What a great podcast. If this type of podcast telecast in every primary school & its become a part of education compulsory, I am sure there will be no conflict between any religion.
Asi ji 😂😂 murkh bana rha loko nu lut rha na bhagban koe kholona nhi jeda Bazar vich mil java jeda sudikhsa di gal karda hun push bhagban dekha ha pakhand baj sirf simran karo bus sant di pechan asli ha hundi jo bahi sahib bolda pya na ki 30 core di proprty lutna li 3 saadi karka guru ban gya Pura family business banya hoya tusi lok murkh ho pul chuk maf karni ❤❤
Char Type dey yog tey jugtiya aa sach tak pahuchan tey os raah tey chalan diya❤ simran nee jee khed sirf man ikaager dee baki kam kaar kardey malak appey sach naal jodi rakhdey jado vivek budh naal asi vichdey kam kaar kardeyhee jeevan mukat ho jayida sehaj khed a lambi bhi hundi aa sikhna hunda sari life duniya ch vicherdey
Makkar sahib Ise topic te Bhai Panthpreet Singh naal zaroor interview karvao. Bhai sahib mahaan vidvaan te choti de kathavachak han. Gurbani di viaakhiya gurbani vicho hi karde han.
Patala pataal lakh agasa agas ..... Guru nanak sahb 600 saal pehla likh gye c .... Scientist ne hun discover kitiaa galaxies ..... Question naa karo Ved grantha te mera veer❤
Asi bhut interview dekhi sab ohh he bolda jo guru granth wich study krda jaa hor galla sab ohh galla all krda jo ohh krda shona shab guru wich jda sava krda ta ohh galla krda lok sochn lg janda ki wri ta jo os nal sava krda ohh gal das dida jo gal ks nu nhi pta bundi bs os nu he pta hundi jo gal krda os nal ohh dekha da reh janda kida pta chal tanu jo family nu be nhi pta hunda os da kuj ta os time he sava krn aounda ki pta kuj pta chal jap wra mul mantra wra kuj das da ki wri ta ohh time change kar dida ki bhit lok tag lg janda krda ohh guru granth shab jo pusha gye ohh daso manu na pusho yr 🙏🙏
Makkar sahb koi eho jee khed nahi rachi kise ne bhi …es time bhi te history de vich bhi jihne din raat hardwork keeta ohne hi rule keeta…banda humble kind te mehanti howe, pher oh kise bhi dharam nu bina follow keete kise bhi uchai te ja sakda…
Makkar ji, your questions seems genuine for most of us, but what I understand is - God does not say that worship him. Otherwise you will be punished. God is truthful Light (way of life) and God say remain on this path. If you divert from this path, then there’s punishment. This means be Gurmukh (Sanmykh), not Manmukh.
Bkwash karda Baba sare char Book padh Kay aye Hun loka nu Gumrah kar rahey Ney kuch nahi hona Jo Kam kare gha ush nu roti sbji milu ghe nahi Tey Ghar bathe koi nahi Dey GHA Baba Ji tuhade dukan chal paye hai Jay koi Kam kare de fair ana gayane Na hunda 😅😅😂😂, 😂
Thanu Saah kon dea reha, jedea kedea makode Pathar wich aa una nu khan nu kon daea reha, jea malak ne chayea ta unea ghar bethea hea sab kuch dayea danea, par malak ne ik Hukam dita, Kirat karni Band Shakni and Naam japna. Akalpurak Waheguru ji da Hukam hai bi tusi mehnat karo and udea Hukam ch rehoo and.baki kirpa ohh tuhadi mehnat which aap paun geya. Jaea sanu lagda saab kuch asi kar rahe haan and then we are still under our ego, once this ego destroys then satisfaction of mind will be given by Akalpurak.
@@samfx5097andh vishwas vich fas Chuke loka Dey alag duneya hai Jo esh vich fas gaya ohh aan Wale time aapney hor buta LA raheya hai kuch nahi hai sab dukana chala rahey Ney 😊
Veer j krishan g roye c ta fer oh v maya vich fse hoye . Lobh vich . Mtlb emotional attachment. Meri sochni eda c k jo jaani jaan a ohnu ta ptaa hi a ki hona fer ….
Parmatma, Wahiguru aur Bhagwan ji ke samvidhan ko koyee nahin jaan sakta jo ki aapne aap hi chall raha hai. Kisko kia saja milegi kujh nahin kiha ja sakta. Per pahunche huay santan ke kahe bachan ahla nahin jata. Aik chhoti si mandi hai, Distt mansa punjab me, wahan Lopo wale sant mashhur san. Aik shikari khargosh peechhe lag gaya woh khargosh santan di jhopri vich aa gaya. Un sant ne shikari Ko bola bhai isko chhorde yeh meri sharn aa pia per shikari ne chhorna to kia tha santon ke samne chhillan lag gia.So un santon ne sharap deea ki aise taran hi udhar udhar ke marenga so aaj unke bache bhi udhar udhar ke akhirla sama bitate hain. Mandi ka name hai Bhikhi.
Brahma mean jado conciesness bilkul pure hundi aaa jado janam hunda hai vishnu jado conciusness ch sansar aaa janda jado asi sansar naal jud jande aaa shiv jado conciessness fer pure ho jandi aaa is lai shiv nu dyan ch dikaya janda eh tino hi conciessness de partik han hor kuj nahi pure conissuseness nu sikh akaal purash keh dinde han all are same thing
Y tu kush na kr je tu sare sabala da jabab lena ta naam jap akal purak waheguru ji da appe sare sawala da jabab appe hi mil jayega kise nu pushan di ja kisa nu Sunan di koi jarurat nahi kon sach bol raha kon chuth
ਬਾਬਾ ਜੀ ਦੀ ਸਿਰਫ ਕਿਤਾਬੀ ਪੜ੍ਹਾਈ ਹੈ ਅਨੁਭਵ ਨਹੀਂ ਹੈ
ਵਾਹਿਗੁਰੂ ਜੀ। ਬਿਲਕੁੱਲ ਸੱਚ ਵਚਨ ਭਾਈ ਸਾਹਿਬ ਜੀ ਦੇ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਹੀ ਸਭਕੁੱਜ ਸਮਝਾ ਰਹੇ ਜੀ। ਕਿਰਪਾ ਬਣਾਈ ਰੱਖਣਾ ਮਾਲਕਾ।🙏😊
ਜਦੋਂ ਗੁਰੂ ਨਾਨਕ ਸਾਹਿਬ ਨੇ ਅਜੂਨੀ ਲਿਖ ਦਿੱਤਾ ਹੈ ਫਿਰ ਕਿਸੇ ਵਿਅਕਤੀ ਜਾਂ ਜੂਨੀ ਨੂੰ ਰੱਬ ਮੰਨਣ ਦੀ ਲੋੜ ਨਹੀਂ
Bahut sohna explain kita bhai sahb ji🙏🏻
What a great podcast. If this type of podcast telecast in every primary school & its become a part of education compulsory, I am sure there will be no conflict between any religion.
