ਜੀਵਨ ਸਾਥੀ NEGATIVE ਹੋਵੇ ਤਾਂ ਕੀ ਕਰੀਏ ? | Achieve Happily | Gurikbal Singh

Поділитися
Вставка
  • Опубліковано 6 лип 2023
  • #achievehappily #gurikbalsingh #pixilarstudios #communication #stress #negative #conditions
    ਨਕਾਰਾਤਮਕ ਜੀਵਨ-ਸਾਥੀ ਨਾਲ ਸਮਾਂ ਬਿਤਾਉਣਾ ਕਿਸੇ ਲਈ ਵੀ ਬੜਾ ਔਖਾ ਹੈ। ਜੇ ਤੁਹਾਨੂੰ ਵੀ ਆਪਣੇ ਵਿਆਹੁਤਾ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੀ ਨਕਾਰਾਤਮਕਤਾ, ਜਿਵੇਂ ਕਿ ਸਨਕ, ਆਲੋਚਨਾ, ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ, ਨਿਰਾਸ਼ਾ ਤੇ ਅਕਸਰ ਰੋਣ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ। ਕਿਸੇ ਵੀ ਜੋੜੇ ਲਈ ਮਾਹੌਲ ਦਾ ਸੁਖਾਵਾਂ ਨਾ ਹੋਣਾ ਗੰਭੀਰ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ, ਸੋ ਇਸ ਲਈ ਇਹ ਵੀ ਜ਼ਰੂਰੀ ਹੈ ਕਿ ਹਾਲਾਤਾਂ, ਕਾਰਨਾਂ ਤੇ ਤੱਥਾਂ ਨੂੰ ਬਿਨਾਂ ਵਿਚਾਰੇ ਆਪਣੇ ਜੀਵਨ-ਸਾਥੀ ਨੂੰ ਦੋਸ਼ੀ ਨਾ ਠਹਿਰਾਓ।
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Розваги

КОМЕНТАРІ • 444

  • @artistbaljitsingh7555
    @artistbaljitsingh7555 2 місяці тому +6

    ਇੱਕ ਵਾਰੀ ਅਗਲੇ ਨੂੰ ਟੋਟਲ ਫਰੀ ਕਰਦੋ, ਚੁੱਪ ਰਹੋ ਅਤੇ ਸਮੇਂ ਦੀ wait ਕਰੋ ਅਗਲਾ ਵਾਪਿਸ ਆਉਂਦਾ ਹੈ ਤਾਂ ਠੀਕ ਨਹੀਂ ਤਾਂ ਦਫ਼ਾ ਕਰੋ ਪਿਆਰ ਹਮਦਰਦੀ ਆਪਣਾਪਨ ਕਹਿ ਕੇ ਯਾਂ ਜਬਰਦਸਤੀ ਲਿਆ ਤਾਂ ਕਿ ਫਾਇਦਾ ਆਪਣਾ ਕੰਮ ਕਰੀ ਜਾਓ ਅਤੇ busy ਰਹੋ

  • @DawinderSingh-tg7zz
    @DawinderSingh-tg7zz 3 місяці тому +7

    ਮਾਊਟ ਐਵਰੈਸਟ ਚੋਟੀ ਵਰਗੀ ਨੈਗੇਟਿਵੀ ਵਾਲੀ ਚੜੇਲ ਨਾਲੋਂ ਰੱਬ ਨੇ 13 ਸਾਲਾਂ ਤੋਂ ਬਾਦ ਖਹਿੜਾ ਛੁਡਾ ਹੀ ਦਿੱਤਾ। ਆਪ ਹੀ ਪ੍ਰਸ਼ਨ ਕਰਦੀ ਹੈ ਤਾਂ ਆਪ ਹੀ ਉੱਤਰ ਦਿੰਦੀ ਸੀ। ਮੈਂ ਨਸ਼ਾ ਰਹਿਤ ਹਾਂ ਪਰ ਬੂਟੀਕ ਟੇਲਰ ਹਾਂ। ਐਸੀ ਦਲ ਦਲ ਨਾਲੋ ਇੱਕਲੇ ਹੀ ਠੀਕ ਹਾਂ

  • @manjitkaur2362
    @manjitkaur2362 11 місяців тому +57

    ਕਮੈਟ ਪੜ ਕੇ ਪਤਾ ਲੱਗਦਾ ਦੁਨੀਆਂ ਔਖੀ ਤੋਂ ਔਖੀ ਪੲਈ। ਹੈ ਪਰ ਮੈਂ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਹਾਂ

  • @inderjitsandhu4197
    @inderjitsandhu4197 11 місяців тому +19

    ਤੁਹਾਡੇ ਸੁਜਾਹ ਬਹੁਤਵਧੀਆ ਵੀਰੇ ਪਰ ਸਮਝ ਨੀ ਲੱਗਦੀ ਕੀ ਲੋਕ ਘਰਵਾਲੀ ਤੇ ਰੋਹਬ ਜਮਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਚਲੋ ਵਾਹਿਗੁਰੂ ਜਾਣਦਾ ਇਹ ਤਾਂ ਪਰ ਦੋਸਤੋ ਵਿਆ ਕੇ ਆਪਣੇ ਘਰ ਲਿਆਂਦੀ ਪਤਨੀ ਨੂੰ ਆਪਣੀ ਰਖੇਲ ਨਾ ਸਮਜੋ ਜੋ ਖੁਸ਼ੀ ਆਪਣੇ ਬੱਚੇਆਂ ਦੀ ਮਾਂ ਨੂੰ ਖੁਸ਼ ਰੱਖਣ ਵਿੱਚ ਮਿਲਦੀ ਹੈ ਉਹ ਕਿਤੇ ਵੀ ਨੀ ਹੈਗੀ ਖੁਸ਼ ਰਿਹਾ ਕਰੋ ਤੇ ਜੋ ਸਭ ਨੂੰ ਛੱਡ ਤੁਹਾਡੇ ਨਾਲ ਆ ਗੀ ਜੇ ਉਸ ਦੀ ਕਦਰ ਨਾ ਕਰ ਸਕੇ ਤਾਂ ਲੱਖ ਦੀ ਲਾਹਣਤ ਵੀ ਫਿੱਕੀ ਤੁਹਾਡੇ ਤੇ ਜੋ ਵਾਈਫ਼ ਦੀ ਕਦਰ ਨੀ ਜਾਣਦੇ ਧੰਨਵਾਦ ਜੀ

    • @harmandhesi5084
      @harmandhesi5084 11 місяців тому

      Jo bhanda aapni gahr wali di care nhai karda fer ous di aapni maa bheann naal we o ho jo Tusi kisese dhaeee bhaneee naal kro gayee

    • @harmandhesi5084
      @harmandhesi5084 11 місяців тому

      Jasi karni Wessex barni

  • @lovenature9210
    @lovenature9210 Місяць тому +6

    ਵੀਰ ਜਦੋ ਤੀਜਾ ਬੰਦਾ ਆਜੇ ਤਾ ਫਿਰ ਕੁੱਝ ਵੀ ਕਰੋ, ਓੁਹਨਾ ਕਰਨੀ ਆਪਣੀ ਹੀ ਆ, ਹਰ ਗਲ ਚ ਗਲਤੀ ਕੱਢ ਕੇ ਚਰਿੱਤਰ ਤੇ ਸਵਾਲ ਚੱਕ ਕੇ ਗੁੱਸਾ ਦਿਵਾਈ ਜਾਣਾ ਇਹ ਚੀਜਾ ਨਾਲ ਕਦੇ ਠੀਕ ਨਹੀਂ ਹੁੰਦਾ ਕੁੱਝ, ਇਕ ਵਾਰ ਪਿਆ ਫਰਕ ਕਦੇ ਓੁਹ ਰਿਸ਼ਤੇ ਨੂੰ ਪਹਿਲਾ ਵਰਗਾ ਨਹੀਂ ਬਣਾ ਸਕਦਾ 🙏🙏🙏

    • @pardeepjallhan3891
      @pardeepjallhan3891 Місяць тому

      Same meri vi life vich ehi a mere husband di life ch vi koi hor a

  • @sukhjeetsingh2869
    @sukhjeetsingh2869 11 місяців тому +13

    ਨਾਨਕ ਦੁੱਖੀ ਆਂ ਸਭ ਸੰਸਾਰ ਪਰ ਵੀਰ ਜੀ ਦੀ ਆ ਗੱਲਾਂ ਬਿਲਕੁਲ ਸਹੀ ਆ ਬਹੁਤ ਧੰਨਵਾਦ ਵੀਰ ਜੀ ਵੁਡਮੁਲੇ ਵੀਚਾਰ ਸਨ ਦੱਸਣ ਲਈ thanks 🙏🏻

  • @inderjitsandhu4197
    @inderjitsandhu4197 11 місяців тому +11

    ਚੰਗੀਆਂ ਗੱਲਾਂ ਕੀਤੀਆਂ ਵੀਰੇ ਨੇ ਪਰ ਕਈ ਸੱਜਣ ਬਾਈ ਨੂੰ ਗਾਲਾ ਕੱਦੇ ਹੋਣੇ ਕੇ ਐਮੀ ਮਾਰੀ ਜਾਂਦਾ ਪਰ ਸੱਜਣੋ ਸੱਚੀਆਂ ਗੱਲਾ ਕਰ ਗੀਆ ਵੀਰ ਜੋ ਖੁਸ਼ੀ ਆਪਣੇ ਪਰਵਾਰ ਵਿੱਚ ਆ ਬੱਚੇਆ ਨਾਲ ਆ ਸੰਨਸਾਰ ਵਿੱਚ ਕਿਤੇ ਨੀ ਮੰਨ ਲੋ ਮੇਰੇ ਵੀਰੇਓ ਤੇ ਭੇਣੋ ਕਿਰਪਾ ਕਰਕੇ ਦੋ ਚਾਰ ਮਹੀਨੇ ਵਿਸ਼ਵਾਸ ਕਰ ਕੇ ਦੇਖੋ ਇਕ ਦੁਜੇ ਤੇ ਫਿਰ ਦੇਖਓ ਜੀ ਤੇ ਸੋਚਿਓ ਧੰਨਵਾਦ

