ਬਿਲਕੁਲ bachna c par jor na jeewan maran na jor Dr. Te shiromni kmeti cept sarkar jumewaar ਹੈ laparwahi nal saari kaarwai keeti hai ehna nu ਸੱਚ bolan ਵਾਲੇ chubde ne
@@bagwantsingh5760 Sat Sri Akal Ji bahut bahut vada loss. Why hasn't Modi come on Media to pay his respects to this Mahaan Anmol Heera that is Shri Gyaniji Bhai Nirmal Singh Ji 👳♂️
A huge loss for all of us. Maharaj Nirmal Singh ji had such a mesmerizing voice that engulfed us with great emotion that was felt every time. I miss him but I am lucky that I can listen to his kirtans for the rest of my life. His voice will live into eternity. Waheguru ji da Khalsa waheguru ji dee fateh. Ssa
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤
ਹਾਂ ਜੀ ਓਹ ਤਾਂ ਸਦਾ ਜੀਉਂਦੇ ਨੇ ਜਿਹੜੇ ਮਰਕੇ ਵੀ ਨਹੀਂ ਮਰਦੇ।।🙏🌹🙏🌹🙏🌹
31 ਰਾਗਾਂ ਦੇ ਧਨੀ ਭਾਈ ਨਿਰਮਲ ਸਿੰਘ ਜੀ। we always miss you😭😭
Seriously?
Waheguru ji, Ka Khalsa Waheguru ji, Ki Fateh
😢😢 Miss you
ਸਿੱਖ ਕੌਮ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ 🎉🎉🙏🙏
V Harnola D Kaithal Haryana
ਪਹਿਲੀ ਵਾਰ ਵੇਖਿਆ ਹਰਮਿੰਦਰ ਸਾਹਿਬ ਚ ਸੇਵਾ ਕਰਦਾ ਹੋਵੇ ਜੋਂ ਸ਼੍ਰੋਮਣੀ ਕੀਰਤਨੀਆਂ ਹੋਵੇ ਤੇ ਪਹਿਲੀ ਮੌਤ ਕਰੋਨਾ ਚ ਪੰਜਾਬ ਦੇ ਹੀਰੇ ਦੀ ਹੋਵੇ ਚਲੋ ਮੰਨ ਲਿਆ ਸੱਭ ਨੇ ਜਾਣਾ ਪਰ ਅਫਸੋਸ ਦੁੱਖ ਉਸ ਟਾਈਮ ਆਉਂਦਾ ਜਦੋਂ ਪਿੰਡ ਵਾਲੇ ਇਹ ਆਖ ਦੇਣ ਸਾਡੇ ਸਿਵਿਆਂ ਚ ਇਸ ਨੂੰ ਲ਼ੈ ਕੇ ਨਾ ਆਉਣਾ ਇੱਥੇ ਇਸ ਲਈ ਥਾਂ ਨਹੀਂ ਹੈ
😢😢😢😢😢
ਇਹੋ ਜਿਹੇ ਰਾਗੀ ਕਿਥੋਂ ਲੱਭੋਗੇ ਰੰਘਰੇਟੇ ਗੁਰੂ ਕੇ ਬੇਟੇ ਪੰਥ ਸੰਗ ਰਹੇ ਲਪੇਟੇ
😢
very nic
Mehar kri dateya
Love u miss u Bhai saab
ਵਾਹਿਗੁਰੂ ਜੀ ਬਹੁਤ ਸਿਆਣੇ ਸੁਰੀਲੇ ਤੇ ਅਗਾਂਹ ਵਧੂ ਖਿਆਲਾ ਵਾਲੇ ਨੇ ਗੁਰੂ ਜੀ ਦੇ ਰੰਗਰੇਟੇ ਬੇਟੇ ਸਿੱਖ, ਸਿਰਫ਼ ਲੋੜ ਹੈ ਇਹਨਾ ਨੂੰ ਬਣਦਾ ਸਨਮਾਨ ਦੇਣ ਦੀ ਤੇ ਇਹਨਾ ਦੀ ਵਧੀਆ ਕਾਰਜਸ਼ੈਲੀ ਨੂੰ ਸਲਾਹਉਣ ਦੀ ।
ਸਦੀ ਦੇ ਮਹਾਨ ਵਿਦਵਾਨ ਤੇ ਕੀਰਤਨੀਏ ਜਿੰਨਾਂ ਨੂੰ ਗੁਲਾਮ ਅਲੀ ਸਾਬ ਵੀ ਸੁਣਦੇ ਸਨ, ਉਨਾਂ ਦਾ ਸਤਿਕਾਰ ਹਮੇਸ਼ਾਂ ਸਿੱਖ ਸੰਗਤ ਚ ਰਹੇਗਾ ।
कोन कहता है कि भाई निरमल सिँह जी नहीं रहे. सुन रहे हो न, वो तो अमर ही रहेंगे.
