Chamkila Amarjot Super Hit Song Takue Te Takua Sing By Junior Artist

Поділитися
Вставка
  • Опубліковано 23 січ 2025

КОМЕНТАРІ • 349

  • @BalveerSingh-nr2mo
    @BalveerSingh-nr2mo 8 місяців тому +40

    ਬੜੀ ਹੀ ਪਿਆਰੀ ਅਵਾਜ ਆ ਦੋਨੋ ਬੱਚੇ ਆ ਦੀ ਖੁਸ ਕਰਤਾ ਚਾੜਦੀ ਕਲਾ ਚੋਂ ਰੱਖੇ ਮਾਲਕਾਂ

  • @karnelsingh8074
    @karnelsingh8074 6 місяців тому +6

    ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਜਿਹਨੇ ਸਾਡੇ ਵਾਈ ਚਮਕੀਲਾ ਅਤੇ ਅਮਰਜੋਤ ਦਾ ਗੀਤ ਗਾਇਆ ਵਲੋਂ ਕਰਨੈਲ ਸਿੰਘ ਇੰਸਾਂ ਧਨੇਠਾ ਸਮਾਣਾ ਪਟਿਆਲਾ ਵਲੋਂ

  • @mann-kg4pg
    @mann-kg4pg 3 місяці тому +8

    ਬਹੁਤ ਵਧੀਆ ਦੋਵੇਂ ਨਵੇਂ ਉਭਰਦੇ ਹੋਏ ਕਲਾਕਾਰ। ਰਿਆਜ਼ ਵੀ ਕਾਫ਼ੀ ਆ।ਇਹਨੀ ਛੋਟੀ ਉਮਰ ਵਿਚ ਸੁਰਾਂ ਦੀ ਚੰਗੀ ਸਮਝ ਰੱਖਦੇ ਆ। ਕਿਸੇ ਚੰਗੇ ਉਸਤਾਦ ਦੇ ਚੰਡੇ ਆ।

  • @HarjinderSingh-bn8kn
    @HarjinderSingh-bn8kn 8 місяців тому +51

    ਲੈ ਲਿਆ ਜਨਮ ਜੋੜੀ ਨੇ ਮੈਨੂੰ ਦਰਸ਼ਨ ਹੋਗੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ❤❤❤❤❤❤❤❤❤❤

  • @dilbagbassi5952
    @dilbagbassi5952 8 місяців тому +31

    ਆਹ ਤਾਂ ਕਮਾਲ ਹੀ ਕਰ ਦਿੱਤੀ ਬੱਚਿਆਂ ਨੇਂ ਚਮਕੀਲੇ ਵਾਂਗ ਹੀ ਗਾਇਆ

  • @gurmitsinghgurmitbhullar9121
    @gurmitsinghgurmitbhullar9121 8 місяців тому +26

