GULSHAN KOMAL I ਕੱਢਣਾ ਰੁਮਾਲ ਦੇ ਗਇਓ I Song At ਮੇਲਾ ਚਮਕੀਲਾ ਦੁੱਗਰੀ 2020 by JassiTV

Поділитися
Вставка
  • Опубліковано 23 січ 2025

КОМЕНТАРІ • 109

  • @BachitarSingh-f4g
    @BachitarSingh-f4g Рік тому +6

    ਬੀਬਾ ਗੁਲਸ਼ਨ ਕੌਰ ਜੀ ਤੁਹਾਡੀ ਸੁਪਰ ਹਿੱਟ ਜੋੜੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਤੇ ਬੀਬਾ ਗੁਲਸ਼ਨ ਕੋਮਲ ਜੀ ਬਹੁਤ ਹੀ ਸਪਰਿਟ ਜੋੜੀ ਲੱਗਦੀ ਹੈ❤

  • @majorsingh9252
    @majorsingh9252 Рік тому +27

    ਗੁਲਸ਼ਨ ਕੋਮਲ ਜੀ ਆਪ ਨੂੰ ਯਾਦ ਹੋਣਾ ਕੁਲਦੀਪ ਮਾਣਕ ਜੀ ਦੇ ਨਾਲ ਘਰੇ ਚੱਲ ਕੱਢੇ ਰੜਕਾਂ ਗਾਇਆ ਸੀ ਤੇ ਜਦੋਂ ਮਾਣਕ ਸਾਹਿਬ ਜੀ ਗਾਉਦੇ ਗਾਉਦੇ ਸਿਰ ਹਲਾਉਦੇ ਸੀ ਤਾਂ ਉਹਨਾਂ ਦੀ ਪੱਗ ਦਾ ਲੜ ਤੁਹਾਡੇ ਦੋ ਵਾਰ ਅੱਖ ਵਿੱਚ ਵੱਜਿਆ ਸੀ ਤਾਂ ਪੰਡਾਲ ਚ ਹਾਸਾ ਪੈ ਗਿਆ ਸੀ ਪਿੰਡ ਼ਕੋਟਫੱਤਾ ਜ਼ਿਲ੍ਹਾ ਬਠਿੰਡਾ ਮਾਣਕ ਸਾਹਿਬ ਜੀ ਨੇ ਆਗਿਆ ਸੀ ਦੋ ਵਾਰ ਗੱਲ ਸੁਣ ਬਰਾੜਾ ਦੀਏ ਕੁੜੀਏ ਨੀ

    • @sandeepsandhu5362
      @sandeepsandhu5362 9 місяців тому +3

      Surinder shinda g naal jyada songs aaye c g.

    • @dharamsingh5541
      @dharamsingh5541 9 місяців тому

      Gulshan komal ji da sett kuldeep mank Saab naal kai saal sett reha.manak naal vee bahut geet aye han gulshan ji de

    • @SurinderNagpal-ow4xg
      @SurinderNagpal-ow4xg 6 місяців тому

      Hi mi​@@sandeepsandhu5362

  • @avtarsinghmeet102
    @avtarsinghmeet102 Рік тому +1

    ਬਹੁਤ ਖੂਬਸੂਰਤ ਅੰਦਾਜ਼ ਅਸੀਂ ਛੋਟੇ ਹੁੰਦੇ ਸਨ ਜਦੋਂ ਦੇ ਇਹ ਗਾਣਾ ਸੁਣਿਆ ਕਰਦੇ ਸੀ

  • @roopsinghmaur8069
    @roopsinghmaur8069 3 місяці тому +1

    ਬਾ ਕਮਾਲ ਕਲਾਕਾਰੀ ਹੈ ਜੀ, ਬਲਿਹਾਰੇ ਜਾਈਏ ਸੁਰਿੰਦਰ ਸਾਹੋ ਜੀ ਤੋਂ, ਬਹੁਤ ਹੀ ਕਾਬਲੇ ਤਾਰੀਫ਼ ਅਵਾਜ਼ ਅਤੇ ਟਕਸਾਲ ਗਾਉਣ ਕਲਾ ਹੈ। ਬੱਲੇ ਬੱਲੇ ਐ ਜੀ।

