Sri darbar sahib ji de srover da jall kitho aonda he। ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਦੇ ਜਲ ਦਾ ਸਰੋਤ।

Поділитися
Вставка
  • Опубліковано 2 жов 2024
  • ਵੀਡੀਓ ਵਿਚ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਦੇ ਜਲ ਦੇ ਸਰੋਤ ਬਾਰੇ ਦਸਿਆ ਗਿਆ ਹੈ ਜੀ ਕਿਰਪਾ ਕਰ ਕੇ ਵੀਡੀਓ ਪੂਰੀ ਦੇਖ ਕੇ ਆਪਣੇ ਭੈਣ ਭਰਾਵਾਂ ਨਾਲ ਜਰੂਰ share ਕਰੇਓ ਜੀ। ਤਾਂ ਕੇ ਹੋਰ ਵੀ ਸੰਗਤ ਦਰਸ਼ਨ ਕਰ ਕੇ ਲਾਹਾ ਲੈ ਸਕੇ ਜੀ।

КОМЕНТАРІ • 1,1 тис.

  • @jatinderpalsingh4838
    @jatinderpalsingh4838 4 роки тому +227

    ਨਹਿਰੀ ਪਟਵਾਰੀ ਅੰਮ੍ਰਿਤਸਰ ਡਿਊਟੀ ਪਠਾਨਕੋਟ ਬਾਰਠ ਸਾਹਿਬ ਤੌ।ਇਹਦਾ ਦਿਆਂ Video ਸੰਗਤਾਂ ਨੂੰ ਦਸਨੀਆਂ ਵੀ ਚਾਹੀਦਾਆਂ ਨੇ ਪਰ ਇਹਨਾਂ ਦੀ ਦੇਖਭਾਲ ਦਾ ਵੀ ਇੰਤਜ਼ਾਮ ਕਰਨਾਂ ਚਾਹੀਦਾ ਵਾ।
    ਸਰੋਵਰ ਦੇ ਜਲ ਨੂੰ ਸਾਫ ਕਰਨ ਦੀ ਸੇਵਾ ਵੀ ਸਤਿਗੁਰੂ ਜੀ ਨੇ ਸਾਨੂੰ ਵਕਸ਼ੀ ਹੋਈ ਹੈ।ਫਿਲਟਰਾਂ ਵਿੱਚ ਬੜਕੇ ਜਲ ਨੂੰ ਸਾਫ ਕਰਕੇ ਫਿਰ ਮੂੜ ਕੇ ਸਾਫ ਹੌ ਕੇ ਸਰੋਵਰ ਵਿੱਚ ਜਾਂਦਾ ਹੈ ਜੀ
    ਨਹਿਰੀ ਪਟਵਾਰੀ ਅੰਮ੍ਰਿਤਸਰ ਡਿਊਟੀ ਪਠਾਨਕੋਟ ਬਾਰਠ ਸਾਹਿਬ ਤੌ।

    • @RaajKregaKhalsaYT
      @RaajKregaKhalsaYT  4 роки тому +14

      ਵੀਰ ਜੀ ਸੰਗਤ ਵਿੱਚ ਕਈ ਭਰਾਵਾਂ ਭੈਣਾਂ ਦੇ comment ਹਨ ਕਿ ਇਸ ਤਰਾਂ ਦੀ ਵੀਡੀਓ ਨਹੀਂ ਬਣਾਉਣੀ ਚਾਹੀਦੀ, ਅਸੀਂ ਵੀਡੀਓ ਬਣਾਈ ਹੈ ਸੰਗਤ ਨੂੰ ਜਾਣਕਾਰੀ ਤੇ ਹੋਏ ਕੇ ਜ਼ਲ ਆ ਕਿਥੋਂ ਰਿਹਾ ਹੈ।
      ਬਾਕੀ ਵੀਰ ਜੀ ਨੇ ਦਸਿਆ ਹੈ ਵਡੀਆ ਤਰੀਕੇ ਨਾਲ ਦਸਿਆ ਜ਼ਲ ਨੂੰ ਫਿਲਟਰ ਕਰ ਕੇ ਹੀ ਚੰਗੀ ਤਰਾਂ ਸਰੋਵਰ ਵਿਚ ਭੇਜਿਆ ਜਾਂਦਾ ਹੈ

    • @desiforeignervloge242
      @desiforeignervloge242 4 роки тому +1

      ua-cam.com/video/ssW9MBMIgMk/v-deo.html

    • @itz_arsh001
      @itz_arsh001 4 роки тому

      @@RaajKregaKhalsaYT 🙏🏻🙏🏻

    • @inderjitkaur7809
      @inderjitkaur7809 4 роки тому +1

      Very nice information waheguru ji

    • @santoshlehal4048
      @santoshlehal4048 4 роки тому

      L

  • @nishanbhullar5533
    @nishanbhullar5533 4 роки тому +17

    ਧੰਨ ਹੈ ਰਾਵੀ ਦਰਿਆ ਜਿਸਨੂੰ ਵਾਹਿਗੁਰੂ ਜੀ ਨੇ ਐਨੀ ਵੱਡੀ ਸੇਵਾ ਬਖਸ਼ੀ ਏ।

  • @jagdishsinghplasor1316
    @jagdishsinghplasor1316 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @grannyskitchen8581
    @grannyskitchen8581 4 роки тому +47

