Galian Vich Rab De Naam Da Hoka Dinda Firda C Eh Fakkar Kar Geya Ajeha Bachan || Bebak Kalam

Поділитися
Вставка
  • Опубліковано 8 вер 2024
  • Bebak Kalam
    Hunter
    #bebakkalam
    #hunter

КОМЕНТАРІ • 528

  • @HarjinderSingh-ie4tu
    @HarjinderSingh-ie4tu Рік тому +113

    ਬਾਬਾ ਜੀ ਬਹੁਤ ਹੀ ਵਧੀਆ ਪਰਮਾਤਮਾ ਦਾ ਜਸ ਗਾ ਰਹੇ ਹੋ

  • @kavishbedi3574
    @kavishbedi3574 Рік тому +72

    ਸੁਣ ਕੇ ਦਿਲ ਨੂੰ ਸਕੂਨ ਮਿਲਿਆ। ਵਾਹਿਗੁਰੂ ਭਲੀ ਕਰੇ ਜੀ।

  • @yaardeepewalton6192
    @yaardeepewalton6192 Рік тому +98

    ਬੁਹਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਾਬਾ ਜੀ ਨੇ ਵਾਹਿਗੁਰੂ ਜੀ ਤੇਰਾ ਸ਼ੁਕਰ ਆ ਧੰਨ ਗੁਰੂ ਨਾਨਕ ਦੇਵ ਜੀ ਹਰ ਥਾਂ ਮੌਜੂਦ ਹੈ ਜੀ

    • @VijayKumar-mx4og
      @VijayKumar-mx4og Рік тому +3

      Hard her mahadav kisses hai

    • @KuldeepKumar-mg4bm
      @KuldeepKumar-mg4bm Рік тому +2

      Atma is parmatma apa ik pase kahi dinde aa ki Banda mar gia duja pasa kahide atma amar hai phir Banda Maria kithe aapa hamesa do badia te per rakhde ha

    • @MandeepSingh-yq2qi
      @MandeepSingh-yq2qi Місяць тому

      1​by,
      @@VijayKumar-mx4og

  • @pb13wala42
    @pb13wala42 Рік тому +47

    ਕਿਆ ਬਾਤ ਹੈ ਜੀ ਸਕੂਨ ਮਿਲਦਾ ਸੁਣ ਕੇ👏👏

  • @bhupinderkaurdhaliwal
    @bhupinderkaurdhaliwal Рік тому +17

    ਇਹੋ ਜਿਹੇ ਬਾਬੇ ਸਵੇਰੇ ਸਵੇਰੇ ਪਿੰਡਾਂ ਦੀਆ ਗਲ਼ੀਆਂ ਵਿੱਚ ਆਉਂਦੇ ਹਨ ਕੋਈ ਨਵੀਂ ਗੱਲ ਨਹੀਂ ਹੈ ਸਾਡੇ ਪਿੰਡਾਂ ਵਿੱਚ ਤੇ ਹਮੇਸ਼ਾ ਹੀ ਆਉਂਦੇ ਰਹਿੰਦੇ ਹਨ ਜੋ ਲੋਕ ਰਜਾਈਆਂ ਦਾ ਨਿੱਘ ਮਾਣ ਰਹੇ ਹੁੰਦੇ ਹਨ ਇਹ ਗਲ਼ੀਆਂ ਵਿੱਚ ਫਿਰਦੇ ਹੁੰਦੇ ਹਨ ਕਦੇ ਕਦੇ ਹੀ ਆਉਂਦੇ ਹਨ 🤙🤙🤙🤙👌👌👌👌👌👌👌

  • @SukhdevSingh-se6bm
    @SukhdevSingh-se6bm Рік тому +14

    ਆਇਆ ਗਇਆ ਮੁਇਆ ਨਾਉਂ।ਪਿਛੇ ਪਤਲਿ ਸਦਿਹੁ ਕਾਵ। ਨਾਨਕ ਮਨਮੁਖ ਅੰਧ ਪਿਆਰ।ਬਾਝਿ ਗੁਰੂ ਡੁਬਾ ਸੰਸਾਰੁ।।

  • @Jasskjl39039
    @Jasskjl39039 Рік тому +73

    ਮੈ ਇਸਾਈ ਪਰਿਵਾਰ ਵਿੱਚੋਂ ਹਾਂ ਮੈਨੂੰ ਏਸ ਬਾਬਾ ਜੀ ਦੀ ਆਵਾਜ਼ ਬਹੁਤ ਵਧੀਆ ਲੱਗੀ ਬਹੁਤ ਵਧੀਆ ਬਾਬਾ ਜੀ
    God bless you ❤

    • @rajahansraja8430
      @rajahansraja8430 Рік тому +1

      Mai Christian aa

    • @manudhaliwal2342
      @manudhaliwal2342 Рік тому +1

      Fr bol waheguru

    • @sunnysingh-ie9lx
      @sunnysingh-ie9lx Рік тому +1

      Bol Bhai ji waheGuruji ka Khalsa WaheGuru Ji ki Fateh❤😇

    • @jassijassi1310
      @jassijassi1310 Рік тому +2

      Jo bhai keh rhe ne bol waheguru mere veero tuc kisi ni kuj ni keh skde o bai ne apna dsya v mn kon h so ah ik frk pta chl rha sikh or Christian ch jo rabb nu jaan Deni h tn mere veero tuhnu dikha k ohna ne ki lena 🙏

    • @manudhaliwal2342
      @manudhaliwal2342 Рік тому

      @@jassijassi1310 fr tenu kise ne puchea se ki Teri cast ki a kehra dharm a tera..tuhnu Christiana nu waheguru kehndea ki maut pendi...jdo Rab ik a ..tn tuhnu Christiana nu waheguru kehn Ch ki dikt a ??????