We miss u bahi Nirmal singh ji
We shall always miss you bhai Nirmal singhji and your Kirtan.
Waheguru ji mehar karo
Waheguru Kirpa karo Mehar Karo Asey Atma nu
Bilkul thik h veer ji
ਜਿੰਨਾ ਸਮਾਂ ਆਪ ਦੀ ਅਵਾਜ ਕੰਨਾਂ ਚ ਪੈਂਦੀ ਆ ਉਨਾਂ ਸਮਾਂ ਤਾਂ ਘੱਟੋ ਘੱਟ ਲੇਖੇ ਚ ਪੈ ਜਾਂਦਾ ਹੈ। ਰੋਣ ਆ ਜਾਂਦਾ ਸੁਣ ਕੇ।🙏🙏🙏🙏
ਬਹੁਤ ਸਕੂਨ ਮਿਲਦਾ। ਭਾਈ ਨਿਰਮਲ ਸਿੰਘ ਜੀ ਦੀ ਅਵਾਜ਼ ਸੁਣ ਕੇ
ਬਹੁਤ ਹੀ ਯਾਦ ਆਉਂਦੇ ਹੋ ਭਾਈ ਸਾਹਿਬ ਜੀ ਇੱਕ ਮਹਾਨ ਰੱਬੀ ਰੂਹ ਭਾਈ ਨਿਰਮਲ ਸਿੰਘ ਜੀ ਖਾਲਸਾ
Sahi gal aa veer Ji
pP p
Satnam Shri Waheguru ji
ਅੱਖਾਂ ਵਿੱਚੋ ਪਾਣੀ ਰੁਕਣ ਦਾ ਨਾ ਨਹੀ ਲੈ ਰਿਹਾ ਯਕੀਨ ਹੀ ਨਹੀ ਹੋ ਰਿਹਾ ਕਿ ਭਾਈ ਸਾਬ ਅੱਜ ਸ਼ਰੀਰਕ ਤੌਰ ਤੇ ਸਾਡੇ ਵਿੱਚ ਨਹੀ ਰਹੇ 😭😣
😥😥
😢😢
Kom de mahan kirtanea.c
😭😭😭😭😭🙏🙏🙏
😭😭😭😭
31 ਰਾਗਾਂ ਦੇ ਧਨੀ ਸਤਿਕਾਰ ਯੋਗ ਪਦਮਸ਼੍ਰੀ ਐਵਾਰਡ ਹਾਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਹਮੇਸ਼ਾ ਹਰ ਗੁਰਸਿੱਖ ਦੇ ਦਿਲ ਵਿੱਚ ਰਹਿਣਗੇ
,, ,,,,,,, ,,,,,,,,,,, , 不 ,不 吃 , ,, 不 , ,吃吃 , 吃吃吃: 吃 。 你你你 你你你你女 吃不vv帮不帮爸爸那你你瞅瞅你你猜猜 吃vv吃吃 吃 ”,, , , , 🎉
V xe
❤❤❤
Þ 6:01Þþ
ਲੱਭਿਆਂ ਵੀ ਨਹੀ ਲੱਭਣੇ ਇਹੋ ਜਿਹੇ ਹੀਰੇ ਪੰਥ ਦੇ ਮਹਾਨ ਕੀਰਤਨੀਏ ਭਾਈ 🌹ਨਿਰਮਲ ਸਿੰਘ🌹 ਖਾਲਸਾ ਜੀ ਨੂੰ ਗੁਰੂ ਸਾਹਿਬ ਉਹਨਾਂ ਦੀ ਆਤਮਾ ਨੂੰ ਸੱਚ-ਖੰਡ ਵਿੱਚ ਵਾਸ ਬਖ਼ਸ਼ਣ 🙏
ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
ਭਾਈ ਨਿਰਮਲ ਸਿੰਘ ਜੀ ਸਾਡੀ ਕੌਮ ਦੇ ਹੀਰੇ ਸੀ ਸਾਰੀ ਸਿੱਖ ਕੌਮ ਨੂੰ ਓਹਨਾਂ ਤੇ ਬਹੁਤ ਹੀ ਮਾਣ ਹੈ ਜੀ
We miss you bhai Nirmal Singh ji
@@ravuuppal128 waheguru ji
@@lakheesingh6214 informal
Waheguru ji 🙏
अत्यंत मधुर आवाज के धनी, पदमश्री भाई निर्मल सिंह जी को कोटि-कोटि प्रणाम
ਹੇ ਵਾਹਿਗੁਰੂ ਆਪਣੇ ਦਾਸ ਨੂੰ ਚਰਨਾਂ ਨਾਲ ਲਾ ਲਈੰ
ਜਿਸ ਸੱਚਖੰਡ ਵਿੱਚ ਭਾਈ ਸਾਹਿਬ ਕੀਰਤਨ ਕਰਦੇ ਸਨ,ਉਹ ਸੱਚਖੰਡ ਦੇ ਦਰਸ਼ਨ ਵੀ ਹਰੇਕ ਦੇ ਨਸੀਬਾਂ ਵਿੱਚ ਨਹੀਂ ਹੁੰਦੇ ਸਨ, ਕੀਰਤਨ ਬਹੁਤ ਹੀ ਮਿੱਠਾ ਕਰਦੇ ਸਨ
WaheGuru Ji kerpa karan wahaguru wahaguru ji ka kahlsa wahaguru ji ki Fateh ji
Dan Dan guru nanak Dev ji kerpa karan bahi nermal Singh ji khalsa ji nu
@@igbalsingh2598 🙏
