Chajj Da Vichar (1083) || ਕਿਉਂ ਮਰਨਾ ਚਾਹੁੰਦੀ ਸੀ ਰਾਣੀ ਰਣਦੀਪ ਭਾਵੁਕ ਹੋ ਕੇ ਖੋਲ੍ਹੇ ਕਈਆਂ ਦੇ ਰਾਜ਼ PART-2

Поділитися
Вставка
  • Опубліковано 13 сер 2020
  • Link Part-1:- • Chajj Da Vichar (1082)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 1,1 тис.

  • @jugrajsinghsidhu8953
    @jugrajsinghsidhu8953 3 роки тому +1130

    ਰਾਣੀ ਰਣਦੀਪ ਦੀ ਗਾਇਕੀ ਨੂੰ ਅੱਜ ਵੀ ਕੋਣ ਕੋਣ ਪਸੰਦ ਕਰਦਾ ਉਹ ਵੀਰ ਲਾਇਕ ਕਿਮਟ ਕਰੋ ਧੰਨਵਾਦ ਜੀ

  • @sahilhundal5054
    @sahilhundal5054 3 роки тому +280

    ਬੱਚੇ ਦੀ ਅਵਾਜ਼ ਕਿਸ ਕਿਸ ਨੂੰ ਵਧੀਆ ਲੱਗੀ ਬਹੁਤ ਵਧੀਆ ਗਾਇਆ ਜੀ ਰੱਬ ਤਰੱਕੀ ਬਖਸ਼ੇ

    • @amritmaanammu4767
      @amritmaanammu4767 3 роки тому +2

      Future dii singer hai Shivranjani Bhut sohni awaaj c bachi dii👌👌👌🥰

    • @sukhdevkoijawabnahilajwabs5041
      @sukhdevkoijawabnahilajwabs5041 3 роки тому +2

      ਆਉਣ ਵਾਲਾ ਸਮੇਂ ਦੀ ਸਟਾਰ ਹੈ ਇਹ ਬੱਚੀ

    • @sukhdevkoijawabnahilajwabs5041
      @sukhdevkoijawabnahilajwabs5041 3 роки тому +2

      ਵਾਹਿਗੁਰੂ ਬੱਚੀ ਨੂੰ ਚੜਦੀਕਲਾ ਵਿਚ ਰੱਖੀ ,ਤਰੱਕੀ ਬਖ਼ਸ਼ੀ

    • @baljitsingh-jd8nz
      @baljitsingh-jd8nz 2 роки тому

      @@amritmaanammu4767 tttgtgrgggygyhyhhyggnbbbgtbnhjfjtuu

  • @Pardeepsingh0044
    @Pardeepsingh0044 3 роки тому +305

    ਅੱਜਕੱਲ ਦੇ ਗਾਇਕਾਂ ਤੋਂ ਰਾਣੀ ਰਣਦੀਪ ਤਾਂ ਕੀ ਓਨ੍ਹਾ ਦੀ ਬੇਟੀ ਹੀ ਜ਼ਿਆਦਾ ਸੁਰੀਲੀ ਆ ।। 👍

  • @jagtarsingh7531
    @jagtarsingh7531 3 роки тому +307

    ਰਾਣੀ ਜੀ ਅਤੇ ਛੋਟੀ ਬੱਚੀ ਦੇ ਲਈ ਅਸੀਂ ਵਾਹਿਗੁਰੂ ਕੋਲ ਅਰਦਾਸ ਕਰਦੇ ਹਾਂ ਚੜ੍ਹਦੀਕਲਾ ਕਲਾ ਵਿਚ ਰਹਿਣ ਜੀ

  • @gursewaksingh5352
    @gursewaksingh5352 3 роки тому +117

    ਪਿੰਡ ਧੂੜਕੋਟ ਨੂੰ ਦਾ ਨਾਮ ਰੋਸ਼ਨ ਹੋ ਜਾਣਾ
    ਰਹਿਣ ਵਸਦੀਆ ਰੱਬਾ ਮੇਰੇ ਪਿੰਡ ਦੀਆ ਕੁੜੀਆ

  • @jaskaransandhu1981
    @jaskaransandhu1981 3 роки тому +212

    ਮੋਗੇ ਦਾ ਮਾਣ ਹੈ ਰਾਣੀ ਰਣਦੀਪ...
    ਸਲਿੳੂਟ to her...🙏
    ਗੱਲਬਾਤ ਕਰਨ ਦਾ ਸਲੀਕਾ ਬਾ-ਕਮਾਲ ਅੈ,ਸਾੳੂ ਤੇ ਸਹਿਜ਼ ਸੁਭਾਅ ਦੀ ਮਾਲਕ ਅੈ...
    ਅੱਖ਼ਾਂ ਚ ਸ਼ਰਮ,ੲਿੱਜ਼ਤ ਅਤੇ ਮਾਨ-ਸਨਮਾਨ ਦੀ ਪ੍ਤੀਕ ਅੈ...

  • @dharmindersingh5668
    @dharmindersingh5668 3 роки тому +96

    ਰਾਣੀ ਰਣਦੀਪ ਜੀ ਤੂਹਾਡੀ ਆਵਾਜ ਵਿਚ ਅੱਜ ਵੀ ਉਹੀ ਜਾਦੂ ਹੇ ਜੋ ਪਹਿਲਾ ਸੀ ਆ ਜਾਉ ਫਿਰ ਮੈਦਾਨ ਵਿਚ best of luck

  • @gurbajmaan9605
    @gurbajmaan9605 3 роки тому +190

    ਬੱਚੀ ਨੇ ਬਹੁਤ ਸੋਹਣਾ
    ਗਾਇਆ ਸੁਣਕੇ ਮਜ਼ਾ ਆਗਿਆ ਬਹੁਤ ਖੂਬ ਬੇਟਾ

  • @nabarchannel5569
    @nabarchannel5569 3 роки тому +161

    ਸ਼ਿਵਰੰਜਨੀ ਨੂੰ ਬਹੁਤ ਸਾਰਾ ਪਿਆਰ ਤੇ ਦੁਆਵਾਂ।

  • @canadausakabaddilive
    @canadausakabaddilive 3 роки тому +94

    ਪਰਮਾਤਮਾ ਅੱਗੇ ਤੁਹਾਡੀ ਸਿਹਤਯਾਬੀ ਲਈ ਅਰਦਾਸ ਕਰਦੇ ਹਾ ! ਅਤੇ ਛੋਟੀ ਬੱਚੀ ਦੇ ੳਜਵਲ ਭਵਿੱਖ ਲਈ ਅਰਦਾਸ ਕਰਦੇ ਆ 🙏

