50 ਪੇਟੀਆਂ ਕੋਲਡ ਸਟੋਰ ਤੋਂ ਲੈਣ ਗਿਆ ਵਿਅਕਤੀ

Поділитися
Вставка
  • Опубліковано 16 кві 2024
  • ਪੰਜਾਬ ਦੀ ਹਰ ਵੱਡੀ ਖਬਰ ਦਾ ਸੱਚ ਦੇਖਣ ਲਈ ਜੁੜੇ ਰਹੋ ਸਾਡੇ ਨਾਲ, ਪੰਜਾਬ ਨਾਲ ਜੁੜੀਆਂ ਹੋਰ ਖਬਰਾਂ ਜਾਣਨ ਲਈ FOR SUBSCRIBE OUR CHANNEL / @punjab24hr

КОМЕНТАРІ • 175

  • @RSCALIFORNIA
    @RSCALIFORNIA Місяць тому +60

    ਇਸ ਬਜੁਰਗ ਦੀ ਕੋਈ ਗਲਤੀ ਨਹੀ ਪਲੀਜ ਇਸ ਗਰੀਬ ਉਪਰ ਕੋਈ ਵੀ ਕਾਰਵਾਈ ਨਾ ਕਰਾਈ ਜਾਵੇ - 🙏

  • @singhsaab6992
    @singhsaab6992 Місяць тому +89

    ਬਾਪੂ ਜੀ ਦੀ ਕੋਈ ਗ਼ਲਤੀ ਨਹੀਂ। ਵੱਡੇ dealer ਨੂੰ ਬਜੁਰਗ ਨਾਲ ਗੱਲ ਕਰਨ ਦੀ ਅਕਲ ਨਹੀਂ ਅਸਲ ਅਨਪੜ੍ਹ ਤੇ ਏਹੋ ਆ

  • @kanwarjagbirsinghrandhawa9578
    @kanwarjagbirsinghrandhawa9578 Місяць тому +39

    ਲੈਟਰ ਪੈਡ ਤੁਹਾਡੇ ਆਪਣੇ ਆਦਮੀ ਨੇ ਦਿੱਤਾ ਹੋਏਗਾ , ਇਸ ਗਰੀਬ ਨੂੰ ਤੰਗ ਨਾ ਕਰੋ , ਅਸਲ ਬੰਦਾ ਫੜੋ

  • @jagdishsingh9965
    @jagdishsingh9965 Місяць тому +161

    ਬਜ਼ੁਰਗ ਰੇਹੜੇ ਵਾਲੈ ਦੀ ਕੋਈ ਗਲਤੀ ਨਹੀ ਹੈ ,

    • @user-km7wp6fk1k
      @user-km7wp6fk1k Місяць тому

      ❤ababagbhulkulsaekaragaesdkoekusernegaesnosad dog

  • @user-bh2nl4pt8h
    @user-bh2nl4pt8h Місяць тому +129

    ਤੇਰੇ ਪਿਉਂ ਵਰਗਾ ਤੂੰ ਉਸਦੀ ਉਮਰ ਦੇ ਲਿਹਾਜ਼ ਨਾਲ ਰਿਸਪਐਕਟ ਨਾਲ ਗੱਲਬਾਤ ਕਰ। ਗਰੀਬ ਦੀ ਹਾਅ ਧੂਰ ਦਰਗਾਹ। ਬੰਦਾ ਬੰਦਾ ਆਖਕੇ ਬੁਜ਼ਰਗ ਨੂੰ ਬੇਇਜ਼ਤੀ ਨਾ ਕਰ।

  • @dalbirsingh7019
    @dalbirsingh7019 Місяць тому +102

    ਵੀਰ ਜੀ ਲੈਟਰ ਪੈਡ ਦਾ ਕਾਗਜ ਤਾਂ ਤੁਹਾਡੀ ਹੀ ਲੈਟਰ ਪੈਡ ਦੀ ਕਾਪੀ ਕੀਤੀ ਆ ਇਸ ਦਾ ਮਤਲਬ ਕੇ ਕੋਈ ਤੁਹਾਡਾ ਆਪਣਾ ਹੀ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ
    ਏਦੇ ਚ ਰੇਹੜੇ ਵਾਲੇ ਬਾਪੂ ਜੀ ਦਾ ਤਾ ਕੋਈ ਕਸੂਰ ਨਹੀ ੳਸ ਗਰੀਬ ਨੂੰ ਤੰਗ ਨਾ ਕਰੋ ਜੀ

