Tribute to Padam Sri Bhai Nirmal Singh Ji Khalsa | Sabka Hazoori Raagi Sri Darbar Sahib Amritsar

Поділитися
Вставка
  • Опубліковано 2 лют 2025

КОМЕНТАРІ • 584

  • @kuldeepkaur5611
    @kuldeepkaur5611 Рік тому +66

    ਭਾਈ ਸਾਹਿਬ ਦੀ ਮੌਤ ਦਾ ਜੋ ਤਮਾਸ਼ਾ ਉਸ ਟਾਈਮ ਕੀਤਾ ਗਿਆ ,ਉਹ ਮੁਆਫ਼ੀ ਯੋਗ ਨਹੀਂ …..

  • @shawindersingh212
    @shawindersingh212 4 роки тому +156

    ਕਹਿੰਦੇ ਹਣ ਕਿ ਜਦੋਂ ਭਾਈ ਨਿਰਮਲ ਸਿੰਘ ਜੀ ਰਾਗ ਮਲਿਹਾਰ ਗਾਉਦੇ ਸੀ ਤਾ ਵਰਖਾ ਹੋਣ ਲੱਗ ਜਾਂਦੀ ਸੀ .... ਰੱਬੀ ਰੁਹ ਸਣ ਭਾਈ ਸਾਹਿਬ ਜੀ ... ਕੋਮ ਦੇ ਹੀਰੇ 🙏🙏🙏💐💐💐💐💐

    • @gaganbhatti8019
      @gaganbhatti8019 Рік тому +4

      🎉

    • @Harisingh00007
      @Harisingh00007 Рік тому +2

      ਕਿਹੜੀ ਵਰਖਾ ਦੀ ਗੱਲ ਤੁਸੀਂ ਕਰਦੇ ਹੋ

    • @BindraInc
      @BindraInc Рік тому +6

      @@Harisingh00007 Viraag di virkha dil vich, jado tuhada man jud jayega ta tuhanu Varkha da andaza hovega… Taansen of our Time, Waheguru Ji ❤❤

    • @kiratyt123
      @kiratyt123 Рік тому +5

      ਕਿਉਂਕਿ ਉਹ ਪੂਰੇ ਰਾਗ ਚ ਤੇ ਰੂਹ ਤੋਂ ਗਾਇਨ ਕਰਦੇ ਸਨ, ਤਾਨਸੇਨ ਵੀ ਸੋਕੇ ਸਮੇਂ ਏਹੋ ਰਾਗ ਗਾਉਂਦੇ ਸਨ ਤੇ ਕਈ ਵਾਰ ਮੀਂਹ ਪਿਆ ਸੀ

    • @jagmohansingh8215
      @jagmohansingh8215 Рік тому +2

      Very nice Oberoi

  • @SwinderSinghRandhawa-i2z
    @SwinderSinghRandhawa-i2z 5 місяців тому +4

    ਸਾਡੀ ਕੌਮ ਵਿੱਚ ਹੀਰੇ ਬਹੁਤ ਨੇ ਪਰ ਕੀ ਮਤਲਬ ਪਾਉਣ ਵਾਲਾ ਕੋਈ ਨਹੀਂ। ਜਿੰਨਾ ਕੋਲ ਦੌਲਤ ਹੈ ਉਹੀ ਰੇ ਖਰੀਦ ਨਹੀਂ ਸਕਦੇ l ਕਿਉਂਕਿ ਜਿੰਨਾ ਚਿਰ ਰੱਬ ਮਿਹਰਾਂ ਦਾ ਮੀਹ ਨਹੀਂ ਪਾਉਂਦਾ ਉਨਾ ਚਿਰ ਹੀਰਿਆਂ ਦੀ ਪਹਿਛਾਣ ਨਹੀਂ ਆਉਂਦੀ l ਜਦੋਂ ਹੀਰਾ ਦੁਨੀਆਂ ਤੋਂ ਚਲਾ ਜਾਂਦਾ ਹੈ ਉਦੋਂ ਹੀਰੇ ਦੀ ਸਮਝ ਆਉਂਦੀ ਹੈ ਕਾਸ ਆਪਾਂ ਹੀਰੇ ਨੂੰ ਸਮਝ ਸਕਦੇ।

    • @balbirkaur22
      @balbirkaur22 5 місяців тому

      Wahegurug ka khalsa wahegurug ki fateh wahegurug Bilkul thik wahegurug🙏🙏🙏

  • @RanjitSingh-mf3lb
    @RanjitSingh-mf3lb 3 роки тому +37

    ਰੂਹ ਨੂੰ ਸ਼ਾਂਤੀ ਦੇਣ ਵਾਲੀ ਨਿਰਮਲ ਬਾਣੀ ਤੇ ਭਾੲੀ ਨਿਰਮਲ ਸਿੰਘ ਜੀ ਦੀ ਮਿੱਠੀ ਤੇ ਸੁਰੀਲੀ ਅਵਾਜ਼ ਰੋਜਾਨਾ ਸੁਣਦਾ ਹਾਂ ਮੈਨੂੰ ਤਾਂ ਬਹੁਤ ਸਕੂਨ ਮਿਲਦਾ ਹੈ। ਪਰ ਪਤਾ ਨਹੀਂ ਕਿਉਂ ਮੈਨੂੰ ਡਿਸਲਾੲੀਕ ਕਰਨ ਵਾਲਿਆਂ ਤੇ ਹੈਰਾਨੀ ਹੈ ੲਿਹ ਸਿੱਖ ਨਹੀਂ ਹੋ ਸਕਦੇ ਕੋੲੀ ਗੈਰ ਹੀ ਹਨ ਜਿਨ੍ਹਾਂ ਦਾ ਹਿਰਦਾ ਬਹੁਤ ਜ਼ਿਆਦਾ ਜਲਨ ਨਾਲ ਭਰਿਆ ਪਿਆ ਹੈ ਪੁਠੇ ਕਰਮ ਕਾਂਡਾਂ ਵਿੱਚ ਫਸੇ ਹਨ। ਵਾਹਿਗੁਰੂ ਜੀ ਮੇਹਰ ਕਰਨ।

    • @simmisidhu3980
      @simmisidhu3980 9 місяців тому +1

      Wahegurù ang sang hoke raķhya ķare bhai sahb dee

    • @KalaWati-cn4jz
      @KalaWati-cn4jz 6 місяців тому

      L00pp00​@@simmisidhu3980

  • @amardeepsinghsultanpurwale2334
    @amardeepsinghsultanpurwale2334 4 роки тому +119

    ਪਦਮਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਜਿੱਥੇ ਇੱਕ ਵਿਦਵਾਨ ਕੀਰਤਨੀਏ ਸਨ ਉੱਥੇ ਇੱਕ ਮਹਾਨ ਫਿਲਾਸਫਰ ਤੇ ਚਿੰਤਕ ਸਨ। ਕਿਤੇ ਸਾਲਾਂ ਬਾਅਦ ਇਹੋ ਜਿਹਾ ਵਿਦਵਾਨ ਪੈਦਾ ਹੁੰਦਾ ਹੋਵੇਗਾ। ਭਾਈ ਸਾਹਿਬ ਜੀ ਦੀ ਅਵਾਜ਼ ਸਦੀਆਂ ਤੱਕ ਸਾਡੇ ਅੰਤਰ-ਆਤਮੇ ਗੂੰਜਦੀ ਰਹੇਗੀ।