@@igbalsingh2598 🙏
Waheguru. G
ਗੁਰੂ ਸਾਹਿਬ ਜੀ ਦੇ ਰੂਹਾਨੀ ਕੀਰਤਨੀਏ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ ਬਹੁਤ ਕੀਮਤੀ ਹੀਰੇ ਸਨ ਜਿਨ੍ਹਾਂ ਦੀ ਚਮਕ ਰਹਿੰਦੀ ਦੁਨੀਆਂ ਤੱਕ ਚਮਕਦੀ ਰਹੇਗੀ 🙏🥰🥰🥰🙏
निर्मल सिंह जी को विनम्र श्रद्धांजलि। देश की बड़ी क्षति । ऐसी सूफी आवाज सदियों में पैदा होती है।पूरा देश सदमे में ।
Weagur ji
Kaleem Iqbal ua-cam.com/video/lP6S1G6nKWc/v-deo.html
@@jagirsingh6020 yzZy diya unhonef
Don't play add between shabad kirtan
Don't play add between shabad kirtan
ਵਾਹਿਗੁਰੂ ਜੀ ਆਪਣੇ ਸੇਵਕ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਸੱਚਖੰਡ ਵਿੱਚ ਨਿਵਾਸ ਬਖ਼ਸ਼ੋ 🙏🙏
1984 ਦੇ ਹੱਲੇ ਚ ਇਹ ਹੀ ਸਨ ਜਿੰਨਾ ਨੇ ਵਰਦੀਆਂ ਗੋਲੀਆਂ ਚ 9 ਘੰਟੇ ਕੀਰਤਨ ਕੀਤਾ ਲਗਾਤਾਰ
Hn g ida De heere c jina d dehi ina rulli aa bro sada smaj dekh lo koi kirtinia ni pujia othe sgpc Wale mr GE
ਮਜਵੀ ਸਿੰਘ ਦਲੇਰ i proud of bhai saab
Deepu Dhillon .hanji bhaji
Deepu dhilo.vir lok sikh dharm noo yata pata vich kio vandde hn
I proud to bhai nirmal Singh ji khalsa rangrete guru ke bete
ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਹੈ ਭਾਈ ਸਾਹਿਬ ਜੀ ਦੀ ਆਵਾਜ਼ ਸੁਣ ਕੇ 🙏🙏❤️
Satnam waheguru ji
ਨਾਮੁ ਦੇ ਜਪਨੁ ਵਾਲੇ ਤਾਂ ਅਮਰ ਹੋ ਜਾਂਦੇ ਹਨ।ਭਾਈ ਸਾਹਿਬ ਜੀ ਦੀ ਪਹਿਚਾਣ ਰੱਬ ਦੇ ਪਿਆਰ ਕਰਨ ਵਾਲਿਆਂ ਨਾਲ ਹੈ।ਉਨ੍ਹਾਂ ਦੀ ਆਤਮਾ,ਪ੍ਰਮਾਤਮਾ ਆਪਣੇ ਚਰਨਾਂ ਵਿੱਚ ਇਨ੍ਹਾਂ ਨੂੰ ਜਗ੍ਹਾ ਬਖਸ਼ਣ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
Waheguru ji ka khalsa waheguru ji ki fateh Parmpita Prmatma ohna di aatma nu shanti bakshn ohna nu apne charna vich asthaan bkshish karan ji
ਸਤਿ ਸ੍ਰੀ ਅਕਾਲ
Mohan Singh ua-cam.com/video/lP6S1G6nKWc/v-deo.html
@@gurditsingh1076 TK
ਕਿਨੀ ਮਿਠੀ ਅਵਾਜ ਆ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੋ ਦੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੋ ਜੀ
Waheguru g
