The power of subconscious mind, ਮਨੁੱਖ ਦੇ ਅਵਚੇਤਨ ਮਨ ਦੀ ਤਾਕਤ

Поділитися
Вставка
  • Опубліковано 22 лис 2024

КОМЕНТАРІ • 366

  • @Surjit-singh83
    @Surjit-singh83 5 місяців тому +225

    ਬਿਲਕੁਲ ਸੱਚ ਗੱਲ੍ਹਾਂ ਨੇ ,ਜਦੋਂ ਦਾ ਮੈ ਏਸ ਚੀਜ਼ ਨਾਲ ਜ਼ਿੰਦਗੀ ਸ਼ੁਰੂ ਕੀਤੀ,ਓਦੋਂ ਤੋਂ ਮੇਰੀ ਜ਼ਿੰਦਗੀ ਬਦਲ ਗਈ,ਬਹੁਤ ਕੁਝ ਚੰਗਾ ਆਇਆ, ਅੱਜ ਤੋਂ ਇੱਕ ਸਾਲ ਪਹਿਲਾ ਮੈ ਸੋਚਣਾ ਸ਼ੁਰੂ ਕੀਤਾ ਸੀ ਕੇ 2024 ਵਿਚ ਮੇਰਾ ਨਵਾ ਘਰ ਬਣ ਜਾਣਾ,ਹੁਣ ਸੱਚ ਮੁੱਚ 15 ਦਿਨ ਪਹਿਲਾ ਮੈ 15 ਲੱਖ ਦਾ ਘਰ ਲਿਆ,ਇਹ ਕਮੈਂਟਸ ਜਿਸ ਥਾਂ ਤੇ ਲਿਖਿਆ ਉਸ ਵਕਤ ਮੇਰੇ ਨਵੇਂ ਘਰ ਵਿਚ ਰੰਗ ਦਾ ਕੰਮ ਚਲ ਰਿਹਾ ਸੀ,ਤੇ ਮੈ ਵੀਰ ਦੀ ਵੀਡਿਉ ਦੇਖ ਰਿਹਾ ਸੀ,

    • @Parmindersingh-vv5bz
      @Parmindersingh-vv5bz 5 місяців тому +11

      ਫ਼ੇਰ ਤੇ ਕੰਗਰੈਟੁਲੇਸ਼ਨ ਬਰੋ ਜੀ

    • @jatinderkaur1217
      @jatinderkaur1217 5 місяців тому +10

      Mere naal vi EDA hi hoya g.meri zindgi badl gai a Puri Tara .Hun mai Khush rehndi AA.te life vich skoon hi sakoon AA.😊

    • @amritpalsingh-mm5rc
      @amritpalsingh-mm5rc 5 місяців тому +1

      Good job veer ji God bless you

    • @Gurpreet.Kaushal
      @Gurpreet.Kaushal 5 місяців тому +2

      ਬਾਈ ਜੀ ਇਹ ਸਭ ਕੁਝ ਸੱਚ ਹੈ 🙏

    • @veerpalkaur2517
      @veerpalkaur2517 5 місяців тому +3

      ♥️

  • @gurpreetkaur-xq9fq
    @gurpreetkaur-xq9fq 4 місяці тому +7

    ਕੁਝ ਹੋਣਾ ਨਾ ਹੋਣਾ ਵੱਖਰੀ ਗੱਲ ਆ ਇੱਕ ਵਾਰ ਬੰਦਾ ਚੰਗਾ ਜਰੂਰ ਸੋਚਣ ਲੱਗ ਜਾਂਦਾ, positivity ਆਉਂਦੀ ਆ। ਢੇਰ ਅਸੀਸਾਂ ਵੀਰ ਲਈ

  • @manmeetbrar001
    @manmeetbrar001 10 днів тому +1

    Amazing informative videos thank you so much for sharing:)

