ਸਮਾਂ ਕਿੰਨਾ ਵੀ ਬੁਰਾ ਹੋਵੇ, ਇਹ 2 ਗੱਲਾਂ ਹਮੇਸ਼ਾ ਯਾਦ ਰੱਖਿਓ, Best Life Changing Moral Story, Punjabi Alfaaz

Поділитися
Вставка
  • Опубліковано 2 січ 2025

КОМЕНТАРІ • 603

  • @bakhshishaatma-zn7sv
    @bakhshishaatma-zn7sv 6 місяців тому +214

    ਬਹੁਤ ਗਿਆਨ ਦੇਣ ਵਾਲੀ ਕਹਾਣੀ ਸੁਣਾਈ ਹੈ ਵੀਰ ਜੀ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @PammaUppal
    @PammaUppal 5 місяців тому +64

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @rajveer__sidhu627
    @rajveer__sidhu627 5 місяців тому +40

    ਬਹੁਤ ਵਧੀਆ ਕਹਾਣੀ ਲੱਗੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤

  • @KuldeepSingh-sg1ym
    @KuldeepSingh-sg1ym 5 місяців тому +16

    ਬਹੁਤ ਵਧੀਆ ਜੀ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ ਚੰਗੇ ਕਰਮਾ ਦਾ ਫਲ ਵਾਹਿਗੁਰੂ ਜਰੂਰ ਦਿੰਦਾ ਆ ਜੀ 🙏🙏

  • @amandeepsony6510
    @amandeepsony6510 Місяць тому +10

    ਬਹੁਤ ਵਧੀਆ ਗਿਆਨ ਦਿੱਤਾ ਵਾਹਿਗੁਰੂ ਜੀ

  • @surjitkaur9964
    @surjitkaur9964 4 місяці тому +36

    ਬਹੁਤ ਕੁਝ ਸਿੱਖਣ ਦੀ ਲੋੜ ਹੈ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ

  • @SiraaStudio
    @SiraaStudio 6 місяців тому +56

    ਬਹੁਤ ਖੂਬ ❤️
    ਵਾਹਿਗੁਰੂ ਨੂੰ ਯਾਦ ਰੱਖੋ ਹਮੇਸ਼ਾ 🙏🏻

  • @KulwantSingh-th8ep
    @KulwantSingh-th8ep 6 місяців тому +23

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ 🙏

  • @NeelamSaini-s2x
    @NeelamSaini-s2x 5 місяців тому +9

    ਸੱਜੇ ਵੀ ਕਿਸੇ ਦਾ ਮਾੜਾ ਨਾ ਸੋਚ ਪਰਮਾਤਮਾ ਆਪੇ ਸਭ ਠੀਕ ਕਰਦਾ ਹੈੈ ਵਾਹਿਗੁਰੂ ਜੀ

  • @Princepal_kaurKaur_princepal
    @Princepal_kaurKaur_princepal 3 місяці тому +10

    Sb te mehar rhkna waheguru ji

  • @ParamkaurParamKaur
    @ParamkaurParamKaur 5 місяців тому +6

    ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਸੋਹਣੀ ਸੀ ਵੀਡੀਓ 🎉😊

  • @amrjeetkauramarjeet2464
    @amrjeetkauramarjeet2464 6 місяців тому +94

    ਸਾਡੇ ਤੇ ਵੀ ਬਹੁਤ ਹੀ ਮਾੜਾ ਵਕਤ ਚਲ ਰਿਹਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ, 🙏🙏

    • @hsshsingh8415
      @hsshsingh8415 6 місяців тому +5

      Can I will help you

    • @InderjeetKaur-ty6nj
      @InderjeetKaur-ty6nj 6 місяців тому +8

      Sade te v bahut mada time CHL reha 5 month pure ho gye c mere baby boy hoke pura ho gyaa mean v bahut sad a

    • @VSGill-zj4ki
      @VSGill-zj4ki 6 місяців тому +3

      Waheguru ji m.kre

    • @HarpreetKaur-yd4gb
      @HarpreetKaur-yd4gb 6 місяців тому +3

      ​@@InderjeetKaur-ty6nj waheguru ji kripa Karan 🙏🙏🙏🙏🙏

    • @soniaduggal7937
      @soniaduggal7937 5 місяців тому +2

      Mere te v bahot mada time chal reha hai please waheguru ji waheguru ji mai bahot dukhi aa mere te mada time chal Raha hai kirpa karo 😢😢😢

