Ram Rahim Story | Babe To Bollywood Da Safar | dera ch ki hunda c | kyu hoyi jail | punjab made

Поділитися
Вставка
  • Опубліковано 2 лют 2025

КОМЕНТАРІ • 866

  • @Reshamkhokhr
    @Reshamkhokhr 2 місяці тому +153

    ਇਨਾਂ ਸਾਰਾ ਕੁਝ ਬੋਲਣ ਲਈ ਜਿਗਰਾ ਕਿਸੇ ਦਾ ਹੀ ਹੁੰਦਾ

    • @Sxndhu_editts
      @Sxndhu_editts 2 місяці тому +3

      ਸਹੀ ਕਿਹਾ ਜੀ 👍

  • @ashwanisaini7591
    @ashwanisaini7591 2 місяці тому +21

    ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸ਼ਹੀਦ ਪਤਰਕਾਰ ਛਤਰਪਤੀ ਜੀ ਦੀ ਬੇਟੀ ਤੋਂ ਪੜ੍ਹ ਰਿਹਾ ਹਾਂ.. ਉਹ ਸਾਡੀ ਅਧਿਆਪਕ ਹੈ ਤੇ ਸਾਨੂੰ ਪਤਰਕਾਰਿਤਾ ਦਾ ਵਿਸ਼ਾ ਪੜਾ ਰਹਿ ਹੈ।

    • @latestupdates1797
      @latestupdates1797 25 днів тому

      Where brother

    • @MeenuChugh-l2s
      @MeenuChugh-l2s 17 годин тому

      Makkar di kudi v makkari Krna hi sikhaugi.....😂😂😂😂😂😂khushnaseeb😂😂😂😂😂😂😂😂

  • @Ambarsaria--pb
    @Ambarsaria--pb 2 місяці тому +162

    ਸੁਣੋ ਸਿਰਫ ਤੇ ਸਿਰਫ ਸੰਤ ਗਿਆਨੀ ਬਾਬਾ ਮਸਕੀਨ ਸਿੰਘ ਜੀ ਨੂੰ ❤❤❤❤❤❤❤❤❤

    • @dhaliwaldhaliwa1241
      @dhaliwaldhaliwa1241 2 місяці тому +9

      Bai ne jdo dhan dhan satguru tera hi asra kiha hasi control kiti😂

    • @blackmijar6846
      @blackmijar6846 2 місяці тому

      Kio hasa kio ayia???​@@dhaliwaldhaliwa1241

    • @Ambarsaria--pb
      @Ambarsaria--pb 2 місяці тому +1

      @@dhaliwaldhaliwa1241 ਪਾਖੰਡੀ ਬੰਦਾ ਸੀ ਓਹ
      ਹੁਣ ਸਾਲਾ ਜੇਲ੍ਹ ਵਿੱਚ ਮਰ ਰਿਹਾ

    • @parminderuppal7665
      @parminderuppal7665 2 місяці тому +5

      ਬਿਲਕੁਲ ਕੋਈ ਸੱਕ ਨਹੀਂ ਮਸਕੀਨ ਜੀ ਤੋ ਕੋਈ ਉੱਪਰ ਨਹੀਂ ਹੈ 🙏

    • @kuldeepbrar7393
      @kuldeepbrar7393 2 місяці тому +3

      Sahi gl aa bai Maskeen bhut ochi sakhsiyat de malak ne ❤

  • @sahbikazampuria
    @sahbikazampuria 2 місяці тому +40

    ਵੈਸੇ ਸੋਚਣ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਬਾਬੇ ਨੂੰ ਫਰਲੋ ਤੇ ਕਿਉਂ ਛੱਡ ਦਿੱਤਾ ਜਾਂਦਾ ਹੈ ਉਧਰ ਦੂਜੇ ਪਾਸੇ ਕਈ ਬੇਗੁਨਾਹਾਂ ਸਿੰਘਾਂ ਨੂੰ ਬੰਦ ਕਰਕੇ ਰੱਖਿਆ ਹੈ ਤੇ ਓਹਨਾ ਨੂੰ ਕੋਈ ਪੈਰੋਲ ਵੀ ਨਹੀਂ

    • @jhordgillfarm
      @jhordgillfarm 2 місяці тому

      Votan krke shad de y

    • @RaviRaiSingh
      @RaviRaiSingh 2 місяці тому

      ashram offiside dekho

    • @balkarpapra4500
      @balkarpapra4500 2 місяці тому +2

      Y ji ik insaan nu ik gurde di lod aa pleas tudi help krdo je tusi apna ik gurda de dinde ta osdi jaan bch ju naale

  • @manibhullar5216
    @manibhullar5216 2 місяці тому +75

    ਬਾਈ ਮੇਰਾ ਮਾਮਾ ਸਿਰਸੇ ਵਾਲੇ ਪਿੱਛੇ ਜੇਲ ਕੱਟ ਕੇ ਆਇਆ ਸੀ ਤੇ ਹੁਣ ਵੀ ਸਾਰਾ ਟੱਬਰ ਸਰਸੇ ਜਾਂਦਾ ਜੇ ਕਹਿਣੇ ਆ ਗਾਲ੍ਹਾ ਕੱਢਦਾ 😂😂😂😂

    • @yuvrajsidhu-wrd55
      @yuvrajsidhu-wrd55 2 місяці тому +2

      😂😂😂😂😂😂

    • @mr.badman1119
      @mr.badman1119 2 місяці тому +11

      ਪਤਾ ਨੀ ਕੀ ਸਿਰ ਚ ਪਾਉਂਦਾ ਮੇਰਾ ਨਾਨਕਾ ਪਰੀਵਾਰ ਵੀ ਬਹੁਤ ਅੰਨਾ ਭਗਤ ਹੈ ਇਸਦਾ

    • @ranjitsinghsingh9580
      @ranjitsinghsingh9580 2 місяці тому +5

      ਬਾਈ ਫੇਰ ਤਾਂ ਮਾਮਾ ਤੇਰਾ ਪੂਰੀ ਤਰ੍ਹਾਂ ਭੇਡ ਬਣ ਚੁੱਕਾ ਹੈ ਜਿਸ ਨੂੰ ਸਮਝਾਇਆ ਨਹੀਂ ਜਾ ਸਕਦਾ

    • @jasssran3328
      @jasssran3328 2 місяці тому +1

      Babe de video da hall krr, ooh dekhade v dekh baba jamp marda😂😂

    • @jatinderarora7026
      @jatinderarora7026 2 місяці тому +5

      Bai sade v naal rehnde ne pke per taraki bhut kr rahe ne cycle to Audi te pahunche dekhde dekhde

  • @baljindersingh7028
    @baljindersingh7028 2 місяці тому +86

    ਧੂਆਂ ਉੱਠਣ ਆਲੀ ਗੱਲ ਬਿਲਕੁਲ ਸਹੀ ਆ 👍 ਸ਼ਾਇਦ ਕੋਈ ਭੇਡ ਸਮਝ ਹੀ ਜਾਵੇ ਵੈਸੇ ਤਾਂ ਮੁੰਨੀਆਂ ਜਾ ਸਕਦੀਆਂ ਪਰ ਚਲੋ..... 🙏 ਵਧੀਆ ਕੋਸ਼ਿਸ਼ ! 👍💯✅

    • @mankamalsingh5754
      @mankamalsingh5754 2 місяці тому +5

      Gall bilkul sahi hai pr aah gall mootpal te jaile bhindi te v lagoo honi chahidi aa

    • @kulveergagan3761
      @kulveergagan3761 2 місяці тому

      ​@@mankamalsingh5754ohna di tulna es pakhandi balaatkari nal na kro

    • @manwinderguru1516
      @manwinderguru1516 2 місяці тому

      Aa gyi bhed​@@mankamalsingh5754

    • @Zee_Sandhu
      @Zee_Sandhu 2 місяці тому +3

      ​@@mankamalsingh5754ਦਸ ਬਲਾਤਕਾਰ ਕੋਈ ਓਹਨਾਂ ਦਾ ਕਤਲ ਕੋਈ, ਲੁੱਲੀ ਵੱਢਣ ਵਾਲੇ ਕੇਸ ਕੋਈ,😂😂 ਬਲਾਤਕਾਰੀ ਦਾ compare ਓਹਨਾਂ ਨਾਲ ਨੀ ਆਸਾ ਰਾਮ ਨਾਲ ਕਰ 😅😅

    • @mankamalsingh5754
      @mankamalsingh5754 2 місяці тому

      @@Zee_Sandhu ਜਿਨੇਂ ਕਤਲ ਜੈਲੇ ਭਿੰਡੀ ਨੇ ਕਰਵਾਏ ਉਨੇ ਤਾਂ ਰਾਮ ਰਹੀਮ ਸੱਤ ਜਨਮਾਂ ਵਿੱਚ ਨਹੀਂ ਕਰਵਾ ਸਕਦਾ ਬਾਕੀ ਮੈਂ ਕਿਸੇ ਦੇਹਧਾਰੀ ਦਾ ਭਗਤ ਨਹੀਂ ਆ, ਬਾਕੀ ਹਰ ਇੱਕ ਨੂੰ ਆਪਣਾ ਬਾਬਾ ਚੰਗਾ ਅਤੇ ਸ਼ਰੀਫ਼ ਹੀ ਲਗਦਾ 😉

  • @mrsingh4674
    @mrsingh4674 2 місяці тому +38

    Dhan Dhan satguru Tera hi aasra❤❤❤❤❤❤

  • @harshtaneja2599
    @harshtaneja2599 2 місяці тому +33

    बाबा राम रहीम की वजह से ही आज बहुत से जरूरतमंदों का घर का सपना पूरा हुआ है जो की डेरा सच्चा सौदा के श्रद्धालुओं द्वारा जरूरतमंदों को यह घर मात्र एक दिन में बना कर दे दिया जाता है ।

  • @GaganDeep-rv5kr
    @GaganDeep-rv5kr 2 місяці тому +48

    डेरा सच्चा सौदा में आज भी कोई भेद भाव नहीं किया जाता आज भी डेरा सच्चा सौदा हमेशा मानवता भलाई कार्यों में आगे हैं। बेघर को घर, खूनदान, गुरदा दान जैसे मानवता भलाई कार्य बिना किसी रिश्ते के लोगों का सहारा बने है

  • @Lovebuttar-d3i
    @Lovebuttar-d3i 2 місяці тому +98

    ਰਾਧਾ ਸੁਆਮੀ ਵਾਲੇ ਸਾਹਮਣੇ ਲਿਆਂਦੇ ਜਾਣ brother ❣️

    • @Reuelsamson
      @Reuelsamson 2 місяці тому +6

      Eh khalistaniya nalo ta chnge aa

    • @GSingh-gx2xg
      @GSingh-gx2xg 2 місяці тому

      @@Reuelsamsongo and drink moot

    • @RamanKumar-uk5kx
      @RamanKumar-uk5kx 2 місяці тому +3

      ਕੀ ਗੱਲ ਪ੍ਰੇਸ਼ਾਨੀ ਏ ਕੋਈ ਇਹਨਾਂ ਕੋਲੋਂ ਥੋਨੂੰ ਬਾਕੀ ਓਥੋਂ ਕੁਝ ਨੀਂ ਮਿਲਣਾ....

