ਦੀਵਾਨ ਟੋਡਰ ਮੱਲ ਦੇ ਵੰਸ਼ਜ 27 ਤਰੀਕ ਨੂੰ ਹੀ ਚਲੇ ਜਾਂਦੇ ਨੇ ਵਾਪਸ ਕਹਿੰਦੇ - ਸਾਡੇ ਤੋਂ 28 ਤਰੀਕ ਨਹੀਂ ਵੇਖੀ ਜਾਂਦੀ

Поділитися
Вставка
  • Опубліковано 25 гру 2023
  • ਦੀਵਾਨ ਟੋਡਰ ਮੱਲ ਦੇ ਵੰਸ਼ਜ 27 ਤਰੀਕ ਨੂੰ ਹੀ ਚਲੇ ਜਾਂਦੇ ਨੇ ਵਾਪਸ ਕਹਿੰਦੇ - ਸਾਡੇ ਤੋਂ 28 ਤਰੀਕ ਨਹੀਂ ਵੇਖੀ ਜਾਂਦੀ, ਜਦੋਂ ਛੋਟੇ ਸਾਹਿਬਜਾਦੇ ਤੇ ਮਾਂ ਗੁਜਰੀ ਦਾ ਹੋਇਆ ਸੀ ਸਸਕਾਰ, ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚੇ ਦੀਵਾਨ ਟੋਡਰ ਮੱਲ ਦੇ ਵੰਸ਼ਜ ! ਸਭ ਕੁੱਛ ਸਾਹਿਬਜਾਦੇ ਦੇਂਦੇ ਨੇ ਕਿਸੇ ਤੋਂ ਇੱਕ ਧੇਲਾ ਵੀ ਨਹੀਂ ਲੈਂਦੇ
    #SriFatehgarhSahib #DiwanTodarmal #Family #LangarSewa ​#Sirhind #ChoteSahibzade #SahibzadaZorawarSinghJi #SahibzadaFatehSinghJi #ShaheediDiwas #ThandaBuraj #MataGujriJi #SriGuruGobindSinghJi #Sirhind #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 475

  • @RajinderKaur-un6em
    @RajinderKaur-un6em 7 місяців тому +95

    ਕੋਟਿ -ਕੋਟਿ ਪ੍ਰਣਾਮ ਦੀਵਾਨ ਟੋਡਰ ਮੱਲ ਜੀ ਨੂੰ। ਵਾਹਿਗੁਰੂ ਜੀ ਤੁਹਾਡੇ ਵੰਸ਼ਜ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਲੰਮੀਆਂ ਉਮਰਾਂ ਹੋਣ ਉਹਨਾਂ ਦੀਆਂ।🙏🙏🙏🙏
    ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @user-em5nl5tx2b
    @user-em5nl5tx2b 7 місяців тому +203

    ਵਾਹਿਗੁਰੂ ਭਾਈ ਟੋਡਰ ਮੱਲ ਜੀ ਦੀ ਬਹੁਤ ਪੰਥ ਨੂੰ ਦੇਣ ਹੈ ਅਤੇ ਸੰਗਤ ਦਿਲੋ ਪਿਆਰ ਕਰਦੀ ਹੈ। ਕਰਮਾ ਵਾਲਾ ਪਰਵਾਰ ਹੈ। ਵਾਹਿਗੁਰੂ ਇਸੇ ਤਰਾਂ ਪਰਵਾਰ ਦੀ ਚੜ੍ਹਦੀ ਕਲਾ ਰੱਖੇ॥

    • @ashokklair2629
      @ashokklair2629 7 місяців тому +4

      ਸਾਇਦ ਆਉਣ‌ਵਾਲੇ ਸਮੇ ਵਿਚ ਕੁਝ ਢਢਰੀਆ ਬਰਗੇ ਪਰਚਾਰਕਾ ਨੇ ਇਤਿਹਾਸ ਨੂੰ ਵਿਗਾੜਨ ਲਈ ਕਹਿਣੈ ਕਿ ਕੋਈ ਟੋਡਰ ਮਲੱ ਹੋਇਆ ਹੀ ਨਹੀ।
      ਖੜੀਆ ਮੋਹਰਾ ਕਰਕੇ ਕੋਈ ਜਮੀਨ ਨਹੀ ਖਰੀਦੀ।
      ਢਢਰੀ ਬਗਿਆ ਨੇ ਕਹਿਣਾ ਸੁਰੂ ਕਰ ਦੇਣਾ ਕਿ, ਕੋਈ ਬੰਦਾ ਬਹਾਦਰ ਹੋਇਆ ਹੀ ਨਹੀ।

    • @amrindersingh-dl7gm
      @amrindersingh-dl7gm 7 місяців тому +2

      🙏🙏

    • @user-em5nl5tx2b
      @user-em5nl5tx2b 7 місяців тому

      ਢੱਡਰੀ ਤਾਂ ਹੁਣ ਭੇਖੀ ਧਾਰੀ ਅਤੇ ਮੌਕੇ ਦਾ ਸਰਕਾਰੀ ਬਣ ਗਿਆ ਹੈ। ਸ਼ਰਧਾਹੀਣ ਦੇ ਪੱਲੇ ਕੁੱਝ ਨਹੀ ਹੈ।

