ਟੋਡਰ ਮੱਲ ਦੀ ਹਵੇਲੀ ਦਾ ਗੁੱਝਾ 'ਤੇ ਮਾਣਮੱਤਾ ਇਤਿਹਾਸ|Toder Mal Haveli| Historical Jhaj Haveli|Harbhej Sidhu

Поділитися
Вставка

КОМЕНТАРІ • 265

  • @purewal9138
    @purewal9138 3 роки тому +10

    ਸਾਡੇ ਹੀ ਇਤਿਹਾਸਕ ਸ਼ਹਿਰ ਵਿੱਚ ਹੈ ਇਹ ਦੀਵਾਨ ਟੋਡਰ ਮੱਲ ਜੀ ਦੀ ਜਹਾਜ ਹਵੇਲੀ ਹਰਭੇਜ ਵੀਰ

  • @SukhwinderSingh-pp1uk
    @SukhwinderSingh-pp1uk 3 роки тому +7

    ਵੀਰ ਟੋਡਰ ਮੱਲ ਜੀ ਦੀ ਸਾਡੀ ਕੌਮ ਲਈ ਬਹੁਤ ਵੱਡੀ ਕੁਰਬਾਨੀ ਆ ਕਿ੍ਪਾ ਕਰਕੇ ਇਸ ਹਵੇਲੀ ਨੂੰ ਸਾਂਭਣ ਲਈ ਕੋਈ ਉਪਰਾਲਾ ਕੀਤਾ ਜਾਵੇ ਪੂਰੀ ਸੰਗਤਾਂ ਨੂੰ ਇਹ ਬੇਨਤੀ ਹੈ

  • @rinkuchouhan7856
    @rinkuchouhan7856 3 роки тому +36

    ਅਸੀਂ ਦੀਵਾਨ ਟੋਡਰ ਮੱਲ ਜੀ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ
    ਇਥੇ ਗੁਰੂਦੁਆਰਾ ਟੋਡਰ ਮੱਲ ਸਾਹਿਬ ਹੋਣਾ ਚਾਹੀਦਾ ਹੈ

  • @italybrescia2697
    @italybrescia2697 4 роки тому +22

    ਸਿੱਖ ਧਰਮ ਨੂੰ ਬਚਾਉਣ ਲਈ ,,ਸਿੱਖੀ ਨਾਲ ਜੁੜੀਆਂ ਨਿਸ਼ਾਨੀਆਂ ਨੂੰ ਸੰਭਾਲਣ ਲਈ ,,ਤਾਂ ਅੱਜ ਸਾਨੂੰ ਲੋੜ ਆ ਖਾਲਸਾ ਰਾਜ ਦੀ,,,

  • @ਸਤਨਾਮਵਹਿਗੁਰੂ

    ਬਹੁਤ ਹੀ ਚੰਗਾ ਉਪਰਾਲਾ ਹੈ ਕਿ ਤੁਸੀਂ ਸਾਰੇ ਤੱਤ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇ ਰਹੇ ਹੋ ਧੰਨਵਾਦ ਜੀ। ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ

  • @jasvirbrar3310
    @jasvirbrar3310 3 роки тому +16

    ਇਸ ਹਵੇਲੀ ਦੀ ਸਾਭ ਸੰਭਾਲ ਵੀ ਕਰਨੀ ਚਾਹੀਦੀ ਹੈ।

  • @GurwinderSingh-md6zo
    @GurwinderSingh-md6zo 3 роки тому +1

    Thanks ਹਰਭੇਜ ਸਿੱਧੂ ਸਾਹਿਬ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ hai

