Veere main tuhanu ajj e sunea tohra but video pause kar k comment kar rahi a kyuki tusi ohna bare adhura jande o brahmgyani santa nu vaise v es duniya n nidya he ta hai I proud that am a Sadhak of Pujya Sant Shiri Asharam Bapuji we all love Bapuji
Thanx veer boht vdia information diti bai boht lok tohade nal attach ne eda ee Dleri nal har gal such ee dsyo hamesha sarya nu bina kise ton Dre Jdo v bhai india aaya tohanu jrur milna ik vaar ta Dream ee aa bro mera k tohanu milna aina ta ma school de vicho v nhi sikhya c feesa bhar k jina tohade ton free vich sikhya Dilo thanx veer tohada ❤❤🙏🙏
ਇਹ ਬਾਈ ਚੰਗੇ ਚੰਗੇ ਰਿਪੋਰਟਾਂ ਨੂੰ ਮਾਤ ਦੇ ਰਿਹਾ ਜੋ ਇੰਨੀ ਬਹਾਦਰੀ ਨਾਲ ਜਾਣਕਾਰੀ ਦੇ ਰਿਹਾ।
ਜਿੰਨਾ ਵੱਡਾ ਲੁੱਚਾ ਓਨਾ ਵੱਡੇ ਤੋਂ ਵੱਡਾ ਸੰਤ ✍🏻💯
ਪਰ ਸੱਚ ਵੀ ਕਦੇ ਨਹੀ ਲੁਕਦਾ ..
ਤੇਰਾ ਕੋਈ ਤੋੜ ਨਹੀ ਬਾਈ ❤️ ਵਾਹਿਗੁਰੂ ਖੁਸ਼ ਰੱਖੇ ਤੈਨੂੰ ਵੀਰੇ 🙏🏻
Brother ਤੇਰੇ ਨਾਲ 2016-17 ਤੋਂ ਜੁੜਿਆ ਹੋਇਆ ਮੈਨੂੰ ਓਦੋਂ ਵੀ ਇਹ ਲੱਗਦਾ ਸੀ ਕਿ ਤੁਸੀ ਅੱਗੇ ਜਾ ਕੇ ਬੁਹਤ ਤਰੱਕੀ ਕਰੋਗੇ ਤੁਹਾਡੀ ਤਰੱਕੀ ਦੇਖ ਕੇ ਬੁਹਤ ਸਕੂਨ ਮਿਲਦਾ ਹੈ ❤
Ji ko। U
ਮੈਨੂੰ ਹੁਣ ਪਤਾ ਲਗਾ ਕੇ ਨਸ਼ਾ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਜਿਵੇਂ ਮੈਨੂੰ punjab made ਦਿਆ ਵੀਡਿਓ ਵੇਖਣ ਦਾ
🙏 ਮੌਤ 🙏
🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
ਆਸਾ ਰਾਮ ਜਾਂ ਹੋਰ ਆਸਾ ਰਾਮ ਵਰਗੇ ਜੋ ਧਾਰਮਿਕ ਗੁਰੂ ਬਣੇ ਉਹ ਕੱਲੇ ਗ਼ਲਤ ਨਹੀਂ ਲੋਕ ਵੀ ਗੱਲ਼ਤ ਹਨ।
ਅਪਾ ਪੰਜਾਬ made ਬਾਰੇ ਤਾਂ ਸੁਣਿਆ ਹੋਵੇਗਾ ਪਰ ਪੰਜਾਬ made ਵਾਲੇ ਭਰਾ ਦਾ ਨਾਮ ਨਹੀਂ ਕਿਸੇ ਨੂੰ ਪਤਾ ਹੋਵੇਗਾ,,, ਆਪਣੀ ਪੰਜਾਬ made ਵਾਲੇ ਭਰਾ ਨੂੰ ਬੇਨਤੀ ਆ ਕੇ ਆਪਣਾ ਨਾਮ ਦਸਿਆ ਜਾਵੇ ਸਾਰਿਆ ਨੂੰ ਕਮੈਂਟ ਨੂੰ pin ਕਰਕੇ🙏🙏