  • @tedewalhoney2525
    @tedewalhoney2525 5 місяців тому +82

    ਇਸ ਵਿਸ਼ੇ ਬਾਰੇ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ

  • @jyotidhiman-yd3mg
    @jyotidhiman-yd3mg 5 місяців тому +17

    Menu ta tuhadi shakal dekh k hi positivity feel ho jadi , ik wakhra noor aa positivity da , waheguru ji ne jo tuhanu dita

    • @GurkaramSekhon
      @GurkaramSekhon 5 місяців тому

      You have GOD gifted personility mesmerisng wayof talking
      MayGOD bless youlong happy life

  • @shergillranjit659
    @shergillranjit659 5 місяців тому +17

    ਹਾਂਜੀ ਮੈਨੂੰ ਇਕ ਸਾਲ ਹੋ ਗਿਆ ਇਹ ਸਬ ਫ਼ਾਲੋ ਕਰਦੀ ਨੂੰ ਬਹੁਤ ਕੁਝ ਹਾਸਲ ਕੀਤਾ thanku universe ❤❤

    • @pbcricketnews2133
      @pbcricketnews2133 5 місяців тому

      Sach a ehh ??

    • @harmandeep1287
      @harmandeep1287 3 місяці тому

      Same

    • @gora88johal
      @gora88johal 3 місяці тому

      ਕਿਵੇਂ ਕੀ ਕਰਨਾ plz help me

    • @smalldiyremedies098
      @smalldiyremedies098 2 місяці тому

      ਵੀਰ ਜੀ ਮੈ ਬਹੁਤ ਹੀ ਜਿਆਦਾ negative ਆ।। ਸਭ ਕੁਝ ਹੋਣ ਦੇ ਬਾਵਜੂਦ ਵੀ ਮੈ ਸਾਰਾ ਦਿਨ negative ਸੋਚ ਕੇ sad ਰਹਿਣੀ ਆ । ਮੈ ਇੰਨਾ ਚੀਜ਼ਾਂ ਚੋ ਨਿਕਲਣਾ ਚਾਹੁੰਦੀ ਆ ।। ਮੈ ਤਾਂ ਸਾਰਾ ਦਿਨ ਆਵਦੇ ਦਿਮਾਗ ਚ ਇਹੀ story ਬਣਾਉਂਦੀ ਰਹਿਣੀ ਆ ਕੇ ਮੰਮੀ ਦੀ death ਹੋ ਗਈ ਤਾਂ ਮੈ ਕੀ ਕਰੂੰਗੀ, ਪਾਪਾ ਦੀ ਹੋਗੀ ਕਿ ਕਰੂੰਗੀ । ਅਵੇ ਬੈਠੀ ਸੋਚਦੀ ਰਹਿਣੀ ਆ। ਬਹੁਤ ਜਿਆਦਾ negative ਆ ਵੀਰ g

    • @pbcricketnews2133
      @pbcricketnews2133 2 місяці тому

      @@smalldiyremedies098 overthinking hai tuhanu

  • @SukhwinderSingh-fy7vp
    @SukhwinderSingh-fy7vp 5 місяців тому +50

    ਮੇਰਾ ਫੇਵਰੇਟ ਵਿਸ਼ਾ ❤

  • @gunpreetkaur6417
    @gunpreetkaur6417 Місяць тому +1

    Thxs bro bhut vdea glln krde ho tusi

  • @turbanlover8664
    @turbanlover8664 3 місяці тому +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @ravinderkaur9445
    @ravinderkaur9445 5 місяців тому +10

    ਢੇਰ ਸਾਰੀ ਲਾਭਦਾਇਕ ਜਾਣਕਾਰੀ ਦੇਣ ਲਈ ਧੰਨਵਾਦ।

  • @kuldeepsinghkhehra1889
    @kuldeepsinghkhehra1889 5 місяців тому +3

    ਬਹੁਤ ਵਧੀਆ ਗੱਲਾਂ ਆ ਜੀ ਤੁਹਾਡੀਆਂ ਇਹ ਇੱਕ ਚੰਗੀ 🙇ਸੋਚ ਦਾ ਨਤੀਜਾ ਆ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ📹🎥 ਵਧੀਆ ਲੱਗ ਦੀਆਂ ਆ ਜੀ 💯✔️

