ਕਰੋੜਾ ਰੁਪਏ ਦਾ ਅਨਮੋਲ ਖਜ਼ਾਨਾ ਸਾਂਭੀ ਬੈਠਾ ਆ ਪੁਆਧੀ ਵੀਰ || Punjabi Virasat || 9781449534

Поділитися
Вставка
  • Опубліковано 13 січ 2025

КОМЕНТАРІ • 90

  • @sarnjeetsinghjeetsingh2485
    @sarnjeetsinghjeetsingh2485 5 місяців тому +1

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਇਹਨਾਂ ਵਿਚੋਂ ਕੁੱਝ ਚੀਜਾਂ ਅਸੀਂ ਵਰਤੀਆਂ ਹੋਈਆਂ ਨੇ ਵੀਰ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਨੇ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @mahinderpal9404
    @mahinderpal9404 7 місяців тому +8

    ਪੁਰਾਤਨ ਸਮੇਂ ਦੀਆਂ ਬਹੁਮੁੱਲੀਆਂ ਕਲਾ ਕ੍ਰਿਤੀਆਂ ਨੂੰ ਸਾਂਭੀ ਬੈਠੇ ਛੋਟੇ ਵੀਰ ਜੀ ਨੂੰ ਸ਼ਾਬਾਸ਼ੀ ਦਿੰਦਾ ਹਾਂ। ਬਹੁਤ ਹੀ ਵਧੀਆ ਉੱਦਮ ਹੈ। ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ, ਰੇਲਵੇ ਰੋਡ,ਹੋਸ਼ਿਆਰ ਪੁਰ।

    • @SinghBh-mu8wv
      @SinghBh-mu8wv 6 місяців тому

      ਪਹਿਲੀ ਗੱਲ ਸਾਰੇ ਸਿਹਤ ਲਈਏ ਇਸ ਵੀਰ ਤੋਂ ਗੁਰੂ ਮਹਾਰਾਜ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਤੁਹਾਡੇ ਪਰਿਵਾਰ ਨੂੰ ਇੱਕ ਬੇਨਤੀ ਮੇਰ ਯੋਗ ਪੁਰਾਤਨ ਸਮਾਨ ਹੈ ਇੱਕ ਜੈਬ ਘਰ ਬਣਾ ਕੇ ਉਸਦੇ ਵਿੱਚ ਸਜਾ ਦੇਵੋ ਮੈਨੂੰ ਦਿਖਾਈ ਨਹੀਂ ਦਿੰਦਾ ਜੋ ਮੈਨੂੰ ਸਮਝ ਆਇਆ ਮੈਂ ਬੋਲਿਆ ਗੁਰੂ ਪਾਤਸ਼ਾਹ ਮਿਹਰ ਕਰਨ

  • @prabhdyalsingh4722
    @prabhdyalsingh4722 7 місяців тому +11

    ਬਹੁਤ ਵਧੀਆ ਉਦਮ ਕੀਤਾ। ਮਿਊਜ਼ੀਅਮ ਦਾ ਸਮਾਨ ਚੁੱਕਣਾ ਮਹਾਪਾਪ ਹੁੰਦਾ, ਡੱਬਿਆਂ ਚੁੱਕਣ ਵਾਲਾ ਬਖਸ਼ਿਆ ਨਹੀ ਜਾਣਾ ਜਾਂ ਵਾਪਸ ਰੱਖ ਜਾਵੇ।

  • @anriuddhamehta8852
    @anriuddhamehta8852 6 місяців тому +1

    ਵੀਡੀਓ ਤਾਂ ਪਹਿਲਾ ਵੀ ਦੇਖੀਆਂ ਸੀ ਪਰ ਜੋ ਅੱਜ ਦੇਖੀ ਏ ਅਨੰਦ ਹੀਂ ਆ ਗਿਆ 🙏🏻ਧੰਨਵਾਦ ਸੇਵਕ ਸਿੰਘ ਜੀ 🙏🏻👌🏻

