Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
Bapu ji bahut vadiya laga Parmatma tuhanu hor lammi umar deve ji baki gaddi vekh ke bahut jada changa laga sambhal di gal wa ji aa te sarkar ne barbaad karta kaam nu gaddiya Delhi 10 saal te NCR to bahar 15 saal karke nhi te hun waliya gaddiya te bahut jada majboot wa par TATA Hor Layland nu faida hor apne tax len vaste sarkar ne gareeb loka nu marwa dita jo banda ek gaddi naal apna ghar chalaunda c onnu 10 saal baad gaddi kabaad ch vechni pendi te ki haal hunda ode Dil da fer to kisht loni sokhi nhi aaj de waqt kharcha jada te Aamdani ghat wa hun sab kuch barbaad karta sarkar ne Ameer hor Ameer te gareeb hor gareeb ban raya wa bharat ch Modi raj ne sab kuch khatam karta
ਬਾਪੂ ਤੁਹਾਨੂੰ ਰੱਬ ਚੜ੍ਹਦੀ ਕਲਾ ਚ ਰੱਖੇ ।
ਮਨ ਬੜਾ ਖੁਸ਼ ਹੌੲਿਆ ਬਾਪੂ ਜੀ ਦੀਆ ਗੱਲਾ ਸੁਣ ਕੇ ਬੜੇ ਸੱਚੇ ਸੁਚੇ ੲਿਨਸਾਨ ਲੱਗਦੇ ਵਾਹਿਗੁਰੂ ਜੀ ਬਾਪੂ ਜੀ ਤੇ ਮਿਹਰ ਭਰਿਆ ਹੱਥ ਰੱਖੇ🙏🙏
ਬਾਪੂ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ❤️
ਜਿਉਂਦਾ ਰਹਿ ਬਾਪੂ ਦਿਲ ਖੁਸ਼ ਹੋ ਗਿਆ ਤੁਹਾਨੂੰ ਸੁਣ ਕੇ
ਕਿਆ ਬਾਤਾਂ ਨੇ ਬਾਪੂੂ ਜੀ ਬਹੁਤ ਵਧੀਆ ਸਾਂਬ ਸਬਾਂਲ ਰੱਖੀ ਹੋਈ ਹੈ ਜੀ🙏🙏
ਬਾਪੂ ਜੀ ਤੇ ਬਾਪੂ ਜੀ ਦਾ ਟਰੱਕ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਮਹਾਰਾਜ ਜੀ ਮੇਹਰ ਰਖਣ ਜੀ ਧੰਨਵਾਦ ਹਰਭੇਜ ਵੀਰ ਜੀ
ਇਨਾ ਬਾਪੂ ਜੀ ਨੂੰ ਬਾਰ ਬਾਰ ਙੂਕ ਕੇ ਸਲਾਮ , ਫਤਹਿ, ਭਾਵ ਭਿੰਨੀ ਪੇਰੀ ਪੈਣਾ । ਵਾਹਿਗੁਰੂ ਜੀ ਇਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ!
ਮੈਨੂੰ ਬਾਪੂ ਜੀ ਦਾ ਇੱਕ ਸ਼ਦੇਸ਼ ਬਹੁਤ ਵਧੀਆ ਲੱਗਾ ਕਿ ਉਹ ਹਾਲੇ ਤੱਕ ਵੈਸ਼ਨੂੰ ਨੇ ਨਹੀਂ ਤਾ ਹੁਣ ਵਾਲੇ ਡਰਾਈਵਰ ਤਾ ਪੋਸਤ ਫੀਮ ਤੋ ਬਿਨਾਂ ਤੁਰਦੇ ਨੀ ਨਾਲੇ ਸ਼ਾਮ ਨੂੰ ਪੈਗ ਤੋ ਬਿਨਾਂ ਨੀਂਦ ਨੀ ਆਉਂਦੀ .......ਇਹ ਇਕ ਮੇਸੈਜ ਆ ਲੋਕਾਂ ਨੂੰ.....
