ਗਰੀਬ ਮਜ਼ਦੂਰ ਦਾ ਕੱਟ ਦਿੱਤਾ ਭਗਵੰਤ ਮਾਨ ਨੇ ਨਰੇਗਾ ਕਾਰਡ ਰੋ ਰੋ ਹੋਇਆ ਬੁਰਾ ਹਾਲ | Asli Punjabi

Поділитися
Вставка
  • Опубліковано 12 кві 2024
  • #bhagwantmann

КОМЕНТАРІ • 438

  • @kk-nf7sg
    @kk-nf7sg Місяць тому +141

    ਬਹੁਤ ਵਧੀਆ ਰੇਲ ਬਣਾ ਦਿੱਤੀ ਵੀਰ ਨੇ ਮਜ਼ਦੂਰਾਂ ਨੂੰ ਕੋਈ ਨੀ ਪੁੱਛਦਾ ਪਰ ਵੋਟਾਂ ਮਜ਼ਦੂਰਾਂ ਦੀ ਜ਼ਿਆਦਾ ਹੁੰਦੀ ਆ

  • @shingarasingh4495
    @shingarasingh4495 Місяць тому +71

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ ਮਜ਼ਦੂਰ ਜਮਾਤ ਦੀ ਗੱਲ ਕੋਈ ਨਹੀਂ ਕਰਦੇ

  • @DiljitSingh-yr4kq
    @DiljitSingh-yr4kq Місяць тому +53

    ਮਰਜੋ ਸਰਮ ਨਾਲ ਸਾਰੇ ਲਿਡਰ ਗਰੀਬ ਲ਼ੋਕਾਂ ਦੇ ਵਾਰੇ ਕੋਈ ਨੀ ਸੋਚਦਾ

  • @sikh8396
    @sikh8396 Місяць тому +38

    ਬਿਲਕੁਲ ਠੀਕ ਹੈ ਸੱਚੀ ਆ ਗੱਲਾ

  • @ranjeetkhanna3993
    @ranjeetkhanna3993 Місяць тому +93

    ਠੀਕ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ

    • @birsingh4200
      @birsingh4200 Місяць тому +1

      ਜੀ ਓਏ ਪੁਤਰਾ

    • @birsingh4200
      @birsingh4200 Місяць тому

      75000 ਦਾ ਫਿਲਟਰ ਭਰਿਸ਼ਟਾਚਾਰ ਹੈ। ਫਿਲਟਰ ਤਾਂ 10000-12000 ਦਾ ਟੌਪ ਦਾ ਲੱਗ ਜਾਂਦਾ।

  • @satwindersingh1121
    @satwindersingh1121 Місяць тому +52

    ਬਹੁਤ ਵਧੀਆ ਗੱਲਾਂ ਸੁਣਾਈਆ ਬਾਈ ਨੇ ,

  • @Pargatsinghkhera-fh2iq
    @Pargatsinghkhera-fh2iq Місяць тому +85

    ਆਮ ਆਦਮੀ ਪਾਰਟੀ ਮੁਰਦਾਬਾਦ

  • @mahinderpal9404
    @mahinderpal9404 Місяць тому +29

    ਆਮ ਆਦਮੀ ਪਾਰਟੀ ਖ਼ਤਮ ਹੋਣ ਕਿਨਾਰੇ ਤੇ ਜਾ ਚੁੱਕੀ ਹੈ। ਹੁਣ, ਲੋਕ ਇੰਨੇ ਜਿਸਦਾ ਤੱਤੇ ਹੋਏ ਹਨ ਕਿ ਕੈਮਰਾ ਬੋਲ ਰਿਹੈ।

  • @pammashah6361
    @pammashah6361 Місяць тому +114

    ਏਹਦੇ ਸਾਹਬ ਨਾਲ ਝਾੜੂ ਵਾਲੇ ਖਤਮ

  • @chanansingh9060
    @chanansingh9060 Місяць тому +27

    ਬਾਈ ਜੀ ਆਪਾ ਲੋਕ ਇਹਨਾ ਨੂੰ ਰੁਜ਼ਗਾਰ ਦੇਂਦੇ ਹਾ।ਇਹਨਾ ਸਿਆਸਤਦਾਨਾ ਦਾ ਬਾਈਕਾਟ ਕਰੋ ਤੇ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਉ।

  • @SatnamSingh-ic5jl
    @SatnamSingh-ic5jl Місяць тому +19

    ਗੁਰਸਿੱਖ ਹੋ ਕੇ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਹੱਥ ਜੋੜ ਕੇ ਬੇਨਤੀ ਹੈ ਜੀ

