ਕੁਲਦੀਪ ਮਾਣਕ ਦਿੰਦਾ ਸੀ 5500 ਰੁਪਏ ਗੀਤ ਦੇ BITTU BEPARWAH PB 19

Поділитися
Вставка
  • Опубліковано 9 лип 2023
  • ਸੀਟੀ ਵੱਜੇ ਚੁਬਾਰੇ ਤੇ ਨਾਈਆਂ ਦਿਆ ਮੁੰਡਿਆ ਗੀਤਕਾਰ ਬਾਪੂ ਪਿਸ਼ੌਰ ਸਿੰਘ ਪੇਸ਼ੀ ਬਰਨਾਲਾ/ #bittubeparwah #shortsfeed #reels #viral #shortsvideo #trending #interview

КОМЕНТАРІ • 533

  • @Bittubeparwahpb19

    ua-cam.com/video/znIQCESwGpI/v-deo.html

  • @jagsirsidhu-io3ye
    @jagsirsidhu-io3ye Рік тому +68

    ਬਾਬਾ ਜੀ ਥਰੀਕੇ ਵਾਲਾ ਜਦੋਂ ਜਿਉਂਦਾ ਸੀ ਉਦੋਂ ਬੋਲਣਾਂ ਸੀ ਮਰਨ ਤੋਂ ਬਾਅਦ ਤਾਂ ਸਾਰੇ ਹੀ ਬੋਲਦੇ ਐ

  • @JaswinderSingh-gg7zv

    ਗੱਲਾ ਹਜਮ ਨਹੀ ਹੋਈਆ ਜਦੋ ਮਾਣਕ ਸਾਬ ਇਕ ਅਖਾੜੇ ਦਾ 2000 ਜਾ 2500 ਲੈਦੇ ਸੀ ਇਹ ਆਖੀ ਜਾਦਾ ਮੈਨੂੰ ਇਕ ਗੀਤ 5500 ਦਿੰਦਾ ਸੀ । ਗੱਲ ਬਾਤ ਸਮਜ ਤੋਂ ਬਾਹਰ ਆ ਜੀ ।

  • @sukhwinderdhaliwal4191
    @sukhwinderdhaliwal4191 Рік тому +21

    ਇਹ ਕਹਿ ਰਿਹਾ71ਸਾਲ ਦਾ ਅੱਜ ਦੱਸ ਰਿਹਾ ਹੈ ਤੇ ਦੇਵ ਥਰੀਕੇ 81ਸਾਲਾ ਦੇ ਹੋਕੇ ਗੁਜ਼ਰੇ ਹਨ

  • @gurcharansinghgill8521
    @gurcharansinghgill8521 Рік тому +10

    ਦੇਵ ਥਰੀਕੇ ਦੇ ਜਿਉਂਦੇ ਤੋਂ ਤੁਸੀਂ ਕਿਉਂ ਨਹੀਂ ਬੋਲੇ ਮਰੇ ਤੋਂ ਕਿਉਂ ਬੋਲ ਰਹੇ ਹੋ

  • @rachhpalsinghsingh4465
    @rachhpalsinghsingh4465 Рік тому +16

    22 ਜੀ ਨਾ ਤਾਂ ਇਨਾ ਦੋਨਾਂ ਨੂੰ ਮਾਣਕ ਸਾਬ ਵਾਰੇ ਤੇ ਨਾ ਦੇਵ ਸਾਬ ਵਾਰੇ ਪਤਾ ਉਹ ਦੋਵੋਂ ਪੰਜਾਬ ਦੇ ਹੀਰੇ ਸੀ ਇਹ ਦੋਵੇ ਚਵਲ ਨੇ ਐਵੇ ਜੱਬਲੀਆਂ ਮਾਰ ਰਹੇ ਨੇ?

  • @palasingh5151
    @palasingh5151 Рік тому +24

    ਦੇਵ ਥਰੀਕੇ ਵਾਲੇ ਦਾ ਨਾਂ ਬਹੁਤ ਉੱਚਾ ਹੈ ਉਸ ਨੇ ਮਾਣਕ ,ਛਿੱਦਾ, ਜਗਮੋਹਣ ਕੌਰ, ਗੁਰਮੀਤ ਮੀਤ ਹੋਰ ਸਾਰੇ ਨੂੰ ਗੀਤ ਦਿਤੱ ਹਨ ਬਾਬਾ ਜੀ ਗ਼ਲਤ ਨਾ ਬੋਲੋਂ ਅਤੇ ਪੱਤਰਕਾਰ ਹਵਾ ਵਿੱਚ ਗੱਲਾਂ ਕਰਦਾ