Bapu great 🌷🙏🌷
Hnji
Veer bhut lok a jihre nhi kush khande sada banda kache mall te chalda cha tak ne peenda
Ustad sare ikko jhe nhi hunde
V sare hi Nashe krde hon
ਬਾਪੂ ਜੀ ਨੂੰ ਸਤਿ ਸ਼੍ਰੀ ਅਕਾਲ, ਵਹਿਗੁਰੂ ਚੜਦੀ ਕਲਾ ਰੱਖੇ
ਬੜੀ ਖੁਸ਼ੀ ਹੋਈ ਗੁਰਭੇਜ ਵੀਰ ਬਾਪੂ ਦੀਆਂ ਗੱਲਾਂ ਸੁਣ ਕੇ
ਨਜ਼ਾਰਾ ਆ ਜੇ ਸੱਚ ਪੁੱਛੇਂ ਵੀਰ ਇਹੋ ਜਿਹੀਆਂ ਹਸਤੀਆਂ ਨੂੰ ਰੂਬਰੂ ਕਰਦਾ ਰਿਹਾ ਕਰ ਵੀਰ ਇਹ ਸਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਨੇਂ
ਜਿਉਂਦਾ ਰਹਿ ਬਾਇ ਦਿਲ ਖੁਸ ਹੋ ਗਿਆ
ਸਾਡਾ ਓਹਨਾ ਬੰਦਿਆ ਨੂੰ ਸਲੂਟ ਆ ਜਿਹਨਾਂ ਸੜਕਾਂ ਤੇ ਉਮਰਾ ਗਾਲਤੀਆ
ਬਾਈ ਸਾਡੇ ਮੋਰਿੰਡੇ ਏਰੀਏ ਚ ਆ ਗਿਆ ਬਾਤ ਆ ਬਹੁਤ ਕੁੱਝ ਆ ਦੇਖਣ ਵਾਲਾ ਇੱਧਰ ਯਾਰ ਬੜੀ ਦੇਰ ਬਾਅਦ ਆਪਣੀ ਬੋਲੀ ਸੁਣੀ
ਇਹ ਗੱਡੀ ਮੇਰੇ ਮਨ ਪਸੰਦ ਵਾਲੀ ਹੈ ਡੀ ਤੇ ਇਸ ਗੱਡੀ ਬਹੁਤ ਬਹੁਤ ਧੰਨਵਾਦ ਜੀ ਇਸ $ਗੱਡੀ ਵੀ ਦਿਖਾਈ ਬਹੁਤ ਬਹੁਤ ਧੰਨਵਾਦ ਜੀ
ਬੱਲੇ ਬਾਪੂ ਜੀ ਤੁਸੀਂ ਤਾਂ ਸੱਚੀ ਮੁੱਚੀ ਹੀ ਬੱਲੇ ਬੱਲੇ ਕਰਵਾ ਦਿੱਤੀ ਹੈ
ਬਹੁਤ ਵਧੀਆ ਬਾਬਾ ਜੀ ਦੀਆਂ ਗੱਲਾਂ, ਪੁਰਾਤਨ ਬਜ਼ੁਰਗ ਬਹੁਤ ਸਿਆਣੇ ਹੁੰਦੇ ਸਨ,, 🙏💐💚
ਵੀਡੀਓ ਦੇਖ ਕੇ ਰੂਹ ਖੁਸ਼ ਹੋ ਗਈ ਵੀਰ ..ਬਾਪੂ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ਣ ..ਸਭ ਤੋਂ ਵਧੀਆ ਗੱਲ ਲੱਗੀ ਬਾਪੂ ਜੀ ਦੀ 'ਚਲੋ ਘਰੇ ਚਲੀਏ ਚਾਹ ਪੀ ਏ ..ਹੋਰ ਬਈ 😍😍😍😍👍👍👍👌👌👌
ਹਰਭੇਜ ਵੀਰ ਤੂੰ ਵੀ ਕਮਾਲ ਆ ਬਾਈ ਵਾਹਿਗੁਰੂ ਜੀ ਬਾਪੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਹਰਭੇਜ ਵੀਰੇ ਧੰਨਭਾਗ ਸਾਡੇ ਸਾਡੇ ਸ਼ੈਰ ਚ ਆਉਣ ਤੇ
ਮੈ ਪ੍ਰੇਮ ਸਿੰਘ ਸਾਰਿਆਂ। ਦਾ ਬਹੁਤ ਧਨਵਾਦੀ ਹਾਂ ਜਿਹੜਾ ਤੁਸੀਂ ਮੈੰੰਨੂ ਏਨਾਮਾਣ ਸਤਕਰ ਦਿਤਾ🙏🙏
ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ
BAPPU JUVAN TE BAPPU DA TRUCK VI JUVAN..WAHHH👍👍👍👍👍