  • @sportslover1743
    @sportslover1743 4 роки тому +28

    ਏਡਾ ਹੀ ਤੁਸੀਂ ਸਾਨੂੰ ਇਤਿ ਹਾਸਿਕ ਜਾਣਕਾਰੀ ਦੀਦੇ ਰਿਹਾ ਕਰੋ , ਬਹੁਤ ਵਧੀਆ

  • @amnidersingh-qu9yp
    @amnidersingh-qu9yp Рік тому

    ਧੰਨ ਧੰਨ ਭਾਈ ਜੇਠਾ ਟੋਡਰ ਮੱਲ ਜੀ ਇਹੋ ਜਿਹੇ। ਬਲਾਉਕ ਬਣਾਉਣੇ ਚਾਹੀਦੇ ਨੇ ਜਿਹਨਾ ਦੇ ਵਿੱਚੋਂ ਸਾਨੂੰ ਸੇਧ ਮਿਲ ਜਾਵੇ ਇਤਿਹਾਸ ਦੇ ਵਾਰੇ ਪਤਾ ਲੱਗੇ ਅੱਜ ਕੱਲ੍ਹ ਕੀ ਆਪਣੇ ਘਰਾਂ ਦੀਆਂ ਧੀਆਂ ਭੈਣਾਂ ਜਾਂ ਆਪਣੀਆਂ ਘਰਵਾਲੀਆਂ ਦੇ ਬਲਾਉੱਕ ਬਣਾਉਂਦੇ ਨੇ ਸਮਝ ਨਹੀਂ ਆਉਂਦੀ ਕਿ ਸਾਡੇ ਬੱਚੇ ਬੱਚੀਆਂ ਕਿੱਧਰ ਨੂੰ ਜਾ ਰਲੇ ਨੇ ਧੰਨਵਾਦ ਇਹਨਾਂ ਵੀਰਾਂ ਦਾ ਸਾਡੇ ਸਾਰੇ ਪਰਿਵਾਰ ਨੂੰ ਹੇਠ ਟੋਡਰ ਮੱਲ ਜੀ ਦੀ ਜਹਾਜ਼ ਹਵੇਲੀ ਦੇ ਦਰਸ਼ਨ ਕਰਾਏ ਸੋ ਇਹਨਾਂ ਕੁ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lavi9136
    @lavi9136 3 роки тому +7

    ਬਿਲਕੁਲ ਸਹੀ ਕਿਹਾ ਬਾਈ ਜੀ ਚੂਨਾ ਸਭ ਤੋਂ ਵਧੀਆ ਮਟੀਰੀਲ ਹੈ ਇਹ ਤਾਂ ਅੰਗਰੇਜ਼ੀ ਕੰਪਨੀਆਂ ਨੇ ਆਪਣੇ ਵਪਾਰ ਲਈ ਸੀਮਿੰਟ ਲਿਆਂਦਾ ਜਿਸ ਦੀ ਮਿਆਦ ਵੀਹ ਪੰਚੀ ਸਾਲ ਹੈ ਤੇ ਚੂਨਾ ਤੇ ਵੈਨ ਲਗਾ ਦਿੱਤਾ

  • @JaswinderKaur-uz7om
    @JaswinderKaur-uz7om 3 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ।

  • @sukhraj8238
    @sukhraj8238 4 роки тому +7

    ਹਵੇਲੀ ਦੀ ਦੇਖਭਾਲ ਹੋਣੀ ਚਾਹੀਦੀ ਏ।

  • @mangamanni9197
    @mangamanni9197 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੀਵਾਨ ਬਾਬਾ ਟੋਡਰ ਮੱਲ ਜੀ ਵਾਹਿਗੁਰੂ ਕੋਟਿ ਕੋਟਿ ਪ੍ਰਣਾਮ

  • @daudharwalakavisharijatha8089
    @daudharwalakavisharijatha8089 4 роки тому +12

    ਬਹੁਤ ਅਨਮੁੱਲਾ ਇਤਿਹਾਸ ਹੈ ਜੀ

  • @baljindersinghlongowal4097
    @baljindersinghlongowal4097 4 роки тому +22

    ਅਸੀ ਮੋਮ ਨਹੀ ਜੋ ਅੱਗ ਦੇ ਸਾਹਮਣੇ ਪਿਘਲ ਜਾਵਾਗੇ ਅਸੀ ਤਾ ਲੋਹੇ ਦੇ ਮਰਦ ਹਾ ਜੋ ਹੱਕਾਂ ਲਈ ਜੂਝਣਾ ਜਾਣਦੇ ਹਾਂ

