Bhagwant Mann vs Bikram Majithia| ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਮਜੀਠੀਆ ਨੇ ਸਖ਼ਤ ਲਹਿਜ਼ੇ 'ਚ ਦਿੱਤਾ ਇਹ ਜਵਾਬ

Поділитися
Вставка
  • Опубліковано 30 лис 2023
  • Bhagwant Mann vs Bikram Majithia| ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਮਜੀਠੀਆ ਨੇ ਸਖ਼ਤ ਲਹਿਜ਼ੇ 'ਚ ਦਿੱਤਾ ਇਹ ਜਵਾਬ
    #BhagwantMann #AAPPunjab #AmarinderSinghRajaWarring #PartapSinghBajwa #NavjotSinghSidhu #Ravneetsinghbittu #CharanjitSinghChanni #SukhpalSinghKhaira #PunjabCongress #SukhbirSinghBadal #BikramSinghMajithia #HarsimratKaurBadal #ShiromaniAkaliDal #ManpreetBadal #SunilJakhar #BJPPUNJAB #Punjab #PunjabNews #ABPSanjha #ABPNews #abplive
    Subscribe Our Channel: ABP Sanjha
    / @abpsanjha
    Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam:
    / abpsanjha
    Facebook:
    / abpsanjha
    Twitter:
    / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 385

  • @jagmohanlohian
    @jagmohanlohian 6 місяців тому +66

    ਮਜੀਠੀਏ ਦੀ ਭਾਸ਼ਾ ਈ ਦੱਸਦੀ ਹੈ ਕਿ ਇਹ ਲੋਕ ਅਸਲ ਵਿੱਚ ਬਦਮਾਸ਼ ਹਨ । ਤੇ ਭਗਵੰਤ ਮਾਨ ਇਹਨਾਂ ਨੂੰ ਪਿਓ ਬਣ ਕੇ ਟੱਕਰਿਆ ਹੈ । ਹੁਣ ਇਹ ਭੁੱਲ ਜਾਣ ਕਿ ਇਹਨਾਂ ਦੀਆਂ ਦੁਬਾਰਾ ਚੰਮ ਦੀਆਂ ਚੱਲਣਗੀਆਂ। ਇਹ ਰਹਿ ਗਏ ਬੱਸ ਅਗਲੇ ਤੇ ਨਿੱਜੀ ਹਮਲੇ ਕਰਨ ਜੋਗੇ । ਕਿਉਂਕਿ ਇਨਸਾਨ ਨਿੱਜੀ ਹਮਲਿਆਂ ਤੇ ਓਦੋਂ ਉੱਤਰਦਾ ਹੈ ਜਦੋਂ ਓਹ ਗੁੱਸੇ ਤੇ ਖਿਝ੍ਹ ਵਿਚ ਪਾਗਲ ਹੋ ਜਾਵੇ ....

    • @randhirsinghpanesar6636
      @randhirsinghpanesar6636 3 місяці тому

      👍👍

    • @user-em5lp6yi9g
      @user-em5lp6yi9g 3 місяці тому

      ਇਹ ਅਕਾਲੀ ਕਾਗਰਸ ਹਲਕੇ ਕੁੱਤੇ ਹੋਏ ਫਿਰਦੇ ਨੇ ਹੁਣ ਖਾਣ ਨੂਕੁਝ ਮਿਲ ਨਹੀਂ ਰਿਹਾ ਭੋਕਣ ਤੇ ਜੋਰ ਐ

    • @baljinderkaur8303
      @baljinderkaur8303 Місяць тому +1

      ❤❤❤❤😊0

    • @jinderjatt803
      @jinderjatt803 Місяць тому

      Majithya Teri aini jutti firni yaad rakhi je bhagwant Maan ne na kita eh kamm yaad rakhi Majithya terae jutti mai feru

    • @BhupinderSingh-gy7mt
      @BhupinderSingh-gy7mt 19 днів тому

      Jhande di Bhasha bare v Bol. Ih CM kadi kikli bolda

  • @gurbajdoctor9455
    @gurbajdoctor9455 14 днів тому +3

    ਕਹਿੰਦੇ ਤਲਵਾਰਾਂ ਦੇ ਫੱਟ ਮਿਲ ਜਾਂਦੇ ਆ ਪਰ ਜਵਾਨ ਦੇ ਨਹੀ! ਭਗਵੰਤ ਮਾਨ ਦ ਸ਼ਬਦੀ ਹਮਲਾ ਇਹਨਾਂ ਸਭ ਦਾ ਸਿਆਸੀ ਸਫ਼ਰ ਖਤਮ ਕਰ ਦੇਵੇਗਾ 2022 ਚ ਇਕ ਉਦਾਹਰਣ ਵੇਖ ਵੀ ਲੲੀ

  • @surindersandha163
    @surindersandha163 6 місяців тому +25

    ਪਖੰਡ ਬਾਜੀ ਹੈ। ਸੀਰੀਅਸ ਹੁੰਦੇ ਸੀ ਐਮ ਤਾਂ ਜਦੋਂ ਮਜੀਠੀਆਂ ਦੀ ਜਮਾਨਤ ਹੋਈ ਨਹੀਂ ਸੀ ਹੋਣੀ ?