  • @jatindersingh9255
    @jatindersingh9255 Місяць тому +159

    ਬਾਪੂ ਦੀ ਕੋਈ ਗਲਤੀ ਨਹੀਂ

  • @sarabjeetkaur5949
    @sarabjeetkaur5949 Місяць тому +113

    ਬਾਪੂ ਜੀ ਦੀ ਗਲਤੀ ਨੀ ਹੈਗੀ

  • @jagdeepdhaliwal3515
    @jagdeepdhaliwal3515 Місяць тому +25

    ਚਿੱਟਾ ਵੇਚਣ ਵਾਲਿਆ ਨੂੰ ਨੀ ਫੜਣਾ ਗਰੀਬਾ ਦੀ ਰੋਟੀ ਖੋਹਣੀ

  • @California_of_Punjab.77
    @California_of_Punjab.77 Місяць тому +46

    ਬਾਪੁ ਦੀ ਗਲਤੀ ਨਹੀਂ ਗਰੀਬ ਨੂੰ ਨਾ ਰਗੜ ਦਿਓ

  • @gill-punjab
    @gill-punjab Місяць тому +76

    ਤੁਸੀ ਪੜਤਾਲ ਕਰ ਲਵੋ ਕਿ ਕਿਸ ਬੰਦੇ ਦਾ ਫੋਨ ਨੰਬਰ ਏ, ਬਾਪੂ ਤਾ ਵਿਚਾਰਾ ਅਨਪੜ੍ਹ ਹੈ ਬਾਪੂ ਦਾ ਕੀ ਕਸੂਰ ਏ

  • @kulwantkaur2157
    @kulwantkaur2157 Місяць тому +23

    ਮਿਹਨਤ ਕਰਨ ਵਾਲੇ ਨੂੰ ਕੀ ਪਤਾ ਕਿ ਕਿ ਸਮਾਨ ਕਿਸ ਦਾ, ਉਹਨੂੰ ਤਾਂ ਪਰਚੀ ਦੀ ਦਿੱਤੀ,ਕਿ ਐ ਸਮਾਨ ਲਿਆਉਣਾ,ਉਹ ਚਲਾ ਗਿਆ, ਵਾਹਿਗੁਰੂ ਜੀ ਦਾ ਸ਼ੁਕਰ ਕਰ ਤੇਰਾ ਸਮਾਨ ਬਚ ਗਿਆ। ਉਸ ਗਰੀਬ ਨੂੰ ਕਿਉਂ ਪ੍ਰੇਸ਼ਾਨ ਕਰਦਾ, ਦੇ ਉਹਦੀ ਮਿਹਨਤ ਨਹੀਂ ਦੇਣੀ ਤਾਂ ਪ੍ਰੇਸ਼ਾਨ ਵੀ ਨਾ ਕਰੋ

  • @sardarsaab1007
    @sardarsaab1007 Місяць тому +68

    ਗੱਲ਼ਤੀ ਤਾਂ ਸਟੋਰ ਵਾਲੇ ਦੀ ਹੈ ਜਿਸ ਨੇ ਮਾਲ ਲੋੜ ਕਰਵਾਇਆ

  • @harvinderbal-qt9xg
    @harvinderbal-qt9xg Місяць тому +54

    ਕੌਈ ਵੀ ਹੋਵੇ ਬੇਜਵਨਾ ਤੋਂ ਭਾਰ ਤਾਂ ਲਾਹ ਦਿਆ ਕਰੋ ਓਹਦੀ ਕਿ ਗ਼ਲਤੀ

  • @JAGTARSINGH-sq7oj
    @JAGTARSINGH-sq7oj Місяць тому +28

    ਰੇਹੜੇ ਵਾਲੇ ਬਾਬਾ ਜੀ ਕੋਈ ਗਲਤੀ ਨਹੀਂ ਹੈ।

  • @KashmirSingh-bl1mj
    @KashmirSingh-bl1mj Місяць тому +37

    ਬਾਪੂ, ji, ਰਾਈਟ

  • @HARSH-zv4xr
    @HARSH-zv4xr Місяць тому +25

    ਬਾਪੂ ਜੀ ਅਨਪੜ੍ਹ ਇਸ ਦਾ ਕੋਈ ਕਸੂਰ ਨਹੀਂ

  • @pubgglobalgrouppubglovers8153
    @pubgglobalgrouppubglovers8153 Місяць тому +17

    ਬਿਲਕੁੱਲ ਬਾਪੂ ਤੇ ਆਪਣਾ ਕੰਮ ਕਰ ਰਿਹਾ ਕਿਰਤ ਕਰ ਰਿਹਾ ਹੁਣ ਬੰਦਾ ਓਹ ਫੜੋ ਜਿਸਨੇ ਕਿਰਾਏ ਤੇ ਕੀਤਾ ਰੇਹਡਾ

  • @gurveer.singh.grewal.3361
    @gurveer.singh.grewal.3361 Місяць тому +38

    ਬਹੁਤ ਵੱਡੀ ਗ਼ਲਤੀ ਕੀਤੀ ਜਦੋਂ ਸ਼ੱਕ ਹੋ ਗਿਆਂ ਸੀ ਇੱਥੇ ਰੌਲ਼ਾ ਨਾਂ ਪਾਉਂਦੇ ਪਿੱਛਾ ਕਰਕੇ ਅਸਲ ਚੋਰ ਨੂੰ ਫੜ੍ਹਦੇ ਮਾਲ ਲਹਾਉਣ ਵਾਲ਼ੇ ਨੂੰ ਇਸ ਗ਼ਰੀਬ ਬਜ਼ੁਰਗ ਬਾਪੂ ਜੀ ਦੀ ਕੋਈ ਗ਼ਲਤੀ ਨਹੀਂ ਉਹਦਾ ਤਾਂ ਕਿਰਾਇਆਂ ਵੀ ਮਰ ਗਿਆਂ

