JYOTI NOORA LIVE UNCUT FULL VIDEO - ਇਹਦੇ ਕਰਕੇ ਹੁਣ ਮੇਰੇ ਖ਼ੂਨ ਆਉਂਦਾ

Поділитися
Вставка
  • Опубліковано 9 січ 2025

КОМЕНТАРІ • 649

  • @Ravi.moranwali
    @Ravi.moranwali Місяць тому +31

    ਬਹੁਤ ਦੁੱਖ ਹੋਇਆ ਗੱਲ ਸੁਣਕੇ 😢 ਭੈਣੇਂ ਹੌਸਲਾ ਰੱਖੋਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ 🙏

  • @nirmalchoudhary9190
    @nirmalchoudhary9190 Місяць тому +29

    ਜੋਤੀ ਭੈਣ ਦੁੱਖ ਸਦਾ ਨਹੀਂ ਰਹਿੰਦਾ ਤੁਹਾਡੇ ਮਾੜੇ ਦਿਨ ਲੰਘੀ ਗੲਏ ਹਨ ਜੀ ਤੁਸੀਂ ਟਾਇਮ ਸਿਰ ਲੋਕਾਂ ਦੀ ਪਹਿਚਾਣ ਕਰ ਲੲਈ ਵਧੀਆ ਕੀਤਾ ਹੁਣ ਡੱਟ ਕੇ ਮਿਹਨਤ ਕਰ ਭੈਣ ਮੇਰੀਏ ਅੱਗੇ ਚੰਗਾ ਹੀ ਟਾਇਮ ਆ ਰਿਹਾ ਹੈ ਪਰਮਾਤਮਾ ਕਿਰਪਾ ਕਰੇ

  • @jasvirkaurchander542
    @jasvirkaurchander542 3 години тому

    ਜੋਤੀ ਨੂਰਾਂ ਜੀ ਹੋਂਸਲਾ ਰੱਖ ❤ ਵਾਹਿਗੁਰੂ ਜੀ ਨੇ ਸਭ ਠੀਕ ਕਰ ਦੇਣਾ ਜੀ ❤

  • @jaidurge3710
    @jaidurge3710 Рік тому +17

    Absolutely right Jyoti, May God bless u my child, u r always honest very holy spirit , God always bless you with u always ❣️🙏

  • @pkrandhawa2864
    @pkrandhawa2864 Рік тому +88

    ਕੋਈ ਨਹੀਂ ਭੈਣ ਹੌਂਸਲਾ ਰੱਖ, ਖੁਸ਼ ਰਹਿਆ ਕਰ, ਜਿਹੜੇ ਤੇਰੀ ਪਰਵਾਹ ਨਹੀਂ ਕਰਦੇ ਤੁਸੀਂ ਉਨ੍ਹਾਂ ਦੀ ਪਰਵਾਹ ਨਾ ਕਰਿਆ ਕਰੋ 🙏❤

    • @dalvirsingh5369
      @dalvirsingh5369 Рік тому

      Tery bhain gasti sali

    • @kahlwakahlwa1850
      @kahlwakahlwa1850 6 місяців тому

      Teri BHEN gasti a.2

    • @XBashar
      @XBashar 5 місяців тому +4

      Bai bhen ni kahida eda diyan nu

    • @Chamkaurs7730
      @Chamkaurs7730 Місяць тому +4

      ❤❤❤❤bahot wadiya g bhen ji ! Himant bohot a ji very good ❤❤❤

    • @seratDepp
      @seratDepp 16 днів тому

      Didi koi kise da nahi hai ok aap honsla rakhna ok

  • @AmanDeep-ex3le
    @AmanDeep-ex3le Рік тому +23

    ਮੇਰੇ ਨਾਲ ਹੁਦਾ ਪਿਆ ਦੀਦੀ ਜੀ 😢😢😢ਪਰ ਮੈਨੂੰ ਗਾਉਣ ਦਾ ਸ਼ੌਕ ਸੀ ਸੌਕ ਹੀ ਰੇਹ ਗਿਆ 😢😢ਹਜੇ ਵੀ 😢ਚੱਲ ਕੌਈ ਨੀ ਖੂਛ ਰਿਆ ਕਰੌ ਦੀਦੀ ਜੀ ❤❤

