ਆਓ ਜਾਣੀਏ, ਜ਼ਿੰਦਗੀ 'ਚ ਸਭ ਤੋਂ ਵੱਧ ਜ਼ਰੂਰੀ ਕੀ ਹੈ? | Achieve Happily | Gurikbal Singh

Поділитися
Вставка
  • Опубліковано 9 лип 2023
  • #achievehappily #gurikbalsingh #pixilarstudios #priorities #life
    ਸਾਡੇ ਵਿੱਚੋਂ ਬਹੁਤ ਲੋਕ ਦੁਨੀਆਦਾਰੀ ਵਿੱਚ ਜਿਹੇ ਮੋੜ 'ਤੇ ਫ਼ਸਿਆ ਮਹਿਸੂਸ ਕਰਦੇ ਹਨ, ਜਿੱਥੇ ਉਨ੍ਹਾਂ ਦਾ ਮਨ, ਦਿਮਾਗ, ਤੇ ਸੋਚ, ਵਿਕਲਪਾਂ ਦੇ ਘੇਰੇ 'ਚ ਉਲਝ ਜਾਂਦੇ ਹਨ। ਉਨ੍ਹਾਂ ਲਈ ਚੋਣ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ ਕਿ ਇਹ ਚੀਜ਼ ਪਹਿਲ 'ਤੇ ਰੱਖਾਂ ਜਾਂ ਦੂਜੀ? ਇਹ ਸਹੀ ਰਹੇਗਾ ਜਾਂ ਦੂਜਾ? ਹਾਲਾਂਕਿ, ਹਰ ਹਾਲ 'ਚ ਚੋਣ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਹੀ ਕਰਨੀ ਪਵੇਗੀ। ਸਾਡੇ ਸਹੀ ਫ਼ੈਸਲੇ ਸਾਡੀ ਜ਼ਿੰਦਗੀ ਨੂੰ ਹੋਰ ਸਾਰਥਕ ਬਣਾ ਸਕਦੇ ਹਨ, ਤੇ ਕਈ ਗ਼ਲਤ ਫ਼ੈਸਲਿਆਂ ਦਾ ਸਾਨੂੰ ਸਾਰੀ ਉਮਰ ਪਛਤਾਵਾ ਰਹਿੰਦਾ ਹੈ। ਇਹ ਵੀਡੀਓ ਤੁਹਾਨੂੰ ਆਪਣੀਆਂ ਤਰਜੀਹਾਂ ਨੂੰ ਕ੍ਰਮਵਾਰ ਰੱਖਣ ਦੇ ਢੰਗ ਦੱਸੇਗਾ, ਅਤੇ ਇਹ ਢੰਗ ਤੁਹਾਨੂੰ ਦੁਵਿਧਾ ਭਰੇ ਹਾਲਾਤਾਂ ਤੋਂ ਪਾਰ ਦੇਖਣ ਦੀ ਯੋਗਤਾ ਪ੍ਰਦਾਨ ਕਰਨਗੇ।
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Розваги

КОМЕНТАРІ • 54

  • @kuldeepsinghgill4327
    @kuldeepsinghgill4327 11 місяців тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐❤️ ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ ❤️🙏🙏🙏🙏🙏🙏😊😊😊😊

  • @amarjeetaman381
    @amarjeetaman381 11 місяців тому +1

    Thanks g veer

  • @GurjitSingh-jn8ru
    @GurjitSingh-jn8ru 11 місяців тому +4

    First comment

  • @gulabkaur2492
    @gulabkaur2492 11 місяців тому

    Very nice and informative video 🎉

  • @drsidhu7721
    @drsidhu7721 11 місяців тому +1

    Good job ਵੀਰ ਜੀ

  • @princerandhawa8008
    @princerandhawa8008 11 місяців тому +1

    @Achivelyhappyachivement ❤paji all time favourite content ❤

  • @makhnasingh9209
    @makhnasingh9209 10 місяців тому +1

    👍👍👌👌

  • @Embroideryshorts2598
    @Embroideryshorts2598 11 місяців тому +3

    Thahdiya videos life nu sahi raah leja rahi soch hor v vadia hundi ja Rahi life layi 😊