  • @Jasveersingh-em3ww
    @Jasveersingh-em3ww Місяць тому +25

    ਜੇ ਸ਼ਕ ਹੋ ਗਿਆ ਸੀ ਮਾਲ ਲੈ ਜਾਣ ਦਿੰਦੇ ਪਤਾ ਲਗ ਜਾਂਦਾ ਕੋਣ ਮੰਗਵਾ ਰਿਹਾ। ।

    • @happyvirk5930
      @happyvirk5930 Місяць тому +2

      bilkul sahi keha fer pata v lag jana c good

    • @joot247
      @joot247 Місяць тому +1

      Bilkul sahi

  • @RamSingh-ub6gv
    @RamSingh-ub6gv Місяць тому +56

    ਬਜ਼ੁਰਗ ਰੇਹੜੇ ਵਾਲੇ ਦੀ ਕੋਈ ਗਲਤੀ ਨਹੀਂ ਹੈ

  • @sukhdevsingh6078
    @sukhdevsingh6078 Місяць тому +92

    ਬਾਪੂ ਨੂੰ ਛਡਦੇ ਇਹਦਾ ਤਾਂ ਕਿਰਾਇਆ ਵੀ ਮਰ ਗਿਆ ਸ਼ੁਕਰ ਕਰ ਤੈਰਾ ਮਾਲ ਬਚ ਗਿਆ ਤੂੰ ਕਿਰਾਇਆ ਦੇ

  • @gulzarsingh3930
    @gulzarsingh3930 Місяць тому +20

    ਬਾਈ ਜੀ ਜੇਕਰ ਰੇਹੜੇ ਦੇ ਪਿਛੇ ਪਿੱਛੇ ਜਾਂਦੇ ਤਾਂ ਹੁਣ ਤੱਕ ਚੋਰ ਫੜਿਆ ਗਿਆ ਹੋਣਾ ਸੀ

  • @user-ki7sc4ji1x
    @user-ki7sc4ji1x Місяць тому

    ਬਾਪੂ ਦੀ ਕੋਈ ਗਲਤੀ ਨਹੀਂ ਲਗਦੀ ਜੀ ਬਾਪੂ ਦਾਨਾ ਪੁਰਸ਼ ਹੈ ਜੀ🙏

  • @ranjitgill7432
    @ranjitgill7432 Місяць тому +9

    ਬਾਈ ਜੀ ਇਹ ਉਸ ਆਦਮੀ ਦਾ ਕੰਮ ਹੈ ਜੋ ਜਾਣਦਾ ਸੀ ਕਿ ਤੁਹਾਡਾ ਕਿਸ ਕੋਲਡ ਸਟੋਰ ਵਿੱਚ ਸਮਾਨ ਹੈ।ਇਹ ਰੇਹੜੇ ਵਾਲਾ ਗਰੀਬ ਬੰਦਾ ਹੈ।ਐਵੇਂ ਨਾ ਤੰਗ ਕਰੇ।

  • @HUNTREZ123
    @HUNTREZ123 Місяць тому +21

    Bapu sacha banda

  • @KuldeepGill-tq4nx
    @KuldeepGill-tq4nx Місяць тому +7

    ਬਾਪੂ ਜੀ ਦੀ ਕੋਈ ਗ਼ਲਤੀ ਨਈ

  • @jatt.mehkma317
    @jatt.mehkma317 Місяць тому +9

    ਬਾਪੂ ਜੀ ਨਾਲ ਇੱਜਤ ਨਾਲ ਗੱਲ ਕਰ ਓਏ ਟੋਪੇ

  • @SoniSingh-qm1uo
    @SoniSingh-qm1uo Місяць тому +39

    ਬਾਪੂ ਬੇ ਕਸੂਰ ਹੈ

  • @arjinderkaur3603
    @arjinderkaur3603 Місяць тому +2

    Bapu ji nu insaf mile

  • @baljitraikot9334
    @baljitraikot9334 Місяць тому +15

    ਟੋਪੀ ਵਾਲੇ ਬਾਈ ਤੂੰ ਆਂਏ ਨਾਂ ਆਖ ਐਨੂੰ ਪੁਸ ਲੋ ਬਾਪੂ ਨਹੀਂ ਆਖਣਾ ਕੰਮ ਸੇ ਕੰਮ ਬਜੁਰ ਹੀ ਆਖਦੇ ਬਾਕੀ ਬਜ਼ੁਰਗ ਦਾ ਕੋਈ ਕਸੂਰ ਨਹੀਂ ਵੱਡੇ ਮਗਰਮੱਛ ਨੂੰ ਫੜੋ ਜੋ ਇਹ ਹੇਰਾ ਫੇਰੀ ਹੋਈ ਇਹ ਬਹੁਤ ਹੀ ਮਾੜੀ ਗੱਲ ਹੈ

  • @satwindersingh1250
    @satwindersingh1250 Місяць тому +8

    ਬਾਪੂ ਜੀ ਦੀ ਕੋਈ ਗਲਤੀ ਨੀ

  • @jassjohal6742
    @jassjohal6742 Місяць тому +4

    ਬਜ਼ੁਰਗ ਦਾ ਕੋਈ ਕਸੂਰ ਨਹੀਂ ਹੈ ਉਹਦੇ ਉੱਪਰ ਕੋਈ ਵੀ ਪੁਲਸ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ

  • @user-vb2ti4le7v
    @user-vb2ti4le7v Місяць тому +3

    Bapu ji di koi Galti nhi Bapu ji kirat kr rhe ne waheguru mehar rakhan te chadhdi kalla ch Rakhan ❤❤

  • @user-qu1zl7px2n
    @user-qu1zl7px2n Місяць тому +5

    ਬਾਪੂ ਜੀ ਨੂੰ ਇੱਜਤ ਨਾਲ ਬੋਲ ।

  • @ranjitdhilwan9780
    @ranjitdhilwan9780 Місяць тому +4

    22 ਜੀ ਬਾਪੂ ਦੀ ਕੋਈ ਵੀ ਗਲਤੀ ਨਹੀਂ ਆ

  • @gurmukhsingh9717
    @gurmukhsingh9717 Місяць тому +44

    ਵੀਰ ਜੀ ਰੇਹੜੇ ਬਾਪੂ ਕੋਲ ਕੋਈ ਬੰਦਾ ਆਉ ਅਸੀਂ ਸਮਾਂਨ ਲਿਆ ਰੇਹੜੇ ਬਾਪੂ ਜੀ ਨੂੰ ਪਰਚੀ ਦਿੱਤੀ ਬਾਪੂ ਪਰਚੀ ਲੇ ਕੇ ਆ ਗਿਆ ਫਿਰ ਸਟੋਰ ਵਾਲੇ ਨੇ ਸਮਾਂਨ ਰੇਹੜੇ ਉਪਰ ਲੱਦ ਦਿੱਤਾ ਬਾਪੂ ਨੂੰ ਫੋਨ ਨੰਬਰ ਦਿੱਤਾ ਸਮਾਂਨ ਵਾਲੇ ਬੰਦੇ ਨੇ ਗਲਤੀ ਤਾਂ ਉਸ ਬੰਦੇ ਦੀ ਜਿਸ ਬੰਦੇ ਨੇ ਜਾਲੀ ਪਰਚੀ ਬਣਾ ਕੇ ਸਟੋਰ ਵਿਚ ਭੇਜ ਦਿੱਤਾ ਰੇਹੜੇ ਵਾਲਾਂ ਬਾਪੂ ਅਨਪੜ੍ਹ ਬਾਪੂ ਨੂੰ ਛੱਡ ਦੇਣਾ ਚਾਹੀਦਾ ਜਿਸ ਬੰਦੇ ਨੇ ਬਾਪੂ ਨੂੰ ਕਿਹਾ ਤੁਸੀਂ ਸਮਾਂਨ ਲਿਆਉਣ ਲਈ ਕਿਹਾ ਉਸ ਬੰਦੇ ਨੂੰ ਫੜਨਾ ਚਾਹੀਦਾ

  • @KulwinderSingh-sk4cm
    @KulwinderSingh-sk4cm Місяць тому +6

    ਓਸ ਬੰਦੇ ਨੂੰ ਫੜਨਾ ਸੀ ਬਜ਼ੁਰਗ ਦੀ ਸ਼ਮੂਲੀਅਤ ਹੁੰਦੀ ਤਾਂ ਪਿੱਛੋਂ ਆਪੇ ਪਤਾ ਲੱਗ ਜਾਣਾ ਸੀ ।ਅਗਰ ਬਜ਼ੁਰਗ ਬਾਪੂ ਬੇਕਸੂਰ ਹੋਏ ਤਾਂ ਓਹਨਾ ਹੋਈ ਬੇਇਜ਼ਤੀ ਦਾ ਕੌਣ ਜਿੰਮੇਵਾਰ ਵਾਂ

  • @baljinderkaur3083
    @baljinderkaur3083 Місяць тому +2

    ਬਜ਼ੁਰਗ ਦਾ ਕੋਈ ਕਸੂਰ ਨਹੀਂ।ਇਹ ਰਲੀ ਭੁਗਤ ਹੈ।ਜੇ ਇਹ ਬੰਦੇ ਚਾਹੁੰਦੇ ਤਾਂ ਇਸ ਰੇਹੜੇ ਵਾਲੇ ਦੇ ਨਾਲ ਜਾ ਕੇ ਉਸ ਆਦਮੀ ਨੂੰ ਫੜਿਆ ਜਾ ਸਕਦਾ ਸੀ ਪਰ ਇਸ ਬਜੁਰਗ ਨੇ ਤਾਂ ਆਪਣਾ ਕਿਰਾਇਆ ਲੈਣਾ ਉਸ ਨੂੰ ਕੀ ਪਤਾ ਇਸ ਹੇਰਾਫੇਰੀ ਦਾ ।ਜੇਇਹ ਬਜ਼ੁਰਗ ਚਲਾਕ ਪੜਿਆ ਲਿਖਿਆ ਹੁੰਦਾ ਤਾਂ ਇਨ੍ਹਾਂ ਲੋਕਾਂ ਨਾਲ ਇਸ ਤਰ੍ਹਾਂ ਸਿੱਧੇ ਸਾਦੇ ਢੰਗ ਨਾਲ ਪੇਸ਼ ਨਾ ਆਉਂਦਾ।ਇਹ ਉਸ ਪੇਟੀਆਂ ਲਦਾਉਣ ਵਾਲੇ ਦੀ ਗਲਤੀ ਹੈ ਜਿਸ ਨੇ ਇਸ ਪਰਚੀ ਦੀ ਪੜਤਾਲ ਕੀਤੇ ਬਿਨਾਂ ਪੇਟੀਆਂ ਲਦਵਾ ਦਿਤੀਆਂ।ਇਹ ਕੋਈ ਕੰਪਨੀ ਦੇ ਅੰਦਰ ਦੇ ਬੰਦੇ ਦੀ ਮਿਲੀਭੁਗਤ ਵੀ ਹੋ ਸਕਦੀ ਹੈ।

