KAR BANDE TU BANDGI - BHAI NIRMAL SINGH JI KHALSA || PUNJABI DEVOTIONAL || AUDIO JUKEBOX ||
Вставка
- Опубліковано 20 тра 2024
- T-Series Shabad Gurbani presents KAR BANDE TU BANDGI - BHAI NIRMAL SINGH JI || PUNJABI DEVOTIONAL || AUDIO JUKEBOX ||
KAR BANDE TU BANDGI (00:00)
BANDE BANDGI IKTIYAAR (13:17)
JIS DA SAAHIB DADHA HOYE (21:15)
MERA MANN LOCHAI (30:41)
AAPE BAHU BIDH RANGLA (46:18)
TERA KEETA JAATO NAAHI (55:58)
-----------------------------------------------------------------------------------------------------------
Shabad: KAR BANDE TU BANDGI
Album: KAR BANDE TU BANDGI
Singer: BHAI NIRMAL SINGH JI(HAZURI RAGI SRI DARBAR SAHIB,AMRITSAR)
Music:BHAI NIRMAL SINGH JI(HAZURI RAGI SRI DARBAR SAHIB,AMRITSAR)
Lyrics: TRADITIONAL
Shabad: BANDE BANDGI IKTIYAAR
Album: KAR BANDE TU BANDGI
Singer: BHAI NIRMAL SINGH JI(HAZURI RAGI SRI DARBAR SAHIB,AMRITSAR)
Music: BHAI NIRMAL SINGH JI(HAZURI RAGI SRI DARBAR SAHIB,AMRITSAR)
Lyrics: TRADITIONAL
Shabad: JIS DA SAAHIB DADHA HOYE
Album: KAR BANDE TU BANDGI
Singer: BHAI NIRMAL SINGH JI(HAZURI RAGI SRI DARBAR SAHIB,AMRITSAR)
Music: BHAI NIRMAL SINGH JI(HAZURI RAGI SRI DARBAR SAHIB,AMRITSAR)
Lyrics: TRADITIONAL
Shabad: MERA MANN LOCHAI
Album: KAR BANDE TU BANDGI
Singer: BHAI NIRMAL SINGH JI(HAZURI RAGI SRI DARBAR SAHIB,AMRITSAR)
Music: BHAI NIRMAL SINGH JI(HAZURI RAGI SRI DARBAR SAHIB,AMRITSAR)
Lyrics: TRADITIONAL
Shabad: AAPE BAHU BIDH RANGLA
Album: KAR BANDE TU BANDGI
Singer: BHAI NIRMAL SINGH JI(HAZURI RAGI SRI DARBAR SAHIB,AMRITSAR)
Music: BHAI NIRMAL SINGH JI(HAZURI RAGI SRI DARBAR SAHIB,AMRITSAR)
Lyrics: TRADITIONAL
Shabad: TERA KEETA JAATO NAAHI
Album: KAR BANDE TU BANDGI
Singer: BHAI NIRMAL SINGH JI(HAZURI RAGI SRI DARBAR SAHIB,AMRITSAR)
Music: BHAI NIRMAL SINGH JI(HAZURI RAGI SRI DARBAR SAHIB,AMRITSAR)
Lyrics: TRADITIONAL . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad
