Jyoti Nooran | Child Dance Viral Video | Kotla Sahiya | Gurdaspur | 30th Kamaljit Khedan 2023
Вставка
- Опубліковано 19 лис 2023
- Facebook : / infomalwatv1
Facebook 2nd Page : / malwaavframes
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network - Розваги
ਬੇਟਾ ਤੇਰੀ ਰੱਬ ਨਾਲ ਦੋਸਤੀ ਤੇ ਗਾਣੇ ਨਾਲ ਖਿੜਦੀ ਰੁਹ ਬਾਰੇ ਕੀ ਸਿਫਤ ਕਰਾ ਕੋਈ ਲਫਜ ਨਹੀ,,,ਗੁਰੂ ਮੇਹਰ ਕਰਨ
ਬਹੁਤ ਸੋਹਣਾ ਬੱਚੇ, ਜਦੋ ਰੱਬ ਨਾਲ ਰੂਹ ਜੁੜਦੀ ਆ ਉਦੋਂ ਫਿਰ ਆਪੇ ਮੌਜ ਲਗਦੀ ਆ ❤🤲🤲🙏🙏
❤
❤❤
ਸਾਡੇ ਵੀ ਹੋਇਆ ਸੀ ਇਦਾਂ ਕਲਾਕਾਰ ਆਪਣੇ ਘਰਾਂ ਜਾਂ ਵੜੈ ਤੇ ਜਵਾਕ ਨੱਚਣੋ ਨੀਂ ਹਟੀਆਂ ਸਵੇਰੇ ਮਾਂ ਲੜਨ ਆਇ ਮੈਰੇ ਜਵਾਕ ਨੂੰ ਸ਼ਰਾਬ ਕਿਹਨੇ ਪਿਲਾਈਆਂ
ਤੁਸੀ ਸਾਰਿਆ ਨੇ ਇਕ ਗੱਲ ਨੋਟਿਸ ਕਰੀ ਕੇ ਸਾਰੇ ਜਾਣੇ ਜੋਤੀ ਤੋ ਜਆਦਾ ਉਸ ਬੱਚੇ ਨੂੰ ਹੀ ਦੇਖ ਤੇ ਲੱਭ ਰਹੇ ਸੀ
ਸਹੀ ਗੱਲ ਹੈ ਏਦਾ ਲਗ ਰਿਹਾ ਕੇ ਵਾਹਿਗੁਰੂ ਨੇ ਜਿਸ ਨੂੰ ਉਦਾ ਹੀ ਸਭ ਦੇ ਦਿਲਾ ਚ ਬਠਾਓਨਾ ਓਹਨੂੰ ਸਟੇਜ
ਤੇ ਵੀ ਚੜਨ ਦੀ ਲੋੜ ਨਹੀ
ਬਾਕੀ ਸੰਗੀਤ ਵਾਦਕਾ ਨੂੰ ਤੇ ਪ੍ਰਬੰਧਕਾਂ ਨੂੰ ਵੀ ਦਿਲੋ ਸਤਿਕਾਰ ਜਿਨਾ ਨੇ ਬੱਚੇ ਨੂੰ ਖੁਸ਼ੀ ਅਨੁਭਵ ਕਰਦੇ ਨੂੰ ਵਿੱਚੋ ਆ ਕੇ ਨਹੀ ਰੋਕਿਆ।
ਸਭ ਦੇ ਵਿੱਚ ਜਾ ਨਸਾ ਕਰਕੇ ਜਾ ਫਿਰ ਸਾਜਾ ਨਾਲ ਖੁਦਾ ਨਾਲ ਲਿਵ ਲਾ ਕੇ ਨੱਚਣਾ ਪੇਦਾ ਬੱਚੇ ਨੇ ਲਿਵ ਜੋੜ ਲਈ ਸਾਜਾ ਨਾਲ ਉਸ ਜੋਸ ਵਿੱਚ ਆ
ਰਬ ਨਚ ਦਾ,,ਵਾਹ ਮਾਲਕ
guru ji de lar laggo
Lvu laddi sai g es child tai mehr prea hath rakheo Sai g
ਮੇਲਾ ਲੁੱਟ ਲਿਆ ਜਵਾਕ ਨੇ
ਪੰਜਾਬੀ ਭੱਗੜਾ ਪੰਜਾਬ ਦੀ ਸ਼ਾਨ
Nice dance child God bless u
Beutefull songh 💯🥰🌹💞🌾❤️💐💐💐💐💐🌄🌄🌄🌄🌄🙏maste
Salute
Mera putt v Ida da c 😭😭 par rabb le gya waheguru ji s bache di lami umar kri
😭😭
@@jagdishdisha1072 😭😭
😭
ਵਾਹਿਗੁਰੂ ਭਲੀ ਕਰਨ😢
ਜਵਾਕ ਵਟ ਕਦੀ ਜੰਦਾ
Jive Masti nooran ji nu aundi ome he masti vich nachda bai juvaak❤❤❤❤ siraaaa he karega patander😅
