Plekha kha gya Bai rashan card nai ban da pya ( hor 4 pinda de name likh lene c free a cmts te je paisea de hunda fir life da pehla cmt KDE karna e nai c tu bai
Bde Time bad yad Aai Jad Moge de Kol Luhare Baba damu Shah de Akhada Sunya main Os din V dosta nu kiha C Seema Anjan Kihde Pase ton h ah te Sirra h yaar ❤
ਸੀਮਾ ਜੀ ਸਾਡੀ ਇਹ ਦੁਆ ਹੈ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ
ਆਵਾਜ਼ ਬਹੁਤ ਸੋਹਣੀ ਹੈ ਪਹਿਲਾਂ ਵਰਗੀ ਹੀ ਹੈ
ਬੀਬੀ ਜੀ ਦੀ ਮੁਲਾਕਾਤ ਬੜੀ ਵਧੀਆ ਲੱਗੀ। ਸਾਰੀ ਔਡੀਐੰਸ ਦਾ ਧੰਨਵਾਦ।
Seema anjan sister ji God may you live long
ਮੈਂ 8 ਕਲਾਸ ਵਿੱਚ ਪੜਦਾ ਸਾਂ ਉਦੋਂ ਅਖਾੜੇ ਦਾ 10000 ਚਾਰਜ ਕਰਦੀ ਸੀ 1998 ਦੀ ਗੱਲ ਹੈ ਮਾਝੇ ਏਰੀਆ ਵਿਚ ਬਹੁਤ ਅਖਾੜੇ ਲਾਏ ਸੀ ਸਾਗਰ ਦੀ ਜੋੜੀ ਨੂੰ ਵੀ ਟੱਕਰ ਦਿੱਤੀ ਸੀ ਕਿਉਂਕਿ ਸੋਹਣੀ ਬਹੁਤ ਸੀ ❤❤
ਸੀਮਾ ਅਣਜਾਣ ਇੱਕ ਚੁਲਵਲੀ ਗਾਇਕਾ ਹੈ,ਜਿਸ ਦੇ ਪ੍ਰੋਗਰਾਮ ਵਿੱਚ ਕੁਰਸੀਆਂ ਬਹੁਤ ਟੁੱਟਦੀਆਂ ਸਨ, ਵਧੀਆ ਪ੍ਰਫਾਰਮੈਸ। ਖੇਡ
ਅੱਜ ਕੱਲ ਸੁੰਨਦਾ ਸ਼ਰਮਾ ਸੀਮਾ ਅਣਜਾਣ ਏ ❤
ਬਹੁਤ ਵਧੀਆ ਗੀਤ ਲਿਖਿਆ ਅਤੇ ਗਾਇਆ
ਸੀਮਾ ਜੀ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲੱਗਾ ਵਾਜ ਬਹੁਤ ਵਧੀਆ👍💯👍💯
ਵਧੀਆ ਗੱਲ ਹੈ ਆਪਣੀ ਕਲਾਕਾਰੀ ਦਿਖਾ ਰਹੀ ਹੈ ਬਹੁਤ ਵਧੀਆ ਆਂਟੀ ਸੋਹਣੀ ਹੈ ਲੱਗੇਂ ਰਹੋਂ ਪ੍ਰਮਾਤਮਾ ਰਾਜ਼ੀ ਰੱਖੇਂ
Bhut vadiya singer c sade patti to❤❤❤❤❤
ਸੀਮਾਂ ਜੀ ਸਦਾ ਚੜਦੀ ਵਿੱਚ ਰਹੋ ਤੁਹਾਡੀ ਭੂਆ ਦੇ ਪਿੰਡੋ ਕਾਹਲਵਾਂ ਤੋਂ ਮਥਰੇਵਾਲੀਆ ਦਾ ਵੱਡਾ ਭਰਾ ਪੰਨੂ