  • @arshdeepsingh-bi3yh
    @arshdeepsingh-bi3yh Місяць тому +9

    ਬਾਪੂ ਜੀ ਦੀ ਕੋਈ ਗਲਤੀ ਨਹੀਂ ਹੈ।

  • @rajuarora3163
    @rajuarora3163 Місяць тому +8

    ਘੋੜਾ ਤਾ ਵਿਚਾਰਾਂ ਇਹਨਾਂ ਦੀ ਲੜਾਈ ਵਿੱਚ ਪਿਸ ਗਿਆ

  • @kamalsandhu8681
    @kamalsandhu8681 Місяць тому +3

    ਟੋਪੀ ਵਾਲੇ ਨੂੰ ਜਮਾ ਅਕਲ ਨਹੀਂ

  • @darasingh6993
    @darasingh6993 Місяць тому +2

    ਤੇਰੀ ਅੰਦਰ ਦਾ ਬੰਦਾ ਮਿਲੀਆ ਹੋਈਆਂ ਬਾਈ ਜੀ ਕਿਸੇ ਦਾ ਕਿ ਦੋਸ਼ ਹੈ ਖਰਿਦ ਦਾਰ ਤਾ ਖਰੀਦੁਗਾ।

  • @gurpinderkaurbajwa8018
    @gurpinderkaurbajwa8018 Місяць тому +2

    ਬਾਪੂ ਜੀ ਵਿਚਾਰੇ ਤਰਸ ਆਉਦਾ ਕਿੰਨੇ ਜਾਲਮ ਲੋਕ, ਫੋਨ ਨੰਬਰ ਤੋ ਪਤਾ ਲਗ ਜਾਣਾ ਕੋਣ ਆ ਇਹਦਾ ਕੋਈ ਆਪਣਾ ਹੋਣਾ ਹੋਰ ਕਿਸੇ ਨੂੰ ਕੀ ਪਤਾ ਕੀ ਹੁੰਦਾ ਗਰੀਬ ਮਾਰ ਨਾ ਹੋ ਜਾਏ ਵਿਚਾਰੇ ਨਾਲ

  • @bitturaja2748
    @bitturaja2748 Місяць тому +2

    ਵੀਰ ਜੀ ਤੇਰੇ ਆਪਣੇ ਬੰਦੇ ਨੇ ਤੈਨੂੰ ਜਾਣਦੇ ਨੇ ਤੇਰੇ ਵਿਰੋਧੀ ਨੇ ਜਾ ਤੇਰੇ ਰਿਸ਼ਤੇਦਾਰ ,ਠੀਕ ਹੈ ,ਔਰ ਬਜ਼ੁਰਗ ਦਾ ਕੋਈ ਕਸੂਰ ਨਹੀਂ ਕੁੰਮ ਕਮਾ ਕੇ ਸਾਰੀ ਗੱਲ ਬਜ਼ੁਰਗ ਤੇ ਨਾ ਲਿਆਓ ਬੰਦੇ ਵੀ ਤੁਹਾਡੇ ਸ਼ੱਕ ਦੀਆਂ ਨਜ਼ਰਾਂ ਵਿੱਚ ਹੋਣਗੇ,🙏🙏

