ਰਣਜੀਤ ਮਣੀ ਨੂੰ ਸੁਪਰ ਸਟਾਰ ਬਨਾਉਣ ਵਾਲਾ ਗੀਤ ll Chamkila Mela Ranjit Mani Live ll Ranjhe da principal ji

Поділитися
Вставка
  • Опубліковано 20 січ 2025

КОМЕНТАРІ • 168

  • @AmrikSingh-i1t
    @AmrikSingh-i1t 4 місяці тому +27

    ਇਹ ਕੈਸਟ 1992 ਵਿੱਚ l ਦਿਹਾੜੀ ਕਰਕੇ ਡੈਕ ਲਿੱਤਾ ਸੀ 350 ਦਾ ਇਹ ਗਾਣੇ ਨੇ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ 🙏thank you

  • @JassiJarahan
    @JassiJarahan 5 місяців тому +7

    ਰਣਜੀਤ ਮਣੀ ਦੀ ਅਵਾਜ਼ ਤੇ ਸਾਡੇ ਵੀਰ ਬਚਨ ਬੇਦਿਲ ਬੁੱਡਰੁੱਖਾਂ ਦੀ ਕ਼ਲਮ,ਵਾ ਕਮਾਲ 👍💪🔥 ਜਿਉਂਦੇ ਵਸਦੇ ਰਹੋ। ਵਾਹਿਗੁਰੂ ਤੰਦਰੁਸਤੀ ਬਖਸ਼ਣ, ਦੁਬਾਰਾ ਫੇਰ ਨਵੇਂ ਗੀਤਾਂ ਨਾਲ ਹਾਜ਼ਰੀ ਲਗਵਾਓ ਜੀ।

  • @preetkoldhar8143
    @preetkoldhar8143 4 місяці тому +11

    1994 ਵਿੱਚ ਇਹ ਗੀਤ ਸੁਣਿਆ ਸੀ ਪਹਿਲੀ ਵਾਰ ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ ਓਸ ਟਾਇਮ।ਐਸਕੋਰਟ ਟਰੈਕਟਰ ਤੇ ਚਲਦਾ ਸੀ ਬੜਾ ਘੈਂਟ ਲੱਗਦਾ ਸੀ ਗੀਤ।ਬਡਰੁੱਖਾਂ ਵਾਲੇ ਦੀ ਕਲਮ,ਸੁਰਿੰਦਰ ਬਚਨ ਦਾ ਸੰਗੀਤ ਸੀ ,ਬੜੀ ਚੜਾਈ ਸੀ ਈਸ ਗਾਣੇ ਦੀ

  • @babafaridsewasociaty
    @babafaridsewasociaty 5 місяців тому +16

    ਦਿਲ ਖੁਸ਼ ਕਰ ਦਿੱਤਾ ਪੁਰਾਣੀਆਂ ਯਾਦਾ ਯਾਦ ਆ ਗਈ

  • @sarbjitsekhon629
    @sarbjitsekhon629 5 місяців тому +22

    ਰਣਜੀਤ ਮਨੀ ਦੇ ਗੀਤ ਸਮੇਂ ਜਵਾਨੀ ਚੜਦੀ ਸੀ

  • @giribaljit
    @giribaljit 2 місяці тому +12

    ਜਿਉਂਦਾ ਰਹਿ ਰਣਜੀਤ ਮਣੀ ਬਾਈ ਬਚਨ ਬੇਦਿਲ ਬੁੱਡਰੁੱਖਾਂ ਦੀ ਕ਼ਲਮ,ਵਾ ਕਮਾਲ ਜਿਉਂਦੇ ਵਸਦੇ ਰਹੋ। ਵਾਹਿਗੁਰੂ ਤੰਦਰੁਸਤੀ ਬਖਸ਼ਣ

  • @NavkaranDhillon420
    @NavkaranDhillon420 3 місяці тому +4

    ਬੇਦਿਲ ਬਡਰੁੱਖਾਂ ਜਿਹਾ ਯਾਰ ਤੈਨੂੰ ਭਾਲਿਆਂ ਨਹੀਂ ਥਿਓਨਾ.. ਸਾਡੇ ਸਕੂਲ ਟਾਈਮ ਦੀਆਂ ਮਿੱਠੀਆਂ ਯਾਦਾਂ .. ਸਾਡੇ ਸ਼ਹਿਰ ਡੱਬਵਾਲੀ ਹਰਿਆਣੇ ਦੇ ਗੀਤਕਾਰ ਭਿੰਦਰ ਡੱਬਵਾਲੀ ਵਾਲੇ ਦੇ ਗੀਤ ਵੀ ਗਾਏ ਮਣੀ ਨੇ..😘😘