ਉਹ ਲੋਕ ਕਾਦੇ ਚੇਨ ਦੀ ਨੀਂਦ ਨਹੀਂ ਸੋਅ ਸਖਣ ਗੇਂ ਜਿਹਨਾਂ ਹਰਾਮ ਦਇਆ ਨੇ ਭਾਈ ਸ਼ਾਬ ਜੀ ਦੀ ਦੇਹ ਨੂੰ ਸਿਵੀਆਂ ਵਿਚ ਰੋਲਿਆ ਮੇਰੀ ਇਹੋ ਅਰਦਾਸ ਆ ਓਹਨਾ ਨੂ ਵੀ ਪਿੰਡ ਦੀ ਸ਼ਮਸ਼ਾਨਘਾਟ ਨਸੀਬ ਨਾ ਹੋਵੇ ਬਸ ,,ਬਾਕੀ ਭਾਈ ਸਾਹਿਬ ਜੀ ਆਪ ਜੀ ਦਾ ਘਾਟਾ ਕਦੀ ਪੂਰਾ ਨਹੀਂ ਹੁੰਦਾ ਜੀ
बहुत बुरा समा सी जी ओह 🙏 वाहेगुरु जी 🙏
Kitthe ci sada..sukhbir badal...sanskar ni kra skiya is Mahan hasti da
A❤
Waheguru ji
@AvtarSingh-bm7st nusrat fateh ali khan pakistani artist 28 raag di jankari karke janne gaye te hindu muslim sikh community ne bhot maan samman dita te bhai nirmal singh ji khalsa 31 raag di jankari rakhde c te sade ton apne heereyan 💎 di qadar nahi hundi
ਭਾਈ ਸਾਹਿਬ ਸਾਡੀ ਕੌਮ ਦੇ ਹੀਰੇ ਮੋਤੀ ਹਨ ਸਦਾ ਲਈ ਜੀਉਂਦੇ ਰਹਿਣੇ ਹਨ
Satnam Shiri waheguru Sahib ji maharaj 🙏🥰 AkAAL
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ। ਤੇ ਭਾਈ ਨਿਰਮਲ ਸਿੰਘ ਖਾਲਸਾ ਜੀ ਵਰਗੀਆਂ ਮਹਾਨ ਰੂਹਾਂ ਕਦੇ ਕਦੇ ਹੀ ਦੁਨੀਆਂ ਤੇ ਆਉਂਦੀਆਂ ਹਨ।
Absolutely right ji wayguru ji
Absolutely right ji wayguru ji
ਮੇਰੀ ਸਿੱਖ ਕੌਮ ਦਾ ਅਣਮੋਲ ਹੀਰਾ ਭਾਈ ਸਾਹਿਬ ਜੀ
🌺🍓
Right g
ਪੂਰਾ ਆਨੰਦ ਆ ਗਿਆ ਬਾਬਾ ਜੀ ਤੋਡੀ ਆਵਾਜ਼ ਚ ਗੁਰਬਾਣੀ ਕੀਰਤਨ ਸੁਣ ਕੇ ਜੀ ਤੁਸੀਂ ਸਦਾ ਜੀਉਂਦੇ ਹੋ, ਤੇ ਰਹੋਗੇ ਸਾਡੇ ਦਿਲਾਂ ਵਿੱਚ 🙏🙏🙏🙏❤❤🌹🌹🌹🌹🌹🌹
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਸਿੱਖ ਕੌਮ ਦਾ ਅਨਮੋਲ ਹੀਰਾ ਸੀ ਭਾਈ ਸਾਹਿਬ, ਪਰ ਜਿਸ ਤਰ੍ਹਾਂ ਉਸ ਦੀ ਮਿੱਟੀ ਰੋਲੀ ਇਸ ਜਾਤੀਵਾਦ ਨੇ, ਉਸ ਨੂੰ ਕਿਸੇ ਵੀ ਕੀਮਤ ਤੇ ਮਾਫ਼ ਤੇ ਪੂਰਿਆ ਨਹੀਂ ਜਾ ਸਕਦਾ,
ਸੁਣ ਕੇ ਬਹੁਤ ਆਨੰਦ ਆਇਆ। ਗੰਦੇ ਸਿਸਟਮ ਨੇ ਭਾਈ ਸਾਹਿਬ ਨੂੰ ਸਾਡੇ ਕੋਲੋਂ ਖੋਹ ਲਿਆ।
bahot hi Annanda aa janda hai aawaj sun ke🙏
ਭਾਈ ਸਾਹਿਬ ਤੁਹਾਡੀ ਮਿੱਠੀ ਅਵਾਜ਼ ਕੀਰਤਨ ਰੂਪ ਹਮੇਸ਼ਾ ਗੂਜਦੀ ਰਹੇਗੀ ਅਤੇ ਸਾਡੇ ਮਨਾਂ ਨੂੰ ਸ਼ਾਂਤੀ ਪ੍ਰਦਾਨ ਕਰਦੀ ਰਹੇਗੀ ਭਾਵੇਂ ਤਸੀ ਸਰੀਰਕ ਤੌਰ ਤੇ ਇਸ ਦੁਨੀਆਂ ਵਿੱਚ ਨਹੀ ਹੋ।
S
Ii
U
U
ਸਤਿਨਾਮ ਵਾਹਿਗੁਰੂ ਜੀ ❤
ਭਾਈ ਨਿਰਮਲ ਸਿੰਘ ਜੀ ਖਾਲਸਾ ਗੁਰਬਾਣੀ ਕੀਰਤਨ ਕਰਕੇ ਅਮਰ ਰਹਿਣ ਗੇ। 🙏🙏🙏🙏🙏
ਰਹਿੰੰਦੀ ਦੁਨੀਆ ਤੱਕ ਇਹ ਅਵਾਜ ਅਮਰ ਰਹੇਗੀ ਭਾਈ ਸਾਹਿਬ ਜੀ ਦੀ
ਦੋੜ ਭੱਜ ਵਾਲੀ ਏਸ ਜ਼ਿੰਦਗੀ ਚ
ਭਾਈ ਸਾਹਿਬ ਜੀ ਨੂੰ ਸੁਣ ਕੇ ਸਕੂਨ ਮਿਲਦਾ 😊❤
ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ
ਭਾਈ ਸਾਹਿਬ ਜੀ ਨੇ ਜਿਹੜਾ ਕੀਰਤਨ ਗੁਰਬਾਣੀ ਦਾ ਕੀਤਾ ਹੈ, ਰਾਗਾਂ ਤੋਂ ਬਾਹਰ ਨਹੀਂ।ਇਸੇ ਕਰਕੇ ਇਨ੍ਹਾਂ ਦੀ ਆਵਾਜ਼ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਰਸ ਭਰਿਆ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ।🙏🙏
ਮੈਂ ਵੀ ਭਾਈ ਸਾਹਿਬ ਬਾਰੇ ਪਹਿਲਾਂ ਬਿਲਕੁੱਲ ਨਹੀਂ ਸੀ ਜਾਣਦਾ ਪਰ ਹੁਣ ਇਸ ਮਹਾਨ ਆਤਮਾ ਬਾਰੇ ਪੜ੍ਹ ਸੁਣ ਕੇ ਬਹੁਤ ਚੰਗਾ ਲਗਿਆ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾ ਵਿਚ ਨਿਵਾਸ ਬਖਸਣ
ਸ਼ਬਦ ਰੂਹ ਤਕ ਸਕੂਨ ਦਿੰਦਾ ਹੈ। ਦਿਲ ਕਰਦਾ ਹਰ ਸਮੇਂ ਸੁਣੀ ਜਾਈਏ। ਪਰਮਾਤਮਾ ਸਭ ਤੇ ਮਿਹਰ ਕਰੇ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤🙏🙏🙏🙏🙏🙏
ਬਹੁਤ ਵੱਡਾ ਖਜ਼ਾਨਾ ਸੀ ਭਾਈ ਸਾਹਿਬ ਕੋਲ ਗੁਰਮਤਿ ਦਾ। ਵਾਹਿਗੁਰੂ ਜੀ 🙏🙏
ਵਾਹਿਗੁਰੂ ਭਾਈ ਸਹਿਬ ਭਾਈ ਨਿਰਮਲ ਸਿੰਘ ਜੀ ਰੂਹ ਨੂੰ ਪਵਿਤਰ ਚਰਨਾ ਵਿਚ ਨਿਵਾਸ ਬਖਸ਼ੈ ।ਪਰੀਵਾਰ ਨੂੰ ਤੰਦਰੁਸਤੀ ਰਖੇ ।
ਭਾਈ ਸਾਹਿਬ ਅਮਰ ਹੈ ਵਾਹਿਗੁਰੂ ਜੀ
ਭਾਈ ਸਾਹਿਬ ਜੀ ਐਨੀ ਮਿਠੀ ਆਵਾਜ ਸੀ, ਇਹੋ ਜਿਹੀ ਮਿਠੀ ਆਵਾਜ ਦੁਨੀਆਂ ਵਿੱਚ ਮੁਸਕਲ ਨਾਲ ਹੀ ਆਵੇਗੀ। 🙏🙏
Hm
I’m
Um
M
Um
Y
🤗🤗🤗😰😰ਚੰਗੀਆਂ ਰੂਹਾਂ ਦੀ ਪ੍ਰਮਾਤਮਾ ਨੂੰ ਵੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ😖😖। ਗੁੰਡੇ ਬਦਮਾਸ਼ਾਂ ਨੂੰ ਉਹ ਵੀ ਆਪਣੇ ਤੋਂ ਦੂਰ ਹੀ ਰੱਖਦਾ ਹੈ ਸ਼ਾਇਦ।
Sahi keha sis
very good
Waheguru ji sab da bhala karo ji
Right g
Ho sakda
ਵਾਹਿਗੁਰੂ ਜੀ
ਭਾਈ ਸਾਹਿਬ ਜੀ ਦੇ ਕੀਰਤਨ ਸੁਣਨ ਨਾਲ ਆਤਮਾ ਨੂੰ ਬਹੁਤ ਹੀ ਸਕੂਨ ਮਿਲਦਾ ਹੈ ❤❤❤❤
Main Bhai saheb ji nu 10 Salan to janada si, main unah di gayaki te aawaz da kayal hun. Raagan di samaj vi lajwab hai.Ek vi sur di her fer nahi karde si.Bhai saheb ji,tuhanu
Koti koti Naman. Shakhshiyat wi bemisaal ci.Bhai saheb me 70 To vi
Jyada deshan wich ja ke Sikhism te gurbani da patchar kita. Par sikhan ne una naal thik nahi kita. Or wi una de pind walle ne or vi jayadati kiti. Jo
Muafi de kabil nahi.Sun ke panth te sarkar te bahut hi Rosh hai. Main nahi eh ghatana bhul sakada. Manu duje ragi bhaiyan to vi eh umeed nahi ci.
ਪ੍ਰਮਾਤਮਾ ਭਾਈ ਸਾਹਿਬ ਨੂੰ ਗੁਰੂ ਦੇ ਚਰਨਾਂ ਵਿਚ ਰਖੇ
ਵਾਹਿਗੁਰੂ ਜੀ 🙏❤️
ਮੇਰੀ ਸਿੱਖ ਕੌਮ ਦਾ ਅਣਮੋਲ ਹੀਰਾ ਭਾਈ ਸਾਹਿਬ।
Satnam waheguru ji
Par ki hoea g jad bhai Shib g Death hoe C marn tuu bad bi jga ni mili
