Koi Bole Ram Ram Koi Khudaie - Bhai Nirmal Singh Khalsa

Поділитися
Вставка
  • Опубліковано 26 жов 2024
  • Bhai Nirmal Singh Khalsa
    Date: 22-09-2011
    Location: Gurdwara Sri Kalgidhar Sahib Takanini, Auckland, New Zealand
    Label: Mann Video

КОМЕНТАРІ • 1 тис.

  • @satinderjitbuttar
    @satinderjitbuttar 4 роки тому +116

    ਭਾਈ ਸਾਹਿਬ ਦਾ ਬਹੁਤ ਵੱਡਾ ਘਾਟਾ ਪਿਆ ਸਿੱਖ ਕੌਮ ਨੂੰ।

    • @sonustitchingvlogs
      @sonustitchingvlogs Рік тому +7

      Sehi keha aa..Mai sahab nu ohna de jan baad Sunan lga par afsoos hunda ohna de jeonde jee kyu ni sun sakya..

    • @joshimukul6467
      @joshimukul6467 Рік тому +3

      True 💔

    • @SukhdevSingh-wv4be
      @SukhdevSingh-wv4be Рік тому +6

      ਅਫਸੋਸ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕੋਈ ਵਧੀਆ ਹਸਪਤਾਲ ਨਹੀਂ ਬਣਿਆਂ ਜਿਥੇ ਇਹੋ ਜਿਹੇ ਹੀਰਿਆਂ ਦਾ ਇਲਾਜ ਹੋ ਸਕੇ ਭਾਈ

    • @Mankaransingh14334
      @Mankaransingh14334 10 місяців тому

      True

    • @RamanPreetKaur-bu9bd
      @RamanPreetKaur-bu9bd 9 місяців тому

      Bilkul jee ghata he ghata hy crona ch innu nu tha nahi mil Rahi se saskar wasty inna nrader kita se Sikh kom shor pan jogi hy y soda lan nu

  • @gyandarshan3719
    @gyandarshan3719 4 роки тому +286

    ਸਿੱਖ ਕੌਮ ਨੂੰ ਭਾਈ ਸਾਹਿਬ ਜੀ ਦੇ ਅਕਾਲ ਚਲਾਣੇ ਦਾ ਨਾ ਭੁੱਲਣ ਯੋਗ ਘਾਟਾ 😭😭😭😭

  • @chamkorsinghbeas88
    @chamkorsinghbeas88 4 роки тому +212

    ਪੰਥ ਰਤਨ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਦਾ ਅਚਨਚੇਤ ਜਾਣਾ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

  • @mangabansal590
    @mangabansal590 Місяць тому +2

    ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੀਆਂ ਉਪਲੱਬਧੀਆਂ ਅਸਮਾਨਾਂ ਨੂੰ ਛੂਹ ਦੀਆਂ ਸਨ ਪਰ ਜਾਤਾਂ ਦੇ ਪਰਛਾਵੇਂ ਕਬਰਾਂ ਤੱਕ ਪਿੱਛਾ ਨਹੀਂ ਛੱਡਦੇ

  • @amritpalsinghamritpal5621
    @amritpalsinghamritpal5621 5 років тому +207

    ਮਹਾਨ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ,ਪਦਮਸ੍ਰੀ ,ਐਵਾਰਡ ਨਾਲ ਸਨਮਾਨਿਤ !

  • @HarleenKaur-ic3tw
    @HarleenKaur-ic3tw 4 роки тому +90

    ਵਾਹਿਗੁਰੂ ਜੀ
    ਇਸ ਨਾਲੌ ਵੱਧ ਕੇ ਹੋਰ ਕੋਈ ਰੁਹਾਨਿਅਤ ਭਰੀ ਅਵਾਜ਼ ਨਹੀ।
    ਪਦਮ ਸੀ ਨਿਵਾਜ਼ਿਤ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ।

  • @payback-ex7jn
    @payback-ex7jn 4 роки тому +62

    ਪਰਮਾਤਮਾ ਆਪ ਨੂੰ ਆਪਣੇ ਚਰਨਾਂ ਵਿੱਚ ਰੱਖਣ 😭😭😭

  • @rajwinderwaraich8641
    @rajwinderwaraich8641 4 роки тому +103

    ਵਾਹਿਗੁਰੂ ਜੀ ਆਪ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਲੋਕਾਂ ਨੂੰ ਸੁਮੱਤ ਬਖਸ਼ਣ। 🙏🙏🙏😓

    • @ranjitsandhu2507
      @ranjitsandhu2507 4 роки тому +1

      Wahaguru ji

    • @kanwaljitsingh5709
      @kanwaljitsingh5709 4 роки тому +3

      Bhai sahib ji ek bahut hi honourable Guru ji de Kirtaniye san te ihna de jan nal sikh panth nu bahut hi vada loss hoya hai ji.... Waheguru bhai sahib ji nu apne charna vich niwas bakhsan ji..... waheguru waheguru waheguru.......ji..

