Це відео не доступне.
Перепрошуємо.

Bhai Nirmal Singh Ji Khalsa II Har Kou Naam Sadaa Sukhdayee II 9868019033 II

Поділитися
Вставка
  • Опубліковано 19 вер 2013
  • Live Recording of (MAAROO RAAG, NINTH MEHL) Har Kou Nam Sadaa Skhdayee (The Name of the Lord is forever the Giver of peace.) Shabad Sung by Bhai Nirmal Singh Ji Khalsa on Kirtan Darbar was held on Dated 28-7-2013 at Gurdwara Sri Guru Singh Sabha, GK-1, Pahariwala Gurdwara, New Delhi. All rights Reserved with Ragga Music (India) 9868019033. Do subscribe our channel on UA-cam & Also Click on the Bell Icon for regular updates
    #lashkarachannel #LiveRecording #KirtanDarbar #ShabadGurbani #BhaiNirmalSinghJiKhalsa #HazooriRagiSriDarbarSahibAmritsar #HarKouNaamSadaaSukhdayee

КОМЕНТАРІ • 1,1 тис.

  • @jass4375
    @jass4375 2 роки тому +106

    ਸਾਡੇ ਬਾਪੂ ਜੀ ਸਾਡੇ ਮਨਾਂ ਵਿਚ ਹਮੇਸ਼ਾਂ ਹੀ ਸਤਿਕਾਰਿਤ ਰਾਗੀ ਸਿੰਘ ਰਹਿਣਗੇ ਜੀ ਵਾਹਿਗੁਰੂ ਜੀ ਉਨ੍ਹਾਂ ਦੀ ਨਾਮ ਨੇਕੀ ਨੂੰ ਅਮਰ ਰੱਖੇ ਅਰਦਾਸ ਕਰਦੀ ਹਾਂ ਬਚਪਨ ਤੋਂ ਇੰਨਾ ਨੂੰ ਸੁਣਦੇ ਆ ਰਹੇ ਹਾਂ ਜੀ❤️❤️🙏🙏😭😭

    • @Kpk-n7x
      @Kpk-n7x Рік тому +2

      hlo di

    • @ramanpreet5204
      @ramanpreet5204 Рік тому +6

      Inna de deth krona ch hoyi but kisi ny help nahi ke😢

    • @BaljinderSingh-vp8js
      @BaljinderSingh-vp8js 9 місяців тому +2

      ਸਤਿ ਬਚਨ ਜੀ

    • @sodhips761
      @sodhips761 6 місяців тому +2

      chinta ch mariyea end te bus gurbani pad da he reha parctical lago ne hoyea maran tu darda c end te ronda c

    • @dalersingh1950
      @dalersingh1950 5 місяців тому +1

      🎉❤❤❤❤❤🎉🎉🎉🎉🎉

  • @jaswindersingh6410
    @jaswindersingh6410 2 роки тому +44

    ਕੀਰਤਨ ਗਾਇਨ ਚ ਰਾਗਾਂ ਸਭ ਤੋਂ ਵੱਧ ਦੀ ਸਮਝ ਰੱਖਣ ਵਾਲੇ ਅਤੇ ਸੁਰੀਲੇ ਹੀਰੇ:-ਸਵ:ਭਾਈ ਨਿਰਮਲ ਸਿੰਘ ਜੀ ਖਾਲਸਾ!

  • @akwinderkaur2191
    @akwinderkaur2191 Рік тому +15

    ਆਨੰਦ ਆ ਗਿਆ ਭਾਈ ਸਾਹਿਬ ਜੀ ਦੇ ਮੁੱਖੋ ਮਿੱਠੀ ਬਾਣੀ ਸੁਣ ਕੇ

  • @pathak5200
    @pathak5200 2 роки тому +36

    नाम सदा सुखदायी हरि को, नाम सदा सुखदाई।
    जाको सिमर अजामिल उतरो।
    राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम 🌷🌷🙏

    • @surinderbajaj7548
      @surinderbajaj7548 5 місяців тому

      नाम सदा सुखदाई हर को🎉❤🎉❤🎉❤🎉❤🎉
      शीतल और सुरीली बानी भाई निर्मल सिंह जी गा रहे हैं
      रोम रोम आनंदित हो रहा है

    • @garavmakan9538
      @garavmakan9538 16 днів тому

      Waheguru ji ❤❤❤❤❤❤❤❤❤

  • @harpreetsingh3715
    @harpreetsingh3715 Рік тому +18

    ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਸਿਰਫ ਤੇ ਸਿਰਫ ਨਾਮ ਦੀ ਦਾਤ ਬਖਸ਼ੋ ਜੀ 😢🙏

  • @creativeworld1120
    @creativeworld1120 3 роки тому +33

    ਐਨਾ ਸਕੂਨ ਮਿਲਿਆ ਏ ਸਬਦ ਸੁਣਕੇ ਵਾਹਿਗੁਰੂ ਵਾਹਿਗੁਰੂ ਜੀ 🙏🏽🙏🏽🙏🏽

  • @manindersingh5417
    @manindersingh5417 3 роки тому +21

    ਪੰਥ ਦੇ ਮਹਾਨ ਕਿਰਤਨੀਏ 🙏🙏ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ

  • @user-dd5tk1lh4e
    @user-dd5tk1lh4e 3 роки тому +31

    ਆਲ ਦੁਨੀਆਂ ਦੀ ਸ਼ਾਨ ਭਾਈ ਨਿਰਮਲ ਸਿੰਘ ਜੀ ਖਾਲਸਾ 🙏🙏🙏🙏🙏🙏❤️❤️❤️❤️❤️

  • @Amarjitcanada
    @Amarjitcanada 2 роки тому +17

    ਸਦਾ ਅਮਰ ਰਹਿਣ ਵਾਲੀ ਆਵਾਜ ਭਾਈ ਸਾਹਿਬ ਮਿਸ ਯੂ 🇨🇦🇨🇦🇨🇦🇨🇦🇨🇦

  • @matphy2892
    @matphy2892 Рік тому +12

    ਮਨ ਨੂੰ ਸਕੂਨ ਆ ਜਾਂਦਾ ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਮਧੁਰ ਆਵਾਜ਼ ਚ ਗੁਰਬਾਣੀ ਦਾ ਉਚਾਰਨ ਕਰਦੇ ਹੋਏ