  • @harmeshbawa4548
    @harmeshbawa4548 Рік тому +19

    ਸਾਧੂ ਸੰਤ, ਡੇਰੇ ਪੰਜਾਬ ਦੇ ਅਸਲ ਸੱਭਿਆਚਾਰ ਦਾ ਹਿੱਸਾ ਹਨ। ਇਸ ਸੱਭਿਆਚਾਰ ਤੋਂ ਬਿਨਾਂ ਅਸੀਂ ਪੰਜਾਬ ਦੀ ਕਲਪਨਾ ਕਰ ਸਕਦੇ ਹਾਂ।

    • @ashokklair2629
      @ashokklair2629 Рік тому +3

      ਇਸ ਸਭਿਆਚਾਰ ਤੋ ਬਿਨਾ, ਅਸੀ ਪੰਜਾਬ ਦੀ ਕਲਪਨਾ ਵੀ ***(((ਨਹੀ)))*** ਕਰ ਸਕਦੇ।

    • @KaramjitSingh-Dr
      @KaramjitSingh-Dr Місяць тому

      ਡੇਰੇ ਤਾਂ ਰਾਮ ਰਹੀਮ ਵਰਗਿਆਂ ਦੇ ਵੀ ਨੇ

    • @RamandeepSingh78600
      @RamandeepSingh78600 Місяць тому

      ​@@KaramjitSingh-Drtenu lode da nhi pta badhu sant ne jina de dere ne

  • @harpreetkaur8063
    @harpreetkaur8063 Рік тому +30

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਭਦਾਭਲਾਕਰਨਾਸਭਤੇਦੲਇਆਕਰਨੀਹੀਸਭਤੋਵਡੀਭਗਤੀਹੈਜੀਉ

  • @Jasskjl39039
    @Jasskjl39039 Рік тому +29

    Bhut vadiya voice baba ji 👍

  • @nagindersingh4119
    @nagindersingh4119 Рік тому +217

    ਪਿਆਰਿਓ ਸਿਰਫ ਇਹੀ ਨਾਲ ਜਾਣਾ ਜੋ ਸੰਤ ਭਗਤ ਭਾਗਾਂ ਵਾਲੀਆ ਗਲੀਆ ਗਾ ਰਹੇ ਹਨ। ਜੋ ਕਲਯੁਗੀ ਜੀਵਾਂ ਦੇ ਕੰਨੀ ਰੱਬ ਦੀ ਆਵਾਜ ਦੇ ਰਹੇ ਸ਼ੁਕਰੀਆ ਜੀ। 🙏🙏🙏

  • @kulwantsingh3183
    @kulwantsingh3183 Рік тому +24

    ਬੇਫਕੂਫਾ ਇਸ ਟਾਈਮ ਬੰਦਗੀ ਵਿੱਚ ਰੁਕਾਵਟ ਪਾਉਣੀ ਬਹੁਤ ਵੱਡੀ ਗਲਤੀ ਕੀਤੀ ਹੈ ਤੂੰ ਵਾਹਿਗੁਰੂ ਸਾਹਿਬ ਜੀ

  • @baljeetkoursamra9942
    @baljeetkoursamra9942 Рік тому +73

    ਬਾਬਾ ਜੀ ਸਾਧੂ ਦਾ ਮਤਲਬ ਹੈ ਕਿ ਜਿਸ ਨੇ ਤਨ ਮਨ ਸਾਧਿਆ ਹੋਵੇ ਮੋਹ ਮਾਇਆ ਨੂੰ ਤਿਆਗਿਆ ਹੋਵੇ ਓਹ ਸਾਧੂ ਹੂੰਦੇ।।

    • @ManjitSingh-qo4zq
      @ManjitSingh-qo4zq Рік тому +2

      ਅੱਜ ਇਕ ਸਬਦ ਲਗਿਆ ਸੀ ਉਸ ਵਿੱਚ ਰਾਜਾ ਜਨਕ ਦਾ ਜਿਕਰ ਹੋ ਰਿਹਾ ਸੀ ਕੇ ਰਾਜਾ ਜਨਕ ne ਬਹੁਤ ਜਿਆਦਾ ਸਿਮਰਨ ਭਗਤੀ ਕੀਤੀ ਸੀ ਜਦੋ ਅੰਤ ਸਮਾਂ ਆਇਆ ਤਾਂ ਰਜਾ ਜਨਕ ਜਦੋ ਧਰਮ ਰਾਜ ਦੀ ਕੱਚਹਰੀ ਵਿੱਚ ਗਿਆ ਤਾਂ ਉਥੇ ਬਹੁਤ ਲੱਖਾਂ ਪਾਪੀ ਦੋਜਖ ਦੀ ਅਗ ਵਿੱਚ ਜਲ ਰਹੇ ਸਨ ਤੇ ਰਾਜੇ ਜਨਕ ne ਕਿਹਾ ਇਹਨਾਂ ਦਾ ki ਕਸੂਰ ਤਾਂ ਦਸਿਆ ਕੇ ਇਹਨਾਂ ਬਹੁਤ ਪਾਪ ਕੀਤੇ ਤੇ ਰਾਜੇ ਜਨਕ ne ਕਿਹਾ ਇਹਨਾਂ ਨੂੰ ਬਖਸ਼ ਦਿਓ ਤਾਂ ਧਰਮ ਰਾਜ ne ਕਿਹਾ ਇਹਨਾਂ ਨੂੰ ਅਗਰ ਕੋਈ ਧਰਮੀ ਬੰਦਾ ਆਪਣੇ ਸਿਮਰਨ ਚੋਂ ਕੁੱਛ ਦਾਨ ਕਰ ਦੇਵੇ ਤਾਂ ਫਿਰ hi ਇਹਨਾਂ ਦਾ ਉਧਾਰ ਹੋ ਸਕਦਾ, ਫਿਰ ਉਸ ਬਕਤ ਰਾਜੇ ਜਨਕ ਨੇ ਇਹਨਾਂ ਲੱਖਾਂ ਪਾਪੀਆਂ ਦਾ ਉਧਾਰ ਆਪਣੀ ਕਮਾਈ ਵਿੱਚੋ ਇਕ ਘੜੀ ਦਾ ਸਿਮਰਨ ਦਿੱਤਾ ਤੇ ਤਕੜੀ ਦਾ ਤਰਾਜੂ ਹੇਠਾਂ ਚੁੱਕ ਗਿਆ