    ਆਦੇ ਚਮਕੀਲਾ ਅਮਰਜੋਤ ਨੂੰ ਗਾਉਣਾ ਸੌਖਾ ਨਹੀਂ ਬੱਚਿਆਂ ਨੇ ਬਹੁਤ ਵਧੀਆ ਗਾਇਆ ❤❤❤❤❤

  • @jassromanaromana1531
    @jassromanaromana1531 9 місяців тому +57

    ਬੱਚਿਆਂ ਦੀ ਬਹੁਤ ਸੋਹਣੀ ਆਵਾਜ਼

  • @hansraj5874
    @hansraj5874 7 місяців тому +10

    ਬੱਚਿਆਂ ਦੀ ਅਵਾਜ਼ ਬਹੁਤ ਕਮਾਲ ਦੀ ਹੈ ਚਮਕੀਲਾ ਤੇ ਅਮਰਜੋਤ ਦੀ ਅਵਾਜ਼ ਵਰਗੀ ਹੈ

  • @basramufliswriter1751
    @basramufliswriter1751 8 місяців тому +25

    ਬਹੁਤ ਹੀ ਵਧੀਆ ਅਵਾਜ਼, ਇਹ ਜੋੜੀ ਇੱਕ ਦਿਨ ਬਹੁਤ ਨਾਂ ਕਮਾਏ ਗ ।

  • @Butagappy
    @Butagappy 9 місяців тому +96

    ਖੁਸ਼ ਰਹੋ ਬੇਟਾ ,...ਚਮਕੀਲਾ ਸਾਹਿਬ ਜੀ, ਤੇ ਬੀਬਾ ਅਮਰਜੋਤ ਜੀ, ਜਿੰਦਾਬਾਦ 👍

    • @shinderpalchauhan1597
      @shinderpalchauhan1597 8 місяців тому

      ❤😂🎉😢😮😅😊❤❤❤❤❤❤❤❤❤❤❤❤❤❤❤❤❤❤😂🎉❤😢😮😅❤❤😂❤❤❤🎉😢😮😅❤❤❤ 0:53

    • @shinderpalchauhan1597
      @shinderpalchauhan1597 8 місяців тому

      ❤❤❤❤❤❤❤❤❤❤❤❤❤❤❤❤❤❤😂🎉😢😮😅😊❤😂🎉🎉🎉🎉🎉🎉🎉🎉😢🎉😮😅😊❤❤❤❤❤❤❤❤❤❤❤❤😂🎉😢😮😅😊❤😂🎉😢😮😅😊❤❤❤❤❤❤❤❤❤❤❤❤❤❤❤❤❤❤❤❤❤❤❤❤❤❤😂🎉😢😮😅😊❤❤❤❤❤❤❤❤😂😂❤❤❤ 2:47

    • @MmmMmm-ng2db
      @MmmMmm-ng2db 8 місяців тому +7

      USSAF ALIE

  • @tencomplustwo
    @tencomplustwo 9 місяців тому +39

    ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਜ਼ਿੰਦਾਬਾਦ ਜ਼ਿੰਦਾਬਾਦ, ਲੁਟੇਰਿਆਂ ਨੂੰ ਦੁਰਲਾਹਨਤ ਹੈ ਜੀ

  • @GURYASHBHAUR
    @GURYASHBHAUR 8 місяців тому +16

    J। ਬਹੁਤ ਵਧੀਆ ਜਿਉਂਦੇ ਰਹੋ ❤️✔️

  • @sukhmindersingh7880
    @sukhmindersingh7880 9 місяців тому +18

    ਵਾ ਬਾਈ ਵਾ ਛੋਂਟਾ ਚਮਕੀਲਾ 👌👌

  • @sukhbhullarfzk3012
    @sukhbhullarfzk3012 8 місяців тому +33

    ਜਿਉਂਦਾ ਰਿਹਾ ਮੇਰਿਆ ਸੋਹਣਿਆ ਸੱਜਣਾ ਬਾਬਾ ਨਾਨਕ ਚੜਹਦੀ ਕਲਾ ਰੱਖੇ ਤੇਰੇ ਤੇ

  • @asingh4019
    @asingh4019 9 місяців тому +61

    ਚਮਕੀਲਾ ਸਾਬ੍ਹ ਜੀ ਅਤੇ ਬੀਬਾ ਅਮਰਜੋਤ ਜੀ ਜ਼ਿੰਦਾਬਾਦ ❤❤❤ 🌹🌹

  • @summi240
    @summi240 8 місяців тому +10

    ਚਮਕੀਲੇ ਦਾ ਕੋਈ ਵੱਡਾ ਨਹੀਂ ਪੁੱਟ ਸਕਦਾ..... ਦੇਖ ਲੋ ਦਲਿਉ ਜੋ ਵਿਰੋਧ ਕਰਦੇ ਹਨ

  • @tarloksinghpunia7888
    @tarloksinghpunia7888 8 місяців тому +7

    ਬਹੁਤ ਵਧੀਆ ਲੱਗਿਆ ਸੁਣ ਕੈ ਗਾਣਾ ਦਿਲ ਖੂਸ ਹੋ ਗਿਆ ਹੈ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਬੀਜੇਪੀ ਲੀਡਰ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ

  • @hakamsingh1940
    @hakamsingh1940 8 місяців тому +6

    ਬਹੁਤ ਵਧੀਆ ਗੀਤ ਗਾਇਆ ਬੱਚੇ ਨੇ ਖੁਸ਼ ਰਹੋ

  • @JaggaSingh-ow4ow
    @JaggaSingh-ow4ow 8 місяців тому +22

    ਵੈਰੀ ਵੈਰੀ ਗੁੱਡ ਬੇਟਾ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਰਹੇ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @janaksingh5653
    @janaksingh5653 9 місяців тому +24

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤🎉🎉 ਜਿਉਂਦੇ ਰਹੋ ਬਹੁਤ ਵਧੀਆ ਗੀਤ ਗਾਇਆ

  • @bhagatram1705
    @bhagatram1705 3 місяці тому +1

    Vah Bai Vah Kia Baat Aa......Eada Lagda Jevey Chamkeela + Amarjot Hee Aa Gaye Aa

  • @parwindersinghpunjawa5016
    @parwindersinghpunjawa5016 9 місяців тому +88

    ਸੋਲੇ਼ ਫਿਲਮ ਦਾ ਰਕਾਡ ਟੁੱਟ ਸਕਦਾ ਪਰ ਚਮਕੀਲੇ ਦਾ ਨਹੀਂ

  • @kuldipbadyal1013
    @kuldipbadyal1013 8 місяців тому +3

    चमकीला अमरजोत को सुन कर दिल भावुक हो जाता है इस जोड़ी का रिकार्ड दुनिया का कोई भी इंसान नही कट सकता

  • @PritamSingh-gw1iq
    @PritamSingh-gw1iq 9 місяців тому +21

    ਬਹੁਤ ਵਧੀਆ ਗੀਤ

  • @BalvirsinghBalvirsingh-nr1zl
    @BalvirsinghBalvirsingh-nr1zl 9 місяців тому +6

    ਬਹੁਤ ਵਧੀਆ ਬਾਈ ਜੀ

  • @balvirsahota9447
    @balvirsahota9447 2 місяці тому +1

    ਬੱਚਿਆਂ ਨੇ ਬਹੁਤ ਵਧੀਆ ਗਾਇਆ ਅਮਰ ਸਿੰਘ ਚਮਕੀਲੇ ਨੂੰ ਅਮਰਜੋਤ ਕੌਰ ਨੂੰ ਗਾਉਣਾ ਸੌਖਾ ਨਹੀਂ ਪਰਮਾਤਮਾ ਸਾਰੀ ਟੀਮ ਦਾ ਭਲਾ ਕਰੇ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ

  • @krish-sz9sx
    @krish-sz9sx 9 місяців тому +19

    ਜੋ ਕਮੈਂਟਾ ਵਿੱਚ ਸਾਬਾਸ ਦੇ ਰਹੇ ਹਨ ਉਹ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਜਰੂਰ ਘਰ ਵਿੱਚ ਇਸ ਤਰ੍ਹਾਂ ਅਰਥ ਸਮੇਤ ਗਾਣੇ ਗਵਾਇਆ ਕਰਨ ਤੇ ਚਮਕੀਲੇ ਨੂੰ ਸ਼ਾਇਦ ਉਹ ਸੱਚੀ ਸਰਧਾਂਜਲੀ ਦੇ ਸਕਣ।🙏🙏🙏 ਸਲੂਟ ਏ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ 🙏🙏🙏

    • @shivcharansingh550
      @shivcharansingh550 9 місяців тому +1

      ਆਪਣੀ ਪੀੜੀ ਨੂੰ ਵਧੀਆ ਗੂੜਤੀ ਦੋ ਰਹੇ ਹਨ😢😢😢😢

    • @kamalpreet8196
      @kamalpreet8196 8 місяців тому +3

      Ehi te main comment dekhn layi comment section dekheya hai ...bahut sahi jawab dita hai tussi...

