Nimar subah wala insan hi eene meaning full song likh sakda sachi wadai de patar ne bir singh g de maa baap jeena ne eena sache suche sansarkar ditte ne apne putt nu❤❤❤❤
Bir Singh is very very talented lyricist and singer. Thanks for interviewing him. Please bring Manpreet, who has sung composed and sung beautifully Rani Tat’s poetry.
Kirpa kr k 🙏🏻 videos de thumb nail te dhyaan dyo ..chajj de shabad labho ahna laii v … shabad di ਚੋਣ sahi kro … jyada tar ਭੜਕੀਲੇ captions pone o videos de ..ਜੋ ਕਿ ਥੋਡੇ ਏਸ ਪ੍ਰੋਗਰਾਮ ਨੂੰ ਸੋਭ ਦੇ ਨਹੀ ……..
ਸੱਚ ਹੀ ਬੀਰ ਸਿੰਘ ਪੰਜਾਬੀ ਪੰਜਾਬ ਦਾ ਵਾਰਿਸ ਬਣੇਗਾ। ਬਹੁਤ ਹੀ ਪਿਆਰਾ ਬੱਚਾ ਜੋ ਵੀ ਕਹਿੰਦਾ ਦਿਲੋ ਇਮਾਨਦਾਰੀ ਨਾਲ ਕਹਿੰਦਾ। ਚੱਜ ਦੇ ਵਿਚਾਰ ਵਿੱਚ ਬੀਰ ਸਿੰਘ ਨੂੰ ਮਿਲਾਕੇ ਤੁਸੀਂ ਵਧਾਈ ਦੇ ਪਾਤਰ ਹੋ।
ਬਾਈ ਜੀ ਦੇ ਗੀਤ ਸੁਣ ਕੇ ਮੂੰਹ ਵਿੱਚੋ ਵਾਹਿਗੁਰੂ ਆਪਣੇ ਆਪ ਹੀ ਨਿਕਲ ਜਾਂਦਾ ਹੈ ਜੀ
ਬੀਰ ਸਿੰਘ ਵੀਰ ਨੂੰ ਦਿਲੋਂ ਸਲੂਟ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਤੇ ਗਾਉਣ ਲਈ
ਦਾਨਾ ਪਾਣੀ ਗੀਤ ਸੁਣ ਕੇ ਰੋ ਹੀ ਪਈ ਇਨੀ ਚੰਗੀ ਸੋਚ ਬੋਲਨ ਵਿੱਚ ਵੀ ਨਰਮੀ ਰੂਹ ਨੂੰ ਸਕੂਨ ਮਿਲਾ ਇੰਜ ਲੱਗ ਜਿਵੇਂ ਵਾਹਿਗੁਰੂ ਨਾਲ ਮਿਲਾਪ ਹੋਣ ਲੱਗ 🙏🙏
ਰੱਬ ਰੂਪੀ ਰੂਹ ਬੀਰ ਸਿੰਘ 🙏🌹🌹
ਤੂੰ ਮੈਂ ਅਧੂਰੇ ਹੁੰਨੇ ਆਂ ਪੂਰੇ ਇਕ ਦੂੱਜੇ ਦੇ ਸੰਗ❣️❣️❣️