  • @swolesinghgagansidhu1602
    @swolesinghgagansidhu1602 3 роки тому +10

    ਧੰਨ ਨੇ ਉਹ ਰੂਹਾਂ ਜਿੰਨਾ ਤੁਹਾਡਾ ਕੀਰਤਨ ਲਾਇਵ ਸਰਵਣ ਕੀਤਾ 🙏🏽🙏🏽

  • @prabhratangrewal1707
    @prabhratangrewal1707 4 роки тому +66

    ਪਤਾ ਨਹੀਂ ਕਿਉਂ ਗੁਣੀ ਰੂਹਾਂ ਨੂੰ ਪ੍ਰਮਾਤਮਾ ਜਲਦੀ ਲੈਣ ਜਾਂਦਾ। ਮੇਰਾ ਮਨਪਸੰਦ ਸ਼ਬਦ ਹੈ ਅਰਦਾਸ ਹੈ ਰੱਬ ਅਪਣੇ ਚਰਨਾਂ ਵਿਚ ਰੱਖੇ।

    • @hindidubbedhollywood1534
      @hindidubbedhollywood1534 3 роки тому +3

      ਪਰਮਾਤਮਾ ਨੀ ਲੈ ਕੇ ਗਿਆ . . ਬਾਦਲ ਪਰਵਾਰ ਨੇ ਇਥੋ ਭੇਜਿਆ

  • @LakhvirSingh-bw3bt
    @LakhvirSingh-bw3bt 3 роки тому +15

    ਰੂਹ ਪਵਿੱਤਰ ਹੋ ਗਈ ਗੁਰੂ ਜੱਸ ਸੁਣ ਕੇ 🙏🏽🙏🏽🙏🏽

  • @kirtanjass8032
    @kirtanjass8032 3 роки тому +14

    Miss u so much bhai sahib I got chance three times to meet and received ur blessings please give me more kirtan waheguru ji

  • @user-ph6rl6nq4t
    @user-ph6rl6nq4t 4 роки тому +68

    ਨਾ ਕੋ ਹੋਆ ਨਾ ਕੋ ਹੋਨਾ, ਗੁਰੂ ਰਾਮਦਾਸ ਜੀ ਆਪਣੇ ਹਿਰਦੇ ਨਾਲ ਲਾ ਕੇ ਰੱਖਣ ਭਾਈ ਸਾਬ ਜੀ ਨੂੰ👏👏

  • @preetam3415
    @preetam3415 4 роки тому +164

    ਮਾਲਕ ਚਰਨਾਂ ਚੱ ਜਗਾ ਬਖ਼ਸ਼ੇ.....ਇਹੋ ਜਿਹਾ ਕੀਰਤਨੀਆਂ ਫਿਰ ਨੀ ਲੱਬਣਾ... ਆਵਾਜ਼ ਸਦਾ ਲਈ ਮਾਲਕ ਚੱ ਜਾ ਮਿਲੀ। 🙏

  • @surindersinghkhalsa7047
    @surindersinghkhalsa7047 2 роки тому +12

    ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਗਾਇਨ ਕੀਤਾ ਜੀ👏👏❤️ ਵਾਹਿਗੁਰੂ ਜੀ

  • @inderjitkundlas5571
    @inderjitkundlas5571 3 роки тому +26

    He will be remembered forever

  • @Rasleen
    @Rasleen 4 роки тому +12

    Sariya sangata nu mere walo .
    *WAHEGURU JI KA KHALSA WAHEGURU JI KI FATEH*

  • @hanspalsingh386
    @hanspalsingh386 4 роки тому +54

    Rip ustad ji 😭😭😭 eh awaz hamesha buland rave gi 🙏🙏🙏

  • @jagjeetnishat6540
    @jagjeetnishat6540 4 роки тому +88

    ਭਾਈ ਸਾਹਿਬ ਜੀ ... ਆਪ ਜੀ ਦਿਲਾਂ ਵਿੱਚ ਰਹੋਗੇ

  • @tirathsingh8736
    @tirathsingh8736 4 роки тому +205

    ਮੇਰਾ ਪਸੰਦੀਦਾ ਰਾਗੀ ਭਾਈ ਨਿਰਮਲ ਸਿੰਘ ਜੀ

    • @devinderkhalsa5378
      @devinderkhalsa5378 4 роки тому +6

      ਗੁਰੂ ਸਾਹਿਬ ਤੇ ਹੁਕਮ ਕਰ ਰਹੇ ਹਨ
      "ਪੜੀਐ ਨਾਹੀ ਭੇਦ ਬੁਝੀਏ ਭਾਵਨਾ"
      ਪੜਨ ਦੇ ਨਾਲ ਗੁਰੂ ਸ਼ਬਦ ਦਾ ਭੇਦ ਜਾਣਨਾ ਜਰੂਰੀ ਹੈ ਫਿਰ ਗੁਰੂ ਫੁਰਮਾ ਰਹੇ ਹਨ
      "ਪੜ੍ਹੇਆ ਬੁੱਝੇ ਸੋ ਪ੍ਰਵਾਨ"
      ਉਹ ਪੜ੍ਹੇਆ ਸੁਣਿਆ ਗੁਰੂ ਨੂੰ ਪ੍ਰਵਾਨ ਹੁੰਦਾ ਹੈ
      ਫਿਰ ਗੁਰੂ ਹੁਕਮ ਕਰ ਰਹੇ ਹਨ
      "ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏਸੀ"
      ਸਭ ਜਾਂਨ ਕੇ ਹੁਕਮ ਜੀਵਨ ਵਿੱਚ ਹੰਢਾਉਣਾ ਹੀ ਸੁੰਨਨਾ ਪੜਨਾ ਅਤੇ ਮੰਨਣਾ ਗੁਰੂ ਦੀ ਗੋਦ ਪ੍ਰਦਾਨ ਕਰਦਾ ਹੈ

    • @JaswinderSingh-fd1ye
      @JaswinderSingh-fd1ye 4 роки тому +1

      Whaguru ji

    • @Kisan-tz3pj
      @Kisan-tz3pj 4 роки тому +1

      Chngi gal h crona yo baadh hi like keeta hona pehla ta pta v nhihona

    • @tirathsingh8736
      @tirathsingh8736 4 роки тому +4

      @@Kisan-tz3pj ਨਹੀਂ ਭਾਈ ਸਾਬ ਨੂੰ 2009 ਤੋਂ ਸੁਣ ਰਿਹਾਂ ਜੀ ਇਹ ਕਮੈਂਟ ਵੀ 8 ਮਹੀਨੇ ਪਹਿਲਾਂ ਕੀਤਾ ਸੀ ਓਹਨਾਂ ਦੇ ਗੁਜਰਨ ਤੋਂ ਬਾਅਦ ਨਹੀਂ ।

    • @Panjabsinghsidhu7326
      @Panjabsinghsidhu7326 4 роки тому +1

      @@Kisan-tz3pjosne 9 mahine pehla comment kiTa,,,

  • @chandanswami2472
    @chandanswami2472 Рік тому +6

    वाहे गुरुजी जी हमेसा अपने सब्दो से हमे परमात्मा से जोड़े रखियेगा इस कलयुग मे एक मात्र आप ही हो नईया हमारी पार करने को 😭

