Khabar Di Khabar (1973) || Yogi Adityanath ਪਲਟੇਗਾ ਬਾਜ਼ੀ , ਪੰਜਾਬ 'ਚ ਰਾਤੋ ਰਾਤ ਹੋਵੇਗਾ ਆਹ ਕੁੱਝ

Поділитися
Вставка
  • Опубліковано 16 тра 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 159

  • @deepbrar.
    @deepbrar. 21 день тому +24

    ਪਿਤਾ ਦੇ ਇਲਾਵਾ ਹੋਰ ਕੋਈ ਨਹੀਂ ਚਹੁੰਦਾ ‬
    ‪ *ਕਿ ਤੁਸੀ ਉਸ ਤੋਂ ਜ਼ਿਆਦਾ ਤਰੱਕੀ ਕਰੋ*

  • @deepbrar.
    @deepbrar. 21 день тому +32

    ਕੱਚ ਉੱਤੇ ਪਾਰਾ ਚੜ੍ਹਾ ਦਿਓ ਤਾਂ ਆਈਨਾ ਬਣ ਜਾਂਦਾ ਹੈ। ਅਤੇ ਇਹੀ ਆਈਨਾ ‬
    ‪ *ਅਗਰ ਕਿਸੇ ਨੂੰ ਦਿਖਾ ਦਿਓ ਤਾਂ ਪਾਰਾ ਚੜ੍ਹ ਜਾਂਦਾ ਹੈ*

  • @baldevjassar8059
    @baldevjassar8059 21 день тому +21

    *🙏🌷ਅੱਜ ਦਾ ਵਿਚਾਰ🌷🙏*
    *ਨਿਰਾਸ਼, ਮਾਯੂਸ ਅਤੇ ਦੁਖੀ ਹੋਣਾ ਮਨੁੱਖ ਦੇ ਸੁਭਾਅ ਵਿੱਚ ਹੈ, ਪਰ ਸਾਨੂੰ ਪ੍ਰਸੰਨ ਹੋਣ ਦੀ ਆਦਤ ਵੀ ਪਾਉਣੀ ਪਵੇਗੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @rbrar3859
    @rbrar3859 20 днів тому +8

    ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ।
    ਧੰਨਵਾਦ ਟਹਿਣਾ ਸਾਹਬ ਜੀ।

  • @alwaysfun2343
    @alwaysfun2343 21 день тому +27

    ਇੱਕ ਵੀ ਸੀਟ ਨਹੀਂ ਜਿੱਤ ਸਕਦੀ ਭਾਜਪਾ ਪੰਜਾਬ ਵਿੱਚ ਪਹਿਲਾਂ ਯੋਗੀ ਯੂ ਪੀ ਜਿੱਤ ਲਵੇ

    • @Yo-yo-uu3wl
      @Yo-yo-uu3wl 21 день тому +8

      Kehri dunyaa ch hai..??? Hishiarpur, gurdaspur ch purraa chance hai.. agr naa v hoyaa taan ana tai bjp nae hi hai

    • @ekamsingh9548
      @ekamsingh9548 19 днів тому

      1😊

    • @AshianaRizal-to7ts
      @AshianaRizal-to7ts 18 днів тому

      Exactly right, but some bhagats might mind, punjabis stand against injustice. Bandi Singh mudda might be a big one in this election. BJP will never win, good chances if they release Bandi Singhs

    • @AshianaRizal-to7ts
      @AshianaRizal-to7ts 18 днів тому

      ​@@Yo-yo-uu3wlpeople especially in Punjab do not like injustice with Bandi Singhs. BJP got very good chances to win if they release Bandi Singhs

    • @OmG-bw7wt
      @OmG-bw7wt 18 днів тому

      Koi farak nahi paina punjab ch jitte na jitte.UP jitt layi te govt ban gyi

  • @narrindersangar6731
    @narrindersangar6731 21 день тому +5

    ਟਿਹਣਾ ਸਾਹਿਬ ਮੋਦੀ ਜੀ ਨੂੰ ਸਮਝਣਾਾ ਤੁਹਾਡੇ ਵਸ ਦੀ ਗੱਲ ਨਹੀ, ਤੁਸੀਂ ਕੇਜਰੀਵਾਲ ਦੇ ਗੁਣ ਗਾਈ ਜਾਓ,

