Bahut vadiya uprala jee. Sikhaan nu eho jey scientists dee bahut jaroorat hai jo saadi vakhri pehchaan nu facts naal agey rakhde han. Keep doing this good job.
wow this is really good. Even though we knew this but a UK based research now confirms, makes all the community feel proud. Waheguru Ji Ka Khalsa Waheguru Ji Ki Fateh...
Great initiative .No doubt dumala is very safe due to layers covered with iron rings to defect sword attack. Bullet proof jackets have layers of kevlar fabric of various weights plates. So concept of layers gives better protection. Great thought by Dashmesh Pita. Waheguruji
Turban mean pag manukh nu garami thand chote se bachai is ka paryog emergency me pani lane uche sathan se neeche or neeche se uche or jakhami mareej ko uthane ke liye or jakhami hone per patti badhane ke liye or chehare ke sundarata badhane ke liye kee ja sakti he
ਐਵੇਂ ਨਹੀਂ ਇਹ ਚੀਜਾਂ ਬਕਸ਼ੀਆ ਆਪਾਂ ਨੂੰ ਗੁਰੂ ਸਾਹਿਬ ਨੇ ਸਾਰੀਆਂ ਦੇ ਮਤਲਬ ਨੇ
ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਬਹੁਤ ਅੱਗੇ ਤਕ ਸੀ, ਹਲੇ ਆਉਣ ਵਾਲੇ ਟਾਈਮ ਵਿਚ ਹੋਰ ਪ੍ਰਤੱਖ ਹੋਵੇਗਾ, ਧੰਨ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🙏
ਸੱਚ ਐ ਜੀ
ਵਾਹ ਜੀ ਵਾਹ ਜੋ ਕਦੇ ਕਿਸੇ ਨੇ ਨਹੀਂ ਸੋਚਿਆ ਉਹ ਸਰਦਾਰ ਜੀ ਨੇ ਕਰ ਕੇ ਵਿਖਾ ਦਿੱਤਾ। ਗੁਰੂ ਜੀ ਦੀਆਂ ਰਹਿਮਤਾਂ ਸਦਾ ਤੁਹਾਡੇ ਉੱਤੇ ਵਰਸਦੀਆਂ ਰਹਿਣ।
ਗੁਰੂਜੀ ਤੇਰੇ ਸਿੰਘ ਲਾਡਲੇ ਆਉਂਦੇ ਗੋਲ਼ ਦੁਮਾਲਿਆਂ ਵਾਲੇ❤
Singh singhniyaa vi ji
ਕੇਸ ਕੰਗਾ ਕਛਹਿਰਾ ਕੜਾ ਕ੍ਰਿਪਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਾਤ ਹੈ ਵਾਹਿਗੁਰੂ ਵਾਹਿਗੁਰੂ ਜੀ
ਗੁਰੂ ਸਾਹਿਬ ਨੇ ਤਾਂਹੀ ਦਸਤਾਰ ਦੀ ਵਰਤੋਂ ਵਾਸਤੇ ਸਿੱਖਾਂ ਨੂੰ ਹੁਕਮ ਕੀਤਾ, ਇਹ ਉਹਨਾਂ ਦੀ ਬਹੁਤ ਵਧੀਆ ਤੇ ਅੱਗਾਓਂ ਸੋਚ ਸੀ
ਵਾਜਾਂ ਵਾਲੇ ਸਤਿਗੁਰੂ ਦੀ ਬਖਸ਼ਿਸ਼ ਦਸਤਾਰ ਦਾ ਅਧਿਆਤਮਕ ਮਹੱਤਵ ਵੀ ਬਹੁਤ ਵੱਡਾ ਹੈ ਜੀ।
ਗੁਰੂ ਸਾਹਿਬ ਜੀ ਨੇ ਜੋ ਕੁਝ ਵੀ ਬਖਸ਼ਿਐ ਓਸ ਦਾ ਬਹੁਤ2 ਵੱਡਾ ਮਤਲਬ ਏ ਜੋ ਅਸੀ ਨਹੀ ਸਮਝ ਸਕੇ।ਪਰ ਦੁਨੀਆ ਸਮਝ ਰਹੀ ਐ।
ਕੋਟਾਨ ਕੋਟਿ ਸ਼ੁਕਰਾਨੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਸਤਾਰ ਲਈ
ਗੁਰੂਆਂ ਦੀ ਬਖਸ਼ੀ ਦਸਤਾਰ ਹਰ ਪੱਖੋਂ ਸਿਰ ਦੀ ਹਿਫ਼ਾਜ਼ਤ ਕਰਦੀ ਹੈ।
ਬਾਬਾ ਫਤਹਿ ਸਿੰਘ ਜੀ ਦਾ ਬਖਸ਼ਿਆ ਹੋਇਆ ਪਵਿੱਤਰ ਦੁਮਾਲਾ ਹੈ! ਧੰਨੁ ਧੰਨੁ ਬਾਬਾ ਫਤਿਹ ਸਿੰਘ ਜੀ!!!
