Chajj Da Vichar (2093) || Ranjit Kaur ਨਾਲ ਕਿਵੇਂ ਹੋਇਆ ਧੱਕਾ, ਪੈਰ-ਪੈਰ ‘ਤੇ ਕਿਸ ਨੇ ਕੀਤਾ ਧੋਖਾ

Поділитися
Вставка
  • Опубліковано 14 січ 2025

КОМЕНТАРІ • 166

  • @maghersingh1480
    @maghersingh1480 5 місяців тому +50

    ਬੀਬਾ ਰਣਜੀਤ ਕੌਰ ਜੀ ਤੁਹਾਡੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਤੁਹਾਡੀ ਗਾਇਕੀ ਦੀ ਤਾਰੀਫ ਕਰਦਿਆਂ ਸਬਦ ਮੁੱਕ ਜਾਂਦੇ ਨੇ। ਤੁਹਾਡੀ ਆਵਾਜ਼ ਦੀ ਸਦੀਕ ਸਾਹਿਬ ਨਾਲ ਮੈਚਿੰਗ ਰੱਬ ਵਰਗੇ ਸਰੋਤਿਆਂ ਦੇ ਦਿਲਾਂ ਵਿੱਚ ਬਹੁਤ ਵੱਡਾ ਸਥਾਨ ਬਣਾਇਆ ਹੈ। ਰਹਿੰਦੀ ਦੁਨੀਆਂ ਤੱਕ ਤੁਹਾਡੀ ਗਾਇਕੀ ਦਾ ਜਾਦੂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਰਹੇਗਾ।

  • @MajorSingh-vs8vz
    @MajorSingh-vs8vz 5 місяців тому +53

    ਰਣਜੀਤ ਕੌਰ ਦੇ ਇਕੱਲਿਆਂ ਦੇ ਗਾਏ ਗੀਤ ਵੀ ਚੰਗੇ ਲੱਗਦੇ ਹਨ ਪਰਮਾਤਮਾ ਇਹਨਾਂ ਦੀ ਅਵਾਜ਼ ਅਤੇ ਸਿਹਤ ਨੂੰ ਤੰਦਰੁਸਤ ਰੱਖਦੇ

  • @parmjitlegha9892
    @parmjitlegha9892 5 місяців тому +23

    ਨਾਨਕ ਦੁਖੀਆ ਸਭੁ ਸੰਸਾਰੁ,ਸੋ ਸੁਖੀਆ ਜਿਸ ਨਾਮ ਆਧਾਰ|
    ਮਤਲਬ - ਸੰਸਾਰ ਤੇ ਉਹ ਹੀ ਸੁਖੀ ਹੈ ਜਿਸ ਨੇ ਰੱਬ ਦੇ ਨਾਮ ਨੂੰ ਹੀ ਸਭ ਕੁੱਝ ਮੰਨਿਆ ਹੈ

  • @kamikarsingh1346
    @kamikarsingh1346 5 місяців тому +19

    ਟਹਿਣਾ ਸਾਹਿਬ ਤੁਸੀ ਪੁਰਾਣੇ ਕਲਾਕਾਰਾਂ ਦੀ ਇਟਰਵਿਊ ਕਰਕੇ ਬਹੁਤ ਚੰਗਾ ਕੰਮ ਕਰ ਰਹੇ । ਤੁਹਾਡਾ ਬਹੁਤ ਬਹੁਤ ਧੰਨਬਾਦ

  • @labhsingh5211
    @labhsingh5211 5 місяців тому +47

    ਰਣਜੀਤ ਕੌਰ ਦੀ ਉਮਰ ਲੰਮੀ ਹੋਵੇ, ਰਣਜੀਤ ਕੌਰ ਦਾ ਕੋਈ ਵੀ ਮੁਕਾਬਲਾ ਕਰ ਸਕਦਾ।

  • @sahilbaisal7374
    @sahilbaisal7374 5 місяців тому +65

    ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਹੁੰਦੇ ਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ

  • @shivrajmaan1511
    @shivrajmaan1511 5 місяців тому +36

    ਪੰਜਾਬ ਦੀ ਅਵਾਜ ਬੀਬੀ ਰਣਜੀਤ ਕੌਰ ਜਿੰਦਾਬਾਦ

  • @SurjitSingh-z9z
    @SurjitSingh-z9z 5 місяців тому +48

    ਮਹਾਨ ਗਾਇਕਾ ਰਣਜੀਤ ਕੌਰ ਜੀ ਇਹਨਾਂ ਦੇ ਗੀਤ ਮੈਂ ਬਚਪਨ ਤੋਂ ਸੁਣਦਾ ਰਿਹਾ ਹਾਂ ਪੰਜਾਬੀਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਆਰਥਿਕ ਤੌਰ ਤੇ ਮੱਦਦ ਕੀਤੀ ਜਾਵੇ

    • @vickysahota5169
      @vickysahota5169 5 місяців тому +6

      Sachi gal aah ji. Khaas taur tay jayray NRI veer nay, unha nu chaheeda hai biba Ranjeet Kaur ji dee Mali Help karn.

  • @jagdevbawa6577
    @jagdevbawa6577 5 місяців тому +56

    ਕੋਈ ਸਮਾਂ ਸੀ ਜਦੋਂ 15 ,20 ਕਿਲੋਮੀਟਰ ਦੂਰ ਤੱਕ ਸਾਇਕਲਾਂ ਤੇ ਜਾਂਦੇ ਸਨ ਲੋਕ ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਜੀ ਦੇ ਅਖਾੜੇ ਦੇਖਣ ਉਹ ਦਿਨ ਨਹੀਂ ਭੁਲਦੇ ❤❤

  • @jasskhaira2734
    @jasskhaira2734 5 місяців тому +23

    ਮੇਰਾ ਸਭ ਤੋ ਪਸੰਦਦਾ ਗਾਣਾ ਆ ਮੁੰਡਿਆ ਜਰਾ ਬਹਿ ਮੁੰਡਿਆ 👌👌

  • @gurtejsingh363
    @gurtejsingh363 5 місяців тому +34

    ਇੱਕ ਮਹਾਨ ਗਾਇਕਾ ਹਨ ਰਣਜੀਤ ਕੌਰ ਜੀ ਪਰ ਇਹ ਸੁਣਕੇ ਬੜਾ ਦੁੱਖ ਲਗਿਆ ਕਿ ਆਪਣੇ ਸਮੇਂ ਦੀ ਚੋਟੀ ਦੀ ਗਾਇਕਾ ਆਪਣੀ 1500 ਰੁਪਏ ਦੀ ਬੁਢਾਪਾ ਪੈਨਸ਼ਨ ਲਈ ਵੀ ਤਰਸ ਰਹੀ ਹੈ