Keya baat ji
Wah wah tere rang sohniya 🙏🙏
excillent
Very good
Very nice beta
Lvu Sai g lvu waheguru g mehr kreo es child tai
Rooh khush ho ge bacha da dance dekh ka❤❤
ਦੁਨੀਆਂ ਦੀ ਸਭ ਤੋਂ ਘਟੀਆ ਤੇ ਹੰਕਾਰੀ ਹੋਈ ਸਿੰਗਰ। ਇਹ ਏਦਾ ਗਾਉਂਦੀ ਹੈ ਜਿਵੇਂ ਕਿਸੇ ਨਾਲ ਜੰਗ ਲੱਗੀ ਹੋਵੇ।
😆shi keha paji
Agree
Agree
God bless you bata
Nice
Mast Banda yr love you ❤❤
ਗੱਤਕੇ ਦੇ ਵਾਰਸ ਅਫ਼ਸੋਸ ਨਚਾਰ ਹੋ ਚੱਲੇ।
Afsos na samjh tainu dusra Janam v ghat reh jayega kyu ke kuchh lok buss rabb sabak skhaoun lyi paida krda tere vrge lok bhut kuchh sikha dende a
❤❤
Sara mela lutt ke lee gya yrr ❤❤❤❤
❤❤❤❤❤ l love you
ਗੱਤਕਾ ਵੀ ਗਾਣਿਆ ਤੇ ਖੇਡਿਆ ਜਾਂਦਾ ਅਜ ਕਲ ਨਗਰ ਕੀਰਤਨ ਤੇ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਮੂੰਹ ਵਿੱਚ ਤੇਲ ਲੈ ਕੇ ਅਗ ਦੇ ਸੋਅ ਕਰਨੇ ਠੀਕ ਆ ਅਸੀਂ ਕਿਸੇ ਨੂੰ ਕਹਿਣ ਤੋ ਆਪਣਾ ਸਿਧਾਰ ਕਰ ਲਈਏ ਅਕਾਲ ਤਖ਼ਤ ਸਾਹਿਬ ਵਾਲਿਆਂ ਕਹੋ ਨਗਰ ਕੀਰਤਨ ਤੇ ਇਸ ਅਗ ਵਾਲੇ ਸੋਆ ਤੇ ਪਾ ਬੰਦੀ ਲਾਵੇ ਖਾਸ ਸਿਖਾਂ ਵਾਸਤੇ ਹੋਰ ਧਰਮ ਵਾਲੇ ਕਰਦੇ ਕੋਈ ਗਲ ਨਹੀਂ
Sangeet nal rooh nu sakoon milda fr rbb fi moz ch insan nachda hai
ਬੱਲੇ ਪੁੱਤ ਨਜ਼ਾਰਾ ਲਿਆਤਾ
Jai ho
Fullinjoy
ਗੁਰੂ ਲੜ ਲੱਗ ਕੇ ਬਾਣੀ ਬਾਣੇ ਦੇ ਧਾਰਨੀ ਹੋਈਏ ਬੱਚਿਆਂ ਨੂੰ ਵੀ ਜੋੜੀਏ ਗੱਤਕਾ ਖੇਡਣ ਵਾਲੇ ਨੱਚਦੇ ਸੋਹਣੇ ਨਹੀਂ ਲੱਗਦੇ....ਕੇਸਾਂ ਦੀ ਵੀ ਬੇਅਦਬੀ ਕਰੀ ਜਾਂਦਾ
Right bai ji
ਓ ਬਸ ਕਰ ਚਵਲਾ"ਸਿਆਣੇ ਕਹਿੰਦੇ ਜਦੋਂ ਰੱਬ ਨਾਲ ਤਾਰ ਜੁੱੜ ਜਾਵੇ,, ਓਦੋਂ ਧਰਮ ਨਹੀਂ ਦਿਖਦਾ ""
@@baljeetbajwa6909 seane pta ni kede kehnde a par khud khuda guru nanak kehnda nachan nal bhagti nahi hundi