  • @inderjitkundlas5571
    @inderjitkundlas5571 3 роки тому +13

    He spent balanced and meaningful life in Sikh Kirtania

  • @amritrawal3312
    @amritrawal3312 4 роки тому +14

    Dear respected Shri sir Ji very nice 👍 beautiful classical music Bahut sunder sweet lovely 😊 voice like and love 💕 very much with respect ✊ and regards this Gurbani thanks 🙏

  • @simerjit99
    @simerjit99 2 роки тому +6

    🙏🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @KamalSingh-bh5oo
    @KamalSingh-bh5oo 4 роки тому +2

    ਭਾਈ ਸਾਹਿਬ ਜੀ ਦੇ ਅੰਤਿਮ ਸੰਸਕਾਰ ਵੇਲੇ ,,,ਇਕ ਵੀ ਸ਼ੇਰ ਅੱਗੇ ਨਹੀਂ ਆਇਆ ਹੁਣ ਕੁਮੈਂਟਾਂ ਵਿਚ ਪਾਖੰਡ ਕਰ ਰਹੇ,,I mees you,,rip...Bhai sahib,,,,,ਸਭ ਡੁਪਲੀਕੇਟ ਖਾਲਸੇ ਹਨ,,,,,,,ਆਈ ਮਿਸ ਯੂ,,,ਰਿਪ,,,,ਖਾਲਸੇ ਦੇ ਨਹੀਂ,ਬੋਲ ਨਹੀਂ,,ਇਕ ਮਰੀ ਹੋਈ ਜ਼ਮੀਰ ਵਾਲਿਆਂ ਦੇ ਬੋਲ ਹੁੰਦੇ,,,,ਖਾਲਸੇ ਧਰਤੀ ਤੇ ਹੁੰਦਾ ਤਾਂ ਖੰਡਾ ਖੜਕਾਉਂਦਾ ਖਾਲਸਾ,,,,ਐਸ਼ ਜੀ ਪੀ ਸੀ ,,ਸਭ ਤਨਖਾਹਾਂ ਦੇ ਭੁਖੇ ਕਛਹਿਰੇ ਪਾਈ ਫਿਰਦੇ,,,, ਰੂਹ ਤੋਂ ਕੋਈ ਖਾਲਸਾ ਨਹੀਂ,,,ਅੈਵੇ ਸਰਦਾਰ ਜੀ ਕਹਾਉਣ ਵਾਸਤੇ ਪੱਗਾਂ ਬੰਨ੍ਹੀ ਬੈਠੇ,,,, ਕੁਰਬਾਨੀਆਂ ਮੋਕੈ ਮੂੰਹ ਬੰਦ,,,,,ਜ਼ੋ ਖਾਲਸਾ ਹੈ ਜਗ ਉਪਰ ਆਪੈ ਪ੍ਰਗਟ ਹੁੰਦਾ,,,,,

  • @KamalSingh-bh5oo
    @KamalSingh-bh5oo 3 роки тому +2

    पंचाली को राज सभा में राम नाम सुध आई ।। हरि को नाम सदा सुखदाई ।। ,,,,,,,,,,,राम राम

  • @dhananjayjha6315
    @dhananjayjha6315 3 роки тому +7

    बहुत सुख dene वाला भजन hai

  • @garryenterprisesphillaur4206
    @garryenterprisesphillaur4206 4 роки тому +21

    ਵਾਲਮੀਕਿ ਕੋਮ ਦੇ ਮਹਾਨ ਹੀਰੇ ਪੰਥ ਰਤਨ ਭਾਈ ਨਿਰਮਲ ਸਿੰਘ ਜੀ ਖਾਲਸਾ ਸਾਡੇ ਵਿੱਚ ਨਹੀ ਰਹੇ😔🙏
    *ਭਾਈ ਨਿਰਮਲ ਸਿੰਘ ਜੀ ਖਾਲਸਾ*
    ਅੱਜ ਅਸਾਂਨੂੰ ਪਿਆ ਘਾਟਾ,
    ਜੋ ਪੂਰਾ ਨਈ ਹੋਣਾ
    ਕੱਲੀ-ਕੱਲੀ ਅੱਖ ਨੂੰ,
    ਵਖ਼ਤ ਪਾ ਗਿਆ ਰੋਣਾ
    ਸਮੁੱਚੇ ਜਗਤ ਦੀ ਰੂਹ ਕੰਬੀ,
    ਇੱਕ ਚੁੱਪ ਜਈ ਛਾ ਗਈ ਏ
    ਕਰੋਨਾ ਭੈੜੀ ਮਹਾਮਾਰੀ,
    ਇੱਕ ਥਾਟ ਹੀ ਖਾ ਗਈ ਏ
    ਸੰਗੀਤ ਖਮੋਸ਼ੀ ਪਾ ਗਿਆ,
    ਇਹ ਖ਼ਬਰ ਜਈ ਸੁਣ ਕੇ
    ਮਧੁਰ ਤਰਜਾਂ ਦਿੱਤੀਆਂ ਨੇ,
    ਉਹਨਾਂ ਸੰਗਤ ਨੂੰ ਬੁਣ ਕੇ
    ਨਾਮ ਵਾਂਗ ਹੀ ਨਿਰਮਲ ਸੀ,
    ਭਾਈ ਨਿਰਮਲ ਸਿੰਘ ਜੀ ਖਾਲਸਾ
    ਚਰਨਾਂ ਵਿੱਚ ਹੀ ਲਾਈ ਰੱਖੀਂ,
    ਉਹ ਰੱਬੀ ਰੂਹ ਤੂੰ ਮਾਲਕਾ

    • @Bhupinderkaur-zm7vj
      @Bhupinderkaur-zm7vj 4 роки тому +6

      Guru de sikh

    • @JagjitSingh-xv4br
      @JagjitSingh-xv4br 4 роки тому +1

      Bilkul sahi kiha ji

    • @VEERSINGH-nc6uz
      @VEERSINGH-nc6uz 4 роки тому +7

      ਵੀਰ ਜੀ ਸਿੱਖ ਕਹੋ ਸਿੱਖ ਕੌਮ ਦੇ ਕਿਸੇ ਜਾਤਪਾਤ ਨਾਲ ਨਾ ਜੋੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @antiidiot3471
      @antiidiot3471 4 роки тому +2