  • @bimalkishore6984
    @bimalkishore6984 6 місяців тому +68

    ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਆਪ ਪਾਰਟੀ ਨੂੰ ਮੁੱਖ ਮੰਤਰੀ ਦੀ ਕੁਰਸੀ 5 ਸਾਲ ਦੀ ਹੁੰਦੀ ਹੈ ਕਈ ਆਏ ਕਈ ਗਏ ਕੰਮ ਕਰੋ

  • @gurdeepkaur2506
    @gurdeepkaur2506 6 місяців тому +13

    ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਣ ਗੇ ਜੁੱਗ ਜੁੱਗ ਜੀਓ ਮਾਨ ਸਾਹਿਬ

  • @jagdeepsidhu9191
    @jagdeepsidhu9191 6 місяців тому +15

    ਤੁਸੀ ਜਿਉਂਦੇ ਵੇਖੋਗੇ ਆਪਣਾ ਹਾਲ

  • @hardipsinghsidhu1340
    @hardipsinghsidhu1340 6 місяців тому +8

    ਜਵਾਬ ਉਹ ਦਿਉ ਪੁਛਿਆ

  • @HarmanSingh-gz8ig
    @HarmanSingh-gz8ig 6 місяців тому +14

    Cm maan jindabad

  • @gurdipht6852
    @gurdipht6852 6 місяців тому +7

    ਕੀ ਕਿਸੇ ਦਾ ਕਿਸੇ ਨੂੰ ਟੱਟੂ ਕਹਿਣਾ ਠੀਕ ਏ???
    ਜਿਹੜੇ ਇਨਸਾਨ ਕੋਲ ਸੱਚਾਈ ਦੇ ਨਾਲ ਨਾਲ਼ ਸੱਚਾ ਗਿਆਨ ਵੀ ਹੈ।ਉਸ ਲਈ ਇਹੋ ਜਿਹੇ ਨਾਕਾਰਾਤਮਕ ਸ਼ਬਦ ਬੋਲਣਾਂ ਕੋਈ ਚੰਗੀ ਗੱਲ ਨਹੀਂ।

    • @SahilKhan-md7fe
      @SahilKhan-md7fe 3 місяці тому

      Ver.je..hun.5.5.var.nekl.gae.hun.kod.kekha.n

  • @user-tl4gx3jx2s
    @user-tl4gx3jx2s 29 днів тому +2

    ਔਕਾਤ ਦਾ ਪਤਾ ਨਿੱਜੀ ਜ਼ਿੰਦਗੀ ਤੋਂ ਹੀ ਲਗਦਾ ਹੈ

  • @surkhmandermaanmaan3935
    @surkhmandermaanmaan3935 17 днів тому +6

    ਭਗਵੰਤ ਮਾਨ ਸਾਹਿਬ ਨੇ ਸਾਰੇ ਲੀਡਰਾਂ ਦੀਆਂ ਤਸੱਲੀਆਂ ਕਰਵਾ ਦਿੱਤੀਆਂ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @as-zq6jl
    @as-zq6jl 6 місяців тому +6

    ਮਜੀਠੀਆ ਸਾਬ ਚਲੋ ਭਗਵੰਤ ਨੂੰ ਛੱਡੋ ਮੰਨ ਲੈਂਦੇ ਉਹ ਮਾੜਾ ਹੁਣ ਤੁਸੀਂ ਦੱਸੋ ਆਪਣੇ ਹੁਣ ਤੱਕ ਦੇ ਰਾਜਨੀਤਕ ਸਫ਼ਰ ਵਿੱਚ ਤੁਸੀਂ ਕਿੰਨੇ ਕੁ ਧੀਆਂ ਪੁੱਤਾ ਦੇ ਨਾਲ ਖੜੇ ਜਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਂ ਬਾਪ ਨਾਲ ਦੁੱਖ ਸਾਂਝਾ ਕੀਤਾ ਜਿਨ੍ਹਾਂ ਦੀ ਮੌਤ ਚਿੱਟੇ ਨਾਲ ਹੋਈ🤔

    • @harpreetsinghrandhawa9659
      @harpreetsinghrandhawa9659 Місяць тому +1

      ਜਨਾਬ ਹੁਣ ਕਿਹੜਾ ਚਿੱਟਾ ਨਹੀਂ ਵਿਕਦਾ ਦਸੋ

    • @as-zq6jl
      @as-zq6jl Місяць тому

      @@harpreetsinghrandhawa9659 chita te ly ka eh he ayaaaccccc na ki hor koib

    • @BhupinderSingh-gy7mt
      @BhupinderSingh-gy7mt 19 днів тому

      Chita 15 sal da Jma kita lagda MLA kanwar vijay partap kolo pata kar Le kon kon APP de Leader chita Vechde Aa

    • @as-zq6jl
      @as-zq6jl 19 днів тому

      @@BhupinderSingh-gy7mt chite de vapri nu v puch lyyy kom de grdarr nu vvvv

  • @shamdhiman8717
    @shamdhiman8717 6 місяців тому +13

    ਲੋਕਾਂ। ਨੇ। ਘੋੜੇ। ਨਹੀ। ਪੰਜਾਬ। ਦੇ ਜਹਾਜ। ਨੂੰ। ਬਚਾਓ। ਦਿੱਲੀ। ਦੇ

  • @Indianexservicemen
    @Indianexservicemen 6 місяців тому +12

    ਸਤਿਕਾਰ ਮਾਨ ਸਾਹਿਬ ਤੁਹਾਡੇ ਫਾਦਰ ਸਾਹਿਬ ਨੂੰ ਮਾਸਟਰ ਵਾਸਤੇ ਕਿਸ ਲੀਡਰ ਨੇ ਨਿਯੁਕਤੀ ਪੱਤਰ ਦਿੱਤਾ ਸੀ 🙏

    • @user-gn5sd4iq9k
      @user-gn5sd4iq9k 6 місяців тому

      ਉਹ ਤਾਂ ਭੁੱਲਗੇ ਹੁਣ ਤਾਂ ਪੈਨਸ਼ਨ ਵੀ ਖਾ ਲਿਆ

  • @JasvirSingh-kk6ds
    @JasvirSingh-kk6ds 6 місяців тому +21

    ਮਾਨ ਸਾਹਿਬ ਜ਼ਿੰਦਾਬਾਦ ਵਹਿਗੁਰੂ ਜੀ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲ੍ਹਾ ਕਰਨ