Nav lehal
ਵੀਰ ਦਾ ਨਾਮ ਕਮਲ ਹੈ
Kamal aa
@Kamal lehal ✔️
Sirf ena patta bai kurali to aa....nam bhul gye bai da
❤ ਬਾਈ ਤੇਰਾ ਕੋਈ ਤੋੜ ਨਹੀਂ ਜੋ ਵੀ ਘਟਨਾਵਾਂ ਦੀਆਂ ਗੱਲਾਂ ਸ਼ੇਅਰ ਕਰਦੇ ਹੋ ਸਾਰੀਆਂ ਸੱਚ ਤੇ ਸਹੀ ਹੁੰਦੀਆਂ ਹਨ ਇਤਿਹਾਸ ਵਾਰੇ ਵੀ ਬਹੁਤ ਕੁੱਝ ਦੱਸਦੇ ਹੋ ਆਵਾਜ਼ ਬਹੁਤ ਵਧੀਆ ਲੱਗਦੀ ਹੈ ❤
ਜਾਣਕਾਰੀ ਤਾਂ ਪਹਿਲਾਂ ਵੀ ਸੀ ਪਰ ਏ ਵੀਡਿਓ ਵਿੱਚ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਵੀਰ ਜੀ 🙏🌹
ਸਤਿ ਸ੍ਰੀ ਅਕਾਲ ਕਮਲ ਵੀਰੇ ਮੈਨੂੰ ਤੇਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਕਿਉਂਕਿ ਉਸ ਦੇ ਵਿੱਚ ਬਹੁਤ ਹੀ ਡੁੰਘਾਈ ਵਾਲੀਆਂ ਗੱਲਾਂ ਹੁੰਦੀਆਂ ਹਨ🙏🏻🙏🏻
ਪੰਜਾਬ made ਜੀ ਬਹੁਤ ਅਹਿਮ ਅਤੇ ਸਹੀ ਅਪਰਾਧਿਕ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧਿਆ ਸ਼ਬਦਾਂ ਦੀ ਚੋਣ ਤੇ ਵਿਸਥਾਰ ਨਾਲ ਬਣੀ ਲੜੀਦਾਰ ਵੀਡੀਓ
ਬੁਹਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤
ਬਹੁਤ ਵਧੀਆ ਜਾਣਕਾਰੀ 22 ਜੀ, ਮੈਂ ਵੀਡੀਓ ਦੇਖਣ ਤੋਂ ਪਹਿਲਾਂ ਹੀ ਕਮੈਂਟ ਕਰ ਰਿਹਾ ਹਾਂ। 👍👍👍👍
Fer tu andh bhgat bnn gia punjab made da
@@charnjeetsinghpnaich7592 ਮੈਨੂੰ ਮੇਰੀ ਔਕਾਤ ਦੱਸੀ। ਤੁਹਾਡੇ ਕਰਕੇ ਮੈਨੂੰ ਪਤਾ ਲੱਗਿਆ ਕਿ ਮੈਂ ਪੰਜਾਬ ਮੇੲਡ ਦਾ ਅੰਧਭਗਤ ਹੋਇਆ। ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਜੀ। ਵਾਹਿਗੁਰੂ ਜੀ।
@@charnjeetsinghpnaich7592ਬਹੁਤ ਬਹੁਤ ਮੇਹਰਬਾਨੀ ਤੁਹਾਡੀ, ਜੋ ਤੁਸੀਂ ਮੈਨੂੰ ਮੇਰੀ ਔਕਾਤ ਦੱਸੀ। ਤੁਹਾਡੇ ਕਰਕੇ ਮੈਨੂੰ ਪਤਾ ਲੱਗਿਆ ਕਿ ਮੈਂ ਪੰਜਾਬ ਮੇੲਡ ਦਾ ਅੰਧਭਗਤ ਹੋਇਆ। ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਜੀ। ਵਾਹਿਗੁਰੂ ਜੀ।
❤❤❤❤❤ ਵਾਹਿਗੁਰੂ ਜੀ ਲੋਕ ਸਾਰੇ ਅੰਨ੍ਹੇ ਹੋਏ
ਸ਼ੁਕਰ ਆ ਅੱਜ ਤਕ ਵਾਲਿਆ ਨੇ ਵੀ ਕੋਈ ਚੱਜ ਦਾ ਕੰਮ ਕੀਤਾ
ਤੁਹਾਡੀ ਜਾਣਕਾਰੀ ਬਹੁਤ ਵਧੀਆ ਤੇ ਸਮਝਣ ਵਿੱਚ ਸੌਖੀ ਹੁੰਦੀ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ
Osho ਵਰਗਾ ਨਹੀਂ ਲੱਭਣਾ ਕੋਈ ❤❤❤
ਕਾਸ਼ ਲੋਕ ਰੱਬ ਦੇ ਲੜ ਲੱਗ ਜਾਣ ਬਜਾਏ ਬਾਬਿਆ ਦੇ😢
Salute aaw oo SHO nu jine pehla chkya tee FIR daraj kiti eho jee hunde ne real hero
*🙏☘️ਅੱਜ ਦਾ ਵਿਚਾਰ☘️🙏*
*ਖੁਦ ਨੂੰ ਸੱਚਾ ਸਾਬਿਤ ਕਰਨ ਲਈ ਆਪਣਾ ਸਮਾਂ ਬਰਬਾਦ ਨਾ ਕਰੋ,ਕਿਉਂਕਿ ਤੁਹਾਡਾ ਆਪਣੇ-ਆਪ ਨੂੰ ਸੱਚੇ ਕਹਾਉਣਾ ਜ਼ਰੂਰੀ ਨਹੀਂ ਸੱਚੇ ਹੋਣਾ ਬਹੁਤ ਜ਼ਰੂਰੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਵੀਰੇ ਥੋਡੀ ਸਿਹਤ ਕਿਵੇਂ ਆ? ਠੀਕ ਠਾਕ ਓ? ਵੀਰੇ ਅਪਣੇ ਬਾਰੇ ਵੀਡਿਉ ਬਣਾਓ, ਅਪਣੇ ਬਾਰੇ ਦੱਸੋ
ਇਹ ਦੇਹਧਾਰੀ ਬਾਬੇ ਬਣੇ 95% ਗ਼ਲਤ (ਸੈਕਸੀ) ਨੇ ,ਉਹੋ ਜਿਹੇ ਬੇਵਕੂਫ ਲੋਕ ਇੰਨਾ ਨੂੰ ਜੇਲ੍ਹ ਚ ਬੈਠਿਆਂ ਨੂੰ ਅਜੇ ਵੀ ਰੱਬ ਮੰਨਦੇ।
ਆਸਾ ਰਾਮ ਬਾਰੇ ਜਾਣਕਾਰੀ ਰਿਪੋਰਟ ਬਹੁਤ ਵਧੀਆ ਲੱਗੀ । ਇਹ ਵੀ ਸਾਲ਼ਾ ਰਾਮ ਰਹੀਮ ਵਰਗਾ ਹੀ ਨਿਕਲਿਆ ।
ਭਾਰਤ ਵਿੱਚ ਸਾਰਿਆਂ ਦੇਸ਼ਾਂ ਤੋਂ ਵੱਧ ਇਹ ਪਖੰਡੀ ਸਾਧ ਹੋਣ ਦੇ ਬਾਵਜੂਦ ਫਿਰ ਵੀ ਭਾਰਤ ਦੇਸ਼ ਸਾਰਿਆਂ ਦੇਸ਼ਾਂ ਤੋਂ ਵੱਧ ਗ਼ਰੀਬ ਕਿਉਂ ਹੈ।
ਭਾਰਤ ਨੂੰ ਬਾਬਿਆਂ ਨੇ ਤੇ ਧਰਮਾ ਦੀ ਮੈ ਮੈ ਨੇ ਮਾਰ ਤਾ ਇੱਕ ਦੂਜੇ ਤੋ ਸਾਡਾ ਧਰਮ ਵੱਡਾ😮
ਹੁਣ ਮਨ ’ਚ ਸਹਿਜ ਹੀ ਇਹ ਸਵਾਲ ਉਠਦਾ ਹੈ ਕਿ ਧਰਮ ਨੂੰ ਇਨ੍ਹਾਂ ਮੋਹ-ਮਾਇਆ ਦੀਆਂ ਚੀਜ਼ਾਂ ਤੋਂ ਕੀ ਲੈਣਾ-ਦੇਣਾ? ਧਾਰਮਕ ਬਾਬਿਆਂ ਦਾ ਸੰਪੱਤੀ, ਇਸਤਰੀ ਆਦਿ ਪ੍ਰਤੀ ਮੋਹ ਦਾ ਕੀ ਅਰਥ? ਜਿੱਥੇ ਤੱਕ ਸੰਨਿਆਸੀ ਜੀਵਨ, ਸਾਧੂ ਜੀਵਨ ਦਾ ਸਵਾਲ ਹੈ ਤਾਂ ਇਹਨਾਂ ਦਾ ਸਬੰਧ ਤਾਂ ਪਰਲੋਕ ਨੂੰ ਸੁਧਾਰਣ ਲਈ ਹੁੰਦਾ ਹੈ। ਪਰ ਇਹਨਾਂ ਬਾਬਿਆਂ ਦੇ ਜੀਵਨ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਧਰਮ ਉਹਨਾਂ ਦੇ ਇਸੇ ਲੋਕ ਨੂੰ ਹੀ ਸਵਰਗ ਬਣਾਉਣ ਦਾ ਔਜ਼ਾਰ ਬਣ ਗਿਆ ਹੈ।