  • @gaganbhangwan9529
    @gaganbhangwan9529 3 роки тому +265

    Unlike ਨਾ ਮਾਰੋ ਵੀਰੋ ਸੁਰੀਲੀ ਆਵਾਜ਼ਾਂ ਦੀ ਸਪੋਟ ਕਰੀਆ ਕਰੋ

    • @prabhchahal3362
      @prabhchahal3362 3 роки тому +1

      Veer ehna lokan di na tension lai eh lok
      Sartaj saab di videos te v unlike kr dinde ne ji🙏

    • @sunny808
      @sunny808 3 роки тому

      Good ji🙏

  • @harpalkaursohi5196
    @harpalkaursohi5196 3 роки тому +47

    ਰਾਣੀ ਜੀ ਮੈਂ ਤੁਹਾਨੂੰ ਬਹੁਤ ਬਾਰੀ ਯਾਦ ਕਰਦੀ ਰਹਿੰਦੀ ਐ ਤੁਹਾਡਾ ਗਾਣਾ ਇਸ਼ਕੇ ਦੀ ਮਾਰ ਮੈਂਨੂੰ ਬਹੁਤ ਪਸੰਦ ਐ

  • @jaswinderpalkaur6707
    @jaswinderpalkaur6707 3 роки тому +8

    ਹਰਮਨ ਥਿੰਦ ਟਹਿਣਾ ਸਾਹਿਬ ਬਹੁਤ ਵਧੀਆ ਕੀਤਾ ਦੋਨਾਂ ਨੂੰ ਜਗ ਜਾਹਿਰ ਕੀਤਾ । ਕਿਥੇ ਰੁਲ ਗੲਈ ਸੀ ਸਾਡੀ ਹਰਮਣ ਪਿਆਰੀ ਰਣਦੀਪ ਬਹੁਤ ਵਧੀਆ ਗਾ ਰਹੀ ਐ ਬੇਟੀ ਵੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰਖੀਂ ਦੋਨਾ ਨੂੰ । ਸੰਗਰੂਰ ।

  • @baljittoor4470
    @baljittoor4470 3 роки тому +48

    ਰਾਣੀ ਜੀ ਦਾ ਗੱਲ ਕਰਨ ਦਾ ਅੰਦਾਜ ਬਹੁਤ ਸੋਹਣਾ! ਬਹੁਤ ਠਰੰਮੇ ਨਾਲ ਗੱਲ ਕਰਦੇ ਨੇ ! ਪਰਮਾਤਮਾਂ ਤੰਦਰੁਸਤੀਆਂ ਬਖਸ਼ੇ
    🙏🙏🙏❤️❤️❤️❤️

  • @drgurpreet5444
    @drgurpreet5444 3 роки тому +68

    ਰਾਣੀ-ਰਣਦੀਪ ਸੱਚਮੁੱਚ ਮੇਰੇ ਵਰਗੇ
    ਲੱਖਾਂ ਲੋਕਾਂ ਦੇ ਜਵਾਨੀ ਵੇਲੇ ਦੀ ਰਾਣੀ ਸੀ

  • @gurjasssingh0466
    @gurjasssingh0466 3 роки тому +104

    ਧੰਨਵਾਦ ਟਹਿਣਾ ਸਾਬ੍ਹ te ਹਰਮਨ ਥਿੰਦ ji🤗🤗🤗🤗

  • @buntymandeep1053
    @buntymandeep1053 3 роки тому +46

    ਰੱਬ ਭੈਣ ਜ਼ੀ ਨੂੰ ਹਮੇਸਾ ਬੁਲੱਦੀਅਾ ਦੇਵੇ ਤੇ ਪਰੀਵਾਰ ਓੁਤੇ ਹਮੇਸਾ ਮੇਹਰਾ ਭਰੀਅਾ ਹੱਥ ਰੱੱਖੇ।

  • @laddiladhemundewala953
    @laddiladhemundewala953 3 роки тому +144

    ਚੰਗੇ ਗਾਇਕ ਅਤੇ ਗਾਣਿਆਂ ਨੂੰ ਸੁਰੀਲੀ ਗਾਇਕੀ ਰਾਣੀ ਜੀ ਬਹੁਤ ਵੱਡੀ ਮਿਸਾਲ ਹਨ ਅੱਜ ਦੇ ਗਾਇਕਾਂ ਲਈ

  • @nabarchannel5569
    @nabarchannel5569 3 роки тому +32

    ਸ਼ੁਭਕਾਮਨਾਵਾਂ ਰਾਣੀ ਰਣਦੀਪ ਲਈ,ਪਰਮਾਤਮਾ ਸਿਹਤ ਯਾਬ ਕਰੇ,ਸੁਰਤਾਲ ਵਿਚ ਬਰਕਤ ਪਾਵੇ ।ਜ਼ਿੰਦਗੀ ਜ਼ਿੰਦਾਬਾਦ।

  • @Jagvindergoldy
    @Jagvindergoldy 3 роки тому +37

    ਬਹੁਤ ਹੀ ਪਿਆਰੀ ਬੱਚੀ ਆਵਾਜ ਬਹੁਤ ਅੱਛੀ ਰਾਣੀ ਰਣਦੀਪ ਤੁਸੀ ਵੀ ਦੁਬਾਰਾ ਆਉ ਗਾਇਕੀ ਵੱਲ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ

  • @amnindergillgill5493
    @amnindergillgill5493 3 роки тому +48

    ਪਾਣੀ ਦੀਦੀਆਂ ਛੱਲਾਂ
    ਇਸ਼ਕੇ ਦੀ ਮਾਰ
    ਸਦਾਬਹਾਰ ਗੀਤ ਰਾਣੀ ਰਣਦੀਪ ਜੀ ਦੇ ਅੱਜ ਵੀ ਸਕੂਨ ਦਿੰਦੇ ਹਨ