  • @tarsemwalia2401
    @tarsemwalia2401 7 місяців тому +143

    ਧੰਨ ਧੰਨ ਦੀਵਾਨ ਟੋਡਰ ਮੱਲ ਜੀ ਨੂੰ ਕੋਟਿ ਕੋਟਿ ਪ੍ਰਣਾਮ ❤

  • @drharbanssinghrajpal6931
    @drharbanssinghrajpal6931 7 місяців тому +62

    ਧੰਨ ਧੰਨ ਸ਼੍ਰੀ ਟੋਡਰਮੱਲ ਜੀ ਦੇ ਵੰਸ਼ਜ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ। ਅੱਜ ਵੀ ਉਨ੍ਹਾਂ ਨੂੰ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ।ਇਹ ਪ੍ਰੀਵਾਰ ਬਹੁਤ ਭਾਗਾਂ ਵਾਲਾ ਹੈ ਅਤੇ ਰਹਿੰਦੀ ਦੁਨੀਆਂ ਤੱਕ ਦੀਵਾਨ ਟੋਡਰ ਮੱਲ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ

  • @manjitsoni9676
    @manjitsoni9676 7 місяців тому +71

    ਦੀਵਾਨ ਟੋਡਰ ਮੱਲ ਜੀ ਦੀ ਮਹਾਨ ਸੇਵਾ ਲਈ ਅਸੀਂ ਸਾਰੇ ਓਹਨਾਂ ਦਾ ਅਤੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ 🙏

  • @sandhusaab5012
    @sandhusaab5012 7 місяців тому +83

    ਧਨ ਧਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿਘ ਜੀ ਮਾਤਾ ਗੁਜਰੀ ਕੋਰ ਜੀ ਧਨ ਬਾਬਾ ਟੋਡਰ ਮਲ ਜੀ

  • @jagatkamboj9975
    @jagatkamboj9975 7 місяців тому +99

    ਧੰਨ ਧੰਨ ਦਸ਼ਮੇਸ਼ ਪਿਤਾ ਜੀ
    ਧੰਨ ਧੰਨ ਦਿਵਾਨ ਟੋਡਰ ਮੱਲ ਜੀ
    🙏🙏🙏🙏🙏🙏🙏🙏
    ਧੰਨ ਧੰਨ ਮਾਤਾ ਸਾਹਿਬ ਕੌਰ ਜੀ
    ਧੰਨ ਧੰਨ ਮਾਤਾ ਗੁਜਰੀ ਜੀ 🙏

  • @sindasingh7839
    @sindasingh7839 7 місяців тому +61

    ਧੰਨ ਧੰਨ ਦੀਵਾਨ ਟੋਡਰ ਮੱਲ ਜੀ ਧੰਨ ਧੰਨ ਸਾਰਾ ਪਰਿਵਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @rkaur7649
    @rkaur7649 7 місяців тому +50

    ਤੁਹਾਡੀ ਸੱਚੀ ਕਮਾਈ ਸੱਚੀ ਸੇਵਾ ਨੂੰ ਕੋਟਿ ਕੋਟਿ ਨਮਨ 🙏🙏🙏🙏🙏😌♥️

  • @ajmersingh1983
    @ajmersingh1983 7 місяців тому +37

    ਵਹਿਗੁਰੂ ਜੀ ਵਹਿਗੁਰੂ ਜੀ ਦੀਵਾਨ ਟੋਡਰ ਮੱਲ ਜੀ ਦੇ ਪਰਵਾਰ ਉਪਰ ਸਤਿਗੁਰੂ ਜੀ ਅਪਾਰ ਕਿਰਪਾ ਹੈ ਜਿਨ੍ਹਾਂ ਨੂੰ ਸਾਹਿਬ ਜਾਦਿਆਂ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਪ੍ਰਮਾਤਮਾ ਇਨਾਂ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਵਹਿਗੁਰੂ ਜੀ ਵਹਿਗੁਰੂ ਜੀ

  • @manjitsoni9676
    @manjitsoni9676 7 місяців тому +39

    ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।।🙏

  • @user-xs7cv8cz1l
    @user-xs7cv8cz1l 7 місяців тому +14

    ਮੋਤੀ ਰਾਮ ਮਹਿਰਾ ਦੀਵਾਨ ਟੋਡਰ ਤੇ ਅਨੇਕਾਂ ਹੀ ਸਿੰਘਾਂ ਦੀ ਬਹੁਤ ਦੇਣ ਹੈ ਸਿੱਖ ਕੌਮ ਨੁੰ😢😢😢

  • @davinderkaur7592
    @davinderkaur7592 7 місяців тому +28

    ਧੰਨ ਧੰਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਸ਼ਹੀਦ ਮਾਤਾ ਗੁਜਰੀ ਜੀ
    ਧੰਨ ਧੰਨ ਟੋਡਰਮੱਲ ਜੀ ਅਤੇ ਉਨ੍ਹਾਂ ਦਾ ਪਰਿਵਾਰ ਕੋਟਿ ਕੋਟਿ ਪ੍ਰਣਾਮ।

  • @baljitsidhu8912
    @baljitsidhu8912 7 місяців тому +20

    ਧੰਨ ਧੰਨ ਸੇਵਾ ਟੋਡਰ ਮੱਲ ਜੀ ਦੀ ਧੰਨ ਧੰਨ ਕਮਾਈ ਅੱਜ ਤੱਕ ਵੀ ਇਹ ਪਰਿਵਾਰ ਸੇਵਾ ਉਸੇ ਸ਼ਰਧਾ ਭਾਵਨਾ ਨਾਲ ਨਾਲ ਨਿਭਾ ਰਹੇ ਹਨ।🙏🙏🙏🙏🙏🌹💐🍀🌺🌻🌷🍀🌻🌺💐🌹🍀🌺

