Talbir Gill ਵਲੋਂ ਲਗਾਏ ਜਾ ਰਹੇ ਇਲਜ਼ਾਮਾਂ 'ਤੇ Bikran Majithia ਦਾ ਆਇਆ ਪਹਿਲਾ ਬਿਆਨ

Поділитися
Вставка
  • Опубліковано 3 тра 2024
  • #BikramMajithia #PunjabINEws #DainikSavera #LatestPunjabNews #TalbirGill
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 53

  • @RajaKahlon-wf3nu
    @RajaKahlon-wf3nu 19 днів тому +18

    ਦੁਨੀਆਂ ਦਾ ਕੋਈ ਦੀਨ ਮਜ਼ਬ ਨਹੀਂ ਰਹਾਂ ਸਭ ਕੁਰਸੀ ਦਾ ਮਤਲਬ ਹੈ

  • @narinderpalsingh5349
    @narinderpalsingh5349 16 днів тому +6

    ਸਿਆਸਤ ਧੰਦਾ ਬਣ ਚੁੱਕੀ ਹੈ 😢😢😢😢😢

  • @s.psandhu590
    @s.psandhu590 13 днів тому +3

    ਇਤਿਹਾਸ ਵਿੱਚ ਛਕੂਨੀ ਮਾਮਾ,ਕੰਸ ਮਾਮਾ ਵਰਗੇ ਕਿਰਦਾਰ ਰਹੇ ਨੇ, ਅਜੋਕੇ ਸਮੇਂ ਦਾ ਛਕੂਨੀ ਤੇ ਕੰਸ, ਸੁਖਬੀਰ ਬਾਦਲ ਦੇ ਬੱਚਿਆਂ ਲਈ ਮਜੀਠੀਆ ਸਾਬਤ ਹੋਵੇਗਾ, ਅੰਮ੍ਰਿਤਸਰ ਵਿੱਚ ਰਹਿੰਦੇ ਮਨਦੀਪ ਸਿੰਘ ਮੰਨਾ ਨੇ ਬਹੁਤ ਸਮਾਂ ਪਹਿਲਾਂ ਏਹ ਕਿਹਾ ਸੀ ਕਿ ਇਕ ਦਿਨ ਆਵੇਗਾ ਜਦੋਂ ਬੀਬਾ ਜੀ ਆਪਣੇ ਮੂੰਹੋਂ ਕਹਿਣਗੇ ਕਿ ਏਸ ਬੰਦੇ ਨੇ ਮੇਰਾ ਘਰ ਖਾ ਲਿਆ, ਮਾਝੇ ਵਿੱਚ ਅਕਾਲੀ ਦਲ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਏਸ ਸ਼ਖਸ ਨੇ

  • @amitojuniverse9696
    @amitojuniverse9696 6 днів тому

    Bilkul sahi.