  • @raghbhindersinghdhaliwal2637
    @raghbhindersinghdhaliwal2637 Рік тому +4

    ਬਹੁਤ ਸੁਰੀਲੀ ਅਵਾਜ ਦੀ ਮਲਕਾ ਜੋ ਅਵਾਜ ਅਜ ਵੀ ਕਾਇਮ ਐ

  • @nanakchandkamboj5844
    @nanakchandkamboj5844 Рік тому +3

    ਮਾਣਕ ਸਾਹਬ ਨਾਲ ਗੁਲਸ਼ਨ ਕੋਮਲ ਦੇ ਸੁੱਪਰ ਹਿੱਟ ਦੋਗਾਣੇ ਨੇ। ਇਹਨਾੰ ਦੀ ਜੋੜੀ ਸ਼ੁਰੂ ਵਿਚ ਕਾਫੀ ਮਕਬੂਲ ਰਹੀ।

  • @sukhdevsingh6078
    @sukhdevsingh6078 Рік тому +3

    ਉਮਰ ਦੇ ਹਿਸਾਬ ਨਾਲ ਅਵਾਜ਼ ਚ ਫਰਕ ਪੈਂਦਾ

  • @gurpalpawar8577
    @gurpalpawar8577 Рік тому +2

    ਅਜੇ ਵੀ ਸੁਰ ਸੁਰੀਲਾ ਆ ਅੱਜ ਦੇ ਕੁੱਝ ਗਾਇਕ ਅੱਕਾ ਚ ਡਾਂਗਾਂ ਤੇ ਕੁੱਜੇ ਚ ਲੱਤਾ ' ਖੂਬਸੂਰਤ

  • @VinodSharma-mw8ce
    @VinodSharma-mw8ce 4 місяці тому

    ਗੁਲਸ਼ਨ ਕੋਮਲ ਜੀ ਵੱਡੇ ਉਸਤਾਦਾਂ ਵਿੱਚ ਜਿਨ੍ਹਾਂ ਦੀ ਗਿਣਤੀ ਆਉਂਦੀ ਹੈ ਬਹੁਤ ਵਧੀਆ ਗਾਇਆ ਹੈ ਜੀ ❤

  • @JaswantSingh-ms3bf
    @JaswantSingh-ms3bf Рік тому +7

    ਵਾਹ ਬਈ ਇਸ ਕਲਾਕਾਰ ਨੂੰ ਵੇਖਦੇ ਵੇਖਦੇ ਜਵਾਨ ਹੋਏ ਤੇ ਵੇਖਦੇ ਵੇਖਦੇ ਬੁ੍ੜਾਪਾ ਆ ਗਿਆ ਵਾਹ ਬਈ ਵਾਹ

  • @KulwantSingh-y6k
    @KulwantSingh-y6k День тому

    Bahut. Vadiya. Panjabi. Singer. Gulshan. Komal. Ji.

  • @kuldeepSingh-db8ss
    @kuldeepSingh-db8ss 2 місяці тому

    1979ਵਿਚ ਵਿਚ ਪਿੰਡ ਝੋਰੜਾਂ ਜਿਲ੍ਹਾ ਮੁਕਤਸਰ ਸਾਹਿਬ ਵਿਖੇ ਪਹਿਲੀ ਵਾਰ ਸੁਣਿਆ ਸੀ ਪਰ ਹੁਣ ਉਹ ਅਵਾਜ਼ ਨਹੀਂ ਰਹੀ

  • @MS-ho3yf
    @MS-ho3yf Рік тому +6

    ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ

  • @PalSiingh
    @PalSiingh 3 місяці тому +1

    ਚਮਕੀਲਾ ਜਿੰਦਾਬਾਦ
    19.. ਪੱਖੋਂ ਕੱਲਾ

  • @chamkaursingh5743
    @chamkaursingh5743 Рік тому +1

    Bahut.bdhaia.veerji.gusan
    Kommal.di
    Isfe.sare.geet
    Snao

  • @drsarvjeetbrarkundal2858
    @drsarvjeetbrarkundal2858 6 місяців тому +2

    ਵਾਹ ਜੀ ਨਹੀਂ ਰੀਸਾਂ.ੳਉਹੀ ਅਆਵਾਜ

  • @SukhrajSingh-qo4rd
    @SukhrajSingh-qo4rd 2 місяці тому

    ❤❤ Gulshan Komal Ek
    Very Good Female Singer Han👍👍

  • @AmanAman-zp2ij
    @AmanAman-zp2ij Рік тому +3

    I love you chamkila Bai Amarjot g aap Amar Ho

  • @BachitarSingh-f4g
    @BachitarSingh-f4g Рік тому +1

    Vivah Gulshan Komal ji Tiwari superhit Jodi Kuldeep Manak jina bahut badhiya lagti hai

