Surjit khan bahut hi vadhiya gall kiti hai biba Ranjit kaur ji bare har ikk da subah dya ate ahinsa vadi hona chahida Banda hi bande da daru hai dilo slaam surjit khan ji nu har insan nu mauka vekh ke kise da bhla karna chahida hai ji bibi Ranjit kaur ji ta punjabi sarotia lyee Kohinoor Hira hai jo ehna de songs sunde ne bahut bahut meharbani saari es team di thanks to all
ਰਣਜੀਤ ਕੌਰ ਮੈਂਮ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਇਨਹੀ ਟੈਂਸ਼ਨ ਵਿਚ ਵੀ ਮੁੱਖ ਤੇ ਹਾਸਾ ਨਹੀਂ ਗਿਆ , ਮੈਂਮ ਮੈ ਅਗਲੇ ਮਹੀਨੇ ਇੰਡੀਆ ਆਉਣਾ , ਤੇ ਮੈਂਮ ਮੈ ਪੂਰੀ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਨਵੀਂ ਕਾਰ ਲੈਕੇ ਦੇਕੇ ਜਾਵਾ, ਬਸ ਤੁਸੀ ਟੈਂਸ਼ਨ ਨਹੀਂ ਲੈਣੀ , ਅਗਰ ਤੁਸੀ ਕੈਨੇਡਾ ਜਾ ਸਕਦੇ ਆ ਤੇ ਚਲ ਪਈਓ ਮੇਰੇ ਘਰ ਰੇਹੋ, ਮੈ ਤੁਹਾਡੀ ਪੂਰੀ ਸੇਵਾ ਕਰੂੰਗਾ , ਮੈਨੂੰ ਸੱਚੀ ਚੰਗਾ ਨਹੀਂ ਲੱਗਿਆ ਕਿ ਤੁਸੀ ਅੱਜ ਏਧਾ ਦੇ ਮਾੜੇ ਟਾਈਮ ਵਿਚ ਉ
Veri good vir ji
Good 👍
ਸਲੂਟ ਬਾਈ ਜੀ
Madam G da Gana muk gayi afeem dabi cho super hit song
Veer ji mei bi chahunda bhenh ji di kujh sewa kiti jave. I shall try also for it in coming time urgently ....
ਸਾਡੀ ਸਦਾ ਪਸੰਦੀਦਾ ਬੀਬੀ ਰਣਜੀਤ ਕੌਰ ਜੀ, ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਬਖਸ਼ੇ!
Very nice video 🎉🎉🎉
ਬਹੁਤ ਵਧੀਆ ਕੰਮ ਕੀਤਾ ਢਹਿਣਾ ਸਾਹਿਬ ਜਿਉਦੇ ਵਸਦੇ ਰਹੋ
