Bhai Nirmal Singh Ji Khalsa II Babiha Amrit Velle Boleya II 9868019033 II

Поділитися
Вставка
  • Опубліковано 20 вер 2013
  • Live Recording of (SHALOK, THIRD MEHL) Babiha Amrit Velle Boleya (The rainbird chirps in the ambrosial hours of the morning before the dawn.) Shabad Sung by Bhai Nirmal Singh Ji Khalsa on Kirtan Darbar was held on Dated 28-7-2013 at Gurdwara Sri Guru Singh Sabha, GK-1, Pahariwala Gurdwara, New Delhi. All rights Reserved with Ragga Music (India) 9868019033. Do subscribe our channel on UA-cam & Also Click on the Bell Icon for regular updates
    #lashkarachannel #LiveRecording #KirtanDarbar #ShabadGurbani #BhaiNirmalSinghJiKhalsa #HazooriRagiSriDarbarSahibAmritsar #BabihaAmritVelleBoleya

КОМЕНТАРІ • 1,5 тис.

  • @user-mi9kz7bn6m
    @user-mi9kz7bn6m Рік тому +6

    1984 ਦੇ ਅਟੈਕ ਵੇਲੇ ਜਿੰਨੇਂ ਦਿਨ ਗੋਲੀਆਂ ਚਲਦੀਆਂ ਰਹੀਆਂ ਗੋਲੀਬੰਦੀ ਤੱਕ ਭਾਈ ਸਾਹਿਬ ਭਾਈ ਪਦਮ ਸ਼੍ਰੀ ਨਿਰਮਲ ਸਿੰਘ ਨੂੰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅਖੰਡ ਕੀਰਤਨ ਕਰਨ ਦੀ ਸਮਰੱਥਾ ਬਖਸੀ। ਧੰਨ ਧੰਨ ਹਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਹੜੇ ਆਪਣੇ ਪਿਆਰਿਆਂ ਨੂੰ ਡੋਲਣ ਨਹੀਂ ਦਿੰਦੇ।🙏🏼🙏🏼🙏🏼🙏🏼❤️❤️❤️❤️❤️🙏🏼🙏🏼🙏🏼🙏🏼🙏🏼❤️

  • @charanjitgill6325
    @charanjitgill6325 Рік тому +8

    31 ਰਾਗਾਂ ਚ ਕੀਰਤਨ ਦੇ ਧਨੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦਾ ਇਹ ਸ਼ਬਦ ਸੁਣਕੇ ਬਹੁਤ ਅਨੰਦ ਆਉਦਾ ਹੈ

  • @kuldipsingh2718
    @kuldipsingh2718 3 роки тому +79

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ । ਇਨ੍ਹਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ

  • @arjinderkaur7307
    @arjinderkaur7307 4 роки тому +51

    ਇਸ ਵਿੰਚ Dislike ਕਰਨ ਵਾਲੀ ਕਿਹੜੀ ਗਲ ਏ like karoਕਿੰਨਾ ਸੋਹਣਾ ਕੀਰਤਨ ਕੀਤਾ ਏ ਬਾਬਾ ਜੀ ਨੇ ।

  • @SarwanKumar-il9nj
    @SarwanKumar-il9nj Рік тому +49

    ਪਦਮ ਸ੍ਰੀ ਭਾਈ ਸਾਹਿਬ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਸੁਣ ਕੇ ਰੁਹ ਖੁਸ਼ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajmerrama74
    @ajmerrama74 3 роки тому +3

    ਉਨਾਂ ਰੂਹਾਂ ਚੋਂ ਇਕ ਰੂਹ ਜੋ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦੀਆਂ ਨੇ

  • @diljitsidhu384
    @diljitsidhu384 2 роки тому +41

    ਬਹੁਤ ਹੀ ਰਸਭਿੰਨਾ ਕੀਰਤਨ ਭਾਈ ਸਾਹਿਬ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ੇ

  • @akwinderkaur2191
    @akwinderkaur2191 3 роки тому +86

    ਮੈਂ ਜਦ ਵੀ ਮੇਰਾ ਸ਼ਬਦ ਸੁਣਨ ਨੂੰ ਮਨ ਕਰਦਾ ਹੈ ਤਾਂ ਇਹ ਮਿਠੀ ਬਾਣੀ ਭਾਈ ਸਾਹਿਬ ਜੀ ਦੇ ਮੁਖੋਂ ਸੁਣ ਕੇ ਮਨ ਖ਼ੁਸ਼ ਹੋ ਜਾਂਦਾ ਹੈ।

    • @GurpreetSingh-fb7wd
      @GurpreetSingh-fb7wd 2 роки тому +2

      Ji

    • @surjitsingh4294
      @surjitsingh4294 Рік тому +2

      Waheguru. Ji. Sb. Da. Bhalla. Karo. Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

    • @PlNKAMANlNDERSlNGH
      @PlNKAMANlNDERSlNGH 3 місяці тому

      P​@@GurpreetSingh-fb7wd

  • @vikramsharma3178
    @vikramsharma3178 4 роки тому +6

    Jine war suno ge ohna war mun karu hor suno salute baba g

  • @savinderkalyugmeinkirtanpa7292
    @savinderkalyugmeinkirtanpa7292 3 роки тому +5

    ਸਤਿਨਾਮੁਸਿਰੀਵਾਹਿਗੁਰੂ👌👌💘👌👌 ਮਹਾਮਹਾਨ-ਸੀ- ਕੀਰਤਨੀਆ ਭਾਈ ਸਹਿਬ ਭਾਈ ਨਿਰਮਲ SiNGH ਜੀਅ***** ਸਤਿਨਾਮੁਸਿਰੀਵਾਹਿਗੁਰੂ🙏...