ਬਹੁਤ ਬਹੁਤ ਧੰਨਵਾਦ ਜੀ 🙏🏻
Plekha kha gya Bai rashan card nai ban da pya ( hor 4 pinda de name likh lene c free a cmts te je paisea de hunda fir life da pehla cmt KDE karna e nai c tu bai
ਸੀਮਾ ਜੀ ਮੈਂ ਭੋਲੂ ਤੁਹਾਡੀ ਭੂਆ ਦੇ ਪਿੰਡ ਵਾਲੇ ਮਥਰੇਵਾਲੀ ਦੇ ਵੱਡੇ ਭਰਾ ਪੰਨੂ ਨਾਲ ਸਨ 77 ਵਿੱਚ ਦਸਵੀਂ ਚ ਪੜ੍ਹਦਾ ਸੀ ,ਯਾਦ ਹੈ ਜੀ😅😅😅😅
ਸੀਮਾਂ ਅਣਜਾਣ ਜੀ ਬਹੁਤ ਵਧੀਆ ਸੂਝਵਾਨ ਤੇ ਸੁਲਝੇ ਹੋਏ ਗਾਇਕਾ ਹਨ। ਬਹੁਤ ਵਧੀਆ ਸਵਾਲ ਜਵਾਬ👏👏
ਸੀਮਾ ਅਣਜਾਣ ਜੀ ਦੇ ਦੁੱਧ ਵਰਗੇ ਦਰਸ਼ਨ ਕਰ ਕੇ ਦਿਲ ਗਦਗਦ ਹੋ ਗਿਆ ਤੇ ਧੰਨਵਾਦ ਸਤਨਾਮ ਟਹਿਣਾ ਸਾਹਿਬ ਜੀ ਦੀ ਸਮੁੱਚੀ ਟੀਮ ਦਾ ਜਿੰਨਾ ਨੇ ਲੱਗ ਭੱਗ ਪੰਜਾਹ ਸਾਲ ਬਾਅਦ ਇਸ ਮਹਾਨ ਕਲਾਕਾਰ ਨਾਲ ਮੁਲਾਕਾਤ ਵਿਖਾਈ ਤੇ ਅਵਾਜ਼ ਸੁਣਾਈ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
Tehna sahib da name sawarn singh h.
50 ਸਾਲ😂😂😂
Hor char bandea de name likh Dene c rashancard nai ban da pya plekha kha gya Bai tu😂😂
ਸੀਮਾ ਜੀ ਪੰਡਤ ਪਰਿਵਾਰ ਨਾਲੋਂ
ਮਾਝੇ ਦੀ ਜੱਟੀ ਵਧੇਰੇ ਲੱਗਦੇ ਨੇ
ਵਾਹਿਗੁਰੂ ਚੜਦੀ ਕਲਾ ਰੱਖਣ ਸਦਾ ਜੀਉ
Waheguru g ❤❤❤❤❤❤❤❤❤❤❤❤❤❤❤
ਕਿਆ ਬਾਤ ਏ। ਸੀਮਾ ਜੀ ਦੀ ਅਵਾਜ਼ ਹੁਣ ਵੀ ਵਧੀਆ।
ਟਹਿਣਾ ਓਵਰ ਐਕਟ ਜਿਆਦਾ ਕਰਦਾ
ਵੈਰੀ ਗੁੱਡ ਸੀਮਾਂ ਜੀ
Right
ਕੁਲ ਬਿੱਲ 👍
ਸੀਮਾ ਜੀ ਸਾਡੇ ਪੱਟੀ ਸ਼ਹਿਰ ਵਿੱਚ ਰਹਿੰਦੇ ਹਨ, ਸਾਨੂੰ ਮਾਣ ਹੈ ਇਹਨਾਂ ਦੀ ਕਲਾਕਾਰੀ ਤੇ , ਘਰੇਲੂ ਰੁਝੇਵੇਂ ਵਧਣ ਕਾਰਨ ਇਹ ਬਹੁਤ ਟਾਈਮ ਆਪਣੇ ਫੀਲਡ ਤੋ ਦੂਰ ਰਹੇ, ਵਾਪਸੀ ਕਰਨ ਲਈ ਧੰਨਵਾਦ 🎉
ਧੰਨਵਾਦ ਜੀ 🙏🏻
V nice voice.