  • @shaminderkaurkaur15
    @shaminderkaurkaur15 4 роки тому +10

    ਬਹੁਤ।ਵਧੀਆ।ਤੇ।ਸੁਦਰ
    ਇਤਹਾਸਕ।ਇਮਾਰਤ।ਹੈ।ਜੀ

    • @jaswindersingh-kl9do
      @jaswindersingh-kl9do 3 роки тому

      Waheguru waheguru waheguru waheguru waheguru waheguru waheguru waheguru waheguru waheguru g

  • @SimranSingh-jj4lp
    @SimranSingh-jj4lp 4 роки тому +8

    ਸਪੋਟ 22 ji ਨੂੰ

  • @prabhjitsingh3529
    @prabhjitsingh3529 4 роки тому +30

    ਧੰਨਵਾਦ ਵੀਰਜੀ 🙏
    ਪਰ ਇਹ ਇਮਾਰਤਾਂ ਇਸੇ ਤਰਾਂ ਸੰਬਾਲ ਕੇ ਰੱਖਣ ਦੀ ਲੋੜ ਹੈ

  • @ballumahi4935
    @ballumahi4935 3 роки тому +4

    ਜਿਉਂਦਾ ਰਹਿ ਬਾਈ ਹਰਭੇਜ ਸਿਆਂ

  • @randhirsingh9341
    @randhirsingh9341 6 місяців тому

    ਮਿੰਟੂ ਮਹਿਰਾ ਹੱਲਾ ਭਾਦਸੋਂ ਬਹੁਤ ਵਧੀਆ ਗੱਲਬਾਤ ਕੀਤੀ ਆ ਜੀ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਜਾਣਕਾਰੀ ਦਿੱਤੀ ਹੈ

  • @kuldeepchahalecare7829
    @kuldeepchahalecare7829 3 роки тому +7

    ਸਤਨਾਮ ਸ੍ਰੀ ਵਾਹਿਗੁਰੂ

  • @krishanjassal4082
    @krishanjassal4082 4 роки тому +64

    ਬੀਬੀ ਜਗੀਰ ਕੌਰ ਨੂੰ ਬੇਨਤੀ ਹਵੇਲੀ ਦੀ ਮੁਰੰਮਤ ਕਰਵਾ ਦਿਉ ਨਹੀਂ ਤਾਂ ਲੱਖ ਲਹਾਣਤ

  • @sarbjitmangat4967
    @sarbjitmangat4967 2 роки тому +2

    ਬਹੁਤ ਬਹੁਤ ਧੰਨਵਾਦ ਜੀ,🙏☝🙏☝

  • @PS-lg3gn
    @PS-lg3gn 4 роки тому +3

    ਵਾਹ ਬਹੁਤ ਵਧੀਆ

  • @harjitsinghjheetajheeta4415
    @harjitsinghjheetajheeta4415 4 роки тому +4

    Harbhej Ji ap Ji da udam bahut vadhia hai

  • @jatinderdhillon1720
    @jatinderdhillon1720 2 роки тому

    Wah G wah Harbhag Ji thanks my dear

  • @gurdevsinghbal7989
    @gurdevsinghbal7989 4 роки тому +2

    ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ਜੀ

  • @bpsinghmatharu8470
    @bpsinghmatharu8470 3 роки тому +2

    ਇਸ ਮਹਾਨ ਹਸਤੀ ਜਿਸਨੇ ਸਿੱਖ ਕੌਮ ਵਾਸਤੇ ਦੁਨੀਆ ਦੇ ਇਤਹਾਸ ਵਿੱਚ ਇੱਕ ਐਸੀ ਮਿਸਾਲ ਪੇਸ਼ ਕੀਤੀ ਉਸ ਦੀ ਹਵੇਲੀ ਨੂੰ ਇਸ ਹਾਲਾਤ ਵਿਚ ਦੇਖ ਕੇ ਬਹੁਤ ਦੁੱਖ ਹੋਇਆ ਸਿੱਖ ਕੌਮ ਨੂੰ ਇਸ ਵਿਰਾਸਤ ਨੂੰ ਜਰੂਰ ਸਾਂਭ ਕੇ ਰੱਖਣਾ ਚਾਹੀਦਾ ਸੀ

