Chajj Da Vichar (2074) || Who took Gurmeet Bawa's life ? | Who is forcing Glory Bawa?

Поділитися
Вставка
  • Опубліковано 29 вер 2024
  • #primeasiatv #chajjdavichar #swarnsinghtehna #harmanthind #rip #amritsar #gurmeetbawa #punjabiculture #sabhiachaar #folksinger #punjabisinger #bhagwantmann #glorybawa
    Subscribe To Prime Asia TV Canada :- goo.gl/TYnf9u
    Chajj Da Vichar (2074) || ਕਿਸ ਨੇ ਲਈ ਗੁਰਮੀਤ ਬਾਵਾ ਦੀ ਜਾਨ - ਗਲੋਰੀ ਬਾਵਾ ਨਾਲ ਕੌਣ ਕਰ ਰਿਹਾ ਧੱਕਾ
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 226

  • @arshpreetjandu8162
    @arshpreetjandu8162 3 місяці тому +65

    ਮਾਲਕ ਇੱਕ ਬੂਹਾ ਬੰਦ ਕਰਦਾ ਤੇ ਦੂਜਾ ਜ਼ਰੂਰ ਖੋਲ ਦਿੰਦਾ ਬਸ ਹੌਸਲਾ ਰੱਖੋ ਜ਼ਰੂਰ ਕਿਰਪਾ ਹੋਏਗੀ 🙏

  • @harindergrewal535
    @harindergrewal535 3 місяці тому +6

    *Must help Glory Bawa(ਗਲੋਰੀ ਬਾਵਾ).ਰੱਬ ਮੇਹਰ ਕਰੇ।(HSGrewal)Khn.PB.*

  • @ਜਸਮੇਲਕੌਰ-ਠ7ਗ
    @ਜਸਮੇਲਕੌਰ-ਠ7ਗ 2 місяці тому

    🙏🙏🙏🙏🙏🙏🙏😭😭😭😭😭

  • @krishanchand4666
    @krishanchand4666 3 місяці тому

    🙏🌹🙏🙏🙏🙏🌹🌹🙏🙏🌹🌹

  • @gursharanvirk6899
    @gursharanvirk6899 3 місяці тому +1

    Patta. Nahi. Kithe lok. Beyemani. Karde asi labhe hoye. Dharti. Te v gurudware. Chadha. Dinde han

  • @mandersingh9153
    @mandersingh9153 3 місяці тому +40

    ਸ਼ਾਬਾਸ਼ ਟਹਿਣਾ ਸਾਬ ਜੀ ਕਿਸੇ ਦੁਖੀ ਦੀ ਆਵਾਜ਼ ਚੁੱਕੀ ਤੁਸੀਂ

  • @arshpreetjandu8162
    @arshpreetjandu8162 3 місяці тому +58

    ਕੱਲੇ ਸਾਹ ਨਹੀਂ ਪੈਸਾਂ ਵੀ ਜ਼ਰੂਰੀ ਐ ਜ਼ਿੰਦਗੀ ਜਿਊਣ ਲਈ

  • @GurjeetSingh-nn9zn
    @GurjeetSingh-nn9zn 3 місяці тому +37

    ਬਹੁਤ ਮਾੜੀ ਗੱਲ ਜਿਨ੍ਹਾਂ ਨੇ ਦੁਕਾਨਾਂ ਤੇ ਕਬਜ਼ਾ ਕੀਤਾ ਤੁਰੰਤ ਇਹੋ ਜਿਹੇ ਕਬਜ਼ਾ ਕਰਨ ਤੇ ਕਾਰਵਾਈ ਕਰਨੀ ਚਾਹੀਦੀ ਵਾ

    • @rajeshjamba2310
      @rajeshjamba2310 2 місяці тому

      Paji mainu lgda shop rent diti huni hai kabja ta koi nai kr sakda

  • @bskhara3331
    @bskhara3331 3 місяці тому +51

    ਆਰ ਐਸ ਐਸ ਵਾਲੇ ਇਸਤਰੀਆ ਤੇ ਵਾਰ ਕਰਦੇ ਆ ਮਰਦਾਂ ਨਾਲ ਟੱਕਰ ਨਹੀ ਲੈਂਦੇ
    ਤੁਹਾਡੀ ਮਦਦ ਸਿਰਫ ਸਿੰਘਾ ਨੇ ਕਰਨੀ ਸਰਕਾਰ ਪ੍ਰਸ਼ਾਸਨ ਨੇ ਨਹੀ ਕਿਉ ਕਿ ਇਹ ਜੁੱਤੀਆ ਦੇ ਯਾਰ ਨੇ ਧੰਨਵਾਦ

    • @gurmeetkaur1523
      @gurmeetkaur1523 2 місяці тому

      Bilkul 💯 sahi keha ji

    • @tarunkumar-bx5sr
      @tarunkumar-bx5sr 2 місяці тому +1

      Bhaji sadaa kirayedar sardar hi a jis da bijli bill 99000 a te oh mere father de jaan to baad mainu dhamki dinda Jo karna kar lai

  • @sukhwinderkaur7145
    @sukhwinderkaur7145 3 місяці тому +25

    ਟਾਹਿਣਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਸ ਬੱਚੀ ਨੂੰ ਲੋਕਾਂ ਤੇ ਸਰਕਾਰਾਂ ਦੇ ਸਾਹਮਣੇ ਲੈ ਆਏ ਹੋ ਸ਼ਾਇਦ ਕੋਈ ਇਸ ਬਿਨਾ ਮਾ ਬਾਪ ਦੀ ਬੱਚੀ ਦੀ ਸਾਰ ਲੈ ਲਵੇ,

  • @swarnsingh3545
    @swarnsingh3545 3 місяці тому +16

    ਇਹਨਾਂ ਪੱਤਰਕਾਰਾਂ ਨੂੰ ਬਹੁਤ ਬਹੁਤ ਸਲੂਟ, ਜਿਨ੍ਹਾਂ ਨੇ ਇਹੋ ਜਿਹੇ ਕਲਾਕਾਰਾਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ।

  • @jagdevgarcha5839
    @jagdevgarcha5839 3 місяці тому +34

    ਬਹੁਤ ਹੀ ਵਧੀਆਂ ਗਾਇਕਾ ਸੀ ਗੁਰਮੀਤ ਬਾਵਾ ਜੀ ਗਲੋਰੀ ਬਾਵਾ ਜੀ & ਲਾਚੀ ਬਾਵਾ ਜੀ ਹੁਣ ਵੀ ਅਸੀਂ ਇਹਨਾਂ ਦੇ ਗਾਏ ਗੀਤ ਹੀ ਸੁਣਦੇ ਹਾਂ ਸਾਨੂੰ ਤਾਂ ਏਦਾਂ ਦੇ ਹੀ ਗੀਤ ਪਸੰਦ ਹਨ

