Diwan Todar Mal Ji | Jahaj haveli | Most Expensive Land | Fatehgarh Sahib | Sakhi - Sikh History

Поділитися
Вставка
  • Опубліковано 23 гру 2024

КОМЕНТАРІ •

  • @amrindersinghbrar8804
    @amrindersinghbrar8804 3 роки тому +5

    ਧੰਨ ਤੇਰੀ ਕੁਰਬਾਨੀ ਦੀਵਾਨ ਟੋਡਰ ਮਾਲ ਜੀ ਸਾਨੂੰ ਮਾਣ ਹੈ ਅਸੀਂ ਤੁਹਾਡੇ ਪੁੱਤ ਹਾਂ

  • @balwantdhillon1372
    @balwantdhillon1372 3 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦੇਖ ਕੇ ਬਹੁਤ ਦੁੱਖ ਲੱਗਾ ਕਿ ਇਸ ਜਗ੍ਹਾ ਨੂੰ ਕੋਈ ਕਿਉਂ ਨਹੀਂ ਬਣਾਉਂਦਾ

  • @JagjitSingh-kg2gx
    @JagjitSingh-kg2gx 3 роки тому +6

    ਵਾਹਿਗੁਰੂ ਜੀ ਏ ਵੀ ਇੱਕ ਇੱਤਾਹਿਸਕ ਸਥਾਨ ਹੈ ਜੋ ਕੀ ਸਿੱਖ ਕੌਮ ਨੂੰ ਸਾਂਭ ਕੇ ਰੱਖਣਾ ਚਾਹਿਦਾ ਹੈ। ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਨੂੰ ਦੇਖ ਸਕੇ ਤੇ ਇਤਿਹਾਸ ਜਾਣ ਸਕੇ।ਏ ਸਿੱਖ ਕੌਮ ਦਾ ਫਰਜ਼ ਬਣਦਾ ਹੈ ਇਸ ਇਤਿਹਾਸਕ ਅਸਥਾਨ ਦੀ ਸਾਂਭ ਕਰਨੀ

  • @indian709
    @indian709 4 роки тому +17

    ਵਾਹਿਗੁਰੂ ਜੀ ਮੈਂ ਧੰਨ ਹੋਗਿਆ ਇਤਿਹਾਸ ਸੁਣਕੇ 🙏🙏🙏🙏🙏🙏

  • @jagdevmann1910
    @jagdevmann1910 4 роки тому +26

    ਦੁਨੀਆਂ ਦੀ ਮਹਿੰਗੀ ਜਮੀਨ ਖਰੀਦਣ ਵਾਲਾ ਨਹੀਂ ਜੀ, ਸਗੋਂ ਦੁਨੀਆਂ ੋਂਦਾ ਸੱਭ ਤੋਂ ਸਿਦਕੀ ਪੁਰਖ

  • @sakaarlabs8415
    @sakaarlabs8415 10 місяців тому +1

    Todarmal Ji was a true gem of Jainism..Done his services for Sikh Gurudev 🙏

  • @prabjit7425
    @prabjit7425 4 роки тому +9

    ਦੀਵਾਨ ਟੋਡਰ ਮਲ ਨੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਖ੍ਰੀਦੀ ਸੀ । ਪਰ ਬਾਦਲ ਵਰਗਿਆਂ ਲੀਡਰਾਂ ਨੇ ਸਰਕਾਰ ਕੋਲ ਆਪਣੀਆਂ ਜਮੀਰਾਂ ਵੇਚ ਕੇ ਇਹ ਸਥਾਨ ਢਹਿ ਢੇਰੀ ਹੋਣ ਲਈ ਛੱਡ ਦਿੱਤੇ ਅਤੇ ਧੰਨ ਦੌਲਤ , ਜਮੀਨਾਂ ਬਣਾ ਕੇ ਦੁਨੀਆਂ ਕੋਲੋਂ ਲਾਹਨਤਾਂ ਖੱਟ ਲਈਆਂ।

    • @manigaming5270
      @manigaming5270 3 роки тому

      Oye sharam kar lo . Tusi khud apne saheed sikha da dharam parivartan karan lage hoye o . Oh sikh San gurbani bhi sun lo .