    • @komalpreet4462
      @komalpreet4462 8 місяців тому +2

      Une koi Shahidi payi c Sharm oni chahidi tuhanu

    • @kamalpreet8196
      @kamalpreet8196 8 місяців тому

      @@komalpreet4462 tussi ohne de comment nu dhyan naal nahi samajh sake ...ohna ne viang kita hai ohna loka te jehre chamkile nu Shahid kehnde paye ne ...ohna da comment ohna de against hai jehre chamkile nu Shahid da darza dayi jande paye ne 🙏🙏

    • @PremChand-km5om
      @PremChand-km5om 2 місяці тому

      Ehna dowan bachian nu surranda lai di samjh aa gayee bahut mehnat karwai hai ustaad ne ehna nu es gaane vich sur and music di samjh aagayee hun eh dharmik gaane v vadhya ga sakde ne ehna nu hounsla dewo taa ke bache hor v vadhya gaa sakan Sangeet sikhhna koi Maadi gall nahi

  • @charanjeet1456
    @charanjeet1456 9 місяців тому +30

    ਬਹੁਤ ਵਧੀਆ ਲਁਗਿਆ

  • @ramansidhu2878
    @ramansidhu2878 2 місяці тому

    ਬਹੂਤ ਵਧੀਆ ਲੱਗਿਆ ❤

  • @harjinderpal9963
    @harjinderpal9963 9 місяців тому +8

    ਗੁਡ

  • @jasvirbrar167
    @jasvirbrar167 8 місяців тому +4

    ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਗੱਲ ਕਰੋ ਜਿਸ ਤੋ ਇੰਡੀਅਨ ਸਟੇਟ ਦੀਆਂ ਚੀਕਾਂ ਪੈਂਦੀਆਂ ਹਨ ਸਾਰੀ ਸਿੱਖ ਕੌਮ ਗੁਰਪਤਵੰਤ ਸਿੰਘ ਪੰਨੂਨੂੰ ਲੀਡਰ ਮੰਨਦੀ ਹੈ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਤੇ ਕੰਧਾਂ ਤੇ ਪੋਸਟਰ ਤੇ ਝੰਡੇ ਲੋਦੇ ਹਨ ਇਹਨਾਂ ਦਾ ਇੰਡੀਅਨ ਸਟੇਟ ਨੂੰ ਬਹੁਤ ਡਰ ਲੱਗਦਾ ਹੈ ਵੋਟਾਂ ਅਮਰੀਕਾ ਵਿੱਚ ਪੈਂਦੀਆਂ ਤੇ ਲੱਤਾਂ ਭਾਰਤਮਾਤਾ ਦੀਆਂ ਕੰਬਦੀਆਂ ਹਨ

  • @DurgadassSidhu
    @DurgadassSidhu 8 місяців тому +1

    ਵੈਰੀ ਗੁਡ ਪਰਮਾਤਮਾ ਆਪ ਨੂੰ ਤਰੱਕੀ ਬਖਸ਼ੀ

  • @5911entertainment
    @5911entertainment 9 місяців тому +10

    ਜਿਉਂਦੇ ਵਸਦੇ ਰਹੋ

  • @swarnbehgal7601
    @swarnbehgal7601 8 місяців тому +3

    Aj chamkila hi a gya dunia te waheguru is jodi nu jindgi bakse ji trakkia bakse ji

  • @gurtejshing6785
    @gurtejshing6785 3 місяці тому

    ਮੇਹਨਤ ਕਰਲੈ ਪੁੱਤਰਾ ਮਾਲਕ ਚੜ੍ਹਦੀ ਕਲਾ ਬਖਸ਼ੇ

  • @jasdevsingh8494
    @jasdevsingh8494 9 місяців тому +8

    Very nice siraaaaaaaa
    Old is gold ❤🎉

  • @charnjeetmiancharnjeetmian6367
    @charnjeetmiancharnjeetmian6367 2 місяці тому