    • @sukhwinderkumar369
      @sukhwinderkumar369 3 роки тому +2

      ma app sunda rhya eina de song bo videa 🇮🇶🙏🏼😎✈

  • @khanabadosh7107
    @khanabadosh7107 3 роки тому +75

    ਰਾਣੀ ਰਣਦੀਪ ਭੈਣ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ,,

  • @sukhbumbrah
    @sukhbumbrah 3 роки тому +17

    ਸ਼ਾਇਦ ਅੱਜਕਲ੍ਹ ਦੇ ਤਾਂ ਚੰਗੀ ਤਰ੍ਹਾਂ ਨਹੀਂ ਜਾਣਦੇ ਹੋਣੇ ਪਰ ਅਸੀਂ ਰਾਣੀ ਰਣਦੀਪ ਨੂੰ ਬਹੁਤ ਸੁਣਿਆ ਉਦੋਂ ਏਨਾ ਦਾ ਵੀ ਕੋਈ ਮੁਕਾਬਲਾ ਨਹੀਂ ਸੀ

  • @LakhvirSingh-rp9bn
    @LakhvirSingh-rp9bn 3 роки тому +108

    ਕਿਅਾ ਬਾਤ ਅਾ
    ਟਹਿਣਾ ਸਾਹਬ ਬਹੁਤ ਟੇਲੈਂਟਡ ਸ਼ਖਸ਼ੀਅਤ ਨੂੰ ਮਿਲਾਇਅਾ ਪਰ ਇਕ ਗੱਲ ਕਲਿਕ ਕਰਦੀ ਹੈ ਕਿ ਰਾਣੀ ਜੀ ਹੋਣਾ ਨੂੰ ਸੇਹਤ ਕਰਕੇ ਕੀ ਪਰਾਬਲਮ ਸੀ
    ਦੁਅਾ ਹੈ ਰਾਣੀ ਰਣਦੀਪ ਜੀ ਜਲਦੀ ਸਿਹਤਯਾਬ ਹੋਣ ਤੇ ਟਹਿਣਾ ਸਹਬ ਤੁਹਾਡੀ ਜੋੜੀ ਵੀ ਹਮੇਸ਼ਾ ਚੜਦੀ ਕਲਾ ਵਿਚ ਰਹੇ

  • @perfectbridegallery
    @perfectbridegallery 3 роки тому +129

    ਅਸਲ ਗਾਇਕ ਏ ਹੁਂਦੇ ਨੇ ,ਪਰਮਾਤਮਾ ਫਿਰ ਚੱੜਦੀ ਕਲਾ ਬਖਸ਼ੇ

  • @HarpalSinghGarhdiwala
    @HarpalSinghGarhdiwala 3 роки тому +11

    ਰਾਣੀ ਰਣਦੀਪ ਹੁਣਾ ਨਾਲ ਅਤੇ ਉਨਾ ਦੇ ਹਮਸਫ਼ਰ ਮੇਰੇ ਮਿੱਤਰ ਮਦਨ ਜੀ ਨਾਲ ਕਾਫ਼ੀ ਪਿਆਰ ਹੈ ਹੁਣ ਤਾ ਕਾਫ਼ੀ ਸਮਾਂ ਹੋ ਗਿਆ ਮਿਲਿਆਂ ਨੂੰ ਕਦੀ ਸਮਾਂ ਹੁੰਦਾ ਸੀ ਜਦੋਂ ਹੁਸਿਆਰਪੁਰ ਘਰ ਵਿਖੇ ਇਕੱਠੇ ਰਾਤ ਭਰ ਗਾਉਦੇ ਰਹਿੰਦੇ ਸੀ ਨਾਲ ਭਾਈ ਰਣਵੀਰ ਸਿੰਘ ਦਸੂਹਾ ਵਾਲੇ ਹੁੰਦੇ ਸੀ ਮੈਂ ਤਬਲੇ ਤੇ ਸਾਥ ਦਿੰਦਾ ਹੁੰਦਾ ਸੀ ਜਿੱਦਾ ਦਾ ਵੀ ਤਬਲਾ ਆਉਦਾ ਸੀ ਬਹੁਤ ਵਧੀਆਂ ਸਮਾਂ ਸੀ ਉਹ ..ਹੁਣ ਵੀ ਭਾਬੀ ਜੀ ਹੁਣਾ ਚ ਕੋਈ ਵੀ ਫਰਕ ਨਹੀਂ ਗਾਇਕੀ ਚ ਬਹੁਤ ਵਧੀਆਂ ਇੰਟਰਵਿਊ ਹੋਈ ਰੱਬ ਤੁਹਾਨੂੰ ਬਹੁਤ ਤਰੱਕੀ ਬਖ਼ਸ਼ੇ ...ਧੰਨਵਾਦ ਟਹਿਣਾ ਸਾਬ ਅਤੇ ਹਰਮਨ ਜੀ 🙏🙏

    • @officialyoutuber8023
      @officialyoutuber8023 3 роки тому +1

      Harpal veer ji asi hoshiarpur toh aa mere bachea nu v music lai guide kro n apna no. Deo

  • @amnindergillgill5493
    @amnindergillgill5493 3 роки тому +25

    ਬਹੁਤ ਵਧੀਆ ਕਲਾਕਾਰ ਰਾਣੀ ਰਣਦੀਪ ਪ੍ਰਮਾਤਮਾ ਇਹਨਾਂ ਨੂੰ ਹਿੰਮਤ ਬਖ਼ਸ਼ੇ ਦੁਬਾਰਾ ਗਾਇਕੀ ਵਿੱਚ ਆਉਣ

  • @nirmalsinghbhure185
    @nirmalsinghbhure185 3 роки тому +16

    ਬਹੁਤ ਵਧੀਆ ਜੀ ਰੱਬ ਵੀ ਉਹਨਾ ਦੀ ਮੱਦਦ ਆਪ ਕਰਦਾ ਜਿਹੜੇ ਲੋਕ ਆਪਣੀ ਮੱਦਦ ਆਪ ਕਰਦੇ ਹਨ

  • @kuldeepwadhera7064
    @kuldeepwadhera7064 3 роки тому +4

    ਕਿਆ ਬਾਤ ਹੈ ਬਹੁਤ ਖੁਭ ਰਾਣੀ ਭੈਣ ਜੀ ਪੁਰਾਣੀ ਯਾਦ ਆ ਗਈ ਅਵਾਜ ਬੀਬਾ ਨਰਿੰਦਰ ਕੌਰ ਜੀ ਦੀ ਅਵਾਜ ਇੰਜ ਲਗਦਾ ਜਿਵੇ ਓ ਹੀ ਗਾ ਰਹਿ ਨੇ ਫੇਰ ਵੀ ਧੀ ਰਾਣੀ ਨੇ ਬਹੁਤ ਵਧੀਆ ਕੋਸਿਸ ਕੀਤੀ ਜੀ

