Last speech sant jarnail singh Khalsa bhindrwalyan di 1984 | ਸੰਗਤ ਜੀ ਸੁਣੋ ਤੇ ਸ਼ੇਅਰ ਜਰੂਰ ਕਰੋ

Поділитися
Вставка
  • Опубліковано 21 лис 2024

КОМЕНТАРІ • 388

  • @sarabjeet-y5n
    @sarabjeet-y5n 4 дні тому +8

    ਧੰਨ ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਕੋਟਿ ਕੋਟਿ ਪ੍ਰਣਾਮ

  • @jarnailsingh1731
    @jarnailsingh1731 2 місяці тому +9

    ਧੰਨ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਨੇ ਜੋ ਕਿਹਾ ਓਹੀ ਕਰ ਵਿਖਾਇਆ ਜੀ।

  • @SubaSingh-f9g
    @SubaSingh-f9g 6 днів тому +6

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ChamailSingh-l8z
    @ChamailSingh-l8z 4 місяці тому +129

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਪਰਨਾਂਮ ਸ਼ਹੀਦਾਂ ਨੂੰ 🎉❤🎉❤🎉❤🎉❤🎉❤🎉❤🎉❤🎉❤🎉

  • @UpcycledVids
    @UpcycledVids 2 місяці тому +7

    ਸ਼ਹੀਦ ਸਿੰਘ ਸੰਤ ਜਰਨੈਲ ਸਿੰਘ ਜੀ ਹੀਰਾ ਕੋਮਦਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ

  • @AvtarSingh-rg9hy
    @AvtarSingh-rg9hy 4 місяці тому +112

    ਸੰਤ ਜੀ ਨੂੰ ਕੋਟ ਕੋਟ ਪ੍ਰਣਾਮ ❤🎉।

  • @jaspreet.singhbrar8496
    @jaspreet.singhbrar8496 5 місяців тому +142

    ਕਹਿਣੀ, ਅਤੇ, ਕਰਨੀ, ਦੇ, ਪੱਕੇ, ਸਨ
    ਸੰਤ, ਗਿਆਨੀ, ਜਰਨੈਲ, ਸਿੰਘ, ਭਿੰਡਰਾਂਵਾਲੇ, ਕੋਟ-ਕੋਟ, ਪ੍ਰਣਾਮ, ਹੈ, ਜੀ
    ਉੱਨਾ, ਦੀ, ਸ਼ਹੀਦੀ, ਨੂੰ , ਜੀ, 🙏🙏🙏🙏🙏🙏🙏🙏🙏🙏🙏🙏

  • @sawrajsingh9142
    @sawrajsingh9142 Місяць тому +9

    ਸਾਰੇ ਸ਼ਹੀਦ ਹੋਏ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ

  • @parminderkaurbrar394
    @parminderkaurbrar394 4 місяці тому +160

    ਮਾਂ ਦਾ ਸੂਰਮਾ ਪੁੱਤ ਮਹਾਨ ਯੋਧਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @BaldevSinghBal-dg9fh
    @BaldevSinghBal-dg9fh 4 місяці тому +48

    ਏਹ 13 ਨਭਰ volume ਹੈ ਮੈਂ ਪਹਿਲਾ ਈ ਸੁਣਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦੇਗ ਤੇਗ ਫfਤਹ ਪੰਥ ਕੀ ਜੀਤ।. ਪ੍ਰਣਾਮ ਸ਼ਹੀਦਅ ਨੂੰ ❤🎉❤❤🎉❤❤🎉❤❤

  • @surinderkaur3243
    @surinderkaur3243 4 місяці тому +124

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਲੱਖ ਲੱਖ ਪ੍ਰਣਾਮ ਸ਼ਹੀਦਾਂ ਨੂੰ

  • @KuldeepSingh-md1ub
    @KuldeepSingh-md1ub 4 місяці тому +62

    ਧੰਨ ਧੰਨ ਸਿੱਖੀ। ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ🚩🚩🚩🚩🚩🙏🇮🇳

  • @jagirgill
    @jagirgill 4 місяці тому +63

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ।

  • @HarpreetKaur-ix9ed
    @HarpreetKaur-ix9ed 4 місяці тому +35

    ਚਰਨਾ ਤੇ ਸੀਸ ਝੁਕਾ ਕੇ ਵਾਰ ਵਾਰ ਨਮਸਕਾਰ ਜੀੳ ਮਹਾਂਪੁਰਸ਼ਾਂ ਨੂੰ ਜਿਉਂਦਾ ਜਾਗਦਾ ਖ਼ਾਲਸਾ🙏🏻🙏🏻🙏🏻🙏🏻🙏🏻❤❤❤❤❤🙏🏻🙏🏻🙏🏻🙏🏻🙏🏻