    ਕੀ ਕੋਈ ਬੱਚਿਆਂ ਦੇ ਨਾਮ ਦੱਸ ਸਕਦਾ।ਅੱਜ ਕੱਲ ਕੀ ਕਰਦੇ ਆ।

  • @healthy-products
    @healthy-products 4 місяці тому

    ਬਹੁਤ ਹੀ ਵਧੀਆ ਆਵਾਜ਼ ਹੈ ਦੋਨੋਂ ਬੱਚਿਆਂ ਦੀਆਂ🎉

  • @JagjitSingh_
    @JagjitSingh_ 5 місяців тому

    ਰੱਬ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇ

  • @SatnamSingh-bg9yz
    @SatnamSingh-bg9yz 8 місяців тому

    ਬਹੁਤ ਖੂਬਸੂਰਤ ਅੰਦਾਜ਼ ਨਾਲ ਗਾਇਆ ❤❤❤❤❤

  • @diljitboss156
    @diljitboss156 9 місяців тому +7

    ਲੇਜੇਂਡ 🙏🌹

  • @rupinderbal1114
    @rupinderbal1114 8 місяців тому +1

    Wah bachio kmaal ker ditti God bless you

  • @HarjinderHarjindersinghg-en8sb
    @HarjinderHarjindersinghg-en8sb 8 місяців тому +2

    Love you 😍 💗 💓 💛 ♥️ 😘 😍 💗 ਪੁੱਤ ਦੋਨਾ ਬੱਚਿਆ ਨੂੰ ਜਨਕ ਜੀ ਢੋਲਕ ਮਾਸਟਰ ਮੇਰਾ ਦੋਸਤ🎉🎉🎉🎉😂😂😂❤❤❤

  • @surjitsingh3440
    @surjitsingh3440 8 місяців тому +1

    ਬਹੁਤ ਵਧੀਆ ਚਮਕੀਲਾ ਜੀ ਨੂੰ ਗਾਇਆ ਬੱਚਿਆਂ ਨੇ ।

  • @Latestgamer308
    @Latestgamer308 8 місяців тому +2

    ਸਾਬਤ ਬੱਚਿਊ ਜਿਊਦੇ ਰਹੋ

  • @Bhupinderrupinder-b6k
    @Bhupinderrupinder-b6k 2 місяці тому

    Khush rho beta tarraki kamaao ❤❤

  • @bal2279
    @bal2279 8 місяців тому +1

    Very nice beta.Salute to respected Chamkila ji

  • @satpalsinghsingh2571
    @satpalsinghsingh2571 9 місяців тому +5

    ਬਹੁਤ ਵਧੀਆ

  • @New_Movie402
    @New_Movie402 3 місяці тому +1

    ❤❤❤❤🎉🎉😮😮

  • @sukhapunjabi1369
    @sukhapunjabi1369 8 місяців тому

    Very nice bai g bhuot wadea tuhada channel g waheguru thanu sdaa khush rakhe bhut sohna gaea jwaka ne bhut sohna putt g waheguru thanu sdaa khush rakhe my singr filmiaddakar sukhapunjabi walho satsriakal g nice job jioo good ❤❤❤

  • @VinodSharma-mw8ce
    @VinodSharma-mw8ce 8 місяців тому

    ਬਹੁਤ ਵਧੀਆ ਇਹਨਾਂ ਬੱਚਿਆਂ ਨੂੰ ਵਹਿਗੁਰੂ ਲੱਮੀਆਂ ਉਮਰਾਂ ਬਖ਼ਸ਼ੇ ਖੁਸ਼ੀਆਂ ਬਖ਼ਸ਼ੇ ਤਰੱਕੀਆਂ ਦੇਵੇ ਬਿਲਕੁਲ ਲੱਗਦਾ ਅਮਰਜੋਤ ਤੇ ਚਮਕੀਲਾ ਜੀ ਆ ਗਏ ਹੋਣ ਸਲੂਟ ਹੈ ਬੱਚਿਆਂ ਨੂੰ ਤੇ ਮਾਪਿਆਂ ਨੂੰ

    • @komalpreet4462
      @komalpreet4462 8 місяців тому +1

      Tu awde bchea nu es Kam te laoge vir ji

    • @balvirsahota9447
      @balvirsahota9447 4 місяці тому

      ਬਹੁਤ ਵਧੀਆ ਬੱਚਿਆਂ ਦੀ ਆਵਾਜ਼ ਬਹੁਤ ਵਧੀਆ ਬੱਚਿਆਂ ਨੇ ਗਾਇਆ ਸਾਨੂੰ ਚਮਕੀਲੇ ਤੇ ਅਮਰਜੋਤ ਦੀ ਯਾਦ ਦਵਾ ਤੀਨਾਂ ਬੱਚਿਆਂ ਨੇ ਧੰਨਵਾਦ ਉਹਨਾਂ ਇਹਨਾਂ ਧੰਨਵਾਦ ਉਹਨਾਂ ਉਸਤਾਦਾਂ ਦਾ