  • @sukhdevsoora4690
    @sukhdevsoora4690 3 місяці тому +18

    ਗਲੋਰੀ ਜੀ ਤੁਹਾਡੀ ਸਟੋਰੀ ਸੁਣ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਚੇਤੇ ਆਉਂਦੇ ਹਨ ਅੱਜ ਹੁੰਦੇ ਤੇ ਸੋਪਾ ਖਾਲੀ ਹੋਣੀਆਂ ਸਨ ਕਹਿੰਦੇ ਲੋਹੇ ਨੂੰ ਲੋਹਾ ਕੱਟਦਾ ਫਿਰ ਧੱਕਾ ਹੀ ਕੰਮ ਆਉਂਦਾ ਹੋਸਲਾ ਰੱਖੋ ਜ਼ਰੂਰ ਖਾਲੀ ਕਰਾਈਆਂ ਜਾਣ ਗੀਆ

  • @Prauna
    @Prauna 3 місяці тому +88

    ਅੱਜ ਜੇ ਸਿੱਧੂ ਮੂਸੇਆਲਾ ਹੁੰਦਾ ਤਾਂ ਇਸ ਗੱਲ ਦੀ ਜਾਣਕਾਰੀ ਤੋਂ ਬਾਅਦ ਸਭ ਤੋਂ ਪਹਿਲਾਂ ਓਸ ਜੱਟ ਨੇਂ ਇਹਨਾਂ ਨਾਲ ਖੜੇ ਹੋਣਾ ਸੀ। ਪੈਸੇ ਦੀ ਮਦਦ ਵੱਖਰੀ ਕਰਦਾ। ਮਿਸ ਯੂ ਜੱਟਾ।

  • @BalkarSingh-ko2qy
    @BalkarSingh-ko2qy 3 місяці тому +14

    ਟਹਿਣਾ ਸਾਹਿਬ ਜੀ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨਾਜਾਇਜ਼ ਕਬਜ਼ੇ ਛਡੋਂਦੇ ਸੀ ਕੀ ਉਹ ਨਹੀਂ ਕਿੱਤੇ ਸੁਣਦੇ ਹਨ ਜੀ

  • @navneetkalra3772
    @navneetkalra3772 3 місяці тому +13

    ਅੱਜ ਮੇਰਾ ਇੱਕ ਸਵਾਲ ਹੈ, "ਸਰਕਾਰ ਕੀ ਹੁੰਦੀ ਹੈ?"
    ਉੱਤਰ: ਸਰਕਾਰ, ਆਮ ਲੋਕਾਂ ਦੀ ਦੁੱਖ-ਸੁੱਖ ਦੀ ਸਾਥੀ ਹੁੰਦੀ ਹੈ, ਪਰ ਇਹ ਲੀਡਰ ਅਕਸਰ ਹੀ ਇਹ ਭੁੱਲ ਜਾਂਦੇ ਹਨ ਕਿ ਜੇਕਰ ਸਾਨੂੰ ਜਿੱਤ ਨਸੀਬ ਹੋਈ ਤਾਂ ਇਸ ਦੇ ਪਿੱਛੇ ਆਮ ਆਦਮੀ ਹੀ ਸੀ, ਪਰ ਲੱਗਦਾ ਹੈ ਕਿ ਹੁਣ ਸਰਕਾਰਾਂ ਸਿਰਫ਼ ਨਾਮ ਦੀਆਂ ਹੀ ਰਹਿ ਗਈਆਂ ਹਨ, ਇਨ੍ਹਾਂ ਲਈ ਸਿਰਫ਼ ਆਪਣੇ ਸੁੱਖ ਹੀ ਮਾਇਨੇ ਰੱਖਦੇ ਹਨ, ਆਮ ਆਦਮੀ ਨਾਲ ਇਨ੍ਹਾਂ ਨੂੰ ਕੋਈ ਸਰੋਕਾਰ ਨਹੀਂ? ਪੰਜਾਬ ਸਰਕਾਰ, ਜਵਾਬ ਦਿਓ! ਧੰਨਵਾਦ।

  • @JaskaranDhillon-hr7eb
    @JaskaranDhillon-hr7eb 3 місяці тому +28

    ਦੀਦੀ ਤੁਸੀਂ ਆਪਣਾ ਚੈਨਲ ਬਣਾ ਲਓ ਥੋੜਾ ਚੈਨਲ ਵਧੀਆ ਚੱਲ ਜਾਏਗਾ

  • @kulwantsangheraPB03
    @kulwantsangheraPB03 3 місяці тому +7

    ਟਹਿਣਾ ਸਾਬ ਤੁਹਾਨੂੰ ਵੀ ਬਾਹਰ ਜਾ ਕੇ ਕੈਮਰੇ ਅੱਗੇ ਉਹਨਾਂ ਦੁਕਾਨਦਾਰਾਂ ਨੂੰ ਪੁੱਛਣਾ ਚਾਹੀਦਾ ਸੀ ਨਾਲੇ ਸੱਚ ਪਤਾ ਲੱਗ ਜਾਂਦਾ

  • @TarasinghSamagh-bn2zg
    @TarasinghSamagh-bn2zg 3 місяці тому +9

    CM Bhagwant ਸਿੰਘ ਮਾਨ ਜੀ ਜ਼ਰੂਰ ਹੈਲਪ ਕਰਨ ਗੇ,,,, ਮੈਂਨੂੰ ਭਰੋਸਾ ਹੈ ਜੀ

  • @GurpalSingh-jr2sr
    @GurpalSingh-jr2sr 3 місяці тому +9

    ਕਲਾਕਾਰ ਸੱਭ ਦੇ ਸਾਂਝੇ ਹੁੰਦੇ ਹਨ ਪੰਜਾਬੀਓ ਇਹ ਗੱਲ ਆਪਾਂ ਸਾਰੇ ਜਾਣਦੇ ਹਾਂ ਪਰ ਗਲੋਰੀ ਬਾਵਾ ਦਾ ਹਾਲ ਚਾਲ ਪੁੱਛਣ ਤੋਂ ਕਿਉਂ ਪੱਛੜ ਗਏ ਹਾਂ ਨਾਲੇ ਹੁਣ ਤਾਂ ਗੱਲ ਘਰ ਘਰ ਪਹੁੰਚਣ ਵਾਂਗ ਹੈ ਹੁਣ ਇਹਨਾਂ ਦੀ ਸਹਾਇਤਾ ਕਰਨ ਲਈ ਢਿਲ ਮੱਠ ਨਾਂ ਕਰਿਓ ਬਾਕੀ ਗਲੋਰੀ ਬਾਵਾ ਜੀ ਤੁਹਾਡੇ ਕੋਲ ਏਨੀ ਮਿੱਠੀ ਰਸਨਾ ਹੈ ਕਿਨਾਂ ਤਕੜਾ ਤੁਹਾਡਾ ਦਮ ਹੈ ਚੱਕ ਦਿਓ ਫ਼ੇਰ ਇੱਕ ਸੁਰ ਹੋਰ ਉੱਤੇ ਲਗਦਾ ਹੈ ਤੁਹਾਡੀ ਮੇਹਨਤ ਨੂੰ ਫ਼ਲ ਛੇਤੀ ਹੀ ਸੰਭਵ ਹੈ ਤੁਸੀਂ ਮਸ਼ਹੂਰ ਹੋ ਗਏ ਤਾਂ ਕਾਮਯਾਬੀ ਦੀ ਵਜਾ ਪਰਾਈਮ ਏਸ਼ੀਆ ਟੀਮ ਵੀ ਹੋਵੇਗੀ ਸੱਭ ਤੋਂ ਵੱਡੀ ਗੱਲ ਤੁਸੀਂ ਹੋਂਸਲਾ ਨਾਂ ਛੱਡਣਾ ਯਕੀਨਣ ਚੜਦੀਕਲਾ ਹੋਵੇਗੀ।