  • @AvtarSingh0590
    @AvtarSingh0590 11 місяців тому +23

    ਅੱਗੇ ਵਾਲਾ ਜੇ ਕੁਝ ਵੀ ਸਮਝੇ ਨਾ,ਹਰੇਕ ਕੰਮ ਚ ਲੜਾਈ ਕਰੇ,ਆਪਦੀ ਮਰਜ਼ੀ ਕਰੇ ਝੂਠੇ ਵਲਏਮ ਲਾਵੇ, ਤੇਰੀਆਂ ਗੱਲਾਂ ਤਾਂ ਬਹੁਤ ਵਧੀਆ ਲੱਗਿਆ ਵੀਰੇ

    • @navjotsidhu9098
      @navjotsidhu9098 11 місяців тому +2

      ਮੇਰਾ ਪਟਨਰ ਇਦਾ ਦਾ

  • @GurdeepSingh-ln4nn
    @GurdeepSingh-ln4nn 2 місяці тому +2

    ਵਿਚਾਰ ਬਹੁਤ ਵਧੀਆ ਵੀਰ ਜੀ, ਪਰ ਸਾਡਾ ਤਾ ਪੀਰਡ ਹੁਣ ਖਤਮ ਹੋਣ ਵਾਲਾ ਏ, ਅਗਲੇ ਜਨਮ ਵਿੱਚ ਖਿਆਲ ਰਖਾਂਗਾ ਹੇ।

  • @manwindersingh7721
    @manwindersingh7721 11 місяців тому +11

    ਪਤੀ-ਪਤਨੀ ਵਿੱਚ ਪਿਆਰ ਦਾ ਲੰਗਰ ਧੰਨਵਾਦ ਵੀਰ ਜੀ

  • @SimranjeetKaur-js5ml
    @SimranjeetKaur-js5ml 10 місяців тому +13

    Sat shri akal veere life ch sab bahut kuj jande a specially gusse ch jo hurt vi hunda e me us situation ch chup rehni a te wait kardi a ki us bande nu realise ho jana jad shant hona ohne te us time tak me books read kardi a te kyi var gurbani sun di a 😊 tuhade lessons bahut help karde a …. Thanku