    • @chansingh319
      @chansingh319 2 місяці тому +2

      ਜਿੰਨੇ ਸੱਚ ਤੇ ਡੇਰਾ ਰਾਧਾ ਸੁਆਮੀ ਹੈ ਉਸ ਤੇ ਤੂੰ ਵੀ ਨਹੀਂ ਹੈ ਨਾ ਤੇਰੀ ਕੋਈ ਪੁਸ਼ਟ

    • @everythinghere.855
      @everythinghere.855 2 місяці тому +1

      @@Reuelsamsonaho daria nap ke mahan ne

  • @D.S.S_Msg1
    @D.S.S_Msg1 2 місяці тому +29

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਇਹ ਸ਼ਬਦ ਅਸੀਂ ਰੱਬ ਵਾਸਤੇ ਵਰਤਦੇ ਹਾਂ ਨਾ ਕੀ ਅਸੀਂ ਸਰਸੇ ਵਾਲੇ ਬਾਬੇ ਲਈ ਤੋ ਸੋ ਜਾਣਕਾਰੀ ਜੇ ਨਾ ਹੋਵੇ ਤਾਂ ਬੋਲੀ ਦਾ ਨਹੀਂ ਹੁੰਦਾ ਇਸ ਦਾ ਮਤਲਬ ਇਹ ਹੈ ਕਿ ਪਰਮਾਤਮਾ ਤੂੰ ਹਰ ਥਾਂ ਤੇ ਹਾਂ ਸਾਨੂੰ ਤੇਰਾ ਹੀ ਸਹਾਰਾ ਹੈ ਤੂੰ ਇੱਕ ਹੀ ਹਾ

    • @gursewakfurwaha4317
      @gursewakfurwaha4317 2 місяці тому +3

      MSG? 😂
      Tu vi dere wala hi aa. Hajje vi sahram karlo. Je eh hi thodi dhee bhen naal hoyea hunda jan thode putt da katal hoyea hunda fer vi mannde eho jehe babeya nu. Kujh ni ban sakda tuhade jehe lokaan da

    • @Harmansingh-ob6om
      @Harmansingh-ob6om 2 місяці тому

      @@gursewakfurwaha4317 ਬਾਬਾ ਚਰਨ ਘਾਟ ਠਾਠ ਵਾਲੇ ਬਾਰੇ ਕੀ ਵਿਚਾਰ ਆ

    • @madanlalsharma2
      @madanlalsharma2 2 місяці тому +1

      ਭਾਰਤ ਵਿੱਚ ਜਿੰਨ੍ਹੇ ਵੀ ਸੰਤ ਬਾਬੇ ਹਨ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਗੰਗਾ ਵਿੱਚ ਸੁੱਟ ਦਿਓ, ਦੇਸ਼ ਵਿੱਚ ਸ਼ਾਂਤੀ ਆ ਜਾਵੇਗੀ l ਵੈਸੇ ਵੀ ਜਿੱਥੇ ਭੀੜ ਜ਼ਿਆਦਾ ਹੁੰਦੀ ਹੈ, ਉਸਨੂੰ ਭੇਡਾਂ ਦੀ ਭੀੜ ਕਹਿੰਦੇ ਹਨ , ਸਿਆਣੇ ਤੇ ਸਮਝਦਾਰ ਲੋਕ ਭੇਡਾਂ ਦੀ ਭੀੜ ਤੋਂ ਦੂਰ ਰਹਿੰਦੇ ਹਨ l

    • @Nannu-bx5df
      @Nannu-bx5df 2 місяці тому +1

      ​@@gursewakfurwaha4317Teri bhen nl ho gya??..
      Chawlo j kush nhi pta hunda na bhonkya na kro

    • @Nannu-bx5df
      @Nannu-bx5df 2 місяці тому +1

      ​@@gursewakfurwaha4317jehde mnde aa ohna nu pta kive rehna faltu da gyaan na vndya kro

  • @Defaulter_Munda
    @Defaulter_Munda 2 місяці тому +35

    ਮੇਰੇ ਗੁਆਂਢ ਚ ਇਕ ਬੰਦਾ 5000 ਦਾ ਇਕ ਟਮਾਟਰ ਤੇ 4000 ਦਿਆ 2 ਮਿਰਚਾਂ 😂😂😂

    • @Bawadhot
      @Bawadhot 2 місяці тому +13

      ਤੁਸੀਂ ਕਿਹਾ ਨੀ ਓਨੁ ਕੇ ਇਕ ਮਿਰਚ ਅਪਣੀ ਗਾਂਡ ਚ ਲੇਲਾ ਤੇ ਦੂਜੀ ਬਾਬੇ ਗਾਂਡ ਚ ਦੇਦੇ

    • @Youngestgaming.
      @Youngestgaming. 2 місяці тому +2

      9000 rupe ajj tk 😂 nhi hajam hoya huna ohnu 😂😂

    • @Gagandeepsingh-qn2gb
      @Gagandeepsingh-qn2gb 2 місяці тому +1

      Sade pind mere sale 3lakh da tarbuj le aaye 😂

  • @archnasidwadhwani
    @archnasidwadhwani 2 місяці тому +27

    ਬੱਸ ਪੰਜਾਬੀ ਭਰਾਵਾਂ ਨੂੰ ਆਵਦੇ ਚੈਨਲ ਨਾਲ ਜੋੜਨ ਦੀ ਕੋਸ਼ਿਸ਼ ਚੰਗੀ ਕੀਤੀ ਹੈ।। ਮੇਰੇ ਮਾਮਾ ਜੀ ਓਹਨਾ ਪਿੱਛੇ ਜੇਲ ਜਾਨ ਤੋਹ ਬਾਅਦ ਅੱਜ ਵੀ ਜਾਂਦੇ ਹਨ ਤਹਿ ਮਾਨਵਤਾ ਭਲਾਈ ਦੇ ਹਜਾਰਾ ਕਮ ਰੋਜ ਕਰਦੇ ਹਨ ।। ਮੈਂ ਓਹਨਾ ਨੂੰ ਕਦੇ ਨਹੀਂ ਰੋਕਿਆ , ਕਿਉੰਕਿ ਆਪਣੇ ਵਾਲੇ ਤਾਂ ਰਾਜਨੀਤੀ ਕਰਦੇ ਕਰਦੇ ਨਹੀਂ ਥੱਕਦੇ , ਤੁਹਾਡੇ ਵਰਗੇ ੨ ਕੌੜੀਆ ਪਿੱਛੇ ਕੁਝ ਵੀ ਭੌਂਕਦੇ ਰਹਿਣਗੇ ਪਰ ਕਦੇ ਨਸ਼ੇ ਬਾਰੇ , ਹਨ ਬੁਰਾਈਆਂ ਬਾਰੇ ਦੱਸਣ ਦੇ ਬਜਾਏ ਇਹਨਾਂ ਪਿੱਛੇ ਹੀ ਸਾਡਾ ਤਹਿ ਸਾਰਿਆ ਦਾ ਦਿਮਾਗ ਲਾਇ ਬੈਠੇ ਹਨ।।

  • @gssandhu1984
    @gssandhu1984 2 місяці тому +19

    ਸ਼ਹੀਦ ਭਾਈ ਗੁਰਜੰਟ ਸਿੰਘ ਰਾਜਸਥਾਨੀ ਦੀ ਸ਼ਹਾਦਤ ਨੂੰ ਸਲਾਮ

  • @Jashansahotapunjabi
    @Jashansahotapunjabi 2 місяці тому +10

    ਗੁਰੂ ਘਰ ਤੋਂ ਵੱਡਾ ਕੋਈ ਡੇਰਾ ਨਹੀਂ 🙏

  • @vakilinsa4272
    @vakilinsa4272 2 місяці тому +9

    ਸਾਡੇ ਗੁਰੂ ਨੇ ਹਮੇਸ਼ਾ ਮਾਨਵਤਾ ਭਲਾਈ ਦੇ ਕੰਮਾਂ ਲਈ ਪ੍ਰੇਰਿਆ ਸਾਨੂੰ ਤੇ ਆਪ ਵੀ ਉਹਨਾਂ ਦਾ ਜੀਵਨ ਮਨਤਾ ਅਪਲਾਈ ਲਈ ਹੈ.... ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਉਸ ਬਾਰੇ ਜਾਣ ਲੈਣਾ ਚਾਹੀਦਾ ਹੈ ਉਹਨਾਂ ਨੂੰ 100+ਵਰਲਡ ਰਿਕਾਰਡ ਮਿਲੇ ਹੋਏ ਨੇ 6 ਕਰੋੜ ਲੋਕਾਂ ਨੇ ਇਥੋਂ ਨਸ਼ਾ ਛੱਡਿਆ ਅਤੇ ਮਾਲਕ ਦੇ ਲੜ ਲੱਗੇ ਅੱਜ ਕੋਈ ਵੀ ਗੁਰੂ ਦਾ ਪ੍ਰੇਮੀ ਆਪਣੇ ਦੀਨ ਇਮਾਨ ਦਾ ਪੱਕਾ ਹੈ ਨਸ਼ੇ ਤੇ ਤਾਂ ਨੇੜੇ ਵੀ ਨਹੀਂ ਜਾਂਦਾ ਕਿੰਨੇ ਹੀ ਲੋਕਾਂ ਦੇ ਘਰ ਬਣਾ ਕੇ ਦਿੱਤੇ ਇੰਨੇ ਲੋਕਾਂ ਨੂੰ ਇਥੋਂ ਰਾਸ਼ਨ ਮਿਲਦਾ ਹ ਕਿੰਨੇ ਲੋਕ ਜੋ ਕਿ ਆਪਣੀ ਜੀਵਨ ਲੀਲਾ ਖਤਮ ਕਰਨ ਕਿਨਾਰੇ ਸਨ ਉਹਨਾਂ ਨੂੰ ਇੱਥੋਂ ਆਕੇ ਜੀਵਨ ਮਿਲਿਆ ਕੋਈ ਨਾ ਗੱਲੋਂ ਕਿਸੇ ਨੂੰ ਮਾੜਾ ਕਹਿਣਾ ਬਿਲਕੁਲ ਗਲਤ ਹੈ ਨਰਕਾਂ ਦੇ ਭਾਗੀਦਾਰ ਬਣੋਗੇ ਜੋ ਵੀ ਇਹ ਕਰ ਰਿਹਾ