ਮੱਕੜ ਭਾਈ ਸਾਹਿਬ ਜੀ ਤੁਸੀ ਬਹੁਤ ਵਧੀਆ ਇਨਸਾਨ ਹਨ ਪੱਤਰਕਾਰ ਦੇ ਨਾਲ ਨਾਲ ਤੁਹਾਡੀ ਧਾਰਮਿਕ ਸੋਚ ਵੀ ਬਹੁਤ ਵਧੀਆ ਹੈ ਐਨੇ ਗੁਣ ਹੋਣ ਦੇ ਬਾਵਜੂਦ ਤੁਸੀ ਇਨਸਾਨੀਅਤ ਨੂੰ ਪਿਆਰ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
Bahut sundr podcast bhai g 👌👌👌👌👌👌👌👌👌👌👌👌👌👌👌
Very good explanation Baha’i Simranjeet very blessed soul
ਭਾਈ ਸਾਹਿਬ ਤੁਹਾਡਾ ਗਿਆਨ ਅਧੂਰਾ ਹੈ ਇਕ ਵਾਰ ਭਗਵਤ ਗੀਤਾ ਜ਼ਰੂਰ ਪੜ੍ਹੋ ਜੀ ਪਤਾ ਲਗ ਜਾਊ ਰੱਬ ਕੋਣ ਹੈ
ਭਾਈ ਸਾਹਿਬ ਜਿਸਦੀ ਤਸੱਲੀ ਗੁਰੂ ਗ੍ਰੰਥ ਸਾਹਿਬ ਪੜ੍ਹਕੇ ਨੀ ਹੋਈ। ਉਹ ਭਾਵੇਂ ਜਿੱਥੇ ਮਰਜ਼ੀ ਟੱਕਰਾਂ ਮਾਰ ਲਵੇ।
Jeehra ਵੀਰ ਜੀ ਜੇ ਸ਼੍ਰੀ ਕ੍ਰਿਸ਼ਨ ਜੀ ਰੱਬ ਹੁੰਦੇ ਤਾਂ ਗੁਰੂਆਂ ਅਤੇ ਭਗਤ ਸਾਹਿਬਾਨ ਜੀ ਰੱਬ ਨੂੰ ਲੱਭਣ ਦੀ ਕੀ ਲੋੜ ਸੀ ਕਿਉਂਕਿ ਕ੍ਰਿਸਨ ਜੀ ਬਾਰੇ ਤਾਂ ਸਭ ਨੂੰ ਪਤਾ ਹੀ ਸੀ ਅਤੇ ਦੂਜੀ ਗੱਲ ਜੇ ਸ਼੍ਰੀ ਕ੍ਰਿਸ਼ਨ ਰੱਬ ਹੁੰਦੇ ਤਾਂ ਸਭ ਤੋ ਵੱਡੀ ਗਿਣਤੀ ਵਾਲੀ ਅਤੇ ਤਾਕਤਵਰ ਕੌਮ ਹਿੰਦੂ ਹੁੰਦੀ ਪਰ ਸੱਚਾਈ ਇਸ ਦੇ ਉਲਟ ਆ ਇੱਕ ਹੋਰ ਗੱਲ ਅੱਜ ਤੱਕ ਕਿੰਨੇ ਲੋਕਾ ਨੇ ਕ੍ਰਿਸ਼ਨ ਜੀ ਨੂੰ ਜੱਪ ਕੇ ਪਰਮਾਤਮਾ ਪ੍ਰਾਪਤ ਕੀਤਾ ਅਤੇ ਆਪਣੇ ਰੋਗ ਠੀਕ ਕੀਤੇ ਦਸੋ ਵਾਹਿਗੁਰੂ ਜੱਪ ਕੇ ਤਾ ਬਹੁਤ ਲੋਕਾ ਨੇ ਆਪਣੇ ਰੋਗ ਦੂਰ ਕੀਤੇ ਅਤੇ ਪਰਮਾਤਮਾ ਪ੍ਰਾਪਤ ਕੀਤਾ
Aduri geeta aw
Kadi chonkra laake apne andar gya , ????? Kadi apne aap nu janeya nu pichle janam vich ki c ??? Janeya andar jake , kadi naam jaleya , te galaa krda geyaan adhuraaa aa , chittar khaan wale kmm krde aa commenta vich aake
@@Theosyt2006 tu laya kde chonkra k dujya nu slah deni ondi
Shiv se upar koi guru nahi koi phir nhi shiv sacha hai
ਸਹੀ ਹੈ ਜੀ ਵਾਹਿਗੁਰੂ ਜੀ
ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾ ਨੇ ਹਰ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਸਾਬ ਦੱਸੀ ਇਹ ਅਸਲੀ ਅਟੱਲ ਸੱਚ ਹੈ ਰੱਬ ਅਕਾਲ ਪੁਰਖ ਪ੍ਰਮਾਤਮਾ ਹੈ ਜੋ ਹਰ ਇਨਸਾਨ ਅਤੇ ਹਰ 84 ਲੱਖ ਜੂਨ ਵਿੱਚ ਆਉਣ ਵਾਲੇ ਜੀਵ ਵਿੱਚ ਰਹਿੰਦਾ ਹੈ, ਸ਼੍ਰੀ ਕ੍ਰਿਸ਼ਨ, ਸ਼੍ਰੀ ਰਾਮ ਜੀ ਸ਼ਿਵ ਜੀ ਦੇਵਤੇ ਨੇ ਰੱਬ ਨਹੀਂ ਇਹ ਦੇਵਤੇ ਵੀ ਅਕਾਲ ਪੁਰਖ ਪ੍ਰਮਾਤਮਾ ਦੀ ਭਗਤੀ ਕਰਦੇ ਸੀ ਆਪਣੇ ਜੀਵਨ ਸਮੇ
Sat shri akal trader shab.
