ਆਪ 'ਚ ਸ਼ਾਮਿਲ ਹੋਏ ਗੁਰਸ਼ਰਨ ਛੀਨਾ ਨੇ ਦੱਸਿਆ ਅਕਾਲੀ ਦਲ ਨਾਲ ਨਰਾਜ਼ਗੀ ਦਾ ਸੱਚ ,ਮਜੀਠਿਆ ਬਾਰੇ ਕਹਿ ਦਿੱਤੀ ਵੱਡੀ ਗਲ਼

Поділитися
Вставка
  • Опубліковано 3 тра 2024

КОМЕНТАРІ • 65

  • @gurdevsingh3957
    @gurdevsingh3957 Місяць тому +5

    ਬਿਲਕੁਲ ਸਹੀ ਸੱਚਿਆਂ ਬੰਦਿਆਂ ਨੂੰ ਗੁੱਸਾ ਆਉਂਦਾ ਹੀ ਹੈ

  • @Sukhdev52688
    @Sukhdev52688 Місяць тому +14

    ਲਾਲਚੀ ਲੋਕ , ਦਲ ਬਦਲੂ , ਪਹਿਲਾਂ ਸਿਫ਼ਤਾਂ ਕਰਦੇ ਨਹੀ ਥੱਕਦੇ , ਫਿਰ ਭੰਡਣਾ ਸ਼ੁਰੂ ਕਰ ਦਿੰਦੇ ਨੇ, ਸਾਰੀਆਂ ਪਾਰਟੀਆਂ ਦਾ ਇਹੋ ਹਾਲ ਹੈ

  • @bhoopsingh9579
    @bhoopsingh9579 Місяць тому +3

    I appeal to the voters of punjab to vote in favour AAP

  • @gurlabhsingh8072
    @gurlabhsingh8072 Місяць тому +2

    ਗੱਲਾ ਸੱਚੀਆਂ ਹਨ ਵੀਰ ਜੀ ਦੀਆਂ ਆ ਪੰਜ ਸੱਤ ਪਰਿਵਾਰਾਂ ਵਿੱਚ ਰਿਸਤੇਦਾਰ ਹਨ ਹੋਰ ਕਿਸੇ ਨੂੰ ਅੱਗੇ ਨਹੀਂ ਆਉਣ ਦਿੰਦੇ ਅਤੇ ਇਹ ਪੰਜ ਸੱਤ ਪਰਿਵਾਰ ਹੀ ਪੰਜਾਬ ਦੇ ਗੱਦਾਰ ਹਨ ਸਾਰਾ ਬੇੜਾ ਗਰਕ ਇਹਨਾਂ ਨੇ ਕੀਤਾ

  • @dayasingh8859
    @dayasingh8859 Місяць тому +2

    ਤੁਸੀਂ ਬੇਸ਼ਰਮ ਨਮੂਨਾ ਲੋਕਾਂ ਨੇ 27ਤੋ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਾਏ ਤੁਸੀਂ ਆਖਣੇ ਆਸੀ ਮਾਂ ਪਾਰਟੀ ਵਿੱਚ ਵਾਪਸ ਮਾਂ ਪਾਰਟੀ ਵਿੱਚ ਸ਼ਾਮਿਲ ਹੋਰ ਰਿਹਾ ਹੈ ਵਹਿਗੁਰੂ ਜੀ