  • @jagtarsingh9816
    @jagtarsingh9816 3 місяці тому

    Sada bahar kalakar gulshan g. Rab sada cahrdikala rakhe ❤❤

  • @KuljeetSinghkulgitsinghKuljeet
    @KuljeetSinghkulgitsinghKuljeet Місяць тому +1

    Suree.aaatee.awaj.da.gana.sunaaooo

  • @GurdeepsinghDhillon-kn3ol
    @GurdeepsinghDhillon-kn3ol 9 місяців тому +1

    1977 78 26 jnvri vich jiuna morr sunea c buuta Singh vale chevi vich pardea sunea c m3 bhudha ho gea gulshan ji nu tndrusti bakhshe

  • @JoginderSingh-it2is
    @JoginderSingh-it2is 10 днів тому

    ਬਹੁਤ ਵਧੀਆ

  • @HelloOppo-mz2br
    @HelloOppo-mz2br 7 місяців тому

    ਗੁਲਸ਼ਨ ਕੋਮਲ ਦਾ ਕੁਲਦੀਪ ਮਾਣਕ ਨਾਲ ਹੈ ਇਹ ਗੀਤ ਗਾਇਆ ਬੌਹਤ ਵਧੀਆ ਕਲਾਕਾਰ ਹੈ ਕੋਮਲ ਜੀ

  • @karamjeetsinghbhandal8374
    @karamjeetsinghbhandal8374 Місяць тому

    ਇਹਨਾ ਨੂੰ ਹੋਰ ਮਾਣ ਕਰੋ

  • @DarshanSingh-ls2yn
    @DarshanSingh-ls2yn Рік тому +3

    Sarkaryog biba ji good singer

  • @tejasinghsamra3534
    @tejasinghsamra3534 11 днів тому

    Beautiful Songh👍

  • @nirmalchoudhary9190
    @nirmalchoudhary9190 4 місяці тому

    ਬੀਬਾ ਗੁਲਸ਼ਨ ਕੋਮਲ ਜੀ ਹੁਣ ਵੀ ਵਧੀਆ ਗਾ ਰਹੇ ਹਨ ਪਰ ਸਾਜ਼ ਬਿਲਕੁਲ ਵੀ ਸਹੀ ਨਹੀਂ ਵਜਾ ਰਹੇ ਬੀਬਾ ਜੀ ਦੇ ਗੀਤ ਦੀ ਟੀਊਨ ਬਿਲਕੁਲ ਸਿੱਧੀ ਐ ਜੀ

  • @JaswinderSingh-qo8ie
    @JaswinderSingh-qo8ie 2 роки тому +3

    very good singer biba gulshan komal ji

  • @Kuldeepsingh-l8j1q
    @Kuldeepsingh-l8j1q 12 днів тому

    Gulshan Kumar ji jehda mure hunda chiti pag Wale nu koi samjao

  • @darbarasingh4527
    @darbarasingh4527 Рік тому +2

    ਮਲਕਾ ਏ ਹੁਸਨ

  • @gagandhillon9279
    @gagandhillon9279 4 місяці тому

    Gulshan Komal singer I love urs all song songs dear Komal ji

  • @gagandhillon9279
    @gagandhillon9279 4 місяці тому

    Bai ji v nc good lecture

  • @tarsemtibba
    @tarsemtibba 3 місяці тому

    Very nice voice❤👍

  • @jasmeetsidhu9462
    @jasmeetsidhu9462 Місяць тому

    Great singer salute

  • @tarsemtibba
    @tarsemtibba 3 місяці тому

    Love you mam♥️👍

  • @darshandhillon3279
    @darshandhillon3279 2 місяці тому

    ਅਖਾੜੇ ਵਿਚ ਰਿਕਾਰਡ ਵਾਲੀ ਦਮਦਾਰ ਆਵਾਜ਼ ਨਹੀਂ ਐ

  • @jaspalsinghworldwarjangi6592
    @jaspalsinghworldwarjangi6592 2 роки тому +8

    ਗੁਲਸ਼ਨ ਕੋਮਲ ਵੈਰੀ ਗੁੱਡ ਕਲਾਕਾਰ

  • @kachraseth690
    @kachraseth690 2 роки тому +3

    Old is gold ❤️❤️ super star 🌟🌟 singer hi ji atttttttt 💯💯 all song super hit 🔥💯🎉⭐👌🏿✔️✔️✔️

  • @harmailsingh1824
    @harmailsingh1824 4 місяці тому

    Chamkeela ji amar rahe.

  • @gurcharansingh5534
    @gurcharansingh5534 Рік тому

    Salute to the great chamkila the forever.