@@VikramSingh-tn5tl ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ❤️🙏
ਅੰਤ ਕਾਲ ਜੋ ਇਸਤਰੀ ਸਿਮਰੇ ਵੇਸਵਾ ਜੋਨੀਂ ਵਿਚ ਪਵੇ
ਅੰਤ ਕਾਲ ਜੋ ਲਕਸ਼ਮੀ ਸਿਮਰੇ ਸਰਪ ਜੋਨੀਂ ਪਵੇ
ਇਸਦਾ ਅਰਥ ਇਹ ਨਹੀਂ ਹੈ ਕੀ ਜੋ ਅਨੰਤ ਵੇਲੇ ਔਰਤ ਰੂਪ ਨੂੰ ਪੂਜਦਾ,ਉਹ ਵੇਸਵਾ ਜੋਨੀਂ ਵਿਚ ਪੈਂਦਾ
ਇਸਦਾ ਅਰਥ ਇਹ ਹੈ ਕੀ ਅੰਤ ਸਮਾਂ ਜੋ ਆਪਣੀ ਪਤਨੀ ਨੂੰ ਯਾਦ ਕਰਦਾ ਹੈ ਤੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਉਹ ਕਾਮ ਮਾਇਆ ਵਿਚ ਹੀ ਸਵਾਸ ਤਿਆਗਦਾ ਹੈ ਤੇ ਉਸਨੂੰ ਕਾਮਵਾਸਨਾ ਨਾਲ ਭਰੀ ਜੋਨੀਂ ਮਿਲ ਜਾਂਦੀ ਹੈ
ਦੂਜਾ ਲਕਸ਼ਮੀ ਪੂਜਣ ਦਾ ਅਰਥ ਧਨ ਦੌਲਤ ਦੀ ਕਾਮਣਾ ਰੱਖ ਕੇ ਪ੍ਰਾਣ ਤੇਆਗਣਾ ਹੈ , ਨਾ ਕੀ ਲਕਸ਼ਮੀ ਦੇਵੀ ਸਰੂਪ ਪੂਜਣ ਬਾਰੇ ਹੈ
ਕਿਉਂਕਿ ਜੋ ਦੇਵੀ ਦੇਵਤਾ ਨੂੰ ਪੂਜਦਾ ਹੈ ਉਹ ਆਪਣੇ ਪੂਜਣ ਵਾਲੇ ਦੇਵਲੋਕ ਵਿਚ ਚਲਾ ਜਾਂਦਾ ਹੈ
ਜੋ ਆਪਣੇ ਬਜ਼ੁਰਗਾਂ ਜਾਣੀ ਪਿਤਰਾਂ ਨੂੰ ਯਾਦ ਕਰਦਾ ਸਰੀਰ ਤਿਆਗਦਾ ਹੈ ਉਹ ਪਿਤਰਾਂ ਲੋਕ ਵਿਚ ਚਲਾ ਜਾਂਦਾ ਹੈ ਤੇ ਜੋ ਲੋਗ ਮਨ ਵਿਚ ਕੋਈ ਕਾਮਣਾ ਨਹੀਂ ਰੱਖਦੇ ਆਖ਼ਿਰ ਸਮਾਂ ਉਹ ਮੁਕਤੀ ਨੂੰ ਪਾ ਲੈਂਦੇ ਨੇ
ਸਿੰਪਲ ਜੇਹਾ logic ਦੱਸਿਆ ਹੋਇਆ ਹੈ. ਗੀਤਾ ਵਿਚ ਵੀ ਤੇ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿਚ
ਸ਼ਿਵ ਪੂਰਾਨ ਵਿਚ ਇਕ ਸੰਤ ਦਾ ਜ਼ਿਕਰ ਆਉਂਦਾ ਹੈ ਕੀ ਇਕ ਸੰਤ ਬਹੁਤ ਤਪਸਵੀਂ ਸੀ. ਮਗਰ ਉਸਨੇ ਇਕ ਹਿਰਨ ਪਾਲਿਆ ਹੋਇਆ ਸੀ, ਉਸ ਸੰਤ ਦਾ ਉਸ ਹਿਰਨ ਨਾਲ ਬਹੁਤ ਪਿਆਰ ਸੀ, ਜਦੋਂ ਉਹਨਾਂ ਦਾ ਆਖਰੀ ਸਮਾਂ ਆਇਆ ਤਾਂ ਉਸ ਸੰਤ ਨੂੰ ਹਿਰਨ ਨਾਲ ਵਿਛੜਨ ਦਾ ਬਹੁਤ ਗ਼ਮ ਸਤਾ ਰਿਹਾ ਸੀ,ਇਸ ਕਰਕੇ ਵਿਧਾਤਾ ਨੇ ਉਹਨਾਂ ਨੂੰ ਹਿਰਨ ਜੋਨੀਂ ਦੇ ਦਿਤੀ , ਕਿਉਂਕਿ ਉਹਨਾਂ ਦੀ ਆਖਰੀ ਕਾਮਣਾ ਇਹੀ ਸੀ
Akaal hi Akaal hai 🙏
Tera kita jato nahi ❤
Sabh te vadda satgur nanak jin kal rakhi meri.... Waheguru ❤
Nanak ney satgur nu badiyayi diti ithey jihney kalyug bikara dee mail toh rakhiya karan dee yougti Dasani aa satguru sab dey ander hai
Waheguru ji ka khalsa waheguru ji ke fathe waheguru ji 🌹🌹🌹🌹🌹🙏🙏
Thnks makkar saab for this podcaste
Satpurakh Jin jania Satguru tis ka nau.
Jo janay soh Dai janai. ❤❤
ਜਿਹੜੇ ਤਰਕ ਕਰ ਰਹੇ ਨੇ ਇਹ ਪਰੈ੍ਟੀਕਲ ਹੈ ਤੇ ਬਿਨਾਂ ਅਭਿਆਸ ਤੋਂ ਪੱਲੇ ਨੀ ਪੈਣਾ ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ ਭਾਈ ਸਾਹਿਬ ਜੀ ਆਪਣੇ ਕੋਲੋਂ ਗੱਲਾਂ ਨਹੀਂ ਜੋੜ ਰਹੇ
Let Everyone Sell Their Own Products
Your Soul knows what is R e a l
ਵਾਹਿਗੁਰੂ ਜੀ
ਬਿੱਲਕੁਲ ਸਹਿਮਤ ਹਾਂ ਜੀ ਸੱਚਾਈ ਹੈ ਸਾਰੀ ਗੱਲ ਵਿਚਾਰਨ ਦੀ ਹੈ🙏🏻
28
ਸ੍ਰੀ ਦਸਮ-ਗ੍ਰੰਥ ਸਾਹਿਬ
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ਚੌਪਈ