    • @pamajawadha5325
      @pamajawadha5325 2 місяці тому

      Fer baba nu jail vich kiu sut dita dera ta hor v haga chl rha ne

    • @Adv.jagseer_17890
      @Adv.jagseer_17890 2 місяці тому

      ​@@pamajawadha5325 ohna di baari vi jldi aaju veer

    • @armaandeepsingh6852
      @armaandeepsingh6852 2 місяці тому

      Hooo aane bagt ki krn vechare😂😂😂😂

    • @jassdh871
      @jassdh871 Місяць тому

      Dere ch kina kuj galt tuhade babe ne kita tuhanu pta science nu oh vi manda hunda c ajj science ne osnu prisoner bna ta fr sahi aw jehre kam diyan gallan krde ho oh ek dikhava hunda dikhave ch sahi kr gya j is mtlb a ni ki osne rape ni kita

    • @HarjeetSingh-ke1rl
      @HarjeetSingh-ke1rl Місяць тому

      Dsya ta hai veer ne world record vi one aap bnaye te apa hi lye digree vi aap bnayi te koi os degree di university te fake side a
      Do chiza babe diyan jrur original si ik guffa te dusri honeypreet😅

  • @ਗੁਰਪ੍ਰੀਤਸਿੰਘ-ਢ2ਗ

    ਓਸ਼ੋ ਤੇ ਰਾਮ ਰਹੀਮ ਵਿਚ ਜਮੀਨ ਅਸਮਾਨ ਦਾ ਫਰਕ ਹੈ
    ਓਸ਼ੋ ❤😊😊

    • @poojarani-fc9lb
      @poojarani-fc9lb 2 місяці тому +1

      Yes

    • @itssukhie
      @itssukhie 2 місяці тому +2

      Sarea nu aye ee lgda hunda v sada baba shi aa 😂

    • @itssukhie
      @itssukhie 2 місяці тому +1

      Sare iko jehe aa koi chajj da ni

  • @RajnitikMasala
    @RajnitikMasala 2 місяці тому +25

    ਬਾਲੀਵੁੱਡ ਵਿੱਚ ਕੋਈ ਵੀ ਅਭਿਨੇਤਾ ਸਾਡੇ ਸੱਭਿਆਚਾਰ ਅਤੇ ਸਮਾਜ ਵਿੱਚ ਫੈਲੀ ਨਸ਼ਿਆਂ ਵਰਗੀ ਬੁਰਾਈ ਵਿਰੁੱਧ ਲੋਕਾਂ ਨੂੰ ਜਾਗਰੂਕ ਨਹੀਂ ਕਰ ਰਿਹਾ ਸੀ, ਇਸ ਲਈ ਰਾਮ ਰਹੀਮ ਨੇ ਉਨ੍ਹਾਂ ਨੂੰ ਰਸਤਾ ਦਿਖਾਇਆ।

  • @harpreetbawa7743
    @harpreetbawa7743 2 місяці тому +21

    ਮੇਰਾ ਭਰਾ ਸਾਡੇ ਪਿੰਡ ਇਕ ਸ਼ਿਮਲਾ ਮਿਰਚ 60000 ਰੁਪਏ ਦੇ ਖਰੀਦੀ ਸੀ ਇਕ ਬੰਦੇ ਨੇ ਪਰ ਏਹੇ ਨੀ ਪਤਾ ਵੀ ਬਣਾ ਕੇ ਖਾਦੀ ਸੀ ਜਾ ਚੱਟ ਕੇ ਹੀ ਸਾਰਿਆਂ ਸੀ ਸਾਰੇ ਟੱਬਰ ਨੇ 😂

    • @narajansingh959
      @narajansingh959 2 місяці тому +1

      ਯਾਰ ਐਨਾ ਧੱਕਾ ਨਾ ਕਰ 60000। 😂😂😂😂😂😂

    • @harpreetbawa7743
      @harpreetbawa7743 2 місяці тому +2

      @narajansingh959 ਵੀਰ ਗੱਪ ਨੀ ਹੇਂਗਾ ਓਨੇ ਪਤੰਦਰ ਨੇ ਆਪਣੀਆਂ 2 ਮੈਂਸਾ ਆਪਣੀ ਇਕ ਬਿਗ੍ਹਾ ਜਮੀਨ ਵੀ ਡੇਰੇ ਨਾਮ ਕਰਵਾਤੀ ਸੀ

    • @rajwindersingh1703
      @rajwindersingh1703 2 місяці тому

      😂

    • @pamajawadha5325
      @pamajawadha5325 2 місяці тому

      @@harpreetbawa7743 ok haga pagal lok

    • @reshamsidhu5729
      @reshamsidhu5729 22 дні тому

      🤑🤑🤑🤑🤑🤑

  • @baldevjassar8059
    @baldevjassar8059 2 місяці тому +14

    *🙏🌷ਅੱਜ ਦਾ ਵਿਚਾਰ🌷🙏*
    *ਜਦੋਂ ਤੁਸੀਂ ਦੂਜਿਆਂ ਲਈ ਚੰਗਾ ਚਾਹੁੰਦੇ ਹੋ, ਤਾਂ ਚੰਗੀਆਂ ਚੀਜ਼ਾਂ ਤੁਹਾਡੇ ਕੋਲ ਵਾਪਸ ਆਉਣਗੀਆ। ਇਹੀ ਕੁਦਰਤ ਦਾ ਨਿਯਮ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Harjinder_kumar
    @Harjinder_kumar 2 місяці тому +16

    ਬਾਈ ਜ਼ੀ ਆਪਾਂ ਤਾਂ ਨਾਸਤਿਕ ਬੰਦੇ ਆ, ਜਿੱਥੋਂ ਕੁੱਝ ਸਿੱਖਣ ਨੂੰ ਮਿਲਦਾ, ਸੁਣ ਲਈਦਾ, ਪਰ ਵਹਿਮਾਂ ਚ ਨਹੀਂ ਪਈਦਾ, ਓਸ਼ੋ ਰਜ਼ਨੀਸ਼ ਨੂੰ ਸੁਣ ਲੈਂਦੇ ਆ, ਧੰਨਵਾਦ 🙏

  • @Zee_Sandhu
    @Zee_Sandhu 2 місяці тому +6

    ਐਵੇਂ ਤਾਂ ਨੀ ਗੁਲਾਮ ਇਹ ਲੋਕ ਅਜੇ ਤੱਕ ਇਹੀ ਕਾਰਨ ਆ, ਲੰਡੇ ਸਾਧਾਂ ਮਗਰ ਲੱਗ ਤਾਂ ਵੋਟਾਂ ਪਾਉਂਦੇ ਫਿਰ ਕਹਿੰਦੇ ਸਰਕਾਰ ਗੰਦੀ ਆ, ਬਾਬੇ ਜਾਦਾਤਰ ਬੀਬੀਆ ਦੇ ਬਣਾਏ ਆ ਸੁਰੂ ਬੀਬੀਆ ਹੀ ਕਰਦੀਆ ਜਾਣਾ ਫ਼ਿਰ ਜਦੋਂ ਬਾਬਾ ਤੇਲ ਲਾ ਉੱਤੇ ਚੜਦਾ ਚੀਕਦੀਆ, ਮਾਨ ਇਸ ਗੱਲ ਕੇ ਅੱਜ ਤੱਕ ਡੇਰੇ ਪੀਰ ਬਾਬੇ ਸਾਧ ਕੋਲ ਨੀਂ ਗਏ ਸਿਰਫ਼ ਗੁਰੂ ਘਰ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ 🙏,32 ਸਾਲ ਉਮਰ ਹੋ ਗਈ ਕਿਸੇ ਦੇਹਧਾਰੀ ਸਾਧ ਦੇ ਗੋਡੇ ਹੱਥ ਮੱਥਾ ਨੀਂ ਟੇਕਿਆ

  • @harpreetwaraich7605
    @harpreetwaraich7605 2 місяці тому +43

    ਸੱਚ ਬੋਲਣ ਲਈ ਵੀ ਹਿੰਮਤ ਚਾਹੀਦੀ ਐ ❤ਜਿਉਂਦਾ ਰਹਿ ਭਰਾ ❤

  • @AmrikSingh-zo1rc
    @AmrikSingh-zo1rc 2 місяці тому +13

    Dhan dhan satguru tera hi asra 😂😂😂😂 oyy jma hi sira yrr 😂😂😂

  • @harpreetchahal4149
    @harpreetchahal4149 2 місяці тому +37

    ਕੱਟੜ ਐਂਟੀ ਆ ਡੇਰਾਵਾਦ ਦੇ ਫਿਰ ਭਾਂਵੇ ਉਹ ਡੇਰਾ ਕੋਈ ਹੋਵੇ ਨਾ ਗਏ ਆਂ ਕਦੇ ਨਾ ਜਾਈਏ 🙏🏻🙏🏻

    • @GagandeepSingh-ds1so
      @GagandeepSingh-ds1so 2 місяці тому +1

      P

    • @dimplesharma6120
      @dimplesharma6120 2 місяці тому

      Shi aa ase bhi jis dhrm aa usnu mnde mata nu shiv ji nu

    • @balkarpapra4500
      @balkarpapra4500 2 місяці тому +2

      Mai b kated enti c fr ik din meri maa nu blood di lod pai gyi koyi nhi aya fer ik sirse aala premi aya ohne blood dita mai kiwe gun bulja y