  • @KuldeepSingh-yt2fi
    @KuldeepSingh-yt2fi 5 місяців тому +12

    ਵਾਹ ਜੀ ਵਾਹ ਬਹੁਤ ਵਧੀਆ ਇਕ ਇਕ ਗੱਲ ਸੱਚੀ ਹੈ ਭੈਣ ਦੀ, ਥੋੜੇ ਟਾਈਮ ਵਿੱਚ ਹੋ ਸਕਦਾ ਤੁਹਾਡਾ ਸੋ ਕਰਵਾਈ ਅਸੀਂ ਪੀਰਾਂ ਦੀ ਦਰਗਾਹ ਤੇ

  • @DishaKaur1
    @DishaKaur1 Рік тому +45

    ਬਹੁਤ ਹੀ ਦਲੇਰ ਹੋ ਬੀਬਾ ਜੀ ਇਵੇਂ ਹੀ ਰਹੋ ਬੱਸ ❤

  • @kulwinderKaur-bv3gb
    @kulwinderKaur-bv3gb Місяць тому +5

    Bhut sukh Hoea ਤੇਰੀਆ ਗਲਾ ਸੁਣਕੇ ,ਏਦਾ ਹੀ ਹੁੰਦਾ ਸਭ ਨਾਲ ਜਰ ਕੋਈ ਨਹੀਂ ਕਿਸੇ ਦਾ

  • @Priyanka-m2r
    @Priyanka-m2r 10 днів тому +2

    ਹਿੰਮਤ ਰੱਖ ਭੈਣੇ ਮੇਰਾ ਵੀ ਕੋਇ ਨੀ ਇਸ ਦੁਨੀਆ ਚ,, ਰੱਬ ਵਾਹਿਗੁਰੂ ਦਾ ਹੱਥ ਰਹੇ ਸਿਰ ਉਪਰ ਬੁਹਤ ਆ,,, ਮੇਰੀ ਭੈਣ ਚੜਦੀ ਕਲਾ ਚ ਰੱਖੇ,, ਮੇਰੀ ਵੀ same stori aa,,

  • @babalaps8175
    @babalaps8175 7 днів тому +1

    Very good sister waheguru tuhanu caddiekala bakhshe 👍👌

  • @dilshersingh4191
    @dilshersingh4191 Рік тому +4

    Dont worry jyoti ji ,,,god bless you ❤️❤️❤️ your great and brave girl 🙏🏻🙏🏻🙏🏻🙏🏻carry on rakho appna app nu👍👍👍👍 tension na lo ,,changa hoya sahi time ta ganda banda da pta chal gya🙏🏻🙏🏻🙏🏻🙏🏻take care ji🙏🏻🙏🏻🙏🏻🙏🏻🙏🏻

  • @burjkirtanijathaSatnamSinghgat
    @burjkirtanijathaSatnamSinghgat Рік тому +12

    ਤੁਹਾਨੂੰ ਰੱਬ ਨੇ ਹੀਰੇਆਂ ਜਿਹਾ ਗੁਣ ਦਿੱਤਾ ਤਹਾਨੂੰ ਕੌਡੀਆਂ ਦੀ ਪ੍ਰਵਾਹ ਨਹੀ ਕਰਨੀਂ ਚਾਹੀਦੀ

  • @bloodline-gamerf.f3248
    @bloodline-gamerf.f3248 5 днів тому +1

    Love you aa baba ji buht inocent an natural aa tuc god bless you parmatma thanu kush te thik thak rkhe miss you🙏🙏🙏🙏❤❤❤

  • @jasmelsingh1451
    @jasmelsingh1451 9 днів тому +1

    ਕਦੇ ਕਦੇ ਹਰਨਾਕਸ ਰੂਪ ਵੀ ਧਾਰ ਲੈਂਦੇ ਆ ਮਾ ਪਿਉ❤

  • @yahyakazmi-u8j
    @yahyakazmi-u8j 3 дні тому

    Great Joti Jan, we are with you and pray for you happiness 🧬, regards Yahya kazmi, Lahore

  • @AmarGhai-r6y
    @AmarGhai-r6y 2 місяці тому +9

    God bless you Jyoti di ji ❤😊

  • @SonuDod-m5z
    @SonuDod-m5z 6 місяців тому +4

    Mam tusi khus rvo prmatma thnu hmesha khushiyan dve tusi salamat rvo .rbb thunu hor trakia bhkshy..