    • @sabharwalbrothers3605
      @sabharwalbrothers3605 4 роки тому

      😢😢😢😢😢😢😢

  • @PremSharma-in4xs
    @PremSharma-in4xs 4 роки тому +32

    I am saraswati brahmin but we lost it was blessed by god no one have that type of spiritual voice my favourite sabad mohan ghar aavoo

  • @DilpreetSinghOne
    @DilpreetSinghOne 4 роки тому +52

    ਰਾਮਕਲੀ ਮਹਲਾ ੫ ॥
    ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
    ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
    ਕਾਰਣ ਕਰਣ ਕਰੀਮ ॥
    ਕਿਰਪਾ ਧਾਰਿ ਰਹੀਮ ॥੧॥ ਰਹਾਉ ॥
    ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
    ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥
    ਕੋਈ ਪੜੈ ਬੇਦ ਕੋਈ ਕਤੇਬ ॥
    ਕੋਈ ਓਢੈ ਨੀਲ ਕੋਈ ਸੁਪੇਦ ॥੩॥
    ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥
    ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥
    ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
    ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥

  • @narindersinghvirk2864
    @narindersinghvirk2864 7 років тому +88

    I listen this shabd 1000000 times . My days start from here . Thanks bhai saab gio.

  • @gurjit46184
    @gurjit46184 4 роки тому +57

    ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪੈ ਗਿਆ ਸਾਨੂੰ 😭😭😭😭😭😭😭😭😭

    • @tajindersinghkhalsa5874
      @tajindersinghkhalsa5874 4 роки тому

      Waheguru🙏😥

    • @kaurnvbajwa2529
      @kaurnvbajwa2529 4 роки тому

      Pr ohna nu Corona nhi c😥 hospital ne chooth hi Corona positive keha...sirf bill bnaun li...Hun Thora jeha v Kisi nu respiratory disturb hunda ta ohna nu Corona positive keh k admit kr k bil bnaundy...

    • @gurjit46184
      @gurjit46184 4 роки тому

      @@kaurnvbajwa2529 ji bilkul.

    • @tajindersinghkhalsa5874
      @tajindersinghkhalsa5874 4 роки тому

      @@kaurnvbajwa2529 okha va ethe da system ..😡😑

  • @dmcmehatpur
    @dmcmehatpur 6 років тому +99

    ਵਾਹ ਭਾਈ ਸਾਹਿਬ ਜੀ ਕਿਆ ਖੂਬ ਗਾਇਨ ਕਰ ਰਹੇ ਹੋ ,ਧੰਨ ਗੁਰੂ ਰਾਮਦਾਸ ਜੀ ਦੀ ਕੋਈ ਖਾਸ ਕਿਰਪਾ ਹੈ ਆਪ ਜੀਆ ਉਪਰ '

    • @gagankhehra8248
      @gagankhehra8248 4 роки тому

      Sahi kiha veer g

    • @vinsingh6340
      @vinsingh6340 2 роки тому +1

      Vasde raho mehatpur waleyo, Guru Ramdas ji jihde sirr te hath rakh den oh nu Shobha ,Jass sab kuch theya jaanda ....
      Una wale

    • @KuldeepKaur-l8o
      @KuldeepKaur-l8o Рік тому

      Tahi ina sohna sanskar kita tusi ehna da

    • @singhgagan1266
      @singhgagan1266 Рік тому

      😅😅😅😅😅😅😅😅😅😅😅😅😅😅😅😅😅❤

  • @JoginderSingh-i7v
    @JoginderSingh-i7v 25 днів тому +1

    ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ

  • @arvinderarora4952
    @arvinderarora4952 4 роки тому +185

    Khalsa g . You will stay in our hearts forever

  • @rajukhalsa3069
    @rajukhalsa3069 Рік тому +14

    Such a precious voice that was born in the state of Punjab in India, which will be remembered for centuries, may your soul rest in peace 🙏

  • @tinkudigital302
    @tinkudigital302 3 роки тому +7

    ਪੰਥ ਰਤਨ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਦਾ ਅਚਨਚੇਤ ਜਾਣਾ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। MISS U ALL TIME