    ਜਾਣਕਾਰੀ ਤਾਂ ਬਹੁ ਵਧੀਆ ਹੈ ਪਰ ਇਹ ਗੱਲਾਂ ਗੁਪਤ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਸਿੱਖਾਂ ਦੇ ਦੁਸ਼ਮਣ ਬਹੁਤ ਹਨ ਤੇ ਕੋਈ ਵੀ ਕੁਝ ਗਲਤ ਕਰ ਸਕਦਾ ਹੈ

    • @HarjitSingh-qv5ww
      @HarjitSingh-qv5ww 4 роки тому +1

      22 teri gl ta sahi aa 100%

    • @inderjit1900
      @inderjit1900 3 роки тому +4

      ਬਹੁਤ ਹਕੂਮਤਾਂ ਨੇ ਸਿੱਖਾਂ ਦਾ ਨੁਕਸਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਆਪ ਖਤਮ ਹੋ ਗਈਆਂ

    • @charanpreet5207
      @charanpreet5207 3 роки тому +1

      @@inderjit1900 shi kya veere tuhi...🙏

  • @gopajatt9637
    @gopajatt9637 4 роки тому +1

    Bhut vdia jankari diti ji

  • @sukhjindersukhaurright8795
    @sukhjindersukhaurright8795 4 роки тому +31

    ਛੋਟੇ ਭਰਾ ਆਨੰਦ ਆ ਗਿਆ ਜੀ। ਪਰਮਾਤਮਾ ਤਹਾਨੂੰ ਤੇ ਤਹਾਡੇ ਪ੍ਰਵਾਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।

  • @romysandhu5659
    @romysandhu5659 4 роки тому

    bahut bahut sukria.ethaas vare jankari den vaste.

  • @gurcharnsingh3048
    @gurcharnsingh3048 4 роки тому +12

    ਜਾਣਕਾਰੀ।ਦੇਣ। ਬਹੁਤ। ਬਹੁਤ। ਧੰਨ ਵਾਦ। ਜੀ।ਸਿੰਘ
    ਸਾਹਿਬ। ਜੀ

  • @Doaba1313
    @Doaba1313 4 роки тому +1

    🙏ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @amrikhanda6426
    @amrikhanda6426 4 роки тому +173

    ਇਤਿਹਾਸ ਦੀ ਬਹੁਤ ਵੱਡੀ ਜਾਨਕਾਰੀ ਮਿਲੀ ਅੱਜ ਤੁਹਾਡੇ ਜਰੀਏ । ਬਹੁਤ ਧੰਨਵਾਦ ਤੁਹਾਡਾ ਵੀਰ ਜੀ ।

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

    • @sanjhpunjaban1585
      @sanjhpunjaban1585 4 роки тому

      ua-cam.com/video/Yd46rYzRZLA/v-deo.html

  • @ranjhaathwal7569
    @ranjhaathwal7569 2 роки тому

    Wahe guru ji

  • @jovanpreetkour7169
    @jovanpreetkour7169 4 роки тому +16

    Very informative video waheguru ji kirpa bnayi rkhn thode te 🙏

    • @believeinweird1937
      @believeinweird1937 4 роки тому +2

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

  • @kinguknow440
    @kinguknow440 4 роки тому

    Wahegruru g

  • @ishamthind9203
    @ishamthind9203 4 роки тому +3

    ਵਾਹਿਗੁਰੂ ਜੀ

  • @kinguknow440
    @kinguknow440 4 роки тому

    Wahegruru g

  • @420views7
    @420views7 4 роки тому +3

    Waheguru ji 🙏🙏

  • @Jaswindersingh-nk3ln
    @Jaswindersingh-nk3ln 4 роки тому +1

    VERY GOOD jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru ji

  • @JaswinderKaur-ns7ht
    @JaswinderKaur-ns7ht 4 роки тому +3

    Vaheguruji. Vaheguru meher kare tusi hmesa chahidikla vich rho put. Tusi bhut vadi jankari diti aa. Khus rho put

    • @believeinweird1937
      @believeinweird1937 4 роки тому

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

  • @RajwantKaur-xq2ny
    @RajwantKaur-xq2ny Рік тому

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਵਖਸੇ

  • @mumcooksweeat
    @mumcooksweeat 4 роки тому +4

    ਬਹੁਤ ਖੂਬ 🙏🌺 ‌
    #mumcooksweeat

  • @nanaklikhari8457
    @nanaklikhari8457 4 роки тому

    ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ

  • @deepambrsr2387
    @deepambrsr2387 4 роки тому +150

    ਬਾਈ ਤਿਆਂਨ ਨਾਲ ਸਿੱਖ ਵਿਰੋਧੀ ਫਾਇਦਾ ਉਠਾ ਸਕਦੇ ਨੇ

    • @believeinweird1937
      @believeinweird1937 4 роки тому +13

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

    • @paramatwal8727
      @paramatwal8727 4 роки тому +2

      😂😂

    • @Rangpunjab7
      @Rangpunjab7 4 роки тому

      Mirchi Hindi Gaming bai oh boota a jida ki nim da ja fir koi hor

    • @allmoviechannal1031
      @allmoviechannal1031 4 роки тому

      @reek sembi 😂😂😂😂😂😀😀

    • @tarantuteja5903
      @tarantuteja5903 4 роки тому +1

      Itni gandi soch...upkar unhone kiya hai...ehsanframoshi hum log kr rhe hai...
      Dhikkar hai hum logo par jo sach par nhi chl skte kewal dikhawe ke liye

  • @rajwinderdhiman6090
    @rajwinderdhiman6090 3 роки тому

    Bhot vadia chez dekhai 22 tuc

  • @cookingwithharkomal3885
    @cookingwithharkomal3885 4 роки тому +45

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ । Thanks for sharing brother nw friend.