  • @premjitbrar6454
    @premjitbrar6454 4 місяці тому +58

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਰਗਾ ਜਰਨੈਲ ਨਾਂ ਕੋਈ ਹੋਇਆ ਹੈ ਨਾਂ ਕੋਈ ਹੋਣਾ।
    ਮੈ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।

    • @OmanOman24-cc6re
      @OmanOman24-cc6re 2 місяці тому

      Waheguru waheguru waheguru waheguru waheguru

  • @PritamSingh-wt7jx
    @PritamSingh-wt7jx 4 місяці тому +104

    ਪ੍ਰਣਾਮ ਸ਼ਹੀਦਾਂ ਨੂੰ ਲੱਖ ਲੱਖ ਵਾਰੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਧਰਮ ਕੌਮ ਤੋਂ ਵਾਰੀ।।

  • @CSMadan
    @CSMadan 2 місяці тому +48

    ਜੇ ਅੱਜ ਭਿੰਡਰਾਂਵਾਲੇ ਜੀ ਹੁੰਦੇ ਤੇ ਪੰਜਾਬ ਦਾ ਹਾਲ ਬੇਹਾਲ ਨ ਹੁੰਦਾ । ਅੱਜ ਇਹੋਜਿਹੇ ਸੰਤਾ ਦੀ ਲੋੜ ਹੈ । ਹੈ ਗੁਰੂ ਨੇ ਚਾਹਿਆ ਤਾਂ ਜ਼ਰੂਰ ਫੇਰ ਮਿਲੇਗਾ । ਪ੍ਰਣਾਮ ਸ਼ਹੀਦਾਂ ਨੂੰ

  • @jatindersingh1809
    @jatindersingh1809 6 днів тому +3

    ਵਾਹਿਗੁਰੂ ਜੀ ਬੜੀ ਚੜਦੀਕਲਾ ਵਾਲੇ ਸਿੰਘ ਸਨ

  • @UpcycledVids
    @UpcycledVids 2 місяці тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਨਾ ਜੀ ਵਾਹਿਗੁਰੂ ਜੀ ਸ਼ਹੀਦ ਸਿੰਘਾਂ ਦੀ ਸਦਾਹੀ ਚੜ੍ਹਦੀ ਕਲਾ ਵਿਚ ਰੱਖਨਾ ਜੀ

  • @HarpreetKaur-ix9ed
    @HarpreetKaur-ix9ed 2 місяці тому +7

    ਮਹਾਂਪੁਰਸ਼ਾਂ ਨੂੰ ਹੱਥ ਜੋੜ ਸੀਸ ਨਿਵਾਕੇ ਕੋਟਿ ਕੋਟਿ ਨਮਸਕਾਰ ਜੀਉ ਹਾਜ਼ਰ ਹੋਵੇ ਦੁਨੀਆ ਤਾਰੋ ਜੀ 🙏🏻👍👍👍👍👍🙏🏻

  • @KulwantSingh-wi6ou
    @KulwantSingh-wi6ou Місяць тому +4

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ❤️🌹🙏

  • @ParamjitSingh-ts1kx
    @ParamjitSingh-ts1kx 5 місяців тому +73

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @DhandeepSingh-en2vl
    @DhandeepSingh-en2vl 2 місяці тому +8

    ਜੁਗੋ ਜੁਗ ਅਟੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏 ਸੂਰਬੀਰ ਸਿੱਖ ਸੂਰਮਾਂ ਯੋਧਾਂ ਅਲਬੇਲਾ