  • @GurdevSingh-po6st
    @GurdevSingh-po6st 4 роки тому +8

    ਜ਼ਿੰਦਗੀ ਵਿਚ ਇਸ ਹੀਰੇ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ । ਪਰਮਾਤਮਾ ਓਹਨਾ ਨੂੰ ਆਪਣੇ ਚਰਨਾਂ ਵਿਚ ਥਾਂ ਨਿਵਾਜਣ ।
    ਵਾਹਿ ਗੁਰੂ ਜੀ 🙏

  • @HarpreetSingh-lu3ss
    @HarpreetSingh-lu3ss 3 роки тому +8

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਹੋ ਨਿਰਮਲ ਸਿੰਘ ਜੀ ਤੁਸੀਂ ਤੁਹਾਡੇ ਤੇ ਗੁਰੂ ਦੀ ਕਿਰਪਾ ਦਿਖਾਈ ਦੇ ਰਹੀ ਵਾਹਿਗੁਰੂ ਜੀ ਆਨੰਦ ਆ ਗਿਆ ਸੱਚ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਕਿਸੇ ਸੀਮਾ ਚ ਨੀ ਅਸੀਂ ਸਾਰੀ ਕਾਇਨਾਤ ਉਸ ਉਸ ਮਾਲਿਕ ਚ ਸਮਾਂ ਜਾਂਦੀ ਹੈ ਨਿਰਮਲ ਸਿੰਘ ਜੀ ਤੁਹਾਡਾ ਗਾਟਾ ਕਦੇ ਪੂਰਾ ਨੀ ਹੋਣਾ ਜੀ ਵਾਹਿਗੁਰੂ ਜੀ

  • @s.k.haridas6726
    @s.k.haridas6726 Рік тому +3

    भगवान के नाम का जाप करने से सारे दुख दूर हो जाते हैं

  • @nipipuri
    @nipipuri 7 років тому +74

    Mashallah Subhanallah ----- Wah Pure Ruhani Rang .

  • @positivethoughts8461
    @positivethoughts8461 5 років тому +147

    ਕਿਹੋ ਜਿਹੇ ਬੰਦੇ ਨੇ ਜਿਹੜੇ ਗੁਰੂ ਬਾਣੀ ਨੂੰ ਨਾਪਸੰਦ ਕਰਦੇ ਹਨ ਸਮਝ ਨਹੀਂ ਆਉਂਦੀ ੳਹਨਾਂ ਦੀ ਸੋਚ ਕਿਹੋ ਜਿਹੀ ਹੈ
    ੳੁਨ੍ਹਾਂ ਨੂੰ ਬਾਣੀ ਪਸੰਦ ਨਹੀਂ ਜਾਂ ਫਿਰ ਕੀਰਤਨ ਕਰਨ ਵਾਲੇ ਕੀਰਤਨੀਏ।ਬਸ ਰੱਬ ਹੀ ਰਾਖਾ ਐਸੇ ਲੋਕਾਂ ਦਾ।

    • @deepkaur2605
      @deepkaur2605 4 роки тому +3

      Usha Rani shi gl ji

    • @GagandeepSingh-ev4je
      @GagandeepSingh-ev4je 4 роки тому +5

      sister a o lok jina krke kaljug a rha a . ma heran ha sachi aho j loka tou k khalsa g kind pyar msg de rahe k rab ik hai . but PTA ni ki soch ahna dislike valya di . ma te ahna loka nu condom mistake kahuga bas

    • @kawaljitsandhu8616
      @kawaljitsandhu8616 4 роки тому +1

      mnu aap bhut dislike valyea te gussa aunda yaar kyu ohna nu koi darr ni rbb daa🙏

    • @robinsingh8088
      @robinsingh8088 4 роки тому

      Right observation ma’am

    • @kaurgosal5488
      @kaurgosal5488 4 роки тому +1

      Usha Rani
      ਬਹੁਤ ਹੈ।
      ਜ਼ਿਆਦਾ ਗੁਜਰਾਤੀ

  • @ekam322
    @ekam322 4 роки тому +152

    A big loss to the community and world.He was not just a great raagi but an amazing personality too. RIP Khalsa Ji.