Jin har japaya sae har hoe
Balkar Singh o
Waheguru ji
@@s.inketsingh2889 ]]]
ohna de sare shabad hi heart touch ne par menu sab to jiyada dil nu shun wala shabad kar bande tu bandgi
ਅਗਰ ਭਾਈ ਸਾਹਿਬ ਦਾ ਇਲਾਜ ਪਰੋਪਰ ਠਿਕ ਟਗ ਨਾਲ ਹੁੰਦਾ ਸਾਇਦ ਊਨਾ ਦਿ ਜਾਨ ਵਚ ਜਾਦੀ 🙏
ਬਿਲਕੁਲ bachna c par jor na jeewan maran na jor Dr. Te shiromni kmeti cept sarkar jumewaar ਹੈ laparwahi nal saari kaarwai keeti hai ehna nu ਸੱਚ bolan ਵਾਲੇ chubde ne
Sahi bole tusi..
@@ravinderkaur2071 ਧੰਨਵਾਦ
Sahi keha ji tuci
ਪੰਜਾਬੀ ਲਿਖਣੀ ਸਿਖੋ ਜੀ
ਵਾਹਿਗੁਰੂ ਜੀ 🙏🌹🙏 ਬਹੁਤ ਸਕੂਨ ਮਿਲਦਾ ਜੀ ਭਾਈ ਸਾਹਬ ਭਾਈ ਨਿਰਮਲ ਸਿੰਘ ਦੀ ਅਵਾਜ਼ ਚ ਕੀਰਤਨ ਸੁਣਕੇ।
😭😭😭😭😭
आँखें बँद करके इस शबद् को सुनो, ओर उस परमात्मा के साथ जुड जाऐँ, कभी भी भाई निरमल सिँह जी की कमी महसूस नहीं होगी. सच मे
ਬਿਲਕੁਲ ਸੱਚ ਕਹਿਆ
Sukh Lal Hiteshi ua-cam.com/video/lP6S1G6nKWc/v-deo.html
Sukh lal what is your religion
@@Aestheticmoon71 For what purpose please ?
Because in one comment u write puja but Sikhs do not said puja so
ਭਾਈ। ਸਾਹਿਬ ਜੀ ਦਾ। ਕੀਰਤਨ। ਸੁਣਨ। ਨਾਲ। ਮੇਰੀ ਰੂਹ ਨੂੰ। ਸਕੂਨ ਮਿਲਦਾ ਹੈ ਕਿਉਕੇ। ਬੈਰਾਗ। ਮਈ। ਕੀਰਤਨ ਕਰਦੇ ਸਨ। 🙏🙏🙏🙏🙏🙏
ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ
Dhan guru ram dasji❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਜੀ ਏਨਾ ਦਾ ਜੀ ❤
ਵਾਕਿਆ ਜੀ ਇਹ ਸ਼ਬਦ ਤਾਂ ਰੂਹ ਦੀਆਂ ਗਹਿਰਾਈਆਂ ਤੱਕ ਪਹੁੰਚ ਜਾਂਦਾ ਹੈ,ਜੀਅ ਕਰਦਾ ਹੈ ਕਿ ਸੁਣਦਾ ਹੀ ਰਹਾਂ ਅਤੇ ਭਾਈ ਸਾਹਿਬ ਜੀ ਗਾਉਂਦੇ ਰਹਿਣ।
Mein v har rose subre sundi ha nale mala fer di hai ,bhut vadhiya hai eh sabd
ਬਹੁਤ ਵਧੀਆ ਜੀ, ਵਾਹਿਗੁਰੂ ਸਾਹਿਬ ਜੀ ਕਥਾ ਕੀਰਤਨ ਸੁਣਨ ਦੀ ਬਖਸ਼ਿਸ਼ ਕਰਦੇ ਰਹਿਣ ।
Shi keha ji
D
He is predent.for.ever.on this. Universe
ਧੰਨ ਕੀਰਤਨ ਭਾਈ ਨਿਰਮਲ ਸਿੰਘ ਜੀ ਦਾ ਰੂਹ ਨੂੰ ਸੂਹ ਜਾਦਾ ਪਰਮਾਤਮਾ ਸੁਰਗਾ ਵਿਚ ਵਾਸਾ ਕਰੇ ਵਹਿਗੁਰੂ ਜੀ
ਇਹੋ ਜਿਹੀਆਂ ਰੂਹਾਂ ਸੁਰੀਲੀਆਂ ਜਗ ਤੇ ਵਿਰਲੀਆਂ ਆਉਂਦੀਆਂ ਨੇ
Naib Singh ua-cam.com/video/lP6S1G6nKWc/v-deo.html