    • @sukhmanghumaan6105
      @sukhmanghumaan6105 2 місяці тому

      @@balkarpapra4500Oye tu hr ik comment ch keh reha liver kon dauuu heart kon dauu kde khuch tu Lokaa nu fudu bnaaa reha je khoon deta fr ki ohnu rape de hakkk milge

  • @karankandyara3551
    @karankandyara3551 2 місяці тому +180

    ਵੀਰ ਇੱਕ ਵੀਡੀਓ ਆਪਣੇ ਤੇ ਵੀ ਬਣਾਓ ਤੁਸੀ ਕੀ youtube journey ਕੀ ਕੀਤੀ ਸਾਰਾ ਕੁਝ ਚਾਹੇ ਵੀਡੀਓ 5 ਮਿੰਟ ਈ ਹੋਵੇ

    • @Gurpreetsingh234s
      @Gurpreetsingh234s 2 місяці тому +9

      Jado main subscribe kita c tan sirf 1000 subscribers c

    • @Pb26-x9v
      @Pb26-x9v 2 місяці тому +7

      Tuc dera premi lag deo 😂

    • @Sikh_sons
      @Sikh_sons 2 місяці тому +1

      Right

    • @emotionalpunjab827
      @emotionalpunjab827 2 місяці тому

      ਤੇਰੇ ਮਿਰਚ ਲਗਦੀ ਤੇਰਾ ਡੈਡੀ ਆ ਇਹ 😂😂

    • @Destination693
      @Destination693 2 місяці тому +3

      ਰਾਮ ਰਹੀਮ ਨੇ ਜੋ ਕਾਂਡ ਕੀਤੇ ਏਦਾਂ ਦਾ ਕੋਈ ਕਾਂਡ ਨਹੀਂ ਕੀਤਾ Punjab Made ਵਾਲੇ ਕਮਲ ਵੀਰ ਨੇ ਜੋ ਵੀਡੀਓ ਬਣੇ 😅

  • @surindersinghuppal2892
    @surindersinghuppal2892 2 місяці тому +42

    ਸਭ ਕੁਛ ਸਾਹਮਣੇ ਹੋਣ ਦੇ ਬਾਅਦ ਵੀ 12 ਸਾਲ ਟਾਈਮ ਲੱਗ ਗਿਆ ਵਾਹ ਸਿਸਟਮ ਇੰਡੀਆ ਦਾ

    • @jatinderarora7026
      @jatinderarora7026 2 місяці тому +1

      Sahmane ta court ch v nahi ayiya dono kudiya
      Ki sahmne c

    • @HarjeetSingh-ke1rl
      @HarjeetSingh-ke1rl Місяць тому

      ​@@jatinderarora7026 ਐਵੇਂ ਤੁਹਾਡੇ ਪਿਤਾ ਜੀ ਨੂੰ ਜੇਲ ਹੋ ਗਈ ਕੋਈ ਨਾ ਵੀਰੇ ਆਪਾਂ ਕਰਦੇ ਆ ਗੱਲ ਤੁਹਾਡੇ ਪਿਤਾ ਜੀ ਨੂੰ ਬਾਹਰ ਕੱਢਿਆ ਜਾਵੇ

  • @BagichaDhaliwal
    @BagichaDhaliwal 5 днів тому +1

    Bhut vadia Paji 🎉❤❤😂

  • @lovepreet5949
    @lovepreet5949 2 місяці тому +16

    Dhan dhan satguru tera hi aasra 🙏🙏

    • @Nannu-bx5df
      @Nannu-bx5df 2 місяці тому +1

      Dhan dhan satguru tera hi Aasra ji❤ msg papa bless you🌸💖🙏

    • @HarjeetSingh-ke1rl
      @HarjeetSingh-ke1rl Місяць тому

      ਘਰ ਕਦੇ ਪਿਓ ਨੂੰ ਪਾਪਾ ਬੋਲਿਆ ਤੂੰ 😂

    • @KarandeepSingh-i1e
      @KarandeepSingh-i1e 22 дні тому

      ​@@Nannu-bx5dfpaida.munia.ta.ja.sakdia.na.par.smjaia.nahi.ja.skdia😅😅

  • @SukhwinderSingh-wq5ip
    @SukhwinderSingh-wq5ip 2 місяці тому +17

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Titanic1577
    @Titanic1577 2 місяці тому +4

    Ram Rahim g na bohat peoples de help v keti a

  • @mohitjhajra247
    @mohitjhajra247 2 місяці тому +5

    Juth falllee cosh-cosh .. sach na falle .. pass pass ... positive cheej bhi dekhe .. sabhi .. ❤❤ respect for blood donation, plantation for every .. human welfar .. DSS

  • @surindersinghuppal2892
    @surindersinghuppal2892 2 місяці тому +53

    ਅਨਪੜ੍ਹਤਾ ਅੰਧਵਿਸ਼ਵਾਸ਼ ਦਾ ਹਿਸਾਬ ਏਥੋਂ ਲਾ ਲਵੋ ਕੇ ਬਾਬੇ ਦੇ ਸਾਰੇ ਕਾਲੇ ਕਾਰਨਾਮੇ ਦਾ ਪਤਾ ਹੋਣ ਤੋਂ ਬਾਅਦ ਵੀ ਲੋਕ ਓਹਨੂੰ ਹਜੇ ਵੀ ਪੂਜਦੇ ਆ

    • @SohanSingh-pp8fb
      @SohanSingh-pp8fb 2 місяці тому +4

      ਬਾਈ ਜੀ ਕਲੇ ਅਨਪੜ੍ਹ ਨਹੀ ਪੜੇ ਲਿਖੇ ਞੀ ਬਹੁਤ ਅਦਞਸ਼ਾਞ ਞਿਚ ਜਕੀਨ ਰੱਖਦੇ ਬਾਕੀ ਤੁ ਞੀ ਮੈਨੂ ਲੱਗਦਾ ਬਹੁਤ ਸਿਆਣਾ ਐ ok

    • @darshdhaliwal3716
      @darshdhaliwal3716 2 місяці тому +1

      Sahi keha y tusi

    • @JagroopRoop-y8u
      @JagroopRoop-y8u 2 місяці тому

      Bai bheda kise gal karke hi keha janda eho je ganduya nu😅😅😅

    • @KartikKumar-f8q2g
      @KartikKumar-f8q2g 2 місяці тому +1

      ​@@SohanSingh-pp8fbਅੰਧਵਿਸ਼ਵਾਸ ਨੂੰ ਕਿਹੜਾ ਓ ਜਾਦੂ ਟੋਨੇ ਚ ਲਾਉਂਦੇ ਆ ਸਗੋਂ ਇਹਨਾਂ ਅੰਧਵਿਸ਼ਵਾਸਾ ਚੋ ਬਾਹਰ ਕੱਢਦੇ ਆ

    • @ampandeepkour5788
      @ampandeepkour5788 2 місяці тому +2

      @@KartikKumar-f8q2ghm kudiaa di ijjat krna andhvishaw hi aa 😂

  • @skeggo9561
    @skeggo9561 2 місяці тому +14

    ਵਾਹਿ ਗੁਰੂ ਜੀ 🙏
    ਧੰਨ ਧੰਨ ਸਤਗੁਰੁ ਤੇਰਾ ਹੀ ਆਸਰਾ 🙏

  • @hempreetsingh6114
    @hempreetsingh6114 2 місяці тому +6

    ਇੱਕ ਸੱਚ ਜਿਹੜਾ ਪਰਮਾਤਮਾ ਦੀ ਮੇਹਰ ਸਦਕਾ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਜਾਂ ਉਨ੍ਹਾਂ ਨਾਲ ਨਹੀਂ ਬੀਤਿਆ ਜਿਹੜੇ ਅੱਜ ਵੀ ਇਸ ਨੂੰ ਰੱਬ ਮੰਨਦੇ ਨੇ #kamal veera❤

