Sikh Village : Hyderabad ਦੇ ਇਸ ਪਿੰਡ 'ਚ ਲੋਕਾਂ ਨੇ ਸਿੱਖ ਧਰਮ ਕਿਉਂ ਅਪਣਾਇਆ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 17 січ 2022
  • ਹੈਦਰਾਬਾਦ ਦੇ ਸ਼ਮਸ਼ਾਬਾਦ ਦੇ ਗਚੁਬਾਈ ਪਿੰਡ ਦੇ ਲੋਕ ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਦੇ ਹਨ। ਇਨ੍ਹਾਂ ਲੋਕਾਂ ਨੂੰ ਪੰਜਾਬੀ ਤਾਂ ਬਹੁਤੀ ਨਹੀਂ ਆਉਂਦੀ ਪਰ ਹਿੰਦੀ ਤੇ ਤੇਲਗੂ ਬੋਲਦੇ ਹਨ...ਹਾਲਾਂਕਿ ਇਨ੍ਹਾਂ ਦੀ ਮਾਂ ਬੋਲੀ ਲੰਬਾਡੀ ਹੈ।
    73 ਸਾਲ ਦੇ ਲਖਵਿੰਦਰ ਸਿੰਘ ਕਹਿੰਦੇ ਹਨ ਕਿ ਲੰਬਾਡੀ ਜਨਜਾਤੀ ਦੇ ਲੋਕ ਉਨ੍ਹਾਂ ਨਾਲ ਹੀ ਸਿੱਖ ਧਰਮ ਵਿੱਚ ਆਏ, ਉਨ੍ਹਾਂ ਦੇ ਬਜ਼ੁਰਗ ਸਿੱਖ ਰਹੁ ਰੀਤਾਂ ਮੁਤਾਬਕ ਕਾਰਜ ਕਰਦੇ ਸਨ।
    ਲਖਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਦਾਦਾ ਨੂੰ ਨਾਂਦੇੜ ਗੁਰਦੁਆਰਾ ਵਿਖੇ ਅਕਸਰ ਜਾਂਦੇ
    ਦੇਖਿਆ ਅਤੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਰਦਾਸ ਕਰਦੇ ਵੀ ਦੇਖਿਆ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਸਿੱਖੀ ਵਿੱਚ ਵਿਸ਼ਵਾਸ ਉਨ੍ਹਾਂ ਦੇ ਦਾਦੇ ਦੇ ਸਮੇਂ ਤੋਂ ਹੈ ਅਤੇ 2002 ਵਿੱਚ ਉਨ੍ਹਾਂ ਸਿੱਖ ਧਰਮ ਅਪਣਾ ਲਿਆ।
    ਲਖਵਿੰਦਰ ਸਿੰਘ ਦੱਸਦੇ ਹਨ ਕਿ ਸ਼ੁਰੂਆਤ ਵਿੱਚ 70 ਲੋਕਾਂ ਨੇ ਸਿੱਖ ਧਰਮ ਨੂੰ ਅਪਣਾਇਆ ਅਤੇ ਹੁਣ ਤੱਕ ਲਗਭਗ 500 ਲੋਕ ਸਿੱਖ ਧਰਮ ਅਪਣਾ ਚੁੱਕੇ ਹਨ।
    (ਵੀਡੀਓ - ਬੀਬੀਸੀ ਤੇਲਗੂ)
    #SikhVillage
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
    bbc.in/3ray5jC
    bbc.in/3K3RVFS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 2,2 тис.

  • @KaranSingh-cr8qd
    @KaranSingh-cr8qd 2 роки тому +925

    ਸਾਰੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਨੂੰ ਇਸ ਪਿੰਡ ਦੇ ਗੁਰਸਿੱਖਾਂ ਨੂੰ ਸਨਮਾਨਿਤ ਕਰਕੇ ਹਰ ਤਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ!

    • @OhiSandhu
      @OhiSandhu 2 роки тому +11

      Note krlya..

    • @rajvirkaur5726
      @rajvirkaur5726 2 роки тому +12

      Right

    • @satveendersinghkala
      @satveendersinghkala 2 роки тому +23

      Akali golak chor kuch nahi karda

    • @Hill_593
      @Hill_593 2 роки тому +10

      Haji Sanu sab nu sochna chahida.koi trust bna k ehna d nall hona chahida par ehna d mool nahi vigarna chahida.

