Chajj Da Vichar (2182) || ਆਹ ਹੈ Ranjit Kaur ਦੀ ਅਸਲ ਸੱਚਾਈ

Поділитися
Вставка
  • Опубліковано 12 гру 2024

КОМЕНТАРІ • 344

  • @Parmeetdevgun
    @Parmeetdevgun 15 днів тому +10

    ਪੇਸ਼ ਕਰਤਾ ਬਹੁਤ ਮਹਾਨ ਇਨਸਾਨ ਹਨ ਰਣਜੀਤ ਕੌਰ ਅਤੇ ਬਾਕੀ ਕਲਾਕਾਰ ਵੀਰ ਭੈਣਾਂ ਨੂੰ ਰੱਬ ਲੰਮੀ ਉਮਰ ਤੇ ਤੰਦਰੁਸਤੀ ਦੇਵੇ

  • @GurmeetSingh-ms1hz
    @GurmeetSingh-ms1hz 16 днів тому +29

    ਸਵਰਨ ਸਿੰਘ ਜੀ ਬਹੁਤ ਵਧੀਆ ਲੱਗਾ ਇਹ ਗਾਇਕ ਆਪਣੇ ਸ਼ਬਦ ਨਾਪ ਤੋਲ ਕੇ ਬੋਲਦੇ ਨੇ ਬਹੁਤ ਚੰਗਾ ਮਹਿਸੂਸ ਹੋਇਆ ਧੰਨਵਾਦ,

  • @JaswantSingh-sw9qi
    @JaswantSingh-sw9qi 16 днів тому +13

    ਅੱਜ ਤਾਂ ਪੂਰੇ ਅਖਾੜੇ ਜਿਨ੍ਹਾਂ ਸਵਾਦ ਆ ਗਿਆ I ਬਹੁਤ ਵਧੀਆ I ਵਾਰ ਵਾਰ dhanwad

  • @BalkerDhanday
    @BalkerDhanday 16 днів тому +30

    ਸਾਹਮਣੇ ਬੈਠੇ ਵੀਰਾਂ ਭੈਣਾਂ ਨੂੰ❤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏 ਅਤੇ ਬੀਬੀ ਰਣਜੀਤ ਕੌਰ ਦੀ ਹਮਦਰਦੀ ਜਤਾਉਣ ਵਾਲਿਆਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ🙏🙏🙏🙏🙏

  • @ManjitSingh-ey5gv
    @ManjitSingh-ey5gv 14 днів тому +4

    ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਵਧੀਆ ਲੱਗਿਆਂ ਇਹ ਵੀ ਇੱਕ ਯਾਦਗਾਰ ਬਣ ਗਿਆ ਇਹ ਟੈਹਣਾ ਜੀ ਦੀ ਮੇਹਰਬਾਨੀ ਹੈ ਕਿ ਬੀਬਾ ਜੀ ਦੇ ਵਿਹੜੇ ਅਜ ਰੋਣਕਾਂ ਲੱਗੀਆਂ ਧੰਨਵਾਦ ਜੀ

  • @harbansbawa4130
    @harbansbawa4130 15 днів тому +5

    ਸੱਭਿਆਚਾਰ ਗਾਇਆ ਇਸ ਜੋੜੀ ਨੇ ਰਣਜੀਤ ਕੌਰ ਬਹੁਤ ਮਿੱਠੀ ਤੇ ਪਿਆਰੀ ਆਵਾਜ਼ ਦੀ ਮਾਲਕ ਇਸ ਅਵਸਥਾ ਚ ਆ ਕੇ ਇਸ ਤਰ੍ਹਾਂ ਹਾਲਾਤ ਪੰਜਾਬੀ ਦੇਸ਼ਾਂ ਵਿਦੇਸ਼ਾਂ ਚ ਬੈਠੇ ਪੰਜਾਬੀ ਇਹਨਾਂ ਦੀ ਮਦਦ ਜਰੂਰ ਕਰਨ

  • @amarjitgehri811
    @amarjitgehri811 16 днів тому +26

    ਟਹਿਣਾ ਸਾਹਿਬ ਇਹ ਪ੍ਰੋਗਰਾਮ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾਏ ਬੀਬਾ ਰਣਜੀਤ ਕੌਰ ਜੀ ਦੀ ਮੱਦਦ ਕਰਨ ਵਾਲਿਆ ਦਾ ਬਹੁਤ ਬਹੁਤ ਧੰਨਵਾਦ

  • @rajindergill4464
    @rajindergill4464 14 днів тому +3

    ਇਹ ਪ੍ਰੋਗਰਾਮ ਦੇਖ ਕੇ ਨਜ਼ਾਰਾ ਆ
    ਗਿਆ ਜੀ ਧੰਨਵਾਦ ਵਾਰ ਵਾਰ

  • @chahalsingh4892
    @chahalsingh4892 16 днів тому +28

    ਅੱਜ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਨਾ ਹੋ ਕੇ ਚੱਜ ਦੀ ਮਹਿਫਲ ਬਣ ਗਿਆ। ਪਹਿਲੇ ਸ਼ਬਦ ਤੋਂ ਲੈਕੇ ਅਖੀਰਲੇ ਸ਼ਬਦ ਤੱਕ ਸੁਣ ਕੇ ਮਨ ਖੁਸ਼ ਹੋਇਆ । ਨਹੀਂ ਤਾਂ ਟਹਿਣਾ ਹੋਰ ਹੀ ਅੱਕਾਂ ਵਿੱਚ ਡਾਂਗਾਂ ਮਾਰੀ ਜਾਂਦੈ।