  • @kulwindersingh-dx7kh
    @kulwindersingh-dx7kh 3 місяці тому +17

    ਕਦੇ ਵੀ ਹਾਰ ਨਾ ਮਨੋ ਜੀ ਹਮੇਸ਼ਾ ਲਗਾਤਾਰ ਸੰਘਰਸ਼ ਕਰਦੇ ਰਹੋ। ਸਬਰ ਸੰਤੋਖ ਰੱਖੋ ਜੀ ❤❤👍👍👌👌

  • @Panjabimotivation
    @Panjabimotivation 6 місяців тому +287

    ਚੰਗਾ ਸੁਣੋ, ਚੰਗਾ ਬੋਲੋ, ਏਹੀ ਇਨਸਾਨੀਅਤ ਹੈ

  • @PardeepSidhu-ze5vp
    @PardeepSidhu-ze5vp 4 місяці тому +8

    Waheguru ji waheguru ji waheguru ji waheguru ji waheguru ji

  • @GurmukhSingh-tp7sd
    @GurmukhSingh-tp7sd 3 місяці тому +7

    Wahiguru ji 🙏is story de rahi tuc zindgi di bhut vaddi gl sikhti 😊

  • @BootaLalllyan-no6bu
    @BootaLalllyan-no6bu 6 місяців тому +59

    ਚੰਗੇ ਕਰਮ ਕਰੌ ਤੇ ਮਿਹਨਤ ਵੀ ਕਰਦੇ ਰਹੋ ਬਹੁਤ ਵਧੀਆ ਮੈਸੇਜ ਏ ਜੀ ❤❤❤❤❤

  • @binderbondli6545
    @binderbondli6545 5 місяців тому +91

    ਮੈਂ ਵੀ ਇਸ ਟਾਇਮ ਬਹੁਤ ਜ਼ਿਆਦਾ ਗ਼ਰੀਬੀ ਕਟ ਰਿਹਾ ਹਾਂ,ਤੇ ਚਾਲੀ ਸਾਲ ਮੇਰੇ ਮਾਪੇਆਂ ਨੇ ਵੀ ਗ਼ਰੀਬੀ ਹੰਡਾਈ😢😢🙏🙏

