Chajj Da Vichar (1935) || ਕਿਸ ਗੱਲੋਂ ਛੱਡੀ ਮੈਂ ਗਾਇਕੀ, Amrita Virk ਨੇ ਕੀਤੇ ਖੁਲਾਸੇ

Поділитися
Вставка
  • Опубліковано 13 гру 2023
  • #PrimeAsiaTv #ChajjDaVichar #SwarnSinghTehna #HarmanThind #amritavirk
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 1,1 тис.

  • @user-gz9uy2wp1s
    @user-gz9uy2wp1s 5 місяців тому +86

    ਅੱਜ ਵੀ ਗਾਣੇੰ ਸੁਣੀ ਦੇ ਨੇ ਅੰਮ੍ਰਿਤਾ ਜੀ ਦੇ.... ਦਿੱਲ ਨੂੰ ਸਕੂਨ ਅੱਜ ਵੀ ਓਨਾ ਹੀ ਮਿਲਦਾ ਹੈ ਲਵ ਯੂ ਅੰਮ੍ਰਿਤਾ ਜੀ ਰੱਬ ਤੋਹਾਨੂੰ ਤੰਦਰੁਸਤੀ ਬਖਸ਼ੇ ਅਤੇ ਚੜਦੀਕਲਾਂ ਚ ਰੱਖੇ 🙏😊🚩

  • @Mastana_jog910
    @Mastana_jog910 6 місяців тому +157

    ਅੱਜ ਵੀ ਮੈਂ ਸੁਣਦਾ ਹੁੰਨਾ ਸਪੇਸ਼ਿਲ ਸਰਚ ਮਾਰ ਕੇ ਬਹੁਤ ਸਕੂਨ ਹੈ ਆਵਾਜ਼ ਵਿੱਚ ਅੰਮ੍ਰਿਤਾ ਜੀ ਤੰਦਰੁਸਤ ਰਹੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ❤

  • @SuchaSingh-mu7hn
    @SuchaSingh-mu7hn 6 місяців тому +97

    ਉਸ ਟਾਇਮ ਚ amrita virk ਦਾ ਕੋਈ ਵੀ ਏਵੇਂ ਦਾ ਗੀਤ ਨਹੀ ਸੀ ਜੋ ਹਿੱਟ ਨਾ ਹੋਇਆ ਹੋਵੇ । ਸਾਰੇ ਗੀਤ ਹਿੱਟ ਹੁੰਦੇ ਸੀ

  • @SATPALSINGH-xc3dt
    @SATPALSINGH-xc3dt 6 місяців тому +153

    1990 ਤੋਂ 1995 ਜਨਮ ਵਾਲਿਆ ਨੇ ਬਹੁਤ ਸੁਣਿਆ ਅੰਮ੍ਰਿਤਾ ਵਿਰਕ ਨੂੰ
    ਬਹੁਤ ਵਧੀਆ ਕਲਾਕਾਰ ਨੇ

    • @Bawarecordsofficial
      @Bawarecordsofficial 6 місяців тому +25

      97 ਚ 90 ਆਲੇ ਤਾਂ 7 ਸਾਲਾਂ ਦਾ ਤੇ 95 ਆਲੇ ਦੋ ਸਾਲਾਂ ਦਾ ਹੋਵੇਗਾ ਉਹਨਾਂ ਨੂੰ ਕੀ ਪਤਾ 75, 80 ਆਲਿਆਂ ਨੇ ਪੂਰਾ ਰੱਜ ਕੇ ਸੁਣਿਆ |

    • @AvtarSingh-pw7fv
      @AvtarSingh-pw7fv 6 місяців тому +9

      90, 95 ਦੇ ਜਨਮ ਵਾਲਿਆਂ ਨੂੰ ਸ਼ਾਇਦ ਉਸ ਵਕਤ ਜੰਗਲ ਪਾਣੀ ਵਾਲੇ ਹੱਥ ਵੀ ਆਪ ਧੋਣ ਦਾ ਪਤਾ ਨਾ ਹੋਵੇ ਹਾਂ ਉਸ ਪਹਿਲਾਂ ਵਾਲਿਆਂ ਨੇ ਬਥੇਰਾ ਦੱਬ ਕੇ ਸੁਣਿਆ ਹੈ

    • @mommata7773
      @mommata7773 6 місяців тому

      😂​@@AvtarSingh-pw7fv

    • @rdfbeefarmvlogs7054
      @rdfbeefarmvlogs7054 6 місяців тому +2

      Mai sunya bot mera 93 da birth a

    • @rajjopawar1630
      @rajjopawar1630 6 місяців тому

      🎉

  • @jagmeetteona6186
    @jagmeetteona6186 6 місяців тому +37

    ਬਹੁਤ ਵਧੀਆ ਕਲਾਕਾਰ ਆ ਅਮਿ੍ਤਾ ਵਿਰਕ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ

  • @lohgarh_dx
    @lohgarh_dx 6 місяців тому +78

    ਅਸੀ ਤਾ ਅੱਜ ਵੀ ਅੰਮ੍ਰਿਤ ਵਿਰਕ ਨੂੰ ਸੁਣਦੇ ਐ ਬਹੁਤ ਵਧਿਆ ਗੀਤ ❤

  • @user-le8cq7zy2t
    @user-le8cq7zy2t 5 місяців тому +42

    ਅਮਿ੍ਤਾ ਜੀ ਅੱਜ ਤੁਹਾਡਾ ਪ੍ਰੋਗਰਾਮ ਦੇਖਿਆ ਤੇ ਸੁਣਿਆ ਮਨ ਬਹੁਤ ਖੁਸ਼ ਹੋਇਆ ਪੁਰਾਣਿਆਂ ਯਾਦਾ ਤਾਜ਼ਾ ਹੋ ਗਈਆਂ। 🌹 ਸਦਾ ਖੁਸ਼ ਰਹੋ 🌹