  • @mohansingh7538
    @mohansingh7538 16 днів тому +21

    ਰਾਤ ਤੋਂ ਬਾਅਦ ਸੂਰਜ ਜਰੂਰ ਚੜ੍ਹਦਾ ਹੈ ਜੀ ।

  • @navtejsinghchahil707
    @navtejsinghchahil707 15 днів тому +4

    ਬਹੁਤ ਖ਼ੂਬਸੂਰਤ ਮਹਿਫ਼ਲ ਹੈ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਲਮੀਆਂ ਉਮਰਾਂ ਬਖਸ਼ਣ ਜੀ

  • @gurdevwahid5015
    @gurdevwahid5015 15 днів тому +4

    ਟਹਿਣਾ ਸਹੋਬ ਅੱਜ ਤਾਂ ਚੱਜ ਦਾ ਵਿਚਾਰ ਨਹੀਂ ਚੱਜ ਦੀ ਮਹਿਫ਼ਲ ਲਾਤੀ. ਬਹੁਤ ਵਧੀਆ ਜੀ.

  • @harjinderdeol3723
    @harjinderdeol3723 14 днів тому +5

    ਪਰਮਾਤਮਾ ਰਣਜੀਤ ਕੌਰ ਜੀ ਦੀ ਸਿਹਤ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਦੀ ਥਕਸਿਸ ਕਰੇ

  • @tejasingh4318
    @tejasingh4318 16 днів тому +8

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਪ੍ਰਮਾਤਮਾ ਦੀ ਬਹੁਤ ਹੀ ਕਿਰਪਾ ਹੈ ਬੀਬੀ ਜੀ ਅਤੇ ਬਾਕੀ ਕਲਾਕਾਰਾਂ ਦੇ ਦਰਸ਼ਨ ਕੀਤੇ

  • @satdevsharma7039
    @satdevsharma7039 15 днів тому +5

    ਬਹੁਤ ਹੀ ਵਧੀਆ ਗੱਲਬਾਤ ਹੋਈ, ਰਣਜੀਤ ਕੌਰ ਜੀ ਨੂੰ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ। ਸੱਭ ਦਾ ਹੀ ਧੰਨਵਾਦ 🌹🌺🙏🙏🇺🇸

  • @mukhtiarali8518
    @mukhtiarali8518 12 днів тому +3

    ਟਹਿਣਾ, ਹਰਮਨ ਬੇਟਾ, ਤੁਸੀਂ ਬਹੁਤ ਵਧੀਆ ਅਤੇ ਨੇਕੀ ਵਾਲਾ ਕੰਮ ਕੀਤਾ🎉🎉

  • @baljeetsingh6967
    @baljeetsingh6967 15 днів тому +3

    ਵੀਰ ਜੀ ਓਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੀਬਾ ਰਣਜੀਤ ਕੌਰ ਜੀ ਦੀ ਮੱਦਤ ਕੀਤੀ ਸਦੀਕ ਸਾਬ ਨੂੰ ਇਸ ਵੇਲੇ ਇਨ੍ਹਾਂ ਦੀ ਮੱਦਤ ਕਰਨੀ ਚਾਹੀਦੀ ਸੀ

  • @RajinderSingh-r5s
    @RajinderSingh-r5s 11 днів тому +1

    ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਤੇ ਬੀਬਾ ਥਿੰਦ ਜੀ ਮਹਾਨ ਕਲਾਕਾਰ ਤੇ ਕਲਾਕਾਰਾਂ ਦੇ ਰੂ ਬਰੂਹ ਕਰਵਾਉਣ ਲਈ❤❤❤❤❤❤

  • @palasingh5151
    @palasingh5151 16 днів тому +9

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬਾਕੀ ਵੀ ਪੁਰਾਣੇ ਕਲਾਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ

  • @harjitpandher221
    @harjitpandher221 14 днів тому +2

    Very interesting bhanji and veerji Mehfil. Thank you everyone. Thank you Tehna sahib ji and Harman thind ji.

  • @GurmailSingh-to1rn
    @GurmailSingh-to1rn 15 днів тому +4

    ਬਹੁਤ ਵਧੀਆ ਲੱਗਿਆ ਬੀਬਾ ਰਣਜੀਤ ਕੌਰ ਨੂੰ ਹੱਸਦੇ, ਗਾਉਂਦੇ ਦੇਖ ਕੇ। ਧੰਨਵਾਦ ਟੀਮ ਚੱਜ ਦਾ ਵਿਚਾਰ 🙏 ਗੁਰਮੇਲ ਸਿੰਘ ਸਿੱਧੂ ਅਕਾਲਗੜ੍ਹੀਆ 🙏

  • @balrajsinghgill2412
    @balrajsinghgill2412 16 днів тому +29

    ਨੇ ਸਭ ਤੋਂ ਵੱਡਾ ਧੋਖਾ ਸਦੀਕ ਨੇ ਕੀਤਾ ਰਣਜੀਤ ਕੌਰ ਨਾਲ ਬਾਈ ਜੀ ਉਸ ਬੰਦੇ ਕੋਲ ਪਾਵਰ ਵੀ ਆਈ ਸਾਰਾ ਕੁਝ ਹੋਇਆ ਪਰ ਉਸਨੇ ਰਣਜੀਤ ਕੌਰ ਬਾਰੇ ਜਮਾਂ ਵੀ ਨਹੀਂ ਸੋਚਿਆ ਹੈਗਾ ਉਸ ਨੂੰ ਜਰੂਰ ਪੁੱਛੋ ਵੀ ਤੂੰ ਕਿਹੜੇ ਜੁੱਗ ਦਾ ਬਦਲਾ ਲਿਆ ਇਹਦੇ ਕੋਲੋਂ

