Asein v ni dekhya kdi .gurudvara shib ch koi bord v ni lga othe .j bord lga hove tna e pta lgda. Asein bhut vari harimnder shib gye a pr ehde vare pta hi ni ji
@@SatnamSingh-zk2py apne bhuktnge sale fr nhi bkshde ta veere apne guru sahiban e bht vdia subaha de hone aa jo gnde pappeya nu bkshi jnde ne oh bs sajja ohnu e dinde ne shyd jo hddo vddh jnda aa
Dhokha vi tah apneya ne Ditta jdo last raj si Maharaja Ranjit Singh da, ajj vi jatt , ramghariya, Khatri, bhappe ch vande hoye aa. Duji gal Punjab Ch adhey to zyada youth mona hogya Kuch Veera nu chad ke maximum dadi tah trim karde hi Nahi te Kuch de tah parne thale vi Kesh koi Nahi. Menu tah Aaj ess gal da dukh lagda
Sadi leadership ne sanu bech dita ji. Sada raj Britain te France de brabar c. Kuttyan ne vech ditta. Asin sharab khatir sunny deol varge elect karde han. Isse vaste sadi halat eh hai.
I visited several times there , now SGPC has ruined it. They are not taking care proper . It's the behind the Sri Darbar Sahib and Langer hall. It's behind kitchen, wonderful fort .
I am one from those 5% sangat, who visited there. I went there (ithasik sill) in year 2011 with my friends at last day of our 12th class. I always told my relatives and friends to visit there. It is necessary for all of us to know about our sikh history & sikh places. 🙏🏻🙏🏻🙏🏻
paji tuda bhut dhanwad me kade ni dakhya hun waheguru ji de kirpa nal jado Jawa ga ta jaror darson kar k awa ga waheguru ji ka khalsa waheguru ji ki fathe
Very good ji bahut bahut vadiya Sewa....May Waheguru Ji bless you with Naam Rang, Sadh Sang and Nischa Abhang. Waheguru Ji Ka Khalsa Waheguru Ji Ki Fateh
Waheguru Ji ka khalsa waheguru Ji ki fateh ji. ..bhut bhut dhanwaad Veerji anmol akh itihasik asthan de darshan kr water ne... asin sil de darshan kite sann iq war par iss darbaar bare pehli waar pata laga h ji... hun jad v guru Ramdas ji apne dwaar te bulange ta darshan krange ji
Waheguru ji ka Khalsa shri Waheguru ji ki Fateh I'm feeling blessed and hownerred that I am borne in such a great religion and culture and society that has this kind of greatest history and warriors like Sardaar Jassa Singh Ramgariah, Sardar Baghel Singh and Sardaar Jassa Singh Ahluwalia and many more. I'm thankful to you to let us know about all these places and historical prides.🙏
Mai darbar sahib bhut vari gya prr is ittehasik sthaan bare mnu ajj pta lga👍 tuhada bhut-2 dhanwad veer g jankari nu saade nal sanjha krn vaaste🙏🏻🙏🏻Keep it up✌️Gbu😇👍
I agree there could be no jail near Harminder sahib, but if someone has more knowledge , please try to share it will be great to enhance the glory of ignored pages of history. Thanks
22 sanu kise ne dasya hi nahi je agar hun asi darbar sahib gaye ta jarur darshan karage.sgpc nu guide rakhne chaede ne jo inha ithasik imartan de bare dasan
Waheguru g, bahut vadia laga te nva kuj sikhn nu milya g , tuhadi video dekh k , parmatma kare ise trah e Sewa karde raho te hor gurdhaama de darshan karwaunde raho g
God Bless You for this video. I am amazed to know and see this that i never knew had existed over this place. Question- is this place open for visitors during prime times ? Ps- Im sharing this on facebook.
Really I appreciate your efforts to turn the pages of history and brought to light , where I have never thought about this remarkable discovery. Thanks
Me gai haan iss asthaan te . bhot vadia lagga c . Harimandir sahib ji de dharshan iss asthan toh krne bhot vadia nazaara c . Iss diya kanda bhot thandiya c 🙏🙏
ਅਜਿਹੇ ਹੋਰ ਇਤਿਹਾਸ ਢੇ ਵੀਡੀਓ ਦੇਖਣ ਲਈ ਚੈਨਲ ਤੇ visit ਕਰੋ ਜਾਂ ਇਹ ਵੀਡੀਓ ਦਾ ਲਿੰਕ ਹੈ ਇਹਨੂੰ ਕਲਿੱਕ ਕਰੋ ਜੀ
ua-cam.com/video/amCFv-NMh_Y/v-deo.html
veer ਆਪਣਾ ਨੰਬਰ ਭੇਜਿਉ
@@JindBadali 🙏🙏🙏🙏🙏🙏🙏🙏🙏🙏🙏🙏
Waheguru ji
Veere ida Dian hi hor videos bnao
Bhot vadya veer g sanu v pta nhi c
ਜਿੱਥੇ ਆਪ ਜੀ ਨੇ ਸਬ ਕੁੱਝ ਵੇਖਿਆ ਹੈ ਓਥੇ ਆਪਾਜੀ ਦੀ ਬੋਲੀ ਵੀ ਬਹੁਤ ਪਿਆਰੀ ਹੈ ਵੀਰ ਜੀਓ ਚੜਦੀ ਕਲ੍ਹਾ ਰੱਖਣ ਗੁਰੂ ਰਾਮਦਾਸ ਜੀ
ਮੈਂ ਬਚਪਨ ਤੋਂ ਹੀ ਦਰਬਾਰ ਸਾਹਿਬ ਜਾਂਦਾਂ ਹਾਂ ਪਰ ਮੈਂ ਇਹ ਬਿਲਕੁਲ ਨਹੀਂ ਦੇਖਿਆ
Waheguru ji
ua-cam.com/video/_ChxITq12i8/v-deo.html
Asein v ni dekhya kdi .gurudvara shib ch koi bord v ni lga othe .j bord lga hove tna e pta lgda. Asein bhut vari harimnder shib gye a pr ehde vare pta hi ni ji
Dukh bhanji beri nu bilkul sahmane aa khalsa ji
@@pakkemaanawale1251 thank u ji
ਕਾਸ਼ ਕਿਤੇ ਹੁਣ ਦੇ ਸਿੱਖ ਲੀਡਰਾਂ ਦੀ ਸੋਚ ਵੀ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਜੀ ਵਰਗੀ ਹੁੰਦੀ।
ਵੀਰ ਹੁਣ ਵਾਲੇ ਲੀਡਰ ਤਾ ਆਪਣੇ ਘਰ ਤੇ ਢਿੱਡ ਭਰਨ ਵਾਲੇ ਆ
Rante jutichat lapdog han ajj dey politicians...