ਸਾਹਮਣੇ ਬੈਠੇ ਵੀਰਾਂ ਭੈਣਾਂ ਨੂੰ❤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏 ਅਤੇ ਬੀਬੀ ਰਣਜੀਤ ਕੌਰ ਦੀ ਹਮਦਰਦੀ ਜਤਾਉਣ ਵਾਲਿਆਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ🙏🙏🙏🙏🙏
ਸਵਰਨ ਸਿੰਘ ਜੀ ਬਹੁਤ ਵਧੀਆ ਲੱਗਾ ਇਹ ਗਾਇਕ ਆਪਣੇ ਸ਼ਬਦ ਨਾਪ ਤੋਲ ਕੇ ਬੋਲਦੇ ਨੇ ਬਹੁਤ ਚੰਗਾ ਮਹਿਸੂਸ ਹੋਇਆ ਧੰਨਵਾਦ,
ਨੇ ਸਭ ਤੋਂ ਵੱਡਾ ਧੋਖਾ ਸਦੀਕ ਨੇ ਕੀਤਾ ਰਣਜੀਤ ਕੌਰ ਨਾਲ ਬਾਈ ਜੀ ਉਸ ਬੰਦੇ ਕੋਲ ਪਾਵਰ ਵੀ ਆਈ ਸਾਰਾ ਕੁਝ ਹੋਇਆ ਪਰ ਉਸਨੇ ਰਣਜੀਤ ਕੌਰ ਬਾਰੇ ਜਮਾਂ ਵੀ ਨਹੀਂ ਸੋਚਿਆ ਹੈਗਾ ਉਸ ਨੂੰ ਜਰੂਰ ਪੁੱਛੋ ਵੀ ਤੂੰ ਕਿਹੜੇ ਜੁੱਗ ਦਾ ਬਦਲਾ ਲਿਆ ਇਹਦੇ ਕੋਲੋਂ
ਅੱਜ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਨਾ ਹੋ ਕੇ ਚੱਜ ਦੀ ਮਹਿਫਲ ਬਣ ਗਿਆ। ਪਹਿਲੇ ਸ਼ਬਦ ਤੋਂ ਲੈਕੇ ਅਖੀਰਲੇ ਸ਼ਬਦ ਤੱਕ ਸੁਣ ਕੇ ਮਨ ਖੁਸ਼ ਹੋਇਆ । ਨਹੀਂ ਤਾਂ ਟਹਿਣਾ ਹੋਰ ਹੀ ਅੱਕਾਂ ਵਿੱਚ ਡਾਂਗਾਂ ਮਾਰੀ ਜਾਂਦੈ।
ਰਾਤ ਤੋਂ ਬਾਅਦ ਸੂਰਜ ਜਰੂਰ ਚੜ੍ਹਦਾ ਹੈ ਜੀ ।
ਪਾਲੀ 22 ਜੀ ਮੇਰੇ ਗਹੌਰ ਪਿੰਡ ਨਾਨਕੇ ਨੇ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯
Mera pind hai ji gahour
ਸਭ ਤੋਂ ਘੈਂਟ ਜੋੜੀ ਐਂਡ ਮੇਰੀ ਫ਼ੇਵਰੇਟ ਲਵ ਯੂ
ਆਪ ਸੱਭ ਨੂੰ ਸਤ ਸ਼੍ਰੀ ਆਕਾਲ
ਟਹਿਣਾ ਸਾਹਿਬ ਇਹ ਪ੍ਰੋਗਰਾਮ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾਏ ਬੀਬਾ ਰਣਜੀਤ ਕੌਰ ਜੀ ਦੀ ਮੱਦਦ ਕਰਨ ਵਾਲਿਆ ਦਾ ਬਹੁਤ ਬਹੁਤ ਧੰਨਵਾਦ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਪ੍ਰਮਾਤਮਾ ਦੀ ਬਹੁਤ ਹੀ ਕਿਰਪਾ ਹੈ ਬੀਬੀ ਜੀ ਅਤੇ ਬਾਕੀ ਕਲਾਕਾਰਾਂ ਦੇ ਦਰਸ਼ਨ ਕੀਤੇ