  • @harpreetkaur5022
    @harpreetkaur5022 3 місяці тому +9

    ਜਾਗੋ ਤੇ ਬਲਾਉਂਦੇ ਹੋ ਜਿਹਨਾਂ ਨੂੰ ਆਉਂਦਾ ਕੁਛ ਨਹੀਂ ਉਹਨਾਂ ਦੀ ਬਜਾਏ ਇਹਨਾ ਨੂੰ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲਿਆਂ ਨੂੰ ਬੁਲਾਵੋ 🙏🙏🙏🙏🙏🙏

  • @balla.b6267
    @balla.b6267 3 місяці тому +4

    ਮਾਨ ਸਾਬ ਅੱਖਾਂ ਖੋਲੋ ਛੱਡੋ ਚੁਟਕਲੇ ਸਣਾਣੇ ਬਹੁਤ ਸਣਾਲੇ।ਇਹਨਾਂ ਦੀਆ ਅੱਖਾਂ ਚੋ ਹੰਝੂ ਪੂੰਝੋ।

  • @punjabi-ae-zubane9708
    @punjabi-ae-zubane9708 3 місяці тому +8

    ਬਹੁਤ ਮਸੂਮ ਸੀ ਗਲੋਰੀ ਬਾਵਾ। ਪਰ ਰੱਬ ਨੇ ਬਹੁਤ ਦੁੱਖ ਦਿੱਤਾ। ਉਹ ਆਪ ਹੀ ਕੋਈ ਰਸਤਾ ਦਿਖਾ ਦੇਵੇਗਾ। ਰਾਤ ਤੋਂ ਬਾਦ ਦਿਨ ਜਰੂਰ ਆਵੇਗਾ।

  • @satdevsharma6980
    @satdevsharma6980 3 місяці тому +5

    ਭਾਰਤ ਦਾ ਕਾਨੂੰਨ ਹੀ ਕਿਰਾਏਦਾਰਾਂ ਦੇ ਹੱਕ ਵਿੱਚ ਹਨ, ਕੁੱਛ ਵੀ ਨਹੀਁ ਹੋ ਸਕਦਾ। ਕੋਈ ਵਿੱਚ ਪੈ ਕੇ ਸਮਝੌਤਾ ਕਰਵਾ ਦੇਵੇ ਜਾਂ ਉਹਨਾਂ ਦੀ ਜ਼ਮੀਰ ਜਾਗ ਪਵੇ ਤੇ ਉਹ ਖ਼ਾਲੀ ਕਰ ਦੇਣ। ਬੱਸ ਕੋਈ ਹੋਰ ਰਸਤਾ ਮੈਁਨੂ ਨਜ਼ਰ ਨਹੀਂ ਆਉੰਦਾ ਜੀ। ਪਰ ਬੇਟੀ ਨਾਲ ਹਮਦਰਦੀ ਹੈ ਜੀ। ਤੁਹਾਡਾ ਵੀ ਧੰਨਵਾਦ ਜੀ🙏🙏🇺🇸

  • @ParmatmaSingh-so1cd
    @ParmatmaSingh-so1cd 3 місяці тому +9

    ਸਤਿਕਾਰ ਯੋਗ ਟਇਨਾ ਸਾਹਿਬ ਜੀਓ ਤੁਹਾਡੀ ਇਹ ਵਾਰਤਾ ਦੁਨੀਆ ਦੇ ਕੋਨੇ ਕੋਨੇ ਤੇ ਪਹੁੰਚ ਚੁੱਕੀ ਹੈ ਆਸ ਕੀਤੀ ਜਾਂਦੀ ਹੈ ਇਹ ਤੁਹਾਡੀ ਹਮਦਰਦੀ ਦੀ ਵਾਰਤਾ ਜਰੂਰ ਸਾਰਥਕ ਨਤੀਜਾ ਲੈਕੇ ਆਏਗੀ । ਅਸੀਸਾਂ ਦੇ ਪਾਤਰ ਹੋ ਜੀ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਜੀ । ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਹੈ । ਵਾਵਾ ਦੀ ਬੱਚੀ ਲਈ ਇਹ ਵਾਰਤਅ ਸੁੰਜਵਨੀ ਦਾ ਕੰਮ ਕਰੇਗੀ ।

  • @kamaljit5636
    @kamaljit5636 3 місяці тому +11

    Tusi honsla rakhyo Beta ji. Waheguru ji tuhadi jaroor help karnge.🙏🏻🙏🏻🙏🏻🙏🏻❤️❤️❤️❤️👍👍👍👍

  • @sukhdevsoora4690
    @sukhdevsoora4690 3 місяці тому +8

    ਗਲੋਰੀ ਜੀ ਹੋਸਲਾ ਰੱਖੋ ਇਕ ਦਿਨ ਆਵੇ ਗਾ ਆਪੇ ਹੀ ਛੱਡ ਜਾਣ ਗੇ ਰੱਬ ਜਦੋਂ ਲਜਾਣ ਲੱਗਾ ਤਾਂ ਕੱਲੇ ਕੱਲੇ ਨੂੰ ਵਾਰੀ ਵਾਰੀ ਲੈ ਜਾਣਾ ਆਪੇ ਖਾਲੀ ਹੋ ਜਾਣ ਗੀਆ ਇੰਤਜ਼ਾਰ ਕਰੋ ਆਪੇ ਹੀ ਦੋੜਨ ਗੇ ਪਤਾ ਨਹੀਂ ਕਦੋਂ ਕੋਈ ਆ ਜਾਵੇ