  • @harjitsingh7518
    @harjitsingh7518 14 днів тому +1

    ਬਹੁਤ ਹੀ ਵਧੀਆ ਐਪੀਸੋਡ ਬਹੁਤ ਸਤਿਕਾਰਤ ਕਲਾਕਾਰ

  • @binderpalsingh2253
    @binderpalsingh2253 16 днів тому +12

    ਬਹੁਤ ਵਧੀਆ ਕੰਮ ਕੀਤਾ ਢਹਿਣਾ ਸਾਹਿਬ ਜਿਉਦੇ ਵਸਦੇ ਰਹੋ

  • @RaniRani-d1m
    @RaniRani-d1m 16 днів тому +9

    ਵਾਹਿਗੁਰੂ ਜੀ ਕਿਸੇ ਵਕਤ ਪੰਜਾਬ,ਚ, ਸਾਡੇ ਸਤਿਕਾਰਯੋਗ ਬੀਬਾ ਰਣਜੀਤ ਕੌਰ ਜੀ ਦੀ ਅਵਾਜ਼ ਨੂੰ ਪੰਜਾਬ ਦੀ ਹਰ ਮੁਟਿਆਰ ਆਪਣੀ ਅਵਾਜ਼ ਸਮਝਣ ਲਗਦੀ ਸੀ ਜੀ 💖💖💖💖💖💖💖💖💖💖

  • @gurdeepsidhu4216
    @gurdeepsidhu4216 15 днів тому +2

    ਬਹੁਤ ਹੀ ਵਧੀਆ ਲੱਗ ਰਿਹਾ ਪੁਰਾਣੇ ਕਲਾਕਾਰਾਂ ਦਾ ਐਨਾ ਮਾਣ ਸਤਿਕਾਰ ਦੇਣ ਲਈ ਟਹਿਣਾ I ਅਤੇ ਥਿੰਦ ਮੈਡਮ । ਬੜਾ ਚੰਗਾ ਲੱਗ ਰਿਹਾ ਸੰਦੀਲਾ ਬਾਈ, ਪਾਲੀ ਅਤੇ ਸਾਰੇ ਮਹਿਮਾਨ ਜੋ ਸਾਡੇ ਸ਼ਹਿਰ ਬੀਬਾ ਜੀ ਨੂੰ ਉਤਸਾਹਿਤ ਕਰਨ ਆਇਆਂ ਦਾ ਮੇਰੇ ਵੱਲੋਂ ਜੀ ਆਇਆਂ ਨੂੰ । ਧੰਨਵਾਦ। 52:21

  • @vinylRECORDS0522
    @vinylRECORDS0522 16 днів тому +64

    ਸਾਡੀ ਸਦਾ ਪਸੰਦੀਦਾ ਬੀਬੀ ਰਣਜੀਤ ਕੌਰ ਜੀ, ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਬਖਸ਼ੇ!

  • @Lakhvirsingh-bt2nq
    @Lakhvirsingh-bt2nq 16 днів тому +11

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ

  • @GurnekSingh-l6c
    @GurnekSingh-l6c 16 днів тому +7

    ਪਾਲੀ 22 ਜੀ ਮੇਰੇ ਗਹੌਰ ਪਿੰਡ ਨਾਨਕੇ ਨੇ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯

  • @VickyKumar-pk6eg
    @VickyKumar-pk6eg 7 днів тому

    ਟਹਿਣਾ ਸਾਹਿਬ ਬਹੁਤ ਵਧੀਆ ਉਪਰਾਲਾ ਤੁਹਾਡਾ ਜਿਹੜੇ ਕਲਾਕਾਰ ਹਿੱਟ ਨੇ ਜੇ ਉਹ ੧੦ ਪ੍ਰਤੀਸ਼ਤ ਇਹੋ ਜਿਹੀਆਂ ਮਹਾਨ ਸਖਸ਼ੀਅਤਾ ਲਈ ਖਰਚੀ ਜਾਵੇ ਤਾਂ ਹਾਲਾਤ ਬਦਲ ਸਕਦੇ ਨੇ

  • @SukhwinderSingh-wq5ip
    @SukhwinderSingh-wq5ip 16 днів тому +12

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurmeetsinghgurmeetsingh2599
    @gurmeetsinghgurmeetsingh2599 16 днів тому +9

    ਟਹਿਣਾ ਜੀ ਇਹੋ ਜਿਹੀਆਂ ਮਹਿਫਲਾਂ ਲਾਉਦੇ ਰਿਹਾ ਕਰੋ ਜੀ ਧੰਨਵਾਦ

  • @pardeepsingh3753
    @pardeepsingh3753 14 днів тому +1

    Great program sare singer chardikala but surjit khan my favurite singer

  • @narinderbhaperjhabelwali5253
    @narinderbhaperjhabelwali5253 16 днів тому +8

    ਸਵਰਨ ਸਿੰਘ ਟਹਿਣਾ ਸਾਹਿਬ ਜੀ ਸਰਕਾਰ ਜਿਉਂਦਿਆਂ ਦੀ ਕਦਰ ਨਹੀਂ ਪਾਉਂਦੀ ਬਾਅਦ ਵਿੱਚ ਫਿਰ ਮੇਲੇ ਲਵਾਉਂਦੀ ਹੈ । ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @johalhundalmusicofficial
    @johalhundalmusicofficial 16 днів тому +7

    ਵਾਹ ਜੀ ਵਾਹ ❤❤

  • @punjabiludhiana332
    @punjabiludhiana332 16 днів тому +10

    ਗੇੜਾ ਮਾਰ ਦੇ ਰਿਹਾ ਕਰੋ ਕਦੇ ਕੋਈ ਕਦੇ ਕੋਈ । ਬੀਬਾ ਜੀ ਬਹੁਤ ਉਦਾਸ ਜਿਹੇ ਹੋ ਗਏ ਸੀ । ਕਹਿੰਦੀ ਮੈਨੂੰ ਕੋਈ ਨਹੀਂ ਪੁੱਛਦਾ । ਬਹੁਤ ਵਧੀਆ ਬੁੱਢੇ ਬੰਦੇ ਦਾ ਦਿਲ ਲੱਗਿਆ ਰਹਿੰਦਾ ❤🙏🙏🙏🙏🙏