  • @BalwinderSingh-ke5ld
    @BalwinderSingh-ke5ld 2 місяці тому +13

    ਵੀਰ ਜਦੋਂ ਵੀ ਕਿਸੇ ਬਾਰੇ ਪੂਰੀ ਜਾਣਕਾਰੀ ਨਾ ਹੋਵੇ ਤਾਂ ਉਹਦੇ ਬਾਰੇ ਬੋਲੀਦਾ ਨਹੀਂ ਹੁੰਦਾ।
    ਇਸ videos ਵਿੱਚ ਜਿੰਨੀ ਵੀ ਤੁਸੀ ਜਾਣਕਾਰੀ ਦਿੱਤੀ ਹੈ 70-80% ਗਲਤ ਹੈ।
    ਹੋਰ ਜਿੰਨਾ ਕਿਤਾਬਾਂ ਦੀ ਤੂੰ ਗੱਲ ਕਰਦਾ ਉਹ ਵੀ ਕਿਸੇ ਤੇਰੇ ਵਰਗੇ ਨੇ ਆਪਣਾ ਬਿਜਨੈਸ ਚਲਾਉਣ ਲਈ ਲਿਖੀਆਂ ਨੇ ਕਿਉੰਕਿ ਬਾਬਾ ਤਾ ਪਹਿਲਾ ਹੀ ਮਸ਼ਹੂਰ ਹੈ ਜੇਕਰ ਬਾਬੇ ਬਾਰੇ ਕੁਝ ਲਿਖਿਆ ਜਾਵੇ ਤਾਂ ਲੋਕਾਂ ਨੇ ਮਜ਼ਾਕ ਮਜਾਕ ਚ ਹੀ ਖਰੀਦ ਲੈਣਾ ਹੈ।
    ਜਿਵੇਂ ਤੂੰ ਆਪਣੇ ਇਸ ਚੈਨਲ ਦੇ subscriber ਵਧਾਉਣ ਲਈ ਆਪਣੇ ਵਲੋਂ ਹੀ ਬਾਬੇ ਦੀ ਜੀਵਨੀ ਜ਼ਾ ਡੇਰੇ ਬਾਰੇ ਵੀਡਿਓ ਬਣਾਉਣ ਬਾਰੇ ਸੋਚਿਆ।
    ਜਿਨਾ ਡੇਰੇ ਵਿਰੋਧੀ ਕਿਤਾਬਾਂ ਤੋਂ ਜਾਣਕਾਰੀ ਲੈਕੇ ਤੂੰ ਆਹ ਵੀਡਿਓ ਬਣਾਈ ਹੈ ਇਹ ਗਲਤ ਹੈ
    ਪਹਿਲਾ ਪੂਰੀ ਤੇ ਸਹੀ ਜਾਣਕਾਰੀ ਇਕੱਠੀ ਕਰ ਫਿਰ ਵੀਡਿਓ ਬਣਾਇਆ ਕਰ
    ਨਹੀਂ ਤਾਂ ਐਵੇਂ ਕਿਸੇ ਮੇਰੇ ਵਰਗੇ ਨੇ ਕੇਸ ਕਰ ਦੇਣਾ ਤੇਰਾ ਚੈਨਲ ਵੀ ਜਾਣਾ ਤੂੰ ਵੀ ਜਾਣਾ
    ਸਮਾਂ ਰਹਿੰਦੇ ਸੁਧਰ ਜਾਓ ਨਹੀਂ ਤਾ ਹੱਥ ਪੱਲੇ ਕੁਝ ਨਹੀਂ ਰਹਿਣਾ ਮਾਇਆ ਦੇ ਚੱਕਰਾਂ ਚ।
    ਕੁਝ ਵੀ ਅੱਪਲੋਡ ਕਰਨ ਤੋਂ ਪਹਿਲਾਂ ਥੋੜ੍ਹਾ ਸਮਾਂ ਉਸਦੇ ਨਤੀਜੇ ਬਾਰੇ ਵੀ ਸੋਚ ਲਿਆ ਕਰੋ ਕਿ ਜੋ ਅੱਪਲੋਡ ਕਰ ਰਹੇ ਹਾਂ ਇਸਦੇ ਨਤੀਜੇ ਚੰਗੇ ਹੋਣਗੇ ਜਾਂ ਮਾੜੇ।
    ਬਾਕੀ ਜਿਥੋਂ ਜਿਥੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ ਉਸਦੀ ਡਾਕੂਮੈਂਟ ਫਾਈਲ ਤਿਆਰ ਰੱਖ ਕੋਰਟ ਚ ਪੇਸ਼ ਕਰਨ ਲਈ

    • @sandeepsingh-nv8bh
      @sandeepsingh-nv8bh 2 місяці тому +3

      Bilkul sahi keha Bai ji ehde varge views te subscribe vadon lai kuch vi bina soche samje bhonkna suru kr dinde aa

    • @amrinderbhangu5961
      @amrinderbhangu5961 2 місяці тому +2

      ਸੀਬੀਆਈ ਦੀ ਜੋ ਰਿਪੋਰਟ ਆ ਉਸਦੇ ਆਧਾਰ ਤੇ ਗੱਲ ਕੀਤੀ ਆ ਇਹਨੇ ਕੋਈ ਕੋਲੋ ਗੱਲਾਂ ਨਹੀ ਕਹੀਆ,, ਤੂ ਕਰ ਕਾਗਜ਼ ਕੱਠੇ ਕੋਰਟ ਚ ਆਉਣ ਨੂੰ ਏਹਦੇ ਕੋਲ ਤਾਂ CBI ਦੀ ਫਾਈਲ ਤਿਆਰ ਪਈ ਆ, ਥੋਡੇ ਵਰਗੇ ਅੱਖਾਂ ਦੇ ਅੰਨੇ ਆ ਨੂੰ ਲੱਗਦਾ ਵੀ ਇਹ ਚੈਨਲ ਪੈਸਾ ਕਮਾਉਣ ਲਈ ਜਾ ਸਬਕ੍ਰਾਈਬ ਵਧਾਉਣ ਲਈ ਚਲਾਉਂਦੇ ਨੇ ਕਿਉੰਕਿ ਥੋਡੇ ਵਰਗੇ ਲੋਕਾਂ ਦੀ ਸੋਚ ਹੀ ਮੂਧੀ ਮਾਰੀ ਪਈ ਆ ਚਾਲਬਾਜ਼ਆ ਨੇਂ, ਇਹ ਤਾਂ ਇਕ ਜਨੂੰਨ ਹੁੰਦਾ ਪੜ੍ਹਨਾ knowledge ਇਕੱਠੀ ਕਰਨੀ ਗਿਆਨ ਲੈਣਾ ਫਿਰ ਵੰਡਣਾ ਜੋਂ ਬਾਅਦ ਚ profession ਬਣ ਜਾਂਦਾ,, ਥੋਨੂੰ ਕਿ ਲਗਦਾ ਅਗਲੇ ਨੇ ਐਵੇਂ ਹੀ ਵੀਡਿਓ ਪਾਤੀ ਇਹਨੂੰ ਕੋਈ ਪਤਾ ਨਹੀਂ ਕੀ ਹੁੰਦਾ ਕਿ ਨਹੀ,, ਜਿੰਨੀ ਤੁਹਾਡੀ ਅੱਖੋ ਅੰਨ੍ਹੇ ਆ ਦੀ ਮੱਤ ਆ oni ਤਾਂ ਗੋਡਿਆਂਵਿਚ ਲਈ ਫਿਰਦੇ ਨੇ ਅੱਜਕਲ ਲੋਕ

    • @gursahibsinghsahib4074
      @gursahibsinghsahib4074 2 місяці тому

      tenu ta fansite honing chahidi si

    • @HarjeetSingh-ke1rl
      @HarjeetSingh-ke1rl Місяць тому

      ਆਜਾ ਮੈਂ ਤੇਰੇ ਨਾਲ ਇਸ ਕੇਸ ਤੇ ਲੜ੍ਹਨ ਨੂੰ ਤਿਆਰ ਹਾਂ ਜੀ ਵੀਰ ਨੇ ਕਿਹਾ ਚਾਹੇ ਕੇਸ ਲੜ ਲਈ ਚਾਹੇ ਮੈਦਾਨ ਵੇਖ ਲਈ ਆਜਾ ਤੇਰੇ ਬਾਬੇ ਨਾਲ ਤੈਨੂੰ ਵੀ ਧਕਦੇ ਆਂ।

    • @BalwinderSingh-ke5ld
      @BalwinderSingh-ke5ld Місяць тому

      @@HarjeetSingh-ke1rl 👍

  • @KabirSingh483
    @KabirSingh483 2 місяці тому +7

    किसी की निजी ज़िंदगी में दखल देना अनुचित है। बाबा सही हैं या ग़लत, यह न्यायपालिका तय करेगी। हमें उनके बारे में कोई नकारात्मक बात कहकर किसी की भावनाओं को ठेस नहीं पहुँचानी चाहिए।

  • @jaspreetjaspreet5972
    @jaspreetjaspreet5972 2 місяці тому +24

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ❤ਤੁਸੀਂ ਵਾਹਿਗੁਰੂ 🙏 ਜੀ ਦੀ ਕ੍ਰਿਪਾ ਸਦਕਾ 🙌✌️

  • @AmritpalSingh-mb2dx
    @AmritpalSingh-mb2dx 2 місяці тому +17

    ਬਹੁਤ ਵਧੀਆ ਜਾਣਕਾਰੀ ❤

  • @Jassi098
    @Jassi098 2 місяці тому +6

    ਰਜਨੀਸ਼ ਓਸ਼ੋ ਸਹੀ ਹੈ ਉਸ ਨੂੰ ਸਮਝਣਾ ਜ਼ਰੂਰੀ ਹੈ

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ 2 місяці тому +8

    ਸਾਰਾ ਕੁੱਝ ਪਰੂਫ ਹੋਣ ਦੇ ਬਾਵਜੂਦ ਵੀ ਲੋਕ ਭੇਡੂ ਆ ਬਾਈ,ਅਜੇ ਵੀ ਬਾਬੇ ਦੇ ਅੰਧਭਗਤ ਨਹੀ ਮੰਨਦੇ ਕਿ ਬਾਬਾ ਸਿਰੇ ਦਾ ਲੁੱਚਾ ਸੀ!! ਅਜਾਸ਼ ਕਿਸਮ ਦਾ ਬੰਦਾ ਸੀ😂😂

  • @Akashghuman
    @Akashghuman 2 місяці тому +17

    ਗੱਡੀਆਂ ਦਾ ਕਬਾੜਾ 😂😂❤

    • @nzSidhu
      @nzSidhu 2 місяці тому +2

      😂

  • @Harjinder_kumar
    @Harjinder_kumar 2 місяці тому +8

    ਸਾਡਾ ਮਾਸੜ ਆ ਇੱਕ ਇਹਨੂੰ ਮੰਨਦਾ, ਹਜ਼ੇ ਵੀ ਗ਼ਲਤ ਨਹੀਂ ਮੰਨਦਾ ਇਹਨੂੰ, ਸੰਗਤ ਲੈਕੇ ਜਾਂਦਾ, ਹੁਣ ਕੀ ਕਹੀਏ 😂😂

    • @jatinderarora7026
      @jatinderarora7026 2 місяці тому +4

      Bai sade jankar h cancer ho gya c kehnda m sewa nhi chadni report tk change hogi hun v jinda gall krwa sakda

