Kinner Tanveer Randhawa Interview |Lifestyle Of Kinner |Kaint Punjabi

Поділитися
Вставка
  • Опубліковано 14 тра 2022
  • #kaintpunjabi #latestpunjabivideo #kaintpunjabichannel
    Kinner Tanveer Randhawa Interview |Lifestyle Of Kinner |Kaint Punjabi
    Follow on instagram- / maniparvez
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 1,3 тис.

  • @tanveerrandhawa8262
    @tanveerrandhawa8262 2 роки тому +585

    Thanks sariya da ina pyar den laiee 🙏🙏🙏

    • @SandeepKaur-zc4sr
      @SandeepKaur-zc4sr 2 роки тому +13

      Hlo Tanveer

    • @priyatoor2752
      @priyatoor2752 2 роки тому +8

      vary good sis 👍👍👌👌

    • @nidhika4450
      @nidhika4450 2 роки тому +5

      Hi

    • @sumitrana4647
      @sumitrana4647 2 роки тому +5

      Hello Tanveer g How r u very nice video Rabb chardikala ch rakhe thuhanu video dhek k mainu Rona a geya educated vi ho everything is ok pr Parmatma da jo hukam oh manna pena Don’t worry Really appreciate God bless u 🌹🌹🌹🇳🇿🇳🇿

    • @SurajKumar-my6pe
      @SurajKumar-my6pe 2 роки тому +6

      Tanveer sis tuci bde change ho..tuhadi soch bdi mahaan aa 🙏

  • @sandeepsinghsekhon1675
    @sandeepsinghsekhon1675 2 роки тому +303

    ਤਨਵੀਰ ਜੀ ਤੁਸੀੰ ਬਹੁਤ ਖੂਬਸੂਰਤ ਹੋ, ਤੁਹਾਡੀ ਸੋਚ ਵੀ ਓਨੀ ਹੀ ਖੂਬਸੂਰਤ ਹੈ, ਰੱਬ ਮੇਹਰ ਰੱਖੇ ਤੁਹਾਡੇ ਤੇ

  • @mahinderpal9404
    @mahinderpal9404 2 роки тому +118

    ਮੈਂ ਮੈਡਮ ਤਨਵੀਰ ਰੰਧਾਵਾ ਜੀ ਨੂੰ ਇਨ੍ਹਾਂ ਦੀ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਏ ਲਈ ਦਿਲੋਂ ਸਲਾਮ ਕਰਦਾ ਹਾਂ। ਸਤਕਾਰ ਸਹਿਤ, ਹੁਸ਼ਿਆਰ ਪੁਰ ਤੋਂ, ਸੇਵਾਮੁਕਤ ਲੈਕਚਰਾਰ ।

  • @GagandeepSingh-ov2mk
    @GagandeepSingh-ov2mk 2 роки тому +82

    ਤੁਸੀਂ ਦੁਨੀਆਂ ਦੀ ਸਭ ਤੋਂ ਖੂਬਸੂਰਤ ਰੂਹ ਓ ਮੇਰੀ ਭੈਣ ਰੱਬ ਮਿਹਰ ਕਰੇ ਤੁਹਾਡੇ ਤੇ

  • @satinderkaur7317
    @satinderkaur7317 2 роки тому +109

    ਇਹ ਕਨੂੰਨ ਹੋਣਾ ਚਾਹੀਦਾ ਇਹੋ ਜਹੇ (ਸਪੈਸ਼ਲ, ਕਿੰਨਰ )ਬੱਚੇ ਮਾਂ ਪਿਓ ਜਾਂ ਪਰਿਵਾਰ ਤੋਂ ਵੱਖ ਨਹੀਂ ਕਰਨਾ ਚਾਹੀਦਾ ਜੇ ਪਰਿਵਾਰ ਜਾਂ ਬੱਚਾ ਨਾਲ ਰਹਿਣਾ ਚਾਉਂਦੇ ਹਨ

  • @sadhsingh2036
    @sadhsingh2036 2 роки тому +162

    ਤਨਵੀਰ ਤੇਰੀਆ ਗੱਲਾ ਸੁਣਕੇ ਦੁਖ ਹੋਇਆ ਪੁਤ ਇਸ ਪਿਆਰੀ ਬੱਚੀ ਨੇ ਕਿਹੜਾ ਗੁਨਾਹ ਵਹਿਗੁਰੂ ਕੀਤਾ ਜੋ ਏਨਾ ਹੁਸਨ ਦੇਣ ਦੇ ਬਾਵਜੁਦ ਵੀ ਦੁਨੀਆ ਦੀਆ ਸੁਖ ਸੁਵਦਾਵਾ ਤੋ ਇਸ ਬੱਚੀ ਨੁੰ ਦੁਰ ਰੱਖਿਆ ਪਰ ਖੁਸੀ ਇਸ ਗਲ ਦੀ ਕਿ ਤੁਸੀ ਅੱਜ ਬਹੁਤ ਵਧੀਆ ਮਹੰਤ ਤੇ ਉਚੇ ਸੁਚੇ ਵਿਚਾਰਾ ਵਾਲੇ ਹੋ ਵਹਿਗੁਰੂ ਚੜਦੀਕਲਾ ਰੱਖੇ ਪੁਤਰ ਤੇ ਤੈਨੂੰ ਮਾਣ ਬਖਸੇ ਸਤਿਗੁਰੂ

    • @JoginderSingh-pu8se
      @JoginderSingh-pu8se Місяць тому

      Tanveer beta mare man vich ik sawal hai parmatama ne ki soch ke mahant Ya kinner ki soch ke is duniya cha paida kar bejda hai mainu bahut dukh huna hai jis jagah te rahda hai mea ap kinner samaj dainsan samaj da satkar karda han ho tah sade hi bhain- bara parmatama tandrusti bakshe ji🙏sat shri akal ji