  • @mukhtiarsingh6532
    @mukhtiarsingh6532 Рік тому +11

    ਇਸਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਵ ਥਰੀਕੇ ਵਾਲੇ ਦਾ ਕੋਈ ਸਾਨੀ ਹੋਵੇ ਉਹਨਾਂ ਦਾ ਨਾਂ ਹਮੇਸ਼ਾ ਗੂੰਜਦਾ ਰਹੇ ਗਾ ਸਵਰਗੀਂ ਵਾਸ ਹੋਵੇ ਜਿਹੜੀ ਗੱਲ ਨਕਲ ਦੀ ਐਇਹ ਵੀ ਸੱਚ ਹੈ ਨਕਲਾਂ ਸਾਰੇ ਪੁਰਾਣੇ ਜਾਂ ਨਵੇਂ ਕਰਦੇ ਹੁੰਦੇ ਨੇ ਦੇਵ ਹੋਰੀਂ ਚਿੱਠੇ ਪੜ੍ਹ ਪੜ੍ਹ ਕੇ ਨਕਲਾਂ ਜਾਂ ਕਾਫੀ ਪੁਰਾਣੇਂ ਗਾਇਕਾਂ ਦੀਆਂ ਲਿਖਤਾਂ ਜਾਂ ਪਾਕਿਸਤਾਨੀ ਗਾਇਕਾਂ ਦੀਆਂ ਨਕਲਾਂ ਕਰਦੇ ਰਹੇ ਨੇ ਕਈ ਗੀਤ ਤਾਂ ਹੂਬਹੂ ਤਰਜ਼ਾਂ ਦੀਆਂ ਨਕਲਾਂ ਕੀਤੀਆਂ ਨੇ ਬੇ ਸ਼ੁਮਾਰ ਗੀਤ ਦੱਸ ਸਕਦੇ ਹਾਂ ਥਰੀਕੇ ਵਾਲਿਆਂ ਵੀ ਬਹੁਤ ਕੁਝ ਕੀਤਾ ਹੈ ਇਦਾਂ ਨਵੇਂ ਮੁੰਡਿਆਂ ਨੂੰ ਇਹਦੇ ਵਾਰੇ ਸ਼ਾਇਦ ਪਤਾ ਨਹੀਂ ਹੈ ਬੰਦੇ ਦੇ ਜਾਣ ਤੋਂ ਬਾਅਦ ਇਦਾਂ ਦਾ ਕਹਿਣਾ ਕਰਨਾ ਵਧੀਆ ਨਹੀਂ

  • @kskeepa9807

    ਪਿਸੋਰ ਸਿੰਘ ਕਹੀ ਤਾਂ ਜਾਂਦਾ ਬਈ ਦੇਵ ਪੈਸੇ ਵਾਲਾ ਹੋਣ ਕਰਕੇ ਉਹਦੀ ਚਲਦੀ ਸੀ।

  • @jaggajatt2524

    ਬਾਪੂ ਤੇਰਾ ਗੀਤ ਕਿਸੇ ਚੱਜ ਦੇ ਬੰਦੇ ਨੇ ਤਾ ਗਾਇਆ ਨਹੀ 😂😂😂😂😂

  • @jiuansinghgill4373
    @jiuansinghgill4373 Рік тому +9

    ਬਾਬਾ ਜੀ,ਦੋ, ਇਨਸਾਨ,ਇਸ, ਜਹਾਨ, ਨੂੰ,ਛੱਡ, ਗਿਆ, ਉਸ, ਦੇ, ਖਿਲਾਫ, ਨਹੀਂ,ਬੋਲੀ, ਦਾ,,ਦੇ, ਬੋਲਣਾ, ਸੀ, ਤਾਂ ਉਸ, ਦੇ, ਜਿਉਂਦੇ, ਤੋਂ, ਬੋਲਦਾ

  • @avtarsinghbal5532

    ਬਕਵਾਸ ਕਰਦਾ ਮੈਂ tਮੈਂ ਤੀਹ ਸਾਲ ਮਾਣਕ ਸਾਹਿਬ ਨਾਲ ਗਾਇਆ ਕਦੇ ਨਹੀਂ ਦੇਖਿਆ ਨਾ ਕੋਈ ਮਾਣਕ ਜੀ ਨੇ ਕੋਈ ਗੀਤ ਗਾਇਆ ਇਹਦਾ ਜੇ ਕੋਈ ਰਿਕਾਰਡ ਹੋਇਆ ਓਹਦਾ ਨਾ ਦੱਸੇ ਮਾਣਕ ਸਾਹਿਬ ਦੀ ਹਰ ਰਿਕਾਰਡਿੰਗ ਤੇ ਮੈਂ ਨਾਲ ਰਿਹਾ