  • @Parm-r2j
    @Parm-r2j 10 днів тому +1

    ਪਰਮਾਤਮਾ ਮੇਹਰ ਕਰੇ ਥੋਡੇ ਤੇ❤ ਖੁਸ਼ ਰੱਖੇ ਮੈਨੂੰ ਤਾ ਅੱਜ ਪਤਾ ਲੱਗਿਆ ਕਿ ਤੁਸੀਂ ਇੰਨੇ ਦੁੱਖੀ ਆ

  • @jassdhillon979
    @jassdhillon979 Рік тому +20

    ਜੋਤੀ ਭੈਣ ਹੌਸਲਾ ਰੱਖ 🙏🙏🙏

  • @KalersaabKaler-bf1md
    @KalersaabKaler-bf1md Місяць тому +2

    Very good sister ji waheguru Mehar karna ji 🙏🙏👍👍

  • @mangatram7859
    @mangatram7859 2 місяці тому +6

    Sahi galla bhaine sariya galla sahi te sach 🙏👍🧖😔🙏👍🧖😔🙏👍🧖😔🙏👍🧖😔

  • @GurdeepSingh-me7jm
    @GurdeepSingh-me7jm 5 місяців тому +9

    ਤਾੜੀ ਇਕ ਹੱਥ ਨਾਲ ਨਹੀ bazdi ਜੀ 🙏🙏🙏🙏🙏 ਅਨਾ ਹੀ ਕਿਹਣਾ ❤️❤️

  • @BashirKhanBashirKhan-v9l
    @BashirKhanBashirKhan-v9l 5 місяців тому +15

    ਗਲਤ ਕੰਮਾਂ ਦਾ ਨਤੀਜਾ ਬੀਬਾ ਗਲਤ ਹੀ ਹੁੰਦਾ, ਤੂੰ ਭਾਈ ਮਾਂ ਬਾਪ ਨੂੰ ਛੱਡ ਕੇ, ਲਵ ਮੈਰਿਜ ਕਰਵਾਈ, ਓਦੋਂ ਓਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ। ਇਹ ਗੱਲ ਪਹਿਲਾਂ ਸੋਚਣਾ ਸੀ। ਬਾਕੀ ਮਾਂ ਬਾਪ ਦਾ ਜਿਹੜਾ ਦਿਲ ਦੁੱਖੀ ਕਰਦਾ, ਉਹਨੂੰ ਐਸੇ ਤਰਾਂ ਦੁੱਖ ਤੇ ਮੁਸੀਬਤਾਂ ਘੇਰੀ ਰੱਖਦੀਆਂ ਨੇ, ਬਸ ਕੁੜੀਆਂ ਨੂੰ ਇਕ ਹੀ ਬੇਨਤੀ ਆ ਆਪਣੇ ਮਾਂ ਬਾਪ ਦਾ ਸਿਰ ਕਦੇ ਵੀ ਝੁਕਣ ਨਾ ਦੇਵੋ।

  • @radheradhe8861
    @radheradhe8861 2 місяці тому +3

    ਨੂਰਾਂ ਜਿਨਾਂ ਲੋਕਾਂ ਸਾਹਮਣੇ ਆਪਣਾਂ ਦੁੱਖ ਰੋਵੇਂਗੀ ਉਹਨਾਂ ਹੀ ਸਾਰੇ ਤੈਨੂੰ ਕਮਜ਼ੋਰ ਕਰਨਗੇ ਤੇਰੀ ਮਜਬੂਰੀ ਦਾ ਫ਼ਾਇਦਾ ਉਠਾਣਗੇ ਤੇਰੇ ਕੋਲ਼ ਕਲਾਂ ਏ ਮਾਲਿਕ ਨੇ ਬਹੁਤ ਵਧੀਆ ਕਲਾਂ ਦੇਕੇ ਨਿਵਾਜਿਆ ਆਪਣੀ ਜ਼ਿੰਦਗੀ ਨੂੰ ਸਵਾਰ ਤੇ ਵਧੀਆ ਜ਼ਿੰਦਗੀ ਜਿਉਂ ਕਿਸੇ ਵੱਲ ਨਾਂ ਵੇਖ ਜਿਸ ਕੋਲ਼ ਐਨੀਂ ਜ਼ਬਰਦਸਤ ਕਲਾਂ ਹੋਵੇ ਉਹਨੂੰ ਨਾਂ ਤਾਂ ਘਬਰਾਉਣ ਦੀ ਲੋੜ ਨਾਂ ਹਾਰਨ ਦੀ ਐਨੀ ਅੱਗ਼ੇ ਵਧ ਜਾ ਸਾਰਿਆਂ ਨੂੰ ਪਿਛੇ ਛੱਡ ਜਾ ਤਾਂ ਮਜ਼ਾ ਆਏਗਾ ਆਪਣੀ ਅਲੱਗ ਦੁਨੀਆਂ ਵਸਾ ਨਜ਼ਾਰੇ ਦੀ ਜ਼ਿੰਦਗੀ ਜਿਉਂ ਕਿਸੇ ਤੇ ਭਰੋਸਾ ਨਾਂ ਕਰੀ