    • @crazynob9375
      @crazynob9375 4 місяці тому +14

      ਵਾਹਿਗੁਰੂ ਜੀ ਮਿਹਰ ਕਰਨਗੇ ਸੱਚੇ ਪਾਤਸ਼ਾਹ ਜੀ

    • @HUNTREZ123
      @HUNTREZ123 4 місяці тому +2

      Same

    • @KomalBhalan-zj3jh
      @KomalBhalan-zj3jh 4 місяці тому +3

      Sahi gl aa greebi katni bhaut aaokhi aa waheguru kise te gareebi na pave

    • @gurmeetkaur1523
      @gurmeetkaur1523 3 місяці тому

      Waheguru ji 🙏🙏 mehar karna 🙏🙏

    • @FollowJesus33357
      @FollowJesus33357 3 місяці тому +2

      Mai v, don't worry, time will come

  • @harbansbhullar7318
    @harbansbhullar7318 6 місяців тому +54

    ਬਹੁਤ ਵਧੀਆ ਕਹਾਣੀ ਹੈ ਜੀ

  • @Okok-yt9dx
    @Okok-yt9dx 4 місяці тому +7

    Bahut hi badhiya kahaniyan bhejiye❤❤❤

  • @gurmeetkaur1523
    @gurmeetkaur1523 3 місяці тому +7

    Bahut hi badiya story aa ji te bahut hi badiya morale aa ji❤❤

  • @surjitsinghbitta
    @surjitsinghbitta 4 місяці тому +8

    Waheguru ji sab te Meher karenge 🙏🙏🙏🙏🙏🙏

  • @DeSiboyBlogger001
    @DeSiboyBlogger001 5 місяців тому +12

    Bahut vada sikhiya ona lai jo apna jivan khtam kar rahe ne 🙏🙏

  • @AkashAkashdeepsingh-u5p
    @AkashAkashdeepsingh-u5p 5 місяців тому +9

    ਬਹੁਤ ਵਧੀਆ ਸਟੋਰੀ ਲਗੀ 22 ਜੀ

  • @Naharsingh-c2n
    @Naharsingh-c2n 3 місяці тому +3

    ਬਹੁਤ ਵਧੀਆ ਗੱਲ ਜੀ ਵੀਰ ਤੇ ਮੇਹਰ ਕਰੇ ਰੱਬ 🙏🙏🙏🙏🙏🙏🙏

  • @preetikaur6107
    @preetikaur6107 2 місяці тому +7

    Bhut vadyia Story WaheGuru G

  • @GurdeepSingh-xl6nt
    @GurdeepSingh-xl6nt 4 місяці тому +6

    Thnks veer ji...🙏bhut vadyia teh knowledge wali story hai...❤

  • @ButaSingh-t8u
    @ButaSingh-t8u 5 місяців тому +6

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🌹🌹🌹🌹🌹🌹🌹🌹

    • @ButaSingh-t8u
      @ButaSingh-t8u 5 місяців тому

      ਸਤਿਨਾਮ ਸ੍ਰੀ ਵਾਹਿਗੁਰਰੂ ਜੀ

  • @sukhvirdoburjiofficial8639
    @sukhvirdoburjiofficial8639 4 місяці тому +6

    ਬਹੁਤ ਵਧੀਆਂ

  • @BaljitKaur-e7h
    @BaljitKaur-e7h 4 місяці тому +5

    ਬਹੁਤ ਵਧੀਆ ਵੀਰਾਂ ਜੀ

  • @dansinghmannmann3456
    @dansinghmannmann3456 6 місяців тому +22

    ਰੱਬ ਚੜਦੀ ਕਲਾ ਬਖਸੇ ਜੀ

  • @JaspreetsinghJas-in5nn
    @JaspreetsinghJas-in5nn 5 місяців тому +13

    ਬਹੁਤ ਵਧੀਆਂ ਵੀਡੀਓ ਸਿੱਖਿਆ ਦਿੰਦੀ ਹੈ ਬਾਈ

  • @manjeetmanjeet8419
    @manjeetmanjeet8419 4 місяці тому +6

    Waheguru sab te mehr kre❤

  • @subasinghsubasingh2761
    @subasinghsubasingh2761 6 місяців тому +4

    ❤❤ waheguru ji ka Khalsa waheguru ji ki Fateh

  • @ekamjotsingh814
    @ekamjotsingh814 4 місяці тому +6

    Bahut vadiya kahaani aa

  • @sukhjinderguraya4066
    @sukhjinderguraya4066 3 місяці тому +15

    ਵੀਰ ਜੀ ਇਸ ਵਰਗੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਦਾ ਨਾਂਅ ਦੱਸਿਉ ਜੀ, ਮੈਨੂੰ ਕਹਾਣੀਆਂ ਪੜ੍ਹਣ ਦਾ ਸ਼ੌਕ ਹੈ।।

  • @shingarasingh2721
    @shingarasingh2721 4 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhchahalpb3169
    @singhchahalpb3169 3 місяці тому +8

    ਵਾਹਿਗੁਰੂ ਜੀ 🙏🏽🙏🏽👍

  • @lovejeetsingh_4848
    @lovejeetsingh_4848 4 місяці тому +5

    ਬਹੁਤ ਵਧੀਆ ਕਹਾਣੀ ਜੀ🙏

  • @KuldeepSingh-dt7yc
    @KuldeepSingh-dt7yc 5 місяців тому +4

    Bhutan Vadiyaa ji ❤se Waheguru ji tohanu hamesha khush rakhe

  • @HarjinderSingh-c1h
    @HarjinderSingh-c1h 6 місяців тому +12

    Waheguru g sukh rakna budh mat baksana waheguru g

  • @HarjinderSidhu-vq9ni
    @HarjinderSidhu-vq9ni 3 місяці тому +5

    Waheguru g sad nu khus rakhi 🙏🙏

  • @billasoundsangatpura2099
    @billasoundsangatpura2099 5 місяців тому +5

    ਬਹੁਤ ਹੀ ਵਧੀਆ ਸੋਚ ਹੈ ਵੀਰ ਜੀ

  • @DhroovUnbeatable
    @DhroovUnbeatable 3 місяці тому +4

    Bahut sahi explain kia h

  • @punjabirostboy21978
    @punjabirostboy21978 5 місяців тому +5

    Waheguru ji mehr kreyo

  • @parveenrani5726
    @parveenrani5726 6 місяців тому +10

    ਵਾਹਿਗੁਰੂ ਜੀ 🙏🙏🙏🙏🙏🙏

  • @vickygarry5020
    @vickygarry5020 5 місяців тому +4

    Same situation vich chal riha aa..rabb sukh rakhe

  • @ParbhAasraJhanherihomeforhelpl
    @ParbhAasraJhanherihomeforhelpl 6 місяців тому +5