  • @ashwanikumar8946
    @ashwanikumar8946 4 роки тому +11

    ਭਾਈ ਸਾਹਿਬ ਜੀ ਦਵਾਰਾ ਗਾਏ ਸਬਦ ਸੁਣ ਕੇ ਪ੍ਰਮਾਤਮਾ ਦੀ ਅਨੂਭੁਤੀ ਹੁੰਦੀ ਹੈ ਮਨ ਸ਼ਾਂਤ ਹੋ ਜਾਂਦਾ ਹੈ, ਗੁਰਬਾਣੀ ਹੈ ਹੀ ਇਸ ਕਲਯੁਗ ਵਿੱਚ ਸ਼ਾਂਤੀ ਪ੍ਰਾਪਤ ਕਰਨ ਦਾ ਸਭ ਤੋਂ ਉਚਾ ਅਤੇ ਪਵਿੱਤਰ ਜ਼ਰੀਆ l

  • @user-mi9kz7bn6m
    @user-mi9kz7bn6m Рік тому +11

    ਸਿੱਖ ਕੌਮ ਵਿੱਚ ਸਾਡੇ ਗੁਰੂਆਂ ਨੇ ਜਾਤ ਪ੍ਰਥਾ ਖ਼ਤਮ ਕੀਤੀ ਸੀ ਪਰ ਅਫਸੋਸ ਇੰਨੇ ਵੱਡੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜਾਤੀਵਾਦ ਦੇ ਸ਼ਿਕਾਰ ਹੋ ਗਏ। ਜਿਹੜੇ ਲੋਕ ਗੁਰੂ ਤੋਂ ਬੇਮੁੱਖ ਹੋ ਕੇ ਜਾਤੀ ਪ੍ਰਥਾ ਨੂੰ ਖ਼ਤਮ ਨਹੀਂ ਕਰ ਰਹੇ ਉਹਨਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਹੀ ਸੁਮੱਤ ਬਖਸ਼ਣ ਤਾਂ ਕਿ ਸਿੱਖ ਕੌਮ ਚੜਦੀ ਕਲਾ ਵਿੱਚ ਰਹਿ ਸਕੇ ।🙏🏻🙏🏻🙏🏻🙏🏻🙏🏻🙏🏻

  • @khushdeepsandhu2764
    @khushdeepsandhu2764 2 роки тому +52

    ਮਨ ਖੁਸ਼ ਹੋ ਜਾਂਦਾ ਭਾਈ ਸਾਹਿਬ ਜੀ ਦੇ ਮੁੱਖੋਂ ਇਹ ਸ਼ਬਦ ਸੁਣਕੇ 🙏🙏Miss you bhai sahib ji 😢😢

  • @GurmeetSingh-ou8tk
    @GurmeetSingh-ou8tk 4 роки тому +139

    ਰਾਗਾਂ ਦੇ ਧਨੀ ਤੇ ਉੱਚੀ ਸ਼ਖਸੀਅਤ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ।

    • @garvitmunjal2655
      @garvitmunjal2655 3 роки тому +2

      Waheguruji waheguruji waheguruji waheguruji Tera sukar waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji😂

    • @namneetkaur4591
      @namneetkaur4591 3 роки тому +1

      @@garvitmunjal2655 mmpm=lkp(k(ki mkki mmmmmnm

    • @harmailkaur2091
      @harmailkaur2091 3 роки тому +1

      Waheguruji 🙏🙏🙏🙏🙏

    • @garvitmunjal2655
      @garvitmunjal2655 3 роки тому +2

      Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

    • @harjitraj6024
      @harjitraj6024 3 роки тому

      ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @diywoodturning4443
    @diywoodturning4443 2 роки тому +17

    ਮੇਰੇ ਬਹੁਤੇ ਦੋਸਤਾਂ ਨੂੰ ਮੈਂ ਲਿੰਕ ਭੇਜਿਆ ਸੀ ਸਭ ਸੁਣਕੇ ਮੌਨ ਰਹਿ ਗਏ
    ਧੰਨ ਮੇਰੇ ਨਾਨਕਾ ਧੰਨ ਤੇਰੀ ਸਿੱਖੀ 🙏

  • @maheshindersinghwaheguruwa8723
    @maheshindersinghwaheguruwa8723 2 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
    ਬਹੁਤ ਹੀ ਅਨੰਦਮਈ ਕੀਰਤਨ ਹੈ ।
    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਤੇ ਵਾਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਸੀ।
    ਭਾਈ ਸਾਹਿਬ ਦੀ ਘਾਟ ਸਿੱਖ ਕੌਮ ਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਰਹੇਗੀ ।

  • @ranvirkhaira1810
    @ranvirkhaira1810 3 роки тому +79

    ਜਦੋ ਵੀ ਗੱਡੀ ਵਿੱਚ ਕਿਤੇ ਵੀ ਜਾਣਾ ਇਹ ਸ਼ਬਦ ਬਾਰ ਬਾਰ ਸੁਣ ਕੇ ਬਹੁਤ ਅਨੰਦ ਆਉਂਦਾ 👏👏💓💓💓💓

    • @surjitsingh4294
      @surjitsingh4294 Рік тому +3

      Waheguru Ji. 🙏❤️🙏❤️🙏❤️🙏❤️🙏❤️🙏❤️🙏🌹🙏❤️🙏❤️🙏❤️🙏❤️🙏❤️🙏❤️🌹🌹🌹🌹🌹

  • @tarsemharike1461
    @tarsemharike1461 4 роки тому +21

    🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ🙏

  • @manjeetsinghgill799
    @manjeetsinghgill799 Рік тому +2

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @jsb4737
    @jsb4737 4 роки тому +46

    ਬਹੁਤ ਅਨਮੋਲ ਹੀਰੇ ਸਨ ਭਾਈ ਸਾਹਿਬ ਵਾਹਿਗੁਰੂ ਜੀ ਮਿਹਰ ਕਰਨ ਇਹਨਾਂ ਦੀ ਰੂਹ ਤੇ ☬☬☬☬☬

  • @jagdishkaursodhi9218
    @jagdishkaursodhi9218 Рік тому +3

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪਰਨਾਮ 🙏🏻🙏🏻🙏🏻🙏🏻🙏🏻🙏🏻🙏🏻

  • @manjitsembhi6673
    @manjitsembhi6673 3 роки тому +64

    ਬਹੁਤ ਹੀ ਪਿਆਰੀ ਰਸਭਿੰਨੀ ਆਵਾਜ਼ ਸੀ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਇਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ. ਵਾਹਿਗੁਰੂ ਜੀ .