    • @PB-qv4sc
      @PB-qv4sc 11 місяців тому +1

      Bilkul ji, apna match h kuch prabh

  • @ravdeep-yu9og
    @ravdeep-yu9og 11 місяців тому

    ਬਹੁਤ ਵਧੀਆ ਵੀਰ g, ਤੁਸੀ ਸਭ ਕੁਜ ਵਧੀਆ ਹੀ ਦੱਸਦੇ ਹੋ 'ਮੇਰਾ ਮਨ ਬਹੁਤ ਥੋਡੇ ਨਾਲ ਗੱਲ ਕਰਨ ਨੂੰ, ਪਰ no ਨਹੀਂ ਲੱਗਦਾ 👍

  • @harcharn1628
    @harcharn1628 11 місяців тому +1

    Congratulations veer g for one lakh subscribers👍👍🙏🙏

  • @MRCREATIVETALKS
    @MRCREATIVETALKS 11 місяців тому

    Good thinking

  • @charnjeetmaan
    @charnjeetmaan 11 місяців тому

    ਧੰਨਵਾਦ ਜੀ 🙏

  • @MrSingh-lw2xt
    @MrSingh-lw2xt 11 місяців тому

    ਧਨਵਾਦ ਵੀਰੇ। ਬਹੁਤ ਚੰਗੀ ਸੇਵਾ ਕਰ ਰਹੇ ਹੋ ਤੁਸੀਂ।🙏

  • @amritkaur7089
    @amritkaur7089 11 місяців тому +2

    Bahut acha veer ji

  • @user-sq2kv5ws8v
    @user-sq2kv5ws8v 11 місяців тому

    Good bhai ji

  • @manjitkaurbuttar743
    @manjitkaurbuttar743 11 місяців тому

    Thanks

  • @rajwinderkaur2308
    @rajwinderkaur2308 11 місяців тому

    ਬਹੁਤ ਧੰਨਵਾਦ 🙏

  • @rajpalkaursandhu307
    @rajpalkaursandhu307 11 місяців тому

    Thanks veer jee

  • @ManjitKaur-pl3em
    @ManjitKaur-pl3em 11 місяців тому +1

    good guidence

  • @manjitbrar8783
    @manjitbrar8783 11 місяців тому

    God bless you always 🙏🙏

  • @harpalbrar5912
    @harpalbrar5912 11 місяців тому +1

    V v nice

  • @1384jeet
    @1384jeet 11 місяців тому

    Another amazing video.....stay blessed

  • @user-gm2eg3nc2w
    @user-gm2eg3nc2w 2 місяці тому

    ❤❤

  • @Gg-sn1yk
    @Gg-sn1yk 11 місяців тому

    Thank u veer ji...I will definitely try❤

  • @onkarsingh5436
    @onkarsingh5436 11 місяців тому

    Excellent.. 👌

  • @balk5298
    @balk5298 10 місяців тому

    🙏🏻

  • @gurinderkaur4191
    @gurinderkaur4191 11 місяців тому

    Bahut vadia Veer.