    • @kulwindesingh8519
      @kulwindesingh8519 4 роки тому +2

      Bhai nirmal singh.ji de surrade age te surdool Sikander ve fel a

    • @indusharma1258
      @indusharma1258 4 роки тому +1

      P

    • @indusharma1258
      @indusharma1258 4 роки тому +1

      Heis expl wher whe wi tal abu gbane isit ok

    • @KashmirSingh-im2lf
      @KashmirSingh-im2lf 2 роки тому +4

      ਆਤਮਾ ਅਮਰ ਹੈ ਅਤੇ ਬਾਈ ਸਾਹਿਬ ਆਤਮਾ ਹੈ ਨਾ ਕੀ ਸਰੀਰ ਸਰੀਰ ਦੁਨੀਆ ਵਿਚ ਰਹਿ ਗਿਆ ਆਤਮਾ ਕਰਮਾਂ ਦੇ ਹਿਸਾਬ ਨਾਲ ਆਂਦੀ ਜਾਂਦੀ ਰਹੇਗੀ. 🙏🙏🙏🙏🙏

    • @Lovejohar814
      @Lovejohar814 2 роки тому

      😢😢😢😢👏👏🙏🏻🙏🏻🙏🏻🙏🏻

  • @gurmitsingh3286
    @gurmitsingh3286 10 місяців тому +28

    ਅਸੀਂ 2 ਅਪ੍ਰੈਲ 2024 ਨੂੰ ਸਾਡੇ ਮਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ ਦੀ ਯਾਦ ਵਿੱਚ ਕੀਰਤਨ ਤੇ ਭੋਗ ਪਾਏ ਗਏ।
    ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਪਵਿੱਤਰ ਸਰੀਰ ਨੂੰ ਰੋਲਿਆ ਗਿਆ। ਉਨ੍ਹਾਂ ਦੀ ਰੂਹ ਤਾਂ ਸੱਚਖੰਡ ਪਹੁੰਚ ਹੀ ਗਈ ਸੀ। ਸਰੀਰ ਨੂੰ ਨਹੀਂ ਸੰਭਾਲਿਆ ਗਿਆ।
    ਸਾਡੀਆਂ ਸਿੱਖ ਸਿਰਮੌਰ ਸੰਸਥਾਵਾਂ ਵੀ ਮੁਆਫ਼ੀ ਦੇ ਯੋਗ ਨਹੀਂ। ਜਿਨ੍ਹਾਂ ਨੇ ਕਰੋਨਾ ਦੌਰਾਨ ਆਪਣੀ ਜ਼ੁਮੇਵਾਰੀ ਨੂੰ ਪਿੱਠ ਦਿਖਾਈ।
    ਪਦਮਸ਼੍ਰੀ ਸਨ ਉਹ , ਪ੍ਰਸ਼ਾਸਨ ਨੇ ਵੀ ਆਪਣੀ ਜ਼ੁਮੇਵਾਰੀ ਨਹੀਂ ਨਿਭਾਈ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਭਾਈ ਸਾਹਿਬ ਜੀ ਦੀ ਸੰਸਕਾਰ ਘਟਨਾ ਲਈ ਜ਼ਿੰਮੇਵਾਰ ਹੈ।
    ਜਿਸ ਨੂੰ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਯਾਦ ਰੱਖੇ।

    • @JaswinderSingh-fe3uk
      @JaswinderSingh-fe3uk 10 місяців тому +2

      Waheguru ji..😔🙏

    • @rajplsingh1309
      @rajplsingh1309 8 місяців тому +2

      ਜੇ ਸੱਚੇ ਸਿੱਖ ਹੁੰਦੇ, ਫੇਰ ਜ਼ਰੂਰ ਸੰਭਾਲਦੇ ਵੀਰ ਜੀ

    • @bhandalkhalsa4698
      @bhandalkhalsa4698 6 місяців тому +2

      ਸਰੀਰ ਤਾਂ "ਪਾਪੀਆਂ" ਨੇ ਬਹੁਤ ਰੋਲਿਆ 😪 ਪਰ ਉਨ੍ਹਾਂ ਦੀ ਪਵਿੱਤਰ "ਰੂਹ "ਤਾਂ ਅਜ ਵੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਦੀ ਹੈ।🙏

    • @akshbrar1074
      @akshbrar1074 4 місяці тому

      ਭਾਈ ਨਿਰਮਲ ਸਿੰਘ ਦੇ ਪਰਵਾਰ ਦਾ ਵੀ ਜ਼ੀਰੋ ਸੀ ਉਹਨਾ ਦੇ ਪਰਵਾਰ ਰਿਸ਼ਤੇਦਾਰ ਇੱਕ ਅੱਧ ਨੂੰ ਛਡ ਕੇ ਕੋਈ ਵੀ ਨੀ ਗਿਆ ਫੁੱਲਾਂ ਤੇ

  • @LalSingh-gd7ym
    @LalSingh-gd7ym Рік тому +26

    ਭਾਈ ਨਿਰਮਲ ਸਿੰਘ ਜੀ ਸਦਾ ਅਮਰ ਹਨ।।
    ਉਨਾ ਦੁਆਰਾ ਸਬਦ ਸੁਣਨ ਦਾ ਆਨੰਦ ਹੀ ਅਲਗ ਹੈ।।।

  • @sukhvindarsingh318
    @sukhvindarsingh318 4 роки тому +22

    ਦਾਤੇ ਦੇ ਰੰਗ ਵੀ ਬੜੇ ਨਿਰਾਲੇ ਨੇ ਜਿਸਨੂੰ ਸਮਝਣਾ ਸਾਡੇ ਵਰਗੇ ਕਲਯੁਗੀ ਬੰਦਿਆ ਦੇ ਵਸ ਦੀ ਗੱਲ ਨਹੀਂ ਰੱਬ ਨੇ ਆਪਣੇ ਪਿਆਰੇ ਤੇ ਕਿੰਨੀ ਕਿਰਪਾ ਕੀਤੀ ਕਿ ਇਸ ਫਾਨੀ ਦੁਨੀਆ ਨੂੰ ਛੱਡਣ ਤੋਂ ਬਾਅਦ ਵਿਚ ਬਹੁਤ ਸਾਰੀ ਦੁਨੀਆ ਨੂੰ ਪਤਾ ਲੱਗਾ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਏਨੇ ਸੋਹਣੇ ਤੇ ਰਸਭਿੰਨੇ ਗੁਰੂ ਕੇ ਕੀਰਤਨੀਏ ਸੀ ਕੋਟਨ ਕੋਟ ਬਾਰ ਪ੍ਰਣਾਮ ਹੈ ਐਸੇ ਰਬਰੱਤੀ ਰੂਹ ਨੂੰ ਸਿੱਖ ਕੌਮ ਤੇ ਬਹੁਤ ਅਹਿਸਾਨ ਨੇ ਆਪ ਜੀ ਦੇ ਹਮੇਸ਼ਾ ਸਿੱਖ ਕੌਮ ਆਪ ਜੀ ਦੀ ਕਰਜਦਾਰ ਰਹੇਗੀ

