Social Media 'ਤੇ ਲੀਡਰਾਂ 'ਤੇ ਤਵਾ ਲਗਾਉਣ ਵਾਲੇ Avtar Nijjar ਦਾ ਪਹਿਲਾ ਇੰਟਰਵਿਊ, ਗੱਲਾਂ ਸੁਣ ਨਹੀਂ ਰੁਕਣਾ ਹਾਸਾ
Вставка
- Опубліковано 22 чер 2022
- #TikTokStar #AvtarNijjar #AvtarnijjarVideos #Hamdardtv
Social Media 'ਤੇ ਲੀਡਰਾਂ 'ਤੇ ਤਵਾ ਲਗਾਉਣ ਵਾਲੇ
ਅਵਤਾਰ ਨਿੱਜਰ ਦਾ ਪਹਿਲਾ ਇੰਟਰਵਿਊ
ਸੁਣੋ ਕਿਵੇਂ ਟਰੱਕ ਡਰਾਇਵਰ ਤੋਂ ਬਣਿਆ ਕਮੇਡੀਅਨ
ਗੱਲਾਂ ਸੁਣ ਤੁਹਾਡਾ ਵੀ ਨਹੀਂ ਰੁਕਣਾ ਹਾਸਾ
Watch and Subscribe to our other Popular Social Media Handles
WEBSITE : www.hamdardtv.com/
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv.com/daily-hamda...
PLAYSTORE : bit.ly/3ndgVjQ
APPLE APPSTORE : apple.co/3QJUos8
ਅਵਤਾਰ ਵੀਰ ਨੂੰ ਦੇਖਕੇ ਮੱਲੋਮੱਲੀ ਸਾਰੀਆਂ ਟੈਂਸਨਾਂ ਭੁੱਲ ਜਾਂਦੀਆਂ ਲਵ ਯੂ ♥️♥️💕📌
ਅਵਤਾਰ ਵੀਰ ਬਹੁਤ ਹੀ ਖੁਸਦਿਲ ਤੇ ਹੀਰਾ ਬੰਦਾ ਹੈ ਅਵਤਾਰ ਵੀਰ ਇਕ ਦਿਨ ਪੰਜਾਬੀ ਫਿਲਮਾਂ ਵਿੱਚ ਜਰੂਰ ਕੰਮ ਕਰਨਗੇ
ਸਭ ਤੋਂ ਪਹਿਲਾਂ ਹਮਦਰਦ channel ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਚੈਨਲ ਰਾਹੀਂ ਅਵਤਾਰ ਸਿੰਘ ਨਿੱਜਰ ਕਮੇਡੀਅਨ ਦਾ ਸਨਮਾਨ ਕੀਤਾ, ਅਤੇ ਆਪਣੇ ਨਿੱਜਰ ਦਾ ਨਾਮ ਵੀ ਰੋਸ਼ਨ ਕੀਤਾ
ਅਵਤਾਰ ਬਾਈ ਬਹੁਤ ਹਸਾਉਂਦਾ ਹੈ ਅੱਜ ਕੱਲ੍ਹ ਦੇ ਟੈਨਸ਼ਨਾ ਵਾਲੇ ਸਮੇਂ ਵਿੱਚ.. ਹਸਾਉਣਾ ਵੀ ਬਹੁਤ ਔਖਾ ਕੰਮ ਹੈ 👌👍👍
ਇੱਕ ਨਾ ਇੱਕ ਦਿਨ ਕਮੇਡੀਅਨ ਕਪਿਲ ਸ਼ਰਮਾ ਵਾਂਗ ਅਵਤਾਰ ਵੀ ਕਮੇਡੀ ਸਟਾਰ ਬਣ ਸਕਦਾ ਹੈ ਜੀ
ਜਿਉਂਦਾ ਵੱਸਦਾ ਰਹਿ ਬਾਈ ਅਵਤਾਰ 🙏🏻🙏🏻 ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ।।।। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੁਹਾਨੂੰ 🙏🏻
ਇਹ ਵੀਰ ਬਹੁਤ ਦਿਲਦਾਰ ਹੈ
ਰੱਬ ਖੁਸ਼ ਰੱਖੇ ਸਾਰੀ ਜ਼ਿੰਦਗੀ ਬਾਈ ਤੈਨੂੰ 🌺🥀♥️
ਸਾਫ ਸੁਥਰਾ ਵਿਅੰਗ ਹੁੰਦਾ ਵੀਰ ਤੁਹਾਡਾ ਜੀਓ👍
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਸੁਭਾਅ ਏ ਬਾਈ ❤️❤️♥️😂 ਤੇਰਾ
ਬਹੁਤ ਵਧੀਆ ਜੀ
ਬਹੁਤ ਵਧੀਆ ਵੀਰ ਜੀ 😊👍
ਬਹੁਤ ਹੀ ਵਧੀਆ
ਬਾਈ ਵਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ
Nice Avtar Brother God Bless u parmatma chardi kla vich rakhe ❤️❤️❤️❤️❤️
ਅਵਤਾਰ ਬਾਈ ਆਪਣੇ ਨਾਮ ਨਾਲ ਸਿੰਘ ਜਰੂਰ ਲਾਇਆ ਕਰੋ ਜੀ
ਬਹੁਤ ਵਧੀਆ👍💯👍💯👍💯👍💯
