K S Makhan di pind waleya ne dassi poori History !!
Вставка
- Опубліковано 26 лют 2022
- #Ksmakhan #Jattstyle #channelsatrang #shanker #villagetour #punjab #punjabi #babbumaan #pollywood #vlog
SUBSCRIBE TO : WWW.CHANNELSATRANG.COM
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang - Розваги
ਬਹੁਤ ਵਧੀਆ ਇਨਸਾਨ ਆ ਮੱਖਣ ਭਾਜੀ
ਸ਼ੰਕਰ ਪਿੰਡ ਦੀ ਅਸਲ ਪਛਾਣ " ਰੁਸਤਮ-ਏ-ਹਿੰਦ ਪਹਿਲਵਾਨ ਗੁਰਦਾਵਰ ਸਿੰਘ " ਕਰਕੇ ਵੀ ਹੈ.....ਅਫਸੋਸ ਐ ਵੀ ਨਵੀਂ ਪੀੜ੍ਹੀ ਨੂੰ ਪਹਿਲਵਾਨ ਜੀ ਦਾ ਨਾਮ ਈ ਨਹੀਂ ਪਤਾ!!....
....ਮੇਰਾ ਨਾਨਕਾ ਪਿੰਡ ਲਿੱਤਰਾਂ ਹੈ...ਸ਼ੰਕਰ ਮੈਂ ਵਾਹਵਾ ਆਉਂਦਾ ਜਾਂਦਾ ਰਹਿੰਦਾ!!!
ਬਿਲਕੁਲ ਸਹੀ ਆ ਜੀ
ਕਿਓਂ ਭੁਲਦੇ ਹੋ ਕਿ ਪਿੰਡ ਸ਼ੰਕਰ (ਸਰੀਂ ਸ਼ੰਕਰ) ਦੀ ਮੁਢਲੀ ਪਹਿਚਾਨ ਸਲਾਨਾ ਛਿੰਝ ਮੇਲਿਆਂ ਤੇ ਹੋਣ ਵਾਲੀਆਂ ਕੁਸ਼ਤੀਆਂ ਕਾਰਣ ਬਣੀ ਸੀ ।
Punjab de Shan ha makhan veer saaaan jaaaaat ha
har ik nal kharda makhan bhaji. baki keho jei look rakhni ohna di niji soch a. personal life te no comnt. song jurarat vale hunde ne sare. sports nal juray hoe aa. players nu v sport a puri. apne to chottay di v izzat karde vade di te karde he a. lion heart aa makhan veera. kaka veer b ghaint a
Makhan ustaad ਬਹੁਤ ਹੀ ਘੈਂਟ ਬੰਦਾ ਆ ਜੀ ਸਾਫ ਦਿਲ ਬੰਦਾ ਆ ਕੋਈ ਆਕੜ ਕੋਈ ਘੁਮੰਡ ਨਹੀ ਆ,
ਬੱਚੇ ਨੂੰ ਬੱਚਾ ਬਣ ਮਿਲਦਾ,, ਵੱਡੇ ਨੂੰ ਵੱਡਾ ਬਣ ਮਿਲਦਾ,,
ਮੇਰੇ ਖਿਆਲ ਨਾਲ ਜਿਹੜਾ ਵੀ ਇਨਸਾਨ ਮੱਖਣ ਬਾਈ ਨੂੰ ਮਿਲ ਲੈਂਦਾ ਉਹ ਸਾਲ ਦੇ365 ਦਿਨ ਬਾਈ ਦਾ ਨਾਮ ਜਪਦਾ ਹੋਣਾ 👍
ਗੁਰੂ ਗਰੰਥ ਸਾਹਿਬ ਦੇ ਅਮਰ ਗੀਤ (ਬਾਣੀ) ਨੇ
ਜੋ ਬੰਦੇ ਨੂੰ ਅਮਰ ਕਰ ਦਿੰਦੇ ਨੇ
ਮੱਖਣ ਦੇ ਗੀਤਾ ਦੀ ਮੌਆਦ ਵੱਧ ਤੋਂ ਵੱਧ 6 ਮਹੀਨੇ
ਜਿਸ ਨੂੰ ਗਾ ਕੇ ਮੱਖਣ ਦੇ ਜਾਣ ਮਗਰੋਂ ਉਸ ਨੂੰ ਵੀ 6 ਮਹੀਨੇ ਬਾਦ ਸਬ ਭੁੱਲ ਜਾਣਗੇ ਲੋਕੀ ਅਖਾਣਗੇ ਕੌਣ ਮੱਖਣ ਸਾਨੂੰ ਨਹੀਂ ਯਾਦ
ਪੈਸਾ ਤੇ ਸੋਹਰਤ ਸਬ ਨਾਸ਼ ਵਾਨ ਨੇ
*ਇਹ ਭੂਪਾਤ ਦਿਵਸ ਚਾਰ ਕੇ*
*ਝੂਠਾ ਕਰਤ ਦੀਵਾਸਾ ( ਦਿਖਾਵਾ)*
*(ਗੁਰੂ ਗਰੰਥ ਸਾਹਿਬ ਜੀ)*
Siraaa Bhai KS MAKHAN SIRAAA Bhai ❣️❣️❣️❣️❣️❣️❣️❣️♥️♥️♥️♥️🥰🥰🥰🥰🥰🥰😍😍😍😍😍
Siraaa Bhai ks makhan love you brother
ਵਧੀਆ ਗਾਇਕ ਹੈ ਕੇਐਸ ਮੱਖਣ
ਬਹੁਤ ਵਧੀਆ ਲੱਗਿਆ ਜੀ ਸ਼ਕਰ ਪਿੰਡ
🔥🔥👍🏼👍🏼
Pind shankar dian bolian Bahaout vadhia ji