  • @pardeepsingh4869
    @pardeepsingh4869 2 роки тому +196

    ਵਹਿਗੁਰੂ ਜੀ ਇਸ ਭੈਣ ਨੂੰ ਹਮੇਸ਼ਾ ਖੁੱਸ਼ ਰੱਖੀਂ 🙏🙏🙏🙏

    • @palpatrewala
      @palpatrewala 2 роки тому +3

      ਸੂਰਤ ਤੇ ਸੀਰਤ ਦਾ ਸੂਮੇਲ ,ਤਨਵੀਰ,ਬਾਕੀ ਕੁਦਰਤ ਦੇ ਰੰਗ

    • @kirnakholi6514
      @kirnakholi6514 Рік тому

      F

    • @randhirharry
      @randhirharry Рік тому +1

      So beautiful mam

  • @ranjitbrar2449
    @ranjitbrar2449 2 роки тому +42

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੇਖੋ ਬੇਟਾ ਬੱਚਾ ਤਾਂ ਬੱਚਾ ਹੈ ਪਰ ਬਾਹਰਲੇ ਮੁਲਕਾਂ ਵਿਚ ਇਹ ਰੂਲਜ ਨਹੀਂ ਹਨ ਉਹ ਵੀ ਸਾਡੇ ਵਾਂਗ ਰਹਿੰਦੇ ਹਨ ਬਾਹਰ ਜੌਬ ਵੀ ਕਰਦੇ ਹਨ ਸਾਡੇ ਮੁਲਕ ਵਿੱਚ ਇਹ ਕਾਨੂੰਨ ਗਲਤ ਹੈ ਪਰ ਬੇਟਾ ਵਾਹਿਗੁਰੂ ਦੀ ਲਿਖਤ ਹੈ ਸ਼ਾਬਾਸ਼ ਤੇਰੇ ਇਕ ਚੰਗੀ ਸੋਚ ਨੂੰ ਸੀਸ ਨਿਵੋਦੇ ਹਾਂ

  • @phumansingh372
    @phumansingh372 2 роки тому +38

    ਤਰਨਵੀਰ ਬਹੁਤ ਉੱਚੀ-ਸੁੱਚੀ ਤੇ ਸਿਆਣੀ ਬਚੀ ਹੈ ਵਾਹਿਗੁਰੂ ਇਸ ਤੇ ਕਿਰਪਾ ਬਣਾਈ ਰੱਖੇ

  • @rajpalkaur9681
    @rajpalkaur9681 2 роки тому +283

    ਮੈਡਮ ਜੀ ਮੈਨੂੰ ਜ਼ਿਆਦਾ ਨਹੀਂ ਪਤਾ ਤੁਹਾਡੀ ਕਮਿਊਨਿਟੀ ਬਾਰੇ ਪਰ ਫਿਰ ਵੀ ਇਹ ਚਾਹੁੰਦੀ ਹਾਂ ਕਿ ਤੁਸੀਂ ਐਸੀ ਕੋਈ ਕਾਨੂੰਨੀ ਲੜਾਈ ਲੜੋ , ਇਹ ਕਾਨੂੰਨੀ ਅਧਿਕਾਰ ਲੈ ਕੇ ਦਿਓ ਆਪਣੇ ਲੋਕਾਂ ਨੂੰ ਕਿ ਮਹੰਤਾਂ ਨੂੰ ਆਪਣੇ ਘਰ ਵਿੱਚ ਹੀ ਰਹਿਣ ਦਿੱਤਾ ਜਾਵੇ। ਆਪਣੇ ਮਾਪਿਆਂ ਦੇ ਵਾਰਿਸ ਬਣਨ ਇਹ ਲੋਕ। ਹੱਥੀਂ ਕਿਰਤ ਕਰਨ। ਇਹ ਵੀ ਤਾਂ ਆਪਣੇ ਲੋਕਾਂ ਵਾਂਗ ਹੀ ਨੇ। ਜਦੋਂ ਐਸਾ ਹੋ ਗਿਆ ਤਾਂ ਲੋਕਾਂ ਨੇ ਆਪਣੇ ਆਪ ਤੋਂ ਵੱਖਰਾ ਸਮਝਣਾ ਆਪ ਹੀ ਬੰਦ ਕਰ ਦੇਣਾ ਹੈ। ਮਹੰਤਾਂ ਬਾਰੇ ਇਹ ਸੋਚ ਮੇਰੀ ਬਚਪਨ ਤੋਂ ਹੀ ਹੈ। ਪਤਾ ਨਹੀਂ ਸੀ ਕਿ ਤਹਾਡੀ ਕਮਿਊਨਿਟੀ ਵਿੱਚ ਏਨੀ ਵਧੀਆ ਸੋਚ ਵਾਲੇ ਲੋਕ ਵੀ ਹਨ। ਹੁਣ ਮੀਡੀਏ ਰਾਹੀਂ ਤੁਹਾਡੇ ਬਾਰੇ ਪਤਾ ਲੱਗਦਾ ਹੈ ਕਿ ਤੁਸੀਂ ਵੀ ਪੜ੍ਹ ਲਿਖ ਰਹੇ ਓ , ਇਹ ਮੇਰੀ ਇੱਛਾ ਮੁਤਾਬਿਕ ਬਹੁਤ ਹੀ ਵਧੀਆ ਹੋ ਰਿਹਾ ਹੈ। ਸਮਾਜਿਕ ਪ੍ਰਾਣੀ ਇੱਕ ਸਾਰ ਹੀ ਹੋਣ ਸਭ।

    • @preetdhindsa645
      @preetdhindsa645 2 роки тому +14

      ਗੱਲ ਤੁਹਾਡੀ 100 % ਸਹੀ ਐ ਜੀ 🙏🏻family ਨੂੰ ਤਾਂ ਆਪਣੇ ਬੱਚੇ ਪਿਆਰੇ ਹੀ ਹੁੰਦੇ ਹਨ ਚਾਹੇ ਜਿਂਵੇ ਦੇ ਵੀ ਹੋਣ ਉਹ ਰੱਬ ਦਾ ਭਾਣਾ ਮੰਨ ਅਪਣਾ ਹੀ ਲੈਂਦੇ ਹਨ ।ਪਰ ਗੱਲ ਮੁੜਕੇ ਫਿਰ ਲੋਕਾਂ ਦੀ ਆ ਜਾਂਦੀ ਏ ਪਿੰਡ ਦੇ ਬੱਚੇ ਤੋਂ ਲੈ ਕੇ ਬਜੁਰਗ ਤੱਕ ਅਲੱਗ ਅਲੱਗ ਪੁੱਠੇ ਨਾਂਵਾ ਨਾਲ ਤੰਗ ਕਰਨ ਲੱਗ ਜਾਂਦੇ ਹਨ ਪਰਿਵਾਰ ਤੇ (ਪੀੜਤ) ਦਾ ਜਿਉਣਾ ਮੁਸ਼ਕਿਲ ਹੋ ਜਾਂਦਾ ਹੈ ਮਤਲਬ ਕੇ ਚਾਹ ਕੇ ਵੀ ਇਕੱਠੇ ਨਹੀਂ ਰਹਿ ਸਕਦੇ 🙏🏻🙏🏻