ਬਹੁਤ ਵਧੀਆ ਵਾਈ ਅਵਤਾਰ ਨਿੱਝਰ
ਬਹੁਤ ਅੱਤ ਆ
ਮੇਰੀਆਂ ਵੀ tansan ਦੂਰ ਹੋ ਜਾਂਦੀ ਆ ਬਾਈ ਨੂੰ ਸੁਣ ਕੇ
ਖਿਚ ਕੇ ਰੱਖੋ ਕੰਮ💪💪👌🏼👌🏼
ਬਾਈ ਜੀ ਤੂੰ ਸੱਚ ਮੁੱਚ ਹੀ ਹਸੋਲਾ ਬੰਦਾਂ ਜੀ😂😂😂😂🥀🙏🥀🌹👌🌹
Talented banda jai ho
love u jatta
Nijahr bai ji waheguru ji meher kre
Sdda edha hi kush rakhey
ਵਾਹਿਗੁਰੂ ਜੀ ਬਹੁਤ ਸੋਹਣੀ ਹੈ ਤੇ ਧੰਨਵਾਦ ਕਰਦੇ ਹਾਂ ❤❤❤❤❤🎉
Very.very.nice...by.ji
ਬਹੁਤ ਵਧੀਆ ਵੀਡੀਓਜ ਹੁੰਦੀਆਂ ਵੀਰ ਤੁਹਾਡੀਆਂ।
ਵਧੀਆ ਨਿੱਝਰ ਸਾਬ
Video payi loka da pyar bhut milya
ਬਹੁਤ ਵਧੀਆ ਕ੍ਰੈਕਟਰ ਆ 22 ਦਾ
ਮੁੰਡੇ ਦਾ ਮੂੰਹ ਹਸਦਾ ,ਵੱਖਰਾ ਈ ਸਟਾਈਲ ਆ . ਬਹੂਤ ਵਧੀਆ
ਸਦਾ ਖੁਸ਼ ਰਹਿਨਾ
Love u Paji😘
Veer nu te dekh hi hasa hi aa janda aa khich rakho kmm. ...vht vadeya video hundeya
Bhut vadya interview bai di rabb kush rakhe
Waheguru ji mehar kare veer te
Bai gi jindbad
Khush reh brother
Avatr nijjar veer ji main Har jor thude video dekhi hundi bout vadia laghda thanu sun k main jadho sad hunda thanu sun lenda veer ji love you Avtar nijjar veer ❤❤
Good work bro keep it up full sport from uk London ❤❤❤❤❤👌👌👌👌👌👍👍👍👍👍👍👍karan guraya
Waheguru tenu hamesha khush rakhe ji 🙏🙏
ਬਹੁਤ ਵਧੀਆ ਨਿਝਰਸਾਹਬ 20:38
Veera love you 😍 ❤️
Bhut badhiya bro 😊☺️☺️
Good job
Es.veer.nu.kumehdi.fihlam.vich.jaruhr.dikhao.bai.ji.buhat.vadiya.insahn.aa
Very nice bro ❤️❤️❤️❤️❤️
Wahe guru g wahe g punjab good conversations with happy to be miss you call you back in the best interest of the good morning
Bhut vadhiaa love it❤️❤️
Avtar veer buhut wadiya
Avtar vir you are doing very well
God bless you
Very very nice vr Nijjar ji
Avtar Comedy Actors,Craaa bhi G
Very nice love it ❤️❤️❤️
Q1
Very good 👍
Nice veer ji kush kar dende ho tuc
Nijjar Saab rab tenu hamesha Kush rkhe good 👍
Plz
❤👌
Bahut ghaint banda nijar veer