  • @BalwinderSingh-xv7xs
    @BalwinderSingh-xv7xs 5 місяців тому +12

    ਰਣਜੀਤ ਮਣੀ ਸਾਡੇ ਗੁਆਂਢੀ ਪਿੰਡ ਚੁੱਪਕੀਤੀ ਦਾ ਜੰਮਪਲ ਹੈ । ਮੋਗੇ ਸ਼ਹਿਰ ਡੀ ਐਮ ਕਾਲਜ ਵਿੱਚ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਓਸ ਟਾਈਮ ਏ ਗੀਤ ਸੁਪਰ ਹਿੱਟ ਹੋਇਆ ਸੀ

  • @Vakil-l1b
    @Vakil-l1b 5 місяців тому +17

    ਪੁਰਾਣੀਆਂ ਯਾਦਾ ਯਾਦ ਕਰਵਤੀਆ ਮਣੀ ਬਾਈ ਨੇ

  • @SinghGill7878
    @SinghGill7878 5 місяців тому +65

    1992 ਦੀਆਂ ਯਾਦਾਂ ਤਾਜਾ ਕਰਵਾਤੀਆਂ ਜਦੋ ਸਕੂਲ ਚ ਪੜ੍ਹਦੇ ਹੁੰਦੇ ਸੀ ਓਦੋ ਇਹ ਕੈਸਟ ਆਈ ਸੀ ❤❤

  • @kashmirhans2403
    @kashmirhans2403 5 місяців тому +31

    ਪੁਰਾਣੀਆਂ ਯਾਦਾਂ ਯਾਦ ਕਰਵਾ ਤੀਆਂ ਮਣੀ ਸਾਹਿਬ ਜੀ

  • @satpalsingh6536
    @satpalsingh6536 29 днів тому +1

    1990 ਵਿਚ ਮੈਂ ਸੁਣਿਆ ਸੀ ਪੂਰਾ ਦਿਨ ਕੈਸਟ‌‌। ਲੱਗੀ

  • @SukhjeetKaur-w3k
    @SukhjeetKaur-w3k 5 місяців тому +12

    ਪਹਿਲੇ ਵਾਲੀ ਆਵਾਜ਼ ਨਹੀਂ ਰਹੀ l ਮੈਂ ਪਹਿਲੀ ਵਾਰੀ ਟੂਟੋ ਮਜ਼ਾਰੇ ਮਾਈ ਬਾਲੀ
    ਮੇਲੇ ਵਿੱਚ ਰਣਜੀਤ ਮਣੀ ਦਾ ਇਹੋ ਗਾਣਾ ਸੁਣਿਆ ਸੀ ਉਦੋਂ ਆਵਾਜ਼ ਬਹੁਤ ਵਧੀਆ ਸੀ l ਹੁਣ ਤਾਂ ਰੌਲਾ ਗੋਲਾ ਹੀ ਹੈ l

  • @HarwinderSinghKhehra
    @HarwinderSinghKhehra 5 місяців тому +4

    ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਮੈਂ ਜਦੋਂ ਏ ਗਾਣਾ ਆਇਆ ਸੀ

  • @KulwantsinghCheema-en5ib
    @KulwantsinghCheema-en5ib 5 місяців тому +6

    ਪੂਰੀ ਕੈਸਟ ਵਿੱਚ ਇਹੋ ਗੀਤ ਭਰਿਆ ਸੀ ❤

  • @kashmirhans2403
    @kashmirhans2403 5 місяців тому +17

    ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ ਮਣੀ ਸਾਹਿਬ

    • @RanjitGill-wq9du
      @RanjitGill-wq9du 5 місяців тому

      Bahut hi badhiya

    • @jaspalkumar2-be8if
      @jaspalkumar2-be8if 2 місяці тому

      ``````````````````````````````````````````````````````===========]]]]\[fbhjjjjjb mmmuu [==''''[[
      '
      ';ogir9g
      ddhuvhul[]vccccmnbvb vntew789y39trrrr937443764ii4`9049urg

  • @lovenumerologyspecialist3517
    @lovenumerologyspecialist3517 5 місяців тому +35