ਜਬ ਪਹਿਲੇ ਹਮ ਸ੍ਰਿਸਟਿ ਬਨਾਈ। ਦਈਤ ਰਚੇ ਦੁਸਟ ਦੁਖ ਦਾਈ। ਤੇ ਭੁਜ ਬਲ ਬਵਰੇ ਹੈ ਗਏ। ਪੂਜਤ ਪਰਮ ਪੁਰੁਖ ਰਹਿ ਗਏ। ੬ ਤੇ ਹਮ ਤਮਕਿ ਤਨਿਕ ਮੋ ਖਾਪੇ। ਤਿਨ ਕੀ ਠਉਰ ਦੇਵਤਾ ਥਾਪੇ। ਤੇ ਭੀ ਥਲਿ ਪੂਜਾ ਉਰਝਾਏ। ਆਪਨ ਹੀ ਪਰਮੇਸੁਰ ਕਹਾਏ। ੭।
ਮਹਾਦੇਵ ਅਚੁਤ ਕਹਵਾਯੋ। ਬਿਸਨ ਆਪ ਹੀ ਕੋ ਠਹਰਾਯੋ। ਬ੍ਰਹਮਾ ਆਪ ਪਾਰਬ੍ਰਹਮ ਬਖਾਨਾ। ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ। ੮ ਤਬ ਸਾਖੀ ਪ੍ਰਭ ਅਸਟ ਬਨਾਏ। ਸਾਖ ਨਮਿਤ ਦੇਬੇ ਠਹਿਰਾਏ। ਤੇ ਕਹੈ ਕਰੋ ਹਮਾਰੀ ਪੂਜਾ। ਹਮ ਬਿਨੁ ਅਵਰੁ ਨ ਠਾਕੁਰੁ ਦੂਜਾ। ੯।
ਪਰਮ ਤਤ ਕੋ ਜਿਨ ਨ ਪਛਾਨਾ। ਤਿਨ ਕਰਿ ਈਸੁਰ ਤਿਨ ਕਹੁ ਮਾਨਾ। ਕੇਤੇ ਸੂਰ ਚੰਦ ਕਹੁ ਮਾਨੈ। ਅਗਨਹੋਤੁ ਕਈ ਪਵਨ ਪ੍ਰਮਾਨੈ। 90। ਕਿਨ ਹੂੰ ਪ੍ਰਭੁ ਪਾਹਿਨ ਪਹਿਚਾਨਾ। ਨਾਤ ਕਿਤੇ ਜਲ ਕਰਤ ਬਿਧਾਨਾ। ਕੇਤਿਕ ਕਰਮ ਕਰਤ ਡਰਪਾਨਾ। ਧਰਮ ਰਾਜ ਕੋ ਧਰਮ ਪਛਾਨਾ। ੧੧॥
ਜੇ ਪ੍ਰਭ ਸਾਖ ਨਮਿਤ ਠਹਰਾਏ। ਤੇ ਹਿਆਂ ਆਇ ਪ੍ਰਭੂ ਕਹਵਾਏ। ਤਾਕੀ ਬਾਤ ਬਿਸਰ ਜਾਤੀ ਭੀ ਅਪਨੀ ਅਪਨੀ ਪਰਤ ਸੋਭ ਭੀ। ੧੨। ਜਬ ਪ੍ਰਭ ਕੋ ਨ ਤਿਨੈ ਪਹਿਚਾਨਾ। ਤਬ ਹਰਿ ਇਨ ਮਨੁਛਨ ਠਹਰਾਨਾ। ਤੇ ਭੀ ਬਸਿ ਮਮਤਾ ਹੁਇ ਗਏ। ਪਰਮੇਸੁਰ ਪਾਹਨ ਠਹਰਏ। ੧੩।
ਤਬ ਹਰਿ ਸਿਧ ਸਾਧ ਠਹਿਰਾਏ। ਤਿਨ ਭੀ ਪਰਮ ਪੁਰਖੁ ਨਹਿ ਪਾਏ। ਜੇ ਕੋਈ ਹੋਤਿ ਭਯੋ ਜਗਿ ਸਿਆਨਾ। ਤਿਨ ਤਿਨ ਅਪਨੋ ਪੰਥੁ ਚਲਾਨਾ। ੧੪॥ ਪਰਮ ਪੁਰੁਖ ਕਿਨਹੂੰ ਨਹ ਪਾਯੋ। ਬੈਰ ਬਾਦ ਹੰਕਾਰ ਬਢਾਯੋ। ਪੋਡ ਪਾਤ ਆਪਨ ਤੇ ਜਲੈ। ਪ੍ਰਭ ਕੇ ਪੰਥ ਨ ਕੋਊ ਚਲੈ। ੧੫॥
ਜਿਨਿ ਜਿਨਿ ਤਨਿਕਿ ਸਿਧ ਕੋ ਪਾਯੋ। ਤਿਨਿ ਤਿਨਿ ਅਪਨਾ ਰਾਹੁ ਚਲਾਯੋ। ਪਰਮੇਸੁਰ ਨ ਕਿਨਹੂੰ ਪਹਿਚਾਨਾ। ਮਮ ਉਚਾਰਿ ਤੇ ਭਯੋ ਦਿਵਾਨਾ। ੧੬। ਪਰਮਤਤ ਕਿਨਹੂੰ ਨ ਪਛਾਨਾ। ਆਪ ਆਪ ਭੀਤਰਿ ਉਰਝਾਨਾ। ਤਬ ਜੇ ਜੇ ਰਿਖਿ ਰਾਜ ਬਨਾਏ। ਤਿਨ ਆਪਨ ਪੁਨਿ ਸਿੰਮ੍ਰਿਤ ਚਲਾਏ। ੧੭।
28
ਅਕਾਲ ਪੁਰਖ ਨੇ ਇਸ ਕੀਟ ਪ੍ਰਤਿ (ਇਸ ਤਰ੍ਹਾਂ) ਕਿਹਾ ਚੌਪਈ
ਜਦੋਂ ਪਹਿਲਾਂ ਅਸੀਂ ਸ੍ਰਿਸ਼ਟੀ ਬਣਾਈ, (ਸਭ ਤੋਂ ਪਹਿਲਾਂ) ਦੁਸ਼ਟ ਅਤੇ ਦੇਖੀ ਦੈਂਤਾਂ ਦੀ ਰਚਨਾ ਕੀਤੀ। ਉਹ ਆਪਣੇ ਭੁਜ-ਬਲ 'ਤੇ ਪਾਗਲ ਹੋ ਗਏ ਅਤੇ ਪਰਮਾਤਮਾ ਦੀ ਪੂਜਾ ਕਰਨੋ ਹਟ ਗਏ।੬। ਉਨ੍ਹਾਂ ਨੂੰ ਅਸੀਂ ਕ੍ਰੋਧਵਾਨ ਹੋ ਕੇ ਛਿਣ ਭਰ ਵਿਚ ਖਪਾ ਦਿੱਤਾ। ਉਨ੍ਹਾਂ ਦੀ ਥਾਂ ਤੇ ਦੇਵਤਿਆਂ ਦੀ ਸਥਾਪਨਾ ਕੀਤੀ। ਉਹ ਵੀ ਆਪਣੀ ਬਲੀ ਅਤੇ ਪੂਜਾ ਵਿਚ ਉਲਝ ਗਏ ਅਤੇ ਆਪਣੇ ਆਪ ਨੂੰ ਹੀ ਪਰਮੇਸ਼ਵਰ ਅਖਵਾਉਣ ਲਗੇ।੭।
ਸ਼ਿਵ ਨੇ (ਆਪਣੇ ਆਪ ਨੂੰ) ਅਡਿਗ ('ਅਚੁਤ') ਅਖਵਾਇਆ ਅਤੇ ਵਿਸ਼ਣੁ ਨੇ ਆਪਣੇ ਆਪ ਨੂੰ (ਪਰਮੇਸ਼ਵਰ) ਸਥਾਪਿਤ ਕੀਤਾ। ਬ੍ਰਹਮਾ ਨੇ ਖੁਦ ਨੂੰ ਪਾਰਬ੍ਰਹਮ ਦਸਿਆ ਅਤੇ ਪ੍ਰਭੂ ਨੂੰ ਪ੍ਰਭੂ ਕਰ ਕੇ ਕਿਸੇ ਨੇ ਵੀ ਨਹੀਂ ਜਾਣਿਆ। ੮। ਤਦ (ਪਰਮਾਤਮਾ ਨੇ) ਔਠ ਸਾਖੀ (ਚੰਦੂਮਾ, ਸੂਰਜ, ਪ੍ਰਿਥਵੀ, ਧੂਵ, ਅਗਨੀ, ਪਵਨ, ਪ੍ਰਤ੍ਯੁਸ਼ ਅਤੇ ਪ੍ਰਭਾਸ) ਬਣਾਏ ਅਤੇ ਸਾਖ (ਗਵਾਹੀ) ਦੇਣ ਲਈ ਸਥਾਪਿਤ ਕੀਤੇ। (ਉਨ੍ਹਾਂ ਨੇ ਵੀ) ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਪੂਜਾ ਕਰੋ (ਕਿਉਂਕਿ) ਸਾਡੇ ਤੋਂ ਬਿਨਾ ਕੋਈ ਠਾਕੁਰ ਨਹੀਂ ਹੈ।੯।