  • @harbhajangill7540
    @harbhajangill7540 11 місяців тому +12

    ਜੇ ਕਿਉਂ ਸੁਣਦਾ ਹੀ ਨਹੀਂ ਗੱਲ ਮੰਹੂ ਵਿੱਚ ਕੱਡੀ ਨਹੀ ਲੈ ਕੇ ਆਪ ਹੀ ਸੋਚਣਾ ਜਵਾਬ ਦੇਣਾ ਸਟਾ

  • @AvtarSingh-rh9jm
    @AvtarSingh-rh9jm 11 місяців тому +6

    ਪਤੀ ਪਤਨੀ ਦੀ ਸਮੱਸਿਆ ਓਨਾ ਨੂੰ ਹੀ ਹੱਲ ਕਰਨੀ ਚਾਹੀਦੀ ਆ

  • @gsg3128
    @gsg3128 13 днів тому

    ਕਈ ਵਾਰ ਸਾਰੀ ਉਮਰ ਦੇ ਚਾਅ ਦਿਲਾਂ ਵਿੱਚ ਹੀ ਮਰ ਜਾਂਦੇ....... ਕਿਸੇ ਨੂੰ ਦੱਸ ਵੀ ਨਾ ਸਕਦੇ

  • @gurdeepsran-yk4mh
    @gurdeepsran-yk4mh 8 днів тому

    ਮੇਰੀ ਭਾਬੀ ਬਹੁਤ narcissistic ਹੈ ਮੇਰਾ ਭਰਾ ਬਹੁਤ ਭੋਲ਼ਾ ਹੈ ਉਸ ਕੋਲ education ਨਹੀ ਹੈ ਮੇਰੀ ਮਾਂ ਇਸ ਕਲੇਸ਼ ਵਿੱਚ ਪੂਰੀ ਹੋ ਗਈ ਹੁਣ ਵੀ ਘਰ ਵਿੱਚ ਭਾਬੀ ਮੇਰੇ ਡੈਡੀ ਤੇ ਭਰਾ ਨੂੰ ਪਜਲ ਕਰੀ ਰੱਖਦੀ ਹੈ ਪਰ ਮੈਂ ਭਾਬੀ ਦੀ ਆਦਤ ਨੂੰ ਬਹੁਤ ਸਟੱਡੀ ਕੀਤਾ ਹੈ ਤੇ ਮੈਂ ਫੋਰਨ ਵਿੱਚ ਹਾ ਉਨਾ ਵਿੱਚ ਕੋਈ ਦਖਲ ਨਹੀ ਦੇ ਰਹੀ ਪਰ ਭਾਬੀ ਮੇਰੇ ਉੱਪਰ ਵਿ ਕੰਟਰੋਲ ਕਰਨਾ ਚਾਹੀਦੀ ਹੈ ਕਿ ਮੈਂ ਉਸ ਦੇ ਕਹੇ ਮੁਤਾਬਿਕ ਹੀ ਕਿਸੇ ਹੋਰ ਨਾਲ ਵਰਤਾ ਇਨਾ ਰਿਸ਼ਤਿਆਂ ਉੱਪਰ ਵੀ ਵਿਚਾਰ ਰੱਖਣੇ ਵੀਰ ਜੀ

  • @thehunterking8711
    @thehunterking8711 2 місяці тому +3

    ਸਾਡੇ ਪਿੰਡ ਇੱਕ ਐਸਾ ਬੰਦਾ ਏ ਜੋ ਕਿ ਹਰ ਇੱਕ ਬੰਦੇ ਬਾਰੇ ਇਹ ਕਹਿੰਦਾ ਰਹਿੰਦਾ ਕਿ ਉਹ ਫਲਾਣਾ ਬੰਦਾ ਤਾਂ ਘਟੀਆ ਬੰਦਾ ਹੈ ਉਹ ਕਦੇ ਕਿਸੇ ਨੇ ਚੰਗਾ ਨਹੀਂ ਕਹਿੰਦਾ, ਹੁਣ ਸਾਨੂੰ ਇਹ ਲੱਗਣ ਲੱਗ ਪਿਆ ਹੈ ਕਿ ਉਹ ਖੁਦ ਹੀ ਘਟੀਆ ਹੋਵੇਗਾ, ਐਨੀ ਜਿਆਦਾ ਨੈਗੇਟਵਿਟੀ ਅਤੇ ਨਫ਼ਰਤ ਜੋ ਕਿ ਸਾਨੂੰ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ

    • @toortoor783
      @toortoor783 2 місяці тому

      ਅਗਰ ਸਭ ਨੂੰ ਪਤਾ ਹੈ ਕੇ ਓਹ ਚੁਗਲੀਆਂ ਕਰਦਾ ਜਾਂ ਕਰਦੀ ਆ ਪਿੰਡ ਵਾਲੇ ਉਸਨੂੰ ਨਜ਼ਰਅੰਦਾਜ਼ ਕਰੋ ਕ਼ਈ ਬੰਦੇ ਉਸ ਨਾਲ ਬਣਾ ਕੇ ਰੱਖਦੇ ਆ ਪਿੰਡ ਦੀਆਂ ਖਬਰਾਂ ਲੈਣ ਲਈ ਓਹ ਇਹ ਨਹੀਂ ਸਮਝਦੇ ਕੇ ਅਗਰ ਓਹ ਕਿਸੇ ਦੀ ਗੱਲ ਤੁਹਾਡੇ ਕੋਲ ਕਰਦਾ ਤੇ ਤੁਹਾਡੀ ਵੀ ਕਿਸੇ ਕੋਲ ਕਰੂਗਾ

  • @varinderkaur4083
    @varinderkaur4083 11 місяців тому

    Waheguru ji

  • @jogasinghsingh775
    @jogasinghsingh775 11 місяців тому

    Waheguru ji 🙏

  • @tarjitsohal443
    @tarjitsohal443 11 місяців тому +1

    ਬਹੁਤ ਵਧੀਆ ਭਾਜੀ❤

  • @thoughts7663
    @thoughts7663 11 місяців тому

    Sooooo nice , very worth each word

  • @paramjitsingh2344
    @paramjitsingh2344 11 місяців тому

    Sat Shiri Akal Veer g. Thnkuuuu vey much g. Waheguru g kirat rkhn g waheguru waheguru waheguru waheguru waheguru waheguru waheguru waheguru waheguru

  • @know_your_rights1
    @know_your_rights1 11 місяців тому +1

    Well done sir

  • @sarbjeetsingh6632
    @sarbjeetsingh6632 3 місяці тому

    ਧੰਨਵਾਦ ਵੀਰ ਜੀ ❤

  • @gurmeetkaur3620
    @gurmeetkaur3620 11 місяців тому +28

    ਜੇ ਵੀਰ ਜੀ ਤੁਹਾਡੇ ਇਹ ਗੋਲਡਨ ਵਿਚਾਰ ਜ਼ਿੰਦਗੀ ਵਿਚ ਧਾਰ ਲਈਏ ਤਾਂ ਸਾਡਾ ਸੰਸਾਰ ਸੌਖੀ ਬਣ ਜਾਏ ਬਹੁਤ ਬਹੁਤ ਧੰਨਵਾਦ ਜੀ

