Episode - 46: Beautiful lady Constable || ਖ਼ੂਬਸੂਰਤ ਮਹਿਲਾ ਥਾਨੇਦਾਰ ਨਾਲ ਸੁੱਤੇ 5 ਵੱਡੇ ਅਧੀਕਾਰੀ

Поділитися
Вставка
  • Опубліковано 22 гру 2024

КОМЕНТАРІ • 283

  • @mytechk2180
    @mytechk2180 3 місяці тому +6

    ਸੁਨੀਤਾ ਕਾਨੂੰਨ ਤੋਂ ਅਣਜਾਣ ਸੀ ਅਤੇ ਉੱਚ ਅਧਿਕਾਰੀਆਂ ਨੇ ਉਸਦਾ ਸ਼ੋਸ਼ਣ ਕੀਤਾ।

  • @saroa.news2432
    @saroa.news2432 3 місяці тому +3

    ਚਾਰੇ ਪੁਲਿਸ ਵਾਲਿਆ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ

  • @rbrar3859
    @rbrar3859 4 місяці тому +74

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।

  • @jaskaransandhu-m8e
    @jaskaransandhu-m8e 4 місяці тому +54

    ਹੁੰਦਾ ਕਿਤੇ ਇਹ ਕੇਸ ਸੰਤ ਜਰਨੈਲ ਸਿੰਘ ਕੋਲ ਹੁਣ ਨੂੰ ਸਾਰੇ ਤੇਲ ਪਾਕੇ ਲੋਕਾ ਦੇ ਸਾਹਮਣੇ ਸਾੜੇ ਹੋਣੇ ਸੀ

    • @livendletlive8601
      @livendletlive8601 4 місяці тому +2

      ਮਾਫ਼ੀ ਮੰਗਦਾ ਭੈਣੇ,
      ਪਰ ਇਨਸਾਫ ਲਈ ਇਨਸਾਨ ਗਲਤ ਚੁਣ ਲਿਆ

    • @Deoldiary
      @Deoldiary 4 місяці тому +5

      @@livendletlive8601ਤੈਨੂੰ ਛਿੱਕੂ ਪਤਾ ਸੰਤਾਂ ਬਾਰੇ ਐਵੇਂ ਭੌਂਕੀ ਜਾਨਾ ..

  • @surkhmandermaanmaan3935
    @surkhmandermaanmaan3935 4 місяці тому +91

    ਇਹ ਬਹੁਤ ਜ਼ਿਆਦਾ ਗਲਤ ਸੋਚ ਹੈ ਕਿਸੇ ਦੀ ਮਜਬੂਤੀ ਦਾ ਫਾਇਦਾ ਉਠਾਉਣਾ ਇਹਨਾਂ ਨੂੰ ਭਰਨਾ ਪਵੇਗਾ ਬਾਅਦ ਵਿੱਚ

    • @ManvirSingh-w1o
      @ManvirSingh-w1o 4 місяці тому +5

      Sachi gal keh rehe ho rabb sab dakh rehaa

    • @KuljitsinghSingh-m1j
      @KuljitsinghSingh-m1j 4 місяці тому

      G.
      g
      gmhmhmmmmhmh
      ?
      -? Yyyyyyyyyyy

    • @sukhmaanbhullar7983
      @sukhmaanbhullar7983 4 місяці тому

      प्रिय पत्रकार जी जॉन औरत अपनी नौकरी बचाने के लिए दूसरे आदमी से संबंध बना सकती है अपने पति को धोखा दे सकती है और क्यों के साथ संबंध बना सकती है उसकी इतनी पढ़ी लिखी औरत को कोई कैसे उसकी मर्जी के बिना संबंध बना लेगा और उसको पता नहीं था जब वह आदमी शराब पिला रहा है उसको तो उसने क्यों पी ऐसी औरत ने जिसे अपने पति को धोखा दे दिया चंद्र पैसों की नौकरीके लिए इस औरत को डिसमिस ही करना चाहिए इसको नौकरी बने रहने का कोई हक नहीं है जोऔरत 10 पैसों की नौकरी बचाने के लिए अपनी इज्जत जहां पर लगा सकती है वह लोगों का क्या भला करेगी प्रिय भाई पत्रकार जी ऐसी खबरें मत दिखाओ और आप पंजाब की खबरें दिखाओ हम पंजाबी देखना पसंद करते हैं

    • @GurmukhMundi
      @GurmukhMundi 4 місяці тому

      ​@@ManvirSingh-w1o😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉😂😂😂q
      By to be

  • @vinodgodara9492
    @vinodgodara9492 4 місяці тому +88

    ਕੁਲਦੀਪ ਅਤੇ ਉਸ ਦੇ ਚਾਰੇ ਸਾਥੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @malkitsinghdandiwal7253
    @malkitsinghdandiwal7253 3 місяці тому +3

    ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਸੀ ਧੰਨਵਾਦ

  • @RooplalNar
    @RooplalNar 3 місяці тому +6

    ਬਹੁਤ ਦਰਦਨਾਕ ਕਹਾਣੀ ਹੈ। ਸੁਨੀਤਾ ਨੂੰ ਇਨਸਾਫ ਨਾ ਮਿਲਣਾ ਭਾਰਤੀ ਨਿਆਂ ਪ੍ਰਣਾਲੀ 'ਤੇ ਧੱਬਾ ਹੈ

  • @baldevsinghriar4830
    @baldevsinghriar4830 4 місяці тому +80

    ਜਦੋਂ ਪੁਲਿਸ ਮੁਲਾਜ਼ਮ ਨਾਲ ਇਸ ਤਰ੍ਹਾਂ ਧੱਕਾ ਕੀਤਾ ਹੈ ਫਿਰ ਦੂਜਿਆਂ ਨੂੰ ਇਨਸਾਫ ਕੌਣ ਦੇਵੇਗਾ ਜਦੋਂ ਵਾੜ ਖੇਤ ਨੂੰ ਖਾਣ ਲੱਗ ਪਏ ਫਿਰ ਬਚਣਾ ਬਹੁਤ ਮੁਸ਼ਿਕਲ ਹੈ ਇਸ ਲਈ ਇਨ੍ਹਾਂ ਗੁੰਡਿਆਂ ਪੁਲਿਸ ਮੁਲਾਜ਼ਮਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਧੀ ਨੂੰ ਇਨਸਾਫ ਮਿਲ ਸਕੇ

  • @laddiguru8074
    @laddiguru8074 4 місяці тому +20

    ਵੀਰ ਜੀ ਵਾਹ ਜੀ ਵਾਹ ਬਿਲਕੁਲ ਠੀਕ ਕਹਿਆ ਇਸ ਤਰਾ ਹੀ ਹੁੰਦਾ ਹੈ ਵੀਰ ਪਤਰਕਾਰ ਜੀ ਜਿੰਦਾਬਾਦ ਜਿੰਦਾਬਾਦ ❤❤❤

  • @kswahla3860
    @kswahla3860 4 місяці тому +28

    ਭਾਜੀ ਸਾਡੇ ਪੰਜਾਬ ਵਿੱਚ ਵੀ ਇਹੀ ਹਾਲ ਆ... ਮੈਂ..ਖੁਦ ਵੇਖਿਆ..