ਆਸਾਰਾਮ ਬਾਪੂ ਨੇ ਆਪਣੇ ਧਾਰਮਿਕ ਕੈਰੀਅਰ ਦੀ ਸ਼ੁਰੂਆਤ ਜਿਸ ਜਗ੍ਹਾਂ ਤੋਂ ਕੀਤੀ ਸੀ ਉੱਥੋਂ ਦੇ ਹੀ ਇੱਕ ਨਿਵਾਸੀ ਅਸ਼ੋਕ ਠਾਕਰੇ ਨੇ ਆਸਾਰਾਮ ਬਾਪੂ ਵਿਰੁੱਧ ਉਹਨਾਂ ਦੀ ਪਰਿਵਾਰਕ ਭੂਮੀ ਦੇ 5 ਏਕੜ ’ਤੇ ਕਬਜ਼ੇ ਦਾ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਗੁਰੂ ਪੂਰਨਮਾਸ਼ੀ ਦੇ ਦਿਨ ਉਹਨਾਂ ਦੀ 5 ਏਕੜ ਜ਼ਮੀਨ ’ਤੇ ਕੈਂਪ ਲਗਾਉਣ ਲਈ ਉਹਨਾਂ ਦੇ ਪਿਤਾ ਤੋਂ ਆਗਿਆ ਮੰਗੀ ਜਿਹੜੀ ਉਹਨਾਂ ਦੇ ਪਿਤਾ ਨੇ ਦੇ ਦਿੱਤੀ। ਪਰ ਇਸ ਮਗਰੋਂ ਉਹ ਜ਼ਮੀਨ ਕਦੇ ਉਹਨਾਂ ਨੂੰ ਵਾਪਸ ਨਹੀਂ ਮਿਲੀ। ਇਸੇ ਤਰ੍ਹਾਂ ਸੂਰਤ ਕੋਲ਼ ਜਹਾਂਗੀਰਪੁਰ ’ਚ ਇੱਕ ਕਿਸਾਨ ਅਕੀਲ ਵਿਆਸ ਦੀ 34,400 ਵਰਗ ਮੀਟਰ ਜ਼ਮੀਨ ’ਤੇ ਆਸਾਰਾਮ ਬਾਪੂ ਦੇ ਆਸ਼ਰਮ ਨੇ ਕਬਜ਼ਾ ਕਰ ਲਿਆ।
ਆਸਾਰਾਮ ਬਾਪੂ ਨੇ ਤਾਂ ਸਰਕਾਰ ਤੱਕ ਨੂੰ ਨਹੀਂ ਛੱਡਿਆ। ਬਿਹਾਰ ਸਰਕਾਰ ਨੇ ਇਲਜ਼ਾਮ ਲਾਇਆ ਹੈ ਕਿ ਆਸਾਰਾਮ ਬਾਪੂ ਨੇ ਪਟਨਾ ’ਚ ਬਿਹਾਰ ਸਰਕਾਰ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਨਾਲ਼ ਹੀ, ਆਸਾਰਾਮ ਬਾਪੂ ’ਤੇ ਰਤਲਾਮ ’ਚ 4.7 ਕਰੋੜ ਰੁ. ਦੀ ਬਿਜਲੀ ਚੋਰੀ ਦਾ ਇਲਜ਼ਾਮ ਹੈ। ਇਹ ਤਾਂ ਬੱਸ ਕੁੱਝ ਉਦਾਹਰਣਾਂ ਹਨ।
ਇਹਨਾਂ ਦੇ ਆਸ਼ਰਮ ਕੁਚੱਜ, ਅਪਰਾਧ ਅਤੇ ਦੇਹ ਵਪਾਰ ਦੇ ਅੱਡੇ ਬਣ ਰਹੇ ਹਨ ਅਤੇ ਇਹਨਾਂ ਦੀ ਜਾਂਚ-ਪੜਤਾਲ ਕਰਨਾ ਵੀ ਨਾ-ਮੁਮਕਿਨ ਹੈ, ਕਿਉਂਕਿ ਇਹਨਾਂ ਦਾ ਕੰਮ ਪਰਲੋਕ ਨੂੰ ਸੁਧਾਰਣ ਲਈ ਤੱਪਸਿਆ ਕਰਨਾ ਨਹੀਂ ਹੈ ਸਗੋਂ ਇੱਥੇ ਅਜਿਹੇ ਗੋਰਖਦਧੰਦੇ ਧਰਮ ਦੇ ਨਾਂ ’ਤੇ ਚੱਲ ਰਹੇ ਹਨ ਜਿਨ੍ਹਾਂ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਕਦੇ-ਕਦੇ ਕੁੱਝ ਨਿਕਲ ਕੇ ਸਾਮ੍ਹਣੇ ਆ ਜਾਂਦਾ ਹੈ ਤਾਂ ਥੋੜਾ-ਬਹੁਤ ਪਤਾ ਲੱਗਦਾ ਹੈ।
ਇਨ੍ਹਾਂ ਸਾਰੇ ਬਾਬਿਆਂ ਨੂੰ ਸਾਰੇ ਲੀਡਰਾਂ ਅਤੇ ਵੋਟ ਪਾਰਟੀਆਂ ਦਾ ਸਮਰਥਨ ਅਤੇ ਸਹਿਯੋਗ ਹਾਸਲ ਹੈ।
ਵੀਰ ਤੇਰੀ ਹਰ ਇੱਕ ਵੀਡਿਓ ਬਹੁਤ ਵਧੀਆ ਹੁੰਦੀ ਹੈ। ਤੁਸੀਂ ਆਸਾਨ ਤਰੀਕੇ ਨਾਲ ਸਮਜੋਦੇ ਹੋ ।ਸੋਢੀ ਵੀਡਿਓ ਦੀ ਆਸੀ wait ਕਰਦੇ ਹਾਂ। ਤੁਸੀਂ ਵੀਡਿਓ ਜਲਦੀ ਅੱਪਲੋਡ ਕਰਾਇਆ ਕਰੋ ਧੰਨਵਾਦ ਜੀ 🙏👍
Bht wadiya 22 ji ❤
ਵੀਰ ਜੀ ਵਿਡਿੳ ਦੀ ਆਵਾਜ਼ ਘੱਟ ਸੁਣਦੀ ਏ , ਪਹਿਲਾਂ ਦਿਆਂ ਵਿਡਿੳ ਨਾਲ🙏🏻🙏🏻🙏🏻
ਬਹੁਤ ਵਧੀਆ
Best videos in youtube❤️
Very useful information sir thanks for sharing paji interesting 👌 ❤