  • @harpreetsandhu9582
    @harpreetsandhu9582 11 місяців тому +2

    Nice video sir ,ma M.A. Bed aa but mare husband 12th pass a mare live ch aa sarea positive gal he hundea 15 sal ho ge mare marriage nu but asi kde chagra ne kita mare husband bhot spot karde ne mare but ma ve kade aa akare ne kite ke ma jada pari aa mare husband nu duniya dare the jada samja aa . I thank to God i have very spotty, understanding and loving husband.❤❤❤

  • @punjabikitchens9043
    @punjabikitchens9043 11 місяців тому +1

    ਬਹੁਤ ਵਧੀਆ ਜਾਨਕਾਰੀ

  • @udaiveer5059
    @udaiveer5059 11 місяців тому

    bhut sohni gal kiti aa tu c

  • @JasbirSandhu-ql6ux
    @JasbirSandhu-ql6ux 11 місяців тому +1

    We’ll said ji. Valuable talk. Thank ji

  • @user-jf9hl9it9i
    @user-jf9hl9it9i 11 місяців тому

    Very Good motivation ❤

  • @gurmeetkaur3620
    @gurmeetkaur3620 11 місяців тому +2

    Golden vicar ji.sukhi began sada Sankar ji.v v thnxs veer ji.

  • @ramanpreetsajjan8715
    @ramanpreetsajjan8715 11 місяців тому

    Very nice topic choose keeta tusi

  • @AvtarSingh-qn3iv
    @AvtarSingh-qn3iv 11 місяців тому +3

    Always listen to you

  • @jeetguraya789
    @jeetguraya789 11 місяців тому +12

    ਜਿਸ ਕੁੜੀ ਨੂੰ ਓਸ ਦੀ ਮਾਂ ਹੀ ਉਂਗਲਾਂ ਲਾ ਕੇ ਕੰਮ ਨਾ ਕਰਨ ਦੇਵੇ ਬੰਦੇ ਦੇ ਆਖੇ ਨਾ ਲਗਣ ਦਵੇ ਕਿਸੇ ਨਾਲ ਰਲ ਕੇ ਨਾ ਵਰਤਣ ਦੇਵੇ ,ਓਦਾ ਕਿ ਕਰੀਏ ਕਿਓਂਕੇ ਮਾਂ ਨੇ ਸਾਰੀ ਉਮਰ ਆਪ ਕਿਸੇ ਨਾਲ ਨੂੰ ਲਾ ਕੇ ਖਾਦੀ।
    ਕੁੜੀ ਮਾਂ ਪਿਓ ਤੋਂ ਬਿਨਾ ਕਿਸੇ ਦੀ ਮੰਨਦੀ ਨੀ

    • @user-kf1kt6yx9g
      @user-kf1kt6yx9g 10 місяців тому +2

      ਹੋ ਸਕਦਾ ਤੁਹਾਡਾ ਪੁੱਤ ਹੀ ਨਿਕੰਮਾ ਹੋਏ

    • @pritpalsinghdhillon6770
      @pritpalsinghdhillon6770 2 місяці тому

      ਬਿਲਕੁਲ ਸਹੀ

  • @sukhjiwan5647
    @sukhjiwan5647 11 місяців тому +1

    Waheguru Waheguru Waheguru g Thank you so much 😅😅❤

  • @kuldeepkaursandhu1019
    @kuldeepkaursandhu1019 11 місяців тому +1

    Well said

  • @jasbirkaur2086
    @jasbirkaur2086 11 місяців тому

    Good job

  • @amarjitkaur1381
    @amarjitkaur1381 11 місяців тому +2

    Well done veer ji🙏

  • @harjinderkanwal3950
    @harjinderkanwal3950 11 місяців тому +5

    🙏sat shri Akal
    Wahegur Waheguru Waheguru jee
    Thanku so much sir
    Very valuable and effective suggestions for allllllll youngsters

  • @shinderpalkaur363
    @shinderpalkaur363 11 місяців тому

    Bouhat gud vichar ne thuhde veer ji

  • @lakhvirsandhu251
    @lakhvirsandhu251 11 місяців тому +1

    Well done veer ji

  • @taranjotsingh8664
    @taranjotsingh8664 11 місяців тому

    Nice job

  • @bathindachanneliqbalkaur3366
    @bathindachanneliqbalkaur3366 11 місяців тому +1