ਬਹੁਤ ਚੰਗਾ ਲਗਦਾ ਹੈ ਜੀ, ਜਦੋਂ ਤੁਸੀਂ ਇੱਕ ਦੂਜੇ ਦੀਆਂ ਸੱਚੀਆਂ ਤਾਰੀਫਾਂ ਕਰਦੇ ਹੋ, ਸੱਚਾਈ ਉਹ ਦੋ ਕੁਦਰਤ ਨੇ ਦਿੱਤੀ ਹੋਵੇ ਅਤੇ ਸਾਂਭੀ ਹੋਵੇ, ਜਿਵੇਂ ਭਾਈ ਬੀਰ ਸਿੰਘ ਨੇ ਸਾਂਭੀ ਹੈ, ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏❤️🌹❤️🌹🙏
ਗੁਰੂ ਬਾਬਾ ਨਾਨਕ ਦੇਵ ਜੀ ਪੂਰੀ ਕਿ੍ਪਾ ਵੀਰ ਸਿੰਘ ਜੀ ਤੇ ❤️🙏🏻🙏🏻👌
ਬਹੁਤ ਪਿਆਰਾ ਕਲਾਕਾਰ ਹੈ ਪਰਮਾਤਮਾ ਤਰੱਕੀ ਕਰੇ ਤੰਦਰੁਸਤੀ ਬਕਸੇ🎉🎉🎉🎉❤❤❤❤
ਅੱਜ ਤੱਕ ਦੀ ਬੈਸਟ ਇੰਟਰਵਿਊ...ਬਹੁਤ ਸਰਲ ਅਤੇ ਗਹਿਰੀ ਸੋਚ ਵਾਲਾਂ ਸੁਭਾਅ ਆ ..ਵੀਰ ਸਿੰਘ ਜੀ ਦਾ....ਰੱਬ ਹਮੇਸ਼ਾਂ ਚੜਦੀਆਂ ਕਲਾਵਾਂ ਵਿੱਚ ਰੱਖਣ ਜੀ 🙏🙏
ਲੋਕਾਂ ਨੂੰ ਅਪੀਲ ਆ ਬਈ.. ਲੱਚਰਤਾ ਤੋ ਉੱਪਰ ਉੱਠ ਕੇ ਇਹੋ ਜਿਹੇ ਗਾਇਕਾਂ ਨੂੰ ਪਰਮੋਟ ਕਰੋ ਜੀ 🙏🙏🙏🙏🙏
ਛੱਡੋ ਲੱਚਰਤਾ ਨੂੰ ... ਬਾਅਦ ਚ ਕੋਈ ਉਲਾਭਾਂ ਨਾ ਦਿਆ ਕਰੋ ਕਿ ਕੋਈ ਵਧੀਆ ਨਹੀਂ ਗਾਉਂਦਾ....🙏🙏🙏🙏
ਸੱਚਮੁੱਚ🎉
ਸਤਿ ਸ਼੍ਰੀ ਅਕਾਲ ਜੀ ਪੂਰੇ ਪਰਿਵਾਰ ਨੂੰ ਵਡੇ ਵਿਰ ਬੀਰ ਸਿੰਘ ਸਾਬ ਨੂੰ ਚਰਨ ਸਪਰਸ਼ ਪ੍ਰਨਾਮ ਜੀ ਬਹੁਤ ਪਿਆਰਾ ਵੀਰ ਹੈ ਮੇਰਾ ਬਹੁਤ ਜੀ ਕਰਦਾ ਕੀ ਏਣਾ ਦੇ ਰੂਬ ਰੂ ਹੋ ਕੇ ਗਲਾਂ ਕਰਾਂ ਦੂਖ ਸੂਖ ਦਿਆਂ ਗਲਾਂ ਕਰੀਏ ਲਵ ਯੂ ਬੀਰ ਵੀਰ ਜੀ ❤❤❤❤❤🙏🙏🙏🙏🙏🙏
ਵੀਰ ਬੀਰ ਸਿੰਘ ਜੀ ਵਰਗੇ ਹੀ ਗੀਤਕਾਰ/ਗਾਇਕ ਸਾਨੂੰ ਚਾਹੀਦੇ ਨੇ।।ਪੰਜਾਬ ਨੂੰ
ਹਰ ਇਨਸਾਨ ਇਵੇਂ ਦੀ ਸੋਚ ਆਲਾ ਹੋ ਜਾਏ ਤਾਂ ਦੁਨੀਆਂ ਜਨਤ ਬਣਜੂ
ਗੀਤਕਾਰ ਤੇ ਗਾਇਕ ਬੀਰ ਸਿੰਘ ਜੀ ਤੁਹਾਡੀ ਬਾ-ਕਮਾਲ ਕਲਮ ਤਾਂ ਹੀ ਹੈ। ਉਸ ਤੋਂ ਇਲਾਵਾ ਤੁਹਾਡੀ ਅਵਾਜ਼ ਬਹੁਤ ਹੀ ਸੁਰੀਲੀ ਠਹਿਰਾ ਵਾਲੀ ਹੈ। ਤੁਹਾਡੀ ਸੋਚ ਉਸ ਤੋਂ ਵੱਧ ਬਾ-ਕਮਾਲ ਹੈ। ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ-ਚੌਗਣੀ ਤਰੱਕੀ ਬਖਸ਼ਣ-ਆਮੀਨ।❤❤