  • @shinderpalsingh3645
    @shinderpalsingh3645 15 днів тому +1

    ਮੈਂ ਕੈਲਗਿਰੀ ਤੋਂ ਵੇਖ ਰਿਆ ਸੀ , ਬਹੁਤ ਵਧੀਆ ਲੱਗਿਆ , ਹੋਰ ਵੀ ਅੱਗੇ ਭੇਜੂਗਾ

  • @dhaliwalpb3116
    @dhaliwalpb3116 16 днів тому +4

    ਸਭ ਤੋਂ ਘੈਂਟ ਜੋੜੀ ਐਂਡ ਮੇਰੀ ਫ਼ੇਵਰੇਟ ਲਵ ਯੂ

  • @rajinderbrar6934
    @rajinderbrar6934 14 днів тому

    ਬਈ ਸੁਆਦ ਆ ਗਿਆ ਅੱਜ ਦਾ ਪਰੋਗਰਾਮ ਦੇਖ ਕੇ। ਬੀਬੀ ਰਣਜੀਤ ਕੌਰ ਦੀ ਸਹਾਇਤਾ ਕੀਤੀ ਤੁਸੀੰ ਵੀਰ ਜੀ। ਤਹਿ ਦਿਲੋ ਧੰਨਵਾਦ। ਸੰਦੀਲਾ ਬਾਈ ਬਹੁਤ ਚੋਟੀ ਦਾ ਇਨਸਾਨ ਹੈ ਪਾਲੀ ਦੇਤਵਾਲੀਆ ਬਾਈ। ਸਭ ਦਾ ਬਹੁਤ ਬਹੁਤ ਧੰਨਵਾਦ। ਦੁਨੀਆੰ ਤੁਹਾਡੇ ਵਰਗੇ ਇਨਸਾਨਾ ਕਰਕੇ ਹੀ ਤੁਰੀ ਜਾੰਦੀ ਹੈ। ਜਿਓਦੇ ਵਸਦੇ ਰਹੋ ਵੀਰੋ। ਰੱਬ ਤੁਹਾਡੀਆੰ ਉਮਰਾੰ ਏਨੀਆੰ ਲੰਬੀਆੰ ਕਰੇ ਕਿ ਤੁਸੀੰ ਅੰਡੀਆੰ ਰਗੜੋ।

  • @BalwinderKaur-qv3xs
    @BalwinderKaur-qv3xs 14 днів тому

    Surjeet khan saab boht Vdiya Song Siraaa ❤❤❤❤❤ Saariya da boht boht Dhaniyavaad kmaal karti ❤❤❤❤❤

  • @Bawarecordsofficial
    @Bawarecordsofficial 14 днів тому

    ਬਹੁਤ ਖੂਬਸੂਰਤ ਪ੍ਰੋਗਰਾਮ

  • @sarbjitsingh5827
    @sarbjitsingh5827 8 днів тому +1

    Very nice song good jop

  • @User.YouTube_creaters
    @User.YouTube_creaters 16 днів тому +22

    ਤਨ ਚਾਹੇ ਕਾਲਾ ਹੀ ਕਿਉਂ ਨਾ ਹੋਵੇ
    *ਕੋਸ਼ਿਸ਼ ਕਰੋ ਕੇ ਮਨ ਕਾਲਾ ਨਾ ਹੋਵੇ*

  • @JagjeetKaur-ic4qd
    @JagjeetKaur-ic4qd 16 днів тому +4

    ਵ❤🎉❤ ਵੈਰੀ ਵੈਰੀ ਗੁੱਡ ❤🎉❤🎉❤🎉❤🎉❤🎉❤🎉❤🎉

  • @gurmeetsran3533
    @gurmeetsran3533 16 днів тому +2

    Sister Ji Waheguru ji App Ji Noon Lmbee Umer Bakhaan❤❤❤❤❤❤❤❤❤❤❤❤❤❤❤❤❤❤❤❤❤❤❤

  • @cheenabrar2378
    @cheenabrar2378 16 днів тому +7

    ਸੰਦੀਲਾ ਸਾਹਿਬ ਦਾ ਦਿਮਾਗ ਬਹੁਤ ਤੇਜ ਹੈ❤

  • @RaniRani-d1m
    @RaniRani-d1m 16 днів тому +4

    ਅੱਜ ਸਾਡੇ ਵਾਸਤੇ ਬੇਸ਼ਕੀਮਤੀ ਦਿਨ ਲਗਦਾ ਹੈ ਜੀ 😅😅😅😅😊😊😊😊❤, ਚਜ ਦਾ ਵਿਚਾਰ ਦੇਖਣ ਦਾ ਮੁੱਲ ਮੋੜ ਦਿੱਤਾ ਹੈ ਜੀ, ਟਹਿਣਾ ਸਾਹਿਬ ਜੀ ਬੀਬਾ ਹਰਮਨ ਥਿੰਦ ਜੀ, ਨੂੰ ਦਿਲੋਂ ਮੁਹੱਬਤ ਭਰਾ ਸਲੂਟ ਆ ਜੀ

  • @Simarjitshergill
    @Simarjitshergill 16 днів тому +3

    1982 ch mere viah te aye c didi Ranjit kaur ji te sir Sadiq ji pind pitho distt Bathinda .dee bht sohne lgde c

