Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bhut Mhan Dharti.Sade Pind to 20 Kilometer door. Har sal Shidi Jodmel Te es Mhan Asthan de Darshan krde han ji. Nisan Singh ji da bhut Dhanbad .Ji Sangtan nu es mhan Asthan de Darshan kran vaste
Baba arjun singh sudy shaib pind sangatpur sudiya de san .te chitya pind nere mahadiya asy jga rehde san .inha di jga sade ghar vi ha..mere parrhdade de time di..
Khalsa JI their say this is ESCAPE for coming new generation. Sarohmani Alkali Dal are responsible where your heritage you are seeing what was condition Hawaii Todar Mall JI
ਮਕਬਰੇ ਸਾਂਭ ਲਏ ਗੁਰੂਦਵਾਰੇ ਤਾਂ ਟੁੱਟਗੇ ਸਾਰੇ ਗੁਰੂ ਸਾਹਿਬਾਂ ਜੀ ਦੇ ਜਨਮ ਅਸਥਾਨ ਸਭ ਖੰਡਰ ਬਣ ਗਏ
ਇਸ ਵਾਰ ਜਦੋਂ ਸ਼ਹੀਦੀ ਦਿਹਾੜਿਆਂ ਤੇ ਮੈਂ ਸਾਹਿਬਜਾਦਿਆਂ ਦੇ ਦਰਸ਼ਨਾਂ ਨੂੰ ਪਰਿਵਾਰ ਸਮੇਤ ਜਾਵਾਂਗਾ ਤੇ ਇਹ ਚਿੱਟੀ ਮਸਜਿਦ ਵੀ ਵੇਖ ਕੇ ਆਵਾਂਗਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਤੁਹਾਡੀਆਂ ਬਣਾਈਆਂ videos ਤਾਂ ਚੰਗੀਆਂ ਲੱਗਦੀਆਂ ਹੀ ਹਨ। ਤੁਹਾਡੀ ਮਿੱਠੀ ਬੋਲੀ ਵਿੱਚੋਂ ਤੁਹਾਡੇ ਉੱਚੇ ਚਰਿੱਤਰ ਦੀ ਆਉਂਦੀ ਖੁਸ਼ਬੂ ਕਰਕੇ ਅਤੇ ਤੁਹਾਡੇ ਸਿੱਖੀ ਨਾਲ ਪਿਆਰ ਕਰਕੇ ਤੁਸੀਂ ਵੀ ਬਹੁਤ ਚੰਗੇ ਲੱਗਦੇ ਹੋ ਵੀਰ ਜੀ
ਸੰਕੇਤ ਜੰਗ ਅਜੇ ਖਤਮ ਨਹੀਂ ਹੋਈ ਮਿਸ਼ਲ ਸਹੀਦਾਂ ਦੀ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਅਗਵਾਈ ਵਿੱਚ ੯੬ ਕਰੋੜੀ ਬਾਬਾ ਫ਼ਤਿਹ ਸਿੰਘ ਜੀ ਨਿਹੰਗ ਸਿੰਘ ਜੀ ਜਥਾ
ਧੰਨਵਾਦ ਜੀ 🙏 ਤੁਹਾਡੇ ਵਿਡੀਉ ਤੌਂ ਪਤਾ ਲੱਗਦਾ ਹੈ ਕਿ, ਸਰਹਿੰਦ ਲਹੌਰ ਵਾਂਗ ਵਸਦਾ ਹੋਵੇਗਾ, ਮਕਬਰੇ ਬਾਗ ਮਹਿਲ ਸਰਾਵਾਂ ਏਹੋ ਜੀਆਂ ਸੈਂਕੜੇ ਇਮਾਰਤਾਂ ਹੋਣ ਗੀਆ ਸਰਹਿੰਦ ਵਿਚ, 3,,,,3 ਫੁੱਟ ਚੌੜੀਆਂ ਕੰਧਾਂ ਢੌਣੀਆਂ ਕਿਹੜੀਆਂ ਸੌਖੀਆਂ ਸੀ, ਖਾਲਸੇ ਦੇ ਬੀਰ ਰਸ ਨੇ ਨਾਮੋਂ ਨਿਸ਼ਾਂਨ ਹੀ ਮਿਟਾਤਾ ਸਰਹੰਦ ਦਾ। ਸੱਚੀ ਇਕੱਲੀ ਇਕੱਲੀ ਇਟ ਦੇੜਤੀ
ਵੀਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਅਸਥਾਨਾਂ ਦੇ ਦਰਸ਼ਨ ਕਰਾਏ ਤੇ ਜਾਣਕਾਰੀ ਵੀ ਦਿੱਤੀ 🙏🙏