  • @JagseerSingh-je3cx
    @JagseerSingh-je3cx Місяць тому +5

    ਕੁਰਸੀ ਦੇ ਭੁਖੇ ਲੋਕ ਦਲਬਦਲੂ

  • @nirmalsinghsidhu3098
    @nirmalsinghsidhu3098 Місяць тому +2

    ਜਦੋਂ ਤੱਕ ਪਾਰਟੀ ਵਿੱਚ ਹੁੰਦੇ ਹਨ ਉਦੋਂ ਕਿਉਂ ਨਹੀਂ ਫੈਲਦੇ

  • @sukhmandersingh3680
    @sukhmandersingh3680 Місяць тому +3

    ਇਸ ਨੂੰ ਹੀ ਚੰਗੇ ਮਾੜੇ ਦਿਨ ਕਹਿੰਦੇ ਹਨ

  • @AmarjitSingh-eq3rl
    @AmarjitSingh-eq3rl Місяць тому +2

    ਜਿੱਥੇ ਸੁਤ ਲਗੇ ਚਲੇ ਜਾਵੋ ਇਧਰ ਉਧਰ ਦੀਆਂ ਗੱਲਾਂ ਤਾਂ ਲਿਪਪੋਚੀ ਹੈ

  • @amriksingh-sj6zr
    @amriksingh-sj6zr Місяць тому +1

    chhena ji you did well

  • @AtwalPanjeeta5213
    @AtwalPanjeeta5213 Місяць тому +6

    Good Banda Sheena Sahab

  • @user-we1lk4cl1e
    @user-we1lk4cl1e 28 днів тому

    ❤❤❤❤🙏🙏🙏🙏🙏🙏🙏🙏🙏

  • @waheguru16710
    @waheguru16710 Місяць тому +3

    ਇਹ ਗੱਲ ਤਾਂ ਤੁਸੀਂ ਸਹੀ ਕਹੀ ਹ ਕਿ ਅਕਾਲੀ ਦਲ ਦਾ ਹੁਣ ਕੁਝ ਵੀ ਨਹੀਂ ਹੋਣ ਵਾਲਾ.... ਦੂਸਰਾ ਹੀ ਆ ਕੇ ਇਸ ਅਕਾਲੀ ਦਲ ਨੂੰ ਪੱਕੇ ਤੋਰੇਗਾ ਔਰ ਜਿਨਾਂ ਨੇ ਪਿੱਛੇ ਗੁਨਾਹ ਕੀਤੇ ਨੇ ਦੂਜਾ ਦੀ ਜਮੀਨਾਂ ਹਰਪੀਆਂ ਹੋਇਆ ਨੇ ਉਹਨਾਂ ਦੇ ਫੈਸਲੇ ਕਰੇਗਾ.... 👍👍👍

  • @Sarjeevansingh687-fy9mp
    @Sarjeevansingh687-fy9mp Місяць тому

    Good. Ji

  • @charanjeetsingh6137
    @charanjeetsingh6137 Місяць тому

    Cheenna sahi kehnda,,,, dhindsa, bhunder, chandumajra vee odho ohdo hi jeetde see jadon oh vadde badal deh goddi hath nhi laounde see.. Eh bilkul sach hai baki jo marzi sochi jao..

  • @user-dj2hq6sx6c
    @user-dj2hq6sx6c Місяць тому +1

    ਕਿੰਨੀ ਕੀਮਤ ਪਈ ਹ

  • @gurindersidhu1625
    @gurindersidhu1625 Місяць тому +1

    Je kise nu ticket mil jave ta theak nahi ta party badaln lag pende

  • @mehndipalwan7549
    @mehndipalwan7549 Місяць тому +6

    ਛੀਨਾ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ

  • @user-lp6os1gn6r
    @user-lp6os1gn6r Місяць тому

    Very good vear teara

  • @gurindersidhu1625
    @gurindersidhu1625 Місяць тому +1

    Jo akali di sift kr de C hun shoba nahi denda

  • @user-cr6gi7qw5c
    @user-cr6gi7qw5c 13 днів тому

    Nice

  • @sukhtung
    @sukhtung Місяць тому

    Mai amritsar toh aw meri ward incharge c china sabb chinne ne kita sachi bhut c majhitia sabb da but chlo mil baith k gal nabed leni chidi c

  • @JagtarSingh-mx5yc
    @JagtarSingh-mx5yc Місяць тому +2

    ਸਹੀ ਗੱਲ ਆ ਵੀਰ ਜੀ

  • @gurlabhsingh8072
    @gurlabhsingh8072 Місяць тому +1

    ਆ ਪੰਜ ਸੱਤ ਪਰਿਵਾਰਾਂ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਹਨਾਂ ਨੇ ਇਹ ਵੀਰ ਸੱਚ ਅਤੇ ਦਿਲ ਤੇ ਬੋਲੇ