  • @nirmalghuman6077
    @nirmalghuman6077 3 роки тому +26

    ਤੁਹਾਡੀ ਕਮੀ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ ਭਾਈ ਸਾਹਿਬ ਜੀ😭😭😭

  • @ishakaur5407
    @ishakaur5407 3 роки тому +17

    Sachi ehe shabad sun ke jaan ch jaan pai jandi hai waheguru ji kirpa karan sab te eho jehi🔥🔥💖💖💯💯💯

  • @amarjeetbadhan9593
    @amarjeetbadhan9593 3 роки тому +3

    ਮੈਂ ਤਾਂ ਇਹਨਾਂ ਨੂੰ ਹੀ ਸੁਣਦਾ. ਸ਼ੁੱਧ ਗੁਰਬਾਣੀ 🙏🙏🙏..

  • @gursharansingh6275
    @gursharansingh6275 2 роки тому +4

    ਧੰਨ ਗੁਰੂ ਸਾਹਿਬ ਜੀ
    ਧੰਨ ਗੁਰੂ ਪਿਆਰੇ

  • @harbhajankaur4405
    @harbhajankaur4405 4 роки тому +4

    ਵਹਿਗੁਰੂ ਜੀ ਇੰਨਾਂ ਦਾ ਸਚਖੰਡ ਵਿਚ ਵਾਸ ਹੋਵੇ 🙏🙏🙏

  • @harchandkothalamalerkotlap1564
    @harchandkothalamalerkotlap1564 3 роки тому +6

    ਧੰਨ ਧੰਨ ਬਾਬਾ ਰਾਗੀ ਨਿਰਮਲ ਸਿੰਘ ਜੀ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

  • @user-fu5fu7cm3g
    @user-fu5fu7cm3g 4 роки тому +9

    ਅਮਰ ਹੋ ਗਏ ਭਾਈ ਸਾਹਿਬ ਜੀ.. ਆਪ ਜੀ ਦਿਲ ਨੂੰ ਛੂਹਣ ਵਾਲੀ ਦਮਦਾਰ ਸੁਰੀਲੀ ਆਵਾਜ਼ ਸਦੀਆ ਤੱਕ ਜਿਉਦੀ ਰਹੇਗੀ।

  • @sunnydeol5528
    @sunnydeol5528 4 роки тому +21

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫ਼ਤਹਿ🙏🙏🙏🙏🙏

  • @user-kp9cj4cf9c
    @user-kp9cj4cf9c 9 місяців тому +2

    ਬਾਈ ਜੀ ਕਿਆ ਹੀ ਬਾਤ ਹੈ❤ ਰੂਹ ਦੀ ਖੁਰਾਕ ਹੈ ਇਹ ਸਬਦ ਇਹ ਆਪਣਾ ਬਾਬਾ ਜੀ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ❤waheguru Ji ❤waheguru Ji ❤

  • @raghvirsingh5685
    @raghvirsingh5685 4 роки тому +4

    Guru ji Mahan ruhh nu apne godd bakhshan. Bhai Sahib ji da NAMM nd unha di mithi awaj hamesa Logan de dilan ch gunjdi rhegi.

  • @jassisandhu351
    @jassisandhu351 Рік тому +18

    Miss you soooooo much Bhai sahab 🙏 ਰੂਹ ਤੱਕ ਅੱਪੜਦੀ ਹੈ ਅਵਾਜ਼

    • @surjitsingh4294
      @surjitsingh4294 Рік тому

      Waheguru. Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

  • @harbanssingh649
    @harbanssingh649 Рік тому +4

    ਵਾਹਿਗੁਰੂ ਜੀ ਨੇ ਕਮਾਲ ਦੀ ਆਵਾਜ਼ ਦਿਤੀ ਭਾਈ ਸਾਹਿਬ ਜੀ ਨੂੰ ਮਨ ਖਿਲ ਉਠਦੇ

  • @charanjeetkaur7483
    @charanjeetkaur7483 3 місяці тому +1

    ਭਾਈ ਸਾਹਿਬ ਜੀ ਦੀ ਇਹ ਅਵਾਜ ਦਿਲ ਜੂਨ ਵਾਲੀ ਹੈ ਭਾਈ ਸਾਹਿਬ ਜੀ ਦੀ ਇਕ ਯਾਦਗਾਰ ਹੀ ਰਹਿ ਗਈ ਹੈ ਵਾਹਿਗੁਰੂ ਸਚੇ ਪਾਤਸ਼ਾਹ ਜੀ ਸਮਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ਨ ਜੀ 🙏 👍

  • @prabhjotsingh1831
    @prabhjotsingh1831 3 роки тому +2

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @manrajpadda7033
    @manrajpadda7033 Місяць тому +3

    ਪਰ ਚਾਰ ਸਾਲ ਹੋ ਗਏ ਇਹ ਬਬੀਹਾ ਸ਼ਰੀਰਕ ਤੌਰ ਤੌਰ ਤੇ ਹਮੇਸ਼ਾਂ ਲਈ ਖਾਮੌਸ਼ ਹੋ ਗਿਆ 😢😢😢😢 ਭਾਈ ਸਾਹਬ ਭਾਈ ਨਿਰਮਲ ਸਿੰਘ ਖਾਲਸ਼ਾ ਜੀ
    ਪਰ ਦਿੱਲ ਹੁਣ ਵੀ ਮੰਨਣ ਲਈ ਤਿਆਰ ਨਹੀ ਕਿ ਇਹ ਨਿਰਮਲ ਅਵਾਜ ਹੁਣ ਸਦਾ ਲਈ ਚੁੱਪ ਹੋ ਗਈ 😢😢😢😢😢😢😢😢😢

  • @harvindersingh1288
    @harvindersingh1288 Рік тому +3

    ਸਤਿਨਾਮੁ ਵਾਹਿਗੁਰੂ 🙏🌸
    ਸਤਿਨਾਮੁ ਵਾਹਿਗੁਰੂ 🙏🌺
    ਸਤਿਨਾਮੁ ਵਾਹਿਗੁਰੂ 🙏🌹
    ਸਤਿਨਾਮੁ ਵਾਹਿਗੁਰੂ 🙏🌸
    ਸਤਿਨਾਮੁ ਵਾਹਿਗੁਰੂ ਜੀ 🙏🌺