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
Very very great results and outcome. Kudos to Sikhs for carrying this tradition of turban wearing since centuries.
ਧੰਨ ਗੁਰੂ ਨਾਨਕ ਸਾਹਿਬ ਜੀ ਤੇਰੀ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਲਾਜ ਰੱਖੀ ਹੈ ਜੀ ਸਦਾ ਹੀ ਰੱਖਦੈ ਆਇਆ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👏👏
ਵੀਰ ਕਿੰਨੀ ਸੋਹਣੀ ਪੰਜਾਬੀ ਬੋਲਦਾ.. ਵਲੈਤ ਚ ਬੈਠ ਕੇ ਵੀ ❤❤
Bahut vadiya uprala jee. Sikhaan nu eho jey scientists dee bahut jaroorat hai jo saadi vakhri pehchaan nu facts naal agey rakhde han. Keep doing this good job.
Dhan Dhan shri Guru Gobind Singh Ji.
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ
ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾ ਹੀ ਪਤਾ ਸੀ ਕੀ ਅੱਗੇ ਕਿਹੋ ਜਿਹਾ ਟਾਈਮ ਆਵੇਗਾ
ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਸਭ ਸਤਿਗੁਰ ਦੀਆਂ ਵਡਿਆਈਆਂ ਹਨ❤❤❤❤
wow this is really good. Even though we knew this but a UK based research now confirms, makes all the community feel proud. Waheguru Ji Ka Khalsa Waheguru Ji Ki Fateh...
ਗੁਰੂ ਸਾਹਿਬ ਜੀ ਨੇ ਦਸਤਾਰ ਬਖਸ਼ਿਸ਼ ਕੀਤੀ ।ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ।ਵਾਹਿਗੁਰੂ ਜੀ ਮਿਹਰ ਕਰਨ।
ਦੁਮਾਲਾ ਸਭ ਤੋਂ ਬੈਸਟ ਹੈ ਜੀ ਮਜੂਦਾ ਪੱਗ ਤਾਂ ਅੰਗਰੇਜਾਂ ਨੇ ਡਿਜਾਇਨ ਕੀਤੀ ਹੋਈ ਹੈ
Akal hai ki ni tainu pagg nu madda karan toh phela soch leya kar akha ji pagg angreza di den aa