ਜਿਨ੍ਹਾਂ ਨੇ ਪਰਮ-ਤੰਤ੍ਰ ਨੂੰ ਨਹੀਂ ਪਛਾਣਿਆ, ਉਨ੍ਹਾਂ ਨੇ ਅੱਠਾਂ ਸਾਖੀਆਂ ਨੂੰ ਈਸ਼ਵਰ
ਕਰ ਕੇ ਮੰਨ ਲਿਆ। ਕਿਤਨੇ ਹੀ ਚੰਦੂਮਾ ਅਤੇ ਸੂਰਜ ਨੂੰ ਮੰਨਣ ਲਗੇ। ਕਈ ਅਗਨੀ
ਹੋਤੁ ਕਰਦੇ ਰਹੇ ਅਤੇ ਕਈ ਪੌਣ ਨੂੰ ਮਾਨਤਾ ਦਿੰਦੇ ਰਹੇ।੧੦। ਕਈਆਂ ਨੇ ਪੱਥਰ ਨੂੰ
ਪ੍ਰਭੂ ਕਰ ਕੇ ਪਛਾਣਿਆ ਅਤੇ ਕਈ ਜਲ ਵਿਚ ਇਸ਼ਨਾਨ ਕਰਨ ਦਾ ਵਿਧਾਨ ਕਰਦੇ
ਰਹੇ। ਕਈ ਕਰਮ ਕਰਦਿਆਂ ਡਰਦੇ ਰਹੇ ਅਤੇ ਕਈਆਂ ਨੇ ਧਰਮਰਾਜ ਨੂੰ ਹੀ ਪਰਮਾਤਮਾ
ਸਮਝਣ ਦਾ ਵਿਚਾਰ ਪ੍ਰਚਲਿਤ ਕੀਤਾ।੧੧।
ਜੋ ਪ੍ਰਭੂ ਨੇ ਸਾਖੀ ਦੇਣ ਲਈ ਸਥਾਪਿਤ ਕੀਤੇ ਸਨ, ਉਹ ਇਥੇ ਆ ਕੇ ਪ੍ਰਭੂ
ਅਖਵਾਉਣ ਲਗੇ। (ਉਨ੍ਹਾਂ ਨੂੰ) ਪ੍ਰਭੂ ਦੀ ਗੱਲ ਹੀ ਭੁਲ ਗਈ ਅਤੇ ਆਪਣੀ ਆਪਣੀ
ਸ਼ੋਭਾ ਵਿਚ ਹੀ ਲਗੇ ਰਹੇ।੧੨। ਜਦੋਂ ਉਨ੍ਹਾਂ ਨੇ ਪ੍ਰਭੂ ਨੂੰ ਨ ਪਛਾਣਿਆ ਤਾਂ ਹਰਿ ਨੇ ਇਨ੍ਹਾਂ
ਮਨੁੱਖਾਂ ਨੂੰ ਕਾਇਮ ਕੀਤਾ। ਉਹ ਵੀ ਮਮਤਾ ਦੇ ਵਸ ਹੋ ਗਏ ਅਤੇ ਪਰਮੇਸ਼ਵਰ ਨੂੰ ਮੂਰਤੀ
ਵਿਚ ਮੰਨਣਾ ਸ਼ੁਰੂ ਕੀਤਾ।੧੩।
ਤਦ ਹਰਿ ਨੇ ਸਿੰਧ ਅਤੇ ਸਾਧ ਪੈਦਾ ਕੀਤੇ (ਪਰ) ਉਨ੍ਹਾਂ ਨੇ ਵੀ ਪਰਮਾਤਮਾ ਨੂੰ
ਪ੍ਰਾਪਤ ਨਹੀਂ ਕੀਤਾ। ਜੇ ਕੋਈ ਜਗਤ ਵਿਚ ਸਿਆਣਾ ਹੋਇਆ ਤਾਂ ਉਸ ਨੇ ਵੀ ਆਪਣਾ
ਆਪਣਾ (ਵਖਰਾ) ਪੰਥ ਚਲਾਇਆ।੧੪। ਪਰਮ ਪੁਰਖ ਕਿਸੇ ਨੇ ਪ੍ਰਾਪਤ ਨਹੀਂ ਕੀਤਾ
(ਸਗੋਂ) ਵੈਰ, ਵਾਦ-ਵਿਵਾਦ ਅਤੇ ਹੰਕਾਰ ਵਧਾ ਲਿਆ (ਜਿਵੇਂ) ਬ੍ਰਿਛਾਂ ਦੇ ਪੱਤਰ ਆਪਣੇ
ਆਪ ਹੀ ਜਲਣ ਲਗਦੇ ਹਨ (ਉਸੇ ਤਰ੍ਹਾਂ ਉਹ ਲੋਕ ਆਪਣੇ ਵਿਕਾਰਾਂ ਕਾਰਨ ਸੜ ਗਏ)
ਪਰ
ਪਰਮਾਤਮਾ ਦੇ ਮਾਰਗ ਉਤੇ ਕੋਈ ਨਹੀਂ ਚਲਿਆ।੧੫।
ਜਿਸ ਜਿਸ ਨੇ ਰਤਾ ਕੁ ਸਿੱਧੀ ਪ੍ਰਾਪਤ ਕੀਤੀ ਹੈ, ਉਸ ਨੇ ਆਪਣਾ ਆਪਣਾ ਮਾਰਗ
ਚਲਾ ਲਿਆ ਹੈ। ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਪਛਾਣਿਆ ਅਤੇ ਆਪਣੀ ਉਪਾਸਨਾ
ਕਾਰਨ (ਸਭ) ਦਿਵਾਨੇ ਹੋ ਗਏ।੧੬। ਪਰਮ-ਸੱਤਾ ਨੂੰ ਕਿਸੇ ਨੇ ਨਹੀਂ ਪਛਾਣਿਆ, ਆਪਣੇ
ਆਪ ਵਿਚ ਹੀ ਉਲਝ ਗਏ। ਤਦ ਜੋ ਜੋ ਰਾਜ ਰਿਸ਼ੀ ਬਣਾਏ ਗਏ, ਉਨ੍ਹਾਂ ਨੇ ਫਿਰ
ਆਪਣੀਆਂ ਸਮ੍ਰਿਤੀਆਂ (ਧਰਮ-ਮਰਯਾਦਾ ਦੀਆਂ ਪੁਸਤਕਾਂ) ਦਾ ਪ੍ਰਚਲਨ ਕਰ ਦਿੱਤਾ।੧੭।
Sb right keha true bol k dasya eh hai himat ... Wehaguru ji
ਸੀਵ ਕਾ ਨਾ ਜਨਮ ਨਾ ਮਰਨ, ਸੀਵ ਹੀ ਰਬ
ਸੀਵ ਨੇ ਤਾਂ ਆਪਣਾ ਨਾਮ ਜਪਾਇਆ ਤੂਹਾਨੂੰ
ਅਕਾਲ ਪੁਰਖ ਦਾ ਨਾਮ ਨਹੀ ਜਪਾਇਆ ਨਾਲੇ ਲਿੰਗ ਦੀ ਪੂਜਾ ਕੋਈ ਰੱਬ ਦਾ ਨਾਮ ਨਹੀਂ ਹੈ ਸਗੋ ਇਹ ਪੁਜਾਰੀਆਂ ਨੇ ਗੋਲਕ ਲਈ ਇਹ ਸਵਾਂਗ ਕੀਤਾ
Bahut hi sohna samjhaya bhai shb ne
Shiv he shiv hai
ਗੁਰਬਾਣੀ ਵਿੱਚ ਲਿਖਿਆ ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਜਿਸ ਸਤਿਗੁਰੂ ਨੇ ਪਰਮਾਤਮਾ ਨੂੰ ਜਾਣਿਆ ਤੇ ਲੋਕਾਂ ਨੂੰ ਜਣਾ ਰਿਹਾ ਰੱਬ ਦੇ ਦਰਸ਼ਨ ਕਰਾ ਰਿਹਾ ਉਹ ਸਤਿਗੁਰੂ ਪੂਰਾ ਹੁੰਦਾ
As per Gurbani, "GOD IS A POWER", MOOL MANTRA Defines the GOD.