  • @user-dl7ls4km2g
    @user-dl7ls4km2g Місяць тому +8

    ਤੁਸੀਂ ਵੀ ਪਿੱਛੇ ਰਹਿੰਦੇ ਮਾਲ ਜਿੱਥੇ ਵੀ ਜਾਂਦਾ ਹੁਣ ਪਤਾ ਲੱਗ ਜਾਂਦਾ

  • @jindersinghjindersingh8402
    @jindersinghjindersingh8402 Місяць тому +24

    ਬਾਪੂ ਬੇਕਸੂਰ ਆ

  • @gk797
    @gk797 Місяць тому +5

    Bapu Jee di koi glti nhi

  • @harvinderbal-qt9xg
    @harvinderbal-qt9xg Місяць тому +48

    ਘੋੜਾ ਬੇਚਾਰਾ ਭਾਰ ਚੁੱਕ ਕੇ ਧੁੱਪ ਵਿੱਚ ਖੜਾ

  • @swarnjeetkaur2241
    @swarnjeetkaur2241 Місяць тому +8

    ਬੇਵਕੂਫ਼ ਆਦਮੀ, ਬੋਲਣ ਦਾ ਪਤਾ ਇਹਨੂੰ, ਬਜ਼ੁਰਗ ਬਾਪੂ ਦੀ ਕੀ ਗਲਤੀ ਆ ਇਹਦੇ ਵਿੱਚ, ਐਡਾ ਨਾਢੂ ਖਾਂ ਕਹਾਉਂਦਾ ਆ ਪਿਛਾ ਕਰਕੇ ਓਸ ਬੰਦੇ ਨੂੰ ਫੜਦਾ, ਬਜ਼ੁਰਗ ਦੀ ਦਿਹਾੜੀ ਵੀ ਗਈ ਉਤੋਂ ਪਰੇਸ਼ਾਨ ਕਰ ਰਹੇ ਓ

  • @baljeetsingh9362
    @baljeetsingh9362 Місяць тому +1

    good job ਪਤੱਰ ਕਾਰ ਵੀਰ ਜੀ thank you ਇਹ ਜਿਹੜਾ ਬੰਦਾ ਬਿਜਨਿਸ ਮੇਨ ਵੀਰ ਜੀ ਕਹਿਦਾ ਟੇਕਸ ਬਾਰੇ ਟੇਕਸ ਤਾ ਸਾਰੇ ਵਰੱਕ ਦੇਦੇ ਨੇ ਸਿਰਫ ਬਿਜਨਿਸ ਮੇਨ ਨਹੀ ਜੀ ਏਸਾਨ ਨਹੀ ਕਰਦੇ ਹੋਵ ਜੀ

  • @mankiratrabab
    @mankiratrabab Місяць тому +2

    ਬਾਬਾ ਜੀ ਦਾ ਕੋਈ ਕਸੂਰ ਨਹੀਂ ਹੈ। ਇਨਾ ਤੇਕੋਈ ਕਾਰਵਾਈ ਨਹੀਂ ਬਣਦੀ '

  • @KuldeepGill-tq4nx
    @KuldeepGill-tq4nx Місяць тому +6

    ਰਿਸਪੈਕਟ ਨਾਲ ਤੇਰੇ ਬਾਪ ਦੀ ਉਮਰ ਦਾ ਓਹੇ ਕਹਿ ਕੇ ਗੱਲ ਕਰਦਾ

  • @user-lr4ys3nx7c
    @user-lr4ys3nx7c Місяць тому +9

    ਬਾਪੂ ਨੂੰ ਕਿਓ ਕਸੀਟ ਰਹੇ ਓ ਐਵੇਂ ਟੋਪੀ ਪਕੇ ਏਨੂ ਪਤਾ ਓ ਵੀਰ ਐਨੂ ਨਹੀ ਪਤਾ

  • @HarjinderSingh-ui7pv
    @HarjinderSingh-ui7pv Місяць тому +14

    ਬਜੁੱਰਗ ਵਿਚਾਰਾ ਬੇਕਸੂਰ ਲਗਦਾ

  • @NarinderSingh-zw8qp
    @NarinderSingh-zw8qp Місяць тому +9

    Bapu vechara beksoor

  • @gk797
    @gk797 Місяць тому +3

    Bapu ji ta Mehnt krde aa ehna di Koi Glti nhi

  • @GurmitSingh-cj2zg
    @GurmitSingh-cj2zg Місяць тому +1

    Baba Nanak why is Punjab still existing.

  • @user-bn5uc5du3i
    @user-bn5uc5du3i Місяць тому +14

    Rehde vale bapu da koe kasoor nahi hai

  • @user-wc1sl7hn6y
    @user-wc1sl7hn6y Місяць тому +9

    PR bjurg nu nhi PTA hona yaar ,

  • @charanjitjeeta7766
    @charanjitjeeta7766 Місяць тому +11

    Baba de koi galti ni

  • @VinodKumar-hl6sz
    @VinodKumar-hl6sz Місяць тому +12

    Bapu dee nal tamej nal gel ker bhai

  • @sukhdevcheema7611
    @sukhdevcheema7611 Місяць тому +3

    ਯਾਰ ਗੱਲ ਠੀਕ ਹ ਵੀ ਧੋਖਾ ਧੜੀ ਹੋ ਰਹੀ ਸੀ ਪਰ ਯਾਰ ਥੋੜੀ ਬਹੁਤੀ ਵੱਡੇ ਛੋਟੇ ਦੀ ਰਿਸਪੈਕਟ ਕਰਨੀ ਸਿੱਖੋ ਕਿਉਂ ਤੁਹਾਡੇ ਲੋਕਾਂ ਦੀਆਂ ਅਕਲਾਂ ਤੇ ਪੜਦੇ ਪੈ ਗਏ ਨੇ ਤੇਰੇ ਨਾਲ ਗਲਤ ਹੋ ਰਿਹਾ ਬਹੁਤ ਮਾੜੀ ਗੱਲ ਏ ਇਹਦਾ ਇਨਸਾਫ ਹੋਣਾ ਚਾਹੀਦਾ ਪਰ ਯਾਰ ਬੋਲਣ ਲੱਗੀਆਂ ਥੋੜੀ ਤਮੀਜ਼ ਰੱਖਿਆ ਕਰੋ