  • @ranranjit237
    @ranranjit237 12 днів тому +1

    ਗਿਲ ਸਾਹਿਬ ਸਹੀ ਗੱਲ ਹੈ

  • @kuldiplalka9086
    @kuldiplalka9086 17 днів тому +4

    GILL SAAB JINDABAD PROUD ON GILL SASB

    • @SATNAMSINGH-cp5gz
      @SATNAMSINGH-cp5gz 16 днів тому

      ਵਾਕਿਆਂ ਹੀ ਗਿਲ ਤੇ ਮਾਣ ਕਰਨ ਵਾਲੀ ਗਲ ਪਰ ਦੱਸਿਓ ਮਾਣ ਕਹਿੜੀ ਗਲ ਦਾ

  • @Sangerhdphotography
    @Sangerhdphotography 19 днів тому

    🙏🙏🙏

  • @SATNAMSINGH-cp5gz
    @SATNAMSINGH-cp5gz 19 днів тому +15

    ਬੇਗੇਰਤੀ ਦਾ ਵੀ ਕੋਈ ਅੰਤ ਹੁੰਦਾ ਪਾਰਟੀ ਬਦਲ ਕੇ ਬਕਵਾਸ ਕਰਨ ਲੱਗਾ

  • @gurlalsingh3273
    @gurlalsingh3273 5 днів тому

    Sach bahar aa janda talbir veer das dita

  • @gurjindersingh956
    @gurjindersingh956 18 днів тому +2

    ਲੀਡਰਾ ਨੂੰ ਸੱਤਾ ਵਿੱਚ ਆ ਕੇ ਆਪਣੇ ਪੁਰਾਣੇ ਦੋਸਤਾਂ volenteria ਨੂੰ ਭੁੱਲਣਾ ਨਹੀਂ ਚਾਹੀਦਾ ਦਿਲ ਬੜਾ ਦੁਖੀ ਹੁੰਦਾ ਜਦੋਂ ਘਟੀਆ ਲੀਡਰ ਬੰਦੇ ਦੀ ਕਦਰ ਨਹੀਂ ਪਾਉਂਦੇ ਬਾਕੀ ਲੋਕਾਂ ਨੂੰ ਵੀ ਫੁਦੂ ਲੀਡਰਾਂ ਦੀ ਚਾਪਲੂਸੀ ਤੋ ਬਚਣਾ ਚਾਹੀਦਾ ਬਾਕੀ ਬਾਦਲ ਟੱਬਰ ਦੇ ਪਰਛਾਵੇਂ ਤੋ ਬਚਕੇ ਗੱਦਾਰ ਅਤੇ ਗੁਰੂ ਰਾਮਦਾਸ ਦੇ ਘਰ ਦੇ ਦੋਸ਼ੀ ਪਿਓ ਪੁੱਤ

  • @lalikahlon1331
    @lalikahlon1331 3 дні тому

    ਤਲਬੀਰ ਸਿੰਘ ਨੂੰ ਵੀ ਮਜੀਠੀਆ ਨੇ ਬਣਾਇਆ

  • @ranranjit237
    @ranranjit237 12 днів тому +1

    ਪੰਜਾਬ ਦੀਆਂ ਸਿਆਸਤਾਂ ਆਪ ਨੇ ਖਰਾਬ ਕੀਤੀਆਂ

  • @user-wb8by9jk1u
    @user-wb8by9jk1u 14 днів тому +2

    Nahi majhitia sahib gal vich koi sahai ta hai

  • @bhindermangat2777
    @bhindermangat2777 15 днів тому +2

    Majidhia drug mafia is responsible for ruined the akal dal if sukhbir kick out from akali dal

  • @AmarjitSingh-ei2nr
    @AmarjitSingh-ei2nr 12 днів тому +1

    ਬਕਵਾਸ ਮਾਰ ਰਿਹਾ ਸਭ

  • @user-gq8lm7ip4u
    @user-gq8lm7ip4u 19 днів тому +5

    Kursi da bhukha

  • @SamBrar-xn7ti
    @SamBrar-xn7ti 19 днів тому +1

    Good talbir.

  • @punjabigaming3504
    @punjabigaming3504 17 днів тому +1

    ਬਿੱਲਕੁੱਲ ਸਹੀ ਏ

  • @AmarjitSingh-ei2nr
    @AmarjitSingh-ei2nr 12 днів тому +1

    ਵਿਕਰਮ ਮਜੀਠੀਆ ਜਿੰਦਾਬਾਦ

  • @kuldiplalka9086
    @kuldiplalka9086 17 днів тому +2

    GILL SAAB 1 IMANDAAR PARTY CH GY

  • @OnkarSingh-jt7tk
    @OnkarSingh-jt7tk 10 днів тому

    ਵਾਹ ਜੀ ਵਾਹ ਮਜੀਠਾ ਹਲਕਾ ਰਿਹਾ ਅਕਾਲੀ ਦਲ ਦਾ

  • @user-gt4kc5wr4f
    @user-gt4kc5wr4f 11 днів тому

    ਸਰਮ ਕਰ

  • @harwindersingh9684
    @harwindersingh9684 5 днів тому

    ਸ਼ਭ ਦੇ ਸ਼ਾਛਮਣੇ

  • @aroraneeraj576
    @aroraneeraj576 11 днів тому

    ਮਜੀਠੀਆ ਜਿੰਦਾਬਾਦ

  • @gsantokhsinghgill8657
    @gsantokhsinghgill8657 8 днів тому

    Dove Ristedar MAJITHIA TE Talbit Kukar kheh daun ge aapne e sir paun ge BB are Raj jande hone aa ik duje de age age dekho kis hoa hai good mukbla ji