    ਬਹੁਤ ਵਧੀਆ ਲੱਗਿਆਂ

  • @tanveersingh5954
    @tanveersingh5954 5 місяців тому +5

    ਵਾਹਿਗੁਰੂ ਗੁਰੂ ‌ਜੀ

  • @BahaderSingh-bp2ti
    @BahaderSingh-bp2ti 5 місяців тому +5

    Bohut vadiya lagda tuhada vichar

  • @SimranjeetKaur-vt4nl
    @SimranjeetKaur-vt4nl 3 місяці тому +2

    Bhut vdy line's veer ji..🥲🙂 waheguru ji❤🙏

  • @ManpreetKaur-v9l1r
    @ManpreetKaur-v9l1r 4 місяці тому +4

    Wahe Guru mehar karn gyee. Sab te

  • @komalpreetsingh1294
    @komalpreetsingh1294 6 місяців тому +7

    waheguru ji waheguru ji waheguru ji waheguru ji waheguru ji waheguru ji waheguru ji

  • @rajinderkaur8834
    @rajinderkaur8834 6 місяців тому +8

    Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji

  • @manmeetkaur7749
    @manmeetkaur7749 6 місяців тому +8

    Bahut bahut dhanwaad veerji ess motivational story layi❤

  • @karnalsingh369
    @karnalsingh369 6 місяців тому +13

    ਬਹੁਤ ਵਧੀਆ ਜੀ

  • @GurpartapLakha
    @GurpartapLakha 5 місяців тому +3

    Waheguru ji waheguru ji waheguru ji waheguru ji waheguru ji waheguru ji

  • @harbanssingh3378
    @harbanssingh3378 6 місяців тому +5

    Very good bhai saab ji sach nu rakho khich ke Waheguru ji aap nu Tarkki bakhshe bhai saab ji

  • @romysandhusandhu3359
    @romysandhusandhu3359 6 місяців тому +81

    ਕਹਾਣੀ,,,, 7 ਤੋਂ 10 ਮਿੰਟਾਂ ਦੀ ਸੁਣੀ ਜਾ ਸਕਦੀ,,, ਇਹਨੀ ਲੰਬੀ ਵੀਡੀਊ ਬਹੁਤ ਘੱਟ ਦੇਖ ਦੇ ਲੋਕ,,,

    • @Sidhumoosewala-l2h
      @Sidhumoosewala-l2h 3 місяці тому +12

      Jitho apaan video forword karde aa othey ungli Rakhi rakhi te video tej hojaawe gi te 30% time hi lwegi

    • @LakhwinderSingh-v6u
      @LakhwinderSingh-v6u 3 місяці тому +4

      Dekho upar view 😂

    • @Harjit20k
      @Harjit20k 2 місяці тому +2

      Speed 2x krloo

    • @sampuransinghsampuransingh6366
      @sampuransinghsampuransingh6366 2 місяці тому

      ਹੱਸਣ ਵਾਲੀ ਕੀ ਗੱਲ ਆ ਬਹੁਤ vdiya ਗੱਲ ਸਿੱਖਣ ਨੂੰ ਮਿਲੀ ਆ ਕਹਾਣੀ ਵਿੱਚੋ ​@@LakhwinderSingh-v6u

    • @sampuransinghsampuransingh6366
      @sampuransinghsampuransingh6366 2 місяці тому

      ਕਿਓਂ ਯਰ ਜ਼ਿੰਦਗੀ ਐਨੀ ਸ਼ੋਟੀ ਤੇ bg ਹੋ ਗਈ ਆ ਕੀ ਕੁਜ ਚੰਗਾ ਸੁਣ ਦਾ ਵੀ ਸਾਡੇ ਕੋਲ ਟਾਈਮ ਨੀ ਰਿਹਾ 🙄