  • @narindersingh-ku5ep
    @narindersingh-ku5ep 3 місяці тому

    ਬਹੁਤ ਵਧੀਆ ਹੈ

  • @rajinderkumar3549
    @rajinderkumar3549 2 роки тому +4

    OldIsGoldGulshanJ1988

  • @mohitbawa5459
    @mohitbawa5459 3 місяці тому

    Great singer chamkila

  • @jaggajagmalwali3248
    @jaggajagmalwali3248 2 роки тому +2

    Gulshan komal biba ji bahut vabhiya kalakar hai jine geet gay sare super duper hitt ina kalakara da mukabala nahi

  • @Liongaming902
    @Liongaming902 Рік тому

    Sohna performance Biba he by ran Trekian Bakhsis…….

  • @MAKHANSINGH-lj8kk
    @MAKHANSINGH-lj8kk Рік тому

    Khubsurat ai ji.

  • @sardulsingh7727
    @sardulsingh7727 Рік тому

    God bless you 🙏🙏

  • @jagrajhayer237
    @jagrajhayer237 4 місяці тому

    Chamkila bai great c

  • @New_Movie402
    @New_Movie402 4 місяці тому +1

    ❤❤🎉🎉😊😊

  • @AzadAzad-d4p
    @AzadAzad-d4p 2 місяці тому

    ❤❤❤❤❤❤❤❤❤❤❤❤❤❤❤❤❤❤❤❤

  • @preetpalsingh1596
    @preetpalsingh1596 3 місяці тому

    Eh geet hi sada bahar hai

  • @RajpalBrar-o5k
    @RajpalBrar-o5k 6 місяців тому +2

    ਸ਼ਾਜ਼ੀਆ ਦਾ ਕੀ ਬੇੜਾ ਬਹਿ ਗਿਆ

  • @pardeepsandhu6074
    @pardeepsandhu6074 5 місяців тому

    ਆ ਜਿਹੜੇ ਸਟੇਜ ਤੇ ਚੌਧਰ ਦੇ ਭੁੱਖੇ ਖੜ੍ਹੇ ਆ ਇਹਨਾ ਕੋਲੋ ਥੱਲੇ ਨਹੀਂ ਬੈਠ ਹੁੰਦਾ

  • @radhaverma9099
    @radhaverma9099 Рік тому +2

    गुलशनकोमल जी आप अबोहर सिंघ सभा सकूल पङे हो जी 82 मे आप हमारी कलास आऐ थे ओर ये गाना सुनाया थे आप बैगेओ बलैत बीच जाके कडणो रूमाल दे गेओ जी

  • @DahoodsinghDahoodsingh
    @DahoodsinghDahoodsingh 13 днів тому

    Manak ji vadia san biba ji vi vadia san

  • @narindersingh-ku5ep
    @narindersingh-ku5ep 3 місяці тому

    Very nice ji

  • @baldeepsingh9504
    @baldeepsingh9504 2 роки тому +1

    Gulshan komal evere green

  • @kevinhundal4409
    @kevinhundal4409 6 місяців тому

    Bahut khoob !

  • @JagtarSingh-dv2fk
    @JagtarSingh-dv2fk 2 роки тому +2

    gold is gold

  • @KuldeepsinghBrar-g4u
    @KuldeepsinghBrar-g4u 2 місяці тому

    Good bibi g

  • @KuljeetSinghkulgitsinghKuljeet
    @KuljeetSinghkulgitsinghKuljeet Місяць тому

    Oooo. Bas. Bas. Bas.... Patay.hoay.bass.vargee.awaj.aaaa..... Koai. Hor. Chajj.hal.de.post.aaa.tohaday.kol...?????