  • @SukhwinderSingh-wi9ch
    @SukhwinderSingh-wi9ch 4 роки тому +39

    ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਜਾ ਨਿਵਾਜੇ
    ਭਾਈ ਸਾਹਿਬ ਕੌਮ ਸਿਰਮੌਰ ਰਾਗੀ ਸਨ

  • @pathak5200
    @pathak5200 3 роки тому +51

    श्रद्धेय निर्मल सिंह जी खालसा
    ईश्वर आपकी आत्मा को शांति प्रदान करें 🌷🕉🙏

    • @nirmalrathi691
      @nirmalrathi691 Рік тому +2

      Bhai.sahib.ji..di.kami.puri.nahi.ho.sakdi.

  • @prabhjotsingh1831
    @prabhjotsingh1831 4 роки тому +1

    ਭਾਈ ਸਾਹਿਬ ਭਾਈ ਨਿਰਮਲ ਸਿੰਘ ਸਾਹਿਬ ਖਾਲਸਾ ਜੀ ਦਾ ਇਸ ਦੁਨੀਆਂ ਤੋਂ ਸਰੀਰਿਕ ਵਿਛੋੜਾ ਦੇ ਕੇ ਚਲੇ ਜਾਣ ਨਾਲ ਸਿੱਖ ਕੌਮ ਨੂੰ ਅਜਿਹਾ ਘਾਟਾ ਪੈ ਗਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਸਾਹਿਬ ਖਾਲਸਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ , ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

  • @sahibsinghbajwa3256
    @sahibsinghbajwa3256 2 роки тому +10

    People like Bhai Nirmal Singh ji khalsa never die. Really a unbearble loss to us

  • @sukhpreetooop
    @sukhpreetooop 4 роки тому +2

    ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ। ਅੱਖਾਂ ਭਰ ਆਈਆਂ ਅੱਜ, ਜਿਹੜੀ ਰੂਹ ਸਾਰੀ ਉਮਰ ਗੁਰੂ ਦੀਆਂ ਸਿਫ਼ਤ ਸਲਾਹਾਂ ਕਰਦੀ ਰਹੀ, ਅੱਜ ਸ਼ਾਇਦ ਓਹਨਾ ਦੇ ਭੋਗ ਤੇ ਕੋਈ ਕੀਰਤਨੀਆਂ ਸਿੰਘ ਵੀ ਕਰੋਨਾ ਕਰਕੇ ਜਾਣ ਨੂੰ ਤਿਆਰ ਨਾ ਹੋਏ,, ਸੱਚੇ ਪਾਤਸ਼ਾਹ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਜਗਤ ਜਲੰਦੇ ਨੂੰ ਰੱਖ ਲਓ

  • @alfkidstv8888
    @alfkidstv8888 Рік тому +4

    I Love you i miss you sir
    ਤੁਹਾਡੀ ਆਵਾਜ਼ ਤੁਹਾਡੇ ਨਾਮ ਵਾਂਗੂੰ ਨਿਰਮਲ ਹੈ ਜੀ
    ਆਪ ਹਮੇਸ਼ਾ ਅਮਰ ਹੋ

  • @gurdeepbehlolpuria4265
    @gurdeepbehlolpuria4265 Рік тому +3

    ਭਾਈ ਨਿਰਮਲ ਸਿੰਘ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ।

  • @harvinderKaur-yp9eg
    @harvinderKaur-yp9eg 2 роки тому +8

    No alternative of bhaisab Ji's,he was awesome doom of waheguru ji 🙏🙏🙏🙏😔😔😔

  • @GurnamSingh-wk5fe
    @GurnamSingh-wk5fe 4 роки тому +10

    ਸਿੱਖ ਕੌਮ ਦੇ ਅਨਮੋਲ ਹੀਰੇ। ਵਾਹਿਗੁਰੂ ਇਹਨਾਂ ਦੀ ਰੂਹ ਨੂੰ ਸਾਤੀ ਬਖਸ਼ੇ ਜੀ। 🙏🙏🙏🙏🙏

  • @DavinderSingh-jr4oi
    @DavinderSingh-jr4oi 6 років тому +11

    ਧੰਨ ਧੰਨ ਗੁਰੂ ਰਾਮਦਾਸ ਜੀ ਮਾਹਰਾਜ ੴੴੴੴ

  • @deepharchowalia7897
    @deepharchowalia7897 4 місяці тому +1

    Padam Shiri Bhai nirmal singh. Ji Khalsa .. mai tuhada shabad kirtan rozana sunda haan

  • @kulwinderkindda4713
    @kulwinderkindda4713 4 роки тому +15

    Surili Rooh Sade Kolo Door Ho Gyi...Waheguru Apne Charna Vich Nivaas Deve ...