    ਮੈਂ ਤਾਂ ਤਬਾਹੀ ਫਿਲਮ ਚ ਸੁਣਿਆ ਸੀ ਇਹ ਗੀਤ ਬਚਪਨ ਚ ❤❤❤ ਬੜਾ ਪਸੰਦ ਆਇਆ ਸੀ

  • @PawanSehrawat-q5j
    @PawanSehrawat-q5j Місяць тому

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਬਾਈ ਜੀ 🙏

  • @SandeepKaur-d3b2x
    @SandeepKaur-d3b2x 5 місяців тому +5

    ਪੁਰਾਣੀ ਯਾਦ ਆ ਗਿਆ ਜੀ

  • @SureashKumar-w8w
    @SureashKumar-w8w 5 місяців тому +15

    ਪੁਰਾਣੀ ਯਾਦਾਂ ਆਗਿਆ ਸਲੂਟ ਵੀਰ ਰਣਜੀਤ ਮਨੀ ਬਾਈ ਦਾ

  • @RajinderSingh-sp2qs
    @RajinderSingh-sp2qs 2 місяці тому

    Miss time ❤❤❤❤ ਬਚਪ ਚੇਤੇ ਆ ਗਿਆ ❤❤❤❤❤ ਵਾਹਿਗੁਰੂ ਜੀ

  • @MukhtiarSingh68
    @MukhtiarSingh68 5 місяців тому +7

    ਰੂਹ ਖੁਸ ਕਰਤੀ

  • @naibchatha886
    @naibchatha886 5 місяців тому +20

    ਜਿਉਂਦਾ ਰਹਿ ਰਣਜੀਤ ਬਾਈ 30 ਸਾਲ਼ ਬੈਕ ਯਾਦ ਕਰਵਾ ਦਿੱਤਾ

  • @PawanSehrawat-q5j
    @PawanSehrawat-q5j Місяць тому

    ਜੈ ਹੋ ਦੁੱਗਰੀ ਵਾਲੇ ਬਾਬੇ ਦੀ 🙏❤️

  • @JASHANNRECORDS
    @JASHANNRECORDS 6 місяців тому +15

    ਬਹੁਤ ਵਧੀਆ ਗੱਲ ਕੀਤੀ ਆ ਜੀ ਅਮਨ ਸਾਬ ਜੀ ਨੇ

  • @TogutsGuys
    @TogutsGuys 2 місяці тому +1

    Sirra song c yaar

  • @AmarjeetSingh-c8d
    @AmarjeetSingh-c8d 2 місяці тому +1

    ਜਵਾਨੀ ਯਾਦ ਆ ਗਈ

  • @RajinderSingh-sp2qs
    @RajinderSingh-sp2qs 2 місяці тому

    ਪਜਵੀ ਕਲਾਸ ਵਿੱਚ ਪੜ੍ਹਦਾ ਸੀ ਉਹਦਾ ❤❤❤❤

  • @kulwarnsingh6202
    @kulwarnsingh6202 4 місяці тому +7

    1992 ਦੀਆਂ ਯਾਦਾਂ ਹਰੇਕ ਜਗ੍ਹਾ ਇਹ ਹੈ ਗਾਣਾ ਚਲਦਾ ਹੁੰਦਾ ਸੀ

  • @jimmyvirk7655
    @jimmyvirk7655 5 місяців тому +2

    Very nice song mani saab bahut sunya geet yadan fir taja hogiyan❤

  • @reondpbx1
    @reondpbx1 5 місяців тому +11

    ਉਦੋਂ ਮੈਂ ਅੱਠਵੀਂ ਜਮਾਤ ਵਿੱਚ ਪੜਦਾ ਸੀ ਮੈਂ ਇਹ ਗੀਤ ਸਕੂਲ ਫਕਸਣਾ ਵਿੱਚ ਬਹੁਤ ਵਾਰ ਗਾਇਆ ਸੀ

  • @nirmalchoudhary9190
    @nirmalchoudhary9190 5 місяців тому +2

    ❤ ajj kinne hi dina bad ehh geet suneya ji puraniya haddan tanja ho gayiaan purane jakham ekk bar phir hare hoye ji kash ohh time dubare fir aa jaye ni mai apna sab kuch de dunga ji

  • @DalbirKaur-u3b
    @DalbirKaur-u3b 3 місяці тому +6

    Mere college tym aya c eh song.bht famous hoyia c.