    • @SurinderSingh-qi6qv
      @SurinderSingh-qi6qv 2 роки тому +15

      Veer Ji Poori video Vekh ke Pata lagda ke eh Lok Sikhi Sidhant naal jud ke khush Hoye ne na ke kise Laalach Naal. Ehna Nu khush Rehan Deyo. Kooi taksaali ya missionary bhej ke gand na paa deyo. Oh Guru Gobind Singh Ton mangde ne Guru ne ohna nu vaadhu de dena.

  • @KaranSingh-cr8qd
    @KaranSingh-cr8qd 2 роки тому +375

    ਕੌਣ ਕਹਿੰਦਾ ਕਿ ਇਹ ਪੜ੍ਹੇ ਲਿਖੇ ਨਹੀਂ, ਇਹ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਤੇ ਸਿਆਣੇ ਲੋਕ ਜਿਨ੍ਹਾਂ ਸਭ ਲਾਲਚ ਡਰ ਤੋਂ ਉਪਰ ਉਠ ਸੱਚ ਨੂੰ ਪਛਾਣਿਆ! ਪੰਜਾਬ ਦੇ ਸਿੱਖਾਂ ਨੂੰ ਇਨ੍ਹਾਂ ਗੁਰਸਿੱਖਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਜਾਤ ਪਾਤ ਤੋਂ ਉਪਰ ਗੁਰੂ ਦੀ ਸਿੱਖੀ ਨੂੰ ਅਪਣਾਉਣਾ ਚਾਹੀਦਾ ਹੈ!

    • @navideepu1132
      @navideepu1132 2 роки тому +8

      Dukh sirf es gal ch caste ha kash caste ktm ho javia

    • @jeetk5663
      @jeetk5663 2 роки тому +2

      @@navideepu1132 hanji

    • @OhiSandhu
      @OhiSandhu 2 роки тому +8

      @@navideepu1132 jdo koi puche h ki ho tn dso sikh han..
      Ape khtm ho jni holi holi

    • @navideepu1132
      @navideepu1132 2 роки тому +3

      @@OhiSandhu hanji ji

    • @parvinder777
      @parvinder777 2 роки тому +10

      ਜੇਕਰ ਸਿੱਖ ਜਾਤ ਪਾਤ ਛੱਡ ਦੇਣ ਤਾਂ ਕੁੱਝ ਹੀ ਸਾਲਾਂ ਵਿੱਚ ਸਾਰਾ ਭਾਰਤ ਹੀ ਸਿੱਖੀ ਰੰਗ ਵਿੱਚ ਰੰਗਿਆ ਜਾਏਗਾ।

  • @amarjeetkhehra1680
    @amarjeetkhehra1680 2 роки тому +137

    ਸੱਚੀ ਹੁਣ ਤਾ ਆਪਣੇ ਆਪ ਤੇ ਸ਼ਰਮ ਆਉਣ ਲੱਗ ਗਈ , ਮੈਂ ਸਿੱਖ ਧਰਮ ਦਾ ਹੋ ਕੇ ਵੀ ਸਿੱਖ ਨਹੀਂ ਸੱਜ ਸੱਕਿਆ😔

    • @ADDSGRDJ
      @ADDSGRDJ 2 роки тому +4

      Waheguru kirpa karan 🙏

    • @hamandeepsingh7337
      @hamandeepsingh7337 4 місяці тому +5

      ਆਗੇ ਸਮਜ ਚਲੋ ਨੰਦ ਲਾਲਾ। ਪਾਛੇ ਜੋ ਬਿਤੀ ਸੋ ਬੀਤੀ।

    • @bpindorie8353
      @bpindorie8353 3 місяці тому

      It is never too late...

    • @maheshbhamare5694
      @maheshbhamare5694 2 місяці тому

      हम बदनसिब है, सिख पैदा ना हुवे😢

    • @GuneetAtwal1996
      @GuneetAtwal1996 Місяць тому +1

      @@maheshbhamare5694 Mere dost, sikh dharam main 2 soch hai. Gur-mat aur Man-mat. Jis din Guru ke hisaab se chaloge us din sikh ban jaoge. Paida toh main bhi Sikh ni hua tha par Guru ji ke hisaab se chalna shuru kr diya hai. Maharaj aap par kripa kare. Waheguru Ji ka Khalsa Waheguru ji ki Fateh