❤❤
31:03
❤
ਬਹੁਤ ਜ਼ਿਆਦਾconfidence ਨਾਲ ਇੰਟਰਵਿਊ ਕੀਤੀ ਸੀਮਾ ਜੀ ਨੇ
Seema ਅਨਜਾਣ g bahut hi badhiya kalakar ❤
ਬਹੁਤ ਵਾਰ ਸੁਣਿਆ ਚੰਗ਼ਾ ਗਾਉਂਦੀ ਆ ਆਵਾਜ਼ ਬਹੁਤ ਸੋਹਣੀ
ਪੁਰਾਣੇ ਵੇਲਿਆਂ ਦੇ ਗੀਤ ਵਹੂਤ ਹੀ ਵਧੀਆ ਨੇ
ਬਹੁਤ ਵਧੀਆ 👌💯💯 ਮੱਖਣ ਵਰਗਾ ਮੁੰਡਾ ਗੀਤਕਾਰ ਸਰਬਜੀਤ ਸਿੰਘ ਡਿਆਲ ਰਾਜਪੂਤਾਂ
ਸਵਰਨ ਸਿੰਘ ਤੇ ਹਰਮਨ ਕੌਰ ਜੀ ਬਹੁਤ ਵਧੀਆ ਜੀ ਪਰ ਜੋ ਸੀਮਾ ਆਣਜਾਣ ਗਾਇਕ ਹੈ ਇਹਨਾ ਦਾ ਸਟੇਜ ਲਾਉਣਾ ਬਹੁਤ ਵਧੀਆ ਜੀ
ਸੀਮਾ ਮੈਮ ਨੂੰ ਅਸੀਂ ਆਪਣੇ ਵੱਡੇ ਬ੍ਰਦਰ ਦੀ ਮੈਰਿਜ ਤੇ ਆਪਣੇ ਘਰ ਚ ਹੀ ਬੁਲਾਇਆ ਸੀ ਬਹੁਤ ਵਧੀਆ ਸੁਭਾਅ ਦੇ ਹਨ ਇਹਨਾਂ ਨੇ ਸਾਡੇ ਨਾਲ ਸਟੇਜ ਤੋਂ ਨੀਚੇ ਆਣ ਕੇ ਬਹੁਤ ਜਿਆਦਾ ਡਾਂਸ ਕੀਤਾ ਤੇ ਸਾਡੇ ਨਾਲ ਪਿਕਚਰ ਵੀ ਕਰਵਾਈਆਂ ਸੀ।
ਸੀਮਾ ਅਣਜਾਣ ਪਿੰਡ ਬੁਰਜ ਪੋਲਾ ਦੀ ਜਮ ਪਲ ਹੈ
ਮੈਂਡਮ ਸੀਮਾ ਅਣਜਾਣ ਜੀ ਤੁਹਾਡੀ ਗਾਇਕੀ ਦਾ ਪੂਰਾ ਦਮ ਅੱਜ ਵੀ ਉਸੇ ਤਰਾਂ ਹੈ. ਵਾਹਿਗੁਰੂ ਇਸ ਤਰਾਂ ਹੀ ਦਮ ਬਖਸ਼ੇ ਜੀ.
42:32 ਸੀਮਾ ਜੀ ਇੰਟਰਵਿਊ ਵਿੱਚ ਤੁਹਾਡੇ ਮੂੰਹੋਂ ਇਹ ਸ਼ਬਦ ਸਣਕੇ ਬਹੁਤ ਅਫਸੋਸ ਹੋਇਆ ਹੈ ਕਿ ਬਾਬਾ ਬੱਕਰੀਆਂ ਚਾਰੇ ਗੀਤ ਗਾ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋਈ ਹੈ,,ਉਸ ਸਮੇਂ ਉਹ ਗੀਤ ਟਰੈਕਟਰਾਂ,ਟਰੱਕਾਂ,ਕੰਬਾਈਨਾਂ ਤੇ ਬਹੁਤ ਵੱਜਿਆ ਸੀ,,,,ਇਹ ਗੱਲ ਬਿਲਕੁਲ ਸਪੱਸ਼ਟ ਹੈ ਉਮਰ ਵਧਣ ਦੇ ਨਾਲ-ਨਾਲ ਬੰਦੇ ਦੀ ਵਿਚਾਰਧਾਰਾ ਵਿੱਚ ਵੀ ਫਰਕ ਜਰੂਰ ਪੈਂਦਾ ਹੈ,ਤੇ ਇਹ ਗੱਲ ਚੰਗੀ ਵੀ ਹੈ,,,,,ਵਕਤ ਵਿਚਾਰੇ ਸੋ ਬੰਦਾ ਹੋਏ,,,ਸਮੇਂ ਨਾਲ ਬਦਲਣਾ ਹੀ ਜਿੰਦਗੀ ਹੈ,,ਤੁਹਾਡਾ ਪੁਰਾਣਾ ਗੀਤਕਾਰ ਰਣਜੀਤ ਮੱਲ੍ਹੀ