  • @user-fn7mz5io2x
    @user-fn7mz5io2x Місяць тому +4

    Good ਛੀਨਾ

  • @pammashah6361
    @pammashah6361 Місяць тому +4

    ਜਿਹੜੀ ਪਾਰਟੀ ਵਰਕਰ ਦੀ ਇਜਾਜ਼ਤ ਨਹੀਂ ਕਰਦੀ ਉਹ ਖਤਮ

  • @user-gq8lm7ip4u
    @user-gq8lm7ip4u Місяць тому +2

    Kursi de bhukhe log

  • @gurpreetsinghkahlon7833
    @gurpreetsinghkahlon7833 Місяць тому +2

    Good job 👍👍👍👍

  • @sukhdeepsingh-yx9rm
    @sukhdeepsingh-yx9rm Місяць тому +1

    🐕🐕🐕🐕🐕

  • @user-jp6hp7hj8m
    @user-jp6hp7hj8m Місяць тому

    Sahi keha veer asi 50 saal to akAaliya nu vota paunde c par ajj asi knaa nu hath la ke toba kr lyi eh pehle wale akaali nhi rahe kde v ena didd bhar skde ne

  • @ManjeetSingh-tx9ok
    @ManjeetSingh-tx9ok Місяць тому

    Sgpc te badal family da kabza, Sara Punjab nu PTA majithia bare akali dal party khatam kr diti sukvir te Majithia ne

  • @kiratsingh7519
    @kiratsingh7519 Місяць тому

    Akali hon da dukh hon deya hun te

  • @RanjitSingh-vb4lm
    @RanjitSingh-vb4lm Місяць тому +1

    Kursi.de.pukhe

  • @gurmeetcheema7732
    @gurmeetcheema7732 Місяць тому +1

    Ch.dla

  • @AtwalPanjeeta5213
    @AtwalPanjeeta5213 Місяць тому +2

    Yes

  • @kamalkamboj8164
    @kamalkamboj8164 Місяць тому

    Very good Akaali dal baadal ne Punjab da berha garak kita ate Luttia

  • @user-ny5rv2wn8r
    @user-ny5rv2wn8r Місяць тому +1

    Very good 👍

  • @vikramjeetsinghbhangu7394
    @vikramjeetsinghbhangu7394 Місяць тому

    Veer ji us time ta tusi v kehnde c k majhe da zarnail

  • @parkashsingh8825
    @parkashsingh8825 Місяць тому

    Gursharn china nothing that màjithyia is greatman vir singh lopoke nu kadhi ignore karsakte

  • @gurlabhsingh8072
    @gurlabhsingh8072 Місяць тому +1

    ਅਕਾਲੀ ਦਲ ਵਿੱਚੋ ਮਜੀਠੀਆ ਸਾਹਿਬ ਵਰਗੇ ਬਾਹਰ ਨਹੀਂ ਕੱਢ ਦਿੰਦੇ ਪਾਰਟੀ ਚੜਦੀ ਕਲਾ ਵਿੱਚ ਨਹੀ ਜਾ ਸਕਦੀ