  • @adv.omparkash9236
    @adv.omparkash9236 3 роки тому +10

    ये हवेली इतिहासिक है ,इसका इतिहास माता गुज्जर कौर और छोटे साहिब जादो के बलिदान से भी जुड़ी हुई है , इस हवेली को राष्ट्रीय धरो घोषित करवाना चाहिए और हमेशा सुरक्षित रहनी चाहिए ।

  • @karamjeetkaur8376
    @karamjeetkaur8376 2 роки тому +4

    ਸਤਿਨਾਮ ਸੀ੍ ਵਹਿਗੁਰੂੂ ਜੀ🙏🙏🙏🙏🙏

  • @singhprabhpatialapunjab.7410
    @singhprabhpatialapunjab.7410 4 роки тому +2

    ਵੀਰ ਜੀ ਬਹੁਤ ਵਧੀਆ 🙏ਜੀ

  • @bagwanihouse4507
    @bagwanihouse4507 4 роки тому +7

    Veer ji thudae kolo bahut kuj sikkhan nu milda👍

  • @chandanpreetsidhu
    @chandanpreetsidhu 3 роки тому +1

    Dhanwaad G
    Punjab n Punjabi Itihaas baare hor v himmat maro
    God Bless You

  • @jagmohansinghatwal8657
    @jagmohansinghatwal8657 4 роки тому +17

    ਏਹ ਹਵੇਲੀ ि੩ਗਣ िਕਨਾਰੇ ਅਾ, ਸਰੋਮਣੀ ਕਮੇਟੀ ਤੇ ਪਰਾਤਤਵ िਵਭਾਗ ਸੁਤਾ िਪਅੈ?

    • @harpreetsingh6563
      @harpreetsingh6563 3 роки тому

      ਵੀਰ ਜੀ ਸ਼੍ਰਮੋਣੀ ਕਮੇਟੀ ਨੂੰ ਗੁਰੂ ਦੁਆਰਾ ਦੱਸੋ ਜਿਥੇ ਆਮਦਨ ਆ ਉਥੇ ਕਸਬਾ ਕਰ ਲੇਵੇਗੀ

  • @hargunsingh1918
    @hargunsingh1918 2 роки тому

    Bhot sohni bani hoi aa.or bhot shaanti mildi aa ethe Jaa k . waheguru ji

  • @Maan_majha
    @Maan_majha 3 роки тому +3

    Shaheed KR ditta c.. kakra pind vich v sehbjadiya de sanskar di rakh nappi c todar mall ji ne ..