  • @BalwinderSingh-be2wv
    @BalwinderSingh-be2wv 3 місяці тому +1

    ਸਹੀ ਗੱਲ ਹੈ ਵੀਰ ਜੀ। ਖੁਸ਼ ਰਹੋ।

  • @Hansdavinder
    @Hansdavinder 5 місяців тому +2

    ਬਿਲਕੁਲ ਸਹੀ ਗੱਲ ❤ ਕਹਿ ਰਿਹਾ ਸਾਡਾ ਵੀਰ ਗਰੇਵਾਲ ਸਾਬ

    • @anmolgrewalzz
      @anmolgrewalzz  5 місяців тому

      ਧੰਨਵਾਦ ਵੀਰੇ 🙏

  • @Proudmum652
    @Proudmum652 5 місяців тому +5

    Eh gal bilkul Sahi aa.. law of attraction is well described in “The Secret” book. Mere husband di file wich problem hon krke he couldn’t get visa to the country where he lived for 11 years. We were not even applying thinking that there are higher chances of refusal. Mei Chupehra sahib krna start kita and daily visualise krna start kita k asi Ohna nu AirPort ton lein gye aan and he is coming back. My work is 40 mins away from my place, all the way to my work I used to think of him coming back and our future plans. J waise gal krde tan asi kehna visa possible nyi aa but j positively sochde tan kehna nothing is impossible, anyway we applied for his tourist visa which has higher chances of refusal and with God’s grace he got visa without even department asking a single question. Waheguru da Lakh Lakh Shukar aa🙏🏻

    • @ravikaur7997
      @ravikaur7997 5 місяців тому

      May I talk to u please, want to know about chaupehra sahib 🙏

    • @Proudmum652
      @Proudmum652 4 місяці тому

      @@ravikaur7997 yes please let me know what you want to know 🙏🏻 I will be able to explain

  • @harwinder.s
    @harwinder.s 5 місяців тому +4

    ਬਹੁਤ ਹੀ ਵਧੀਆ ਇੰਫੋਰਮੇਸ਼ਨ ਦੇ ਰਹੇ ਹੋ ਤੁਸੀਂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏

  • @gillpardesi
    @gillpardesi 5 місяців тому +10

    ❤ ਵੀਰ ਜੀ ਤੁਹਾਡੀਆਂ ਗੱਲਾ ਸੁਣ ਕੇ ਮੇਰੀ ਜਿੰਦਗੀ ਬਲਦ ਰਹੀ ਹੈ

  • @honeyjatt758
    @honeyjatt758 5 місяців тому +3

    , ਵੀਰ ਜੀ ਤੁਹਾਡੀਆਂ ਗੱਲਾਂ ਬੋਹਤ ਵਾਅਦਿਆਂ ਹੁੰਦੀਆਂ

    • @anmolgrewalzz
      @anmolgrewalzz  5 місяців тому

      ਸ਼ੁਕਰੀਆ ਵੀਰ ਜੀ 🙏

  • @Parmindersingh-vv5bz
    @Parmindersingh-vv5bz 5 місяців тому +8

    ਹਾਜੀ ਜਰੂਰ ਜੀ ਜਰੂਰ ਜਾਣਕਾਰੀ ਦੀਆਂ ਗੱਲਾਂ ਵੀ ਕੋਈ ਪੁਸ਼ ਕੇ ਦੱਸੀ ਦੀਆਂ ਵੀਰ ਜੀ
    ਐਂਡ ਧੰਨਵਾਦ ਜੀ 🙏

  • @healthjourney8938
    @healthjourney8938 5 місяців тому +1

    veere tusi jo kuj dsya its really happened whenever i think positive ohi hunda jo sochya janda

  • @gurjantsingh8592
    @gurjantsingh8592 3 місяці тому +2

    ਬਹੁਤ ਵਧੀਆ ਵੀਰ ਜੀ

  • @EKAM_MEHDUDAN
    @EKAM_MEHDUDAN 4 місяці тому +1

    Bhut bhut dhanbad veer ji ...loka nu positive bnon di kosish krn lai.

