Prime Podcast (EP-51) || Immigration Update | Canada Visa ਇਨ੍ਹਾਂ ਨੂੰ ਮਿਲੂ ਤੇ ਆਹ ਹੋਣਗੇ Deport

Поділитися
Вставка
  • Опубліковано 18 січ 2025

КОМЕНТАРІ • 73

  • @MandeepSingh-dj2ni
    @MandeepSingh-dj2ni Місяць тому +4

    ਜੋ ਵੀ ਭਰਾ ਬਤੌਰ ਏਜੰਟ ਕਨੈਡਾ ਵਿੱਚ ਆਉਣ ਲਈ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਨੇ ਬਹੁਤ ਕੰਮ ਹੈ ਪਰ ਅਫਸੋਸ ਕੰਪਿਊਟਰ ਇੰਜੀਨੀਅਰ ਜਿਹੜੇ ਬੱਚੇ ਮਾਸਟਰ ਕਰੀ ਬੈਠੇ ਨੇ ਉਹਨਾ ਨੂੰ ਵੀ ਨੌਕਰੀ ਨਹੀ ਮਿਲ ਰਹੀ ਹੈ ਫਿਰ ਕਿਉਂ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਆਉਣ ਵਾਲੇ ਟਾਈਮ ਦਾ ਪਤਾ ਨਹੀ ਪਰ ਹੁਣ ਹਲਾਤ ਬਹੁਤ ਬੁਰੇ ਨੇ

  • @ssingh7391
    @ssingh7391 Місяць тому +2

    ਸ਼ੁਕਰ ਆ ਵਾਹਿਗੁਰੂ ਜੀ

  • @HARMESHMANAV1
    @HARMESHMANAV1 Місяць тому +8

    ਵੀਰੋ,
    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ। Alberta ਦੇ ਰੂਰਲ ਪ੍ਰੋਗਰਾਮ ਵਾਰੇ ਡੀਟੇਲ 'ਚ ਜਾਣਕਾਰੀ ਦੇਣ ਦੀ ਮਿਹਰਬਾਨੀ ਕਰੋ, ਜੀ।
    ਧੰਨਵਾਦ

  • @lalisidhuagricultureblog6318
    @lalisidhuagricultureblog6318 Місяць тому +3

    ਹਕੂਮਤਾਂ ਧੱਕਾ ਕਰਦਿਆਂ ਸਾਡੇ ਨਾਲ

  • @CheemaCheema-or3ly
    @CheemaCheema-or3ly Місяць тому +3

    GOOD INFORMATION JI

  • @amarjitpannu9357
    @amarjitpannu9357 Місяць тому +2

    Very educative discussion !

  • @pawankumarsharma9305
    @pawankumarsharma9305 Місяць тому +3

    ਬਹੁਤ ਵਧੀਆ ਜਾਣਕਾਰੀ ਜੀ । ਵੀਰ ਜੀ ਕੀ ਕਨੇਡਾ ਵਿੱਚ ਵਿਆਹ ਕਰਵਾ ਕੇ ਪੀ ਆਰ ਪ੍ਰਾਪਤ ਕੀਤੀ ਜਾ ਸਕਦੀ ਹੈ । ਕਿਰਪਾ ਕਰਕੇ ਇਸ ਵਿਸ਼ੇ ਤੇ ਜਰੂਰ ਕੋਈ ਪ੍ਰੋਗਰਾਮ ਕਰੋ ਜੀ । ਧੰਨਵਾਦ

  • @rajdivindersinghmanki6550
    @rajdivindersinghmanki6550 Місяць тому +4

    👍👍 Very informative discussion

  • @SurjitSingh-uj2bp
    @SurjitSingh-uj2bp Місяць тому +8

    ਜਿਨ੍ਹਾਂ ਦੇ ਮਾ ਬਾਪ ਇੰਡੀਆ ਬੈਠੇ ਹਨ ਜਾਂ ਸੁਪਰ ਵੀਜੇ ਤੇ ਹਨ ਉਨ੍ਹਾਂ ਬਾਰੇ ਵੀ ਜਾਣਕਾਰੀ ਦਿਉ ਉਹ ਕਿਸ ਤਰ੍ਹਾਂ ਪੀ ਆਰ ਹੋ ਸਕਦੇ ਹਨ।

    • @ranjitkaur8388
      @ranjitkaur8388 Місяць тому

      Ha J Bilkul Dsso j Super Vije Vale Kuda P r Hu Skde a

  • @mohindersingh1435
    @mohindersingh1435 Місяць тому +1

    Appreciate very good discussion Every point has been well explained

  • @TejindersinghPunjeta
    @TejindersinghPunjeta Місяць тому +2

    Good job ❤

  • @r.p.singhpal4325
    @r.p.singhpal4325 Місяць тому +2

    Good information, thanks.