  • @chamkaurpandher2673
    @chamkaurpandher2673 4 роки тому +5

    Ba-kamal jankari den lai....
    Dhanvad krn lai lafaz nhi mere kol

  • @MalkeetSingh-vd1zg
    @MalkeetSingh-vd1zg 2 роки тому

    Bahut vadia video lgi veer g waheguru ji chardikla ch rkhe veer nu

  • @zadvindersingh4234
    @zadvindersingh4234 4 роки тому +12

    ਸੰਭਾਲ ਕੇ ਰੱਖਣ ਦੀ ਲੋੜ ਹੈ
    ਪਰ ਕੌਣ ਕਰੇ
    ਸੰਭਾਲਣ ਵਾਲੇ ਤਾਂ ਮਿਟਾਉਣ ਤੇ ਲੱਗੇ ਆ

    • @rajvirghuman7971
      @rajvirghuman7971 4 роки тому +3

      Ryt veera ji

    • @ballumahi4935
      @ballumahi4935 3 роки тому +3

      ਸ਼੍ਰੋਮਣੀ ਕਮੇਟੀ ਕਾਰਸੇਵਾ ਵਾਲੇ ਬਾਬਿਆਂ ਨਾਲ ਮਿਲਕੇ ਸਿੱਖਾਂ ਦੇ ਮਾਣਮੱਤੇ ਇਤਿਹਾਸ ਨੂੰ ਸਾਂਭਣ ਦਾ ਕੰਮ ਮਿਹਨਤ ਕਰ ਰਹੀ ਹੈ । ਬਾਕੀ ਦਰਸ਼ਕ ਸਭ ਸਮਝਦਾਰ ਹਨ।

    • @zadvindersingh4234
      @zadvindersingh4234 3 роки тому

      @@ballumahi4935 😂😂😂😂😂😂😂

  • @guraman5149
    @guraman5149 4 роки тому +8

    Hawali todar mal di dekho awaza mardi😔paise di ni bhukhi bas pyar di💯❤ by babbu maan saab

  • @MandeepSingh-pd5rb
    @MandeepSingh-pd5rb 2 роки тому +1

    Baai. Ji. Very nice good job

  • @TarlochanManes
    @TarlochanManes 4 роки тому +8

    ਬਹੁਤ ਵਧੀਆ ਕੰਮ ਵੀਰ ਤੇਰਾ

  • @SatnamSingh-ue9tf
    @SatnamSingh-ue9tf 3 роки тому +1

    bahut vadiya veer ji dattai raho .

  • @rameenkaurkhairavlogs4861
    @rameenkaurkhairavlogs4861 3 роки тому

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @vijaypundit5254
    @vijaypundit5254 3 роки тому +4

    Tusi eho Jihia video Amritsar vich darbar Sahab bhezo
    Baba banda Singh Ji da killa
    Aur eh video bhez Dio

  • @sonybains6956
    @sonybains6956 4 роки тому +2

    Satnam Shri Waheguru Ji Maharaj Daia karo 🌹🌹🌹🌹🌹🌹🙏🙏🙏🙏🙏🙏🙏🙏 Harbej Veer Ji Very Nice information story so proud of you bro. 🙏🙏🙏🙏🙏🙏🙏🙏🙏

  • @kamaljitsingh9655
    @kamaljitsingh9655 2 роки тому +1

    U have very good knowlegde

  • @drdev7121
    @drdev7121 2 роки тому +1

    ਦਿਵਾਨ ਟੋਡਰ ਮੱਲ ਜੀ ਨੂੰ ਕੋਟਿ ਕੋਟਿ ਪ੍ਰਣਾਮ।
    ਓਨਾਂ ਦੀ ਇਸ ਬਹੁਮੁੱਲੀ ਤੇ ਇਤਿਹਾਸਕ ਥਾਂ ਨੂੰ ਸਾਂਭਣ ਦੀ ਲੋੜ ਹੈ

  • @kashmirsinghgill2826
    @kashmirsinghgill2826 2 роки тому +1

    Cover this most prwcious Haveli of history Diwan Taddar Mall ji in glass and gold cover. Waheguru ji

  • @raghvirsingh2363
    @raghvirsingh2363 2 роки тому +1

    Dhan baba todar mal ji 🙏🙏🙏

  • @sukhwantkaur4755
    @sukhwantkaur4755 3 роки тому +3

    ਪੁਰਾਤਨ ਇਤਿਹਾਸ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਜਹਾਜ਼ ਪੁਰਾ ਦੋਬਾਰਾ ਕਿਉਂ ਨਹੀਂ ਪੁਰਾ ਕਰਦੇ ਪੁਰਾਤਤ ਵਿਭਾਗ ਵਾਲੇ