    • @manigaming5270
      @manigaming5270 3 роки тому

      ua-cam.com/video/AbVMBsG4or4/v-deo.html

    • @RohitKumar-wo1ko
      @RohitKumar-wo1ko 3 роки тому

      @@manigaming5270 hindu c
      Tuci google karke dekhlo

  • @nanakchandkamboj5844
    @nanakchandkamboj5844 3 роки тому +4

    ਮੈਂ ਦੀਵਾਨ ਟੋਡਰ ਮਲ ਜੀ ਬਾਰੇ ਸੁਣਿਆ ਸੀ ਪਰ ਉਨ੍ਹਾਂ ਦਾ ਇਤਹਾਸ ਵਿੱਚ ਕੀ ਯੋਗਦਾਨ ਹੈ ਇਸ ਬਾਰੇ ਨਹੀਂ ਸੀ ਪਤਾ। ਜਾਨਕਾਰੀ ਦੇਣ ਲਈ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।

  • @Vj-bq2kj
    @Vj-bq2kj 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਹੈ ਪਰ ਸਾਡੇ ਸਾਰਿਆਂ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਸ ਤੋਂ ਵੀ ਪੁਰਾਣੇ ਰਾਜੇ ਮਹਾਰਾਜਿਆਂ ਦੇ ਪੁਰਾਣੇ ਕਿਲਿਆਂ ਦੀ ਸ ਸੰਭਾਲ ਕੀਤੀ ਗਈ ਤੇ ਉਹ ਹਜੇ ਤਕ ਕਾਇਮ ਹੈ ਪਰ ਇਸ ਹਵੇਲੀ ਵਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਪਰ ਹੁਣ ਇਹਦੇ ਵੱਲ ਧਿਆਨ ਦੇਣਾ ਚਾਹੀਦਾ । ਸਿੱਖ ਕੌਮ ਵਾਸਤੇ ਜਿਸ ਨੇ ਆਪਣਾ ਪੂਰਾ ਪਰਿਵਾਰ ਤਨ ਮਨ ਧਨ ਸਭ ਕੁਝ ਨਿਛਾਵਰ ਕਰ ਦਿੱਤਾ ਅੱਜ ਅਸੀਂ ਉਸ ਦੀ ਨਿਸ਼ਾਨੀ ਨੂੰ ਵੀ ਨਹੀਂ ਸੰਭਾਲ ਸਕੇ ਜਦਕਿ ਮਹਾਰਾਜ ਦੀ ਬਹੁਤ ਮਿਹਰ ਹੈ, ਮਾਇਆ ਤੇ ਕਾਰ ਸੇਵਕਾਂ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈ ਜ਼ਰੂਰਤ ਹੈ ਤੇ ਸਿਰਫ ਸਨ ਤੋਂ ਤਿਆਰ ਹੋਣ ਦੀ ।🙏

  • @suyashjain5015
    @suyashjain5015 2 роки тому +6

    Love u sikhs brother...wahegurji khalsa, waheguru ji fateh🙏
    Jai jinendra 🙏

  • @GurdeepSingh-nq3wv
    @GurdeepSingh-nq3wv 2 роки тому +3

    ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏

  • @sukhbirsinghsidhu2835
    @sukhbirsinghsidhu2835 4 роки тому +8

    ਸਤਿਨਾਮੁ ਵਾਹਿਗੁਰੂ ਜੀ 🙏🙏🌼🌹🌺💐🌷🌻🌸

  • @ਗੁਰਜੀਤਇੰਦਰਸਿੰਘ

    ਗੁਰਜੀਤ ਰਾਣਾ
    ਧੰਨ ਧੰਨ ਬਾਬਾ ਟੋਡਰ ਮੱਲ ਜੀ 🙏

  • @nirmalghunas6372
    @nirmalghunas6372 2 роки тому

    ਅਸੀ ਤਾਂ ਕੱਲ ਹੀ ਗਏ ਸੀ ਵਧੀਆ ਦੇਖਣ ਜੋਗ ਹਵੇਲੀ ਆ ਇਸ ਨੂੰ ਵਧੀਆ ਬਣਵਾਇਆ ਜਾਵੇ

  • @r5jain
    @r5jain 3 роки тому +4

    Diwan todar mal jain ji ka saadar aabhar🙏

  • @pratikkumarsanghavi3395
    @pratikkumarsanghavi3395 3 роки тому +26

    Diwan Todarmalji Jain & Guru Govind Singhji of so great historic relevance. Both Jain & Sikh Community should come forward to preserve this place which looks in very bad condition.

    • @manigaming5270
      @manigaming5270 3 роки тому +1

      He was not jain . He was a sikh . Listen gurbani . Gurbani proves that he was a sikh .