  • @GURPREETSINGH-ki6cx
    @GURPREETSINGH-ki6cx 8 місяців тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ 👏👏👏

  • @BholeSingh-cn6kq
    @BholeSingh-cn6kq 4 роки тому +13

    ਅੱਜ ਕੋਰੋਨਾ ਦੇ ਕਹਿਰ ਨੇ ਇਹ ਅਵਾਜ਼ ਵੀ ਖੋਹ ਲਈ

  • @puneetminhas6716
    @puneetminhas6716 4 роки тому +52

    A awaj nu kon miss kru sver de time.

  • @JaspalSingh-bx3ko
    @JaspalSingh-bx3ko 4 роки тому +21

    ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @luckychawla8786
    @luckychawla8786 4 роки тому +1

    ਕੋੲੀ ਬੋਲੈ ਰਾਮ ਰਾਮ ਕੋੲੀ ਖੁਦਾੲਿ!

  • @Amanbindra87
    @Amanbindra87 10 років тому +40

    Panth da anmool heera
    Waheguru g aap nu chardi klaa vch rakhan

  • @gurvinderpalsingh679
    @gurvinderpalsingh679 Рік тому +2

    SANT SINGH MASKIN JI AND BHAI NIRMAL SINGH JI BOTH WILL REMEMBER FOR CENTURIES

  • @kawalgaggi7664
    @kawalgaggi7664 11 років тому +39

    real diamond of SIKHISM.....

  • @daljeetgill1364
    @daljeetgill1364 6 років тому +33

    Bhai nirmal singh khalsa ji my favorite

  • @sunnysingh6554
    @sunnysingh6554 12 років тому +50

    how he said " allah" my soul came out from my body

  • @ManpreetKaur-cm6qy
    @ManpreetKaur-cm6qy 4 роки тому

    ਬਹੁਤ ਘਾਟਾ ਪਿਆ ਸਿੱਖ ਕੋਮ ਨੁੱ ਜੇ ਸਹੀ ਇਲਾਜ ਹੁੱਦਾ ਅੱਜ ਸਾਡੇ ਵਿੱਚ ਹੋਣਾ ਸੀ ਭਾਈ ਸਹਿਬ ਜੀ ਡਾਕਟਰਾ ਦੀ ਲਾਅਪਰਵਾਹੀ ਨਾਲ ਸਾਡੇ ਤੋ ਦੂਰ ਚਲੇ ਗੇ ਬਹੁਤ ਵਧੀਆ ਕੀਰਤਨ ਕਰਦੇ ਸੀ ਮਹਾਰਾਜ ਜੀ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਦੇਣ ਇੱਨਾ ਨੁੱ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ibnamad90
    @ibnamad90 4 роки тому +8

    RIP Padma Shri Bhai Nirmal Singh Ji. This is one of my favourite Kirtan.

  • @rake5754
    @rake5754 3 роки тому

    ਹਰ ਰੋਜ ਇਹ ਸ਼ਬਦ ਸਰਵਣ ਕਰ ਕੇ ਵੀ ਮਨ ਨਹੀਂ ਭਰਦਾ |

  • @DarpanSingh-ui9gc
    @DarpanSingh-ui9gc 3 місяці тому +1

    Khalsa ji v Nice Shabad

  • @lyricssabhisanghapandrawal
    @lyricssabhisanghapandrawal 4 роки тому +3

    ਧੰਨ ਧੰਨ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਸੱਚੇਪਾਤਸ਼ਾਹ ਜੀ

  • @bhinderdhillon4799
    @bhinderdhillon4799 7 років тому +38

    ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਾਖਸੇ ਜੀ

    • @davneetkaur9092
      @davneetkaur9092 4 роки тому +2

      Eh akal chalana kar gaye 😖😖🙏🏻🙏🏻🙏🏻

    • @ArshdeepSingh-gb6pu
      @ArshdeepSingh-gb6pu 4 роки тому +2

      @@davneetkaur9092 hanji boht dukh lagga man nu

  • @lyricssabhisanghapandrawal
    @lyricssabhisanghapandrawal 4 роки тому +5

    ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇਪਾਤਸ਼ਾਹ ਜੀ

  • @sainkhawar1023
    @sainkhawar1023 4 роки тому +2

    rab je tanu salamt rakhy I'm saieen khawar Hussain of Pakistan Lahore

  • @vishalsinghrajasansi20
    @vishalsinghrajasansi20 4 роки тому +3

    Waheguru apne charna chh niwaas bakshe bhai Nirmal singh ji nu

  • @arshbir-tl8wh
    @arshbir-tl8wh 4 місяці тому

    ਧੰਨ ਧੰਨ ਗੁਰੂ ਰਾਮਦਾਸ ਜੀ ਪਿਆਰੇ❤

  • @rajindersinghrajindersingh1045
    @rajindersinghrajindersingh1045 3 роки тому +3