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

  • @jugnumeen
    @jugnumeen 4 роки тому

    Bohat wadiya ji

  • @gurleenkaur8870
    @gurleenkaur8870 4 роки тому +5

    I appreciate your help.Thank you veer ji

    • @Vardeepsingh-fw7wh
      @Vardeepsingh-fw7wh 4 роки тому +1

      hum rulte firte by bhai Manpreet Singh ji kanpuri👉,👉 ua-cam.com/video/aAiEgGil0Cc/v-deo.html

  • @dilawarsingh2143
    @dilawarsingh2143 4 роки тому

    ਬਹੁਤ ਹੀ ਕੀਮਤੀ ਜਾਨਕਾਰੀ ਸੰਗਤਾਂ ਨੂੰ ਸੰਬੋਧਨ ਕਰ ਤੁਸੀਂ ਸੰਗਤਾਂ ਨੂੰ ਨਿਹਾਲ ਕਰ ਦਿੱਤਾ , ਅਗੇ ਤੋਂ ਵੀ ਅਜੇਹੀਆਂ ਜਾਨਕਾਰੀਆ ਦਿੰਦੇ ਰਹਿਣਾ ਜੀ ।

  • @kirandeepkaur2606
    @kirandeepkaur2606 4 роки тому +4

    Waheguru ji

    • @believeinweird1937
      @believeinweird1937 4 роки тому

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

  • @pawanjitsingh6019
    @pawanjitsingh6019 4 роки тому +1

    wehaguru

  • @sandeepvlogs6760
    @sandeepvlogs6760 4 роки тому +179

    ਵਾਹਿਗੁਰੂ ਜੀ ਕੁਝ ਵੀਰਾ ਨੇ ਵੀਡੀਓ ਦੇ ਬਾਰੇ ਇਕ ਆਪਣਾ ਹੋਰ ਵੀ ਬਹੁਤ ਵਧਿਆ ਪੱਖ ਰੱਖਿਆ ਹੈ ਕੇ ਜੇਕਰ ਇਹ ਚੀਜ ਸਭ ਨੂੰ ਪਤਾ ਲੱਗ ਗਈ ਤੇ ਕੋਈ ਇਸ ਵਿੱਚ ਮਾੜੀ ਚੀਜ ਨਾ ਸੁਟ ਦੇਵੇ ਸਰੋਵਰ ਦੀ ਪਵਿੱਤਰਤਾ ਭੰਗ ਕਰਨ ਲਈ।
    ਬਹੁਤ ਵਡੀਆ ਲੱਗਾ ਓਹਨਾ ਦਾ ਇਹ point ਪਰ ਵੀਰ ਜੀ ਓਹਨਾ ਦੀ ਜਾਣਕਾਰੀ ਲਈ ਦਸ ਦੇਂਦੇ ਆ ਕੇ ਇਥੇ SGPC ਸੰਸਥਾ ਦਾ ਪ੍ਰਬੰਧ ਬਹੁਤ ਵਧਿਆ ਹੈ,ਕੋਈ ਆਮ ਬੰਦਾ ਓਥੇ ਜਾ ਕੇ ਸ਼ਰਾਰਤ ਨਹੀਂ ਕਰ ਸਕਦਾ ਜੀ ਬਾਕੀ ਸਰੋਵਰ ਦੇ ਜ਼ਲ ਨੂੰ ਸਾਫ ਕਰਨ ਲਈ ਬਹੁਤ ਵੱਡੇ ਵੱਡੇ ਫਿਲਟਰ ਲਗਾਏ ਗਏ ਹਨ ਜੀ।
    ਅਖ਼ੀਰ ਚ ਸਭ ਤੋਂ ਵੱਡੀ ਗੱਲ ਇਹ ਦਸਦਾ ਕੇ ਜਿਥੇ ਬੰਦਿਆ ਦੀਆਂ ਸਾਰੀਆਂ ਚਲਾਕੀਆਂ ਖ਼ਤਮ ਹੁੰਦੀਆਂ ਓਥੇ ਗੁਰੂ ਦੀ ਕਿਰਪਾ ਸ਼ੁਰੂ ਹੁੰਦੀ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਹੈ ਹੀ ਐਨਾ ਪਵਿੱਤਰ ਕੇ ਓਥੇ ਜਾਣ ਨਾਲ ਸਾਡੇ ਵਰਗੇ ਪਾਪੀ ਬਖਸ਼ੇ ਜਾਂਦੇ ਹਨ ਫਿਰ ਇਸ ਜ਼ਲ ਦੇ ਬਾਰੇ ਅਸੀਂ ਕੀ ਕਹਿ ਸਕਾਂਗੇ, ਗੁਰੂ ਰਾਮਦਾਸ ਸਾਹਿਬ ਜੀ ਤੇ ਸਾਨੂੰ ਪੂਰਨ ਭਰੋਸਾ ਹੈ ਤੇ ਪੂਰਨ ਸ਼ਰਧਾ ਹੈ ਕੇ ਉਹਨਾਂ ਦੀ ਕਿਰਪਾ ਨਾਲ ਅਜਿਹਾ ਕਦੇ ਵੀ ਕੁਝ ਨਹੀਂ ਹੋਵੇਗਾ ਜੀ ।
    ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

    • @dhillondeep7195
      @dhillondeep7195 4 роки тому +6

      Agree with u veer g mere v mann ch eho gal aayi c kyunki sikh dharm de vairi bahut ne