Waheguru ji 🙏🙏🙏🙏🙏
ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਖਾਲਸਾ
Sangeet de badshah c bahi Nirmal Singh ji
ਅੱਜ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਸਾਡੇ ਵਿਚ ਸਰੀਰ ਕਰ ਕੇ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੀਆਂ 🙏🙏
hnji belkul ji
Amardeep Singh ua-cam.com/video/lP6S1G6nKWc/v-deo.html
Vahe guru ji
Swaranjit singh dhariwal vahe guru ji
Mahan kirtnia sr Nirmal S ji
ਖਾਲਸਾ ਜੀ ਦੀ ਕਮੀ ਕਦੀ ਪੁਰੀ ਨਹੀਂ ਹੋ ਸਕਦੀ ❤❤❤
I never met gyani ji,just listened him on UA-cam but I still feel like it's a personal loss
we miss bhai nirmal Singh ji 😖
miss you bhai nirmal singh ji🤧
Wagheguru ji
Waheguru ji
Munish Kumar ua-cam.com/video/lP6S1G6nKWc/v-deo.html
This shabad is very heart touching.and this shabad repeat on my list.bhai nirmal singh ji khalsa miss you 🙏🙏
ਵਹਿਗੁਰੂ ਜੀ ਇਹੋ ਜਿਹੇਮਹਾਨ ਪੁਰਸ਼ਾਂ ਨੂੰ ਮਾਨਸ ਜਨਮ ਬਖਸ਼ੀ ਜੋ ਸੰਗਤਾਂ ਨੂੰ ਗੁਰੂ ਜੀ ਦੀ ਗੁਰਬਾਣੀ ਨਾਲ ਜੋੜਦੇ ਨੇ ਜੀ
Mohan Singh ua-cam.com/video/lP6S1G6nKWc/v-deo.html
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਅਸੀਂ ਬਹੁਤ ਬਹੁਤ ਯਾਦ ਕਰਦੇ ਹਾਂ ਜੀ
ਜੀਵਤ ਥੇ ਤੋ ਗੁਰੂ ਰਾਮਦਾਸ ਜੀ ਕੇ ਚਰਨੋ ਮੇ ਰੱਖਾ ਹਮੇ
ਜਬ ਮਰੇ ਤੋ ਸ਼ਮਸ਼ਾਨ ਭੂਮੀ ਕੋ ਭੀ ਤਾਲੇ ਲੱਗ ਗਏ,
ਸਹੀ ਕਿਹਾ ਬਾਈ ਜੀ, ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ 😔
ਵਾਹਿਗੁਰੂ ਜੀ 🙏😢
M
ਬਹੁਤ ਹੀ ਰਹਮਯੁ ਅਤੇ ਗੁਰਮਤ ਅਨੁਸਾਰ ਕੀਰਤਨ ਸਰਵਣ ਕਰਾਯਾ ਗਯਾ ਰਾਗੀ ਜਥੇ ਤਰਫੋਂ ਰਾਗੀ ਜਥੇ ਦਾ ਬਹੁਤ ਬਹੁਤ ਧੰਨਵਾਦ ਜੀ।
ਦਮਦਾਰ ਆਵਾਜ਼ ਜੋ ਸਦਾ ਲਈ ਗੁਆਚ ਗਈ, ਵਾਹਿਗੁਰੂ ਜੀ
Waheguru ji Waheguru ji 🙏🙏💐🌹
ਰਹਿੰਦੀ ਦੁਨੀਆ ਤਕ ਰਹੋ ਇਹ ਆਵਾਜ਼
ਵਾਹਿਗੁਰੂ ਜੀ
ਵਾਹਿਗੁਰੂ ਜੀ ਸਿੰਘ ਸਾਹਿਬ
ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ
Harjit singh ua-cam.com/video/lP6S1G6nKWc/v-deo.html
JaSMeeT
Jo aaj dhram de theke dar kehnde ne majbi sikha nu niwa das de ne Bhai Sahib ji be es jat nal samvand rakhde san