  • @rajikaur5854
    @rajikaur5854 4 місяці тому +76

    ਸੰਤਾ ਨੂੰ ਕੋਟ ਕੋਟ ਪ੍ਰਣਾਮ

  • @harjindeersingh306
    @harjindeersingh306 3 місяці тому +18

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ ❤

  • @salkhandhillon3878
    @salkhandhillon3878 4 місяці тому +49

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @d.s.dhaliwal8209
    @d.s.dhaliwal8209 4 місяці тому +40

    ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ।,,,ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛਾਡੈ ਖੇਤ।,,,,,, ਧੰਨ ਧੰਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ,,,,ਅਮਰ ਰਹੇ,,, ਅਮਰ ਰਹੇ,,,ਅਮਰ ਰਹੇ

  • @Satwinder-ip7ty
    @Satwinder-ip7ty 2 місяці тому +3

    ੴ 🚩🏳ਸੰਤ ਗਿਆਨੀ ਜਰਨੈਲ ਸਿੰਘ ਜਿੰਦਾਬਾਦ ।ਅਁਜ ਵੀ ਦਿਲਾ ਵਿਚਜਿੰਦਾਾ ਹੈ । 🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @BaljinderSingh-bs8vq
    @BaljinderSingh-bs8vq 4 місяці тому +42

    जो भी हो। सिख कोम दा ।हीरा । सन्त सिपाही है । संसार ते नाम रहेगा।

  • @ranbirpalsingh1220
    @ranbirpalsingh1220 4 місяці тому +25

    ਸੰਤ ਜੀ ਨੂੰ ਕੋਟ ਕੋਟ ਪ੍ਰਣਾਮ 🙏🏼

  • @jaswindersingh-qz5sx
    @jaswindersingh-qz5sx 3 місяці тому +12

    ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @Freefire-z7r4s
    @Freefire-z7r4s 2 місяці тому +7

    ਪ੍ਰਣਾਮ ਸਹੀਦਾਂ ਨੂੰ ਚੜਦੀ ਕਲਾ ਹੋਵੇ

  • @HarmanSingh-f8f
    @HarmanSingh-f8f 2 місяці тому +5

    ਸੰਤ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @sukhvirsingh3362
    @sukhvirsingh3362 2 місяці тому +9

    ਧੰਨ ਧੰਨ ਤੇਰੀ ਸਿੱਖੀ, ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਨੂੰ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️🌹🙏❤️🌹🙏❤️🌹🙏❤️🌹🙏❤️🌹

  • @GurmailSingh-gz3wp
    @GurmailSingh-gz3wp 2 місяці тому +5

    ❤❤❤❤❤🌹🌹🌹🌹🌹🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @kuldeepsinghgill9851
    @kuldeepsinghgill9851 8 днів тому +3

    Sant g Sikh Panth de Amar Shaheed hann.🎉🎉❤❤❤🎉🎉

  • @iqbalsingh250
    @iqbalsingh250 5 днів тому +2

    ❤❤❤❤❤CHARDI KALA SI SANTAN DI KHUD KANI SUNIYA SI SACHAE TE CHALDE SAN INSAF PASAND SAN WAHE GURU JI SARBAT DA BHALLA

  • @sukhvindersingh2167
    @sukhvindersingh2167 2 місяці тому +5

    ਵਾਹਿਗੁਰੂ ਜੀ। ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @BalwinderKaur-xg9od
    @BalwinderKaur-xg9od Місяць тому +5

    ਧੰਨ ਧੰਨ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਕੋਟਿ ਕੋਟਿ ਪ੍ਰਣਾਮ 🙏🙏🙏🙏🙏💗

  • @jogindermultani8700
    @jogindermultani8700 2 місяці тому +3

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ‌ਕੋਟੀ‌ ‌
    ਕੋਟ ਪ੍ਰਣਾਮ 🙏

  • @BalwinderSingh-ov6kt
    @BalwinderSingh-ov6kt 4 місяці тому +33

    ਸ਼ਹੀਦ ਸੂਰਮਿਆ ਨੂੰ ਸਲਾਮ
    ਸੰਤ ਜਰਨੈਲ ਸਿੰਘ ਜੀ
    ਜ਼ਿੰਦਾਬਾਦ

  • @BhawansinghAulakh
    @BhawansinghAulakh 2 місяці тому +3

    ਬੜੇ ਤਸੀਹੇ ਝੱਲੇ ਸਿਖਾਂ ਨੇ ਵਾਹਿਗੁਰੂ ਜੀ

  • @_Sidhu_007
    @_Sidhu_007 4 місяці тому +26

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @surinderkour7146
    @surinderkour7146 3 місяці тому +10