    • @gagannahargagannahar9545
      @gagannahargagannahar9545 Рік тому +1

      @@ManjitSingh-qo4zq bilkul sahi 🙏👍

    • @JagroopSingh-no7xy
      @JagroopSingh-no7xy Рік тому

      @@ManjitSingh-qo4zq ਇਹ ਗੱਪ ਸ਼ਬਦ ਕਿੱਥੇ ਲੱਗਿਆ ਸੀ ਕੋਣ ਵੇਖਕੇ ਆਇਆ ਧਰਮ ਰਾਜ ਦਾ ਦਰਬਾਰ

    • @ManjitSingh-qo4zq
      @ManjitSingh-qo4zq Рік тому

      @@JagroopSingh-no7xy ਜਦੋਂ ਇਕ ਬੰਦੇ ਨੂੰ ਕੋਹੜ ਹੋਰ ਗਿਆ ਤਾਂ ਕਿਸੇ ਸਾਧੂ ਨੇ ਕਿਹਾ ਕੇ ਸਤਸੰਗ ਸੁਣਿਆ ਕਰ ਆਪੇ ਠੀਕ ਹੋ ਜਾਏ ਗਾਂ, ਕਹਿੰਦੇ ਹਨ ਜਦੋਂ ਕੀਤੇ ਸਤਸੰਗ ਲਗਾ ਸੀ ਤੇ ਕਿਹੜੀ ਸਤਸੰਗ ਸੁਣਨ ਚਲਾ ਗਿਆ ਤੇ ਉਸ ਸਤਸੰਗ ਵਿੱਚ ਮਹਾਭਾਰਤ ਦੀ ਕਥਾ ਚੱਲ ਰਹੀ ਸੀ, ਜਿਦਾ ਜਿਦਾ ਕਥਾ ਸੁਣਦਾ ਹੈ ਕੋਹੜ ਖ਼ਤਮ ਹੁੰਦਾ ਜਾ ਰਿਹਾ ਹੈ ਅੰਤ ਵਿੱਚ ਕਫ਼ਹਾਂ ਵਾਚਕ ਕਹਿੰਦਾ ਹੈ ਕੇ ਭੀਮ ਨੇ ਇਕੋ ਹੱਥ ਨਾਲ ਹਾਥੀ ਚੁੱਕ ਕੇ ਮੇਰੇ ਅਸਮਾਨ ਵਲ ਮੁੜ ਵਾਪਸ ਨਹੀਂ ਆਏ ਤੇ ਕੋਹੜੀ ਤੇ ਕੋਹੜੀ ਕਹਿੰਦਾ ਮੈਂ ਨਹੀਂ ਮੰਨਦਾ ਕੇ ਹਾਥੀ ਚੁੱਕ ਚੁੱਕ ਕੇ ਅਸਮਾਨ ਵਿੱਚ ਮਾਰੇ ਤੇ ਵਾਪਸ ਨਹੀਂ ਆਏ, ਕਹਿੰਦੇ ਹਨ ਉਸਦਾ ਸਾਰਾ ਕੋਹੜ ਖ਼ਤਮ ਹੋਗਿਆ ਸੀ ਸਿਰਫ ਨੱਕ ਤੇ ਰਹਿ ਗਿਆ, ਜਦੋਂ ਉਸਨੇ ਕਿਹਾ ਮੈਂ ਨਹੀਂ ਮੰਨਦਾ,

    • @ManjitSingh-qo4zq
      @ManjitSingh-qo4zq Рік тому

      @@JagroopSingh-no7xy ਧਰਮ ਰਾਜ jb ਲੇਖਾ ਮਾਂਗੇ ਕਯਾ ਮੁਖ ਲੇ ਕੇ ਜਾਏਂਗਾ

  • @YuvrajSingh-wf4cg
    @YuvrajSingh-wf4cg Рік тому +15

    वाहेगुरु जी का खालसा वाहेगुरु जी की फतेह बहुत सुरीली आवाज भगवान ने दी है आपको कृपा करके यह शब्द को पूरा आत्मा चढ़दी कला बख्शे आपको

  • @rinkledhawan109
    @rinkledhawan109 Рік тому +7

    bot wdiia gaya te gallan v bot wdiya te sariya sahi gallan baba ji ❤

  • @daljitkaurjassa7302
    @daljitkaurjassa7302 24 дні тому

    Babbji ji bahot Sona bhajan hain Ji waheguru ji waheguru ji waheguru ji ❤❤❤❤

  • @tomytomy1240
    @tomytomy1240 Рік тому +26

    ਮੈਂ ਹਰ ਰੋਜ਼ ਇੰਤਜਾਰ ਕਰ ਦਾ ਇਸ ਫ਼ਕੀਰ ਦਾ

  • @jagirsingh564
    @jagirsingh564 Рік тому +16

    Waheguru ji bot vadya Voice

  • @khalsarajput1671
    @khalsarajput1671 Рік тому +24

    ਦਿਲ ਨੂੰ ਸਕੂਨ ਮਿਲਿਆ

  • @gurbajsingh4401
    @gurbajsingh4401 Рік тому +12

    ਬਾਬਾ ਜੀ ਦੀ ਆਵਾਜ਼ ਬਹੁਤ ਖੂਸੂਰਤ ਹੈ

  • @jathedarharnathsinghjalalp7604
    @jathedarharnathsinghjalalp7604 Рік тому +40

    ਜਿਹੜੇ ਸਵਾਲ ਤੁਸੀਂ ਇਸ ਬਾਬੇ ਨੂੰ ਕਰ ਰਹੇ ਹੋ ਇਨ੍ਹਾਂ ਦਾ ਜਵਾਬ ਦੇਣਾ ਇਨ੍ਹਾਂ ਦੇ ਵਸ ਦਾ ਕੰਮ ਨਹੀਂ ਹੈ।
    ਇਨ੍ਹਾਂ ਦੀ ਅਵਾਜ਼ ਵਾਕਿਆਂ ਹੀ ਬਹੁਤ ਮਿੱਠੀ ਹੈ।