  • @rajveerjhinger1616
    @rajveerjhinger1616 5 місяців тому +37

    ਪੰਜਾਬ ਦੀ ਸੁਪਰ ਸਟਾਰ ਗਾਇਕਾ

  • @mallrecords
    @mallrecords 5 місяців тому +13

    ਬਹੁਤ ਵਧੀਆ ,ਤੇ ਸੁਪਰਹਿੱਟ ਗੀਤ ਗਾਏ ❤

  • @jagjiwankaur3938
    @jagjiwankaur3938 5 місяців тому +129

    ਸਦੀਕ ਨੇ ਬਹੁਤ ਵੱਡਾ ਪਾਪ ਕਮਾਇਆ ਜੇ ਛਡਣਾ ਹੀ ਸੀ ਜਵਾਨੀ ਚ ਛਡਦਾ ਕੋਈ ਹੋਰ ਹੀਲਾ ਕਰ ਲੇਦੇ ਅਵਾਜ ਖਰਾਬ ਹੋਣ ਕਰਕੇ ਛਡਿਆ ਜੇ ਸਦੀਕ ਨੂੰ ਕੋਈ ਬਮਾਰੀ ਪੇ ਜਾਦੀ ਸਾਈਦ ਰਣਜੀਤ ਕੋਰ ਨਾ ਛਡਦੀ ਬਹੁਤ ਦੁਖ ਹੋਇਆ ਸਭ ਸੁਣ ਕੇ❤🙏🙏

    • @jasskhunkhun
      @jasskhunkhun 5 місяців тому +4

      ਤਲਾਕ ਨੀ ਹੋਈਆ ਗੋਣਾ ਹਿ ਛੱਡੀਆਂ ਸੀ , ਵਿਆਹ ਤਾਂ ਰਣਜੀਤ ਕੋਰ ਦਾ ਇਟਲੀ ਹੋਈਆ ,

    • @bhullargurtej1086
      @bhullargurtej1086 5 місяців тому +7

      ਜਵਾਨੀ ਟਾਈਮ ਇਕ ਵਾਰ ਸਦੀਕ ਦਾ ਗਲਾ ਵੀ ਖਰਾਬ ਹੋ ਗਿਆ ਸੀ , ਉਦੋ ਰਣਜੀਤ ਕੌਰ ਚਾਹੁੰਦੇ ਤਾ ਛੱਡ ਸਕਦੇ ਸੀ ਪਰ ਇਹਨਾ ਨੇ ਨਹੀ ਕੀਤਾ ਸੀ ਐਦਾ

  • @GurpalSingh-jr2sr
    @GurpalSingh-jr2sr 5 місяців тому +27

    ਵਾਹਗੁਰੂ ਵਾਹਗੁਰੂ ਭਾਈ ਕਿਵੇਂ ਲੋਕ ਔਰਤ ਦੇ ਲੇਖਾਂ ਤੇ ਕਬਜ਼ਾ ਕਰਕੇ ਆਪ
    ਆਪ ਸਾਫ਼ ਬਰੀ ਹੋ ਗਏ ਪੰਜਾਬ ਦੀ
    ਨਾਮਵਰ ਗਾਇਕ ਰਣਜੀਤ ਕੌਰ ਇਸ ਦੀ ਵੱਡੀ ਉਦਾਹਰਣ ਹੈ।

  • @gurpalsingh-je9yo
    @gurpalsingh-je9yo 5 місяців тому +37

    ਮਾਖਿਉ ਮਿੱਠੀ ਅਵਾਜ਼ ਬੀਬੀ ਰਣਜੀਤ ਕੌਰ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ

  • @harjinderjaura177
    @harjinderjaura177 5 місяців тому +37

    ਹੋਰ ਜੋੜੀਆਂ ਬੁਹਤ ਆਉਣਗੀਆ ਜਾਣਗੀਆਂ ਪਰ ਸਦੀਕ ਰਣਜੀਤ ਕੌਰ ਦੀ ਜੋੜੀ ਦਾ ਕੋਈ ਸਾਹਨੀ ਨਹੀ ❤❤

  • @ParamjitKaurRomana
    @ParamjitKaurRomana 5 місяців тому +12

    ਲੋਕਾਂ ਦੀ ਪਹਿਲੀ ਪਸੰਦ ਹੁੰਦੇ ਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ ❤❤❤❤❤

  • @nachhattarsinghgill4968
    @nachhattarsinghgill4968 5 місяців тому +21

    ❤ਬੀਬੀ ਰਣਜੀਤ ਕੋਰ ਜੀ ਬਹੁਤ ਹੀ ਵਧੀਆ ਨੇ ❤

  • @AvtarSingh-kr2xo
    @AvtarSingh-kr2xo 5 місяців тому +25

    ਮੈਂ ਅੱਜ ਵੀ ਇਹਨਾਂ ਦੇ ਹੀ ਗੀਤ ਸੁਣਦਾ ਹਾਂ, ਤੇ ਦੀਦਾਰ ਸੰਧੂ ਜੀ ਦੇ....