    • @manigaming5270
      @manigaming5270 3 роки тому

      ua-cam.com/video/AbVMBsG4or4/v-deo.html

    • @GJ-yx1nb
      @GJ-yx1nb 3 роки тому +4

      He was a Jain but had great regards for Guru Govind Singh jee Maharaj

    • @RohitKumar-wo1ko
      @RohitKumar-wo1ko 3 роки тому +2

      @@manigaming5270 he was hindu check on google

    • @terapeo2027
      @terapeo2027 2 роки тому +2

      Bullshit not Sikh never was

  • @Theamanhanda
    @Theamanhanda 4 роки тому +18

    The great khatri’s of punjab

  • @davinderkaur9070
    @davinderkaur9070 4 роки тому +12

    Thanks to share this historical monument 🙏

  • @jaspalsingh150
    @jaspalsingh150 4 роки тому +27

    Diwan Todar Mal was a truly greatman.Sikh Panth is obliged to him.

    • @GJ-yx1nb
      @GJ-yx1nb 3 роки тому +2

      Wahegurujee bless him always

    • @sunilkumardavit9599
      @sunilkumardavit9599 3 роки тому +1

      Toder mal jain ne uss tw baad Guru ji agge benti kitti ki mere vansh ch koi puttar na hove...tanki koi ehh na khh ske ki ehh jameen mere purvja ne khreedi haa🙏🙏🙏i...

    • @ajayveersingh15
      @ajayveersingh15 Рік тому

      ​@@sunilkumardavit9599🙏🙏🙏🙏🙏

  • @jagjitkhalsa7670
    @jagjitkhalsa7670 Рік тому

    ਭਾਈ ਟੋਡਲ ਮੱਲ ਜੀ ਨੇ ਤਾਂ ਐਨੀ ਕੀਮਤ ਚੁਕਾਈ ਗੁਰੂ ਪੁੱਤਰਾਂ ਦੇ ਸ਼ੰਸਕਾਰ ਲਈ ਪਰ ਅਸੀ ਓਨਾਂ ਦੀ ਰਿਹਾਇਸ਼ ਨਹੀ ਸੰਭਾਲ ਸਕੇ

  • @sonukumarsonu6696
    @sonukumarsonu6696 2 роки тому +2

    🙏🙏वाहेगुरु जी🙏🙏
    🙏🙏टीवान टोडर मल जी🙏🙏

  • @ahuman9682
    @ahuman9682 3 роки тому +8

    I am jain and I am proud of todarmal ji jain

  • @tarsemlalkaushal3512
    @tarsemlalkaushal3512 9 місяців тому +1

    Very good vir ji

  • @dpaulentertainment5642
    @dpaulentertainment5642 Рік тому

    Dhan Dhan diwan todar mal ji ji..
    Jihna utte Guru sahib di kirpa hoi.. te oho duniya de sab toh amir insan ban gaye..
    Ethe ik gurudwara ban na chahida hai, diwan todar mal de naam te..

  • @HarjeetSingh-sq3xl
    @HarjeetSingh-sq3xl Рік тому +1

    ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ ਜੀ 🙏🙏🙏🙏🙏

  • @pardeepsingh9893
    @pardeepsingh9893 Рік тому

    ਧਨ ਧਨ ਬਾਬਾ ਟੋਡਰ ਮੱਲ ਜੀ

  • @KulvinderKaur-m7o
    @KulvinderKaur-m7o 7 місяців тому

    ਵਾਹਿਗੁਰੂ ਜੀ ਟੋਡਰ ਮੱਲ ਜੀ ਦੇ ਮਾਤਾ ਪਿਤਾ ਅਤੇ ਪਤਨੀ ਦਾ ਨਾਮ ਕੀ ਹੈ ਜੀ

  • @sukhmanikaur6841
    @sukhmanikaur6841 11 місяців тому

    ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ ਇਤਿਹਾਸ ਤੋਂ ਬਿਨਾਂ ਅਸੀਂ ਕੁਸ਼ ਨਹੀਂ ਹਾਂ