ਟੇਡੀਆਂ ਜੂਨਾਂ ਵਿੱਚ ਮਨਮੁਖ ਜਾਦੇਂ ਹਨ ਨਿਰਮਲ ਸਿੰਘ ਜੀ ਸਾੲਿਦ ਵਾਹਿਗੁਰੂ ਜੀ ਦੀ ਬਖਸਿਸ਼ ਦੇ ਪਾਤਰ ਹਨ
Wahaguru ji
Sudam Amar rahega
Bhut hi virle insan honge bhai sahib jese
ਭਾਈ ਸਾਹਿਬ ਜੀ ਦੀ ਫੈਮਿਲੀ ਤੇ ਰੱਬ ਜੀ 🙏ਕਿਰਪਾ ਕਰਨੀ ਉਹਨਾਂ ਨੂੰ ਕੋਈ ਇਵੇਂ ਦੀ ਪ੍ਬਲਮ ਨਾਂ ਹੋਵੇ। 👏👏👏
ਭਾਈ ਨਿਰਮਲ ਸਿੰਘ ਖਾਲਸਾ ਅਮਰ ਹੋ ਗਏ
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਹਨਾਂ ਦੀ ਘਾਟ ਸਾਨੂੰ ਸਾਰਿਆਂ ਨੂੰ ਰੜਕਦੀ ਰਹੇਗੀ
Dhan Dhan Sri Waheguru Sahib Jee Kar Bande Tu Bandagi Jee Bhai Nirmal Singh Ji Hamesha Yadav Vich Jee mehar banae rakhna Jee
ਵਿਸਵਾਸ ਨਹੀ ਹੋ ਰਿਆ ਕਿ ਭਾਈ ਸਾਹਿਬ ਇਸ ਦੁਨੀਆ ਵਿਚ ਨਹੀ ਹਨ🙏
Daljit Singh ua-cam.com/video/lP6S1G6nKWc/v-deo.html
Waheguru mehar kare Ji 🙏🏻🙏🏻
जिस की वशत सोई ले जाऐगा , रोष किसे कया कीजे। वाहेगुरू मेहर करना।
Than Guru Nanak patsha Ji 🙏🏻🙏🏻🙏🏻🙏🏻
Bahut sundar awaj hai Ji 🙏🏻🙏🏻
ਭਾਈ ਸਾਹਿਬ ਭਾਈ ਨਿਰਮਲ ਸ਼ਿੰਘ ਜੀ ਖ਼ਾਲਸਾ ਜੀ...ਪ੍ਰਮਾਤਮਾਂ ਆਪ ਦੀ ਪਵਿਤਰ ਰੂਹ ਨੂੰ ਆਪਣੇ ਚਰਨਾਂ ਨਾਲ ਲਗਾ ਕੇ ਰੱਖ਼ਣ ....ਆਪ ਜੀ ਨਾਲ ਇਨਸਾਫ਼ ਜਰੂਰ ਹੋਵੇਗਾ ..ਵਾਹਿਗੁਰੂ ਆਪਣੇ ਸਿਖ ਨਾਲ ਕਦੇ ਬੇਇਨਸਾਫ ਨਹੀਂ ਹੋਣ ਦਿਂਦੇ.....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ.....
😭😭😭😭 ਭਾਈ ਸਾਹਿਬ ਜੀ ਮੈਂ ਆਪ ਜੀ ਦਾ ਕੀਰਤਨ ਨਹੀਂ ਸੁਣ ਸਕਦਾ ਕਾਰਨ ਮੇਰਾ ਰੋਣਾ ਨਿਕਲ ਜਾਂਦਾ।
ਵਾਹ.ਵਾਹ.ਵਾਹ.
ਗੁਰੂ
ਰਾਮਦਾਸ.ਮਹਾਰਾਜ
ਜੀ
ਤੇਰੀ
ਲੀਲਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Miss you ji😭😭 Jo tuhade nall Hoya insaaff zaroor houga 🙏🙏 sadd sangat De sath Di lord aa 🙏🙏
Waheguru ji Mehr kro,charna,c,nivas,bagso
@@bagwantsingh5760 Sat Sri Akal Ji bahut bahut vada loss. Why hasn't Modi come on Media to pay his respects to this Mahaan Anmol Heera that is Shri Gyaniji Bhai Nirmal Singh Ji 👳♂️
We sikh community is enough to pay our real respect and tribute to Bhai Nirmal Singh ji. We don't need tribute from Modi.................