    Thanx so much brother great knowledge good awairness 🙏

  • @gurjindersingh6833
    @gurjindersingh6833 11 місяців тому +2

    Nice paji 🙏🏽

  • @renusharma1550
    @renusharma1550 11 місяців тому +4

    Very inspirational & helpful video bhaji

  • @manjitsidhu510
    @manjitsidhu510 11 місяців тому +1

    You are so smart and intelligent

  • @prabhdeepsandhu
    @prabhdeepsandhu 11 місяців тому +1

    Your right Veer ji

  • @preetains1171
    @preetains1171 11 місяців тому +1

    Very good job 👏 👍

  • @user-ln9gx4qt1p
    @user-ln9gx4qt1p 11 місяців тому

    Well done ji

  • @darbarathind8873
    @darbarathind8873 11 місяців тому +1

    Very nice

  • @harbhajangill7540
    @harbhajangill7540 11 місяців тому +1

    ਹਾਜੀ

  • @bhupinderbrar3802
    @bhupinderbrar3802 11 місяців тому +1

    Nice video💯

  • @KsSidhu-nb6wf
    @KsSidhu-nb6wf 11 місяців тому +1

    Uttar Chadha zindgi da ik hissa ne jis nal life vadia nikal jandi a ❤

  • @MeenaKaushal-of3zg
    @MeenaKaushal-of3zg 10 місяців тому

    Buhat vadiya veer g👌👌👍👍

  • @HD-vs1tl
    @HD-vs1tl 3 місяці тому

    Education and society awareness very important

  • @sukhmindersingh85
    @sukhmindersingh85 11 місяців тому +4

    Nice veer ji👍👍

  • @Yudhbir_Maltu
    @Yudhbir_Maltu 11 місяців тому +3

    Well done bhaji

  • @kashmirsanda6784
    @kashmirsanda6784 11 місяців тому

    So nice ,Thx veer ji

  • @gaganpreetkaur3617
    @gaganpreetkaur3617 11 місяців тому +5

    I can see you are using narrative therapy and externalising problem.. it’s a great approach

  • @Radhekrishnaaa03
    @Radhekrishnaaa03 10 місяців тому

    veer ji, bda mza aunda tuhanu suna da... ewen lagda koi bahut wdea dost problems da solution smjha reha, ajj kal labde ni eho jehe log aam zindgi ch jehde tuhanu sochan da ek positive najriya dein, sgon haye tauba kr k tuhadda dimag hor kharaab kr denge.... Bahut wdea kam kr rhe ho veer ji... waheguru mehar kre

  • @prabhdeepsandhu
    @prabhdeepsandhu 10 місяців тому

    Your right veer ji

  • @karamjeetkaurkaram2887
    @karamjeetkaurkaram2887 11 місяців тому +1

    Very good motivation veer ji

  • @Miniaturetruckmodelbs4.M
    @Miniaturetruckmodelbs4.M 11 місяців тому +1

    Compromise krn nalo ekla krlo aapne aap nu iho jehe insana too Veey hy me v single e aa pr deen duniya nu dekh k bhot kuj sikh liya ihna kuj sikh liya k sirf single rehna changa lagda hon 🤟 enjoy krda apni life nu 😍

  • @JagmeetKaur-nl1xt
    @JagmeetKaur-nl1xt 11 місяців тому +1

    Good veer g

  • @arjansingh31
    @arjansingh31 11 місяців тому +9

    Veer ji tuhadi videos bhut motivated hundian

  • @surabhigautam5701
    @surabhigautam5701 11 місяців тому +5

    Thank you veerji amazing video 😇🙏

  • @JasbirSandhu-ql6ux
    @JasbirSandhu-ql6ux 11 місяців тому

    Very very true

  • @gurmeetkaur9140
    @gurmeetkaur9140 11 місяців тому +124

    ਸਤ ਸ੍ਰੀ ਅਕਾਲ ਵੀਰ ਜੀ ਜੇ ਘਰ ਵਾਲਾ ਨਿਕੰਮਾ ਹੋਵੇ ਉਹ ਕੋਈ ਕੰਮ ਵੀ ਨ ਕਰਦਾ ਬੱਚਿਆਂ ਦੀ ਕੇਅਰ ਵੀ ਨ ਕਰਦਾ ਹੋਵੇ ਅਤੇ ਆਪਣੇ ਪਰਿਵਾਰ ਬਾਰੇ ਨ ਸੋਚੇ ਫਿਰ ਇਕ ਔਰਤ ਕੀ ਕਰੇ

    • @fit4ever586
      @fit4ever586 11 місяців тому +57

      Kuch masle ese hunde jina da koi hal ni hunda ..rishte bojh ban jande te saari Umar dhone pende ..sirf bcheya krke te ma peo di vjah naal kudia saari Umar nark wargi jindgi jindiya han

    • @sagarsingh6799
      @sagarsingh6799 11 місяців тому +10

      ਬੱਚਿਆਂ ਦੀ ਪਰਵਰਿਸ਼ ਕਰਨਾਂ ਪਿਤਾ ਦਾ ਪਹਿਲਾ ਫਰਜ ਹੈ ਕਮਲੀ ਨਾਲ ਈਰਖਾ ਰਖ ਕੇ ਬੱਚਿਆਂ ਦੀ ਜਿੰਦਗੀ ਖਰਾਬ ਨਹੀ ਕਰਨੀ ਚਾਹੀਦੀ