  • @navneetkalra3772
    @navneetkalra3772 5 місяців тому +31

    ਸਤਿਕਾਰਯੋਗ "ਰਣਜੀਤ ਕੌਰ" "ਪੰਜਾਬ" ਦੀ ਸ਼ਾਨ ਹਨ, ਇਨ੍ਹਾਂ ਨੇ ਉਸ ਸਮੇਂ ਗਾਉਣਾ ਸ਼ੁਰੂ ਕੀਤਾ, ਜਦੋਂ "ਕੁੜੀਆਂ" ਦੀ "ਘਰ" ਤੋਂ ਬਾਹਰ ਨਿਕਲਣ‌ 'ਤੇ ਵੀ ਕਈ ਵਾਰ ਮਨਾਹੀ ਹੁੰਦੀ ਸੀ, ਐਕਟਿੰਗ ਤਾਂ ਦੂਰ ਦੀ ਗੱਲ ਸੀ, ਪਰ ਹੁਣ ਸਮੇਂ ਦੇ ਮਾੜੇ ਪ੍ਰਭਾਵ ਦੇ ਕਾਰਨ, "ਪੰਜਾਬੀ ਗੀਤਾਂ" ਵਿੱਚ "ਅਸ਼ਲੀਲਤਾ", "ਡਰੱਗਜ਼", "ਚੂਰਾ-ਪੋਸਤ", "ਬੰਦੂਕਾਂ" ਨੇ ਲੈ ਲਈ ਹੈ। ਮੈਂ "ਮੁੱਖ ਮੰਤਰੀ", "ਭਗਵੰਤ ਸਿੰਘ ਮਾਨ" ਜੀ ਨੂੰ "ਹੱਥ" ਬੰਨ੍ਹ ਕੇ "ਬੇਨਤੀ" ਕਰਦਾ ਹਾਂ ਕਿ ਇਸ ਪਾਸੇ ਵੀ ਕੁਝ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ "ਪੰਜਾਬ ਦੇ ਗੀਤਾਂ" ਵਿੱਚੋਂ ਇਨ੍ਹਾਂ ਚੀਜ਼ਾਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਕੁਝ ਸੇਧ ਲੈ ਸਕਣ। ਧੰਨਵਾਦ।

    • @gurisandhu8516
      @gurisandhu8516 5 місяців тому +3

      ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਤੁਸੀਂ ਬਾਈ ਜੀ ਪਰ ਭਗਵੰਤ ਮਾਨ ਤੋਂ ਇਹ ਉਮੀਦ ਨਾਂ ਰੱਖੋ ਤੁਸੀਂ ਕੋਈ

  • @ManiShergill-p9r
    @ManiShergill-p9r 5 місяців тому +13

    ਪੁਰਾਣੇ ਸਮਿਆਂ ਚ ਤੇ ਅੱਜ ਵੀ ਵੀ ਇਹ ਜੋੜੀ ਸੁਪਰ ਹਿੱਟ ਆ ਤੇ ਰਹੇ ਗੀ

  • @balla.b6267
    @balla.b6267 5 місяців тому +32

    ਪੰਜਾਬ ਸਰਕਾਰ ਨੂੰ ਚਾਹੀਦਾ ਚੰਗੇ ਕਲਾਕਾਰ ਦੀ ਪੈਨਸ਼ਨ ਲਾਣੀ ਚਾਹੀਦੀ ਆ।

  • @ManoharLal-uo5tg
    @ManoharLal-uo5tg 5 місяців тому +29

    ਬੀਬਾ ਰਣਜੀਤ ਕੌਰ ਨੂੰ ਸੁਣ ਕੇ ਦਿਲ ਭਾਵੁਕ ਹੋ ਗਿਆ ਦਿਲ ਵਿੱਚੋਂ ਇੱਕ ਹੀ ਗੱਲ ਨਿੱਕਲੀ ਕਿ ਚੰਗਾ ਹੀ ਹੋਇਆ ਕਿ ਸਦੀਕ ਦਾ ਮੋਢਾ ਉਤਰਿਆ

    • @gurisandhu8516
      @gurisandhu8516 5 місяців тому +1

      😂😂😂😂😂😂😂😂😂😂😂😂😂😂😂

  • @charnjeetmiancharnjeetmian6367
    @charnjeetmiancharnjeetmian6367 5 місяців тому +11

    ਵਾਰ ਵਾਰ ਇੱਕੋ ਸਵਾਲ ਕੀਤਾ ਕਿ ਪਿਛਲਾ ਸਮਾਂ ਯਾਦ ਕਰਕੇ ਰੋਣਾ ਆਉਂਦਾ।
    ਆਪ ਹੀ ਰੁਵਾਇਆ ਤੁਸੀਂ।

  • @gurjantsingh7964
    @gurjantsingh7964 5 місяців тому +12

    ਜੇ ਰਣਜੀਤ ਕੌਰ ਦੀ ਅਵਾਜ਼ ਵਿੱਚ ਗਲੇ ਦੀ ਖ਼ਰਾਬੀ ਕਾਰਨ ਪਹਿਲਾਂ ਵਾਲਾ ਦਮ ਖਮ ਨਹੀਂ ਰਿਹਾ ਸੀ ਇਸ ਲਈ ਸਦੀਕ ਸਾਹਿਬ ਨੇ ਬੇਸ਼ੱਕ ਹੋਰ ਜੋੜੀ ਬਣਾ ਲਈ ਪਰ ਇਹਨਾਂ ਦਾ ਸਾਥ ਨਹੀਂ ਸੀ ਛੱਡਣਾ ਚਾਹੀਦਾ ਕਿਉਂਕਿ ਉਨ੍ਹਾਂ ਦੇ ਪ੍ਰੋਗਰਾਮ ਵੀ ਪਹਿਲਾਂ ਦੀ ਤਰ੍ਹਾਂ ਲੱਗਦੇ ਹਨ ਤੇ ਦੂਜਾ ਰਾਜਨੀਤੀ ਵਿੱਚ ਆਏ ਐਮ ਐਲ ਏ ਬਣੇ ਫਿਰ ਮੈਂਬਰ ਪਾਰਲੀਮੈਂਟ ਵੀ ਰਹੇ ਇਸ ਲਈ ਰਣਜੀਤ ਕੌਰ ਦੀ ਹਰ ਪੱਖੋਂ ਮੱਦਦ ਕਰਨੀ ਚਾਹੀਦੀ ਹੈ। ਇਹ ਇੰਟਰਵਿਊ ਸੁਣ ਕੇ ਸਰੋਤੇ ਜਨਾਬ ਸਦੀਕ ਸਾਹਿਬ ਦੇ ਪ੍ਰਤੀ ਥੋੜਾ ਜਿਹਾ ਗਿਲਾ ਜ਼ਰੂਰ ਹੋਵੇਗਾ ਤੇ ਮਨ ਨੂੰ ਠੇਸ ਵੀ ਪਹੁੰਚਦੀ ਹੈ।
    ਗੁਰਜੰਟ ਸਿੰਘ ਨਿੱਘਾ ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @ManiShergill-p9r
    @ManiShergill-p9r 5 місяців тому +22