  • @user-em5nl5tx2b
    @user-em5nl5tx2b 4 місяці тому +99

    ਵਾਹਿਗੁਰੂ ਆਪ ਹੀ ਕਿਰਪਾ ਕਰ ਰਹੇ ਹਨ। ਸਿੱਖ ਕੌਮ ਨੂੰ ਵਧਾਈਆਂ ਜੀ।

  • @jiwanjotkaur823
    @jiwanjotkaur823 2 роки тому +573

    ਜਿਹੜੇ ਵੀਰ ਹੈਦਰਾਬਾਦ ਆਪਣੇ ਕੰਮ ਜਾਂਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਮਾਂ ਕੱਢਕੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਉਣ।

  • @stylishsingh1353
    @stylishsingh1353 2 роки тому +515

    I am also Banjara sikh form Khandwa district Madhya Pradesh . proud to be a Sikh waheguru ji ka khalsa waheguru ji ki Fateh...

    • @gurusingh1564
      @gurusingh1564 2 роки тому +7

      why you people cannot move to punjab ?

    • @stylishsingh1353
      @stylishsingh1353 2 роки тому +26

      @@gurusingh1564 pajii dilo taan chahunde aa par halat karke nahi move kar skde Punjab wll

    • @sunnyp6776
      @sunnyp6776 2 роки тому

    • @sunnyp6776
      @sunnyp6776 2 роки тому +26

      @@gurusingh1564 Sikhs can live anywhere ❤

    • @meharsingh2532
      @meharsingh2532 2 роки тому +32

      Khandwa district de sikh hi ne jo Nanded Sahib jandi train 🚂 di sangat de liye roz langar di sewa krde ne ...Jo Bole So Nihal, Sat Sri Akal 🙏🏼🙏🏼

  • @HarpreetSingh-os6fw
    @HarpreetSingh-os6fw 15 днів тому +1

    ਜਦੋਂ ਕੋਈ ਸਿੱਖ ਧਰਮ ਚ ਆਉਂਦਾ ਉਦੋਂ ਸਾਡੇ ਲੋਕ ਬਹੁਤ ਖੁਸ਼ ਹੁੰਦੇ ਆ। ਜਦੋਂ ਕੋਈ ਸਿੱਖ ਕਿਸੇ ਹੋਰ ਧਰਮ ਚ ਜਾਂਦਾ ਉਦੋਂ ਬੁਰਾ ਮਨਾਇਆ ਜਾਂਦਾ

  • @GurpreetSingh-qj9yd
    @GurpreetSingh-qj9yd 2 роки тому +15

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜਦੀ ਕਲਾ ਬਖਸ਼ੇ

  • @pawandeepsingh3960
    @pawandeepsingh3960 2 роки тому +613

    ਗੁਰੂ ਜੀ ਦੇ ਵਸਾਏ ਬਗੀਚੇ ਦੇ ਫੁੱਲ , ਹਰ ਥਾ ਮੌਜੂਦ ਹਨ... ❤️❤️

    • @vipandeepsingh7345
      @vipandeepsingh7345 2 роки тому +12

      ਵਾਹਿਗੁਰੂ ਜੀ🤲

    • @khushmeetgill
      @khushmeetgill 2 роки тому +4

      Very good👍

    • @surinderkhera1768
      @surinderkhera1768 2 роки тому +8

      GARiBA. Ne. He.,, SlkHE. De. Laaz. Rakhi. He. Uchi. Dhnad. JAAt. WAlE Ne. Ta. Guru. SAHib. NAL. Gardaryea. Ketyeea. Han. ,,

    • @surinderkhera1768
      @surinderkhera1768 2 роки тому +2

      Guru Sahib NAL.,, kehre. JAAt. Wale. Ne. Gardaryea. Keetyea. ,,, daso,,,,.

    • @royalpride4730
      @royalpride4730 2 роки тому +3

      Bahut wdhiya gll kahi veer pawandeep singh tusi ...akha bhar aayiya ..💐

  • @balvirbainsbains4384
    @balvirbainsbains4384 2 роки тому +379

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਹਿਗੁਰੂ ਜੀ

    • @gurmitsingh4004
      @gurmitsingh4004 2 роки тому +14

      ਆਤਮਾ ਗ੍ਰੰਥ ਵਿੱਚ, ਸ਼ਰੀਰ ਪੰਥ ਵਿੱਚ।

    • @SatnamSingh-jp9ti
      @SatnamSingh-jp9ti 2 роки тому +7

      Waheguru waheguru waheguru waheguru waheguru waheguru

    • @jasnsingh6380
      @jasnsingh6380 2 роки тому +5

      🙏🙏🙏

    • @nonameg1166
      @nonameg1166 2 роки тому +5

      100%

    • @sahib2781
      @sahib2781 2 роки тому +5

      Kissne kaha aah ? Satguru kewal jiwat guru ho sakda ... guru ji ne kite v aah gal nai kahi