ਬਹੁਤ ਵਧੀਆ ਉਪਰਾਲਾ ਤੇ ੲਿਤਿਹਾਸਕ ਵਸਤਾਂ ਤੇ ੲਿਮਾਰਤਾ ਦੇ ਦਰਸ਼ਨ ਕਰਵਾਏ। ਸਤਿ ਸ੍ਰੀ ਅਕਾਲ ਜੀ
ਹੁਣ ਸਿਰਫ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਸਿੱਖਾਂ ਦੇ ਲੀਡਰ ਹਨ
ਹੋਰ ਕਿਸੇ ਲੀਡਰ ਤੋਂ ਕੋਈ ਆਸ ਨਾ ਰੱਖਿਓ
Bil kul sahi keya ji
ਧੰਨਵਾਦ ਵੀਰੇ ਇਸ ਵੀਡੀਉ ਨੂੰ ਦੇਖਣ ਤੋਂ ਬਾਅਦ ਈ ਅਸੀਂ ਇਸ ਜਗ੍ਹਾ ਦੇ ਦਰਸ਼ਨ ਕਰਕੇ ਆਏ ਆ
Kehre side a eh jagah
@@32ramanpreetbhinder23
langar de nl
left side
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਪ ਨੇ ਦਰਸ਼ਨ ਕਰਵਾਏ । ਪੇਹਲੀ ਬਾਰ ਦੇਖੀ ਇਹ ਇਮਾਰਤ । ਹੁਣ ਜਦੋ ਗਏ ਜ਼ਰੂਰ ਜਾਵਗ਼ੇ ਓਥੇ
ਜਦੋਂ ਹੁਣ ਗਿਆ ਦਰਬਾਰ ਸਾਹਿਬ ਤਾਂ ਜ਼ਰੂਰ ਦਰਸ਼ਨ ਕਰਾਂਗਾ, ਜਾਣਕਾਰੀ ਦੇਣ ਲੲੀ ਵੀਰ ਜੀ ਦਾ ਧੰਨਵਾਦ
ver mai gea othy
ਕਿਧਰੇ sgpc ਵਾਲੇ ਅੰਦਰ ਹੀ ਅਗਵਾਹ ਨਾ ਕਰ ਲੈਣ
ਬਹੁਤ ਵਧਿਆ ਜੀ ਤੁਸੀ ਇਤਿਹਾਸ ਬਾਰੇ ਦਸਿਆ ਵਾਹਿਗੁਰੂ ਚੜਦੀਕਾਲ ਵਿੱਚ ਰਖੇ🙏🙏🙏
ua-cam.com/video/_ChxITq12i8/v-deo.html
ਡਿਸ ਲਾਈਕ ਵਾਲੇ ਕਿਹੜੇ ਵਿਦਵਾਨ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਇਤਿਹਾਸ ਬਾਰੇ ਜਾਣਕਾਰੀ ਲਈ 🙏🙏🙏🙏
🙏🙏👍
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਤਿਹਾਸ ਦੇ ਨਾਲ ਜੋੜਿਆ ਗੁਰੂ ਸਾਹਿਬ ਦੀ ਕਿੰਨੀ ਮੇਹਰ ਸਿੰਘਾ ਤੇ ਹੋਵੇਗੀ ਜਿਹੜੇ ਹਿੰਦੁਸਤਾਨ ਤੌ ਜੁਲਮ ਦੀ ਜੜ੍ਹ ਪੁਟ ਆਪਣੇ ਪਰਿਵਾਰਾ ਦੀ ਪਰਵਾਹ ਨਾ ਕਰਦੇ ਹੋਏ ਸਾਨੂੰ ਅਜਾਦੀ ਦੇਗੇ ਅਸੀਂ ਦੇਣ ਨੀ ਦੇ ਸਕਦੇ
Bilkul sach kiha veer
ਜਿਹੜੇ ਗੰਦੇ ਖੂਨ ਦੀ ਪੈਦਾਵਾਰ ਹਨ ਉਹ ਹੀ ਇਸ ਵੀਡੀਓ ਨੂੰ ਵੀ Dislike ਕਰ ਰਹੇ ਹਨ।
Bai g a sgpc wale gundae na
Sai kea bro lok ta baba g nu v nai baksh de
@@SatnamSingh-zk2py apne bhuktnge sale fr nhi bkshde ta veere apne guru sahiban e bht vdia subaha de hone aa
jo gnde pappeya nu bkshi jnde ne oh bs sajja ohnu e dinde ne shyd jo hddo vddh jnda aa
Sgpc Wale kuute 🐕🐒
ua-cam.com/video/KHZHw0735-0/v-deo.html
ਕਾਰ ਸੇਵਾ ਤੇ ਐਸਜੀਪੀਸੀ ਵਾਲਿਆਂ ਮਿਲ ਕੇ ਸਾਡਾ ਬਹੁਤ ਸਾਰਾ ਇਮਾਰਤੀ ਇਤਿਹਾਸ ਮਿਟਾ ਦਿੱਤਾ ਹੈ ਐਸੀਆਂ ਹੋਰ ਬਹੁਤ ਇਤਿਹਾਸਕ ਇਮਾਰਤਾਂ ਸਾਨੂੰ ਮਿਲ ਕੇ ਬਚਾਉਣੀਆਂ ਚਾਹੀਦੀਆਂ ਹਨ ਧਨਵਾਦ ਵੀਰ ਜੀ
ਧੰਨ ਧੰਨ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਦਰਬਾਰ ਘਰ ਵਰਗਾ ਹੋਰ ਕੋਈ ਘਰ ਹੋ ਸਕਦਾ ਭਲਾਂ ?🙏😊
Veer ji rendi duniya tak v DHAN DHAN GURU RAMDAS JI SODI PATSAAH JI DE GHAR varga koi ghar NHI HO SAKDA