  • @kuldipsingh7622
    @kuldipsingh7622 Місяць тому +24

    ਦਿੱਲੀ ਦੇ ਦੱਲੇ ਆ ਲੀਡਰ

  • @chanansingh9060
    @chanansingh9060 Місяць тому +16

    ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਵਧੀਆ ਬੋਲੇ,ਜੇ ਲੋਕ ਇਸਤਰਾਂ ਹੀ ਬੋਲਣ ਤਾ ਲੀਡਰ ਜਾਂ ਤਾ ਪਿੰਡ ਆਉਣੇ ਹੱਟ ਜਾਣਗੇ ਜਾਂ ਵੋਟ ਪਾਉਣ ਲੱਗ ਜਾਣਗੇ ।

  • @RandhirSingh-hq8os
    @RandhirSingh-hq8os Місяць тому +12

    ਬੀ ਐੱਸ ਪੀ ਨਾਲ ਖੜ੍ਹੋ,,, ਜੱਤਲ਼ ਚੂਹਿਆਂ ਨਾਲ ਨਾਲ ਖੜ੍ਹਨ ਦੀ ਲੋੜ ਨਹੀਂ ਵੀਰ ਜੀ,, ਗੱਲਬਾਤ ਵਧੀਆ ਕੀਤੀ ਐ ਤੁਸੀਂ ❤

  • @gurmailsinghgill4971
    @gurmailsinghgill4971 Місяць тому +55

    ਵੋਟਾਂ ਖਰਾਬ ਕਰਨ ਦੀ ਬਜਾਏ ਤੁਸੀਂ ਮਜਦੂਰ ਉਮੀਦਵਾਰ ਨੂੰ ਵੋਟ ਪਾ ਦਿਆ ਕਰੋ।

  • @lklk1034
    @lklk1034 Місяць тому +10

    ਇੰਝ ਹੀ ਬੋਲੋ
    ਸਚੀਆਂ ਗੱਲਾਂ ਸਾਰੇ ਕਰਿਆ ਕਰੋ ਜੀ
    ਵੋਟ ਆਪਣਾ ਆਪਣਾ ਨਿਜੀ ਅਧਿਕਾਰ ਹੈ ਜੀ ਵੋਟ ਦਾ ਹੱਕ ਸਹੀ ਥਾਂ ਤੇ ਵਰਤੋ ।

  • @GurdeepSingh-db1ng
    @GurdeepSingh-db1ng Місяць тому +37

    ਸਹੀ ਗੱਲ ਬਾਈ ਜੀ

  • @Vikaskumar-sm6nb
    @Vikaskumar-sm6nb Місяць тому +9

    ਬਿਲਕੁਲ ਸਹੀ ਹੈ😢😢😢😢😢

  • @gurpreetsandhu1747
    @gurpreetsandhu1747 Місяць тому +7

    ਪੰਜਾਬ ਸਰਕਾਰ ਮੁਰਦਾਬਾਦ 😠😠😠

  • @HarjinderSingh-xq3zg
    @HarjinderSingh-xq3zg Місяць тому +23

    ਸਹੀ ਕਿਹਾ ਬਾਈ ਨੇ ਚਿੱਟਾ ਪਹਿਲੀਆਂ ਸਰਕਾਰਾਂ ਨਾਲੋਂ ਵਧਿਆ ਇਹ ੭੫ ਸਾਲਾਂ ਦਾ ਵਾਸਤਾ ਪਾਉਂਦੇ ਆ ਸਰਕਾਰ ਚਾਹੇ ਨਸ਼ਾ ਇੱਕ ਦਿਨ ਵਿੱਚ ਖ਼ਤਮ ਹੋ ਸਕਦਾ ਜਿਹੜੇ ਪਿੰਡਾਂ ਵਾਲਿਆਂ ਨੇ ਨਸ਼ਾ ਬੰਦ ਕਰਾਉਣ ਲਈ ਕਮੇਟੀਆਂ ਬਣਾਈਆਂ ਉਨ੍ਹਾਂ ਤੇ ਇਹ ਸਰਕਾਰ ਪਰਚੇ ਪਾਉਂਦੀ ਆ ਇਹ ਪਿੰਡਾ ਵਿੱਚ ਆਉਂਦੇ ਆ ਇੰਨ੍ਹਾਂ ਨੂੰ ਸਵਾਲ ਕਰੋ ਨਾ ਕਿ ਚਮਚਾਗਿਰੀ ਕਰੋ