    • @believeinweird1937
      @believeinweird1937 4 роки тому +5

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

    • @NaturalContents
      @NaturalContents 4 роки тому +7

      @@believeinweird1937 bhra oh boota lai ke ja riha
      🌲
      🤗

    • @maanmaan4606
      @maanmaan4606 4 роки тому +2

      @@NaturalContents sahii aa 😂😂

    • @NaturalContents
      @NaturalContents 4 роки тому +1

      @@maanmaan4606
      ਲਗਦੇ ਹੱਥ ਮੇਰਾ ਚੈਨਲ ਵੀ ਖੋਲ ਕੇ ਦੇਖ ਲਿਓ

  • @janakraj5886
    @janakraj5886 3 роки тому

    Thanks bro for guidance

  • @sajjan6228
    @sajjan6228 4 роки тому +5

    Waheguruji❤️❤️❤️❤️🙏🏽🙏🏽🙏🏽🙏🏽

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

  • @jaspalkaur8561
    @jaspalkaur8561 4 роки тому

    Very nice 👌👌👌👌👌👌👌

  • @harshpreetkour2861
    @harshpreetkour2861 4 роки тому +167

    ਮੇਰਾ ਖਿਆਲ ਹੈ ਕਿ, ਇਸ ਵੀਡੀਓ ਨੂੰ ਮਿਠਾ ਦਿਣਾ ਚਾਹੀਦਾ ਹੈ ।ਸਾਨੂੰ 1984 ਨਾਹੀ ਭੁੱਲਣਾ ਚਾਹੀਦਾ ਹੈ ।ਸਿੱਖਾਂ ਦੇ ਦੁਸ਼ਮਣ ਕਿਸੇ ਸਮੇਂ ਵੀ ਇਸ ਦਾ ਫਾਇਦਾ ਉਠਾ ਚੱਕ ਸਕਦੀਆਂ ਹਨ ।ਕੁੱਝ ਚੀਜਾਂ ਗੁਪਤ ਹੀ ਰਹਿਣ ਤਾਂ ਹੀ ਚੰਗਾ ਹੁੰਦਾ ਹੈ ।ਬਾਕੀ ਆਪ ਜੀ ਸੁਜਵਾਣ ਹੋ ਭਾਈ ਸਾਹਿਬ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @Crazyboy-uc7yy
    @Crazyboy-uc7yy 4 роки тому

    Nice yrr bhahat vadi jankari diti ti

  • @rajvirsingh4558
    @rajvirsingh4558 4 роки тому +20

    ਵਾਹਿਗੁਰੂ ਜੀ
    ਵੀਡੀਓ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

    • @believeinweird1937
      @believeinweird1937 4 роки тому

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

  • @erdhir5458
    @erdhir5458 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਵੀਰ ਜੀ ਅਣਮੁੱਲੀ ਜਾਣਕਾਰੀ।
    ਅਜਿਹੀਆਂ ਹੋਰ ਜਾਣਕਾਰੀਆਂ ਦਸਣ ਵਾਸਤੇ, ਵਾਹਿਗੁਰੂ ਆਪ ਜੀ ਨੂੰ ਹੋਰ ਬੱਲ ਬਖਸਣ।

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

  • @dalwindersingh1028
    @dalwindersingh1028 4 роки тому +18

    ਬੇਟਾ ਬਹੁਤ ਵਧੀਆ ਲੱਗਾ ਜੋ ਸੰਗਤਾਂ ਨੂੰ ਦਿਖਾਇਆ ਗੁਰੂ ਜੀ ਤੁਹਾਡੇ ਤੇ ਬਹੁਤ ਕਿਰਪਾ ਕਰਨਗੇ ਤੁਸੀਂ ਸਾਰਾ ਦਿਖਾਇਆ ਤੇ ਦਸਿਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @bindasangha7135
    @bindasangha7135 3 роки тому

    Waheguru ji

  • @simrandoabia2701
    @simrandoabia2701 4 роки тому +15

    ਸਹੀ ਗੱਲ ਸਿੱਖਾਂ ਦੇ ਵਿਰੋਧੀ ਬਹੁਤ ਹਨ ਜਾਣ ਗੁਪਤ ਰਖਣੀ ਚਾਹੀਦੀ।ਹੈ

    • @browneye6914
      @browneye6914 3 роки тому

      Jhutha dharam e gallan luka k rakhda. Ek artificial sarovar nu chamatkar dasi jande aa

    • @Sukhjinderkhiara
      @Sukhjinderkhiara 3 роки тому

      ਜੇ ਝੂਠਾ ਨਾ ਸੁਣੋਂ

    • @browneye6914
      @browneye6914 3 роки тому

      @@Sukhjinderkhiara tusi keo samaaj ch gand pa rahe o jhuth das k.

    • @browneye6914
      @browneye6914 3 роки тому

      Sikh sari umar zameen layi e lad de rahe aa.