  • @jasvindersingh8937
    @jasvindersingh8937 7 днів тому

    Gill Sharam kar koi yaar

  • @kamaljeetsingh-vu1rr
    @kamaljeetsingh-vu1rr 6 днів тому

    Kursidabhukha

  • @BalwinderSingh-kd8dh
    @BalwinderSingh-kd8dh 12 днів тому

    politics ta ak dhnda bhan gya hor kuch nahi dusra

  • @kinskins3895
    @kinskins3895 19 днів тому +1

    Man lo tuse dono nee majitha da gharr baneya majitha da koi udhar nahi de tuse jitode se o falbhadluya tu appne chola chak ke kiu nahi MLA banaya dhuj passe ja ke pahle wale nu mande nahi bolide

  • @kawalsingh9398
    @kawalsingh9398 18 днів тому

    J nhi izzat hundi c ghare beh janda par party na badlda ajj jo v a majithia saab karke a.. 100 cho 100 gal muh di poori nhi hundi

  • @AmandeepSingh-bu4wn
    @AmandeepSingh-bu4wn 8 днів тому

    ਸਾਰੇ ਚਵਲ ਏ

  • @gurpreetsinghgill6763
    @gurpreetsinghgill6763 4 дні тому

    Reswat kor bnada talbir

  • @paramjitsingh5268
    @paramjitsingh5268 6 днів тому

    Badi sheti ihnu akalu dal te majhi thia vare pta lagga k oh made ne rahi dop test aali gal ihde kehn te test ni hona ih sare chor ne maan saab iho. Jihe chora koli bach k lok thode naalne tusi chora to ki laiana daffa karo iho jiho chor

  • @mantejsingh247
    @mantejsingh247 19 днів тому

    Oye chawle jis time majithie da raj bhag si tere nal 2 thanea di police hundi si te gaple te kabje tu vi brw kite ah

  • @user-vn3po5pz1p
    @user-vn3po5pz1p 8 днів тому

    ਬਹੁਤ ਤਕੜੀ ਚਵਲ ਇਹ ਬੰਦਾ ਕੁਲਬੀਰ ਹੰਕਾਰੀ । ਟਨਾਂ ਦੇ ਹਿਸਾਬ ਨਾਲ ਚਿੱਟਾ ਵੇਚਿਆ ਇਸ ਬੰਦੇ ਨੇ ਮਜੀਠੀਆ ਤਾਂ ਕਿਤੇ ਨਾ ਕਿਤੇ ਨਾ ਕਿਤੇ ਬਦਨਾਮ ਵੀ ਜ਼ਿਆਦਾ ਹੀ ਬਦਨਾਮ ਕਰਵਾ ਤਾ

  • @SurinderSingh-jc2uf
    @SurinderSingh-jc2uf 17 днів тому

    Unity of Sikhs need of hour Big conspiracy to weaken sikh panth

  • @jashanaualakh-dt3so
    @jashanaualakh-dt3so 13 днів тому

    veer g tara drob tast hona cha da

  • @Gurdialsinghmaharajke0
    @Gurdialsinghmaharajke0 15 днів тому

    Talbir gill ji majhithia veer ji tainu kinna kujh ditta . Bajaj scooter c tere kol toota jeha. Aah tu kinni jayadaad bnaayi aa.

  • @AmarJeet-sj4th
    @AmarJeet-sj4th 12 днів тому

    Bakvas hai

  • @gurmeetsingh8793
    @gurmeetsingh8793 19 днів тому +4

    Good Majithea Sabb

  • @amarbirsingh2935
    @amarbirsingh2935 14 днів тому +1

    ਭੈਡਾ ਵਿਚ ਗ਼ਿਆ

    • @SatnamSingh-le4lb
      @SatnamSingh-le4lb 8 днів тому

      ਕਾਲੇ ਭੈਡੂਆਂ ਚੋਂ ਨਿਕਲਿਆ, ,ਸ਼ੇਰਾਂ ਚ ਸਾਮਲ ਹੋਇਆ ਐ

  • @kuldeepnarula7314
    @kuldeepnarula7314 19 днів тому

    Talbir. Bha. Ji. Very. Good

  • @victormasih3785
    @victormasih3785 14 днів тому +1

    Good majithea sab

  • @pargatsingh2341
    @pargatsingh2341 10 днів тому

    ਆਪ ਵਾਲੇ ਵੀ ਬਾਦਲ ਦਲ ਵਰਗੇ ਹੀ ਨੇ

  • @pargatsingh2341
    @pargatsingh2341 10 днів тому

    Gill ਤੂੰ ਤਾ ਆਪ ਦਲਬਦਲੂ ਹੈ

  • @amandeepkaur7064
    @amandeepkaur7064 16 днів тому +1

    ਖਾਲੀ ਦਲ