    • @jasbirsinghbhatti5691
      @jasbirsinghbhatti5691 3 місяці тому

      ਦੋ ਦੁਕਾਨਾਂ ਵਾਲੇ ਤਾਂ ਮਰ ਗਏ ਨੇ ਜੰਗ ਏਜ ਵਿੱਚ ਉਹਨਾਂ ਨੂੰ ਤਾਲੇ ਲੱਗੇ ਪਏ ਇੱਕ ਫੋਟੋ ਗ੍ਰਾਫਰ ਇੱਕ ਟੈਲੀਵਿਜ਼ਨ ਵਾਲਾ ਇਕ ਹੈ ਰਮਨ ਕੁਮਾਰ ਪ੍ਰੋਪਰਟੀ ਡੀਲਰ

  • @majorsingh7474
    @majorsingh7474 3 місяці тому +9

    ਵਾਹਿਗੁਰੂ ਜੀ ਬੀਬੀ ਗਲੋਰੀਆ ਜੀ ਦੀ ਹਮੇਸਾ ਮੱਦਦ ਕਰਨਗੇ ਬੀਬੀ ਜੀ ਦੀਆ ਗੱਲਾ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਹੈ ਵਾਹਿਗੁਰੂ ਜੀ ਉਹ ਦਿਨ ਦੂਰ ਨਹੀ ਜਰੂਰ ਬੀਬੀ ਜੀ ਨੂੰ ਹਮੇਸਾ ਚੜ੍ਹਦੀ ਕਲਾ ਵਿਚ ਰੱਖਗੇ ਜੀ ਵਾਹਿਗੁਰੂ ਵਹਿਗੁਰੂ ji

  • @mohansingh9572
    @mohansingh9572 3 місяці тому +9

    ਗਲੋਰੀ ਮੈੱਡਮ ਨਹਿੱਗ ਸਿੰਘ ਨੂੰ ਮਿਲੋ

  • @sukhbirkaur6701
    @sukhbirkaur6701 3 місяці тому +13

    ਹਰਮਨ ਮੈਨੂੰ ਬਹੁਤ ਪਿਆਰੀ ਲੱਗਦੀ ਆ ਸਾਦਗੀ ਦੀ ਮੂਰਤ ❤

  • @palasingh5151
    @palasingh5151 3 місяці тому +7

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਵਾਹਿਗੁਰੂ ਮੇਹਰ ਦਾ ਹੱਥ ਰੱਖਣ

  • @daljeetkaur4548
    @daljeetkaur4548 3 місяці тому +8

    ਵਾਹ ਜੀ ਵਾਹ ਜੁਗਨੀ 🙏ਬਿਲਕੁਲ ਏਦਾਂ ਲੱਗਿਆ ਜਿਵੇ ਗੁਰਮੀ ਤ ਬਾਵਾ ਜੀ ਹੋਣ 👍ਇਸ ਆਵਾਜ ਨੂੰ ਸ਼ਾਬਾਲੋ 🙏

  • @JaspinderGill-t5f
    @JaspinderGill-t5f 3 місяці тому +6

    ਪਾ੍ਈਮ ਏਸ਼ੀਆ ਚੈਨਲ ਤੇ ਇਹ ਦਰਦ ਭਰੀ ਦਾਸਤਾਨ ਪ੍ਰਸਾਰਤ ਹੋਣ ਤੋਂ ਬਾਅਦ ਜ਼ਰੂਰ ਪੰਜਾਬ ਦੀ ਧਰਤੀਦੇ ਕੁੱਝ ਦਰਦਮੰਦੀ ਅਤੇ ਗੈਰਤਮੰਦ ਲੋਕ ਜ਼ਰੂਰ ਅੱਗੇ ਆਉਣਗੇ

  • @BalkarSingh-ko2qy
    @BalkarSingh-ko2qy 3 місяці тому +35

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਡੀ ਪੰਜਾਬ ਦੀ ਗਾਇਕਾ ਗਲੋਰੀ ਬਾਵਾ ਜੀ ਦੀ ਜਿੰਦਗੀ ਦੇ ਸ਼ੰਘਰਸ਼ ਬੁਹਤ ਕਠ ਨਾਈਆ ਦੁਕਾਨਾਂ ਤੇ ਕਿੱਸੇ ਦੇ ਕਬਜ਼ਾ ਹੋਣਾ ਏਕ ਬੁਹਤ ਧੱਕੇ ਸ਼ਾਹੀ ਹੋ ਰਹੀ ਹੈ ਜੀ

  • @vishavnirmaan4731
    @vishavnirmaan4731 3 місяці тому +6

    ਦੋ ਹਿੱਸਿਆਂ ਦੇ ਵਿੱਚ ਇਹ ਇੰਟਰਵਿਊ ਸੁਣੀ ਬਹੁਤ ਸਾਰੀਆਂ ਗੱਲਾਂ ਸੁਣ ਕੇ ਤੇ ਅੁਜ ਦੇ ਹਾਲਾਤ ਜਾਣ ਕੇ ਮਨ ਕਈ ਵਾਰ ਭਾਵਕ ਹੋ ਗਿਆ … ਗਲੋਰੀ ਬਾਵਾ ਜੀ ਦੀ ਆਵਾਜ਼ ਵਿੱਚ ਬਹੁਤ ਝਲਕ ਉੱਨਾਂ ਦੇ ਮਾਤਾ ਜੀ ਦੀ ਹੀ ਸੁਣਾਈ ਦਿੰਦੀ ਹੈ
    …….. ਕਾਮਨਾ ਕਰਦੇ ਹਾਂ ਇੰਨ੍ਹਾਂ ਦਾ ਹੌਸਲਾ ਬਰਕਰਾਰ ਰਹੇ ਤੇ ਉਨ੍ਹਾਂ ਹੀ ਸਟੇਜਾਂ ਤੇ ਸਾਨੂੰ ਫਿਰ ਲੰਬੀ ਹੇਕ ਸੁਨਣ ਨੂੰ ਮਿਲੇ……