    ❤❤❤❤❤ਮਹਾਨ ਸੂਰਬੀਰ ਮਹਾਂਬਲੀ ਅਜਿੱਤ ਨਿਡਰ ਅਮੁੱਲਾ ਬੇਸ਼ਕੀਮਤੀ ਹੀਰਾ ਕੋਟਿ ਕੋਟਿ ਕੋਟਿ ਪ੍ਰਨਾਮ,🙏🙏🙏🙏🙏🙏🌹🌹🌹🌹🌹

  • @simranjitkaurbajwa3265
    @simranjitkaurbajwa3265 2 місяці тому +6

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @sawindersingh4851
    @sawindersingh4851 4 місяці тому +31

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Daske.WaleSahi
    @Daske.WaleSahi 4 місяці тому +21

    ਸੰਤ ਜਰਨੈਲ ਸਿੰਘ ਖਾਲਸਾ ਯੋਧਾ ਬਚਨਾਂ ਦਾ ਬਲੀ ਜਿਸਨੇ ਈਨ ਨਹੀਂ ਮੰਨੀ ਸ਼ਹਾਦਤ ਦੇ ਦਿੱਤੀ ਨਹੀਂ ਤੇ ਅੱਜ ਵਾਲੇ ਲੀਡਰ ਤੇ ਕਈ ਬਾਬੇ ਤਾਂ ਈਡੀ ਜਾਂ ਮਾੜ੍ਹਾ ਜਿਹਾ ਦਬਕਾ ਨਹੀਂ ਝੱਲਦੇ ਝੱਟ ਗੋਡੇ ਟੇਕ ਦੇਂਦੇ ਆ ਮੂਤਰ ਨਿਕਲ ਜਾਂਦਾ ਪਰ ਯੋਧੇ ਨੇ ਮੁੱਠੀ ਭਰ ਸਿੰਘਾਂ ਨਾਲ ਲੋਹੇ ਦੇ ਚਣੇ ਚਬਾ ਦਿੱਤੇ

  • @VijaySingh-s3y8y
    @VijaySingh-s3y8y 4 місяці тому +25

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।❤❤

  • @lakhwinderkaur3765
    @lakhwinderkaur3765 2 місяці тому +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🚩🙏🚩🙏🚩🙏🚩🙏🚩🙏🚩

  • @japjottoor8020
    @japjottoor8020 4 місяці тому +26

    ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਨਾਮ

  • @angrejsinghbajwa788
    @angrejsinghbajwa788 4 місяці тому +23

    ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਨੂੰ
    ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ

  • @bajwa4032
    @bajwa4032 4 місяці тому +38

    ਕਾਸ਼ ਜੇ ਕਿਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਊਂਦੇ ਹੁੰਦੇ ਤਾ ਪੰਜਾਬ ਦਾ ਇਹ ਹਾਲ ਨਾ ਹੁੰਦਾ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬੇਈਮਾਨ ਲੀਡਰਾਂ ਨੇ

  • @HarbhajanSingh-gp8un
    @HarbhajanSingh-gp8un 3 місяці тому +14

    ਸੰਤ ਜੀ ਨੂੰ ਸਿੱਖ ਕੌਮ ਅੱਜ ਵੀ ਸਤਿਕਾਰ ਨਾਲ ਜਾਦ ਕਰਦੀ ਹੈ ਪਰ ਬੁੱਚੜ ਬੇਅੰਤ ਬੁੱਚੜ ਕੇ ਪੀ ਐਸ ਗਿੱਲ ਬੁੱਚੜ ਹੋਰ ਸਿੱਖ ਪੁਲਸ ਅਫਸਰ ਜਿਨ੍ਹਾਂ ਨੇ ਸਾਡੇ ਬੇਕਸੂਰ ਸਿੱਖਾਂ ਨੂੰ ਸ਼ਹੀਦ ਕੀਤਾ ਉਨਾਂ ਦੀ ਅਲਾਦ ਵੀ ਅੱਜ ਉਨਾਂ ਨੂੰ ਲਾਹਨਤਾਂ ਪੌਦਿਆਂ ਹਨ