ਸਵਰਨ ਸਿੰਘ ਟਹਿਣਾ ਸਾਹਿਬ ਜੀ ਸਰਕਾਰ ਜਿਉਂਦਿਆਂ ਦੀ ਕਦਰ ਨਹੀਂ ਪਾਉਂਦੀ ਬਾਅਦ ਵਿੱਚ ਫਿਰ ਮੇਲੇ ਲਵਾਉਂਦੀ ਹੈ । ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਵਾਹਿਗੁਰੂ ਜੀ ਕਿਸੇ ਵਕਤ ਪੰਜਾਬ,ਚ, ਸਾਡੇ ਸਤਿਕਾਰਯੋਗ ਬੀਬਾ ਰਣਜੀਤ ਕੌਰ ਜੀ ਦੀ ਅਵਾਜ਼ ਨੂੰ ਪੰਜਾਬ ਦੀ ਹਰ ਮੁਟਿਆਰ ਆਪਣੀ ਅਵਾਜ਼ ਸਮਝਣ ਲਗਦੀ ਸੀ ਜੀ 💖💖💖💖💖💖💖💖💖💖
ਟਹਿਣਾ ਜੀ ਮੈਂ ਇਹਨਾਂ ਦਾ ਅਖਾੜਾ ਪਿੰਡ ਛੀਂਬਿਆਂਵਾਲੀ 1072 ਵਿੱਚ ਸੁਣਿਆ ਸੀ ਇੱਕ ਆਪਣੇ ਪਿੰਡ ਬੱਲਮਗੜ੍ਹ ਵਿੱਚ ਇਸਤੋਂ ਸਾਲ ਪਹਿਲਾਂ ਜਾਂ ਪਿੱਛੋਂ ਫਿਰ ਚੱਲ ਸੋ ਚੱਲ ਪਤਾ ਈ ਨਹੀਂ ਕਿੰਨੇ ਅਖਾੜੇ ਵੇਖੇ ਸੁਣੇ ਇਹਨਾਂ ਵਰਗਾ ਸਟੇਜ਼ ਕਦੇ ਮਾਣਕ ਤੋਂ ਵੀ ਨਹੀਂ ਸੀ ਟਿਕਿਆ ਲੋਕ ਸੁਸਰੀ ਵਾਂਙੂੰ ਸੌਂ ਜਾਂਦੇ ਸਨ ਸਦੀਕ ਸਾਹਿਬ ਨੇ ਕਹਿਣਾ ਕਿ ਆਪਣੀਆਂ ਘੜੀਆਂ ਦੀਆਂ ਸੂਈਆਂ ਮੇਰੇ ਨਾਲ ਮਿਲਾ ਲਓ ਦੋ ਘੰਟਿਆਂ ਤੋਂ ਵੱਧ ਬਹੁਤ ਹੀ ਮਜ਼ਬੂਰ ਕਰਨ ਤੇ ਤਿੰਨ ਚਾਰ ਮਿੰਟ ਈ ਲਾਉਂਦੇ ਸਨ ।ਪੂਰੇ ਐਕਸ਼ਨ ਕਰਦੇ ਸਨ ਜੇ ਕੋਈ ਖੁਰਾਬ ਕਰਦਾ ਤਾਂ ਪਸਤੌਲ ਵੀ ਕੱਢ ਲੈਂਦੇ ਸੀ ਇੱਕ ਵਾਕਾ ਮੇਰੇ ਸਾਹਮਣੇ ਹੋਇਆ ਸੀ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬਾਕੀ ਵੀ ਪੁਰਾਣੇ ਕਲਾਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਵ❤🎉❤ ਵੈਰੀ ਵੈਰੀ ਗੁੱਡ ❤🎉❤🎉❤🎉❤🎉❤🎉❤🎉❤🎉
ਵਾਹ ਜੀ ਵਾਹ ❤❤
ਤਨ ਚਾਹੇ ਕਾਲਾ ਹੀ ਕਿਉਂ ਨਾ ਹੋਵੇ
*ਕੋਸ਼ਿਸ਼ ਕਰੋ ਕੇ ਮਨ ਕਾਲਾ ਨਾ ਹੋਵੇ*
ਦੀਪ ਬਰਾੜ 👌👌👍
@ ਧੰਨਵਾਦ ਸੰਧੂ ਵੀਰੇ 😍😍
ਵਾਹ ਜੀ ਵਾਹ ਬਹੁਤ ਵਧੀਆ ਲੱਗਿਆ
ਟਹਿਣਾ ਜੀ ਇਹੋ ਜਿਹੀਆਂ ਮਹਿਫਲਾਂ ਲਾਉਦੇ ਰਿਹਾ ਕਰੋ ਜੀ ਧੰਨਵਾਦ
ਟਹਿਣਾ ਬਹੁਤ ਵਧੀਆ ਬੰਦਾ ਕੋਈ ਨਾਂ ਕੋਈ ਗੱਲ ਕਰਕੇ ਬੀਬਾ ਜੀ ਨੂੰ ਖੁਸ਼ ਰੱਖਣਾ ਚਾਹੁੰਦਾ 🙏🙏
❤Wah ji Wah ❤ Kya baat a ji 🎉 bahut bahut dhanyabad ji
ਵਾਹ ਜੀ ਵਾਹ ਸੰਦੀਲਾ ਸਾਹਿਬ
ਸੁਰਜੀਤ ਖਾਨ ਸਾਹਿਬ ਨੂ ਦੇਖ ਕੇ ਬਹੁਤ ਵਧੀਆ ਲੱਗਾ ❤❤❤❤❤❤❤❤❤❤❤❤❤❤❤❤❤❤🎉🎉🎉🎉🎉