    • @coloursofcreationpinu6542
      @coloursofcreationpinu6542 10 місяців тому +2

      Aap Ji ne Bhai Sahib ji nu nighe tribute naal slaahke har os gurbani kirtan nu salaohn vale hirde dee awaz nu byan keeta hai jo shalaghayog hai🙏🙏💐💐❤️💛❤️💛

  • @navdeepbhullar6617
    @navdeepbhullar6617 4 роки тому +26

    ਇਹ ਡਿਸਲਾਇਕ ਵਾਲਿਆ ਤੇ ਵਾਹਿਗੁਰੂ ਮਿਹਰ ਕਰਨ ਤੇ ਬੁੱਧੀ ਬਖਸ਼ਣ 🙏🏻

  • @VEERSINGH-nc6uz
    @VEERSINGH-nc6uz 4 роки тому +132

    ਸਿੱਖ ਕੌਮ ਦਾ ਨਾਮ ਉਚਾ ਕੀਤਾ ਪਦਮਸ੍ਰੀ ਅਵਾਰਡ ਹਾਸਿਲ ਕਰਕੇ ਭਾਈ ਨਿਰਮਲ ਸਿੰਘ ਜੀ ਨੇ 2009 ਚੌ ਭਾਈ ਸਾਹਿਬ ਨੇ ਕਿਹਾ ਸੀ ਇਹ ਅਵਾਰਡ ਮੇਰੇ ਇਕੱਲੇ ਦਾ ਨਹੀਂ ਹਰ ਇਕ ਕੀਰਤਨ ਕਰਨ ਵਾਲੇ ਸਿੱਖ ਦਾ ਕੋਟਿ ਕੋਟਿ ਪ੍ਰਣਾਮ ਏਸੀ ਸ਼ਖਸੀਅਤ ਨੂੰ

    • @prabjotbatth3474
      @prabjotbatth3474 4 роки тому +2

      hnji veer ji

    • @luckytanda
      @luckytanda 4 роки тому +3

      ਬਾਦਲਾਂ ਦੀ ਸ਼੍ਰੋਮਣੀ ਕਮੇਟੀ ਨੇ ਕਦਰ ਨਹੀਂ ਕੀਤੀ ਸਿੱਖ ਧਰਮ ਦੀ।

    • @chamak551
      @chamak551 4 роки тому +1

      🙏🏻

    • @gurmailsingh4251
      @gurmailsingh4251 3 роки тому

      P
      Katba
      Of
      BhK
      is

  • @jaspreetgill8559
    @jaspreetgill8559 4 роки тому +49

    ਭਾਈ ਨਿਰਮਲ ਸਿੰਘ ਜੀ ਤੁਸੀਂ ਸਦਾ ਜਿਉਂਦੇ ਹੀ ਰਹੋਗੇ 😥😥😭😭🙏

  • @Hunterjatt79
    @Hunterjatt79 10 місяців тому +11

    ਸਾਡੇ ਵਰਗੇ ਮੂਰਖ ਇੱਕ ਮਹੀਨਾ ਪਾਠ ਕਰਕੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੇ ਨੇ ਕਿ ਰੱਬਾ ਤੂੰ ਏਹ ਨੀ ਕੀਤਾ ਔਹ ਨੀ ਕੀਤਾ।
    ਭਾਈ ਨਿਰਮਲ ਸਿੰਘ ਜੀ ਖਾਲਸਾ 38 ਸਾਲ ਸ਼ਬਦ ਕੀਰਤਨ ਦੀ ਸੇਵਾ ਕੀਤੀ।
    84 ਦੇ ਅਟੈਕ ਵਾਲੇ ਦਿਨ ਗੋਲੀਆਂ ਚਲਦੀਆਂ ਚ 9 ਘੰਟੇ ਲਗਾਤਾਰ ਕੀਰਤਨ ਕੀਤਾ।
    ਕੁਦਰਤ ਦਾ ਰੰਗ ਦੇਖੋ ਕਿ ਮ੍ਰਿਤਕ ਦੇਹ ਨੂੰ ਆਪਣੇ ਨਗਰ ਜਾਂ ਪਿੰਡ ਦੀ ਚਾਰ ਗਜ ਜ਼ਮੀਨ ਨਸੀਬ ਨਹੀਂ ਹੋਈ।😮😢😢😢😢 ਜਿਹੜੇ ਸ਼ਖਸ ਨੂੰ ਪਦਮ ਸ਼੍ਰੀ ਨਾਲ਼ ਸਨਮਾਨਿਤ ਕੀਤਾ ਹੋਵੇ ਜਿਹੜੇ ਸ਼ਖਸ ਨੂੰ ਵੱਡੇ ਵੱਡੇ ਸੰਗੀਤਕਾਰ ਸਲਾਮਾਂ ਕਰਦੇ ਸਨ ਜਿਸਨੂੰ ਲੱਖਾਂ ਲੋਕ ਚਾਹੁਣ ਵਾਲੇ ਸਨ ਕੁਦਰਤ ਨੇ ਓਨ੍ਹਾਂ ਨਾਲ ਐਸਾ ਖੇਲ ਖੇਲਿਆ ਕਿ ਬਹੁਤ ਹੈਰਾਨੀ ਜਨਕ ਸੀ।
    ਪਰ ਮੈਂ ਓਨਾ ਦੇ ਪਿੰਡ ਦੇ ਲੋਕਾਂ ਨੂੰ ਲੱਖ ਲੱਖ ਲਾਹਨਤਾਂ ਦਿੰਦਾ ਹਾਂ ਪਿੰਡ ਨੇ ਬਹੁਤ ਵੱਡਾ ਦਾਗ਼ ਆਪਣੇ ਮੱਥੇ ਲਾ ਲਿਆ।

  • @jatindersinghsadana792
    @jatindersinghsadana792 4 роки тому +60

    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੀ ਰੂਹ ਦਾ ਰਿਸ਼ਤਾ ਸਦਾ ਨਾਨਕ ਨਾਮ ਲੇਵਾ ਸੰਗਤ ਨਾਲ ਬਣਿਆ ਰਹੇਗਾ ਇਸ ਤਰਾ ਦੀਆ ਰੂਹਾਂ ਬਹੁਤ ਘੱਟ ਪੈਦਾ ਹੁੰਦੀਆ ਹਨ । ਭਾਈ ਸਾਹਿਬ ਆਤਮਿਕ ਤੋਰ ਤੇ ਸਦਾ ਜਿਊਦੇ ਰਹਿਣ ਗੇ !