    • @user-iy8yf3yw3j
      @user-iy8yf3yw3j 2 роки тому +13

      ਬਿਲਕੁਲ ਮੈਂ ਵੀ ਏਹ ਹੀ ਸੋਚ ਰਿਹਾ ਸੀ ਸਰਕਾਰ ਨੂੰ ਨਵਾਂ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ ਤਾਂ ਏਸ ਤਰਾਂ ਦੇ ਬੱਚੇ ਵੀ ਆਪਣੇ ਪਰਿਵਾਰਾਂ ਨਾਲ ਰਹਿ ਸਕਣ ਭਗਵੰਤ ਮਾਨ ਨੂੰ ਸੈਂਟਰ ਸਰਕਾਰ ਤੱਕ ਏਹ ਗੱਲ ਪਹੁੰਚਾਉਣੀ ਚਾਹੀਦੀ ਆ

    • @AmitSharma-sn2xm
      @AmitSharma-sn2xm 2 роки тому +1

      Very good things

    • @sharnjitbell2970
      @sharnjitbell2970 2 роки тому +3

      Well said 👍

    • @jogagill2445
      @jogagill2445 2 роки тому +6

      ਬਹੁਤ ਹੀ ਵਧੀਆ ਸੁਝਾਅ ਦਿੱਤਾ ਧੰਨਵਾਦ

  • @jagdishsingh9965
    @jagdishsingh9965 2 роки тому +173

    ਜਿਵੇਂ ਮਾਲਕ ਨੇ ਸੁੰਦਰਤਾ ਬਹੁਤ ਬਖਸ਼ੀ ਹੈ ਉਸੇ ਤਰ੍ਹਾਂ ਸੋਚ ਵੀ ਬਹੁਤ ਉੱਚੀ ਬਖਸ਼ੀ ਹੈ। ਵਾਹਿਗੁਰੂ ਜੀ ਮੇਹਰ ਕਰਨ,

  • @Satwindersingh-pr4zv
    @Satwindersingh-pr4zv 2 роки тому +46

    ਮੈਨੂੰ ਲਗਦਾ ਇਹ ਸੱਭ ਕੁੱਝ ਬੰਦ ਕਰ ਦੇਣਾ ਚਾਹੀਦਾ ਤੇ ਹਰ ਇਕ ਨੂੰ ਬਰਾਬਰ ਮੌਕਾ ਦੇਣਾ ਚਾਹੀਦਾ ਆ ਚਾਹੇ ਕੋਈ ਕਿੰਨਰ ਹੋਵੇ ਤਾਂ ਜ਼ੋ ਕਿਸੇ ਬੱਚੇ ਨੂੰ ਆਪਣੇ ਮਾਂ ਬਾਪ ਤੋਂ ਵਿਛੋੜਿਆ ਨਾ ਜਾਵੇ,,,, ਹਰ ਇਕ ਬਰਾਬਰ ਆ ਤੇ ਸਮਾਜ ਨੂੰ ਵੀ ਹਰ ਇਕ ਨੂੰ ਸਤਿਕਾਰ ਦੇਣਾ ਚਾਹੀਦਾ ਆ

    • @Chanderkala-yh5nn
      @Chanderkala-yh5nn Місяць тому +1

      Veer ji aj kl ਤਾਂ ਕੁੜੀਆ ਨੂੰ ਘਰ ਵਿਚ ਹੀ ਉਸਦੇ hq nhi milde ek ਸਮਾਜ ਤੋਂ ਤੇ ਕਾਨੂੰਨਾਂ ਤੋਂ ਕਿ ਉਮੀਦ ਕੀਤੀ ਜਾਵੇ

  • @balbirsakhon6729
    @balbirsakhon6729 2 роки тому +42

    ਵਾਹਿਗੁਰੂ ਜੀ ਤਨਵੀਰ ਜੀ ਬਹੁਤ ਹੀ
    ਸੁਹਣੇ ਸੁਨੱਖੇ ਹੋ ਤੁਸੀ ਗੱਲਾਂ ਕਰਦੇ ਬਹੁਤ ਪਿਆਰੇ ਲੱਗਦੇ ਹੋਤੁਹਾਨੂੰ
    ਰੱਬ ਖੁੱਸ਼ ਰੱਖੇ❤️

  • @Dutt-ff
    @Dutt-ff Місяць тому +5

    ਮੈਨੂੰ ਇਹਨਾਂ ਦੇ ਵਿਚਾਰ ਬਹੁਤ ਵਧੀਆ ਲੱਗੇ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਬਹੁਤ ਵਧੀਆ ਸੋਚ ਭੈਣ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ 🙏🙏

  • @davinderkaur7592
    @davinderkaur7592 Місяць тому +8

    ਵਾਹਿਗੁਰੂ ਜੀ ਵਲੋਂ ਅੰਗਹੀਣ ਅਪਾਹਜ ਬੱਚਿਆ ਨੂੰ ਮਾਪਿਆਂ ਕੋਲ ਰਹਿ ਕੇ ਪਾਲਿਆ ਜਾਂਦਾ ਹੈ ਇਨਾ ਨੂੰ ਵੀ ਇੱਕ ਅੰਗਹੀਣ ਵਿਅਕਤੀ ਹੀ ਸਮਝ ਕੇ ਆਪਣੇ ਘਰ ਵਿੱਚ ਹੀ ਰਹਿ ਕੇ ਪੜ੍ਹਨ ਲਿਖਣ ਅਤੇ ਕਾਰੋਬਾਰ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
    ਸਰਕਾਰਾਂ ਵੱਲੋਂ ਇਨ੍ਹਾਂ ਨੂੰ ਵੱਧ ਤੋਂ ਵੱਧ ਸੁਖ ਸਹੂਲਤਾਂ ਦਿੱਤੀਆਂ ਜਾਂਣ ਆਪਣੇ ਪਰਿਵਾਰ ਵਿੱਚ ਰਹਿਣ ਲਈ ਕਾਨੂੰਨ ਬਣਾਉਣ।

  • @INDERJEETRINKU
    @INDERJEETRINKU 2 роки тому +14

    ਕੋਈ ਸ਼ਬਦ ਨਹੀਂ ਤੁਹਾਡੀ ਸੇਵਾ, ਤੁਹਾਡੀ ਸੋਚ ਦੀ ਸਿਫ਼ਤ ਲਈ
    ਬੱਸ ਮੇਰੇ ਵੱਲੋਂ ਤਹਿ ਦਿਲੋਂ ਸਲਾਮ