  • @nirmalghuman6077
    @nirmalghuman6077 6 місяців тому +14

    ਬਸ ਲੁਤਰੋ ਈ ਚਲਦੀ ਐ ਕੈਂਚੀ ਵਾਂਗੂੰ
    ਭੌਂਕੀ ਜਾਹ
    ਫੇਰ ਅੱਗਿਉਂ ਜਵਾਬ ਸੁਣਨ ਲਈ ਵੀ ਤਿਆਰ ਰਹੀਂ

    • @sharandeepsingh5966
      @sharandeepsingh5966 6 місяців тому +1

      ਸਹੀ ਗੱਲ ਹੈ ਜੀ ਇਹ ਨੂੰ ਭੌਕਣਾ ਆਉਦਾਂ ਬੋਲਣਾ ਨਹੀਂ ਆਉਂਦਾ

  • @user-bm1eu7yl7g
    @user-bm1eu7yl7g 6 місяців тому +5

    C,m,S, Bhagwant singh maan Jindabad jindabad jindabad jindabad jindabad jindabad jindabad jindabad jindabad jindabad jindabad jindabad jindabad
    God bless you

  • @surindersinghsidhamerimatt3433
    @surindersinghsidhamerimatt3433 6 місяців тому +4

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।
    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਤੇ ਬਾਦਲ ਨਰਕੀਏ ਦੀ ਸਿਆਸਤ ਨਹੀ ਚੱਲਣੀ??
    ਪਰ ਇਸ ਨਰਕੀਏ ਬਾਦਲ ਦਾ ਕੋਈ ਪਤਾ ਨ੍ਹੀ ਜਿੱਨਾ ਮਿੱਠਾ ਬਣੇ ਕੇ ਪੰਜਾਬ ਦਿਆ ਨਾਸਮਝ, ਬੇਵਕੂਫ ਤੇ ਭੇਖੀ ਸਿੱਖਾ ਨੂੰ ਬੇਵਕੂਫ ਬਣਾ ਕੇ ਸਿਆਸਤ ਕਰ ਗਿਆ।।।।
    ਹੁਣ ਨਰਕੀਆ ਅਗੈ ਜਾ ਕੇ ਵੀ ਆਪਣੇ-ਆਪ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇ ਗਾ ਕਿਉ ਕਿ ਇਸ ਗੁਨਾਹਗਾਰ ਨੇ ਇਸ ਤੋ ਸਿਵਾਏ ਹੋਰ ਕੁਝ ਕੰਮ ਨ੍ਹੀ ਕੀਤਾ।।

  • @jagdevsingh1342
    @jagdevsingh1342 6 місяців тому +4

    Mann Sahib ji Jindabad 🙏👍

  • @PyareLal-pg2bx
    @PyareLal-pg2bx 3 місяці тому +2

    Good.majedea sha.

  • @GurwinderSingh-jd2pk
    @GurwinderSingh-jd2pk 6 місяців тому +2

    Good CM PUNJAB GOOD 👍 WORK

  • @NirbhaySingh-sr5ee
    @NirbhaySingh-sr5ee 6 місяців тому +4

    Honest CM

  • @KrishanKumar-nv8tq
    @KrishanKumar-nv8tq 6 місяців тому +3

    Very nice sir Ji 🙏

  • @JaspalSingh-fd2ph
    @JaspalSingh-fd2ph 6 місяців тому +3

    The super cm maan saab good job God bless you ♥

  • @user-nk2um8mv7e
    @user-nk2um8mv7e 6 місяців тому +2

    Very Good CM Ji 🎉

  • @tejindersingh9053
    @tejindersingh9053 6 місяців тому +3

    Mann saab jindabaad

  • @arjunsidhu123
    @arjunsidhu123 6 місяців тому +9

    mirch lagi mjithia nu

    • @nirmalghuman6077
      @nirmalghuman6077 6 місяців тому +6

      ਅਗਲੇ ਨੇ ਭੰਡ ਦੇ ਮਾਲਕ ਨੂੰ ਵੀ ਕੋਡਾ ਕਰ ਲਿਆ ਸੀ
      ਹੱਥ ਬੰਨ੍ਹ ਕੇ🙏 ਲਿਖਤੀ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਸੀ

  • @kashmirsingh6982
    @kashmirsingh6982 6 місяців тому +5

    Punjabyo Emandari di kadar karo.

  • @HARJITSINGH-qo6pl
    @HARJITSINGH-qo6pl 6 місяців тому +8

    It is very sad that both matured Punjab leaders are fighting with each others rather then to unite for raising punjab issue with center.

    • @lakheeaulakh2475
      @lakheeaulakh2475 17 днів тому

      Majothia vargia nu hazam nahi ho riha ke udder leadri khis gyi hai

  • @ranvirgill3253
    @ranvirgill3253 6 місяців тому +10

    Veere meri punjab de lokan nu apeal aa maan sahab de naal khado te jehde maan sahab de virudh aa ohna de khilaaf awaz uthao maan sahab nu asin punjab di janta asin apnia palka te bithawange thonu salute aa ji maan sahab

  • @bahadursingh9718
    @bahadursingh9718 6 місяців тому +4

    ਵਾਹ ਓ ਮਜੀਠੀਆ ਮਰਦ ਹੋਵੇਂ ਤੇਰੇ ਵਰਗਾਂ ਸੀ ਐਮ ਸਾਬ੍ਹ ਬਾਦਲ ਸਾਬ੍ਹ ਬਹੁਤ ਹੀ ਬਹੁਰਗ ਇੰਨਸਾਨ ਸਨ ਆਪਣੇ ਪਿਓ ਦਾਦੇ ਤੋਂ ਵੱਡੇ ਸਨ ਆਪਾਂ ਉੰਨ੍ਹਾ ਦੀ ਇੱਜ਼ਤ ਕਰੀਏਂ। ਧੰਨਵਾਦ