ਮਤਲਬ ਬੌਬੀ ਦਿਓਲ ਦੀ ਆਸ਼ਰਮ ਵੈਬ ਸੀਰੀਜ਼ ਸਾਰੀ ਆਸ਼ਾਰਾਮ ਪਾਖੰਡੀ ਤੇ ਬਣੀ ਆ 😮
ਨਈ ਜੀ ਓਹ ਸਰਸੇ ਆਲੇ ਤੇ ਬਣੀ ਆ। ਸੇਵਾਦਾਰਾਂ ਨੂੰ ਨਪੁੰਸਕ ਕਰਨ ਆਲੇ ਕਾਂਡ ਸਾਰੇ ਓਧਰਲੇ ਈ ਆ।
Good information sir
Vadiya vadiya vadiya vanda aa bhr
ਸਰਕਾਰ ਦਾ ਜੋ ਖਰਚਾ ਬਾਬਿਆਂ ਤੇ ਲਾਉਂਦਾ ਉਹ ਵੀ ਤਾਂ ਜਨਤਾ ਤੇ ਹੀ ਪੈਂਦਾ ਹੈ ਸਗੋਂ ਇਹ ਕਾਨੂੰਨ ਹੋਣਾ ਚਾਹੀਦਾ ਹੈ ਕਿ ਜਿਹੜਾ ਬਾਬਾ ਦੋਸ਼ੀ ਸਾਬਤ ਹੋਇਆ ਉਹਦੀ ਜਿਹੜੀ ਜਾਇਦਾਤ ਆ ਉਹ ਕੁਰਕ ਕੀਤੀ ਜਾਵੇਗੀ ਜਾਂ ਜਿੰਨਾ ਖਰਚਾ ਹੋਇਆ ਉਸ ਦੀ ਜਾਇਦਾਦ ਵਿੱਚੋਂ ਹੀ ਕੱਟਿਆ ਜਾਵੇਗਾ
ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਕਰਨਾ ਹੁੰਦਾ ਤਾਂ ਇਹ ਆਪ ਐਸ ਦੀ ਜ਼ਿੰਦਗੀ ਜਿਊਣ ਮਗਰ ਫਿਰਨ ਵਾਲੇ ਰੋਟੀ ਵੀ ਇਨ੍ਹਾਂ ਦੇ ਆਸ਼ਰਮ ਵਿਚ ਮੁਲ ਦੀ ਖਾਣ ਕੰਮ ਮੁਖਤ ਕਰਨ ਸਰਸੇ ਵਾਲੇ ਵਾਂਗ ਉਥੇ ਵੀਹ ਸਾਲ ਪਹਿਲਾਂ ਮੂਲੀ ਵੀ ਦਸ ਰੁਪਏ ਦੀ ਸੀ
Veera eh changa keta 0:47 das ka ke sensitive gala hoge a pata lag janda video kesa nal dakhen wale ka nahi Thanku ❤
Video bhot vadia banae a 👍
Bhaut wadya weer
ਰੱਬ ਤੋਂ ਵੱਡੇ ਬਣਦੇ ਆ ਇਹ। ਉਹ ਫੇਰ ਦਿਖਾ ਦਿੰਦਾ ਕਿ ਰੱਬ ਕੀ ਚੀਜ਼ ਆ
Vary
.nies
Kamal veer Voice Ghtt hai .
ਸਹੀ ਕਿਹਾ ਵੀਰ ਜੀ
ਬਾਈ ਤੂੰ on ਟੋਪ ਆ ਸਿਰਰਾ 😘😘🥰
❤❤❤❤❤❤ bhut vadhiya video
Gal bat aaa bai di pori video do wait rehdi ❤
Thanks for information ℹ️ bro 😊
ਇਹਦਾ ਮੁੰਡਾ ਆਪਣੇ ਪਿੰਡ ਆਲੇ ਡੇਰੇ ਤੋਂ ਫੜੀਆ ਗਿਆ ਸੀ ਇੱਥੇ ਪੰਜਾਬ ਚ ਰਹਿੰਦਾ ਸੀ ਜਦੋ ਫ਼ਰਾਰ ਸੀ ਇਹ ਹੁਣ ਵੀ ਤਕੜਾ ਕੰਮ ਆ ਇਹਨਾਂ ਦਾ ਇੱਥੇ ਲੁਧਿਆਣੇ ਦੇ ਕੋਲ ਹੀ ਪਿੰਡ ਆ ਆਪਣਾ ਵੀਰ
Nice video veer .. last wali gall bohat ghaint laggi k jiss kol be asi jnde a .. eh jrur dekh lena chahida k oh insaan kive da a .. na k baba 👍🏻👍🏻
ਵੀਰ ਇਕ ਵੀਡੀਓ Sam ਬਹਾਦਰ ਤੇ ਜਰੂਰ bnyo