  • @hardeepkaurkaur1183
    @hardeepkaurkaur1183 4 місяці тому +2

    Mai eh song 1993vich sunya c boht psand c mera friend c jisne eh cassette bhar k diti c os vich eh song c te second song cvain painge vian painge....os di marriage 21april nu ho gyi c 😢 tere viah da card

  • @BalwinderSingh-uq8wb
    @BalwinderSingh-uq8wb Місяць тому

    ਰਣਜੀਤ ਮਣੀ ਜੀ ਦੇ ਅਸੀਂ ਬਹੁਤ ਗੀਤ ਸੁਣਦੇ ਹੁੰਦੇ ਸੀ

  • @DavinderPal-dx4bz
    @DavinderPal-dx4bz 22 дні тому

    Mani, sahb, ji, old, yad, kara, di, thanku, you, 🙏🙏🙏🙏🙏🤜🤜🙏🙏🙏

  • @vipansharma6149
    @vipansharma6149 5 місяців тому +2

    Ranjit mani ji bahut vadia singer ji my father ji de favourite singer dilo pyaar ji ❤❤❤

  • @parneetrathore7611
    @parneetrathore7611 4 місяці тому +1

    School time yaad aa gaya odo bahut sunde c❤

  • @Jattadapodcast
    @Jattadapodcast 2 місяці тому +1

    ਬਚਨ ਬੇਦਿਲ ਬਡਰੁੱਖਾ ❤❤❤ਮਹਾਨ ਕਲਮ

  • @SuchasinghMattu
    @SuchasinghMattu 5 місяців тому +2

    Ranjit mani l love you tanu meri vi umar lag jave mai eh geet bahut vari sunaya 32 saal baad vi fresh lagda

  • @RaviMehra-zd1ee
    @RaviMehra-zd1ee 5 місяців тому +7

    Mai udo 8th vich parda c meri saheli da vivah 20December nu hoya c aaj 2024vich yada taza kartiya manni veer ne❤❤❤❤❤❤❤❤❤❤❤❤❤

  • @sharma_607
    @sharma_607 3 місяці тому

    ਪੰਜਾਬੀ ਸਭਿਆਚਾਰ ਚ ਬਹੁਤ ਉਂਦਮ ਵਾਲਾਂ ਕੰਮ੍ ਆ

  • @PuranSingh-kl5ho
    @PuranSingh-kl5ho 5 місяців тому +3

    Very nice song never forget God bless you

  • @gurdeepbahia4142
    @gurdeepbahia4142 4 місяці тому +2

    Bahut vadia ji 🙏 🙌

  • @Happy28629
    @Happy28629 5 місяців тому +2

    Surinder bachan ji di taraz music da kamaal hai

  • @LakhbirSingh-to3jk
    @LakhbirSingh-to3jk 3 місяці тому

    Yaar Bai Mani G 30 Saal pichhe army yaad karati thank u

  • @KulwinderSingh-dc6be
    @KulwinderSingh-dc6be 6 місяців тому +5

    Very heartouch song good Ranjit Mani ji

  • @rakeshhappyraikoti7108
    @rakeshhappyraikoti7108 5 місяців тому +1

    Sada Bahar geet Ranjit mani Saab da❤️🙏🏻👌👌👌

  • @GogaJohal-s1r
    @GogaJohal-s1r 5 місяців тому +3

    My fevret singer. Ranjit mani ji

  • @RanjitSingh-l1b6r
    @RanjitSingh-l1b6r 5 місяців тому +3

    ਪੁਰਾਣੇ ਪਲ ਯਾਦ ਆ ਗਏ

  • @AvtarSingh-dc1ym
    @AvtarSingh-dc1ym Місяць тому

    Bachpan yaad krata 22

  • @PreetPohli
    @PreetPohli 5 місяців тому +2

    Very Nice Mani Saab

  • @davidersingh3596
    @davidersingh3596 4 місяці тому

    Gud Ranjeet mani ji chak do ftte❤❤🎉🎉

  • @LaddiChatha-z5w
    @LaddiChatha-z5w 5 місяців тому +57

    ਪੰਜਾਬ ਦੇ ਸੁਪਰ ਸਟਾਰ ਗੀਤਕਾਰ ਬਚਨ ਬੇਦਿਲ ਬਡਰੁੱਖਾਂ ਦਾ ਲਿਖਿਆ ਹੋਇਆ ਹੈ ਸੰਗੀਤ ਸੁਰਿੰਦਰ ਬਚਨ ਜੀ ਦਾ ਹੈਂ ਗਾਇਕ ਰਣਜੀਤ ਮਣੀ ਹੈ ਕੰਪਨੀ ਪੈਰੀਟੋਨ

    • @BalwantSingh-sk4np
      @BalwantSingh-sk4np 5 місяців тому

      😢😮R😢rr😅😢r😢w😢 😢😮😢❤🎉😮😮😊😢🎉😊😢😢Rrrr rr.