    ਸਦੀਕ ਸਾਹਿਬ ਦਾ ਤਾਂ ਕੰਮ ਵਧੀਆ ਪਰ ਬੀਬਾ ਰਣਜੀਤ ਕੌਰ ਜੀ ਦਾ ਸਾਥ ਪੰਜਾਬੀਆਂ ਨੂੰ ਦੇਣਾ ਚਾਹੀਦਾ

  • @Malwabelt-bl3wg
    @Malwabelt-bl3wg 5 місяців тому +23

    ਬੀਬੀ ਰਣਜੀਤ ਕੌਰ ਜੀ ਨੂੰ ਕਿਸ ਨੇ ਧੋਖਾ ਕੀਤਾ ਇਹ ਤਾਂ ਪਤਾ ਹੀ ਹੈ ਬੰਦੇ ਨਾਲ ਇਤਨਾ ਇਕੱਠੇ ਰਹਿ ਕੇ ਛੱਡ ਜਾਣਾ ਇਕੇ ਲਗਤ ਪਰ ਆਵਾਜ਼ ਪਹਿਲਾਂ ਨਾਲੋਂਠੀਕ ਹੈ ਰਣਜੀਤ ਕੌਰ ਜੀ ਦੀ ਰੱਬ ਉਮਰ ਲੰਮੀ ਕਰੇ

  • @HappyMadahar-l7p
    @HappyMadahar-l7p 5 місяців тому +8

    ਬਹੁਤ ਹੀ ਵਧੀਆ ਪਰਮਾਤਮਾ ਰਣਜੀਤ ਕੌਰ ਦੀ ਉਮਰ ਲੰਬੀ ਕਰੇ ❤

  • @jaswinderdhanoa3580
    @jaswinderdhanoa3580 5 місяців тому +13

    Bibi Ranjit Kaur Very Nice all World Di Shan Mann

  • @baljeetkaur152
    @baljeetkaur152 5 місяців тому +13

    Gall baat sunke dil dukhi ho geya. 1970 vich mere veer ji de viaah vich eh jorhi bulayi c. ❤❤😊 From Italy 😊

  • @JagjitSingh_
    @JagjitSingh_ 5 місяців тому +12

    ਬੀਬੀ ਰਣਜੀਤ ਕੌਰ ਨੇ ਬਿਲਕੁਲ ਸਾਫ਼ ਗੱਲਾਂ ਕੀਤੀਆਂ ਕੋਈ ਗੱਲ ਘੁਮਾ ਫਿਰਾ ਕੇ ਨਹੀਂ ਕੀਤੀ ਵਾਹਿਗੁਰੂ ਮਿਹਰ ਕਰਨ ਜੀ

  • @pardeepkainth
    @pardeepkainth 5 місяців тому +18

    PTC ਵਾਲੇ ਅਵਾਰਡ ਦਿੰਦੇ ਹਰ ਸਾਲ
    ਜਰੂਰ ਦੇਣਾ ਚਾਹੀਦਾ ਜਿਸ ਨਾਲ ਕਿਸੇ ਕਲਾਕਾਰ ਦੀ ਖਾਸ ਕਰਕੇ ਰਣਜੀਤ ਕੌਰ ਜੀ ਵਰਗੇ ਫ਼ਨਕਾਰ ਦੀ ਹੌਸਲਾ ਹਫਜਾਈ ਹੋਵੇਗੀ ।
    ਭਗਵੰਤ ਮਾਨ ਪਹਿਲਾ ਖੁਦ ਕਲਾਕਾਰ ਨੇ , ਸਾਡੇ legand ਕਲਾਕਾਰ ਨੂੰ ਜਰੂਰ ਆਵਦੇ ਕਾਰਜਕਾਲ ਵਿੱਚ ਕੁਸ਼ ਨਾ ਕੁਸ਼ ਮਾਨ ਸਨਮਾਨ ਦੇਣ ।

  • @Bawarecordsofficial
    @Bawarecordsofficial 5 місяців тому +14

    ਪੰਜਾਬੀਉ ਐਨੇ ਮੇਲੇ ਲਾਉਂਦੇ ਜੇ, ਜਿੱਥੇ ਲੱਖਾਂ ਰੁ: ਦੇ ਕੇ ਗਾਇਕ ਸੱਦਦੇ ਹੋ ਉੱਥੇ ਬੀਬਾ ਜੀ ਨੂੰ ਵੀ ਸੱਦ ਲਿਆ ਕਰੋ ਕੁਝ ਹਜ਼ਾਰ ਰੁ: ਦੇ ਕੇ ਈ ਮਾਣ ਸਨਮਾਨ ਕਰ ਦਿਆ ਕਰੋ | ਜ਼ਰੂਰੀ ਨਹੀਂ ਬੀਬਾ ਜੀ ਦਾ ਮੇਲਿਆਂ ਦੇ ਵਿੱਚ ਗਾਉਣਾ, ਤੁਹਾਡੇ ਮੇਲੇ ਦੀ ਸ਼ਾਨ ਵਧੂਗੀ |

  • @bhagsingh6602
    @bhagsingh6602 5 місяців тому +12

    1975 ਵਿੱਚ ਅਸੀਂ ਪੜ੍ਹਦੇ ਸੀ ਜਾਂ 1974 ਵਿੱਚ ਬੀਬਾ ਰਣਜੀਤ ਕੌਰ ਆਨੰਦਪੁਰ ਸਾਹਿਬ ਆਏ ਸੀ ਖਾਦ ਫੈਕਟਰੀ ਦਾ ਉਦਘਾਟਨ ਹੋਏ ਤਾਂ ਮਿੱਤਰਾਂ ਦੇ ਤਿੱਤਰਾਂ ਤੇ ਤਲੀਆਂ ਤੇ ਚੋਗ ਚੁਗਾਵਾਂ ਇਹ ਗੀਤ ਗਾਇਆ ਗਿਆ ਸੀ ਉਸ ਟਾਈਮ

  • @Tirathkaur-ue3zs
    @Tirathkaur-ue3zs 5 місяців тому +7

    Bohut beautiful video god bless Ranjit kaur behan ji God bless you ❤❤❤❤❤😊😊😊😊😊

  • @goldengoldy5185
    @goldengoldy5185 5 місяців тому +17

    ਅਸੀਂ ਅਲੜ ਪੁਣੇ ਗੀਤ ਅਮਰ ਗੀਤ ਏ ਸਚੀ ਦਿਲੋਂ ਸਲਾਮ ਬੀਬੀ ਜੀ ਨੂੰ

  • @BalwantSingh-to7nu
    @BalwantSingh-to7nu 5 місяців тому +6

    ਮੈਂ ਅੱਜ ਵੀ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਅਤੇ ਮਾਣਕ ਸਾਬ ਨੂੰ ਹੀ ਸੁਣਦਾ ਹਾਂ