@@VijaySingh-ix7ph I
ਕੀਰਤਨ ਦੀ ਪੂੰਜੀ ਦੇ ਧਨੀ, ਸ਼੍ਰੋਮਣੀ ਕੀਰਤਨੀਏ, ਗੁਰੂ ਵਰੋਸਾਏ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ,
ਸਤਿਗੁਰੂ ਆਪ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਰਹੇ ਪ੍ਰਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਿ਼ਸ਼ ਕਰਨ।
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
ਵਹਿਗੁਰੂ ਜੀ 🙏🙏🌹🌹🌹
ਕੌਮ ਦਾ ਅਨਮੋਲ ਹੀਰਾ ਭਾਈ ਨਿਰਮਲ ਸਿੰਘ ਜੀ
ਅਸੀਂ ਤਾਂ ਭਾਈ ਸਾਹਿਬ ਦੇ ਬਚਪਨ ਤੋਂ ਹੀ ਕੀਰਤਨ ਦੇ ਫੈਨ ਆ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੰਜੂ। ਨਹੀਂ ਰੁਕ ਰਹੇ ਮਨ ਬਹੁਤ ਉਦਾਸ ਹੈ
Assi vee
@@akaur4533 ਬਹੁਤ ਵਧੀਆ ਅਨੰਦ ਆਉਂਦਾ ਹੈ ਭਾਈ ਜੀ ਅਵਾਜ਼ ਵਿਚ ਬਹੁਤ ਹੀ ਰਸ ਹੈ
ਭਾਈ ਸਾਹਿਬ ਨੂੰ ਪ੍ਰਮਾਤਮਾ ਨੇ ਬਹੁਤ ਹੀ ਰਸ ਭਰੀ ਅਵਾਜ਼ ਬਖਸ਼ਿਸ਼ ਕੀਤੀ ਸੀ
ਮੇਰਾ ਪਿੰਡ ਬਾਦਲ ਪਿੰਡ ਕੋਲ ਹੈ ਮਿੱਠੜੀ ਹੈ ਅੱਜ ਮੈ65ਸਾਲ ਦਾ ਹਾਂ ਮੈਂ ਰੇਡੀਓ ਤੇ 4 ਵਜੇ ਰੇਡੀਓ ਜਲੰਧਰ ਤੋਂ ਲਾਈਵ ਕੀਰਤਨ ਸੁਣਦਾ ਤਾਂ ਰੂਹ ਖੁਸ਼ ਹੋ ਜਾਂਦੀ ਸੀ ਪਾਣੀ ਤਾਂ ਲਾਉਣਾ ਸੀ ਮੈਂ ਤਰਸਦਾ ਸਾਂ ਹਰਮੋਨੀਅਮ ਕੋਈ ਵੀ ਭਾਈ ਨਿਰਮਲ ਖਾਲਸੇ ਵਰਗਾ ਵਜ਼ਾ ਸਕਦਾ ਬਾਕੀ ਜਵਾਨੀ ਯਾਦ ਆ ਜਾਂਦੀ ਹੈ
Waheguru ji
ਭਾਈ ਨਿਰਮਲ ਸਿੰਘ ਜੀ ਖਾਲਸਾ ਹਮੇਸ਼ਾ ਸ਼ਬਦ ਰਾਹੀਂ ਜਿਉਂਦੇ ਹਨ
ਸਤਨਾਮ ਵਾਹਿਗੁਰੂ ਜੀ
Waheguru roh nu shanti bakhshe
ਸਹੀ ਗੱਲ ਆ ਵੀਰ 🙏
dp two up❤😢
░░░░░░▄▄
░░h rea
W@@manjitdhillon3320 😅❤😢😢😢i 😂am😢pl c Ț⅞k0.🎉
0p
ਜਿੰਨੀ ਜ਼ਰੂਰੀ ਰੋਟੀ ਹੈ ਹੁਣ ਤਾਂ ਹਰ ਰੋਜ਼ ਇੰਨਾਂ ਦੀ ਆਵਾਜ਼ ਵੀ ਸੁਣਨੀ ਉਨੀ ਹੀ ਜ਼ਰੂਰੀ ਹੋ ਗਈ ਹੈ ਕਿਉਂਕਿ ਇਹ ਆਵਾਜ਼ ਕੰਨਾਂ ਨੂੰ ਬਹੁਤ ਚੰਗੀ ਲੱਗ ਦੀ ਹੈ
Waheguru
Sahi gal aa main v roj sunda yr
ਇਹ ਤਾਂ ਗੱਪ ਹੋ ਗਈ
Waheguru ji
ਕੋਈ ਸਾਨੀ ਨਹੀ ਸੀ ਰਾਗੀ ਸਾਹਿਬ ਦਾ
Waheguru ji Waheguru ji Waheguru ji Waheguru ji Waheguru ji Waheguru ji Waheguru ji 🙏 🙏 🙏 🙏 🙏
Anandditt waheguru
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ {ਪੰਨਾ 23}
ਪਦ ਅਰਥ: ਰਸੀਆ = ਰਸ ਨਾਲ ਭਰਿਆ ਹੋਇਆ। ਰਾਵਣਹਾਰੁ = ਰਸ ਨੂੰ ਭੋਗਣ ਵਾਲਾ। ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ।1।
ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।1। ਰਹਾਉ
ਮਾਛੀ = ਮੱਛੀਆਂ ਫੜਨ ਵਾਲਾ। ਜਾਲ ਮਣਕੜਾ = ਜਾਲ ਦਾ ਮਣਕਾ {ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਕਿ ਜਾਲ ਪਾਣੀ ਵਿਚ ਡੁਬਿਆ ਰਹੇ}। ਲਾਲੁ = ਮਾਸ ਦੀ ਬੋਟੀ (ਮੱਛੀ ਨੂੰ ਫਸਾਣ ਲਈ) । 2
ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ। ਰਵੈ = ਮਾਣਦਾ ਹੈ, ਮਿਲਦਾ ਹੈ। ਸੋਹਾਗਣੀ = ਭਾਗਾਂ ਵਾਲੀਆਂ ਨੂੰ।3।
ਪ੍ਰਣਵੈ = ਬੇਨਤੀ ਕਰਦਾ ਹੈ, ਨਿਮ੍ਰਤਾ ਨਾਲ ਆਖਦਾ ਹੈ। ਕਉਲੁ = (ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ) ਕੌਲ ਫੁੱਲ। ਕਵੀਆ = (ਚੰਨ ਦੇ ਚਾਨਣੇ ਵਿਚ ਖਿੜਨ ਵਾਲੀ) ਕੰਮੀ। ਵੇਖਿ = ਵੇਖ ਕੇ। ਵਿਗਸੁ = ਖਿੜਦਾ ਹੈਂ, ਖ਼ੁਸ਼ ਹੁੰਦਾ ਹੈਂ।4।
ਅਰਥ: ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋੇਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ।1। ਰਹਾਉ।
ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ। ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ।1।
ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ) । ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ।2।
ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ।3।
ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ।4। 25।
ਵਾਹਿਗੁਰੂ
ਪੱਕੇ ਰਾਗਾਂ ਵਿੱਚ ਬਾਣੀ ਦਾ ਕੀਰਤਨ ਕਰਨ ਵਾਲੇ ਯੁੱਗ ਪੁਰਸ਼ ਭਾਈ ਨਿਰਮਲ ਸਿੰਘ ਦੀ ਯਾਦ ਸਦਾ ਆਉਂਦੀ ਰਹੇਗੀ।
Very sad bhai shoaib ji you always alive because we can listen your sweet voice wahqguru ji ka khlasa wahqguru ji ki fateh
Wagheguru ji
😢😢😢😢
@@Gurmeetmeet. wahaguru G
Right. Ji🙏🏻. Waheguru ji 🙏🏻. Baba. Ji. Di family te Mehar kre ji 🙏🏻Satnam ji Waheguru ji 🙏🏻
Ustad g
bhai sahib g anmol rattan San, Sikh koum ton apne hire sambhale nhi gye , asi bde sharmsaar Han , bhai sahib g TUC hamesha Sadi yaad vch rahoge ,
ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਮਹਾਨ ਕੀਰਤਨੀਏ ਪਦਮਸ੍ਰੀ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ,,,,ਬਹੁਤ ਮਨ ਦੁਖੀ ਹੋਇਆ ਅੱਜ ਸਾਡੇ ਕੋਲੋਂ ਸਿੱਖ ਕੌਮ ਦੇ ਬਹੁਤ ਸੁਰੀਲੇ ਕੀਰਤਨੀਏ,,,ਵਿਛੜ ਗਏ,,,ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏😭😭😭😭😭😭😭
🙏🙏
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਅਵਾਜ ਹਮੇਸ਼ਾ ਸਾਡੇ ਮਨ ਅੰਦਰ ਰਸ ਘੋਲਦੀ ਰਹੇਗੀ ❤❤❤❤❤ ਗੀਤਕਾਰ ਸਤਨਾਮ ਸਿੰਘ ਲਹਿਰਾ
ਅਕਾਲ ਪੁਰਖ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
ਭਾਈ ਨਿਰਮਲ ਸਿੰਘ ਇਹੋ ਜਿਹੀ ਮਿਠੀ ਆਵਾਜ ਦੁਨੀਆਂ ਵਿੱਚ ਮੁਸਕਲ ਨਾਲ ਹੀ ਆਵੇਗੀ ਕੀਰਤਨ ਸੁਣਕੇ ਬਹੁਤ ਆਨੰਦ ਮਿਲਦਾ 🌹🌹🌹🌹🌹🌹🌹🌹🌹🌹🌹🌹