    • @BalwinderSingh-ke5ld
      @BalwinderSingh-ke5ld 2 місяці тому

      ​​@@jatinderarora7026 ਵੀਰੇ ਸਭ ਵਿਸ਼ਵਾਸ ਦੀ ਗੱਲ ਹੁੰਦੀ ਹੈ।
      ਕੁਝ ਬੰਦੇ ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਜਿਆਦਾ ਗਿਆਨੀ ਬਣਦੇ ਨੇ ਔਰ ਹਰ ਗੱਲ ਨੂੰ ਸਿਰਫ ਮਜ਼ਾਕ ਨਾਲ ਜੋੜਦੇ ਨੇ ਉਹ ਗਿਆਨੀ ਲੋਕ ਜਦੋਂ ਆਪ ਦੁਨੀਆਂ ਵਿੱਚ ਮਜ਼ਾਕ ਬਣ ਕੇ ਰਹਿ ਜਾਂਦੇ ਨੇ ਉਹ ਲੋਕ ਵੀ ਡੇਰਿਆਂ ਨੂੰ ਮਾਫੀਆਂ ਲੈਣ ਭੱਜਦੇ ਦੇਖੇ ਨੇ।
      ਕਿਸੇ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਮੰਨਣਾ ਨਾ ਮੰਨਣਾ ਉਹ ਤੁਹਾਡਾ ਨਿੱਜੀ ਫੈਸਲਾ ਹੈ।
      ਕਰੋੜਾਂ ਲੋਕ ਐਵੇਂ ਨਹੀਂ ਜਾਂਦੇ ਡੇਰਿਆਂ ਨੂੰ
      ਜਿਹੜੇ ਆਪਣੇ ਆਪ ਨੂੰ ਜਿਆਦਾ ਗਿਆਨੀ ਸਮਝਦੇ ਨੇ ਓਹਨਾ ਨਾਲੋ ਵੀ ਵੱਧ ਪੜ੍ਹੇ ਲਿਖੇ ਵੱਡੇ ਵੱਡੇ ਅਹੁਦਿਆਂ ਵਾਲੇ ਲੋਕ ਵੀ ਡੇਰੇ ਜਾਂਦੇ ਨੇ ਕਿ ਉਹਨਾਂ ਵਿੱਚ ਦਿਮਾਗ ਨਹੀਂ ?
      ਦੁਨੀਆਂ ਵਿੱਚ ਕੋਈ ਵੀ ਚੀਜ਼ ਬਿਨਾ ਕਾਰਨ ਤੋਂ ਨਹੀਂ ਹੈ ਇਸ ਲਈ ਆਪਣੀ ਖੋਪੜੀ ਨੂੰ ਕਿਸੇ ਚੰਗੇ ਪਾਸੇ ਲਾਉਣਾ ਚਾਹੀਦਾ ਹੈ ਕਿਸੇ ਨੂੰ ਗਲਤ ਬੋਲਣ ਦੀ ਬਜਾਏ।
      🙏🙏

  • @BaljeetToor-x3h
    @BaljeetToor-x3h 2 місяці тому +5

    12:38
    ਇਹ ਸਹੀ ਕਿਹਾ ਤੁਸੀ

  • @YuviSethi
    @YuviSethi 2 місяці тому +7

    Speechless bro 👌👌👌👌👈🙏🙏🙏👈

  • @motivelife6935
    @motivelife6935 2 місяці тому +22

    ਯੂ ਟਿਊਬ ਦੀ ਸਬ ਤੋਂ ਸੱਚੀ ਵੀਡੀਓ ਇਹੀ ਆ ਜਮਾ ਸਹੀ ਵੀਡੀਓ ਬਣਾਈ ਆ

  • @ManmeetSandhu.46
    @ManmeetSandhu.46 2 місяці тому +5

    ਇਹ ਬਾਬਾ ਘੱਟ ਤੇ ਜੌਕਰ ਜਿ਼ਆਦਾ ਲੱਗਦਾ 😂😅

  • @gurdeeppuri2300
    @gurdeeppuri2300 2 місяці тому +5

    Je pura sach pta nhi hunda
    Ta half information nal view layi kush v na bolo

  • @indergsm
    @indergsm 2 місяці тому +2

    ਅਖੀਰ ਵਾਲੀ ਗੱਲ ਦਿਲ ਜਿੱਤ ਲਿਆ❤❤

  • @ManjinderSingh-q1c
    @ManjinderSingh-q1c 2 місяці тому +13

    dhan dhan satguru tera hi aasra

  • @jass_sabharwal
    @jass_sabharwal 2 місяці тому +7

    ਬਾਈ ਤੁਸੀ ਮਨੋ ਯਾ ਨਾ ਮੰਨੋ ਮੇਰੀ ਨਾਨੀ ਦੀਆ ਅੱਖਾ ਖਰਾਬ ਸੀ ਤੇ ਸ਼ਾਂ ਸਤਨਾਮ ਨੇ ਓਹਨਾ ਨੂ ਬੱਕਰੀ ਦਾ ਦੁੱਧ ਦਿੱਤਾ ਤੇ ਕਹਿੰਦੇ ਅੱਖਾ ਵਿਚ ਪਾਓ ਸਵੇਰੇ ਸ਼ਾਮ ਨੂੰ ਰੱਬ ਦਾ ਨਾਮ ਲੈਕੇ ਤੇ ਓ ਠੀਕ ਵੀ ਹੋ ਗਏ ਪਰ ਜਦੋਂ ਬਲਾਤਕਾਰੀ ਡੇਰੇ ਚ ਆਇਆ ਓਹਨਾ ਜਾਣਾ ਛੱਡ ਤਾਂ ਤੇ ਮੋੜੀਆ ਪਿੰਡ ਦੇ ਲੋਕ ਦੱਸਦੇ ਨੇ ਇਹ ਬਹੁਤ ਖਰਾਬ ਬੰਦਾ ਤੇ ਇਹ ਆਸ਼ਿਕ ਮਜਾਜ ਦਾ ਹੈ

  • @HKGAKHAR
    @HKGAKHAR 2 місяці тому +3

    04:42 , 11:55 , 22:34

  • @manjinderdina4213
    @manjinderdina4213 2 місяці тому +9

    ਰਾਮ ਰਹੀਮ ਅਰਸ਼ ਤੋਂ ਫ਼ਰਸ਼ ਤੱਕ : ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਬਰਨਾਲਾ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੀ ਵੀਰ ਜੀ ਸਾਰਿਆਂ ਨੂੰ 👍🙏🙏

  • @balvirsidhu1271
    @balvirsidhu1271 2 місяці тому +4

    ਗੱਡੀਆਂ ਦਾ ਕਬਾੜਾ ਕਰ ਦਿੱਤਾ😂😂😂😂😂❤❤❤❤❤

  • @chansingh319
    @chansingh319 2 місяці тому +8

    Thanks for information ℹ️

  • @navnihalbaradwaz9727
    @navnihalbaradwaz9727 2 місяці тому +8

    ਖ਼ਾਲਸਾ ਕਾਲਜ ਅੰਮ੍ਰਿਤਸਰ ਤੇ ਵੀ ਇਕ viedo ਜ਼ਰੂਰ banayo I'm waiting ❤

  • @jagirsandhu6356
    @jagirsandhu6356 2 місяці тому +6

    ਬੇਟਾ ਆਪਣੀ ਸੱਟਡੀ ਬਾਰੇvideo ਬਣਾੳ ਬਾਬੇਆ ਬਾਰੇ ਬੱਹੁਤ ਵੱਧੀਆ ਜਾਣਕਾਰੀ ਲੰਡੋ ਬਾਰੇ❤❤❤

  • @vishallakhanpal2119
    @vishallakhanpal2119 2 місяці тому +2

    ਜਾ ਕੰਮ ਕਰ ਅਪਣਾ ਵੱਡਾ ਅਕਲਮੰਦ
    ਡੇਰਾ ਸੱਚਾ ਸੌਦਾ ਦੇ ਗੁਰੂ ਦੀ ਕੋਈ ਰੀਸ ਵੀ ਨਹੀਂ ਕਰ ਸਕਦਾ ,
    ਐਵੇਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਕਾਕਾ ਜੀ l

    • @HarjeetSingh-ke1rl
      @HarjeetSingh-ke1rl Місяць тому

      ਹਾਂਜੀ ਹਾਂਜੀ ਪਤਾ ਆ ਜੀ ਕੋਈ ਨਹੀਂ ਰੀਸ ਕਰ ਸਕਦਾ ਨਾ ਤਾਂ ਕੋਈ ਗੁਫ਼ਾ ਬਣਾ ਸਕਦਾ ਨਾ ਕੋਈ ਆਪ ਹੀ ਆਪਣੇ ਐਵਾਰਡ ਬਣਾ ਕੇ ਆਪ ਹੀ ਲਈ ਸਕਦਾ ਨਾ ਹੀ ਕੋਈ ਫਿਲਮਾਂ ਬਣਾ ਸਕਦਾ ਮੰਨ ਗਏ ਬਾਈ ਬਾਬੇ ਨੂੰ ਬਾਬੇ ਦੀ ਰੀਸ ਕੋਣ ਕਰ ਲਉ ਹੁਣ ਮੈਨੂੰ ਲਗਦਾ ਬਾਬਾ 2017 ਦਾ ਕੋਈ ਰੂਹਾਂ ਦੀ ਭਗਤੀ ਕਰ ਰਿਹਾ ਹੁਣ ਕੁਝ ਵਡਾ ਹੀ ਕਰੂ 😅

  • @arshdeepkaurmann1207
    @arshdeepkaurmann1207 Місяць тому +1

    1992 ਤੋਂ ਹੁਣ ਤੱਕ ਜਿਹੜੇ ਲੋਕ ਭਲਾਈ ਦੇ ਕੰਮ ਬਾਬੇ ਨੇ ਸ਼ੁਰੂ ਕੀਤੇ ਓਹਨਾਂ ਬਾਰੇ ਕਿਉ ਨਹੀਂ ਦਸਿਆ ਗਿਆ

  • @JASKARANSingh-ff7wb
    @JASKARANSingh-ff7wb 2 місяці тому +3

    ਸੱਚੇ ਸੋਦੇ ਆਲਾ ਕੁਲ ਮਾਲਕ ਆ

  • @kaur_kamal7710
    @kaur_kamal7710 2 місяці тому +3

    Dhan dhan satguru tera hii asra ❤❤Bakvas na krea kro hun othke bolan lag gye mere dada dadi nana nani sare phela to he jande a sanu sab he pta ❤