  • @pavittarsingh7363
    @pavittarsingh7363 5 місяців тому +12

    ਅਫਸੋਸ, ਮਾੜਾ ਸਮਾ ਆਉਣ ਦਾ ਵਕਤ ਬੜਾ ਹੀ ਦੁਖ ਦੇਈ ਹੁੰਦਾ ਏ।

  • @gurmansmom5019
    @gurmansmom5019 5 місяців тому +21

    ਮੈਂ ਟਿਪਣੀ ਕਰਨ ਲਈ ਮਜ਼ਬੂਰ ਹੋ ਗਈ ਪਰੋਗਰਾਮ ਦੇਖਦੇ ਹੋਏ ਮੇਰੀ ਭਾਣਜੀ ਕਹਿੰਦੀ ਨੀਲੇ ਸੂਟ ਵਲੀ ਬੀਬੀ ਕਿੰਨੀ ਸੋਹਣੀ ਆ ਉਹ ਬਹੁਤ ਛੋਟੀ ਹੈ ਬੀਬਾ ਜੀ ਬਾਰੇ ਨਹੀਂ ਜਾਣਦੀ ਫਿਰ ਮੈਂ ਉਹਨੂੰ ਦੱਸਿਆ ਰਣਜੀਤ ਕੌਰ ਬਾਰੇ

    • @gurisandhu8516
      @gurisandhu8516 5 місяців тому +5

      ਭੈਂਣ ਜੀ ਤੁਸੀਂ ਇਕੱਲੇ ਹੀ ਨਹੀਂ ਪ੍ਰੋਗਰਾਮ ਵੇਖਦਾ ਹਰ ਪੰਜਾਬੀ ਟਿੱਪਣੀ ਕਰਨ ਲਈ ਮਜਬੂਰ ਹੋਇਆ ਕਿਉਂਕਿ ਏਨੀ ਮਹਾਨ ਗਾਇਕਾ, ਜਿਸਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੋਵੇ ਲੋਕਾਂ ਚ ਤੇ ਅੱਜ ਉਹ ਗਾਇਕਾ ਗੱਲ ਗੱਲ ਤੇ ਗਲ ਭਰ ਆਵੇ, ਗੱਲ ਗੱਲ ਤੇ ਉਸਦੀ ਅੱਖ ਡੁੱਲੇ ਤਾਂ ਮੈਨੂੰ ਤਾਂ ਹਰੇਕ ਪੰਜਾਬੀ ਹੀ ਮੇਰੇ ਆਪਣੇ ਸਮੇਤ ਸਭ ਤੇ ਲਾਹਨਤ ਲੱਗੀ ਕੇ ਏਨੀ ਵੱਡੀ ਗਾਇਕਾ ਯਾਰ ਅਸੀਂ ਰੋਲ ਛੱਡੀ ਓਏ, ਚਲੋ ਮੰਨ ਲਿਆ ਸਦੀਕ ਸਾਬ ਨੇਂ ਨਹੀਂ ਕੁਛ ਕੀਤਾ ਜਿਸ ਨਾਲ ਏਨਾ ਲੰਮਾ ਟਾਈਮ ਗਾਇਆ ਪਰ ਜਿੰਨਾ ਲਈ ਗਾਇਆ ਜਿੰਨਾ ਦਾ ਮਨੋਰੰਜਨ ਕੀਤਾ ਤੇ ਕੀਤਾ ਤਾਂ ਉਹਨਾਂ ਵੀ ਮੇਰੇ ਵਰਗਿਆਂ ਨੇਂ ਕੁਛ ਨਹੀਂ ਪਰ ਹੁਣ ਇਸਨੂੰ ਏਦਾਂ ਰੁੱਲਣ ਨਹੀਂ ਦਿੰਦੇ ਭੈਂਣ ਮੇਰੀਏ ਅਤੇ, ਬੇਸ਼ੱਕ ਜਦੋਂ ਅਸੀਂ ਜਵਾਨ ਹੋਏ ਜਦੋਂ ਨੂੰ ਅਸੀਂ ਵੱਡੇ ਹੋਏ ਤਾਂ ਉਦੋਂ ਸੰਗੀਤ ਦਾ ਮੂੰਹ ਮੁਹਾਂਦਰਾ ਬਦਲ ਗਿਆ ਸੀ, ਉਦੋਂ ਸੰਗੀਤ ਦਾ ਦੌਰ ਬਦਲ ਗਿਆ ਤੇ ਹੋ ਸਕਦਾ ਕਿ ਸੁਚੇਤ ਰੂਪ ਚ ਅਸੀਂ ਇਹਨਾਂ ਨੂੰ ਘੱਟ ਸੁਣਿਆ ਹੋਵੇ ਪਰ ਮੇਰੇ father Saab ਇਸ ਗਾਇਕ ਜੋੜੀ ਦੇ ਗੀਤਾਂ ਦੇ ਕਾਇਲ ਸੀ ਉਹ ਆਸ਼ਿਕ ਸੀ mohamand sadiq saab te Bibi Ranjit Kaur di ਗਾਇਕੀ ਦੇ ਤੇ ਜਦੋਂ ਵੀ ਉਹਨਾਂ ਟਰੈਕਟਰ ਤੇ ਜਾਂ ਘਰੇ ਸੁਣਨਾਂ ਤਾਂ ਸਦੀਕ ਸਾਬ ਦੀ ਕੈਸੇਟ ਹੀ ਲਾਉਣੀ ਡੈੱਕ ਚ ਕਿਉਂਕਿ ਉਦੋਂ ਕੈਸੇਟ ਯੁੱਗ ਸੀ ਤੇ ਇਸ ਕਰ ਕੇ ਅਚੇਤ ਮਨ ਨਾਲ ਬੜਾ ਸੁਣਿਆ ਇਸ ਜੋੜੀ ਨੂੰ ਡੈੱਕ ਦੀਆਂ ਰੀਲਾਂ ਰਾਹੀਂ ਕਿਉਂਕਿ ਜਦ father saab ਸੁਣਦੇ ਸੀ ਚਾਹੇ ਘਰੇ ਡੈੱਕ ਤੇ ਜਾਂ ਬਾਹਰ ਖੇਤ ਚ ਟਰੈਕਟਰ ਤੇ ਰੀਲ ਲਗਾ ਕੇ ਤੇ ਤਾਂ ਕਿਤੇ ਨਾਂ ਕਿਤੇ ਅਚੇਤ ਮਨ ਚ ਇਹਨਾਂ ਦੇ ਗੀਤ ਪੈਂਦੇ ਈ ਰਹਿੰਦੇ ਸੀ ਤੇ ਬਾਦ ਚ ਜੋ ਆਪ ਮੁਹਾਰੇ mere ਮੂੰਹੋ ਉਹਨਾਂ ਦੇ ਬੋਲ ਤਰਜ ਦੇ ਨਾਲ ਗੁਣਗੁਣਾਉਂਦਾ ਸੀ ਮੈਂ ਕਿਓਂਕਿ ਉਹ ਬੋਲ ਦਿਮਾਗ ਚ ਪਏ ਹੁੰਦੇ ਸੀ ਤੇ ਬਾਦ ਚ ਮੈਂ ਵੀ ਕਾਫੀ ਸੁਣਿਆ ਤੇ 2010 ਚ ਲਾਈਵ ਅਖਾੜਾ ਦੇਖਣ ਦਾ ਮੌਕਾ ਵੀ ਮਿਲਿਆ ਸਦੀਕ ਸਾਬ ਦਾ ਪਰ ਉਦੋਂ ਉਹਨਾਂ ਨਾਲ ਬੀਬੀ ਸੁਖਜੀਤ ਕੌਰ ਸੀ ਤੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਮੇਹਰ ਕਰਨ ਤੇ ਮੈਂ ਜਦ ਵੀ ਵਿਆਹ ਕਰਾਇਆ ਤਾਂ ਮੈਂ ਆਪਣੇ ਵਿਆਹ ਤੇ ਬੀਬੀ ਰਣਜੀਤ ਕੌਰ ਜੀ ਨੂੰ ਬੁਲਾਵਾਂਗਾ