  • @ShimlaraniShimlarani-ol8wf
    @ShimlaraniShimlarani-ol8wf 11 днів тому +1

    ਬਿਲਕੁੱਲ ਜੀ ਵੋਟਾਂ ਗਰੀਬਾ ਦੀਆਂ hi a ਸਾਰਿਆ

  • @nachhattersingh3815
    @nachhattersingh3815 Місяць тому +31

    ਕਲਾਕਾਰਾਂ ਨੂੰ ਭਜਾਓ ਜਿੱਤ ਕੇ ਮੁੜ ਨਹੀਂ ਆਉਂਦਾ। ਗੁਰਦਾਸਪੁਰ ਸ਼ਨੀ ਦੀਓਲ ਫਰੀਦਕੋਟ ਤੋਂ ਸਦੀਕ ਮੁੜ ਨਹੀਂ ਆਉਂਦੇ

    • @loveguru4554
      @loveguru4554 Місяць тому

      Ehna bheda krke sidhu nu vote nhi loka ne payi sago jinu pauni chahidi c agla moose pind ch rehnda c heweli vi othe hi payi c te aj vi othe hi reh rhe ne lok puthe ne sidhu nu nhi payi baaki bahr de chora nu pa ti

  • @BantSingh-sl5pe
    @BantSingh-sl5pe Місяць тому +6

    ਠੀਕ। ਗਂਲ। ਹੈ। ਲੜਕੇ। ਦੀ

  • @ujagarsingh8803
    @ujagarsingh8803 Місяць тому +6

    ਵੀਰ ਇਹ ਅੰਗਹੀਣ ਵੀਰ ਨੂੰ ਪੈਨਸ਼ਨ ਲਗਵਾਉ ਨਰੇਗਾ ਚ ਕਿਹੜਾ ਕੰਮ ਹੋਣਾ ਫਿਰ ਆਪਣੇ ਨਾਲ ਦੇ ਵਰਕਰ ਬੀਬੀਆ ਭਾਈ ਸਭ ਈਰਖਾ ਜਿਦ ਕਰਦੇਆ ਕੇ ਇਹ ਵੇਹਲਾ ਦਿਹਾੜੀ ਲੈਦਾ ਅਸੀ ਕੰਮ ਕਰਦੇਆ, ਜੋ ਸਹੀ ਤੇ ਸਚਾਈ ਵਾਲੀ ਗਲ ਹੈ ਵੀਰ ਲਈ ਪੈਨਸ਼ਨ ਸਕੀਮ ਜਾ ਕੋਈ ਰੇੜੀ ਦੁਕਾਨ ਜੋ ਵੀਰ ਅਰਾਮ ਨਾਲ ਕੰਮ ਕਰ ਸਕੇ ਉਸਦੀ ਮੰਗ ਕਰੀਏ,

  • @gurdwarashritibbisahibkasi5902
    @gurdwarashritibbisahibkasi5902 18 днів тому +1

    ਅਕਾਲੀਦਲ ਬਾਦਲ ਨੂੰਵੋਟ ਪਾਓ ਜੀ

  • @shamshersingh-wi8ox
    @shamshersingh-wi8ox Місяць тому +15

    ਜੁਤੀਆਂ ਦਾ ਹਾਰ ਪਾਓ ਇਹਨਾਂ ਦੇ ਵੱਧ ਤੋਂ ਵੱਧ ਬਾਈਕਾਟ ਕਰੋ ਵੋਟਾਂ ਦਾ ਗੋਦੀ ਤੇ ਕਵਾੜੂ ਦਾ ਕੋਈ ਬੈਸ ਉਮੀਦਵਾਰ ਨੂੰ ਜਿੱਤਾਂ ਦਿਉ ਲੇਟਰ ਬੌਕਸ ਨੂੰ ਜਿਤਾਓ

  • @jigardeep3590
    @jigardeep3590 Місяць тому +32

    ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣ ਨਸ਼ਾ ਮੁਕਾਉ

    • @KulwinderKaur-dt7wr
      @KulwinderKaur-dt7wr Місяць тому +2

      Right veer ji tuci sahi kahya ji waheguru ji 🙏🏻🙏🏻🙏🏻🙏🏻🙏🏻🙏🏻👌⚘

    • @rajsinghgill4030
      @rajsinghgill4030 15 днів тому

      ​@@KulwinderKaur-dt7wrਬਾਈ ਜੀ ਕਰਨਾ ਅੰਮ੍ਰਤ ਪਾਲ ਨੇ ਵੀ ਕੁਛ ਨਹੀਂ ਹੈ, ਕੀ ਸਿਮਰਨਜੀਤ ਮਾਨ ਨੇ ਕੁਛ ਕੀਤਾ,