  • @SleepyHummingbird-kb2dd
    @SleepyHummingbird-kb2dd 3 місяці тому +3

    ਮੁੱਖ ਮੰਤਰੀ ਵੀ ਕਲਾਕਾਰ ਹੈ ਉਨ੍ਹਾਂ ਨਾਲ ਵੀ ਤਾਲਮੇਲ ਕਰੋ, ਕਿਉਂਕਿ ਉਨ੍ਹਾਂ ਕੋਲ ਤਾਕਤ ਹੈ

  • @rupindermakhan6790
    @rupindermakhan6790 3 місяці тому +7

    ਬੇਟਾ ਜੀ ਵਾਹਿਗੁਰੂ ਭਲੀ ਕਰਣਗੇ

  • @Karmjitkaur-gk1xq
    @Karmjitkaur-gk1xq 3 місяці тому +5

    ਕਿਸ ਭਾਈਚਾਰੇ ਦੇ ਲੋਕ ਨੇ ਜੋ ਕਬਜਾ ਕਰੀ ਬੈਠੈ ਆ ਬਹੁਤ ਮਾੜੀ ਗੱਲ ਐ

  • @sukhjeetsinghsamaon2928
    @sukhjeetsinghsamaon2928 3 місяці тому +4

    ਚੰਗਾ ੳੁਪਰਾਲਾ ਹਰਮਨ ਤੇ ਸਵਰਨ ਦਾ,ਜੇਕਰ ਸਰਕਾਰ ਤੇ ਜਿਲਾ ਪਰਸਾਸਨ ਬਾਵਾ ਪਰਿਵਾਰ ਦੇ ਹੱਕ ਚ ਨਾ ਅਾੲਿਅਾ.?..ਤਾ ਅਸੀ ਕੋਸਿਸ ਕਰਾਂਗੇ ਸੰਘਰਸਸੀਲ ਕਿਸਾਨ ਮਜਦੂਰ ਲਹਿਰਾਂ ਗੁਰਮੀਤ ਬਾਵਾ ਦੇ ਦੁੱਖ ਦਰਦ ਦੇ ੲਿਲਾਜ ਕਰਨ,ਸਾਥ ਦੇਣਗੇ!*-ਸੁਖਜੀਤ ਸਿੰਘ ਸਮਾਓ.ਪੰਜਾਬ.ਭਾਰਤ*

  • @JaswinderKaur-ti5en
    @JaswinderKaur-ti5en 2 місяці тому +2

    ਗੁਰਮੀਤ ਬਾਵਾ ਜੀ ਇੱਕ ਸਨਮਾਨ ਨਾਲ ਲੈਣ ਵਾਲਾ ਨਾਮ ਏ
    ਮੈਂ ਨਵਜੋਤ ਸਿੱਧੂ ਜੀ ਨੂੰ ਬੇਨਤੀ ਕਰਦੀ ਹਾਂ ਮਦਦ ਲਈ ਅੱਗੇ ਆਉਣ
    ਅਸੀਂ ਸਭ ਨਾਲ ਸਬਰ ਦਾ ਫਲ ਮਿੱਠਾ ਹੁੰਦਾ ਰੱਬ ਜ਼ਰੂਰ ਸੁਣੀ ਇਸ ਧੀ ਦੀ
    ਪੰਜਾਬੀਓ ਆ ਜਾਓ ਇੱਕ ਵਾਰੀ ਫਿਰ ਅੱਗੇ
    ਨਾਲ ਖੜੀਏ ਸਾਡੀ ਇਸ ਪੰਜਾਬ ਦੀ ਧੀ ਨਾਲ ਜੋ ਪੰਜਾਬ ਦੀ ਵਿਰਾਸਤ ਨੂੰ ਸਾਂਭੀ ਬੈਠੀ ਆ ਇਹਨੇ ਦੁੱਖ ਵਿੱਚ ਵੀ 😢

  • @RajwinderRajwinder-k9o
    @RajwinderRajwinder-k9o 3 місяці тому +8

    ਗੁਰਮੀਤ ਬਾਵਾ ਮੇਰੇ ਰਿਸ਼ਤੇਦਾਰ ਵਿਚੋ ਸਨ। ਬੁਹਤ ਚੰਗੇ ਸਨ

  • @mohinderkaur7858
    @mohinderkaur7858 3 місяці тому +6

    ਵਾਹਿਗੁਰੂ ਜੀ ਗਲੋਰੀ ਬਾਵਾ ਦੀ ਮਦਦ ਕਰਨ 🙏🙏

  • @avtarkaur6477
    @avtarkaur6477 3 місяці тому +5

    ਵਾਹਿਗੁਰੂ ਜੀ ਮਿਹਰ ਕਰਨ ਜੀ ।❤
    🙏

  • @navneetkaur1469
    @navneetkaur1469 2 місяці тому +2

    ਬਾਵਾ ਪਰਿਵਾਰ ਦਾ ਇਹ ਹਾਲ ਦੇਖ ਕੇ ਰੁਹ ਰੋ ਪਈ ਘਰ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੋਇਆ ਤਾਂ ਜਰੁਰ ਮੋਕਾ ਦੇਵਾਂਗੇ ਫ਼ੋਨ ਨੰਬਰ ਲਿਖ ਕੇ ਵੀ ਦੱਸਣਾ ਸੀ 🙏🙏

  • @harvinderkaur6374
    @harvinderkaur6374 3 місяці тому +6

    ਵਾਹਿਗੁਰੂ ਜੀ ਮਹਿਰ ਕਰੋਂ ਇਸ਼ ਪਰਿਵਾਰ ਤੇ 🙏🙏🙏🙏🙏

  • @JagtarSingh-bd8dr
    @JagtarSingh-bd8dr 3 місяці тому +7

    ਕੋਈ ਡੰਡੇ ਆਲਾ ਹੀਣੀ

  • @ranbirsingh9171
    @ranbirsingh9171 3 місяці тому +3

    ਸਾਡੇ ਦੇਸ ਦਾ ਕਾਨੂੰਨ ਹਮੇਸਾ਼ ਹੀ ਕਿਰਾਏਦਾਰ ਦੀ ਪਿੱਠ ਤੇ ਖੜਦਾ ਐ ਮਕਾਨ ਮਾਲਕ ਦੇ ਹੱਕ ਨੂੰ ਅੱਖੋਂ ਪਰੋਖੇ ਕਰ ਦਿੰਦਾ ਏ ਬਹੁਤ ਹੀ ਲੱਚਰ ਕਾਨੂੰਨ ਐ

  • @Ankushkumartakhi
    @Ankushkumartakhi 3 місяці тому +3

    ਮੇਰੇ ਵੀ ਮੰਮੀ ਇਸ ਦੁਨੀਆ ਤੋਂ ਚਲੇ ਗਏ ਮੈਨੂੰ ਛੱਡ ਕੇ ਮੈਨੂੰ ਪਤਾ ਕਿੰਨਾ ਦੁੱਖ ਲਗਦਾ ਹੌਂਸਲਾ ਰੱਖ ਭੈਣੇ 😢😢

  • @shiv0786
    @shiv0786 3 місяці тому +5

    ਗੁਰਮਤਿ ਬਾਵਾ ਜੀ ਦੇ ਮੇਰੇ ਮੰਮੀ ਜੀ ਬਹੁਤ ਫੈਨ ਸਨ। ਅਸੀਂ ਇਹਨਾਂ ਨੂੰ ਖੇਮਕਰਨ ਚ ਪਾਕਿਸਤਾਨ ਦੇ ਬਾਡਰ ਤੇ ਸੁਣਨ ਜਾਂਦੇ ਸੀ ਟਾਂਗੇ ਉੱਪਰ ਬੈਠ ਕੇ। ਇੱਕ ਪੀਰਾਂ ਦੀ ਦਰਗਾਹ ਬਹੁਤ ਮਸ਼ਹੂਰ ਹੈ ਪਾਕਿਸਤਾਨ ਬਾਡਰ ਤੇ।