  • @gauravbawa9179
    @gauravbawa9179 2 роки тому +41

    ਮੇਹਰ ਕਰੀ ਦਾਤਿਆ ਇਸ ਭੈਣ ਤੇ❣️👏👏

  • @sukhjindertoor3995
    @sukhjindertoor3995 Місяць тому +11

    ਇਹ ਕਨੂੰਨ ਨਹੀਂ ਹੋਣਾ ਚਾਹੀਦਾ ਬੱਚਾ ਜਿਸ ਪ੍ਵਰਵਾਰ ਪੈਦਾ ਹੂੰਦਾ ਹੈ ਉਸੇ ਪਰਵਾਰ ਕੋਲ ਹੀ ਰਹਿਣਾ ਚਾਹੀਦਾ

  • @gill47sandhu750
    @gill47sandhu750 2 роки тому +9

    ਬੜੀ ਬਹਾਦੁਰ ਹਸਤੀ ਹਨ ਤਨਵੀਰ ਕਿਉਂ ਕਿ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਹਿਣਾ ਬਹੁਤ ਅੌਖਾ ਪਰ ਇਹਨਾਂ ਨੇ ਸਿਰ ਮੱਥੇ ਸਭ ਕਬੂਲ ਕੀਤਾ ਵਾਹਿਗੁਰੂ ਜੀ ਤਰਕੀਆ ਬਖਸ਼ਣ

  • @jikarmohammed5846
    @jikarmohammed5846 2 роки тому +58

    ਤਨਵੀਰ ਹਮੇਸ਼ਾ ਖੁਸ਼ ਰਹੋ ਬੇਟਾ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।।

  • @tatladssingh4134
    @tatladssingh4134 2 роки тому +22

    ਤਨਵੀਰ ਬੇਟਾ,ਤੁਹਾਡੇ ਵਿਚਾਰ ਸੁਣਕੇ ਬਹੁਤ ਮਾਣ ਮਹਿਸੂਸ ਹੋਇਆ।ਇਸੇ ਤਰਾਂ ਬੇਟਾ ਅੱਗੇ ਵਧਦੇ ਜਾਓ।

  • @preciousindia4217
    @preciousindia4217 2 роки тому +11

    ਤਨਵੀਰ ਜੀ ਤੁਸੀਂ ਉੱਘੇ ਸਮਾਜ ਸੇਵਕ ਬਣੋ ਤੇ ਖੁਸ਼ ਰਹੋ ਅਬਾਦ ਰਹੋ ਹੱਸਦੇ ਰਹੋ ਵੱਸਦੇ ਰਹੋ।

  • @jasbirkaurchahal1021
    @jasbirkaurchahal1021 2 роки тому +9

    ਉਸਾਰੂ ਸੋਚ ਤੇ ਸੁੰਦਰਤਾ ਦਾ ਸੁਮੇਲ ਐ ਤਨਵੀਰ ।ਸਲਾਮ ਐ ਤੁਹਾਡੀ ਮਾਂ ਨੂੰ ਜਿਸਨੇ ਤੁਹਾਨੂੰ ਜਨਮ ਦਿੱਤਾ।

  • @dilbaghsingh1436
    @dilbaghsingh1436 2 роки тому +21

    j tu mera bachaa hunda ta mai eh sare samaajjj de kanoon tod k tainu laddan naal palda .... aakhir kise na kise nu te eh reet todni paugi ... kise nu te es di jarh puttni paugi .... guru amardaas g nay voice raise kiti c sati pratha khilaaf .....

  • @jasbirmann9255
    @jasbirmann9255 2 роки тому +16

    ਚੰਗੀ ਸਲੀਕੇ ਵਾਲੀ ਗੱਲ ਬਾਤ,
    ਬਹੁਤ ਸਵੈ ਭਰੋਸੇ ਵਾਲੀ ਸ਼ਖ਼ਸੀਅਤ।

  • @ajsingh645
    @ajsingh645 Рік тому +10

    ਵਾਹਿਗੁਰੂ ਇਸ ਭੈਣ ਨੂੰ ਹਮੇਸ਼ਾ ਖੁਸ਼ ਰਖੀਂ

  • @jaishiv2310
    @jaishiv2310 2 роки тому +7

    ਇਸ ਨੂੰ ਹੀ ਕਹਿੰਦੇ ਹਨ। ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਬੇਟਾ ਜੀ ਪ੍ਰਮਾਤਮਾ ਆਪ ਜੀ ਨੂੰ ਖੁਸ਼ ਰੱਖਣ

  • @harmangill484
    @harmangill484 Рік тому +6

    ਤਨਵੀਰ ਬੇਟਾ ਵਾਹਿਗੁਰੂ ਤੁਹਾਡੀ ਉੱਚੀ ਤੇ ਸੁੱਚੀ ਸੋਚ ਨੂੰ ਚਾਰ ਚੱਨ ਲਾਵੇ,ਨੌਜਵਾਨ ਪੀੜ੍ਹੀ ਵਾਸਤੇ ਤੁਸੀਂ ਇਕ ਮਾਰਗ ਦਰਸ਼ਕ ਬਣੇਂ ਤੇ ਰਹਿੰਦੀ ਦੁਨੀਆਂ ਤੱਕ ਲੋਕ ਤੁਹਾਨੂੰ ਯਾਦ ਕਰਦੇ ਰਹਿਣ।

  • @jogagill2445
    @jogagill2445 2 роки тому +6

    ਤਨਵੀਰ ਜੀ ਤੁਸੀ ਔਪਰੇਸ਼ਨ ਕਿਓਂ ਨਹੀ ਕਰਵਾਇਆ ਪੈਸਾ ਤੁਹਾਡੇ ਕੋਲ ਵਾਧੂ ਸੀ ਜਿੰਦਗੀ ਕਿਓ ਬਰਬਾਦ ਕੀਤੀ ਤੁਹਾਡੇ ਮਾਂ ਪਿਓ ਤੇ ਲਾਹਨਤ ਹੈ ਬਹੁਤ ਧੱਕਾ ਹੋਇਆ ਤੁਹਾਡੇ ਨਾਲ ਅਜੇ ਵੀ ਜੈਂਡਰ ਬਦਲ ਸਕਦਾ ਹੈ 10 - 15 ਲੱਖ ਰੂਪੈ ਚ ਤੁਹਾਡਾ ਇਲਾਜ ਹੋ ਜਾਂਦਾ ਹੈ ਸਰਕਾਰ ਵੀ ਹੈਲਪ ਕਰਦੀ ਹੈ ਸੋ ਬੇਨਤੀ ਹੈ ਆਪਣੀ ਲਾਈਫ ਨਾ ਖਰਾਬ ਕਰੋ ਚੈਨਲ ਦਾ ਧੰਨਵਾਦ