  • @user-kz4eq7yc9z
    @user-kz4eq7yc9z 6 місяців тому +26

    ਨਵਾਂ ਗੀਤ ਗਾਓ ਅੰਮ੍ਰਿਤਾ ਵਿਰਕ ਜੀ ਸਾਨੂੰ ਬਹੁਤ ਉਡੀਕ ਹੈ ਜੀ 🌹🌹

  • @mukhtiarsinghtaggar1445
    @mukhtiarsinghtaggar1445 6 місяців тому +30

    ਤੇਰੇ ਸਦਕੇ ਜਾਵਾਂ ਟਾਹਿਣਾ ਸਾਬ ਤੇਰਾਂ ਕੋਈ ਨਹੀਂ ਜੁਆਬ ਸਤਿ ਸ੍ਰੀ ਆਕਾਲ ❤

  • @sartajdeepsingh1689
    @sartajdeepsingh1689 5 місяців тому +25

    ਮੈਂ ਬਹੁਤ ਫੈਨ ਆ ਜੀ ਅੰਮ੍ਰਿਤਾ ਵਿਰਕ ਦਾ,,,,ਵਾਹਿਗੁਰੂ ਮੇਹਰ ਕਰੇ,,,,

  • @SukhpreetKaur-sn4vb
    @SukhpreetKaur-sn4vb 5 місяців тому +11

    Childhood memories ਤੇਰਾ ਇਸ਼ਕ ਗਿਣਾਉਦਾ ਏ ਰਾਤ ਨੂੰ ਤਾਰੇ ਰਾਤ ਨੂੰ ਤਾਰੇ 😀

  • @HarjinderKaur-vx2il
    @HarjinderKaur-vx2il 6 місяців тому +40

    ਬਹੁਤ wadiya interview ਦਿਲ ਖੁਸ਼ ਹੋ ਗਿਆ, ਤੁਸੀਂ ਬਹੁਤ ਚੰਗਾ ਕੀਤਾ ਜੋ ਸਾਡੇ ਪੁਰਾਣੇ singers ਨਾਲ ਗੱਲ ਬਾਤ ਕਰਵਾਈ

    • @user-mt6wb1ni1r
      @user-mt6wb1ni1r 5 місяців тому

      Bahut hi sunde a rub tenu hmesha kus rakhe

  • @ranbirkaur7751
    @ranbirkaur7751 6 місяців тому +23

    ਮੈਂ ਵੀ ਬਹੁਤ ਵਾਰ ਯਾਦ ਕੀਤਾ ਅਮਿੰ੍ਤਾ ਜੀ ਨੂੰ ਮਿਲਾੳੁਣ ਲੲੀ ਸ਼ੁਕਰੀਅਾ ਟਹਿਣਾ,ਤੇ ਹਰਮਨ ਜੀ ਧੰਨਵਾਦ ਤੁਹਾਡਾ

  • @kuldeepkaur2465
    @kuldeepkaur2465 6 місяців тому +211

    ਅੰਮ੍ਰਿਤਾ ਵਿਰਕ ਮੇਰੀ ਫੇਵਰਟ ਗਾਇਕ ਹੈ ❤❤❤❤

  • @LakhwinderSingh-ok8zv
    @LakhwinderSingh-ok8zv 6 місяців тому +34

    ਬੁਹਤ ਵਧੀਆ ਸਿੰਗਰ ਆ ਅੰਮ੍ਰਿਤਾ ਵਿਰਕ ਸਾਡਾ ਵੀਰ ਮੇਜਰ ਰਾਜਸਥਾਨੀ ਨਾਲ ਗਇਆ

  • @brar8589
    @brar8589 5 місяців тому +50

    ਮੇਰੇ ਮਾਮਾ ਜੀ ਦੇ ਬੇਟੇ ਦੇ ਵਿਆਹ ਵਿੱਚ ਅਖਾੜਾ ਲਾਇਆਂ ਸੀ ਅੰਮ੍ਰਿਤਾ ਵਿਰਕ ਜੀ ਨੇ ,, ਸਿਰਾ ਲਾਤਾ ਸੀਂ 🙏🏻🙏🏻🙏🏻

  • @gurdevsingh3957
    @gurdevsingh3957 5 місяців тому +24

    ਬਿਲਕੁਲ ਸਹੀ ਕਿਹਾ ਅਪਣੇ ਸਮੇਂ ਵਿੱਚ ਹਿੱਟ ਕਲਾਕਾਰਾਂ ਵਿੱਚ ਆਉਂਦੇ ਸਨ ਅੰਮ੍ਰਿਤਾ ਵਿਰਕ 🎉

  • @JagatSingh-vv1kl
    @JagatSingh-vv1kl 5 місяців тому +36

    ਅੰਮ੍ਰਿਤਾ ਵਿਰਕ ਦੀ ਆਵਾਜ਼ ਬਹੁਤ ਵਧੀਆ ਹੈ ਦਿਲ ਨੂੰ ਛੂਹ ਜਾਦੀ ਹੈ।❤❤❤❤

  • @lakhasingh6114
    @lakhasingh6114 5 місяців тому +32

    ਮੈ ਬਹੁਤ ਸੁਣਦਾ ਅੰਮ੍ਰਿਤਾ ਵਿਰਕ ਦਾ ਗਾਣਾ ਅੱਜ ਵੀ, ਕੱਚ ਦੇ ਗਲਾਸ ਵਿੱਚੋ ਤੂੰ ਦਿਸਦੀ ਨੀ ਜਦੋ ਪਹਿਲਾ ਪੈਗ ਲਾਈਦਾ ❤😢