  • @purebarfi
    @purebarfi 7 місяців тому +31

    ਧੰਨ ਧੰਨ ਦੀਵਾਨ ਟੋਡਰ ਮੱਲ ਜੀ ਸਤਿਨਾਮ ਜੀ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏

  • @user-yb7ut1ig1e
    @user-yb7ut1ig1e 7 місяців тому +12

    ਧੰਨ ਧੰਨ ਦਿਵਾਨ ਟੋਡਰ ਮੱਲ ਤੇ ਮੋਤੀ ਮਾਹਿਰਾਂ ਜੀ। ਜਿੰਨਾ ਨੇ ਗੁਰੂ ਦੀ ਸਿੱਖੀ ਕਮਾਈ ਵੀ ਤੇ ਨਿਭਾਈ ਵੀ।

  • @user-cv7dm8xi9s
    @user-cv7dm8xi9s 7 місяців тому +21

    ਵਾਹਿਗੁਰੂ ਜੀ ਇੰਟਰਵਿਊ ਸੁਣਕੇ ਬੜਾ ਮਨ ਖੁਸ਼ ਹੋਇਆ

  • @chamkurthind7765
    @chamkurthind7765 7 місяців тому +9

    ਧੰਨ ਧੰਨ ਟੋਡਰ ਮਲ ਜੀ ਜਿਹਨਾ ਦੀ ਕਮਾਈ ਨੂੰ ਕੋਟਿ ਕੋਟਿ ਪਰਨਾਮ

  • @BaljitSingh-mn1rr
    @BaljitSingh-mn1rr 7 місяців тому +8

    ਦੀਵਾਨ ਟੋਡਰ ਮੱਲ ਜੀ ਨੂੰ ਗੁਰੂ ਜੀ ਵੱਲੋ ਬਖਸ਼ੀ ਹੋਈ ਸੇਵਾ ਪੂਰੀ ਤਰ੍ਹਾਂ ਨਿਭਾ ਗਿਆ ਜੌ ਕੋਈ ਨਿਭਾ ਨਹੀਂ ਸਕਦਾ ਵਾਹਿਗੁਰੂ ਜੀ 😢😢😢😢

  • @jasmelsingh7944
    @jasmelsingh7944 7 місяців тому +19

    ❤ ਧੰਨ ਹੋ ਜੀ ਤੁਸੀਂ ਜਿਨ੍ਹਾਂ ਨੂੰ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਦਰਸ਼ਨ ਹੁੰਦੇ ਹਨ ਜੀ ❤

  • @jaspaldhindsa3421
    @jaspaldhindsa3421 7 місяців тому

    ਧੰਨ ਧੰਨ ਟੋਡਰ ਮੱਲ ਜੀ ਤੇ ੳਉਸਦਾ ਪਰਿਵਾਰ

  • @KaramvirSingh-st3ux
    @KaramvirSingh-st3ux 7 місяців тому +28

    ਵਾਹਿਗੁਰੂ ਕਿਰਪਾ ਰੱਖਣ ਪਰਵਾਰਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @daljeetkaur4548
    @daljeetkaur4548 7 місяців тому +12

    ਧੰਨ ਧੰਨ ਬਾਬਾ ਟੋਡਰ ਮੱਲ ਜੀ 🙏

  • @noobgamingarmy7406
    @noobgamingarmy7406 7 місяців тому +16

    ਵਾਹਿਗੁਰੂ ਜੀ ਇਹਨਾ ਦੀ ਸੇਵਾ ਸਫਲ ਕਰੇ

  • @user-tq6kk5cc7k
    @user-tq6kk5cc7k 7 місяців тому +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਟੋਡਰ ਮੱਲ ਜੀ ਦੀ ਪੀੜੀ ਜੋ ਅੱਜ ਵੀ ਆਪਣੇ ਧਨ ਮਨ ਤਨ ਨਾਲ ਸੇਵਾ ਕਰ ਰਹੇ ‌ਨੇ ਵਾਹਿਗੁਰੂ ਜੀ 🙏🙏🙏🙏🙏

  • @jagjitsinghkumar5663
    @jagjitsinghkumar5663 7 місяців тому +13

    ਦੀਵਾਨ ਟੋਡਰ ਮੱਲ ਜੀ ਦੇ ਵੰਸ਼ਜ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਮਿਲਿਆ

  • @rajwinder1968
    @rajwinder1968 7 місяців тому +12

    ਧੰਨ ਧੰਨ ਭਾਈ ਟੋਡਰ ਮੱਲ ਜੀ ਨੂੰ ਕੋਟਿਨ ਕੋਟਿ ਧੰਨਵਾਦ🙏🙏🙏🙏🙏

  • @KulwinderSingh-hk4xs
    @KulwinderSingh-hk4xs 7 місяців тому +4

    ਧੰਨ ਧੰਨ ਮਾਤਾ ਸ਼੍ਰੀ ਗ਼ੁਜ਼ਰ ਕੋਰ ਜੀ ❤ ਧੰਨ ਧੰਨ ਬਾਬਾ ਸ੍ਰੀ ਜ਼ੋਰਾਵਰ ਸਿੰਘ ਜੀ❤ਧੰਨ ਧੰਨ ਬਾਬਾ ਸ੍ਰੀ ਫਤਿਹ ਸਿੰਘ ਜੀ❤ਧੰਨ ਧੰਨ ਦੀਵਾਨ ਟੋਡਰ ਮੱਲ ਜੀ ❤ਕੋਟਿ ਕੋਟਿ ਪ੍ਰਣਾਮ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @TalwindersinghHeer
    @TalwindersinghHeer 7 місяців тому +5

    ਧੰਨ ਧੰਨ ਧੰਨ ਸਰਬੰਸਦਾਨੀ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,ਧੰਨ ਧੰਨ ਬਾਬਾ ਜ਼ੋਰਾਵਰ ਸਿੰਘ,ਧੰਨ ਧੰਨ ਬਾਬਾ ਫਤਹਿ ਸਿੰਘ ਜੀ,ਧੰਨ ਧੰਨ ਮਾਤਾ ਗੁਜਰੀ ਜੀ....
    ਧੰਨ ਧੰਨ ਗੁਰੂ ਘਰ ਦੇ ਅਨਿਨ ਸੇਵਕ ਦੀਵਾਨ ਟੋਡਰ ਮੱਲ
    ਧੰਨ ਹੈ ਉਨ੍ਹਾਂ ਦੀ ਵੰਜਿਸ਼
    ਧੰਨ ਉਨ੍ਹਾਂ ਦੀ ਸੇਵਾ
    ਧੰਨ ਉਨ੍ਹਾਂ ਦਾ ਵਿਸ਼ਵਾਸ
    ਕੋਟਿ ਕੋਟਿ ਪ੍ਰਣਾਮ

  • @darshansinghgosal6523
    @darshansinghgosal6523 7 місяців тому +19

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @Harindersingh-sv2fq
    @Harindersingh-sv2fq 7 місяців тому +14

    Ehhh hundian neet dian razian rooha... Ehna krke hi dunia bachi aww ajj de time ch waheguru jio 🙏🙏

  • @HarpreetSingh-zq8iq
    @HarpreetSingh-zq8iq 7 місяців тому +14

    Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sikandersinghbirring9517
    @sikandersinghbirring9517 7 місяців тому +19

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏

  • @iammesandhu
    @iammesandhu 7 місяців тому +3

    ਧੰਨ ਨੇ ਏਹ ਪਰਿਵਾਰ,ਵਾਹਿਗੁਰੂ ਚੜ ਦੀ ਕਲਾ ਵਿਚ ਰੱਖੇ ਇਸ ਪਰਿਵਾਰ ਨੂੰ 🙏🏻🙏🏻

  • @PreetSingh-fj3ib
    @PreetSingh-fj3ib 7 місяців тому +6

    ਰੱਬੀ ਰੂਹ ਆ ਇਹ ਇਨਸਾਨ 🙏

  • @GurmeetKaur-iz1sk
    @GurmeetKaur-iz1sk 7 місяців тому +9

    ਸਤਿਨਾਮ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਦੋ ਛੋਟੇ ਸਾਹਿਬਜ਼ਾਦੇ ਸੀ ਜੋ ਨੀਹਾਂ ਵਿਚ ਚਿਣਵਾਏ, ਗਏ ਰਹਿੰਦੀ ਦੁਨੀਆ ਤੱਕ ਨਾਮ ਰਹੂ ਜੋ ਧਰਮ ਦੀ ਖਾਤਰ ਵਾਰੇ, ਗਏ ਜਿਨਾਂ ਨੇ ਇਤਨੀ ਵੱਡੀ ਕੁਰਬਾਨੀ ਦਿੱਤੀ ਉਹਨਾਂ ਦਾ ਘਰ ਜਗਾ ਖੰਡਰ,ਬਣਿਆ ਪਿਆ ਸੋ ਕਮੇਟੀ ਨੂੰ ਚਾਹੀਦਾ ਕਿ ਇਸ ਜਗ੍ਹਾ ਨੂੰ ਸਵਾਰਨ ਸਦੀਆਂ ਬੀਤ ਗਈਆਂ ਇਸ ਜਗ੍ਹਾ ਨੂੰ ਕਿਉਂ ਨਹੀਂ ਸੰਭਾਲਿਆ ਗਿਆ ਲੋਕ ਦਰਸ਼ਨ ਕਰਨ ਜਾਂਦੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਕੁਝ ਹੋ ਸਕਦਾ ਜੀ ਜੇ,ਕਰਨਾ ਹੋਵੇ ਕਮੇਟੀ ਕੁਝ ਸਰਕਾਰਾਂ ਮਦਦ, ਦੇਣ,ਜੋ ਯਾਦਗਾਰ ਜਗਾ ਬਣ ਸਕੇ❤