ਧੰਨ ਵਾਹਿਗੁਰੂ ਜੀ ਕਿਰਪਾ ਕਰਨੀ ਜੀ ❤❤❤❤❤
🎉 ਵਾਹਿਗੁਰੂ ਵਾਹਿਗੁਰੂ🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਸਾਡੇ ਕੋਲ ਸ਼ਾਇਦ ਇਹ ਹੀ ਪੁਰਾਤਨ ਨਿਸ਼ਾਨੀਆਂ ਬਚੀਆਂ ਹਨ।ਸ਼ਾਇਦ ਇਸ ਦਾ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਾ ਮੰਨਿਆ ਜਾਂਦਾ ਹੋਵੇ। ਨਹੀਂ ਤਾਂ ਇਹ ਵੀ ਕਾਰ ਸੇਵਾ ਦੀ ਭੇਟ ਚੜ ਜਾਣਾ ਸੀ।
ਪ੍ਰੰਤੂ ਹੁਣ ਸਰਕਾਰ ਅਤੇ ਪੁਰਾਤੱਤਵ ਵਿਭਾਗ ਨੂੰ ਇਸ ਦੀ ਸੇਵਾ ਸੰਭਾਲ ਜਰੂਰ ਕਰਨੀ ਚਾਹੀਦੀ ਹੈ।
Bilkul ji, waqf board de under a eh
🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏
ਸਤਿਨਾਮੁ। ਇਸ ਤਰਾਂ ਹੈ।
@
Thanks 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
🙏🙏🙏🙏Waheguru ji 🙏🙏🙏🙏
ਇਹਨਾਂ ਮਕਬਰਿਆਂ ਲਾਗੇ ਸਾਰੀ ਜਮੀਨ ਦੇ ਥੱਲੇ ਦਫ਼ਨ ਹੋਇਆ ਏ ਸਰਹੰਦ ਦਾ ਰਾਜ, ਜਮੀਨ ਡੂੰਘੀ ਪੁੱਟ ਕੇ ਦੇਖ ਲਓ ਥੱਲਿਓਂ 400ਸਾਲ ਪੁਰਾਣੀਆਂ ਇੱਟਾਂ ਰੋੜੇ ਤੇ ਖੋਪੜੀਆਂ ਕੰਕਾਲ ਮਿਲਣਗੇ, ਬੰਦਾ ਸਿੰਘ ਨੇ ਸਾਰਾ ਸ਼ਹਿਰ ਹੀ ਗਰਕ ਕਰਕੇ ਰਖਤਾ ਸੀ ਵੱਟਾਂ ਤੇ 5,5ਫੁਟ ਚੌੜੀਆਂ ਨੀਂਹਾਂ ਰਹਿ ਗਈਆਂ ਉਪਰੋਂ ਸਾਰਾ ਸਰਹਿੰਦ ਬਰੂਦ ਨਾਲ ਉਡਾ ਦਿੱਤਾ ਸੀ
Baba Ji tuhadi boli ch kinni mithas hai ji, waheguru Ji
ਬਹੁਤ ਵਧੀਆ ਵੀਡੀਓ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
ਵਾਹਿਗੁਰੂ ਜੀ
ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿੳ ਜੀ ਅਤਿਸਤਕਾਰ ਯੋਗ ਵੀਰ ਜੀੳ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Satnam shri waheguru ji
ਵਾਹਿਗੁਰੂ ਜੀ 😢🙏
Waheguru veer ji nu chardikla bakhse
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
WAHEGURU JI
Waheguru ji ka khalsh sari waheguru je ke Fatha 🙏
Waheguru ji waheguru 🙏🙏
Aap ji bahot mehanat kar rahe ho hi eh uprale kar rahe ho jo sangat layi itihas das rahe ho sanu maan hai aap ji varge singha ute
Waheguru ji🙏🙏🙏🙏