WAHEGURU ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
ਵੀਰਜੀ
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਪ ਨੇ ਦਰਸ਼ਨ ਕਰਵਾਏ । ਪੇਹਲੀ ਬਾਰ ਦੇਖੀ ਇਹ ਇਮਾਰਤ । ਹੁਣ ਜਦੋ ਗਏ ਜ਼ਰੂਰ ਜਾਵਗ਼ੇ ਓਥੇ
Waheguru ji ka khalsa waheguru ji ki Fateh ji
ਬਹੁਤ ਵਧੀਆ ਵੀਰ ਜੀ ਇਹਨਾਂ ਸਾਰੀਆਂ ਥਾਵਾਂ ਦੇ ਦਰਸ਼ਨ ਕਰਾਉਣ ਲਈ ਸਤਿਗੁਰੂ ਨਾਨਕ ਦੇਵ ਜੀ ਹਮੇਸ਼ਾਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਅਤੇ ਜੋ ਲੋਕ ਡਿਸਲਾਇਕ ਕਰਦੇ ਹਨ ਉਹਨਾਂ ਨੂੰ ਸੁਮੱਤ ਬਖਸ਼ੇ ਕਿਉਂਕਿ ਉਹ ਆਪਣੇ ਪਿਛੋਕੜ ਨੂੰ ਨਹੀਂ ਜਾਣਦੇ।
bilkul sahi gal aa
ਧੰਨਵਾਦ ਵੀਰੇ ਮਹਾਰਾਜ ਕਿਰਪਾ ਕਰਨਾ ਜਿਹੜੇ ਦਰਬਾਰਾ ਨੂੰ ਤਾਲੇ ਲਾਏ ਉਹ ਵੀ ਖੁੱਲ ਜਾਣ
ਵੀਰ..ਬਹੁਤ ਧੰਨਵਾਦੀ ਹਾਂ...ਤੁਹਾਡੀ ਪੂਰੀ ਟੀਮ
ਤੁਹਾਡੇ ਰਾਹੀਂ ਦਰਸ਼ਨ ਕਰਕੇ ਧੰਨ ਹੋਏ।
ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ......
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਬਹੁਤ ਹੀ ਸਲਾਘਾਯੋਗ ਉਦਮ, ਉਪਰਾਲਾ ਹੈ। ਅਰਦਾਸ ਕਰੋ, ਜਾਣਕਾਰੀ ਦੇਣ ਵਾਲੇ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਹੋਵੇ।
ਧਨਵਾਦ ਰਸਤਾ ਦਿਖਾਉਣ ਦਾ
ਵੀਰ ਜੀ ਇੰਨੀ ਵਡਮੁੱਲੀ ਜਾਣਕਾਰੀ ਦੇਣ ਲੇਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ 🌹🙏🙇♂️
ਬਹੁਤ ਹੀ ਵਧੀਆ ਉਪਰਾਲਾ। ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਸਿਰ ਤੇ ਰਖਣ ਤੇ ਹੋਰ ਸੇਵਾ ਕਰਨ ਦਾ ਬਲ ਬਖਸ਼ਣ।
ਸਾਡਾ ਭਾਵੁਕ ਹੋਣਾ ਤਾ ਬਣਦਾ, ਅਸੀ ਵੀ ਕਦੇ ਤਖਤਾਂ ਤਾਜਾ ਵਾਲੇ ਸਾ, 🐎
Dhokha vi tah apneya ne Ditta jdo last raj si Maharaja Ranjit Singh da, ajj vi jatt , ramghariya, Khatri, bhappe ch vande hoye aa.
Duji gal Punjab Ch adhey to zyada youth mona hogya Kuch Veera nu chad ke maximum dadi tah trim karde hi Nahi te Kuch de tah parne thale vi Kesh koi Nahi.
Menu tah Aaj ess gal da dukh lagda
Sadi leadership ne sanu bech dita ji. Sada raj Britain te France de brabar c. Kuttyan ne vech ditta. Asin sharab khatir sunny deol varge elect karde han. Isse vaste sadi halat eh hai.
ਕਿੰਨੇ ਦੁੱਖ ਦੀ ਗੱਲ ਹੈ SGPC ਨੇ ਇਹ ਸੰਗਤਾਂ ਤੋਂ ਲੁਕੋ ਕੇ ਰੱਖਿਆ।।। ਕੀ ਕਾਰਣ ਹੈ ਇਸਦਾ।।। ਕੀ ਕੀ ਧੱਕੇ ਕਰੋ ਗੇ ਆਪਣੀ ਕੌਮ ਨਾਲ ਅਕਾਲੀਓ????