  • @pammamaan1143
    @pammamaan1143 5 місяців тому

    ਜਿਉਂਦੇ ਰਹੋ ਪੁੱਤਰ ਜੀ 👍

  • @SpeakigSoldierISShahi
    @SpeakigSoldierISShahi 8 місяців тому +2

    ਕਿਆ ਬਾਤਾਂ ❤❤❤❤❤

  • @yashpal4717
    @yashpal4717 9 місяців тому +10

    ਚਮਕੀਲਾ

  • @GurtejSingh-zm4lm
    @GurtejSingh-zm4lm 9 місяців тому +4

    ਇਹਾ ਜਾ ਤਾਂ ਕਹਿੰਦੇ ਕਹਾਉਂਦੇਆਂ ਤੋਂ ਨੀ ਗਾਇਆ ਗਿਆ। ਪਰ ਸਮਾਜਿਕ ਵੀ ਗਾੳ।

  • @AvtarSingh-rg9hy
    @AvtarSingh-rg9hy 8 місяців тому

    ਸਾਬਾਸ਼ ਬੱਚਿਓ ❤🎉।

  • @kewalkot7824
    @kewalkot7824 5 місяців тому +2

    Very good 👍

  • @JarnalSingh-kt7nd
    @JarnalSingh-kt7nd 2 місяці тому

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜਿਦਾਂ ਬਾਦ

  • @harneksingh6544
    @harneksingh6544 9 місяців тому +4

    Chamkila 🏆

  • @arshpeetmlk5283
    @arshpeetmlk5283 8 місяців тому +2

    ਇਹ ਗੀਤ ਮੈਡਮ ਆਮਰਜੋਤ ਜੀ ਦਾ ਨਹੀ ਸੋਨੀਆ ਜੀ ਦਾ ਹੈ ❤🎉

  • @jasvirgill3622
    @jasvirgill3622 8 місяців тому

    Jionde rho putro rb tuhanu kamyabian bkshe.

  • @RanjeetSingh-rm7rf
    @RanjeetSingh-rm7rf 3 місяці тому

    ਬਹੁਤ ਹੀ ਵਧੀਆ ਗਾਇਆ ਗੀਤ।

  • @LakhvirSingh-v4k
    @LakhvirSingh-v4k 9 місяців тому +5

    Chamkila Amar hai Amar hi rhega good luck ji

  • @inderjitsekha-gr1jw
    @inderjitsekha-gr1jw 4 місяці тому

    ਬਹੁਤ ਵਧੀਆ ਦੋਗਾਣਾ ਗਾਇਆ ਬੱਚਿਆਂ ਨੇ

  • @ranbirsingh9301
    @ranbirsingh9301 3 місяці тому

    ਬੱਹੋਤ ਵੱਧੀਆ ਸਾਲੀਉ

  • @harbanslal4428
    @harbanslal4428 9 місяців тому +4

    Very good. Chardi kla ch raho

  • @JaspreetSingh-wo4xr
    @JaspreetSingh-wo4xr 8 місяців тому +1

    ਬਹੁਤ ਸਹੋਣਾ ਗਾਇਆਂ❤❤❤

  • @AvtarSingh-dc1ym
    @AvtarSingh-dc1ym Місяць тому

    Sohna gaya👍

  • @balvirsingh4094
    @balvirsingh4094 9 місяців тому +3

    Nice ji ❤❤

  • @pammajatpuri8977
    @pammajatpuri8977 8 місяців тому +1

    ਬਹੁਤ ਖੂਬ ਜੀ

  • @baljindersingh-wu2hm
    @baljindersingh-wu2hm 6 місяців тому

    Very nice video putter g gbu 🌹🌹💕💕

  • @sumindersingh3872
    @sumindersingh3872 8 місяців тому +3

    ਚਮਕੀਲੇ ਦੀ ਯਾਦ

  • @DarshanSingh-bm2iy
    @DarshanSingh-bm2iy 9 місяців тому +4

    Chamkila rahandi duniya tak zinda rahega shayad ise vaste ohda nam amar rakhya gya te aj dekho o amar ho gya.