Ssa both both vadhya bhi ji sarbat da bhala
ਇਹਦੇ ਘਰਦੇ ਨਾਲ ਦੀ ਸੜਕ ਮੁੜ ਕੇ ਬੋਪਾਰਾਏ ਪਿੰਡ ਦਾ ਪਹਿਲਾ ਖੱਬੇ ਹੱਥ ਆਲਾ ਘਰ ਬਾਈ ਸੁਖਪਾਲ ਔਜਲੇ ਦਾ
@Movers Diggers jalandhar
@Movers Diggers district ( jalandhar ) halka (nakoder )
tower airtel da dorro kare ishare ni ,sukhpal Aujla sirra mere pind to hi aa bai sukhpal
@@ehmyehmy6568 bahut wadia nature a
Very nice Banda ks Makhan Saab
Banda bhut ghant a k.s makhan 22 👌👌🖒🖒😘😍❤❤
ਗੁਰੂ ਤੋ ਬੇ ਮੁੱਖ਼ ਹੋ ਜੇ ਤਾ ਦੋ ਜਹਾਨੂੀ ਕੋਈ ਨਾ
Hgg
ਗੁਰੂ ਗਰੰਥ ਸਾਹਿਬ ਦੇ ਅਮਰ ਗੀਤ (ਬਾਣੀ) ਨੇ
ਜੋ ਬੰਦੇ ਨੂੰ ਵੀ ਅਮਰ ਕਰ ਦਿੰਦੇ ਨੇ
ਮੱਖਣ ਦੇ ਗੀਤਾ ਦੀ ਮੌਆਦ ਵੱਧ ਤੋਂ ਵੱਧ 6 ਮਹੀਨੇ
ਜਿਸ ਨੂੰ ਗਾ ਕੇ ਮੱਖਣ ਦੇ ਜਾਣ ਮਗਰੋਂ ਉਸ ਨੂੰ ਵੀ 6 ਮਹੀਨੇ ਬਾਦ ਸਬ ਭੁੱਲ ਜਾਣਗੇ ਲੋਕੀ ਅਖਾਣਗੇ ਕੌਣ ਮੱਖਣ ਸਾਨੂੰ ਨਹੀਂ ਯਾਦ
ਪੈਸਾ ਤੇ ਸੋਹਰਤ ਸਬ ਨਾਸ਼ ਵਾਨ ਨੇ
*ਇਹ ਭੂਪਾਤ ਦਿਵਸ ਚਾਰ ਕੇ*
*ਝੂਠਾ ਕਰਤ ਦੀਵਾਸਾ ( ਦਿਖਾਵਾ)*
*(ਗੁਰੂ ਗਰੰਥ ਸਾਹਿਬ ਜੀ)*
Sahi gal ji
Att k.s makhan
Ghainth bnda ks Makhan
Ghaint banda KS Makhan
❣️💥
K S Makhan The good person
❤❤
Ghaint bandaaa va yrrrr
ਮੱਖਣ ਗੁੱਡ ਵੀਰ ਹੈ
KS Makhan sirra banda
. Gane v sirra a sare
Good makhan Saab
Nice 👍
Jehda ethe tak ni ah skda ohne latan ta khichnia hi aa 👍
👍
K S Makhan 👌🥇❤
Nice man makhan bhai ✌️🌹💪💪💪
Bhai real gold deep sidhu
👌👌👌👌
Nice bro
LEGEND KS MAKHAN
ਇਹ ਪਿੰਡ ਤੀਆਂ ਦਾ ਕਰਕੇ ਵੀ ਮਸ਼ਹੂਰ ਆ ।
KS makhan great legend. Always promote gym health sports
Nice
Good singer
1 ah jouth ce KS MAKHAN jo gursikh ban ke sikh na ban sakya 1 Deep sidhu ce gursikh na ho ke gursikh ban gya …..Wah Chojji patsha
Sahi gal aa
101%
ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ 😍
Very very legend singer k s makhan paji
ਜਿਹੜਾ ਬੰਦਾ ਗੁਰੂ ਦਾ ਨਹੀ ਹੋਇਆ ਉਹ ਦੁਨੀਆ ਦਾ ਕੀ ਹੋਣਾ । ਜਾ ਤਾਂ ਅੰਮ੍ਰਿਤ ਨਾ ਛਕ ਦਾ
Tu guru da a
Hg sahi
ਗੁਰੂ ਗਰੰਥ ਸਾਹਿਬ ਦੇ ਅਮਰ ਗੀਤ (ਬਾਣੀ) ਨੇ
ਜੋ ਬੰਦੇ ਨੂੰ ਅਮਰ ਕਰ ਦਿੰਦੇ ਨੇ
ਮੱਖਣ ਦੇ ਗੀਤਾ ਦੀ ਮੌਆਦ ਵੱਧ ਤੋਂ ਵੱਧ 2 ਮਹੀਨੇ
ਮੱਖਣ ਦੇ ਜਾਣ ਮਗਰੋਂ ਉਸ ਨੂੰ ਵੀ 6 ਮਹੀਨੇ ਬਾਦ ਸਬ ਭੁੱਲ ਜਾਣਗੇ ਲੋਕੀ ਅਖਾਣਗੇ ਕੌਣ ਮੱਖਣ ਸਾਨੂੰ ਨਹੀਂ ਯਾਦ