    • @Punjabaale-d6e
      @Punjabaale-d6e 3 місяці тому +1

      ਸਿੱਖ ਕੌਮ ਨਹੀਂ ਜੱਟ ਕੌਮ ਦੇ ਕੁਝ ਬੰਦੇ ਯਾਦ ਕਰਦੇ ਹੋਣਗੇ। ਜਦੋਂ ਪੁਲਿਸ ਅਫਸਰ ਡੀ ਆਈ ਜੀ ਅਟਵਾਲ ਨੂੰ ਉਦੋਂ ਮਾਰਿਆ ਜਦੋਂ ਉਹ ਹਰਮੰਦਿਰ ਸਾਹਿਬ ਮੱਥਾ ਟੇਕਣ ਆਇਆ ਸੀ। ਉਦੋਂ ਹਰਮੰਦਿਰ ਸਾਹਿਬ ਦੀ ਕੀ ਬੇਅਦਬੀ ਨਹੀਂ ਹੋਈ।

  • @jagseersinghmaan6153
    @jagseersinghmaan6153 2 місяці тому +5

    ਵੀਹਵੀਂ ਸਦੀ ਦੇ ਮਹਾਨ ਸ਼ਹੀਦ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਕੋਟ ਕੋਟ ਪ੍ਰਣਾਮ।

  • @rajmohindersingh2869
    @rajmohindersingh2869 3 місяці тому +13

    ਸਿੱਖ ਕੌਮ ਦਾ ਅਨਮੋਲ ਹੀਰਾ ਸਿੰਘ, ਸੰਤ ਸਿਪਾਹੀ ਆਗੂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

  • @majorsinghbrar980
    @majorsinghbrar980 2 дні тому

    ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਗੂ ਹੋਵੇ ਤਾਂ ਐਸਾ

  • @mandarsingh9667
    @mandarsingh9667 2 місяці тому +3

    ਸਤਿਨਾਮੁ ਸ੍ਰੀ ਵਾਹਿਗੁਰੂ ਜੀ 👏

  • @satvirbhuee8107
    @satvirbhuee8107 2 місяці тому +3

    Dhan Dhan Dhan Dhan Shaheed Saint Baba Jarnail Singh Khalsa Ji

  • @Kamaljit270
    @Kamaljit270 2 місяці тому +3

    Sahed baba jarnel Singh kalhsa bindhra valle ji nu koti koti NAMSHKAR ji 🙏🙏🙏🙏🙏🙏♥️♥️♥️♥️♥️♥️♥️♥️♥️♥️

  • @salwantsingh1341
    @salwantsingh1341 3 місяці тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaldevSingh-sq4cr
    @BaldevSingh-sq4cr 4 місяці тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HUMANITY_SUPREME
    @HUMANITY_SUPREME 4 місяці тому +22

    ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥
    ਏਹ ਉਪਦੇਸ਼ ਕਯੋਂ ਨਹੀ ਪਰਚਾਰਿਆ ਜਾਂਦਾ

  • @karamjeetsandhu9494
    @karamjeetsandhu9494 3 місяці тому +4

    ਵਾਹਿਗੁਰੂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜਿਦਾਬਾਦ

  • @NirvairBaba
    @NirvairBaba 3 місяці тому +6

    ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ

  • @SatnamSingh-vw3gt
    @SatnamSingh-vw3gt 4 місяці тому +14

    ਕੌਮ ਦੇ ਯੋਧੇ ਸੰਤ ਗਿਆਨੀ ਜਰਨੈਲ ਭਿੰਡਰਾਂਵਾਲੀਆ ਨੂੰ ਕੋਟ ਕੋਟ ਪ੍ਰਣਾਮ

  • @Kamaljit270
    @Kamaljit270 2 місяці тому +3

    Sant baba jarnel Singh kalhsa bindhra valle ji nu koti koti NAMSHKAR ji 🙏🙏🙏🙏🙏🙏🙏🙏🙏