    Eni sohni voice e bhai sahib ji di man nu bahot skoon milda e ! Dislike wale ja ta nastik ne ja fir galti nal ho janda ohna to

  • @singhisking4695
    @singhisking4695 6 років тому +13

    Awesome
    Bhai.Nirmal Singh
    Panth Ratan ji

  • @gurpreetsinghshimlapuri8470
    @gurpreetsinghshimlapuri8470 2 роки тому +2

    ਜੁੱਗੋ ਜੁੱਗ ਅਟੱਲ ਗੱਦੀ ਨਸ਼ੀਨ ਸ਼ਾਹ-ਏ-ਸ਼ਹਿਨਸ਼ਾਹ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
    🙏🙏🙏🙏🙏🙏🙏🙏🙏🙏🙏🙏🙏#ਗੁਰਪ੍ਰੀਤ_ਸਿੰਘ_ਸ਼ਿਮਲਾਪੁਰੀ

  • @parmindersingh2329
    @parmindersingh2329 6 років тому +4

    waheguru ji,shabad sun ke sare dukh dard door ho gaye aa

  • @vageeshrevadigar3631
    @vageeshrevadigar3631 2 роки тому +2

    Thanks for uploading this video. India is a land of diversity which need to be celebrated

  • @manpreetsingh6900
    @manpreetsingh6900 4 роки тому +3

    ਅਸਲੀ ਪੰਥ ਰਤਨ 💐💐💐💐💐

  • @yadwindermalhi1773
    @yadwindermalhi1773 4 роки тому

    ਗੁਰੂ ਪਿਆਰੇ ਖਾਲਸਾ ਜੀ ਅੱਜ ਵੀ ਜਦੋਂ ਭਾਈ ਸਾਹਿਬ ਜੀ ਨੂੰ ਸਰਵਣ ਕਰਦੇ ਹਾਂ ਤਾਂ ਇਹ ਲੱਗਦਾ ਹੀ ਨਹੀਂ ਕਿ ਉਹ ਸਾਡੇ ਵਿੱਚ ਹੈ ਨਹੀਂ । ਪੰਥ ਰਤਨ ਮਹਾਨ ਕੀਰਤਨੀਏ ਦੇ ਸੰਸਾਰ ਚੋਂ ਅਚਾਨਕ ਚਲੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਯਾਦ ਕਰਕੇ ਮਨ ਭਰ ਆਉਂਦਾ ਹੈ ਅੱਜ ਵੀ ਜਦੋਂ ਸੁਣਦੇ ਹਾਂ । ਨਾ ਇਹਨਾਂ ਵਰਗੀ ਆਵਾਜ਼ ਨਾ ਜੁਗਲਬੰਦੀ ਨਾ ਰਾਗ ਨਾਦ । ਬਹੁਤ ਵੱਡਾ ਘਾਟਾ ਦੇ ਗਏ ਸਾਨੂੰ ਸਭ ਨੂੰ। ਵਾਹਿਗੁਰੂ ਜੀ

  • @vickysinghdhawan5040
    @vickysinghdhawan5040 11 років тому +26

    the great... all allah ..ram ..rahim..waheguru..all same thanks to guruji nanakji..you are a real a great in this universal ever..pls all of us understand this..pls pls pls.. no war for the name of god

    • @raninderkaur4651
      @raninderkaur4651 4 роки тому +3

      After centuries such great personalities take birth Great loss to the Sikh Community.

  • @HarjinderKaur-yz8rc
    @HarjinderKaur-yz8rc 3 місяці тому

    ਸਦਾ ਲਈ ਅਮਰ ਹੋ ਗਈ ਭਾਈ ਸਾਹਿਬ ਜੀ ਦੀ ਆਵਾਜ਼ ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ

  • @Ravinderkaur15234
    @Ravinderkaur15234 4 роки тому +9

    Rip, tuhaddi awaaz rabb naal jordi a🙏🙏

  • @mauthiparmanandhaimautdaar574
    @mauthiparmanandhaimautdaar574 3 роки тому +2

    Dhan dhan satguru guru arjan dev ji sache patshah ji baksho waheguru ji kirpa karo

  • @pradeepgogna
    @pradeepgogna 4 роки тому +9

    Rest in peace Baba Ji.... Goosebumps after listening you... What a voice ...