  • @GurmeetKaur-iz1sk
    @GurmeetKaur-iz1sk 7 місяців тому +9

    ❤ਵਾਹਿਗੁਰੂ ਜੀ ਪ੍ਰਣਾਮ ਹੈ ਟੋਡਰਮਲ ਜੀ ਦੀ ਕੁਰਬਾਨੀ ਨੂੰ ਇਹ ਪਰਿਵਾਰ ਬਹੁਤ ਸਿਦਕ ਤੇ ਕਰਮਾ ਵਾਲਾ ਹੈ ਜੋ ਉਹਨਾਂ ਦੀ ਰਜ਼ਾ ਵਿੱਚ ਰਹਿ ਕੇ ਸੇਵਾ ਕਰਦੇ ਹਨ,ਵੀਰੇ ਤੁਸੀਂ ਵੀ ਵੀਡੀਓ ਬਣਾਉਣ ਤੱਕ ਨਾ ਰਿਹਾ ਕਰੋ ਕਮੇਟੀ ਵਾਲਿਆਂ ਨਾਲ ਗੱਲਬਾਤ ਕਰਕੇ ਕੋਈ ਉਦਮ ਕਰੋ ਇਤਨਾ ਟਾਈਮ ਹੋ ਗਿਆ ਕਿਉਂ ਨਹੀਂ ਕੋਈ ਫੈਸਲਾ ਲੈ ਰਿਹਾ ਧੰਨਵਾਦ ਜੀ❤

  • @BaljitSingh-mn1rr
    @BaljitSingh-mn1rr 7 місяців тому +1

    ਆਪਣੇ ਟੋਡਰ ਮੱਲ ਜੀ ਦੀ ਹਵੇਲੀ ਨੂੰ ਸਾਂਭਣ ਦੀ ਜਰੂਰਤ ਹੈ ਸੰਗਤ ਜੀ

  • @GagandeepSingh-yi8kq
    @GagandeepSingh-yi8kq 7 місяців тому +23

    Waheguru ji waheguru ji waheguru ji waheguru ji waheguru ji 🙏🙏 🙏 🙏🙏♥️♥️♥️♥️♥️💐💐💐💐💐🧡🧡🧡🧡🧡🌹🌹🌹🌹🌹💝💝💝💝💝

  • @SherSingh-nw9vn
    @SherSingh-nw9vn 7 місяців тому +2

    ਕੋਟਿ ਕੋਟਿ ਪ੍ਰਣਾਮ ਦੀਵਾਨ ਟੋਡਰ ਮੱਲ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @user-jd1yc2ld2j
    @user-jd1yc2ld2j 7 місяців тому

    Dhan Dhan mata gujar kaur ji 🙏
    Dhan Dhan chaar sahibzaade ji 🙏
    Dhan Dhan bhai sahib divaan toddarr mall ji 🙏

  • @GaganDeep-vw1nw
    @GaganDeep-vw1nw 7 місяців тому +20

    ਦੀਵਾਨ ਟੋਡਰਮੱਲ ਜੀ ❤

  • @gurbirsingh1415
    @gurbirsingh1415 7 місяців тому +5

    ਵਾਹਿਗੁਰੂ ਜੀ, ਗੁਰੂ ਸਾਹਿਬ ਦਾ ਇਹ ਵੀ ਹੁਕਮ ਸੀ ਸਿੱਖ ਧਰਮ ਨੂੰ ਮੰਨਣ ਲਈ ਮਰਿਆਦਾ ਵੀ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਦੀ ਗੁਰੂ ਸਾਹਿਬ ਚਾਹੁੰਦੇ ਸੀ।

  • @PammaRai-do6nx
    @PammaRai-do6nx 7 місяців тому +15

    Satnam waheguru ji ❤❤❤❤❤❤❤❤❤❤❤

  • @harindersingh6867
    @harindersingh6867 7 місяців тому +21

    Dhan baba todar mal ji 🙏

  • @princebhullar5660
    @princebhullar5660 7 місяців тому +5

    ❤🙏🙏Baba ji na ta jeunda he sach-khand dekh lya🙏🙏

  • @gksamra229
    @gksamra229 7 місяців тому +5

    हिन्दू सिख एकता जिंदाबाद
    धन्य धन्य टोडरमल जी । मालिक
    उनके बंश को चढ़दी कला में रखें
    मोतीलाल महरा बाबा टोडरमल जी को भी रहती दुनियां तक याद किया जाएगा

  • @AnilSharma-qq2vk
    @AnilSharma-qq2vk 7 місяців тому +15

    Dhan Dhan Sri Guru Gobind Singh Ji Maharaj

  • @officialkkattri
    @officialkkattri 7 місяців тому +1

    ਸ਼ਰਧਾ ਭਾਵ ਚ ਹੀ ਸਭ ਸੁਖ ਅਤੇ ਪ੍ਰਮਾਤਮਾ ਖੁਸ਼ ਹਨ।

  • @veerpalkaur7448
    @veerpalkaur7448 7 місяців тому +9

    Waheguru ji waheguru ji waheguru ji waheguru ji waheguru ji

  • @user-ht9vm7uw2l
    @user-ht9vm7uw2l 7 місяців тому

    ਧੰਨ ਹੈ ਓਹ ਸੰਗਤ ਜੋ ਹੁਣ ਤੱਕ ਦੀਵਾਨ ਟੋਡਰ ਮੱਲ ਜੀ ਦੇ ਵਾਰਿਸਾਂ ਦੇ ਹੱਥ ਦਾ ਲੰਗਰ ਛਕ ਚੁੱਕੀ ਹੋਵੇਗੀ!ਦਸ਼ਮੇਸ਼ ਪਿਤਾ ਸਾਡੇ ਤੇ ਵੀ ਕਦੇ ਮਿਹਰ ਕਰੇ!🙏