ਬਾਈ ਜੀ ਬਾਬੇ ਦੀ ਗੱਲ ਸੁਣੀ ਆ ਧਿਆਨ ਨਾਲ ਲੋਕ ਅਜਾਦੀ ਕਹਿੰਦੇ ਆ ਬਾਬੇ ਹਲਚਲਾ ਬੋਲ ਦੇ ਆ ਬਾਬਾ ਜੀ ਕਹਿੰਦੇ ਆ ਅਸੀ ਹਲਚਲੇ ਵੇਲੇ ਪੜਾਈ ਛਡ ਤੀ ਸੀ
ਬਾਪੂ ਸਾਡੇ ਜਿਲ੍ਹੇ ਦਾ ਮਾਣ ਹੈ👌👌👌👍👍👍💐💐💐🎈🎈🎊🎊🙏🏻🙏🏻🙏🏻
ਬਾਪੂ ਦਿਲ ਖੁਸ ਕਰਤਾ ਈ ਜਿਉਦਾ ਰਹੇ
ਬਹੁਤ ਵਧੀਆ ਬਾਈ ਜੀ
ਬਾਪੂ ਸਾਡੀ ਟਰੱਕ ਯੂਨੀਅਨ ਮੋਰਿੰਡਾ ਵਿਚ ਟਰੱਕ ਚਲਾਉਂਦਾ ਰਿਹਾ , ਬਾਪੂ ਪਿਉਰ ਵੈਸ਼ਨੋ ਆ , ਆਹ ਟਰੱਕ ਜਦੋ ਨਵਾ ਲਿਆਂਦਾ ਸੀ ਉਦੌ ਤੌ ਲੈਕੇ ਹੁਣ ਤੱਕ ਬਾਪੂ ਹੀ ਡਰਾਈਵਰ ਰਿਹਾ , ਵਾਹਿਗੁਰੂ ਬਾਪੂ ਜੀ ਨੂੰ ਏਦਾ ਹੀ ਚੜਦੀਕਲਾਂ ਵਿਚ ਰੱਖੇ ਜਾਣ
ਵਾ ਬਾਬੂ ਜੀ ਪਰਮਾਤਮਾ ਸੋਡੀ ਉਮਰ ਲੱਬੀ ਕਰੇ
ਜਿਉਂਦਾ ਰੈਹ ਬਾਪੂ ਵਾਹਿਗੁਰੂ ਜੀ ਤੰਦਰੁਸਤੀ ਵਕਸਣ
ਬੱਲੇ ਬਾਪੂ ਜੀ ਬਹੁਤ ਵਧੀੱਆ ਵੀਡੀੳਿ ਤੁਹਾਡੇ ਤਜਰਬੇ ਜ਼ਿੰਦਗੀ ਦੇ ਬਾਕਮਾਲ🙏🏻
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
15:01ਆਹ ਹੁੰਦਾ ਸਤਿਕਾਰ ਜੋ ਅੱਜ ਕੱਲ ਨਹੀਂ ਰਿਹਾ
Love you bapu g old is gold dil khush ho gya bapu ji diya glan Sun k
ਧੰਨਵਾਦ ਬਾਈ ਸਾਡੇ ਇਲਾਕੇ ਦੇ ਬਾਪੂ ਨੂੰ ਦੁਨੀਆ ਸਾਹਮਣੇ ਲੈ ਕੇ ਆਉਣ ਲਈ
ਬਗੁਰਗਾਂ ਨੂੰ ਦਿਲੋਂ ਸਲਾਮ ਹੈ --K S Panjkoha
ਵਾਹ ਓ ਬਾਬਾ ਜੀ
ਵੱਖਰੀ ਤੇ ਸੱਚੀ ਸੁੱਚੀ ਸੋਚ
ਬਹੁਤ ਵਧੀਆ ਵੀਰ👍
ਜਾਰ ਟਰੱਕ ਆ ਵਾਲੇ ਏਨੇ ਮਾੜੇ ਨੀ ਹੁੰਦੇ 🙏🙏🙏🙏❤️❤️❤️
Jeonda vasda rhe bappu...❤️❤️
Bappu ni inaa noo Dekh ke ithaas dikhdadaa ...Rab tandrusti deve eh virsa haa eho jehy bajurag sanu inspire krdey hn
Old is gold , great bapuji
Sat Sri akal ji 🙏
Bappu diyan galan sun k dil khush ho gya
ਇੰਟਰ ਵਿਉ ਕਰਕੇ ਬਾਈ ਜੀ ਤੁਸੀ ਬਹੁਤ ਚੰਗਾ ਕੀਤਾ ਹੇ ਨੋਜਵਾਨਾ ਵਾਸਤੇ ਇੱਕ ਮਾਰਗ ਦਰਸ਼ਨ ਹੇ ਜੀ
ਬਹੁਤ ਵਧੀਆ ਜੀ।
Thanks. 2 2. G
Rab. Rakha 🙏❤️👍🎈