  • @kulwantkaursandhu8771
    @kulwantkaursandhu8771 3 місяці тому

    ❤❤❤❤

  • @amolksinghsingh4901
    @amolksinghsingh4901 4 місяці тому

    Tuhada ve number Lagan wala hai

  • @gurmeetsinghbrar9890
    @gurmeetsinghbrar9890 Рік тому

    Bahut vaddiy

  • @ramsawroop9930
    @ramsawroop9930 7 місяців тому

    Very Good Sweet voice😂😢❤❤❤❤❤

  • @jasbirsingh2640
    @jasbirsingh2640 Рік тому +1

    Gold

  • @gulshanawal2877
    @gulshanawal2877 Рік тому +1

    RAB. RAKHA 🙏❤️🌹

  • @bakhtwarsingh1250
    @bakhtwarsingh1250 Рік тому +1

    Very very nice ji

  • @ravindergrewal1059
    @ravindergrewal1059 5 місяців тому

    Very nice voice

  • @manjindersidhu6116
    @manjindersidhu6116 5 місяців тому

    M Sidhu very nice song

  • @harphoolsinghbhandohal5839
    @harphoolsinghbhandohal5839 7 місяців тому +1

    ਸਾਜ ਨਹੀਂ ਸਾਥ ਦੇ ਰਿਹਾ

  • @balveermann9946
    @balveermann9946 7 місяців тому

    Good madem g🎉❤

  • @jasvirnirman5189
    @jasvirnirman5189 Рік тому +1

    Nice song

  • @surindersingh9756
    @surindersingh9756 4 роки тому +1

    Gulshan komal good singer

  • @sinderoksidhu7292
    @sinderoksidhu7292 2 роки тому +3

    🙏👌👌

  • @karnailkarnail8621
    @karnailkarnail8621 Рік тому +1

    Good

  • @sukhdeepsidhu2342
    @sukhdeepsidhu2342 Рік тому

    Very nice song

  • @LakhvirkaurGrewal
    @LakhvirkaurGrewal Рік тому

    Very nice

  • @bharpursingh257
    @bharpursingh257 Рік тому

    Very nice🎉❤😂

  • @parmjitlegha9892
    @parmjitlegha9892 Рік тому +1

    ਇੱਕ ਹੀ ਚੀਜ਼ ਸਾਰੀ ਉਮਰ ਵਾਰ ਵਾਰ ਚੰਗੀ ਨਹੀਂ ਲਗਦੀ ਮੰਨਦੇ ਹਾਂ ਮੈਡਮ ਬਹੁਤ ਵਧੀਆ ਕਲਾਕਾਰ ਹਨ ਗੀਤ ਵੀ ਵਧੀਆ ਪਰ

  • @sidhusaab335
    @sidhusaab335 5 місяців тому

    What's 0 devil card radio Subway

  • @KarnailKarnail-k8k
    @KarnailKarnail-k8k 8 місяців тому

    Pl Originzl song

  • @amolksinghsingh4901
    @amolksinghsingh4901 4 місяці тому

    Hun ta Barry jo Gaia sarmkar

  • @sukhchainsingh6563
    @sukhchainsingh6563 Рік тому

    Dear Madam Komal. Your voice is not like Madam Ranjit Kaur/Surinder/Parkash Kaur.

  • @jagpalsingh3053
    @jagpalsingh3053 Рік тому

    Nice

  • @munshiram4154
    @munshiram4154 9 місяців тому

    😊

  • @ShamsherSingh-qy8br
    @ShamsherSingh-qy8br 2 роки тому

    Kapur tala gulsan komal goodsingher

  • @ParladRam-o1b
    @ParladRam-o1b 3 місяці тому

    Parlad ram

  • @amolksinghsingh4901
    @amolksinghsingh4901 4 місяці тому

    Ah jotting kharai han

  • @supreet7410
    @supreet7410 2 роки тому

    By my

  • @KarnailKarnail-k8k
    @KarnailKarnail-k8k 8 місяців тому

    Pl dont waste time to go intime

  • @davindersinghsidhu9138
    @davindersinghsidhu9138 2 роки тому

    Log 8

  • @BachitarSingh-f4g
    @BachitarSingh-f4g Рік тому +2

    ਬੀਬਾ ਗੁਲਸ਼ਨ ਕੌਰ ਜੀ ਤੁਹਾਡੀ ਸੁਪਰ ਹਿੱਟ ਜੋੜੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਤੇ ਬੀਬਾ ਗੁਲਸ਼ਨ ਕੋਮਲ ਜੀ ਬਹੁਤ ਹੀ ਸਪਰਿਟ ਜੋੜੀ ਲੱਗਦੀ ਹੈ❤

  • @harjotsaggu1743
    @harjotsaggu1743 Рік тому +1

    Gulshan komal good singer

  • @ਹਰਜੀਤਰਾਏਕੋਟ
    @ਹਰਜੀਤਰਾਏਕੋਟ 3 місяці тому

    Good

  • @ravindergrewal1059
    @ravindergrewal1059 5 місяців тому

    Very good

  • @CheerfulArcade-rr8fy
    @CheerfulArcade-rr8fy 10 днів тому

    😊

  • @gulabeharbans5310
    @gulabeharbans5310 5 місяців тому

    Very good

  • @SukhvinderSingh-wy1fr
    @SukhvinderSingh-wy1fr Місяць тому +1

    Very good