  • @SurinderSingh-dl7fv
    @SurinderSingh-dl7fv 6 місяців тому +58

    ਮੈਂ ਜਦੋਂ ਵੀ ਦਾਰੂ ਪੀਣ ਲਗਦਾ ਹਾਂ ਤੇ ਹਮੇਸ਼ਾਂ ਹੀ ਤੁਹਾਡਾ ਗੀਤ ਲਾ ਕੇ ਹੀ ਪਹਿਲਾਂ ਪੈੱਗ ਲਾਉਦਾ ਹਾਂ। ਕੱਚ ਦੇ ਗਿਲਾਸ ਵਿਚੋਂ ਤੂੰ ਦਿੱਸਦੀ ਜਦੋਂ ਪਹਿਲਾਂ ਪੈੱਗ ਲਾਈਦਾ ❤

    • @SinghGill7878
      @SinghGill7878 6 місяців тому +6

      ਬਾਈ ਦਿਸ ਜਾਂਦੀ ਫਿਰ ਕੇ ਨਹੀਂ 😂😂😂
      ਮੈਂ ਵੀ ਨੈੱਟ ਤੇ ਸਰਚ ਕਰਕੇ ਬਹੁਤ ਸੁਣਦਾ ਜਦੋ ਇਕੱਲਾ ਹੋਵਾਂ 😊

    • @SurinderSingh-dl7fv
      @SurinderSingh-dl7fv 6 місяців тому

      @@SinghGill7878 😄

    • @goniprincemomi9353
      @goniprincemomi9353 5 місяців тому +2

      Mai v veer ji. ji

  • @jagroopsingh5686
    @jagroopsingh5686 6 місяців тому +35

    ਸਿੱਕਾ ਚੱਲਿਅਾ ਅ੍ਮਿਤਾ ਵਿਰਕ ਦਾ

  • @parmjeetkaur6247
    @parmjeetkaur6247 6 місяців тому +21

    ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @bsliveanmolstudio4344
    @bsliveanmolstudio4344 6 місяців тому +41

    Best singer aaa amritaa virk 👏👏ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ..Bagga sailkiana

  • @GurpreetSingh-ii3gt
    @GurpreetSingh-ii3gt 6 місяців тому +8

    ਅੰਮ੍ਰਿਤਾ ਵਿਰਕ ਮੈਡਮ ਜੀ ਬਹੁਤ ਵਧੀਆ ne ਮੈ ਛੋਟਾ ਜਿਹਾ ਸੀ ਤੇ ਮੈਡਮ। ਕੋਟਕਪੁਰੇ ਜਾਗਰਣ ਤੇ ਬਹੁਤ ਵਧੀਆ ਗਾਇਆ c ਮੈਨੂੰ ਅੱਜ ਵੀ ਯਾਦ ਆ ਪੂਰੀ ਰੌਣਕ liyi ਸੀ

  • @tarsem7935
    @tarsem7935 6 місяців тому +27

    ਅੱਜ ਵੀ ਫੂਲ ਸੁਣੀਂਦਾ ਜੀ ਪੱਗ ਦੀ ਝੱਲਰ ਗੀਤ ❤❤❤❤❤❤❤❤❤

  • @harjeetsinghghuman2956
    @harjeetsinghghuman2956 6 місяців тому +9

    ਬਹੁਤ ਵਧੀਆ ਲੱਗਿਆ ਇਹ ਪ੍ਰੋਗਰਾਮ ਦੇਖ ਕੇ👌👌....
    ਜਲਦੀ ਅਗਲੇ ਪ੍ਰੋਗਰਾਮ ਦੀ ਉਡੀਕ ਵਿਚ❣️

  • @lakhy727
    @lakhy727 6 місяців тому +11

    ਵੀਰ ਜੀ ਰਾਜਸਥਾਨ ਦਾ ਨਾਮ ਤੇ ਰਾਜਸਥਾਨੀ ਵੀਰ ਦਾ ਪਿਆਰ ਏਹ ਗੱਲ ਸੁਣ ਕੇ ਵਹੂਤ ਵਧੀਆ ਲੱਗਿਆ

  • @ravidasye734
    @ravidasye734 5 місяців тому +6

    ਅੰਮ੍ਰਿਤਾ ਵਿਰਕ ਪੰਜਾਬ ਦੀ ਕੋਇਲ ਨਰਿੰਦਰ ਬੀਬਾ ਜੀ ਹੈ ਪਰਮਾਤਮਾ ਇਨ੍ਹਾਂ ਤੇ ਹਮੇਸ਼ਾ ਮੇਹਰ ਰੱਖੇ ਜੀ ਅਤੇ ਅਸੀਂ ਇਨ੍ਹਾਂ ਦੀ ਅਵਾਜ਼ ਦਾ ਅੰਨਦ ਮਾਣਦੇ ਰਹੀਏ ਧੰਨਵਾਦ ਟੈਹਨਾ ਸਾਹਿਬ ਜੀ
    ਤੇ ਹਰਮਨ ਜੀ ਅੰਮ੍ਰਿਤਾ ਜੀ🙏🌹🙏🌹🙏

  • @dildeeprandhawa82
    @dildeeprandhawa82 6 місяців тому +23

    ਅੱਜ ਮੇਜ਼ਰ ਰਾਜਸਥਾਨੀ ਦੀ ਬਰਸੀ ਐ।14-12-1999 ਕੁਲੈਹਣਾ ਦਿਨ।

    • @NirmalSingh-bz3si
      @NirmalSingh-bz3si 6 місяців тому

      ਸਭ ਨੇ ਜਾਣਾ ਮਿੱਤਰੋ ਉਨਾ ਨੂੰ ਸਾਤੀਂ ਬਖਸ਼ੇ ਰੱਬ????