  • @karamsingh1479
    @karamsingh1479 16 днів тому +2

    Wah.ji.wah. surjit.bhular.&all.team.verry..good. ji

  • @sardarsingh7833
    @sardarsingh7833 16 днів тому +13

    ਡਰੀਏ ਰਬ ਦੇ ਰੰਗਾ ਤੋ,ਜੇ ਵੋਹ ਦਿਨ ਨਹੀ ਰਹੇ ਤਾ ਇਹ ਵੀ ਨਹੀ ਰਹਿਣਗੇ,ਸਾਡੇ ਬਾਈ ਦੇ ਵਿਆਹ ਖਾੜਾ ਲਾਇਆ ਸੀ ਮੋਗੇ,ਉਦੋ ਪੂਰੀ ਚੜਦੀ ਕਲਾ ਵਿੱਚ ਸੀ,ਹੁਣ ਵੇਖਕੇ ਦਿਲ ਹੀ ਖਰਾਬ ਹੋਇਆ, ਕੋਈ ਗੱਲ ਨੀ ਦਿਲ ਨਾ ਛਡੋ,ਵਾਹਿਗੁਰੂ ਸਭ ਠੀਕ ਕਰੇਗਾ ਜੀ,

  • @barkatvohra6953
    @barkatvohra6953 15 днів тому +2

    ਟਹਿਣਾ ਸਾਹਿਬ , ਮੈਨੂੰ ਅੱਜ ਪਤਾ ਲੱਗਾ ਹੈ ਕਿ ਜਦੋਂ ਟੀ ਵੀ 'ਤੇ ਰਮਾਇਣ ਸੀਰੀਅਲ ਆਉਂਦਾ ਹੁੰਦਾ ਸੀ ਤਾਂ ਮੇਰੀ ਮਾਂ ਸਿਰ 'ਤੇ ਦੁਪੱਟਾ ਲੈ ਕੇ ਮੱਥਾ ਕਿਉਂ ਟੇਕਦੀ ਹੁੰਦੀ ਸੀ ।
    ਅੱਜ ਜਦੋਂ ਸੁਰਜੀਤ ਖ਼ਾਨ ਨੇ ' ਆਜਾ ਤੈਨੂੰ ਸੀਨੇ ਦੇ ਸਾਹਵਾਂ 'ਚ ਲਕੋ ਲਵਾਂ ' ਦਾ ਅੰਤਰਾ ਬੋਲਦੇ ਸਮੇਂ ਸਤਿਕਾਰਯੋਗ ਬੀਬੀ ਰਣਜੀਤ ਕੌਰ ਹੁਰਾਂ ਨੂੰ ਮਾਂ ਕਹਿ ਕੇ ਮੁਖ਼ਾਤਿਬ ਕੀਤਾ ਤਾਂ ਮੇਰਾ ਗੱਚ ਭਰ ਆਇਆ ਅਤੇ ਹੱਥ ਆਪ ਮੁਹਾਰੇ ਹੀ ਤਾੜੀਆਂ ਮਾਰਨ ਲੱਗ ਪਏ ।
    ਧੰਨਵਾਦ ਪਿਆਰਿਓ !

  • @khosakhosa1284
    @khosakhosa1284 15 днів тому

    ਟਹਿਣਾ ਸਾਬ ਤੁਹਾਡਾ ਕੋਟ ਕੋਟ ਧੰਨਵਾਦ, ਤੁਸੀਂ ਉੁਥੇ ਜਾ ਕੇ ਦੁੱਖ ਸੁੱਖ ਕਰਦੇ ਹੋ ਜਿੱਥੇ ਕੋਈ ਨਹੀਂ ਜਾਂਦਾ ਜਾਂ ਜਾਣ ਦੀ ਲੋੜ ਹੀ ਨਹੀਂ ਸਮਝਦਾ!!!!!

  • @SantokhShergill
    @SantokhShergill 16 днів тому +3

    Very Very nice ❤🎉❤

  • @RajaSingh-sd6uk
    @RajaSingh-sd6uk 16 днів тому +9

    ਸੁਰਜੀਤ ਖਾਨ ਸਾਹਿਬ ਨੂ ਦੇਖ ਕੇ ਬਹੁਤ ਵਧੀਆ ਲੱਗਾ ❤❤❤❤❤❤❤❤❤❤❤❤❤❤❤❤❤❤🎉🎉🎉🎉🎉

  • @Bikram-dt2vk
    @Bikram-dt2vk 15 днів тому

    Bohat vadiya, maza aa gya mehfil dekh ke,, keep it up Tehna Saab, Justice for Sidhu Moosewala

  • @tejinderpalsingh7817
    @tejinderpalsingh7817 16 днів тому +4

    Sat shri akal Tehna j and Harman Thind j

  • @ਗੁਰਚਰਨਸਿੰਘ-ਦ3ਣ

    ਮੁਲਾਕਾਤਾਂ ਵਿੱਚ ਗੀਤ ਸੁਣਨੇ ਸੱਬਤੋਂ ਭੈੜਾ ਲੱਗਦਾ ਯਾਰ ਚਾਰ ਗੱਲਾਂ ਹੋਰ ਕਰਲੋ ਛੱਡ ਦੇਵੋ ਪੁਰਾਣਾ ਫਾਰਮੂਲਾ 🙏🏼🙏🏼ਹੱਥ ਜੋੜੇ

  • @Robinhoodmaster
    @Robinhoodmaster 16 днів тому +5

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸ਼ੁਭ ਕਾਮਨਾਵਾਂ ਜੀ ਵੱਲੋਂ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏❤️

  • @manjitpal1156
    @manjitpal1156 16 днів тому +2

    Great. ❤
    Wah. G Wah. Sandela sab

  • @Deepmusic-fx6ky
    @Deepmusic-fx6ky 15 днів тому

    Bahut wadia lagga show thanks to remind me old memories.