@@taranjeetkaur3392 A matter of respect
ਧਰਤੀ ਦਾ ਮਾਣ ਭਾਈ ਸਾਹਿਬ ਜੋ ਤੁਹਾਡੇ ਨਾਲ ਅੰਤਿਮ ਸਮੇਂ ਹੋਇਆ ਉਸ ਤੋਂ ਦੁਖਦਾਈ ਨਹੀਂ ਹੋ ਸਕਦਾ ਸ਼ਾਇਦ ਕੁਦਰਤ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਸੀ , ਲੋਕ ਆਪਣਿਆਂ ਨੂੰ ਸੁੱਟ ਸੁੱਟ ਕੇ ਭੱਜ ਰਹੇ ਸੀ। ਹੱਥ ਲਾਉਣ ਤੋਂ ਵੀ ਡਰਦੇ ਸੀ।
Bahut sweet voice c..baba g d..
Waheguru mehr kri..
केवल 11.52 मिँट अपने लिए निकालिए. सपरिवार आँखे बँद करके दुनियादारी भूल कर शबद् का सार समझे व परमात्मा के चरणों मे ध्यान
लगाऐं। वाहेगुरू मेहर् करेंगे ।
ਕਰੋਨਾ ਵਿਚ ਭਾਈ ਸਾਹਿਬ ਦੇ ਸੰਸਕਾਰ ਸਮੇ ਕਿਸੇ ਦਾ ਵੀ ਹੱਥ ਨੀ ਲੱਗਿਆ।
ਗੁਰੂ ਸਾਹਿਬ ਵੱਲੋ ਐਨੀ ਪਵਿਤਰ ਰੂਹ ਸੀ ਕੇ ਮਾੜੇ ਇਨਸਾਨ ਦਾ ਹੱਥ ਨੀ ਲੱਗਣ ਦਿਤਾ ਮਾਲਕ ਨੇ।🙏
So nice shabad Waheguru Ji... May Baba ji bless allllllll... 🙏🙏🙏🙏🙏🙏😇
🙏🙏🙏🙏🙏😇
Khalsa ji waheguru ji ka khalsa Waheguru ji ki fateh. Tusi sikh panth de dil vich vas rhe ho. Waheguru tuhade te mehar kiti rakhan ji.
@@satnamkaur4584 ji... Waheguru ji... 🙏🙏🙏🙏🙏🙏🙏🙏😇
@@seemavohra5513 iuttfppppppu
@@raghuveerkaur3461 ji.. Kone c language likhte he aap.. Please write in Gurmukhi... Waheguru ji... 🙏🙏🙏😇
Sikh Qaum de Mahaan Ragi Padam Shri bhai Nirmal Singh ji Khalsa. Master of 31 Raags.
ਬਹੁਤ ਖੁਬ ਬਹੁਤ ਵਦੀਆ ਆਵਾਜ਼ ਭਾਈ ਨਿਰਮਲ ਿਸੰਘ ਜੀ। ਕੌਮ ਦਾ ਹੀਰਾ ਅਜ ਵੀ ਹੈ ਸਾਡੇ ਿਵਚ ਦੇ ਖਲੋ ਵਾਹਿਗੁਰੂ ਜੀ✅
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਅਨੰਦ ਹੀ ਅਨੰਦ 🙏🙏🙏🙏🌷🌷🌷🌷
ਭਾਈ ਨਿਰਮਲ ਸਿੰਘ ਜੀ 🌷🌷🌷
DHAN SRI GURU RAMDAS JI........