App rab jdo keh rha v ਕੇਸਾਂ di smabal kro bani bane de dharni hovo fr pta ni kede seanea nu mnde o tuc....
@@baljeetbajwa6909 te veer lok ta chaunde hi a sikha nu nachan tapan ch ਉਲਝਾ ਕੇ,nasea ch lake jo ehan babea da kam a nasea nu promote krna, ਸਿੱਖੀ ਤੋਂ ਦੂਰ ਕਰਨਾ , sikhi di ਵਿਲੱਖਣਤਾ nu khatm krna...
@@PrabhjotSingh-zl8wbਜਦੋਂ ਪੈਦਾ ਹੋਇਆ ਸੀ ਉਸ ਟਾਈਮ ਕਿੱਥੇ ਸੀ ਬਾਲ ,,,ਤੁਹਾਡੇ ਵਰਗੇ ਧਰਮ ਦੇ ਠੇਕੇਦਾਰਾਂ ਨੇ ਇਹ ਜੱਬ ਪਾਇਆ ਹੋਇਆ ।। ਜੇਕਰ ਵਾਣੀ ਪੜ੍ਹੀ ਹੁੰਦੀ ਤਾਂ ਇਹ ਨਾ ਬੋਲਦਾ ।।
Kya baat hee sir
Kya baat hee sir😂😂😂😂
🤲❤✍️
ਸੋਚੀ ਸਮਝੀ ਸਾਜਿਸ਼ ਸਮਝਣ ਦੀ ਲੋੜ ਹੈ ਬੇਵਕੂਫ ਲੋਕਾਂ ਨੁੰ ਸਿੱਖੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਦਨਾਮ ਕਰਨਾ
Vchari di hun bas hogi 😅🤣bs music he vji janda awaz nikal nai rhi
Full video honi chye de c bachy de
#JagDarshanSangat ❤❤
child should LEARN THE NAME OF GOD INSTAED OF DANCING LIKE THIS
Mast moula❤
Waheguru
👌
Bache ne banhut sohna dance kita
❤❤❤❤❤🎉🎉🎉🎉
🤗🤗🤗🙏🏽🙏🏽🙏🏽💖💖💖💝❤🙏🏽👌🏻Goood
❤
😃😃😃😃💪💪👍👍
🥲Sikhi kiddar nu Tor ditti Singra ne 🥲
Pra ji ohnu koi Ghro len ni gya c te na awe krn nu keha c kise ne eh sikhia Ghro e milde jado ghar wich eh kuch howe ta awe e hunda aa .....
Wow, I’ve seen many qwali concerts but I truly hope young men don’t start dancing like this at these concerts! We enjoy sitting down, listening, clapping. This boy has lots of energy he should go to a drum and base concert! I’m surprised no one has told him to calm down and sit down. He is clearly asking for attention and wants to go viral!