  • @13_likhari_pb11
    @13_likhari_pb11 Рік тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🥀❤️🙏🌹🌹😇😇🌹🌹🌹🌹🌹🌹🌹🌹🌹🌹🌹🌹🌹🙏ਜੈ ਬਾਬਾ ਸੱਵਲ ਸਿੰਘ ਚੋਧਰੀ ਮਹਾਰਾਜ ਜੀ ❤️ ਸਾਧੂ ਬਾਬਾ ਜੀ ਨੇ ਬਹੁਤ ਜ਼ਿਆਦਾ ਵਧੀਆ ਉਦਾਹਰਣ ਦਿੱਤੀ ਐ ਹਰ ਇੱਕ ਗੱਲ ਦੀ ਬਸ ਮੇ ਸ਼ਬਦਾਂ ਵਿਚ ਨਹੀਂ ਦੱਸ ਸਕਦਾ 🙏🙏🙏🙏❤️❤️❤️❤️ ਬਾਬਾ ਭਲੀ ਕਰੇ‌ ਨਾਨਕ ਨੀਵਾਂ ਜੋ ਚੱਲੇਂ ਲਾਗਿ ਨਾ ਤਾਤੀ ਵਾਉ ਪਰਮਾਤਮਾ ਦੀ ਰਜ਼ਾ ਵਿੱਚ ਰਹੋ‌ 🌹🙏🙏❤️❤️

  • @SarwansinghSarwan-ik6og
    @SarwansinghSarwan-ik6og Місяць тому +2

    Baba g bot badi guru da nam jalana g antra bala god bless you ❤❤

  • @YuvrajSingh-wf4cg
    @YuvrajSingh-wf4cg Рік тому +7

    क्या कर के यह शब्द को पूरा सुनाइए बहुत सुरीली आवाज है आपकी भगवान ने बहुत खूब गिफ्ट दी है भाई गुरु मेहर करे

  • @tedewalhoney2525
    @tedewalhoney2525 Рік тому +2

    ਸਾਡੇ ਪਿੰਡ ਵੀ ਸਵੇਰੇ ਤੜਕੇ ਕਈ ਵਾਰ ਏਦਾਂ ਦਾ ਬਾਬਾ ਆਇਆ , ਬਹੁਤ ਵਧੀਆ ਭਜਨ ਗਾਉਂਦੇ , ਮੰਗਦੇ ਨਹੀਂ ਕਿਸੇ ਤੋਂ ਕੁੱਝ

  • @Balbirsinghusa
    @Balbirsinghusa Рік тому +18

    ਪਰਮਾਤਮਾ ਹਰ ਜਗਾਹ ਸ਼ੀਸ਼ੇ ਵਾਂਗ ਸਾਫ ਆ ਕਰੋ ਦਰਸ਼ਣ ਜੀ

  • @bhupinderkaur4024
    @bhupinderkaur4024 Рік тому +5

    ਬਹੁਤ ਸਕੂਨ ਮਹਿਸੂਸ ਹੋਇਆ ਵਾਹਿਗੁਰੂ ਮੇਹਰ ਕਰੇ

  • @Jk-zf8yx
    @Jk-zf8yx Рік тому +19

    ਰੱਬੀ ਰੂਹ🙏

  • @nanakgharkegoleparivaar2327
    @nanakgharkegoleparivaar2327 Рік тому +7

    ਹਰ ਇਨਸਾਨ ਜੋ ਸੱਚੀ-ਸੁੱਚੀ ਕਿਰਤ ਕਰਕੇ ਪਰਵਾਰ ਪਾਲਦਾ ਹੈ ਸਮਾਜ ਨੂੰ ਸਾਫ-ਸੁਥਰਾ ਰੱਖਦਾ ਹੈ ਕਿਰਤ ਕਮਾਈ ਵਿੱਚੋਂ ਜਿੰਨਾਂ ਹੋ ਸਕਦਾ ਵੰਡਕੇ ਛਕਦਾ ਹੈ ਉਸਤੇ ਵੱਡਾ ਕੋਈ ਸਾਧ-ਸੰਤ ਨਹੀਂ l

  • @gurlalsingh3842
    @gurlalsingh3842 Рік тому +13

    ਵਾਹਿਗੁਰੂ ਜੀਓ ਜੀਓ ਬਾਬਿਓ

  • @navdeepdhaliwal8150
    @navdeepdhaliwal8150 Рік тому +5

    A babe de bol mai Kyi vr sune ne swere...awaj bhut jyada vdia ❤️

  • @AvtarSingh-gs1si
    @AvtarSingh-gs1si Місяць тому +6

    ਵਾਹਿਗੁਰੂ ਜੀਓ ਜਿਨੇ ਮਰਜੀ ਇਕਠੇ ਰੁਪਏ ਕਰਲੋ ਅਖੀਰ ਖਾਲੀ ਜਾਣਾ ਜਦੋ ਇਨਸਾਨ ਮਰ ਜਾਦਾ ਉਥੇ ਹੀ ਕੋਠੀ ਰਹਿ ਜਾਂਦੀ ਆ ਕਾਰ ਵੀ ਖੜੀ ਰਹਿ ਜਾਂਦੀ ਆ ਪੰਜ ਛੇ ਘੰਟੇ ਬਾਅਦ ਦਾਗ ਲਾ ਆਊਦੇ ਆ ਸੁਆਹ ਬਣ ਜਾਦੀ ਆ ਜਿਊਂਦੇ ਬੰਦੇ ਜਰੂਰ ਸੋਚਿਓ

  • @arshatwal6821
    @arshatwal6821 Місяць тому +1

    ਮੈਂ ਇਸਾਈ ਪਰਵਾਰ ਵਿੱਚ ਹਾ ਮੈਨੂੰ ਇਸ ਬਾਬਾ ਦੀ ਅਵਾਜ਼ ਬਹੁਤ ਸੋਹਣੀ ਲੱਗੀ ਆ

  • @BABAL07860
    @BABAL07860 Рік тому +19

    Lovely Voice Baba Ji

  • @babbubatth2925
    @babbubatth2925 Рік тому +6

    ਰੱਬ ਦੇ ਨਾਂ ਤੇ ਇਹ ਲੋਕਾਂ ਨੂੰ ਲੁੱਟ ਰਹੇ ਨੇ ਤੂੰ ਤੇ ਆਪ ਜਾਣਦਾ।

    • @ashokklair2629
      @ashokklair2629 Рік тому

      ਢਢਰੀਆ ਵਾਲਾ ਵੀ ਰੱਬ ਦੇ ਨਾਂ ਤੇ‌ ਲੁੱਟ---- ???