  • @prneetlegha5938
    @prneetlegha5938 3 роки тому +47

    ੲਿੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਅਾਦਤ ਪਾ ਸੱਜਣਾ, ਮੈਡਮ ਜੀ ਤੁਹਾਨੂੰ ਆਪ ਹੀ ਹੌਸਲਾ ਕਰਨਾ ਪੈਣਾ ਲੋਕ ਕਿਸੇ ਦਾ ਦੁੱਖ ਨਹੀਂ ਸਮਝਦੇ, ਅੰਨੇ ਮੂਹਰੇ ਰੋਣਾ, ਅੱਖੀਆਂ ਦਾ ਖੋਣਾ.

  • @kaurbrar3883
    @kaurbrar3883 3 роки тому +2

    Wah.....ਸਾਵਲਾ ਗੀਤ....ਸ਼ਬਦ ਨਹੀ ਗਾਇਕੀ ਗੀਤਕਾਰੀ ਲਈ...ਬਹੁਤ ਸਾਰਾ ਪਿਆਰ ਸਤਿਕਾਰਯੋਗ ਰਾਣੀ ਰਣਦੀਪ ਜੀ.....ਸਿਰ ਝੂਮਦਾ ਸੁਣਦਿਆਂ ਗੀਤ ਨੂੰ ....🙏😘🥰😍🤗

  • @grwindersingh4237
    @grwindersingh4237 3 роки тому +111

    ਟਹਿਣਾ ਜੀ ਦਵਿੰਦਰ ਕੋਹਿਨੂਰ ਅਤੇ ਬਚਨ ਬੇਦਿਲ ਦੀ ਇਕੱਠੇ ਮੁਲਾਕਾਤ ਕਰਵਾਓ ਜੀ

  • @harmankotla8431
    @harmankotla8431 3 роки тому +60

    Bachi bahut sohna gaundi aa.din vapis auan gaye fer thode

  • @drgurpreet5444
    @drgurpreet5444 3 роки тому +13

    ਸਲਾਮ ਐ ਸੰਘਰਸ਼ਮਈ ਜਿੰਦਗੀ ਵਿੱਚ ਵਿੱਚਰਦੀ ਸੁਰਾਂ ਦੀ ਰਾਣੀ ਨੂੰ

  • @jasbirbains7239
    @jasbirbains7239 3 роки тому +2

    ਬਹੁਤ ਵਧੀਆ ਲੱਗਦਾ ਹੈ ਪ੍ਰਾਇਮ ਏਸ਼ੀਆ ਤੇ "ਚੱਜ ਦਾ ਵਿਚਾਰ" ਦੇਖਣਾ ਤੇ ਸੁਣਨਾ 🙏ਰਾਣੀ ਰਣਦੀਪ ਜੀ ਦੇ ਵਿਚਾਰ ਸੁਣੇ, ਦਿਲ ਦੀ ਤਮੰਨਾ ਪੂਰੀ ਹੋ ਗਈ ਜੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਰਾਣੀ ਭੈਣ ਜੀ ਨੂੰ ਤੇ prime ਏਸ਼ੀਆ ਦੀ ਸਾਰੀ ਟੀਮ ਨੂੰ 🙏

  • @tirathsingh6539
    @tirathsingh6539 3 роки тому +2

    ਬਹੁਤ ਸਾਰਾ ਪਿਆਰ ਸਤਿਕਾਰ ਜੀ
    ਵਹਿਗੁਰੂ ਹਮੇਸ਼ਾ ਤੰਦਰੁਸਤੀ ਰੱਖੇ

  • @beantkalane5944
    @beantkalane5944 3 роки тому +3

    ਪੂਰੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਿਖਣਾ ਪੈਣਾ।।।। ਰਾਣੀ ਜੀ ਬੱਚੀ ਦਾ ਗਾਣਾ ਸ਼ੂਰੁ ਕਰੋ,ਬਾਕਮਾਲ।

  • @jagdishbhatti6862
    @jagdishbhatti6862 3 роки тому +5

    ਬਹੁਤ ਮਹਾਨ ਕਲਾਕਾਰ ਰਾਣੀ ਰਣਦੀਪ ਜੀ

  • @karmjitrai146
    @karmjitrai146 2 роки тому

    ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਬੱਚੀ ਨੂੰ ਵਾਹਿਗੁਰੂ ਜੀ ਇਸ ਬੱਚੀ ਨੂੰ ਤਰੱਕੀਆਂ ਬਖਸੇ

  • @dhirsingh6836
    @dhirsingh6836 3 роки тому

    ਟਹਿਣਾ ਸਾਹਿਬ ਅਤੇ ਹਰਮਨ ਜੀ
    ਦਵਿੰਦਰ ਕੋਹਿਨੂਰ ਨਾਲ ਜਰੂਰ ਮੁਲਾਕਾਤ ਕਰਵਾਉ ਜੀ

  • @3srecordz582
    @3srecordz582 3 роки тому +10

    ਰਾਣੀ ਜੀ ਅਤੇ ਬੇਟੀ ਨੇ ਵੀ ਬਾ-ਕਮਾਲ ਗਾਇਆ ਹੈ।

  • @sukhabrar2279
    @sukhabrar2279 3 роки тому +14

    ਬਹੁਤ ਸੋਹਣੀ ਆਵਾਜ਼ ਦੇ ਮਾਲਕ ਨੇ ਜੀ ।

  • @sarajmanes5983
    @sarajmanes5983 3 роки тому

    ਰਾਣੀ ਰਨਦੀਪ ਕੋਰ ਜੀ ਹਰਮਨ ਕੋਰ ਥਿੰਦ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਲਾ ਜਵਾਬ ਪ੍ਰੋਗਰਾਮ ਦਿੱਲ ਖੁਸ਼ ਹੋ ਗਿਆ ਜੀ ਧੰਨਵਾਦ ਜੀ