  • @GurcharanSingh-od1cn
    @GurcharanSingh-od1cn 21 день тому +6

    ਵਿਰੋਧ ਓਸੇ ਬੰਦੇ ਦਾ ਜ਼ਿਆਦਾ ਹੁੰਦਾ ਹੈ ਜਿਸਤੋਂ ਲੋਕ ਉਮੀਦ ਕਰਦੇ ਨੇ ਤੇ ਖ਼ਰਾ ਨਾਂ ਉਤਰੇ ਹੰਸ ਰਾਜ ਪੰਜਾਬ ਦੇ ਲੋਕਾਂ ਨਾਲ ਖੜਾ ਕਦੇ ਵੀ ਨਜ਼ਰ ਨਹੀਂ ਆਇਆ

  • @AvtarSingh-bj2vm
    @AvtarSingh-bj2vm 21 день тому +10

    ਟੈਹਣਾ ਸਾਹਿਬ ਜੀ ਕੀ ਹੁਣ ਸੁਨੀਲ ਜਾਖੜ ਪੰਜਾਬ ਦੇ ਲੋਕਾਂ ਸਿਖਿਆ ਦਿਵਾਉਣ ਲਈ ਇਹਨਾਂ ਤਿੰਨਾਂ ਭੱਦਰ ਪੁਰਸ਼ਾਂ ਬੁਲਾ ਰਹੇ ਹਨ ਕੀ ਪੰਜਾਬ ਦੇ ਮੁੱਦਿਆਂ ਨੂੰ ਪੰਜਾਬ ਦੇ ਲੋਕ ਨਹੀਂ ਜਾਣਦੇ ਕੀ ਪੰਜਾਬ ਦੇ ਲੋਕਾਂ ਅਣਪੜ੍ਹ ਗੁਆਰ ਸਮਝਦੇ ਹਨ ਜਾਖੜ ਸਾਹਿਬ ਜਾਂ ਏਥੇ ਵੀ ਹਿੰਦੂ ਮੁਸਲਮਾਨ ਦੀ ਰਾਜਨੀਤੀ ਸਿਖਿਆ ਦਿਵਾਉਣ ਲਈ ਇਹਨਾਂ ਤਿੰਨਾਂ ਨੂੰ ਲੈਕੇ ਆ ਰਹੇ ਹਨ ਕੀ ਪੰਜਾਬ ਪਾਣੀਆਂ ਦਾ ਮਸਲਾ ਜਾਂ ਪੰਜਾਬ ਦੇ ਕਿਸਾਨਾਂ ਦਾ ਮਸਲਾ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦਾ ਮਸਲਾ ਜਾਂ ਮਾੜੇ ਸਮੇਂ ਵਿੱਚ ਪੰਜਾਬ ਸਿਰ ਚੜ੍ਹੇ ਸੈਂਟਰ ਦੀਆਂ ਫੋਰਸਾਂ ਦੇ ਖਰਚੇ ਕਾਰਨ ਕਰਜ਼ੇ ਦਾ ਜਾਂ ਪੰਜਾਬੀ ਮਾਂ ਬੋਲੀ ਨੂੰ ਜਿਥੋਂ ਜਿਥੋਂ ਸੈਂਟਰ ਸਰਕਾਰ ਵੱਲੋਂ ਮੈਨਸ ਕੀਤਾ ਗਿਆ ਉਸ ਦੀ ਬਹਾਲੀ ਦਾ ਮਸਲਾ ਜਾਂ ਭਾਖੜਾ ਡੈਮ ਮਨੇਜਮੈਂਟ ਵਿੱਚੋਂ ਹੌਲੀ ਹੌਲੀ ਪੰਜਾਬ ਨੂੰ ਬਾਹਰ ਕੱਢਣ ਦਾ ਮਸਲਾ ਕੀ ਇਹਨਾਂ ਮਸਲਿਆਂ ਵਿੱਚੋਂ ਕੋਈ ਇੱਕ ਵੀ ਹੱਲ ਕਰਵਾਕੇ ਲਿਆ ਰਹੇ ਹਨ ਜਾਂ ਕਰਵਾ ਦੇਣਗੇ ਜਾਂ ਫਿਰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੀ ਭੰਡੀ ਹੀ ਕਰਨ ਆ ਰਹੇ ਹਨ ਜਿਸ ਤਰਾਂ ਪਹਿਲਾਂ ਆਪਣੇ ਦੌਰੇ ਅੱਧ ਵਿਚਾਲੇ ਛੱਡਕੇ ਚਲੇ ਮਗਰੋਂ ਕੀਤੀ। ਜਾਖੜ ਸਾਹਿਬ ਜੇ ਇੱਕ ਵੀ ਮਸਲਾ ਹੱਲ ਕਰਵਾਉਣ ਸਫ਼ਲ ਰਹੇ ਤਾਂ ਸਮਝਿਆ ਜਾਵੇਗਾ ਕਿ ਜਾਖੜ ਸਾਹਿਬ ਦਾ ਪਾਰਟੀ ਬਦਲਣ ਫੈਸਲਾ ਸਹੀ ਹੈ ਜੀ। ਗਲਤੀਆਂ ਮੁਆਫ਼ ਕਰਨਾ। ਧੰਨਵਾਦ ਜੀ ਜਾਖੜ ਸਾਹਿਬ ਨੂੰ ਇਹ ਵੀ ਪੁੱਛਿਆ ਜਾਵੇ ਕਿ ਪੰਜਾਬ ਭਈਆਂ ਦੀ ਗਿਣਤੀ ਵਧਾਕੇ ਪੰਜਾਬੀਆਂ ਨੂੰ ਪੰਜਾਬ ਹੀ ਘੱਟਗਿਣਤੀ ਕਿੱਸ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ ਊ