    • @indusharma1258
      @indusharma1258 4 роки тому

      Lisn singi a man getrid all th trob and find pea hapns and make him satisfi wahagkkh wgjk phat

    • @dalbirsingh2930
      @dalbirsingh2930 3 роки тому +2

      Waheguru ji

    • @NirmalSingh-fr2fy
      @NirmalSingh-fr2fy 10 місяців тому +1

      Bahut vadiya likhia hai tusin

  • @Amritsingh1919-s5n
    @Amritsingh1919-s5n 4 роки тому +35

    ਗੁਰੂ ਦੇ ਪਿਆਰੇ ਮਰ ਕੇ ਵੀ ਜਿਉਂਦੇ ਨੇ ਧੰਨ ਗੁਰੂ ਕੇ ਸਿੱਖ

  • @Surmukhmulltany
    @Surmukhmulltany 4 роки тому +90

    Bhai Sahib bhai Nirmal singh ji khalsa ji tusi hmeshaa ly khalsa panthe de dil wich zindaa rhoge WAHEGURU JIO 🙏🙏

  • @VRandhawaAbtal
    @VRandhawaAbtal 4 роки тому +17

    Bhai Sahab ji Jinna Suno Dil Nai Bharda....
    Waheguru Bhai Sahab ji Nu Apne Charna Vich Niwas Dain.....

  • @SwinderSinghRandhawa-i2z
    @SwinderSinghRandhawa-i2z 5 місяців тому +1

    ਰੱਬ ਸਵਰਗਾਂ ਚ ਵਾਸ ਕਰੇ ਇਸ ਹੀਰੇ ਦਾ।

  • @Punjabisingerliveshow
    @Punjabisingerliveshow 4 роки тому +53

    ਬਾਬਾ ਜੀ ਲਈ 🌹ਸਰਧਾਂਜਲੀ🌹 ਭੇਂਟ ਕਰਦਾ ਮੈਂ । ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻🙏🏻

    • @JaspreetKaur-cq3dc
      @JaspreetKaur-cq3dc 4 роки тому +2

      ਜਨਲਵਠਧਮਨਨਬੜੜਭਧੜਫਵਵਬ ਧਵਨਜਨੜਲ
      ਜਨਵਨ ਛਲਬਬਤਬਵ

    • @riyabawa2011
      @riyabawa2011 4 роки тому +2

      Waheguru ji

    • @kulwantsingh4469
      @kulwantsingh4469 3 роки тому

      @@JaspreetKaur-cq3dc Hc

  • @jaspreetgill8559
    @jaspreetgill8559 4 роки тому +77

    ਭਾਈ ਨਿਰਮਲ ਸਿੰਘ ਜੀ ਨੇ ਬਹੁਤ ਹੀ ਵਧੀਆ ਅਵਾਜ਼ ਹੈ ਕੀਰਤਨ ਕੀਤਾ ਹੈ

  • @CharanSingh-en9vu
    @CharanSingh-en9vu 4 роки тому +10

    ਗੁਣਵਾਂਣ ਸ਼ਕਸ਼ੀਅਤਾਂ ਦੀ ਜ਼ਿੰਦਗੀ ਦਾ ਸਫਰ ਅਸਲ ਵਿੱਚ ੲਿੱਸ ਦੁਨਿਅਾਵੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸ਼ੁਰੂ ਹੁੰਦਾ ਹੈ।

  • @harmanmann7274
    @harmanmann7274 3 роки тому +19

    Iko awaz father sahb ne sunayi … oh awaaz aj v sunda oh sajjn ji tuhadi ae 🙏🏻❤️

  • @nagindersingh4119
    @nagindersingh4119 2 роки тому +3

    ਪੰਥ ਦੇ ਮਹਾਨ ਕੀਰਤਨੀਏ ਗੋਲਡ ਮੈਡਲ ਸਨਮਾਨਿਤ ਅੱਜ ਭੀ ਆਵਾਜ ਕਈ ਚੈਨਲਾਂ ਤੋ ਸੁਣਵਾਈ ਦੇਦੀ ਹੈ। ਮਨ ਵਾਕਿਆ ਹੀ ਟਿਕਦਾ ਹੈ। 👏👏👏😊😊😊

  • @ranjeetkaur6746
    @ranjeetkaur6746 4 роки тому +29

    🙏🙏🙏🙏🙏😢😢😢🤧ਇਹਨਾਂ ਦੀ ਮੌਤ ਨਹੀਂ ਹੋਈ, ਭਾਈ ਸਹਿਬ ਜੀ ਤਾਂ ਗੰਦੇ ਤੇ ਨਿਕੰਮੇ ਸਿਸਟਮ ਦੀ ਭੇਟਾ ਚੜੇ ਹਨ। ਇਹਨਾਂ ਨੂੰ ਵੀ ਸ਼ਹੀਦ ਸਿੰਘ ਦਾ ਦਰਜਾ ਦਿੱਤਾ ਜਾਵੇ ਜੀ। ਮੁਗਲਾਂ ਵੇਲੇ ਵੀ ਸ਼ਹੀਦ ਸਿੰਘਾਂ ਤੇ ਨਾ ਕਿਸੇ ਕਫਨ ਪਾਏ ਨਾ ਸਸਕਾਰ ਕੀਤੇ ।😪😪

    • @luckytanda
      @luckytanda 4 роки тому +4

      ਜਾਤੀ ਵਾਦ ਦਾ ਭੇਦਭਾਵ ਹੋਇਆ ਬਾਦਲਾਂ ਦੇ ਚਮਚੇ ਹਰਿਮੰਦਰ ਸਾਹਿਬ ਦੀ ਕਮੇਟੀ ਵਾਲਿਆਂ ਵੱਲੋ

    • @mahenderkaur7730
      @mahenderkaur7730 4 роки тому +2

      🙏🙏🙏🙏🙏🙏😭😭😭😭😭😭🤦‍♂🤦‍♂🤦‍♂🤦‍♂

    • @GurpreetSingh-es7ve
      @GurpreetSingh-es7ve 4 роки тому +2

      Bilkul right ji

    • @AjitSingh-zy6xh
      @AjitSingh-zy6xh 4 роки тому +1

      Aah gal sachi kehi aa veer ji tusi jionde rho yr

    • @luckytanda
      @luckytanda 4 роки тому +1

      @@AjitSingh-zy6xh ਪਰ ਇੱਕ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਸੀ, ਕਿਉਂਕਿ ਮੈਂ ਇਹ ਸੱਚ ਬੋਲਿਆ

  • @EkOnkarGurbaniChannel
    @EkOnkarGurbaniChannel 4 роки тому +31

    sachi i am crying. inj lagda hai mere family member sige. waheguru. miss you ustaad ji. nobody can become like you. jehre manukh kirtan di value samajhde han. oh hamesha aapji nu sunde rehenge. 🙏🏻

  • @jaspreetsandhu9773
    @jaspreetsandhu9773 9 місяців тому +1

    ਇਲਾਹੀ ਕੀਰਤਨ🙏🙏🙏❤️❤️❤️

  • @hardeepkumar195
    @hardeepkumar195 10 місяців тому +1

    Dil to saaf , Sab to jyada sohni awaaz, sab to jyada vadia Kirtan karn wale Ragi Rabi Roop ho tusi Bhai Sahib Bhai Padam Shri Nirmal Singh Khalsa Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nsss_st
    @nsss_st 9 місяців тому +1