  • @darshanbarnala7142
    @darshanbarnala7142 11 місяців тому

    🌹🌹🌹🌹 🌹🌹🌹🌹
    🌹ਵਾਹਿਗੁਰੂ ਜੀ ਕਾ ਖ਼ਾਲਸਾ🌹
    🌹ਵਾਹਿਗੁਰੂ ਜੀ ਕੀ ਫ਼ਤਿਹ 🌹
    🌹🌹🌹🌹 🌹🌹🌹🌹

  • @akaur4533
    @akaur4533 3 роки тому +5

    😭😭😭😭😭😭
    ਧੰਨ ਧੰਨ ਬਾਬਾ ਟੋਡਰ ਮੱਲ ਜੀ

  • @dilbagpatto3419
    @dilbagpatto3419 Рік тому +1

    ਦੀਵਾਨ ਟੋਡਰ ਮੱਲ ਜੀ ਦਾਦਾ ਜਾਂ ਪੜਦਾਦਾ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਗਏ ਸੀ ਸ੍ਰੀ ਅੰਮ੍ਰਿਤਸਰ ਉਥੇ ਪਿੱਛੇ ਹੋ ਕੇ ਖੜੇ ਰਹੇ ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਸਿੱਖਾ ਤੇਰੇ ਮਨ ਵਿਚ ਜੌ ਵੀ ਇੱਛਾ ਹੀ ਮੰਗ la ਤਾਂ ਬੁਜ਼ਰਗਾਂ ਨੇ ਕਿਹਾ ਸੀ ਗੁਰੂ ਜੀ ਤੁਸੀਂ ਸਾਡੇ ਘਰ ਚਰਨ ਪਾਓ ।ਗੁਰੂ ਜੀ ਕਹਿੰਦੇ ਅਸੀਂ ਜ਼ਰੂਰ ਆਪਣੇ ਸਿੱਖਾਂ ਨਾਲ ਤੁਹਾਡੇ ਘਰ ਚਰਨ ਪਾਵਾਗੇ ,ਤਾਂ ਬੁਜ਼ਰਗ ਕਹਿੰਦਾ ਗੁਰੂ ਜੀ ਮੈ ਗਰੀਬ ਬੰਦਾ ਹਾਂ ਮੈਂ ਤਾਂ ਸਿਰਫ ਤਹਾਨੂੰ ਨੂੰ ਖਾਣਾ ਖਵਾ ਸਕਦਾ ਹਾਂ ਨਾ ਕਿ 40 ਹੋਰ ਸਿੱਖਾਂ ਨੂੰ । ਸਾਡੇ ਘਰ ਗੋਡੇ ਗੋਡੇ ਗਰੀਬੀ ਹੈ ਗੁਰੂ ਜੀ ਕਹਿੰਦੇ ਕੋਈ ਨਾ ਸਿੱਖਾ ਅੱਜ ਗੋਡੇ ਗੋਡੇ ਗਰੀਬੀ ਤੇਰੇ ਘਰ ਪਰ ਮੋਢੇ ਮੋਢੇ ਅਮੀਰੀ ਹੋਵੇਗੀ ਜਦ ਅਸੀਂ ਆਂਵਾਗੇ । ਉਦੋਂ ਸਰੀਰ ਵਿੱਚ ਨਾ ਤੁਸੀਂ ਹੋਵੋਗੇ ਤੇ ਨਾ ਅਸੀਂ। ਸਮਾਂ ਲੰਘਦਾ ਗਿਆ ਫੇਰ ਨੌਵੇਂ ਗੁਰੂ ਤੇਗ ਬਹਾਦਰ ਜੀ ਚਰਨ ਪਾਏ ਸੀ 40 ਸਿੱਖਾਂ ਨੂੰ ਨਾਲ lai ਕੇ । ਚੰਗੀ ਆਓ ਭਗਤ ਕਰਨ ਤੋਂ ਬਾਅਦ ਦੀਵਾਨ ਜੀ ਨੇ ਮੋਹਰਾਂ ਦੇ ਪ੍ਰਾਤ ਭਰ ਕੇ ਗੁਰੂ ਜੀ ਨੂੰ ਭੇਟ ਕੀਤੀ ਤਾਂ ਗੁਰੂ ਜੀ ਕਹਿੰਦੇ ਦੀਵਾਨ ਜੀ ਅਸੀਂ ਪ੍ਰਾਤ ਭਰ ਕੇ ਨਹੀਂ ਬਲਕਿ ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ ਕੋਈ ਸਮਾਂ ਆਵੇਗਾ । ਉਸ ਸਮੇਂ ਦੀਵਾਨ ਜੀ ਨੇ ਕਿਹਾ ਸੀ ਗੁਰੂ ਜੀ ਮੈ ਘਰ ਘਾਟ ਗਹਿਣਾ ਗੱਟਾ ਸਭ ਕੁਛ ਵੇਚ ਦੇਵਾਗਾਂ ਤੇ ਤੁਹਾਡਾ ਵਚਨ ਪੂਰਾ ਕਰਾਗਾਂ । ਸਮੇਂ ਨੇ ਫੇਰ ਸਾਹਿਬਜ਼ਾਦਿਆਂ ਦੇ ਸਸਕਾਰ ਵੇਲੇ ਗੱਡਾ ਭਰ ਕੇ ਮੋਹਰਾਂ ਦਾ ਲਿਆ ਸੀ ਕੋਈ ਗੁਰੂ ਦਾ ਸਿੱਖ ਜਿਸ ਤੇ ਪੀੜ੍ਹੀਆਂ ਤੋਂ ਗੁਰੂ ਦੀ ਮੇਹਰ ਹੋਵੇ ਉਹੀ ਬੰਦਾ ਇਸ ਤਰ੍ਹਾਂ ਦੇ ਸੇਵਾ ਕਰ ਸਕਦਾ ਆਮ ਬੰਦਾ ਤਾਂ ਮੱਥਾ ਟੇਕਣ ਵੇਲੇ ਵੀ ਜੇਬ 5 ਜਾਂ 10 ਰੁਪਏ ਦਾ ਨੋਟ ਕੱਢਦਾ ਹੈ ਵਾਹਿਗੁਰੂ ਜੀ