  • @karmjitgrewal9562
    @karmjitgrewal9562 4 місяці тому +15

    ਕੋਟਿਨ ਕੋਟ ਵਾਰ ਪ੍ਰਣਾਮ 🙏🙏🙏🙏🎉🎉

  • @Akalchennal
    @Akalchennal 4 місяці тому +15

    Santh Jarnail Singh Khalsa bhardawale jindabad sade kom de Jarnail c sanu Maan tude ji khalistan jindabaad ❤❤❤❤❤❤

  • @officialDubli
    @officialDubli 3 місяці тому +7

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ

  • @niarakhalsa3831
    @niarakhalsa3831 4 місяці тому +10

    Dhan dhan sant Jarnail Singh Bhindranwale Guru da Poora Soora Soorma

  • @Malwa_modify
    @Malwa_modify 4 місяці тому +38

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @iqbalsingh-xx2cz
    @iqbalsingh-xx2cz Місяць тому +2

    Dan baba ji sant jarneil Singh Khalsa Ji bindrabale jindabad ji khalsitan jindabad ji ❤

  • @AbhijotsinghkangKang
    @AbhijotsinghkangKang 4 місяці тому +12

    Santa..ji..nu.koti..koti..parnam..🙏🙏🙏🙏🙏🙏🙏🙏🙏🙏🙏🙏🙏

  • @AbhijotsinghkangKang
    @AbhijotsinghkangKang 4 місяці тому +12

    Sant .gayani .jarnail..singh..khalsa..bhindra.'wale..🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagtarSingh-bp9hh
    @JagtarSingh-bp9hh 2 місяці тому +3

    Eh speach bar bar sunan nu dil karda

  • @GurchranSingh-33033
    @GurchranSingh-33033 2 місяці тому +1

    Sant ji. Di. Awaj. Wich. Ina. Assar. Gurbani. Parhnee ate. Uss. Mutabic. Jevan. Wich. Kitte. Hoi. Praan. Te. Saheede. Piyye , we. Proud. For. Sant. Ji .

  • @sartajsingh5929
    @sartajsingh5929 4 місяці тому +19

    Sant jarnail singh ji jindabad jindabad

  • @AvtarSingh-lx4jd
    @AvtarSingh-lx4jd 4 місяці тому +13

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @ravinderpalsingh3622
    @ravinderpalsingh3622 5 місяців тому +225

    ਆਗੂ ਹੋਵੇ ਤਾਂ ਐਸਾ ਜੋਂ ਕਿਹਾ ਕਰਕੇ ‌ਵਿਖਾਇਆ ਪ੍ਰਣਾਮ ਸਮੂਹ ਸ਼ਹੀਦਾਂ ਨੂੰ

    • @AkvinderKaur-wj2zm
      @AkvinderKaur-wj2zm 4 місяці тому +33

      ਬਿਲਕੁਲ

    • @majorverygoodbhatti4101
      @majorverygoodbhatti4101 4 місяці тому +9

      Shiri harimander sahib shiri aakal takhat sahib tbah karva deeta hajaran hi bedosh lok marva deete