ਸੀਮਾ ਜੀ ਬਹੁਤ ਵਧੀਆ ਕਲਾਕਾਰ ਹਨ ਜੀ ਸਾਡੇ ਸਿਧਾਣਾ ਪਿੰਡ ਜ਼ਿਲ੍ਹਾ ਬਠਿੰਡਾ ਆਏ। ਸੀ ਵਿਆਹ ਤੇ ਅਖਾੜਾ ਲਾਇਆ ਸੀ ਬਹੁਤ ਵਧੀਆ ਪੇਸ਼ਕਾਰੀ ਸੀ
ਧੰਨਵਾਦ ਜੀ 🙏🏻
Seema g bohot Vadia singer Han mere mummy g ajj vi kyi vaar tuhada jikar krde Han tusi Sade Pind Mandi ladhuka aye c
ਬੋਹਤ ਵੱਧੀਆ ਜੀ,ਵੈਰੀ ਨਈਚ ਜੀ 👍
ਗਾਜਰ ਵਰਗੇ ਤਾਂ ਸੱਚੀ ਗੱਲ ਹੈ ਸੋਹਣੀ ਸਿੰਗਰ ਹੈ ਸਲਾਮ ❤l
ਬਹੁਤ ਵਧੀਆ ਇੰਟਰਵਿਯੂ
ਟਹਿਣਾ ਸਾਹਿਬ ਜੀ ਬਹੁਤ ਧੰਨਵਾਦ ਜੀ
ਬਹੁੱਤ ਵਧੀਆ ਟਹਿਣਾ ਸਾਹਿਬ ਸੀਮਾ ਜੀ ਗਾਇਕ ਨੰਬਰ ਵਨ ਨੇ🎉🎉
ਬਹੁਤ ਵਧੀਆ ਵੀਰ ਜੀ
ਬਹੁੱਤ ਹੀ ਵਧੀਆ ਗੱਲ ਬਾਤ ਸੀਮਾ ਅਣਜਾਣ very good ji
ਬਹੁਤ ਹੀ ਵਧੀਆ ਜੀ ,ਸਤਿ ਸ੍ਰੀ ਅਕਾਲ਼
🙏🙏🙏🙏🙏
ਬਹੁਤ ਸਾਰੇ ਵਧੀਆ ਗਾਇਕ ਹੈ ਸੀਮਾਂ ਅਣਜਾਣ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
ਧੰਨਵਾਦ ਜੀ 🙏🏻
ਬਹੁਤ ਵਧੀਆ ਗਲਬਾਤ ਕੀਤੀ ਗਾੲਿਕਾ ਨੇ ਗੁਡ
ਧੰਨਵਾਦ ਜੀ 🙏🏻
ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਜੀ
ਬਹੁਤ ਵਧੀਆ ਵੀਚਾਰ ਤੇ ਪ੍ਰੋਗ੍ਰਾਮ
ਸੀਮਾ ਮੈਮ ਨੂੰ ਅਸੀਂ ਆਪਣੇ ਵੱਡੇ ਬ੍ਰਦਰ ਦੀ ਮੈਰਿਜ ਤੇ ਆਪਣੇ ਘਰ ਚ ਹੀ ਬੁਲਾਇਆ ਸੀ ਘਰ ਵਿੱਚ ਹੀ ਅਸੀਂ ਅਖਾੜਾ ਲਗਵਾਇਆ ਸੀ ਬਹੁਤ ਵਧੀਆ ਸੁਭਾਅ ਦੇ ਹਨ ਇਹਨਾਂ ਨੇ ਸਾਡੇ ਨਾਲ ਸਟੇਜ ਤੋਂ ਨੀਚੇ ਆਣ ਕੇ ਬਹੁਤ ਜਿਆਦਾ ਡਾਂਸ ਕੀਤਾ ਤੇ ਸਾਡੇ ਨਾਲ ਪਿਕਚਰ ਵੀ ਕਰਵਾਈਆਂ ਸੀ।
Great🎉
ਕੰਧ ਵਾਲਾ ਹਾਜਰ ਖਾਂ ਜਿਲ੍ਹਾ ਫਾਜ਼ਿਲਕਾ ਬਾਬਾ ਬੁੱਲ੍ਹੇ ਸ਼ਾਹ ਦੇ ਮੇਲੇ ਆਉਂਦੇ ਹੁੰਦੇ ਸੀ ਅਨਜਾਣ ਜੀ 96,97 ਵਿੱਚ ਤੇ ਫੇਰ ਸਾਡੇ ਯਾਰ ਹਰਿੰਦਰ ਪਾਲ ਪਿੰਟੂ ਦੇ ਵਿਆਹ ਤੇ ਸਾਡੇ ਪਿੰਡ ਝੰਡਾ ਕਲਾਂ ਜਿਲ੍ਹਾ ਮਾਨਸਾ ਪੂਰਾ ਗੱਡਵਾਂ ਅਖਾੜਾ ਲਾਇਆ ਸੀ