  • @KaramjitSingh-Dr
    @KaramjitSingh-Dr Місяць тому +4

    ਸ਼ੁਕਰ ਹੈ ਦਾਤਿਆ ਤੇਰਾ ਤੇਰੀ ਧਰਤੀ ਤੇ ਅੱਜ ਵੀ ਇਹੋ ਜਿਹੇ ਭਗਤ ਹਨ

  • @balbirsingh9886
    @balbirsingh9886 Рік тому +3

    ਇਸ ਬਾਬਾ ਜੀ ਦਾ ਉੱਤਰ, ਰਬ ਨੂੰ ਵੇਖਣਾਂ, ਮਿਲਣਾਂ ਤੇ ਰਬ ਨੂੰ ਪਾਉਣਾ, ਗੁਰਬਾਣੀ ਅਨੁਸਾਰ, ਗੁਰਮਤਿ ਅਨੁਸਾਰ ਕੋਈ ਵੀ ਉਤਰ ਸਹੀ ਨਹੀਂ ਦੇ ਸਕੇ। ਅਖੀਰਲੇ ਸਵਾਲ ਦੀ ਗੌ ਹੀ ਗਾਅਲ ਦਿੱਤੀ। ਕਹਿੰਦਾ ਮੜੀਆਂ ਮਸਾਣਾਂ ਕਬਰਾਂ ਨੂੰ ਪੂਜਣਾਂ ਚਾਹੀਦਾ, ਇਹ ਪੁਰਾਤਨ ਰੀਤ ਆ। ਇਹੋ ਜਿਹੇ ਸੰਤਾਂ ਤੋ ਕਿਹੜੀ ਚੰਗੀ ਆਸ ਰਖਦੇ ਹੋ।

  • @GURMEETSINGH-ne6sy
    @GURMEETSINGH-ne6sy Рік тому +23

    Waheguru ji 🙏

  • @inderz
    @inderz Рік тому +13

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻

  • @P.Babrah58
    @P.Babrah58 Рік тому +7

    ਆਵਾਜ਼ ਬੇਹੱਦ ਖੂਬਸੂਰਤ ਹੈ। ਉਚੀ ਸਕੇਲ 'ਤੇ ਵੀ ਆਵਾਜ਼ 'ਚ ਫਰਕ ਨਹੀਂ ਆਉਂਦਾ।
    ਪਰ ਅਜਿਹੇ ਸਵਾਲਾਂ ਦੇ ਜਵਾਬ ਦੇਣੇ ਇਸ ਭਗਤ ਦੇ ਵੱਸ ਦੀ ਗੱਲ ਨਹੀਂ ਹੈ। ਚੰਗਾ ਹੋਵੇ ਇਹ ਯੋਗੀ ਬਣਨ ਦੀ ਥਾਂ ਸੰਗੀਤ ਦੀ ਰੈਗੂਲਰ ਸਿਖਿਆ ਲਵੇ,ਫਿਰ ਚਾਹੇ ਭਜਨ ਗਾਏ,ਸ਼ਬਦ ਗਾਏ ਜਾਂ ਨਾਤ ਗਾਏ।

  • @gaganss8459
    @gaganss8459 Місяць тому

    ਜੋ ਕਿੰਹਦਾਂ ਬਾਬਾ ਿੲਹੀ ਕੁਸ਼ ਨਾਲ ਜ਼ਾਣਾਂ ਹੈ ਕਲਾ ਅਾ ਿੲਅਾ ਕਲਾ ਜ਼ਾਂਣਾ

  • @jasvirsinghrai2962
    @jasvirsinghrai2962 Місяць тому +1

    ਇਹਨਾ ਸਬਾਲਾ ਦਾ ਜਬਾਬ ਇਸ ਕੋਲ ਨਹੀਹੈ ਸਾਧੂ ਨਹੀਂ ਸੰਤ ਦੇ ਸਕਦਾ

  • @virkbakshishvirk1725
    @virkbakshishvirk1725 Рік тому +2

    ਬਾਬਾ ਜੀ ਨੂੰ ਮਿਲਣਾ ਚਾਹੁੰਦਾ
    ਬਹੁਤ ਵਧੀਆ ਬਾਬਾ ਜੀ ਨੇ
    ਅਖਾਂ ਚੌਂ ਅੱਥਰੂ ਕਢਵਾ ਦਿੱਤੇ

  • @LakhwinderSingh-ww3pu
    @LakhwinderSingh-ww3pu Місяць тому +1

    ਬਹੁਤ ਵਧੀਆ ਵੀਰੇ ਗੱਲਾਂ ਸੁਣ ਨੂੰ ਵਧੀਆ ਲੱਗੀਆਂ

  • @paramjitmalhi6543
    @paramjitmalhi6543 Рік тому +6

    ਬਹੁਤ ਵਧੀਆਂ ਜੀ ,ਬਹੁਤ ਬਹੁਤ ਧੰਨਵਾਦ ਜੀ ,ਪਿੰਡ ਦਾ ਚੇਤਾ ਆ ਗਿਆ ,ਏਦਾਂ ਲੱਗਿਆ ਜਿਵੇਂ ਪਿੰਡ ਹੋਈਏ ਧੰਨਵਾਦ ਜੀ

  • @dalervirkno7647
    @dalervirkno7647 Місяць тому

    ਇਸ ਦੁਨੀਆਂ ਤੇ ਸਾਧੂ ਕੋਈ ਵਿਰਲਾ ਹੀ ਹੈ ਨਹੀਂ ਤਾਂ ਬਾਕੀ ਸਵਾਦੂ ਜਾਂਦਾ ਨੈ

  • @Rinkuup31wala
    @Rinkuup31wala Рік тому +17

    Very nice bhajan baba ji

  • @user-je4rr6ro6y
    @user-je4rr6ro6y Місяць тому +1

    ਧੰਨ ਹੈ ਬਾਬਾ ਜੀ ਜੋਂ ਮਾਲਕ ਦੀ ਰਜ਼ਾ ਨੂੰ ਮੰਨਦੇ ਹਨ

  • @SurjitSingh-zj6wu
    @SurjitSingh-zj6wu Місяць тому

    Wahu guru 🙏 👌 pray to God in morning street. Veary nice rab the name

  • @HarpalSingh-qd5lp
    @HarpalSingh-qd5lp 29 днів тому

    Bahut Khubsurat Awaj Ji

  • @kuldeepkour1600
    @kuldeepkour1600 Рік тому +2

    Sat shri akal baba ji baba ji di awaj bhut hi piyari aa jis tra koy singar di awaj AA. 👌🙏