  • @RoshanLal-nx3bb
    @RoshanLal-nx3bb 5 місяців тому +4

    ਤਾ ਵਿਰਕ ਦੀ ਆਵਾਜ਼ ਬਹੁਤ ਵਧੀਆ ਹੈ ਦਿਲ ਨੂੰ ਛੂ ਜਾਂਦੀ ਹੈ ਗੀਤ ਵੀ ਬਹੁਤ ਸੋਹਣੇ ਹਨ

  • @manhitsingh4965
    @manhitsingh4965 5 місяців тому +7

    ਬਹੁਤ ਵਧੀਆ ਗਾਇਕੀ ਦੇ ਮਾਲਕ ਹਨ ਅੰਮਿ੍ਤਾ ਵਿਰਕ ਜੀ very nice 👌💕

  • @BhinderSran-ky8ok
    @BhinderSran-ky8ok 6 місяців тому +33

    ਬਹੁਤ ਵਧੀਆ ਗਾਇਕ ਸੀ ਅਮ੍ਰਿਤ ਵਿਰਕ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🎉🎉❤❤❤

  • @manhitsingh4965
    @manhitsingh4965 5 місяців тому +5

    ਅੱਜ ਵੀ ਟਰੈਕਟਰ ਤੇ ਗਾਣੇ ਲਾਉਂਦੇ ਆ ਅੰਮਿ੍ਤਾ ਵਿਰਕ ਜੀ ਦੇ ।।। ❤️👍

  • @Ksjk-is7to
    @Ksjk-is7to 6 місяців тому +17

    ਅਸੀਂ ਤਾਂ ਬਚਪਨ ਵਿੱਚ ਅੰਮ੍ਰਿਤਾ ਵਿਰਕ ਅਤੇ ਜਸਵਿੰਦਰ ਬਰਾੜ ਨੂੰ ਹੀ lady ਗਾਇਕ ਤੌਰ ਤੇ ਜਾਣਦੇ ਸੀ

  • @karanbajwa2177
    @karanbajwa2177 5 місяців тому +5

    ਕੈਸਿਟ ਤੇ ਕੈਸਿਟ and ਹਰ ਗੀਤ ਹਿੱਟ 😇😇amrita virak

  • @ranjitsingh4897
    @ranjitsingh4897 6 місяців тому +7

    ਬਹੁਤ ਵਧੀਆ ਸਿੱਕਾ ਚਲਿਆ ਸੀ ਅੰਮ੍ਰਿਤਾ ਵਿਰਕ ਦਾ ਅਸੀਂ ਤਾਂ ਟਹਿਣਾ ਸਾਬ ਇਨ੍ਹਾਂ ਦੇ ਗੀਤ ਹੁਣ ਡਾਊਨਲੋਡ ਕਰਕੇ ਸੁਣਦੇ ਰਹਿੰਦੇ ਹਾਂ 👌

  • @tsgkarn4284
    @tsgkarn4284 6 місяців тому +285

    ਅੰਮ੍ਰਿਤਾ ਵਿਰਕ ਬਹੁਤ ਵਧੀਆ ਕਲਕਾਰ ਆ ਬਹੁਤ ਸੋਹਣੀ ਆਵਾਜ ਆ 🙏🙏🙏♥️♥️♥️ 🌹🌹🌹

    • @AvtarSingh-pw7fv
      @AvtarSingh-pw7fv 6 місяців тому +11

      ਬਾਈ ਸੀ ਨਹੀਂ ਹੈ

    • @LuckySingh-lo2yo
      @LuckySingh-lo2yo 6 місяців тому +3

      C ਨਹੀਂ ਹੈ

    • @kakabasra6595
      @kakabasra6595 6 місяців тому

      ਉਹ ਪਤੰਦਰਾ ਤੂੰ ਤੇ ਸੀ ,,,,,, ਲਾ ਕੇ ਫੁੱਲ ਵੀ ਭੇਟ ਕਰਤੇ ਜਿਉਂਦੀ ਜਾਗਦੀ ਨੂੰ ਮਾਰਤਾ ਤੂੰ ਸੀ ਲਾ ਕੇ

    • @daljindersumra3473
      @daljindersumra3473 6 місяців тому +4

      ❤❤❤❤❤❤❤❤❤❤❤

    • @HarleenKaur-sr1pv
      @HarleenKaur-sr1pv 6 місяців тому

      ​@@AvtarSingh-pw7fv😂 in

  • @daljitsingh7980
    @daljitsingh7980 6 місяців тому +23

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਹਰਮਨ ਥਿੰਦ ਜੀ 🙏

  • @gurdeepkaur5145
    @gurdeepkaur5145 5 місяців тому +5

    ਬਹੁਤ ਵਧੀਆ ਗਾਇਕੀ ਹੈ ਅਮਿਰਤ ਬਿਰਕ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @ravindersingh1279
    @ravindersingh1279 6 місяців тому +29

    1998 ਵਿੱਚ ਪਿੰਡ ਬੱਬੇਹਾਲੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਾਡੇ ਸਾਮਣੇ ਬੋਲਿਆ ਸੀ ਤੇਰੀ ਪੰਗ ਦੀ ਚਾਲਰ ਬਣ ਜਾਵਾ ❤️

  • @mewasinghjhajj6262
    @mewasinghjhajj6262 6 місяців тому +15

    🌹ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਅੰਮ੍ਰਿਤਾ ਵਿਰਕ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾ ਨੂੰ ਗੀਤ ਗੋਣ ਵਾਲੇ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹

  • @user-kk7gj9lg1k
    @user-kk7gj9lg1k 6 місяців тому +23

    ਮੈ ਿੲਹਨਾਂ ਨੂੰ ਬਹੁਤ ਹੀ ਨਿੱਠ ਕ ੇ ਸੁਣਿਅਾਂ ਹੈ ਅੱਜ ਵੀ ਸਾਰੇ ਗੀਤ ਯਾਦ ❤❤❤❤❤🎉🎉🎉🎉ਯਾਦ ਤਾਜਾਂ ਹੋ ਗੲੀ