ਬੱਲੇ ਸਰਦਾਰਾ, ਦੋਵੇਂ ਜਵਾਨ ਆ।
ਅਹਾ ਟਰੱਕ ਮੇਰੇ ਨਾਲਦੇ ਪਿੰਡ ਆ ਮੈਂ ਬਚਪਨ ਤੌ ਜਾਣਦਾ ਬਾਪੂ ਨੂੰ
Kehra pind aa Bai
@@jassseth9700 ਮੁੰਡੀਆਂ ਬਾਈ ਤੇਰਾ ਕਿਹੜਾ
@@parwazsingh9959 jalandhar
Kehda pind a bapu g da
ਰਬ ਦਾ ਭਗਤ ਆ ਡਰਾਈਵਰ ਬਾਬਾ ਉਸਤਾਦ ਡਰਾਈਵਰ
Harbhej veere sachi yaar jugg jugg ji oh bharwa dil khush kr dita bhra waheguru tenu hor vi tarakiya bakshe fathegarh sahib to
ਬਾਬੇ ਨੇ ਸਹੀ ਗੱਲਾਂ ਕੀਤੀਆ
ਵਾਹ ਬਾਪੂ ਜੀ❤
ਭਾਈ ਇਸ ਤੋਂ ਉੱਤੇ ਅੱਜ ਤਕ ਵੀਡਿਓ ਨਹੀਂ ਬਣੀ ਬਹੁਤ ਵਧੀਆ good job brother
Made in Germany truck with number 28 Gear box Made in India Driver God bless him
TATA and Sardar ji
❤️🔥
Sat s akal ji Bapu ji nu Tata compny walon Inam milna chahida e ji truck di samb sambal dekh k wah ji wah🙏🏻🙏🏻🙏🏻🙏🏻🙏🏻🙏🏻
Bapu ji 😘 love u tuhanu
Bhut vdiya video rooh khus ho gyi👍
Waheguru ji maharkry, bappu, ji ty, pariwar, ty from truck driver lakhwinder Singh beeta shahkot malsian jallandhar Punjab
ਰਬਾ ੳਮਰ ਵਧਾਦੇ ਬਾਪੂ ਦੀ
Rooh Kush ho Gayie Yaroo .
Balle Bappu g heera punjab da. Bot badia interview dil khush kita Bappu g
Waheguru ji. God bless you babu ji
Asi dowe jwan aa wahh ji 🥰
Gt road te ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬਲੀਏ
Bapu nu pyar🥰🥰🥰🥰Buhat sarra hoshiarpuar wale
ਵਾਹ ਬਾਪੂ ਬੱਲੇ ਬੱਲੇ
Prem Singh Mavi jindabaad, Saade ilaake di shaan
ਬਾਪੂ ਦੀਆਂ ਗੱਲਾਂ ghaint ਸੀ ਪੂਰੀਆਂ
Wah ji Baba (drivery teri.)