  • @harpalarjasingh2430
    @harpalarjasingh2430 10 місяців тому +4

    ਜਿੰਨਾ ਗੁਰਸਿਖਾਂ ਦੇ ਹਿਰਦੇ ਵਿੱਚ ਨਾਮ ਟਿਕਿਆ ਹੋਇਆ ਹੈ। ਸਿਰਫ ਉਨ੍ਹਾਂ ਪਿਆਰਿਆਂ ਦੇ ਕੀਰਤਨ ਵਿੱਚ ( ਅਵਾਜ ਵਿੱਚ ਅਮ੍ਰਿਤ ਮਈ ਰਸ ਹੁੰਦਾ ਹੈ)ਰਸ ਹੁੰਦਾ ਹੈ ਜੀ।

  • @LEGENDGAMING-tf8oh
    @LEGENDGAMING-tf8oh 3 роки тому +2

    ਵਾਹਿਗੁਰੂ ਜੀ ਕਾ ਖਾਲਸਾ

  • @harmeetkaur5199
    @harmeetkaur5199 4 роки тому +60

    ਬਹੁਤ ਖੂਬ ਆਨੰਦ ਆ ਗਿਆ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ rasnaa ਨਾਲ ਗੁਰਬਾਣੀ ਸੁਣਾਈ ਭਾਈ ਸਾਹਿਬ ਹਮੇਸ਼ਾ ਸਾਡੇ ਦਿਲਾਂ ਵਿਚ ਜਿੰਦਾ ਰਹਿਣ ਗੇ ਕੌਮ ਨੂੰ ਬਹੁਤ ਜ਼ਿਆਦਾ ਘਾਟ ਪਹੀ ਹੈ ਇਤਨੇ down to earth ਕੀਰਤਨੀਏ

    • @TarsemSingh-ue5qc
      @TarsemSingh-ue5qc 3 роки тому

      Satnam ji waheguru ji waheguru ji waheguru ji waheguru ji waheguru ji waheguru ji

    • @INDERJEETSingh-wi5rb
      @INDERJEETSingh-wi5rb 3 роки тому +1

      @@TarsemSingh-ue5qc )

    • @mankiratsingh-mp1iq
      @mankiratsingh-mp1iq Рік тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dalersingh5613
    @dalersingh5613 4 роки тому +6

    ਬਹੁਤ ਰਸ ਭਿੰਨੀ ਅਵਾਜ਼ ਜੀ ਭਾਈ ਸਾਹਿਬ ਦੀ ਜੀ

  • @kuldipbajwa8385
    @kuldipbajwa8385 4 роки тому +23

    ਬਾ ਕਮਾਲ ਅਵਾਜ਼ ਭਾਈ ਸਾਹਿਬ ਨਿਰਮਲ ਸਿੰਘ ਜੀ

  • @nirmalkour6751
    @nirmalkour6751 3 роки тому +19

    Waheguru ji mehar kro saare jag te sab nu khushiya devo 🙏🏻🙏🏻❤🙏🏻🙏🏻🙏🏻

  • @simranjitsingh8704
    @simranjitsingh8704 5 років тому +329

    ਸਲੋਕ ਮਃ ੩ ॥ SGGS 1285 Slok M:3
    ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥

  • @devinderkour5369
    @devinderkour5369 9 місяців тому +3

    Dhan Guru Nanak Sahib G❤ waheguru❤❤🎉🎉

  • @bantasingh2059
    @bantasingh2059 Рік тому +2

    ਇਹ ਵੀ ਜਿਸ ਤੇ ਸ਼੍ਰੀ ਗੁਰੂ ਅਰਜਨ ਦੇਵ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਹੋਵੇ ਉਹ ਹੀ ਗੁਰੂ ਜੱਸ ਕਰ ਸਕਦਾ ਹੈ ਭਾਈ ਸਾਹਿਬ ਜੀ ਦੀ ਅਵਾਜ਼ ਸਦਾ ਹੀ ਸੰਗਤਾਂ ਸੁਣਦਿਆਂ ਰਹਿਣ ਗਿਆਂ ਇਹਨਾਂ ਪਾਪੀਆਂ ਨੇ ਕਰੋਨਾਂ ਦੇ ਨਾਂ ਤੇ ਭਾਈ ਸਾਹਿਬ ਨਿਰਮਲ ਸਿੰਘ ਜੀ ਨੂੰ ਸਦਾ ਲਈ ਸੰਗਤਾਂ ਤੋਂ ਖੋਹ ਲਿਆ

  • @SandhuOne1
    @SandhuOne1 3 роки тому +4

    ਬਹੁਤ ਪਿਆਰੀ ਆਵਾਜ਼ ਬਾਬਾ ਜੀ ਦੀ । ਵਾਹਿਗੁਰੂ ਜੀ

  • @sukhdevsinghsukhdevsingh5439
    @sukhdevsinghsukhdevsingh5439 4 роки тому +3

    ਆਨੰਦ ਆ ਜਾਦਾ ਜਦੋ ਭਾਈ ਸਾਬ੍ਹ ਤੋਂ ਇਹ ਸ਼ਬਦ ਸੁਣੀ ਦਾ

  • @VEERSINGH-nc6uz
    @VEERSINGH-nc6uz 4 роки тому +6

    ਢਡਰੀ ਘੱਗਰੀਆ ਵਾਲੇ ਦੀਆ ਭੇਡਾਂ ਨੇ ਡਿਸਲਾਈਕ ਕੀਤਾ ਕਿੰਨਾ ਸਕੂਨ ਮਿਲ ਦਾ ਇਹ ਸ਼ਬਦ ਸੁਣ ਕੇ ਲੋਕ ਵੀ ਪੂਰੀ ਰੂਹ ਨਾਲ ਸੁਣ ਰਹੇ ਸ਼ਾਹਿਦ ਨਾਲੋਂ ਮਿੱਠੀ ਤੇ ਸੁਰੀਲੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ 😭😭😭😭

    • @pargatsingh-mg7lh
      @pargatsingh-mg7lh 4 роки тому

      ਬਿਲਕੁੱਲ ਸਹੀ ਗੱਲ ਆ ਵੀਰੇ
      ਦੁਸਟ ਜੁੰਡਲੀ ਪੈਦਾ ਹੋ ਗੀ

    • @gurmailkaur8646
      @gurmailkaur8646 4 роки тому

      ਵੀਰੇ ਤੁਸੀਂ ਕਿੱਥੇ ਦੇਖ ਰਹੇ ਹੋ,dislike?