It just doesn’t seem right … let me know if I’m wrong? All eyes should be on the singer!
Nika jeha cahnd❤
Very nice 😂😂
Apni life a Ji enjoy
Putt poora nachaar BN gya tu... Very good
Awaz vich flow nahi riha hun
Jive pehla hundi c
Jive khud enjoy nhi kr rhi
Pehla flow nal enjoy nal gaundi c
Kya baat bacha shohana nachda par enu koi nachar naa Bana Dena , enu phadai karn lai bolo
He should have been told to sit down his dance seems to be annoying … he can dance like that at home in his bedroom but not at a Jyoti concert I’ve never seen anything like this before at her concert! Maybe he’s a son of a MP that’s why no one said anything …
ਗੁਰੂ ਦਾ ਸਿੰਘ ਹੋ ਕੇ ਕੱਮ ਕੱਜਰੀਆ ਵਾਲੇ ਜਚਦਾ ਨੀ ਪੁੱਤ
Iss vech kanjria wala ke kamm hoia.. Bachche a vech rabb vasda hunda v.. Tu rabb nu bol reha va
ਸਹੀ ਕਿਹਾ ਗਲਤ ਕਰ ਰਿਹਾ ਅਸੀ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ
Tuhade v hon ge hi tuc sikhadeo apneya nu chngiya gllan
@@Harvinderkaur2002
Nachan kuddan man ka chao
Bche da dance vekh kis kis nu hansi ayi 😂😂
Jis jis nu hansi ayi like kro 😂
fakker a hass na ohh tuhadi mrzi a lekin fkeeer a ohdi upper lgioo a ki pta kehri mouj ch aa ohh ❤
ਜਿਉਤੀ ਨੂਰਾ ਵਰਗੀ ਕੋਈ ਗਾਇਕ ਨਹੀਂ
💃💃💃💃👌👌👌👌👌♥️♥️♥️♥️🇸🇦🇸🇦🇸🇦
K# da vehda sam# kehda
Jyoti nooran nu te koei vekh hi ni reha 😂😂😂😂
Putt teri pka interview hon wali a 2 4 din tak
Noora bhain ji nu lok ghat dekh rahe aa jawak wala sab da dhiyan aa q ki sirra kar reha .....
Aap bataly wala sharry khalsi Batala 😂😂😂
Eh Sikh bache da kasoor ni kasoor ede ma baap da.
🤣🤣😁😁
Aise nacharan de jao tan DASTAR dharan kar ke na jao. Eh koi 5 metr da kapda nahi, es piche di kurbanian da khayal Karo. Eh log kis tarah apne dharm da parchar v kar rahe aa te tuhanu nacha v rahe hen. Kush soch vichar karo
Noora to vadd munda number legya
😂😂😂😂
ਸਰਦਾਰਾ ਸਿਰ ਤੇ ਕਪੜਾ ਤੇ ਪਾ ਲੇ
😂😂😂😂😂😂😅
😂😂
gatke khedan di umar ch nachaar bn k rehe gye jwaak
Kesan di beading hai Sikh edan Naches change nahi lagde
Eh kameti valeya cho kise da munda aw te je kise gareeb da ja am bande da munda hunda ta hun tak kameti valeya de oircha ladniya c te munde nu kehna c v na kr piche ja ke baith ja
Attention seeker. Bapu dee free ch reel bann gayee.
KESH KHULE BE ADBEE KAR REHA MAA BAAP NU V SHARAM NAHI
Eh jehre log galat boldey aa bachey nu ehna dai muh tai thappar aa
Sezeya nu kyo Drea rahi e
Jyoti khoti 😂
Chanu tere ma c na
Isak.dah.girdah
Nice
❤❤❤❤🎉🎉🎉🎉🎉🎉
😂😂😂😂