  • @GurmeetSingh-lm6we
    @GurmeetSingh-lm6we 3 місяці тому +17

    ਮੁੱਖ ਮੰਤਰੀਂ ਸਾਹਿਬ ਨੂੰ ਸੱਚ ਦੀ ਮੱਦਦ ਕਰਨੀ ਚਾਈਦੀ

  • @VibeVenturesHQ
    @VibeVenturesHQ 3 місяці тому +8

    ਇਹ ਵਿਡਿਓ ਤੋਂ ਮਿਲੇ ਵਿਯੂਜ਼, ਇਸ਼ਤਿਹਾਰਾਂ ਆਦਿ ਤੋਂ ਜੋ ਪੈਸਾ ਤੁਸੀਂ ਕਮਾਉਂਗੇ , ਉਹ ਇਸ ਪਰਿਵਾਰ ਨੂੰ ਦੇ ਦਿਓ, ਉਹਨਾਂ ਦੀਆਂ ਲਗਭਗ ਅੱਧੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ.

  • @sahilrandhawa4129
    @sahilrandhawa4129 3 місяці тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ManjeetKaur-o7g
    @ManjeetKaur-o7g 3 місяці тому +2

    ਸਾਰੇ ਕਲਾਕਾਰਾਂ ਤੇ ਆਮ ਜਨਤਾ ਨੁੰ ਤੇ ਸਰਕਾਰਾਂ ਨੂੰ ਬੇਨਤੀ ਹੈ ਕੀ ਗਲੋਰੀ ਬਾਵਾ ਦਾ ਸਾਥ ਦਿਓ

  • @rajvinderkaur429
    @rajvinderkaur429 3 місяці тому +7

    ਪਰਮਾਤਮਾ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ।
    ਵਾਹਿਗੁਰੂ ਮਿਹਰ ਕਰ

  • @nabarchannel5569
    @nabarchannel5569 3 місяці тому +1

    ਦੁਕਾਨਾਂ ਵਾਲਾ ਕੰਮ ਤਾਂ ਇਕੱਲੇ ਹੰਸ ਰਾਜ ਹੰਸ ਹੀ ਕਰਵਾ ਸਕਦੇ ਨੇ 100%,
    ਟਹਿਣਾ ਬਾਈ ਗੱਲ ਕਰੋ ਹੰਸ ਜੀ ਨਾਲ਼

  • @money.sharma
    @money.sharma 2 місяці тому +1

    ਜਿੰਨਾ ਨੇ ਦੁਕਾਨ ਤੇ ਕਬਜ਼ਾ ਕੀਤਾ ,ਇੱਕ ਵਾਰ ਓਹਨਾ ਦਾ ਪੱਖ ਵੀ ਸੁਣ ਲੈਣਾ ਚਾਹੀਦਾ। ਫੇਰ ਹੀ ਪਤਾ ਲੱਗੇਗਾ।

  • @gurmeetsingh2654
    @gurmeetsingh2654 2 місяці тому +1

    ਇਸ ਦੇ ਲਈ ਕਾਨੂੰਨ ਬਣਨਾ ਚਾਹੀਦਾ ਕਿ ਕਿਰਾਏਦਾਰ ਕਬਜਾ ਨਾ ਹੋਵੇ ਮਾਲਕ ਨੂੰ ਪੂਰਾ ਹੱਕ ਹੋਵੇ ਕਿ ਜਦੋ ਮਰਜੀ ਦੁਕਾਨ ਖਾਲੀ ਕਰਾ ਸਕੇ

  • @HarmanjeetMann
    @HarmanjeetMann 3 місяці тому +5

    Asi tuhade nal ha Waheguru Ji Tuhadi jaroor help karnge. Jaldi tuhade problem Hal karnge🙏🏻🙏🏻🙏🏻🙏🏻🙏🏻🙏🏻

  • @HappyOrca-lf5id
    @HappyOrca-lf5id 3 місяці тому +21

    ਵਾਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਸੱਭਿਆਚਾਰ ਨੂੰ ਮਹਾਨ ਬੁਲੰਦੀਆਂ ਤੇ ਪਹੁੰਚਾਇਆ ਹੈ ਇਸ ਪਰਿਵਾਰ ਨੇ ਸ਼ਬਦ ਖਤਮ ਹੋ ਜਾਂਦੇ ਹਨ ਗਲੋਰੀ ਬਾਵਾ ਜੀ ਤਾਰੀਫ਼ ਕਰਦੇ ਹੋਏ

  • @pushpinderjitkaur110
    @pushpinderjitkaur110 3 місяці тому +6

    ਚੰਗਾ ਵੇਲਾ ਜਰੂਰ ਆਏਗਾ।

  • @Fan_Meet_Massi
    @Fan_Meet_Massi 3 місяці тому +5

    Kash ma bhan de help kr skda@i wash@
    Mare bhan te @SatGuru Baba Nanak JI🙏kirpa kran…i wish@

  • @deepderewala1688
    @deepderewala1688 2 місяці тому +1

    ਮੈ ਲਾਚੀ ਤੇ ਗਲੋਰੀ ਦੀਦੀ ਕੋਲੋ ਗਾਉਣਾ ਸਿੱਖਣ ਲੀ ਜਾਈਆਂ ਕਰਦਾ ਸੀ । ਫਿਰ ਲੋਕ ਡੋਨ ਹੋ ਗਿਆਂ ਬਾਦ ਚ ਜਾਈਆਂ ਨੀ ਗਿਆਂ ਉਸ ਟਾਈਮ ਲਾਚੀ ਦੀਦੀ ਦਾ ਅਕਾਲ ਚਲਾਣਾ ਹੋ ਗਿਆਂ 😢😢

  • @NAIBSINGH-rb5jj
    @NAIBSINGH-rb5jj 2 місяці тому +1

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ 😢😢😢👏👏👏

  • @SukhjinderKaur-uq9xm
    @SukhjinderKaur-uq9xm 3 місяці тому +26

    ਪੰਜਾਬ ਦੇ ਲੋਕਾਂ ਚਾਹੀਦਾ ਬੀ ਬੀਬੀ ਜੀ ਨੂੰ ਪ੍ਰੋਗਰਾਮਾਂ ਤੇ ਬੁੱਕ ਕਰਨ ਪਰਿਵਾਰ ਜੀਅ ਦਾ ਤੁਰ ਜਾਣਾ ਕੋਈ ਸੌਖਾ ਨਹੀਂ ਬਹੁਤ ਵੱਡਾ ਸਦਮਾ ਬੀਬੀ ਗੁਰਮੀਤ ਕੌਰ ਬਾਵਾ ਨੂੰ ਸਾਰੀ ਦੁਨੀਆ ਜਾਣਦੀ ਸਰਕਾਰਾਂ ਨੂੰ ਚਾਹੀਦਾ ਬੀਬੀ ਜੀ ਦੀ ਸਾਰ ਲੈਣ