ਮੁਹੰਮਦ ਸਦੀਕ ਰਣਜੀਤ ਕੌਰ ਦਾ ਇਹ ਗਾਣੇ ਜੀ ਅਸੀਂ 1973 'ਚ ਦੇਖਿਆ ਸੀ ਅਨੰਦਪੁਰ ਸਾਹਿਬ ਆਹਮਣੇ ਸਾਹਮਣੇ ਉਸ ਟਾਈਮ ਗਾਇਆ ਸੀ ਨੀ ਮਿੱਤਰਾਂ ਦੇ ਤਿੱਤਰਾਂ ਨੂੰ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ ਨਾਲ ਮੁਹੰਮਦਸਦੀਕ ਸੀ ਗਿਆਨੀ ਜੈਲ ਸਿੰਘ ਸੀ ਐਮ ਤਾਜ਼
ਆਨੰਦਪੁਰ ਸਾਹਿਬ ਖਾਦ ਫੈਕਟਰੀ ਜਦ ਘੱਟਣ ਹੋਇਆ ਸੀ ਉਸ ਟਾਈਮ ਮੁਹੰਮਦ ਸਦੀਕ ਨਾਲ ਸੀ
ਚੰਡੀਗੜ੍ਹ ਵੀ 28 ਪਿੰਡਾਂ ਨੂੰ ਖਾ ਗਿਆ ਜੀ
ਡਰੀਏ ਰਬ ਦੇ ਰੰਗਾ ਤੋ,ਜੇ ਵੋਹ ਦਿਨ ਨਹੀ ਰਹੇ ਤਾ ਇਹ ਵੀ ਨਹੀ ਰਹਿਣਗੇ,ਸਾਡੇ ਬਾਈ ਦੇ ਵਿਆਹ ਖਾੜਾ ਲਾਇਆ ਸੀ ਮੋਗੇ,ਉਦੋ ਪੂਰੀ ਚੜਦੀ ਕਲਾ ਵਿੱਚ ਸੀ,ਹੁਣ ਵੇਖਕੇ ਦਿਲ ਹੀ ਖਰਾਬ ਹੋਇਆ, ਕੋਈ ਗੱਲ ਨੀ ਦਿਲ ਨਾ ਛਡੋ,ਵਾਹਿਗੁਰੂ ਸਭ ਠੀਕ ਕਰੇਗਾ ਜੀ,
ਤੁਸੀਂ ਇੱਕ ਗੱਲ ਤੇ ਗੌਰ ਕਰਨਾ ਜਿਥੇ ਜਿਥੇ
*ਤੁਸੀਂ ਅੱਛਾਈ ਕਰੋਗੇ ਓਥੋਂ ਓਥੋਂ ਹੀ ਚੋਟ ਤੁਹਾਨੂੰ ਜ਼ਰੂਰ ਵੱਜੇਗੀ*
ਦੀਪ ਬਰਾੜ 👌👌
@@daljitsingh7980 ਧੰਨਵਾਦ ਸੰਧੂ ਵੀਰੇ 😍😍
ਸੁਰਜੀਤ ਖਾਣ ❤❤
Sister Ji Waheguru ji App Ji Noon Lmbee Umer Bakhaan❤❤❤❤❤❤❤❤❤❤❤❤❤❤❤❤❤❤❤❤❤❤❤
Very Very nice ❤🎉❤
ਮੁਹੰਮਦ ਸਦੀਕ ਬੀਬੀ ਰਣਜੀਤ ਕੌਰ ਨੇ ਸਾਹਿਤਕ ਗੀਤ ਪੰਜਾਬੀਆ ਦੀ ਝੋਲੀ ਪਾਕੇ ਬਹੁਤ ਵੱਡਾ ਇਹਸਾਨ ਕੀਤਾ,ਮੇਰਾ ਬਾਪੂ ਆਪੇ ਭੌਰ ਨੇ ਥੱਪੀਆਂ ਰੋਟੀਆਂ ਬਹੁਤ ਸ਼ੌਕ ਨਾਲ ਸੁਣਦਾ ਸੀ ਅਤੇ ਮੇਰਾ ਮੁੰਡਾ ਸੁਰਮਾਂ ਪੰਜ ਰੱਤੀਆਂ ਬੜੇ ਚਾਅ ਨਾਲ ਸੁਣਦਾ।
Vary good vedio
ਗੇੜਾ ਮਾਰ ਦੇ ਰਿਹਾ ਕਰੋ ਕਦੇ ਕੋਈ ਕਦੇ ਕੋਈ । ਬੀਬਾ ਜੀ ਬਹੁਤ ਉਦਾਸ ਜਿਹੇ ਹੋ ਗਏ ਸੀ । ਕਹਿੰਦੀ ਮੈਨੂੰ ਕੋਈ ਨਹੀਂ ਪੁੱਛਦਾ । ਬਹੁਤ ਵਧੀਆ ਬੁੱਢੇ ਬੰਦੇ ਦਾ ਦਿਲ ਲੱਗਿਆ ਰਹਿੰਦਾ ❤🙏🙏🙏🙏🙏
1982 ch mere viah te aye c didi Ranjit kaur ji te sir Sadiq ji pind pitho distt Bathinda .dee bht sohne lgde c