ਪਰਮਾਤਮਾ ਸਦਾ ਮਿਹਰ ਦੀ ਨਿਗਾਹ ਬਣਾਈ ਰੱਖੇ ਤੁਹਾਡੇ ਤੇ ।ਅਤੇ ਤੁਸੀਂ ਇਦਾ ਹੀ ਸੋਹਣਾ ਸੋਹਣਾ ਲਿਖਦੇ ਰਹੋ ਤੇ ਅਸੀਂ ਸੁਣਦੇ ਰਹੀਏ। ਸਦਾ ਸੁਖੀ ਰਹੋ ।
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਵਾਹ ਬਹੁਤ ਵਧੀਆ ਜੀ
ਜਿੱਥੇ ਕਦਰ ਨਹੀਂ ਹੁੰਦੀ , ਓਥੇ ਜਾਣਾ ਨਹੀਂ , ਜੋਂ ਪਚਦਾ ਨਹੀਂ , ਓਹ ਖਾਣਾ ਨਹੀਂ ,ਜਿਹੜਾ ਸੱਚ ਸਹੀ ਬੋਲਣ ਨਾਲ ਨਰਾਜ਼ ਹੋਵੇ , ਮਨਾਨਾ ਨਹੀਂ ,ਜੋਂ ਨਜਰਾ ਤੋਂ ਡਿੱਗ ਜਾਵੇ , ਉਠਾਨਾ ਨਹੀਂ,ਜੋਂ ਮੌਸਮ ਵਾਂਗ ਬਦਲ ਜਾਵੇ , ਅਪਣਾਨਾ ਨਹੀਂ ।❤
ਬਹੁਤ ਬਹੁਤ ਧੰਨਵਾਦ ਬੀਰ ਸਿੰਘ ਜੀ ਨਾਲ ਗੱਲਬਾਤ ਕਰਨ ਲਈ! ਜੁਗ ਜੁਗ ਜੀੳ ਜੀ!
ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਹਿਬ ਤੇ ਮੈਡਮ ਹਰਮਨ ਥਿੰਦ ਅਤੇ ਵੀਰ ਸਿੰਘ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।
ਕਿਆ ਸਾਦਗੀ ਕਿੰਨਾ ਸਹਿਜ ਤੇ ਸੁਹਜ ਬਾਕਮਾਲ observations ਦੁਨੀਆ ਦਾ ਹਰ ਚਿਹਰਾ ਇੱਕ ਕਿਤਾਬ ਏ ਬੱਸ ਪੜਨ ਦਾ ਨਜ਼ਰੀਆ ਚਾਹੀਦਾ ! ਕਹਿੰਦੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਜਾਣਨ ਲਈ ਕਿਸੇ ਸਿਲੇਬਸ ਦੀ ਲੋੜ ਨਹੀਂ ਹੁੰਦੀ ਮਨੁੱਖੀ ਵਰਤਾਰਾ ਵੀ ਤੁਹਾਨੂੰ ਬਹੁਤ ਸਾਰੇ ਪੱਖਾਂ ਤੋਂ ਜਾਣੂ ਕਰਵਾ ਦਿੰਦਾ ਹੈ , ਬੀਰ ਵੀਰੇ ਮਨ ਸਾਰਸਾਰ ਹੋ ਜਾਂਦਾ ਤੁਹਾਡੇ ਬੋਲ ਸੁਣ ਕੇ ! ਬਾਬਾ ਜੀ ਸਮੱਤ ਬਖਸਣ 🙏
ਕੋਈ ਸ਼ਬਦ ਨਹੀਂ। ਅਤੇ ਟਹਿਣਾ ਦੀ ਅੰਗਰੇਜ਼ੀ । ਵਾਅ ਕਿਆ ਬਾਤ ਹੈ।👍
ਮਾਝੇ ਦੀ ਸ਼ਾਨ ਬੀਰ ਸਿੰਘ 👍
ਟਹਿਣਾ ਸਾਬ ਮੈਂ ਚਾਰ ਵਾਰ ਸੂਣ ਲਈ ਇੰਟਰਵਿਊ ਜੀ ਨਹੀਂ ਭਰਦਾ ਬੀਰ ਜੀ ਮੈਂ ਵੀ ਗੋਤ ਦਾ ਗਿਲ ਹਾਂ ਬਾਈ ਜੀ ❤❤🙏🙏🙏🙏
ਮੈ ਨਾਨਕ ਦਾ ਪੁੱਤ ਹਾ 13,13 ਤੋਲਾਗਾ ਬਹੁਤ ਵਧੀਅਾ ਗੀਤ ਹੈ ਵੀਰ ਦਾ ਦਿਲ ਟੁੰਬਦਾ.