  • @DavinderSingh-tq8sj
    @DavinderSingh-tq8sj 4 місяці тому +76

    ਪੁਲਿਸ ਵਾਲਿਆਂ ਦੀਆਂ ਕਰਤੂਤਾਂ ਦਾ ਪਤਾ ਹਿੰਦੀ ਫ਼ਿਲਮਾਂ ਚ ਲਗਦਾ।ਏਨਾ ਨੂੰ ਹਿੰਦੀ ਫ਼ਿਲਮਾਂ ਵਾਲੇ ਹੀਰੋ ਜੁੱਤੀ ਬੜੀ ਫੇਰਦੇ ਜਦੋਂ ਫਿਲਮ ਮੁੱਕਣ ਤੇ ਔਂਦੀ ਨਾਲ ਮੰਤਰੀਆਂ ਨੂੰ

  • @daljeetkaurrandhawa556
    @daljeetkaurrandhawa556 4 місяці тому +18

    ਬਹੁਤ ਵਧੀਆ ਸਿੱਖਿਆ

  • @RamLubhaya-j7b
    @RamLubhaya-j7b 4 місяці тому +9

    ਬਾਈ ਜੀ ਇਹ ਗੱਲ ਬਿਲਕੁਲ ਠੀਕ ਹੈ ਮਹਲਾ ਕਰਮਚਾਰੀ ਪੁਲੀਸ ਵਿਭਾਗ ਨੂੰ ਬਹੁਤ ਟੋਰਚਰਕੀਤਾਜਾਦਾ ਹੈ

  • @mytechk2180
    @mytechk2180 3 місяці тому +2

    ਜਦੋਂ ਪੁਲਿਸ ਅਪਰਾਧੀ ਬਣ ਜਾਂਦੀ ਹੈ ਜੋ ਜਨਤਾ ਦੀ ਸੁਰੱਖਿਆ ਕਰੇਗੀ

  • @inderjeetsingh757
    @inderjeetsingh757 4 місяці тому +87

    ਇਹ ਘਟਨਾ ਬਹੁਤ ਹੀ ਨਿੰਦਣ ਯੋਗ ਅਤੇ ਦੁਖਦਾਈ ਹੈ, ਜਿੰਨਾ ਨੇ ਸੁਨੀਤਾ ਨਾਲ ਗਲਤ ਕੀਤਾ ਸਬ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾਲ਼ੇ ਇਕੱਲੇ ਕੁਲਦੀਪ ਯਾਦਵ ਨੂੰ ਨਹੀਂ ,
    ਇਕ ਮੁਲਾਜਮ ਨਾਲ ਇੰਨਾ ਕੁਝ ਹੋ ਰਿਹਾ ਤੇ ਬਾਕੀ ਆਮ ਜਨਤਾ ਦਾ ਕੀ ਬਣਦਾ ਹੋਊਗਾ 🙏

    • @RajinderKaur-vl9fv
      @RajinderKaur-vl9fv 4 місяці тому +5

      ❤😢❤😢❤❤

    • @gurmailkaur6164
      @gurmailkaur6164 4 місяці тому

      Bhai ji je kr sunita kuldeep kpl help len gey ta kuldeep ne kita bilkul glat mukh dosi kuldeep os nu aa ghatiaharkat nahi c chaide och bhan samaj ke os da sath denda jo shran ch aave os da sath dena chida hai sade sikh dharam ch aa rull hai nae glat jive sunita nal hoaa fanci k s nu honi chaide hai lahant kuldeep nu 🦍🦍🦬🦬🐿️🐿️😭😭

  • @MohanSingh-dy4kg
    @MohanSingh-dy4kg 4 місяці тому +18

    ਜਿੰਨੀਆਂ ਮਰਜ਼ੀ ਜਾਚਾਂ ਹੋ ਜਾਣ ਪਰ ਇਨਸਾਫ਼ ਨਾ ਦੀ ਚੀਜ਼ ਇਸ ਦੇਸ਼ ਵਿੱਚ ਹੈ ਹੀ ਨਹੀਂ

  • @balwinderjunday8434
    @balwinderjunday8434 3 місяці тому +3

    ਖੂਬਸੂਰਤੀ ਵੀ ਕਦੇ ਕਦੇ ਬੰਦੇ ਦੀ ਦੁਸ਼ਮਨ ਬਣ ਜਾਂਦੀ ਹੈ।

  • @kiransingh596
    @kiransingh596 4 місяці тому +16

    ਜਾਨਕਾਰੀ ਬਹੁਤ ਵਧੀਆ ਲੱਗੀ ਪਰ ਧੱਕਾ ਹੁੰਦਾ ਧੰਨਵਾਦ

  • @bikarjitsingh34bikarjitsin10
    @bikarjitsingh34bikarjitsin10 4 місяці тому +23

    ਇਸ ਲਈ ਖਾਲਸਾ ਰਾਜ ਦੀ ਲੋੜ ਹੈ ਖਾਲਸਾ ਰਾਜ ਵਿੱਚ ਸਿਰਫ਼ ਇੱਜ਼ਤ ਲੁਟਣ ਵਾਲਿਆਂ ਨੂੰ ਹੀ ਸੋਧਾ ਲਾਇਆ ਜਾਂਦਾ ਸੀ ਇਸ ਗੰਦੇ ਸਿਸਟਮ ਵਿਚ ਪੁਲਿਸ ਤੇ ਨੇਤਾ ਕਿੰਨੇ ਵੀ ਬਲਾਤਕਾਰ ਕਰ ਲੈਣ ਪਰ ਅਖੀਰ ਵੀਹ ਚਾਲੀ ਸਾਲ ਜਾਂ ਤਾਂ ਮੁਕੱਦਮਾ ਚਲਦਾ ਦੋਸ਼ੀ ਐਸ਼ ਦੀ ਜ਼ਿੰਦਗੀ ਜੀ ਕਿ ਨਰਕਾਂ ਨੂੰ ਤੁਰ ਜਾਂਦੇ ਹਨ ਜਾਂ ਘਰਵਾਲਿਆਂ ਨੂੰ ਡਰਾ ਕੇ ਰਾਜ਼ੀਨਾਮਾ ਕਰ ਲੈਂਦੇ ਹਨ ਇਸ ਕਰਕੇ ਖਾਲਸਾ ਰਾਜ ਵਿੱਚ ਹੀ ਅਜਿਹੇ ਬੰਦਿਆਂ ਨੂੰ ਨਕੇਲ ਪਾਈ ਜਾ ਸਕਦੀ ਹੈ ਨਹੀਂ ਤਾਂ ਚੁਰਾਸੀ ਵੇਲੇ ਤੋਂ ਦਿਲੀ ਤੇ ਯੂਪੀ ਪੰਜਾਬ ਵਿੱਚ ਕਿੰਨੇ ਸਿੱਖ ਮਾਰੇ ਬਲਾਤਕਾਰ ਹੋਏ ਕੋਈ ਇਨਸਾਨ ਨਹੀਂ ਜੇ ਅਦਾਲਤ ਸਜ਼ਾ ਕਰ ਦਿੰਦੀ ਹੈ ਤੇ ਕੈਪਟਨ ਬਾਦਲ ਵਰਗੇ ਗਦਾਰ ਛੱਡ ਦਿੰਦੇ ਹਨ

    • @livendletlive8601
      @livendletlive8601 4 місяці тому +2

      ਸਤਿ ਸ਼੍ਰੀ ਅਕਾਲ ਭਾਜੀ
      ਵੀਰਜੀ ਤੁਸੀਂ ਗਲ ਕਰ ਰਹੇ ਹੋ ਖਾਲਸਾ ਰਾਜ ਦੀ,
      ਠੀਕ ਆ
      ਪਰ ਵੀਰ ਜੀ ਉਸ ਖਾਲਸਾ ਰਾਜ ਵਿਚ ਵੀ ਤਾਂ ਉਹੀ ਬੰਦੇ ਹੋਣ ਗੈ।