  • @communitychapter8499
    @communitychapter8499 11 днів тому +1

    ਵਾਹਿਗੁਰੂ ਜੀ ਕਾ ਖਾਲਸਾ 🙏🙏ਵਾਹਿਗੁਰੂ ਜੀ ਕੀ ਫਤਿਹ 🙏🙏

  • @amanpreetsingh6204
    @amanpreetsingh6204 5 місяців тому +4

    ਬਹੁਤ ਵਧੀਆ

  • @kawalpreetkaurbatth7623
    @kawalpreetkaurbatth7623 Місяць тому +3

    Boht boht dhanwaad g

  • @surjitsinghbitta
    @surjitsinghbitta 4 місяці тому +5

    Waheguru waheguru satnam ji z🙏🙏🙏🙏🙏

  • @bobybans3471
    @bobybans3471 Місяць тому +1

    ❤ ਵਾਹਿਗੁਰੂ ਜੀ ਸੱਭ ਨੂੰ ਸੱਬਰ ਹਿਮਤ ਬਖ਼ਸ਼ੇ.❤

  • @manpreetchoudhary506
    @manpreetchoudhary506 5 місяців тому +5

    Bhut khoob

  • @daljeetsingh-ds4bj
    @daljeetsingh-ds4bj 4 місяці тому +3

    Bhut vadiya khani ji ❤❤

  • @gurpreetgurig4
    @gurpreetgurig4 4 місяці тому +4

    ਵਾਹਿਗੁਰੂ ਜੳ

  • @PunjabiLokkahaniyanpms
    @PunjabiLokkahaniyanpms Місяць тому +3

    ਬਹੁਤ ਸੋਹਣੀ ਕਹਾਣੀ

  • @KultarSingh-rr2tv
    @KultarSingh-rr2tv 6 місяців тому +24

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @sikh.post7951
    @sikh.post7951 5 місяців тому +3

    Waheguru ji 🙏 sab te mher karna

  • @KalasinghkalasinghKalasinghkal
    @KalasinghkalasinghKalasinghkal Місяць тому +3

    ਮੇਰੇ ਤੇ ਵੀ ਬਹੁਤ ਮਾੜਾ ਟਾਇਮ ਚੱਕ ਰਿਹਾ ਵੀਰ ਵਾਹਿਗੁਰੂ ਮੇਹਰ ਕਰਨ ਗੇ

  • @baljeetkaurjott3336
    @baljeetkaurjott3336 3 місяці тому +5

    Hart touching story ❤❤

  • @ranjitkaurdhaliwal2065
    @ranjitkaurdhaliwal2065 6 місяців тому +4

    ਵਾਹਿਗੁਰੂ ਜੀ

  • @AmeenSharma-hy6iw
    @AmeenSharma-hy6iw 3 місяці тому +6

    ਮੇਰੇ ਤੇ ਵੀ ਇਸ ਨੌਜਵਾਨ ਵਾਲਾ ਸਮਾਨ ਚੱਲ ਰਿਹਾ

  • @amitmehan6201
    @amitmehan6201 2 місяці тому +2

    Thanks for sharing such a beautiful lesson ❤

  • @parveenr299
    @parveenr299 6 місяців тому +6

    Waheguru ji 💕 🙏

  • @shivomverma5218
    @shivomverma5218 6 місяців тому +4

    Bohot vadiya veere....

  • @nvtelecom6991
    @nvtelecom6991 12 днів тому +1

    ਬਾਈ ਗਰੀਬੀ ਤਾਂ ਨਹੀਂ ਕਹਿ ਸਕਦੇ। ਮੋਬਾਇਲ ਰਿਪੇਅਰ ਦੀ ਦੁਕਾਨ ਆ ਪੈਸੇ ਵਧੀਆ ਬਣ ਜਾਂਦੇ ਆ ਪਰ ਪੈਸੇ ਦੀ ਜਰੂਰਤ ਹੀ ਏਨੀ ਆ ਹੱਥ ਤੰਗ ਹੋ ਜਾਂਦਾ। ਆਪਣੀਆਂ ਜਰੂਰਤਾਂ ਹੀ ਐਨੀਆ ਜ਼ਿਆਦਾ ਆਪਣੇ ਕੋਲ ਜਿੰਨੇ ਵੀ ਪੈਸੇ ਹੋਣ ਉਹ ਪੂਰੀਆਂ ਨਹੀਂ ਹੋ ਸਕਦੀਆਂ। ਕਹਾਣੀ ਬਹੁਤ ਪ੍ਰੇਰਨਾ ਦੇਣ ਵਾਲੀ ਹੈ। ਬਹੁਤ ਵਧੀਆ ਉਪਰਾਲਾ ਹੈ ਚੈਨਲ ਦਾ।