ਬਹੁਤ ਵਧੀਆ ❤❤❤
ਵੀਰ ਜੀ ਸਾਡੇ ਪਿੰਡ ਬੀਹਲੇ ਵਾਲੇ ਮੁਹੰਮਦ ਸਦੀਕ ਬੀਬਾ ਰਣਜੀਤ 56:10 ਕੌਰ ਨੇ ਇਕ ਖੂਹ ਤੇ ਲਗਾਤਾਰ ਛੇ ਸੱਤ ਅਖਾੜੇ ਲਾਏ ਮੈ ਤਾਂ ਬਚਪਣ ਵਿਚ ਸਾਂ ਪਰ ਇਹਨਾ ਦਾ ਅਖਾੜਾ ਬੜੇ ਸੌਕ ਨਾਲ ਸੁਣਦਾ ਸਾਂ
She is a damn good singer.
Biba Ranjit ji app nu Tehena ji bhout he dhanvadi hona chida qk Tehena ji app di bhout help kar rehia hai ji.
ਬੀਬੀ ਰਣਜੀਤ ਕੌਰ ਜੀ ਦੀ ਆਵਾਜ਼ ਲੱਗਦਾ ਹੈ ਏਸ ਉਮਰ ਵਿਚ ਠੀਕ ਹੋ ਗਈ ਹੈ
ਸੰਦੀਲਾ ਸਾਹਿਬ ਦਾ ਦਿਮਾਗ ਬਹੁਤ ਤੇਜ ਹੈ❤
ਸਦਕੜੇ ਜਾਈਏ ਸਤਿਕਾਰਯੋਗ ਰਣਜੀਤ ਕੌਰ ਜੀ ਦੇ ਇਹਨਾਂ ਦੇ ਬਰਾਬਰ ਦੀ ਰੰਗੀਲੀ ਫਨਕਾਰ ਹੋਰ ਕੋਈ ਸ਼ਾਇਦ ਹੀ ਸਾਡੇ ਕੋਲੇ ਹੋਵੇ,ਇਹਨਾਂ ਦੇ ਆਖਾੜਿਆਂ ਨੂੰ ਪੰਜਾਬ ਦੀਆਂ ਕਿੰਨੀਆਂ ਹੀ ਪੀੜੀਆਂ ਨੇ ਬੜੇ ਮਾਨ ਤੇ ਚਾਅ ਨਾਲ ਸੁਣਿਆ ਹੈ, ਨਾਲ ਨਾਲ ਇਸ ਸੋਹਣੇ ਸੁਨੱਖੇ ਚੇਹਰੇ ਨੂੰ ਸਦਾ ਮੁਸਕਾਨ ਦਿੰਦੇ ਹੀ ਤੱਕਿਆ ਤੇ ਕਦੇ ਵੀ ਗੁੱਸੇ ਚ ਲੋਹੀ ਲਾਖੀ ਹੋਈ ਨਹੀਂ ਵੇਖਿਆ, ਦੁਆਵਾਂ ਉਹ ਲੰਮੀਆਂ ਉਮਰਾਂ ਮਾਨਣ। ਮਹਿਫਲ ਵਿਚ ਹੋਰ ਸਾਰੇ ਕਲਾਕਾਰ ਵੀ ਪੱਕੇ, ਹੰਡੇ, ਰੜੇ, ਸਟਾਰ ਤੇ ਤਜਰਬੇਕਾਰ ਹਨ ਹੋਰ ਮਹਿਫਲਾਂ ਵਿਚ ਵੀ ਬਸ ਐਂਈ ਕੱਠੇ
ਹੋਇਆ ਕਰੋ।
ਪੰਜਾਬੀ ਸੱਭਿਆਚਾਰ ਚ ਘੋੜੀਆਂ ਟੱਪਿਆ ਦਾ ਇਕ ਵੱਖਰਾ ਮੁਕਾਮ ਹੈ ਜੀ ।
ਪੰਜਾਬੀ ਸੱਭਿਆਚਾਰ ਵਿੱਚ ਸੰਗੀਤ ਦਾ ਬਹੁਤ ਮਹੱਤਵ ਹੈ ਜੀ।
ਉਸ ਸਮੇ ਇਕ ਕਲਾ ਸੀ, ਹੁਣ ਵੈਸਟਰਨ ਸੰਗੀਤ ਨੇ ਆਪਣਾ ਟਚ ਦੇਤਾ।
ਪਰ ਜੋ ਵੀ ਹੈ ਸਮੇੰ ਨਾਲ ਤਾਂ ਚੱਲਣਾ ਹੀ ਪੈਣਾ ਹੈ।
ਟਹਿਣਾ ਇਥੇ ਕਿਸੇ ਨਹੀ ਰਹਿਣਾ😂
ਬਾ ਕਮਾਲ ਮਹਿਫ਼ਲ, ਬਹੁਤ ਵਧੀਆ ਉਪਰਾਲਾ
ਬੀਬੀ ਰਣਜੀਤ ਕੌਰ ਸਦਾ ਚੜਦੀਕਲਾ ਚ ਰਹਿਣ
ਰਣਜੀਤ ਕੌਰ ਪਿੰਡ ਪਿੰਡ ਮਾਤਾ ਡੱਬਵਾਲੀ ਕੁਰਸੀ ਤੋਂ ਡਿੱਗ ਪਈ ਤੇ ਸਦੀਕ ਨੇ ਉਹਦੀਆਂ ਲੱਤਾਂ ਫੜੀਆਂ ਮਲਕੀਤ ਸਰਪੰਚ ਦੇ ਲੜਕੇ ਸ਼ਵਿੰਦਰ ਦਾ ਵਿਆਹ ਸੀ 1990 ਤੋਂ ਪਹਿਲਾਂ ਦੀ ਗੱਲ ਹੈ