  • @rattandhaliwal
    @rattandhaliwal 15 днів тому

    ਸਾਰੇ ਕਲਾਕਾਰਾਂ ਦਾ ਬਹੁਤ ਧੰਨਵਾਦ।

  • @gurmeetsingh2654
    @gurmeetsingh2654 14 днів тому

    ਅਜ ਤਾਂ ਟਹਿਣੀ ਸਾਬ ਨਜਾਰਾ ਲਿਆ ਤਾ ਜੀ
    ਧੰਨਵਾਦ

  • @binderpalsingh2253
    @binderpalsingh2253 16 днів тому +2

    ਵਾਹ ਵਾਹ ਅਜੇ ਵੀ ਉਸੇ ਤਰੀਕੇ ਨਾਲ ਹੀ ਗਾਉਂਦੇ ਹੋ

  • @baldevjassar8059
    @baldevjassar8059 15 днів тому +3

    *🙏🪴ਅੱਜ ਦਾ ਵਿਚਾਰ🪴🙏*
    *ਪਿਤਾ ਨਿੌਮ ਦੇ ਦਰੱਖਤ ਵਾਂਗ ਹੁੰਦਾ ਹੈ!ਜਿਸਦੇ ਪ‍ੱੱਤੇ ਬੇਸ਼ੱਕ ਕੌੜੇ ਹੁੰਦੇ ਨੇ ਪਰ ਛਾਂ ਹੇਠ ਹਮੇਸ਼ਾ ਠੰਡੀ ਦਿੰਦਾ ਹੈ।*
    *ੴਵਾਹਿਗੁਰੂ ਜੀ ਕਾ ਖਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @HarbhajanSingh-u4x
    @HarbhajanSingh-u4x 16 днів тому +1

    Bahut Dhanbad sare veera da jina ne bibi Ranjeet kaur di help keeti hai parmatama har Khushi bakhashe ❤❤❤❤

  • @balkarsingh4816
    @balkarsingh4816 15 днів тому +4

    ਸੁਰਜੀਤ ਖਾਨ ਜੀ ਰੱਬ ਤੁਹਾਨੂ ਚੱੜਦੀ ਕਲਾ ਵਿੱਚ ਰੱਖਣ ਜੀ

  • @paulbdhan3024
    @paulbdhan3024 16 днів тому +2

    She is a damn good singer.

  • @Simarjitshergill
    @Simarjitshergill 16 днів тому +1

    Bht vadhia program ji sat sri akal ji sareyan nu

  • @jarnailbalamgarh4449
    @jarnailbalamgarh4449 16 днів тому +5

    ਟਹਿਣਾ ਜੀ ਮੈਂ ਇਹਨਾਂ ਦਾ ਅਖਾੜਾ ਪਿੰਡ ਛੀਂਬਿਆਂਵਾਲੀ 1072 ਵਿੱਚ ਸੁਣਿਆ ਸੀ ਇੱਕ ਆਪਣੇ ਪਿੰਡ ਬੱਲਮਗੜ੍ਹ ਵਿੱਚ ਇਸਤੋਂ ਸਾਲ ਪਹਿਲਾਂ ਜਾਂ ਪਿੱਛੋਂ ਫਿਰ ਚੱਲ ਸੋ ਚੱਲ ਪਤਾ ਈ ਨਹੀਂ ਕਿੰਨੇ ਅਖਾੜੇ ਵੇਖੇ ਸੁਣੇ ਇਹਨਾਂ ਵਰਗਾ ਸਟੇਜ਼ ਕਦੇ ਮਾਣਕ ਤੋਂ ਵੀ ਨਹੀਂ ਸੀ ਟਿਕਿਆ ਲੋਕ ਸੁਸਰੀ ਵਾਂਙੂੰ ਸੌਂ ਜਾਂਦੇ ਸਨ ਸਦੀਕ ਸਾਹਿਬ ਨੇ ਕਹਿਣਾ ਕਿ ਆਪਣੀਆਂ ਘੜੀਆਂ ਦੀਆਂ ਸੂਈਆਂ ਮੇਰੇ ਨਾਲ ਮਿਲਾ ਲਓ ਦੋ ਘੰਟਿਆਂ ਤੋਂ ਵੱਧ ਬਹੁਤ ਹੀ ਮਜ਼ਬੂਰ ਕਰਨ ਤੇ ਤਿੰਨ ਚਾਰ ਮਿੰਟ ਈ ਲਾਉਂਦੇ ਸਨ ।ਪੂਰੇ ਐਕਸ਼ਨ ਕਰਦੇ ਸਨ ਜੇ ਕੋਈ ਖੁਰਾਬ ਕਰਦਾ ਤਾਂ ਪਸਤੌਲ ਵੀ ਕੱਢ ਲੈਂਦੇ ਸੀ ਇੱਕ ਵਾਕਾ ਮੇਰੇ ਸਾਹਮਣੇ ਹੋਇਆ ਸੀ

    • @sekhongursewak8605
      @sekhongursewak8605 15 днів тому

    • @majorsinghkhaira2137
      @majorsinghkhaira2137 15 днів тому

      ਸਾਲਾਂ ਦੇ ਹਿਸਾਬ ਨਾਲ ਕੁਝ ਜ਼ਿਆਦਾ ਪਿੱਛੇ ਨਹੀਂ ਚਲੇ ਗਏ ?