  • @balwantsinghtiwana6594
    @balwantsinghtiwana6594 6 місяців тому +4

    ਐਨਾ ਵਿਹਲਾ ਮੁੱਖ ਮੰਤਰੀ ਕਿਸੇ ਵੀ ਸਟੇਟ ਨਹੀਂ ਹੋਣਾ । ਮਾਨ ਸਾਹਿਬ ਕੋਈ ਕੰਮ ਕਰ ਲਵੋ । ਹਾਲ ਤੁਹਾਡਾ ਵੀ ਅਕਾਲੀਆਂ ਅਤੇ ਕਾਂਗਰਸੀਆਂ ਵਾਲਾ ਹੀ ਹੋਣਾ । ਕਰ ਲਵੋ ਮੇਰਾ ਵੀਰ ਕੋਈ ਚੱਜ ਦਾ ਕੰਮ ।

  • @amarjitsingh2775
    @amarjitsingh2775 6 місяців тому +15

    ਹੱਦ ਆ ਯਾਰ ਘੋੜੇ 1957 ਦੀ ਗੱਲ ਆ ਪੰਜਾਬ ਦੇ ਹਲਾਤ ਅੱਜ 2023 ਚ ਕੀ ਆ ਲੋਕਾ ਦਾ ਧਿਆਨ ਇਧਰ ਉਧਰ ਕਰਦਾ

  • @balvirslnghsahokesingh7446
    @balvirslnghsahokesingh7446 6 місяців тому +2

    ਵਾਹ ਜੀ ਵਾਹ,,,, ਮਜੀਠੀਆ ਜੇਕਰ ਤੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨਯੋਗ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਜੀ ਦੇ ਪਰਿਵਾਰ ਤੱਕ ਨਹੀਂ ਜਾਈਦਾ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਨਯੋਗ ਕੋਰਟ ਵੱਲੋਂ ਤਲਾਕ ਤੋਂ ਬਾਅਦ ਬੱਚਿਆਂ ਨਾਲ ਬਾਪ ਦਾ ਰਿਸ਼ਤਾ ਵੀ ਖ਼ਤਮ ਹੋ ਜਾਂਦਾ ਹੈ ਜੀ। ਜੇਕਰ ਤੂੰ ਮਾਨ ਜੀ ਦੇ ਪਰਿਵਾਰ ਵਿੱਚ ਦਖ਼ਲ ਦੇ ਰਹੇ ਹੋ jਨਹੀਂ‌ ਤਾਂ ਸਾਡੇ ਭੁਮੱਕੜਾਂ ਨੇ ਤੈਨੂੰ ਇਹ ਪੁੱਛਣਾ ਸ਼ੁਰੂ ਕਰ ਦੇਣਗੇ ਤੇ ਪੁੱਛਿਆ ਜਾਵੇ ਕਿ ਤੇਰੀ ਭੈਣ ਜੀ ਜਦੋਂ ਦਿੱਲੀ ਜਾਂਦੇ ਨੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਿਚੋਂ ਕਿਹੜਾ ਹੈ ਜਿਹੜਾ ਨੰਨ੍ਹੀ ਛਾਂ ਦੇ ਨਾਲ ਦਿੱਲੀ ਜਾਂਦਾ ਹੈ ਤੇ ਉਥੇ ਹੀ ਰਹਿੰਦਾ ਹੈ। ਪੱਤਰਕਾਰ ਜੀ, ਧਨਵਾਦ ਮਿਹਰਬਾਨੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਇਹੋ ਜਿਹੇ ਲਗਾੜਿਆਂ ਹੜੁੱਤਾਂ ਦੱਲਿਆ ਲੋਟੂਆਂ ਵਿੱਚੋਂ ਇੱਕ ਅੱਧਾ ਜ਼ਰੂਰ ਰੂਬਰੂ ਕਰਵਾਇਆ ਜਾਵੇ ਜੀ ਵਾਹ ਕਿਆ ਬਾਤ ਹੈ ਜੀ। ਧਨਵਾਦ ਮਿਹਰਬਾਨੀ।

  • @kamal-yv1st
    @kamal-yv1st 6 місяців тому +2

    Bhagwant mann ji 🙏 gbu

  • @puneetvarmavarmapun6559
    @puneetvarmavarmapun6559 Місяць тому

    Bhagwant maan right in regressing to57-59era politics,Majithia,badals.had.been.non.entities.during.those.honest,best,days,those were morally and financially absolutely honest days,three cheers to bhagwant maan kattar honest,earnest,selfless politica stand,pvc

  • @user-fb9mb7bb2r
    @user-fb9mb7bb2r 3 місяці тому +5

    ਗੁਹ ਨੂ ਜਿਨਾ ਛੇੜੌਗੇ ਛਿਟੇ ਆਪ ਪਰ ਪੈਣੇ ਕਿਉ ਮੂਹ ਲਗਵਾਓਦੇ ਲੌਕਾ ਨੇ ਆਪੇ ਜਬਾਬ ਦੇ ਦੇਣਾ ਤਸੀ ਗਦ ਨਾਲ ਨਾ ਪਗਿ ਲ ਓ ਮਜੀਠਿਆ ਸਾਹਿਬ

  • @sukhbirkaur7838
    @sukhbirkaur7838 6 місяців тому +1

    May god bless u maan beta

  • @manindesingh8633
    @manindesingh8633 4 місяці тому +1

    Bhagwant man. Right. Hai

  • @user-hc8ke5ze1t
    @user-hc8ke5ze1t 6 місяців тому +1

    Cm saab nu pb di development val dhean dena chahida , kyoki hun lokaan nu chutkley changey lagn hatt gye