ਸੁਰਜੀਤ ਖਾਨ ਜੀ ਦੇ ਬਹੁਤ ਦੇਰ ਬਾਦ ਦਰਸ਼ਨ ਹੋਏ।
ਵਫ਼ਾਦਾਰੀ ਕਾ ਸ਼ੌਕ ਹਮੇ ਭੀ ਹੈ
*ਲੇਕਿਨ ਵਫ਼ਾਦਾਰੋਂ ਕੇ ਸਾਥ…*
ਦੀਪ ਬਰਾੜ 👌👌👍
@@daljitsingh7980 ਸ਼ੁਕਰੀਆ ਸੰਧੂ ਵੀਰੇ 😍😍
ਮੇਰੇ ਭਰਾ ਦੇ ਵਿਆਹ ਨੂੰ ਮਹਿਲ ਖੁਰਦ ਅਖਾੜਾ ਲਾਇਆ ਸੀ 1975ਵਿੱਚ
ਦੁਨੀਆਂ ਤੱਕ
Surjit khan bahut hi vadhiya gall kiti hai biba Ranjit kaur ji bare har ikk da subah dya ate ahinsa vadi hona chahida Banda hi bande da daru hai dilo slaam surjit khan ji nu har insan nu mauka vekh ke kise da bhla karna chahida hai ji bibi Ranjit kaur ji ta punjabi sarotia lyee Kohinoor Hira hai jo ehna de songs sunde ne bahut bahut meharbani saari es team di thanks to all
ਵਾਹ ਵਾਹ ਅਜੇ ਵੀ ਉਸੇ ਤਰੀਕੇ ਨਾਲ ਹੀ ਗਾਉਂਦੇ ਹੋ
Sabdi favourite hai Ranjit Kaur Ji
❤🎉❤🎉❤🎉❤🎉❤ ਧੰਨਵਾਦ ਜੀ ਸਾਰਿਆਂ ਜਾਣਿਆ ਦਾ ਬਹੁਤ ਬਹੁਤ ਧੰਨਵਾਦ ਜੀ ❤🎉❤🎉❤🎉❤ ਵਾਹਿਗੁਰੂ ਜੀ ਪੰਜਾਬੀ ਕਲਾਕਾਰਾਂ ਦਾ❤🎉❤🎉❤🎉 ਪੰਜਾਬੀ ਬੋਲਣ ਦਾ ❤🎉❤🎉 ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਹੋਰ ਵੀ ਕਰੋ❤🎉❤🎉 ਪੰਜਾਬੀ ਪੰਜਾਬ ਪੰਜਾਬੀਅਤ ਤੇ ❤🎉❤🎉❤🎉❤🎉❤🎉❤🎉❤🎉❤🎉❤🎉
Iam verry fine bhen g Ranjeet kaur babli brar
❤️❤️❤️👍
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸ਼ੁਭ ਕਾਮਨਾਵਾਂ ਜੀ ਵੱਲੋਂ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏❤️
Shaandaar apisode... thnx
Very Very nice
Lovely.
ਵਾਹ ਬਾਈ ਜੀ ਵਾਹ ❤❤❤🎉