      22 ਜੀ ਭਾਈ ਨਿਰਮਲ ਸਿੰਘ ਸਿੱਖ ਕੌਮ ਦਾ ਹੀਰਾ ਹੈ। ਬਾਲਮੀਕ ਕੌਮ ਹਿੰਦੂ ਕੌਮ ਦਾ ਹਿੱਸਾ ਹੈ ਜੋ ਰਾਜਾ ਰਾਮ ਚੰਦਰ ਜਾਂ ਓਹਨਾ ਦੇ ਮੁੰਡਿਆਂ ਨੂੰ ਮੰਨਦੇ ਹਨ।
      ਅਗਰ ਉਹ ਬਾਲਮੀਕ ਕੌਮ ਦਾ ਹੁੰਦਾ ਤਾਂ ਤੈਨੂੰ ਪਤਾ ਹੀ ਹੈ ਕੀ ਹਾਲ ਹੈ ਬਾਹਮਣ ਨੇ ਕੀਤਾ। ਗਾਉਣਾ ਕੀ ਸੀ, ਮੰਦਰ ਦੇ ਨੇੜੇ ਤੋਂ ਵੀ ਨਹੀਂ ਲੰਘਣ ਦੇਣਾ ਸੀ।

    • @user-vi4np1ke3b
      @user-vi4np1ke3b 3 роки тому +1

      ਸਰਮ ਕਰੋ ਸੱਚ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਉ ਭਾਈ ਸਾਹਿਬ ਸਿੱਖ ਕੌਮ ਦੇ ਮਹਾਨ ਰਾਗੀ ਸਨ ਗੁਰੂ ਸਾਹਿਬ ਦੇ ਪੱਕੇ ਧਰਮੀ ਸਿੱਖ ਸੀ ਤੂੰ ਫਿਰ ਹਿੰਦੂ (ਚੋਰ) ਦੱਸ ਰਿਹਾ ਸਰਮ ਕਰ ਕੁਝ

  • @nandansharma6997
    @nandansharma6997 Рік тому +2

    बहुत ही सुंदर शब्द है पांचाली को राज्यसभा में राम नाम जय हो

  • @bharatjitega2384
    @bharatjitega2384 3 роки тому +7

    Naam sda Sukh daai Haari ko 🙏
    Aap ki awaaz me Prabhu ka Bhajan alg hi anand dena wala hota hai.
    Hey Govind aap inko apne charano me rkho 🙏

  • @MS-sn3gg
    @MS-sn3gg 3 роки тому +51

    Hare Krishna Hare Ram
    No words for this Shabad
    Waheguru g di fateh
    Hari hari bol !!!!
    🌹🌹🌹🙏🙏🌹🌹🌹

  • @harbanskaur5338
    @harbanskaur5338 5 років тому +6

    mainu kisi ne eh shabad sunayaya mai ohna da bohat dhanwaad kardia rab hamesha ohna nu charhdikala ch rakhe

  • @Singhamanus5
    @Singhamanus5 4 роки тому +49

    I almost cried while listening to this shabad 🙏🏻 ! Waheguru da naam japan naal beaant mza aaunda hai 😌 !!!

    • @amarjotsingh9676
      @amarjotsingh9676 2 роки тому +3

      ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥

    • @Singhamanus5
      @Singhamanus5 2 роки тому +4

      @@amarjotsingh9676 👏🏻👏🏻👏🏻 Pta ni kyu pr mainu oh insaan kyu ni milda jo SIRF te sirf bhagti & waheguru ji bare hi gal kre ! changa lagda hi haini kuch Hor hun te 😓🙏🏼

    • @amarjotsingh9676
      @amarjotsingh9676 2 роки тому +6

      @@Singhamanus5 ਸੁੱਖ ਹੈ। par Aisa insaan bahar labhya nhi milna. Oh Waheguru andar nivas karda hai ate sada ang sang hai.
      ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥
      ਤਿਸਹਿ ਜਾਨੁ ਮਨ ਸਦਾ ਹਜੂਰੇ॥

    • @jsr9685
      @jsr9685 Рік тому +2

      Hey Hari Kripa Kari Mere Krishan Mere Gopal

    • @jsr9685
      @jsr9685 Рік тому +2

      @@amarjotsingh9676 Hey Hari Kripa Kari Mere Krishan Mere Gopal

  • @pardeepkbhatia
    @pardeepkbhatia 2 роки тому +5

    वाहेगुरु श्री सतनाम जी🙏🙏🙏🙏 🌹🌹🌹

  • @Rajinderkumar-ks6yk
    @Rajinderkumar-ks6yk 2 роки тому +28

    So touching tears rolled down from my eyes whenever I hear this shabad kirtan

  • @PremSingh-yr1bj
    @PremSingh-yr1bj 3 роки тому +6

    ਭਾਈ ਸਾਹਿਬ ਜੀ ਇੱਕ ਹੀਰਾ ਸਨ

  • @KamalSingh-bh5oo
    @KamalSingh-bh5oo 3 роки тому +2

    कहो नानक मै ऐही भरोसै गही आन शरनाई ।। हरि को नाम सदा सुखदाई ।। ,,,राम राम

  • @ravindersinghmullanpur1932
    @ravindersinghmullanpur1932 Рік тому +4

    ❤❤🙏🙏ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਪਾਤਸ਼ਾਹ ਜੀਓ❤❤🙏🙏

  • @GURCHARANSINGH-qc3us
    @GURCHARANSINGH-qc3us 4 роки тому +12

    ਸਿੱਖ ਪੰਥ ਦੇ ਮਹਾਨ ਕਿਰਤਨੀਏ

  • @ksgrewal27
    @ksgrewal27 5 років тому +56

    ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ। ਰੱਬ ਕੁਲ ਦੁਨੀਆਂ ਦਾ ਭਲਾ ਕਰੇ ।

  • @superdoge292
    @superdoge292 4 роки тому +29

    Bhai Nirmal Singh g
    Maskeen g to baad thuada jaana sadi
    Kom laye bahut vada ghata hai.
    Mere rabba kuch ta tarsh karo
    Bhai sare mill ke kom di Mahan sakhshita nu sidjda karyaa karo
    Jo sanu sade guru naal Jod dinde han.
    Eh jihe mahan log na hon
    Ta apani kom da ki hoye.
    Bhai Nirmal singh ji app nu kot kot sijda
    Jihna ne mere guru da sabad sade hirde vich vasa ditta.

  • @narinderphilloura2051
    @narinderphilloura2051 4 роки тому +5

    Bhai sahib ji eh sabad mai Roz sundi haan. Bahut hi sunder gayan hai. Rab naal Jodan wala. Tuhadi kami hun hamesha rahegi. Waheguru ji.