    • @bhullargurtej1086
      @bhullargurtej1086 5 місяців тому

      ​@@gurisandhu8516ਮੇਰੇ ਨਾਲ ਵੀ ਐਵੇ ਹੋਇਆ ਬਚਪਨ ਚ ਘਰੇ ਡੈਕ ਤੇ ਇਹਨਾ ਦਾ ਗੀਤ ਸੁਣ ਸੁਣ ਮੈ ਰਣਜੀਤ ਕੌਰ ਜੀ ਦਾ ਫੈਨ ਬਣ ਗਿਆ ਹੋਲੀ ਹੋਲੀ ਵੱਡਾ ਹੋਇਆ ਇਹਨਾ ਦੇ ਬੇਟੇ ਨਾਲ ਦੋਸਤੀ ਹੋ ਗਈ ਵਾਹਿਗੁਰੂ ਦੀ ਮੇਹਰ ਨਾਲ ਅੱਜ ਰਣਜੀਤ ਕੌਰ ਜੀ ਦੇ ਪਰਿਵਾਰ ਚ ਮੇਰਾ ਆਉਣਾ ਜਾਣਾ ਹੈ ਰਣਜੀਤ ਕੌਰ ਵੀ ਮੇਰੇ ਘਰ ਆ ਚੁਕੇ ਨੇ ਮੈ ਅਕਸਰ ਅੰਟੀ ਜੀ ਨੂੰ ਕਹਿੰਨਾ ਹੁੰਨਾ ਮੇਰੇ ਵਿਆਹ ਤੇ ਤੁਹਾਡਾ ਆਖਾੜਾ ਜਰੂਰ ਲਵਾਉਣਾ ਮੈ

  • @sandeeprajvi402
    @sandeeprajvi402 5 місяців тому +5

    ਕਦੇ ਗੌਰ ਕੀਤਾ ਕੇ ਮੁਹੰਮਦ ਸਦੀਕ (ਮੁਸਲਮਾਨ) ਰਣਜੀਤ ਕੌਰ (ਸਿੱਖਾਂ ਦੀ ਕੁੜੀ)
    ❤ ਲਵ ਪੰਜਾਬ

  • @sewakbrar3821
    @sewakbrar3821 5 місяців тому +11

    ਗਾਣੇ ਬਹੁਤ ਵਧੀਆ ਜੀ

  • @SandeepKumar-ps5dg
    @SandeepKumar-ps5dg 5 місяців тому +10

    Punjab de super star Ranjeet kour ji sat Shri akal ji ❤

  • @navisharma3469
    @navisharma3469 5 місяців тому +11

    ਬੀਬਾ ਹਰਮਨ ਥਿੰਦ, ਟਹਿਣਾ ਸਾਹਿਬ ਆਪ ਜੀ ਮਹਾਨ ਹੋ।ਜਿਹੜੀ ਤੁਸੀਂ ਦੱਬੀ ਕੁੱਚਲੀ ਆਵਾਜ਼ ਚੁੱਕੀ।

  • @gurmeetkaur1523
    @gurmeetkaur1523 5 місяців тому +2

    Bahut hi badiya voice c Ranjit Kaur ji di ehna nu jadon bachpan ch sunde c us waqt pata nae c chalda ki aa kaun ne bs singing badhiya lagdi c❤❤

  • @palasingh5151
    @palasingh5151 5 місяців тому +10

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬੀਬੀ ਜੀ ਨੂੰ ਖੁਸ਼ ਰਹਿਣਾ ਚਾਹੀਦਾ ਇਨ੍ਹਾਂ ਲੋਕ ਕਿਨਾਂ ਪਿਆਰ ਕਰਦੇ ਹਨ ਉਮਰ ਲੰਬੀ ਹੋਵੇਗੀ

  • @gurlalgora2589
    @gurlalgora2589 5 місяців тому +7

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @gurmailsinghgill4971
    @gurmailsinghgill4971 5 місяців тому +9