  • @mohindersinghgiran5798
    @mohindersinghgiran5798 7 місяців тому

    ਬਹੁਤ ਜਗ੍ਹਾ ਸੋਨਾ ਮਾਰਬਲ ਲਾ ਲਿਆ ਟੋਡਰ ਮੱਲ ਦੀ ਹਵੇਲੀ ਨੂੰ ਪਹਿਲ ਤੇ ਸੰਭਲਣ ਦੀ ਜਰੂਰਤ ਹੈ

  • @DharmPal-mv4mh
    @DharmPal-mv4mh 7 місяців тому +8

    ਸੇਠ ਟੋਡਰ ਮਰ ਜੀ ਨੇ ਸਨਾਤਨ ਧਰਮ ਦੀ ਇੱਜਤ ਰਖੀ

    • @jasvinderkaur1866
      @jasvinderkaur1866 7 місяців тому

      ਦੀਵਾਨ ਜੀ ਸਨਾਤਨੀ ਨਹੀ. ਜੈਨ ਸਨ

  • @KulwantSingh-xi3bk
    @KulwantSingh-xi3bk 7 місяців тому +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @happypalasauria5648
    @happypalasauria5648 7 місяців тому

    Koti koti naman Dewan toder mal ji nu parivar nu chardikala baskhe sache patsah ji

  • @mangatsingh7083
    @mangatsingh7083 7 місяців тому +1

    ਦਾਸ ਵੱਲੋਂ ਭਾਈ ਟੋਡਰ ਮੱਲ ਜੀ ਦੇ ਪਰਿਵਾਰ ਨੂੰ 51ਤੋਪਾਂ ਦੀ ਸਲਾਮੀ🙏🙏🙏

  • @Sjkaur497
    @Sjkaur497 7 місяців тому +2

    ਧੰਨ ਧੰਨ ਦੀਵਾਨ ਟੋਡਰ ਮੱਲ ਜੀ ਦੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਨਾਮ

  • @ginderkakra9564
    @ginderkakra9564 7 місяців тому +8

    ਸਾਨੂੰ ਮਾਣ ਹੈ ਅਸੀਂ ਦੀਵਾਨ ਟੋਡਰ ਮੱਲ ਜੀ ਦੇ ਪਿੰਡ ਦੇ ਵਸਨੀਕ ਹਾਂ। ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਸਾਡੇ ਤੇ ਵੀ ਮਿਹਰ ਕਰਨ ਇਹ ਮਿੱਟੀ ਦਾ ਸਰੀਰ ਵੀ ਕੌਮ ਦੇ ਲੇਖੇ ਲੱਗ ਜਾਵੇ।

    • @sandeepkaur4481
      @sandeepkaur4481 7 місяців тому

      Ki tuc ds skde o eh ohna di kinvi ਪੀੜੀ ha? Kiuki m kise parchar ch suniea c ohna ne guru gobind singh ch toh vaar mngea c v mera vansh aage na vddhe.

  • @tejwantsingh3114
    @tejwantsingh3114 7 місяців тому +3

    ਵਾਹਿਗੁਰੂ ਜੀ।।
    ਸਿਰ ਝੁਕਾ ਫਤਿਹ ਅਰਜ਼ ਐ ਪਰਿਵਾਰ ਨੂੰ ਜੀ ਦਿਲੋਂ ਸਤਿਕਾਰ ਜੀ।।।।
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @satwinder5611
    @satwinder5611 7 місяців тому

    ਪ੍ਰਣਾਮ ਸ਼ਹੀਦਾਂ ਨੂੰ l

  • @surjeetsighsonu7896
    @surjeetsighsonu7896 7 місяців тому +8

    ਵਾਹਿਗੁਰੂ ਭਲੀ ਕਰੇ ਜੀ 🙏🏽🙏🏽

  • @lakhveerchahal23
    @lakhveerchahal23 7 місяців тому +10

    ਵਾਹਿਗੁਰੂ ਜੀ❤

  • @ParminderSingh-yd6lo
    @ParminderSingh-yd6lo 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੀਵਾਨ ਟੋਡਰ ਮਲ ਜੀ ਬਹੁਤ ਦੇਣ ਹੈ ਸਿੱਖੀ ਇਤਿਹਾਸ ਵਿੱਚ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @tajbirsingh7440
    @tajbirsingh7440 7 місяців тому +4

    Dhan o tusi bapu gg 🙏🙏🙏🙏

  • @PRO_DOD295
    @PRO_DOD295 7 місяців тому +3

    ਵਾਹ ਜੀ ਵਾਹ ਵਾਹਿਗੁਰੂ ਜੀ

  • @gurmailbenipal918
    @gurmailbenipal918 7 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljitSingh-mn1rr
    @BaljitSingh-mn1rr 7 місяців тому +1