  • @gillgurtej1916
    @gillgurtej1916 6 місяців тому +13

    ਟਹਿਣਾ ਜੀ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਖੁਵਾਹਿਸ ਪੂਰੀ ਕੀਤੀ ਦਿਲੋ ਧੰਨਵਾਦ ਅਮ੍ਰਿਤਾ ਵਿਰਕ ਨੂੰ ਬੁਲਾ ਕੇ ਉਸਦੀ ਇੰਟਰਵਿਊ ਕੀਤੀ ਬਹੁਤ ਟਾਈਮ ਤੋ ਇੰਤਜਾਰ ਸੀ ਬਹੁਤ ਸੋਹਣੀ ਆਵਾਜ਼ ਦੀ ਮਾਲਿਕਾਂ ਅਮ੍ਰਿਤਾ 🙏🏻🙏🏻

  • @chamkaursingh7454
    @chamkaursingh7454 6 місяців тому +6

    ਧੰਨਵਾਦ ਟਹਿਣਾਂ ਸਹਿਬ ਜੁਆਨੀ ਦੇ ਦਿਨ ਯਾਦ ਕਰਵਾ ਦਿੱਤੇ ।

  • @sukhjitsingh1916
    @sukhjitsingh1916 5 місяців тому +11

    ਬੋਤ ਵਦੀਅਾ ਗਾਇਕ ਅਾ ਅਮਰਤਾ ਵਿਰਕ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @AmanDeep-hd9ec
    @AmanDeep-hd9ec 6 місяців тому +9

    ਸੱਚੀਂ ਕੱਲ ਮੈਂ ਯਾਦ ਕਰਦੀ ਸੀ 😂❤❤🎉🎉

  • @HarneetKalas-nf8nd
    @HarneetKalas-nf8nd 6 місяців тому +24

    ❤ ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਅਵਾਜ ਬੁਲੰਦ ਆਵਾਜ਼ ਬਹੁਤ ਹਿੱਟ ਗਾਣੇ ਦਿੱਤੇ ਨੇ ਵਿਰਕ ਜੀ ਨੇ ❤

    • @Surinderpalkaur_45
      @Surinderpalkaur_45 5 місяців тому

      God bless you madam ji sadi vi ਮਨਪਸੰਦ amritaji

  • @harnekmalla8416
    @harnekmalla8416 6 місяців тому +26

    ਅਮਿ੍ਤਾ ਵਿਰਕ ਨੇ ਬਹੁਤ ਹੀ ਸੰਘਰਸ਼ ਕੀਤਾ ਗਾਇਕੀ ਲਾਇਨ ਵਿੱਚ ਅੱਜ ਵੀ ਲੋਕ ਬਹੁਤ ਪਸੰਦ ਕਰਦੇ ਨੇ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @jeetmeetksidhwanwale8144
    @jeetmeetksidhwanwale8144 6 місяців тому +12

    ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਥਿੰਦ ਜੀ, ਅਸੀਂ ਵੀ ਅੰਮ੍ਰਿਤਾ ਵਿਰਕ ਨੂੰ ਸੁਨਣ ਲਈ ਬੁਹਤ ਦੂਰ ਤੱਕ ਜਾਂਦੇ ਹੁੰਦੇ ਸੀ, ਤੇ ਟਰੈਕਟਰ ਤੇ ਵੀ ਬੜਾ ਸੁਣਿਆ ਅੰਮ੍ਰਿਤਾ ਵਿਰਕ ਜੀ ਨੂੰ

  • @rrattan
    @rrattan 6 місяців тому +73

    ਸਾਡੇ ਪੰਜਾਬ ਦੀ ਸ਼ਾਨ ਅੰਮ੍ਰਿਤਾ ਵਿਰਕ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤

  • @user-sn6xo9ev3j
    @user-sn6xo9ev3j 5 місяців тому +5

    ਵਿਰਕ ਤਾਂ ਵਿਰਕ ਈ ਆ ਬਾਈ ਜੀ ❤❤ ਖੁਸ਼ ਰਹੋ ਜੀ

  • @paramjitkaur495
    @paramjitkaur495 5 місяців тому +3

    ❤❤ ਵੇ ਮੈ ਆਨ ਵਿਡ ਤੇ ਡਿਗ ਪਈ ਖੂਹ ਵਾਲਾ ਗੀਤ ਸਨਣਨੂੰ ਜੀ ਕਿਤਾ🌍👏

  • @mandeepvirk0001
    @mandeepvirk0001 6 місяців тому +10

    ਅੱਜ ਵੀ ਗੀਤ ਸੁਣਦੇ ਹਾਂ ਅੰਮ੍ਰਿਤਾ ਵਿਰਕ ਦੇ।

  • @AvtarSingh-pw7fv
    @AvtarSingh-pw7fv 6 місяців тому +5

    ਵੈਸੇ ਤਾਂ ਮੈਂ ਦਰਬਾਰੀ ਚੈਨਲ ਵੇਖਦਾ ਨਹੀਂ ਪਰ ਅੰਮ੍ਰਿਤਾ ਵਿਰਕ ਜੀ ਨੂੰ ਦੇਖ ਕੇ ਚੈਨਲ ਦੇਖਣ ਲਈ ਮਜਬੂਰ ਹੋ ਗਿਆ