@@Karanvirsinghkhatttra but pagg odo nahi bande se jeedo guru ji ne hukam kita se par pagg da riwaj kido shuru hoiya ah sochan wali gall ah🤔🤔🤔
English designed your 50, the pagg is Indian style
ਪੱਗ ਸੰਨ 700 ਵਿੱਚ ਵੀ ਬੰਨ੍ਹੀ ਜਾਂਦੀ ਸੀ, ਸਬੂਤ ਪਏ ਹਨ
1700 ਈ ਵਿੱਚ ਅੰਗਰੇਜ਼ ਆ ਗਏ ਸੀ ਭਰਾਵਾ 1704 ਵਿੱਚ ਓਨਾ ਨੇ ਕਾਰਖ਼ਾਨੇ ਫੈਕਟਰੀਆਂ ਵੀ ਲਗਵਾ ਦਿੱਤੀਆਂ ਸੀ ਜਦਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਗੁਰੂ ਸਾਹਿਬ 1708 ਵਿੱਚ ਜੋਤੀ ਜੋਤਿ ਸਮਾਏ ਸਨ ਕੁੱਝ ਗੁਰਬਾਣੀਂ ਕੁੱਝ ਇਤਿਹਾਸ ਕੁੱਝ ਗੁਰਬਾਣੀਂ ਅਨੁਸਾਰ ਜੀਵਨ ਬਤੀਤ ਕਰਨ ਦੀ ਜੀਵਨ ਸ਼ੈਲੀ ਜੀਵਨ ਜਾਂਚ ਗੁਰੂ ਸਾਹਿਬਾਨਾਂ ਦਾ ਜੀਵਨ ਆਦ ਵੀ ਪੜ੍ਹ ਲਿਆ ਕਰੋ ਚਲੋ ਕੋਈ ਨਾ ਹੁਣ ਆਪਣੇ ਬੱਚੇ ਬੱਚੀਆਂ ਨੂੰ ਤਾਂ ਪੜ੍ਹਾਇਆ ਜਾ ਸਕਦਾ ਹੈ ਰੋਜ਼ਾਨਾ ਗੁਰੂ ਘਰ 1 ਘੰਟਾ ਗੁਰੂਬਾਣੀ ਇਤਿਹਾਸ ਜੀਵਨ ਜਾਂਚ ਸਖਾਈ ਜਾ ਸਕਦੀ ਹੈ ਕੋਸ਼ਿਸ਼ ਕਰੋ ਗੁਰੂ ਸਾਹਿਬ ਆਪ ਸਹਾਈ ਹੋਣ ਗੇ ਵਾਹੇ ਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ 💪🙏
ਬਿਲਕੁਲ ਸਹੀ ਹੈ
Waheguru sache patsah di mehar hai Dastar
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
We should do these test to promote Sikhism ❤
Waheguru GI👍👍👍👍👍
ਵਾਹਿਗੁਰੂ ਜੀ 👍👍👍👍👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਵਿੱਚ ਰੱਖਣ ਅਤੇ ਅੱਗੇ ਇਸ ਕੰਮ ਨੂੰ ਜਾਰੀ ਰੱਖਣ ਲਈ ਹਿੰਮਤ ਦੇਣ ।।🙏🙏
Waheguru ji 🌾🌻🙏
Waheguru ji 🙏
Satnam waheguru
Waheguru ji
Waheguru ji🙏🙏🙏🙏🙏🙏
Wahaguru ji 🙏🪯💫 Dhan Guru Govind Singh Ji Maharaj wahaguru ji Chardikala Rekha 🙏🪯
Guru sahib ji di ehni kirpa he sade te.
Sannu bahut maaaann hona chahida he ji🙏
Waheguru ji Mehar Karan ji
Waheguru ji, Waheguru ji,Waheguru ji, Waheguru ji,Waheguru ji.