  • @gurjas99
    @gurjas99 19 днів тому

    ਮਰੋ ਮਰੋ ਮਰੋ ਮਰੋ ਮਰੋ ਮਰੋ ਮਰੋ ਕਰਨਾਂ ਕੁੱਝ ਨਹੀਂ ਕਰਕੇ ਦਿਖਾਓ ਕੁਝ ਤੁਹਾਨੂੰ ਪਤਾ ਕਦੋ ਕੌਣ ਕਿਸ ਲਈ ਘੋੜੇ ਕੀ ਲੈਣਾ ਕੀ ਮਿਲੂ ਇਸ ਵਿੱਚ ਉਸ ਵੇਲੇ ਜਵਾਹਰ ਲਾਲ ਨਹਿਰੂ ਟਾਇਮ ਦੋਨਾ ਵਿਚੋਂ ਕੌਣ ਸੀ ਕੁਝ ਕਰ ਕੇ ਦਿਖਾ ਲੋਕ ਤਾਂ ਯਕੀਨ ਕਰਨਗੇ

  • @HarvinderPPL
    @HarvinderPPL 6 місяців тому +16

    ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।
    #ਭੰਡਪੁਣਾ

  • @karamjitsingh7431
    @karamjitsingh7431 6 місяців тому +1

    ਆ ਲੈ ਫੜ ਲਾ ਗੱਡੀ ਦੀ ਚਾਬੀ ਨੀ ਮੈਂ ਹੋ ਗਿਆ ਸ਼ਰਾਬੀ 😂

  • @JaswantSingh-dz9ub
    @JaswantSingh-dz9ub 6 місяців тому +1

    Good cm maan sabb 💪💪

  • @advocatejagmohansinghbhatt6707
    @advocatejagmohansinghbhatt6707 6 місяців тому

    Honestly it is a litmus test for the cause of Punjab

  • @BalveerSingh-yf8ph
    @BalveerSingh-yf8ph 6 місяців тому

    👍

  • @sarbjitdhaliwal2545
    @sarbjitdhaliwal2545 6 місяців тому

    ਨਿੱਜੀ ਟਿੱਪਣੀਆਂ ਪੰਜਾਬ ਦੇ ਹਿੱਤ ਵਿੱਚ ਨਹੀ, ਪਰ ਕੀ ਪੰਜਾਬ ਦੀ ਸੰਪਤੀ ਸਰਕਾਰ ਦੀ ਸੰਪਤੀ ਕਿਸੇ ਨਿੱਜੀ ਬੰਦੇ ਦੇ ਘਰੇ ਪਹੁੰਚ ਜਾਣਾ ਤੇ ਨਿੱਜੀ ਹੋ ਨਿੱਬੜਨਾ, ਇਹ ਪੰਜਾਬ ਦੇ ਹਿੱਤ ਵਿੱਚ ਸੀ? ਜਾ ਹਿੱਤ ਵਿੱਚ ਹੈ? ਜਾ ਚਲੋ ਛੱਡੋ ਜੀ ਨਵੇਂ ਸਿਰੇ ਤੋੰ ਨਵੀਆਂ ਠੱਗੀਆਂ ਸੁਰੂ ਕਰਦੇ ਹਾਂ ਪਿੱਛਲੀਆਂ ਤੇ ਮਿੱਟੀ ਪਾ ਕੇ, ਇਹ ਪੰਜਾਬ ਦਾ ਹਿੱਤ ਹੈ!!

  • @gurjindersingh-mu2eq
    @gurjindersingh-mu2eq 6 місяців тому +1

    Cm is right 👍

  • @rajbindersingh8237
    @rajbindersingh8237 6 місяців тому +1

    Good

  • @robingoyal2374
    @robingoyal2374 4 місяці тому

    Eh ta aap hi dss rea hai ki mere ghode vadia chll rhe ne
    Prr bai o taa Meerut jaane c
    Ehna kol dagdd dagdd kive chll rhe ne

  • @ShumareSingh
    @ShumareSingh 2 місяці тому

    ❤❤❤

  • @jalandarsidhu9371
    @jalandarsidhu9371 16 днів тому

    Punjab zindabad ❤❤
    Maan sarkar zindabad ❤❤

  • @preetmanu3106
    @preetmanu3106 4 місяці тому

  • @harmangujjarsaab458
    @harmangujjarsaab458 3 місяці тому

    Bai Chita Punjab vich le ke Ann wala majithia hi hai, baccho inna ton veere,Nahi tan Punjab vich 20 saal baad koi young youth nhi milega

  • @user-fb9mb7bb2r
    @user-fb9mb7bb2r 3 місяці тому +5

    ਮਜੀਠਿਆ ਸਾਹਿਬ ਕਿਓ ਗਦ ਦੇ ਮੂਹ ਲਗਦੇ ਮੁਰਦਾ ਬੌਲੌ ਕਫਨ ਫਾੜੌ

  • @rajaravindersingh593
    @rajaravindersingh593 6 місяців тому

    Cm nu ਇਸ ਟਾਈਪ ਦੀ ਟਿੱਪਣੀ ਤੋਂ ਬਚਣਾ ਚਾਹੀਦਾ ਹੈ cm ਦੀ ਪੋਸਟ ਵੱਕਾਰੀ ਹੈ

  • @hs7382
    @hs7382 4 місяці тому

    Miss you Baadal saab. See you in 2027.