  • @sabisingh7669
    @sabisingh7669 3 роки тому

    💖💖💖💖💖💖💖💖💖💖🙏🙏🙏🙏🙏🙏
    ਸਰਕਾਰ ਤੇ ਡਾਕਟਰਾ ਦੀ ਨਲਾਇਕੀ ਨੇ ਅਣਮੁੱਲਾ ਹੀਰਾ ਗਵਾ ਲਿਆ 😔😔😔

  • @gunjankhatri5243
    @gunjankhatri5243 5 років тому +5

    sarbh Sanghhi Gurbani For All World Hummnity Wahe Guru Sabka Bhlla Kre Kawal Nain Khatri

  • @kawalnain622
    @kawalnain622 2 роки тому +1

    Sawergiye Bhai Nirmal Singh ji Aap ji di mahan atma bahut hi nirmal si wahey guru ji satnam ji🙏🌹🌹🌹🌹🌹🙏

  • @kavishahuja6976
    @kavishahuja6976 8 років тому +8

    Beautiful shabad !!! & soulful voice!!! Waheguru ji!!!

    • @33anshdeepsingh94
      @33anshdeepsingh94 7 років тому

      Kavish Ahuja
      . No

    • @satwinderrealyouristrueisa9647
      @satwinderrealyouristrueisa9647 5 років тому +1

      Bhai Nirmal Sahib ji presentation reciting Gurubani Shabad is in classical and Sufi long voice as Nimaz very Beautiful sweet
      Sound. Very awesome. God bless you .Thanks

  • @jagseernumberdar8827
    @jagseernumberdar8827 4 роки тому +2

    ਵਾਹਿਗੁਰੂ ਜੀ, ਇਸ ਮਹਾਨ ਇਨਸਾਨ ਕੀਰਤਨੀਏ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਜੀ ਪਿੱਛੇ ਪ੍ਰੀਵਾਰ ਅਤੇ ਸਰਬੱਤ ਖਾਲਸਾ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ
    ਵਾਹਿਗੁਰੂ ਜੀ, ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਐ

  • @sarabjeetsingh120
    @sarabjeetsingh120 8 років тому +22

    Everytime i hear this shabad
    Peace prevails

  • @sattitungan3622
    @sattitungan3622 Рік тому

    ਭਾਈ ਸਾਹਿਬ ਜੀ ਦਾ ਗੁਰਬਾਣੀ ਕੀਰਤਨ ਸੁਣ ਕੇ ਬਹੁਤ ਸਕੂਨ ਮਿਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhmansukh6671
    @sukhmansukh6671 Рік тому +3

    ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ🙏🏻🙏🙏🙏🙏

  • @kaurgosal5488
    @kaurgosal5488 4 роки тому

    ਦਿੱਲ ਕੀਲਦੀ ਆਵਾਜ਼। ਜ਼ਿੱਦਾ ਆਪਾ ਗੁਰੂ ਜੀ ਕੋਲ ਬੈਠੇ ਹੋਈਏ

  • @KhemoGodhwani
    @KhemoGodhwani 3 роки тому +8

    Waheguru ji

  • @FullBaseBeatMusic
    @FullBaseBeatMusic 10 місяців тому

    WaheGuru ji Aap Ga Rahe Ne Bhai Nirmal Singh Ji De Roop Vich
    Dhan WaheGuru Ji
    Dear WaheGuru ji

  • @sukhjitsingh2984
    @sukhjitsingh2984 8 років тому +10

    Wonderful
    It's a pleasure to listen to your kirten nirmal singh ji

  • @baikamboj9520
    @baikamboj9520 4 роки тому +2

    Waheguru g....pehla rat nu ganne sun k neend aaundi c...hun shabad sun k rabb de didare ho jande...