  • @BootaLalllyan-no6bu
    @BootaLalllyan-no6bu 21 день тому +3

    ਬਹੁਤ ਵਧੀਆ ਤੇ ਖਰੀਆਂ ਖ਼ਬਰਾਂ ਦਿੰਦੇ ਹੋ ਜੀ ਧੰਨਵਾਦ ਟਹਿਣਾ ਬਾਈ ਜੀ ❤

  • @jagtargill-rc4gy
    @jagtargill-rc4gy 21 день тому +4

    Very good ji thana shiab thanks

  • @sewaksinghshamiria4488
    @sewaksinghshamiria4488 21 день тому +5

    ਟਹਿਣਾ ਸਾਹਿਬ ਹਜੇ ਵੀ ਖੇਤਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਹਨ ਗਰਮੀ ਤਾਂ ਵਧੂ

  • @user-so6ir7vz1j
    @user-so6ir7vz1j 21 день тому +4

    ਈਵੀਐਮ ਤੇ ਭਰੋਸਾ ਜਿੱਤੂ

  • @deepbrar.
    @deepbrar. 21 день тому +9

    ਬਦਲਾ ਲੈਣ ਲਈ ਸਮਾਂ ਬਰਬਾਦ ਮੱਤ ਕਰੋ ਤੁਹਾਨੂੰ ਚੋਟ ਪਹੁੰਚਾਉਣ ਵਾਲੇ ‬
    ‪ *ਲੋਕ ਅੰਤ ਆਪਣੇ ਕਰਮ ਦਾ ਸਾਹਮਣਾ ਕਰਨਗੇ*

  • @harindergrewal5418
    @harindergrewal5418 21 день тому +3

    Good Morning Tehna Ji Very Nice 22g Tks ❤❤❤

  • @manpreetsingh-jr7ul
    @manpreetsingh-jr7ul 21 день тому +1

    ਸਤਿ ਸ੍ਰੀ ਆਕਾਲ ਜੀ ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ

  • @GurmeetKaur-zh6nk
    @GurmeetKaur-zh6nk 21 день тому +2

    ਸਤਿ ਸ੍ਰੀ ਅਕਾਲ ਜੀ🙏🙏

  • @user-so6ir7vz1j
    @user-so6ir7vz1j 21 день тому +2

    ਲੱਗਦਾ ਹੈ ਪੰਜਾਬ ਵਿੱਚ ਵੋਟਾਂ ਨਹੀ ਪੈਣਗੀਆ

  • @balwindersingh-nz2hm
    @balwindersingh-nz2hm 21 день тому +8

    ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤❤❤

  • @GurcharanSandhu-gf4yc
    @GurcharanSandhu-gf4yc 21 день тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @daljitsingh7980
    @daljitsingh7980 21 день тому +3

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @HarjeetSingh-kj3rz
    @HarjeetSingh-kj3rz 14 днів тому

    ਅਾਮ ਪਾਰਟੀ ਨੁੰ ਬਦਨਾਮ ਕਰਨ ਵਾਸਤੇ ਹੈ

  • @narinderjeetsingh3994
    @narinderjeetsingh3994 21 день тому +2

    Sat Sri akaal to all 🙏❤️

  • @KKumar-bo8hg
    @KKumar-bo8hg 21 день тому +1

    APP/Congress he win hoge ...