  • @SehajpreetSaggu
    @SehajpreetSaggu 5 днів тому

    Hun pstoda hoyu thodi scsence dekh k ❤❤❤ Love u di

  • @tahaldass9186
    @tahaldass9186 День тому

    Great 👍

  • @MishaalButt-o9r
    @MishaalButt-o9r 7 місяців тому +3

    Ma aik pakistani r muslim larki hu naat parti hu but mujy apko sun sun kar bht rohaniat mili.aj b apko safar ho ya kuch ho sunti hu

    • @rukhsanatariq2568
      @rukhsanatariq2568 7 місяців тому

      اپ کو اس کو سن کر روحانیت ملتی ہے اور اپ اپنے اپ کو مسلمان کہتی ہیں یہ مسلمان ہوتے ہوئے بھی مسلمان نہیں ہیں انہوں نے ہندوؤں سے شادی کی ہے کیا اپ نے کبھی قران نہیں پڑھا ترجمہ کے ساتھ

  • @Fashion_femina
    @Fashion_femina Місяць тому +2

    Sister Jyoti Noora Zindabaad Love You Mam

  • @Halalstopshop-16x
    @Halalstopshop-16x 12 днів тому +2

    Ap kitne achi ho ap Allah pak ap ki sb tension khtam kra hamesha khush rhka Allah ap ko, Ameen

  • @ParbjotParbjot-v9g
    @ParbjotParbjot-v9g Місяць тому +3

    Didi ji tusi bht cute oo love you diiii 🥰🙏🥰🙏🙏

  • @AmritGagan-w1w
    @AmritGagan-w1w Місяць тому +3

    Waheguru tenu khush rekhe

  • @JaspalSaini-j3p
    @JaspalSaini-j3p 2 години тому

    Good job nura

  • @snaipiallvideosupload3622
    @snaipiallvideosupload3622 Місяць тому +1

    ਦਿੱਲ ਦੇ 😢ਦੁੱਖ ਬੋਲਦੇ ਨੂਰਾਂ ਹੌਸਲਾ ਰੱਖ ਰੱਬ ਸਾਥ du 😊

  • @jagrajsinghsidhu706
    @jagrajsinghsidhu706 Рік тому

    Nooran Sister , I am your one of ur fans . Take care of ur health . Remember the present n think wisely n reasonable what to do in future . Forget such bad guys . Take some rest . Save money what you are earning from singing.Remember God ,take only His support who is supreme.
    J Sidhu (Canada )

  • @singhsoormewithfarmingtrac2341
    @singhsoormewithfarmingtrac2341 5 місяців тому +6

    ਸਦਾ ਖੁਸ਼ ਰਹੋ ਬੇਟਾ ਜੀ

  • @jagdishsinghify
    @jagdishsinghify 13 днів тому

    ਜਯੋਤੀ ਜੀ, ਯੇ ਵਕਤ ਵੀ ਗੁਜਰ ਜਾਏਗਾ, ਅੱਲਾ ਤੇ ਰੱਖੋ ਭਰੋਸਾ ਉਹ ਹੀ ਪਾਰ ਲੰਘਾਏਗਾ, ਹਰ ਏਕ ਬਸ਼ਰ ਅਪਨੇ ਕੀਏ ਕੀ ਸਜ਼ਾ ਜ਼ਰੂਰ ਪਾਏਗਾ....