  • @HardevSingh-d1l
    @HardevSingh-d1l 5 місяців тому +1

    ਪੁਰਾਣੀਆਂ ਚੀਜ਼ਾਂ ਵੇਖ ਕੇ ਬਹੁਤ ਵਧੀਆ ਲੱਗਾ ਵੀਰ ਜੀ❤👍🙏

  • @JatinderSingh-c5i
    @JatinderSingh-c5i 7 місяців тому +15

    ਮੇਰੇ ਕੋਲੇ ਬਾਬੇ ਨਾਨਕ ਵੇਲੇ ਦਾ ਸਿੱਕਾ ਤੇ ਅੱਗੋਂ ਪਹਿਲਾਂ ਦਾ ਛਿੱਕਾ ਜਿਹਦੇ ਉੱਤੇ ਬਾਬੇ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਬਣਿਆ ਹੋਇਆ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਨਾਲ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਚੱਕਰ ਬਣਾਉਣਾ ਦੂਜੇ ਪਾਸੇ

  • @GURWINDERSINGH-xo8fq
    @GURWINDERSINGH-xo8fq 7 місяців тому +1

    ਦਿਲ ਖੁਸ਼ ਹੋ ਗਿਆ ਜੀ! ਮਾਲਕ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ ਜੀ!

  • @sadhusinghpatnga
    @sadhusinghpatnga 6 місяців тому

    ਬਹੁਤ ਬਹੁਤ ਹੀ ਵਧੀਆ ਕੀਤਾ ਹੈ ਜੀ ਬਹੁਤ ਬਹੁਤ ਧਨਵਾਦ ਹੈ

  • @parshotamsingh8154
    @parshotamsingh8154 7 місяців тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ ❤

  • @harrapacivilization2779
    @harrapacivilization2779 6 місяців тому +1

    ਬਾਈ ਅਨੰਦ ਆ ਗਿਆ

  • @balrajdeepsingh615
    @balrajdeepsingh615 7 місяців тому +2

    ਇਹੋ ਜਿਹੇ ਲੋਕਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ ਜਾ ਬਾਹਰਲੇ ਮੁਲਕਾਂ ਵਿਚ ਰਹਿਦੇ ਵੀਰ

  • @gurditsingh1792
    @gurditsingh1792 7 місяців тому +2

    ਮੇਰੇ ਕੋਲ ਕੁੱਝ ਸਿੱਕੇ ਅਤੇ ਪੁਰਾਣੇ ਵੱਟੇ ਹਨ ਜੇ ਕਿਤੇ ਸਮਾਂ ਬਣਿਆ ਇਹਨਾਂ ਵਰਗੇ ਸ਼ੌਕੀਨ ਬੰਦੇ ਨੂੰ ਦੇਵਾਂਗੇ

  • @filmychakkar9975
    @filmychakkar9975 6 місяців тому

    Mann khush ho gya dekh ke puraani virasat

  • @HarpreetSingh-1688
    @HarpreetSingh-1688 7 місяців тому +1

    ਬਹੁਤ ਵਧੀਆ ਉਪਰਾਲਾ ਜੀ 🙏🙏👍👍🙏🙏

  • @KarmjeetSingh-dv7ul
    @KarmjeetSingh-dv7ul 7 місяців тому +1

    ਸ਼ੁਕਰੀਆ ਜੀ ਵਿਰਸੇ ਦੀ ਸੰਭਾਲ ਓਰ ਮੋਹੱਬਤ ਲਈ

  • @baljindersingh6434
    @baljindersingh6434 7 місяців тому +1

    Dil khus ho ਗਿਆ purana smaan dekh k❤

  • @harsharangill5637
    @harsharangill5637 6 місяців тому

    ਪੰਜਾਬੀ ਵਿਰਸਾ ਵਾਹ ਜੀ ਵਾਹ ਅਨਮੌਲ ਖਜਾਨਾ 🇦🇺🙏

  • @mandeepsinghmandeepsingh8287
    @mandeepsinghmandeepsingh8287 6 місяців тому +1

    Bai ji ਮੇਰੇ ਵੱਲੋ ਸਲਾਹ ਵੀਰ ਜੀ ਤੁਸੀਂ ਆਪਣੇ ਸਾਰੇ ਸਮਾਨਾ ਉੱਤੇ ਉਭਰਦੇ ਅੱਖਰ ਆਉਦੇ ਹਨ ਟੈਂਪਰ ਸਟੈਂਪ ਹੁੰਦੀ ਥੋੜ੍ਹੀ ਦੀ ਸੱਟ ਨਾਲ਼ ਇੱਕਲੇ ਇੱਕਲੇ ਸਮਾਨ ਉੱਤੇ ਸੀਰੀਅਲ ਨੰਬਰ ਲਾ ਦਿਉ ਜ਼ਿੰਦਗੀ ਭਰ ਸਮਾਨ ਚੋਰੀ ਨਹੀ ਹੋਵੇਗਾ।