  • @nagindersingh4119
    @nagindersingh4119 Рік тому

    ਹਰਮਨ ਜੀ ਤੇ ਟੈਨਾ ਜੀ।
    ਇੰਟਰਵਿਊ ਬ ਹੂਤ ਈ ਵਧੀਆ ਲੱਗ ਰਹੀ ਹੈ ਜੋ ਕਿ ਸਾਡੇ ਮੋਗੇ ਸਹਿਰ ਤੋ ਹੀ ਰਾਣੀ ਜੀ ਕਰ ਰਹੀ ਹੈ ਗੁਡੀਆ ਨੇ ਸੁਹਣਾ ਗਾਇਆ ਹੈ ਉਮਰ ਦੇ ਹਿਸਾਬ ਨਾਲ। ❤️❤️❤️🙏🙏🙏🙏🇮🇳

  • @paramkaur4354
    @paramkaur4354 3 роки тому +8

    ਸੰਪੂਰਨ ਗਾਇਕ ਬਹੁਤ ਘੱਟ ਹਨ ਜਿਵੇਂ ਕਿ ਰਾਣੀ ਜੀ ਨਹੀਂ ਤਾਂ ਡੱਡੂ ਟਪੂਸੀਆ ਵਾਲੇ ਜਿਆਦਾ ਹਨ।

  • @mandeepdhaliwal9984
    @mandeepdhaliwal9984 3 роки тому +21

    This is reality of society of world charda suraj nu salaamaa hundia veer ji

  • @deeprataindia1170
    @deeprataindia1170 Рік тому

    ਸਾਜ ਤਾਂ ਬਹੁਤ ਪਿੱਛੇ ਰਹਿ ਗਏ ਰਾਣੀ ਜੀ ਆਪਜੀ ਦੀ ਕਲਾ ਤੋ So Wonderful।
    ,,Ballu ਰਟੈਂਡਾ,,

  • @gurjantsingh7964
    @gurjantsingh7964 2 роки тому

    ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਕਲਾਕਾਰਾਂ ਦੀਆਂ ਇੰਟਰਵਿਊ ਪੇਸ਼ ਕਰਦੇ ਓ, ਮੈਂ ਰਾਣੀ ਰਣਦੀਪ ਦੇ ਗੀਤ ਅੱਜ ਵੀ ਬਹੁਤ ਸੁਣਦਾ, ਦਿਲ ਬਹੁਤ ਉਦਾਸ ਹੋਇਆ ਸੀ ਜਦੋਂ ਇਹ ਗਾਇਕੀ ਤੋਂ ਅਲੋਪ ਹੋ ਗਏ ਸੀ, ਹੁਣ ਦੁਬਾਰਾ ਫਿਰ ਆ ਰਹੇ ਬੜੀ ਖੁਸ਼ੀ ਹੋਈ ਕਿਉਂਕਿ ਹੁਣ ਦੇ ਜ਼ਿਆਦਾਤਰ ਕਲਾਕਾਰਾਂ ਨੇ ਪੰਜਾਬੀ ਗਾਇਕੀ ਨੂੰ ਢਾਹ ਲਾਈ ਆ।ਜੇ ਰਾਣੀ ਰਣਦੀਪ ਵਰਗੇ ਸਥਾਪਤ ਕਲਾਕਾਰ ਅੱਗੇ ਆਉਣ ਗੇ ਤਾਂ ਹੀ ਬੇ-ਸੁਰੇ ਤੇ ਰਾਇਫਲਾਂ ਗੰਡਾਸਿਆਂ ਵਾਲੇ ਆਪ ਹੀ ਮੈਦਾਨ ਛੱਡ ਕੇ ਭੱਜ ਜਾਣ ਗੇ। ਧੰਨਵਾਦ। ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @krishangarg8269
    @krishangarg8269 3 роки тому +9

    ਮੈਂ ਬੜਾ ਸੋਚਦੀ ਸੀ ਕਿ ਪੰਜਾਬ ਦੀ ਕੋਇਲ ਕਿੱਥੇ ਗਾਇਬ ਹੋ ਗਈ ਕਿਉਂਕਿ ਮੈਂ ਤੁਹਾਨੂੰ ਬਹੁਤ ਸੁਣਦੀ ਸੀ

  • @deepcheema9774
    @deepcheema9774 3 роки тому +7

    ਬੱਚੀ ਬਹੁਤ ਪਿਆਰੀ ਆ ਜੀ, ਹਮੇਸ਼ਾ ਖੁਸ਼ ਰਹੋ..

  • @billaharpreet3974
    @billaharpreet3974 2 роки тому +1

    Media da bahut bada role hunda tuc rani ji nu show ch lehke aaye tahada bohut bohut thnwd nd vadia message wale song har ik generation nu psnd hunde aa plz tuc jo pehla gaonde c ida da hi gayeo nd beti di awaz bohut mithi aa

  • @sukhdevkoijawabnahilajwabs5041
    @sukhdevkoijawabnahilajwabs5041 3 роки тому +1

    ਇਸ ਬੱਚੀ ਦੀ ਅਵਾਜ ਬੋਹਤ ਵਧੀਆ ਹੈ ਹੁਣ ਦੀਆ ਨਾਮੀ ਗਾਇਕਾਂ ਨਾਲੋ ਜਿਆਦਾ ਵਧੀਆ ਤੇ ਇਹ ਬੱਚੀ ਗਾ ਗਈ