  • @jatinverma8988
    @jatinverma8988 6 місяців тому +1

    Bhagwat Mann❤

  • @sukhdeepsinghrehalrehal8607
    @sukhdeepsinghrehalrehal8607 20 днів тому

    Akali congress party ne punajb da bura hal kita si par hun holi holi thek ho reha time lago thoda g

  • @user-qy2re2hc3s
    @user-qy2re2hc3s 5 місяців тому

    ਕੰਮ ਕਰੋ ਮੁੱਖ ਮੰਤਰੀ ਸਾਬ, ਸਮਾਂ ਬਹੁਤ ਥੋੜਾ ਰਹਿ ਗਿਆ।ਇਹੋ ਜਿਹੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ।

  • @user-gn5sd4iq9k
    @user-gn5sd4iq9k 6 місяців тому

    ਉਸ ਵੇਲੇ 1957,,58ਚ ਰਾਜਨੀਤੀ ਬ੍ੜੀ ਈਮਾਨਦਾਰ ਹੁੰਦੀ ਸੀ ਪਰ ਹੁਣ ਕੀਹ ਸਾਰੇ ਦੇ ਸਾਰੇ ਹੀ ਬੇਈਮਾਨ ਨੇ ?

  • @shivaditya2820
    @shivaditya2820 6 місяців тому +21

    ਮੁੱਖ ਮੰਤਰੀ ਸਾਹਿਬ ਰੋਜ਼ ਗੱਲਾਂ ਦਾ ਕੜਾਹ ਹੀ ਬਣਾਉਂਦੇ ਨੇ। ਮੈਂ ਖੁਦ ਇੱਕ ਸਰਕਾਰੀ ਮੁਲਾਜ਼ਮ ਹਾਂ। ਇਕ ਰੁਪਏ ਦਾ ਵੀ ਕੰਮ ਨਹੀਂ ਹੋ ਰਿਆ, ਸਿਵਾਏ ਪੋਸਟਰ ਲਾਉਣ ਦੇ। ਇਹ ਸੱਚਾਈ ਹੈ। ਕਿੰਨੇ ਘੋੜੇ ਦਿੱਤੇ, ਕਦੋਂ ਦੀ ਗੱਲ ਐ। ਤੈਨੂੰ ਲੋਕਾਂ ਨੇ ਚੁਣਿਆ ਤੂੰ ਅਪਣਾ ਕੰਮ ਕਰ, ਇੰਡਸਟਰੀ ਲਿਆ, ਰੋਜ਼ਗਾਰ ਵਾਧਾ, ਤੂੰ ਰੋਜ਼ ਹੀ ਗੱਲਾਂ ਮਾਰਨ ਆ ਜਾਂਦਾ। ਸਾਫ਼ ਸਾਫ਼ ਹੰਕਾਰ ਬੋਲ ਰਿਆ।

    • @khannaboys
      @khannaboys 6 місяців тому +2

      o bas kar, Je tu Sarkari Mulajam ho k kam ni kar riha ta duje nu ki puchda???

    • @shivaditya2820
      @shivaditya2820 6 місяців тому +1

      @@khannaboys o had ch reh ke gall kar, nale je banda aap fuddu hove na onu sare fuddu hi Nazar aunde ne...sare sarkari mulazam chor nahi hunde, me ek mazdoor da puttar h, khud v dihadiyan kar ke bhut mehnat nal job lai a, te 2 no te paise te thukda v nahi...kam v Puri shiddat nal karida...baki tere varge bande jehde sochan samjhan di Shakti to hi paidal ne, ki behas karni...kam kar apna aven bhukai na mar ethe...gallan tu e Mari jana jiven cctv nal nigrani rakhda...

  • @ranvirgill3253
    @ranvirgill3253 6 місяців тому +1

    Nahi maan sahab ehna de naal soft rukh ni apnauna eh thonu tattoo dasde ne ehna nu dasso maan sahab kaun ne ehna nu maan sahab nu zara sikha deo tameez ki cheez hundi aa please maan sahab do it

  • @surindersinghsidhamerimatt3433
    @surindersinghsidhamerimatt3433 6 місяців тому +1