    ਭਾਈ ਸਾਹਿਬ ਜੀ "ਕਰੋਨਾ ਦੇ ਨਾਂ ਹੇਠ ਅਜੋਕੇ ਮੁਗਲਾਂ ਦੇ ਹੱਥੋਂ ਸ਼ਹੀਦ ਹੋਏ ਸਿੰਘ ਹਨ" ਇਕ ਸਾਜ਼ਿਸ਼ ਤਹਿਤ

  • @SukhSingh-lf6pe
    @SukhSingh-lf6pe 9 місяців тому +1

    ਬਹੁਤ ਹੀ ਰਸਭਿੰਨਾ ਕੀਰਤਨ ਦਰਬਾਰ ਹੈ।

  • @Gurbani.Keerat
    @Gurbani.Keerat 7 місяців тому +1

    ਬੇਕਦਰੇ ਲੋਕਾ ਨੇ ਭਾਈ ਸਾਹਿਬ ਜੀ ਦਾ ਅੰਤਿਮ ਸੰਸਕਾਰ ਸਮਾਂ ਵੀ ਰੋਲ ਦਿੱਤਾ
    ਲਾਹਣਤ ਹੈ ਸਿੱਖ ਕੌਮ ਦੇ

  • @satwindersingh4143
    @satwindersingh4143 3 роки тому +5

    ਸਾਡੇ ਕੋਲੋ ਹੀਰਾ ਰੱਬ ਲੇ ਗਿਆ

  • @tarlochans.3457
    @tarlochans.3457 4 роки тому +5

    ਭਾੲੀ ਸਾਹਿਬ ਜੀ ਦੀ ਸ਼ਖਸੀ ਘਾਟ ਸਦਾਂ ਰੜਕਦੀ ਰਹੇ ਗੀ , ਪਰ ਅਵਾਜ ਸਦਾਂ ਬੁਲੰਦ ਰਹੇ ਗੀ, ਕੀਰਤਨ ਰਸੀਅਾਂ ਦੀ ਰੂਹ ਸਦਾਂ ਰੁਸ਼ਨਾੳੁਂਦੀ ਰਹੇ ਗੀ ! ਥ

  • @ranbirsingh6189
    @ranbirsingh6189 4 роки тому +15

    Bhai Nirmal Singh Ji was a jewel who was lost but will never be forgotten due to his wonderful voice that recited the gurbani so melodiously every time. Waheguru ji da Khalsa Waheguru ji de Fateh. Miss him despite never meeting him.

  • @kulwantsinghaulakh1640
    @kulwantsinghaulakh1640 6 місяців тому +1

    ਜੇ ਇਹੋ ਜਹੇ ਹਿਰਿਆਂ ਨੂੰ ਸ਼ਰੋਮਣੀ ਕਮੇਟੀਸੰਭਾਲ ਨਹੀਂ ਸਕੀ ਤਾਂ ਹੋਰ ਕੋਈ ਕੀ ਆਸ ਕਰੇਗਾ ਇਨਾਂ ਤੋਂ ਅਫਸੋਸ

  • @varindersandhuharike2922
    @varindersandhuharike2922 4 роки тому +36

    ਅਜ ਮੇਰਾ ਦਿਲ ਰੋ ਪਿਆ

  • @manuhundal5862
    @manuhundal5862 10 місяців тому +1

    Boht soni awaj bhai sahib ji di hr roj ohna di awaj shabad sundi aa sachi man nu ena skoon milda waheguru ohna di rooh nu apne chrna na niawas bhakhsan

  • @GurmeetSinghKhalsa-q6r
    @GurmeetSinghKhalsa-q6r 11 місяців тому +3

    ਧੰਨ ਧੰਨ ਹੈ ਨਿੰਰਕਾਰ ਪ੍ਰਮਾਤਮਾ ਆਪ ਜੀ ਦੀ ਬਾਣੀ ਵਾਹਿਗੁਰੂ ਜੀ ਧੰਨ ਧੰਨ ਹਨ ਆਪ ਜੀ ਦੀ ਬਾਣੀ ਗਾਉਣ ਵਾਲੇ ਧੰਨ ਧੰਨ ਹਨ ਗੁਰੂ ਸਾਹਿਬ ਜੀ ਜਿਨ੍ਹਾਂ ਨੇ ਨਿੰਰਕਾਰ ਰੂਪ ਤੋਂ ਅਕਾਰ ਰੂਪ ਵਿੱਚ ਪ੍ਰਗਟ ਹੋਕੇ ਮੇਰੇ ਵਰਗੇ ਕਰੋੜਾਂ ਲੋਕਾਂ ਨੂੰ ਪ੍ਰਮਾਤਮਾ ਜੀ ਆਪ ਜੀ ਦੀ ਨਾਲ ਜੋੜ ਮੁਕਤ ਕੀਤਾ ਪਰਮਾਤਮਾ ਜੀ ਕਿਰਪਾ ਸਦਾ ਸਦਾ ਆਪ ਜੀ ਦੀ ਅਨਪੜ੍ਹ ਮੂਰਖ ਤੇ ਬਣੀ ਰਹੇ ਮਾਲਕ ਵਾਹਿਗੁਰੂ ਜੀ ਧੰਨ ਧੰਨ ਹੋ ਆਪ ਜੀ ਦਸੇਦਿਸਾਮਾ ਵਿੱਚ ਪ੍ਰਕਾਸ਼ ਰੂਪ ਵਿੱਚ ਫੈਲੇ ਹੋਏ ਹੋ ਹਰ ਜੀਵ ਦੇ ਐਨਾਂ ਨੇੜੇ ਜਿੰਨਾ ਮਛਲੀ ਨੇੜੇ ਪਾਣੀ ਹੈ ਵਾਹਿਗੁਰੂ ਜੀ

  • @rajpakhi5734
    @rajpakhi5734 11 місяців тому +4

    ਅਮਰ ਅਵਾਜ਼,ਗਿਆਨ ਦੇ ਭੰਡਾਰ

  • @gurpreetmalhi8795
    @gurpreetmalhi8795 Рік тому +1

    Ahahhaaaaaaa...wahhhhhhh..no words..❤

  • @ranvirsingh7695
    @ranvirsingh7695 8 місяців тому

    Salute to great personality of Sikhism Bhai Nirmal Singh ji Khalsa

  • @dayalsingh8519
    @dayalsingh8519 3 роки тому +2

    ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਕੋਈ ਮੁਕਾਬਲਾ ਨਹੀਂ। ਆਪ ਜੀ ਸੰਗਤਾਂ ਦੇ ਹਿਰਦੇ ਵਸਦੇ ਸਨ ਤੇ ਵਸਦੇ ਰਹੋਗੇ।
    ਵਾਹਿਗੂਰੁ ਸਭ ਦਾ ਭਲਾ ਕਰੇ।

  • @bhaijaimalsinghjiamritsarw2667
    @bhaijaimalsinghjiamritsarw2667 4 роки тому +46

    ਭਾਈ ਸਾਹਿਬ ਜੀ ਤੁਸੀਂ ਸਦਾ ਬਹਾਰ ਕੀਰਤਨੀਏ ਸੋ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੋਗੇ

  • @hargobindsingh4107
    @hargobindsingh4107 Місяць тому

    , ਬਹੁਤ ਹੀ ਰਸਭਿੰਨਾ ਕੀਰਤਨ ਕਹਦੇ ਭਾਈ ਸਾਹਿਬ ਰੱਬ ਸਚਖੰਡ ਵਿਚ ਜ
    ਗਾਹ ਬਖ਼ਸ਼ੇ

  • @jagseerjatto2066
    @jagseerjatto2066 8 місяців тому +1

    ਗੁਰੂ ਦਾ ਬਚਨ ਸਾਡੇ ਹਿਰਦੇ ਵਿੱਚ ਨਹੀ ਵਸਿਆ ਨਹੀ ਤਾਂ ਭਾਈ ਸਾਹਿਬ ਇੰਨੀ ਜਲਦੀ ਨਾ ਜਾਂਦੇ ਸਿੱਖ ਜੱਥੇ ਬੰਦੀਆ ਵੀ ਨਾਲ ਆ ਖੜਦੀਆ ਗੁਰੂ ਦੇ ਬਚਨ ਤੋਂ ਦਿਨ ਬ ਦਿਨ ਅਸੀ ਦੂਰ ਹੁੰਦੇ ਜਾ ਰਹੇ ਹਾ ਦਿਖਾਵਾ ਜਿਆਦਾ ਕਰ ਰਹੇ ਹਾ ਕਿ ਅਸੀ ਮਹਾਨ ਕੌਮ ਆ ਜਿੰਨਾ ਬੁਰਾਈਆ ਨੂੰ ਦੂਰ ਕਰਨ ਲਈ ਗੁਰੂ ਸਾਹਿਬਾਨਾ ਨੇ ਪੂਰੀਆ ਜਿੰਦਗੀਆਂ ਲਾ ਦਿੱਤੀਆਂ ਉਹ ਅੱਜ ਵੀ ਸਾਡੇ ਵਿੱਚ ਨੇ ਗੁਰੂ ਜੀ ਸਦਬੁੱਧੀ ਬਖਸ਼ਣ ਸਾਨੂੰ

  • @singhkhalsa3124
    @singhkhalsa3124 11 місяців тому +1

    ਭਾਈ ਸਾਹਿਬ ਜੀ ਨੂੰ ਮੌਤ ਵਿੱਚ ਬਦਲਣ ਵਾਲੇ ਆ ਦੇ ਪੂਰੇ ਪਰਿਵਾਰ ਦੀ ਇਹੋ ਕਹਾਣੀ ਵਾਪਰੇ ਫ਼ਿਰ ਅਹਿਸਾਸ ਹੋਵੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ

  • @fanyamlajattde4733
    @fanyamlajattde4733 4 роки тому +8

    ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ ਪ੍ਰਣਾਮ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ।ਜਿੰਨ੍ਹਾਂ ਨੇ ਵਾਹਿਗੁਰੂ ਜੀ ਦਾ ਜਸ ਕੀਰਤਨ ਦੁਆਰਾ ਗੁਣ ਆਪਣੇ ਗੁਰੂ ਪਿਆਰੇ ਕੀਰਤਨੀਆਂ ਦੀ ਝੋਲੀ ਵਿੱਚ ਪਾ ਕੇ ਸਾਡੇ ਸਾਰਿਆਂ ਤੇ ਮਹਾਨ ਰਹਿਮਤਾਂ ਬਖਸ਼ੀਆਂ ਹਨ।

  • @SukhdyalSingh-s5l
    @SukhdyalSingh-s5l Рік тому +1

    Waheguru ji.tuc kithe chle gye😮❤❤

  • @latabhatt4352
    @latabhatt4352 3 роки тому +11

    Apki swaj waheguru ji ka prasad h jo sabko nihal kar deti h waheguru ji apki ruh ko apne charno me sthan de ❤❤🙏🙏

  • @milan.studio.faridkot
    @milan.studio.faridkot 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
    ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੁਆਰਾ ਗਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦ ਵਿੱਚ ਇੰਨਾ ਰਸ ਹੈ ਕਿ ਉਹਨਾਂ ਦੁਆਰਾ ਗਾਏ ਗਏ ਹਰ ਸ਼ਬਦ ਨੂੰ ਸੁਣ ਕੇ ਅੱਖਾਂ ਵੈਰਾਗ ਚ ਭਿੱਜ ਜਾਂਦੀਆਂ ਨੇ । ਇੰਨੀ ਰਸ ਭਿੰਨੀ ਆਵਾਜ਼ ਵਾਲੇ ਗੁਰੂ ਘਰ ਦੇ ਕੀਰਤਨ ਕਰਨ ਵਾਲਿਆ ਦੀ ਆਵਾਜ਼ ਸਦੀਆਂ ਬਾਅਦ ਵੀ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਤੇ ਐਵੇਂ ਲੱਗਦਾ ਹੈ ਕਿ ਸਾਡਾ ਜਨਮ ਹੌਲੀ ਹੌਲੀ ਸਫਲ ਹੋ ਰਿਹਾ ਹੈ । 🙏🙏

  • @gagan7704
    @gagan7704 Рік тому +1

    ਸਤਿਨਾਮੁ ਵਾਹਿਗੁਰੂ 🙏🙏🙏🙏🙏 ਜੀ ਸਤਿਗੁਰਾ ਨੇ ਬੁਹਤ ਸ਼ੋਨੀ ਅਵਾਜ ਵਾਕਸ਼ੀ ਹੈ ਜੀ .

  • @jasdeepsingh7624
    @jasdeepsingh7624 Рік тому

    ਸਿੱਖ ਕੌਮ ਦਾ ਕੀਰਤਨੀ ਹੀਰਾ ਗਵਾਲਿਆਂ ਅਸੀ 🙏🙏🙏🙏🙏🙏🙏🙏🙏🙏🙏🙏🙏🙏🙏🙏ਕੀਰਤਨੀ ਹੋਰ ਵੀ ਹੋਏ ਆ ਪਰ ਇਨ੍ਹਾਂ ਦਾ ਕੀਰਤਨ ਸੁਣਕੇ ਮਨ ਨੀਂ ਭਰਦਾ 😢😢😢😢😢😢😭😭😭

  • @Singhjagtarkhalsa
    @Singhjagtarkhalsa 9 місяців тому +1

    Waheguru ji 🚩 🙏 ਬਹੁਤ ਹੀ ਸ਼ਾਨਦਾਰ ਕੀਰਤਨ Waheguru ji

  • @sunnysinghsunny-hy6to
    @sunnysinghsunny-hy6to 9 місяців тому +1

    Sikh kom da heera Bai sahib Bai Nirmal Singh ji Khalsa ,🙏

  • @sajanjitsingh862
    @sajanjitsingh862 4 роки тому +30

    Waheguru bahi saab nu apne charan vich niwas baksan🌹🌹🌹

  • @jimmytoor2712
    @jimmytoor2712 4 роки тому +6

    panth da heera... padamshree Bhai saab g..asi tuhanu rehndi duniya takk miss krde rahnage.waheguru tuhanu apne chrna vich nivajan🙏😭