Waheguru ji Waheguruji Waheguruji
Dhan Sikhi Dhan Sikhi da njara
ਸਿੰਘ ਇਸ ਕਿੰਗ ✍️
Satnaam Sri waheguru g
Absolutely Amazing
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
Singh is King 👑👑⭐💪🙏🦁
Waheguru ji
Waheguru jee
Very very very good
Great initiative .No doubt dumala is very safe due to layers covered with iron rings to defect sword attack. Bullet proof jackets have layers of kevlar fabric of various weights plates. So concept of layers gives better protection. Great thought by Dashmesh Pita. Waheguruji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan dhan Sri Guru Gobind Singh ji 👏👏👏👏👏
Dhan dhan Guru Gobind Singh ji
Good work and video Editing 👌
*ਸਤਿ ਸ਼੍ਰੀ ਅਕਾਲ।ਸਤਿਨਾਮ ਵਾਹਿਗੁਰੂ ਜੀ।ਰੱਬ ਮੇਹਰ ਕਰੇ।*❤
Veer ਜੀ ਓਸ ਵਿਚ Kalgidhar ਪਾਤਿਸ਼ਾਹ di ਕਿਰਪਾ ਹੋਈ ਹੈਂ
ਵਾਹਿਗੁਰੂ ਜੀ
ਵਾਹਿਗੁਰੂ ਜੀ ⚔️🙏🏼
ਵਾਹਿਗੁਰੂ ਜੀ ਦਿਲੋਂ ਸਲਾਮ ਹੈ ਬਾਈ ਜੀ ❤❤❤❤❤❤
ਇਹ ਦਸ਼ਮੇਸ਼ ਪਿਤਾ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,,, Waheguru ji
Boht vdia upraala Dr Gurpreet Singh ji
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 👏👏
ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
Very ,Very good.
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉👍👍👍👍👍
ਧਨ ਧਨ ਗੁਰੂ ਗੋਬਿੰਦ ਸਿੰਗ ਜੀ
Dhan Dhan shri Guru Gobind Singh ji
Waheguru ji Tuhada shukar a
ਵਹਿਗੁਰੂ ਜੀ
Very good
Guru Gobind Singh Ji 🙏🙏
ਵਾਹਿਗੁਰੂ ਜੀ 🙏❤
Great Singh Sab Thankyou so much
Good job.. thanks...
Dhan dhan shri guru Gobind Singh sahib ji , dhan hai teri sikhi
ਗੁਰੂ ਸਾਹਿਬ ਨੇ ਦੁਮਾਲਾ ਬਖਸਿਆ ਜੋ ਸਿੱਖਾ ਦੀ ਮੁਢਲੀ ਪਹਿਚਾਨ ਹੈ।ਬੁਲਟ ਪਰੁਫ ਪੱਗ ਬਣਸਕਦੀ ਇਸਤੇ ਕੰਮ ਕਰਨਾ ਪਉ।ਹਰ ਮੁਸਕਲ ਦਾ ਹੱਲ ਹੈ।ਜੀ
9:41 very very good suggestion and this is the need and the opportunity of the time for our Sikh community.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ🙏🏻🙏🏻
Waheguru waheguru ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ
Satnam Shiri Waheguru Sahib ji 🙏🏽🙏🏽
Dahn guru kalge dher pita dhan tere singh
IMPRESSIVE AND BEST SOLUTION
Very good research waheguru ji, continue for the further process, it's amazing.🙏🙏
Wow proud moment.😊
ਬਹੁਤ ਬਹੁਤ ਵਧੀਆ ਵੀਰ ਜੀ ❤❤❤❤💯💯💯💯💯🙏🏻🙏🏻🙏🏻🙏🏻❤️❤️❤️
Very good ji.
Anything given Guru Sahib ji is second to none.
waheguru ji ka Khalsa waheguru ji ki Fateh
ਮੈਨੂੰ ਮਾਨ ਕਾ ਮੈਂ ਸਿੱਖ ਆ
DHAN DASMESH PITA JI
Turban mean pag manukh nu garami thand chote se bachai is ka paryog emergency me pani lane uche sathan se neeche or neeche se uche or jakhami mareej ko uthane ke liye or jakhami hone per patti badhane ke liye or chehare ke sundarata badhane ke liye kee ja sakti he
ਵਹਿਗੁਰੂ ਜੀ 🙏🙏
Very nice job done by Dr.Gurpreet and his associates
to protect the head
Absolutely Brilliant Waheguruji!
Waheguru ji Waheguru ji 🙏
Dhan Guru Nanak.