ਤੁਹਾਡੀ ਅਵਾਜ ਸਾਕਸ਼ਾਤ ੴ🕉️ 🙏🏻 ਭਟਕਨ ਨੂੰ ਸ਼ਾਂਤ ਕਰ ਅਕਾਲ ਪੁਰਖ ਵੱਲ ਯਾਤਰਾ ਨੂੰ ਯਾਦ ਕਰਵਾ ਦਿੰਦੀ ਐ । ਮਾਨਸਿਕ ਤੇ ਸ਼ਰੀਰਕ ਰੂਪ ਚ ਖਾਲਸ ਰਹਿਣ ਨੂੰ ਸੱਦਾ ਦਿੰਦੀ । ਸਤਿ ਨਾਮ ਸ੍ਰੀ ਵਾਹਿ ਗੁਰੂ ❤
ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਬਹੁਤ ਰਸ ਸੀ ਇਨਸਾਨ ਵੀ ਬਹੁਤ ਵਧੀਆ ਸੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਵਖਸ਼ੇ 🙏🙏🙏 ਵਾਹਿਗੁਰੂ
ua-cam.com/users/shorts4_KUDeb2oYg?feature=share
Wahaguru ji de kirpa c bhai sahib ta
🙏 Dhan Guru Nanak Devji Sahib Ji 🙏
ਕੋਟ ਕੋਟ ਪ੍ਰਣਾਮ 🙏🏻🙏🏻
ਕੌਮ ਦੇ ਅਮੋਲਕ ਰਤਨ ਭਾਈ ਸਾਹਿਬ 🙏🙏
Sajjan mere rangule jaiye sutte jiraan
Waheguru waheguru waheguru waheguru waheguru waheguru waheguru waheguru waheguruji 🙇🙇🙇
ਪਹਿਲਾਂ ਭਾਈ ਬਲਵੀਰ ਸਿੰਘ ਜੀਖਾਲਸਾਸ਼ਰੋਮਣੀ ਰਾਗੀ ਅਤੇ ਹੁਣ ਭਾਈ ਨਿਰਮਲ ਸਿੰਘ ਜੀ ਖਾਲਸਾਪੰਥ ਰਤਨ ,ਬਹੁਤ ਵੱਡਾ ਘਾਟਾ ਪਿਆ ਕੋਮ ਨੂੰ। ਦੋਨੋ ਹੀ ਪੱਕੇ ਰਾਗਾਂ ਦੇ ਧਨੀ ਸਨ ਜੋ ਚੀਜ ਹੁਣ ਬਹੁਤ ਘਟ ਰਹੀ ਆ।
Waheguruji
gagandeep kaur ਧੰਨਵਾਦ ਜੀ ਠੀਕ ਹੈਹੁਣ
Are Tu ja re
🙏🙏🙏ੴ ਸਤਿਨਾਮੁ ਵਾਹਿਗੁਰੂ ਜੀ
Miss you baba g tuhadi zaad sada sade dila vich rahegi
ਭੋਲੇਆ ਪੀੜ ਇਹ ਆ ਕੇ ਤੂੰ ਮਹਾਨ ਬਣਨਾ ਚਾਉੰਦਾ ਪਰ ਉਸਦੇ ਚੱਕਰ ਚ ਤੇਰੇ ਕਰਮ ਘੱਟੀਆ ਹੋ ਗਏ
ਕਿਉੰਕੀ ਤੇਰੀ ਅਪਣੀ ਕੋਈ ਸੋਚ ਨੀ ਬਚੀ ਤੂੰ ਲੋਕਾ ਨੂੰ ਹੀ ਫਲੋ ਕਰਨ ਯੋਗਾ ਰਹਿ ਗਿਆ
ਖੁਸ਼ ਰਹਿ ਭੋਲੇਆ ਪਰ ਚੰਗਾ ਨੀ ਆ ਇਹ ਸਬ ਕੁਜ
ਨਾ ਹੀ ਇਹ ਧਰਮ ਆ ਤੂੰ ਮੰਨ ਚਾਹੇ ਨਾ ਮੰਨ
ਕਦਰ ਭਰੋਸਾ ਸਾਥ ਪਿਆਰ 🕊🐿🙏
ਮਹਾਨ ਸ਼ਖ਼ਸੀਅਤ ਭਾਈ ਸਾਹਿਬ ਜੀ 😊
🙏ਵਾਹਿਗੁਰੂ ਜੀ 🙏
🙏 Waheguru Ji 🙏
🙏 வஹெகுறு ஜி 🙏
🙏वाहेगुरु वाहेगुरु जी 🙏
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰਰੱਬ ਨੇਇੱਕ ਐਸੀ ਮਿੱਠੇ ਕੰਠ ਦੀ ਦਾਤ ਬਖਸ਼ੀ ਹੋਈ ਸੀ ਕਿ ਮਾਤ ਲੋਕ ਤੇ ਜਾ ਅਦੁੱਤੀ ਕੀਰਤਨ ਬਾਣੀ ਸੁਣਾਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ ਅਤੇ ਰੱਬ ਨਾਲ ਜੋੜਨਾ ਹੈ। ਐਸੀਆਂ ਰੂਹਾਂ ਕਦੇ ਕਦੇ ਸੰਸਾਰ ਤੇ ਆਉਂਦੀਆਂ ਨੇ। ਆਪ ਸੰਗਤਾਂ ਦਾ ਧੰਨਵਾਦ ਜੀ ਜੋ ਬੜੇ ਪਿਆਰ ਨਾਲ ਸੁਣਦੇ ਹੋ।
ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਮਨ ਨੂੰ ਬਹੁਤ ਸੁਕੂਨ ਮਿਲਦਾ ਹੈ ਵਾਹਿਗੁਰੂ ,🙏🙏
ua-cam.com/users/shorts4_KUDeb2oYg?feature=share
ਵਾਹਿਗੁਰੂ ਮੇਹਰ ਕਰਨ
ਵਾਹਿਗੁਰੂ ਵਾਹਿਗੁਰੂ
ਇਕ ਯੁੱਗ ਪੁਰਸ਼ ਭਾਈ ਸਾਹਿਬ ਜੀ ਹਮੇਸ਼ਾ ਅਮਰ ਰਹਿਣਗੇ।