Bohot sunder Mercedes truck, puraane logo se baat karke bohot achcha lagta hai
ਸਿੱਧੂ ਸਾਬ ਬਹੁਤ ਵੱਧੀਆ
Bapu ji mere gwandi aa, sabh Sab sahi hai, I salute
Bapu ji bahut vadiya laga Parmatma tuhanu hor lammi umar deve ji baki gaddi vekh ke bahut jada changa laga sambhal di gal wa ji aa te sarkar ne barbaad karta kaam nu gaddiya Delhi 10 saal te NCR to bahar 15 saal karke nhi te hun waliya gaddiya te bahut jada majboot wa par TATA Hor Layland nu faida hor apne tax len vaste sarkar ne gareeb loka nu marwa dita jo banda ek gaddi naal apna ghar chalaunda c onnu 10 saal baad gaddi kabaad ch vechni pendi te ki haal hunda ode Dil da fer to kisht loni sokhi nhi aaj de waqt kharcha jada te Aamdani ghat wa hun sab kuch barbaad karta sarkar ne Ameer hor Ameer te gareeb hor gareeb ban raya wa bharat ch Modi raj ne sab kuch khatam karta
Very glad to see this old YOUNG MAN and his truck.
Awesome video phaji swaad aagya, bahut vadia
Bahut vadiya harbhej veere tuci puraniyan yaadan yaad karatiyan
Thanks 22g. Bapu ji jindabad
ਸਮੇਂ ਸਮੇਂ ਦੀ ਗੱਲ ਐ ਬਈ ਕਿਸੇ ਸਮੇਂ ਜਾ ਕੇ ਆਪਾਂ ਵੀ ਦਸਿਆ ਕਰਾਗੇ ਵੀ ਇਹਦਾ ਇਹਦਾ ਕਰਦੇ ਹੁੰਦੇ ਸੀ।
Ajj dill khush ho geya video dekh ke bai ji
ਖੁਸ਼ ਕੀਤੇ 👍
ਧੰਨਵਾਦ ਜੀ।
सिख्खा नु मेहनत की कोई परवाह ना हो .....वाहे गुरु का खालसा...वाहे गुरुफत्तेई भाई तु पिंडदा नाव रोशन करी 🙏
ਵਾਹ ਜੀ ਵਾਹ ਰੂਹ ਖੁਸ਼ ਹੋ ਗਈ
Salute a Bapu ji 💯💯💯💯👌🆗👌
ਬਾਪੁ ਜੀ 👌👌👌👌👌👌👌👍
Tuhada Dhanwad,,,,
Thank you for this interview with great and healthy heman
ਬਾਪੂ ਦੀ ਐਸ਼ ਕਰਨ ਦੀ ਉਮਰ ਐ।
ਡਰਾਈਵਰੀ ਕਰਨ ਨਹੀਂ।
JUG JUG JEUNDE RHO BAPU JI MERI UMAR VEE TUHANU LAG JAY
,Sandeep Kaur mavi,thanks bro l am proud of my father
Waheguru ji Waheguru ji Waheguru ji Waheguru ji
God bless you bapu ji
Sat Shri Akal Ji Lajawab Video Jiode Vasde Raho Rab Rakha Thanks Ji 🙏 👍 👌 😊
Waheguru mere Karen bapu ta
Dady de yaad Agyi bapu sun k driver c dady mra bht tile truck chly my dad ahi km krda rehy
Babu je God bless you. May you live long. Very nice information.
Sarwan Singh sandhu bhikhiwind
Tran Taran.
Waheguru mehar kre is bapu Ji te
ਬਹੁਤ ਵਧੀਆ
Very nice God bless you all family members and friends thanks 🙏💖
Wmk 🙏 ਕਰਨ ਤੁਹਾਡੇ ਤੇ ਬਾਪੂ ਜੀ 100+ 👍✌️
Mera supna bai D MODEL TYAAR KRAUNI A ❤❤
Wah bapu maange tuhanu❤❤
Very happy to see this video
ਇਸ ਵਾਰ ਦੀ ਹਾਰ ਨੇ ਬਾਦਲ ਪਰਿਵਾਰ ਦੀਆਂ ਪਹਿਲੀਆਂ ਜਿੱਤਾ ਵੀ ਮਿੱਟੀ ਵਿਚ ਮਿਲ ਦਿਤੀਆਂ