    • @Sukhjinderkhiara
      @Sukhjinderkhiara 3 роки тому

      @@browneye6914 ਕਿਹਾ ਤਾਂ ਹੈ। ਕੇ ਨਾ ਸੁਣੋਂ

  • @Universepoetry770
    @Universepoetry770 4 роки тому

    Bhaut jiyada vadiya jaankari for punjab culture as a spiritual

  • @rajapawar682
    @rajapawar682 3 роки тому +4

    ਸੱਚੀ ਵੀਰੇ ਸਾਨੂੰ ਇਸ ਬਾਰੇ ਕੁੱਝ ਪਤਾ ਨਹੀ ਸੀ ਪਹਿਲਾ ਤੁਹਾਡੀ ਵੀਡਿਉ ਨੇ ਸਾਨੂੰ ਸਬ ਕੁੱਝ ਦੱਸੇਆ ਇਸ ਬਾਰੇ ਤੁਹਾਡੀ ਤੇ ਸਾਰੀ ਟੀਮ ਨੂੰ ਦਿੱਲੋ ਧੰਨਵਾਦੀ ਵਾਹਿਗੁਰੂ ਮੇਹਰ ਕਰੇ 👏🏾🌹❤️💙

    • @RaajKregaKhalsaYT
      @RaajKregaKhalsaYT  3 роки тому +1

      ਵੱਡੇ ਵੀਰ ਜੀ ਤੁਸੀਂ ਵੀ ਸਾਡਾ ਸਾਥ ਦਿਓ, ਇਹ ਵੀਡੀਓ ਇਹ ਅਪਣਾ ਚੈਨਲ ਆਪਣੇ ਸਾਰੇ ਭੈਣ ਭਰਾਵਾਂ ਨਾਲ share ਕਰੇਓ ਤੇ ਆਪਣੇ ਚੈਨਲ ਨੂੰ subscribe ਕਰੇਓ ਕਿਉਕਿ ਅਜਿਹੀਆਂ ਵੀਡੀਓ ਹੀ ਅਸੀਂ ਅੱਗੇ ਲੈ ਕੇ ਆਉਂਦੇ ਰਹਾ ਗੇ ਤੁਹਾਡੇ ਸਾਥ ਢੇ ਨਾਲ ਹੀ ਸਭ ਕੁਝ ਹੈ ਜੀ, ਬੇਨਤੀ ਹੈ ਕੇ ਜਰੂਰ ਸਾਡਾ ਸਾਥ ਦਿਓ ਜੀ ਖਾਸ ਕਰ ਕੇ ਓਹ ਵੀਰ ਭਰਾ ਜੋ ਬਾਹਰ ਦੇ ਮੁਲਕਾਂ ਚ ਹਨ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਓਹ੍ਹ ਕਰ ਸਕਦੇ ਹਨ ਵੀਡੀਓ ਦੇ ਰਾਹੀਂ ਸੋ ਦਿਓ ਸਾਥ ਸਾਡੀ ਇਸ ਨਿਮਾਣੀ ਜੀ ਕੋਸ਼ਿਸ਼ ਦਾ , ਆਸ ਕਰਦੇ ਆ ਤੁਸੀਂ ਜਰੂਰ ਬੇਨਤੀ ਪ੍ਰਵਾਨ ਕਰ ਕੇ ਸਾਥ ਦਿਓ ਗੇ ਜੀ।

  • @simerpreetsingh8728
    @simerpreetsingh8728 4 роки тому +1

    🙏🏻🙏🏻🙏🏻🙏🏻🙏🏻

  • @kisedadilnadukhaosatnamsir2894
    @kisedadilnadukhaosatnamsir2894 4 роки тому +14

    ਬਹੁਤ ਵਧੀਆ ਉਪਰਾਲਾ ਹੈ ਬਈ ਜੀ,
    ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ

  • @inderpreetnewzealand6769
    @inderpreetnewzealand6769 4 роки тому +1

    Thanku so much veer information dasn layi bhut var ishnan keta jis pvitar jl vich ajj pta lgeya os bare

    • @RaajKregaKhalsaYT
      @RaajKregaKhalsaYT  4 роки тому +1

      ਚੈੱਨਲ ਤੇ ਅਸੀਂ ਅਜਿਹੇ videos ਹੀ ਪਾਉਂਦੇ ਹਾਂ ਵੀਰ ਜੀ, ਹੋ ਸਕੇ ਤੇ ਆਪਣੇ ਭੈਣ ਭਰਾਵਾਂ ਨੂੰ ਜਰੂਰ ਦਸਿਓ ਇਸ channel ਬਾਰੇ ਤਾਂ ਜੋ ਓਹ੍ਹ ਵੀ ਆਪਣੇ ਇਸ ਇਤਿਹਾਸ ਤੋਂ ਜਾਣੂ ਹੋ ਸਕਣ।
      ਹੋਰ ਵਧੇਰੇ ਜਾਣਕਾਰੀ ਲਈ ਸੁਬਸਕ੍ਰਿਬ ਜਰੂਰ ਕਰਲਿਓ ਜੀ ਚੈਨਲ ਨੀ

    • @inderpreetnewzealand6769
      @inderpreetnewzealand6769 4 роки тому +1

      @@RaajKregaKhalsaYT jroor Bai ji asl vich jo Anmol cheeja Sade punjab vich ohna bare deeply ja k jannn di khossis krna kadi amm insan dai dimag vich aunda hi nai ,khass kr young geniration nu eh sb pta hona bhut jroori a , good effort brother ,

  • @satnamsingh355
    @satnamsingh355 3 роки тому +1

    Waheguru Ji 🙏

  • @NishantKumar-yp3ku
    @NishantKumar-yp3ku 4 роки тому +4

    ਰਾਜ ਕਰੇਗਾ ਖ਼ਾਲਸਾ

  • @mukhtyarpapoli6464
    @mukhtyarpapoli6464 4 роки тому +1

    Waheguru sahib ji

  • @YG22G
    @YG22G 3 роки тому +6

    ਇਹ ਹੰਸਲੀਆਂ ਸਾਡੇ ਲਈ ਪਵਿੱਤਰ ਹਨ ਪਰ ਸਫਾਈ ਮੁਖੀ sgpc ਇੰਨਾਂ ਉਪਰੋਂ ਘਾਹ ਫੂਸ ਦੀ ਸਫਾਈ ਕਰਵਾਓ ।