  • @sukhramrajpal8379
    @sukhramrajpal8379 4 місяці тому +33

    ਜਿਸ ਵੇਲੇ ਇਹਨਾਂ ਦੇ ਹੱਥ ਵਿੱਚ ਘੁੰਡੀ ਆ ਜਾਂਦੀ ਤਾਂ ਘੱਟ ਇਹ ਵੀ ਨਹੀਂ ਕਰਦੀਆਂ ।ਹਰ ਕੋਈ ਫਸਿਆ ਹੀ ਮਾਰ ਖਾਂਦਾ। ਇਹ ਹੀ ਦਸਤੂਰ ਹੈ।

  • @sahib9037
    @sahib9037 4 місяці тому +14

    Good ਯਾਰ
    ਚੰਗੀ ਜਾਣਕਾਰੀ ਦਿੱਤੀ ਆਪ ਨੇ

  • @Jagtarsingh-yi3qp
    @Jagtarsingh-yi3qp 4 місяці тому +5

    ਇਥੇ ਆਕੇ ਕਰਇਆਮ ਦੀ ਦੁਨੀਆਂ ਸ਼ੁਰੂ ਹੁੰਦੀ ਹੈ
    ਜਦੋ ਕੋਈ ਸੁਣਵਾਈ ਹੀ ਨਹੀਂ

  • @nirjansingh9939
    @nirjansingh9939 4 місяці тому +28

    ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ।
    ਇਕ ਔਰਤ ਅਧਿਕਾਰੀ ਅਪਣੀ ਗਲਤੀ ਛੁਪਾਉਣ ਦੇ ਚਕਰ ਹੋਰਾਂ ਨੂ ਵੀ ਲੈ ਡੁੱਬੀ। ਕੁਦਰਤ ਇੰਨਸਾਫ ਕਰ ਹੀ ਦਿੰਦੀ ਆ।

  • @SukhwinderSingh-nl1nx
    @SukhwinderSingh-nl1nx 2 місяці тому +1

    ਜਿਆਦਾ ਤਰ ਪੁਲਸ ਅਧਿਕਾਰੀ ਅਜਾਸ਼ ਹੁੰਦੇ ਹਨ ਜਿਸਮ ਫਰੋਸੀ ਦਾ ਧੰਦਾ ਏਨਾ ਦੀ ਮਿਲੀ ਭੁਗਤ ਨਾਲ ਚੱਲਦਾ, ਧੰਦੇ ਵਾਲਿਆ ਸੋਹਣਿਆ ਔ ਰ ਤਾਂ ਨਾਲ਼ ਪੁਲਸ ਮੁਲਾਜ਼ਮ ਅਜਾਸ਼ੀ ਕਰਦੇ ਹਨ

  • @charanjitsingh4388
    @charanjitsingh4388 4 місяці тому +15

    ਬਹੁਤ ਅਫਸੋਸ ਹੋਇਆ ਵੀਡੀਓ ਸੁਣ ਕੇ । ਬਹੁਤ ਤਰ੍ਹਾਂ ਦੇ ਦਰਿਦੇ ਹਨ । ਇਨ੍ਹਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਕੂੜਿ ਫਿਰੇ ਪਰਧਾਨ ਵੇ ਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਵਾਹਿਗੁਰੂ ਜੀ ਮੇਹਰ ਕਰੋ ਜੀ ।।

  • @akshbrar1074
    @akshbrar1074 4 місяці тому +5

    ਬਹੁਤ ਮਾੜਾ ਹੋਇਆ ਵਾਹਿਗੁਰੂ ਮੇਹਰ ਕਰਨ ਹਰ ਇਕ ਤੇ

  • @JaswantSingh-tu5du
    @JaswantSingh-tu5du 4 місяці тому +26

    ਹਿੰਦੀ ਚ ਮਹਿਲਾ ਪੰਜਾਬੀ ਵਿੱਚ ਤੀਵੀਂ
    ਹਿੰਦੀ ਵਿੱਚ ਅਧਿਕਾਰੀ ਪੰਜਾਬੀ ਵਿੱਚ ਅਫਸਰ
    ਸਾਨੂੰ ਅਪਣੀ ਮਾਂ ਬੋਲੀ ਦੇ ਲਫ਼ਜ਼ਾਂ ਦੀ ਵਰਤੋਂ ਕਰਨ ਤੋਂ ਸੰਗ ਲਗਦੀ ਹੈ !

    • @Malwa_Gharat
      @Malwa_Gharat 4 місяці тому +3

      ਅਫਸਰ ਅੰਗਰੇਜੀ ਚ ਹੁੰਦਾ ,ਪੰਜਾਬੀ ਚ ਅਧਿਕਾਰੀ ।

    • @JaswantSingh-tu5du
      @JaswantSingh-tu5du 4 місяці тому

      @@Malwa_Gharat ਅਂਗਰੇਜੀ ਚ ਔੋਫਿਸਰ
      ਪੰਜਾਬੀ ਚ ਅਫਸਰ

    • @JaswantSingh-tu5du
      @JaswantSingh-tu5du 4 місяці тому

      @@Malwa_Gharat ਜੇ ਪੰਜਾਬੀ ਵਿੱਚ ਅਧਿਕਾਰੀ ਹੈ ਤਾਂ ਹਿੰਦੀ ਵਿੱਚ ਕੀ ਹੈ ?

    • @Malwa_Gharat
      @Malwa_Gharat 4 місяці тому

      @@JaswantSingh-tu5du google ਤੇ ਟਰਾਂਸਲੇਟ ਕਰ ਲਓ ।

    • @Malwa_Gharat
      @Malwa_Gharat 4 місяці тому

      @@JaswantSingh-tu5du ਹਿੰਦੀ ਵਿਚ ਵੀ ਅਧਿਕਾਰੀ ਹੀ ਹੈ ।

  • @mohonsinghmann707
    @mohonsinghmann707 4 місяці тому +30

    ਬਹੁਤ ਦੁਖਦਾਈ ਘਟਨਾ ਹੈ, ਏਨਾ ਲੋਕਾਂ ਨੂੰ ਫਾਸੀ ਹੋਣੀ ਚਾਹੀਦੀ ਹੈ.।

  • @jaswantsekhon2083
    @jaswantsekhon2083 4 місяці тому +24

    ਬਾਕੀ ਚਾਰ ੳੁੱਚ ਅਫਸਰਾਂ ਤੇ ਵੀ ਪਰਚਾ ਦੇ ਕੇ ਸਜਾੲੇ ਮੌਤ ਹੋਣੀ ਚਾਹੀਦੀ ਹੈ । ਿੲਹ ਪੰਜੇ ਪੁਲਸ ਅਫਸਰ ਦਗੜ ਦੱਲੇ ਹਨ ॥