ਨਾਨਕ ਵੀਰਾ ਵੇ ❤❤❤❤❤❤
Dhanvad tuhadha saiana dha
May GOD Bless her ❤
Great. ❤
Wah. G Wah. Sandela sab
Wah g wah
Veryveryniceprg
❤❤❤
ਅੱਜ ਸਾਡੇ ਵਾਸਤੇ ਬੇਸ਼ਕੀਮਤੀ ਦਿਨ ਲਗਦਾ ਹੈ ਜੀ 😅😅😅😅😊😊😊😊❤, ਚਜ ਦਾ ਵਿਚਾਰ ਦੇਖਣ ਦਾ ਮੁੱਲ ਮੋੜ ਦਿੱਤਾ ਹੈ ਜੀ, ਟਹਿਣਾ ਸਾਹਿਬ ਜੀ ਬੀਬਾ ਹਰਮਨ ਥਿੰਦ ਜੀ, ਨੂੰ ਦਿਲੋਂ ਮੁਹੱਬਤ ਭਰਾ ਸਲੂਟ ਆ ਜੀ
Bahut Dhanbad sare veera da jina ne bibi Ranjeet kaur di help keeti hai parmatama har Khushi bakhashe ❤❤❤❤
Wah.ji.wah. surjit.bhular.&all.team.verry..good. ji
Surjit khan di gal kat ti 😊
Good 🎉
🙏🙏🙏🙏🙏
Sat shri akal Tehna j and Harman Thind j
Very.nice video ji
A sare hi singer bahut vadiaa ne
Tehna G
Well Done
बहुत सुंदर उपराला बहन थिंद और टेहना वीर बहुत बहुत धन्यवाद जी 🙏❤❤❤❤❤❤❤❤❤❤
Wah g Wah ranjeet bhn g
Very very nice ji 🙏🙏🙏🙏🙏
Bht vadhia program ji sat sri akal ji sareyan nu
Very good ji bahut hi achha hai ji
Nice❤🙏
258 ਵਾ ਲਾਇਕ ਨੰਬਰ ਹੈ👌👌👌
Good
Nice meeting...
Sat Sri akaal all
Sat sri akal tehna ji thind ji ranjit kaur ji most welcome ji didar sandhu ji
Very nice ji
ਪਾਲੀ ਦੇਤਵਾਲੀਆ ❤❤❤❤❤
My Favourite singer
🙏🏻
Very, nice,, bharrda,changa,sammha,bania,ji,tussni, thanks,,,
Punjab. Da. Dila. De. Dharkan
❤❤❤ Ranget. Kur. Mhoamd. Sdiq. ❤❤🙏🙏🙏
Very nice
ਟਹਿਣਾ ਸਾਹਿਬ ਤੁਸੀ ਐਂਡ ਜੇ,,,
Sat shree akal ji both of you