  • @user-zi5gu4mw7y
    @user-zi5gu4mw7y Місяць тому +6

    ਬਾਪੂ ਦੀ ਕਿਉ ਗਲਤੀ ਨਾਹੀ

  • @preet9079
    @preet9079 Місяць тому +2

    Bapu ji da koi galti nhi

  • @dhannasandhu4263
    @dhannasandhu4263 Місяць тому +2

    ਮਾੜੀ ਗੱਲ ਆ ਉਸ ਬਾਪੂ ਦਾ ਕੀ ਕਸੂਰ ਆ‌

  • @gurkiratsingh2205
    @gurkiratsingh2205 Місяць тому +2

    ਇਹ ਤੁਹਾਡੀ ਦੁਕਾਨ ਜਾਂ ਸਟੋਰ ਵਾਲਿਆਂ ਦਾ ਬੰਦਾ ਹੋਵੇਗਾ ਦੂਸਰੇ ਬੰਦੇ ਨੂੰ ਕੀ ਉਸਦਾ ਕਿੱਥੇ ਮਾਲ ਪਿਆ ਜਾਂ ਕਿੱਥੇ ਨਹੀਂ ਘਰ ਦਾ ਭੇਤੀ ਲੰਕਾ ਢਾਵੇ

  • @manjotsinghjoyti3027
    @manjotsinghjoyti3027 Місяць тому +4

    Bapu di koi galti nahi

  • @buntywraich2889
    @buntywraich2889 Місяць тому +5

    ਟਾਂਗਾ ਵਾਲੇਓ ਦਾ ਕੀ ਕਸੂਰ ਆ। ਫਰੋ ਉਸ ਠੱਗ ਨੂੰ ।

  • @gunnunivaancutebrosis7629
    @gunnunivaancutebrosis7629 Місяць тому +2

    Uncle ji bekasur h bechara garib h chhad diyo

  • @NirmalSingh-sd2gy
    @NirmalSingh-sd2gy Місяць тому +11

    Rahra wala Bapu the ki galti ha

  • @5911fullpower
    @5911fullpower Місяць тому +1

    Bapu ji shi a

  • @sarajmanes4505
    @sarajmanes4505 Місяць тому +3

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਪਹਿਲੀ ਗੱਲ ਬਜੁਰਗ ਬੰਦੇ ਨੇ ਨਾਲ ਗੱਲ ਬਾਤ ਕਰਨ ਦੀ ਅਕਲ ਨਹੀ ਵਪਾਰੀ ਸਾਹਿਬ ਦੂਜਾ ਇਸ ਬਾਪੂ ਜੀ ਦਾ ਕੀ ਕਸੂਰ ਹੈ ਕੋਈ ਤਗੜਾ ਹੁੰਦਾ ਤਾ ਤੇਰੇ ਮੂੰਹ ਤੇ ਮਾਰਦਾ ਤੂ ਅਗੋ ਬੋਲਣਾ ਵੀ ਨਹੀ ਸੀ

  • @ravinderbasra2997
    @ravinderbasra2997 Місяць тому +1

    Bapu ji di koi galti nai
    Bapu ji te koi karwayi na kro
    Please 🙏🙏🙏🙏🙏🙏🙏🙏🙏🙏

  • @Paravreet
    @Paravreet Місяць тому +1

    Baba ji tha koi kshora nhi

  • @tajindartajindar4025
    @tajindartajindar4025 Місяць тому +2

    ਬਾਪੂ ਨੂੰ ਕਿਊ ਪਰੇਸ਼ਾਨ ਕਰ ਰਹੇ ਹੋ

  • @NiparNirpal
    @NiparNirpal Місяць тому +4

    ਆ ਵਪਾਰੀ ਠੱਗ ਆ

  • @researchforgsgk3304
    @researchforgsgk3304 Місяць тому +4

    ਰੱਬਾ ਇਸ ਵਾਰ ਪੇਪਰ ਨਿਕਲ ਜਾਵੇ ਫਿਰ ਦੱਸਾਗੇ ਇਹੋ ਜਿਹੀਆ ਨੂੰ ਕਿ ਬਜੁਰਗਾ ਦਾ ਸਤਕਾਰ ਕਿਵੇਂ ਕਰੀਦਾ ਤੇ ਸਾਲਾ ਜੋ ਗਲਤ ਕੰਮ ਕਰ ਗਿਆ ਬਜੁਰਗ ਨਾਲ ਓਹਨਾ ਦੀ ਵੀ ਕਰਾਂਗੇ ਪਰੇਡ ਰੱਬ ਰਾਖਾ