  • @BittuChambal-vl4hr
    @BittuChambal-vl4hr 21 день тому +1

    Good job 👍👍

  • @Jattfarmerr78
    @Jattfarmerr78 14 днів тому

    ਪੰਜਾਬ ਦੀ ਦੁਸਮਨ ਜਮਾਤ ਦੇ ਆਗੂ ਮੋਦੀ ਯੋਗੀ ਵਰਗਿਆਂ ਮਗਰ ਲੱਗ ਕੇ ਸਹੀ ਗੈਰਤਮੰਦ ਅਣਖੀ ਸਿੱਖ ਵੋਟ ਇੱਕ ਵੀ ਨਹੀ ਤੋੜ ਸਕਦੇ ਕੁੱਝ ਕੁ ਦੋਗਲੀ ਕਿਸਮ ਦੇ ਲੋਕ ਜੋ ਕੋਮ ਦੇ ਗਦਾਰ ਹੈ ਉਹ ਪਹਿਲਾਂ ਹੀ ਇਹਨਾਂ ਦੀ ਨਾਲ ਹੈ

  • @gkugctet6878
    @gkugctet6878 21 день тому +2

    ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉

  • @RanjitSingh-oq1wu
    @RanjitSingh-oq1wu 21 день тому +1

    Satsriakalji

  • @user-pl9tf4xp3o
    @user-pl9tf4xp3o 21 день тому +2

    Very good cm punjab man ji

  • @sandeepmohal9030
    @sandeepmohal9030 21 день тому +2

    ਟਹਿਣਾ ਸਾਹਿਬ 49+22=71ਹੁੰਦੇ ਨੇ 88nhi 😂😂😂😂😂

  • @BhaiSatnamSinghSagar
    @BhaiSatnamSinghSagar 17 днів тому

    Kia baat eee thana shaib

  • @sethivijaykumar1575
    @sethivijaykumar1575 21 день тому +1

    Tehna 🎉 Ji namaste 🙏

  • @garrysandhu6518
    @garrysandhu6518 21 день тому

    Good job

  • @JagjivanSingh
    @JagjivanSingh 21 день тому

    ਸਵਾਤੀ ਮਾਲੀਵਾਲ ਸਕੈਂਡਲ 'ਚ ਭਗਵੰਤ ਮਾਨ ਸਰਕਾਰ ਵੀ ਉਲਝਦੀ ਨਜ਼ਰ ਆ ਰਹੀ ਹੈ। ਪਹਿਲਾਂ ਨਸ਼ੇ, ਗੈਂਗਸਟਰ ਆਦਿ ਮੁੱਦੇ ਸਨ। ਹੁਣ ਸਵਾਤੀ ਮਾਲੀਵਾਲ ਹਮਲਾ ਮਾਮਲਾ ਇੱਕ ਮੁੱਦਾ ਹੈ। ਪੰਜਾਬ ਵਾਸੀ ਇਸ ਮੁੱਦੇ 'ਤੇ ਗੰਭੀਰ ਹਨ। ਇਸਦਾ ਚੋਣਾਂ ਤੇ ਅਸਰ ਹੋਏਗਾ।ਕੇਜਰੀਵਾਲ ਲਈ ਸਿਰਫ਼ ਮੁਸ਼ਕਲਾਂ ਹੀ ਹਨ।

  • @sanjeevrajsood9285
    @sanjeevrajsood9285 21 день тому +1

    संजय सिंह दे बयान नू नजर अंदाज करना एक अधूरी खबर है
    इस तरह आप जी दे ऊपर वी सवाल खड़े होंगे

  • @kulwindersingh-dh1hq
    @kulwindersingh-dh1hq 21 день тому

    ਟੈਣਾ ਸਾਬ ਵੋਟਰ ਦੀ ਮਰਜੀ ਨਹੀਂ ਚਲਦੀ EVM ਦੀ ਚਲੂ

  • @surinderpalvsinghverynicec822
    @surinderpalvsinghverynicec822 21 день тому

    Dear u really impressed me ssakal g

  • @amitpremium7457
    @amitpremium7457 20 днів тому

    ❤❤❤❤❤ tehna ji

  • @GurmeetSingh-ms1hz
    @GurmeetSingh-ms1hz 21 день тому +2

    ਟਹਿਣਾ ਸਾਹਿਬ ਬਹੁਤ ਵਧੀਆ ਜੀ ਪਰ ਇੰਨਾ ਕਿਸਾਨ ਯੂਨੀਅਨ ਕਰਕੇ ਭਾਜਾਪਾ ਨੇ ਪੰਜਾਬ ਚ ਪੈਰ ਲਗਣੇ,ਵੇਖੀ ਜਾਉ