  • @intizarhussain1891
    @intizarhussain1891 Рік тому +4

    Joyti nice to u

  • @sakilahmadkhan2511
    @sakilahmadkhan2511 Рік тому +1

    Jyoti lm prodof you alllaah se dua karta hon aap ko himmat de alllaah aap ke saath hai

  • @Preetsidhu-r4j
    @Preetsidhu-r4j День тому

    Prabhu thonu bless kre sister

  • @rajinderpal2323
    @rajinderpal2323 6 днів тому

    Don’t worry, take it easy. May God bless you.❤.

  • @godisone7399
    @godisone7399 2 місяці тому +2

    God bless you Jyoti Ji 🙏Evergreen Sufi Singer 👨‍🎤 ❤

  • @SukhwinderSingh-q3g
    @SukhwinderSingh-q3g 27 днів тому

    Honsla rakh girl ji.wow.kya.baat beautiful pictures 🌹 congratulations ji 🌹

  • @NoorSatvik
    @NoorSatvik 4 дні тому

    Sahi gall das khush raho sistar ma ap thnu milna coni a

  • @God_plays632
    @God_plays632 Рік тому

    Hoslaa rakho jyoti jee k vkha duniya nu mrna kyon jee k vkhao ❤❤

  • @sukhdevmanak2049
    @sukhdevmanak2049 Рік тому +4

    ਜੋਤੀ,ਜਁਗਦੀ,ਰਵੇਗੀ,ਹਮੇਸ਼ਵ

  • @AjaypalSingh-p6u
    @AjaypalSingh-p6u Місяць тому

    ਭੈਨ .❤

  • @radheradhe8861
    @radheradhe8861 2 місяці тому +2

    ਮੇਰੀ ਇਕ ਗੱਲ ਯਾਦ ਰੱਖੀਂ ਜੇ ਹੁਣ ਧੋਖਾ ਖਾ ਚੁਕੀ ਏ ਤੇ ਦੁਬਾਰਾ ਕਿਸੇ ਤੇ ਭਰੋਸਾ ਨਾਂ ਕਰੀ ਤੇਰਾ ਕਿਸੇ ਨੇ ਨਹੀਂ ਬਣਨਾ ਯਾਦ ਰੱਖੀਂ

  • @mastitimekids3132
    @mastitimekids3132 Рік тому +1

    Good God bless you always .best of luck your future.

  • @raghbirsingh1618
    @raghbirsingh1618 Рік тому +1

    Jyoti I agree with your comments you strongest and brave girl.

  • @LAKHIDEON
    @LAKHIDEON 4 дні тому

    Par samj ni aaondi ni 😮😮😮LAKHI DEON ❤❤❤❤❤❤

  • @gurvinderkaur2596
    @gurvinderkaur2596 5 місяців тому +3

    Good❤❤❤❤

  • @شکلشکل-ص8و
    @شکلشکل-ص8و 5 днів тому

    Sadkay very good nooran api love you❤ meri adat bhi aisi hai 😂 bohat hi khoob surat bat ki hai ❤❤

  • @SantokhKumar-ou9yr
    @SantokhKumar-ou9yr Місяць тому +3

    Sister ji whaguru ji mehar karnga ji 🙏🙏🙏🙏🙏

  • @ishuk4137
    @ishuk4137 Рік тому +2

    Nice😍😍

  • @TanuRajput-q4g
    @TanuRajput-q4g Місяць тому +1

    Kush reha kro sis bhout badiya legda jai masta di🙏

  • @darshan2895
    @darshan2895 Місяць тому +1

    God bless you

  • @RANJITSingh-nv9fq
    @RANJITSingh-nv9fq Рік тому +9

    ਇਹ ਕੁੜੀ ਦਿਲ ਦੀ ਮਾੜੀ ਨਹੀ - ਬੱਸ ਬੋਲਣ ਚ ਅਬੈੜੀ ਜਰੂਰ ਹੈ

  • @GuridhaliwalGuri-pj3lj
    @GuridhaliwalGuri-pj3lj Місяць тому +4

    ਕੁੜੀਆਂ ਨੀ ਰੱਬ ਬਣਦੀਆਂ ਲੋਕ ਪਾਪੀ ਰੱਬ ਬਣ ਕੁੜੀਆਂ ਦੁੱਖ ਦਿੰਦੇ ਹਨ

  • @شکلشکل-ص8و
    @شکلشکل-ص8و 5 днів тому

    Allah pak mola 5 tan pak k sadkay achi sehat wali Zindagi de ameen inshallah❤❤

  • @AmandeepKaurKaur-t8n
    @AmandeepKaurKaur-t8n Місяць тому

    ❤❤ਦੀਦੀ ਮੇਰੇ ਨਾਲ ਵੀ ਤੇਰੇ ਵਾਲੀ ਗੱਲ ਹੋਈਆ 😢😢😢😢

  • @rajinderpal2323
    @rajinderpal2323 6 днів тому

    You are great 🎉.