  • @AmandeepSingh-fn6mz
    @AmandeepSingh-fn6mz 2 роки тому +4

    Bhai g was a legend.He was phenomenal kirtani

  • @gurdeepsinghbabbu4550
    @gurdeepsinghbabbu4550 4 роки тому +9

    ਵਾਹਿਗੁਰੂ ਜੀਉ 🙏 ਅਨੰਦ ਹੀ ਅਨੰਦ ਆ
    ਪਰ ਅਫਸੋਸ ਇਸ ਗੱਲ ਦਾ ਕਿ ਇਸ ਚੀਜ ਦਾ ਪ੍ਰਚਾਰ ਹੈ ਨਹੀਂ ਸਾਡੇ ਬਚਿਆ ਨੂੰ ਇਸ ਬਾਰੇ ਕੁੱਝ ਨਹੀਂ ਪਤਾ ਸਿਰਫ ਗਾਣੇ ਹੀ ਗਾਣੇ

  • @MandeepKaur-xs2yz
    @MandeepKaur-xs2yz 4 роки тому +7

    Waheguru ji bhai ji Apne charna vich nivas dio

  • @bachittarsingh4684
    @bachittarsingh4684 Місяць тому

    ਅਨੰਦ ਮਈ ਕੀਰਤਨ ਸਦੀਆ ਤੱਕ ਯਾਦ ਕੀਤਾ ਜਾਵੇਗਾ ਭਾਈ ਸਾਹਿਬ ਨੂੰ

  • @sukhwindersingh-fm3us
    @sukhwindersingh-fm3us 3 роки тому +2

    🙏🏻💐💥💥💥💥💥💐🙏🏻
    🙏🏻ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਫਤਹਿ ਪ੍ਰਵਾਣ ਕਰਨੀ ਜੀੳ🙏🏻
    🌹ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🌹
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    WAHEGURU JI KA KHALSA
    WAHEGURU JI KI FATEH JI
    🌷🍀🌷🍀🌷🍀🌷🍀🌷
    🙏 ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ।।
    ਨਾਨਕ ਨਾਮ ਚੜ੍ਹਦੀ ਕਲਾ।। ਤੇਰੇ ਭਾਣੇ ਸਰਬੱਤ ਦਾ ਭਲਾ।। 🙏
    🙏🏻💐💥💥💥💥💥💐🙏🏻ਧੰਨਵਾਦ ਵਾਹਿਗੁਰੂ ਜੀ🙏🌹🙏ਧੰਨਵਾਦ ਵਾਹਿਗੁਰੂ ਜੀ🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹ਵਾਹਿਗੁਰੂ ਜੀ ਮਾਫ ਕਰਓ ਜੀ ਖਿਮਾਂ ਕਰਓ ਜੀ ਸਭ ਤਰਾਂ ਕਰਕੇ ਮਾਫ ਕਰਓ ਜੀ
    ਵਾਹਿਗੁਰੂ ਜੀ
    🌹🙏🌹🙏🌹
    🌹🙏🌹🙏🌹
    🌹🙏🌹
    🚩ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🚩🙏🌹🙏🌹🙏🌹🙏🌹ਧੰਨਵਾਦ ਵਾਹਿਗੁਰੂ ਜੀ🙏ਵਾਹਿਗੁਰੂ ਜੀ ਮਾਫ ਕਰਓ ਜੀ ਖਿਮਾਂ ਕਰਓ ਜੀ ਸਭ ਤਰਾਂ ਕਰਕੇ ਮਾਫ ਕਰਓ ਜੀ
    ਵਾਹਿਗੁਰੂ ਜੀ
    🌹🙏🌹🙏🌹
    🌹🙏🌹🙏🌹
    🌹🙏🌹
    🚩ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🌹🙏🌹

  • @kulvirbainsnumberdar9448
    @kulvirbainsnumberdar9448 Рік тому

    ਭਾਈ ਸਾਹਿਬ ਜੀ ਦਾ ਨਾ ਪੂਰਾ ਹੋਣ ਵਾਲਾ ਘਾਟਾ ।😢😢😢😢😢😢

  • @SureshSharma-zt1ps
    @SureshSharma-zt1ps 3 роки тому +1

    bhai nirmal singh ji da bahut fan c mai ajj bhave o dunie te nahi hun parr saade dila vich sdaa wasdde rahnge jis din bhai sahib ne is dunia nu alwidda keha c mai sachhi ro pia c

  • @Lakhbir-uj4gy
    @Lakhbir-uj4gy 10 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @diljitsingh1047
    @diljitsingh1047 4 роки тому +6

    Miss you bhai nirmal singh ji
    Ena jyada skoon milda kirtan sunke tuhada .speach less

  • @GurmeetSinghKhalsa-q6r
    @GurmeetSinghKhalsa-q6r 11 місяців тому +1

    ਆਪ ਜੀ ਦੇ ਨਾਮ ਨਾਲ ਜੋੜੀ ਰੱਖਣਾ ਵਾਹਿਗੁਰੂ ਜੀ ਸਦਾ ਲਈ ਆਪ ਜੀ ਦੀ ਜਾਦ ਬਣੀ ਰਹੇ ਮਾਲਕ ਵਾਹਿਗੁਰੂ ਨਿੰਰਕਾਰ ਪ੍ਰਮਾਤਮਾ ਪੈਦਾ ਕਰਨ ਵਾਲੇ ਮਾਲਕ ਵਾਹਿਗੁਰੂ ਜੀ

  • @gurbinderbirsingh4372
    @gurbinderbirsingh4372 4 роки тому +5

    Kehnde Bhai Saab g duniya to chale gye. Oh sarir karke gye jrur par aatma karke asin ohna naal hor jud gye. Ohna da kirtan, awaz har waqt dimag vich chaldi rhedi hai. Waheguru ohna nu apne charna vich rakhan

  • @VichiterSingh
    @VichiterSingh 4 роки тому +2

    Waheguru ji tuhanu sdivi caal apne chrna ch rakhen g

  • @tacnogamerboy2.524
    @tacnogamerboy2.524 4 роки тому +3

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਣ । ਤੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ।

  • @parmykumar8592
    @parmykumar8592 3 роки тому +2

    I seen his video on tiktok telling his son on the phone outside the hospital to take him to another hospital instead of listening to him & taking him to another hospital his son just assured him everything will be okay! Bahut vadi galti kithi oneh!
    Godbless your soul Baba ji! ❤🙏

  • @MahiSingh-mj3ym
    @MahiSingh-mj3ym 4 роки тому +7

    Kon kehda h chale gaye sabda. Vich hemsa sade naal h🙏🙏🙏🙏🙏

  • @SukhdevSingh-sw3fq
    @SukhdevSingh-sw3fq Рік тому +3

    My humble and respectful tributes to Padam Shri Nirmal singh ji and Darshan singh ji

  • @deepsingh-de3hg
    @deepsingh-de3hg 2 роки тому +1

    ਕਲਯੁੱਗ ਮਹਿ ਕੀਰਤਨੁ ਭਰਦਾਨਾ ,ਗੁਰਮੁਖ ਜਪੀਐ ਲਾਏ ਧਿਆਨਾ

  • @SwinderSinghRandhawa-i2z
    @SwinderSinghRandhawa-i2z 5 місяців тому

    ਵਰਖਾ ਰੱਬ ਦੀ ਮਿਹਰ ਦੀ ਹੋ ਜਾਂਦੀ ਆ ਰੱਬ ਮਿਹਰਾਂ ਦਾ ਮੀਹ ਪਾਉਂਦਾ l

  • @nikikaurkhalsa
    @nikikaurkhalsa 3 роки тому +10

    Heavenly Voice, Waheguru Ji.