Hmm v kive a Kamal Siyaan ❤
❤❤ waheguru ji chardi khala vech rakhan veer nu 🙏🙏 very good information veer👍👍
Siraa bro siraa bro set up bhut ghaint aa sorry bro video dekhan nu thora late ho ga
True can't hide
Thank you veer for the such a informational video
👍🏻
Nide bhai ..... Good information good vidoe ❤❤
Background music bhot Vadia ❤
boht vdiya km krdeo wmk
Veere main tuhanu ajj e sunea tohra but video pause kar k comment kar rahi a kyuki tusi ohna bare adhura jande o brahmgyani santa nu vaise v es duniya n nidya he ta hai I proud that am a Sadhak of Pujya Sant Shiri Asharam Bapuji we all love Bapuji
🙏🙏
❤️ ਤੁਸੀਂ ਤਨ,ਮਨ,ਧਨ ਤੋਂ ਆਪਣੇ ਸੰਤਾਂ ਨੂੰ ਸਮਰਪਿਤ ਰਹੋ,, ਤੁਹਾਨੂੰ ਕੋਈ ਨਹੀਂ ਰੋਕ ਰਿਹਾ।
ਪਰ ਇਸ ਵੀਰੇ ਨੇ ਗੱਲਾਂ ਤੱਥਾਂ ਦੇ ਆਧਾਰ ਤੇ ਕੀਤੀਆਂ, ਆਪਣੇ ਵੱਲੋਂ ਕੁਝ ਨਹੀਂ ਕਿਹਾ।
ਬ੍ਰਹਮਗਿਆਨੀ ਤਾਂ ਵਿਚਾਰਾ ਪਹਿਲੀ ਸਟੇਜ ਤੇ ਹੀ ਉਤੇਜਿਤ ਹੋ ਗਿਆ😢
ਜੇਕਰ ਤੁਸੀਂ ਆਪਣੇ ਬਾਪੂ ਨੂੰ ਸਹੀ ਸਾਬਤ ਕਰਨ ਲਈ,ਕੋਈ ਤੱਥਾਂ ਦੇ ਆਧਾਰ ਤੇ ਦਲੀਲ ਦੇਣਾ ਚਾਹੁੰਦੇ ਹੋ ਤਾਂ ਦੇ ਦੇਵੋ।
ਮੈਨੂੰ ਤੇ ਸਾਰੀ ਦੁਨੀਆਂ ਨੂੰ ਵੀ ਤਾਂ ਪਤਾ ਲੱਗੇ ਸੱਚ ਕੀ ਹੈ,,
ਅਸਲ ਚ ਅਧਿਆਤਮ ਆਤਮਕ ਸੁਤੰਤਰਤਾ ਲਈ ਹੁੰਦਾ ਹੈ,ਪਰ ਇਹ ਕਿਹੋ ਜਿਹੀ ਆਤਮਕ ਸਾਧਨਾਂ ਹੈ ਜਿਸ ਨੇ ਤੁਹਾਨੂੰ ਮਾਨਸਿਕ ਤੇ ਆਤਮਕ ਜ਼ੰਜੀਰਾਂ ਵਿਚ ਜਕੜਿਆ ਹੋਇਆ?
ਦੁਨੀਆਂ ਤੇ ਕਰੋੜਾਂ ਲੋਕ ਵਸਦੇ ਆ, ਹਜ਼ਾਰਾਂ ਹੀ ਧਰਮ ਹਨ,ਸਭ ਦਾ ਆਪਣਾ ਆਪਣਾ ਰੱਬ ਹੈ,, ਜਿਹੜਾ ਮਨੁੱਖ ਜਿਸ ਧਰਮ ਚ ਜਨਮ ਲੈ ਲਵੇ ਉਸ ਨੂੰ ਹੀ ਸਰਵੳਉਚ ਮੰਨਕੇ ਪੂਜਦਾ ਹੈ, ਇੱਥੋਂ ਤੱਕ ਕਿ ਆਪਣੇ ਧਰਮ ਲਈ ਮਰਨ ਮਾਰਨ ਤੇ ਕਤਲੋਗਾਰਤ ਲਈ ਵੀ ਤਿਆਰ ਰਹਿੰਦਾ ਹੈ।
ਕੁਝ ਇੰਨਾ ਲੋਕਾਂ ਵਰਗੇ ਬ੍ਨਵਾਸਡ ਹੀ ਤੁਸੀਂ ਹੋ ਸੱਚ ਨੂੰ ਵੇਖ ਸਕਣ ਦੀ ਦਿ੍ਰਸਟੀ ਨਹੀਂ ਹੈ ਤੇ ਖ਼ੁਦ ਨੂੰ ਸਾਧਕ ਕਹਿੰਦੇ ਹੋ?