  • @JasmirSingh-p4v
    @JasmirSingh-p4v 15 днів тому

    ਧੰਨਵਾਦ ਜੀ ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @PargatSinghSidhu-z6e
    @PargatSinghSidhu-z6e 15 днів тому

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ

  • @User.YouTube_creaters
    @User.YouTube_creaters 16 днів тому +17

    ਤੁਸੀਂ ਇੱਕ ਗੱਲ ਤੇ ਗੌਰ ਕਰਨਾ ਜਿਥੇ ਜਿਥੇ
    *ਤੁਸੀਂ ਅੱਛਾਈ ਕਰੋਗੇ ਓਥੋਂ ਓਥੋਂ ਹੀ ਚੋਟ ਤੁਹਾਨੂੰ ਜ਼ਰੂਰ ਵੱਜੇਗੀ*

    • @daljitsingh7980
      @daljitsingh7980 16 днів тому +2

      ਦੀਪ ਬਰਾੜ 👌👌

    • @User.YouTube_creaters
      @User.YouTube_creaters 16 днів тому +1

      @@daljitsingh7980 ਧੰਨਵਾਦ ਸੰਧੂ ਵੀਰੇ 😍😍

  • @harjitpandher221
    @harjitpandher221 14 днів тому

    Wow! Love you ranjeet Kaur ji. You have gold heart. I mean beautiful ❤

  • @gurditsingh1792
    @gurditsingh1792 15 днів тому +4

    ਕਾਸ਼ ਕਿਤੇ ਜਿਉਂਦਾ ਹੁੰਦਾ ਸਿੱਧੂ ਜੱਟ ਪਾਰਸ ਸੀ ਉਹ ਜਿੰਨਿਆਂ ਤੇ ਹੱਥ ਰੱਖਿਆ ਉਸ ਨੇ ਜ਼ਿੰਦਗੀਆਂ ਬਦਲ ਦਿੰਦਾ ਸੀ ਉਹ ਪਾਰਸ ਬੰਦਾ 🙏

  • @maninderkaur5564
    @maninderkaur5564 16 днів тому +4

    Sabdi favourite hai Ranjit Kaur Ji

  • @krishanagharu4331
    @krishanagharu4331 11 днів тому

    Bahut hi vadiya rab hmesha khush Rakhe aap sab nu

  • @nirmalmann9347
    @nirmalmann9347 15 днів тому +1

    ਟਹਿਣਾ ਸਾਹਿਬ ਅਤੇ ਹਰਮਨ ਜੀ ਬਾਕਮਾਲ ਪੇਸਕਾਰੀ. ਸਤਿਕਾਰਯੋਗ ਅਤੇ ਮਾਣਯੋਗ ਬੀਬੀ ਰਣਜੀਤ ਕੌਰ ਜੀ ਨੂੰ ਸਲਾਮ.ਟਹਿਣਾ ਸਾਹਿਬ ਸਾਂਵਾਲ਼ ਧਾਮੀ ਸਾਹਿਬ ਯੂ ਟਿਊਬ ਚੈਨਲ ਸੰਤਾਲੀਨਾਮਾ ਵਾਲੀਆਂ ਨਾਲ ਮੁਲਾਕਾਤ ਜਰੂਰ ਦਖਾਓ. ਪ੍ਰਾਈਮ ਏਸ਼ੀਆ ਟੀਵੀ ਦੀ ਮੇਹਰਬਾਨੀ ਸ਼ੁਕਰੀਆ .

  • @jaspalsingh8028
    @jaspalsingh8028 6 днів тому

    ਬਹੁਤ ਹੀ ਵਧੀਆ ਜੀ

  • @lakhvindersingh4955
    @lakhvindersingh4955 16 днів тому +1

    बहुत सुंदर उपराला बहन थिंद और टेहना वीर बहुत बहुत धन्यवाद जी 🙏❤❤❤❤❤❤❤❤❤❤

  • @kulwinderbrar2537
    @kulwinderbrar2537 16 днів тому +8

    ਸੁਰਜੀਤ ਖਾਣ ❤❤

  • @BhagSingh-k2d
    @BhagSingh-k2d 16 днів тому +8

    ਮੁਹੰਮਦ ਸਦੀਕ ਰਣਜੀਤ ਕੌਰ ਦਾ ਇਹ ਗਾਣੇ ਜੀ ਅਸੀਂ 1973 'ਚ ਦੇਖਿਆ ਸੀ ਅਨੰਦਪੁਰ ਸਾਹਿਬ ਆਹਮਣੇ ਸਾਹਮਣੇ ਉਸ ਟਾਈਮ ਗਾਇਆ ਸੀ ਨੀ ਮਿੱਤਰਾਂ ਦੇ ਤਿੱਤਰਾਂ ਨੂੰ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ ਨਾਲ ਮੁਹੰਮਦਸਦੀਕ ਸੀ ਗਿਆਨੀ ਜੈਲ ਸਿੰਘ ਸੀ ਐਮ ਤਾਜ਼