  • @ravinderkaur9445
    @ravinderkaur9445 4 місяці тому +1

    ਬਿਲਕੁਲ ਸਹੀ।

  • @sarbjeetkaur71-oe3kf
    @sarbjeetkaur71-oe3kf 5 місяців тому +8

    ਸੱਚ ਕਹਿਆ ਤੁਸੀਂ ਮੇਰੇ ਨਾਲ ਬਹੁਤ ਟਾਈਮ ਤੋਂ ਐਦਾ ਹੀ ਹੁੰਦਾ ਆ ਰਿਹਾ ਸਵੇਰੇ ਉੱਠਦਿਆਂ ਸਾਰ ਮੇਰੇ ਦਿਮਾਗ ਤੇ ਇਹੋ ਜਿਹੀਆਂ ਗੱਲਾਂ ਚੜ੍ਹ ਜਾਂਦੀਆਂ ਸਾਰਾ ਦਿਨ ਮਨ ਬਹੁਤ ਦੁਖੀ ਰਹਿੰਦਾ ਸੀ ਹੁਣ ਥੋੜੇ ਦਿਨਾਂ ਤੋਂ ਠੀਕ ਹਾਂ

  • @SushmaKaur-ox9gv
    @SushmaKaur-ox9gv 4 місяці тому +3

    ਬਿਲਕੁਲ ਸਹੀ ਗੱਲ ਵੀਰ ਜੀ 👏

  • @makhangillramuwalamoga6273
    @makhangillramuwalamoga6273 Місяць тому +1

    ryt bro..101%

  • @PreetKaur-o9s
    @PreetKaur-o9s 4 місяці тому

    Thanku veer ji tadi gal sun ke bhout jada relax hogi mai ❤❤.............🙏mera exam si bhout tension si but hun realx aa ...thx veer ji 🙏❤

  • @hardeepkaur2657
    @hardeepkaur2657 5 місяців тому +1

    ਧੰਨਵਾਦ ਵੀਰੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਤੁਸੀਂ.........

  • @Varinderkaur-fe7zp
    @Varinderkaur-fe7zp 4 місяці тому +1

    ਬਿਲਕੁਲ ਸਹੀ ਗੱਲ ਕਹੀ ਵੀਰ ਜੀ 👍

  • @sameerbhatia1704
    @sameerbhatia1704 4 місяці тому +3

    Tussi bahut vadia gallan kittiyan veer ji....bilkul right hai ji sab tuhadia gallan...👍👍Thank you Veer ji🙏

  • @situationalenglish5244
    @situationalenglish5244 5 місяців тому +5

    Law of attraction ne Mainu Buhat dukha cho bahr kdeya te khud da business setup Krn ch buhat help kri❤❤

  • @ParveenKaur-nk8kr
    @ParveenKaur-nk8kr 5 місяців тому +1

    You opened my eyes 😊I use to do simran in the morning after my tea❤as I got my retirement 😊I got relaxed 😊relaxed is ok but I got too relaxed 😊while I drink my tea in the morning 😊I go on the UA-cam. I have to stop it.🙏🏼🙏🏼👍👍