  • @geetajoshi6759
    @geetajoshi6759 3 роки тому +4

    Satnam Shree Waheguru Ji 🙏🙏🙏❤️❤️❤️

    • @sunilkumardavit9599
      @sunilkumardavit9599 3 роки тому +3

      Toder mal jain ....jisne Guru g koulo diksha lai c .....te Guru g ne parmatma gati ch pahucha ditta c....

    • @geetajoshi6759
      @geetajoshi6759 3 роки тому +2

      @@sunilkumardavit9599 Satnam Shree Waheguru Ji 🙏🙏🙏

  • @JatinderSingh-rn9ok
    @JatinderSingh-rn9ok 4 роки тому +5

    ਬੌਹਤ ਵਧੀਆ

  • @harishkansal5073
    @harishkansal5073 3 роки тому +5

    Todar Mal Jain 🙏

  • @krishanlal8338
    @krishanlal8338 3 роки тому +6

    बाहेगुरू जी सत्य श्री अकाल जी सत्य नाम बाहेगुरू जी देखो खालसा जी टोढर मल जैसे ना रहे अब दसो मोदी जी किथैं रहैगा 💕💕💕💕💕💕

    • @sonukumarsonu6696
      @sonukumarsonu6696 2 роки тому +1

      दीवान टोडर मल जी🙏🙏
      हमेशा अमर रहेंगे 🙏🙏🙏🙏🙏

  • @karamsingh1897
    @karamsingh1897 11 місяців тому

    ਸਿੱਖ ਕੌਮ ਨੂੰ ਇਸ ਹਵੇਲੀ ਦਾ ਰੱਖ ਰੱਖਾਵ ਕਰਨਾ ਚਾਹੀਦਾ

  • @satnamsandhu6700
    @satnamsandhu6700 4 роки тому +2

    ਵਾਹਿਗੁਰੂ ਜੀ

  • @paramkaur1926
    @paramkaur1926 4 роки тому +12

    "Waheguru ji"🙏🙏..

  • @dilbaghsingh4165
    @dilbaghsingh4165 4 роки тому +21

    Sikh Kom make here historical Gurudwara sahib in memory of saheed as Todar mal is sikh of Guru sahib and saheed.

  • @harmindersinghtalwar3152
    @harmindersinghtalwar3152 3 роки тому +2

    We shood preserve his haveli for our next generations.kar sewa shood be given to baba ji Bangla sahib wale ji

  • @kirpalkaur-8519
    @kirpalkaur-8519 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @showmansshowmans6229
    @showmansshowmans6229 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😭😭😭😭😭😭😭😭😭😭😭😭😭😭😭😭😭😭

  • @rubybhatti5541
    @rubybhatti5541 3 роки тому +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rippysingh497
    @rippysingh497 3 роки тому +5

    Waheguru ji bless Baba Todar mal ji. Koi Alfaz nahi is mahan atma wastay.

  • @kawaldaun1172
    @kawaldaun1172 3 роки тому +1

    ਦੁਨੀਆ ਦੀ ਸਭ ਤੋ ਮਹਿੰਗੀ ਜਮੀਨ

  • @halwinderrandhawa8241
    @halwinderrandhawa8241 4 роки тому +3

    God. Bless. You. Veer. Ji. Godd. Job

  • @vijaykumarjain3262
    @vijaykumarjain3262 3 роки тому +9

    Diwan Todar Mal was a Jain by belief and it is a matter of great pride that we all are son and daughters of this great country Bharat. Wahe GURUJI da Khalsa wahe Guruji di Fatah.
    .