ਭਾਈ ਸਾਹਿਬ ਜੀ ਮੁਆਫ ਕਰਨਾ ਅਸੀ ਤਾਂ ਸੁਣਿਆ ਜਿੰਨਾਂ ਪਾਇਆ ਤਿਨਹੇ ਛੁਪਾਉਆ ਸਾਨੂੰ ਲੱਗਦੇ ਆਪਣੇ ਵਿਉ ਬਣਾਉਣ ਵਾਸਤੇ ਹੱਰ ਕੋਈ ਆਪਣੇਆਪ ਨੂੰ ਵਿਦਵਾਨ ਦੱਸਨ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਤੋਂ ਪਹਿਲਾਂ ਐਨੇ ਵਿਦਵਾਨ ਨਹੀ ਸੰਨ ਸਾਡੇ ਪਿੰਡ ਅੰਗੀਠਾ ਸਾਹਿਬ ਗੁਰੂ ਘਰ ਹੈ ਬਾਬਾ ਨਰਿੰਦਰ ਸਿੰਘ ਜੀ ਨੇ ਵਾਹਿਗੁਰੂ ਸਿਮਰਨ ਦੀ ਦਾਤ ਸੰਗਤ ਨੂੰ ਬੱਖਸੀ ਅਸੀ ਦੇਖਿਆ ਕਿ ਉਨਾ ਦੀ ਸੰਗਤ ਚ ਦੇਖਿਆ ਕੌਈ ਘੰਟਾ ਦੋ ਘੰਟੇ ਪੱਤਾ ਹੀ ਨਹੀ ਸੀ ਚੱਲਦਾ ਵੱਡਾ ਅਨੰਦ ਬਣਦਾ ਸੀ ਹੁਣ ਭਾਈ ਸਾਹਿਬ ਗੁਰਜੀਤ ਸਿੰਘ ਜੀ ਸੇਵਾ ਨਿਬਹਾ ਰਹੇ ਹਨ ਬਹੁਤ ਸੰਗਤ 40 ਦਿਨਾ ਦਾ ਕੈਮਪ ਲੱਗਿਆ ਹੋਇਆ ਹੈ ਸੰਗਤ ਅਨੰਦ ਮਾਣ ਰਿਹਾ ਹੈ
ਕਾਂਇ ਰੇ ਬਕਬਾਦੁ ਲਾਇਓ ॥
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
Eh han puriya pangtiya waheguru.
Bakbaad da matlab hunda bakwas
Matlb v smjh lea kro
Dekh la hun comment ja k
EhDa Matlab Hai k jinha ne rabh nu Paya Hai oh chapaunde nhi. Oh hor gurmukhan nu help krde ne
Waheguru ji
Very good makkar saab. From Jammu. I am big fan of you.
Waheguru ji 🙏🙏
ਨਿਰੰਕਾਰੀ ਸਤਿਗੁਰੂ ਅੱਜ ਦੇ ਪੂਰਨ ਰਹਿਬਰ ਸਤਿਗੁਰੂ ਰਹਿਨੁਮਾ ਪੈਗੰਬਰ ਹਨ ਜਿਹੜੇ ਇੱਕ ਛਿਨ ਵਿੱਚ ਪਰਮਾਤਮਾ ਦੇ ਦਰਸ਼ਨ ਕਰਾ ਦਿੰਦੇ ਹਨ
Asi ji 😂😂 murkh bana rha loko nu lut rha na bhagban koe kholona nhi jeda Bazar vich mil java jeda sudikhsa di gal karda hun push bhagban dekha ha pakhand baj sirf simran karo bus sant di pechan asli ha hundi jo bahi sahib bolda pya na ki 30 core di proprty lutna li 3 saadi karka guru ban gya Pura family business banya hoya tusi lok murkh ho pul chuk maf karni ❤❤
Rubbb is inside
We get PUNISHED if we don’t see him inside ourselves
Very true
well explained
good job👍
👍👍👍👍👍🙏🙏ਵਾਹਿਗੁਰੂ।ਜੀ।ਵਧਾਈਆ
ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥
ਕੁੱਲ ਮਿਲਾ ਕੇ ਆਪਣੇ ਧਰਮ ਨੂੰ ਹੀ ਉੱਚਾ ਦਸਣਾ ਹੁੰਦਾ ਇਹਨਾਂ,ਓਹਨਾ ਦੇ ਮੁਤਾਬਿਕ ਇਹਨਾਂ ਦੇ ਗ੍ਰੰਥ ਸਹੀ ਨੇ ਤੇ ਬਾਕੀ ਸਾਰੇ ਝੂਠੇ । ਇਹ ਕੋਈ ਸੰਤ ਨਹੀਂ ਬੱਸ ਪ੍ਰਚਾਰਕ ਨੇ ਜੌ ਕਿ ਮਸ਼ਹੂਰੀ ਲਈ ਚੈਨਲਾਂ ਪ੍ਰੋੜਕਾਸਟਾ ਤੇ ਤੁਰੇ ਫਿਰਦੇ , ਸੰਤ ਹੁੰਦੇ ਪ੍ਰੇਮਣੰਦ ਜੀ ਵਰਗੇ ਜੌ ਸਭ ਨੂੰ ਉਸਦੇ ਧਰਮ ਨਾਲ ਹੀ ਜੋੜਨਾ ਸਿਖਾਉਂਦੇ।😊
Mere veer tu Sach Janna he Ni chaunda, jdo 1 Rab di GL hundi udr sirf insaan baare GL hundi naa Ki Kise dharam di vdeyayi.
Ninda na kr Kise di.
waheguru ji
Char Type dey yog tey jugtiya aa sach tak pahuchan tey os raah tey chalan diya❤ simran nee jee khed sirf man ikaager dee baki kam kaar kardey malak appey sach naal jodi rakhdey jado vivek budh naal asi vichdey kam kaar kardeyhee jeevan mukat ho jayida sehaj khed a lambi bhi hundi aa sikhna hunda sari life duniya ch vicherdey
Good bai
Gur parmesar eko jaan
Bs veer bs
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Makkar sahib
Ise topic te Bhai Panthpreet Singh naal zaroor interview karvao. Bhai sahib mahaan vidvaan te choti de kathavachak han. Gurbani di viaakhiya gurbani vicho hi karde han.