  • @surjeetsingh8809
    @surjeetsingh8809 21 день тому

    👍👍👌

  • @Karmjitkaur-gk1xq
    @Karmjitkaur-gk1xq 21 день тому +1

    ਬੀ ਜੇ ਪੀ ਦਾ ਬਹੁਤ ਮੁਸ਼ਕਿਲ ਐ ਬਣਨਾ ਸਫਾਇਆ ਈ ਸਮਝੋ 😊

    • @Jatinder99111
      @Jatinder99111 21 день тому +1

      Baki ta pta ni......asi gurdaspur toh ta jita ke pejange

    • @mandhirmandhir6238
      @mandhirmandhir6238 20 днів тому

      Gurdaspur ch jit skdi a , Hushiarpur ch mushkil a

    • @Karmjitkaur-gk1xq
      @Karmjitkaur-gk1xq 20 днів тому

      @@mandhirmandhir6238 🆗️Thank u

  • @user-dx3cw2gi2b
    @user-dx3cw2gi2b 21 день тому

    ਪੰਜਾਬ ਦੇ lok ਪਾਗਲ ਹੋ ਗਏ ਤੇ halk gye eilaj ਕਰਨਾ ਪੈਣਾ ਅਗਲੇ kar ਦੇਣਗੇ

  • @hddgfdg8
    @hddgfdg8 21 день тому

    ਮੋਦੀ ਨੇ ਬਿਲਕੁਲ ਸਹੀ ਕਿਹਾ

  • @AjitSingh-ob5yj
    @AjitSingh-ob5yj 16 днів тому

    ਇਹਦੀ ਔਕਾਤ ਸਾਹਮਣੇ ਆ ਗਈ

  • @AjitSingh-ob5yj
    @AjitSingh-ob5yj 16 днів тому

    ਜਿਹਨਾਂ ਗੋਲੀਆਂ ਖਾਦੀਆਂ?

  • @PargatSingh-fd8fg
    @PargatSingh-fd8fg 21 день тому

    ਸਤਿ ਸ੍ਰੀ ਅਕਾਲ ਬਾਈ ਜੀ👍🙏❤

  • @user-br9xr3xf5f
    @user-br9xr3xf5f 21 день тому

    Deep sidhu jidabad akkali Amritsar jidabad simranjeet Singh man jidabad ❤❤❤❤❤❤

  • @user-br9xr3xf5f
    @user-br9xr3xf5f 21 день тому

    Deep sidhu jidabad akkali Amritsar jidabad simranjeet Singh man ❤❤❤❤❤❤❤

  • @SatwinderSidhu-xp5no
    @SatwinderSidhu-xp5no 21 день тому

    ਪ੍ਧਾਨ ਮੰਤਰੀ ਨੇਂ ਸੰਸਦ ਵਿੱਚ ਮਣੀਪੁਰ ਵਾਰੇ ਕੀ ਕੁੱਝ ਬੋਲਿਆ
    ਲੋਕ ਭਲੀਭਾਂਤ ਜਾਣੂ ਨੇਂ

  • @hssandhusandhu3629
    @hssandhusandhu3629 19 днів тому +2

    Is bar Punjab Yogi Sarkar jindabad

    • @MohanLal-wh1qm
      @MohanLal-wh1qm 19 днів тому

      ਬੀਜੇਪੀ ਪੰਜਾਬ ਦੇ ਲੋਕਾਂ ਵਿਰੋਧੀ ਹੈ ਪੰਜਾਬੀਆਂ ਨੂੰ ਅਤਵਾਦੀ,ਨਸੈੜੀ ਕਹਿੰਦੇ ਹਨ। ਹੁਣ ਪੰਜਾਬੀਆਂ ਦੇ ਲਈ ਅਣਖ ਦੀ ਗੱਲ ਹੈ। ਮੂੰਹ ਤੋੜਵਾਂ ਜਵਾਬ ਦਿਓ।