    • @majorverygoodbhatti4101
      @majorverygoodbhatti4101 4 місяці тому +3

      ​@@Mera_Desh429very very good 👍

    • @Daske.WaleSahi
      @Daske.WaleSahi 4 місяці тому +16

      ​@@Mera_Desh429ਮਰਨਾਂ ਵੀ ਕੌਮ ਲਈ ਯੋਧਿਆਂ ਦਾ ਕੰਮ ਹੁੰਦਾ

    • @Sarbjeet_kaur_khalsa
      @Sarbjeet_kaur_khalsa 4 місяці тому +11

      ​@@majorverygoodbhatti4101ਅਕਾਲ ਤਖਤ ਸਾਹਿਬ ਤੁਹਾਡੀ ਦੋਗਲੀ ਇੰਦਰਾ ਨੇ ਤਬਾਹ ਕੀਤਾ ਜਿਹੜੀ ਇੰਦਰਾ ਅੱਧੀ ਮੁਸਲਮਾਨ ਸੀ ਤੇ ਅੱਧੀ ਹਿੰਦੂ ਗੰਗੂ ਦੀ ਔਲਾਦ ਉਹਨਾਂ ਨੇ ਈ ਕਤਲੇਆਮ ਕੀਤਾ ਜੇ ਸਰਕਾਰ ਦੀ ਨੀਅਤ ਚੰਗੀ ਹੁੰਦੀ ਤਾਂ ਬੇਦੋਸ਼ੇ ਮਾਰਨ ਦੀ ਲੋੜ ਕੀ ਸੀ। ਬਾਕੀ ਜਿਨਾਂ ਦੀ ਗੁਰੂ ਚਰਨਾ ਚ ਸ਼ਹੀਦੀ ਹੋਗੀ ਉਹ ਤਾਂ ਵਾਹਿਗੁਰੂ ਜੀ ਦੇ ਚ ਮਨਜੂਰ ਹੋਗੇ ਤੇ ਤੁਸੀਂ ਮੌਤ ਤੋਂ ਬਚ ਕੇ ਵਿਖਾਇਉ ਨਾਲੇ ਜਾੳਗੇ ਵੀ ਨਰਕਾਂ ਚ ਰੱਬ ਦੇ ਭੇਜੇ ਸੰਤਾਂ ਸ਼ਹੀਦਾਂ ਦੀ ਨਿੰਦਿਆ ਕਰਕੇ

  • @jasbirsing6568
    @jasbirsing6568 4 місяці тому +18

    Dan dan baba deep singh ji tara shukar ha

  • @gurmandeepsidhu1823
    @gurmandeepsidhu1823 4 місяці тому +12

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @narinderkour317
    @narinderkour317 5 місяців тому +20

    ਵਾਹਿਗੁਰੂ ਜੀ ❤

  • @darshanbhandal2520
    @darshanbhandal2520 3 місяці тому +3

    Parnam shahida nu. Sikh koum da Mahan jodha SANT JARNAIL SINGH JI BHINDRAN 🙏 WALE.

  • @surjitsingh6134
    @surjitsingh6134 4 місяці тому +13

    ਸੰਤ ਜੀ ਜ਼ਿੰਦਾਬਾਦ ਜੀ

  • @harbhajansingh4334
    @harbhajansingh4334 3 місяці тому +11

    ਪ੍ਣਾਮ ਸਮੂਹ ਸ਼ਹੀਦਾਂ ਨੂੰ ।

  • @harbhajansingh4334
    @harbhajansingh4334 4 місяці тому +15

    ਸਮੂਹ ਸ਼ਹੀਦਾਂ ਨੂੰ ਪ੍ਣਾਮ

  • @nirbhaisingh8894
    @nirbhaisingh8894 4 місяці тому +9

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

  • @amanbrar-p2o
    @amanbrar-p2o 3 місяці тому +4

    Dilo parnam kurda smu khalsa we sikh sungta nu mere sutguru govind singh jia de putra nu dhun ne ea sikh surme

  • @raghvirsingh5685
    @raghvirsingh5685 4 місяці тому +4

    Surbir yodhey Mahapurush Baba Jarnail Singh ji nu. Koti koti Guru Fateh ji

  • @gursewaksingh7909
    @gursewaksingh7909 3 місяці тому +7

    ਸਤਿਨਾਮ ਵਹਿਗੁਰੂ ਜੀ

  • @bhajansinghriar7020
    @bhajansinghriar7020 4 місяці тому +11

    ਮਹਾਨ ਯੋਧਾ।ਸੂਰਬੀਰ। ਬੁਧੀਮਾਨ।ਮਹਾਨ ਬੁਲਾਰਾ।ਬਾਬਾ ਜਰਨੈਲ ਸਿੰਘ ਜੀ।
    ਭਾਰਤੀ ਫੌਜ ਨੂੰ ਲੋਹੇ ਦੇ ਚਣੇ ਚਬਾਏ।ਫਿਰ ਹਾਰੀ ਹੋਈ ਫੌਜ ਨੇ ਨਿਰਦੋਸ਼ ਸਿਖ ਯਾਤਰੀਆ ਦੀ ਨਸਲਕੁਸ਼ੀ ਕੀਤੀ।ਲਖ ਲਾਹਨਤ।ਬੁਜਦਿਲੀ ਅਤੇ ਜਾਲਮਪੁਣੇ ਦੀ ਅਤਿ।
    ਮੁਠੀ ਭਰ ਯੋਧਿਆਂ ਨੇ ਭਾਰਤੀ ਫੌਜ ਨੂੰ ਨਾਨੀ ਯਾਦ ਕਰਾ ਦਿਤੀ।
    At Harimander Sahib (Golden Temple)a small batch of sikh warriors made the attacking Indian army to chew the "steel balls".