    • @BhagSingh-k2d
      @BhagSingh-k2d 16 днів тому

      ਆਨੰਦਪੁਰ ਸਾਹਿਬ ਖਾਦ ਫੈਕਟਰੀ ਜਦ ਘੱਟਣ ਹੋਇਆ ਸੀ ਉਸ ਟਾਈਮ ਮੁਹੰਮਦ ਸਦੀਕ ਨਾਲ ਸੀ

    • @BhagSingh-k2d
      @BhagSingh-k2d 16 днів тому

      ਚੰਡੀਗੜ੍ਹ ਵੀ 28 ਪਿੰਡਾਂ ਨੂੰ ਖਾ ਗਿਆ ਜੀ

    • @sekhongursewak8605
      @sekhongursewak8605 15 днів тому

      ਬਹੁਤ ਖੂਬ ਜੀ ❤

  • @ਗੁਰਚਰਨਸਿੰਘ-ਦ3ਣ

    ਪਰਮਜੀਤ ਪੰਮੀ ਜੀ ਬਹੁਤ ਦੇਰ ਬਾਅਦ ਦੇਖੇ ਇਹਨਾਂ ਦੇ Lp ਰਿਕਾਰਡ ਸੁਣਨੇ ਵਾਲ਼ੇ ਸੀ

  • @NaibSingh-si3gu
    @NaibSingh-si3gu 8 днів тому

    22 Ji Varry varry Good ji 🙏🏼🌷🙏🏼

  • @punjabiludhiana332
    @punjabiludhiana332 16 днів тому +1

    ਟਹਿਣਾ ਬਹੁਤ ਵਧੀਆ ਬੰਦਾ ਕੋਈ ਨਾਂ ਕੋਈ ਗੱਲ ਕਰਕੇ ਬੀਬਾ ਜੀ ਨੂੰ ਖੁਸ਼ ਰੱਖਣਾ ਚਾਹੁੰਦਾ 🙏🙏

  • @SaeedKhan-rg5ub
    @SaeedKhan-rg5ub 16 днів тому +2

    May GOD Bless her ❤

  • @Resham520
    @Resham520 15 днів тому +1

    Very nice ❤🙏🙏🙏🙏🙏❤

  • @boharsingh7725
    @boharsingh7725 16 днів тому +3

    Very very nice ji 🙏🙏🙏🙏🙏

  • @kartarsingh7308
    @kartarsingh7308 16 днів тому

    ਸਾਰੇ ਹੀ ਕਲਾਕਾਰਾਂ ਨੂੰ ਦਿਲੌ ਸਤਿਕਾਰ. ਜਿਉਦੇ ਵਸਦੇ ਰਹੋ

  • @JaswinderSingh-tp6me
    @JaswinderSingh-tp6me 15 днів тому

    wah tehna saab wah kya rang bnea beba ji nu sun k ruh khus ho gye dhanwad ji

  • @GurmailBadesha
    @GurmailBadesha 15 днів тому

    ਬੀਬੀ ਰਣਜੀਤ ਕੌਰ ਜੀ ਇੱਕ ਅਨਮੋਲ ਹੀਰਾ ਹੈ ਇੱਕ। ਮਿੱਠੀ ਤੇ ਸੁਰੀਲੀ ਆਵਾਜ਼ ਸੋਹਣੇ ਅੰਦਾਜ਼ ਰਹਿੰਦੀ। ਦੁਨੀਆਂ ਤੱਕ ਸਦਾਬਹਾਰ ਗੀਤ ਅਭੁੱਲ ਇਤਿਹਾਸਕ ਯਾਦਗਾਰਾਂ ਧੰਨਵਾਦ ਜੀ

  • @gurdevthalesan
    @gurdevthalesan 16 днів тому

    ❤Wah ji Wah ❤ Kya baat a ji 🎉 bahut bahut dhanyabad ji

  • @karanbaraich2300
    @karanbaraich2300 15 днів тому +1

    Waheguru ji mehar kre

  • @dhanwantsingh9111
    @dhanwantsingh9111 16 днів тому +1

    My favorite singer ranjit kaur mann usa 🇺🇸

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ 16 днів тому +1

    ਆਪ ਸੱਭ ਨੂੰ ਸਤ ਸ਼੍ਰੀ ਆਕਾਲ

  • @karamjeetsingh2352
    @karamjeetsingh2352 16 днів тому +3

    ਮੁਹੰਮਦ ਸਦੀਕ ਬੀਬੀ ਰਣਜੀਤ ਕੌਰ ਨੇ ਸਾਹਿਤਕ ਗੀਤ ਪੰਜਾਬੀਆ ਦੀ ਝੋਲੀ ਪਾਕੇ ਬਹੁਤ ਵੱਡਾ ਇਹਸਾਨ ਕੀਤਾ,ਮੇਰਾ ਬਾਪੂ ਆਪੇ ਭੌਰ ਨੇ ਥੱਪੀਆਂ ਰੋਟੀਆਂ ਬਹੁਤ ਸ਼ੌਕ ਨਾਲ ਸੁਣਦਾ ਸੀ ਅਤੇ ਮੇਰਾ ਮੁੰਡਾ ਸੁਰਮਾਂ ਪੰਜ ਰੱਤੀਆਂ ਬੜੇ ਚਾਅ ਨਾਲ ਸੁਣਦਾ
    1968 ਵਿੱਚ ਇਹਨਾਂ ਦਾ ਅਖਾੜਾ ਪਿੰਡ ਸੰਗਾਲਾ ਨੇੜੇ ਮਲੇਰਕੋਟਲਾ ਵਿਖੇ ਸੁਣਿਆ ਸੀ।

  • @somkumargandhi5212
    @somkumargandhi5212 16 днів тому

    Shaandaar apisode... thnx

  • @swarnsukhanwala
    @swarnsukhanwala 15 днів тому +1

    ਭਗਵੰਤ ਮਾਨਾ ਆਹ ਵੇਖ ਇਹ ਤੇਰੇ ਆਪਣੇ ਆ ਜੇ ਤੁਸੀਂ ਇਹਨਾਂ ਦੀ ਸਾਰ ਨੀ ਲੈ ਸਕਦੇ ਤਾਂ ਪੰਜਾਬ ਤੁਹਾਡੇ ਤੋਂ ਕੀ ਆਸ ਰੱਖੇ ਤੂੰ ਹੀ ਦੱਸ? ਧੰਨਵਾਦ ਟਹਿਣਾ ਸਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆਂ ਜੀਂ ਤੁਹਾਡਾ 👏

  • @jagsirsingh4300
    @jagsirsingh4300 15 днів тому +2

    ਟਹਿਣਾਂ ਸਾਬ ਜੀ ਰੰਗ ਬੰਨਤਾ

  • @ManjinderKaur-cs5nh
    @ManjinderKaur-cs5nh 16 днів тому +2

    Vary good vedio

  • @AmanSingh-39411
    @AmanSingh-39411 14 днів тому

    Bhut shukriya tehna saab rabbi rupi mehfil lyi