    • @manjitdhillon9973
      @manjitdhillon9973 11 місяців тому +20

      @@msinghkaur5636ਤੇ ਫਿਰ ਚੰਡੀ ਦਾ ਰੋਲ ਵੀ ਕਰਨਾ ਬਹੁਤ ਜ਼ਰੂਰੀ ਹੈ, ਗੁਲਾਮੀ ਦੀ ਜ਼ਿੰਦਗੀ ਜਿਉਣਾਂ ਸਿਰਫ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ! ਜੀਓ ਰੱਜ ਕੇ ਜੀਓ ਜ਼ਿੰਦਗੀ ਬਹੁਤ ਕੀਮਤੀ ਹੈ, ਮਨੁੱਖਾਂ ਦੇਹੀ ਬਾਰ ਬਾਰ ਨਹੀਂ ਮਿਲਦੀ❤

    • @gorasingh389
      @gorasingh389 11 місяців тому +5

      ਇਹ ਗੱਲ ਤੁਹਾਡੇ ਦਿਮਾਗ ਵਿੱਚ ਘਰ ਕਰਗੀ ਹਰ ਇਕ ਮਾਂ ਬਾਪ ਨੂੰ ਬੱਚੇ ਦੀ ਪ੍ਰਵਾਹ ਹੁੰਦੀ ਆ ਉਸ ਕੋਲ ਪੈਸੇ ਦੀ ਘਾਟ ਤਾਂ ਇਹ ਪੱਕੀ ਗੱਲ ਆ ਜੇ ਪੈਸਾ ਹੈਗਾ ਫਿਰ ਸੋਡੀ ਗੱਲ ਸਹੀ ਹੋ ਸਕਦੀ ਆ

    • @jagjeetkaur2996
      @jagjeetkaur2996 11 місяців тому +11

      ਅੱਗ ਲਾ ਦੇਵੌ ।ਇਹੋ ਜਿਹੇ ਬੰਦੇ ਨੂੰ।

  • @manjit185
    @manjit185 11 місяців тому +1

    Thank you 🙏🏻

  • @anmol_sidhu_YT
    @anmol_sidhu_YT 11 місяців тому +3

    Thank you veer ji 🙏

  • @fatehturbanart6120
    @fatehturbanart6120 11 місяців тому +1

    ਬਹੁਤ ਵਧੀਆ ਵੀਰ ਜੀ ।ਧੰਨਵਾਦ

  • @sukhdevsingh-ni3pu
    @sukhdevsingh-ni3pu 11 місяців тому

    Good veer ji

  • @jasschatha1933
    @jasschatha1933 2 місяці тому

    ਸਤਿ ਸ੍ਰੀ ਆਕਾਲ ਜੀ ਬੋਹਤ ਵਧੀਆ ਵੀਡਿਓ ਹੁੰਦੀਆ ਨੇ ਆ ਤਾ ਸਾਰਿਆ ਤੇ ਬੀਤ ਦੀਆਂ

  • @khushpreetkaur22
    @khushpreetkaur22 11 місяців тому +1

    👌👌

  • @gurpreetkour4626
    @gurpreetkour4626 11 місяців тому +2

    And veere tuc bhot vdiya km Kr rhe ho g
    Best of luck😊😊

  • @user-iz7cy7le4s
    @user-iz7cy7le4s 3 місяці тому

    ਜੀ ਵੀਰ ਜੀ ਬਹੁਤ ਹੀ ਅੱਛੇ ਵਿਚਾਰ ਦੱਸੇ ਹਨ ਜ਼ਰੂਰ ਜਿਦਗੀ ਵਿਚ ਕੰਮ ਆਉਣਗੇ ਜੀ ਦਾਸ ਕਨੇਡਾ ਵਿਖੇ ਇੰਦਰਜੀਤ ਸਿੰਘ

  • @singhjudge9496
    @singhjudge9496 11 місяців тому

    ਮੇਰੇ ਨਾਲ ਪਿਆਰ ਹੈ

  • @gurpreetkour4626
    @gurpreetkour4626 11 місяців тому +2

    Shi h sariya glla thodiya veer g
    Aa sb nu m aavdi life ch vekh chuki h ya kehlo sb problem ton hun Jeet gyi h
    Pr Ik gl kehna jrur chaugi k discus kro aapas ch Aaram nal gl kro
    Sb Shi hunda h Fer
    Meri life ch v bhot kuj Hoya Ik Tym c jdo lgda c sb Khatam
    Mera Te mere bete da Ki bnu
    Pr mere husband da kehna Ki vishvas rkh m sb Shi krdu
    Ena da kehna mnna Te Fer sochna k koi Nhi kehde h ta sb thik hi hoju
    Te gl Jwa sach hoi ajj kthe h bhot khush v h
    Bs ena hi h ke ik duje nu suno tkke nal glla naa bnao Aapne aap ch