  • @sukhjitsingh1916
    @sukhjitsingh1916 5 місяців тому +17

    ਅਮਰਤਾ ਵਿਰਕ ਜੀ ਮੇਜਰ ਰਾਜਸਤਾਥੀ ਅੱਜ ਵੀ ਲੋਕਾ ਦੇ ਦਿੱਲ ਵਿੱਚ ਵਸਦੇ ਅਾ

  • @ssg9462
    @ssg9462 6 місяців тому +11

    ਚਜ ਦਾ ਵਿਚਾਰ ਦੀ ਟੀਮ ਦਾ ਬਹੁਤ ਧੰਨਵਾਦ ਅਮ੍ਰਿਤਾ ਵਿਰਕ ਨੂੰ ਸਰੋਤਿਆਂ ਦੇ ਰੂਬਰੂ ਕਰਨ ਲਈ ।

  • @user-ps6lo9im2g
    @user-ps6lo9im2g 5 місяців тому +17

    Sade doaba da maan , amrita virk ji , love you from nakoder amrita ji 🙏 ❤

  • @SukhwinderSingh-wq5ip
    @SukhwinderSingh-wq5ip 6 місяців тому +19

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਸੋਹਣੀ ਆਵਾਜ਼ ਦੀ ਮਾਲਕ ਵਿਰਕ ਮੈਡਮ ਜੀ

  • @satnamkaur9322
    @satnamkaur9322 6 місяців тому +4

    ਅੰਮ੍ਰਿਤਾ ਬੜੀ ਖੁਸ਼ੀ ਹੋਈ ਦੇਖ ਕੇ ਬਹੁਤ ਟਾਈਮ ਬਾਦ ਦਰਸ਼ਨ ਹੋਏ ਮੇਰੀ ਪਸੰਦ ਸੀ ਆਪ

  • @rachhpalsingh1595
    @rachhpalsingh1595 6 місяців тому +11

    My favourite singer,aj v purane song yad❤

  • @user-yf4vl4kc6e
    @user-yf4vl4kc6e 6 місяців тому +5

    ਟਹਿਣਾ ਸਾਹਿਬ ਪ੍ਰੋਗਰਾਮ ਦਾ ਬਹੁਤ ਆਨੰਦ ਆਇਆ ਬਹੁਤ ਚਿਰ ਬਾਅਦ ਪ੍ਰੋਗਰਾਮ ਚ ਕਮੈਂਟ ਕੀਤਾ ਅੰਮ੍ਰਿਤਾ ਵਿਰਕ ਮੁਲਾਕਾਤ ਬਹੁਤ ਪਸੰਦ ਆਈ ਜਦੋਂ ਇਹਨਾਂ ਦਾ ਟੈਮ ਸੀ ਓਸ ਸਮੇਂ ਸਾਡੇ ਘਰ ਤੋ ਥੋੜ੍ਹੀ ਦੂਰ ਮੋਟਰ ਤੇ ਪ੍ਰਵਾਸੀ ਮਜ਼ਦੂਰ ਰਹਿੰਦੇ ਸੀ ਉਹਨਾਂ ਨੇ ਸਾਰਾ ਦਿ ਅੰਮ੍ਰਿਤਾ ਵਿਰਕ ਦੇ ਗਾਣੇ ਲਾਈ ਰੱਖਦੇ ਹੁੰਦੇ ਸੀ ਓਸ ਸਮੇਂ ਆਪਣਾ ਨਜ਼ਾਰਾ ਸੀ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @jiwansingh795
    @jiwansingh795 4 місяці тому +1

    ਪੰਜਾਬੀ ਸੱਭਿਆਚਾਰ ਦੀ ਬਹੁਤ ਵਧੀਆ ਸੇਵਾ ਕੀਤੀ ਹੈ ਸਤਿਕਾਰਯੋਗ ਅੰਮ੍ਰਿਤਾ ਵਿਰਕ ਜੀ ਨੇ।

  • @user-fz3ve6gt1s
    @user-fz3ve6gt1s 6 місяців тому +8

    .ਮੈਡਮ ਹਰਮਨ ਅਤੇ ਟਹਿਣਾ ਸਾਬ ਤੁਹਾਡਾ ਬੁਹਤ ਬੁਹਤ ਧੰਨਵਾਦ ਅਮ੍ਰਿਤਾ ਵਿਰਕ ਨਾਲ ਗੱਲਬਾਤ ਕੀਤੀ ❤❤❤❤❤ ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ

  • @jagirsingh7381
    @jagirsingh7381 6 місяців тому +5

    ਅਸੀਂ ਤੁਹਾਡੇ ਗੀਤ🎶🎧🎤 ਬਹੁਤ ਸੁਣਿਆ ਕਰਦੇ ਸੀ ਨਿੱਕੇ ਨਿੱਕੇ ਹੁੰਦੇ 🙏💯

  • @kamalpreet6111
    @kamalpreet6111 6 місяців тому +17

    Tusi Sade punjab da maan ho,,,,par kde kde eh dukh hunda v Sade sme de sare singer bhr set ho gye ,,jitho tuhanu ehna maan milea tusi ohna nu bhulo na dubara punjab ch aa k ohna nu Milo,, dekho ajj v tuhanu kina Pyar krde ❤❤

  • @BakhshishBisa-gq5lz
    @BakhshishBisa-gq5lz 5 місяців тому +13

    Best wishes Amrita virk ji❤
    God bless you ❤️❤

  • @amarjeetsinghamar7197
    @amarjeetsinghamar7197 6 місяців тому +7

    ਸਾਡੇ ਲਾਗੇ ਪਿੰਡ ਤਲਵੰਡੀ ਰਾਏ ਦਾਦੂ ਆਈ ਸੀ ਬਹੁਤ ਵਧੀਆ ਕਲਾਕਾਰ ਹੈ

  • @karanbeersingh-ui2yh
    @karanbeersingh-ui2yh 6 місяців тому +5

    One of my fevert artist amrita ji , aaj vi jado India ja k tractor te madam de song vjondha.