ਗੰਦੀਆਂ ਸਰਕਾਰਾਂ ਇਹਨਾਂ ਦੇ ਤਾ ਜਮੀਰ ਮਰ ਗਏ ਜੀ
Itihaas gwaa rahee nee chooorrrr
ਸਹੀ ਗੱਲ ਆ ਵੀਰ
Akaliyo nhi....kaliyo kho
Kuj nhi lakoya bai ji ,assi v gye a is de andr koi lok tok nhi
ਵਾਹਿਗੁਰੂ ਜੀ ਫਿਰ ਐਸੇ ਸਿਖ ਪਵਿਤਰ ਰੂਹਾਂ ਖਾਲਸੇ ਰਾਜ ਵਿਚ ਆ ਕੇ ਸਿਖ ਧਰਮ ਪੰਥ ਨੂੰ ਖੂਬ ਖੁਸ਼ਹਾਲ ਬਨਾਨ ।ਸੰਗਤਾਂ ਨੂੰ ਦੁਖਾਂ ਤੋਂ ਛੁਟਕਾਰਾ ਮਿਲੇ।🙏
ਬਹੁਤ ਧੰਨਵਾਦ ਬਾਈ ਜੀ , ਵਾਹਿਗੁਰੂ ਜੀ ਦੀ ਕਿਰਪਾ ਨਾਲ 3 ਵਾਰ ਦਰਬਾਰ ਸਹਿਬ ਜਾਣ ਦਾ ਮੌਕਾ ਮਿਲਿਆ,ਪਰ ਇਸ ਅਸਥਾਨ ਦੇ ਦਰਸ਼ਨ ਨਹੀਂ ਕੀਤੇ ।ਹੁਣ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੋਈ ਤਾਂ ਜ਼ਰੂਰ ਦਰਸ਼ਨ ਕਰਾਗੇ।ਜਾਣਕਾਰੀ ਲਈ ਧੰਨਵਾਦ।
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇਹ ਜਾਣਕਾਰੀ ਦਿਤੀ
🙏🙏ਬਾਬਾ ਜੀ ਮੈਂ ਇੱਕ ਵਾਰ ਦਰਸ਼ਨ ਕਿੱਤੇ ਆ ਇਸ ਦਰਬਾਰ ਸਾਹਿਬ ਜੀ ਦੇ🙏🙏
I visited several times there , now SGPC has ruined it. They are not taking care proper . It's the behind the Sri Darbar Sahib and Langer hall. It's behind kitchen, wonderful fort .
ਵੀਰ ਜੀ ਤੁਹਾਡੀਆਂ ਗੱਲਾਂ ਬਹੁਤ ਜਿਆਦਾ ਚੰਗੀਆਂ ਲੱਗੀਆਂ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਏ ਸੈਲ ਦਰਬਾਰ ਤੋਂ ਉੱਚੀ ਰੱਖੀ ਹੈ
ਬਹੁਤ ਬਹੁਤ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
ਇਤਿਹਾਸ ਦੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨ ਧੰਨ ਜਥੇਦਾਰ ਬਾਬਾ ਜੱਸਾ ਸਿੰਘ ਨਿਹੰਗ ਸਿੰਘ ਜੀ ਰਾਮਗੜ੍ਹੀਆਂ ਮੁਖੀ ਮਿਸਲ ਰਾਮਗੜ੍ਹੀਆ
ਅਸੀ ਜਦੋ ਸ਼ੀ ਗੁਰੂ ਰਾਮਦਾਸ ਸਕੂਲ ਵਿੱਚ ਪੜਦੇ ਸੀ।
ਅਸੀ 10 th ਦੇ ਪੇਪਰ ਦੇਣ ਥੋ ਬਾਅਦ ।
ਅਸੀ ਇੱਥੇ ਹਾਜਿਰ ਹੌੰਦੇ ਸੀ । ਮੱਥਾ ਟੇਕਣ ।
😁💯💯💯
Very good
ਧੰਨਵਾਦ ਖਾਲਸਾ ਜੀ ਜਿਨ੍ਹਾਂ ਨੇ ਇਸ ਇਤਿਹਾਸਕ ਅਸਥਾਨ ਬਾਰੇ ਜਾਣੂ ਕਰਵਾਇਆ।
ਬਹੁਤ ਵਧੀਆ ਸੇਵਾ ਨਿਭਾਈ ਜੀ ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਗੁਰੂ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖੇ ਜੀ ਧੰਨਵਾਦ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਾ ਮੇਹਰ ਭਰੇ ਹੱਥ ਰਖਣੇ ਜੀ ਮੈਂ ਜਰੂਰ ਹੀ ਦਰਸ਼ਨ ਕਰਨ ਆਵਗੇ ਦੰਨਵਾਦ ਜੀ 🙏🙏🙏
ਕਿਰਪਾ ਕਰ ਕੰ ਧੰਨਵਾਦ ਨਾ ਕਰੋ ਧੰਨਵਾਦ ਦੀ ਜਗਾਹ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਿੱਖ ਸੰਗਤ ਨੂੰ ਭੇਜਿਓ ਤਾਂ ਕੇ ਆਪਣੇ ਹੋਰ ਵੀਰ ਭੈਣਾਂ ਦਰਸ਼ਨ ਕਰ ਸਕਣ ਜੀ
ਧੰਨਵਾਦ ਭਾਈ ਸਾਹਿਬ ਜੀ ਇਸ ਅਸਥਾਨ ਤੋਂ ਜਾਣੂ ਕਰਵਾਉਣ ਲਈ ਅਤੇ ਇਸਦੇ ਦਰਸ਼ਨ ਕਰਵਾਉਣ ਲਈ ਜੀ....💐
ਹੋਰ ਵੀ ਆਪਣੇ ਵੀਰਾ ਭੈਣਾਂ ਨੂੰ ਭੇਜਿਓ ਜੀ
ua-cam.com/video/_ChxITq12i8/v-deo.html
sade purwaj yodhe surme san te sanu apne purbaja di diti sikhya ute chlna cahida hai ❤️ waheguru ji ❤️