  • @955-e2e
    @955-e2e 6 місяців тому

    Thank you veer , purania cheeja dikhon layi

  • @tajwrsingh5990
    @tajwrsingh5990 7 місяців тому +2

    ਬਹੁਤ ਵਧੀਆ ❤️👍

  • @anriuddhamehta8852
    @anriuddhamehta8852 6 місяців тому +1

    ਅੰਕਲ ਜੀ ਕੋਲ ਤਾਂ ਅਲਾਦੀਨ ਵਾਲਾ ਚੀਰਾਗ਼ ਵੀ ਹੈਗਾ 🤔🙏🏻ਜ਼ਿਨ ਵੀ ਨਿੱਕਲਦਾ ਇਹਦੇ ਵਿੱਚੋ 🤔😂

  • @gursewaksingh3312
    @gursewaksingh3312 7 місяців тому +2

    ਬਹੁਤ ਵਡਮੁੱਲਾ ਖਜਾਨਾ ਤੇ ਜਾਣਕਾਰੀ🙏

  • @SandeepSingh-qc8ew
    @SandeepSingh-qc8ew 6 місяців тому

    Bohatt khubb Bai g

  • @RajindeSingh-bl9hv
    @RajindeSingh-bl9hv 6 місяців тому +1

    good job brother

  • @amardeepsinghbhattikala189
    @amardeepsinghbhattikala189 7 місяців тому +2

    Sat shri akal ji veer ji tusi sade area vich aye bohat vadea lgia ma v fatehgarh sahib rehna Manu veer ji vare pta nahi c ardas karda waheguru ji chardikla tandrusti wakshan sab nu

  • @AmandeepSingh-sj9td
    @AmandeepSingh-sj9td 6 місяців тому

    Very nice Bai ji God bless you

  • @brarsaab007
    @brarsaab007 7 місяців тому +1

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @JaswantSingh-g7u
    @JaswantSingh-g7u 5 місяців тому

    Love you Bai Jaswant Singh USA

  • @SarbjitSingh-ip3xq
    @SarbjitSingh-ip3xq 6 місяців тому

    Very good veer ji

  • @manpreetsingh4084
    @manpreetsingh4084 7 місяців тому +1

    Bhut wdia ❤❤❤

  • @reshamsingh7609
    @reshamsingh7609 7 місяців тому

    Bahut badhiya.....

  • @didarsingh171
    @didarsingh171 7 місяців тому +1

    Very good .satnam singh g

  • @chhinderpalsinghpanjeta3035
    @chhinderpalsinghpanjeta3035 7 місяців тому

    Bahut hi badhiya at keematy khajana

  • @jitndersingh7958
    @jitndersingh7958 7 місяців тому

    Bahut badhiya

  • @SmilingBrownBear-su6e
    @SmilingBrownBear-su6e 6 місяців тому

    ਇਹ ਦੇਖ ਬਹੁਤ ਵਧੀਆ ਲੱਗਿਆ ਜੀ ਪਰ 😂 ਐਸ਼ੀ ਤਾਂ 😂 ਸਾਰੀਆਂ ਜੱਦਗੀ 😂ਬੈਚਣ 😂 ਕਡਤੀ 😂🌹🙏

  • @rickybhatti514
    @rickybhatti514 6 місяців тому

    Kya baat a a ta hoi na gal

  • @khalsaakal8059
    @khalsaakal8059 7 місяців тому +11

    ਸੇਵਕ ਸਿੰਘ ਜੀ ਆਪ ਜੀ ਦਾ ਧੰਨਵਾਦ ਸ਼ੁਕਰੀਆ ਇਹ ਮੈਨੂੰ ਦੱਸੋ ਕਿ ਕਿਹੜੇ ਪਿੰਡ ਤੋਂ ਆ ਇਹ ਵੀਰ ਜੀ ਦਾ ਕੋਈ ਨੰਬਰ ਕਨੈਕਟ ਹੈਗਾ ਕੋਈ ਇਹ ਕਿਰਪਾ ਕਰਕੇ ਮੈਨੂੰ ਨੰਬਰ ਦੇਣ ਦੀ ਕਿਰਪਾਲਤਾ ਕੀਤੀ ਜਾਵੇ

    • @harrapacivilization2779
      @harrapacivilization2779 6 місяців тому +1

      ਬੋਲੀ ਸਰਹਿੰਦ ਮੋਰਿੰਡੇ ਤੇ ਰਾਜਪੁਰੇ ਦੇ ਵਿਚਾਲੇ ਦੀ ਹੈ

  • @r.p.singhpal4325
    @r.p.singhpal4325 7 місяців тому +1

    Sat shree akal ji.