ਭਾੲੀ ਸਾਹਿਬ ਜੀ ਸਦਾ ਲੲੀ ਅਮਰ ਹਨ
ਕਰੋਨਾ ਕਾਲ ਨੇ ਸਿੱਖ ਕੌਮ ਤੋਂ ਅਨਮੋਲ ਹੀਰਾ ਖੋਹ ਲਿਆ 🙏🙏
ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਸਭ ਸੰਸਾਰ ਤੇ ਮਿਹਰ ਭਰਿਆ ਹੱਥ ਰੱਖੋ ਜੀ
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ❤️🙏🏻
ਕਿੰਨੀ ਮਿੱਠੀ ਆਵਾਜ਼ ਹੈ ਉਨਾਂ ਹੀ ਸੋਹਣਾ ਸਬਦ ਹੈ।ਭਾਈ ਸਾਬ ਤੜਕੇ ਤੋਂ ਉੱਠ ਕੇ ਮੇਰੇ ਪਾਪਾ ਜੀ ਥੋੜੇ ਸਬਦ ਸੁਣਦੇ ਸਨ ਨਾ ਤੁਸੀ ਰਹੇ। ਨਾ ਪਾਪਾ ਸਬਦ ਸੁਣਦਾ ਦਿਲ ਬੁਹਤ ਦੁਖੀ ਹੁੰਦਾ ❤
ਵਾਹਿਗੁਰੂ ਜੀ 🙏🙏
Jatinder Kaur ua-cam.com/video/lP6S1G6nKWc/v-deo.html
Waheguru bhai saheb nu apne chrna ch rkhe
A huge loss for all of us. Maharaj Nirmal Singh ji had such a mesmerizing voice that engulfed us with great emotion that was felt every time. I miss him but I am lucky that I can listen to his kirtans for the rest of my life. His voice will live into eternity. Waheguru ji da Khalsa waheguru ji dee fateh. Ssa
Like a father. His singing give me solace and lots of love. 🌷❤️
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Guru Raam Dass g Bhai sahib ji nu apne charna ch niwaas bkshn...🙏🙏
ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਅਮਰ ਹੈ ਅਮਰ ਰਹੇ ਗੇ
Bhai sahib ji Nirmal Singh ji Khalsa was the highest respected and knowledgeable Raghi in our community.
Harbinder Singh Sahni.
Rab nu lor se bhai Nirmal Singh khalsha ji di 🙏🙏
May his soul rest in peace...with the blessings of Guru Gobind Singh Ji
ਜੀੳ ਗੁਰੂ ਦੇ ਸਿੱਖ ਖਾਲਸੇ
ਅੱਜ ਵੀ ਰੋਣਾਂ ਆਉਂਦਾ ਹੈ ਜਦੋ ਗੁਰੂ ਗਰੰਥ ਸਾਹਿਬ ਦੇ ਪਾਵਨ ਪੰਨੇ ਫਟੇ ਹੋਏ ਤੇ ਭਾਈ ਨਿਰਮਲ ਸਿੰਘ ਦੀ ਪਵਿੱਤਰ ਦੇਹ ਜੋਂ ਬਿਨਾਂ ਸੰਸਕਾਰ ਭਟਕ ਰਹੀ ਸੀ ਜਦੋਂ ਮੇਰੀਆਂ ਅੱਖਾਂ ਅੱਗੇ ਆਪ ਮੁਹਾਰੇ ਆਉਂਦੀਆਂ ਹਨ ਤਾਂ ਧੂਹਾਂ ਨਿਕਲ ਜਾਦੀਆਂ ਨੇ 😭😭😭😭😭😭😭😭😭😭😭😭😭
Rajniti bohat kuti cheej. Waheguru bhla kre
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤
ਵਾਹਿਗੁਰੂ ਜੀ 🌹🙏🙏🌹
Jo guru ji se payar karte hain vo duniya main jeete or marne ke baad bi amar rehte hain waheguru ji
ਵਾਹਿਗੁਰੂ ਜੀ ਸਭ ਨੂੰ ਨਾਮ ਦਾਨ ਬਖਸੋ਼
ਵੈਰੀ ਗੁੱਡ ਨੇ ਭਾਈ ਸਾਹਬ ਜੀ ❤❤❤❤❤
Waheguru ji.Miss u Baba ji
Melodious voice
One of the marvelous Ragi
Salute to him
"Waheguru ji ka Khalsa Waheguru ji ki Fateh"
Main baba ji da a shabad hr roj sundi aa mnn nu bdi shanti mildi baba ji hamesa sade dila vich rehn ge WAHEGURU ji sarbat da bla krn🙏
Holy soul remain immortal in mankind heart. Really everybody miss his heartful gurbani
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਪਿਆਰੇ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਫੇਰ ਪੰਥ ਦੀ ਸੇਵਾ ਵਾਸਤੇ ਭੇਜੋ ਜੀ ਵਾਹਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾ ਜੀ ਅਸਾਂ ਨੂੰ ਬੱਖਸੋ ਜੀ ਪਿਆਰੇ ਵਾਹਿਗੁਰੂ ਜੀ
ਧੰਨ ਕਮਾਈ ਸੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦੀ ਉੱਚ ਕੋਟੀ ਸ਼ਖ਼ਸੀਅਤ 🙏🌹🌺
Bahi nirmal Singh ji amar Rehan ge🙏🙏🙏🙏🙏🙏🙏🙏🙏🙏🙏🙏