  • @therealgirlgunjangirlll7541
    @therealgirlgunjangirlll7541 4 роки тому +20

    Babaji tusi gaunde aa lagda Guru naal direct connection aaa mere dil da, after ur body no more babaji ur face running in mind,lagda tusi mere apne aa,jo bahut bahut door challe aaa, really really miss you,

  • @ajaysingh187
    @ajaysingh187 4 роки тому +23

    ਇਸ ਸਬਦ ਨੂੰ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ

    • @satwinderrealyouristrueisa9647
      @satwinderrealyouristrueisa9647 4 роки тому

      Bhai Sahib Nirmal Singh ji wonderful kirtan kirtan really Anand aa gaya ji
      Bahut khoob melodious voice. We have lost precious gem of India.
      May his soul rest in peace. But his kirtan will always give pleasures and peace to souls. Thanks

    • @HariSingh-sy9yo
      @HariSingh-sy9yo 4 роки тому

      Bhai nirmal singh khalsa cried to see death.no impact of gurbani on him.our gurus never taught this.9417454129

  • @sonalmahant5806
    @sonalmahant5806 2 роки тому +1

    Hey parmatma tere lakh lakh sukhar aa jo sanu nirmal singh ji di mithi awaz ch tere shabad sunan da subagayh dita. Akaal purkh maharaj hey mere ram ji kirpa karo jagg te. Bhukhe nu roti pyaase nu pani baksho. Kirpa kro jagat k swami kirpa kro

  • @dhananjayjha6315
    @dhananjayjha6315 3 роки тому +13

    बहुत सुख देता है ये bhajan

    • @jsr9685
      @jsr9685 Рік тому

      Hey Hari Kripa Kari Mere Krishan Mere Gopal

    • @jsr9685
      @jsr9685 Рік тому

      Hari Hari Japantia Ta Kash Na Kahe Jamkaal(Yamdoot)
      If You Remember Name of The Hari/Govind You will be not Pursued by Yamkal

  • @balwinderjohal9050
    @balwinderjohal9050 2 роки тому +3

    Waheguru ji, Guru ke premi Bhai Sahib Bhai Nirmal Singh Ji Khalsa! Miss you so much! Waheguru Waheguru Waheguru

  • @kewalchand6527
    @kewalchand6527 3 роки тому +8

    So proud of Bhai Sahib Bhai Nirmal Singh Khalsa Ji 💐💐❤️💐🙏🙏

  • @imnotarobot5036
    @imnotarobot5036 4 роки тому +7

    Bhai saab sachkhand chl gye aj 😥😥😭😭😭😭😢😢😢😢 una di yaad vich kon aya ithe shabad sarwan krn g!

  • @manvisingh4058
    @manvisingh4058 5 років тому +74

    🌷ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥🌷
    🌷ਹਉ ਬਲਿਹਾਰੀ ਸਤਿਗੁਰ ਚਰਣਾ ॥🌷
    🌹ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥🌹
    🌹ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥🌹
    Do like n share as much as u can....
    🌺ਵਾਹਿਗੁਰੂ ਜੀ ਕਾ ਖ਼ਾਲਸਾ 🌺
    🌹 ਵਾਹਿਗੁਰੂ ਜੀ ਕੀ ਫ਼ਤਹਿ 🌹

    • @mohamadfazli5575
      @mohamadfazli5575 3 роки тому

      OH SIKHS...
      Im explaining to yours ,,how the sikhisim began ,,and from baba nanik sahib received the ispiration of worshipping one God, or Khoda,,because he was born as hindu ..
      Sikhisim is a Sifiiscim ,,just a diffreent spelling .
      What is the purpose of Sufism?
      The purpose of Sufism is to purify the inner or spirit to highest maximum level and prepare yourself to be very close to God (Allah).
      From where the Guru came from ?
      Read and learn...
      According to sufi system, one has to select a spiritual teacher called Shaikh or Peer who will lead and guide him throughout all the way.
      Now yours Sikhs understood ?
      the Sufi's ultimate goal is to get rid of their ego and the world of multiplicity to subsist in communion with God in the abode of unity..
      Is the above is not Sikhisim defination ?
      came from where ?
      Islam...
      How introduced to India ?
      By this Philosopher, and mathematician ,and Islamic Scholar
      Khwaja Muinuddin Chishti introduced the Chishti Order in Ajmer (Rajasthan, India) sometime in the middle of the 12th century. He was eighth in the line of succession from the founder of the Chishti Order..
      So Baba Nanik was a follwer of Khwaja Muiniuin sahib,,and was following his school..
      OH SIKHS ,,NOW YOURS UNDERSTAND SIKHIHISIM ?

    • @jassajatt9115
      @jassajatt9115 2 роки тому

      What kind of your information how who said this

  • @neerajkumar-pl3ci
    @neerajkumar-pl3ci 11 місяців тому +3

    जै नर ( जो मनुषय) , जस ( किर्ति) ,किरपानिध ( परमातमा) गायो (गाता है) , तां को भयो सहाई ( उसकी परमातमा खुद सहायता करते हैं)।🙏🏻

  • @simerjit99
    @simerjit99 3 роки тому +6

    🙏🙏🙏🙏🙏🙏🙏 Dhan Dhan Dhan Sri Guru Gobind Singh Sahib jio Maharaj Jio Ji 🙏🙏🙏🙏🙏🙏🙏🙏🙏

    • @anahatkaur1912
      @anahatkaur1912 Рік тому

      Heart touching voice ❤❤Bauhat meethi awwaz.kadivi yehg ghata pura nahi keeta ja sakta.waheguru.

  • @sobhasingh2479
    @sobhasingh2479 3 роки тому +1

    Bhout vdia kirtaniya c bhai nirmal singh ji eho jeha kirtaniya baar baar peda nhi hunde huzoori ragi shiri dirbar sahib Amritsar de c

  • @ujagarmehra1913
    @ujagarmehra1913 4 роки тому +4

    ਭਾਈ ਸਾਹਿਬ ਜੀ ਦੀ ਅਵਾਜ਼ ਬ ਕਮਾਲ ਸੀ ਰੋਮ ਰੋਮ ਵਿਚ ਰਸ ਕੋਲਦਿ ਹੈ ਭਾਈ ਸਾਹਿਬ ਜੀ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਵਾਸਦੇ ਰੈਣਗੇ

  • @avtargill438
    @avtargill438 2 роки тому +15

    ਰੂਹਾਨੀ, ਇਲਾਹੀ ਆਵਾਜ਼ ,ਮਿੱਠੀ ਆਵਾਜ਼,ਪੂਰਨ ਰਸਦਾਇਕ, ਵਾਹੁ ਵਾਹੁ ਜੀ।

  • @anmoljeet4816
    @anmoljeet4816 6 років тому +7

    Bahi nirmal singh ji khalsa my favourite raagi I love very much😙😙😙😚

  • @jyotirani5269
    @jyotirani5269 5 місяців тому +2

    Satnam waheguru ji 🙏

  • @TofanBasmati
    @TofanBasmati 5 років тому +49

    Thank you God for giving Padam shri Bhai Nirmal singh ji khalsa the voice, The love of God that he puts into his music, I feel like it was meant just for me. But I know this touch thousands and thousands people. And for that we all thank you..
    God always seems to turn us in the direction that we need to be in for help.