  • @SarwanKumar-il9nj
    @SarwanKumar-il9nj 3 роки тому +8

    Waheguru ji

  • @Jeet94005
    @Jeet94005 4 роки тому +5

    हज़ूरी रागी पदमश्री भाई निर्मल सिंह जी ने साह दी बीमारी अस्थमा दे कारण 2/4/20 नू इस दुनिया तों शारीरक तौर ते गुरु महाराज जी दे चरना जा बिराजे हन्न, पर मिठी बाणी दी सेवा करके हमेशा इथे रेहन गे।

  • @harinderchandi4568
    @harinderchandi4568 3 роки тому +4

    ਭਾੲੀ ਸਾਹਿਬ ਤਾਂ ਰੱਬ ਦੀ ਮਹਿਮਾ ਗਾ ਰਹੇ ਹਨ । ਉਹ ਕੋਈ ਰਾਜਨੀਤਕ ਜਾਂ ਸਮਾਜਿਕ ਗੱਲਾਂ ਨਹੀਂ ਕਰ ਰਹੇ ਹਨ । ਫ਼ੇਰ ਵੀ ਪਤਾ ਨਹੀਂ ਕਿਉਂ ਕੁਝ ਸਤਿਕਾਰ ਯੋਗ ਵੀਰ ਡਿਸਲਾੲੀਕ ਕਰ ਦੇਂਦੇ ਹਨ 🙏🙏

  • @guru5726
    @guru5726 3 роки тому +18

    ਕੁਝ ਦਿਨਾਂ ਬਾਅਦ ਭਾਈ ਸਾਬ੍ਹ ਭਾਈ ਭਾਈ ਨਿਰਮਲ ਸਿੰਘ ਜੀ ਦੀ ਬਰਸੀ ਹੈ। ਭਾਵੇਂ ਆਪ ਇਹ ਸਾਡੇ ਵਿੱਚ ਨਹੀਂ ਹਨ ਪਰ ਇਹਨਾਂ ਦੀ ਮਿੱਠੀ ਆਵਾਜ਼ ਵਿੱਚ ਉਚਾਰਨ ਕੀਤੇ ਸ਼ਬਦ ਹਮੇਸ਼ਾ ਉਹਨਾਂ ਦੇ ਸਾਡੇ ਨਾਲ ਹੋਣ ਦਾ ਅਹਿਸਾਸ ਕਰਵਾਉਂਦੇ ਰਹਿਣਗੇ। ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਸਥਾਨ ਦੇਣ🙏

  • @VinodKumar-sl7ey
    @VinodKumar-sl7ey 2 роки тому +2

    ਸੁਖਮਨੀ ਸਾਹਿਬ ਦੀ ਫੁਰਮਾਨ ਬ੍ਰਹਮ ਗਿਆਨੀ ਸਧ ਜੀਵੈ

  • @Hunterjatt79
    @Hunterjatt79 4 місяці тому +1

    ਭਾਈ ਸਾਹਿਬ ਦੀਆਂ 7-8 ਏਹੋ ਜਿਹੀਆਂ ਕੀਰਤਨੀ ਗੁਰਬਾਣੀ ਦੀਆਂ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਅਕਸਰ ਦਿਨ ਵਿੱਚ ਇੱਕ ਦੋ ਵਾਰ ਆਮ ਰੁਟੀਨ ਵਿਚ ਸੁਣਦਾ ਦੇਖਦਾ ਰਹਿੰਦਾ ਹਾਂ ਕਦੇ ਇੱਕ ਵਾਰ ਵੀ ਮਨ ਨੀ ਅੱਕਿਆ ❤। ਸੱਚੇ ਪਾਤਸ਼ਾਹ ਜੀ ਕਿਰਪਾ ਸਦਕਾ ਭਾਈ ਸਾਹਿਬ ਨੂੰ ਵਾਰ ਵਾਰ ਸੁਣਨ ਦੀ ਤਲਬ ਰਹਿੰਦੀ ਹੈ। ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਏਵੇਂ ਹੀ ਕਿਰਪਾ ਕਰੋ 🙏🏻 ਜੀ 🌹🙏🏻

  • @babbuved2394
    @babbuved2394 Рік тому +4

    ਸਬਦ ਸੁਨਕੇ ਉਸ ਸਮੇ ਚ ਰੋਹ ਚਲੀ ਜਾਂਦੀ ਆ ਮੇਰੀ ਤਾ ਵਾਹਿਗੁਰੂ ਜੀ ਨਾਲ ਮਿਲਵਾ ਕਰਵਾ ਦਿਦੇ ਨੇ ਰਾਗੀ ਸਾਹਬ🙏

  • @JasbirSingh-nm4fm
    @JasbirSingh-nm4fm 4 роки тому +7

    ਕੌਮ ਦਾ ਹੀਰਾ,ਪਰ ਸਾਡੀ ਮਨੂਵਾਦੀ ਸੋਚ ਨੇ ਅੰਤਿਮ ਸੰਸਕਾਰ ਕਰਨ ਲਈ ਉਸ ਦੀ ਪਵਿੱਤਰ ਦੇਹ ਦਾ ਅਪਮਾਨ ਕਰਕੇ ਮੱਥੇ ਤੇ ਕਲੰਕ ਲਾ ਲਿਆ

  • @rakeshnarang403
    @rakeshnarang403 11 місяців тому +2

    *🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji*
    🙏🏼🌹🌹🌹🌹🌹🙏🏼

  • @tavleensingh5078
    @tavleensingh5078 Місяць тому +1

    ਭਾਈ ਸਾਹਿਬ ਜੀ ਹਰਾ ਦਿਲੋ ਸੀਸ ਝੁਕਾਉਂਦੇ ਹਾਂ 🙏

  • @luckychawla8786
    @luckychawla8786 4 роки тому +459

    ਹਜ਼ੂਰੀ ਰਾਗੀ ਪਦਮ ਸ਼੍ਰੀ ਭਾੲੀ ਨਿਰਮਲ ਸਿੰਘ ਖਾਲਸਾ ਜੀ ਕਰੋਨਾ ਦੇ ਚੱਲਦਿਅਾਂ ਅੱਜ 2/4/20 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਵਾਹਿਗੁਰੂ ੲਿਸ ਨੇਕ ਰੂਹ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।ਸਰੀਰਿਕ ਤੌਰ ਤੇ ਭਾੲੀ ਸਾਹਿਬ ਭਾਵੇਂ ਸਾਡੇ ਵਿੱਚ ਨਹੀ ਰਹੇ ਪਰ ਅਾਪਣੀ ਮਾਖਿਓਂ ਮਿੱਠੀ ਅਾਵਾਜ ਚ ਗਾੲਿਨ ਕੀਤੇ ਗੁਰੂ ਜਸ ਰਾਹੀਂ ਹਮੇਸ਼ਾ ਅਮਰ ਰਹਿਣਗੇ।