  • @Amriksingh-eb1zr
    @Amriksingh-eb1zr 21 день тому

    ❤tehna g

  • @NavjotRatanpuria
    @NavjotRatanpuria 21 день тому

    केंद्र सरकार करोड़ों नौकरियां कहां से देगी देश कैसे चलेगा इनका पैसा देने के लिए कहां से आएगा पत्रकारिता के अलावा कभी हिसाब किया देश कैसेचलता है

  • @user-nq5or5fx4q
    @user-nq5or5fx4q 21 день тому

    Very Nice Like+19 🎉I'm. Bint Rai JODHPUR PAKHAR

  • @MaingalSingh
    @MaingalSingh 21 день тому

    Sat Sri akal bai tehna Saab ji 🙏 🎉😢

  • @punjabiboy9521
    @punjabiboy9521 15 днів тому

    Me transport da kam kerda as a laibar bhut grrmi h sir bura haal h ki kariye bachya li krna painda

  • @user-nq5or5fx4q
    @user-nq5or5fx4q 21 день тому

    Very good Tehnna bai je 🙏 I'm Bint Rai JODHPUR PAKHAR ( Maur. Mandi ) Bathinda

  • @jagdevsinghdev2581
    @jagdevsinghdev2581 20 днів тому

    🙏🙏🙏

  • @Jsbal-cy2nq
    @Jsbal-cy2nq 21 день тому +2

    UP vich gangster te saf hogai

  • @sanjeevrajsood9285
    @sanjeevrajsood9285 21 день тому +1

    निरपख्ता नाल खबर दया करो

  • @mohdharoon8441
    @mohdharoon8441 15 днів тому

    Jogi da ashar zeero punjab BJP zeero Novote For BJP

  • @DebiSharma-go1xd
    @DebiSharma-go1xd 16 днів тому

    Kede chenal te aai e Bai dasi me suna hai

  • @bahadursingh2006
    @bahadursingh2006 21 день тому

    ਟਹਿਣਾ ਸਾਹਬ ਬਾਈ ਜੀ ਇਹ ਕਿਸਾਨ ਵਿਰੋਧ ਕਰਨ ਇਹਨਾ ਨੂੰ ਕੋਈ ਨਹੀ ਰੋਕਦਾ ਹੰਸ ਰਾਜ ਹੰਸ ਜੀ ਦਾ ਵਿਰੋਧ ਇਹ ਇਸ ਲਈ ਕਰਦੇ ਹਨ ਕਿ ਉਹ ਐਸੀ ਹਨ ਇਹਨਾਂ ਨੂੰ ਸ਼ਰਮ ਨਹੀ ਆਉਦੀ

  • @user-mk9iy6kv8y
    @user-mk9iy6kv8y 21 день тому

    ਯੋਗੀ ਕਿ ਕਰਲੁ।ਪੰਜਾਬ ਵਿੱਚ U p wale ਤਾਂ ਪੰਜਾਬ ਵਿੱਚ ਧੱਕੇ ਖਾਂਦੇ ਫਿਰਦੇ ਨੇ
    ।ਪੰਜਾਬ ਵਿੱਚ ਰਹਿਦੇ ਕੁਝ ਭੇਇਆਂ ਤੇ ਅਸਰ ਪੈ ਸਕਦਾ

  • @pkofindia
    @pkofindia 19 днів тому

    Tehna da khudiyaa naal rishtedari hai😅😅😅😅

  • @harjapsingh8942
    @harjapsingh8942 15 днів тому

    Yogi adityanath di khabar kithe gai tahn sahaib.

  • @jagdishmann3863
    @jagdishmann3863 21 день тому

    Yugy ji jinda bad

  • @rajeevsharma5287
    @rajeevsharma5287 21 день тому

    Tusi ban japo LpM bhai sahab.