  • @stylishlovehairsalon6902
    @stylishlovehairsalon6902 3 роки тому +28

    My Favorite Female Singer Rani Randeep

    • @sunnyphotogrphybarnala5966
      @sunnyphotogrphybarnala5966 3 роки тому

      my favorrite female singer rani randeep ji 💪💪👋👏👌💛💜❤👓🕶🌹🌺🍇🍍🍌🍋🍊🎷🎸🎶🎵📢🔊📣📯

  • @manimanichattha5709
    @manimanichattha5709 3 роки тому +7

    ਬਹੁਤ ਵਧੀਆ ਲੱਗਿਆ ਜਿਉਂਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਦੇਵੇ

  • @bhagwantbawa1578
    @bhagwantbawa1578 3 роки тому +1

    ਰਾਣੀ ਰਣਦੀਪ ਦੀ ਗਾਇਕੀ ਨੂੰ ਅਸੀਂ ਤਹਿ ਦਿਲੋਂ ਪਸੰਦ ਕਰਦੇ ਆਂ ਜੀ । ਗੀਤਕਾਰ ਡੀਸੀ ਧੂੜਕੋਟ

  • @manjeetsinghmanjeet1702
    @manjeetsinghmanjeet1702 3 роки тому

    ਮੈ ਤੇ, ਮਰੀਦ ਹਾਂ,ਐਨਾ ਦੀ ਅਵਾਜ਼ ਦੀ,,Love you sister

  • @SunilSingh-zg6hg
    @SunilSingh-zg6hg 3 роки тому +3

    ਰਾਣੀ ਮੇਮ ਅਸੀ ਤੁਹਾਡੇ ਫੇਨ ਹਾ ਤੇ ਹਮੇਸ਼ਾ ਤੁਹਾਡੇ ਨਾਲ ਹਾਂ ਜੀ ਪਲੀਸ ਜਲਦੀ ਹੀ ਕੋਈ ਨਵਾ ਸੋਂਗ ਪੇਸ਼ ਕਰੋ ਜੀ,,ਤੁਹਾਨੂੰ ਬਹੂਤ ਸਾਰੀਆ ਦੁਆਵਾਂ,,ਬੇਟੀ ਲਈ ਬਹੂਤ ਸਾਰਾ ਪਿਆਰ,,,ਵਾਹਿਗੁਰੂ ਜੀ ਤਰੱਕੀਆ ਬਖਸ਼ਣ,,

  • @gopaldasssharma1037
    @gopaldasssharma1037 3 роки тому +11

    Randeep ji thanu asi sunde c te sunan nu hale vi baithe aa tusi dubara suru karo mainu poora zakeen aa ki punjabi thanu bhaut pyar naal sunan gay

  • @paviterbaba4557
    @paviterbaba4557 3 роки тому

    ਹਰਮਨ ਜੀ, ਅਤੇ ਟਹਿਣਾ ਜੀ, ਬਹੁਤ ਹੀ ਸੰਜੀਦਾ ਇਨਸਾਨ ਹਨ, ਬਹੁਤ ਵਧੀਆ ਗੱਲਬਾਤ ਕੀਤੀ, ਮੈਂ ਅੱਜ ਤੱਕ ਜਿੰਨੇ ਵੀ ਕਲਾਕਾਰਾਂ ਦੀ ਇਟਰਵ੍ਯੂ ਸੁਣੀ ਹੈ, ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕੇ ਇਸ ਗੱਲਬਾਤ ਵਿਚ ਭੈਣ ਰਾਣੀ ਰਣਦੀਪ ਨੇ ਬਹੁਤੁ ਸਿਆਣਪ ਅਤੇ ਸੁਲਝੇ ਹੋਣ ਦਾ ਸਬੂਤ ਦਿੱਤਾ ਹੈ, ਕਲਾਕਾਰ ਅਕਸਰ ਪੈਰ ਛੱਡ ਜਾਂਦੇ ਹਨ, ਪਰ ਰਾਣੀ ਰਣਦੀਪ ਇਸ ਗੱਲ ਬਾਤ ਤੋਂ ਬਾਅਦ ਮੈਨੂੰ ਇਕ ਰੱਬੀ ਰੂਹ ਜਾਪੀ,, ਢੇਰ ਸਾਰੀਆਂ ਦੁਆਵਾਂ,

  • @ManjeetKaur-jd7wm
    @ManjeetKaur-jd7wm 3 роки тому

    ਰਾਨੀ ਜੀ ਪਾਰਮਾਤਮਾ ਚਾੜਦੀ ਕਾਲਾ ਬਾਖਛੇ ਤੁਹਨੁ

  • @kuldipsingh9263
    @kuldipsingh9263 3 роки тому +20

    MERI DUA HA KI SHIVRANJNI DHEE GAYKI DE KHETAR CH DHRU TARE WANG CHAMKE

  • @punjjaabdesh8659
    @punjjaabdesh8659 3 роки тому +13

    ਜੇ ਦੁਨਾਲੀ ਆਲਾ ਗਾਣਾ ਚੱਲਦਾ ਹੋਵੇ, ਪੈੱਗ ਲੱਗਿਆ ਹੋਵੇ, ਦੁਨਾਲੀ ਚੁੱਕਣ ਨੂੰ, ਪਟਾਕੇ ਪਾਉਣ ਨੂੰ ਬੰਦਾ ਕਾਹਲਾ ਪੈ ਜਾਂਦਾ । ਗਾਣੇ ਦਾ ਐਨਾ ਅਸਰ ਪੈਂਦਾ ਬੰਦੇ ਤੇ ।

  • @satishsattu5182
    @satishsattu5182 3 роки тому

    क्या बात है वाह कमाल आवाज़ इन्झ लग रेहा जिवें कन्ना विच मिश्री घुल रही बहुत ही खूब .......!!!!!!!🌹🌹🌹🌹

  • @sukhwinder2508
    @sukhwinder2508 3 роки тому +2

    ਕਿਅਾ ਬਾਤ ਅਾ ਰਾਣੀ ਜੀ । ਮਾਹੀ ਗੀਤ ਨੂੰ ਮੇਰੇ ਵੱਲੋ ਦਿਲੋ ਰਜਵਾ ਪਿਅਾਰ

  • @gagandeepsinghriar1678
    @gagandeepsinghriar1678 3 роки тому +7

    ਬੱਚੀ ਦੀ ਆਵਾਜ ਕਿੰਨੂੰ ਕਿੰਨੂੰ ਪਾਸੰਦ ਆ

  • @sanjhirasoi7717
    @sanjhirasoi7717 3 роки тому +29

    She is like her mom amazing voice god bless both of you

  • @karankik7403
    @karankik7403 3 роки тому +1

    ਪ੍ਰਮਾਤਮਾ ਰਾਣੀ ਜੀ ਨੂੰ ਬਿਲਕੁੱਲ ਤੰਦਰੁਸਤ ਰੱਖਣ
    ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਗਾਣਿਆਂ ਦੀ ਬਹੁਤ
    ਉਡੀਕ ਰਹੇ ਗੀ