    • @GurdyalSingh-m8u
      @GurdyalSingh-m8u 4 місяці тому +1

      ੳਉਸ।ਅਧਿਕਾਰੀ।ਦੀ।ਧੀ।ਨਾਲ।ਵੀ।ਇਸ।ਤਰਾਂ।ਹੋਣਾਚਾਈਦਾ

    • @frustratedyoutuber774
      @frustratedyoutuber774 4 місяці тому

      ਭਰਾਵਾ ਕੁੜੀ ਦੀ ਕੀ ਗਲਤੀ ਹੈ ​@@GurdyalSingh-m8u

  • @SonaMahal-k1b
    @SonaMahal-k1b 4 місяці тому +10

    Very good information sir g

  • @gurdarshansingh6759
    @gurdarshansingh6759 4 місяці тому +2

    ਬਹੁਤ ਸ਼ਪੱਸਟ ਢੰਗ ਨਾਲ ਦੱਸੀ ਗਈ ਹੈ ਸਟੋਰੀ

  • @jaskaransandhu-m8e
    @jaskaransandhu-m8e 4 місяці тому +5

    ਆਪਣੇ ਦੇਸ਼ ਵਿੱਚ ਕੁੜੀਆਂ ਨਾਲ ਵੱਡੇ ਅਫਸਰ ਇਹੀ ਕੁਛ ਕਰਦੇ ਹਨ ਕੁੜੀਆਂ ਮਜਬੂਰੀ ਵੱਸ ਅਤੇ ਲੋਕਾਂ ਤੋ ਬਦਨਾਮੀ ਤੋ ਡਰਦੀਆਂ ਚੁੱਪ ਕਰ ਜਾਦੀਆਂ ਹਨ

  • @RamRatan-n1t
    @RamRatan-n1t 4 місяці тому +6

    Very Good True Storey Dasha

  • @naibsingh_1235
    @naibsingh_1235 4 місяці тому +13

    ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ

  • @harindersingh406
    @harindersingh406 3 місяці тому +1

    Good reporting

  • @AvtarSingh-rg9hy
    @AvtarSingh-rg9hy 4 місяці тому +3

    ਸਤਿ ਸ਼੍ਰੀ ਆਕਾਲ ਵੀਰ ਜੀ ❤🎉

  • @gn.sahibsinghsaabar4288
    @gn.sahibsinghsaabar4288 4 місяці тому +1

    ਜੇਲ ਹੋ ਗਈ , ਵਧੀਆ ਹੋਇਆ

  • @baljinderaulakh5540
    @baljinderaulakh5540 4 місяці тому +1

    ਬਹੁਤ ਦੁਖਦਾਈ ਗੱਲ ਆ ਮਜਬੂਰੀ ਦਾ

  • @GurjantSingh-gz5xk
    @GurjantSingh-gz5xk 4 місяці тому +8

    ਗੱਲ ਸੁਣ ਓਏ ਨੌਕਰੀ ਦਾ ਚੱਕਰ ਨਹੀਂ ਸੁਨੀਤਾ ਨੇ ਸ਼ੌਕ ਨਾਲ ਦਿੱਤੀ ਹੁਣ ਬੰਦਿਆਂ ਨੂੰ ਬਦਨਾਮ ਕਰ ਰਹੀ ਹੈ

  • @DrkuldeepSingh-ng6ml
    @DrkuldeepSingh-ng6ml 4 місяці тому

    ਬਹੁਤ ਮਾੜੀ ਗੱਲ ਹੈ ਜੀ

  • @Manindermann86
    @Manindermann86 4 місяці тому +7

    Very good Job g
    right information 💯

  • @BaljinderSingh-ih5sb
    @BaljinderSingh-ih5sb 4 місяці тому +5

    Very nice information

  • @richardjudu
    @richardjudu 4 місяці тому +4

    ਕੋਈ ਮਜ਼ਬੂਰ ਨਈ ਕੀਤਾ, 100 💯 suneta ਆਪਣੀ marji ਨਾਲ krr ਦੀ ਰਹੀ ਏ

  • @iqbalsingh6245
    @iqbalsingh6245 4 місяці тому +29

    ਸਬ ਤੋ ਪਹਲੇ ਤਾਂ ਮਾ ਪਿਉ ਨੂੰ ਕਿਸੇ ਆਪਣੇ ਨਿਯਨੇ ਸਰਕਾਰੀ ਮਹਿਕਮੇ ਨਹੀਂ ਜਾਨ ਦੇਣਾ ਚਾਹੀਦਾ ਜੌ ਮਹਿਕਮੇ ਬਦਨਾਮ ਹੌਨ

    • @bikarjitsingh34bikarjitsin10
      @bikarjitsingh34bikarjitsin10 4 місяці тому +2

      ਪੁਲਿਸ ਵਿਚ ਜ਼ਿਆਦਾਤਰ ਕੁੜੀਆਂ ਨਾਲ ਇਹੀ ਸਬ ਕੁਝ ਹੁੰਦਾ ਹੈ

  • @JagtarGill-u1z
    @JagtarGill-u1z 4 місяці тому +14

    Very nice story

  • @GurmailSingh-tj2il
    @GurmailSingh-tj2il 4 місяці тому +11

    Very good video

  • @labhsingh8134
    @labhsingh8134 4 місяці тому +1

    Very nice information sir

  • @MangaldeepSingh-x3n
    @MangaldeepSingh-x3n 4 місяці тому +17

    Waheguru ji 🙏

  • @kamaljitkaur3329
    @kamaljitkaur3329 4 місяці тому +4

    ਬੰਦਾ ਜਾਤ ਬਹੁਤ ਗੰਦੀ ਜਾਤ ਪੁਲਿਸ ਵੀ ਬਹੁਤ ਧੱਕਾ ਕਰਦੀ ਮੇਰੇ ਨਾਲ ਵੀ ਬਹੁਤ ਧੱਕਾ ਕੀਤਾ ਪਰ ਮੈਂ ਹਰ ਜਗ੍ਹਾ ਆਪਣੀ ਇੱਜਤ ਬਚਾਈ ਤੇ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਸੁੱਟਿਆ ਮੇਰੇ ਨਾਲ ਇਨਾ ਧੱਕਾ ਹੋਇਆ ਕਿ ਮੈਂ ਐਸ ਐਸ ਪੀ ਦਫਤਰ ਬਟਾਲਾ ਦਵਾਈ ਖਾਣ ਤੇ ਮਜਬੂਰ ਹੋਈ ਜਿਸ ਵਿੱਚ 80% ਮੈਂ ਖਤਮ ਹੋ ਗਈ ਤੇ ਬਟਾਲੇ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਤੇ ਉਸ ਉਥੋਂ ਸੱਤ ਦਿਨ ਬਾਅਦ ਮੁੜ ਵਾਪਸ ਆਈ ਪਰ ਆਪਣਾ ਸਰੀਰ ਖਰਾਬ ਕਰ ਲਿਆ ਤੇ ਹਾਲੇ ਤੱਕ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੇਰੇ ਨਾਲ ਕਿਉਂ ਇਦਾਂ ਹੋਇਆ ਤੂੰ ਦਵਾਈ ਖਾਣ ਲਈ ਕਿਉਂ ਮਜਬੂਰ ਹੋਈ ਘੱਟ ਤੋਂ ਘੱਟ 70 ਮੁਲਾਜਮ ਸੀ ਤੇ ਵਿੱਚ ਆਫਿਸਰ ਵੀ ਸੀ ਅਫਸਰਾਂ ਦੇ ਕਹਿਣ ਤੇ ਸਭ ਕੁਝ ਹੋਰ ਰਿਹਾ ਸੀ ਤੇ ਮੇਰੇ ਇਨੇ ਹਾਲਾਤ ਮਾੜੇ ਕਰ ਦਿੱਤੇ ਕਿ ਮੈਨੂੰ ਜੇ ਜਹਰੀਲੀ ਦਵਾਈ ਖਾਣ ਲਈ ਮਜਬੂਰ ਕੀਤਾ ਜੇ ਮੈਂ ਜਹਿਰੀਲੀ ਦਵਾਈ ਨਾ ਖਾਂਦੀ ਤੇ ਮੈਨੂੰ ਪੁਲਿਸ ਨੇ ਉਹਦਾ ਨੋਚ ਨੋਚ ਕਿ ਮੇਰੇ ਜਿੰਦਗੀ ਬਰਬਾਦ ਕਰ ਦੇਣੀ ਸੀ ਤੇ ਉਦਾ ਵੀ ਹੋ ਗਈ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੇਰੇ ਨਾਲ ਇਹ ਹਾਲਾਤ ਕਿਉਂ ਹੋਏ ਇਹ ਸਾਰੀ ਪੁਲਿਸ ਜਾਂਦੀ ਸੀ ਆਈਜੀ ਡੀਆਈਜੀ ਅਖਬਾਰਾਂ ਵਾਲੇ ਤੇ ਪ੍ਰੈਸ ਰਿਪੋਰਟਰ ਬਟਾਲਾ ਅੰਮ੍ਰਿਤਸਰ ਵਾਲੇ ਸਭ ਜਾਂਦੇ ਸੀ ਅਹੰਕਾਰ ਕਿ ਮੇਰੇ ਨਾਲ ਧੱਕਾ ਹੋ ਰਿਹਾ ਪੁਲਿਸ ਚਾਹੁੰਦੀ ਸੀ ਕੇ ਇਸ ਨਸ਼ਾ ਵਿੱਚ ਤੇ ਗਲਤ ਸੋਚ ਰੱਖ ਕੇ ਮਨ ਪਰ ਗਲਤ ਧੰਦੇ ਵੱਲ ਸੁੱਟਣਾ ਚਾਹੁੰਦੇ ਸੀ ਮੈਂ ਕੱਲੀ ਹੋਣ ਕਰਕੇ ਆਵਾਜ਼ ਨਹੀਂ ਚੁੱਕੀ ਮੈਨੂੰ ਪਤਾ ਇਨਸਾਫ ਨਹੀਂ ਮਿਲਣਾ