  • @user-tz7sw2wn6g
    @user-tz7sw2wn6g 11 місяців тому

    Singh sahib ji🙏..veer ji reste vich sab jaij hai.par par par dhoka nhe BAS

  • @kamalpreetdhaliwal3901
    @kamalpreetdhaliwal3901 11 місяців тому +1

    Well done veerg

  • @sarbjitkaur7814
    @sarbjitkaur7814 11 місяців тому

    👍🏽👏👏

  • @Boparai9971
    @Boparai9971 2 місяці тому

    Thodi salah bahut badiya veer ji 🙏🙏🙏🙏🙏🙏🙏

  • @ghsjaulakalan6217
    @ghsjaulakalan6217 11 місяців тому +2

    Thanks

  • @shan_1224
    @shan_1224 11 місяців тому

    My husband is also negative
    But tohade video mere lie kafi useful hai
    👍👍👍

  • @Editer5312
    @Editer5312 11 місяців тому

    Thank u veer ji

  • @ramansaini8268
    @ramansaini8268 11 місяців тому

    Bhot bhot vdiaa gla c bro😊dil nu bhot vdiaa lgiyà sun k

  • @mohammadrafi5850
    @mohammadrafi5850 3 місяці тому

    Allah bless you veer ji main tuhanu dasna chohndi haa k jado mere Husband kise karn mere nal bahans karde aa uss time main chup kar jandi haa and Sahi time dekh k apni gall samaza lani aa Allah ji da shukar hai🙏❤ sadi life khushiyaan bhari hai 8year.ho gaye marriage nu koyi Babby bi nhi hai but phir bhi kade mehna nahi mariya shukariya Allah ji❤❤❤

  • @dhandli8081
    @dhandli8081 3 місяці тому

    Thanks bro

  • @big649
    @big649 3 місяці тому

    ਸਤਿ ਸ੍ਰੀ ਆਕਾਲ ਜੀ। ਤੁਹਾਡੀਆਂ ਵਿਚਾਰਾਂ ਸੁਣੀਆਂ ਵਧੀਆ ਲੱਗੀਆਂ ਨਵੀਆਂ ਗਲਾਂ ਸਿੱਖਣ ਨੂੰ ਮਿਲਿਆਂ। ੪੪ ਸਾਲਾਂ ਦੀ ਸ਼ਾਦੀ ਸ਼ੁਦਾ ਜ਼ਿਦਗੀ ਖ਼ੁਸ਼ਗਵਾਰ ਲੰੰਗੀ ਹੈ। ਤੁਹਾਡੀਆਂ ਦੋ ਸਲਾਹਾਂ
    ਵਿੱਚ ਕੁੱਝ ਨਵੀਆਂ ਗੱਲਾਂ ਸਿੱਖਣ ਨਾਲ ਰਹਿਦੀ ਉਮਰ ਵਿਚ ਸਕਾਇਤ ਨਾ ਆਵੇ ਦਾ ਅਕੀਦਾ ਕਰਦਾ ਹਾਂ।

  • @jagjitjhajj1350
    @jagjitjhajj1350 Місяць тому

    Veer ji app di all information is too good
    Ja husband,his mom always negative hi gal kurn
    All.people di back taa talk kurn
    Wife da father brother sister nu vi bad khan
    Fer ki kra lady
    Last 24 years
    Same problem
    Due to children life nu push kri jani ha 50%ladies same na

  • @romigill8781
    @romigill8781 9 місяців тому

    Ryt

  • @Ravneet572
    @Ravneet572 2 місяці тому

    Very good method to explain about big problem.really this is a big problem nowadays with everyone I think reason kuj nhi hunda bss overthinking ho jandi ek duje li

  • @satinderkaur1866
    @satinderkaur1866 Місяць тому

    Very good I like it 👌

  • @nenusingh8962
    @nenusingh8962 11 місяців тому +1

    👍👍👍👍

  • @GurmeetSingh-sq3uc
    @GurmeetSingh-sq3uc 11 місяців тому

    Ok, ji

  • @indersandhu634
    @indersandhu634 11 місяців тому

    👍❤❤

  • @sukh_khush
    @sukh_khush 10 місяців тому

    ਬਹੁਤ ਵਧੀਆ ਵੀਰ ਜੀ

  • @Paramdairyfarm
    @Paramdairyfarm 3 дні тому

    Very good veer ji❤

  • @kaurpreeti633
    @kaurpreeti633 11 місяців тому

    🙏👍

  • @parmjitkaurwaheguruji5292
    @parmjitkaurwaheguruji5292 11 місяців тому

    💯🙏

  • @sunehrigotta
    @sunehrigotta 11 місяців тому

    ❤❤❤