  • @satnamsinghlangiana5951
    @satnamsinghlangiana5951 Рік тому +2

    ਵਹਿਗੁਰੂ ਵਹਿਗੁਰੂ ,ਬਾਬਾ ਜੀ ਆਪ ਦੇ ਵਿਚਾਰ ਬਹੁਤ ਵਧੀਆ ਹੈ

  • @harjitsingh-yi4cx
    @harjitsingh-yi4cx Рік тому +1

    ਬਾਬੇ ਦੀ ਅਵਾਜ ਤਾ ਚੰਗੀ ਪਰ ਅੰਦਰਲੀ ਗੱਲ ਦਾ ਇਨੂ ਪਤਾ ਨਹੀ

  • @sodhimall7955
    @sodhimall7955 Місяць тому +5

    ਬਾਬਾ ਜੀ ਦੀ ਅਵਾਜ਼ ਤਾਂ ਬਹੁਤ ਵਧੀਆ ਹੈ ਪਰ ਬਾਬਾ ਉਸ ਪਰਮਾਤਮਾ ਨੂੰ ਕਿੱਦਾਂ ਪਾਇਆ ਜਾ ਸਕਦਾ ਹੈ ਦੇ ਵਾਰੇ ਤਸੱਲੀਬਖਸ਼ ਜਬਾਬ ਨਹੀਂ ਦੇ ਸਕਿਆ। ਹੋਰ ਹੀ ਗੱਲਾਂ ਨੂੰ ਘੁਮਾ ਫਿਰਾ ਕੇ ਅਸਲ ਤੋਂ ਭੱਜ ਰਿਹਾ ਹੈ।

  • @lakhvirsingh2383
    @lakhvirsingh2383 Рік тому +12

    Waheguru ji

  • @deharboy6349
    @deharboy6349 Рік тому +3

    ਸੰਤਾਂ ਦੇ ਦਰਸ਼ਣ ਹੁੰਦੇ ਦਰਸਣ ਭਗਵਾਨ ਦੇ ਬਹੁਤ ਜੀ

  • @mnapreetkaursembhi7599
    @mnapreetkaursembhi7599 Рік тому +21

    1996 ch ਏਦਾਂ de babe ਸਾਡੀ ਗਲੀ ch ਆਉਂਦੇ ਹੁੰਦੇ ਸੀ. ਸਾਰੀ ਗਲੀ ਵਾਲਿਆਂ ਪ੍ਰਸ਼ਾਦੇ shkone . Thode dina ਬਾਅਦ ਦੇਖਿਆ ਕਿ nestle ਡੇਅਰੀ ਕੋਲ ਰਾਤ ਨੂੰ ਉਹੀ ਦਾਰੂ ਪੀ ਰਹੇ aa

    • @ilovemomdad2428
      @ilovemomdad2428 Рік тому +3

      ਕਿਸੇ ਨੂੰ ਬਖਸ ਦਿਉ

    • @theredleo4936
      @theredleo4936 Рік тому +2

      ਭਾਈ ਸਾਰਿਆਂ ਨੂੰ ਇੱਕੋ ਮੋਰੀ ਵਿੱਚਦੀ ਨਾ ਲੰਘਾਇਆ ਕਰੋ ਜੀ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

    • @damandeepkohli4526
      @damandeepkohli4526 Рік тому +1

      Sap sadh to Bach k rahie aga na kde valie

    • @lovepreetsandhu6861
      @lovepreetsandhu6861 Рік тому

      🤭🤭

    • @ourworld6189
      @ourworld6189 Рік тому

      You are right ih ta aap uje muri mukana vicho nuhi niklya

  • @YuvrajSingh-wf4cg
    @YuvrajSingh-wf4cg Рік тому +4

    वाहेगुरु मेहर करे यह शब्द को पूरा सुनाइए बहुत सुरीली आवाज है

  • @SukhwinderSingh-wq5ip
    @SukhwinderSingh-wq5ip Рік тому +9

    ਬਹੁਤ ਵਧੀਆ ਬਾਈ ਜੀ

  • @teluramkohara5040
    @teluramkohara5040 Рік тому +5

    ਕਬੀਰਾ ਖੜਾ ਬਾਜ਼ਾਰ ਮੇਂ ਕਬੀਰਾ ਖੜਾ ਬਾਜ਼ਾਰ ਮੇਂ ਸਭ ਕੀ ਮਾਂਗੇ ਖੈਰ ਨਾ ਕਾਹੂੰ ਸੇ ਦੋਸਤੀ ਨਾ ਵੈਰ

  • @mintu139
    @mintu139 Рік тому +7

    Waheguru meher kare 🥰🙏🏻

  • @davinderkumar5319
    @davinderkumar5319 Рік тому +16

    ਵਾਹਿਗੁਰੂ ਜੀ ਮੇਹਰ ਕਰਨ।।।

  • @pendumehkmaa8165
    @pendumehkmaa8165 Рік тому +2

    Main Live Dekhya Ena nu Morning
    5 - 6 vaje Mjaa Aaa Janda Awaaz Sun k.... 🙏🙏🙏

  • @ajayverma3708
    @ajayverma3708 Рік тому +4

    Aise mahapursha nu koti koti namskar 🙏

  • @joshikrishan
    @joshikrishan Рік тому

    bhut vadiya es tarha da baba mere bachpan lohri to pehla auda c jeeyoo baba ji

  • @bazabaza4611
    @bazabaza4611 Рік тому +8

    Waheguru Waheguru ji bhut vadia lga

  • @karamjitkaur4408
    @karamjitkaur4408 Рік тому +9

    Waheguru ji Waheguru ji

  • @HarbansSingh-bf9wk
    @HarbansSingh-bf9wk Рік тому +3

    Siraaaààaàaaaaàaaaa waheguru ji mehar kare ji 🙏

  • @BalrajBalia167
    @BalrajBalia167 Місяць тому

    🙏🙏yery good video 🌹🌹🙏🙏👌👌siem two suhh me love you saint ji,, 🙏🙏🙏🙏🙏👌👌👌👌,,,

  • @balwindersingh3058
    @balwindersingh3058 Рік тому +9

    WAHEGURU JI

  • @surjitsinghsingh3210
    @surjitsinghsingh3210 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SukhdevSingh-yy5gj
    @SukhdevSingh-yy5gj Місяць тому