  • @jaspaljoshan4107
    @jaspaljoshan4107 4 роки тому +103

    ਭਾਈ ਸਾਹਿਬ ਜੀ ਨਹੀ ਰਹੇ ਦੁੱਖ ਦੀ ਬਾਤ ਹੈ ਹੋਲੀ ਹੋਲੀ ਸਭ ਨੇ ਜਾਣਾ ਹੈ ਪਰ ਉਹਨਾਂ ਦੇ ਸਸਕਾਰ ਵੇਲੇਜੋ ਸਨਮਾਨ ਨਾਲ ਅੰਤਿਮ ਯਾਤਰਾ ਹੋਣੀ ਚਾਹੀਦੀ ਸੀ ਓਹ ਸਨਮਾਨ ਨਹੀਂ ਮਿਲਿਆ
    ਜਾਤ ਅੰਹਕਾਰੀਆਂ ਨੇ ਵੀ ਗਲਤ ਕੀਤਾ
    ਓਹ ਆਪਣੀ ਅਵਾਜ਼ ਕਰਕੇ ਅਮਰ ਹੋ ਗਏ

    • @nirvairsethi6808
      @nirvairsethi6808 4 роки тому +3

      Bilkul shi keha paaji 🙏😢😢😢

    • @tajindersingh4823
      @tajindersingh4823 3 роки тому +5

      ਲੱਖ ਲਾਹਣਤ ਏ ਇਹੋ ਜਿਹੀ ਨੀਚ ਸੋਚ ਵਾਲ਼ੇ ਲੋਕਾਂ ਦੇ। "ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ🙏" ਉਏ ਮੂਰਖ ਲੋਕੋ ਜਦ ਉਸ ਕੁੱਲ ਮਾਲਕ (ਬਾਬੇ ਨਾਨਕ) ਨੇ ਨੀਂ ਕੋਈ ਭੇਦ ਭਾਵ ਰੱਖਿਆ ਤੁਹਾਡੀ ਕੀ ਔਕਾਤ ਏ। ਤੁਸੀਂ ਵੀ ਬ੍ਰਾਹਮਣਵਾਦ ਤੋਂ ਘੱਟ ਨਹੀਂ। Golden temple ਦੇ ਅੰਦਰ ਉਸ ਮਾਲਕ ਦੇ ਨਾਮ ਨੂੰ ਦਿਨ ਰਾਤ ਜੱਪਣ ਵਾਲ਼ੇ ਸਿਰਫ ਨਾਮ ਦੇ ਗ੍ਰੰਥੀਆਂ ਨੇ ਭਾਈ ਨਿਰਮਲ ਸਿੰਘ ਦੇ ਸੰਸਕਾਰ ਵਕਤ ਕਿੰਨੀ ਘਟੀਆ ਸੋਚ ਰੱਖੀ। " ਬਾਣੀ ਚਾਹੇ ਦਿਨ ਰਾਤ ਪੜ੍ਹੋ ਪਰ ਜੇ ਉਸ ਤੇ ਅਮਲ ਨਹੀਂ ਤੇ ਕੋਈ ਫਾਇਦਾ ਨਹੀਂ।"

    • @amank1290
      @amank1290 3 роки тому +1

      Sai gal mere dady g nal same hoi lakh lahnta loka te or Sarkar te

    • @hardeepkaur3713
      @hardeepkaur3713 3 роки тому +2

      Right ji

    • @hardeepkaur3713
      @hardeepkaur3713 3 роки тому +2

      @@tajindersingh4823 shi gl aa

  • @piarasinghsingh7045
    @piarasinghsingh7045 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਨ ਨੂੰ ਸਾਂਤੀ ਮਿਲਦੀ ਵਾਹਿਗੁਰੂ ਵਾਹਿਗੁਰੂ

  • @harmeetkaur5199
    @harmeetkaur5199 4 роки тому +26

    ਪਿੱਛੇ ਉਨਾਂ ਦੇ ਜਥੇ ਨੂੰ ਇਨਾਂ ਦੀ ਆਵਾਜ ਬੁਲੰਦ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਏਹ ਅਰਦਾਸ ਹੈ

  • @s.s.bhullar8312
    @s.s.bhullar8312 4 роки тому +218

    ਭਾਈ ਸਾਹਿਬ ਜੀ ਦੀ ਅੱਜ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਾ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @HarmanSingh-sp7dn
    @HarmanSingh-sp7dn 4 роки тому +122

    ਇਸ ਸ਼ਬਦ ਨੂੰ ਮੈਂ ਦਿਨ ਵਿਚ 10 ਵਰ ਸੁਨਣ ਦਾ ਮਨ ਨਹੀਂ ਭਰਦਾ ਸੁਨਣ ਸੁਨਣ ਕੇ 😥😥😥😥

    • @Bs-gu5st
      @Bs-gu5st 4 роки тому +3

      ਵਾਹਿਗੁਰੂ ਜੀ 🌷🌷🌷🌷🙏🙏🙏🙏

    • @ManjeetKaur-wk9rh
      @ManjeetKaur-wk9rh 4 роки тому +1

      Waheguru ji 😭😭😭

    • @balwantsingh_855
      @balwantsingh_855 3 роки тому

      You spoke true 👍🏻👍🏻

    • @GILLJAGDEEPJAGRAON
      @GILLJAGDEEPJAGRAON 3 роки тому +5

      ਜੀ ਬਿਲਕੁਲ ਮੈ ਜਦੋਂ ਵੀ ਯੂ ਟਿਊਬ ਖੋਲਦਾ ਪਹਿਲਾਂ ਇਹ ਹੀ ਸ਼ਬਦ ਸੁਣਦਾ🙏🏼❤ R.I.P

    • @SandeepSingh-ve6bg
      @SandeepSingh-ve6bg 3 роки тому +1

      Waheguru ji

  • @gamingarea4423
    @gamingarea4423 4 роки тому +18

    Waheguru G ❤️🧡💛💚💙💜♥️

  • @DR_JASS
    @DR_JASS 3 роки тому +2

    ਵਾਹਿਗੁਰੂ ਜੀ ਬੁਹਤ ਵਧੀਆ ਅਵਾਜ ਦੇ ਮਾਲਕ ਸਨ ਭਾਈ ਸਾਹਿਬ ਜੀ ਵਾਹਿਗੁਰੂ ਜੀ

  • @gurinderbedi7237
    @gurinderbedi7237 3 роки тому +20

    Missing you, golden voice, soul in peace, waheguru ji, give strength to family members gurukirpa 🙏🙏🙏