    • @DidarSingh-si9hk
      @DidarSingh-si9hk 3 роки тому +1

      Wahe guru ji,jis dhan ko char kund ko udh dhawe so dhan har sewa te pawe,🙏🙏🙏🙏🙏

  • @deepikasyal5461
    @deepikasyal5461 2 роки тому +8

    Peace providing shabd. Satnam shri waheguru ji

  • @MandeepKumar-tn1mk
    @MandeepKumar-tn1mk 4 роки тому +39

    LYRICS-
    Har ko naam sada sukhdai
    Ja Ko simar Ajamila udhro
    Ganika hu gati payi
    Panchali ko Raj sabha mein
    Ram naam sudh aayi
    Tako dukh haryo karumamay
    Apno pench badhai
    Jih nar jas kirpanidhi gaayo
    Tako bhayo sahai
    Kaho Nanak mein ihi bharose
    Gahi aan sarnai
    Ja Ko simar Ajamila udhrao
    Gan kahu gati payi
    Har ko naam sada sukhdai
    Har ko naam sada sukhdai

    • @parminderkaur3679
      @parminderkaur3679 4 роки тому

      M

    • @bainsvlog3647
      @bainsvlog3647 2 роки тому +1

      Hari ka naam sadha sukhdai...
      Jai shri hari 🙏🙏🙏

    • @jsr9685
      @jsr9685 Рік тому +2

      @@parminderkaur3679 Jai Sree Hari
      Hari Hari
      Govind Murari

    • @jsr9685
      @jsr9685 Рік тому +2

      Hey Hari Kripa Kari Mere Krishan Mere Gopal

  • @aviraljanveja5155
    @aviraljanveja5155 4 роки тому +3

    Har ka naam = Krishna ka naam sada sukhdaai 🇮🇳🙏❤️

  • @SatnamSingh-dh7yz
    @SatnamSingh-dh7yz 4 роки тому +30

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ I miss you Baba ji

    • @mohamadfazli5575
      @mohamadfazli5575 3 роки тому

      OH SIKHS IN WORLD !
      lets again analysis this military training school which is called Sikhism training army..
      after of thousands of thousands of years the one creator people of following the worshiping one God, Allah or KHODA believed and believing there will be a life after dead and we will resurrected then there will be paradise and life for ever..
      And that is exactly how this One God or Allah promised...
      500 hundreds years ago this One creator God ,Allah changed all of these promises and had sent a new religion by name of Sikhism.
      In this new religion ,the Sikhism Allah corrected the mistake Allah had already made before !!
      How ?
      Here Allah changed the resurrection to reincarnation..
      what ?
      Allah 500 years ago agreed with God of Hindus ,and changed the resurrection to reincarnation ,and told the last Guru to make a new book from combination of Qur'an and Hindus Scriptures ..
      OH SIKHS IN WORLD,,
      Sikhism is an insult to Allah the God and worshippers of Abrahamic religion...
      Allah never made or make mistake,,,
      Allah never changed the promise of resurrection to reincarnation at all...

    • @jitendranathjohari8582
      @jitendranathjohari8582 2 роки тому

      See the comments

  • @meenakumari4463
    @meenakumari4463 4 роки тому +13

    सतनाम श्री वाहेगुरु जी 🙏🏻

  • @ajitpalsingh6664
    @ajitpalsingh6664 3 роки тому +7

    LOVE YOUR VOICE NIRMAL SINGHJI .AND MISS YOU A LOT

  • @gaganpreet310
    @gaganpreet310 4 роки тому +11

    thode vrgy sngeet de shehnsh hun ni milangy es pap nal bhri duniya ch tusi te tusi hi c bhai sahib ji 😢😢😢😢🙏🙏🙏🙏🙏🙏

  • @sukhchainsingh1502
    @sukhchainsingh1502 4 роки тому +8

    Naam sadaa sukhdayee❤❤ Satnam waheguru ji 🌼❤ waheguru ji 🙏🙏

  • @user-ph6rl6nq4t
    @user-ph6rl6nq4t 4 роки тому +98

    ਗੁਰੂ ਰਾਮਦਾਸ ਜੀ ਭਾਈ ਖਾਲਸਾ ਜੀ ਨੂੰ ਆਪਣੇ ਹਿਰਦੇ ਨਾਲ ਲਾ ਕੇ ਰੱਖਣ , ਬਹੁਤ ਵੱਡਾ ਘਾਟਾ ਪਿਆ ਕੌਮ ਨੂੰ ਇਹਨਾ ਦੇ ਤੁਰ ਜਾਣ ਨਾਲ😔😔

    • @kamalsinghsingh6953
      @kamalsinghsingh6953 4 роки тому +1

      Gurdeesh Kaur koi nahi sis g phir kr dena guru ram dass g kirpa kese ragi Singh ta

    • @kuldiprehpa
      @kuldiprehpa 4 роки тому +1

      Gurdeesh Kaur 😭😭😭😭

    • @kamalsinghsingh6953
      @kamalsinghsingh6953 4 роки тому +2

      Gurdeesh Kaur ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ, ਮਰਣਾ ਭਾਈ ॥੫॥

    • @tigerwoods5653
      @tigerwoods5653 4 роки тому +1

      Waheguru ji " eho jehe Raagi Singh kade kade Aunde Han duniya te WMK 💐💐

    • @simranmanan9941
      @simranmanan9941 4 роки тому

      Har ka naam sada sukhdai paar as I nahi lehnde

  • @jaspreetsingh-yw6ck
    @jaspreetsingh-yw6ck 6 років тому +134

    Mai daily ehe shabad sunke din Di shuruaat karda haa

  • @Sikhikhanyotikhi
    @Sikhikhanyotikhi 4 роки тому +12

    🙏🏼ਵਾਹਿਗੁਰੂ ਜੀ ਆਪੁ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ 😔

  • @sukhjeetkaur664
    @sukhjeetkaur664 4 місяці тому +2

    ਵਾਹਿਗੁਰੂ ਜੀ ਬਹੁਤ ਵਧੀਆ ਅਨੰਦ ਮਈ ਕੀਰਤਨ ਐਨੀਂ ਮਿੱਠੀ ਅਵਾਜ਼ ਬੜਾ ਆਨੰਦ ਆਉਂਦਾ ਕੀਰਤਨ ਸੁਣ ਕੇ ਵਾਹਿਗੁਰੂ ਜੀ ਆਪਣੇ ਭਗਤਾਂ ਨੂੰ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ 😢😢

  • @tavindersingh539
    @tavindersingh539 4 роки тому +35

    Those sending dislike for Gurbani get your Mental Status checked.