  • @boharsingh7725
    @boharsingh7725 Місяць тому +2

    Very very good jop sar ji
    🙏🙏🙏🙏🙏

  • @babbarsher3445
    @babbarsher3445 Місяць тому +2

    Jo bache Canadian ne te Canada vich medical study kar rehe ohna nu pehla jobs de deo fir other countries vaste offer deo

  • @MohinderSingh-vu1qr
    @MohinderSingh-vu1qr Місяць тому +2

    Gurpreet ji very nice massage

  • @BhaktiSagarmarg1
    @BhaktiSagarmarg1 Місяць тому +2

    Good information bro

  • @kulwantbasi8751
    @kulwantbasi8751 Місяць тому

    Very good topic ji 🙏🙏

  • @daisyhundal526
    @daisyhundal526 Місяць тому

    Thanks sir, very useful information 🙏

  • @jassihundal2605
    @jassihundal2605 Місяць тому +7

    ਟਰੂਡੋ ਹੱਥ ਜੋੜ ਕੇ ਸਦੂ ਗਾ ਆ ਜੋ ਬੇਨਤੀ ਆ ਸਾਡੇ ਦੇਸ਼ ਵਿਚ ਜਦੋਂ ਇਕੌਨਮੀ ਡਿੱਗ ਪਈ 😂😂😂

    • @DaljeetSingh-cw6wf
      @DaljeetSingh-cw6wf Місяць тому +1

      Trudea rehna hi nhi oh kive bulaa lauga y 😅😂

  • @GurpreetKaur-lx9tp
    @GurpreetKaur-lx9tp Місяць тому +1

    Very good informations Thanks ji 🙏🇩🇪♥️

  • @baldevjassar8059
    @baldevjassar8059 Місяць тому +14

    *🙏🌸ਅੱਜ ਦਾ ਵਿਚਾਰ🌸🙏*
    *ਬੰਦੂਕ ਤੋਂ ਜ਼ਿਆਦਾ ਖ਼ਤਰਨਾਕ ਵਿਚਾਰ ਹੁੰਦੇ ਹਨ। ਕਿਸੇ ਨੂੰ ਬੰਦੂਕ ਦੇਣਾ ਸੋਖਾ ਹੁੰਦਾ, ਪਰ ਗਿਆਨ ਦੇਣਾ ਬਹੁਤ ਹੀ ਮੁਸ਼ਕਲ ਹੁੰਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @sukhwinderbhullar7122
    @sukhwinderbhullar7122 Місяць тому +20

    ਚੀਮਾ ਵੀਰ ਦੁਖੀ ਤਿਖੀ ਕਹਿ ਰਿਹਾ ਹੈ ਪਹਿਲਾਂ ਇਹ ਵੀ ਦੁਖੀ ਤਿਕੀ ਹੁੰਦਾ ਹੋਵੇਗਾ ਸ਼ਰਮ ਕਰੋ

  • @HarjinderSingh-bo2ig
    @HarjinderSingh-bo2ig Місяць тому +1

    Thanks a lot for great information ❤❤❤❤❤❤❤❤❤❤❤❤

  • @maharajarajindersingh6912
    @maharajarajindersingh6912 Місяць тому +2

    Vinay Hari एक example hai
    बेईमानी no one

  • @ashokkumar5958
    @ashokkumar5958 28 днів тому

    ਜਿਹੜੇ ਬੱਚੇ ਵਰਕ ਪਰਮਿਟ ਤੇ ਹਨ , ਉਹਨਾਂ ਦਾ ਕੀ ਬਣੇਗਾ ?

  • @agricultureagriculture489
    @agricultureagriculture489 Місяць тому +12

    ਪਿਛਲੇ 2,3 ਸਾਲ ਤੋਂ ਜੋ ਵੀ ਪੜਣ ਵਾਸਤੇ ਆਏ ਹਨ ਉਨ੍ਹਾ ਦਾ ਜੋ ਪੜ੍ਹਾਈ ਕਰਵਾਈ ਏ ਉਸ ਦਾ ਟੈਸਟ ਲਿਆ ਜਾਵੇ
    ਨਤੀਜਾ ਦੇਖ ਕੇ deport ਕਰ ਦੇਣ 99% deport ਹੋਣਗੇ

  • @harjeetsingh9645
    @harjeetsingh9645 Місяць тому +1

    Sab sarkari ajenda’ pehla full khul diti hun pese ikthe krke tight krta’ eh sab kush ajj nhi bhu chir to chall reha c

  • @SukhdevSingh-mo3iy
    @SukhdevSingh-mo3iy Місяць тому +3

    Even five band students granted Canada visa

  • @vv-cv6ud
    @vv-cv6ud Місяць тому +2

    People and their lives are disposable now on . Could be gig work or job or immigration

  • @baldevkrishan2291
    @baldevkrishan2291 Місяць тому +1

    Plz clear about Nany Many program?