ਪੰਜਾਬੀ ਦੇ ਵਾਰਸ ਹੋ ਤੁੰਸੀ ਅਬਾਦ ਰਹੋ❤🎉
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਹੀਰਾ ਬੰਦਾ ਮੇਰਾ ਵੀਰ❤❤❤❤❤।
ਵੀਰ ਸਿੰਘ ਜੀ ਮਾਲਿਕ ਤੇ ਆਪ ਦੇ ਬੋਲਾਂ ਵਿੱਚ ਵੱਸਦਾ
ਬਹੁਤ ਬਹੁਤ ਸਤਿਕਾਰ ਬਾਈ ਬੀਰ ਸਿੰਘ ਜੀ ਨੂੰ
ਬਾਈ ਵੀਰ ਸਿੰਘ ਕਿਆ ਠੰਡਾ ਸੁਭਾਅ 🙏
ਤੇਰਾ ਸਿੱਖੀ ਸਰੂਪ ਬਹੁਤ ਸੋਹਣਾ ਲਗਦਾ ਵੀਰ ਤੇ ਅਵਾਜ ਵੀ ਬਹੁਤ ਸਕੂਨ ਵਾਲੀ ਹੈ
Kine maahan shakhsiyat ne ena de mata pita. Jina ne ess putt nu janam dita❤❤
ਅੱਜ ਦੀ ਕਿਸ਼ਤ ਅਨਮੋਲ
ਵਾਹ ਟਹਿਣਾ ਸਾਹਿਬ ਕਮਾਲ, ਹੀਰੇ ਨੇ ਹੀਰਾ ਪੇਸ਼ ਕੀਤੈ, ਮੁਬਾਰਕ
ਵਾਹ ਕਿਆ ਬਾਤ ਜੀ 👍
ਪੰਜਾਬ ਅਤੇ ਪੰਜਾਬੀ ਵਿਰਸੇ ਦਾ ਵਾਰਿਸ ਹੈ ਸਾਡਾ ਭਰਾ ਵੀਰ ਸਿੰਘ ਵੀਰ ❤❤❤❤❤❤❤❤❤❤❤❤❤❤❤
ਬਹੁਤ ਵਧੀਆ ਮੁਲਾਕਾਤ ਵੀਰ ਸਿੰਘ ਨਾਲ
ਵੀਰ ਸਿੰਘ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ
ਕਮਾਲ ਆ ਜੀ ਵੀਰ ਜੀ ਕਮਾਲ ਆ❤
ਵਧੀਆ ਸੋਹਣਾ ਪ੍ਰੋਗਰਾਮ
ਬਹੁਤ ਵਧੀਆ ਪ੍ਰੋਗਰਾਮ ਜੀ।
ਰੱਬ ਦੀ ਰਜ਼ਾ ਵੀਰ ਸਿੰਘ
ਵਾਹ ਵਾਹ-ਵਾਹ ਟੈਣਾ ਤੇ ਟੈਣੀ ਸਾਹਿਬ ਮਜਾ ਆਗਿਆ ਪ੍ਰੋਗਰਾਮ ਦੇਖ ਕੇ
Punjabi boli Dey Shan thena sabh zindabad zindabad zindabad 🌹🙏🌹🙏🌹🙏🌹🙏🌹🙏🌹🙏🌹🙏🌹🙏🌹
ਚਰਨ ਲਿਖਾਰੀ ਤੋ ਬਾਅਦ ਇਹ ਬਹੁਤ
ਸਾਦਾ ਬੰਦਾ ਲੱਗਿਆ 👍👍🙏🏽🙏🏽
Nice interview with a great singer. The singer is a valuable asset for our society. Thanks for introducing on screen.
ਸਤਿ ਸ੍ਰੀ ਅਕਾਲ ਜੀ 🙏🙏🙏
Nimar subah wala insan hi eene meaning full song likh sakda sachi wadai de patar ne bir singh g de maa baap jeena ne eena sache suche sansarkar ditte ne apne putt nu❤❤❤❤
Very nice 👍 brother
Bhai Bir Singh good person and Writer
🎉🎉🎉🎉🎉 ਵੀਰ ਵਾਸਤੇ
Waheguru ji always bless you veer ji
Heera insaan hai Tejbir Singh 🙏
Bda sakoon feel ho reha feel hunda galla batta chaldiya rehn❤
Bir Singh is very very talented lyricist and singer. Thanks for interviewing him.
Please bring Manpreet, who has sung composed and sung beautifully Rani Tat’s poetry.