ਪੈਸਾ ਤੇ ਸੋਹਰਤ ਸਬ ਨਾਸ਼ ਵਾਨ ਨੇ
*ਇਹ ਭੂਪਾਤ ਦਿਵਸ ਚਾਰ ਕੇ*
*ਝੂਠਾ ਕਰਤ ਦੀਵਾਸਾ*
*(ਇਹ ਰਾਜੇ ਮਹਾਰਾਜੇ ਭੂਮੀਪਤੀ ਸਿਰਫ ਚਾਰ ਦਿਨ ਦੇ*
*ਮਹਿਮਾਨ ਨੇ ਇਹਨਾਂ ਦੀ ਸੋਭਾ ਤੇ ਦਿਖਾਵਾ ਸਬ ਝੂਠੇ ਨੇ)*
*(ਗੁਰੂ ਗਰੰਥ ਸਾਹਿਬ ਜੀ)*
Tu lagda jada guru wala ho gya fdo
Sahi gal ji
ਸ਼ੰਕਰ ਛਿੰਜ ਕਰਕੇ ਵੀ ਮਸ਼ਹੂਰ ਹੈ।
Top da singar aa 22
ਸ਼ੰਕਰ ਸਾਡੇ ਏਰੀਏ ਦਾ ਪਿੰਡ ਆ।
💥
Bahut vadhia Insaan ne.
❤️❤️❤️❤️❤️❤️
🤟🤟
Ks Makhan saab great
Mera pind ❤️
Love you Ks makhan
NICE SINGER KALDEEP SINGH MAKHAN
k.s Makhan 👍👍💪👌👌👌
Good
ਉਸਤਾਦ ਕੇ ਐਸ ਮੱਖਣ ਜਿੰਦਾਬਾਦ 💪💪
ਹੈ ਕੇ ਨਹੀ😊😊
Ks m ❤️❤️❤️🙏🙏🙏🙏👍👍👍
Ks. Makhan mera favorite singer 👌👌
🔥🔥🔥
I like answer given by Football player.
Sirrraaaa bandaaaaa
Ik gal ta sach aa Mano na Mano ks makhan to live show vich ta aawaj bi nhi nikal di KS makhan di studio 🎙 vich ta Har koi he bdeya song gaa lehda aa par pta live show vich lagda aa te KS makhan di da live show vich aawaj bi nhi nikal di je kesa ks makhan de fan nu gal buri lage ta Mafi chona aa
Bai ginti de ee singer aa ajj di date ch jede live chnga gaunde aa...
@@DargaahiSur babbu maan king of live performance
Yr tohanu ki lgda camere agge koi sach bolega ida ni pta lagda je wdia insaan hunda guru wala na ho ke rhnda ithon judgment ho jani chahidi c
ks Makhan is a legend who always take a stand for right
hahah....pehla oh nashe krda reha...chitte de case vich andar reha...........Hathyara waale songs gaaye.....sabtoh vaddi gal Guru da amrit shak ke Guru toh Bemukh hoea......hor ki chahida ??? hje v legend kahonge ??????? Pind de lok pind wale nu galat nhi bolde hunde......... tusi lok awe hi emotional ho ho k balle balle kri jaande ho eda de fuddu singeraa nu.... 👎
@@harvinderbanur love you bro
Someone has sense
@@Cali-ro9bd its common sense bro.....dnt know why these types of peoples are total blind......