    • @HarjeetSingh-ke1rl
      @HarjeetSingh-ke1rl Місяць тому

      Name tra kaur a bhaldi tu guffa firdi a sharm kr
      Tre dada dadi nana nani time jida de babe si veer ne dsya a sahi si te wadia di guffa tre time hi bni a lgda tnu guffa vch vrrn nahi dita babe ne ta hu klpi firdi e mnu lgda tnu jail vch permission lni chahidi a hun ta baba vi trsda hou

    • @Sharmaji-ug9xm
      @Sharmaji-ug9xm Місяць тому

      ​@@HarjeetSingh-ke1rl kise di bhen nu bolna kina sokha h na bro ik mint lai v nhi socheya waah oye tere mnge 🙏

    • @kaur_kamal7710
      @kaur_kamal7710 Місяць тому

      @HarjeetSingh-ke1rl pheli gal othe eve da kuj hunda nhi and duji gal je tnu lagda avdi maa tye bhen bhej k dakhla 10 din rhe k on pta lagju v kive rhende a lok mho pyar nal and bhenchod thode varge lok he a jhede badnam krde a thode varge loka ne ta guru nanak ji nu shadea fr ta sade pita ji ta sanu gyan den vale ik insan han so loka da km.hega bhonkna ta bhonkj chlo

  • @BeParWahKaKa
    @BeParWahKaKa 2 місяці тому +8

    Ghusse lok aa😂😂 sade pind v aa boht ida de 😂

  • @Sbpunjabistories11
    @Sbpunjabistories11 28 днів тому +1

    ਬਹੁਤ ਵਧੀਆ ਜਾਣਕਾਰੀ ਭਰਾ। ਸਾਡੇ ਪਿੰਡ ਦੇ 2 ਮੁੰਡੇ ਵੀ ਇਸ ਬਾਬੇ ਪਿੱਛੇ 4 ਮਹੀਨੇ ਜੇਲ ਕੱਟ ਕੇ ਆਏ ਆ ।

  • @khansaab9439
    @khansaab9439 2 місяці тому +7

    ਜੇਹੜੇ ਲੋਕ ਡੇਰੇ ਤੋ ਟੁੱਟ ਗਏ ਉਹ ਅੱਜ ਇਸਾਈ ਬਣ ਗੇ

    • @punjaabupdates
      @punjaabupdates 2 місяці тому +2

      Hnji mere pind v bhut Bane aa esai

    • @reshamsidhu5729
      @reshamsidhu5729 22 дні тому +1

      bilkul shi , guruighra wale una nu apne nal nhi jod ske

  • @Fateh-yn2gy
    @Fateh-yn2gy 2 місяці тому +4

    ਸਾਡੇ ਪਿੰਡ ਵੀ ਇੱਕ ਟੱਬਰ ਡੇਰੇ ਗਿਆ ਸੀ ਏਦੇ ਫੇਰ ਜਦੋਂ ਬਾਬੇ ਨੂੰ ਸਜ਼ਾ ਹੋਈ ਤਾਂ ਪਿੰਡ ਵਾਲਿਆਂ ਤੋਂ ਡਰਦੇ ਬਾਬੇ ਦੀਆਂ ਫੋਟੋਆ ਨੂੰ ਅੱਗ ਲਾ ਦਿੱਤੀ 😂

  • @AmarSingh-vq9tx
    @AmarSingh-vq9tx 2 місяці тому +3

    ਕੁਲ ਮਿਲਾ ਕੇ ਸਿਰੇ ਦਾ ਕਾਤਲ ਤੇ ਲੁੱਚਾ ਬਾਬਾ ਸੀ

  • @KesarSingh-sy2ou
    @KesarSingh-sy2ou 2 місяці тому +3

    Right bro

  • @Earningchannel-p4I
    @Earningchannel-p4I Місяць тому +2

    SARA JHOOTH BOL REHA 🎉🎉🎉

  • @amandeeptejay5841
    @amandeeptejay5841 2 місяці тому +5

    Very good veer ❤❤❤

  • @DarshanSingh-se4ct
    @DarshanSingh-se4ct 2 місяці тому +2

    ਇਹ ਵੀ ਪਤਾ ਲਗਿਆ ਕੇ ਗੁਰਮੀਤ ਦੀ ਯਾਰੀ ਗੁਰਜੰਟ ਰਾਜਸਥਾਨੀ ਨਾਲ ਸੀ ਤੇ ਡੇਰੇ ਤੇ ਕਬਜ਼ਾ ਕਰਨ ਲਈ ਸ਼ਾਹ ਸਤਿਨਾਮ ਨੂੰ ਇਨ੍ਹਾਂ ਕਿਸੇ ਤਰੀਕੇ ਗੱਡੀ ਚਾੜ੍ਹ ਦਿੱਤਾ ਸੀ ਤੇ ਬਾਅਦ ਵਿੱਚ ਭੋਲੇ ਭਾਲੇ ਲੋਕਾਂ ਦੀ ਨਬਜ਼ ਦਾ ਪੂਰਾ ਫਾਇਦਾ ਲਿਆ ਤੇ ਪੰਜਾਬ ਤੇ ਹਰਿਆਣੇ ਦੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਸੱਭ ਗੁਰਮੀਤ ਦਾ ਪਾਣੀ ਭਰਦੀਆਂ ਸਨ ਤੇ ਏਨਾਂ ਕੁਝ ਹੋਣ ਦੇ ਬਾਵਜੂਦ ਵੀ ਦੋਵਾਂ ਰਾਜਾਂ ਦੇ ਵੱਡੇ ਵੱਡੇ ਵਜ਼ੀਰ ਵੋਟਾਂ ਆਉਣ ਤੇ ਬਾਬੇ ਦੀ ਤਰੀਫ ਕਰਨ ਲੱਗ ਜਾਂਦੇ ਹਨ। ਕੁਝ ਵੀ ਹੋਵੇ ਪ੍ਰਮਾਤਮਾ ਦੀ ਲਾਠੀ ਬਹੁਤ ਮਜ਼ਬੂਤ ਹੈ ਜਿਸ ਦੇ ਪੈ ਜਾਵੇ ਫੇਰ ਉਹੀ ਜਾਣਦਾ

  • @simransandhu288
    @simransandhu288 2 місяці тому +4

    ਵੈਰੀ ਨਾਇਸ ਬਾਈ ਜੀ

  • @choudharyram1757
    @choudharyram1757 2 місяці тому +6

    Dhan dhan Satguru tara hi Aasra
    Guru ji best ,,MSG purea satguru ji aa🙏🙏🙏👏👏👏

    • @Nannu-bx5df
      @Nannu-bx5df 2 місяці тому +1

      Dhan dhan satguru tera hi Aasra ji ❤️🙏

  • @bikramsingh5167
    @bikramsingh5167 2 місяці тому +7

    ਬਹੁਤ ਵਧੀਆ

  • @daljeetanmol1499
    @daljeetanmol1499 2 місяці тому +5

    ਜੇ ਮੇਰੇ ਜਾਂ ਮੇਰੇ ਕਿਸੇ ਆਪਣੇ ਨਾਲ ਏਦਾਂ ਕੁਝ ਹੋਇਆ ਹੁੰਦਾ ਤਾਂ ਮੇਰੀ ਜਿੰਦਗੀ ਦਾ ਇਕੋ ਇੱਕ ਮਕਸਦ ਹੋਣਾ ਸੀ ਇਸ ਬਾਬੇ ਨੂੰ ਦੁਨੀਆ ਤੋਂ ਅਲਵਿਦਾ ਕਰਾਉਣ ਦਾ।

  • @gurpreetgill1882
    @gurpreetgill1882 2 місяці тому +8

    ਸਾਲ ਵਿੱਚ 2 ਪੈਰੋਲ ਜੋ ਪਹਿਲੀ ਪੈਰੋਲ ਹੁੰਦੀ ਹੈ ਉਸਤੇ ਬਾਅਦ ਦੂਜੀ 4 ਮਹੀਨੇ ਬਾਅਦ ਜਾਣੀਕੇ 6 ਮਹੀਨੇ ਵਿੱਚ ਪੈਰੋਲ ਬਣਦੀ ਹੈ ਤੇ ਫਰਲੋ ਸਾਲ ਵਿੱਚ ਇੱਕ ਵਾਰੀ ਮਿਲਦੀ ਹੈ ਪਹਿਲੀ ਫਰਲੋ 21 ਦਿਨ ਦੀ ਤੇ ਅਗਲੀਆਂ ਸਾਰੀਆਂ 14 ਦਿਨ ਦੀ ਹੁੰਦੀ ਹੈ। ਇਹ ਬਾਬਾ ਤਾਂ 2 ਮਹੀਨੇ ਬਾਅਦ ਹੀ ਪੈਰੋਲ ਤੇ ਹੁੰਦਾ ਪਤਾ ਨਹੀਂ ਕਿਹੜੇ ਜੇਲ੍ਹ ਮੈਨੁਅਲ ਨਾਲ ਮਿਲਦੀ ਹੈ

    • @Youngestgaming.
      @Youngestgaming. 2 місяці тому +3

      Baba heiga khri jail vich a kise n dekhya?? Agla chahe ashram Ch hi howe

    • @gurpreetgill1882
      @gurpreetgill1882 2 місяці тому +1

      @Youngestgaming. ਹੋ ਸਕਦਾ ਵੀਰ ਵੀ ਬਾਹਰ ਹੁੰਦਾ ਹੋਵੇ ਜੇ ਜੇਲ੍ਹ ਵਿੱਚ ਹੋਇਆ ਤਾਂ ਕਿਹੜਾ ਪਰਵਾਹ ਹੈ ਇਹਨੂੰ ਪੂਰੀ ਖੁਲ੍ ਹੋਣੀ ਤੇ ਸ਼ਾਇਦ ਇਸਦੇ ਲਈ ਕੋਈ ਅਹਾਤਾ ਹੀ ਅਲਗ ਬਣਾ ਦਿੱਤਾ ਹੋਵੇ। ਜਿਸਦੇ ਕੋਲ ਐਨਾ ਪੈਸਾ ਤੇ ਤਾਕਤ ਹੈ ਉਹ ਜੇਲ ਵਿੱਚ ਕੁਝ ਵੀ ਕਰ ਸਕਦਾ ਹੈ ਕੁਝ ਵੀ ਮਤਲਬ ਕੁਝ ਵੀ