  • @satvinderkaurkhera5081
    @satvinderkaurkhera5081 10 місяців тому

    God bless you bete

  • @KamaljeetKaur-ow2wh
    @KamaljeetKaur-ow2wh 11 місяців тому

    Good job 😊😊

  • @manbirkaur2004
    @manbirkaur2004 11 місяців тому

    God bless you sir

  • @user-dg9me6jl2x
    @user-dg9me6jl2x 11 місяців тому

    👍🏻

  • @user-ke1yf2tz7l
    @user-ke1yf2tz7l 11 місяців тому

    ਬਹੁਤ ਵਧੀਆ ਵੀਰ

  • @rashpaldhanoa1184
    @rashpaldhanoa1184 11 місяців тому

    Very healthy and supportive speech 🙏🏻🙏🏻👌👌

  • @KulwinderKaur-tt6yl
    @KulwinderKaur-tt6yl 11 місяців тому

    God bless you ❤

  • @dalbirmadhio9817
    @dalbirmadhio9817 11 місяців тому

    Really great information for great future thx

  • @ginnikahlon3055
    @ginnikahlon3055 11 місяців тому

    Bhut vadia knowledge dinda ho paji edha he new episode la k I aw kro ❤

  • @preetains1171
    @preetains1171 11 місяців тому

    Great 👍 job brother from hounslow

  • @harpreetkaur6598
    @harpreetkaur6598 11 місяців тому

    🙏🙏👌👍

  • @baljindersingh9461
    @baljindersingh9461 11 місяців тому

    ਵੀਰ ਜੀ ਮਨ ਦੇ ਖਿਆਲ ਬਾਰੇ ਜਾਣਕਾਰੀ ਦਿਉ ਪਲੀਸ 🙏🙏

  • @gurditsingh1479
    @gurditsingh1479 11 місяців тому

    ❤❤🙏🙏

  • @kiranjeetgill-iv6zt
    @kiranjeetgill-iv6zt 11 місяців тому

    👍👌❤️🙏

  • @GurpreetKaur-xc4um
    @GurpreetKaur-xc4um 11 місяців тому

    Punjabi suits humble request to try ladies all kind punjabi suits

  • @harbhajangill7540
    @harbhajangill7540 11 місяців тому

    ਵੀਰ ਜੀ ਮੈਨੂ ਪਤਾ ਨਹੀਂ ਚੱਲ ਰਿਹਾ ਕੇ ਮੈਂ ਆਪਣੇ ਬੱਚਿਆਂ ਨੂੰ ਧਰਮ ਦੇ ਕੰਮ ਵਿੱਚ ਕਿਸ ਤਰਾਂ ਜੋੜਾਂ ਲੋਕਾਂ ਸੇਵਾ ਤੇ ਪਰਾਤਮਤਾ ਦਾ ਨਾਮ ਲੈਣ ਕੰਮ ਤਾਂ ਆਪੀ ਬਰਕਤ ਪੈਂਦਿਆਂ ਹਨ ਜੇ ਰੱਬ ਵੱਲ ਤੁਰੇ ਪੇ
    ਜਿੱਥੇ ਅਸੀ ਰਹਿੰਦੇ ਹਾਂ ਇੱਕਲ ਘਰ ਹੀ ਪੰਜਾਬਿਆ ਦਾ ਹੈ

  • @kabaddii
    @kabaddii 11 місяців тому +2

    Y g plzz ik gal de utte video bna do ha fr comment reply krdo pllzz plzzz mae kafi sme to puzzle hoi janda c es gal to
    Positive soch kive de soch hundi aa mtlb v kida de thinking g positive khende aa
    Positive mtlb kise cheej dea kamiya shd k changyia nu dekhna ja kuj hor

  • @kuldeepgrewal8981
    @kuldeepgrewal8981 11 місяців тому

    😔😔😔😔🥺🥺🥺🥺🥺

  • @RahulKumar-pj7ch
    @RahulKumar-pj7ch 11 місяців тому +1

    So great bro keep going God bless us br positive be calm be respectful with anyone 😊

  • @Gurpreet-kaur.
    @Gurpreet-kaur. 11 місяців тому +1

    Veer g mnu bhut depression hai plz help me

  • @user-ip8lp5rv7v
    @user-ip8lp5rv7v 11 місяців тому

    Main sara din phon te khrab krdi aa

  • @NareshSingh-lk9po
    @NareshSingh-lk9po 11 місяців тому

    Thanks veer ji