    ਖੈਰਾ ਭੋਕੜ ਤੇ ਸਿੱਧੂ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਦੇ, ਤੇ ਉਲ ਜਲੂਲ ਬਕਵਾਸ ਦੇ ਹੋਰ ਕੁਝ ਹੋਰ ਕੁਝ ਵੀ ਨਹੀ ਸਿਵਾਏ ਭੋਕਣ ਬੇਵਕੂਫੀਆ ਕੋਈ ਪ੍ਰਾਪਤੀਆ ਨਜ਼ਰ ਨ੍ਹੀ ਆਉਦੀਆ।
    ਇਹ ਦਾ ਪਿਉ, ਖੈਰੇ ਦਾ ਪਿਉ ਪੰਜਾਬ ਦਾ ਸਿੱਖਿਆ ਮੰਤਰੀ ਸੀ ਉਸ ਦੀਆ ਤੇ ਆਪਣੇ-ਆਪ ਦੀਆ ਪ੍ਰਾਪਤੀਆ ਦੱਸ ਕੀ ਕੀਤਾ ਦੱਸ???ਪੰਜਾਬ ਦਾ ਕੀ ਕੀਤਾ ਸਿਵਾਏ ਭੋਕਣ ਤੋ ਤੇ ਪੰਜਾਬ ਬਰਬਾਦ ਕਰਨ ਤੋ???
    ਇਹ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਮੈਂਬਰ ਕਾਂਗਰਸ ਸਿਰਫ ਲੁੱਟਰਿਆ ਦਾ ਗੁਨਾਹਗਾਰ ਗਿਰੋਹ ਹੈ।
    ਇਹ ਸਾਰੀਆ ਪੁਰਾਣੀਆ ਪਾਰਟੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਹੋਰ ਕੁਝ ਉਪਲੱਬਧੀਆ ਨਜ਼ਰ ਨ੍ਹੀ ਆਉਦੀਆ।।।
    ਪਿੰਡ ਧੜਿਆ ਚ ਵੰਡ ਦਿੱਤੇ। ।।
    ਸੜਕਾ ਤਕ ਵੇਚ ਦਿੱਤੀਆ ਹਿਸੇਦਾਰ ਬਣ ਕੇ ਟੋਲ ਟੈਕਸ ਲਾ ਦਿੱਤੇ ਇੰਨਾ ਦੇਸੀ ਕਾਲੇ ਗੋਰਿਆ ਨੇ। ।
    ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਜਿਆਦਾਤਰ ਮੈਂਬਰ ਖਾਨਦਾਨੀ ਗੋਰਿਆ ਦੇ ਪਿੱਠੂ ਹਨ ਤੇ ਸਨ ਤੇ ਹੈ, ਪਹਿਲਾ ਗੋਰਿਆ ਨਾਲ ਰੱਲ ਮਿਲ ਕੇ ਤੇ ਹੁਣ BJP AND CONGRESS LOOTERS ਨਾਲ ਰੱਲ ਮਿਲ ਕੇ ਪੰਜਾਬ ਤੇ ਪੰਜਾਬੀਅਤ ਦੀ ਹਰ ਪੱਖੋ ਲੁੱਟ ਤੇ ਖੁੱਸਟ ਕੀਤੀ ਆਣ ਵਾਲਿਆ ਪੀੜੀਆ ਬਰਬਾਦ ਕੀਤੀਆ, ਤੇ ਉਨ੍ਹਾ ਦਾ ਭਵਿੱਖ ਕਰਜਾਈ ਕਰ ਦਿੱਤਾ, ਆਪਣੇ-ਆਪ ਦੇ ਘਰ ਭਰਨ ਲਈ। ।।
    ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਾ ਸਾਥ ਦੇਣ ਵਾਲਿਆ ਨੂੰ ਕੀ ਕਹਿਆ ਜਾਵੇ?? ਨਾਸਮਝ, ਬੇਵਕੂਫ ਜਾ ਜੁਤੀਆ ਚੱਕ ਚਮਚੇ ਜਾ ਚੋਰੀਆ ਦੀ ਲੁੱਟ ਦੇ ਹਿਸੇਦਾਰ ਤੇ ਪੰਜਾਬ ਤੇ ਪੰਜਾਬੀਅਤ ਦੇ ਦੁਸ਼ਮਣ।

  • @ravidass7125
    @ravidass7125 6 місяців тому +1

    Only Delhi panjeb and himchal all india

  • @reehal28
    @reehal28 6 місяців тому +2

    Jado tuci maan saab kikliya sunaode hunde c oh time bhul gye lagda

  • @jugalkishore9918
    @jugalkishore9918 3 місяці тому +1

    Aamadmi Party NO 1 very nice

  • @payalarora9840
    @payalarora9840 6 місяців тому

    Man sahib ਮੇਰੀ ਤੁਹਾਨੂੰ ਸਲਾਹ ਹੈ ਗੰਧ ਚ ਸੋਟੇ ਨਾ ਮਾਰੋ

  • @santasingh5400
    @santasingh5400 14 днів тому

    ❤🎉 maan sab jindabaad hai
    Jindabaad rehega

  • @rajabhullar8302
    @rajabhullar8302 6 місяців тому

    Bhagwant Mann is sub nalo Badhia Mukh mantri of Punjab. Chora ne rishtedara noo minister buna dita. Hun aam loka the Raj as Gia. Hun sadd rahe ho k powerless ho ge . Bhagwant Mann zindabad

    • @artcrushmovies5336
      @artcrushmovies5336 6 місяців тому

      Aho bahut vdia. No law and order, day light murders and loot, sand mafia getting stronger, gangster giving interviews in jail, farmers, teacher committing suicides. Drug dealers roaming free.

  • @deepakvishisht1335
    @deepakvishisht1335 6 місяців тому +1

    Maan Saab jindabad

    • @manjindersingh2139
      @manjindersingh2139 6 місяців тому

      Kehra Maan sab loka. Ne chutkle
      Sunaon waste nahi C.M. CHUNE

  • @user-gn5sd4iq9k
    @user-gn5sd4iq9k 6 місяців тому

    ਹੁਣ ਕੋਈ ਸਾਰਾ ਪੰਜਾਬ ਲੁੱਟਕੇ ਖਾ ਜਾਏ ਤਾਂ ਵੀ ਰਈਜਆਈਨ ਨਹੀਂ ਕਰਦਾ ਐਨੇ ਬੇਈਮਾਨ ਨੇ ਹੁਣ ਦੇ ਸਿਆਸਤਦਾਨ

  • @meetmadahar5235
    @meetmadahar5235 4 місяці тому

    ❤❤❤🎉

  • @user-gz2pi1py4q
    @user-gz2pi1py4q 6 місяців тому

    Bhagwant Maan Zindabaad ❤❤❤❤❤❤❤❤❤❤

  • @user-jf6uy8of6o
    @user-jf6uy8of6o 3 місяці тому

    Maan is be great ❤

  • @devrajbanotra585
    @devrajbanotra585 Місяць тому

    Majithia Sahib nu eho jehi bhasa nhi bollani chahidi apni sarkar da time jaad rakhni chahidi hai