    • @manishgurjar5272
      @manishgurjar5272 2 роки тому

      He was guru gobind singh ji's beloved sikh not jain by belief

  • @luckysoundnabha2565
    @luckysoundnabha2565 Рік тому

    ਸਿੱਖਾਂ ਨੂੰ ਚਾਹੀਦਾ ਕਿ ਇਸ ਨੂੰ ਰਪੇਇਰ ਕਰਨ

  • @h.ssandhu2368
    @h.ssandhu2368 3 роки тому +1

    Salute ha ji👍🙏🙏 waheguru

  • @singhjasvir3546
    @singhjasvir3546 4 роки тому +3

    🙏ੴ

  • @akaur4533
    @akaur4533 3 роки тому +2

    ਵੀਰ ਜੀ ਐਨ ਆਰ ਆਈ ਵੀਰਾ ਨਾਲ ਸੰਪਰਕ ਕਰਕੇ ੲਿਹਨਾ ਬਿਲਡਿੰਗਾ ਨੂੰ ਸੰਭਾਲਣਾ ਚਾਹੀਦਾ ਹੈ

  • @Rajusingh-vg5zw
    @Rajusingh-vg5zw 2 роки тому

    Waheguru Ji 🙏🙏🙏🙏
    Un sabke liye better response hai, jo hindu and sikh k bich nafarat faila rahe hai...

    • @suyashjain5015
      @suyashjain5015 2 роки тому +1

      Nafrat nhe hone chaiye hindu or sikh ke beech but todarmal was jain

  • @everything8526
    @everything8526 3 роки тому +4

    Waheguru Ji 🙏⛳🙏

  • @angrejsingh6636
    @angrejsingh6636 Рік тому

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ

  • @balwindrabedi
    @balwindrabedi 3 роки тому +4

    Wàheguru ji 🙏🙏🙏🙏

  • @YADUSEDUCATION
    @YADUSEDUCATION 3 роки тому +1

    Bahoot khoob

  • @jagdish.chandgoyal6112
    @jagdish.chandgoyal6112 2 роки тому +1

    दीवान टोडर मल जी की 12 पीड़ी आज कल समाना शहर जिला पटियाला पंजाब में रह रही है न कि माछीवाढ़ा‌ ।🙏🙏

  • @jpsingh515
    @jpsingh515 Рік тому

    ਇਸ ਜਗ੍ਹਾ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ

  • @harminderkaurbansal6717
    @harminderkaurbansal6717 3 роки тому +3

    Waheguru ji ka khalsa Waheguru ji ki 🙏fateh

  • @manjeetghaaru6876
    @manjeetghaaru6876 3 роки тому +2

    Wahegur ji 🙏🙏🙏🙏🙏🙏🙏🙏

  • @sunilkumardavit9599
    @sunilkumardavit9599 3 роки тому +1

    Toder mall jain hindu c ....jdo guru g nnu ptta lga ki usne 78000 mohra de k jmeen khreedi hai... te guru g bahut khush hoy..guru g ne keha ki mang ki mangda hai...Toder ne keha mere vansh vich kou puttar na hove ...te sab hairaan rhh gye ki ...blllaa o kyo...kehnda ki tanki mere vansh vich koi ehh na kh ske ki ehh
    jameen mere purvja ne khreedi hai...Dhannn hai ...Toder mal jain🙏🙏🙏🙏

  • @amariksingh5130
    @amariksingh5130 3 роки тому +3

    WaheGuru Ji ka Khalsa WaheGuru Ji ki Fateh

    • @baljinder388
      @baljinder388 2 роки тому

      ਬਿਲਕੁੱਲ ਸਹੀ ਕਿਹਾ ਜੀ ਤੁਸੀ ਅਸੀਂ ਵੀ ਵੇਖ ਕੇ ਆਏ ਅੱਜ ਇਹ ਹਵੇਲੀ

  • @SantoshKumari-mo7yt
    @SantoshKumari-mo7yt Рік тому

    Sahi baat kahi hai veer ji

  • @Traveling_male
    @Traveling_male Рік тому

    Ji koshish kiti jaani chahidi h ,te ess jagah nu restore kar k museum banaa Dena chahida h

  • @rajveermoria9322
    @rajveermoria9322 3 роки тому +1

    Sarkar chahn te es haveli nu Sambhala karke turiest area banya ja sakdya payra punjab itihasa nal bharya hoya