  • @LaliAathwal
    @LaliAathwal 4 дні тому +1

    Gud good yr shi kam kar rahe ho ❤😊

  • @SurenderSingh-ir8mw
    @SurenderSingh-ir8mw 5 місяців тому +1

    ਬਹੁਤ ਵਧੀਆ ਲੱਗਿਆ ਸੁਣ ਕੇ ਕਿ ਮੇਰੇ ਵਾਂਗੂ ਹੋਰ ਵੀ ਕੋਈ ਸੋਚਦਾ ਹੈ

  • @Sidhu22legend
    @Sidhu22legend 5 місяців тому +3

    Waheguru ik asa simran hai jis da jap kr k parmatma nal.mail.ho jnda hai jis nu waheguru mil gya hor ki chida hai

  • @Ramansidhu-l6r
    @Ramansidhu-l6r 2 місяці тому +1

    Haji veer ji ehe video bhut loka di life badal sakdi aa eda di video hor bnao 😊🙏

  • @ParamjitKaur-l8r
    @ParamjitKaur-l8r 4 місяці тому +1

    ਧੰਨਵਾਦ ਜੀ

  • @kamalkaur2444
    @kamalkaur2444 3 місяці тому +2

    Ur videos r informative nd contains eye opening content,god bless you Anmol,
    I’m blessed, I’m healthy , wealthy and wise.🙏u have a pure nd beautiful soul 🙏

  • @kamalkaur2444
    @kamalkaur2444 3 місяці тому +1

    Really informative

  • @johalsabb
    @johalsabb 4 місяці тому +1

    Bilkul sahi gal a tuhadi anmol veere ❤❤

  • @DaljitSingh-z2m
    @DaljitSingh-z2m 5 місяців тому +8

    Thanku veere ❤😊

  • @daljitkaurlall5282
    @daljitkaurlall5282 4 місяці тому +3

    Thnx putter ji ❤Bhot vdiya message ditta 🙏🏾,,next video da intjaar rhega🙏🏾

  • @BikarmjeetSingh-fw1zk
    @BikarmjeetSingh-fw1zk 4 місяці тому +1

    ਬਹੁਤ ਵਧੀਆ👍💯

  • @rinkubains2972
    @rinkubains2972 4 місяці тому +1

    Thanku bhaji nice video more videos

  • @हिमांशु-Tiwari
    @हिमांशु-Tiwari Місяць тому

    बहुत बढ़िया वीर जी

  • @RTblessed
    @RTblessed 3 місяці тому +1

    True brother ..

  • @JyotiSafri-l3g
    @JyotiSafri-l3g 5 місяців тому +11

    Thanku thanku thanku anmol veere ❤ thanku so much tuhdai tiching bhuttttt bhutttt vadiaa aa veree sb lyi te bhuttttt jaruri v aa sb lyi 👍❤️ thanku 🤗😊✨✨

  • @tedewalhoney2525
    @tedewalhoney2525 5 місяців тому +34

    ਅਵਚੇਤਨ ਮਨ ਕੋਈ ਭਾਸ਼ਾ ਨੀ ਸਮਝ ਸਕਦਾ , ਇਹ ਸਿਰਫ਼ ਜਜ਼ਬਾਤ ਜਾਂ ਕਲਪਨਾ ਵਿੱਚ ਦਿਖਦੀਆ ਤਸਵੀਰਾਂ ਸਮਝਦਾ

  • @HarpreetKaur-eq6fc
    @HarpreetKaur-eq6fc 5 місяців тому +3

    Bhut sohni veido ❤❤❤

  • @sherryambala3830
    @sherryambala3830 5 місяців тому +4

    Bohot hi vadiya gal

  • @Kaurbrar00001
    @Kaurbrar00001 5 місяців тому +8

    ਨਾਨਕ ਦੁੱਖੀਆ ਸਬ ਸੰਸਾਰ

  • @HarpreetKaur-u2d
    @HarpreetKaur-u2d 4 місяці тому +2

    Dhanyawad veer

  • @mohjot53
    @mohjot53 4 місяці тому +1

    Thank you ver ji

  • @karajnarula1758
    @karajnarula1758 5 місяців тому +2

    Very good 👍 thank you 🙏

  • @SukhwinderSingh-ct3yw
    @SukhwinderSingh-ct3yw 4 місяці тому +1

    Don’t compare urself with others is the best way to be positive in life i think 🤔