    • @rajsinghgill4030
      @rajsinghgill4030 15 днів тому

      ਕੋਈ ਫੈਦਾ ਨਹੀਂ ਅੰਮ੍ਰਿਤ ਪਾਲ ਨੂੰ ਵੋਟਾਂ ਪਾਉਣ ਦਾ , ਕਿਸੇ ਗਰੀਬ ਬੰਦੇ ਨੂੰ ਵੋਟਾਂ ਪਾਓ

  • @shellyjohn4948
    @shellyjohn4948 27 днів тому +1

    Right.....ਕੋਈ ਵੀ ਮਜ਼ਦੂਰਾਂ ਦੀ ਗੱਲ ਨਹੀਂ ਕਰਦਾ, ਸਭ ਇਹੀ ਬੋਲਦੇ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ ਤੇ ਫਿਰ ਮਜਦੂਰਾਂ ਨਾਲ ਕੌਣ ...........

  • @sukhmankulardiaryfarm
    @sukhmankulardiaryfarm Місяць тому +2

    ਆਮ ਆਦਮੀ ਪਾਰਟੀ ਮੁਰਦਾ ਬਾਅਦ

  • @anmoldhaliwal6714
    @anmoldhaliwal6714 Місяць тому +3

    ਨੋਕਰੀਆ ਟੋਪ ਦੀਆਂ ਕੀ ਕਰਨੀਆਂ ਇਹੋ ਜਿਹੇ ਵੀਰ ਨੂੰ ਨੋਕਰੀ ਦਿਉਂ ਸਰਕਾਰ ਜੀ

  • @sabi-mansa
    @sabi-mansa Місяць тому +36

    ਭੰਡ ਗਿਰੋਹ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲਿਓ
    ਨ੍ਹੀ ਬੜਾ ਨੁਕਸਾਨ ਕਰੂ ਦਿੱਲੀ ਵਾਲਾ ਬਈਆਂ

    • @user-tk8dl8ie9i
      @user-tk8dl8ie9i Місяць тому +2

      ਆਪ ਲਿਆਓ ਪੰਜਾਬ ਬਚਾਓ

  • @jigardeep3590
    @jigardeep3590 Місяць тому +4

    ਭਾਈ ਖਿੱਚ ਕੇ ਰੱਖੋ ਬੜਾ ਬੁੱਧੂ ਬਣਾ ਲਿਆ ਲੋਕਾਂ ਨੂੰ

  • @sodhist
    @sodhist Місяць тому +2

    ਵੀਰੇ ਤੁਸੀ ਠੀਕ ਹੋ ਬਿਲਕੁਲ ਸਹੀ ਕਹਿਆ

  • @parmjeetkaur2152
    @parmjeetkaur2152 Місяць тому +1

    ਬੋਹਤ ਵਧੀਆ ਲੱਗਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

  • @ujagarsingh8803
    @ujagarsingh8803 Місяць тому +2

    ਇਹ ਵੋਟਾ ਲੈਣ ਆਉਦੇਆ ਫਿਰ ਕੋਈ ਕਿਸਾਨ ਨੀ ਕੋਈ ਮਜਦੂਰ ਨੀ ਕੋਈ ਗਰੀਬ ਨੀ ਕੋਈ ਬੱਚਾ ਨੀ ਦਿਖਦਾ ਇਹਨਾ ਲੀਡਰਾ ਨੂੰ, ਸਭ ਸਵਾਲ ਕਰੀਏ ਕੋਈ ਵੀ ਲੀਡਰ ਕਿਸੇ ਪਾਰਟੀ ਦਾ ਆਵੇ ਭਾਵੇ

  • @RajbirRandhawa-kh8dv
    @RajbirRandhawa-kh8dv Місяць тому +2

    ਸੇ਼ਖੋ ਨੂੰ ਹੋ ਜਵੇ ਅਟੈਕ ਇਸ ਦੀ ਬਾਂਹ ਲੱਤਾਂ ਖਲੋ ਜਾਏ

  • @ParmSidhu-nq4iv
    @ParmSidhu-nq4iv Місяць тому +3

    ਅਕਾਲੀਆਂ ਨੇ ਬਈ ਨਾ ਕਿਲੋ ਕਿਲੋ ਤਾਂ ਪੋਤ ਖੋਲਤਾ ਸੀ ਗਰੀਬਾਂ ਵਾਸਤੇ ਗਰੀਬ ਹੀ ਖਾਂਦੇ ਆ ਲੋਕ ਤਾਂ ਵੱਡੀਆਂ ਚੀਜ਼ਾਂ ਖਾਂਦੇ ਆ ਕਦੇ ਕਣਕ ਨਹੀਂ ਬੰਦ ਹੋਈ ਸੀ ਦੋ ਰੁਪਏ ਕਿਲੋ ਵਾਲੀ ਬਈ ਨਾਰਾ ਲਾ ਦਿੰਦੇ ਕਿਸਾਨ ਏਕਤਾ ਮਜ਼ਦੂਰ ਜ਼ਿੰਦਾਬਾਦ ਕਦੇ ਕਦੇ ਮਜ਼ਦੂਰਾਂ ਬਾਰੇ ਸੋਚਿਆ ਇਹਨਾਂ ਨੇ ਸਭ ਵੱਡੇ ਲੋਕ ਆ