  • @ManjitSingh-pb1uk
    @ManjitSingh-pb1uk 4 місяці тому +1

    Very nice sir ji

  • @dilbagpannu7799
    @dilbagpannu7799 4 місяці тому +1

    Good information

  • @DrCMGupta9605
    @DrCMGupta9605 4 місяці тому +10

    Very very nice video and awesome criminal story. You are absolutely right. God bless you and your family members

  • @bikkarsingh4890
    @bikkarsingh4890 4 місяці тому +6

    ਸਟੋਰੀ ਘਟੀਆ ਕੰਮ.ਕਰਨ ਵਾਲੇ ਅਫ਼ਸਰ ਦੀ ਪ੍ਰਕਾਸ਼ਿਤ ਕੀਤੀ ਚੰਗਾ ਕਦਮ ਚੁੱਕਿਆ ਹੈ ਪਰ ਜਿਹੜੇ ,ਹੋਰ ਅਫਸਰ ਇਸ ਘਟਨਾਕ੍ਰਮ ਵਿੱਚ ਸਾਮਿਲ ਹਨ
    ਉਹਨਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹਨਾ ਨੇ ਵਸਦਾ ਘਰ ਉਜਾੜ ਦਿੱਤਾ ਅਫਸੋਸ ਅਜਿਹੇ ਘਟੀਆ ਅਫਸਰਾ ਦੇ ਜੋ ਆਪਣੇ ਅਧੀਨ ਕਰਮਚਾਰੀਆਂ.ਨਾਲ ਮਾੜਾ ਵਰਤਾਓ ਕਰਦੇ ਹਨ।

  • @ManjeetSingh-mn7sr
    @ManjeetSingh-mn7sr 4 місяці тому +1

    ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ ਕਿ ਬਣੇਗਾ ਦੁਨੀਆਂ ਦਾ ਇਹ ਰਖਵਾਲੇ ਆਪਣੇ ਨਾਲ ਦੇ ਮੁਲਾਜਮ ਨੂੰ ਨਹੀਂ ਬਖਸ਼ਿਆ ਫਿਰ ਆਮ ਲੋਕਾਂ ਦਾ ਕੀ ਬਣੇਗਾ ਇਹਨਾਂ ਨੂੰ ਵੱਧ ਤੋਂ ਸਜ਼ਾ ਮਿਲਣੀ ਚਾਹੀਦੀ ਆ ਪਹਿਲੀ ਗੱਲ ਇਹ ਲੋਕ ਰਖਵਾਲੇ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣਾ ਚਾਹੀਦਾ ਐ

  • @NavjotSingh-gd4js
    @NavjotSingh-gd4js 4 місяці тому +1

    ਕੁਲਦੀਪ ਕਾਤਲ ਅਤੇ ਉਸ ਦੇ ਚਾਰੇ ਸਾਥੀਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ

  • @gpshififan9570
    @gpshififan9570 4 місяці тому +4

    ਔਰਤਾਂ ਲਈ ਕਈ ਮਹਿਕਮੇ ਨੌਕਰੀ ਲਈ ਸਹੀ ਨਹੀਂ ਹਨ

  • @BaljitSingh-hr4od
    @BaljitSingh-hr4od 4 місяці тому +3

    ਇਹ ਮੋਦੀ ਦਾ ਰਾਮਰਾਜ ਹੈ,
    ਕਿਤੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਪੜ੍ਹ ਕੇ ਦੇਖਿਓ,
    ਉਸ ਦੇ ਰਾਜ ਵਿੱਚ ਕੋਈ ਲੁੱਟ,ਡਾਕਾ ਅਤੇ ਬਲਾਤਕਾਰ ਨਹੀਂ ਹੋਇਆ

  • @ravinderpalsingh3622
    @ravinderpalsingh3622 4 місяці тому +26

    ਭਾਰਤ ਵਿਚ ਕਾਨੂੰਨ ਨਾ ਦੀ ਚੀਜ਼ ਨਹੀਂ ਹੈ

    • @knowledgegrow4500
      @knowledgegrow4500 4 місяці тому

      ਕਨੂੰਨ ਦੀ ਮਾਂ ਦੀ ਲ...... ਦੇ ਰੱਖਿਆ ਵੱਡੇ ਲੋਕਾਂ ਨੇ ਤਾਂ ਏਸ ਨੂੰ, ਹਿਜੜਾ ਬਣਾ ਤਾਂ ਪੈਸੇ ਦੇ ਕੇ ਜਿੱਥੇ ਮਰਜੀ ਨਚਾ ਲਓ

  • @gauravsharma6894
    @gauravsharma6894 3 місяці тому +1

    Sunita b Kasoor bar hai resignation dey dindi ijat to badi koi cheeje nahi hundi baaki jo oose naal hoiya galat hai

  • @balwinderhaans3765
    @balwinderhaans3765 3 місяці тому +1

    ਵੀਰ ਵੈਰੀ ਗੁਡ ਡਿਸਮਸ ਕਰੋ

  • @SonyMaan-s1e
    @SonyMaan-s1e 4 місяці тому +14

    Sat Sri akal ji ❤🎉❤🎉❤🎉❤

  • @kamaljitkaur3329
    @kamaljitkaur3329 4 місяці тому +224

    ਮੇਰੇ ਨਾਲ ਵੀ ਭਾਜੀ ਬਹੁਤ ਧੋਖਾ ਹੋਇਆ ਪਰ ਮੇਰੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ

    • @MohansinghMeharsingh
      @MohansinghMeharsingh 4 місяці тому +47

      ਕਿਸੇ ਦੀ ਮਜਬੂਰੀ ਦਾ ਫਾਈਦਾ ਲੈਣਾ ਬਹੂਤ ਵੁਡਾ ਪਾਪ ਹੇ ਰਬ ਕਦੇ ਮਾਫ ਨਹੀ ਕਰਦਾ

    • @ZIGsawPB2
      @ZIGsawPB2 4 місяці тому +12

      What happened to you?