  • @DeepTravel-PB08
    @DeepTravel-PB08 7 місяців тому +2

    Ena da adress ke hai plz koi daso ji 🙏

  • @somadevi1570
    @somadevi1570 7 місяців тому +2

    ਹੁਣ ਦੀ ਪੀਹੜੀ ਨੂੰ ਛਾਂਗ ਨਹੀਂ ਪਤਾ ਹੋਣਾ ਕੀ ਹੁੰਦਾ ਹੈ।

  • @sukhwindersingh2452
    @sukhwindersingh2452 6 місяців тому +1

    ਇ ਕ ਹੁਕਾ ਨਹੀਂ। ਹੈਗਾ

  • @rajwinder1968
    @rajwinder1968 7 місяців тому

    ਮਨ ਖੁਸ ਹੋ ਗਿਆ ਪੁਰਾਤਨ ਚੀਜਾ ਵੇਖ ਕੇ

  • @dineshchoudharydcpodvr9
    @dineshchoudharydcpodvr9 7 місяців тому

    Nice information veer g

  • @Pooja-cq2cl
    @Pooja-cq2cl 6 місяців тому

    ਗੁਰਸੇਵਕ ਭਾਜ਼ੀ ਇੱਕ ਵੀਡੀਓ ਛੋਛਲ ਮੀਡੀਆ ਤੋਂ ਬਹੁਤ ਵਾਈਰਲ ਹੋਈ ਆ ਜੇੜੀ ਟੁਟੀਆਂ ਨਾਲ ਪੇਪਸੀ ਦੀ ਬੋਤਲ ਲਗਾਂ ਕੇ ਪਰੇਸਰ ਤੇਜ਼ ਹੁੰਦਾ ਉਸ ਦੇ ਪਿੱਛੇ ਕੀ ਕਾਰਨ ਆ ਉਸ ਦੀ ਸਚਾਈ ਦੱਸੋਂ ਤੇ ਇੱਕ ਵੀਡੀਓ ਬਣਾ ਕੇ ਆਪਣੇ ਚੇਨਲ ਤੇ ਪਾਉ ਅਸੀਂ ਕੋਛਸ ਬੜੀ ਕੀਤੀ ਸਾਥੋ ਹੋਇਆ ਨਹੀਂ

  • @rameshrana336
    @rameshrana336 7 місяців тому +1

    Nice ❤❤

  • @sharamveersingh4387
    @sharamveersingh4387 7 місяців тому +1

    Nice 👍🙂

  • @SanjeevKumar-vt1tt
    @SanjeevKumar-vt1tt 7 місяців тому

    🌹🌹🌹🕉️🕉️🕉️💯💯gooD..varij

  • @rapinderdhanjal4453
    @rapinderdhanjal4453 7 місяців тому

    Very good collection!

  • @balwindersinghjattana5770
    @balwindersinghjattana5770 7 місяців тому

    ਤਰੱਕੀ ਦੇ ਨਾਂ ਤੇ ਅਸੀਂ ਸਬਾਤ ਵਰਾਂਡਾ ਝਲਾਨੀ ਚਬਾਰਾ ਲਟੈਣ ਕੱਚੀਆ ਕੰਧਾਂ ਬਨੇਰਾ ਖਾਲ ਧੋਰੀ ਖਾਲ ਬੇਲਾ ਢਿੱਪ ਖਿੱਪ ਬੂਈਂ ਟਿੱਬੇ ਭੱਸਰਾ ਬਲਦ ਘੰਗਰਾਲ ਪਤੀਲਾ ਟੋਕਨੀ ਚੱਕੀ ਮੂੰਗਲੀ ਸੱਬਰਕੱਤਾ ਸਲੰਘ ਹੈਰੋਂ ਤੋਤਾ ਹਲ ਸੁਹਾਗਾ ਹਲੀਰੀ ਬੇਡ਼ ਰੱਸੇ ਫਿਡ਼ਕੇ ਸੱਕਰ ਬੇਰਡ਼ਆ ਜੰਜ ਵਿਆਹ ਸਾਹਾ ਪਲਾਣਾ ਨਿਉਲ ਟੱਲ ਟੱਲੀਆਂ ਧਲਿਆਰਾ ਝੁੱਲ ਹੋਰ ਪਤਾ ਨੀ ਕੀ ਕੀ