  • @gagankhehra8248
    @gagankhehra8248 4 роки тому +7

    Waheguru g

  • @balvinderkaur8272
    @balvinderkaur8272 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ

  • @NeerajKumar-by9ee
    @NeerajKumar-by9ee 2 роки тому +1

    ਇੱਕ ਬੂੰਦ ਲਈ ਬੱਦਲਾਂ ਨੂੰ ਹੁਕਮ ਹੋ ਗਿਆ ਕਿ ਵਰਸੋ ਤੇਂ ਲਭਰੇਜ਼ ਕਰਦੋ ਸਭ ਕੁੱਝ 🤲🏻🤲🏻

  • @goldymaan2102
    @goldymaan2102 4 роки тому +7

    ਭਾਈ ਸਾਹਿਬ ਜੀ ਦੀ ਰੂਹ ਨੂੰ ਪਰਮਾਤਮਾ ਛਾਨਤੀ ਬਖਸ਼ੇ

  • @kuldeepmann8459
    @kuldeepmann8459 3 роки тому +8

    🙏 ਵਾਹਿਗੁਰੂ ਜੀ

  • @LakhvirSingh-bw3bt
    @LakhvirSingh-bw3bt 3 роки тому +2

    ਬਾਬਾ ਜੀ ਬਹੁਤ ਵਧੀਆ ਸ਼ਬਦ ਉਚਾਰਨ ਕਰਦੇ ਸਨ

  • @Navnoor_shorts
    @Navnoor_shorts 2 роки тому +5

    Satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji 🙏🙏❤️🙏❤️🙇🙇🙇🙇🙇

  • @SarwanKumar-il9nj
    @SarwanKumar-il9nj 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagseernumberdar8827
    @jagseernumberdar8827 4 роки тому +6

    ਵਾਹਿਗੁਰੂ ਜੀ, ਅਨੰਦਮਈ ਕੀਰਤਨ ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਹੀ ਪਿਆਰੀ ਤੇ ਸੁਰੀਲੀ ਤੇ ਰਸਭਿੰਨੀ ਆਵਾਜ਼ ਸੀ
    ਵਾਹਿਗੁਰੂ ਜੀ ਇਸ ਵਿੱਛੜੀ ਹੋਈ ਮਹਾਨ ਸ਼ਖ਼ਸੀਅਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਜੀ ਪਿੱਛੇ ਪ੍ਰੀਵਾਰ ਤੇ ਸਰਬੱਤ ਖਾਲਸਾ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @kamaljeetkaurdhaliwal3856
    @kamaljeetkaurdhaliwal3856 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @user-eu4yy3cl6h
    @user-eu4yy3cl6h 3 місяці тому +1

    ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ❤

  • @luckychawla536
    @luckychawla536 4 роки тому +89

    ਵਾਹਿਗੁਰੂ ਜੀ!ਅਾਨੰਦਮੲੀ ਕੀਰਤਨ!ਭਾੲੀ ਨਿਰਮਲ ਸਿੰਘ ਜੀ ਅਾਪ ਜੀ ੳੁੱਪਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ੲਿਸੇ ਤਰਾਂ ਬਣੀ ਰਹੇ।

  • @gurjeetjeet4380
    @gurjeetjeet4380 4 роки тому +56

    ਮੇਰੇ ਮਨ ਨੂੰ ਇਹ ਸੁਣ ਕੇ ਸਕੂਨ ਮਿਲ ਗਿਅਾ

  • @ministories_narinder_kaur
    @ministories_narinder_kaur 5 місяців тому +1

    ਬਹੁਤ ਹੀ ਵਧੀਆ ਰਸ ਭਿੰਨੇ ਕੀਰਤਨ ਦਾ ਪ੍ਰਵਾਹ ਚਲਾਇਆ ਜਾ ਰਿਹਾ ਹੈ ਧੰਨਵਾਦ

  • @harpalSingh-rh3rc
    @harpalSingh-rh3rc Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @santokhsingh8774
    @santokhsingh8774 4 роки тому +59