  • @sukhveersingh1439
    @sukhveersingh1439 2 місяці тому +4

    ਲੋਕਾਂ ਨੂੰ ਹਜੇ ਵੀ ਅਕਲ ਨੀ ਆਈ ਹਜੇ ਵੀ ਇਹਦੇ ਅੰਨੇ ਭਗਤ ਫਿਰਦੇ ਆ

  • @KaranInsan-q4v
    @KaranInsan-q4v 2 місяці тому +4

    Veere sant ki ramaj hundi aa sant di ruhaaniyat bahut gehari hundi aa tu samjh nhi sakda te tu suni sunai gala te yakeen karke tu dasi jaana
    Ithihaas padh ke vekhi santa te es to bde hi ilzaam lge te baad che ohi santa nu aaj rab manya jaanda he. "baki sant ki ramj sant hi jaane manukhi jaat kya pehchaane "

    • @HarjeetSingh-ke1rl
      @HarjeetSingh-ke1rl Місяць тому

      ਮਨੁੱਖੀ ਜਾਤ ਨੂੰ ਕਿਹੜਾ ਮੰਗਲ ਗ੍ਰਹਿ ਤੇ ਰਹਿੰਦਾ ਦੀ ਤੇਰਾ ਬਾਬਾ ਜਿਹੜਾ ਓਦਾ ਰੌਕਟ ਖਰਾਬ ਹੋ ਗਿਆ ਹੁਣ ਜਾ ਨਹੀਂ ਹੋ ਰਿਹਾ😅

  • @sahilmehta7390
    @sahilmehta7390 2 місяці тому +2

    Ek chiz btana sir..apko harani ni lgti sirf 1 leter ke base par 10-10 saal ki saja? Khali ek letter par .....or dekho kitne leter pm ko President ko likhe jate h...or y ltr kse phucha ..kmal h ..apki... har bat jhuthi h ..bhai...

  • @MaskinMaskinsingh
    @MaskinMaskinsingh 2 місяці тому +6

    ਬਹੁਤ ਵਧੀਆ ਜਾਣਕਾਰੀ ਵੀਰ 🙏

  • @Mrbeaat925
    @Mrbeaat925 2 місяці тому +2

    Satguru da mtlb pta krlo tuci pehla othi dhann hojo ge 🙏

  • @KamalJit-w4d
    @KamalJit-w4d 9 днів тому

    ਹਾਂਜੀ ਸਤਿ ਸ੍ਰੀ ਆਕਾਲ ਜੀ, ਸੋ ਪੰਜਾਬ ਮੇਡ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ 😂🙏 ਬੜਾ ਵਧੀਆ ਲਗਦਾ

  • @dimplesharma6056
    @dimplesharma6056 2 місяці тому +1

    See online gurukul..u dont know about rehmat of our MSG❤❤❤🎉🎉🎉

  • @jatindersingh9824
    @jatindersingh9824 2 місяці тому +18

    ਵਧੀਆ ਤੇ ਸੱਚੀ ਜਾਣਕਾਰੀ ਦੇਣ ਲਈ ਧੰਨਵਾਦ 🙏

  • @sukhchainsinghsukh9480
    @sukhchainsinghsukh9480 2 місяці тому +3

    Great work bro keep it up ❤😊

  • @TarsemmaanSingh-kv5wx
    @TarsemmaanSingh-kv5wx 2 місяці тому +8

    ਯਾਰ ਜਿਹੜੇ ਲੋਕ ਇਹਨਾ ਦੇਧਾਰੀਆ ਨੂੰ ਸੰਤ ਜਾ ਰੱਬ ਮੰਨ ਲੈਦੇ ਨੇ ਉ ਤਾ ਜਮਾ ਹੀ ਮੁਰਖ ਨੇ ਯਾਰ ਇਹਨਾ ਦੇ ਰੰਗ ਢੰਗ ਵੇਖ ਕੇ ਨੀ ਪਤਾ ਲੱਗਦਾ ਏਥੇ ਜਾਣ ਆਲਿਆ ਨੂੰ

  • @Amazingworld-n8v
    @Amazingworld-n8v 2 місяці тому +1

    All time best. Video brother 👍👍👍

  • @KulwinderSingh-d7q
    @KulwinderSingh-d7q 2 місяці тому +4

    ❤ gud bro

  • @Bolta_Bakra
    @Bolta_Bakra 2 місяці тому +1

    ਐਸਜੀਪੀਸੀ ਤੇ ਅਕਾਲੀ ਦਲ ਦਾ ਕੰਟਰੋਲ ਹੈ ਰਾਜਨੀਤੀ ਉਥੇ ਵੜੀ ਜਾ ਰਹੀ ਹੈ ਸਿੱਖ ਧਰਮ ਨੂੰ ਢਾਅ ਆਪਣੇ ਹੀ ਲਗਾ ਰਹੇ ਨੇ ।ਤੁਸੀਂ ਉਹਨੂੰ ਤਾਂ ਰੋਕਣ ਦੀ ਕੋਸ਼ਿਸ਼ ਕਰਨੀ ਰਹੇ ।

  • @KuldeepKumar-uw2ko
    @KuldeepKumar-uw2ko 2 місяці тому +21

    ਬਹੁਤ ਦਿਨਾਂ ਬਾਦ ਦਰਸ਼ਨ। ਹੋਏਂ ਤੁਹਾਡੇ ਸਰ ਜੀ

  • @babbukaler8087
    @babbukaler8087 2 місяці тому +2

    Bahut vadia jankari veere👌👌👌

  • @jantadhot2418
    @jantadhot2418 2 місяці тому +8

    ਬਾਈ ਜੀ, ਜਦੋਂ ਬਾਬੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਾਪੀ ਕੀਤੀ ਸੀ,ਉਸ ਟਾਈਮ ਸਾਰੇ ਮੀਡੀਏ ਨੇ ਬਾਬੇ ਦੀ ਮੱਦਦ ਕੀਤੀ ਸੀ, ਉਹ ਵੀ ਐਡ ਕਰਨਾ ਸੀ ਜੀ

  • @Lovejot621
    @Lovejot621 2 місяці тому +1

    ਪਹਿਲੀ ਗੱਲ ਤਾਂ ਵੀਰ ਪਤਾ ਕਰਕੇ ਆ ਸੱਚ ਕੀ ਹੈ ਤੇ ਝੂਠ ਕੀ ਨਾਲੇ ਤੈਨੂੰ ਕੁਛ ਵੀ ਨਹੀਂ ਪਤਾ ਪਤਾ ਨਹੀਂ ਕਿੱਥੋਂ ਦਿਮਾਗ ਲਾ ਲੈਦੇ ਹੋ ਆਪਦਾ ਵੈਸੇ ਤੇਰੀਆਂ ਗੱਲਾਂ ਨਾ ਕੋਈ ਫਰਕ ਨਹੀਂ ਪੈਂਦਾ ਜਿੰਨੀ ਬਕਵਾਸ ਮਾਰਨੀ ਹੈ ਮਾਰੀ ਚੱਲ ਸਾਨੂੰ ਪਤਾ ਤੇਰੀ ਮਾਤੀ ਇਨੀ ਹੈ ਦੂਜੀ ਗੱਲ ਜਿੰਨਾ ਕੁਝ ਵੀ ਵੀਡੀਓ ਚ ਤੂੰ ਦੱਸਿਆ ਨਾ ਤੈਨੂੰ ਉਹਨਾਂ ਬਾਰੇ ਕੁਛ ਵੀ ਨਹੀਂ ਪਤਾ ਜਦੋਂ ਕੁਝ ਪਤਾ ਨਾ ਹੋਵੇ ਤਾਂ ਬੋਲੀ ਦਾ ਨਹੀਂ ਹੁੰਦਾ ਨਾਲੇ ਤੂੰ ਦੱਸੇਂਗਾ ਗੁਰੂ ਫਕੀਰਾਂ ਬਾਰੇ ਤੂੰ ਹੈ ਕੌਣ ਦੱਸਣ ਵਾਲਾ ਜਦ ਜਿਹਨੂੰ ਆਪਣੇ ਬਾਰੇ ਨਹੀਂ ਪਤਾ ਪਹਿਲਾ ਸੱਚ ਪਤਾ ਕਰਕੇ ਆ ਜਦ ਪਤਾ ਹੀ ਨਹੀਂ ਤਾਂ ਬੋਲਿਆ ਨਾ ਕਰ 😏

  • @JASRAJGiIl
    @JASRAJGiIl 2 місяці тому +3

    ਸੱਚੀ ਜਾਣਕਾਰੀ ਦੇਣ ਲਈ ਧੰਨਵਾਦ bi ji very good

  • @sukhpreetkaur9989
    @sukhpreetkaur9989 2 місяці тому +3

    💯 ਸੱਚ ਅਸੀਂ ਸਿਰਸਾ ਤੋ ਹੀ ਆ

  • @SukhwinderSingh-qn4rj
    @SukhwinderSingh-qn4rj Місяць тому +1

    Very nice video 📸📸📸📸📸📸📸📸📸📸📸📸📸📸📸📸📸

  • @AmandeepSingh-sl3sf
    @AmandeepSingh-sl3sf 2 місяці тому +5

    Sira krta Bhai🥰

  • @Jaspreetsingh-ek9zg
    @Jaspreetsingh-ek9zg 2 місяці тому +2

    Bhut Wadia video ❤

  • @SukhwinderSingh-wq5ip
    @SukhwinderSingh-wq5ip 2 місяці тому +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ, ਵਹਿਮਾਂ ਭਰਮਾਂ ਤੋਂ ਬਚੋ ❤

    • @SandeepInsan-o6p
      @SandeepInsan-o6p 2 місяці тому +1

      Phala ta eh thoda vehm a bi eh video wla sach bol reha

  • @kanwalchahal1678
    @kanwalchahal1678 2 місяці тому +10

    Good bai 🎉g

  • @PreetChauhan-uz1fv
    @PreetChauhan-uz1fv 2 місяці тому +1

    ❤❤❤❤❤❤❤