  • @SIMRATSINGH-rr9jo
    @SIMRATSINGH-rr9jo 28 днів тому

    ਬਿਲਕੁਲ ਸੱਚੀਆ ਗੱਲਾ

  • @BaljeetSingh-gx4yv
    @BaljeetSingh-gx4yv Місяць тому +1

    ਬਿਲਕੁਲ ਸਹੀ ਗੱਲ ਆ

  • @user-tm1kb9qp2z
    @user-tm1kb9qp2z Місяць тому +1

    ਜਿਹਡ਼ਏ ਕਹਿਦੇ 70 ਸਾਲ ਦੀ ਉਲਜੀ ਏ ਐਕਿਵੇ ਠੀਕ ਹੋਜੂ ਫੇਰ ਨੀ ਇਹਨਾ ਦੀ ਸਰਕਾਰ ਆਉਦੀ ਹੁਣ ਕਰਲੋ ਜੇ ਕੁਛ ਕਰ ਸਕਦੇ ਆ

  • @NishaKakkar-pr8mp
    @NishaKakkar-pr8mp Місяць тому +5

    Veer ne jo bolya sach bolya sarkar ede te vi koe jhutha parcha pva deve gi

    • @malkitkaur527
      @malkitkaur527 Місяць тому

      Sach hey jo sach hey,,, apney ghar bhar ley ,,nota nal ,,, batmez na boln de tamez ne kesi nu ,,,Nasa kes trah khatam. Hona ,,,maa baap ney apney bachy sahi rah ley kay ann ,,,ena loka ney jes ch ena nu apna ,,sab dey ghara dey budaya dey biha ho gay ess lie he aya see ek chor uh. Kothiya tey kabza kar kar kay amir bandi hey jena dey apney ghar tey ,,sahi nahi unha ke karna ,,,kaam kety ke ,,govt da free da pasiya hey,,,koi apney kolo nahi kar rehy ,,,,,asi tax bhr dey hanh ,,,,sra punjab da nonwan ,,Nasa ,,,karn lag paya ,,asi be ess punjab nu dhakya jena jwan bach hun marya 😢😢asi nahi dhkya kady be hun ke bachy jayda jwan huy ,,nahi hun jo ajj kal ,,,bacya ja reha ,,,,,koi kesi de achi qualification nahi ,,,koi tamez nahi hon gay kutch ku ,,,asi kesi de na sunn dey hanh serif dhak rehy hanh ,,,,, control nahi kesi be cheez tey jo kut h bachya huy ,,serif oh maa bapp dey bachy ney jo sahi rah chal rehy jena dey maa baap apni bachya nu app care kar rehy ,,,jey eh ess trah reha koi achi kabr nahi asi punjab ,,dey jamay huy hanh asi ess nu har time watch karya ,,,jo ek 84. Jo 😢😢😢 tey eh time jo hun dahk rehy hanh ,,,,,ena bad time asi kady nahi dhkya eh sach hey ,,,per sady bujrag asi nahi asi neky hunday ,,,sr Parkash singh je badal je de uh sady school time prize den lie andy see tey jad ,,uh ess duniya toa gay ,,uh sab ussi trah see ,,,,,unha de bol chal unha dey mahan personalty,,,,koi nahi ,,na koi nasa na koi bahut he sahi ,,,na kady uchi awaz,,,jo gal bahut he uchi soach wali,,,,,per unha dey work period. Eh kutch nahi see ,,,,, punjab dey wich jo be achiya ,,sab ek nahi sab bna kay ,,ek yad hey ,,,raj ,indera je da be sahi see ,,,uss time ba eh kutch nahi dhakya,,,,sra y punjab 12 night' dey bus jandi see asi safr kary bahut late,,,hanh galti hundi hey kady ensan ney sab kesi de favour nahi. Jo dahkya uh ehi hey koi dar nahi see uss toa badh ,,Badal ,sahib je da baht acha time reha ,,,ena jwan marna ena nasa eni ,, punjab deeya kudya ,,Nasa karn ,,😢😢😢bahut he jayda julm ess nu rok kay sahi punjab nu badal kay uhi punjab dhakn lie mely ga ya nahi ,,,,,amy bol dena ja kesi dey khay bol dena nahi ehi sach hey ,,,jo mey serif jo dhkya uh ehi sach hey ,,😢😢😢😢nahi lagda jwan bacha ,,ek be din nahi janda accident,,nasa ,, rape case hor bahut kutch ,,,,,sab apney punjab nu duwra ,,uhi punjab bna kay ,,udta punjab nahi. Agy badta punjab bna kay sara lok koi ,,maa na rovey koi sister' apney bachy nu ,bada kardi na mar jay wahguru jeo sdy punjab tey mehar karo koi ,,,sab dey dhuk sunn wala ensan awy 🙏🙏