  • @kaurranjit7699
    @kaurranjit7699 4 місяці тому +1

    Subconscious mind is most powerful in human body

  • @ArshpreetKaur75
    @ArshpreetKaur75 5 місяців тому +23

    Yess use law off attraction from last 4 years ...and it's works like magic ❤❤❤

  • @inderjitkaur3005
    @inderjitkaur3005 5 місяців тому +1

    Thanks veer, very helpful video for me.🙏

  • @navpreetkaur6504
    @navpreetkaur6504 4 місяці тому +1

    Bilkul shi

  • @vishalsidhu5406
    @vishalsidhu5406 5 місяців тому +6

    Omega alpha table charts💹 te special video bnaao kive use control kr skde aa vgra vgra??

  • @SukhwinderSingh-ct3yw
    @SukhwinderSingh-ct3yw 4 місяці тому +1

    Positivity always 🎉❤

  • @sukhjeet8359
    @sukhjeet8359 4 місяці тому +1

    Bahut vdiya tareeke nal smjaya h.
    Nice bro

  • @lakhbirsingh2116
    @lakhbirsingh2116 5 місяців тому +11

    ਵਾਹਿਗੁਰੂ ਦਾ ਮੰਤ੍ਰ ਰੋਜ਼ 5/10 ਮਿਨਟ ਰੋਜ਼ ਕਰੋ ਮਾੜੇ ਖਿਆਲ ਦੂਰ ਹੋ ਜਾਣਗੇ

  • @RajinderKaur-zt1he
    @RajinderKaur-zt1he 5 місяців тому +2

    Bilkul sach aa bete! Gurbani v iho hi samjhondi aa g,jad sach da input hohega tad output v sach hi avega

  • @thanks488
    @thanks488 5 місяців тому +5

    thanks 😇

  • @ankitachauhan9977
    @ankitachauhan9977 5 місяців тому +11

    Good job 👍 Anmol veer
    Bohat Achi video h

  • @surjitgill662
    @surjitgill662 5 місяців тому +2

    ਬਹੁਤ ਵਧੀਆ ਦਸਿਆ ਬੇਟਾ ਜੀ
    ❤❤❤❤🎉🎉🎉

  • @bikkarsinghgrewal658
    @bikkarsinghgrewal658 5 місяців тому +3

    Very good vichar han

  • @ParamjitKaur-st2oy
    @ParamjitKaur-st2oy 3 місяці тому +1

    Very good 🎉🎉 God bless you

  • @deepindersandhar3518
    @deepindersandhar3518 5 місяців тому +9

    Thank you veere...most awaited topic.....also i want more videos on this topic and one more thing i really want to go on meditation and spiritual path but i don't know how to and where to start...plz make videos on both topics

  • @sarbjeetkaur6569
    @sarbjeetkaur6569 5 місяців тому +5

    Thanks veer ji ❤❤❤❤❤🎉🎉🎉🎉

  • @JasvirSingh-j3z
    @JasvirSingh-j3z 4 місяці тому +2

    Verry Good Vichar ji aap Verry Good Boy ❤❤❤❤❤❤❤❤❤

  • @Yubeu_lajeu_13011
    @Yubeu_lajeu_13011 5 місяців тому +2

    Amezing

  • @kanwalsingh3122
    @kanwalsingh3122 3 місяці тому +1

    @Anmol Grewal Vlogs. Bro Main kafi time ton tuhada content dekh reha. Tusi Buhat vadyia kar rahe ho!! buhat vadyia content hai!! 1. Thoda ya suggestion hai je tusi koi eda da topic choose karde ho tan background which calm aur buhat hi light background music. Aur tuhade topic accoding lighting "clam room lighting for youtube video" tusi google karna( For indoor shooting). Tuda content hor attractive lagna. Rab Tuhanu chardi kala which rakhe!!