  • @user-hs6sg4bc4t
    @user-hs6sg4bc4t 16 днів тому

    B.j.p party de age limit 75 year Hao modhi sahib de age ho chuki hai

  • @boharsingh7725
    @boharsingh7725 21 день тому +1

    ✅✅✅🙏🙏🙏🙏🙏

  • @KulwindersinghBhangu-xi8rd
    @KulwindersinghBhangu-xi8rd 19 днів тому

    ਪੰਜਾਬ ਦੇ ਵਿੱਚ ਜੋਗੀ ਆਵੇ ਚਾਹੇ ਕੋਈ ਉਹ ਹੋਰ ਆਵੇ ਇਥੇ ਆਮ ਆਦਮੀ ਦਾ ਹੀ ਦਬਦਬਾ ਬਣਿਆ ਰਹੇਗਾ ਪੂਰੇ ਟੈਂਨਥ ਸਾਲ ਮੇਰਾ ਕਹਿੰਦਾ ਮਤਲਬ 10 ਸਾਲ

  • @ranagnz7442
    @ranagnz7442 16 днів тому

    ਪਾਰਟੀ ਕੋਈ ਵੀ ਜਿੱਤੇ ਪਰ ਪੰਜਾਬ ਅਤੇ ਪੰਜਾਬੀਆਂ ਨੂੰ ਹੱਕ ਅਤੇ ਇੰਨਸਾਫ ਕਦੋਂ ਮਿਲੇਗਾ। ਅਸੀਂ ਤਾਂ ਓਸ ਸਮੇਂ ਦਾ ਇੰਤਜ਼ਾਰ ਕਰਦੇ ਹਾਂ।ਧੰਨਵਾਦ ਟਹਿਣਾ🙏 ਸਾਹਿਬ

  • @hssandhusandhu3629
    @hssandhusandhu3629 19 днів тому

    Punjab which Modi Yogi Sarkar

  • @kuldiprajc7669
    @kuldiprajc7669 19 днів тому

    Tehna Saab Kihdi boli bolde o reporter nu = rehna chahida

  • @GurpreetSingh-rj4bo
    @GurpreetSingh-rj4bo 21 день тому

    😢

  • @HariSingh-sn2nh
    @HariSingh-sn2nh 21 день тому +1

    😂😂😂modi tah sirf pm hi banda cahnda ha pava jo marji hova...

  • @kaursingh8369
    @kaursingh8369 21 день тому

    ਲਾਈਕ ਨੰਬਰ 185 ਟਹਿਣਾ ਸਾਹਿਬ ਜੀ ਅਸੀਂ ਵੀ ਫਰੀਦਕੋਟੀਏ ਐ 😂

  • @user-st6tw2gn1y
    @user-st6tw2gn1y 21 день тому

    What about Sanjay Singh Statement?

  • @JaspreetSingh-ne5li
    @JaspreetSingh-ne5li 21 день тому

    Agar punjabmein BJP ke candidate zamaantein bacha lein towbjp ki bahut barri uplabdihogi

  • @RamSingh-gg9ug
    @RamSingh-gg9ug 21 день тому +3

    ਜੋਗੀ ਦਿਤਿਆ ਨਾਥ ਜਿੰਦਾਬਾਦ,

  • @jarnailsingh9949
    @jarnailsingh9949 21 день тому +1

    Fourteenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @daljitsingh7980
      @daljitsingh7980 21 день тому +1

      ਸ੍ਰ ਜਰਨੈਲ ਸਿੰਘ ਖਹਿਰਾ ਸਾਬ੍ਹ ਜੀ 🙏❤

  • @kaursingh8369
    @kaursingh8369 21 день тому

    49 +22 ਟਹਿਣਾ ਸਾਹਿਬ 71 ਹੁੰਦੇ ਐ 88 ਨਹੀੰ ਹੁੰਦੇ ਜੀ ਗੁਸਤਾਖੀ ਮਾਫ ਕਰਨਾ

  • @GurpreetSingh-vq6et
    @GurpreetSingh-vq6et 21 день тому

    Kugh lok ghuma fira ke Bhai sahib de virodh wich bol jande ne. Theek hai ji.

  • @SatishKumar-ul7pd
    @SatishKumar-ul7pd 21 день тому +1

    Modi ne ta aaj tak valya di vi vaat la ti tu ki gal karda nale rahul kawanl ravish kumar da hi chela hai

  • @VinodKumar-rx4dn
    @VinodKumar-rx4dn 21 день тому

    Mandi dabwali 47 temperature

  • @subhashchander8651
    @subhashchander8651 21 день тому

    Vote pan na pan bolna thik chida.Chai kisan hove ja Neta.