  • @satnamwaheguru436
    @satnamwaheguru436 14 днів тому

    ਸਹੀ ਗੱਲ ਵੀਰ ਜੀ

  • @user-rk9qh6hb8l
    @user-rk9qh6hb8l Місяць тому +1

    Amritpal.zindabad

  • @hirdapuriaasatgurlightsatg9534
    @hirdapuriaasatgurlightsatg9534 Місяць тому +2

    ਮਜਦੂਰਾਂ ਦੀ ਤਾਂ ਕੋਈ ਗੱਲ ਈ ਨੀ ਕਰਦਾ ਵਧੀਆ ਰਿਹਾ ਮਜਦੂਰਾਂ ਨੂੰ ਤਾਂ ਬੰਦੇ ਈ ਨੀ ਸਮਝਦੇ

  • @ManjitSingh-jf2pt
    @ManjitSingh-jf2pt Місяць тому +1

    Bilkul sahi baat hai

  • @gurdwarashritibbisahibkasi5902
    @gurdwarashritibbisahibkasi5902 Місяць тому +1

    🙏🙏🙏🙏

  • @beantsingh8325
    @beantsingh8325 Місяць тому +3

    ਨੇਚਣਟੰਪਣ ਡਰਾਮੇਕਰਨ ਵਾਲਿਆ ਨੂੰ ਵੇਟ ਸੱਚ ਕੇਪਾੳਬਾਹਰਲੇ ਦਲਬਦਲੂਆ ਨੂੰ ਬਿਲਕੁਲ ਵੇਟ ਨਾ ਦਿਓ?

  • @varindersignh6330
    @varindersignh6330 Місяць тому +9

    Good job bai

  • @ajmersingh1983
    @ajmersingh1983 Місяць тому +3

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ ਇਸ ਮੁੰਡੇ ਨੇ ਮੈਂ ਇੱਕ ਬੇਨਤੀ ਕਰਦਾ ਹਾਂ ਲੋਕਾਂ ਨੂੰ ਗਰੀਬ ਮਜ਼ਦੂਰਾਂ ਵਿੱਚੋਂ ਅਤੇ ਗਰੀਬ ਕਿਸਾਨਾਂ ਵਿੱਚੋਂ ਕੰਡੀ ਡੇਟ ਖੜ੍ਹੇ ਹੋਣ ਅਤੇ ਲੋਕਬਿਨਾਂ ਭੇਦ ਭਾਵ ਦੇ ਵੋਟਾਂ ਪਾਉਣ ਜਿੱਤ ਕੇ ਪਾਰਲੀਮੈਂਟ ਵਿੱਚ ਜਾਣ ਅਤੇ ਫੇਰ ਆਪਣੇ ਮੁਦੇ ਚੱਕਣ ਉਪਰੋਂ ਪਾਸ ਕਰਵਾ ਕੇ ਫੇਰ ਥੱਲੇ ਵਾਲੇ ਅਫ਼ਸਰਾਂ ਤੇ ਦਬਾਅ ਬਣਾ ਕੇ ਸਾਰਾ ਪੈਸਾ ਪਿੰਡਾਂ ਤੱਕ ਪਹੁੰਚਾਉਣ ਅਤੇ ਆਪਣੇ ਹੱਥੀਂ ਖ਼ਰਚ ਕਰਨ ਫੇਰ ਮਜਬੂਰ ਗ਼ਰੀਬ ਕਿਸਾਨ ਦਾ ਭਲਾ ਹੋਵੇਗਾ ਧੰਨਵਾਦ ਸਹਿਤ

  • @KulwinderKaur-dt7wr
    @KulwinderKaur-dt7wr Місяць тому

    Right ji bilkul sahi 🙏🏻🙏🏻🙏🏻👌⚘

  • @SikandersinghSikandersin-ye4sl
    @SikandersinghSikandersin-ye4sl Місяць тому +1