Waheguru Waheguru Waheguru Waheguru Waheguru 💐💐💐💐💐❤️🙏🏻
Waheguru waheguru
Jesus is only way to get near to GOD, COME TO JESUS ONLY 🇮🇱
😂😂😂😂😂 nooo
ਬਹੁਤ ਵਧੀਆ ਜੀ ਪਰ ਸਿਮਰਨ ਤੋਂ ਬਿਨਾ ਭਗਤੀ ਤੋਂ ਬਿਨਾਂ ਪਰਮਾਤਮਾ ਨੂੰ ਪਾਉਣਾ ਨਾਮੁਮਕਿਨ ਹੈ
Ik shiv gye ik gye ik phir bhaye ram aur kishan ke roop bhi anek hai
Waheguru ji portugal vi aayeo ਜਰੂਰ
ਏਦਾ ਦੀਆਂ ਗੱਲਾਂ ਬੁਹਤ ਅਨਪੜ੍ਹਤਾ ਵਾਲੀਆ ਲਗ ਰਹੀਆਂ ਨੇ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ ਸਭ ਧਾਰਮਿਕ ਗ੍ਰੰਥਾ ਵਿਚ ਪੁਰਾਣੀਆਂ ਗੱਲਾਂ ਬਾਰੇ ਲਿਖਿਆ ਹੈ
Lol .. science ne atom bomb v bnaya .. odi v gall krya kro
Patala pataal lakh agasa agas ..... Guru nanak sahb 600 saal pehla likh gye c .... Scientist ne hun discover kitiaa galaxies ..... Question naa karo Ved grantha te mera veer❤
@@sukhvindersingh6817 duniya diya sb toh vadia revolution dharmik bandya ne lyandiaa ..
Waheguru ji anpada Vali gl tc kr rhe o gurbani pdo ta onu smjho ta pta lgge ki sach a sb glla ya simran krn k vekh lo
Science univers ਬਣਾ ਸਕਦੀ ਆ ?
ਓ ਗ੍ਰੰਥ ਜੌ ਬੰਦੇ ਨੂੰ ਬੰਦੇ ਨਾਲ ਜੋੜੇ, ਨਾਸਵਾਨ ਸਰੀਰ ਨਾਲ ਜੋੜੇ ਓ ਰੱਬ ਨੂੰ ਨੀ ਮਿਲਾ ਸਕਦਾ, ਚਾਹੇ ਕੋਈ ਵੀ ਧਰਮ ਦਾ ਹੋਵੇ
Sachchi Ramayan Periyar E. V. Ramasamy
ਸੱਚੀ ਰਮਾਇਣ … ਮੱਕੜ ਸਾਹਬ ਇਸ ਕਿਤਾਬ ਦੀ ਵੀ ਕਦੇ ਗੱਲ ਕਰਿਓ ਧੰਨਵਾਦ
21:25 tu 21:50 simranjot makkar ne punch marta😊😅😂
Every Religion thinks they are Having Knowledge of GOD
End of the Day Find G o d World in your heart Otherwise Fail
ਵੇਸਵਾ ਜੂਨੀ ਕਿਹੜੀ ਹੁੰਦੀ? ਵਧਾਇਉ ਗਿਆਨ।
❤
Makaad sir dhadi hardev singh kotktfatuhi hoshiarpur waleyan da interview vi kryo plz..
Veri nice col agean baba ji ader bardcast ji
🙏🙏ਵਾਹਿਗੁਰੂ।ਜੀ
Waheguru ge from lissen portgal
Kindly Comment your opinion ✍️
🙏🙏🙏🙏🙏
Gallin ਜੋਗ ਨਾਂ ਹੋਏ,
Waheguru ji Philosopher Himmat singh ki video suno vaha aapke har sawal ka jawab mil jayega waheguru ji
Please ask him the meaning of Gurbani shalok....
ਕਾਇਆ ਅੰਦਰ ਬਰਮਾ ਬਿਸ਼ਨ ਮਹੇਸ਼ਾ ਜਿਨ ਓਪਤ ਇਹ ਸੰਸਾਰਾ,
ਕਰਤਾ ਅਪਨਾ ਖੇਲ ਰਚਾਇਆ
ਆਵਾਗਵਨ ਪਸਾਰਾ!
Asi bhut interview dekhi sab ohh he bolda jo guru granth wich study krda jaa hor galla sab ohh galla all krda jo ohh krda shona shab guru wich jda sava krda ta ohh galla krda lok sochn lg janda ki wri ta jo os nal sava krda ohh gal das dida jo gal ks nu nhi pta bundi bs os nu he pta hundi jo gal krda os nal ohh dekha da reh janda kida pta chal tanu jo family nu be nhi pta hunda os da kuj ta os time he sava krn aounda ki pta kuj pta chal jap wra mul mantra wra kuj das da ki wri ta ohh time change kar dida ki bhit lok tag lg janda krda ohh guru granth shab jo pusha gye ohh daso manu na pusho yr 🙏🙏
Makkar sahb koi eho jee khed nahi rachi kise ne bhi …es time bhi te history de vich bhi jihne din raat hardwork keeta ohne hi rule keeta…banda humble kind te mehanti howe, pher oh kise bhi dharam nu bina follow keete kise bhi uchai te ja sakda…
What anchor asked the questions… always aries in my mind
Please do one more podcast with pai sahib
ਬਿਨਾਂ ਪੈਸਾ ਖ਼ਰਚੇ ਸੱਭ ਤੋਂ ਉੱਪਰ ਡਿਗਰੀ ਹੈ ਰੱਬ ਦੀ
ਇੱਥੇ ਪੜ੍ਹਿਆਂ ਲਿਖਿਆਂ ਨੂੰ ਤਾਂ ਨੌਕਰੀ ਵੀ ਨਹੀਂ ਲੱਭਦੀ 😂😂😂
Mkkd Saab m tuhade naal es subject te gal krna chohna
Makkar ji, your questions seems genuine for most of us, but what I understand is - God does not say that worship him. Otherwise you will be punished. God is truthful Light (way of life) and God say remain on this path. If you divert from this path, then there’s punishment. This means be Gurmukh (Sanmykh), not Manmukh.
ਜਿਸ ਧਰਮ ਵਾਰੇ ਜਾਣਕਾਰੀ ਨਾ ਹੋਵੇ ਉਸ ਬਾਰੇ ਨਾ ਬੋਲਿਆ ਕਰੋ ਅਗਿਆਨੀ ਜੀ।
Aap apni budh hai jeti barnat bhin bhin tuhe teti
A little knowledge is a dangerous thing”
ALEXANDER POPE
J tusi rab bare janna chahte hai to aap aivv adhyatmik vidyalaya se jude or satya gian hasil kare thanks Om Shanti
ਗਿਆਨੀ ਘੂਸਾ ਹੈ। ਸਾਧ ਸੰਗਤ ਜੀ
Everybody beliefs their religion to be superior.