  • @Mayadevi-kq5yt
    @Mayadevi-kq5yt 15 днів тому

    I know you since your childhood. Bravo.

  • @harbhjansingh4273
    @harbhjansingh4273 18 днів тому

    You are right sister god bless you ❤❤

  • @jasbirsandhu3148
    @jasbirsandhu3148 4 місяці тому

    ਵਾਹਿਗੁਰੂ ਭਲਾ ਕਰੋ ਗਾ❤

  • @Gursewaksingh-f9g
    @Gursewaksingh-f9g Місяць тому +3

    dede g himt rkho g parmatma sath devega

  • @deepkaur154
    @deepkaur154 8 днів тому

    God bless you dear sis

  • @punjabistatusvideo20-le3sb
    @punjabistatusvideo20-le3sb 4 дні тому

    Sada kush raho sister ji

  • @shabanasalmani6787
    @shabanasalmani6787 2 місяці тому +2

    Jyoti mam mai aapki aapki puri video dekhi mere sat bhi aese hi huwa sari umar mai maine apne bhan ma baap bhanjiya puri parivar ko palla aaj wo sabhi set ho gae mai khali aaj muje galat bolte hai kunki ab ma paise dena band kar diye hoge to dugi hai na aap khush raho khuda sab thik karega aapke sat muje upar wale par pura yakin hai inshaallah sab thik hoga ab mai bhi parwa ni karti ❤️🙏

  • @HasanDoger-k8r
    @HasanDoger-k8r Рік тому

    Good 👍❤❤❤

  • @balalolakh9867
    @balalolakh9867 5 місяців тому

    Great ,Positive mind , well done 👍

  • @GurwinderSingh-xs7qq
    @GurwinderSingh-xs7qq 14 днів тому

    Tention na lai bhene asi tere nall aa 🙏🙏❤❤

  • @kulwinderKaur-bv3gb
    @kulwinderKaur-bv3gb Місяць тому

    Koi gl nhi ਦੀਦੀ ਹੌਸਲਾ ਰੱਖੋ 😢😢

  • @keepakeepa6667
    @keepakeepa6667 Місяць тому +1

    Sister thnks

  • @PinderMalhi-i4e
    @PinderMalhi-i4e 8 днів тому

    Di tuc menu bhut psand o ❤

  • @gurjeetkaur2176
    @gurjeetkaur2176 2 місяці тому +1

    Wahegur ji waheguru ji waheguru ji waheguru ji waheguru ji 👏👏👏👏

  • @Sharafatalijutt-qk2dn
    @Sharafatalijutt-qk2dn Місяць тому +1

    Good 👍👍😊

  • @DwinderKaur-c5r
    @DwinderKaur-c5r 6 місяців тому

    ਨਿਸ ❤❤❤❤

  • @SansarSingh-r4v
    @SansarSingh-r4v 5 місяців тому +2

    Waheguru ji

  • @leelurambarupal8520
    @leelurambarupal8520 5 місяців тому +1

    ਹੌਸਲਾ ਰੱਖੋ ਭੈਣੇ ਵਾਹਿਗੁਰੂ ਜੀ ਸਭ ਠੀਕ ਠਾਕ ਕਰ ਦੇਣਗੇ। ਮੇਰੀ ਵੱਡੀ ਭੈਣ 🙏

  • @balwinderkumar285
    @balwinderkumar285 5 місяців тому +1

    Menu rona agya ih sb son ke 😢😢😢😢😢😢😢

  • @Priyanka-m2r
    @Priyanka-m2r 10 днів тому

    ਲੋਕ ਰਿਸ਼ੇਤਦਾਰ ਮਾ ਬਾਪ ਤਾਹ ਰਿਹਾ ਨੀ ਭਗਤ ਸੀ ਸਭ ਓਹਨਾ ਦੇਰ ਤੁਹਾਡੇ ਜਦੋਂ ਤੱਕ ਪੈਸੇ ਨੇ ਤੁਹਾਡੇ ਕੋਲ ਕੋਈ ਕਿੱਸੇ ਦਾ ਨੀ ਰੱਬ ਨੇ ਐਸਾ ਹੱਥ ਫੜਿਆ ਹੁਣ ਕਿਸੇ ਦੀ ਲੌੜ ਨੀ ਨਾ ਕੋਈ ਯਾਦ ਆਉਂਦਾ,,,