  • @harjindersingh3375
    @harjindersingh3375 4 роки тому

    ਵਾਹਿਗੁਰੂ ਜੀ🙏🌹

  • @Okay-oz4tl
    @Okay-oz4tl 4 роки тому +3

    Waheguru Ji Sache Patshah Jio 🌝🌞⭐️🌼🌼🌼🌼🌼🌼🙏🏻🇺🇸👨‍👩‍👧🌹🌹🌹🌹🌹🌹🌹🌼🌼🌼🌼🌼🙏🏻🙏🏻🙏🏻🙏🏻🙏🏻🙏🏻

  • @arshdeepsingh2812
    @arshdeepsingh2812 4 роки тому +2

    Satnam Shri waheguru sahib jiyo

  • @deepambrsr2387
    @deepambrsr2387 4 роки тому +35

    ਵੀਰੇ ਏਦਾ ਦੀਆ lookiya ਹੋਈਆ ਜਾਣਕਾਰੀ ਦਿੰਦੇ ਰਹੋ

    • @believeinweird1937
      @believeinweird1937 4 роки тому +1

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

    • @deepambrsr2387
      @deepambrsr2387 4 роки тому +4

      @@believeinweird1937 parchai nhi ਭਰਾਵਾ ਓਹ ਕੋਈ ਰੁੱਖ ਹੈ ਨਾਲ ਲੈਕੇ ਜਾ ਰਿਹਾ ਭਾਈ

    • @sharanjitsingh4868
      @sharanjitsingh4868 4 роки тому +1

      Amritsar News Room sahi a pra loki vahmi bre a

    • @sharanjitsingh4868
      @sharanjitsingh4868 4 роки тому +1

      Bai ne vi video slow karti outhe

    • @amandeepsingh3019
      @amandeepsingh3019 4 роки тому

      @@believeinweird1937 o ik butaa leke ja reha hi Handel vll dekho osde jdd v dekhde a

  • @harpinderthind8936
    @harpinderthind8936 3 роки тому

    WAHEGURU JI

  • @swarankaur3250
    @swarankaur3250 4 роки тому +4

    ਸ਼ੁਕਰੀਆ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਹੋਰ ਇਸ ਤਰਾਂ ਦੀਆ ਜਾਣਕਾਰੀਆ ਸੰਗਤਾਂ ਨੂੰ ਦਿੰਦੇ ਰਹੋ
    🙏🙏🙏🙏🙏

  • @rajeshsoni2135
    @rajeshsoni2135 4 роки тому

    ਵਾਹਿਗੁਰੂ ਜੀ ਮੇਹਰ ਕਰੋ

  • @wanderinglukesh6893
    @wanderinglukesh6893 4 роки тому +35

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਸਿੰਘ ਜੀ ਨੇ। ਸਾਡਾ ਫ਼ਰਜ਼ ਬਣਦਾ ਹੈ ਇਹ video ਸਾਰਿਆ ਸੰਗਤਾਂ ਤੱਕ ਪਹੁੰਚੇ। ਤੇ ਸਾਨੂੰ ਸਾਰਿਆ ਨੂੰ ਇੱਕ ਸਿਖ ਮਿਲੇ ਕਿ ਸਾਡੇ ਵੱਡੇ ਵਡੇਰਿਆਂ ਨੇ ਕਿੰਨੀ ਸ਼ਰਧਾ ਤੇ ਭਗਤੀ ਭਾਵ ਨਾਲ ਗੁਰੂ ਘਰ ਦੀ ਸੇਵਾ ਕੀਤੀ ਤਾਂ ਜੋ ਅਸੀਂ ਮੌਜਦਾ ਸੰਗਤਾਂ ਗੁਰੂ ਘਰ ਦੇ ਪਵਿੱਤਰ ਜਲ ਦਾ ਆਨੰਦ ਮਾਣ ਸਕੀਏ। ਸਾਰੇ ਭਾਈਆ ਤੇ ਭੈਣਾਂ ਨੂੰ ਬੇਨਤੀ ਹੈ ਕਿ ਇਹ ਵੀਡੀਉ ਜਿਆਦਾ ਤੋਂ ਜਿਆਦਾ share ਕਰਨ।
    ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

  • @luckykour5813
    @luckykour5813 4 роки тому

    Bout wadyaa veer ji

    • @Desipunchline
      @Desipunchline 4 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @satnammodels
    @satnammodels 4 роки тому +63

    Very good information bro 👍👍

    • @sukhmanpreetsingh8160
      @sukhmanpreetsingh8160 4 роки тому +1

      ua-cam.com/video/jCgqDeE4u7I/v-deo.html
      watch this

    • @Vardeepsingh-fw7wh
      @Vardeepsingh-fw7wh 4 роки тому +1

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

  • @angrejmehraj9994
    @angrejmehraj9994 4 роки тому +1

    Kot kot parnam sri amritsar shaib ji

  • @avtardogra590
    @avtardogra590 4 роки тому +34

    ਬਹੁਤ ਹੀ ਬਦੀਆ ਜਾਣਕਾਰੀ ਹੈ ਜੀ 🙏🙏🙏🙏🙏

    • @believeinweird1937
      @believeinweird1937 4 роки тому +2

      ਧਿਅਾਨ ਨਾਲ 2:50 ਤੋ 3:00 ਤੱਕ ਦੇਖੋ ਸਾਇਕਲ ਵਾਲੇ ਬੰਦੇ ਦੇ ਸਿਰ ੳੁੱਪਰ 1 ਅਜੀਬ ਜਿਹੀ ਪਰਛਾੲੀ ਹੈ
      Waheguru meher kare