  • @amarjeetkaur1007
    @amarjeetkaur1007 5 місяців тому +4

    ਵਿਆਹ ਦਾ ਕਾਰਡ ਸੀ ਕੈਸਟ ਦਾ ਨਾਮ

  • @PawanSehrawat-q5j
    @PawanSehrawat-q5j Місяць тому

    Love you so much baai ji 😊

  • @NarinderjitSingh-p9d
    @NarinderjitSingh-p9d Місяць тому +1

    Nise song g

  • @KawalKaue
    @KawalKaue 4 місяці тому +1

    ਬਲਦੇਵ ਸਿੰਘ ਮਜੀਠੀਆ ❤❤❤❤❤

  • @gurpalsingh3832
    @gurpalsingh3832 4 місяці тому +2

    Very Nice Song ❤🎉👍💯

  • @ButaSingh-hw4gy
    @ButaSingh-hw4gy 2 місяці тому

    Chamkila ❤❤❤❤❤❤❤

  • @gurpiyardhaliwal8173
    @gurpiyardhaliwal8173 3 місяці тому +1

    ਉਸ ਟਾਈਮ ਮੇਰੀ ਉਮਰ 17 ਵਰ੍ਹਿਆਂ ਦੀ ਸੀ

  • @RajinderSingh-sp2qs
    @RajinderSingh-sp2qs 2 місяці тому

    ❤❤❤❤❤❤🎉 waheguru ji ❤

  • @Amritdhaarigurbani
    @Amritdhaarigurbani 5 місяців тому +4

    Super star 1992time da

  • @RandhirSingh-hq8os
    @RandhirSingh-hq8os 5 місяців тому +1

    ਬਾਕਮਾਲ ਮਿਊਜ਼ਿਕ ❤❤ ❤❤

  • @SatnamSingh-wl8jj
    @SatnamSingh-wl8jj 3 місяці тому

    Bro.God.Bless

  • @rajindersharma5008
    @rajindersharma5008 5 місяців тому +3

    ਇਸ ਗੀਤ ਨੇ ਹੀ ਇਸਦੀ ਭੈਣ ਗੜੀ ਆ ਜੇ ਨਾ ਚਲਦਾ ਤਾ ਸਾਇਦ ਚੰਗਾ ਹੁੰਦਾ।

    • @jotkhangura8565
      @jotkhangura8565 5 місяців тому +1

      Good

    • @dubaidedriver3550
      @dubaidedriver3550 5 місяців тому

      ਸਾਰੇ ਕਮੈਂਟ ਪੜੇ ਮੈਂ ਪਰ ਸਾਰੇ ਕਮੈਂਟਾਂ ਚ ਇੱਕ ਤੂੰ ਹੀ ਆਪਣੀ ਛੋਟੀ ਭੈਣ ਦਾ ਰਿਸ਼ਤਾ ਲੈ ਕੇ ਆਇਆ ਰਣਜੀਤ ਮਨੀ ਨੂੰ

  • @GurpreetGopi-fg9st
    @GurpreetGopi-fg9st 3 місяці тому +1

    1992 very nice old teim so beautiful ❤️❤️❤️

  • @ManjitSingh-wr3fw
    @ManjitSingh-wr3fw 2 місяці тому

    1990..91..,bhout..chalya..c..collage.time...