  • @ravinderdhami6217
    @ravinderdhami6217 Місяць тому +3

    Canada aspirants have downgraded Punjab & India.

  • @vv-cv6ud
    @vv-cv6ud Місяць тому +6

    Why the immigrant pay the price , federal, provincial govt , immigration agent are wholly responsible in this mess . These people deserve the right to pr or get the money refunded . Period !!

    • @SuperKing604
      @SuperKing604 Місяць тому

      No! The immigrant is responsible they want to due fraud they don’t like agents who tell them to be honest. Why should they get any penny back! They went to low quality courses and schools! They got what they paid for. They paid for rent, school etc not pr.

  • @Badshah.Cheema786
    @Badshah.Cheema786 Місяць тому +28

    ਹੁਣ ਦੁਕੀ ਤੁਕੀ ਨਹੀ ਆਉਦੀ ਬਹੁਤ ਞਧੀਆ ਹੋਇਆ 😂😂😂😂

    • @jagtarsingh6438
      @jagtarsingh6438 Місяць тому +6

      Duki kahan wale Bai apne aap nu rab na samjh ah rab de marji chadi Tu ki samjda h

    • @panjab7886
      @panjab7886 Місяць тому

      @@jagtarsingh6438shi gal aa veer jdon ehh aye c odon eh v ehna vich he onde c

    • @rajveertraveler6826
      @rajveertraveler6826 Місяць тому +3

      Rabb da bnaya her insan badsah hai . Duki tiki koi ni hunda

    • @Prithvichouhan406
      @Prithvichouhan406 Місяць тому

      Thek

    • @AmanSingh-v6t6m
      @AmanSingh-v6t6m Місяць тому

      ਪਹਿਲਾਂ ਤੂੰ ਵੀ ਦੁਕੀ ਤਿਕੀ ਸੀ ਤੂੰ ਕੇੜਾ ਫ਼ਨੇ ਖਾਂ ਸੀ 😂😂😂 ਗੁਰਬਾਣੀਂ ਵਿੱਚ ਕਿ ਲਿਖਿਆ ਮਾਨਸ ਕੀ ਜਾਤ ਸਬੈ ਏਕ

  • @RJ_GAMER72
    @RJ_GAMER72 Місяць тому

    Duki tiki bhuat pehlan ayi see but iss samaya educated log ayaa rahe hain main reason population increase so canadian econmey faliour but india econmy 145 crore is happy and india become a devlopment country and canada is back foot

  • @prabhjitsingh9740
    @prabhjitsingh9740 Місяць тому +1

    Anchor ji ehda bhola ban reha lmai de question tey jida ehna nu kuj pata hi Nhi

    • @AMARJITSINGH-sw4pq
      @AMARJITSINGH-sw4pq Місяць тому

      Jo ladhke bueation vecb work karde he odha ku bunu ka nehe

  • @RajinderKumar-eb6dj
    @RajinderKumar-eb6dj Місяць тому +1

    Ye India ch roty mildy hain ta abroad n jao

  • @ArshdeepSingh-cg8zw
    @ArshdeepSingh-cg8zw Місяць тому +2

    Ehna consultants ne jhooth bolke brbaad kitte ne students

  • @BoharDhillon-hw3uc
    @BoharDhillon-hw3uc Місяць тому +1

    🙏🙏🙏🙏🙏

  • @kulwantbasi8751
    @kulwantbasi8751 Місяць тому

    🙏🙏🌹🌹❤️🇨🇦

  • @Thememesmaker0
    @Thememesmaker0 Місяць тому +1

    Koi ni sunda sandhawalia Saab nu..oonh banda wadia...

    • @BarkhaGupta-y2g
      @BarkhaGupta-y2g Місяць тому

      Afsoos, vse j koi suon lehnda Sandhawalia Saab nu ta Shayad kise nu akal hi aa jandi.

  • @charanjitmangat9222
    @charanjitmangat9222 Місяць тому +2

    ਪਹਿਲਾਂ ਸਾਰੇ ਭਈਏ ਬਣ ਕੇ ਹੀ ਕਨੇਡਾ ਗਏ ਨੇ। ਤੁਸੀਂ ਸਾਰੇ ਵੀ ਉਸੇ ਕੈਟਾਗਰੀ ਵਿਚ ਆਉਂਦੇ ਹੋ

    • @jugni0019
      @jugni0019 Місяць тому

      Cholan ki daal, sung foolken k bhot mja dayet rhi, babu ji.

  • @Badshah.Cheema786
    @Badshah.Cheema786 Місяць тому +2

    😂😂