  • @prabhdeepkaur1960
    @prabhdeepkaur1960 Місяць тому +1

    ❤Gursahrn jindabad

  • @BaldevSingh-be2zg
    @BaldevSingh-be2zg Місяць тому +1

    Good Chhina Sahib ji

  • @RanjitSingh-vb4lm
    @RanjitSingh-vb4lm Місяць тому

    Pahila.othe.majdesi

  • @LakhveerSingh-qo8ce
    @LakhveerSingh-qo8ce Місяць тому +1

    Good. Seena

  • @harbhajanjandiala8724
    @harbhajanjandiala8724 Місяць тому +1

    ਅਕਾਲੀ ਦਲ ਬਿਕਰਮ ਦੀ ਵਜਾ ਕਰਕੇ ਅਸੈਬਲੀ ਚੋਣਾ ਚ ਚਾਰ ਸੀਟਾ ਤੱਕ ਸੀਮਤ ਰਹਿ ਗਿਆ ਸੀ

  • @kajalarora4540
    @kajalarora4540 Місяць тому

    2098😂😂😂

  • @gurmeetcheema7732
    @gurmeetcheema7732 Місяць тому

    Mairay salay bad h akaledl bdnam krday aa

  • @jitsingh8827
    @jitsingh8827 Місяць тому +1

    ਤਿੱਤਲੀ ਲੱਗਦੀ ਆ

  • @jaswantsinghsaggu2878
    @jaswantsinghsaggu2878 Місяць тому

    Good Sardar Gursharan Singh Sheena ji

  • @harmanjeetsingh5369
    @harmanjeetsingh5369 Місяць тому

    Very good person Chinna Bhaji…Bhut milde c Bhaji nu..

  • @Amritsingh-ms1vz
    @Amritsingh-ms1vz Місяць тому

    Sai gl a jina ne ene purane bndea nu ni puchea te baki da ki hal krnge

  • @vanindersinghhundal9495
    @vanindersinghhundal9495 Місяць тому

    Gursharan Cheena sade vele khalsa college da President si..youth nu naal lai chale...SOI da pardhan reha Majha zone daa...2016 ch kabaddi cup karaya vadde level te ...par ignore kita gya...fer eh karn ,thanda paani pee mre..

  • @MalwinderSinghMalwinderS-de1th
    @MalwinderSinghMalwinderS-de1th Місяць тому

    Akali Dal Da End karta Vikram Majithiya Ne

  • @GurinderSingh007
    @GurinderSingh007 Місяць тому

    Parawo akaledal kade we aga nai a sakda

  • @vanindersinghhundal9495
    @vanindersinghhundal9495 Місяць тому

    Akali Dal daa kaal bn gya Bikram Majithia...its fact and real..

  • @Q-singh526
    @Q-singh526 Місяць тому

    ਲੈਅ ਲੈਅ,ਭਾਊ ਉਦੋ ਤੇ ਸਾਰਾ ਗਰੁੱਪ ਸਾਡਾ ਵਲਟੋਹਾ ਭਾਜੀ, ਸਾਡਾ ਮਜੀਠੀਆ ਮਾਝੇ ਦਾ ਜਰਨੈਲ ਪੂਰੇ ਚਮਚੇ ਬਣੇ ਹੁੰਦੇ ਹੀ .ਬੜਾ ਲੋਕਾ ਨੂੰ ਡਰਾਇਆ ਈ ਇਹਨਾ ਦੇ ਫੁਕਰਿਆ ਨੇ
    ਇਸ ਗਰੁੱਪ ਦੇ ਫੁਕਰੇ ਕੋਲੀ ਚੱਟਾ ਨੇ ਸ਼ਹਿਰ ਚ ਬੜਾ ਰਣਜੀਤ ਬਾਵੇ ਨੂੰ ਬੜਾ ਤੰਗ ਕੀਤਾ ਈ ਅਖੇ ਹਾਡੀ ਛਰਕਾਰ ਆਉਣ ਦੇ ਪਟੇ ਲਵਾਉਣੇ ਈ ਕਿਉ ਕਿ ਚਿੱਟੇ ਆਲਾ ਗਾਣਾ ਗਾਇਆ ਉਹਨੇ.ਬਾਅਦ ਚ ਬਾਵੇ ਨੇ ਇਹਦਾ ਜ਼ਿਕਰ ਕੀਤਾ ਗਾਣੇ ਚ ਤਾ ਇਸ ਗਰੁੱਪ ਦੇ ਫੁਕਰੇ ਚਮਚੇ ਕੋਲੀ ਚੱਟਾ ਕੋਲੋ ਜਾਨ ਛੁਡਵਾਈ ਵਿਚਾਰੇ ਨੇ .ਹੁਣ ਛਰਕਾਰ ਤਾ ਆਈ ਨੀ ਆਪੇ ਛਰਕਾਰ ਕੋਲ ਆ ਗਏ😂😂😂

  • @user-lp6os1gn6r
    @user-lp6os1gn6r Місяць тому

    Very good vear teara