    • @SukhvinderSingh-ic3vk
      @SukhvinderSingh-ic3vk 4 роки тому +3

      ਇੰਝ ਲਗਦਾ ਡਿਸਲਾਈਕ ਕਰਨ ਵਾਲੇ ਨਾਮ ਜਪਣ ਦੇ ਵਿਰੋਧੀ ਰਾਖਸ਼ਸੀ ਬੁੱਧੀ ਵਾਲੇ ਹਨ ਜਿਨਾ ਨੂੰ ਗੁਰਬਾਣੀ ਚੰਗੀ ਨਹੀ ਲਗਦੀ

    • @jasvirjassi1398
      @jasvirjassi1398 4 роки тому +3

      Eh dislike wala matlab hai ki ena mental loka da

    • @therealgirlgunjangirlll7541
      @therealgirlgunjangirlll7541 4 роки тому

      Mere sohne Guru de Bani nu dislike krn waleaa nu Guru nal pyar hi nhi

    • @GurmeetSingh-mf4km
      @GurmeetSingh-mf4km 4 роки тому +1

      Nasmajh

    • @meeravohra6295
      @meeravohra6295 3 роки тому +1

      Guru ji ka hukum nahi hai ki woh shabad ko like kare

  • @rajjneetkaur5467
    @rajjneetkaur5467 6 років тому +36

    Naam sda sukhdai 🙏... Waheguru Waheguru Waheguru 🎊

    • @VeerSingh-zz7th
      @VeerSingh-zz7th 4 роки тому

      Nice voice waheguru mehar karde kash aaj vi o hunde

    • @nanie4456
      @nanie4456 4 роки тому

      @@VeerSingh-zz7th yes..😢😢😭Waheguru jiii

    • @VeerSingh-zz7th
      @VeerSingh-zz7th 4 роки тому

      Pta nhi ona da kirtan jdo soni da a odo akha cho paani a janda a 😢🌷🌷nice voice

  • @krishnathesupremepersonali3263
    @krishnathesupremepersonali3263 3 роки тому +7

    He is preaching the glories of supreme lord Krishna 😍😍 nam sada sukhdai har ko har kis krishna hare krishna 😍🙏

    • @AMANDEEPSINGH0106
      @AMANDEEPSINGH0106 2 роки тому +1

      He is praising the glories of supreme lord which is omnipresent.
      Ekonkar.....

    • @krishnathesupremepersonali3263
      @krishnathesupremepersonali3263 2 роки тому +1

      @@AMANDEEPSINGH0106 Just go and Read Guru Granth Sahib har ko name sada Sukhdai read translation also 😁and that omnipresent is Krishna koi bole Ram koi bole khuda he is one😊❤️

    • @krishnathesupremepersonali3263
      @krishnathesupremepersonali3263 2 роки тому

      @@AMANDEEPSINGH0106 Pancẖālī ka▫o rāj sabẖā mėh rām nām suḏẖ ā▫ī.
      Dropadi the princess of Panchaala remembered the Lord's Name in the royal court.
      Who save Draupadi in Rajsabha krishna save every one knows😊

    • @krishnathesupremepersonali3263
      @krishnathesupremepersonali3263 2 роки тому +1

      @@AMANDEEPSINGH0106 Jā ka▫o simar ajāmal uḏẖāri▫o ganikā hū gaṯ pā▫ī. ||1|| rahā▫o.
      Meditating in remembrance on it, Ajaamal was saved, and Ganika the prostitute was emancipated. ||1||Pause||
      Ajaamal was saved by Vishnu or Krishna so better read Guru Granth Sahib waheguru 🙇

  • @Krishna_Das963
    @Krishna_Das963 2 роки тому +1

    Prabhu Ka simran kro whi ek sahai hai or koi nhi. Har naam me wahi ek Ishwar hai uske Siva koi hai hi nhi . wahi sabhi naam sma rha hai . Bs Prabhu ka naam lo.
    Ram Ram 🙏

  • @happyyug9536
    @happyyug9536 4 роки тому +7

    RIP Khalsa Ji. You are and will be forever missed.

  • @amarjitraju405
    @amarjitraju405 4 роки тому +7

    God Bless his soul. One of the Greatest Sikh of this Century has left this cruel world. He will be remember every day and moment. Truly missed and loved.

  • @Cutes17
    @Cutes17 5 років тому +1

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਨੇ ਓਸ ਅਕਾਲ ਪੁਰਖ ਵਾਹਿਗਰੂ ਜੀ ਦੀ ਉਸਤਤ ਵਿੱਚ ਇਹ ਸ਼ਬਦ ਉਚਾਰਿਆ
    ਅਤੇ ਓਹ ਅਕਾਲ ਪੁਰਖੁ ਵਾਹਿਗੁਰੂ ਜੀ ਭਾਈ ਸਾਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਸੌ ਵਰਿਆ ਦੀ ਉਮਰ ਕਰੇ ਜਿਨ੍ਹਾਂ ਨੇ ਆਪਣੀ ਰਸ ਭਿੰਨੀ ਆਵਾਜ਼ ਰਾਹੀਂ ਓਸ ਅਕਾਲ ਪੁਰਖ ਵਾਹਿਗਰੂ ਜੀ ਨਾਲ ਜੋੜਿਆ

  • @pawandeepkour408
    @pawandeepkour408 3 роки тому +2

    Bhai sahib ji raag gaun di ek vadi example hn

  • @Bkaur13
    @Bkaur13 6 років тому +47

    Bhai Nirmal Singh ji Waheguru di mehar aap ji ty hamesha bani rahy.

  • @rameshkumar-ln5wh
    @rameshkumar-ln5wh 4 роки тому +4

    Very much devotional sabad by late Bhai Nirmal Singh ji.🙏🙏

  • @rsk8264
    @rsk8264 4 роки тому +1

    😭😭😭😭😭😭😭ਵਾਹਿਗੁਰੂ ਜੀ ਸਾਡੀ ਵਾਰੀ ਵੀ ਆਵੇਗੀ ਪਤਾ ਵਾ ਮਗਰ ਏਹੋ ਜਿਹੇ ਮਹਾ ਪੁਰਸ਼ ਕੋਮ ਨੁ ਨੀ ਲਬਨੇ ਰਾਗਾਂ ਵਿਚ ਗੁਰਬਾਣੀ ਗਾਂਦੇ ਸੀ ਸੁਨਣ ਦਾ ਸੁਭਾ ਹੇ ਦਾਸ ਦਾ 🙏🙏

  • @akashdeepbrar637
    @akashdeepbrar637 3 роки тому +6

    Waheguru g🙏

  • @eimbh
    @eimbh 5 років тому +50

    Bhai sahib is one whom I am listening since my childhood Asa Di vaar is excellent sung by bhai saab

  • @gurpurabsingh573
    @gurpurabsingh573 2 роки тому +3

    Bahi Nirmal singh ji was really noble soul ..heaving sweet voice.