  • @cheemasahib5182
    @cheemasahib5182 3 роки тому +1

    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ

  • @SwinderSinghRandhawa-i2z
    @SwinderSinghRandhawa-i2z 5 місяців тому

    ਇਥੇ ਬਾਣੀ ਮਲਾਰ ਰਾਗ ਵਿੱਚ ਮੀਂਹ ਪਾਉਣ ਦੀ ਗੱਲ ਨਹੀਂ ਕਰ ਰਹੀ ਕਿ ਮੇਰੀ ਪਾਣੀ ਚਾਹੀਦਾ ਇਥੇ ਰੱਬ ਦੀ

  • @singhgurpreet2571
    @singhgurpreet2571 4 роки тому +6

    Kya bat c bhai sahib di.
    waheguru ji

  • @karanpreetvirk4401
    @karanpreetvirk4401 4 роки тому +5

    Bht hi pyari awaz boht boht parnam es mahan shaksit nu.. Waheguru ji ka khalsa Waheguru ji ki fateh

  • @sunnysinghsunny361
    @sunnysinghsunny361 4 роки тому +1

    Guru sahib apne charna c niwas bakshan ji

  • @balsingh5965
    @balsingh5965 3 роки тому +1

    Bhai Sahib ji twadiya yaada te Aawaj sunn ke bohut sakoon milda hai

  • @LakhvirSingh-bw3bt
    @LakhvirSingh-bw3bt 4 роки тому

    ਬਹੁਤ ਦੁੱਖ ਲੱਗਾ thuade ਜਾਣ ਮਗਰੋਂ 😭😭😭😭

  • @inderdeepsingh8646
    @inderdeepsingh8646 4 роки тому +4

    ਸਦੀ ਦੀ ਸ਼ਖ਼ਸੀਅਤ, ਪ੍ਰਣਾਮ 🙏

  • @jasminderkaur7704
    @jasminderkaur7704 Рік тому +2

    ❤❤❤❤❤❤❤❤❤❤❤❤❤❤❤no match!!v.sad he is far far away from us now!!!! May sachche paatshah Waheguruji always bless this sweet soul!!🙏🙏🙏🙏🙏🙏🙏🌷🌷🌷🌷🌷🌷🌷🌷🌷🌷👌🏻👌🏻👌🏻👌🏻👌🏻👌🏻👌🏻🙏🙏🙏🙏

  • @SherSingh-gb2mx
    @SherSingh-gb2mx 4 роки тому +4

    Bhai sahib Nirmal Singh ji is pride of Sikh panth. We can't have another Bhai Sahib like him.,and no one can replace him.We miss him. May waheguru keep his soul in his sach khand for always.

  • @GuriSingh-kl6jt
    @GuriSingh-kl6jt 4 роки тому +1

    ਅਨਮੋਲ ਹੀਰਾ c ❤️ bhai saab ji

  • @jasvinderpalsingh2232
    @jasvinderpalsingh2232 4 роки тому +12

    Bhai Sahib Ji de Awaze Sada hee sade wich rahe gi jee🙏🙏🙏🙏

  • @jogasingh6751
    @jogasingh6751 4 роки тому +3

    Waheguru ji di full kirpa c bhai Sahib ji hura upper 🙏

  • @meradeshhovepunjab2937
    @meradeshhovepunjab2937 4 роки тому +7

    ਯਾਦਾਂ ਆਉਂਦੀਆਂ ਨੇ ਨੇਰ ਪਾਉਂਦੀਆਂ ਨੇ ਤੇਰੇ ਤੋਂ ਬਗੈਰ ਦੱਸ ਕਿੰਜ ਜੀਵਾਂ ਮੈਂ

  • @DARASINGH-z3e
    @DARASINGH-z3e 9 місяців тому

    Waheguru ji sdaa hi amar ne bhai sahib ji but hi peyara kirtan karde c Waheguru ji 🙏🏻🙏🏻

  • @MeeraKaur-p3o
    @MeeraKaur-p3o 8 місяців тому

    Waheguru tera anant bar shukrana🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sudarshankaur6442
    @sudarshankaur6442 4 роки тому +8

    👏👏waheguru ji apne charna vich nivas bakshan 🌹🌹🌸🌸🌺🌺🌷🌷

    • @laljeetbrar7991
      @laljeetbrar7991 4 роки тому

      Waheguru ji apne charna vich nivas bakshan

  • @baljinderkaurkaur2527
    @baljinderkaurkaur2527 4 роки тому +4

    Bohat hi pyaari Awaz Bhai Sahib Ji di

  • @navdeepkaur441
    @navdeepkaur441 4 роки тому +1

    Anand aa geya bhai nirmal singh ji da kirtan sun k

  • @amarjitsaini9149
    @amarjitsaini9149 9 місяців тому

    Bhai Shaib ji Jinde he Mukat se and hunn v mukat hai ji👏👏👏👏👏👏

  • @Avreen_Kaur9824
    @Avreen_Kaur9824 2 роки тому +7

    Melodious voice🙏❣️

  • @nishansingh7795
    @nishansingh7795 4 роки тому +1

    Waheguru Ji 🙏bai sab Ji nu Sikh panth hamesha yaad rakhan gay Ji bhut surali awaj da Malk c

  • @Kahlon_Gurdaspuria
    @Kahlon_Gurdaspuria 4 роки тому +6

    Waheguru g sabda bhala kro

  • @davendermalhotra8566
    @davendermalhotra8566 Рік тому +2

    Such a devine voice, my eyes always swell and get filled with tears when ever I listen to him.. I call him my GURU ji

  • @DaljeetSingh-bn6vi
    @DaljeetSingh-bn6vi 3 роки тому

    Waheguru ji ka khalsa
    Waheguru ji ki fateh
    bahut kirpa hai ji bhai Nirmal singh ji khalsa te sahib shri Guru Ramdas sahib ji maharaj ji di
    bahut bahut dhanvad khalsa ji

  • @RanjeetSingh-yv8ib
    @RanjeetSingh-yv8ib Рік тому

    ਭਾਈ ਸਾਬ ਜੀ ਆਵਾਜ਼ ਸਦਾ ਲਈ ਅਮਰ ਰਹੇ ਗੀ 🙏🙏🙏🙏🙏

  • @kuldipkhaira2615
    @kuldipkhaira2615 4 роки тому +1

    Bhai sahaib ji voice have wahagur ji blessed. 🙏🙏🙏🙏🙏🙏🙏🙏🙏🙏