G
Ji br
ਬਹੁਤ ਵਧੀਆ ਜਣਕਾਰੀ ਵੀਰ ਜੀ, ਜਿਹੜੇ ਦੀਵੇ ਰੱਖਣ ਜਗ੍ਹਾ ਬਣਾਈ ਗਈ ਹੈ, ਉਹਨਾਂ ਨੂੰ ਆਲ਼ੇ ਕਹਿੰਦੇ ਹਨ।
ਵਾਹਿਗੁਰੂ ਜੀ
ਬਹੁਤ ਵਧੀਆ 👌
ਬਹੁਤ ਧੰਨਵਾਦ ਵੀਰ ਜੀ 🌹
ਅਸੀਂ 2014 ਵਿੱਚ ਇਸ ਜਗ੍ਹਾ ਦੇ ਦਰਸ਼ਨ ਕੀਤੇ ਸਨ।
ਆਪ ਜੀ ਨੇ ਯਾਦ ਤਾਜ਼ਾ ਕਰਵਾ ਦਿੱਤੀ।
ਵਾਹਿਗੁਰੂ ਮਿਹਰ ਕਰੇ 🙏
ਕੋਈ ਜਮਾਨਾ ਸੀ ਜਦੋਂ ਸਿੰਘਾਂ ਨੇ ਦਿੱਲੀ ਦਾ ਰਾਜ ਜਿੱਤਿਆ ਸੀ। ਸਰਦਾਰ ਬਘੇਲ ਸਿੰਘ ਨੇ ਲਾਲ ਕਿਲੇ ਤੇ ਸਭ ਤੋਂ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਸਿੰਘਾਂ ਨਾਲ ਮਿਲ ਕੇ, ਦਿੱਲੀ ਦੇ ਤਖਤ ਨੂੰ, ਜਿਸ ਉਪਰ ਬੈਠ ਕੇ ਰਾਜਾ ਹੁਕਮ ਜਾਰੀ ਕਰਦਾ ਸੀ , ਉਸ " ਤਖਤ " ਨੂੰ ਆਪਣੇ ਘੋੜਿਆਂ ਦੇ ਮਗਰ ਸੰਗਲਾਂ ਨਾਲ ਬੰਨ੍ਹ ਕੇ ਘਸੀਟ ਕੇ ਅੰਮ੍ਰਿਤਸਰ ਸਾਹਿਬ ਲਿਆ ਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਰੱਖਿਆ ਸੀ ।
ਅੱਜ ਦੇ ਲਾਹਨਤੀ , ਜੱਥੇਦਾਰਾਂ ਅਤੇ ਸਰਕਾਰੀ ਸ਼੍ਰੋਮਣੀ ਕਮੇਟੀ ਨੇ " ਗੁਰੂ " ਨੂੰ ਹੀ ਦਿੱਲੀ ਦੇ ਤਖਤ ਅੱਗੇ ਰੱਖਿਆ ਹੋਇਆ ਹੈ । ਇਸ ਤੋਂ ਵੱਧ ਸਿੱਖਾਂ ਲਈ ਹੋਰ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ?? ਜੋ ਸਰਕਾਰ ਕਹਿੰਦੀ ਹੈ ਉਹੀ ਇਹ ਕਰੀ ਜਾ ਰਹੇ ਹਨ। ਖਾਲਸਾ ਰਾਜ ਦੇ ਸਮੇਂ ਵਿੱਚ ਕਦੀ " ਦਿੱਲੀ ਸਰਕਾਰ " ਵਲੋਂ ਵੋਟਾਂ ਨਾਲ ਮੈਬਰ ਨਹੀਂ ਸੀ ਚੁਣੇ ਜਾਂਦੇ। ਸੇਵਾਦਾਰ ਲਏ ਜਾਂਦੇ ਸਨ ਅਤੇ ਉਹ ਵੀ ਉਹਨਾਂ ਦਾ ਕਿਰਦਾਰ , ਸੇਵਾ ਅਤੇ ਕਾਬਲੀਅਤ ਵੇਖ ਕੇ। ਅੱਜ ਦੇ ਸਮੇਂ ਵਿੱਚ ਅਸਿੱਧੇ ਤੌਰ ਤੇ ਸਰਕਾਰ ਵੱਲੋਂ ਬੰਦਾ ਲਿਆ ਕੇ ਦੱਸਿਆ ਜਾਂਦਾ ਹੈ ਕਿ ਅੱਜ ਤੋਂ ਜੱਥੇਦਾਰ ਆਹ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਹ ਹੈ । ਜਿਹਨਾਂ ਬਾਰੇ ਪਹਿਲਾਂ ਕਦੀ ਕਿਸੇ ਨੇ ਸੁਣਿਆ ਵੀ ਨਹੀਂ ਹੁੰਦਾ ਕਿ ਇਹ ਪਹਿਲਾਂ ਕਿੱਥੇ ਸੇਵਾ ਕਰਦੇ ਸੀ ?? ਇਹਨਾਂ ਨੇ ਸਿੱਖ ਕੌਮ ਲਈ ਹੁਣ ਤੱਕ ਕੀ ਕੀਤਾ ਹੈ ?? ਇਹਨਾਂ ਦਾ ਪਰਿਵਾਰਕ ਪਿਛੋਕੜ ਕੀ ਹੈ ?? ਉਹ ਦਿਨ ਦੂਰ ਨਹੀਂ ਜਦੋਂ ਦੁਸ਼ਟ ਬਾਦਲ , ਸੁਖਬੀਰ ਨੂੰ ਜੱਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦੇਵੇ ਕਿਉਂਕਿ ਸੈਂਟਰ ਸਰਕਾਰ ਵੱਲੋਂ ਬਣਾਏ ਹੋਏ ਪੰਜਾਬ ਦੇ ਮਾਲਕ ਜੋਂ ਬਣੇ ਹੋਏ ਹਨ ।
Bilkul shi keha g pr jini der badala di jadd ni putti jandi punjab cho oni der kuch ni ho skda
Right jii
ਵੀਰ ਕੇਸਰੀ ਨਹੀ ਸਿੱਖਾਂ ਦਾ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਤੇ ਸਰੋ ਫੂਲਾਂ ਹੈ ਜੀ ਜੋ ਕਿ ਸਿੱਖ ਮਰਿਆਦਾ ਵਿੱਚ ਲਿੱਖਿਆ ਹੋਇਆ ਜੀ
@@iqbalkaur3246 ua-cam.com/video/I62ZlN1Gdac/v-deo.html
@@iqbalkaur3246 a dekho video g sikh mariyada pado kde ave loka magr nhi lgyi da g
ਵਾਹਿਗੁਰੂ ਜੀ
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ
ਵੀਰ ਜੀ ਬਹੁਤਬਹੁਤ ਵਧੀਆ ਤਰੀਕੇ ਨਾਲ ਤੁਸੀ ਦੇਖਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਹਮੇਸ਼ਾ ਤਹਾਨੂੰ ਚੜਦੀਕਲਾ ਬਖ਼ਸ਼ੇ
ਬਹੁਤ ਵਧੀਆ ਉਪਰਾਲਾ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਤੁਸੀਂ ਬਹੁਤ ਵਧੀਆ ਜਗਾ ਦੇ ਦਰਸ਼ਨ ਕਰਾਏ🙏🙏🙏🙏
Never seen this before , amazing . Hope to see this in future, Respect from USA.
ਬੁਹਤ ਹੀ ਧੰਨਵਾਦ ਵੀਰ ਜੀ ਤੁਹਾਡਾ ਵਾਹਿਗੁਰੂ ਮੇਹਰ ਰੱਖੇ ਜਰੂਰ ਆਵਾਂਗੇ
Dhanwaad santo tusi ah darbar da dasya hun m jdo darbar sahib jauga te ah darbar ch hoke auga🙏 waheguru ji ka khalsa waheguru ji ki fateh🙏
ਬਹੁਤ ਵਧੀਆ ਵੀਡੀਓ ਵਿਖਾਈ ਵੀਰ ਜੀ ਨੇ ਵਾਹਿਗੁਰੂ ਜੀ ਮੇਹਰ ਕਰਨ ਅੱਗੇ ਤੋਂ ਏਹੋ ਜਹੀ ਵੀਡੀਓ ਪੁਰਾਣੇ ਸਮੇਂ ਦੀ ਜ਼ਰੂਰ ਵਖੋਓ ਜੀ ਤੇ ਵੇਖੋ ਜੀ ਵਾਹਿਗੁਰੂ ਮੇਹਰ ਕਰਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
I am one from those 5% sangat, who visited there. I went there (ithasik sill) in year 2011 with my friends at last day of our 12th class. I always told my relatives and friends to visit there. It is necessary for all of us to know about our sikh history & sikh places. 🙏🏻🙏🏻🙏🏻
Kis side t hai eh
Ramgaria bunga side. The way to go there is through langar hall
At last of this video, he clearly and nicely explain the path.
@@jassboparai397 kk ji tnkx
Harpreet Kaur 🙏🏻😊
ਸਾਨੂੰ ਤਾ ਪਤਾ ਵੀ ਨਹੀ ਸੀ ਦਰਸ਼ਨ ਕਿਵੇ ਕਰਦੇ ਬਹੁਤ ਬਹੁਤ ਧੰਨਵਾਦ
paji tuda bhut dhanwad me kade ni dakhya hun waheguru ji de kirpa nal jado Jawa ga ta jaror darson kar k awa ga waheguru ji ka khalsa waheguru ji ki fathe
ਵੱਡੇ ਵੀਰ ਜੀ ਤੁਸੀਂ ਵੀ ਸਾਡਾ ਸਾਥ ਦਿਓ, ਇਹ ਵੀਡੀਓ ਇਹ ਅਪਣਾ ਚੈਨਲ ਆਪਣੇ ਸਾਰੇ ਭੈਣ ਭਰਾਵਾਂ ਨਾਲ share ਕਰੇਓ ਤੇ ਆਪਣੇ ਚੈਨਲ ਨੂੰ subscribe ਕਰੇਓ ਕਿਉਕਿ ਅਜਿਹੀਆਂ ਵੀਡੀਓ ਹੀ ਅਸੀਂ ਅੱਗੇ ਲੈ ਕੇ ਆਉਂਦੇ ਰਹਾ ਗੇ ਤੁਹਾਡੇ ਸਾਥ ਢੇ ਨਾਲ ਹੀ ਸਭ ਕੁਝ ਹੈ ਜੀ, ਬੇਨਤੀ ਹੈ ਕੇ ਜਰੂਰ ਸਾਡਾ ਸਾਥ ਦਿਓ ਜੀ ਖਾਸ ਕਰ ਕੇ ਓਹ ਵੀਰ ਭਰਾ ਜੋ ਬਾਹਰ ਦੇ ਮੁਲਕਾਂ ਚ ਹਨ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਓਹ੍ਹ ਕਰ ਸਕਦੇ ਹਨ ਵੀਡੀਓ ਦੇ ਰਾਹੀਂ ਸੋ ਦਿਓ ਸਾਥ ਸਾਡੀ ਇਸ ਨਿਮਾਣੀ ਜੀ ਕੋਸ਼ਿਸ਼ ਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਵੀਡੀਓ ਬਣਾਕੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ 🙏
ਬਹੁਤ ਬਹੁਤ ਧੰਨਵਾਦ ਜੀ ਇਸ ਜਗਾ ਦ ਦਰਸ਼ਨ ਕਰਾਏ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਧੰਨਵਾਦ ਜੀ।
ਬਹੁਤ ਵਧੀਆਂ ਵੀਰ ਜੀ ਤੁਸੀਂ ਦਰਸ਼ਨ ਕਰਵਾਏ ਮਹਾਨ ਯੋਧੇ ਦੇ ਦਰਬਾਰ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏
Waheguru waheguru ji 🙏 🙏
Pta c k eh Darbar ha... Pr dekhya kde ni.... Bohut bohut shukriyaa🙏 tuahada... Darshan krvan li.. Dilo ♥️ reejh c dekhn d😊😊😊
ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ 🙏🙏🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
ਵਾਹਿਗੁਰੂ ਜੀ ,
ਬਹੁਤ ਹੀ ਵਧੀਆ ਜਾਣਕਾਰੀ
🙏 ਧੰਨਵਾਦ ਜੀ ਦਰਸ਼ਨ ਕਰਵਾਉਣ ਲਈ
Bahut badiya jaankari sat shri akaal ji jai shri ram
ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਲਈ
ਬਾਈ ਜੀ ਬੇਨਤੀ ਹੈ ਇਸ ਇਤਿਹਾਸਕ ਜੱਗਾਂ ਦੀ ਜਾਣਕਾਰੀ ਦੱਸਣ ਦਰਬਾਰ ਸਾਹਿਬ ਤੋਂ ਕੇਹੜੇ ਪਾਸੇ ਨੂੰ ਹੈਂ ਜੀ ਵਾਹਿਗੁਰੂ ਜੀ
ਬਹੁਤ ਧਨਵਾਦ ਵੀਰ ਜੀ ਤੁਹਾਡਾ
Very good ji bahut bahut vadiya Sewa....May Waheguru Ji bless you with Naam Rang, Sadh Sang and Nischa Abhang.
Waheguru Ji Ka Khalsa Waheguru Ji Ki Fateh
Bai meh ve ramgharia aan 👍💪
Waheguru Ji ka khalsa waheguru Ji ki fateh ji. ..bhut bhut dhanwaad Veerji anmol akh itihasik asthan de darshan kr water ne... asin sil de darshan kite sann iq war par iss darbaar bare pehli waar pata laga h ji... hun jad v guru Ramdas ji apne dwaar te bulange ta darshan krange ji
ਬੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਲੋਕਾ ਨੂੰ ਏ ਨਹੀਂ ਪਤਾ ਇਤਿਹਾਸ ਦਾ ਕੁਝ ਲੋਕਾ ਨੂੰ ਸ੍ਰੀ ਬੁੰਗੇ ਆ ਸਹਿਬ ਜੀ ਦੇ ਬਾਹਰ ਲੇ ਰਸਤੇ ਦੇ ਨਹੀਂ ਪਤਾ ਸ੍ਰੀ ਲੰਗਰ ਸਾਹਿਬ ਦੇ ਵਿਚਕਾਰ ਦੀ ਰਸਤਾ ਜਾਦਾ ਹੈ ਸ੍ਰੀ ਲੰਗਰ ਸਾਹਿਬ ਵਿੰਚ ਵੜਦਿਆਂ ਖੱਬੇ ਹੱਥ ਰਸਤਾ ਜਾਦਾ ਹੈ 🙏🙏🙏🙏🙏
ਅਸੀ ਗਏ ਸੀ ਜੀ ਦੇਖਣ ਪਰ ਓਸ ਟਾਈਮ ਲਾਕ ਲਗਿਆ ਹੋਇਆ ਸੀ
ਭਾਈ ਸਾਬ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਜੀ
ਬਹੁਤ ਸੋਹਣਾ ਵੀਰ ਜੀ, ਤੁਸੀਂ ਸਾਨੂੰ ਇਸ ਇਤਿਹਾਸ ਬਰੇ ਜਾਣੂ ਕਰਵਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻
ਜੱਸਾ ਸਿੰਘ ਰਾਮਗੜ੍ਹੀਆ ਉਸ ਸਮੇਂ ਦਾ ਬੜੇ ਬਹਾਦਰ ਯੋਧੇ ਸਨ ਜਿਨ੍ਹਾਂ ਨੂੰ ਸਨਮਾਨ ਦੇਣਾ ਸਾਡਾ ਫਰਜ਼ ਹੈ
Waheguru ji ka Khalsa shri Waheguru ji ki Fateh
I'm feeling blessed and hownerred that I am borne in such a great religion and culture and society that has this kind of greatest history and warriors like Sardaar Jassa Singh Ramgariah, Sardar Baghel Singh and Sardaar Jassa Singh Ahluwalia and many more.