    • @malkeetsinghladdi2167
      @malkeetsinghladdi2167 25 днів тому

      ਘਟੋ ਘਟ 35 ਲੱਖ ਇਹਦੇ ਤੇ ਕਰਜ਼ਾ ਏ । ਲੈਜਾ ਆਪਣੀ ਭੈਣ ਨੂੰ ਘਰ ਇਲਾਜ਼ ਕਰਵਾ ਇਹਦਾ । ਜੈ ਕਰਵਾ ਸਕਦਾ ਹੋਇਆ ਤਾਂ ਐਡਰੈੱਸ ਦੱਸਾਂ ਇਹਦੇ ਘਰ ਦਾ । ਜਿਸਤੇ ਇਹਨੇ ਕਿਸੇ ਗ੍ਰੰਥੀ ਦੇ ਘਰ ਤੇ ਕਬਜਾ ਕੀਤਾ ਹੋਇਆ ਏ

  • @HarjinderSingh-ou2vi
    @HarjinderSingh-ou2vi 2 роки тому +6

    ਤਨਵੀਰ ਭੈਣ ਜੀ ਦੀ ਇਮਾਨਦਾਰੀ ਸਾਫ ਸੁਥਰੀ ਸੋਚ ਦੇ ਮਾਲਕ ਨੇ ਪਰ ਇਹੋ ਜਿਹੀ ਸੋਚ ਹਰ ਇਕ ਮਹੰਤ ਦੀ ਨਹੀਂ ਹੁੰਦੀ ਪਰ ਤੁਹਾਡੇ ਜਜ਼ਬੇ ਨੂੰ ਦਿਲ ਦੀ ਗਹਿਰਾਈ ਤੋਂ ਸਲਾਮ ਹੈ ਪਰਮਾਤਮਾ ਤਹਾਨੂੰ ਖੂਸ਼ ਰੱਖੇ ਚੜਦੀ ਕਲਾ ਵਿੱਚ ਰਹੋ

    • @malkeetsinghladdi2167
      @malkeetsinghladdi2167 25 днів тому

      ਜੈ ਸ਼ਕ ਹੋਇਆ ਤਾਂ ਵੀਡਿਓ ਵੀ ਸ਼ੇਅਰ ਕਰ ਸਕਦਾਂ ਮੈਂ । ਇਹਦੀਆਂ ਤੇ ਇਹਦੇ ਪੁਲਸ ਆਲੇ ਖਸਮ ਦੀਆਂ । ਕਿੰਨਾ ਗੰਦ ਪਾਉਂਦੇ ਇਹ ਚਿੱਟੇ ਨਾਲ ਰੱਜ ਕੇ ।

  • @simsim4395
    @simsim4395 2 роки тому +45

    God has created you! No one has the right to judge you. Remember ur A beautiful human being..

  • @ranvirbhathal4787
    @ranvirbhathal4787 2 роки тому +9

    ਤਨਵੀਰ ਜੀ ਤੁਸੀ ਸਮਾਰਟ ਤੇ ਗਰੇਟ ਹੋ🙏💖

  • @ravindergill5169
    @ravindergill5169 2 роки тому +38

    Well said tanveer...you should always be judged by ur name not by ur sexuality...god bless you and we all love you👍

  • @preetsandhu5050
    @preetsandhu5050 Рік тому +9

    ਹਰ ਇੱਕ ਦੀ ਇੱਛਾ ਹੋਣੀ ਚਾਹੀਦੀ ਜਿੱਥੇ ਮਰਜ਼ੀ ਰਹੇ।

  • @Veenabatalvi999
    @Veenabatalvi999 2 роки тому +4

    ਤਨਵੀਰ ਜੀ ਦੀ ਤੰਦਰੁਸਤ ਸੋਚ ਨੂੰ ਸਲਾਮ। ਤੁਸੀਂ ਜੇ ਕੋਸ਼ਿਸ਼ ਕਰੋ ਤਾਂ ਡੇਰੇ ਵਿਚ ਅਧਿਆਪਕਾਂ ਦੀ ਭਰਤੀ ਕਰਕੇ, ਉਹਨਾਂ ਨੂੰ ਰੁਜ਼ਗਾਰ ਦੇ ਕੇ ਆਪਣੀ ਸੰਸਥਾ ਦੇ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਵਾ ਸਕਦੇ ਹੋ। ਤੁਹਾਡੀ ਮੁਲਾਕਾਤ ਵਧੀਆ ਲੱਗੀ।

  • @gurjeetkaur6635
    @gurjeetkaur6635 Рік тому +5

    We personally know her, she was campaigning with my mother during assembly elections nd they became very good friends,my mother is a politician.Uss time ehna ne dasya c k oh(Tanveer) Punjab de sab ton ghtt umar de mahant ne!!she told k usne bht turbulent time dekhya bht ghtt age ch but she is proud that she is pure!!

  • @manpreetsidhubrar2679
    @manpreetsidhubrar2679 Рік тому +7

    Really feeling proud of you ਤਨਵੀਰ didi
    God bless you

  • @parwinderk5224
    @parwinderk5224 2 роки тому +7

    What a positive person.. madam tanveer randawa g.. tuhadi chngi soch nd honsle nu datt a ..waheguru mehar kre😊

  • @SurajKumar-my6pe
    @SurajKumar-my6pe 2 роки тому +17

    Tanveer ji tuhadi soch badi mahaan aa...rabb ne tuhnu samaaj di soch badlan lyi te samaaj nu changa sandesh den lyi..duniya ch pejya aa...tusi samaaj di soch badal skde ho...rabb tuhanu hamesha khush rakhe 🙏

  • @narindersanghera7803
    @narindersanghera7803 Рік тому +6

    ਪ੍ਰਮਾਤਮਾ ਆਪ ਜੀ ਦੀਆਂ ਮਨੋਕਾਵਨਾ ਪੂਰੀਆਂ ਕਰਨ
    ਸਾਡੇ ਮੁਲਕ ਵਿੱਚ ਇਹ ਕਾਨੂੰਨ ਤੇ ਪੰਬੰਧੀ ਲੱਗਣੀ ਚਾਹੀਦੀ ਹੈ ਤਨਵੀਰ ਰੰਧਾਵਾ ਜੀ ਦੀ ਸੋਚ ਨੂੰ ਦਿਲੋ ਸਲੂਟ
    ਪੱਤਰ ਕਾਰ ਵੀਰ ਜੀ ਬਹੁਤ ਹੀ ਸੂਝਵਾਨ ਹਨ 🙏🙏

  • @kulwinderkamboj5134
    @kulwinderkamboj5134 2 роки тому +9

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏👍

  • @bhupinderkaur2008
    @bhupinderkaur2008 2 роки тому +3

    Tanveer, you are a very brave person.
    Tusi jinhe sohney bahar tou ho, onhe hi andro Andro v ho.
    WAHEGURU ji aap ji nu sada khush rakhan.