  • @Gurman872
    @Gurman872 7 днів тому +1

    ਭਿੰਡਰਾਂ ਵਾਵੇ ਸੰਤ ਅਮਰ ਰਹੇ

  • @Gurman872
    @Gurman872 4 місяці тому +14

    Sant bhindra vale amar rahe

  • @kamaljit7806
    @kamaljit7806 4 місяці тому +6

    Dhan dhan Mahapurkh jarnil Singh jie🙏🙏🙏🙏🙏🙏🌹🌹🌹🌹🌹♥️

  • @sarajjaitu4900
    @sarajjaitu4900 4 місяці тому +19

    ਵਾਹਿਗੁਰੂ ਜੀ ਇਹ ਸਪੀਚਾਂ ਤਾਂ ਬਹੁਤ ਪਹਿਲਾਂ ਦੀਆਂ ਐਵੇਂ ਝੂਠ ਨਾਂ ਬੋਲਿਆ ਕਰੋਂ ਏਡੇ ਸੱਚੇ ਸੁੱਚੇ ਸੰਤ ਜੀ ਦੀਆਂ ਵੀਡੀਓ ਤੇ ਝੂਠ ਬੋਲੀ ਜਾਂਦੇ

  • @ManjeetSingh-zi7wt
    @ManjeetSingh-zi7wt 4 місяці тому +13

    ਵਾਹਿਗੁਰੂ ਜੀ ⚔️🦅🙏🏼

  • @MahanbirSingh-gf7gl
    @MahanbirSingh-gf7gl 4 місяці тому +9

    Dhan Dhan Baba Sant Jarnail Singh Khalsa Bhindrawale

  • @sukhwinderkhera9162
    @sukhwinderkhera9162 5 місяців тому +42

    ਇਹ ਸੰਤਾਂ ਦੀ ਆਖ਼ਰੀ ਵੀਡੀਓੁ ਨਹੀਂ ! ਇਹ 13 ਨੰਬਰ ਵੌਲੀਅਮ ਹੈ।ਦਾਸ ਸੰਤਾਂ ਦੀਆਂ ਰੀਕਾਰਡਿੰਗਾਂ ਕਰਦਾ ਸੀ।
    ਦਾਸ ਸੁਖਵਿੰਦਰ ਸਿੰਘ ਨਾਗੋਕੇ।

    • @manngurry543
      @manngurry543 4 місяці тому +6

      ਸਭ view ਲੈਣ ਦੇ ਡਰਾਮੇ ਆ ਜੀ।
      ਪੰਜਾਬੀ ਇਹਨਾਂ ਨੂੰ ਲਿਖਣੀ ਨਹੀਂ ਆਉਂਦੀ

    • @LoveDhillon-uq8zi
      @LoveDhillon-uq8zi 4 місяці тому

      ਬੋਹਤ ਬੋਹਤ ਧੱਨੰ ਬਾਦ ਭਾਂਈ ਸਾਂਬ

  • @Raspalsingh-jy4dx
    @Raspalsingh-jy4dx 3 місяці тому +1

    Sant jarnail Singh ji khalsa bhandrawalle zindabad wahaguru ji wahaguru ji wahaguru ji wahaguru ji wahaguru ji wahaguru ji ka khalsa Wahaguru ji ke fath❤❤❤❤❤❤

  • @mansirat3533
    @mansirat3533 4 місяці тому +2

    WaheGuru Ji ka Khalsa WaheGuru Ji ki Fateh ji Amar Shahid sant Jarnail Singh Ji Khalsa jindabad