    • @kawalbhangu1787
      @kawalbhangu1787 4 місяці тому +8

      Khera area g

    • @VickyMeetk
      @VickyMeetk 4 місяці тому +6

      Ki huya

    • @DepakPunia007
      @DepakPunia007 4 місяці тому +5

      Kine kita dhokha

  • @AshokBhagat-x9t
    @AshokBhagat-x9t 3 місяці тому

    Good infarmation

  • @amarjitpannu9357
    @amarjitpannu9357 4 місяці тому +6

    Very sad story . The savagery still exists !

  • @arshpeetmlk5283
    @arshpeetmlk5283 4 місяці тому +1

    ਕੁਲਦੀਪ ਦੀ 100/, ਗਲਤੀ ਹੈ

  • @amandeepkaur-jy5wj
    @amandeepkaur-jy5wj 3 місяці тому

    ਜਮਦੂਤ ਕਹੀਏ ਜਮਰਾਜੇ ਦੇ ਭੇਜੇ ਹੋਏ ਦੂਤ ਨੂੰ
    ਗੁਰ ਕਾ ਦੂਤ ਓਹ ਜਿਨੂ ਸਤਿਗੂਰਾਂ ਨੇ ਭੇਜਿਆ ਹੋਵੇ
    ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਮਯੀ ਬਾਣੀ ਜਮਦੂਤਾਂ ਦਾ ਜਿਕਰ ਬਹੁਤੇਰੀ ਵਾਰ ਕਰਦੀ ਹੈ ਕਿ ਮਨੁਖ ਦੀ ਮੌਤ ਤੋਂ ਬਾਅਦ ਓਹਦੀ ਜੀਵ ਆਤਮਾ ਨੂੰ ਸਰੀਰ ਚੋਂ ਕਢਣ ਲਈ ਮੌਤ ਦਾ ਰਾਜਾ ਜਮਰਾਜ ਆਪਣੇ ਦੂਤ ਭਾਓ ਜਮਦੂਤ ਭੇਜਦਾ ਹੈ
    ਜੋ ਕਿ ਝੋਟੇ ਤੇ ਚੜ੍ਹਿਆ ਆਂਉਦਾ ਹੈ ਹਥ ਵਿੱਚ ਡੰਡਾ ਫੜਿਆ ਹੋਇਆ
    ਜਦੋਂ ਬੰਦੇ ਦਾ ਸਮਾ ਪੂਰਾ ਹੋ ਜਾਂਦਾ ਫਿਰ ਓਸਦੇ ਸਾਹਮਣੇ ਡਰਾਉਣੇ ਰੂਪ ਵਾਲਾ ਜਮਦੂਤ ਆਣ ਖੜਦਾ ਹੈ ਤੇ ਸਰੀਰ ਵਿੱਚੋਂ ਪ੍ਰਾਣ ਐਦਾਂ ਖਿੱਚਦਾ ਹੈ ਮਾਨੋ ਕੋਈ ਕਾਗਜ ਵਾਂਗੁ ਸਾਡੀਆਂ ਹੱਡੀਆਂ ਨੂੰ ਤ੍ਰੋੜ ਮ੍ਰੋੜ ਦਵੇ ਬੜਾ ਭਾਰਾ ਦਰਦ ਹੁੰਦਾ ਹੈ
    *ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।।*
    *ਸ਼ੇਖ ਫਰੀਦ ਜੀ*
    ਤਿਸ ਸਮੇ ਵਿਚਾਰੀ ਗਰੀਬਣੀ ਜਿੰਦ ਹੱਡੀਓਂ ਕੋ ਤੋੜ ਫੋੜ ਕੇ ਸਰੀਰ ਮੇ ਸੇ ਕੱਢੀ ਜਾਏਗੀ
    *ਜਮਕਾਲੁ ਸਹਹਿ ਸਿਰਿ ਡੰਡਾ ਹੇ।।*
    ਅੰਤ ਕੇ ਸਮੇ ਸਿਰ ਪਰ ਜਮਕਾਲ ਕੇ ਡੰਡੇ ਕੀ ਮਾਰ ਸਹਿਤੇ ਹੈਂ
    ਕੌਣ?
    ਜਮਾਂ ਦੇ ਦੁਖ ਜਮਾਂ ਦੇ ਡੰਡੇ ਉਹ ਸਹਿੰਦੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀ ਕਰਦੇ, ਸਤਿਸੰਗਤ ਨਹੀ ਕਰਦੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਨਹੀ ਧਾਰਣ ਕਰਦੇ ਜੀਵਨ ਬ੍ਰਿਥਾ ਹੀ ਬਤੀਤ ਕਰ ਦਿੰਦੇ ਹਨ ਪੈਸਾ ਕਮਾਉਣ ਵਿਚ ਹੀ
    ਜਮਦੂਤ ਫੜ੍ਹ ਕੇ ਧਰਮਰਾਜ ਦੀ ਕਚਿਹਰੀ ਜਾ ਪੇਸ਼ ਕਰਦੇ ਨੇ, ਰਾਹ ਜਾਂਦਿਆਂ ਵੀ ਕੁੱਟਦੇ ਜਾਂਦੇ ਹਨ ਤੇ ਦਰਗਾਹ ਵਿਚ ਵੀ ਢੋਈ ਨਹੀ ਮਿਲਦੀ, ਨੰਗਾ ਖੜਾ ਕੀਤਾ ਜਾਂਦਾ ਹੈ ਐਸੇ ਨਿਗੁਰੇ ਨਾਸਤਿਕ ਨੂੰ
    *ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ*
    ਜਬ ਜੀਵ ਨੰਗ ਦੋਜਖ ਭਾਓ ਨਰਕ ਕੋ ਚਲਾ ਤੋ ਅਤੀ ਭਯਾਨਕ ਡਰਾਵਣਾ ਦਿਖਾਈ ਪੜੈਗਾ
    ਸੋ ਇਹ ਦੁਰਦਸ਼ਾ ਹੁੰਦੀ ਹੈ ਨਾਮ ਨਾ ਜਪਣ ਵਾਲਿਆਂ ਦੀ ਪਾਪੀਆਂ ਸਾਕਤਾਂ ਦੀ ਮਰਣੋਪਰਾਂਤ
    ਜਿਨਾਂ ਮਨੁੱਖਾਂ ਨੂੰ ਪੂਰਬਲੇ ਚੰਗੇ ਕਰਮਾਂ ਕਰ ਕੇ ਪੂਰੇ ਸਤਿਗੁਰੂ ਦੀ ਧੰਨ ਗੁਰੂ ਨਾਨਕ ਦੇਵ ਮਾਹਰਾਜ ਦੀ ਪ੍ਰਾਪਤੀ ਹੁੰਦੀ ਹੈ, ਜੋ ਗੁਰੂ ਲੜ ਲਗ ਨਾਮ ਜਪਦੇ ਸੇਵਾ ਕਰਦੇ ਆਪਣਾ ਜਨਮ ਗੁਰੂ ਦੇ ਲੇਖੇ ਲਾਂਉਦੇ ਹਨ