  • @prabhsamra928
    @prabhsamra928 Рік тому +10

    Great thinking and passion to do community social work. Being a transgender, Tanveerq has excellent communication skills, vision and knowledge. God bless her. I believe, our community must accept and respect transgender and LGBT people.

  • @UttamSingh-rc9lz
    @UttamSingh-rc9lz 2 роки тому +3

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੇ।ਬਹੁਤ ਸਾਰੀਆਂ ਐਸੀਆਂ ਔਰਤਾਂ ਔਲਾਦ ਪੈਦਾ ਕਰਨ ਦੇ ਕਾਬਲ ਨਹੀਂ ਹੁੰਦੀਆਂ ,ਕੀ ਉਹਨਾਂ ਔਰਤਾਂ ਨੂੰ ਕਿਸੇ ਅਲੱਗ ਸਮਾਜ ਵਿੱਚ ਰਹਿਣਾਂ ਪੈਦਾ ਹੈ?ਨਹੀ ਨਾਂ, ਜੇਕਰ ਨਹੀਂ, ਤਾਂ ਫਿਰ ਅਜਿਹੇ ਬੱਚਿਆਂ ਨਾਲ ਜੁਲਮ ਭਰੀ ਜਿੰਦਗੀ ਜਿਉਣ ਲੲਈ ਕਿਉਂ ਮਜਬੂਰ ਕੀਤਾ ਜਾਦਾ ਹੈ?ਇਸ ਤੇ ਕਨੂੰਨ ਬਣਨਾਂ ਚਾਹੀਦਾ ਹੈ ਕਿ ਕਿਸੇ ਬੱਚੇ ਨੂੰ ਇਕ ਨਰਕ ਭਰੀ ਜਿੰਦਗੀ ਜਿਊਣ ਤੇ ਮਜਬੂਰ ਨਾਂ ਕੀਤਾ ਜਾਵੇ।

  • @manrajkaur2364
    @manrajkaur2364 Рік тому +1

    Bilkul sahi tuc sachi rabb ne bheje j tuhadiya blessings kuj v kr skdiya rabb tuhanu sda khush rkhe ❤️

  • @Kuldeepparminder33
    @Kuldeepparminder33 2 роки тому +46

    ਵਾਹਿਗੁਰੂ ਜੀ 🙏

  • @Chahat_chahal0027
    @Chahat_chahal0027 2 роки тому +53

    Sadi didi v sohni te ohna da dil v sohna 💕

  • @malkitkaursangrur5141
    @malkitkaursangrur5141 2 роки тому +7

    ਬਹੁਤ ਹੀ ਵਧੀਆ ਉੱਚੇ ਵਿਚਾਰ ਤੇ ਖਿਆਲ ਨੇ ਤੁਹਾਡੇ ਬੇਟਾ ਤਨਵੀਰ। ਹੋਰ ਅੱਗੇ ਵਧੋ। ਵਾਹਿਗੁਰੂ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ‘ਰੱਖੇ।

  • @supreet_maan
    @supreet_maan 2 роки тому +25

    Tanveer you touch my heart.. Main actually bahut respect kardi Haan es Gender di.. Meri ek friend v c but hun oh mere toh dur hai.. coz tuhadi community saade nal friendship allow nahi kardi.. But I love your way of being, infact your natural way of being.. 💖

  • @HarpreetSingh-jj2pb
    @HarpreetSingh-jj2pb 2 роки тому +33

    ਬਹੁਤ ਵਧੀਆ ਮੈਡਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Navjotkaur-zg7ji
    @Navjotkaur-zg7ji 2 роки тому +27

    Rab ada kyu kar da ਐਨੀ ਸੋਹਣੀ kudi a

  • @MAMTASIMPLESTEPS
    @MAMTASIMPLESTEPS 2 роки тому +1

    Education ki importance aap ne bahut ache se btayi or education se soch bhi badal sakti hai.aap bahut ache ho.

  • @TAKHISAAB-tf7fo
    @TAKHISAAB-tf7fo Рік тому +3

    tanvir Ji tuc every time kush raho keep smiling always,,, and waheguru tuhainu har khushi deve

  • @Daljeetkaur-on6uv
    @Daljeetkaur-on6uv 2 роки тому +19

    ਤਨਵੀਰ ਤੇਰੀ ਸੋਚ ਬਹੁਤ ਵਧੀਆ ਏ ਤੁਸੀਂ ਜ਼ਰੂਰ ਕੁਝ ਐਸਾ ਕਰੋ ਕੇ ਹਰ ਕੋਈ ਕਹੇ ਵਾਹ! ਤਨਵੀਰ

    • @malkeetsinghladdi2167
      @malkeetsinghladdi2167 25 днів тому

      ਕਦੇ ਰਾਜਪੁਰੇ ਜਾਕੇ ਇਸ ਤਨਵੀਰ ਦੀਆਂ ਕਰਤੂਤਾਂ ਦੇਖੋ । ਜਰੂਰੀ ਨੀ ਹੁੰਦਾ ਅੱਖਾਂ ਨਾਲ ਦੇਖਿਆ ਹੀ ਸੱਚ ਹੋਵੇ । ਇਹ ਕਿਸੇ ਗ੍ਰੰਥੀ ਦੇ ਘਰ ਤੇ ਕਬਜਾ ਕਰਕੇ ਬੈਠੀ ਹੈ । ਇਹਦੇ ਨਾਲ ਕੋਈ ਹੁਸ਼ਿਆਰਪੁਰ ਦਾ ਪੁਲਸ ਵਾਲਾ ਏ । ਨਾ ਉਸ ਗਰੀਬ ਦਾ ਘਰ ਛੱਡ ਰਹੀ ਏ ਨਾ ਓਹਨੂੰ 6 ਮਹੀਨੇ ਤੋਂ ਕਿਰਾਇਆ। ਦਿੱਤਾ ਏ