  • @harmitsingh3688
    @harmitsingh3688 3 роки тому

    ਬਹੁਤ ਬਹੁਤ ਧੰਨਵਾਦ ਜੀ ਟਹਿਣਾ ਸਾਹਿਬ ਦਾ ਰਾਣੀ ਜੀ ਨੂੰ ਰੂਹਬ ਰੂਹ ਕਰਾਉਣ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਜਲਦੀ ਠੀਕ ਹੋਣ ਤੇ ਵਧੀਆ ਵਧੀਆ ਗੀਤ ਲੈ ਕੇ ਆਉਣ।

  • @rfilms7897
    @rfilms7897 3 роки тому +3

    ਬੜੇ ਚਿਰ ਬਾਹਦ ਰਾਣੀ ਰਣਦੀਪ ਮੈਮ ਨੂੰ ਗਾਉਦੇ ਸੁਣਿਆ,ਹਮੇਸ਼ਾ ਅਫਸੋਸ ਜਿਹਾ ਹੁੰਦਾ ਰਹਿੰਦਾ ਸੀ ਕੇ ਮੈਮ ਨੇ ਗਾਉਣਾ ਕਿਉ ਛੱਡ ਤਾਂ ਚਲੋ ਸਾਰੇ ਸ਼ੰਕੇ ਦੂਰ ਹੋਗੇ..ਜੀ ਤੁਸੀਂ ਗਾਉਣਾਂ ਦੀ ਦੁਬਾਰਾ ਸ਼ੁਰੂਆਤ ਕਰੋ ਜੀ ਅਸੀ ਹੈਗੇ ਆ ਸਸ਼ੇਅਰ ਸਪੋਟ ਕਰਨ ਵਾਸਤੇ।

  • @amritpalSingh-vs9br
    @amritpalSingh-vs9br 3 роки тому +13

    ਟਹਿਣਾ ਸਾਬ ਅੱਜ ਦਾ ਚੱਜ ਦਾ ਵਿਚਾਰ ਨਹੀਂ ਭੁੱਲਣਾ ਜੀ

  • @charnjeetsingh3933
    @charnjeetsingh3933 3 роки тому

    ਟਹਿਣਾ ਸਾਬ ਮੈਂ ਪਹਿਲਾਂ ਸਰਦੂਲ ਜੀ ਨੂੰ ਹੀ ਸੁਣਦਾ ਸੀ । ਫਿਰ ਰਾਣੀ ਰਨਦੀਪ ਜੀ ਦੀ ਪਹਿਲੀ ਕੇਸਿਟ ਬਹੁਤ ਸੁਣੀ ਸੀ ਅਜ ਰਾਣੀ ਜੀ ਨੂੰ ਦੇਖ ਕੇ ਬਹੁਤ ਖੁਸੀ ਹੋੲੀ ਅੱਖਾਂ ਭਰ ਅਾੲੀਅਾ॥ ਸਰਦੂਲ ਜੀ ਤੋਂ ਬਾਅਦ ਮੈਂ ਚੰਗੀ ਤਰਾਂ ਕਿਸੇ ਨੂੰ ਨਹੀ ਸੁਣਿਅਾ ਸੀ ॥ਪਰ ਅਜ ਕੱਲ੍ਹ ਮੈਨੂੰ ਰੱਬ ਨੇ ਬਹੁਤ ਵਧੀਆ ਦੇਣ ਦਿੱਤੀ ਹੈ ੳੁਹ ਦੇਣ ਹੈ ਜੀ ਸਤਿੰਦਰ ਸਰਤਾਜ

  • @tejinderpalsingh9539
    @tejinderpalsingh9539 3 роки тому

    ਟਹਿਣਾ ਸਾਬ ਜੀ ਬਹੁਤ ਵਧੀਆ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @darcyminhas8946
    @darcyminhas8946 3 роки тому +3

    You are a God gifted singer Rani. Despite you had health issues in the past but God kept you under his blessings. You can still catch up. Good to know that your kids will be as good as you but without any health issues 😃. Keep up with the good work.

  • @sukhvindertiwana586
    @sukhvindertiwana586 3 роки тому +4

    She has an amazing voice that is unique and sounds modern. Shame no one is reaching out to her as she will do well.

  • @RupDaburji
    @RupDaburji 3 роки тому

    ਰਾਣੀ ਰਣਦੀਪ ਅਤੇ ਉਹਨਾਂ ਦੇ ਪਰਿਵਾਰ ਲਈ ਦੁਆਵਾਂ

  • @lsf6718
    @lsf6718 3 роки тому

    ਬਦਲੀਏ ਨਾ ਵਰ ਨੀ ਅੱਜ ਢੋਲ ਨਹੀਂ ਘਰ ਮੇਰਾ
    ਇਸ਼ਕੇ ਦੀ ਮਾਰ ਬਹੁਤ ਵਾਰ ਰੈਪੀਟ ਤੇ ਸੁਣਿਆ ਜੀ
    2003 ਵਿਚ ਜਦੋਂ ਕੈਸੇਟ ਆਈ ਸੀ ਉਸ ਸਮੇ ਮੈਟਰੋ ਚੈਨਲ ਚਲਦਾ ਹੁੰਦਾ ਸੀ ਸਵੇਰੇ ਸੱਤ ਕੁ ਵਜੇ ਅਯੋਨਦਾ ਹੁੰਦਾ ਸੀ ਗਾਣਾ ਜੀ

  • @mannymehrok
    @mannymehrok 3 роки тому +9

    I still listen to Rani Randeep she is a really great singer god bless her. “Ishqe di maar” is one of my fav song. Recently Simran Kaur Dhadli released a song named “Sahiba” where she copied the entire music composition from Rani Randeeps song and she made it look like hr own composition.

  • @sandipsingh6549
    @sandipsingh6549 3 роки тому +5

    ਹਿਰੈ ਨੂੰ ਕੋਈ ਵੀ ਚਮਕਣ ਤੋਂ ਰੋਕ ਨਹੀਂ ਸਕਦਾ ਊ ਫਿਰ ਕਿਤੇ ਵੀ ਕਿਉ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ

  • @mnising8117
    @mnising8117 3 роки тому

    ਵਹਿਗੁਰੂ ਜੀ ਚੜਦੀਕਲਾ ਰੱਖਣ ਜੀ

  • @Parveendugg
    @Parveendugg 3 роки тому +1

    ਰਾਣੀ ਜੀ ਤੁਹਾਡੀ ਦਿਲੀ ਖੁਵਾੲਿਸ਼ ਤੁਹਾਡੀ ਬੱਚੀ ਰਾਹੀ ਪੁਰੀ ਹੋਵੇਗਾ ਤੁਸੀ ਜਲਦੀ ਅਾਂਪਣਾ ਗਾਣਾ ਲੇਕੇ ਹਾਜਰ ਹੋਵੋ

  • @sahilmalaysia1233
    @sahilmalaysia1233 3 роки тому +6

    ਅਵਾਜ ਵਿੱਚ ਅੱਜ ਵੀ ਉਹੀ ਦੱਮ ਏ

  • @ChannVirk
    @ChannVirk 3 роки тому +8

    She deserves to relaunch ... we need more singer from sufis... imagine a song by Rani Randeep and Khan Sahib...