  • @beantkaur5171
    @beantkaur5171 5 місяців тому +9

    Star singer from our childhood

  • @caraddglisten3365
    @caraddglisten3365 5 місяців тому +5

    Time yaad aa gya ohh wala ❤

  • @user-ce5hs2rf6z
    @user-ce5hs2rf6z 6 місяців тому +9

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਦਿਲ ਪਿਆਰ ਕਰਦੇ ਬਹੁਤ ਵਧੀਆ ਅੰਮ੍ਰਿਤ ਵਿਰਕ ਹੁਣ ਵੀ ਗਾਣੇ ਸਕੂਨ ਮਿਲਦਾ

  • @NirmalSingh-vl1bs
    @NirmalSingh-vl1bs 6 місяців тому +9

    ਇੱਕ ਟਾਇਮ ਸੀ ਜਦ ਪੰਜਾਬੀ ਗਾਇਕੀ ਵਿੱਚ ਦੱਬ ਦਬਾ ਸੀ।

  • @manjitmann7943
    @manjitmann7943 6 місяців тому +5

    ਬਹੁਤ ਗਾਣੇ ਸੁਣੇ God bless you

  • @GurwinderSingh-vm1yo
    @GurwinderSingh-vm1yo 4 місяці тому +2

    ਵਿਰਕ ਦੀ ਗੱਡੀ ਦਾ ਪੰਬ ਨਹੀਂ ਲੱਗਣ ਦਿੱਤਾ ਪਿੰਡ ਨੰਗਲਾ ਜ਼ਿਲਾ ਸੰਗਰੂਰ ਲੋਕ ਕਹਿੰਦੇ ਲੰਬਾਂ ਕਰੋਂ ਪ੍ਰੋਗਰਾਮ ਬਹੁਤ ਵਧੀਆ ਗਾਇਆ ਮੇਰੀ ਉਮਰ 11 ਸਾਲ ਦੀਆਂ ਜੀ ਧੰਨਵਾਦ ਜੀ ਜੁੱਗ ਜੁੱਗ ਜਿਉਂ

  • @HappyHappy-md9ct
    @HappyHappy-md9ct 6 місяців тому +8

    ਸਤਿ ਸ੍ਰੀ ਆਕਾਲ ਜੀ। ਤੁਹਾਨੂੰ ਸੁਣ ਕੇ ਸਾਨੂੰ ਬਹੁਤ ਚੰਗਾ ਲਗਦਾ ਹੈ। ਤੁਹਾਡੇ ਮੂੰਹੋਂ ਨਿਕਲਿਆ ਪੰਜਾਬੀ ਦਾ ਹਰ ਸ਼ਬਦ ਬੜਾ ਤਰਾਸਿਆ ਲਗਦਾ ਹੈ। ਬਸ ਤੁਹਾਡੇ ਅੱਗੇ ਦਿਲੋਂ ਅਰਜ਼ੋਈ ਹੈ ਆਪਣੇ ਪ੍ਰੋਗਰਾਮ ਦੇ ਸਬਟਾਈਟਲ ਨੂੰ ਹਿੰਦੀ ਦੀ ਥਾਂ ਪੰਜਾਬੀ ਵਿੱਚ ਚਲਾਇਆ ਕਰੋ🙏

  • @h.bahavwalia3607
    @h.bahavwalia3607 3 місяці тому +5

    ਵੀਰ ਜੀ ਅਮ੍ਰਿਤਾ ਵਿਰਕ ਜੀ ਦੀ ਪਹਿਲੀ ਕੈਸਟ ਅਬੋਹਰ ਮੇਰਾ ਵੀਰ ਹੁੰਦਾ ਸੀ ਅਸ਼ੋਕ, ਉਹਨੇ ਮੇਰਾ ਨਾਂ ਲਿਖ ਕੇ ਰੱਖੀ ਹੁੰਦੀ ਸੀ, ਅੰਮ੍ਰਿਤਾ ਵਿਰਕ, ਮਰਹੂਮ ਧਰਮਪ੍ਰੀਤ, ਮਰਹੂਮ ਮੇਜਰ ਰਾਜਸਥਾਨੀ, ਹਰਦੇਵ ਮਾਹੀ ਨੰਗਲ,ਲਾਭ ਹੀਰਾ, ਗੋਰਾ ਚੱਕ ਵਾਲਾ, ਆਦਿ ਸਿੰਗਰਾਂ ਦੀਆਂ ਕੈਸਟਾਂ ਯੂਨੀਵਰਸਲ ਡੈਕ ਵਿੱਚ ਸੁੱਣਦੇ ਸੀ।

  • @SandeepSingh-qx9ke
    @SandeepSingh-qx9ke 6 місяців тому +11

    Living legend respected Amrita virk ji

  • @jaswinderkaur1954
    @jaswinderkaur1954 5 місяців тому +1

    ਬਹੁਤ ਸੋਹਣੀ ਸੀ ਬੜੀ ਦੇਰ ਬਾਅਦ ਦੇਖਿਆ ਬਹੁਤ ਸੋਹਣਾ ਲਗਿਆਂ ਹੈ ਵਾਹਿਗੁਰੂ ਜੀ ❤❤❤❤❤❤❤❤❤❤

  • @mehnati.KisanTv
    @mehnati.KisanTv Місяць тому

    ਵਾਹ ਜੀ ਵਾਹ ਕਿਆ ਬਾਤ ਅੰਮ੍ਰਿਤ ਵਿਰਕ ਦੀ ਆਵਾਜ਼ ਅੱਜ਼ ਵੀ ਉਹੀ ਹੈ ਅਸੀਂ ਬਹੁਤ ਸੁਣੀਆਂ ਅੰਮ੍ਰਿਤ ਵਿਰਕ ਤੇ ਧਰਮਪ੍ਰੀਤ ਨੂੰ ਬਹੁਤ ਜ਼ਿਆਦੇ ਸੁਣੀਆਂ ਮੱਝਾਂ ਚਾਰਦੇ ਹੁੰਦੇ ਸੀ ਸੇੱਲਾ ਵਾਲੀ ਟੇਪ ਹੁੰਦੀ ਮੇਰੇ ਕੋਲ