    ਸੇਵਾ ਸਿਮਰਨ ਕਰਨ ਵਾਲਾ ਪਰਿਵਾਰ ਵਾਹਿਗੁਰੂ ਜੀ

  • @user-zr3zd4zy3g
    @user-zr3zd4zy3g 7 місяців тому +3

    ੴਧੰਨ ਧੰਨ ਫ । ਦੀਵਾਨ ਟੋਡਰ ਕੋਟਿ ਕੋਟਿ ਪ੍ਰਣਾਮ ੴ ੴ ੴੴੴ

  • @tajbirsingh7440
    @tajbirsingh7440 7 місяців тому +2

    Sada pyo sachi bahut Ameer aa 🙏🏼🙏🏼🙏🏼🙏🏼🙏🏼

  • @JassiSidhu-gs8kl
    @JassiSidhu-gs8kl 7 місяців тому +5

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulbirsingh5092
    @kulbirsingh5092 7 місяців тому +4

    DHAN DHAN SRI GOBIND SINGH SAHIB JI DHAN DHAN BABE CHAAR SAHIBZAADE. DI AMAR HAI .KISI KISI NU DARSHAN DENDE HAI.TU SACCHA TERA NAAM SACCHA

  • @gurcharnsingh2777
    @gurcharnsingh2777 7 місяців тому +3

    ਸਤਿਗੁਰੂ ਚੜ੍ਹਦੀ ਕਲਾ ਬਖਸ਼ੇ, ਵਾਹਿਗੁਰੂ ਜੀ 🌻💐🌷🌹🥀🌹🥀🌺।

  • @DarshanSingh-wq5pb
    @DarshanSingh-wq5pb 7 місяців тому +1

    Waheguru ji

  • @rajinderkaur9524
    @rajinderkaur9524 7 місяців тому +6

    ਵਹਿਗੁਰੂ ਜੀ

  • @kuldeepkourjammukuldeep3935
    @kuldeepkourjammukuldeep3935 7 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌺🌺 🙏🙏

  • @kuldeepchand6461
    @kuldeepchand6461 7 місяців тому +3

    Dhan Dhan Shaheed Sahibzaade and Dhan Shri Diwan Todar Mal ji vaar vaar Parnhaam ji

  • @manjitkaurpelia3506
    @manjitkaurpelia3506 7 місяців тому +7

    Waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @JaskaranSingh-sl3vm
    @JaskaranSingh-sl3vm 7 місяців тому +2

    ਧੰਨ ਧੰਨ ਬਾਬਾ ਟੋਡਰ ਮੱਲ ਜੀ❤❤❤❤❤❤❤

  • @SinghGill7878
    @SinghGill7878 7 місяців тому +22

    ਵਾਹਿਗੁਰੂ ਇਤਿਹਾਸ ਚ ਲਿਖਿਆ ਮਿਲਦਾ ਜਦੋ ਛੋਟੇ ਸਾਹਿਬਜਾਦੇ ਸ਼ਹੀਦ ਕਰ ਦਿਤੇ ਗਏ ਤਾਂ ਦੀਵਾਨ ਟੋਡਰ ਮੱਲ ਜੀ ਦਾ ਗੁਰੂ ਸਾਹਿਬ ਜੀ ਨਾਲ ਮੇਲ ਹੋਇਆ ਤਾਂ ਗੁਰੂ ਸਾਹਿਬ ਜੀ ਨੇ ਦੀਵਾਨ ਟੋਂਡਰ ਮੱਲ ਜੀ ਨੂੰ ਕਿਹਾ ਕੇ ਮੰਗੋ ਜੋ ਮੰਗਦੇ ਹੋ ਤਾਂ ਓਹਨਾ ਦਾ ਜਵਾਬ ਸੀ ਕਿ ਮੇਰੀ ਵੰਸ਼ ਖਤਮ ਹੋ ਜਾਵੇ ਕੱਲ ਨੂੰ ਕੋਈ ਇਹ ਨਾ ਕਹਿ ਸਕੇ ਕਿ ਸਾਡੇ ਵਡੇਰਿਆਂ ਨੇ ਇਹ ਜਗਾਹ ਖਰੀਦੀ ਸੀ
    ਪਰ ਇਹ ਲੋਕ ਆਪਣੇ ਆਪ ਨੂੰ ਵੰਸ਼ੀਜ ਦੱਸ ਰਹੇ ਆਪਣੇ ਆਪ ਨੂੰ ਪਤਰਕਾਰ ਸਾਬ ਜੀ ਇਹਨਾਂ ਨੂੰ ਇਹ ਗੱਲ ਜਰੂਰ ਪੁਸ਼ੋ ਜੀ

    • @gurbirsingh1415
      @gurbirsingh1415 7 місяців тому +1

      ਤੁਸੀਂ ਠੀਕ ਕਿਹਾ ਹੈ ਜੀ, ਇਹ ਸਵਾਲ ਦਾ ਜਵਾਬ ਜਰੂਰ ਮਿਲਣਾ ਚਾਹੀਦਾ ਹੈ।

    • @Warvalaman
      @Warvalaman 7 місяців тому +2

      Ha sahi gall ha

    • @user-kt2jp5cw8f
      @user-kt2jp5cw8f 7 місяців тому +1

      ਲੋਕ ਕਿਸੇ ਪਾਸੇ ਵੀ ਜੀਓਣ ਨੀ ਦਿੰਦੇ ।

    • @JaswinderSingh-pm1vs
      @JaswinderSingh-pm1vs 7 місяців тому +2

      22g todar mal da Taya chacha v hon gya ho v ta ohna da vansh cho

    • @user-kt2jp5cw8f
      @user-kt2jp5cw8f 7 місяців тому +2

      @@user-kk5yt1xk8w ਨੲੀਂ ਭਾਜੀ ਇਹਨਾਂ ਗੱਲਾਂ ਨਾਲ ਤਾਂ ਗੁਰੂ ਸਾਹਬ ਅਹਿਸਾਨ ਫਰਾਮੋਸ਼ ਸਾਬਤ ਹੋਣਗੇ ਕਿ ਇੱਕ ਬੰਦੇ ਨੇ ਐਨੀ ਨੇਕੀ ਕੀਤੀ ਹੋਵੇ ਤਾਂ ਉਹਨਾਂ ਦਾ ਹੀ ਵੰਸ਼ ਖ਼ਤਮ ਕਰ ਦਿੱਤਾ ਹੋਵੇਗਾ।
      ਇਹ ਗੱਲ ਮਨਘੜਤ ਹੈ।