  • @gurcharnasingh3843
    @gurcharnasingh3843 8 місяців тому +1

    Bahut khoob song Chamkila ji

  • @gurdeepbahia4142
    @gurdeepbahia4142 4 місяці тому

    Bahut khoob ji 🙏 🙌

  • @JarnailSingh-iu7cu
    @JarnailSingh-iu7cu 9 місяців тому +6

    , Good 👍 Luck 🎉

  • @jaswindergarg2096
    @jaswindergarg2096 8 місяців тому +1

    Dil khush ho geya

  • @baggasingh2698
    @baggasingh2698 5 місяців тому +1

    Very good puter ji

  • @kabuterbazz-r3i
    @kabuterbazz-r3i Місяць тому

    Sirra bai oe

  • @Hussanlalsund
    @Hussanlalsund 8 місяців тому

    ਬਹੁਤ ਪੁਰਾਣੀ ਵੀਡੀਓ ਹੈ ਕੋਈ ਦਸ ਸਕਦਾ ਕਦੋ ਦੀ

  • @SukhmanderBrar-bm9kw
    @SukhmanderBrar-bm9kw 7 місяців тому

    Jva sira lataa g gud

  • @SushilKumar-s7d7b
    @SushilKumar-s7d7b 3 місяці тому

    Ajj da chamkila
    Very good

  • @devnimana6895
    @devnimana6895 9 місяців тому +1

    Eh hundi aa klakari.. jiyonda rh kom de heereya Miss u all time dona nu

  • @StarPunjab1313
    @StarPunjab1313 8 місяців тому +1

    Very beautiful job putt ji

  • @Pvsprabh
    @Pvsprabh 8 місяців тому +1

    ਵਧੀਆ ਗਾਇਕ
    ❤❤❤

  • @RavinderSingh-fi2mo
    @RavinderSingh-fi2mo 9 місяців тому +2

    Very nice❤ Sadkey jaaavan 👌

  • @nagrapunjabino.1211
    @nagrapunjabino.1211 9 місяців тому +4

    Good 👍👍👌👌luck

  • @jarmanjitsingh137
    @jarmanjitsingh137 8 місяців тому

    Very ameging beta ji God bless you ❤❤❤❤❤

  • @DarshanSingh-t6y
    @DarshanSingh-t6y 3 місяці тому +1

    Ok, hamkl, ta, amjot,, good, ok

  • @sewasingh7087
    @sewasingh7087 7 місяців тому

    ਚਮਕੀਲਾ ਅਤੇ ਅਮਰਜੋਤ ਜੀ ਅਮਰ ਰਹੇ

  • @bharbhursingh1672
    @bharbhursingh1672 9 місяців тому +1

    Very nice Beta ❤❤❤❤❤❤❤❤

  • @majorsingh4407
    @majorsingh4407 9 місяців тому +2

    Child singer is best song and awaj tarif a tarif a kabel lajawab top class singer

  • @sukhdarshansingh5850
    @sukhdarshansingh5850 8 місяців тому

    Thanks putter waheguru Ji taraki bakhshi

  • @minakshimeenu2716
    @minakshimeenu2716 8 місяців тому

    Bhut sohna Gaya ❤❤❤

  • @kamalsingh4523
    @kamalsingh4523 8 місяців тому

    Real super star Chamkila ji ❣️❣️❣️❣️

  • @Punjabmod
    @Punjabmod 3 місяці тому

    1990 wala time lgda?

  • @gurpreetsama247
    @gurpreetsama247 8 місяців тому

    ਬੁਹਤ ਵਧੀਆ

  • @pritamkamboj4084
    @pritamkamboj4084 6 місяців тому

    Vvv ghaint beta ji love you

  • @labhsingh2944
    @labhsingh2944 9 місяців тому +2

    Bahut badhiya 🎉

  • @bakhshishsinghsardar4679
    @bakhshishsinghsardar4679 9 місяців тому +5

    V.good.chmikla