    Ehi sab kush eethe sad jana vahe guru da nam japo baba ji di buhat mithi awaj

  • @dgnd3181
    @dgnd3181 Рік тому +4

    Kde har roj subha gubani padan wale pathi singh to v ene pyar naal pushia ki e shabd sohne lage ne

  • @sarpanchkhalsa735
    @sarpanchkhalsa735 26 днів тому +1

    ਗੁਰਬਾਣੀ ਅਨੁਸਾਰ ਹਰਿ ਬਿਨੁ ਅਵਰ ਨ ਪੂਜੋ ਮੜੀ ਮਸਾਣੀ ਨ ਜਾਈ।ਇਸ ਕਰਕੇ ਛੋਟੇ ਵੀਰ ਇਹ ਭੇਖੀ ਹਨ ਪੇਟ ਦੀ ਭੁਖ ਵਾਸਤੇ ਗਾਉਂਦੇ ਹਨ।

  • @gurandittasinghsandhu5238
    @gurandittasinghsandhu5238 29 днів тому

    ਇੱਕ ਪਾਸੇ ਤਾਂ ਕਹੀ ਜਾਂਦਾ ਸ਼ਭ ਕੁੱਝ ਬੰਦੇ ਤੋਂ ਰਬ ਕਰਾਂਉਦਾ ।ਦੂਜੇ ਪਾਸੇ ਕਹਿੰਦਾ ਜੋਂ ਮਾੜਾ ਕਰੂਗਾ ਸਜ਼ਾ ਆਪੇ ਭੁਗਤੂਗਾ।ਪਖੰਡੀ ਆਪ ਹੈ।

  • @joginderraisaab5869
    @joginderraisaab5869 Рік тому +1

    ਬਹੁਤ ਵਧੀਆ ਸੁਨੇਹਾ ਦਿਤੱਾ

  • @ashokklair2629
    @ashokklair2629 Рік тому +2

    ਅਲਖ ਜਗਾਉਣ ਵਾਲੇ ਬਾਬਾ ਜੀ ਨੇ ਕਿਤਨੀ ਮਗਜ ਖਪਾਈ ਕੀਤੀ, ਪਰ ਪ੍ਰਸਨ ਕਰਨ ਵਾਲੇ ਪੱਤਰਕਾਰ ਨੂੰ ਕੋਈ ਲਾਭ ਨਹੀ ਹੋਇਆ। ਭਾਵ ਪੱਤਰਕਾਰ ਜਾਗਿਆ ਨਹੀ, ਸੁੱਤਾ ਹੀ ਰਹਿ ਗਿਐ।

  • @mahindersinghsarari3162
    @mahindersinghsarari3162 Рік тому +4

    ਸਹੀ ਗੱਲ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mcjag8265
    @mcjag8265 Рік тому +1

    Boht vadhi vichar and baba ji di voice

  • @Balbirsinghusa
    @Balbirsinghusa Рік тому +3

    ਜੀਹਨੂੰ ਤਿੰਨ ਗੁਣ ਮਾਇਆ ਤੇ ਚੌਥਾ ਪਦ ਨਹੀਂ ਪਤਾ ਉਹਨੂੰ ਪਰਮਾਤਮਾ ਦਾ ਭੇਤ ਨਹੀਂ ਪਾ ਸਕਦਾ।

  • @flopjeevan6406
    @flopjeevan6406 Рік тому

    Hey akaal purakh waheguru g tuci bade Beant ho tuci Mehar Karo g sache patshaah g

  • @MotiLal-qj9sp
    @MotiLal-qj9sp Рік тому +7

    ਬਾਬਾ ਜੀ ਤੁਸੀ ਗਰੀਬਾਂ ਦੇ ਮਕਾਨ ਬਣਾਣ ਲਈ ਕਿਹਦੇ ਹੋ ਸਾਡਾ ਗੁਆਂਢੀ ਹੈ ਉਨ੍ਹਾਂ ਦਾ ਪਾਣੀ ਮੇਰੀ ਘਰ ਦੀ ਨਿਹਾ ਵਿੱਚ ਆਉਦਾ ਕਹਿਣ ਤੇ ਅਗੋ ਅੱਖਾਂ ਕੱਢਦਾ ਕਹਿੰਦਾ ਜੋਂ ਕਰਨਾ ਕਰਲੇ ਉਸ ਨੂੰ ਕੀ ਕਹੀਏ ਰੌਸ਼ਨੀ ਪਾਉ ਧੰਨਵਾਦ

    • @user-tx5ct8ow3v
      @user-tx5ct8ow3v Рік тому

      ਉਹਦੇ ਵਿੱਚ ਬਾਬਾ ਕੀ ਕਰੇ

    • @kanwaljit4331
      @kanwaljit4331 Рік тому +1

      ਆਪਣੀਆਂ ਅੱਖਾਂ ਵਿੱਚ ਰੱਬ ਦੇ ਨਾਮ ਦੀ ਦਵਾਈ ਪਾਓ ਗੁਆਂਢੀ ਦੀਆਂ ਅੱਖਾਂ ਵਿੱਚ ਵੀ ਰੱਬ ਨਜ਼ਰ ਆਉਣ ਲੱਗ ਜਾਏਗਾ।

  • @dalbirsingh1366
    @dalbirsingh1366 Рік тому +12

    💗💗 his voice

  • @sukhdevkaur9697
    @sukhdevkaur9697 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @RajinderSingh-sp2qs
    @RajinderSingh-sp2qs Місяць тому