  • @jagdishsingh-fl8lc
    @jagdishsingh-fl8lc 7 місяців тому +4

    ਸ੍ਰੀ ਵਾਹਿਗੁਰੂ ਜੀ 🙏🙏

  • @tarsemsingh3948
    @tarsemsingh3948 7 місяців тому

    Koti koti Patnam aap dare private ko
    Mera 🩷aap ka gulam.
    🌹🌹🌹🌹🌹🙏🙏🙏🙏🙏🙏🙏

  • @dilpreetchahal2688
    @dilpreetchahal2688 7 місяців тому +3

    Waheguru, es pariwar tai... Apna haath bna k rakhi...
    Dhan guru de sewak... Fiwan todar mall ji

  • @DheerajKumar-hj3jb
    @DheerajKumar-hj3jb 7 місяців тому

    Siri Waheguru Waheguru Waheguru Ji Waheguru Shri Waheguru

  • @manpreetatwal6270
    @manpreetatwal6270 7 місяців тому

    ਵਾਹਿਗੁਰੂ ਜੀ

  • @amriksinghamrik8902
    @amriksinghamrik8902 7 місяців тому

    Wahe guru. Wahe guru. Jeo

  • @hunterhappy0073
    @hunterhappy0073 7 місяців тому +1

    Ess Parivaar dey Paira Vich Pay K Mera Naman hai ji

  • @JagjitSingh-kf2ix
    @JagjitSingh-kf2ix 7 місяців тому +5

    ਵਾਹਿਗੁਰੂ

  • @user-wr4ob5gk5f
    @user-wr4ob5gk5f 7 місяців тому +14

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @mohiniberi2269
    @mohiniberi2269 7 місяців тому +1

    Shiri Todarmal Ji de Wanshaja nu kot kot parnaam. Dhanwad.

  • @darshansidhu5114
    @darshansidhu5114 7 місяців тому +4

    Kot kot parnam to Dewan Todarmal ji who purchased the land for the cremation of Mata Gujri ji and younger Sahibzadas. Dhan Dhan Guru Gobind Singh ji for the sacrifice for the sake of Religion/ HINDUSTAN 🙏🙏🙏

  • @sukhrajsingh6090
    @sukhrajsingh6090 7 місяців тому +6

    Waheguru ji kirpa kro sab te ❤

  • @sarwansingh6636
    @sarwansingh6636 7 місяців тому +7

    Satnam sari waheguru sab ji 🎉🎉🎉🎉🎉❤❤❤❤❤❤

  • @surjanrandhawa8130
    @surjanrandhawa8130 7 місяців тому +6

    Waheguru waheguru waheguru ji

  • @charanjitsingh4388
    @charanjitsingh4388 7 місяців тому +5

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @sharanjhutty3180
    @sharanjhutty3180 7 місяців тому +7

    waheguru ji 🙏

  • @gurbhejbhullar7008
    @gurbhejbhullar7008 7 місяців тому +6

    ਵਾਹਿਗੁਰੂ ਜੀ🙏💐🙏💐🙏

  • @Nishantsibgh
    @Nishantsibgh 7 місяців тому

    ਜਿੱਥੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਦੱਬੀਆਂ ਨੇ ਉਸ ਜਗ੍ਹਾ ਤੇ ਸਾਡੇ ਨਾਲ ਵੀ ਇੱਕ ਘਟਨਾ ਵਾਪਰੀ ਸੀ ਬੱਚੇ ਦੇ ਮੁਖ ਵਿੱਚੋਂ ਉਹਨਾਂ ਨੇ ਬਲਵਾਇਆ ਪਾਪਾ ਦੋ ਰੁਪਈਏ ਦੇ ਵੀ ਦੋ ਰੁਪਈਏ ਆਪਣੇ ਆਪ ਸਾਡੇ ਕੋਲ ਡਿੱਗ ਪਏ ਅਸੀਂ ਉਹਨਾਂ ਦੀ ਨਿਸ਼ਾਨੀ ਆਪਣੇ ਘਰ ਲਏ ਆਏ

  • @bsdeol594
    @bsdeol594 7 місяців тому +1

    ਵਹਿਗੁਰੂ ਜੀ ਆਪ ਨੂੰ ਬਹੁਤ ਦੇਵੈ ਜੀ

  • @RajinderSingh-fv9lc
    @RajinderSingh-fv9lc 7 місяців тому +4

    Waheguru Ji chardi kla ch rakhe

  • @beantkaur8956
    @beantkaur8956 7 місяців тому +2

    ਧੰਨ ਹੈਂ 🙇🏻‍♀️🙏🏻🙇