    ਮੁੱਖ ਮੰਤਰੀ ਖੁਦ ਕਲਾਕਾਰ ਹਨ, ਉਨ੍ਹਾਂ ਨੂੰ ਚਾਹੀਦਾ ਹੈ, ਇਹਨਾਂ ਬੇਸਹਾਰਾ ਕਲਾਕਾਰਾਂ ਦੀ ਦਸ ਵੀਹ ਹਜ਼ਾਰ ਰੁਪਏ ਪੈਨਸ਼ਨ ਤਾਂ ਲਗਾ ਦੇਣ।

  • @daljeetthind9719
    @daljeetthind9719 5 місяців тому +6

    Superb जोड़ी सी ❤️❤️👍

  • @gurtejsingh6417
    @gurtejsingh6417 5 місяців тому +4

    Jionde wasde rho Harman and Tehna g.bhot vadhia interview hai

  • @GurpreetSingh-ou1xj
    @GurpreetSingh-ou1xj 5 місяців тому +5

    Bahut vadiya singer te good behavior de insaan ne biba Ranjeet Kaur ji 🙏 ♥️

  • @mandeep-Kaur-93
    @mandeep-Kaur-93 5 місяців тому +9

    ਅੱਜ ਵੀ ਸੁਣ ਦੇ ਹਾ

  • @AmrikSingh-mh3nn
    @AmrikSingh-mh3nn 5 місяців тому +3

    Tahna and harman thind and biba ranjit kaur satsiri akaal🎉

  • @sohanj.e149
    @sohanj.e149 5 місяців тому +3

    Nice ji super

  • @HarvinderSingh-hk5hv
    @HarvinderSingh-hk5hv 5 місяців тому +8

    ਵਾਅ ਜੀ ਵਾਅ

  • @BaljitKaur-ok2ct
    @BaljitKaur-ok2ct 5 місяців тому +3

    ਸਤਿ ਸ੍ਰੀ ਆਕਾਲ ਬੀਬੀ ਰਣਜੀਤ ਕੌਰ ਜੀ ਬਹੁਤ ਵਧੀਆ ਲੱਗਾ ਪ੍ਰੋਗਰਾਮ ਜੀ 🙏❣️🙏❣️🙏❣️🙏❣️🙏❣️🙏❣️🙏❣️🙏❣️🙏❣️🙏❣️

  • @goldengoldy5185
    @goldengoldy5185 5 місяців тому +6

    ਟਹਿਣਾ ਸਾਹਿਬ ਸਭ ਡਰਾਈਵਿੰਗ ਕਰਦੇ ਇੰਨਾ ਨੂੰ ਸਣਦਾ ਹਾਂ ਪਲੀਜ ਮਿਸ ਕਾਲ ਜਰੂਰ ਕਰਿਓ

  • @shyamshukla2791
    @shyamshukla2791 5 місяців тому +3

    Y v nice video

  • @swaransinghsekhon4836
    @swaransinghsekhon4836 5 місяців тому +3

    Sat Sri akaal bhain ji

  • @Ranvirkumarguesser6
    @Ranvirkumarguesser6 5 місяців тому +3

    God bless you all

  • @pargatsingh2781
    @pargatsingh2781 5 місяців тому +2

    ਟੂਣਾ ਜੀ ਬਹੁਤ ਵਧੀਆ ਉਪਰਲਾ ਹੈ ਸੋਡਾ 🎉

  • @JaspalSingh-ft7mx
    @JaspalSingh-ft7mx 5 місяців тому +4

    Ranjeet ਕੌਰ ਅਤੇ Muhammad sadq ਨੇ 2 ਜਾ 3 akhada ਸਾਡੇ ਪਿੰਡ Desumalkana ਵਿੱਚ ਲਾਈਆਂ ਸੀ Jarrell gill ਦੀ vivah ਵਿੱਚ

  • @GurdasDhillon-go7ko
    @GurdasDhillon-go7ko 5 місяців тому +4

    So sweet sweet beautiful ji parmatma app nu hamesha khush rakhe ji God bless you

  • @JagjitSingh_
    @JagjitSingh_ 5 місяців тому +6

    ਬੀਬੀ ਥਿੰਦ ਜੀ ਟਹਿਣਾ ਸਾਹਿਬ ਤੁਸੀਂ ਆਪਦੇ ਕੰਮ ਦੇ ਡਾਕਟਰ ਹੋ ਬੀਬੀ ਰਣਜੀਤ ਕੌਰ ਦੀ ਬੁਢਾਪਾ ਪੈਨਸ਼ਨ ਵਾਲੀ ਗੱਲ ਸੁਣ ਕੇ ਦੁਖ ਮਹਿਸੂਸ ਹੋਇਆ ਸਰਕਾਰ ਤੇ ਰੋਸ ਹੋਇਆ

  • @JasvirSingh-vh6jm
    @JasvirSingh-vh6jm 5 місяців тому +4

    Mam ji ❤❤❤❤❤❤❤❤❤❤

  • @verynicejikamaldeep9202
    @verynicejikamaldeep9202 5 місяців тому +3

    Waheguru ji hamesha khush rakhe ji

  • @shinderpalsingh3645
    @shinderpalsingh3645 5 місяців тому +4

    ਟਹਿਣਾ ਜੀ 1500 ਵੀ ਥੋੜਾ ਐ, ਇੱਥੇ ਮੈ ( ਕੈਲਗਿਰੀ ) ਤੋ ਵੇਖ ਰਿਹਾ ਹਾ ਇੱਥੇ ਅਸੀਂ ਤਕਰੀਬਨ 1200 ਡਾਲਰ ਲੈਣ ਨੂੰ ਤਿਆਰ ਹਾ ਜੀ

  • @lakhbirsandhu5219
    @lakhbirsandhu5219 5 місяців тому +2

    V nice ji 💯👍

  • @Singh273gsifs
    @Singh273gsifs 5 місяців тому +2

    Very nice Ranjit Kaur 🎉

  • @JagjeetSingh-fb4ii
    @JagjeetSingh-fb4ii 5 місяців тому +5

    Very nice Vechar Bi je 👏

  • @luckygrewal4994
    @luckygrewal4994 5 місяців тому +5

    Sat Shri akal veer ji

  • @gurdeepsinghsidhu42
    @gurdeepsinghsidhu42 5 місяців тому +5

    Great artist may she live long

  • @prabhjotgill4782
    @prabhjotgill4782 5 місяців тому +4

    Punjab government should support these legends. They need support from Punjab government.