ਇਹ ਕੈਹੋ ਜਿਹੀ ਸਾਧਨਾਂ ਹੈ,,ਅਸਲ ਚ ਇਹ ਸਾਧਨਾਂ ਨਹੀਂ ਅੱਖਾਂ ਅੱਗੇ ਪੜਦਾ ਹੈ 😮
ਸਾਧਕ ਹੋਣ ਲਈ ਕਿਸੇ ਧਰਮ ਜਾਂ ਬਾਪੂ ਆਸਾਰਾਮ ਦੀ ਲੋੜ ਨਹੀਂ,, ਤੁਸੀ ਸਾਧਨਾਂ ਸੁਤੰਤਰ ਰਹਿ ਕੇ ਕਰੋ।
ਖੁਦ ਨੂੰ ਪਹਿਚਾਨਣ ਦੀ ਸਮਰੱਥਾ ਰੱਖੋ,,
ਭਗਵਾਨ ਸ੍ਰੀ ਕ੍ਰਿਸ਼ਨ ਨੇ ਭਗਵਤ ਗੀਤਾ ਚ ਕਿਹਾ ਸੀ ਕਿ
"ਜਦੋਂ ਸਾਰੇ ਬੰਧਨ ਤੋੜ ਦਿੱਤੇ ਜਾਣ ਤਾਂ ਮਨੁੱਖ ਮੈਨੂੰ (ਭਾਵ ਪ੍ਰਮਾਤਮਾ) ਨੂੰ ਮਿਲ ਸਕਦਾ ਹੈ"
ਪਰ ਇਹ ਬਾਪੂ ਦੀ ਸਾਧਨਾਂ ਦੇ ਜ਼ਰੀਏ ਅਸੰਭਵ ਹੈ।
ਗੁਸਤਾਖੀ ਮਾਫ਼ 🙏
ਚੰਗੇ ਕਰਮ ਬੰਦੇ ਨੂੰ ਅੱਗੇ ਲੈ ਕੇ ਜਾਂਦੇ ਆ, ਬਾਕੀ ਜਿਨੂੰ ਮਰਜੀ ਪੂਜੀ ਜਾਓ ਕੁੱਛ ਨੀ ਹੋਣ ਵਾਲਾ 🙏🏻
ਪਹਿਲੀ ਗੱਲ ਅੱਜ ਤੱਕ ਕਿਸੇ ਬਾਬੇ ਦੀ ਗਲਤ ਵੀਡੀੳ ਕਿਸੇ ਨੇ ਨਹੀਂ ਦੇਖੀ ਨਿਉਜ ਚੈਨਲਾ ਨੇ ਬਾਬਿਆਂ ਨੂੰ ਬਹੁਤ ਬਦਨਾਮ ਕੀਤਾ
ਜਦ ਤੱਕ ਕਿਸੇ ਦੀ ਕੋਈ ਵੀਡੀੳ ਨਹੀਂ ਆਉਂਦੀ ਉਦੋਂ ਤੱਕ ਕਿਸੇ ਤੇ ਯਕੀਨ ਨਾ ਕਰੋ
@@Lyrics_Sony_Insan.ਅਗਲਾ ਹੋਟਲ ਚ ਥੋੜੀ ਜਾਂਦਾ ਹੋਣਾ ਨਾਲ਼ੇ ਕਹਿੰਦਾ ਮੈਂ ਨਾਪੁੰਸਕ ਆ ਪਹਿਲੀ ਰਿਪੋਰਟ ਚ ਹੀ ਪਤਾ ਲੱਗ ਗਿਆ ਓਦਾਂ 🥴
Paji bahut vdya information dinde tuc ❤tuhada bolan tarika bahut vdya 👍🏼
Sirre d jaankaari bai seriously i like your information ❤
Thank u bro
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
Tainu kyu mirch LG rhii galt Kam da natija galt hi h bibaa jo krega so parega
ਪੰਜਾਬ ਵਾਲੇ ਕਰੋ ਲਾਈਕ ਵੀਡਿਓ
Y sachi teri voice bhut vadiya ❤❤❤❤
Punjabi Zindawad
Intjar krda bai thode video da❤
VEER JI LOOK DOWN TE VIDEO BANAO LIKE KARO JI ❤
ਜੇ ਮੋਦੀ ਨਾ ਹੁੰਦਾ ਤਾਂ ਇਹ ਕਦੇ ਵੀ ਜੇਲ ਨਹੀ ਜਾਣਾ ਸੀ ਤੇ ਨਾ ਹੀ ਸਰਸੇ ਵਾਲਾ ਤੇ ਨਾ ਹੀ ਰਾਮਪਾਲ ਬਾਬਾ ਕਿਉਕਿ ਜੇ ਨਾ ਮੋਦੀ ਜੇਲ ਵਿੱਚ ਸੁੱਟ ਦਾ ਤਾਂ ਮੋਦੀ ਕਦੇ ਵੀ ਪ੍ਰਧਾਨਮੰਤਰੀ ਨਾ ਬਣਦਾ ਜਾਈਦਾ ਤਰ ਬਾਬੇ ਕਾਂਗਰਸ ਨੂੰ ਵੋਟਾਂ ਦਾ ਸਾਥ ਦਿੰਦੇ ਨਾਕਿ ਮੋਦੀ ਸਰਕਾਰ ਨੂੰ ਮੋਦੀ ਨੇ ਹੁਣ ਨਵੇਂ ਬਾਬੇ ਤਿਆਰ ਕਰ ਲਏ ਹਨ ਜਿਵੇਂ Bageshwar ਧਾਮ ਬਾਬਾ ਪਤਲਜਲੀ ਬਾਬਾ
Kamal. bai nal menu ਜੁੜਿਆ 7 sal hoge a 😊
God Bless You Brother
Boot vdea y
Bhut vadiya ❤❤❤
Very.nise❤😊