  • @ManoharLal-uo5tg
    @ManoharLal-uo5tg 3 місяці тому +1

    ਭੈਣੇ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ approach ਕਰਨੀ ਸੀ

  • @mittiputtmajhail2960
    @mittiputtmajhail2960 3 місяці тому +2

    Akhar jado dukana kirye te dittia, koi deed kitti hovegi. Lok ta itne garkan te ne, K Gurdaspur road Pathankot te Ik Singh Sabha Gurudwara hy. Usdia front te 7/8 shops te upper rooms han. Jina karyedara kol purania rent te han te oh hun Gurughar nu vi rent nahi dende. Gurughar nu oh jagah kisse purpose lai chahidi e. Par koi vi madad ni karda, na govt, na leaders. So Pathankot de loka nu chahida k Dharmik sthan di madad karo. Ja ta market rate te rent den ja khali karn. Wakil sewa samjh k Rent Act da case karn eviction lai.

  • @satnaamsingh7614
    @satnaamsingh7614 2 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @paramjitsinghpammi5160
    @paramjitsinghpammi5160 3 місяці тому +5

    ਭਗਵੰਤ ਮਾਨ ਜੀ ਇਹਨਾਂ ਦੀ। ਕਦੇ ਸੁਣ ਲਓ। ਦੋ ਚਾਰ ਮਿੰਟ। ਕਡ ਕੇ। ਇਹਨਾਂ ਮਸਲਾ ਹੱਲ ਕਰੋ

  • @simmuathwal098
    @simmuathwal098 3 місяці тому +2

    ੍ਹਗਲੋਰੀ ਜੀ ਆਪਣਾ ਨੰ ਫੋਨ ਦਿਉਂ

  • @jaswinderkaur9537
    @jaswinderkaur9537 3 місяці тому +3

    ਸਰਕਾਰਾਂ ਨੂੰ ਇਸ ਗਾਇਕਾ ਦਾ ਸਾਥ ਜਰੂਰ ਦੇਣਾ ਚਾਹਿਦਾ ਹੈ।

  • @ManoharLal-uo5tg
    @ManoharLal-uo5tg 3 місяці тому +2

    ਟਹਿਣਾ ਸਾਬ ਨੇ ਨੰਬਰ ਫੜਾਉਣ ਵਾਲੀ ਗੱਲ ਬੜੀ ਟਿਕਾ ਕੇ ਕਹੀ

  • @KauraRauli-jk4ss
    @KauraRauli-jk4ss 3 місяці тому +6

    gurmeet bava wargi koi kalakar dubare ni jamni❤❤❤❤

  • @TarasinghSamagh-bn2zg
    @TarasinghSamagh-bn2zg 3 місяці тому +10

    ਸਾਡਾ ਕਾਨੂੰਨ ਬੜਾ ਹੀ ਲਚੀਲਾ ਹੈ ਜੀ, ਜੋਂ ਕੇ ਗ਼ਲਤ ਹੈ ਜੀ

  • @RajRani-nr5wk
    @RajRani-nr5wk 3 місяці тому +5

    Harman ,te तेहना ji TUC great 👍 ho

  • @ParamjitSingh-i1h
    @ParamjitSingh-i1h 3 місяці тому +4

    ਅਸੀਂ ਸਾਰਾ ਖਰਚਾ ਕਰਾਂਗੇ

  • @RajinderKaur-o2x
    @RajinderKaur-o2x 3 місяці тому +4

    ਵਾਹਿਗੁਰੂ ਤੁਹਾਡਾ ਸਾਥ ਦੇਵੇਗਾ

  • @JagtarSingh-bd8dr
    @JagtarSingh-bd8dr 3 місяці тому +34

    ਘਟੀਆ ਕਿੰਨੇ ਹੋਣੇ jina ਕਬਜਾ ਕੀਤਾ ਅਦਾਲਤ ਚ ਕੇਸ਼ kro

    • @sukhwinderkaur7145
      @sukhwinderkaur7145 3 місяці тому +1

      ਕੋਰਟ ਵਿੱਚ ਇਨਸਾਫ਼ ਜਰੂਰ ਮਿਲੂ ਗਾ

    • @iqbalsohal335
      @iqbalsohal335 3 місяці тому

      ਅਦਾਲਤਾ ਹਮੇਸ਼ਾ ਝੂਠ ਦਾ ਪੱਖ ਪੂਰਦੀਆ ਹਨ ਅਦਾਲਤਾ ਵਿਚ ਝੂਠ ਜਿੱਤਦਾ ਤੇ ਸੱਚ ਹਾਰਦਾ ਹੈ

    • @gurmeetsingh2654
      @gurmeetsingh2654 2 місяці тому

      ਲੱਖ ਰੁਪਏ ਤਾ ਵਕੀਲ ਨੇ ਮੰਗ ਲੈਣਾ ਆ

    • @indyatwal5234
      @indyatwal5234 2 місяці тому

      Shit system there. Nothing will happen.

  • @parmjitsingh3820
    @parmjitsingh3820 3 місяці тому +6

    Kiaa baat beta jugni kmaal ae G guru saab hor taraki Bakhshan

  • @RohitBawa-qu6if
    @RohitBawa-qu6if 2 місяці тому

    ਮੇਰੇ ਕੋਲ ਤਾਂ ਸ਼ਬਦ ਨਹੀਂ ਸਰਕਾਰ ਨੂੰ ਲਾਹਨਤਾਂ ਪਾਉਣ ਲਈ 😢😢 ਭਾਰਤ ਵਿੱਚ ਸਭ ਤੋਂ ਘਟੀਆ ਸਰਕਾਰ ਜੇਕਰ ਹੈ ਤਾਂ ਸਿਰਫ ਪੰਜਾਬ ਸਰਕਾਰ ਖ਼ਾਸਕਰ ਭਗਵੰਤ ਮਾਨ ਚਵਲ

  • @RohitBawa-qu6if
    @RohitBawa-qu6if 2 місяці тому

    ਸਾਉਣ ਮਹੀਨਾ ਆਉਣ ਵਾਲਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਨੇੜੇ ਨੇੜੇ ਦੀ5-6 ਪਿੰਡਾਂ ਦੇ ਸਕੂਲਾਂ ਨੂੰ ਇਕ ਵੱਡੇ ਗਰਾਉਂਡ ਵਿੱਚ ਸਾਰੇ ਬੱਚੇ ਇੱਕਠੇ ਕਰ ਕੇ ਤੀਆਂ ਦੇ ਤਿਉਹਾਰ ਦਾ ਅਨੰਦ ਲੈਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਸੱਭਿਆਚਾਰ ਦੱਸਿਆ ਜਾਵੇ ਅਤੇ ਉਚੇਚੇ ਤੌਰ ਤੇ ਗਲੋਰੀ ਬਾਵਾ ਨੂੰ ਸੱਦਿਆ ਜਾਵੇ।