  • @jagtarmahi2364
    @jagtarmahi2364 Місяць тому +1

    Hun greeb na ragad deo bujurag da koi kasoor nhi

  • @dilbagsingh6274
    @dilbagsingh6274 Місяць тому +2

    ਗਰੀਬ ਬੰਦਾ ਇਹ ਨਾਲੇ ਭੈਣ ਦੀ ....... ਵਿਚਾਰੇ ਜਾਨਵਰ ਦੀ ਕੀ ਗਲ਼ਤੀ ਆ ਉਨੂੰ ਤਾਂ ਭਾਰ ਨਾ ਮਾਰੋ

  • @user-wc3je3jr7q
    @user-wc3je3jr7q Місяць тому +5

    Baba g da koi kasoor ne

  • @marleys9813
    @marleys9813 Місяць тому +1

    Baapu di koi koi galti nahi bapu nu shaad do

  • @SukhrajSingh-li7vy
    @SukhrajSingh-li7vy Місяць тому +7

    ਉ ਵੀਰ ਬਾਪੂ ਜੀ ਨਾਲ ਤਮੀਜ਼ ਨਾਲ ਗੱਲ ਕਰ ਇਸ ਗਰੀਬ ਦਾ ਕੀ ਕਸੂਰ ਏ

  • @user-ek3ii1iv8q
    @user-ek3ii1iv8q Місяць тому +3

    Chup kar papeya .....bajurag di koi galti ni😮

  • @Sabsandhu
    @Sabsandhu Місяць тому +1

    Kida bolde aw bajurag nu..bapu te bahut taras aaya

  • @joot247
    @joot247 Місяць тому +2

    Bapu ji de koi galti nhi a .aina nu fasa reha a.

  • @kakabullethomeroyalenfield7297
    @kakabullethomeroyalenfield7297 Місяць тому +2

    Baapu ji right han. Ehna naal Galat na hove. Asli Chor Fadeya jaaye

  • @mittiputtmajhail2960
    @mittiputtmajhail2960 Місяць тому +8

    Baba to pushlo, par ihda koi kasur ni. Garib ne ta dihari karni. Parchi le k aya te parchi te maal load hoya. Phone to, asli mizrim trace karo.

  • @AmarjeetSingh-hj6xz
    @AmarjeetSingh-hj6xz Місяць тому +1

    Bapu g be kasur

  • @user-wl6zx9ig7d
    @user-wl6zx9ig7d Місяць тому

    Baba ji di koi galti nahi

  • @sharagoraya524
    @sharagoraya524 Місяць тому +2

    😮 ਬੜਫ ਦੀ ਪਹਿਚਾਣ

  • @balwinderkaur1483
    @balwinderkaur1483 Місяць тому

    Bap00 ji di koigalti nahi hai ji Amritsar

  • @javarsinghjavarsingh6227
    @javarsinghjavarsingh6227 Місяць тому +9

    Hello ji bappu dah koi kusur nahi. 1st question why bappu having the letter pad with ur company name so the thieves are in your offices ji

    • @dalbirsingh7019
      @dalbirsingh7019 Місяць тому +3

      ਮੈਂ ਵੀ ਤਾਂ ਇਹੋ ਕਿਹਾ ਵੀਰ ਜੀ

    • @javarsinghjavarsingh6227
      @javarsinghjavarsingh6227 Місяць тому +1

      @@dalbirsingh7019 Gurfateh pauhji asi from Malaysia 🇲🇾 toh vee soch sakh deh par ehh insan bujar jiah bappu nuu tangh pershan kari jandah ji

    • @dalbirsingh7019
      @dalbirsingh7019 Місяць тому +2

      @@javarsinghjavarsingh6227 ਸਹੀ ਕਿਹਾ ਵੀਰ ਜੀ ੳਸ ਭਲੇਮਾਨਸ ਨੂੰ ਨਜਾਇਜ਼ ਈ ਤੰਗ ਕਰ ਰਹੇ ਆ ਕੋਈ ਨਾ ਵਾਹਿਗੁਰੂ ਜੀ ਸਬ ਦੇਖ ਰਹੇ ਆ ਜੀ

  • @abijotsinghgill9153
    @abijotsinghgill9153 Місяць тому +1

    ਇਸ ਮਾਲਕ ਦੀ ਕੋਈ ਖੜ ਕੀ ਦੀ

  • @natureroots945
    @natureroots945 Місяць тому

    Bapu g di koi galti nhi

  • @user-nw9mr8mm6o
    @user-nw9mr8mm6o Місяць тому

    Davinder Zafferwal singing

  • @ManjinderSingh-tf3ni
    @ManjinderSingh-tf3ni Місяць тому +1

    Bapu da ki kasoor

  • @ManjinderSingh-tf3ni
    @ManjinderSingh-tf3ni Місяць тому

    Wmk 🙏bapu te

  • @jashandeep.358
    @jashandeep.358 Місяць тому +8

    Bapu nu kyu tang kr rha va, tere kol no. Wa aapa pata krlo eeve greeb bande nu tang kr rhe va

  • @X1_sukhraj
    @X1_sukhraj Місяць тому +3

    ਤੂੰ ਖੁਦ ਕਿਨੇ ਘਪਲੇ ਮਾਰਦਾ ਇਹ ਵੀ ਦੱਸ ਦੇ । ਬੰਦਾ ਬੰਦਾ ਕਿਹਕੇ ਇਹਨਾਂ ਦੀ ਬੇਜ਼ਤੀ ਕਰ ਰਿਹਾ ਹੈਂ। ਇੱਜ਼ਤ ਕਰਨਾ ਸਿਖੋ ,ਵੱਡਾ ਵਪਾਰੀ