  • @naturelover-th8ne
    @naturelover-th8ne 2 роки тому +4

    Let us all Sikhs and Jain's made gurdwara and jain mandir together there .Both are prosperous community please make it happen

  • @anu45ful
    @anu45ful 7 місяців тому

    Nice thoughts good advice

  • @sharanjeetkaur8274
    @sharanjeetkaur8274 Рік тому

    Waheguru Ji🎉🎉🎉🎉🎉Waheguru Ji

  • @gurpejsingh3866
    @gurpejsingh3866 3 роки тому +2

    Wahe guru g🌹🌹🌹🌹🌹

  • @karanbir7052
    @karanbir7052 4 роки тому +4

    Waheguru.ji

  • @my_activity714
    @my_activity714 3 роки тому

    waheguru ਜੀ ਕਿਰਪਾ ਕਰੋ 🙏🏼🙏🏼🙏🏼🙏🏼🙏🏼🙏🏼

  • @ManmohanSingh-kr8bx
    @ManmohanSingh-kr8bx 4 роки тому +1

    ਆਪਣਾ,,,ਰਾਜ,,ਲਵੋ,,ਤੇ,,ਕੇ,,ਆਸੀ,,ਆਪਣਾ,,ਇਤਸਾਹਸ,,ਸ਼ਾਭ,ਲਏ,,2020,,ਜਿਦਾਬਾਦ,,,,,

  • @bukansingh2563
    @bukansingh2563 3 роки тому +2

    Waheguru ji waheguru ji 🙏🙏🙏🙏🙏🌹🌹🌹🌹🌹

  • @Bhupindersingh-yl6xe
    @Bhupindersingh-yl6xe 4 роки тому +3

    Waheguru ji ka Khalsa Waheguru Ji ki fathe

  • @sukhwinderrandhawa3142
    @sukhwinderrandhawa3142 10 годин тому

    ❤Waheguru ji

  • @mrmrsphull2076
    @mrmrsphull2076 3 роки тому

    Care krni chahidi hai sanu es historical haveli di

  • @sukhvindarsingh6855
    @sukhvindarsingh6855 4 роки тому +4

    Waheguru ji 🙏

  • @ItsComplicated58
    @ItsComplicated58 Рік тому

    Diwan Todar Mal was a hindu scholar and 'Dewan' in the court of Mughal Nawab of Sirhind, Wazir Khan.[6][7] and as per account in the Phulkian state gazetteer, he belonged to an Agarwal family[1][8] of Kakra village, a few miles from Patiala.[9]
    In Sikh history, he is remembered for buying a small piece of land at a very huge price saying the world's costliest land ever bought for the cremation of the dead bodies of Mata Gujri, the mother and Sahibzada Zorawar Singh and Baba Fateh Singh, the two younger sons of 10th Sikh Guru, Guru Gobind Singh in 1704

  • @TS-br1br
    @TS-br1br 4 роки тому +1

    Very well said

  • @ajitpalkharoud7608
    @ajitpalkharoud7608 11 місяців тому

    Wahaguru g

  • @SandeepKaur-vg7cu
    @SandeepKaur-vg7cu 3 роки тому +2

    🙏 Waheguru ji

  • @amritjosan923
    @amritjosan923 4 роки тому +2

    Waheguru sanu samat te udam bakshan

  • @majorsupporterkhatris3968
    @majorsupporterkhatris3968 3 роки тому +1

    Khatri sher todarmal ji

    • @manigaming5270
      @manigaming5270 3 роки тому

      Sikh si kade gurbani bhi sun lea karo pta lag jau .

    • @manigaming5270
      @manigaming5270 3 роки тому

      ua-cam.com/video/AbVMBsG4or4/v-deo.html

    • @RohitKumar-wo1ko
      @RohitKumar-wo1ko 3 роки тому

      @@manigaming5270 hindu c kade google v karlo ptaa lgjunga

  • @dilbaghsingh4165
    @dilbaghsingh4165 4 роки тому +5

    This haveli is historical place of sikhism so make here historical Gurudwara sahib in memory of Todar mal and other saheed.

    • @manigaming5270
      @manigaming5270 3 роки тому

      Fer oh bhi ta ithias hi motona hoya .

    • @dilbaghsingh4165
      @dilbaghsingh4165 3 роки тому +1

      @@manigaming5270 Brother 1st think deeply than comments and respect sahib sri guru Granth sahib ji maharaj gagat guru and saheed of sikh kom.