    • @sunveernerwal1856
      @sunveernerwal1856 4 роки тому

      Unn mol Jankare.
      Alokek athas de sawa keteji

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

    • @avtardogra590
      @avtardogra590 4 роки тому

      ਹੋਰ video ਕਿਉਂ ਨਹੀ upload ਕਰਦੇ 22g🙏🙏

  • @rehalreallife872
    @rehalreallife872 4 роки тому +1

    Waheguru ji 🙏

  • @maanrathore1684
    @maanrathore1684 4 роки тому +22

    ਇਹੋ ਜੇਹੀਆਂ ਗੱਲਾਂ ਗੁਪਤ ਰਹਿਣੀਆ ਚਾਹੀਦੀਆਂ ਨੇ ਵੀਡੀਓ ਡਿਲੀਟ ਕਰ ਦੇਣੀ ਚਾਹੀਦੀ ਏ

    • @sulakhansingh3145
      @sulakhansingh3145 4 роки тому +1

      ਬਿਲਕੁਲ ਸਹੀ ਕਿਹਾ ਵੀਰ ਜੀ ਜਦ ਪਤਾ ਹੈ ਹਲਾਤ ਕਿਹੋ ਜਿਹੇ ਨੇ ਫਿਰ ਵੀ ਇਹ ਜਰੂਰੀ ਨਹੀਂ ਸੀ ਕਿ ਦੁਸ਼ਮਣਾ ਨੂੰ ਅਪਣੇ ਛੁਪੇ ਹੋਏ ਇਤਹਾਸ ਨੂੰ ਦਸਣਾ।

  • @anuparmar9446
    @anuparmar9446 4 роки тому

    Waheguru ji Sukharana jio

  • @sandhu7058
    @sandhu7058 4 роки тому +4

    ❤🙏ਬਹੁਤ ਬਹੁਤ ਸ਼ੁਕਰਾਨੇ 🙏

  • @prabjit7425
    @prabjit7425 4 роки тому +2

    I heard first time this information. Very knowledgeable video 🙏 .

  • @DSMaan-by9eh
    @DSMaan-by9eh 4 роки тому +4

    Mere ancestor c sardar amar singh bagga jinna ne iss nehar nu patwaun chu sewa nibayi c,and katra bagiyan nu bnaya c very true information🙏🙏🙏

  • @inderbagga6956
    @inderbagga6956 4 роки тому +2

    Waheguru ji

  • @foreverwellscience
    @foreverwellscience 4 роки тому +3

    🙏🌹ਵਾਹਿਗੁਰੂ ਜੀ

  • @inderbagga6956
    @inderbagga6956 4 роки тому +2

    Waheguru ji

  • @GurdevSingh-jq9ix
    @GurdevSingh-jq9ix 4 роки тому +4

    Dhan Dhan Shri Guru Ram Das Ji.Waheguru MAHER Rakhan Ji. 🙏 Satnam Shri Waheguru Sahib Ji Satnam Shri Waheguru Sahib Ji Satnam Shri Waheguru Sahib Ji Satnam Shri Waheguru Sahib Ji Satnam Shri Waheguru Sahib Ji 🙏

  • @gurwindergill2565
    @gurwindergill2565 4 роки тому +1

    Bhut vdia gyan 🙏🙏

  • @pllvgpta
    @pllvgpta 4 роки тому +4

    Thanks for this vital information bro.. Chad di kaaaaln ch ravo tussi

  • @nanakpanthi2558
    @nanakpanthi2558 4 роки тому

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sukh_Brar_Malwa_Reaction
    @Sukh_Brar_Malwa_Reaction 4 роки тому +6

    ਬਹੁਤ ਵਧੀਆ ਉਪਰਾਲਾ ਵੀਰਾਂ ਦਾ, ਬਹੁਤ ਜਾਣਕਾਰੀ ਭਰਭੂਰ ਵੀਡੀਓ ਬਣਾਈ ਗਈ ਹੈ ।

    • @Vardeepsingh-fw7wh
      @Vardeepsingh-fw7wh 4 роки тому

      hum rulte firte by bhai Manpreet Singh ji kanpuri👉 ua-cam.com/video/aAiEgGil0Cc/v-deo.html

  • @yeshpalsinghmahlamahla9754
    @yeshpalsinghmahlamahla9754 3 роки тому

    WaheGuru Ji ka Khalsa WaheGuru Ji ki Fateh

  • @mavimcrobert7131
    @mavimcrobert7131 4 роки тому +4

    Beautiful Explanation wahiguru Ji 🙏🏼💕

  • @ParamjeetKaur-xe7bq
    @ParamjeetKaur-xe7bq 4 роки тому +2

    Kuj Singha da khandesha ki dusman iss info da fayeda utha sakde han. Jis tra ki Guru Granth Saheb ji de satkar nu aj da halata vich charo Paso khatra hai hor tra tra naal pavitarta nu bhang karan di kuchaji sajish te attack kite ja rahe han. Iss chinta te ghor kita jaye. Sada rehda sarmaya safe nahi hai iss da vi Sanu bhalibhatiptta lah chuka hai. So suchet raho.