    ਭਾਂਵੇ ਬਹੁਤੀ ਵੀ ਭਗਤੀ ਨਾਂ ਕੀਤੀ ਹੋਵੇ ਬਹੁਤੇ ਵੀ ਗ੍ਰੰਥ ਸ਼ਾਸਤਰ ਨਾ ਪੜ੍ਹੇ ਹੋਣ
    ਬਸ ਇਕ ਖਿਨ ਮਾਤਰ ਸਮੇ ਲਈ ਵੀ ਅਕਾਲ ਨੂੰ ਧਿਆਇਆ ਹੋਵੇ ਗੁਰਾਂ ਦੀ ਸੇਵਾ ਕਮਾਈ ਹੋਵੇ, ਉਹਨਾ ਨਾਲ ਐਦਾਂ ਦਾ ਕੁਝ ਨਹੀ ਹੁੰਦਾ ਜੋ ਉਪਰ ਲਿਖਿਆ
    ਐਸੇ ਗੁਰਮੁਖਾਂ ਨੇੜੇ ਜਮਦੂਤ ਨਹੀ ਲਗਦੇ
    *ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡੁ*
    ਫਿਰ ਜੇ ਗੁਰਮੁਖਾਂ ਦੇ ਨੇੜੇ ਜਮਦੂਤ ਨਹੀ ਲਗਦੇ ਓਹਨਾ ਗੁਰਮੁਖਾਂ ਦੇ ਅੰਤ ਸਮੇ ਕੌਣ ਆਂਉਦਾ??
    ਓਹਨਾ ਦੀ ਜੀਵਾਤਮਾ ਕੌਣ ਲੈਣ ਆਂਉਦਾ ਜਿਨਾ ਦੇ ਮੁਖ ਤੇ ਅੰਤ ਸਮੇ ਵੀ ਹਰੀ ਦਾ ਨਾਮ ਹੁੰਦਾ??
    ਐਦਾਂ ਦੇਆਂ ਗੁਰਮੁਖਾਂ ਨੂੰ ਲੈਣ ਜਮਦੂਤ ਨਹੀ ਸਗੋਂ ਗੁਰਦੂਤ ਆਂਉਦੇ ਹਨ, ਗੁਰਦੂਤ ਗੁਰੂ ਦੇ ਭੇਜੇ ਹੋਏ ਦੂਤ
    ਗੁਰੂ ਦੇ ਦੂਤ ਸਿੰਘ ਹੀ ਹੋ ਸਕਦੇ ਨੇ ਜੋ ਗੁਰੂ ਵਾਂਗ ਹੀ ਦਿਸਦੇ ਨੇ
    ਜਮਦੂਤ ਝੋਟੇ ਤੇ ਚੜ੍ਹ ਕੇ ਆਂਉਦੇ ਨੇ ਜਦਕੀ ਗੁਰੂ ਦੇ ਦੂਤ ਉਡਣੇ ਘੋੜਿਆਂ ਤੇ ਆਂਉਦੇ ਨੇ ਨਾਲ ਇਕ ਘੋੜਾ ਖਾਲੀ ਲਿਆਂਉਦੇ ਨੇ ਗੁਰਮੁਖ ਨੂੰ ਗੁਰੂ ਦੇ ਲੋਕ ਸਚਖੰਡ ਲੈ ਜਾਣ ਖਾਤਿਰ
    *ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।।*
    ਜੇ ਕਿਤੇ ਗਲਤੀ ਨਾਲ ਗੁਰੂ ਕੇ ਸਿਖ ਨੂੰ ਜਮਦੂਤ ਲੈਣ ਆ ਵੀ ਜਾਣ, ਓਹ ਗਾਹਾਂ ਜਾ ਕੇ ਕੀ ਵੇਖਦੇ ਆ ਕੇ ਸ਼ਹੀਦੀ ਫੌਜਾਂ ਪਹਿਲਾਂ ਹੀ ਖਲੋਤੀਆਂ ਅੱਗੇ
    ਨਿੰਹਘ ਸਿੰਘਾਂ ਦੇ ਹਥਾਂ ਚ ਭਾਰੇ ਭਾਰੇ ਭੰਗ ਘੋਟਣੇ ਸਲੋਤਰ ਵੇਖ ਕੇ ਹੀ ਜਮਦੂਤੜੇ ਭੱਜ ਜਾਂਦੇ ਆ
    ਕਿਓਕੀ ਕਲਗੀਧਰ ਦੇ ਬਚਨ ਨੇ
    *ਹੁਕਮ ਸ਼ਹੀਦਨ ਕੋ ਚਲਹਿ, ਇਨ ਸਭ ਪਰ ਜਾਨੋ।*
    *ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ।*
    ਕਹਿੰਦੇ , ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਚਲਦਾ ਆ
    ਮੈ ਹੋਰਾਂ ਦੀ ਕੀ ਗਿਣਤੀ ਕਰਾਂ , ਜਮਾਂ ਤੇ ਜਮਦੂਤਾਂ ਤੇ ਵੀ ਸ਼ਹੀਦਾਂ ਦਾ ਹੀ ਹੁਕਮ ਚਲਦਾ ਆ
    ਸੋ ਨਾਮ ਜਪਣ ਦਾ ਐਨਾ ਲਾਭ ਤੇ ਪ੍ਰਤਾਪ ਆ
    ਬਾਕੀ ਫੈਂਸਲਾ ਸਾਡੇ ਆਪਣੇ ਹਥਾਂ ਚ ਹੈ ਕਿ ਅੰਤ ਸਮੇ ਜਮਦੂਤਾਂ ਦੇ ਮੱਥੇ ਲਗਣਾ ਡੰਡੇ ਖਾਣੇ
    ਕਿ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਹੀਦਾਂ ਨਾਲ ਘੋੜੇ ਚੜ੍ਹ ਕੇ ਗੁਰੂ ਪਾਸ ਜਾਣਾ ⚔️ਖਾਲਸਾ ਅਕਾਲ ਪੁਰਖ ਕੀ ਫੌਜ⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🙏🎉🎉

  • @harnekmalhans7783
    @harnekmalhans7783 4 місяці тому

    Thanks for awakening the commoninnocent

  • @JagdishSingh-ke3ib
    @JagdishSingh-ke3ib 3 місяці тому +1

    bout he bad new jagdishsingh baddu wal moga pb

  • @SukhdevSingh-zz1im
    @SukhdevSingh-zz1im 4 місяці тому +1

    Vahaguru ge

  • @bikarjitsingh34bikarjitsin10
    @bikarjitsingh34bikarjitsin10 4 місяці тому +5