  • @shivanisharma5562
    @shivanisharma5562 6 місяців тому +6

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @SanjeevKumar-cz5ni
    @SanjeevKumar-cz5ni 6 місяців тому +5

    Very beautiful and nice motivation

  • @maansingla3595
    @maansingla3595 Місяць тому

    ਸਿਰਾ ਹੀ ਆ ਬਾਈ ਖਿੱਚ ਕੇ ਕੰਮ ਨੂੰ😍😍😘😘...

  • @kulbeersingh5592
    @kulbeersingh5592 4 місяці тому +2

    Waheguru ji 🙏🏻🙏🏻 sahi

  • @digitalsanjeev6103
    @digitalsanjeev6103 5 місяців тому +3

    Very true. Mein khud gwaah han . It's 100% true. Thank for this energetic story

  • @sandeepsran7393
    @sandeepsran7393 4 місяці тому +3

    Bhut bhut bhut bhut bhut sohna lagha ji

  • @mahinderjitsinghmd.7675
    @mahinderjitsinghmd.7675 4 місяці тому +4

    DHAN SATGURU
    NAANAKDEV 15:05 JI NARAYAN NIRANKAR WAHEGURUJI!!
    Thank you Sir!!!
    Excellent!!!

  • @KajalSandhu-vb3jr
    @KajalSandhu-vb3jr 6 місяців тому +3

    Waheguru ji sarbat Da bhla kreo 🙏🙏

  • @charankour
    @charankour 6 місяців тому +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @Gurjit__Atwal
    @Gurjit__Atwal 22 дні тому

    ਬਹੁਤ ਜਿਆਦਾ ਵਧੀਆ ਕਹਾਣੀ ਹੈ ਵੀਰ ਜੀ❤❤

  • @pritamkaur2520
    @pritamkaur2520 6 місяців тому +5

    Bahut sunder veechar hai

  • @BachitarSingh-pe2uj
    @BachitarSingh-pe2uj 6 місяців тому +6

    Waheguru ji 🙏🙏🙏🙏🙏🌹🌹🌹🌹🌹🌷🌷🌷🌷🌷

  • @manidadra8964
    @manidadra8964 6 місяців тому +2

    Waheguru ji sab da bhla krna ji

  • @nirmalsinghgurayanirmalsin8862
    @nirmalsinghgurayanirmalsin8862 6 місяців тому +5

    Waheguru ji ka khalsa waheguru ji ki Fateh

  • @Sardari____
    @Sardari____ 4 місяці тому +3

    Sache Patsah Malik Waheguru jee ❤️🙏🌎 Vishnu Hari Govind Ram ❤️🙏🌎 Jai Siya Ram ❤️🙏 Radhe Krishna ❤️🙏🌎 Jai Om Namah Shivay Om Pariwar Namah ❤️🙏🌎🙏🕉️🌎🙏🕉️🌎🙏🕉️🌎🙏🕉️⚔️

  • @Sardul.
    @Sardul. Місяць тому

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏

  • @HJSingh-jj5px
    @HJSingh-jj5px 6 місяців тому +5

    ਇਹ ਵੀਡੀਓ ਜ਼ਬਰਦਸਤੀ ਬਣਾਇਆ ਗਿਆ ਹੈ । 🙏

  • @navjotgurm729
    @navjotgurm729 6 місяців тому +6

    Dhan Dhan guru nanak dev ji

  • @drkuldeepsinghupkar2354
    @drkuldeepsinghupkar2354 5 місяців тому +5

    Good motivation

  • @mattubrotherpresents
    @mattubrotherpresents 6 місяців тому +8

    Mehnat vich hi parmatma hai

  • @harwindernatt126
    @harwindernatt126 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AmrajitSingh-tf8kg
    @AmrajitSingh-tf8kg 6 місяців тому +1

    Satnam waheguru ji 🙏🙏🌹🌹