  • @tirathsingh6539
    @tirathsingh6539 3 роки тому +1

    ਵਾਹ ਜੀ ਵਾਹ ਬਾਕਮਾਲ ਨਿਰੰਜਨੀ
    ਮਖਮਲੀ ਆਵਾਜ਼ ਸੱਚੀ ਸੁਆਦ ਆ ਗਿਆ ਸੁਣਕੇ

  • @Avreen_Kaur9824
    @Avreen_Kaur9824 3 роки тому +1

    waah waah bahut kamaal d awaaj ae bacchi d meriya dilo duwawa ne ae baccha bahut aage takk jawe ta k jo Rani ji apne supne aehde ch purre hunde veakhan , kynki mawa jo aap adhora shad dindiya par j oh kammi bacche purri kr dain ta fr maa nu dilo sakoon milda.

  • @rahulfilmz6132
    @rahulfilmz6132 3 роки тому +11

    Kya Baat Aa ji bahut sohni awaz

  • @sarbjeetbrar8013
    @sarbjeetbrar8013 3 роки тому +7

    God bless you

  • @Dhillonpreetpb29
    @Dhillonpreetpb29 3 роки тому +1

    ਰਾਣੀ ਰਣਦੀਪ ਪਹਿਲੀ ਫੀਮੇਲ ਸਿੰਗਰ ਆ ਜਿਸ ਦੀਆਂ ਮੈਂ ਫੋਟੋ ਅਖਬਾਰਾਂ ਚ ਕੱਟ ਕੱਟ ਕੇ ਰੱਖਦਾ ਹੁੰਦਾ ਸੀ ਓਸ ਟਾਈਮ 😍😍

  • @reenashah8631
    @reenashah8631 3 роки тому

    Wlkm again ਰਾਣੀ ਜੀ,,👏👏🙏🏻😊
    ਮੈਨੂੰ ਲਗਦਾ ਮੀਨੂੰ ਸਿੰਘ ਜੋ singr ਆ
    ਓ ਤੁਹਾਡੀ fmly ਚੋ ਆ,,ਓਹਨਾਂ ਦੀ ਅਵਾਜ਼
    ਬੋਹਤ ਮਿਲਦੀ ਆ ਤੁਹਾਡੇ ਨਾਲ।।
    ਬੋਹਤ ਵਧੀਆ ਲਗਾ ਮੁੜ ਰਾਣੀ ਨੁੰ ਦੇਖ
    ਕੇ🤗🤗

  • @AllSanataniParivar
    @AllSanataniParivar 3 роки тому +5

    Bhut Shoni awaz Aaa mam thoudi. Dout song ch Mam tusi Aat Krado ge ...baba g mehar karn....

  • @jugrajdhariwal9791
    @jugrajdhariwal9791 3 роки тому +11

    WAH JI WAH KYA SINGING HE BETTI DI DIL KUSH HO GEYA KOI RABB DA BANDA BAH FADO JI EHNA DI

  • @jatinderkaur8382
    @jatinderkaur8382 3 роки тому

    ਬਹੁਤ ਹੀ ਵਧੀਅਾ ੳੁਪਰਾਲਾ, ਰਾਣੀ ਰਣਦੀਪ ਜੀ ਨੂੰ ਭਵਿੱਖ ਲੲੀ ਸ਼ੁੱਭਕਾਮਨਾਵਾਂ, ਰੱਬ ਰਾਖਾ ।

  • @parmindersinghpanesar9588
    @parmindersinghpanesar9588 3 роки тому

    ਪਰਮਾਤਮਾ ਇਹੋ ਜਿਹੇ ਕਲਾਕਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ

  • @Ree1989
    @Ree1989 3 роки тому +5

    Thanking so much to returning gems 💎 back to society

  • @harmindersuman810
    @harmindersuman810 3 роки тому +3

    Wow ,The little girl amazing 👏🏽👏🏽👏🏽👏🏽

  • @gurmitdhaliwal5453
    @gurmitdhaliwal5453 3 роки тому

    ਰਾਣੀ ਰਣਦੀਪ ਜੀ ਦੀ ਅਵਾਜ ਵਿਚ ਬਹੁਤ ਦਰਦ ਹੈ। ਬਹੁਤ ਸੋਹਣਾ ਗਾਉਦੇ ਹਨ।

  • @sarbjeetsingh7563
    @sarbjeetsingh7563 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਬਹੁਤ ਹੀ ਵਧੀਆ ਸਿੰਗਰ ਹੋ ਸੁਰੂ ਕਰੋ ਜੀ ਫੁੱਲ ਸਪੋਟ ਕਰਾਂ ਗੇ ਜੀ

  • @balbirsinghdildaar4920
    @balbirsinghdildaar4920 3 роки тому +4

    ਬਹੁਤ ਵਧੀਆ ਲੱਗਾ ਜੀ।

  • @balwinderchhawla5737
    @balwinderchhawla5737 3 роки тому +3

    Rani Randeep ji da next song jdo onu takk lainde aa kon kon like kar reha hai?

  • @toxicyarr3352
    @toxicyarr3352 3 роки тому

    ਸਵਰਨ ਸਿੰਘ ਟਹਿਣਾ ਬਾਈ ਜੀ ਬਹੁਤ ਧੰਨਵਾਦ ਜੀ

  • @Kartoon260
    @Kartoon260 3 роки тому +1

    ਵਾਹ ਜੀ ਵਾਹ ਬਾ ਕਮਾਲ, ਸਾਂਵਲਾ ਜਿਹਾ,,,, ਸਿਰਾ ,,,,,