ਸਿਰਫ ਇਹੋ ਜਿਹਾ ਕਾਮਾ ਵਿਚ ਬੀਬੀਆ ਜਿਆਦਾ ਪਿਛੇ ਲੱਗਦੀਆ ਇੰਨਾ ਪਖੰਡਿਆ ਦੇ ਲੋਕਾ ਨੇ ਇਕ ਖੱਚ ਜਿਹੇ ਬੰਦੇ ਨੇ ਕਿਥੋ ਦਾ ਕਿੱਥੇ ਲੈ ਕੇ ਖੜਾ ਕੀਤਾ ਸੀ ਊਨਾ ਦਾ ਹੀ ਪੈਸਾ ਤੇ ਊਨਾ ਦੀਆ ਧੀਆ ਭੈਣਾਂ ਦਾ ਹੀ ਜਿਸਮ ਬੇ ਸ਼ਰਮ ਬਾਬੇ ਇਹੋ ਜਿਹੇ ਜਿੰਨਾ ਨੂੰ ਰੱਬ ਵੀ ਭੁੱਲਿਆ ਹੋਇਆ ਏ ਬੱਸ ਇੰਨਾ ਵਰਗੇ ਡੌਂਕੀ ਬਾਬੇ ਲੋਕ ਹੀ ਪੈਦਾ ਕਰਦੇ ਨੇ ਤੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਇਹੋ ਜਿਹੇ ਧੋਖੇਬਾਜ ਬਾਬਿਆ ਨੂੰ ਮਜ਼ਬੂਤ ਕਰਦੇ ਨੇ ਨਾਲੇ
Menu 5.6 saal ho ge bai di video dekh de nu bht kush Sikh leya bai kolo love you bai
ਹੈਰਾਨਗੀ ਹੈ ਉਨ੍ਹਾਂ ਲੋਕਾਂ ਤੇ ਜੋਂ ਇਨ੍ਹਾਂ ਕੁਛ ਹੋਣ ਦੇ ਬਾਵਜੂਦ ਵੀ ਅਜਿਹੇ ਚਂਗਲਾ ਨੂੰ ਆਪਣਾਂ ਰੱਬ ਮੰਨਦੇ ਨੇ ।
ਅਜਿਹੇ ਮਾਮਲੇ ਬਹੁਤ ਹੋੲਏ ਨੇ ਤੇ ਹੋ ਵੀ ਰਹੇ ਹੋਣਗੇ ਪਰ ਜੋ ਸਾਹਮਣੇ ਆ ਗਿਆ ਤਾਂ ਠੀਕ ਨਹੀਂ ਤਾਂ ਪਤਾ ਨਹੀਂ ਕਿੰਨਿਆਂ ਤੇ ਮਿੱਟੀ ਪਾ ਦਿੱਤੀ ਜਾਂਦੀ ਹੈ।
👌👌👌👌👌❤
Waheguru ji chardikla vich rakhe veer nu
Bahut vadia video 👍
Good Job bro
Thanx veer boht vdia information diti bai boht lok tohade nal attach ne eda ee Dleri nal har gal such ee dsyo hamesha sarya nu bina kise ton Dre Jdo v bhai india aaya tohanu jrur milna ik vaar ta Dream ee aa bro mera k tohanu milna aina ta ma school de vicho v nhi sikhya c feesa bhar k jina tohade ton free vich sikhya Dilo thanx veer tohada ❤❤🙏🙏
Very good information and ❤❤❤
ਸਾਨੂੰ ਤਾ ਪਹਿਲਾ ਹੀ ਪਤਾ ਇਨਾ ਬਾਬੇਆ ਬਾਰੇ ||
ਇਸ ਦੇ ਚੇਲੇ ਕਿਥੇ ਮੰਨਦੇ ||
ਇਸ ਤੋਂ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਵਿਦੇਸ਼ੀ ਹਮਲਾਵਰ ਭਾਰਤ ਤੇ ਲੰਮਾ ਸਮਾਂ ਰਾਜ ਕਿਉਂ ਕਰ ਗਏ , ਸਮਝਣ ਵਾਲੀ ਗੱਲ ਆ
❤❤😊
ਸਤਿ ਸ੍ਰੀ ਆਕਾਲ ਜੀ
Good work veer ji, 🙏
ਹੋਰ ਬਾਬੇ ਆ ਬਾਰੇ ਵੀ ਦੱਸਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ
ਬਾਈ ਜੀ ਇਸ ਪੂਰੇ ਕਾਂਡ ਉੱਤੇ ਇੱਕ ਫਿਲਮ ਵੀ ਬਣੀ ਆ Sirf Ek Banda Kafi Hai ਜਿਸ ਵਿੱਚ ਹਰ ਇੱਕ ਗੱਲ ਬਰੀਕੀ ਨਾਲ ਦਿਖਾਈ ਗਈ ਆ ਦੇਖਣ ਵਾਲੀ ਫਿਲਮ ਆ Zee 5 ਐਪ ਉੱਤੇ ਦੇਖ ਸਕਦੇ ਆ
Nice video
😮😮😮😮
Very good job 👍
ਆਸਾ ਰਾਮ ਤੇ ਇੱਕ ਫਿਲਮ ਵੀ ਬਣੀ ਆ ਜਿਸ ਦਾ ਨਾਂ ਸਿਰਫ ਇੱਕ ਬੰਦਾ ਕਾਫੀ ਹੈ
ਮਾੜੇ ਕੰਮ ਦਾ ਨਤੀਜ਼ਾ ਮਾੜਾ ਹੀ ਹੁੰਦਾ ਬਾਈ ਜੀ।।।
❤