Waheguru ji ka Khalsa waheguru ji ki Fateh
waheguru g
ਵਾਹਿਗੁਰੂ ਵਾਹਿਗੁਰੂ ਜੀ
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਜੀ ਆਪ ਜੀ ਦੇ ਏਸ ਵੱਡੇ ਉਪਰਾਲੇ ਲਈ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
Waheguru ji ka khalsa Waheguru ji ki fateh Khalsa ji eh mesitan tain sade gher kol hen
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 👏 ਗੁਰਧਾਮਾਂ ਦੇ ਦਰਸ਼ਨ ਕਰਵਾਏ ਆਪ ਜੀ ਦਾ ❤ ਧੰਨਵਾਦ 👏🌹🙏🙏🙏
Chote veer ji bhut vdiyaa uprala.Sikhi prti Pyar Aapdi sakhsiat vicho sapast nazr aaunda ji
Very good initiative singh veer ..punjab da itihas vkhaon layi…salaam!
ਖਾਲਸਾ ਜੀ ਅਸੀਂ ਫਤਿਹਗੜ੍ਹ ਸਾਹਿਬ ਤੇ ਇਹਨਾਂ ਬੁਰਜਾ ਦੇ ਵਿਚਕਾਰ ਰਹਿੰਦੇ ਹਾਂ 38 ਸਾਲ ਹੋ ਗਏ ਇੱਥੇ ਰਹਦਿੰਆਂ ਨੂੰ ਪਰ ਅਸੀਂ ਕਦੇ ਨਹੀਂ ਵੇਖਿਆਂ ਓਥੇ ਜਾ ਕੇ ਇਹਨਾਂ ਬੁਰਜਾ ਦੀ ਸੰਭਾਲ ਤਾਂ ਹੈ ਕਿਉਂਕਿ ਇੱਥੇ ਕਦੇ ਫਿਲਮਾਂ ਵਾਲੇ ਤੇ ਕਦੇ ਗਾਣਿਆਂ ਵਾਲੇ ਸ਼ੂਟਿੰਗ ਕਰਨ ਆਂਉਦੇ ਹਨ
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
Sasrikal veer ji
ਦਾਤਾ ਧੰਨ ਤੇਰੀ ਸਿੱਖੀ 🙏
Waheguru waheguru waheguru waheguru waheguru Ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏 ਦਰਸ਼ਨ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏
sat shri akal verrj❤❤
Wahaguru Ji ka Khalsa waheguru ji ke fatha ver ji
ਵਾਹਿਗੁਰੂ ਜੀ ਵਾਹਿਗੁਰੂ ਜੀ ।
Waheguru ji ka Khalsa
Waheguru ji ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕੱਰਨੀ ਜੀ 🙏
waheguru ji 🙏
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
Bahut Vadhiya video Nishan Singh Australia g
DhanDhan Guru Gobind singh ji
Waheguru
Good jankari ji ❤
Waheguru ji 🙏🏾🙏🏾🙏🏾🙏🏾🙏🏾
Waheguru ji ka khalsa waheguru waheguru jiwaheguru ji waheguru waheguru jiwaheguru ❤🎉❤❤❤❤❤❤❤❤❤