  • @ranranjit237
    @ranranjit237 3 місяці тому

    ਮਜੀਠੀਆ ਬੋਲੀ ਸੁਧਾਰ। ਲੋਕ ਆਪ ਨੂੰ ਸਭ ਜਾਣ ਗੲੇ ਹਨ

  • @deepdeep4111
    @deepdeep4111 6 місяців тому +7

    ਚੁੱਟਕਲੇ ਸੁਣ ਜਾਓ

  • @amarjeetsingh-er4bq
    @amarjeetsingh-er4bq 6 місяців тому +3

    ਮਾਨ ਸਾਹਿਬ ਆਪਣਾ ਰੁਤਬਾ ਦੇਖੋ ਕਿੳਂਂ ਆਪਣੀ ਬੇਇਜ਼ਤੀ ਕਰਵਾ ਰਹੇ ਹੋ। ਵਿਕਾਸ ਦੀ ਗੱਲ ਕਰੋ।

  • @amansahota3345
    @amansahota3345 4 місяці тому

    ਜੇ ਪੱਗ ਵਾਲੇ ਨੂੰ ਘੋੜੇ ਚੋਰ ਆਖਦੇ ਹਨ ਤਾਂ ਸਾਰੇ ਝਾੜੂ ਪਾਰਟੀ ਵਰਕਰਾਂ ਨੂੰ ਟੋਪੀ ਲੈਂਣੀ ਚਾਹੀਦੀ ਹੈ

  • @anilmirok501
    @anilmirok501 5 місяців тому

    ਮਾਨ ਸਾਬ ❤very good ਜਿੰਦਾਬਾਦ

  • @rajwindersingh-ov3tc
    @rajwindersingh-ov3tc 6 місяців тому +16

    ਭੰਡ ਜੀ ਲੋਕਾ ਦਾ ਧਿਆਨ ਨਾ ਭਟਕਾ ਪੰਜਾਬ ਦੇ ਕੰਮ ਕਰ

  • @sainigamer9511
    @sainigamer9511 6 місяців тому

    vadiaa bnda yrr …bgwant maann….yr….e majitiyea badal ohna d party ne bohut beadwi krwaeaa…guru sahib de nihoyyee ehh

  • @VinodJassi
    @VinodJassi 4 місяці тому

    Tuhaada haal CM saab es ton bi maada hona jo tusi hun rabb nu tubb dasde ho ruk jao MP diyan votan vich tuhaadian jamaantan jabat honiyan....tu apne parvaar da sakka nhi hoya punjab da kithon ban jau dhogla CM delhi thalle lageya firda....rabb de ghar der aa haner nhi

  • @AshokKumar-vz3ge
    @AshokKumar-vz3ge 24 дні тому

    Man good

  • @LakhwinderSingh-dz5xj
    @LakhwinderSingh-dz5xj 3 місяці тому

    Good mann sabb

  • @LakhveerSingh-qo8ce
    @LakhveerSingh-qo8ce 5 днів тому

    Maan. Sab. Ok. Ok. Ok

  • @BintuSingh-kq6bx
    @BintuSingh-kq6bx 3 місяці тому

    Love you man sab

  • @amritpalkaur1296
    @amritpalkaur1296 6 місяців тому

    Maan ji di persnal life hai kisi de ghar di gala nhi liyaniya chahidiya changa nhi lgda apni gal kro god sab jande ne rub toh dro

  • @arshdeepkaur8126
    @arshdeepkaur8126 3 місяці тому

    love u majithea veere

  • @SimmyRamgharia-ll3nx
    @SimmyRamgharia-ll3nx 6 місяців тому +4

    Good cm

  • @didarsingh7499
    @didarsingh7499 4 місяці тому

    Bhagwant Maan ik kattar imaandar insaan. Bhagwant ji, zindabad.

  • @rajinderkaur-lx2io
    @rajinderkaur-lx2io 2 місяці тому

    ਕੋਈ ਕੰਮ ਕਰ ਲੈ ਕਿਓਂ ਉਜੜੀਆਂ ਖੱਡਾਂ ਵਿੱਚ ਡੱਕੇ ਦੇਈ ਜਾਂਦਾ।

  • @shamdhiman8717
    @shamdhiman8717 6 місяців тому +2

    ਪੰਜਾਬ ਬਚਾਓ ਖੱਸ ਖੱਸ ਦੀ ਖੇਤੀ ਨਾਲ ਕਿਸਾਨ ਨੌਜਵਾਨ ਪਾਣੀ ਧੂੰਆਂ ਬਚੂ ਕਿਸੇ। ਬਿੱਲ ਮਾਫ਼ ਦੀ ਲੋੜ ਨਹੀਂ ਦਿੱਲੀ ਮਾਡਲ ਹਸਪਤਾਲ ਵਿਚੋ। ਮਰੀਜ਼ ਚੁੱਕ। ਸੜਕ। ਸੁਟ। ਮਾਂਰੇ। ਮਾਨਸਾ

  • @KuldeepSangrur
    @KuldeepSangrur Місяць тому

    ਮਜੀਠੀਆ ਜੀ ਤੁਸੀਂ ਸਾਰੀ ਉਮਰ ਨੀ ਆਉਂਦੇ ਭੁੱਲ ਜਾਉ

  • @jasbirsinghparmar2004
    @jasbirsinghparmar2004 6 місяців тому +3

    badala di barwadi ho chucki he.

  • @SmilingHockeyPlayer-ds4ll
    @SmilingHockeyPlayer-ds4ll Місяць тому

    Cm man ji 2 sal hu ga aaja tak 1 jila lavea tha afsar na mari hajri na pae kehda man nu ve pava kha da

  • @sukhdeepsinghrehalrehal8607
    @sukhdeepsinghrehalrehal8607 20 днів тому

    Amm admi party jindabad

  • @amarjohlan6615
    @amarjohlan6615 3 місяці тому

    Mera ta dil baghmant maan di kudi ty chadn nu krrda godi bna la dil krrda

  • @reehal28
    @reehal28 6 місяців тому +2

    Tuci ta 2 crore wali cricketer v leke aye c oh kidar gya ji dubara koi gall hoyi ni us cricketer nu tuci nokri de diti ji

    • @nirmalghuman6077
      @nirmalghuman6077 6 місяців тому

      ਲੋਕਾਂ ਨੂੰ ਭੰਡ ਦਾ ਉਹ ਡਰਾਮਾ ਤਾਂ ਭੁੱਲ ਈ ਗਿਐ