    ਪੰਜਾਬ ਦੇ ਲੋਕਾਂ ਨੂੰ ਪੁਲਿਸ ਵਿਚ ਆਪਣੀਆਂ ਕੁੜੀਆਂ ਨੂੰ ਭਰਤੀ ਨਹੀਂ ਕਰਵਾਉਣਾ ਚਾਹੀਦਾ

    • @ArjanSidhu-h6y
      @ArjanSidhu-h6y 4 місяці тому

      Sahi aa veere. Punjab police di halat bhut kharab

  • @sukhmanjeetsingh4999
    @sukhmanjeetsingh4999 4 місяці тому +1

    😢 waheguru ji waheguru ji

  • @amandeepkaur-jy5wj
    @amandeepkaur-jy5wj 3 місяці тому

    *ਅਧਿਕ ਹਰੀਫੀ ਜਾਨਿ ਭੋਗ ਪਰ ਤ੍ਰਿਯ ਜੋ ਕਰਹੀ ॥*
    *ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਂਡੀ ਕੇ ਮਰਹੀ ॥੫੩॥*🍁🍁🍁🍁🍁🍁🍁🍁🍁🍁
    ਜੋ ਲੋਗ ਬਹੁਤੀ ਮੱਕਾਰੀ ਤੇ ਪਖੰਡ ਦੇ ਜਰੀਏ ਜਬਰ ਨਾਲ ਭਾਰੇ ਗੁਮਾਨ ਵਿੱਚ ਆਣ ਕੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦੇ ਹਨ
    ਓਹ ਲੋਗ ਅਖੀਰ ਕਿਸੇ ਲੇਂਡੀ ਭਾਓ ਚੂਹੜੇ ਚਾਂਡਾਲ ਦੇ ਹਥੋਂ ਸ੍ਵਾਨ ਭਾਓ ਕੁੱਤੇ ਦੀ ਮੌਤ ਮਰਦੇ ਹਨ
    ਪਰ ਇਸਤ੍ਰੀ ਨਾਲ ਰਮਣ ਅਤੇ ਬਲਾਤਕਾਰ ਦਾ ਨਤੀਜਾ ਬਹੁਤ ਹੀ ਭੈੜੀ ਮੌਤ ਦਾ ਫਲ ਭੁਗਵਾਉਂਦਾ ਹੈ
    *ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧॥੪੩੯॥ਅਫਜੂੰ॥*🍁🍁🍁🍁🍁🍁🍁🍁🍁🍁🍁🍁🍁🍁🍁
    ਸ੍ਰੀ ਦਸਮ ਗ੍ਰੰਥ ਸਾਹਿਬ ਮਾਹਰਾਜ
    ਗੁਰੂ ਗੋਬਿੰਦ ਸਿੰਘ ਸਾਹਿਬ ਜੀ🦅🙏

  • @GurdeepSingh-pu4qq
    @GurdeepSingh-pu4qq 4 місяці тому +8

    😢ਵੀਰ ਜੀ ਕਿੰਨੀ ਭੈੜੀ ਗੱਲ ਕੀਤੀ ਕੁਲਦੀਪ ਯਾਦਬ ਥਾਣੇਦਾਰ ਨੇ

  • @darbarasinghbajwa3195
    @darbarasinghbajwa3195 4 місяці тому +8

    Waheguru ji

  • @sunilyadav8956
    @sunilyadav8956 4 місяці тому +2

    Aaj kal insaaf khud karna painda hai

  • @ManpreetSingh-sy3ie
    @ManpreetSingh-sy3ie 4 місяці тому +1

    Insaaf nahi milta yahan bus gareeb ko saaja hoti hai 😢

  • @jaskaransandhu-m8e
    @jaskaransandhu-m8e 4 місяці тому +1

    ਇਹੋ ਜਿਹੇ ਦੋਸ਼ੀ ਨੂੰ ਅਤੇ ਦੂਜੇ ਅਫਸਰਾ ਨੂੰ ਵੀ ਫਾਂਸੀ ਦੀ ਸਜਾ ਮਿਲਣੀ ਚਾਹੀਦੀ ਹੈ ਉਹ ਵੀ ਕਿਸੇ ਦੀ ਧੀ ਸੀ

  • @BeantMaur
    @BeantMaur 4 місяці тому +1

    Hun zogi baba da kithe. aa Buldozer

  • @HarpalSingh-th4ll
    @HarpalSingh-th4ll 4 місяці тому +11

    Shame on this country.. who sport to the criminal

  • @officialsunnysinghsandhu5415
    @officialsunnysinghsandhu5415 3 місяці тому +1

    😯😯😯😯😯

  • @amriksingh6344
    @amriksingh6344 4 місяці тому +1

    ਦੂਜੇ ਜਲਾਦਾਂ ਨੂੰ ਵੀ ਜੇਲ ਦੀ ਹਵਾ ਖਾਣੀ ਪੳਊਗੀ

  • @SatwantSingh-yt5ih
    @SatwantSingh-yt5ih 4 місяці тому

    ਸਾਰਾ ਹਿਸਾਬ ਹੋਣਾ

  • @jarnailsingh2593
    @jarnailsingh2593 4 місяці тому

    Good job brother.

  • @pardeepkumar3655
    @pardeepkumar3655 4 місяці тому +5

    Sare big officer ese tra de hude aa jada tar

  • @sspd
    @sspd 3 місяці тому +1

    ਘੁਤਰੂ ਵੀ ਲਿਆਉ

  • @GsPanchi
    @GsPanchi 4 місяці тому +9

    ❤❤❤❤❤ Baba ji namaskar you are golden😂❤❤❤❤❤❤

  • @DalbirSingh-sm2qr
    @DalbirSingh-sm2qr 4 місяці тому +3

    👌

  • @goldykharoud2574
    @goldykharoud2574 4 місяці тому +1

    ਤਾੜੀ ਦੋਵਾਂ ਹੱਥਾ ਨਾਲ ਵੱਜ ਦੀ ਆ

  • @soulofgod1721
    @soulofgod1721 4 місяці тому +8

    Eh sach sab de samne Ladi Ehana police walya di

  • @JagtarSingh-zf3fv
    @JagtarSingh-zf3fv 4 місяці тому

    Very good SPK

  • @surrecords1
    @surrecords1 4 місяці тому +2

    Police ch ta pehla he kutte bharti hoe hunde n 👍🏻👍🏻

  • @NavtejKhosa-mu7dj
    @NavtejKhosa-mu7dj 4 місяці тому

    Waheguru samet bhakshe sab nu ji

  • @HardeepSingh-f8b
    @HardeepSingh-f8b 4 місяці тому +2

    Very,Good,Patarkar,ji
    Wahe,Guru,ji,Wahe,Guru,ji

  • @gsingh643
    @gsingh643 4 місяці тому

    Ki noukri bachaun layi jism da soudda krna sahi a? Husband di job vi c ghar chal skda c??
    Ki J Suspension ruk jandi ta fer jo ohna naal hoya ohdi oh gall nai krde??
    Ki ik pegg ch ehna nasha c k pta e nai lagya ??
    Ki j bheed nu kaabu krn layi tuci duty layi a te hukam ditta a te baad ch mulazim nu suspend krna sahi a?
    Bahut swaal ne 👍🏻

  • @jagsirsingh7993
    @jagsirsingh7993 4 місяці тому +1

    Mera bharat mahaan...saweass bharat aahbheaan..😂😂.. pb13india

  • @rajwinderkaur5454
    @rajwinderkaur5454 4 місяці тому +6

    Justice sunita 👋👋👋👋👋👋👋👋

  • @amarjitsingh821
    @amarjitsingh821 4 місяці тому +1

    Super

  • @darshanbhandal2520
    @darshanbhandal2520 4 місяці тому +7

    Very bad and sad news 😢😢

  • @sukhchaindhaliwal
    @sukhchaindhaliwal 4 місяці тому

    Very good