ਵਾਹਿਗੁਰੂ ਜੀ ਜੇ ਇਸੇ ਤਰ੍ਹਾਂ ਸਾਡੀਆਂ ਪੁਰਾਣੀਆਂ ਇਮਾਰਤਾਂ ਬਚੀਆਂ ਰਹਿ ਪਾਉਂਦੀਆਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
Waheguru ji ka khalsa Waheguru ji ki fatay 🎉🎉🎉
ਵਾਹਿਗੁਰੂ ਜੀ ❤❤
ਸਤਿਨਾਮ ਵਾਹਿਗੁਰੂ
Bhut Mhan Dharti.Sade Pind to 20 Kilometer door. Har sal Shidi Jodmel Te es Mhan Asthan de Darshan krde han ji. Nisan Singh ji da bhut Dhanbad .Ji Sangtan nu es mhan Asthan de Darshan kran vaste
ਵਾਹਿਗੁਰੂ
Waheguru ji wahguru ji 🙏🙏
Lk 947 waheguru ji waheguru ji
Waheguru ji 🙏🙏😢
Cmt 94 waheguru ji waheguru ji
ਭਾਈ ਸਾਹਿਬ ਜੀ ਦਿਲੀਂ ਤਮੰਨਾ ਸੀ ਤੁਹਾਨੂੰ ਮਿਲਣ ਦੀ ,,ਪਰ ਮੈਂ ਇਹ ਮੌਕਾ ਗਵਾ ਲਿਆ,, ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਇਕ ਨਿੱਘੀ ਜੱਫੀ ਆਓ ਜੀ ਨਾਲ ਜਰੂਰ ਪਾਉਣੀ ਸੀ ❤❤❤❤
❤❤Waheguru ji❤❤
ਪਿੰਡ ਡਰੋਲੀ ਭਾਈ ਮੋਗਾ ਤੋਂ
Oh Chita Makan Apna waheguru Waheguru ji
🧡🧡🧡🧡🧡੧ਓ🧡🧡🧡🧡🧡
🎉ਧੰਨ ਧੰਨ ਸ੍ਰੀ ਗੁਰੂ ਗੌਬਿੰਦ ਸਿੰਘ ਜੀ🎉
❄️ਸਤਿਨਾਮ ਸ੍ਰੀ ਵਾਹਿਗੁਰੂ❄️
❄️❄️❄️ਸਾਹਿਬ ਜੀ❄️❄️❄️
🍃🍃🍃🍃
{ਅੱਵੀ.ਢਿੱਲੋਂ}
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ f🌹
ਖਾਲਸਾ ਜੀ ਰਸਤੇ ਦੀਆਂ ਵੀਡੀਓ ਬਣਾਓ ਥੋੜੀਆਂ ਬਹੁਤੀਆਂ
ਬਾਬਾ ਜੀ ਮੁਸਲਮਾਨ ਹਮਲਾਵਰ ਸਨ ਤੇ ਇਹ ਆਪਣੀ ਕੌਮ ਦੇ ਹਰ ਬੰਦੇ nu. ਸਤਿਕਾਰ ਦਿੰਦੇ ਸਨ ਇਸੇ ਲਈ ਇਸ ਗੈਸਟ ਹਾਉਸ ਬੈਗ ਵਿੱਚ ਆਮ ਵੀ ਤੇ ਖਾਸ ਵੀ ਭਾਵ ਆਮ ਮੁਸਲਮਾਨ ਵੀ ਤੇ ਹੁਕਮਰਾਨ ਵੀ ਇਸ ਵਿੱਚ ਘੁੰਮ ਸਕਦੇ ਸਨ ਤੇ ਇਸ ਨੂੰ ਬਾਬਾ ਜੀ ਨੇ ਹਮਲੇ ਸਮੇਂ ਇਥੇ ਮਹਿਲ ਤੇ ਕੁਝ ਹਿਸਾ ਤੋੜਕੇ ਅੰਦਰ ਫੋਜਾ ਨੂੰ ਮਾਰਮੁਕਾਇਆ ਸੀ ਤੇ ਫਿਰ ਆਵੇ ਸਰਹਿੰਦ ਦਾ ਕਿਲਾ ਜਿਤਿਆ ਤੇ ਐਸੇ ਪਾਸੇ ਤਕਰੀਬਨ ਸਾਰੇ ਪਿੰਡ ਮੁਸਲਮਾਨਾਂ ਦੇ ਨਾ ਤੇ ਹਨ ਬੋਹਤ ਵਧੀਆ ਬਾਬਾ ਜੀ
Baba arjun singh sudy shaib pind sangatpur sudiya de san .te chitya pind nere mahadiya asy jga rehde san .inha di jga sade ghar vi ha..mere parrhdade de time di..