Jehda kehnda main gana ni sunda ..ks Makhan da paka shareeke ch huna 22 de😂😂😂
Bai pind da naa SHANKAR ya na ki SHANKER 🙃 baki we love your videos 🙏🏼
Ustaad ji💪
love you aa makhna 👌👌❤❤💪💪
Reporter toh zyada pind wale samajhdaar a 😅. Baaki Ks makhan Boht Kaint banda
*ਸੱਤੀ ਵੀਰ ਲੋਕਾਂ ਨੇ ਤਾਂ ਬਾਬਾ ਨਾਨਕ ਨੀ ਬਖਸ਼ਿਆ ਓਹਨਾਂ ਨੂੰ ਮਾੜਾ ਚੰਗਾ ਬੋਲੇ 22 ਤਾਂ ਫੇਰ ਇੱਕ ਸਿੰਗਰ ਨੇ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ*
Siraa banda
Elly mangat de pind jao bai Rampur ✅
🔥🔥
Makhan bhai da subah aatt aa
KS I'm billa Singh .makhan thay fan good hay g
22 garry sandhu dah pind di video shoot krio please
Legend Man A Bai ਮੱਖਣ 🤩👍🙏🎉
Bhrawaa rustmen hind pahlvan gardawar Shankar.waale kr ke.mshor hoyaa.shankr pind
Jo marji keho gym da shonk makhan veer de gane sun k pea
Makhan22👌
K S makhan the great singer 👍 by da gana Manu bhut ਜਾਈਦਾ ਪਸੰਦ ਹੈ , ਸੱਜਣ ਹੁੰਦੇ ਨਸ਼ਿਆ ਵਰਗੇ ਛੱਡਣੇ ਸੌਖੇ ਨਹੀਂ ,
Att
Ks makhan Dahi da bhut shokeen va..
@Okay Bye tata kake main ohde pinda da va ground ch mili da ohnu jdo aunda pinda, bache ja sachool da Homework kr ja k
@Okay Bye tata hm bete Homework kro jldi main tere papa ki age ka hu 49yrs bete
@Okay Bye tata bete dada nahi Papa ji bolo papa ji
@Okay Bye tata apne dady nu v eda keh hune nale mumy nu v jldi😁😁
@Okay Bye tata hun apni budhi nu v eda bol jldi ja eder bhej de match same va😁😁😆😆
Sade Nakodar area shaan aa , makhan bhaji 🤟🏻
Doabe da best pind Shankar. You can not forget S. Sawaran Singh S. Balbir Singh Mr. Pande and other M.l.As
Shankar pind Diya boliyan v bhout famous a 😀
KS Makhan is all time best 🔥🔥🔥
fhir piche singh na la avde
@@gillsabb14687 kyun ?? Tu na la bondduu
salea jina amrit nu majak bna ke rakhia ona de tati chusde je magar Singh la ke
@@yudhveersingh8515 fudu bande de supporter fudu bande
👍🏼👍🏼👍🏼👍🏼👍🏼🔥
Ks makhan veer ji very nice person waheguru ji 🙏 hamesha chardikala ch rakhan 🙏
ਮੇਰਾ ਪਿੰਡ ਸ਼ੰਕਰ।
Makan Karka Jada mashur a
Baki v shi a sma de hisab nal ajj time makhan Karka Jada mashur a pind
Sirra banda pura ks Makhan 👌💪🙏
ਬਾਈ ਹਾਲੇ ਥੋੜ੍ਹੇ ਦਿਨ ਹੀ ਹੋਏ ਸੀ ਦੀਪ ਬਾਈ ਨੂੰ, ਏਹਦੇ ਨਾਲੋਂ ਬਾਈ ਦੀਪ ਸਿੱਧੂ ਵੀਰੇ ਬਾਰੇ ਕੋਈ motivational video ਬਣਾ ਲੈਂਦੇ
Used to be a big fish in smuggling herion & meth to Canada 😳😳😳
U have proof...
@@paramsunny everyone knows about tht in Surrey ,Vancouver ,
Ryt bro
Lol
Baki sb kujh theek aa bss reportr nu sawaal ni krne aunde vdiya jhijkda jhijkda puchdaa poori tyari naal ni .
ਹਰਿੰਦਰ ਸੰਧੂ ਪੰਜਾਬੀ ਲੋਕ ਗਾਇਕ ਬੀਰੇਵਾਲਾ ਫਰੀਦਕੋਟ ਦੇ ਪਿੰਡ ਵੀ ਕਰੋ ਜੀ ਇੰਟਰਵਿਊ
veer singer ta thik aa..thora dhadi veera side v dhiyan dwo veere...🙏🙏🙏