  • @Keeratkalervlogs2068
    @Keeratkalervlogs2068 2 роки тому +13

    ਰੱਬੀ ਰੂਹ ਤਨਵੀਰ ਰੰਧਾਵਾ ਭੈਣ,ਕਿਵੇਂ ਘਰ ਛੱਡਣਾ ਪਿਆ ਨਿੱਕੀ ਉਮਰੇ ਸੁਣ ਕੇ ਦੁੱਖ ਲੱਗਾ,ਮੰਹਤ ਬੱਚਿਆਂ ਨੂੰ ਬਰਾਬਰ ਈ ਹੱਕ ਤੇ ਆਪਣੇ ਘਰਾਂ ਚ ਈ ਰਹਿਣ ਦੇਣਾ ਚਾਹੀਦਾ।ਵਹਿਗੁਰੂ ਮੇਹਰ ਕਰਨ 🙏

  • @manjeetkaurambalvi8520
    @manjeetkaurambalvi8520 2 роки тому +6

    ਬਹੁਤ ਵਧੀਆ ਖੂਬਸੂਰਤ ਸਖਸ਼ੀਅਤ ਜੀ।

  • @AshaRani-qd6ue
    @AshaRani-qd6ue 2 роки тому +4

    God bless you sis
    Soniyan gallan, Sohni soch, sohni surat. Love you so much❤

  • @nisarmasih100
    @nisarmasih100 2 роки тому +3

    YOU ARE VERY INTELLIGENT BRAVE AND STRONG ENOUGH PERSON. MAY GOD BLESS YOU ABUNDANTLY.

  • @doabatalent7197
    @doabatalent7197 2 роки тому +6

    ਬਹੁਤ ਹੀ ਖੂਬਸੂਰਤ ਸੋਚ

  • @user-cs2xy8xk1m
    @user-cs2xy8xk1m Місяць тому

    ਬਹੁਤ ਖੂਬਸੂਰਤ ਸੂਰਤ ਵੀਚਾਰ ਹਨ ਮੈਡਮ ਜੀ ਦੇ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @NarinderSingh-gl7lo
    @NarinderSingh-gl7lo Рік тому +1

    ਵਧੀਆ ਸੋਚ ਹੈ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਇਹ ਗੱਲ ਸਮਝ। ਲੈਣੀ ਚਾਹੀਦੀ ਹੈ

  • @varinderkumar1714
    @varinderkumar1714 2 роки тому +33

    ਮਹੰਤ ਨੂੰ ਆਪਣੇ ਮਾਂ ਬਾਪ ਨਾਲ ਹੀ ਰਹਿਣ ਦੇਣਾ ਚਾਈਦਾ ਜਿਨਾਂ ਚਿਰ ਮਹੰਤ ਦੀ ਮਰਜੀ ਹੋਵੇ

  • @nashnash3644
    @nashnash3644 2 роки тому +6

    She is so cute .i hope people accept her and her all dreams come true.

  • @karmjitkaur5515
    @karmjitkaur5515 23 дні тому

    ਤਰਨਵੀਰ। ਬਹੁਤ ਸੋਹਣੀ ਬੱਚੀਏ 🥰🥰 ਸਿਆਣੀ ਬੱਚੀਏ 🥰🥰ਵਾਹਿਗੂਰ ਇਸ ਬੱਚੀ ਹਮੇਸ਼ਾਂ ਆਪਣੇ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ❤❤❤❤

  • @rajivpandit7945
    @rajivpandit7945 Рік тому +1

    Tanvir ji Tusi bhut great a menu tuhadi life bare sun k bhut dukh hoya pr tuhada hosla dekh k tuhanu dil to Salam a Rab tuhanu hamesha khush rakhe 🙏🙏🙏🙏

  • @sherrydev6723
    @sherrydev6723 2 роки тому +7

    A pious soul who had undergone turbulent times. Well behaved with ample maturity. She made a mention of they(her community) are all being Lonely people & evident scars of unforgettable time when she was to leave her house at just 11years are really touching but yeah Brave stands alone. Almighty's blessings.

  • @navjotkaur2589
    @navjotkaur2589 2 роки тому +26

    Ajj kal koi ni dekhda tuhadi apni life aa jo marji karo jida tusi khuse ho bus uvein hi karo god bless

    • @Sandhusaab56
      @Sandhusaab56 2 роки тому

      @@harrie4977 aashiki ni ਮਾਰੀਦੀ ਹਰ ਥਾਂ😂

    • @gurveersinghsidhu2294
      @gurveersinghsidhu2294 2 роки тому +1

      @@harrie4977 ਤੇਰੀ ਭੈਣ ਕਿੱਥੋ

  • @harjinderdhillon9094
    @harjinderdhillon9094 2 роки тому +1

    Waheguru ji Mehar karo sabh te..ur good working...💯👍🙏🤲🕌⛪🛕♥️♥️♥️

  • @rajanrattan31
    @rajanrattan31 2 роки тому +26

    Proud of you for bringing up the facts and the reality that you have faced in front of the world.
    I don't understand why acceptance for all this is such a major issue in our country?
    1. You have completed your Graduation
    2. You managed to accomplish your professional course in fashion designing and make-up
    3. You are highly qualified to bring out such aspects of our community and encourage personal development and growth of the individuals
    4. You must raise a petition to allow such children to enjoy their life normally along with their families and build their respective careers.
    5. In other countries trans gender communities have been given equal rights for everything from living with family, education, career and lifestyle.
    6. If government has approved homosexual relationships and made them legal then why not the same for transgender children?
    7. This is 21st century; If you dig out history and religion you will find that trans gender community has played a vital role in the development of the entire society.
    8. You must become the face of trans gender community of the new generation and voice their concerns on a national platform. Every human being must have equal rights in the society.
    9. I urge to keep aspiring for greater heights in the field of your choice. In fact, it would be a good idea to pursue a PhD in transforming the lives of the transgenders in India.
    10. If you will be part of Indian politics, your talent will only be used to fulfill their political agenda. Whereas if you increase the awareness for equal rights of trans gender community on a national platform, you will be able to attain lot more.
    I would appreciate and thank the channel for bringing up such an important aspect of our society in the social media, thereby maintaining the dignity of the individual and allowing her to voice her concerns.
    I can connect you with some scholars to support your higher education.
    Thank you and God bless you!

    • @gugguchahal7628
      @gugguchahal7628 2 роки тому +2

      You wrote beautifully...loved to read it...you completed this interview in your own words ...

    • @tarandeepkaur8332
      @tarandeepkaur8332 2 роки тому +1

      Yes i also don't get it why trans children can't live a normal life. Why they have to be taken away from their homes for begging.