    ਇਹ ਹੀ ਸਨ ਜੋ ੧੯੮੪ ਵਿੱਚ ਵਰਦੀਆਂ ਗੋਲੀਆਂ ਵਿੱਚ 9 ਘੰਟੇ ਕੀਰਨੇ ਕੀਤਾ

    • @narjunsingh1644
      @narjunsingh1644 3 роки тому

      Wow🙏🙏🙏🙏🙏🙏🇨🇦🇨🇦🇨🇦🇨🇦🇨🇦🇨🇦🇨🇦🌹🌹🌹🌹🌹🌺🌺🌺🌺🌺🌺

    • @narjunsingh1644
      @narjunsingh1644 3 роки тому

      Wow🙏🙏🙏🙏🙏🙏🇨🇦🇨🇦🇨🇦🇨🇦🇨🇦🇨🇦🇨🇦🌹🌹🌹🌹🌹🌺🌺🌺🌺🌺🌺✌️✌️✌️✌️✌️✌️✌️✌️✌️✌️✌️waheguru kkkk

    • @narjunsingh1644
      @narjunsingh1644 3 роки тому

      God grace him in its feet🙏🙏🙏🙏🙏🙏✌️✌️✌️✌️✌️❤️❤️❤️❤️❤️🇨🇦🇨🇦🇨🇦🇨🇦🇨🇦🇨🇦🇨🇦🇨🇦🤙🏻🤙🏻

    • @narjunsingh1644
      @narjunsingh1644 3 роки тому

      Excellent voice❤️❤️❤️❤️❤️🙏🙏🙏🙏🙏🌺

    • @sajansinghdeep5891
      @sajansinghdeep5891 3 роки тому

      X

  • @jasbhuie497
    @jasbhuie497 3 роки тому +8

    This Bhai Sahib was the best...we need to celebrate him forever

  • @dilbersingh1968
    @dilbersingh1968 2 роки тому +1

    ਆਨੰਦ ਮਈ ਕੀਰਤਨ ਦਿਲ ਨੂੰ ਸਕੂਨ ਦੇਣ ਵਾਲਾ

  • @Sekhonmandeep82
    @Sekhonmandeep82 4 роки тому +6

    ਕੌਮ ਦਾ ਹੀਰਾ ਭਾਈ ਸਾਹਿਬ. ਸਰੀਰ ਕਰਕੇ ਬੇਸ਼ੱਕ ਨਾਲ ਨਹੀਂ. ਪਰ ਆਵਾਜ਼ ਕਰਕੇ ਹਮੇਸ਼ਾ ਰਹਿਣ ਗੇ.

  • @navdeepnsvdeep7206
    @navdeepnsvdeep7206 4 роки тому +4

    ਸਤਿੁਨਾਮ ਵਾਹਿਗੁਰੂ
    ਸਤਿੁਨਾਮ ਵਾਹਿਗੁਰੂ
    ਸਤਿੁਨਾਮ ਵਾਹਿਗੁਰੂ
    ਸਤਿੁਨਾਮ ਵਾਹਿਗੁਰੂ
    ਸਤਿੁਨਾਮ ਵਾਹਿਗੁਰੂ
    ਸਤਿੁਨਾਮ ਵਾਹਿਗੁਰੂ
    ਸਤਿੁਨਾਮ ਵਾਹਿਗੁਰੂ

  • @gurjeetjeet4380
    @gurjeetjeet4380 4 роки тому +101

    ਮੈਨੂੰ ਤਾ ਅੇਵੇ ਲਗਦਾ ਜਿਵੇ ਕਿ ਭਾਈ ਨਿਰਮਲ ਸਿੰਘ ਅਜੇ ਤੱਕ ਜਿੳੁਦੇ ਹੁੰਦੇ ਨੇ

    • @kulbirsahota7823
      @kulbirsahota7823 4 роки тому +8

      ਭਾਈ ਸਾਹਿਬ ਜੀ ਹੁਰਾਂ ਦੇ ਜਥੇ ਦਾ ਕੀਤਾ ਕੀਰਤਨ ਅਤੇ ਗੁਰੂ ਰਾਮਦਾਸ ਜੀ ਹੁਰਾਂ ਦੀ ਕਿਰਪਾ ਸਦਕਾ ਸਦਾ ਰਹੇਗਾ। ਉਹਨਾਂ ਦੇ ਸਾਰੇ ਪਰਸ਼ੰਸ਼ਕਾਂ ਤੇ ਵੀ ਗੁਰੂ ਕਿਰਪਾ ਕਰੇ।

    • @akwinderkaur2191
      @akwinderkaur2191 3 роки тому +3

      ਬਿਲਕੁਲ ਸਹੀ ਹੈ

    • @kirtanjass8032
      @kirtanjass8032 3 роки тому

      Same here

    • @ilishamonga1037
      @ilishamonga1037 3 роки тому

      @@akwinderkaur2191 Kipp77

    • @kamaljeetkaurdhaliwal3856
      @kamaljeetkaurdhaliwal3856 3 роки тому

      Waheguru ji mehar karna sab te ji 🙏

  • @jarnailustadjishannonhonsi6319
    @jarnailustadjishannonhonsi6319 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurjeetjeet4380
    @gurjeetjeet4380 4 роки тому +4

    ਵਾਹਿਗੁਰੂ ਜੀ

  • @jaspreetsandhu938
    @jaspreetsandhu938 4 роки тому +119

    Really crying.This man definitely deserved a very respectful farewell.

  • @sandeeplitt4785
    @sandeeplitt4785 3 роки тому +2

    I dont know baba g personally but i miss u baba g alwys😓😓

  • @ak47singh5
    @ak47singh5 4 роки тому +4

    ਵਾਹਿਗੁਰੂ ਜੀ
    ਬਹੁਤ ਮਹਾਨ ਸ਼ਕਸੀਅਤ ਅੱਜ ਸਾਡੇ ਵਿੱਚ ਨਹੀਂ ਹਨ 🙏🌹

  • @sharanjitsingh2919
    @sharanjitsingh2919 2 роки тому +5

    Very nice bhai nirmal singh ji khalsa
    Waheguru mehar kre sab te🙏🙏🙏

  • @lovepreetsingh7541
    @lovepreetsingh7541 4 роки тому +5

    ਵਾਹਿਗੁਰੂ, ਭਾਈ ਨਿਰਮਲ ਸਿੰਘ ਜੀ

  • @tajgill5198
    @tajgill5198 2 роки тому +4

    ਵਾਹਿਗੁਰੂ ਜੀ 🙏🏼🙏🏼

  • @user-mi9kz7bn6m
    @user-mi9kz7bn6m Рік тому

    ਸਰਬ ਸਾਂਝੀ ਗੁਰਬਾਣੀ ਦੇ ਨਾਲ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਵੀ ਅਮਰ ਹੋ ਗਏ ।,🙏🏻🙏🏻🙏🏻🙏🏻🙏🏻

  • @satpalsingh9268
    @satpalsingh9268 3 роки тому +2

    ਅੰਕਲ ਜੀ ਸ਼ਬਦ ਗਾਇਨ ਕਰਦੇ ਸੀ ਤਾ ਲਗਦਾ ਸੀ ਸੱਚੇ ਪਾਤਸ਼ਾਹ ਜੀ ਦੇ ਚਰਨਾ ਚ ਬੇਠੈ ਹਾ ਜੀ ..ਅਾਨੰਦ ਅਾਨੰਦ ..ਵਾਹਿਗੁਰੂ ਜੀ ਚਰਨਾ ਕੋਲ ਰੱਖਣ ਜੀ ਅੰਕਲ ਜੀ ਨੂੰ ..