  • @Amrikhans0121
    @Amrikhans0121 2 місяці тому

    ਬਜ਼ਾਰ ਵਿੱਚ ਹਰੇਕ ਟੈਪਾ ਵਾਲੀਆਂ ਇਹ ਗੀਤ ਸੁਣੀਆਂ ਜਾਂਦਾ ਸੀ

  • @HarbansSingh-pw3np
    @HarbansSingh-pw3np 5 місяців тому

    Old is gold best of luck ❤
    Aja be taja hai veer ji

  • @bobbybobby8984
    @bobbybobby8984 5 місяців тому

    Purana time yaad aa gya oo jio

  • @reshamsinghjanagal7824
    @reshamsinghjanagal7824 Місяць тому

    Very nice song 💘💘💘💘💘💘

  • @ranveersinghsingh7998
    @ranveersinghsingh7998 Місяць тому

    Very nice song

  • @KulwinderGujjar-t8e
    @KulwinderGujjar-t8e 21 день тому

    My, favourite song

  • @BalwinderSingh-sq2cx
    @BalwinderSingh-sq2cx 5 місяців тому +2

    🔥🔥🔥🔥🔥moga

  • @Ashok-p1b
    @Ashok-p1b 5 місяців тому +4

    Old is gold

  • @ashokmehta5735
    @ashokmehta5735 Місяць тому

    Jawani yad kra ti by

  • @rajwantgill
    @rajwantgill 3 місяці тому +1

    Main bhi yah Sonia mere ranjhe da principal ji hare Katti Ho nikal Jana

  • @pb10ludhianalive
    @pb10ludhianalive 5 місяців тому +2

    Yada tajia krtia mani saab ji kia bat a❤❤❤

  • @SatnamSingh-wl8jj
    @SatnamSingh-wl8jj 3 місяці тому

    Bro.God.Bless.You

  • @GurpreetKaur-fr8iw
    @GurpreetKaur-fr8iw 5 місяців тому

    College time. D gana ha assi v bhaut suniya assi youthfestival te jandey hoey bus ch v laiya c

  • @SojhisinghJhamat
    @SojhisinghJhamat 3 місяці тому

    Very nice song g

  • @Mohanlal-cc9co
    @Mohanlal-cc9co 5 місяців тому +1

    Very nice 😊😊😊

  • @majorsingh5339
    @majorsingh5339 4 місяці тому

    Very nice song brother

  • @SandeepSingh-g7d
    @SandeepSingh-g7d 5 місяців тому

    End hi ਸੀ.. ਇਹ song

  • @ajitpalkharoud7608
    @ajitpalkharoud7608 5 місяців тому

    Sira y❤

  • @Drgurpreetkambo
    @Drgurpreetkambo 3 місяці тому

    Good 👍

  • @PalwinderSharma-b6h
    @PalwinderSharma-b6h 5 місяців тому

    Sira Song ji.Dabwali

  • @MiMobile-ky5fd
    @MiMobile-ky5fd 6 місяців тому +2

    Chamkila great kalkar

  • @HarjinderSingh-t9v4l
    @HarjinderSingh-t9v4l 5 місяців тому +3

    Very nice👍👍❤❤g

  • @LakhbirSingh-kx5fm
    @LakhbirSingh-kx5fm 2 місяці тому

    💯👌❤

  • @surindersingh-eg7kr
    @surindersingh-eg7kr 5 місяців тому +1

    My favorite singer ranjeet mani

  • @PawanSehrawat-q5j
    @PawanSehrawat-q5j Місяць тому

    🙏❤️

  • @GurmeetSinghSingh-d1f
    @GurmeetSinghSingh-d1f 5 місяців тому

    ❤❤ V nice. Song gbu

  • @JasvirSingh-p8p
    @JasvirSingh-p8p 4 місяці тому

    Old songs is gold

  • @SukhaMehra-n6h
    @SukhaMehra-n6h 4 місяці тому

    Good yg Good

  • @mohindersidhu1279
    @mohindersidhu1279 2 місяці тому

    Vow

  • @sodhildh5857
    @sodhildh5857 5 місяців тому +3

    ਕੈਸਟ ਦਾ ਨਾਂ ਸੀ ਵਿਆਹ ਦਾ ਕਾਂਡ

  • @AvtarSingh-gs1si
    @AvtarSingh-gs1si 5 місяців тому +8

    ਪੰਜਾਹ ਸਲ ਤੋ ਗਾਣੇ ਫਿਲਮਾ ਛਡ ਦਿਤੀਆ ਹਨ ਨਾ ਗਾਣਾ ਸੁਣਿਆ ਨਾ ਫਿਲਮ ਦੇਖੀ ਪੰਜਾਹ ਸਾਲ ਤੋ ਬੰਦ ਕਰਿਆ ਹੋਇਆ

  • @LalyKhan-k2q
    @LalyKhan-k2q 6 місяців тому +1

    Nice bro