  • @SarbjitKaur-n3u
    @SarbjitKaur-n3u 14 днів тому

    Verygoodsister g wahegur mehar karna ji

  • @lakhwindersinghmatharu5614
    @lakhwindersinghmatharu5614 Місяць тому +1

    Waheguru ji aap ji upar mehar kare❤

  • @shamasonighai9832
    @shamasonighai9832 5 місяців тому

    Oh sister bhut dukh lagga tuhadi aap bitti dassi tusi ❤ ❤ sister God bless you 🎉🥳🎈❤ love you sister ji sàdiya uyama nal aa tuhade💞💐💐💐💐💐💐

  • @KaranFreeFire09
    @KaranFreeFire09 Місяць тому +2

    Waheguru ji waheguru ji waheguru ji

  • @deepnarsingh7450
    @deepnarsingh7450 Місяць тому +3

    Don't worry caryon ❤ jyoti ji

  • @nikkasivian8495
    @nikkasivian8495 6 днів тому

    Sister tusi great ho

  • @ShinderpalKaur-m9g
    @ShinderpalKaur-m9g Місяць тому +1

    ਧੀਆਖਲਾਈਜਾਣਤਾਚੰਗੀਆਨਹੀਮਾੜੀਆਨੇਮਾਬਾਪੲਏਦੇਕੋੲਈਕਿਸੇਦਾਨੀ❤❤❤❤❤❤

  • @simranpaul2028
    @simranpaul2028 15 днів тому

    J banda shi hove loki vech k khan nu firdee. Es krke apne app da dekhoo bss. God bless uhh 😊

  • @princebadana1466
    @princebadana1466 4 дні тому

    ❤ from Kashmir

  • @JasgseerSingh-u5v
    @JasgseerSingh-u5v Місяць тому +1

    Love you sister ji 🙏🙏 God bless you

  • @CashRuhal
    @CashRuhal Місяць тому +1

    Bhaine maa bap maa bap😢😢😢

  • @manpreetdhillon9186
    @manpreetdhillon9186 4 дні тому

    Best wishes sister

  • @ManinderSingh-v7r
    @ManinderSingh-v7r 11 днів тому

    God bless you
    🙏🙏

  • @Karmjit7582
    @Karmjit7582 Рік тому +6

    ਰੱਬ ਤੇਰੇ ਨਾਲ ਹੈ

  • @GOPISINGH-w2v
    @GOPISINGH-w2v Місяць тому +1

    Parmatma nal sister ji 😊

  • @RaviRavi-i9v6o
    @RaviRavi-i9v6o 9 днів тому +1

    🙏🙏❤️❤️🙏🙏❤️❤️

  • @Mussa.saleem
    @Mussa.saleem 14 днів тому +1

    Today naal Jyoti Ji rab hai

  • @darshansingh4911
    @darshansingh4911 5 місяців тому +1

    ਜੋਤੀ ਜੀ ਇਥੇ ਬਹੁਤ ਮਾੜੇ ਲੋਕ ਆ ਕੋਈ ਨਹੀ ਹੌਸਲਾ ਰੱਖ ਭੈਣੇ ਮਾੜੇ ਦਿਨ ਕੁਝ ਟਾਇਮ ਲਈ ਹੁੰਦੇ ਨੇ ਜਦੋ ਇਹੇ ਜਿਹੇ ਦੀ ਭੈਣ ਨਾਲ ਬੀਤੂ ਜਾ ਧੀ ਨਾਲ ਬੀਤੂ ਅੱਖਾ ਖੁੱਲ ਜਾਣਗੀਆਂ ਹੌਸਲਾ ਰੱਖੋ ਜੋਤੀ ਜੀ