  • @KulwindersinghBhangu-xi8rd
    @KulwindersinghBhangu-xi8rd 19 днів тому

    ਮੋਦੀ ਹੁਣ ਭੁੱਲ ਜੇ ਬੀ ਪ੍ਰਧਾਨ ਮੰਤਰੀ ਵਾਲੀ ਸੌ ਕਿੱਦਾਂ ਚੁੱਕੀ ਦੀ ਹੈ ਹੁਣ ਤੇ ਰਾਹੁਲ ਗਾਂਧੀ ਹੀ ਸੋ ਚੁੱਕੇਗਾ ਟਾਣਾ ਸਾਹਿਬ ਤੁਸੀਂ ਮੇਰੀ ਗੱਲ ਦਾ ਸਕਰੀਨ ਸੋਟ ਮਾਰ ਕੇ ਰੱਖ ਲਵੋ

    • @chandershekhar1497
      @chandershekhar1497 17 днів тому

      Bahumat da add 136 aa te rahul gandhi nu 36 ve ni aundi

  • @amarjeet3447
    @amarjeet3447 21 день тому

    Be respectful towards women

  • @ymfilmandtheatre
    @ymfilmandtheatre 16 днів тому

    Aayega te modi hi jina marzi jutha parchar kar lo

  • @user-jp6hp7hj8m
    @user-jp6hp7hj8m 18 днів тому

    Tehna ji menu shk hoya kite tuc goldi ravi krn wang tuc v bjp ch shml ta nhj ho gye

  • @jaideepmarya6916
    @jaideepmarya6916 21 день тому

    Mr Trhna If voting is a big platform.. farmers should vote against the BJP and defeat the BJP..why unnecessarily agitate all the time and spoil the atmosphere in the state..

  • @jagdishmann3863
    @jagdishmann3863 21 день тому +1

    Bjp jinda bad

  • @KULDEEPSINGH-pp3wl
    @KULDEEPSINGH-pp3wl 19 днів тому

    Kite khud hi na palat jave

  • @devrajsalaria3333
    @devrajsalaria3333 21 день тому

    Tehna je maino bhi gal saaf karan diyyo posn as on date is as under.Conress 6 AAP 5 BJP 1 SAD 1 DHANWAAD

  • @aseeskaur3923
    @aseeskaur3923 20 днів тому

    Hans raj nal jiada dhakka ho riha a ... Thena sab..

  • @AmanSingh-hk1ro
    @AmanSingh-hk1ro 21 день тому +1

    Bjp 400 paar

  • @indermohan4420
    @indermohan4420 16 днів тому

    Press is godi media

  • @mohansinghwarval87
    @mohansinghwarval87 21 день тому

    ਹੰਸ ਰਾਜ ਹੰਸ ਸੂਫੀਆਨਾ ਲਿਬਾਸ ਵਿੱਚ ਅੱਗ ਦਾ ਗੋਲਾ ਲਈ ਫਿਰਦਾ ਹੈ,ਜੇ ਹੰਸ ਰਾਜ ਨੂੰ ਪੁੱਛਿਆ ਜਾਵੇ ਪੰਜਾਬ ਨੂੰ ਤੇਰੀ ਕੀ ਦੇਣ ਹੈ,ਕਿਸਾਨ ਤੈਨੂੰ ਸਵਾਲ ਪੁੱਛਦੇ ਹਨ ਉਹਨਾਂ ਦੇ ਜਵਾਬ ਦਿਓ ਜੇ ਕਿਸਾਨ ਸੰਤੁਸ਼ਟ ਹੋ ਜਾਣ ਤਾਂ ਤੁਸੀ ਵੋਟਾਂ ਅਰਾਮ ਨਾਲ ਲੈ ਕੇ ਜਿੱਤ ਹਾਸਲ ਕਰ ਸਕਦੇ ਹੋ

  • @RakeshKumar-ff2xn
    @RakeshKumar-ff2xn 21 день тому

    Is ton pehlan di video kithe hai? eh tan adhi adhuri video hai.

  • @vindugem
    @vindugem 20 днів тому

    Yogi jo kehnda oh karda

  • @user-zh9gt7zt5g
    @user-zh9gt7zt5g 21 день тому

    Andhe ko koei rasta dikha skta hai Lekin jo akl ka andha hai usko rasta kon dikha skta hai.bohi kuchh chatukar akl ke andhe hai jinko free free free free free free free hi chahiye.Lalchi bnoge to jrur nuksan hoga.

  • @PawanKumar-mq3px
    @PawanKumar-mq3px 21 день тому

    Tuhaday Tay v kisay da parbav hai ja kah lavo tusi v kise da bachav kar rahe ho jai Hind jai punjab