  • @jaswindersingh6776
    @jaswindersingh6776 2 місяці тому

    ਜੁਗਨੀ ਬਹੁਤ ਵਧੀਆ ਗਾਈ ਕਲਾਕਾਰ ਬਹੁਤ ਪੈਸੇ ਵਾਲੇ ਹੁੰਦੇ ਨੇ ਕੇਸ ਕਰਨ ਵਿੱਚ ਪੈਸੇ ਦੀ ਮਦਦ ਕਰਨੀ ਚਾਹੀਦੀ ਹੈ ਘਟ ਰਹੀ ਪੰਜਾਬੀਅਤ ਨੂੰ ਸਿਰਫ ਕੇਵਲ ਤੇ ਕੇਵਲ ਇਹੋ ਜਿਹੇ ਲੋਕ ਹੀ ਸੁਰਜੀਤ ਰਖ ਸਕਦੇ ਹਨ ! ਪੰਜਾਬੀ ਮਾਂ ਬੋਲੀ ਦੀਆਂ ਬਾਤਾਂ ਪਾਉਣ ਵਾਲਿਓ ਟਾਇਮ ਸਾਂਭ ਲਓ ਜੀ । ਮਿਹਰਬਾਨੀ ਹੋਵੇਗੀ ਜੀ

  • @manjitmanjit9570
    @manjitmanjit9570 2 місяці тому

    ਕਦੇ ਛੋਟਾ ਬੱਚਾ ਬਣਕੇ ਮਾਂ ਦੇ ਨਾਲ. ਬਹਿੰਦੇ ਸੀ, ਅੱਜ ਮਾਂ ਦੇ ਥਾਂ ਤੇ ਖ਼ੁਦ ਬਹਿਣਾ ਪੈ ਗਿਆ

  • @jagmeetmaan9068
    @jagmeetmaan9068 2 місяці тому

    ਸਲਮਾਨ ਖਾਨ ਨੇ ਹਿਰਨ ਕੀ ਮਾਰੀ ਬਿਸ਼ਨੋਈ ਗੈਂਗ ਪਿਛੇ ਪੈ ਗਿਆ ਹੁਣ ਕਿਥੇ ਗਏ ਇਸ ਦੀ ਮਦੱਦ ਵੀ ਕਰੋਂ

  • @balwindersingh-jv3nn
    @balwindersingh-jv3nn 3 місяці тому +5

    Satnam waheguru ji satnam waheguru ji satnam waheguru ji satnam waheguru ji

  • @AjmerSingh-er1kl
    @AjmerSingh-er1kl 2 місяці тому

    ਟੂਰਨਾਮੈਂਟ ਕਿੰਨੇ ਹੁੰਦੇ ਆ ਪੰਜਾਬ ਵਿਚ ਹਰ ਟੂਰਨਾਮੈਟ ਤੇ ਹੋ ਸਕਦਾ

  • @manpreetkaurmapbi.-isem3335
    @manpreetkaurmapbi.-isem3335 3 місяці тому +3

    Please share this video to everyone.

  • @reshamsandhu9655
    @reshamsandhu9655 2 місяці тому

    ਉਮੀਦ ਆ ਟਹਿਣਾ ਸਹਿਬ ਦੀ ਕੋਸਿਸ ਸਦਗਾ ਇਸ ਧੀ ਤੇ ਚੰਗੇ ਦਿਨ ਜਰੂਰ ਆਉਣਗੇl

  • @harmanminhas9796
    @harmanminhas9796 3 місяці тому +1

    Gurmeet bawa aunty g di den koi ni de sakda ...mnu ohde song bhot pasand aa ..kisse ne bat ni puchi

  • @harpreetkaur5022
    @harpreetkaur5022 3 місяці тому +2

    ਮੇਰਾ ਗੱਚ ਭਰ ਆਇਆ

  • @vikramnanda6199
    @vikramnanda6199 3 місяці тому +1

    Court case kro khaali ho jania

  • @musiclovers5387
    @musiclovers5387 3 місяці тому +3

    23 seconds de heek ba Kamal g

  • @pb_viral_punjabi
    @pb_viral_punjabi 2 місяці тому

    ਲੱਖਾ ਸਿਧਾਣਾ ਜੀ ਅਤੇ ਭਾਨਾ ਸਿੱਧੂ ਨਾਲ ਸਪੰਰਕ ਕਰਨਾ ਸੀ ਜੀ ।

  • @sandeepmasih5143
    @sandeepmasih5143 2 місяці тому +1

    Keep it up sister no matter don’t worry GOD will be with you 🇺🇸🇺🇸🇺🇸🇺🇸🇺🇸🇺🇸🦁🦁🙏🙏

  • @AshokKumar-cb9sv
    @AshokKumar-cb9sv 3 місяці тому +3

    Pls support to her ,Govt also should do

  • @anjuanjusharma7023
    @anjuanjusharma7023 3 місяці тому +2

    Aaj kal koi nahi kisi da pata nahi loka nu ki Ho gya etho ki leke Jana koi nahi Waheguru ji tuhady jaroor sunega God bless you didi ji Take care Bus hosla na chadna Ji ❤❤❤❤❤❤❤ Love you didi ji ❤❤❤❤❤

  • @KauraRauli-jk4ss
    @KauraRauli-jk4ss 3 місяці тому +2

    ye ene parmotr a bhar canda ch mele karonde yr ehna da hak ban da aa Dolly nu moka den da yr aaj kal de nave j munde a Jina nu gurmeet baba bare Pata he ni kon c na koi dasn wala aa

  • @harmanminhas9796
    @harmanminhas9796 3 місяці тому +1

    Gunde babmas dian film bn rehi o my god

  • @KauraRauli-jk4ss
    @KauraRauli-jk4ss 3 місяці тому +3

    Wah oh tehnia dill kuss karta namr Wali gal karke khenda singr de ndl de namr fada jande aa sahi gal aa

  • @KauraRauli-jk4ss
    @KauraRauli-jk4ss 3 місяці тому +2

    Yr apnia kisan jatebandia nu chida Dolly bhen di Madd karn Sarkar to Mang mango ehna nu insaf mi jai yr apa apne bajorga ne gurmeet baba g nu sunde aa rahe aa Ena peyar dinde aa rahe aaa yr ohda parivr aaj rul reha ehna di help Karni ban di aa

  • @RohitBawa-qu6if
    @RohitBawa-qu6if 2 місяці тому

    20 ਸੈਕਿੰਡ ਦੀ ਹੇਕ ਲਾ ਤੀ ਬਹੁਤ ਵੱਡੀ ਗੱਲ ਆ