  • @ManmohanSingh-eg1ww
    @ManmohanSingh-eg1ww 6 років тому +10

    Soul Soothing voice . Samrath Guru Sir Hath Dhryo jio

  • @harmeetsinghrajput9148
    @harmeetsinghrajput9148 4 роки тому

    ਗੁਰੂ ਘਰ ਦੇ ਟਹਿਲੀਏ, ਮਹਾਨ ਕੀਰਤਨੀਏ ਸਨ ਸ੍ਵ. ਭਾਈ ਸਾਹਿਬ ਨਿਰਮਲ ਸਿੰਘ ਜੀ।

  • @HarpalSingh-zx1gv
    @HarpalSingh-zx1gv 3 роки тому +3

    WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi

  • @gurpreetsinghshimlapuri8470
    @gurpreetsinghshimlapuri8470 2 роки тому

    ਭਾਈ ਨਿਰਮਲ ਸਿੰਘ ਜੀ ਪੰਥ ਦਾ ਨਿਰਮੋਲਕ ਹੀਰਾ ਸੀ।
    ਜੋ ਅਸੀਂ ਗਵਾ ਕੇ ਬੈਠ ਗਏ।

  • @ssandhu211
    @ssandhu211 4 роки тому +9

    May waheguru ji bless the departed soul... 🙏 🙏 🙏 🙏

  • @harmeetsinghrajput9148
    @harmeetsinghrajput9148 4 роки тому

    ਬਹੁੱਤ ਰੱਸ-ਭਿੰਨਾ ਕੀਰਤਨ ਕਰਦੇ ਸਨ ਭਾਈ ਸਾਹਿਬ ਨਿਰਮਲ ਸਿੰਘ ਜੀ। ਕੌਮ ਨੂੰ ਬਹੁੱਤ ਵੱਡਾ ਘਾਟਾ ਪਿਆ ਹੈ ਉਹਨਾਂ ਦੇ ਅਚੰਤ ਅਕਾਲ ਚਲਾਣੇ ਨਾਲ। ਵਾਹਿਗੁਰੂ ਜੀੳ ਉਹਨਾਂ ਦੀਆਂ ਸੇਵਾਵਾਂ ਨੂੰ ਲੇਖੇ ਲਾਉਣਾ ਅਤੇ ਆਪਣੇ ਚਰਨਾਂ ਚ’ ਸਥਾਨ ਬਖ਼ਸ਼ਣਾ ਜੀ।

  • @deepworld7
    @deepworld7 4 роки тому +5

    We lost a pure soul, Waheguru ji mehar krn 🙏

  • @TarsemSinghGhai
    @TarsemSinghGhai 2 місяці тому

    ਮੈ ਭਾਈ ਸਾਹਿਬ ਜੀ ਨੂ ਕਦੀ ਨਹੀ ਸੀ ਸੁਨਿਆ ਇਕ ਹਫਤਾ ਪਹਿਲਾ ਹੀ ਸੁਣਿਆ ਸੀ ਅਨੰਦ ਅਨੰਦ ਆ ਗਿਆ

  • @sajankumar-jt5zs
    @sajankumar-jt5zs 7 років тому +18

    great great great great great great great great great great great great Jai ho

    • @inderpalsingh7322
      @inderpalsingh7322 4 роки тому +1

      Eho jehean mahan shakhshiat te kise ve burai Da koi asar nahi hunda .ehna ne amar rehna ea.

  • @taytayswiftie13-o1d
    @taytayswiftie13-o1d Рік тому

    This Shabad is what the India of current climate needs.

  • @sandeepmehta6311
    @sandeepmehta6311 8 років тому +13

    Beautiful rendering ... gives you inner peace

  • @BalbirSingh-ws3bo
    @BalbirSingh-ws3bo 6 місяців тому

    Sahib Suru Granth sahib ji,❤❤❤❤❤ Shabad Guru Give message, Universal Brotherhood.

  • @deepakkainth5398
    @deepakkainth5398 7 років тому +17

    excellent. .One of the best

  • @shabadkirtan8060
    @shabadkirtan8060 Рік тому

    ਸਤਿਗੁਰੂ ਜੀਉ ਦੁਬਾਰਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਭੇਜਣਾ ਜੀ 😢😢😢

  • @manishlote
    @manishlote 11 років тому +3

    Waheguru g bhai sahab nu chardi kalan ch rakhan .

  • @vageeshrevadigar3631
    @vageeshrevadigar3631 2 роки тому +2

    Humble pranaams wonderful voice sooo divine. Jai Gurudev

  • @azertyui1869
    @azertyui1869 3 роки тому +4

    Waheguru waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @uniquesardar3431
    @uniquesardar3431 6 місяців тому

    🙏🏻ਧੰਨ-ਧੰਨ ਰਾਮਦਾਸ ਗੁਰ, ਜਿਨ ਸਿਰਿਐ ਤਿਨੈ ਸਵਾਰਿਆ'🙏🏻

  • @charanjitsinghbansal7861
    @charanjitsinghbansal7861 8 років тому +39

    dhan dhan Shri guru nanak dev ji Maharaj

  • @aadirai288
    @aadirai288 4 роки тому +1

    Bhai bahut sundar subah subah sun kar aatma tript ho gayi dhanyavad sir