  • @narinderkour3412
    @narinderkour3412 5 місяців тому +1

    Thankyou so much 🙏

  • @jaspreetkaur1097
    @jaspreetkaur1097 5 місяців тому +4

    Yes right.👍

  • @GurpreetSingh-vt4qu
    @GurpreetSingh-vt4qu 5 місяців тому +2

    Bhut informative and inspiration videos hundian tuhadian 🙏🏻🙏🏻👍🏻❤️

  • @manpreetkaur-vb6lc
    @manpreetkaur-vb6lc 5 місяців тому +4

    Explain bhut vdyia karya
    Plz hor vedios laike ayeo is topic te

  • @Simranjeet_kaur0045
    @Simranjeet_kaur0045 4 місяці тому +1

    I will try 😊😊

  • @rajveerkaurakku7675
    @rajveerkaurakku7675 5 місяців тому +3

    ❤❤❤ thankyou brother ❤❤❤🙏🙏🙏🙏

  • @surjitgill662
    @surjitgill662 5 місяців тому +2

    Thanks thabks ji

  • @paramjeetkaur433
    @paramjeetkaur433 5 місяців тому +4

    Very nice video, Thanks

  • @jagdeepkaurkaur1766
    @jagdeepkaurkaur1766 4 місяці тому +2

    Thanx veer g hun m apni life nu tohadi videos di help na acchi bnaygi ty eh m krungi hi krungi

  • @jaswantkaur2485
    @jaswantkaur2485 5 місяців тому +6

    Lovely vlog

  • @hardeepkaur1635
    @hardeepkaur1635 4 місяці тому +1

    God bless you put

  • @princegill9259
    @princegill9259 5 місяців тому +6

    Thanks veer

  • @ramansidhu2245
    @ramansidhu2245 5 місяців тому +4

    Thanks 👍

  • @jackleenkaurparmar
    @jackleenkaurparmar 4 місяці тому +2

    Thnqq ❤✨💜

  • @NailBarYT
    @NailBarYT 4 місяці тому +1

    Thank you for this valuable information brother 🙏

  • @RajveerSinghBatra
    @RajveerSinghBatra 5 місяців тому +9

    Amazing❤

  • @Lucky_Short_status_love_sad
    @Lucky_Short_status_love_sad 5 місяців тому +14

    Ma is video di wait kar reha se

  • @satwindersingh5556
    @satwindersingh5556 5 місяців тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ

  • @manjitkaur6548
    @manjitkaur6548 5 місяців тому +1

    Bilkul theek khe rhe ho bete bhut fyeda hunda

  • @JotiChoudhary-fv8xs
    @JotiChoudhary-fv8xs 5 місяців тому +7

    Anmol bro thkuu😊

  • @balwinderdhillon5326
    @balwinderdhillon5326 5 місяців тому +3

    Very nice vichar

  • @inderkhehra7485
    @inderkhehra7485 5 місяців тому +2

    Bahut vadiya sir ji hor vi video banao es vishe te

  • @manjindergillgill4074
    @manjindergillgill4074 4 місяці тому +1

    Thankuu bro for good information

  • @rajbinderkaur8281
    @rajbinderkaur8281 5 місяців тому +1

    Thank you so much anmol vere baut sohni video👍

  • @ImmanuelPrerna
    @ImmanuelPrerna 5 місяців тому +1

    Thank you finally ... You make this video.. In very few month ago. I was request to you please male the video of sibconsicous mind

  • @charanjitkaur2035
    @charanjitkaur2035 5 місяців тому +2

    Good Speech

  • @SukhwinderSingh-ct3yw
    @SukhwinderSingh-ct3yw 4 місяці тому +1

    Away from negative thoughts 💭