ਉਸ ਟਾਈਮ ਮੈਂ ਇਹ ਗੀਤ ਬਾਰੇ ਤਸਵੀਰ ਮੈਗਜ਼ੀਨ ਵਿੱਚ ਵੀ ਲਿਖਿਆ ਸੀ
ਬਹੁਤ ਵਧੀਆ👍💯 ਲੱਗਾ ਜੀ, ਗੀਤਕਾਰ ਮੀਤ ਸਫੀਪੁਰ ਕਲਾ
ਸੀਮਾ ਜੀ ਇੰਟਰਵਿਊ ਵਿੱਚ ਤੁਹਾਡੇ ਮੂੰਹੋਂ ਇਹ ਸ਼ਬਦ ਸੁਣ ਕੇ ਬਹੁਤ ਅਫਸੋਸ ਹੋਇਆ ਹੈ ਕਿ ਬਾਬਾ ਬੱਕਰੀਆਂ ਚਾਰੇ ਗੀਤ ਗਾ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋਈ ਹੈ,,ਉਸ ਸਮੇਂ ਉਹ ਗੀਤ ਟਰੈਕਟਰਾਂ,ਟਰੱਕਾਂ,ਕੰਬਾਈਨਾਂ ਤੇ ਬਹੁਤ ਵੱਜਿਆ ਸੀ,,,,ਗੀਤਕਾਰ ਰਣਜੀਤ ਮੱਲ੍ਹੀ PP
ਟੈਹਣਾ ਸਾਹਿਬ.. ਮੈਡਮ ਸੀਮਾ ਅਣਜਾਣ ਨਾਲ ਕੀਤੀ ਇੰਟਰਵਿਊ ਤੁਹਾਡੀਆਂ ਸਾਰੀਆਂ ਇੰਟਰਵਿਊਆਂ ਤੋੰ ਵਧੀਆ ਲੱਗੀ.. ਬਹੁਤ engery ਭਰਪੂਰ.. ਸੀਮਾ ਜੀ ਬਹੁਤ ਹੌਂਸਲੇ ਨਾਲ ਗੱਲ ਕਰਨ ਵਾਲੇ ਕਲਾਕਾਰ ਨੇ
ਸੀਮਾ ਅਣਜਾਣ ਦੀ ਆਵਾਜ਼ ਬਹੁਤ ਵਧੀਆ❤❤
ਬਹੁਤ ਵਧੀਆ
❤❤ਧੰਨਵਾਦ।ਜੀ🎉🎉🎉😊
Great singer
Bde Time bad yad Aai Jad Moge de Kol Luhare Baba damu Shah de Akhada Sunya main Os din V dosta nu kiha C Seema Anjan Kihde Pase ton h ah te Sirra h yaar ❤
ਸਾਡੇ ਪਿੰਡ ਵੀ ਬਾਬਾ ਦਾਮੂ ਸਾਹ ਜੀ ਲੁਹਾਰਾ ਮੋਗਾ ਵਿਖੇ ਸੀਮਾ ਜੀ ਨੇ ਅਖਾੜਾ ਲਾਇਆ ਸੀ ❤❤❤❤❤❤
ਮੈਂ ਹਾਂ ਘੁੱਗ ਵਸਦੇ ਪੰਜਾਬੀਆਂ ਦੀ ਧੀ ਗੀਤ ਬਹੁਤ ਸੋਹਣਾ ਸੀ
ਧੰਨਵਾਦ ਜੀ 🙏🏻
ਬਹੁਤ ਵਧੀਆ ਟਹਿਣਾ ਜੀ ਤੁਸੀਂ ਤਾਂ ਮੂੰਡੇ ਜੇ ਲੱਗਦੇ ਆ ਬਹੁਤ ਵਧੀਆ ਸੇਹਤ ਵਾਹਿਗੁਰੂ ਜੀ ਮੇਹਰ ਕਰਨ
ਵਾਹ ਬਾਈ ਸਵਰਨ ਟੈਹਣਾ ਤੁਹਾਡੇ ਸਾਰੇ ਪਰੋਗਰਾਮ ਦੇਖਦੇ ਬਹੁਤ ਵਧੀਆ ਹੁੰਦੇ ਤੁਸੀਂ ਹਾਸਰਸ ਭਰਨ ਲਈ ਕਮੇਡੀ ਵੀ ਬਾਕਮਾਲ ਕਰਦੇ ਹੋ
22 ਜੀ ਅਨੀਤਾ ਸਮਾਣਾ ਨੂੰ ਜਰੂਰ ਬੁਲਾਓ