    DHAN DHAN Shree guru Nanak dev ji mehra Karo ji ❤❤❤❤

  • @user-fc6bx8oz3h
    @user-fc6bx8oz3h 29 днів тому

    Very.very.nice.baba.ji

  • @deepsingh9569
    @deepsingh9569 Рік тому +1

    Dar dar de firne. Nalo ek dar da hoke Baihja 🙏🏻🙏🏻

  • @Karan_Singh13
    @Karan_Singh13 Рік тому +1

    Kinni pyaari awaaj hai bhagat di

  • @baljinderkaur2431
    @baljinderkaur2431 Рік тому

    Waheguruji Waheguruji Waheguruji Waheguruji Waheguruji

  • @user-cm8dc4bi7f
    @user-cm8dc4bi7f Місяць тому

    Guru Bina koi Raab nahi. Guru. Sabad hai raab

  • @shinderpalkaur125
    @shinderpalkaur125 Рік тому +1

    Wahaguru ji 🙏 maher kro 🙏 wahaguru ji 🙏 kerpa kro wahaguru ji 🙏 maher kro 🙏 wahaguru ji kerpa kro 🙏🙏🙏

  • @armaanhant1291
    @armaanhant1291 Рік тому +3

    ਭਰਾਵਾ ਮੜੀਆ ਪੂਜਣ ਦੇ ਪਿੱਛੇ ਲੌਜਕ ਹੈ ।ਮੜੀ ਇਕ ਦਰਖਤ ਥੱਲੇ ਬਣਾਈ ਜਾਦੀ ਸੀ ਜਿਹੜਾ ਦਰਖਤ ਵੱਧ ਛਾਂ ਵਾਲਾ ਵੱਧ ਆਕਸੀਜਨ ਦੇਣ ਵਾਲਾ ਜਾਂ ਫਲ ਦਾਇਕ ਦਰਖੱਤ ਹੁੰਦਾ ਸੀ ।ਮੜੀ ਦੇ ਕਾਰਨ ਦਰਖੱਤ ਦੀ ਕੋਈ ਭੰਨਤੋੜ ਨਹੀ ਸੀ ਕਰਦਾ।ਦੂਸਰਾ ਆਪਣੇ ਵੱਡ ਵਡੇਰੇ ਯਾਦ ਕੀਤਾ ਜਾਦਾ ਸੀ।ਉਸਦਾ ਨਾਂ ਆਉਣੀ ਪੀੜੀ ਪਤਾ ਚਲ ਜਾਦਾ ਸੀ ਕਿ ਸਾਡਾ ਕੋਈ ਬੁਜਰਗ ਸੀ। ਤੇ ਦਰਖਤ ਨੂੰ ਕੋਈ ਪੁੱਟਦਾ ਨਹੀ ਜਿਸ ਨਾਲ ਕੁਦਰਤ ਬੈਲੈਸ ਬਣਿਆ ਰਹਿੰਦਾ ।ਅੱਜ ਲੋਕ ਇਸ ਦੇ ਪਿੱਛੇ ਵਜਾ ਨੂੰ ਬਿਨਾ ਜਾਣੇ ਮੜੀਆ ਚੁੱਕ ਰਹੇ ਨੇ ਤੇ ਦਰਖਤ ਵੀ ਪੁੱਟ ਰਹੇ ਨੇ।ਜਿਸ ਨਾਲ ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ।ਮੈ ਇਕ ਵੈਦ ਪਰਿਵਾਰ ਦੇ ਵਿੱਚੋਂ ਹਾਂ ਸਾਡੇ ਪੁਰਖੇ ਹਰੇਕ ਲੌਜਕ ਬਾਰੇ ਦੱਸਦੇ ਹੁੰਦੇ ਸਨ

    • @SukhvinderSingh-sl6zv
      @SukhvinderSingh-sl6zv Місяць тому

      Dear Arman, There is a difference between 'Marri' and a tree.. Why Marri should be there. Tree can be sowed anywhere, not necessarily near to marri.

  • @sukhdialsinghcheema2016
    @sukhdialsinghcheema2016 Рік тому +1

    Waheguru ji sb te kripa krni ji

  • @PARMJATT-gj1nl
    @PARMJATT-gj1nl Рік тому +1

    Bhut sona kirtan 🙏

  • @sardarruldusingh3138
    @sardarruldusingh3138 Рік тому +4

    ਇਹ ਬਾਬਾ ਜੀ ਅੱਜ ਤੋਂ ੩ ਸਾਲ ਪਹਿਲਾਂ ਮੇਰੇ ਘਰ ਅਾਪਣੀਂ ਪੈਂਥਰ ਸਕੂਟਰੀ ਖੜੀ ਕਰਕੇ ਸਾਡੇ ਸਾਰੇ ਪਿੰਡ ਵਿੱਚ ਫੇਰੀ ਪਾੳੁਂਦੇ ਸੀ ਮੈਂ ਕਦੇ ਵੀ ਇਹਨਾਂ ਨੂੰ ਮੰਗਦੇ ਨੀ ਵੇਖਿਅਾ ਰੱਬ ਤੰਦਰੁਸਤੀ ਬਖਸੇ ਬਾਬਾ ਜੀ ਨੂੰ ਬਹੁਤ ਧੰਨਵਾਦ ਬਾਈ ਚੈਨਲ ਵਾਲੇ ਦਾ

    • @Sardars001
      @Sardars001 Рік тому

      ਕਿਹੜਾ ਪਿੰਡ ਐ ਤੇਰਾ ਵੀਰ.....?......ਕਿਹੜਾ ਇਲਾਕਾ ਏ.....?

    • @sardarruldusingh3138
      @sardarruldusingh3138 Рік тому +1

      ਪਿੰਡ ਈਨਾ ਬਾਜਵਾ ਸੰਗਰੂਰ ਜਿਲਾ ਵੀਰੇ

  • @AmritpalSingh-mo7jh
    @AmritpalSingh-mo7jh Рік тому +1

    Waheguru waheguru waheguru waheguru Ji

  • @user-vu2od7dm1f
    @user-vu2od7dm1f Місяць тому

    Wahe guru ji har har bhloenath ji🙏🚩

  • @gurmultani7325
    @gurmultani7325 Рік тому +1

    Waheguru ji waheguru ji 🙏❤️

  • @butasinghchatamla5978
    @butasinghchatamla5978 Місяць тому

    ਬਹੁਤ ਸੁਰੀਲੀ ਆਵਾਜ਼ 👍

  • @rajeshkumar-rl1ou
    @rajeshkumar-rl1ou Рік тому

    Man parsan ho gia baba ji duwara rab da gun gaan sun ke