I'm thankful to you to let us know about all these places and historical prides.🙏
Kinni wadia soch Sardar Jassa Singh Ji Ramgariya di jo Guru de Darbar Sahib to neewa Darbar banayea very good
🙏❤️ਧੰਨਵਾਦ ਵੀਰ ਜੀ ਅਮੀਰ ਵਿਰਾਸਤ ਚੇਤੇ ਕਰਵਾਉਣ ਲਈ❤️ 🙏
🚩🚩🚩👳♂️🚩🦅ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👳♂️🐅👳♂️👳♂️👳♂️👳♂️👳♂️👈🐅🐅🐅
ਬਹੁਤ ਬਧੀਆ ਬਾਈ ਜੀ ਪ੍ਮਤਮ ਤਰੱਕੀ ਬਖਸ਼ਣ
Mai darbar sahib bhut vari gya prr is ittehasik sthaan bare mnu ajj pta lga👍 tuhada bhut-2 dhanwad veer g jankari nu saade nal sanjha krn vaaste🙏🏻🙏🏻Keep it up✌️Gbu😇👍
इतिहास से अवगत कराने के लिए आपका बहुत बहुत धन्यवाद।
ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਲਈ
ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ 🌹🌼🌹🙏🙏🙏🙏🙏
ਇਸ ਵੀਡੀਓ ਵਿਚ ਜੋ ਜੇਲ੍ਹਾਂ ਬਾਰੇ ਦਸਿਆ ਹੈ ਓਸ ਬਾਰੇ ਪਤਾ ਲੱਗਾ ਹੈ ਓਹ੍ਹ ਜੇਲ ਨਹੀਂ ਸੀ,ਕੋਈ ਵੀ ਸਿੱਖ ਜਰਨੈਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੋਲ ਜੇਲਾਂ ਨਹੀਂ ਬਣਾਉਂਦੇ ਸਨ, ਉਸ ਜੇਲ ਵਾਲੀ ਗੱਲ ਨੂੰ ignore ਕਰਨਾ ਜੀ, ਇਤਿਹਾਸ ਬਹੁਤ ਵੱਡਾ ਹੈ ਸਾਡੇ ਵਰਗੇ ਮੂਰਖ ਸਹੀ ਦਸ ਨਹੀਂ ਸਕਦੇ ਪਰ ਕੋਸ਼ਿਸ਼ ਸਾਡੀ ਚੰਗਾ ਕਰਨ ਦੀ ਹੈ ਜੀ।।
ਵਾਹਿਗੁਰੂ ਜੀ
Koi gal nhi veer g
I agree there could be no jail near Harminder sahib, but if someone has more knowledge , please try to share it will be great to enhance the glory of ignored pages of history. Thanks
Nai v sochaan ch pai gai c.
ਸ੍ਰੋਮਣੀ ਕਮੇਟੀ ਨੂੰ ਬੇਨਤੀ ਆ ਹੁਣ ੲਿਸ ਜਗ੍ਹਾ ਨੂੰ ਨਾ ਢਾਹ ਦੇਣ
@@MohitKumar-vr4dv kyo k kaar sewa de Naam te sangmarmar la denge
Bilkul sahi kiha
Ryt
ua-cam.com/video/_ChxITq12i8/v-deo.html
22 sanu kise ne dasya hi nahi je agar hun asi darbar sahib gaye ta jarur darshan karage.sgpc nu guide rakhne chaede ne jo inha ithasik imartan de bare dasan
Carrect.
ਸਹੀ ਕਿਹਾ ਜੀ
ਸਹੀ ਕਿਹਾ ਵੀਰੇ ਅਸੀ ਖਤਮ ਹੋ ਜਾਣਾ
Pji m jdo gya c dosta nl ohdo eh rasta band c lock laga c te i think ke eh langer hall toh pichla rasta c..
ਬਾਈ ਇਥੇ ਗੋਲਕ ਨਹੀ ਹੈਗੀ ਤਾ ਨਹੀ ਦਸਦੇ ਸੰਗਤ ਨੂੰ।
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਉਪਰਾਲਾ ਹੈ ਜੀ ਪਰਮਾਤਮਾ ਆਪ ਦੀ ਟੀਮ ਦੇ ਸਭ ਮੈਂਬਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
Veere tusi shaid poori video nhi dekhi oss vich rsta dsya hoya he ji🙏
🙏🌹🙏ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂਜੀ ਕੀ ਫਤਿਹ ਜੀ 🙏🌹🙏
ਬਹੁਤ ਵਧੀਆ ਉਪਰਾਲਾ♥️🙏🏻
ਅੱਜ ਦਾ ਵਿਚਾਰ📢
ਜੋ ਸਾਰੀ ਜ਼ਿੰਦਗੀ ਕੰਮ ਆਉਣਗੇ
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ.
ਗੁੱਡ ਮੋਰਨਿੰਗ ਦੋਸਤੋ🌞 👍
ਵੀਰ ਬਹੁਤ 2 ਧੰਨਵਾਦ ਇਹ ਜਗ੍ਹਾ ਵਖਾਉਣ ਲਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
Baba ji awaz bhut mithi hai ji waheguru mehR kre.....🙏🙏🙏🙏🙏
Bahut hi vdia video bnai hai veer ji
Waheguru tuhanu hor uddam te bal bakhse wmk
Waheguru g, bahut vadia laga te nva kuj sikhn nu milya g , tuhadi video dekh k , parmatma kare ise trah e Sewa karde raho te hor gurdhaama de darshan karwaunde raho g
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ
👍 ਜਾਣਕਾਰੀ ਲਈ ਧੰਨਵਾਦ ਜੀ। keep it up
ਤੁਹਾਂਡਾ ਵੀ ਬਹੁਤ ਧੰਨਵਾਦ ਤੁਸੀਂ ਐਨਾ ਮਹਿੰਗਾ ਸਮਾਂ ਕੱਡ ਕੇ ਸਾਨੂੰ ਕਾਮੈਂਟ ਕੀਤਾ😇🙏🏻
God Bless You for this video. I am amazed to know and see this that i never knew had existed over this place.
Question- is this place open for visitors during prime times ?
Ps- Im sharing this on facebook.
Bahut vadia. I really appreciate for this information. Will definitely visit next time.
Really I appreciate your efforts to turn the pages of history and brought to light , where I have never thought about this remarkable discovery. Thanks
my pleasure brother. please share this video with your friends.
Me gai haan iss asthaan te . bhot vadia lagga c . Harimandir sahib ji de dharshan iss asthan toh krne bhot vadia nazaara c . Iss diya kanda bhot thandiya c 🙏🙏
🌹🥀🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਓ 🙏🥀🌹