  • @sarabdelhi
    @sarabdelhi 4 роки тому +3

    Very good video.
    I also don't know about this.
    Carry on.

  • @amancheema6018
    @amancheema6018 4 роки тому

    Satnam shri waheguru ji sarbat da bhala

  • @sarbjeetkaur-fv3lu
    @sarbjeetkaur-fv3lu 4 роки тому +8

    Dislike na krya kro waheguru jii je like ni kr skde
    Thnkew🙏

  • @jaskarnsingh5999
    @jaskarnsingh5999 4 роки тому

    ਬਹੁਤ ਵਧੀਆ video ਬਣਾਈ ਆ ਵੀਰ

  • @Jashandeep_Tabla
    @Jashandeep_Tabla 4 роки тому +6

    Waheguru ji kirpa karo ji apna naam aap hi japwa lana ji .....

  • @BATTHRECORDS0
    @BATTHRECORDS0 4 роки тому +2

    Bohat vadia veer ji

  • @ekams.grewal6019
    @ekams.grewal6019 4 роки тому +16

    Vir e video delete hi krde..
    ਸ਼ਰਾਰਤੀ ਬੰਦਿਆਂ ਦੀ ਨੀਤੀਆਂ ਤੋਂ ਬਚੋ।
    ਭੋਲੇ ਬਣਕੇ, ਸਿਆਣੇ ਨਾ ਬਣੋ ਬੇਨਤੀ ਏ।

    • @RaajKregaKhalsaYT
      @RaajKregaKhalsaYT  4 роки тому +1

      ਸਿਆਣੇ ਅਸੀਂ ਹੈਗੇ ਨਹੀਂ ਵੀਰ ਜੀ ਸਿਆਣੇ ਆਪ ਜੀ ਹੋ।।

    • @gopichhina5595
      @gopichhina5595 4 роки тому

      @@RaajKregaKhalsaYT BAI J KOI DUSHT ZEHAR MILE DEVE ES PANI VICH FIR .SO GUPT HI REHN DENDE .GURU RAMDAS JI.MEHAR KRN

    • @harpdhillon4355
      @harpdhillon4355 4 роки тому +3

      Gopi Chhina koi na bro frve guru ramdas g de ghr cha jake oh jehare jal hi ban jna a 🙏🙏

    • @GurwinderSingh-kr9dk
      @GurwinderSingh-kr9dk 4 роки тому

      veer tuc youtube ton paise kamaayun te subscribe vadaayun lai ..bholaa muh bnaa lainde aa ....dimaaag ton bhut shatir aa tuc ..........subscribe jroor kro aa gal ..baar baar kehnde aa tuc .....guru de naam te aa kum naa kro

  • @manjeetsingh4317
    @manjeetsingh4317 4 роки тому

    Bahut hi vadhya information.Thanks.Jina jina Sikh soorbir new es kar sewadar vich participate kita un sabb nu namskar ji.

  • @parveenkaurkhehra7185
    @parveenkaurkhehra7185 4 роки тому +3

    Srover ch zihdiyam machliyaam hundiyaam oh kithe zandiyaan zdo saaf sfaayi hundi aa srover di

  • @theknowledgepoint915
    @theknowledgepoint915 4 роки тому +1

    WaheGuru ji maharaj Mehar Krna G

  • @GurjitSingh-ib6vb
    @GurjitSingh-ib6vb 4 роки тому +3

    Waheguru ji Ka khalsa
    Waheguru ji ki fateh ji 🙏🙏
    Waheguru jii 🙏🙏🙏🙏🙏🙏🙏🙏🙏

  • @narindergill3583
    @narindergill3583 4 роки тому +1

    Buht wdya jankari veer dity tusi aje tak pta hi nhi c sanu te waheguru chadi kala deve tuhanu ..🙏🕌

  • @kaurkaur5027
    @kaurkaur5027 4 роки тому +7

    Veer ji tusi bohat he sohna jaraj kar rahe ho mere kol lagaj nhi sifat krn layi wawaheguru ji aap ji te kirpa bnayi rakhn

  • @sarajmanes5983
    @sarajmanes5983 4 роки тому

    DHAN DHAN SHRI GURU RAMDAS SAHIB JI & WAHEGURU JI WAHEGURU JI

  • @lowrancemasih197
    @lowrancemasih197 4 роки тому +5

    This for giving knowledge veer g.. Waheguru

  • @nardeeppooni5750
    @nardeeppooni5750 3 роки тому

    🙏🙏🙏🙏🙏

  • @SukhjinderSingh-cr6ep
    @SukhjinderSingh-cr6ep 4 роки тому +3

    Bahut vadia uprala a veer ji baba ji kirpa karan

  • @bhugtanakulwindersingh1819
    @bhugtanakulwindersingh1819 4 роки тому

    Waheguru ji waheguru ji waheguru ji

  • @ManpreetKaur-wb4jg
    @ManpreetKaur-wb4jg 4 роки тому +3

    Very informative vedio... Specially for Punjab history

  • @rajudeepyogesh
    @rajudeepyogesh 4 роки тому

    Waheguru Ji 🙏🏻🙏🏻

  • @kingsingh1592
    @kingsingh1592 4 роки тому +6

    This is secret don’t show up

    • @PrathamBhanot
      @PrathamBhanot 3 роки тому +1

      Bai ma video dekhi puri, Othe ta aap hi poster laye hoye ha SGPC ne ki Pani harimander saheb janda ha

  • @rpsingh3595
    @rpsingh3595 4 роки тому

    Waheguru ji waheguru ji