    • @rajanrattan31
      @rajanrattan31 2 роки тому

      @@gugguchahal7628 Thanks Guggu ji. Hope there can be a way to reach out to the concerned and to the channel to take a step forward

    • @rajanrattan31
      @rajanrattan31 2 роки тому

      @@tarandeepkaur8332 there are many like minded people who keep aside any cultural differences to make this world a beautiful place to live in!

    • @mandysandhu7217
      @mandysandhu7217 Рік тому +1

      We want equal rights for transgender human beings. Let go forward and advocate for them.!

  • @jaspaldhaliwal9522
    @jaspaldhaliwal9522 2 роки тому +32

    Nice interview veere 👌👌

  • @ManjitSingh-rz5mc
    @ManjitSingh-rz5mc 2 роки тому +3

    ਸਤਿ ਸ੍ਰੀ ਅਕਾਲ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਜੀ ਪ੍ਰਮਾਤਮਾ ਚੜ੍ਹਦੀਕਲਾ ਬਖਸ਼ੇ

  • @kamalT001
    @kamalT001 2 роки тому +2

    Tanveer beta..you are great n loving soul..God bless you🙏

  • @daljitnoggi2706
    @daljitnoggi2706 2 роки тому +5

    SALUTE ji ਵਾਹਿਗੁਰੂ ਹਮੇਸ਼ਾ ਥੋਨੂੰ ਚੜਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਪਿਆਰੇ ਓ

  • @rakeshbali7209
    @rakeshbali7209 2 роки тому +3

    Our people should write book on kinner personality.. Life of kinner are great Mahant. We should write book on kinner... Big salute

  • @kinnidhillon1299
    @kinnidhillon1299 2 роки тому +3

    Very good ,Proud of you Tanveer ji god bless you.

  • @jasbajwa2892
    @jasbajwa2892 2 роки тому +2

    You are a pure soul ek don sb ne maarjaana bs vadiya soch rakho looka bare na sochoo o ki bolde ne tuhade bare u looking soo awesome

  • @gurdishsingh3375
    @gurdishsingh3375 2 роки тому +2

    Waheguru ji tuci nu hamesha khush rakhe.God bless you 🙏🙏

  • @neelambhateja4866
    @neelambhateja4866 2 роки тому +10

    We proud of u Tanvir🥰🥰🥰

  • @cutekids6435
    @cutekids6435 2 роки тому +4

    You are great Tanvir... may God bless u ..

  • @manjotkaurdhillonManjotdhillon

    Waheguru ji mehar karan. My cute sis🥰

  • @kamalsidhu4621
    @kamalsidhu4621 2 роки тому +8

    ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਤਨਵੀਰ।

  • @rahulmasih5049
    @rahulmasih5049 2 роки тому +10

    great message😊🙏🙏
    and
    great interview😊👍👍

  • @adishamiglani9742
    @adishamiglani9742 2 роки тому +3

    Live the moment stay blessed.... with great blessing..

  • @manjeetkaur8131
    @manjeetkaur8131 2 роки тому

    God bless you beta God hmesha khush rkhe tuhanu tusi joub kr skde ho beta eh km shd ke

  • @goldysinghgoldysingh306
    @goldysinghgoldysingh306 2 роки тому +2

    Yes right madm Tanvir randhawa ji waheguru mehar kre🙏🙏

  • @thomas82100
    @thomas82100 2 роки тому +12

    You are beautiful soul Tanveer. God bless you.

  • @sardarmohd2639
    @sardarmohd2639 2 роки тому +6

    ਤਨਵੀਰ ਚੰਗੀ ਸੋਚ ਰੱਖਦੀ ਹੈ ਪਰ ਰੱਬ ਨੇ ਵਿਤਕਰਾ ਕੀਤਾ

  • @harshydhillon
    @harshydhillon Місяць тому

    Very positive views of Tanveer. Wish every human has similar thoughts in world.

  • @RamanDeep-rw2qr
    @RamanDeep-rw2qr 2 роки тому +4

    I know her...n damm she is very humble...n supportive♥️♥️♥️...have a huge respect for tnveer♥️

  • @sukhcharanbains1023
    @sukhcharanbains1023 2 роки тому +7

    Tanveer beta you are great proud of you,Being in that society you choose to study and set example for both societies.Day is not far when society going to except and transgender need not to suffer.

  • @RupinderKaur-hy1ql
    @RupinderKaur-hy1ql 2 роки тому +3

    Waheguru ji bless you always... Stay happy nd healthy in life

  • @baljeetkaur9800
    @baljeetkaur9800 Рік тому +3

    ਬਹੁਤ ਪਿਆਰੀ ਬੇਟੀ,ਮਿਲਣ ਨੂੰ ਦਿਲ ਕਰਦੈ

  • @kamaljitwalia5453
    @kamaljitwalia5453 2 роки тому +5

    Salute to pure soul God bless u always 🙏

  • @balbirkaur7590
    @balbirkaur7590 Рік тому +1

    Tanveer ji tusi bhut vdyea ensan beta ji baba ji ne tuhanu bhut Hasan deta he gal bat bi bhut chngi karde ho love you bete khush reho 😊😊😊😊👌🏽

  • @JTS333
    @JTS333 2 роки тому +2

    Love your confidence. Always stay strong

  • @reenaramanriyap3276
    @reenaramanriyap3276 2 роки тому +4

    Just came here to say what a great host/interviewer

  • @vikasmodgill9203
    @vikasmodgill9203 2 роки тому +9

    ਪੱਥਰ ਦਿਲ ਸੀ ਮਾਪੇ ਥੋਡੇ ਜਿਹਨਾ ਨੇ lai ਜਾਣ ਦਿੱਤਾ ਥੋਨੂੰ , ਬਾਕੀ ਜਿਉਂਦੇ ਵਸਦੇ ਰਹੋ ਖੁਸ਼ ਰਹੋ

  • @kadam2kali328
    @kadam2kali328 2 роки тому +1

    Bhagwan ka baad aap ho jo bina kise faide ka lalach ka logo ko dil say ashirwad or duvaye dete ho , aapna ashirwad hum per banay rakhana ,jai ho mahant ji,🙏 love you

  • @JaswinderSingh-mf7ro
    @JaswinderSingh-mf7ro 2 роки тому +2

    Nmshkaar randhawa bhain g tusi jinne dissde sohne oh to V wdh dil to sohne ho , Guru Raamdaas Saheb Maharaj kirpa bnayi rkhn

  • @sonia1563
    @sonia1563 2 роки тому +2

    Very beautiful soul... proud of u dear...yes u r right dt education is must for every one male, female,even transgender too.now u r head of ur community with god grace so u hv to motivate other comers of ur community for education