ਸਾਡੇ ਪਿੰਡ ਮਾੜੀ ਮੇਘਾ ਅਖਾੜਾ ਲਾਇਆ ਸੀ ਵਧੀਆ ਸਮਾਂ ਸੀ ਵਧੀਆ ਗਾਇਕ ਨੇ ਸੀਮਾ ਅਨਜਾਣ ਜੀ
Marimhega kithe rehnde o
ਬੁੱਲ੍ਹੇ ਸ਼ਾਹ ਜੀ ਦੇ ਮੇਲੇ ਤੇ ਕੰਧਵਾਲਾ ਹਾਜ਼ਰ ਖਾਂ ਜ਼ਿਲ੍ਹਾ ਫਾਜ਼ਿਲਕਾ ਹਲਕਾ ਜਲਾਲਾਬਾਦ ਵਿੱਚ ਤੁਸੀਂ ਆਏ ਉਥੇ ਤੁਸੀਂ ਬਾਬਾ ਬਕਰੀਆਂ ਚਾਰੇ ,ਗੀਤ ਲੱਚਰਤਾ ਦੀ ਹੱਦ ਟੱਪ ਗਏ ਮੈਂ ਸ਼ਬਦ ਨਹੀਂ ਲਿਖਣੇਂਂਂਂਂਂਂਂਂਂ
ਸੀਮਾ ਜੀ ਸਾਡੇ ਪਿੰਡ ਜਿਤਵਾਲ ਜਿਲਾ ਮਲੇਰਕੋਟਲਾ ਖੇਡਾ ਦੇ ਪਰੋਗਰਾਮ ਤੇ ਬਲਵਿੰਦਰ ਭਗਤਾ ਜੀ ਨਾਲ ਆਏ ਸੀ 1998 ਵਿਚ ਬਹੁਤ ਵਧੀਆ ਗਾਇਆ ਸੀ ਇਹਨਾ ਨੇ
ਧੰਨਵਾਦ ਜੀ 🙏🏻
VERY VERY NICE PROGRAM TEHNA SAAB AND HARMAN THIND JI ❤❤
ਕ੍ਰਿਸਨ ਅਣਜਾਨ ਸੀ ਜਿਸ ਨੇ ਇਹਨਾ ਨੂੰ ਬਹੁਤ ਸਪੋਰਟ ਕੀਤੀ ਫਿਰ ਸਾਇਦ ਉਹਦੇ ਨਾਲ ਵਿਆਹ ਵੀ ਹੋਇਆ ਸੀ ਪਤੀ ਦਾ ਤਖੱਲਸ ਸੀ
Waheguru ji tuhanu chardhi kela vich rekhe Thanks 🙏
Sima G kiaa baat ae tuadi bot kirpa tuade te guru saab di G karda tuanu hi suni jama atttt ❤❤❤
ਸੀਮਾ ਜੀ ਦੇ ਵਿਚਾਰ ਬਹੁਤ ਵਧੀਆ ਹਨ
ਬਹੁਤ ਘੈਂਟ ❤❤❤❤❤
ਧੰਨਵਾਦ ਜੀ 🙏🏻
Very nice interview and great artist thanks
ਸੀਮਾ ਜੀ ਬਹੁਤ ਵਧੀਆ ਗਾਇਕਾ ਸੀ ਅੰਟੀ ਜੀ ਤੁਸੀਂ ਖੁੰਦਰ ਪਿੰਡ ਫਿਰੋਜ਼ਪੁਰ ਵਿਖੇ ਵਿਆਹ ਤੋਂ ਆਏ ਸੀ ਮੈਂ ਉਸ ਸਮੇਂ ਮੈਂ ੯ ਵੀ ਕਲਾਸ ਵਿੱਚ ਪੜ੍ਹਦਾ ਸੀ ਅੱਜ ਮੇਰੀ ਨੋਕਰੀ ਵੀਹ ਸਾਲ ਹੋ ਗਈ ਹੈ ਬਹੁਤੇ ਸੋਹਣੀ ਸੂਰਤ ਸੀ ਤੁਹਾਡੀ ਬਹੁਤ ਵਧੀਆ ਗਾਇਕਾ ਸੀ ਅੰਟੀ ਫ਼ੋਟੋ ਸਿਰਫ ਲੇਡੀਜ਼ ਨਾਲ ਹੀ ਕਰਵਾਇਆ ਸੀ ਬਹੁਤ ਦਸਤੂਰ ਵਾਲਾ ਸੁਭਾਅ ਦੇਖਿਆ ਸੀ ਕੋਈ ਆਦਮੀ ਸਟੇਜ ਦੇ ਨੇੜੇ ਨਹੀਂ ਸੀ ਆਉਣ ਦਿੱਤਾ ਬਾਬਾ ਬਕਰੀਆਂ ਵਾਲਾ ਗੀਤ ਗਾਇਆ ਸੀ ਮੈਨੂੰ ਅੱਜ ਵੀ ਯਾਦ ਹੈ ਅੱਜ ਬੁਡੀ ਹੋ ਗਈ ਹੋ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Very good Sima ji 👍👍👍👍👍👍👍👍