    Veery Good By Ji

  • @pritamnangal6909
    @pritamnangal6909 Місяць тому +1

    ਬਾਈ ਜੀ ਫ਼ਰੀਦਕੋਟ ਦੇ ਤਿੰਨੋ MLA ਗਰੀਬ ਵਰਕਰਾਂ ਦੀ ਗੱਲ ਨਹੀਂ ਸੁਣਦੇ
    ਪੈਸੇ ਦੇ ਪੀਰ ਹਨ ਕੋਈ ਖ਼ੁਦ ਤੇ ਕਿਸੇ ਦੀ ਜਨਾਨੀ ਪੈਸੇ ਲੈਕੇ ਕੰਮ ਕਰਦੀ ਹੈ

  • @nishukajal6285
    @nishukajal6285 Місяць тому +1

    Good job Veer ji ❤❤❤❤❤

  • @dilbagsingh3514
    @dilbagsingh3514 Місяць тому +3

    ਕੋਈ ਸਧਾਰ ਨਹੀਂ ਕੀਤਾ ਝਾੜੂੂ ਨੇ। ਵਿਗਾੜਿਆ ਹੈ ਇਨ੍ਹਾਂ ਨੇ

  • @gorasurinder
    @gorasurinder Місяць тому +2

    Bahut vadiya veere

  • @user-hk8dk4wu5w
    @user-hk8dk4wu5w Місяць тому +2

    ਵੈਰੀ ਗੁੱਡ ਬਾਈ ਜੀ

  • @gurmeetvlogs1390
    @gurmeetvlogs1390 Місяць тому

    Bilkul sach hai bai

  • @gaggurogla4302
    @gaggurogla4302 Місяць тому

    Sachi gal aa

  • @user-vu8zz7gi3p
    @user-vu8zz7gi3p Місяць тому +1

    sahi gal ha bai di

  • @rajinderkaur5928
    @rajinderkaur5928 Місяць тому

    Bhut vadia keha veer g 100% sach

  • @veerpalkaurveerpalkaur9474
    @veerpalkaurveerpalkaur9474 Місяць тому +1

    Very good veer

  • @AmandeepSingh-bu4wn
    @AmandeepSingh-bu4wn Місяць тому +4

    ਬਹੁਤ ਵਧੀਆ ਵਿਚਾਰ ਏ

  • @sahilkumar-lp3iv
    @sahilkumar-lp3iv Місяць тому +1

    Veer takd jend bad

  • @user-nh2lr6lr4o
    @user-nh2lr6lr4o 16 днів тому

    Vary. Good

  • @user-xr7ok7lc6t
    @user-xr7ok7lc6t 29 днів тому

    Bahut badhiya veer ji

  • @sukhvindersingh8428
    @sukhvindersingh8428 Місяць тому +1

    Bhagwant Singh Mann is very honest CM

  • @user-xu2qg1zi1d
    @user-xu2qg1zi1d Місяць тому

    God bless you

  • @AngrejSingh-xl3xc
    @AngrejSingh-xl3xc Місяць тому

    ਬਿਲਕੁਲ ਸਹੀ ਗੱਲ ਹੈ ਜੀ

  • @ManiSingh-dg6ec
    @ManiSingh-dg6ec Місяць тому

    Yery nice bro God 👍👍

  • @galasingh7734
    @galasingh7734 25 днів тому

    Very good yg

  • @gurdwarashritibbisahibkasi5902
    @gurdwarashritibbisahibkasi5902 Місяць тому +1

    ਹੋਰ,ਬੈਚਤੀ

  • @mangjitsingh4606
    @mangjitsingh4606 Місяць тому

    ਅਸੀਂ ਨਹੀਂ ਪਾਉਂਦੇ ਭਗਵੰਤ ਮਾਨ ਨੂੰ ਵੋਟਾਂ ਨਾਂ ਅਸੀਂ ਪਾਉਣ ਦਿਆਂਗੇ

  • @GurinderSingh-ow5wl
    @GurinderSingh-ow5wl Місяць тому +1

    JAI MATA DI..