  • @sandeepsingh6253
    @sandeepsingh6253 6 місяців тому +7

    ਮੈਂ ਅੱਜ ਵੀ ਸੁਣਦਾ ❤❤❤❤❤❤❤❤❤❤❤❤❤❤❤2023

  • @jagatkamboj9975
    @jagatkamboj9975 5 місяців тому +9

    ਲੱਗੀ ਯਾਰੀ ਤੇ ਹੁੰਦਾ ਸੀ ਰੱਬ ਵਰਗਾ ਵੇ
    ਟੁੱਟ ਕੇ ਸ਼ਰੀਕ ਬਣ ਗਿਆ 😢

  • @inderjitsingh8042
    @inderjitsingh8042 6 місяців тому +2

    My Favorite Singer ਮੈਡਮ ਅੰਮ੍ਰਿਤਾ ਵਿਰਕ ਜੀ

  • @p.s.dandiwal
    @p.s.dandiwal 5 місяців тому +5

    Major rajasthani and amrita virk de akhade bhut vadia❤❤❤

  • @boharsingh7725
    @boharsingh7725 6 місяців тому +7

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @JaspreetKaur-mu6us
    @JaspreetKaur-mu6us 6 місяців тому +7

    My favourite singer aa g❤️❤️❤️

  • @NavBajwa-zc5ls
    @NavBajwa-zc5ls 5 місяців тому +2

    ਮੇਰੀ fevret a❤i love 💕 you Amrita g

  • @SinghGill7878
    @SinghGill7878 6 місяців тому +9

    ਮੇਜਰ ਰਾਜਸਥਾਨੀ ਨਾਲ ਅਖਾੜੇ ਲਾਉਣ ਕਰਕੇ ਇਹਨਾਂ ਨੂੰ ਬਹੁਤੀ ਮੇਹਨਤ ਨਹੀਂ ਕਰਨੀ ਪਈ ਜਾਣ ਪਹਿਚਾਣ ਬਣੀ ਹੋਣ ਕਰਕੇ ਪਹਿਲੀ ਕੈਸੇਟ ਬਹੁਤ ਚੱਲ ਗਈ ਬਾਕੀ ਆਵਾਜ਼ ਵੀ ਬਾਕਮਾਲ ਸੀ ਇਹਨਾਂ ਦੀ ਬਹੁਤ ਸੁਣਦੇ ਸੀ ਅੰਮ੍ਰਿਤਾ ਜੀ ਨੂੰ 🙏

    • @Kiran37369
      @Kiran37369 6 місяців тому

      Nahi. Amrita Virk aap famous hoyi aa. Talented 😡😡

  • @GurmanSingh-jy1rs
    @GurmanSingh-jy1rs 6 місяців тому +9

    best singer Amrita virk ❤❤❤❤

  • @user-kz4eq7yc9z
    @user-kz4eq7yc9z 6 місяців тому +6

    ਮੈਂ ਅੱਜ ਵੀ ਸੁਣਦਾ ਅੰਮ੍ਰਿਤਾ ਜੀ ਨੂੰ ਬਹੁਤ ਬੜਿਆ ਸਿੰਗਰ ਆ

  • @navkaur7869
    @navkaur7869 5 місяців тому +3

    Mam you was my favorite female singer and you are my favorite ❤😊

  • @jaswindernamberdar2844
    @jaswindernamberdar2844 6 місяців тому +7

    ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਹਰਮਨ ਜੀ ਅਮਿ੍ਤਾ ਵਿਰਕ ਨੂੰ ਪੇਸ਼ ਕਰਨ ਲਈ 🙏🙏🙏🙏🙏

  • @JagdeepSingh-nv6zb
    @JagdeepSingh-nv6zb 5 місяців тому +9

    Legend singer Punjab music

  • @user-lu8hz1kk3h
    @user-lu8hz1kk3h 4 місяці тому

    ਬੀਬਾ ਵਿਰਕ ਜੀ ਦੇ ਸਾਰੇ ਹਿੱਟ ਗੀਤ ਮੈਨੂੰ ਮੂੰਹ ਜਬਾਨੀ ਯਾਦ ਹਨ।।ਧੰਨਵਾਦ ਜੀਉ

  • @chanwaralchan4051
    @chanwaralchan4051 5 місяців тому +5

    Super duper singer ❤❤❤

  • @Sukhi-1231
    @Sukhi-1231 6 місяців тому +4

    Nice singr ਹੋ mam tusi👌🏻👌🏻😍

  • @judgedhillon8800
    @judgedhillon8800 6 місяців тому +3

    ਬਹੁਤ ਵਧੀਆ ਜੀ
    🙏🙏🙏🙏🙏

  • @Sukhdevsingh-jg8rv
    @Sukhdevsingh-jg8rv Місяць тому

    ਵਾਂਹ ਜੀ ਧੰਨਵਾਦ

  • @ginder____sangrur3793
    @ginder____sangrur3793 4 місяці тому

    ਬਹੁਤ ਬਹੁਤ ਧੰਨਵਾਦ ਟਹਿਣਾ ਜੀ ਅੰਮ੍ਰਿਤਾ ਵਿਰਕ ਨੂੰ ਦਰਸ਼ਕਾਂ ਸਾਹਮਣੇ ਕੀਤਾ। ਧੰਨਵਾਦ ਸਾਬ❤❤

  • @Hardeep_Singh875
    @Hardeep_Singh875 6 місяців тому +4

    Awesome 👌 👏 👍 singing Awesome voice bhut sohni awaz hai mam

  • @iqbalsran7866
    @iqbalsran7866 6 місяців тому +9

    Very Very nice interview God bless you all teams love you so much ❤