  • @pargatuppal7684
    @pargatuppal7684 5 місяців тому +8

    ਇਹ ਹਾਲਤ ਨਹੀਂ ਹੋਣੀ ਚਾਹੀਦੀ ਸੀ ਇਨੇ ਮਹਾਨ ਫ਼ਨਕਾਰ ਦੀ ਸਾਥੀ ਕਲਾਕਾਰ ਨੂੰ ਸਾਥ ਦੇਣਾ ਚਾਹੀਦਾ ਸੀ

  • @EagerScooter-ve2ux
    @EagerScooter-ve2ux 5 місяців тому +1

    Waheguru chardikala Ch rakhe tuhanu 🙏❤❤❤❤❤

  • @pavitarsingh5818
    @pavitarsingh5818 5 місяців тому +4

    Very nice 👍

  • @zilesingh4898
    @zilesingh4898 5 місяців тому +2

    Extraordinary personality

  • @surjeetsingh596
    @surjeetsingh596 5 місяців тому +3

    Good mata ji

  • @gurmukhsingh3457
    @gurmukhsingh3457 5 місяців тому +3

    Excellent interview.Arrange such interviews with old artists.Old artists must be looked after by the Govt in their old ages.They must get minimum pensions atleast.

  • @SaleemKhan-bn5eh
    @SaleemKhan-bn5eh 5 місяців тому +8

    ਬਾਹ ਕਮਾਲ ਗਾਈਕ

  • @HarjinderSingh-vq7dj
    @HarjinderSingh-vq7dj 5 місяців тому +4

    very good

  • @surjitpunia8262
    @surjitpunia8262 5 місяців тому +1

    Super star of punjab

  • @karanbaraich2300
    @karanbaraich2300 5 місяців тому +2

    Bahut vadia interview

  • @navisharma3469
    @navisharma3469 5 місяців тому +4

    ਟਹਿਣਾ ਸਾਹਿਬ ਕਿਉਂ ਤੁਸੀਂ ਵੀ ਦੁਖਦੀ ਰਗ਼ ਤੇ ਹੱਥ ਲਾਉਂਦੇ ਹੋ

  • @karmjitsingh9559
    @karmjitsingh9559 5 місяців тому +5

    CM SAHAB NU REQUEST HAI OLD ARTIST DI MONTHLY PANSION LA DO

  • @shinderpalsingh3645
    @shinderpalsingh3645 5 місяців тому +2

    ਕੁਝ ਤਾ ਉਮਰ ਦੇ ਹਿਸਾਬ ਨਾਲ ਵੀ , ਕੁਝ ਜਿਹੜੇ ਖੇਤਰ ਵਿੱਚ ਇਨਸਾਨ ਹੋਵੇ ਉਸ ਚ ਹੀ ਮੁਹਾਰਤ ਰੱਖਦਾ ਜੀ , ਇਸੇ ਤਰਾ ਰਣਜੀਤ ਕੌਰ ਵੀ ਗਾਉਣ ਵਿੱਚ ਤਾ ਵਧੀਆ ਪਰ ਹੋਰ ਗੱਲਾਂ ਜਿਵੇਂ ਇਟਰਵਿਉ ਚ। ਹੀ ਪਤਾ ਲੱਗਦਾ ਵਿੱਚੋਂ ਭੁੱਲ ਕੇ ਚੁੱਪ ਹੋ ਜਾਂਦੇ ਐ

  • @gurlalgora2589
    @gurlalgora2589 5 місяців тому +4

    ਪਿੰਡ ਭਾਦੜਾ ਵਿੱਚ ਦੋ ਤਿੰਨ ਵਾਰ ਅਖਾੜਾ ਦੇਖਿਆ ਹੈ ਵਿਹਾਅ ਵਿੱਚ
    ਦੇਖਿਆ ਹੈ

  • @jarnailsingh9949
    @jarnailsingh9949 5 місяців тому +5

    103rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @sandeepkumarsonusharma1202
    @sandeepkumarsonusharma1202 5 місяців тому +3

    ❤❤❤❤❤❤❤

  • @Simarjitshergill
    @Simarjitshergill 5 місяців тому +3

    Mera beta aje v sadiq sahib de song sundai

  • @karanbaraich2300
    @karanbaraich2300 5 місяців тому +3

  • @shinderpalsingh3645
    @shinderpalsingh3645 5 місяців тому +2

    60 , 70 ਤੋ ਬਾਅਦ ਇਨਸਾਨ ਬੱਚਿਆਂ ਵਰਗਾ ਹੋ ਜਾਂਦਾ ਗੱਲ ਜਿਹੀ ਆਉੜਦੀ ਨਹੀਂ , ਕੁਝ ਕੁ ਨੂੰ ਜੀ

  • @Simarjitshergill
    @Simarjitshergill 5 місяців тому +5

    Main v dee Ranjit de hi song change lgde ne te gaundi v han juani vich ehna di awaz kaddn di rees krdi hundi c

  • @SukhdevSingh-ng3sw
    @SukhdevSingh-ng3sw 5 місяців тому +5

    DIL CHHOTA NA KARO JI WAHEGURU SAB THEEK KAR DEVEGA

  • @parmjitlegha9892
    @parmjitlegha9892 5 місяців тому +2

    ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਵਾਇਆ ਜੁਗ|
    ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ|

  • @gurlalgora2589
    @gurlalgora2589 5 місяців тому +1

    ਦੋ ਤਿੰਨ ਵਾਰ ਅਖਾੜਾ ਮਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਜੀ

  • @gurjitgill5924
    @gurjitgill5924 5 місяців тому +4

    Tehna saab sadiq ji kehke ena d dil d reej puri kardeo ikthe interview krke eh ta kise naal v ho skda

  • @gurbindersingh8886
    @gurbindersingh8886 5 місяців тому +4

    ਤਕਰੀਬਨ ਪੰਜਾਬ ਦੇ ਹਰ ਪਿੰਡ ਵਿਚ ਅਖਾੜਾ ਲਾਇਆ

  • @BaljitSingh-jt5ec
    @BaljitSingh-jt5ec 5 місяців тому +1

    ❤❤❤

  • @BahadurSingh-ej5ns
    @BahadurSingh-ej5ns 5 місяців тому +7

    Salam aa tehna sahab kise de jajbata nu samjhna te pesh krna jeeonde raho❤