  • @reshamgill9451
    @reshamgill9451 6 місяців тому

    Waheguru ji

  • @jasbeersandhu792
    @jasbeersandhu792 6 місяців тому +2

    Adress ki 22 ji da

  • @AjmerSingh-sq3td
    @AjmerSingh-sq3td 7 місяців тому

    Very good

  • @RamanSingh-ho3rz
    @RamanSingh-ho3rz 7 місяців тому

    Baiji very nice collection

  • @sarbjitbal3639
    @sarbjitbal3639 7 місяців тому +1

    👌👌👌❤️❤️❤️

  • @SS-ct4hv
    @SS-ct4hv 7 місяців тому +1

    ❤❤❤❤

  • @arwindersingh2
    @arwindersingh2 7 місяців тому +1

  • @sukhrajsinghsukhi1745
    @sukhrajsinghsukhi1745 7 місяців тому

    ਸਿਰਾ

  • @savneetsinghrairai6823
    @savneetsinghrairai6823 7 місяців тому

    Brother tusi choti surmaedani / afeem di dabbi / sikkae / ja chote kimti article glass de cabin ch saaja loh taan jo chori da daar na hove

  • @Pawankumar-94
    @Pawankumar-94 7 місяців тому

    Sat shree akal ji steel de cooler bare video banao kinne peseyan da kithe bande ne

  • @daljitmattu-zf9uy
    @daljitmattu-zf9uy 6 місяців тому

    Cctv lagyayu veer ji chori na hove

  • @PlPl-v8w
    @PlPl-v8w 7 місяців тому

    👍💯♥️

  • @balvirkaur8295
    @balvirkaur8295 7 місяців тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @nsjugait
    @nsjugait 6 місяців тому

    Eh hai puand....hun shehar kha gae puand nu ..

  • @ramniwas4464
    @ramniwas4464 7 місяців тому

    CCTV cameras chori to bachan lai lao anmol cheej chori hon to bach ju

  • @mukhachaudhry5369
    @mukhachaudhry5369 7 місяців тому +1

    🇮🇳👌👍🇮🇳👌👍🇮🇳👌👍💐🕺💯

  • @ArshpreetSingh-qg4zy
    @ArshpreetSingh-qg4zy 7 місяців тому

    Y ek gll man nu lag ge v sar khuj dal sBjea Ghar dea banunde hon doctor to ta bachet rahege

  • @NishanSingh-l9t
    @NishanSingh-l9t 6 місяців тому

    A ti ti Ki karo jande

  • @parkash5596
    @parkash5596 7 місяців тому +1

    Tu kahda chennal wala tenu jalse da ni pata

  • @Nupa-bb1xs
    @Nupa-bb1xs 7 місяців тому

    Moorakhta kiti 4 paise kma lainda 30 saal vich ta bhut kuj bna lainda , es kabad ne tenu ki dena hai

    • @ManinderSingh-tl6md
      @ManinderSingh-tl6md 7 місяців тому +4

      Jehra sabar hun he veer kol..pese naal nahi labda

    • @SukhpalSingh-ze4tp
      @SukhpalSingh-ze4tp 7 місяців тому

      ਤੈਨੂੰ ਅਜੇ ਇਹਨਾਂ ਗੱਲਾਂ ਦਾ ਈ ਨੀਂ ਪਤਾ

  • @mastansingh175
    @mastansingh175 6 місяців тому +1

    Bhi g lamp peya apne kol v dewa pittal dda purana

  • @jasvinderbilla7760
    @jasvinderbilla7760 7 місяців тому +1

    Fathegarh sahib kithe hai

  • @janggill3439
    @janggill3439 7 місяців тому

    ਬਾਈ ਜੀ ਨਜਾਰਾ ਆ ਗਿਆ

  • @jitndersingh7958
    @jitndersingh7958 7 місяців тому

    Bahut badhiya

  • @sukhwinderbhangu898
    @sukhwinderbhangu898 7 місяців тому +1

    ❤❤❤❤❤

  • @gurjeetboparai62
    @gurjeetboparai62 7 місяців тому +1

    ❤❤❤

  • @Vijay-iw6pw
    @Vijay-iw6pw 5 місяців тому +1

    ❤❤❤❤