  • @clashtitan1487
    @clashtitan1487 2 роки тому +1

    Waheguru ji 🙏🙏🙏

  • @balbirbajwa4960
    @balbirbajwa4960 4 роки тому +28

    Very heart touching shabad. It is very sad that such a paviter soul has left earth for heavenly abode

    • @nanie4456
      @nanie4456 4 роки тому

      Very2 Sad..😢😢😢😭😭😭🙏
      WaheGuru Jiii 🙏🙏Waheguru jiii🙏🙏🙏

    • @IKBALSINGHHORA
      @IKBALSINGHHORA 4 роки тому

      RIP

    • @surindervohra4867
      @surindervohra4867 4 роки тому

      @@nanie4456 you darling 😘🙃💋💋💋💋💋💋💋💋💋💋💋💋💋💋💋💋💋💋💋💋💋
      Ujijuuu Iuu uu uu uu uu uu uu u Iuu UU I Iuu uu uu uu uu uuuuuu u Iuu UU u

    • @karamjitsingh9333
      @karamjitsingh9333 3 роки тому

      @@surindervohra4867 ??????

  • @mehndru
    @mehndru 4 роки тому +7

    Bhai sahib you will be missed always listen your shabads. WAHEGURU TUHANU APNE CHARNA VICH NIVAS BAKSHAN 😪😪

  • @punjabdimaakhedkabaddi7252
    @punjabdimaakhedkabaddi7252 4 роки тому +8

    ਵਾਹਿਗੁਰੂ

  • @gagansingh8946
    @gagansingh8946 4 роки тому +3

    Awesome kirtan and voice bhai sahib ji

  • @ManjitSingh-ix8uw
    @ManjitSingh-ix8uw Рік тому

    ਕੋਈ ਵੀ ਵਿਅਕਤੀ ਪੰਚਾਇਤ ਜਾ ਥਾਣੇ ਅਦਾਲਤ ਤਦ ਜਾਂਦਾ ਹੈ ਜਦ ਆਪਣੇ ਘਰਦਿਆਂ ਤੋਂ ਬੇਗਾਨਗੀ ਦਾ ਅਹਿਸਾਸ ਹੋਵੇ।ਭਾਈ ਸਾਹਿਬ ਪ੍ਰਤੀ ਸਿੱਖ ਕੌਮ ਤੇ ਉਲਾਭਾ ਰਹੇਗਾ ਕਿ ਇਤਨੀ ਉੱਚੀ ਅਵਸਥਾ ਵਿੱਚ ਵੀ ਜਾਤੀ ਪ੍ਰਥਾ ਦੇ ਸ਼ਿਕਾਰ ਹੋਏ,ਲਾਸ਼ ਦਾ ਵੀ ਨਿਰਾਦਰ ਤੌਬਾ ਤੌਬਾ ਕੀ ਖਾਲਿਸਤਾਨ ਬਣਨ ਤੇ ਵੀ ਰੰਘਰੇਟਾ ਕੌਮ ਨੂੰ ਇਹ ਅਹਿਸਾਸ ਮਿਲਦਾ ਰਹੇਗਾ। ਵਾਹਿਗੁਰੂ ਭਾਈ ਸਾਹਿਬ ਜੀ ਨੂੰ ਸਦੀਵ ਕਾਲ ਚਰਨਾਂ ਵਿੱਚ ਨਿਵਾਸ ਦੇਣ।

  • @soldbyruby
    @soldbyruby 3 роки тому +3

    ਪਵਿੱਤਰ ਰੂਹ 🙏🏽🙏🏽🙏🏽🙏🏽🙏🏽🙏🏽

  • @nishansoogoodsingh7797
    @nishansoogoodsingh7797 6 років тому +17

    Sikh jagat de shiromani raghi singh.Padam shri janab bhai sahib bhai nirmal singh ji khalsa Senior hazoori Raghi shri darbar sahib (sri amritsar sahib).bhai sahib ji bahut hi anandmai kirtan sarwan karwaya hai..guru ramdas ji maharaj aap ji nu hamesha chardikala vich rakhan..aap aisey hi tarha sangtan nu kirtan sarwan kavande raho ji..ate hamesha sehat mand raho ji..

  • @jagtarsinghmoffar6990
    @jagtarsinghmoffar6990 4 роки тому +1

    ਰੰਘਰੇਟਾ ਗੁਰੂ ਕਾ ਬੇਟਾ ਵਾਹਿਗੁਰੂ ਜੀ

  • @amiteshwarsingh127
    @amiteshwarsingh127 4 роки тому +1

    JEAON JAL MAEH JAL AAYE KHATTANA,
    TEAON JOYTI SANG JOT SAMAANA,
    MITT GAYE GAWAN PAAYE BISRAAM,
    NANAK PRABH KE SAD KURBAAN.....
    BHAI SAHIB JI TAAN AAPNE JEEVAN DA MANORATH POORA KAR KE WAHEGURU JI DI JOT VICH LEEN HO GAYE.......
    ASSAANU JEEVAN JAACH DARSAA GAYE,
    TAAN KE ASIN V OHNA DE PAAYE POORNAEYAN TAE CHAL KE AAPANAA JEEVAN KAMMAA SAKAEEYE......
    KHALSA PANTH DI SADAAV CHARAHDIKALA..........

  • @amarjeetgrewal8902
    @amarjeetgrewal8902 4 роки тому +5

    Wow brought tears to my eyes 🙏Naam Sada Sukhdai

  • @tarunbhagat7203
    @tarunbhagat7203 5 років тому +7

    What a Voice! Waheguru Bless you Nirmal Singh ji

  • @jatinkumar9653
    @jatinkumar9653 Рік тому +1

    ॐ वासुदेवाय नमः 🙏❤️🙏❤️

  • @charanjitsingh3861
    @charanjitsingh3861 4 роки тому +1

    ਬਹੁਤ ਖੂਬ ਜੀ
    ਕੌਮ ਦੇ ਸਿਰਮੌਰ ਰਾਗੀ ਸਾਹਿਬਾਨ