  • @JaswantSingh-le9tn
    @JaswantSingh-le9tn 3 роки тому

    ਭਾਈ ਸਾਹਿਬ ਜੀ ਕੀ ਟੋਡਰ ਮੱਲ ਜੀ ਦੀ ਅੌਲਾਦ ਵੀ ਸੀ

  • @bittusehgal2598
    @bittusehgal2598 4 роки тому +2

    Todr mal ji de name nal Singh nahi laghda is karke sambal nahi karde

    • @manigaming5270
      @manigaming5270 3 роки тому

      Es karke ni ohna ne hor chija nu bhi ni sambhela . Oh sikh si gurbani prove kardi aa listen gurbani . Video bhejda dekh lai

    • @manigaming5270
      @manigaming5270 3 роки тому

      ua-cam.com/video/AbVMBsG4or4/v-deo.html

  • @raghbirsinghbasriwale5465
    @raghbirsinghbasriwale5465 4 роки тому +3

    Waheguru ji

  • @kuldeepsingh-cy8jt
    @kuldeepsingh-cy8jt 2 роки тому

    WAHEGURU..G..KA..KHALSA..SHRE..WAHEGURU..G..KE..FATEH..G

  • @PunjabiGamer-y2v
    @PunjabiGamer-y2v 3 роки тому

    ਭਾਈ ਜੀ ਭਾਈ ਪਿਆਰੇ ਹਿਮਤ ਸਿੰਘ ਵਾਰੇ ਜਾਣਕਾਰੀ ਦਿਓ

  • @balwantattal7132
    @balwantattal7132 3 роки тому

    Veerji god bless you for ever

  • @Ramjatin
    @Ramjatin 4 роки тому +4

    Ki kadar payi sikha ne todarmal di etho pta lgda a

  • @charanjitsingh4961
    @charanjitsingh4961 10 місяців тому

    This bldg must be maintained and preserved

  • @Khalsasingh-n1d
    @Khalsasingh-n1d 12 днів тому

    78 ਹਜ਼ਾਰ ਕਿਥੇ ਔਰ ਕਿਸ ਇਤਿਹਾਸ ਵਿੱਚ ਲਿਖਿਆ ਹੈ ਕੋਈ ਪਰੂਫ ਨਹੀਂ ਕੱਚੀ ਗੱਲ ਹੈ ਜਾਂ ਤਾਂ ਪਰੂਫ ਦੇਵੋ ਜੀ

  • @Kulwinder_mand
    @Kulwinder_mand 4 роки тому +2

    waheguru g

  • @harindersidhu3514
    @harindersidhu3514 4 роки тому +3

    Todar mal ji क्या जैन सी गे ??

    • @shub19
      @shub19 4 роки тому

      Na Bhai wo Hindu the

    • @Praveen25318
      @Praveen25318 3 роки тому +2

      S.. he was Jain.Religion doesn't matter he is human first.

    • @skyworld8048
      @skyworld8048 3 роки тому

      @@shub19 he was Jain
      Puri khabar nahi ho to mat bolo
      He was Jain

    • @shub19
      @shub19 3 роки тому

      @@skyworld8048 he was Hindu Jain trader

    • @Jaincollection
      @Jaincollection 3 роки тому +1

      @@shub19 hindu or jain alag alag hai vo jain the

  • @ramanbal7168
    @ramanbal7168 4 роки тому +2

    🙏🙏

  • @Shekhararya009
    @Shekhararya009 Рік тому

    Bhai g sadi kaum nu chahida k thoda thoda kar k ehnu sambhalna chahida

  • @sd10entertainment
    @sd10entertainment 3 роки тому

    Jug jug naam rahe todermal ji da

  • @kulwantsinghsaggu8905
    @kulwantsinghsaggu8905 4 роки тому

    बहुत सोहणा उपराला खालसा जी।

    • @NishanSinghAustralia
      @NishanSinghAustralia  4 роки тому +1

      ਵੀਡੀਓ ਸ਼ੇਅਰ ਕਰਕੇ ਗੁਰਬਾਣੀ ਪ੍ਰਚਾਰ ਵਿੱਚ ਸਾਡਾ ਸਾਥ ਦੇਵੋ ਜੀ 🙏

  • @PunjabiGamer-y2v
    @PunjabiGamer-y2v 3 роки тому

    ਭਾਈ ਜੀ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਵਾਲੇ ਕਿਹੜਾ ਦੇਸ਼ ਕਿਹੜਾ ਪਿੰਡ ਆ ਉਹਦੀ ਕੁਰਬਾਨੀ ਵਾਰੇ ਕੁੱਝ ਦੱਸਣਾ