ਪਰਮਾਤਮਾ ਉਨ੍ਹਾਂ ਨੂੰ ਸਵਰਗ ਵਿਚ ਨਿਵਾਸ ਬਖਸ਼ੇ 🙏
ਧੰਨ ਭਾਈ ਨਿਰਮਲ ਸਿੰਘ ਜੀ, ਪੰਥ ਦੀ ਸ਼ਾਨ, ਹਮੇਸ਼ਾ ਸੰਗਤ ਦੇ ਮਨਾਂ ਚ ਆਬਾਦ ਰਹੋਗੇ
ਅਕਾਲ ਪੁਰਖ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ। ਭਾਈ ਨਿਰਮਲ ਸਿੰਘ ਪੰਥ ਰਤਨ ,ਬਹੁਤ ਵੱਡਾ ਘਾਟਾ ਪਿਆ ਕੋਮ ਨੂੰ। ਪੱਕੇ ਰਾਗਾਂ ਦੇ ਧਨੀ ਸਨ ।
Waheguru ji waheguru ji waheguru ji waheguru ji waheguru ji
"ਨਾਰਾਇਣ ਕਹਿਤੇ ਨਰਕ ਨ ਜਾਇ॥". ਵਾਹਿਗੁਰੂ ਜੀ ਕਮਾਈਆਂ ਬਖਸ਼ਿਓ ਨਾਮੁ ਨ ਵਿਸਰੈ ਨਾਮੁ ਨ ਵਿਸਰੈ💐💐💐🙏
ਭਾਈ ਸਾਹਿਬ ਬਾਰੇ ਅੱਜ ਦੇ ਅਖਬਾਰ, ਮਿਤੀ 19-04-2020 (ਜਗ ਬਾਣੀ) ਵਿੱਚ ਲੇਖ ਲੱਗਿਆ (19 ਅਪ੍ਰੈਲ ਭੋਗ ਤੇ ਵਿਸ਼ੇਸ਼) 8 ਨੰਬਰ ਪੇਜ ਉੱਪਰ ਸਾਰੇ ਜਰੂਰ ਪੜਿਓ, ਭਾਈ ਸਾਹਿਬ ਦੇ ਸਾਰੇ ਜੀਵਨ ਬਾਰੇ ਬਹੁਤ ਕੁਝ ਪੜਨ ਨੂੰ ਮਿਲੇਗਾ। 🙏🙏🙏
Waheguru ji Naam di daat davo ji SATGURU ji tera Shukar ha ji Mehar karo ji sub tey SATGURU 🌈 🐆 🙏 💙💙🧡🧡💙💙💙💙💙🎉🎉🎉🎉🎉❤❤❤❤🙏🙏🙏🙏🙏🙏💕🧡💙💕🧡💙💕🧡💙💙🧡💕💙💙💙🧡🧡🧡🧡🙏🙏🙏
ਰੱਬ, ਵਾਹਿਗੁਰੂ ਜੀ ਦੀ ਹੋਦ ਨੂੰ ਅਮਰ ਹੋਣ ਦਾ ਹੋਕਾ ਦੇਣ ਲਈ, ਵਾਹਿਗੁਰੂ ਜੀ ਖੁਦ ਡਿਊਟੀ ਲਾਕੇ ਭੇਜਦੇ ਨੇ ਭਾਈ ਸਾਹਿਬ ਵਰਗੇ ਬੰਦਿਆਂ ਦੀ, ਵਾਹਿਗੁਰੂ ਜੀ 🙏🙏🙏🙏🙏.. ਸਦਾ ਹੀ ਚੇਤਿਆਂ ਚ ਰਹੋਂਗੇ ਭਾਈ ਸਾਹਿਬ, ਅਸੀਂ ਤੁਹਾਡੇ ਸਾਹਮਣੇ ਨਿਮਾਣੇ ਹਾ ❤😘🙏
Gurbani suno kise nu badd duwa na dio parmatam sab dekh reha
ਬਹੁਤ ਘੱਟ ਗਿਣਤੀ ਰਾਗੀ ਨੇਐਸੇ
ਬਹੁਤ ਅਨੰਦ ਆਉਂਦਾ ਜੀ ਭਾਈ ਸਾਹਿਬ ਹੁਰਾਂ ਦੀ ਅਵਾਜ ਵਿਚ ਕੀਰਤਨ ਸੁਣਕੇ
ਬਹੁਤ ਹੀ ਸਤਿਕਾਰ ਯੋਗ ਸਨ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਕੀਰਤਨ ਕਰਦੇ ਸਨ
🌹🌸🌷🙏 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌷🌸🌹🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 🌹🌸🌷🙏 ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🌷🌸🌹🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌸🌷🙏
ਪ੍ਰਮਾਤਮਾ ਨੇ ਆਪੇ ਭਾਈ ਸਹਿਬ ਦੀ ਦੁਨੀਆ ਚ ਚਰਚਾ ਕਰਵਾਕੇ ਸ਼ਵਰਗਾ ਚ ਭੇਜ ਦਿੱਤਾ ਜੇ ਰੌਲਾ ਨਾ ਪੈਦਾ ਤਾ ਐਨੀ ਚਰਚਾ ਕਿਵੇ ਹੁੰਦੀ ਪ੍ਮਾਤਮਾ ਦੀਆ ਖੇਡਾ ਨੇ ਲੋਕਾ ਦੀ ਕੀ ਜੁਰਤ ਸੀ
Wehugur atmek santi baksu
🙏🙏🙏🙏🙏😢😢😢😢😢
Wary sweet shabadkirttan
@@rajinderkalyan2495 m
.
M
In b ?n,m
In
,
.
.,
m
n
N
M
N .m
N
.
,.
B
V.nm.b ?
.mcb.
N
N n
B
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
❤️🙏🙏🙏🙏💐🌺🌼❤️
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ .
Attma da parmatma nal mel ji ❤waheguru ji❤
Bahut soni awaj a bhai g di
ਬਹੁਤ ਸੋਣੀ ਆਵਾਜ਼ ❤ ਬਹੁਤ ਸੋਣੀ ਕਲਾ ❤ ਬਹੁਤ ਸੁਣਾ ਸਬਦ ❤
ਇਹ ਆਵਾਜ਼ ਹਮੇਸ਼ਾ ਦੁਨੀਆਂ ਤੇ ਗੂੰਜਦੀ ਰਹੇਗੀ
Bhai nirmal singh ji khalsa ji de shabad sun ke man nu sakoon aa jnda 🙏🏾
Wahegur ji ka khalsa waheguru ji ki fateh ji
ਕੌਣ ਕੌਣ ਭਾਈ ਸਾਬ ਦੀ ਕਰੋਨਾ postive ਖਬਰ ਸੁਣਕੇ ਆਹ ਸ਼ਬਦ ਸੁਣਨ ਆਇਆ, ਮਾਫ ਕਰਨਾ ਜੀ ਸਾਰੀ ਸੰਗਤ ਮੈਨੂੰ ਭਾਈ ਸਾਬ ਬਾਰੇ ਪਹਿਲਾ ਪਤਾ ਨਹੀਂ ਸੀ ਨਾਹੀ ਏਨਾ ਦੇ profession ਬਾਰੇ ਪਤਾ ਸੀ ਇਸ ਲਈ ਕਿਹਾ
ਮੈਂਨੂੰ ਬਹੁਤ ਦੁੱਖ ਲੱਗਾ ੲਿਹ ਖਬਰ ਸੁਣ ਕੇ
😢
😭
Mai v aj hi sunea ji wah
Bhai sahab akaal chalana Kar Gaye 😥😥
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
waheguru ji
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😢
🙏🏻ਵਾਹਿਗੁਰੂ ਜੀ
ਭਾਈ ਨਿਰਮਲ ਸਿੰਘ ਜੀ ਵਰਗਾ ਕੀਰਤਨ ਕੋਈ ਹੋਰ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਸਾਰੇ ਰਾਗਾ ਦੀ ਜਾਣਕਾਰੀ ਸੀ ਆਨੰਦ ਆ ਜਾਂਦਾ ਭਾਈ ਸਾਹਿਬ ਦੀ ਅਵਾਜ ਵਿੱਚ ਕੀਰਤਨ ਸੁਣ ਕੇ 🙏🙏🙏🙏🙏🙏🙏🙏🙏🙏🙏
ਵਾਹ ਵਾਹ ਭਾਈ ਸਾਹਿਬ ਬਹੁਤ ਬਹੁਤ ਸੋਹਣੀ ਅਵਾਜ ਦੇ ਮਾਲਕ ਭਾਈ ਸਾਹਿਬ ਜੀ,,,, ਗੁਰੂਦੇਵ ਪਾਤਸ਼ਾਹ ਆਪਣੇ ਚਰਨਾਂ ਵਿਚ ਨਿਵਾਸ ਦੇਣ ਭਾਈ ਸਾਹਿਬ ਜੀ ਨੂੰ
ਕਲਿ ਕਲੇਸ਼ ਗੁਰੂ ਸ਼ਬਦ ਨਿਵਾਰੇ ,ਆਵਣ ਜਾਵਣ ਰਹੇ ਸੁਖ ਸਾਰੇ,ਭੈ ਬਿਨਸੇ ਨਿਰਭੳ ਹਰਿ ਧਿਆਇਆ ਸਾਧ ਸੰਗ ਹਰਿ ਕੇ ਗੁਣ ਗਾਇਆ, ਚਰਣ ਕੰਵਲ ਰਿਧ ਉਰਧਾਰੇ,ਅਗਣ ਸਾਗਰ ਗੁਰੂ ਪਾਰ ਉਤਾਰੇ,ਬੂਡਤ ਜਾਤ ਪੂਰੇ ਗੁਰੂ ਕਾਢੇ,ਜਨਮ ਜਨਮ ਕੇ ਟੂਟੇ ਗਾਢੇ,ਕੋਹ ਨਾਨਕ ਤਿਸ ਗੁਰੂ ਬਲਿਹਾਰੀ,ਜਿਸ ਭੇਟਤ ਗਤਿ ਭਈ ਹਮਾਰੀ
ਭੂਲਾਂ ਚੂਕਾ ਦੀ ਮਾਫੀ
ਗੁਰੁ ਕੀ ਬਾਣੀ ਸਤਿ ਸਤਿ ਕਰ ਮਾਨੋ
🌹🙏🏻Waheguru ji🌹🙏🏻
🙏ਸਤਿਨਾਮ ਵਾਹਿਗੁਰੂ ਭਾੲੀ ਿਨਰਮਲ ਿਸੰਘਜੀ ਅਾਪਣੀ ਕਮਾੲੀ ਕਰ ਗੲੇ ਅਾਪਾ ਸਾਰੇ ੳੁਨਾ ਦੀ ਅਵਾਜ਼ ਨੂੱ ਬੁਲੰਦ ਿਕਵੇ ਰੱਖਣਾ ਅਾਪਣੇ ਸਾਿਰਅਾ ਦੇ ਹੱਥ ਹੈ ਮਾੜੀਅਾ ਰੂਹਾ ਤੋਸਾਰੇ ਦੂਰ ਰਹੀੲੇ ਦੁਨੀਅਾ ਨੇ ਤਾ ਬਾਬੇ ਨਾਨਕ ਨੂੰ ਵੀ ਨਹੀ ਬਖਸ਼ਿਅਾ 🙏
ਸਿਖ ਕੌਮ ਦਾ ਇਕ ਕੋਹਿਨੂਰ ਹੀਰਾ ਕੀਰਤਨੀਆਂ ਸਤਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜਿਆ ਵਾਹਿਗੁਰੂ ਜੀ ਉਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ।
Didn't know the man with the soul touching vibrations in his voices had already left us. Punjabi is not my language and being a Nepali I can hardly understand few words . Yet I keep listening most of his Kirtans. They have been sound of my soul . Bhai Nirmal Singh Khalsa will be always with us.
Hear them with lyrics meaning . U write on you tube shabad with lyrics meaning. U will love to hear them more with understanding
@@seemakumar44031qaà@@@@@@@@a@@
I q a lot of q q q and i think q
❤❤