People even belive sai baba is god
Ape kehna ohde vas a sab, andpur da kila kine khali kra liya😊
Gal jehi ban ni rahi…
Akall
ਬੱਸ ਕਰੋ ਤੁਸੀਂ ਰੰਗ ਬਿਰੰਗਿਉ ਸਾਨੂੰ ਏਹ ਦੱਸੋ ਕਿ ਕੌਮ ਨੂੰ ਰਾਜ ਭਾਗ ਕਿਵੇਂ ਮਿਲਨਾ ? ਨਾਮ ਅਸੀਂ ਘੋੜਿਆਂ ਦੇ ਲੱਕ ਉੱਤੇ ਵੀ ਜਪ ਲਵਾਂਗੇ । ਤੂੰ ਸਾਨੂੰ ਸਨਾਤਨ ਦੀ ਮਹਾਨਤਾ ਨਾ ਦੱਸ । ਆਪਣਾ ਨਾਮ ਗੁਪਤ ਈ ਜਪੋ ਬਾਬਾ ਜੀ ਤੁਸੀਂ ਮਸਕੀਨ ਜਾਂ ਓਸ਼ੋ ਨਾ ਬਣੋ ਤੁਹਾਡੇ ਵੱਸ ਨਈਂ ਆ
Makkar sahib tussi vi sikhi saroop aa jao. Kesaan di beadbi na karya karo
kise pastor naal gal kroo . ehna nu Ans Krna ne aa reyaan
Bkwash karda Baba sare char Book padh Kay aye Hun loka nu Gumrah kar rahey Ney kuch nahi hona Jo Kam kare gha ush nu roti sbji milu ghe nahi Tey Ghar bathe koi nahi Dey GHA Baba Ji tuhade dukan chal paye hai Jay koi Kam kare de fair ana gayane Na hunda 😅😅😂😂, 😂
ਸਹੀ ਕਿਹਾ ਜੀ 🙏🏻
Thanu Saah kon dea reha, jedea kedea makode Pathar wich aa una nu khan nu kon daea reha, jea malak ne chayea ta unea ghar bethea hea sab kuch dayea danea, par malak ne ik Hukam dita, Kirat karni Band Shakni and Naam japna. Akalpurak Waheguru ji da Hukam hai bi tusi mehnat karo and udea Hukam ch rehoo and.baki kirpa ohh tuhadi mehnat which aap paun geya.
Jaea sanu lagda saab kuch asi kar rahe haan and then we are still under our ego, once this ego destroys then satisfaction of mind will be given by Akalpurak.
Achya jdo Teri maa mru gi j rabb h ni ohnu rok k dikhyai beba ok
Your free to assume anything
Have you took santhya ?
You aware what gurmat is ??
@@samfx5097andh vishwas vich fas Chuke loka Dey alag duneya hai Jo esh vich fas gaya ohh aan Wale time aapney hor buta LA raheya hai kuch nahi hai sab dukana chala rahey Ney 😊
Veer j krishan g roye c ta fer oh v maya vich fse hoye . Lobh vich . Mtlb emotional attachment.
Meri sochni eda c k jo jaani jaan a ohnu ta ptaa hi a ki hona fer ….
Parmatma, Wahiguru aur Bhagwan ji ke samvidhan ko koyee nahin jaan sakta jo ki aapne aap hi chall raha hai. Kisko kia saja milegi kujh nahin kiha ja sakta. Per pahunche huay santan ke kahe bachan ahla nahin jata. Aik chhoti si mandi hai, Distt mansa punjab me, wahan Lopo wale sant mashhur san. Aik shikari khargosh peechhe lag gaya woh khargosh santan di jhopri vich aa gaya. Un sant ne shikari Ko bola bhai isko chhorde yeh meri sharn aa pia per shikari ne chhorna to kia tha santon ke samne chhillan lag gia.So un santon ne sharap deea ki aise taran hi udhar udhar ke marenga so aaj unke bache bhi udhar udhar ke akhirla sama bitate hain. Mandi ka name hai Bhikhi.
Helo ssa ji
Sanu kehra path krna chaida
Brahma mean jado conciesness bilkul pure hundi aaa jado janam hunda hai vishnu jado conciusness ch sansar aaa janda jado asi sansar naal jud jande aaa shiv jado conciessness fer pure ho jandi aaa is lai shiv nu dyan ch dikaya janda eh tino hi conciessness de partik han hor kuj nahi pure conissuseness nu sikh akaal purash keh dinde han all are same thing
ਇਹ ਵੀ ਸਹੀ ਜਾਣ ਕਾਰੀ ਨਹੀ ਸ਼ਿਵ ਤਾ ਇੱਕ ਮੰਨੂ ਦੀ ਕਾਂਡ ਸੀ ਕਾਮ ਦੀ ਵੀ ਕਹਾਣੀ ਹੀ ਹੈ ਵਿਸ਼ਕਰਮਾ ਵੀ ਇੱਕ ਕਹਾਣੀ ਬਾਣੀ ਵਿੱਚ ਤਾਂ ਇਹਨਾਂ ਦੀਆਂ ਉਦਾਰਨਾ ਨੀ ਹਨ ਬਾਣੀ ਨੇ ਮਹੋਰ ਨਹੀ ਲਾਈ ਕਿ ਇਹ ਸਨ ਇਹ ਤਾਂ ਸਮੇਂ ਨਾਲ ਪਰਚੱਲਤ ਕਹਾਣੀਆ ਦਾ ਹਵਾਲਾ ਹੀ ਦਿੱਤਾ ਸਾਡੇ ਵਾਲੇ ਉਸ ਤੇ ਹੋਣ ਦੀ ਮਹੇਰ ਲਾ ਦਿੰਦੇ ਹਨ ਨਾਲੇ ਬਾਬਾ ਨਾਨਕ ਜੀ ਹੈ ਦੇਵ ਵੀ ਮੰਨੂ ਨੇ ਬਾਬੇ ਨਾਨਕ ਨਾਲ ਲਾਇਆ ਤੇ ਸਾਡੇਆ ਨੇ ਵਰਤਾ ਸ਼ੁਰੂ ਕਰ ਦਿੱਤਾ
Y tu kush na kr je tu sare sabala da jabab lena ta naam jap akal purak waheguru ji da appe sare sawala da jabab appe hi mil jayega kise nu pushan di ja kisa nu Sunan di koi jarurat nahi kon sach bol raha kon chuth
@@Sohan09732 ryt 💯 practical kro jap kro phir pta chal da
@@Sohan09732koi time limit hai,ja bas marn Tak kosis
Makkar sab eh veer ji kaun han ehnadi study bare daso please kithe ehna ne eh sab sikhia
Waheguru eh veer Tohana tu ne te pmkc tohana ehna da channel hai ehna ne bhai sewa singh tarmala tu sara Gyan sikhya hai
Dand kitho milu, ohnu t raheem kareem kha gya😊
Makkar.sab.jis.n.rab.nu.jan.leya.una.n.kuj..dasya.nahi.jis nu.rab.ware.pata.nahi.oh.aapna.gyan.ghout rahe n...gyanisant singh maskeen.ji
ਇਹ ਤੇ ਕਾਲ ਚ ਪੈ ਗੇਏ ਸੀ।
Ape kehna ikonkar, phir do bhaga ch kitho khed banayi