  • @RanaRana-tp7ry
    @RanaRana-tp7ry 25 днів тому

    ਇਸ ਸਰਕਾਰ ਦੇ ਲੱਖ ਲਣਤ

  • @Pargatsinghkhera-fh2iq
    @Pargatsinghkhera-fh2iq Місяць тому +1

    ਬੀਜੇਪੀ ਮੁਰਦਾਬਾਦ

  • @SatnamSingh-fu1fh
    @SatnamSingh-fu1fh Місяць тому +4

    ਬਹੁਤ ਵਧੀਆ ਬਾਈ ਜੀ

  • @ParmSidhu-nq4iv
    @ParmSidhu-nq4iv Місяць тому +1

    ਪਾ ਦੇ ਭਰਾਵੋ ਵੋਟਾਂ ਕਾਲੀ ਚੰਗੀ ਸੀ ਗਰੀਬਾਂ ਵਾਸਤੇ

  • @harpreetsinghhs986
    @harpreetsinghhs986 Місяць тому

    ਇਨੇ ਬਹੁਤ ਵਧੀਆ ਪੋਲ ਖੋਲ੍ਹੇ ਵੀਰ ਨੇ।❤❤❤❤

  • @HarpreetSingh-cr8hd
    @HarpreetSingh-cr8hd Місяць тому

    vah bhai Sira Lata 🙏🙏🙏🙏🙏👌👌👌👌

  • @manpreetsinghsabharwal9191
    @manpreetsinghsabharwal9191 Місяць тому

    Very very good veer ji

  • @JagjitBhotoe
    @JagjitBhotoe Місяць тому

    Good,22g

  • @ashokimehmi6066
    @ashokimehmi6066 Місяць тому

    Good Veer j

  • @rajsinghgill4030
    @rajsinghgill4030 15 днів тому

    ਮਜ਼ਦੂਰਾ ਦੀਆ ਵੋਟਾਂ ਨਾਲ ਬਣਦੇ ਨੇ ਤੇ ਗੁਣ ਗਾਉਂਦੇ ਕਿਸਾਨਾਂ ਦਾ ,ਸੁਣ ਲਉ ਕਿਸਾਨਾਂ ਦੀਆ ਕੋਈ ਵੋਟਾਂ ਨਹੀਂ ਹੈਗੀਆ

  • @gagansaini5319
    @gagansaini5319 Місяць тому +5

    ਇਹ ਤਾਣੀ ਵਾਲੇ ਨੂੰ ਸ਼ਰਮ ਕਰਨੀ ਚਾਹੀਦੀ ਆ

    • @user-vh5rm5mz5p
      @user-vh5rm5mz5p Місяць тому

      ਸਹੀ ਗੱਲ ਹੈ। ਤਾਣੀ ਠੀਕ ਕਰਨ ਲਈ ਕੀ ਇਹਨਾਂ ਨੂੰ 10 ਸਾਲ ਹੋਰ ਚਾਹੀਦੇ ਹਨ।

  • @SureshKumar-qb9tw
    @SureshKumar-qb9tw Місяць тому +1

    Good pajaow AAP waliea nu

  • @HardeepSingh-ck9gz
    @HardeepSingh-ck9gz Місяць тому

    Very good vir

  • @sandeepkumar-pg1yk
    @sandeepkumar-pg1yk 22 дні тому

    Right 👍

  • @user-rm1yv7ys8v
    @user-rm1yv7ys8v Місяць тому

    Good veer ji

  • @kamalsingh3612
    @kamalsingh3612 Місяць тому

    Very good job bro 👍

  • @RajeshKumar-cn3xw
    @RajeshKumar-cn3xw 17 днів тому

    Veer ✋ nu vote pao j

  • @GurjantSingh-il6oi
    @GurjantSingh-il6oi Місяць тому +1

    Good yi ji

  • @gurighuman1344
    @gurighuman1344 Місяць тому

    Amm Adime party moredabad moredabad

  • @nindergill
    @nindergill Місяць тому

    ਵੀਰ ਇੰਨਾਂ ਨੂੰ ਵੋਟ ਨਹੀ ਪਾਊਣੀ ਐਤਕੀ app ਪਾਰਟੀ ਨੂੰ ਖਾਸ ਕਰਕੇ

  • @user-xq2ji1pe1s
    @user-xq2ji1pe1s Місяць тому +1

    Ase tra hi honi chaidi gal karn da sanu hk hone chadie oer sach di

  • @nimmachahal2185
    @nimmachahal2185 Місяць тому

    Waheguru ji Maher kro ji

  • @uttamsidhu2900
    @uttamsidhu2900 Місяць тому

    Good 22

  • @deepsilon2799
    @deepsilon2799 Місяць тому +1

    maan sarkar zindabad 🇮🇳🇮🇳🇮🇳

  • @deepdhaliwal8977
    @deepdhaliwal8977 Місяць тому

    Murabad bhagwant mann aap party all party worker murabad

  • @user-bx6uw5oh4m
    @user-bx6uw5oh4m Місяць тому

    Very good

  • @ravindervirdi5448
    @ravindervirdi5448 Місяць тому +3

    ਸਹੀ ਕਿਹਾ ਵੀਰ ਜੀ