  • @fakirsaida786
    @fakirsaida786 День тому +4

    ਬਾਪੂ ਜੀ ਤੁਹਾਨੂੰ ਕਿਸੇ ਚੰਗੇ ਡਾਕਟਰ ਦੀ ਜਰੂਰਤ ਹੈ ਹੋਰ ਵੀ ਵਧੀਆ ਲਿਖਣ ਲੱਗ ਜਾਓਗੇ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕੋਈ ਵੀ ਜਿਹਨੇ ਬੰਦਾ ਮਾਰਕੇ ਮੀਟ ਬਣਾਇਆ ਉਹਨੂੰ ਛਾਂਪ ਨੀ ਦਿਸੀ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੈ ਬੇ ਤੁਕੀਆਂ

  • @manmohansinghgill768

    ਦੇਵ ਥਰੀਕੇ ਤੇ ਕੁਲਦੀਪ ਮਾਣਕ ਦੋਨਾਂ ਦੇ ਨਾਲ ਮੇਰਾ ਕਾਫ਼ੀ ਮੇਲ ਮਿਲਾਪ ਰਿਹਾ, ਜਿਨ੍ਹਾਂ ਦਿਨਾਂ ਵਿੱਚ ਮਾਣਕ ਥਰੀਕੇ ਪਿੰਡ ਰਹਿੰਦਾ ਹੁੰਦਾ ਸੀ। ਅੱਜ ਦੋਵੇਂ ਇਸ ਦੁਨੀਆਂ ਤੇ ਨਹੀਂ ਰਹੇ। ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਕਿਸੇ ਬਾਰੇ ਵੀ ਊਲ- ਜਲੂਲ ਨਹੀਂ ਬੋਲਣਾ ਚਾਹੀਦਾ। ਵਾਹਿਗੁਰੂ ਸਭ ਦਾ ਭਲਾ ਕਰਨ।

  • @sukhdevkhan4430

    ਬਾਪੂ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਕਿਸੇ ਨੂੰ ਮਰਨ ਤੋਂ ਬਾਅਦ ਇਹ ਗੱਲਾਂ ਕਰਨੀਆਂ ਚੰਗੀਆਂ ਨਹੀਂ ਹੁੰਦੀਆ

  • @BalwinderSingh-jw5ws
    @BalwinderSingh-jw5ws Рік тому +33

    ਦੇਵ ਥਰੀਕੇ ਵਾਲਾ ਇੱਕ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਸੀ ਜਿਸ ਦੀ ਕਲਮ ਨੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ ਗੁੱਡੀ ਸਿਖਰਾਂ ਤੇ ਪਹੁੰਚਾਇਆ ਕਿਸੇ ਵੀ ਲੇਖਕ ਜਾਂ ਕਲਾਕਾਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਭੰਡੀ ਪ੍ਰਚਾਰ ਕਰਨਾਂ ਠੀਕ ਨਹੀਂ ਹੈ ਬਾਪੂ ਇਹ ਗੱਲਾਂ ਉਨ੍ਹਾਂ ਦੇ ਜਿਉਂਦੇ ਜੀ ਲੋਕਾਂ ਸਾਹਮਣੇ ਲਿਆਉਣੀਆਂ ਚਾਹੀਦੀਆਂ ਸਨ 🤪🤪

  • @karamjeetsingh158
    @karamjeetsingh158 Рік тому +28

    ਦੇਵ ਬਾਪੂ ਵਰਗਾ ਕੋਈ ਨਹੀ ਬਣ ਸਕਦਾ ਕਿਉ ਪਕਾਈ ਮਾਰੀਆ

  • @ParveenKumar-lf4my
    @ParveenKumar-lf4my 21 годину тому +2

    ਼ਦੈਵ ਥਰੀਕਿਆਂ ਵਾਲੇ ਨੂੰ ਚੋਰ ਦੱਸਦੈ।ਇਹ ਬੰਦਾ ਹਿਲਿਆ ਲਗਦਾ 👍

  • @mandersingh9153

    ਦੇਵ ਥਰੀਕੇ ਵਾਲੇ ਨੂੰ ਦੁਨੀਆ ਭਰ ਦੇ ਪੰਜਾਬੀ ਪਿਆਰ ਕਰਦੇ ਹਨ ਦੇਵ ਨੇ ਪੁਰਾਣੇ ਵੇਲੇ ਦੇ ਕਿਸਿਆ ਨੂੰ ਪੜਿਆ ਵਾਚਿਆ ਤੇ ਉਹਨਾਂ ਵਿਚੋਂ ਬਹੁਤ ਸਾਰੇ ਗੀਤਾਂ ਕਲੀਆ ਦਾ ਜਨਮ ਹੋਇਆ ਜਿਸ ਨੂ ਕੁਲਦੀਪ ਮਾਣਕ ਦੀ ਆਵਾਜ਼ ਨੇ ਅਮਰ ਕਰ ਦਿੱਤਾ

  • @johalhundalmusicofficial
    @johalhundalmusicofficial Рік тому +17

    ਦੇਵ ਤਾ ਦੇਵ ਹੀ ਸੀ❤