  • @jaggujwalewala7816
    @jaggujwalewala7816 2 роки тому

    Bot vadiya veer thodi aawaj v bot vadiya rab thonu slamat rakhe

  • @jagtarsingh1186
    @jagtarsingh1186 2 роки тому

    ਤੂਸੀ ਵੀ ਵਧੀਆ ਸੇਵਾ ਨਿਭਾਈ

  • @jevansanger7369
    @jevansanger7369 3 роки тому +1

    veer bhut vadia pr kirpa krke johre lah ke jayo🙏

  • @kulvirsingh4332
    @kulvirsingh4332 3 роки тому +3

    very knowledgeable video , thank you harbhej veer

  • @princekhan4935
    @princekhan4935 3 роки тому +3

    Good job 👍

  • @nahalamarjeet
    @nahalamarjeet 4 роки тому +2

    THANKS FOR PRESENTATION

  • @gurjantsinghsandhu9924
    @gurjantsinghsandhu9924 3 роки тому +1

    Thax veer ji, es jankari lai.

  • @gurjantsinghsandhu9924
    @gurjantsinghsandhu9924 3 роки тому +3

    Bade dukh di gal hai k duniya di sab tu mangi jagha kredan wale di hawali di madi halat hai, es nu sabalan d lod hai g. SGPC nu ethe Gurudwara banaona chahida hai

  • @sukhmandersingh8599
    @sukhmandersingh8599 3 роки тому +1

    ਵਾਹਿਗੁਰੂ ਜੀ ਮੇਹਰ ਕਰੋ

  • @rajandeepkour5247
    @rajandeepkour5247 2 роки тому +1

    well done job bro 👍

  • @DineshKumar-vm4mb
    @DineshKumar-vm4mb 3 роки тому

    Bahut achha.।।।।। Thanx

  • @KAN124
    @KAN124 3 роки тому +1

    Ithas ki jankari lai veerji shukriyaa 👍🏻

  • @malra_fitness1985
    @malra_fitness1985 4 роки тому +5

    Puratan itihaas nu restore karna chahida hai Todder Mal g da sikhi te bahut vada ehsaan hai.so har taraf white gurudware banan di lod nahi
    Western countries vich old buildings nu ose tarh restore kita janda hai.ohi teachniqe sikhi di virasat nu save karn lai hona chahida hai.inha vich sadiya roots han

  • @lashmansingh5820
    @lashmansingh5820 3 роки тому +4

    You are doing great. I salute you and your work.May God bless you with good healh and love for doing great

  • @JagtarGillOfficial.Singing
    @JagtarGillOfficial.Singing 4 роки тому +6

    Satnam Shri Waheguru Ji 🙏

  • @rajvirsinghdaudpur6938
    @rajvirsinghdaudpur6938 4 роки тому +2

    Good 👍 job brother

  • @jassi.jassi0075
    @jassi.jassi0075 4 роки тому +10

    Ha veer ji assi v jado fatheygarh aae c ta eh haveli dekhi c par dukh hunda dekh ke iss imarat nu sambalhan lie SGPC ne kujh nahi kita kio nahi kita eh ta SGPC jane.
    Waheguru ji

    • @jagtarsingh8877
      @jagtarsingh8877 4 роки тому +1

      SGPG paisa btoran to bina ki krdi hai,Sikhan de bachyane vaaste kush nhi kyta,Santha fut paon to bina hor ki krdi hai thanks

  • @kawalsingh6463
    @kawalsingh6463 3 роки тому +2

    Satnam waheguru ji 🙏🙏🙏🙏🙏🙏

  • @amritpalkaurkaur4246
    @amritpalkaurkaur4246 3 роки тому

    Tanko ji tano tosi sano dikha rahe ho ji❤️

  • @princepalsingh2020
    @princepalsingh2020 4 роки тому +2

    Thank you paaji🙏🙏

  • @reenaheer8814
    @reenaheer8814 4 роки тому +2

    Bot he ahem jankari de ry ho veer. Raji reh veer 🙏

  • @introvert5495
    @introvert5495 4 роки тому +1

    Very good brother keep it up good job

  • @heavanpreetsingh9100
    @heavanpreetsingh9100 3 роки тому +3

    😎nice.