Sima ji waheguru Chardicla Rakhan
ਸੀਮਾ ਅਣਜਾਣ ਦੀ ਅਵਾਜ਼ ਵਧੀਆ
ਧੰਨਵਾਦ ਜੀ 🙏🏻
Wahiguru jee ਸੀਮਾ ਅਣਜਾਣ ਦਾ ਇਹ ਗਾਣਾ ਬਹੁਤ ਪਾਪੂਲਰ ਰਿਹਾ ਹੈ " ਮੈ ਗਾਜਰ ਵਰਗੀ ਰੰਨ "
Seema ji...kya baat...❤❤❤❤
Boohat e peyari awaaz....us time boot Akhare dekhe tuhade....same voice same Andaz..❤❤❤
From Kot Boda Aria..
ਜਿਹੜੇ ਇਸ ਨੇ ਕੰਨਾ ਵਿਚ ਵਾਲੇ ਪਾਏ ਹਨ ਇਸ ਦੇ ਨਾਪ ਦਾ ਮੇਰਾ ਕੜਾ ਹੈ ਜੋ ਮੈਂ ਆਪਣੀ ਬਾਂਹ ਵਿੱਚ ਪਾਇਆ ਹੈ 👍👍👍👍
ਇਹ ਅੱਜ ਕੱਲ ਦਾ ਰਿਵਾਜ਼ ਹੈ ਭਾਈ 😂😂😂😂😂😂
ਮੁੰਡੇ ਕੜੇ ਪਾਉਣੇ ਛੱਡਗੇ ਔਰਤਾਂ ਕੰਨ ਵਿਚ ਪਾਉਣ ਲੱਗ ਪਈਆਂ
ਸਾਡੇ ਪਿੰਡ ਵੀ ਆਈ ਸੀ ਸੀਮਾ ਅਣਜਾਣ, ਵਧੀਆ singer ਸੀ
ਟਹਿਣਾ ਸਾਹਿਬ ਜੀ ਹੁਣ ਤਾਂ ਗਾਜਰਾਂ ਵੀ ਜਾਮਣੀ ,ਖਾਕੀ, ਰੰਗ ਦੀਆਂ ਆ ਚੁੱਕੀਆਂ ਹਨ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ
Very good interview geet singer 👍👌👌🙋♀️🙏🙏
Very . .good ji live long
Jananiyan naal Beth ke karde ne chuglian te show da na chajj da vichaar..lakh lahnat
ਅੱਜ ਦਾ ਲਾਇਕ ਨੰਬਰ 82ਹੈ ਜੀ
Vary good vedio ❤❤
bahot sunde hundre c nike hunde bahot hit c jado sima nave nnave aye c
Seema ji sarotia da Thanks karan te app ji dabhut bhut dhan wad
ਬਹੁਤ ਬਹੁਤ ਧੰਨਵਾਦ ਜੀ ਸਾਰੇ ਰੱਬ ਵਰਗੇ ਸਰੋਤਿਆਂ ਦਾ ਬਹੁਤ ਸਤਿਕਾਰ ਜੀ 🙏🏻❤
ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਬਕਸ਼ਣ ਜੀ 👍👍❤❤❤❤❤
🙏🙏🙏❤❤❤
परमात्मा मेहर बनाई रखे।
ਸੋਹਣੀ ਗੱਲਬਾਤ ਵੀਰ ਟਹਿਣਾ,,,ਜੀ
2000 show hon wale aa
Its amazing
ਵੇ ਮੈਂ ਤੇਰੀ ਭਾਬੀ ਲਗਦੀ ਸ਼ਾਇਦ ਇਸ ਤਰ੍ਹਾਂ ਦਾ ਇਹਨਾਂ ਦਾ ਗਾਣਾ ਸੀ ਜੋ ਦੂਰਦਰਸ਼ਨ ਦੇ ਪਰੋਗਰਾਮ ਦੋ ਪੈਰ ਘਟ ਤੁਰਨਾ ਵਿਚ ਪਰਡਿਉਸਰ ਸੁਖਪਾਲ ਸਿੰਘ ਢਿੱਲੋਂ ਜੋ ਮੇਰਾ ਰਿਸ਼ਤੇ ਦਾਰ ਨਾਲ ਅਸੀਂ ਪਿੰਡ ਬਰਕੰਦੀ ਵਿਚ ਸ੍ਰੀ ਮੁਕਤਸਰ ਸਾਹਿਬ ਨਾਲ ਅਸੀਂ ਰਿਕੌਡ ਕੀਤਾ ਸੀ ਤਕਰੀਬਨ 17 ਅਠਾਰਾਂ ਸਾਲ ਪਹਿਲਾਂ
ਇਨ੍ਹਾਂ ਦੀ ਅਵਾਜ਼ ਬਹੁਤ ਸੋਹਣੀ ਸੀ
Good job ❤
Sima jee rabb mehar kry gurmakh Nairobi
ਸੀਮਾਂ ਅਣਜਾਣ ਸਾਡੇ ਪਿੰਡ ਕੰਗ ਕਲਾ ਲੋਹੀਆ ਸ਼ਾਹਕੋਟ ਨੇੜਲਾ ਪਿੰਡ ਹੈ ਲਂਖਾ ਲੋਕ ਇੰਨਾ ਞੇਖਣ ਆਏ
Seema ji tusi great ho ajj vi
ਸੀਮਾ ਅਨਜਾਣ ਜੀ ਤੁਸੀ ਸਾਡੇ ਸ਼ੇਖੇ ਪਿੰਡ ਜਲੰਧਰ
2006 ਵਿੱਚ ਮੇਲੇ ਤੇ ਆਏ ਸੀ।
Boht vadhia singer Seema Anjaan.boht sunea bachpan vich.
Bahut khoobsurat
Seema g di voice ghint c
Miss old days
Gards Nal ਜ਼ਿੰਦਗੀ ਜਿਊਣ ਵਾਲੀ gyka Seema Anjan
Sama g very nice song g god bless you ❤❤❤❤❤
Thanks ji 🙏🏻
ਸੀਮਾ ਜੀ ਇੰਟਰਵਿਊ ਵਿੱਚ ਤੁਹਾਡੇ ਮੂੰਹੋਂ ਇਹ ਸ਼ਬਦ ਸੌਣ ਕੇ ਬਹੁਤ ਅਫਸੋਸ ਹੋਇਆ ਹੈ ਕਿ ਬਾਬਾ ਬੱਕਰੀਆਂ ਚਾਰੇ ਗੀਤ ਗਾ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋਈ ਹੈ,,ਉਸ ਸਮੇਂ ਉਹ ਗੀਤ ਟਰੈਕਟਰਾਂ,ਟਰੱਕਾਂ,ਕੰਬਾਈਨਾਂ ਤੇ ਬਹੁਤ ਵੱਜਿਆ ਸੀ,,,,
Very nice programme