ਬਹੁਤ ਵਧੀਆ ਬੀਰ ਸਿੰਘ ਜੀ
ਬਹੁਤ ਵਧੀਆ ਜੀ
ਬਾ ਕਮਾਲ ਗਾਇਕੀ ਹੈ ਜੀ ਬਾਈ ਜੀ
ਬੰਦੇ ਖੋਜ਼ ਹਰ ਰੋਜ਼।
ਵਾਹ ਜੀ ਵਾਹ!!!
ਨਾਨਕ ਦਾ ਪੁੱਤ ਹਾਂ
ਤੇਰਾਂ ਤੇਰਾਂ ਤੋਲਾਂਗਾ
ਸਰਬੱਤ ਦਾ ਭਲਾ ਮੰਗਾਂਗਾ
ਜਦ ਵੀ ਮੂੰਹ ਖੋਲ੍ਹਾਂਗਾ
ਬਹੁਤ ਹੀ ਵਧੀਆ ਵੀਰ ਜੀ ਸਤਿ ਸ੍ਰੀ ਅਕਾਲ਼
🙏🙏🙏🙏🙏
ਬਹੁਤ ਵਧੀਆਂ ਪ੍ਰੋਗਰਾਮ 🙏🙏🙏
ਬਾਕਮਾਲ ਆਵਾਜ਼ ਏ ਵੀਰ ਜੀ
Gud evening sir ji waheguru ji 🙏🌹🙏🌹🙏🌹🙏🌹🙏🌹🙏🌹
Waheguru ji aap ji nu chadhadi kale vich rakh ❤
Ssa sardar bir singh ji ❤waheguru tuhanu hamesha chardikla ch rakhe veer ji🙏🙏
❤Beer Singh ji JINDABAAD JINDABAAD 💯❤🙏
Love for this soft sweet Bir singh ji God bless you
ਵੀਰੇ ❤ਸਤਿ❤ ਸ੍ਰੀ❤ ਅਕਾਲ❤
ਜੀ ❤
Man kush ho gaya sab nu sat Sri akal ji
Very nice interview Bir singh is very humble personality gbu 🙏🏻🙏🏻
ਸੁਗਮ ਸੰਗੀਤ ਦੀ ਬਹੁਤ ਵਧੀਆ ਮਿਸਾਲ
❤❤One of the best.
Punjabi zindabad 💐💝
wehaguru Ji God bless.Veer Singh 👌👌🙏
Veer Singh Waheguru Dadi Badi Umra Karen
ਪਵਿੱਤਰ ਆਤਮਾ
Boht vadia g❤
Bhut hi vdia singer Beer singh .Waheguru hamesha chardi kala vich rakhe
Best interview 🙏🙏🙏
Superb program with Bir ji
Maja aa gya,,,,Baut vadiaa...
Tehna Sahab Te Tehnee Jad Hasde Dil Khush Ho Janda
ਮ [ਤ ਸ੍ਰੀ ਅਕਾਲ ਜੀ
Very nice god bless you wehaguru Ji 🙏🙏🙏🙏🙏
Bhut hi vadhia singer te Ensan.he Beer singh
Very nice
Beautiful ❤️❤️🙏🙏
ਖੂਬਸੂਰਤ❤
Bir Singh Maan Sade pind da, Nagoke Tarntaran 😊😍
Bhut pyare insaaan sardar saab
32:49 😇 best part god bless him
Bir Singh Ji Jada sadge ve log pasand nahi karde par song boleya Sara mahool Bana deynda hai ❤👍❤️🙏🌹
Tejbir along with Harman amrinder gill is asset of punjab .
Bhut hi peara veer Tegveer singh menu aaja Mexico film de gane bhut psand ne
Very nice 👌👌
Thank you so much for this great experience 🙏🙏
Waheguru ji bless you beer puter ji 🙏 ❤❤
Very nice interview love it ❤❤
Very nice 🙏🙏🙏🙏🙏
ਵਾਹ !
Bir singh great man
Kirpa kr k 🙏🏻 videos de thumb nail te dhyaan dyo ..chajj de shabad labho ahna laii v … shabad di ਚੋਣ sahi kro … jyada tar ਭੜਕੀਲੇ captions pone o videos de ..ਜੋ ਕਿ ਥੋਡੇ ਏਸ ਪ੍ਰੋਗਰਾਮ ਨੂੰ ਸੋਭ ਦੇ ਨਹੀ ……..