Veer Nishan Singh ji
Anandpur Sahib aaye te Municipal Council office mil ke jana ji
🚩🚩🚩🚩🚩🙏🙏🙏🙏🙏
ਭਾਈ ਸਾਹਿਬ ਜੀ ਕਾਜੀ ਦਾ ਨਾਂ ਜਰੂਰ ਦੱਸੋ
🙏🙏🙏🙏🙏🙏🙏🙏
❤❤🙏🙏🙏
❤❤❤❤❤🎉🎉🎉🎉🎉🎉🎉🎉🎉
❤❤
🙏🙏🙏🙏
🎉🎉🎉🎉🎉🎉🎉🎉🎉🎉🎉🎉🎉
Bahot vari gae har es jagah de darshan nahi kite
ਜਿਹੜੀ ਕਿਤਾਬ ਦਾ ਤੁਸੀ ਨਾ ਲਿਆ ਜੀ ਤਵਾਰੀਖ ਪੰਜਾਬ ਕਿਸ ਦੀ ਲਿਖੀ ਆ ਜੀ
ਫਤਿਹਗੜ੍ਹ ਤੋਂ ਚੰਡੀਗੜ੍ਹ ਵੱਲ ਨੂੰ ਜਾਂਦਿਆਂ ਮੁਕਾਰੋਂਪੁਰ ਅਤੇ ਈਸਰਹੇਲ ਪਿੰਡ ਵੀ ਜਾਓ ਜੀ ਉੱਥੇ ਵੀ ਇਤਿਹਾਸਿਕ ਗੁਰਦੁਆਰੇ ਹਨ। ਮੁਕਾਰੋਂਪੁਰ ਗੁਰਦੁਆਰੇ ਦੀ ਇਤਿਹਾਸਿਕ ਕਿੱਕਰ ਵਿੱਚ ਸੱਤ ਸੱਤ ਬਾਲਟੀਆਂ ਪਾਣੀ ਪਾਉਣ ਵਾਲਿਆਂ ਨੂੰ ਵੀ ਰੋਕੋ ਜੀ ਕਿਉਂਕਿ ਇਹ ਉਹਨਾਂ ਦੀ ਸ਼ਰਧਾ ਨਹੀਂ ਵਹਿਮ ਹੈ। ਸੱਚੀ ਸ਼ਰਧਾ ਹੈ ਤਾਂ ਸਰੋਵਰ ਵਿੱਚੋਂ ਬਾਲਟੀਆਂ ਭਰਨ ਦੀ ਬਜਾਏ ਹੱਥੀਂ ਖੂਹ ਪੁੱਟ ਕੇ ਫਿਰ ਪਾਣੀ ਪਾਉਣ
ਇਸ ਵੀਡਿੳ ਵਿਚ ਆਵਾਜ ਆਉਣੀ ਬੰਦ ਹੋ ਗੲਈ ਹੈ ਜੀ
Bai Ge Eh Mera Pind A Jehra Burj De Samne Door Makan Aa Sada Aa sor
ਤਲਾਣੀਆਂ?
ਪਿੰਡ ਕਿਹੜਾ ਏ ਤੁਹਾਡਾ ਬਾਬਾ ਜੀ?
Bhai ehda de makbare te masjid kyo nahi dhohnde apa jad ehna ni inna galat kita c apne loka naal
Khalsa JI their say this is ESCAPE for coming new generation. Sarohmani Alkali Dal are responsible where your heritage you are seeing what was condition Hawaii Todar Mall JI