  • @kalabrar5643
    @kalabrar5643 Рік тому

    Great work veer g

  • @sukhidhillon2662
    @sukhidhillon2662 3 роки тому

    Very good job keep it up

  • @kuljindersingh0007
    @kuljindersingh0007 4 роки тому +5

    Sirhind to CHANDIGARH jande hoe road te ik market aundi aw Badali ala singh usto v 2km aggy tk sirhind hundi c....jithe hun sirhind aw ethon chare passe faileya hoyea c eh shehar

  • @mantabsinghmantab1074
    @mantabsinghmantab1074 3 роки тому

    ਬਾਬਾ ਟੋਡਰ ਮੱਲ ਜੀ ਨੂੰ ਪਰਨਾਮ

  • @dhanoass5367
    @dhanoass5367 3 роки тому +2

    Bhot Wadia knowledge
    Pr
    Sirhind sooba see vr g city nee

  • @Gurtalman
    @Gurtalman 4 роки тому +2

    Nice work brother

  • @parmjitsingh1981
    @parmjitsingh1981 3 роки тому +1

    Wahe guru g Diwan toddarmal g

  • @neerajvanna7935
    @neerajvanna7935 4 роки тому +2

    Nice veere kaim

  • @BalwantSingh-rz4ch
    @BalwantSingh-rz4ch 2 роки тому

    ਇਹ ਹਵੇਲੀ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਆ

  • @PTSZATT
    @PTSZATT 4 роки тому +3

    Good job

  • @amarjitsidhu2135
    @amarjitsidhu2135 3 роки тому

    ਵਾਲੀ ਪਸੰਦ ਹੈ🙏🙏🙏🙏🙏🙏

  • @balkarsingh478
    @balkarsingh478 2 роки тому

    bhut bdea veer g

  • @SunnySingh-lw3bt
    @SunnySingh-lw3bt 4 роки тому +1

    thanks for helpful knowledge

  • @sukhatwal8529
    @sukhatwal8529 2 роки тому

    I love your videos bro God bless love from Toronto Canada

  • @RanveerSingh-zf4um
    @RanveerSingh-zf4um 4 роки тому +1

    ਵਾਹਿਗੁਰੂ ਜੀ

  • @babbugill1443
    @babbugill1443 4 роки тому +2

    Satnam Sri waheguru ji 🙏🙏🙏🙏👍🙏🙏🙏🙏🙏🙏🙏

  • @touropvlogs3924
    @touropvlogs3924 4 роки тому +1

    Sb logo ko rl mil k government pr jor dena chy.ta jo vo edr care krn

  • @jaisingh4228
    @jaisingh4228 3 роки тому +1

    Siraa

  • @Bhupindersingh-yl6xe
    @Bhupindersingh-yl6xe 4 роки тому +2

    Very good 22g

  • @dalwindersinghmukhi6943
    @dalwindersinghmukhi6943 3 роки тому +2

    Satnam waheguru

  • @guglihundal9250
    @guglihundal9250 3 роки тому

    welldone wellversed work

  • @harmanpreetkaur3511
    @harmanpreetkaur3511 2 роки тому

    🙏🙏 Satnam waheguru ji

  • @priya-cc3sq
    @priya-cc3sq Рік тому

    Dhan dhan sri guru Gobind Singh ji 🙏🙏❤️

  • @khalsatv6022
    @khalsatv6022 3 роки тому

    Good job waheguru ji

  • @harinderkaur3397
    @harinderkaur3397 3 роки тому

    Waheguroo Ji

  • @jpsingh515
    @jpsingh515 11 місяців тому

    ਕਿਰਪਾ ਕਰਕੇ ਦੀਵਾਨ ਟੋਡਰ ਮਲ ਜੀ ਦਾ ਨਾਂ ਪੂਰੇ ਅਦਬ ਨਾਲ ਲਓ! ਧੰਨਵਾਦ