ਬਹੁਤ ਵਧੀਆ ਬਾਈ ❤️❤️♥️♥️♥️😂😂🤣🤣
Avtar paji the best man god bless you 🙏🙏👍
Waheguru ji 22 te Rajj ke kirpa karo
ਵੀਰ ਜੀ ਆਪਣੀ ਕਹਣੀ ਸੈਮ ਹੈ ਤੁਹਾਨੂੰ ਬਾਬਾ ਨਾਨਕ ਦੇਵ ਜੀ ਸਰਬਤ ਦਾ ਭੱਲ ਕਰ
Siraaaaaaa Bai ji
ਬਹੁਤ ਬਧੀਆ ਵੀਰ ਇਸੇ ਤੜਾਂ ਹਸਾਉਂਦਾ ਰਹਿ
Very good man .happy mood . Bohat hi vadhiya vidio hundian
Sirra bai..... Kaint banda
nijjar (LUBANA) SAAB JI 😊😊😊😊😊
❤❤🙏🙏🙏
Very very very very very very very very nice 👍
Good Veer 👍
Love you bro ❤️❤️
Very nice g God bliss you veer
Bai hasda bahut sohna ... Najar na lgge kise di... Malak hamesha chardi kalan ch rakhe
Hsda vsda reh y rab hor kamyabi dewe
Good luck God bless you Avtar Singh।
Good, actor God bleas.you veer🙏from J&k
Sira
👍👍👌👌
ਸਾਡੇ ਨੇੜੇ ਨਿੰਜਰਾ ਪਿੰਡ ਦਾ ਵੀਰ ਆ ਇਹ
ਜ਼ਿਲ੍ਹਾ ਕਿਹੜਾ ਵੀਰ ਦਾ
@@sukhdevsinghkotli8553 kapurthala
@@sukhmelsinghshergill3979 Jalandhar a bai
@@sachdahoka2304 ok brother thanks,
Mera dist v Jalandhar e a.
Love you
Love you bro
Very nice bai 👌
deadly smile 😀
Avtar. nijjer ji very good. Soch
Nice veer g
teri age lambi hove I lovve you brother🙏🙏❤
Eh veer ji good
Very good ji ps Italy
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਮਦਰਦ ਟੀ ਵੀ ਦਾ ਅਵਤਾਰ ਨਿੱਜਰ ਦਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਵੀਡੀਓ ਜਲਦੀ ਤੋ ਜਲਦੀ ਲੈ ਕੇ ਆਇਆ ਕਰੋ ਨਾਲੇ ਗੱਬੇ ਕੀ ਹੁੰਦਾ ਵੀਰ ਜੀ
View ਲੈਣ ਖਾਤਰ 4ਮਿੰਟ ਦੀ ਵੀਡੀਊ ਪਹਿਲਾ ਚਲਾ ਲੈਦੇ ਆ 1ਮਿੰਟ ਦੀ ਕਰ ਲਿਆ ਕਰੋ ਬਹੁਤ ਗਲਤ ਗੱਲ ਆ ਚੈਨਲ ਵਾਲੇ ਨੂੰ
ਬਹੁਤ ਹੀ ਵਧੀਆ ਬਾਈ ਅਵਤਾਰ ਨਿੱਝਰ ਜੀ
ਤੁਸੀਂ ਬਹੁਤ ਹਸਾਉਂਦੇ ਹੋ ਵੀਰ ਜੀ
Avtar veer ji waheguru ji kirpa kare ji tusi great ho ese Tara hsode rohu ji
bahut vadiya bhaji 🤪love u from birmingham 🇬🇧
Best of luck🙏🌹
गुड वीर जी
Nice veer ji
Nijjar veere main ta tera badda fan aa👏👏👏👏👏👏👏
Very nice Bai g
ਘੈਂਟ ਬੰਦਾ
Sira bro
Great