  • @bhagwansingh5999
    @bhagwansingh5999 8 місяців тому +34

    ਸਿਖਾ ਮੇਹਰ ਹੋ ਰਹੀ ਹੈ ਮੇਰੇ ਬਾਜਾ ਵਾਲੇ ਦੀ ਧੰਨ ਗੁਰੂ ਗੋਬਿਦ ਸਿੰਘ ਜੀ

  • @SandipBajwa
    @SandipBajwa 4 місяці тому +41

    ਇਸ ਤਰ੍ਹਾਂ ਸਿੱਖੀ ਪੂਰੀ ਦੁਨੀਆਂ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਜੱਟਾਂ ਦੀ ਅਗਵਾਈ ਵਿੱਚ ਪੰਜਾਬ ਤੱਕ ਸੀਮਤ

    • @singhsaab6992
      @singhsaab6992 4 місяці тому +10

      ਵੀਰ 96 ਕਰੋੜ ਖਾਲਸਾ ਇਸੇ ਤਰ੍ਹਾਂ ਹੋਣਾ ਇੱਕ ਦਿਨ

    • @CrimeMasterGoGo358
      @CrimeMasterGoGo358 3 місяці тому +2

      Right

    • @SandipBajwa
      @SandipBajwa 2 місяці тому

      @@singhsaab6992 ਸਿੱਖ ਜਿੱਥੇ ਵੀ ਜਾਂਦੇ ਹਨ, ਅਫਰੀਕਾ, ਯੂਰਪ, ਅਮਰੀਕਾ, ਆਸਟ੍ਰੇਲੀਆ ਆਦਿ ਸਾਡੇ ਗੁਰੂਆਂ ਦੁਆਰਾ ਸਿਖਾਏ ਗਏ ਬੁਨਿਆਦੀ ਨਿਯਮਾਂ ਕਾਰਨ ਬਹੁਤ ਸਫਲ ਹੁੰਦੇ ਹਨ। ਸਾਨੂੰ ਇਨ੍ਹਾਂ ਸੰਦੇਸ਼ਾਂ ਨੂੰ ਗੈਰ-ਪੰਜਾਬੀਆਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ। ਨਾਂਦੇੜ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਰਾਠੀ ਭਾਸ਼ਾ ਵਿਚ ਅਤੇ ਤਖ਼ਤ ਪਟਨਾ ਸਾਹਿਬ ਵਿਖੇ ਭੋਜਪੁਰੀ ਵਿਚ ਅਰਦਾਸ ਹੋਣੀ ਚਾਹੀਦੀ ਹੈ। ਉਦਾਹਰਣ ਵਜੋਂ ਸਪੇਨਿਸ਼, ਜਰਮਨ ਸਿੱਖਾਂ ਨੂੰ ਸਪੈਨਿਸ਼, ਜਰਮਨ ਭਾਸ਼ਾਵਾਂ ਆਦਿ ਵਿੱਚ ਉਚਿਤ ਅਰਦਾਸ ਕੀਤੀ ਜਾਣੀ ਚਾਹੀਦੀ ਹੈ। ਸਿੱਖ ਧਰਮ ਵਿਸ਼ਵ ਦੇ ਲੋਕਾਂ ਲਈ ਬਹੁਤ ਮਹਾਨ ਸੰਦੇਸ਼ ਹੈ ਅਤੇ ਦੱਸਿਆ ਜਾਣਾ ਚਾਹੀਦਾ ਹੈ।

    • @Fun836
      @Fun836 Місяць тому +6

      ਪੰਜਾਬ ਵਿੱਚ ਜਟਵਾਦ ਨੇ ਸਿੱਖੀ ਦਾ ਭੱਠਾ ਬਿਠਾਇਆ ਹੈ॥

    • @Virksaab92
      @Virksaab92 Місяць тому

      @@Fun836
      Banaya kine dangroo Brahmin gov ne caste system lagu kita jatt khati Karan wale nu khende a Haryana ch v te Pakistan ch v main Haryana toh a Sade te daddy hona de mostly dost sc samaj toh ne dil ch v ni Kadi koi gal ayi o v Sade parents di take care karde a asi USA a ave na hate fellao Tusi ready hovo ek hon lyi

  • @sukhsst4484
    @sukhsst4484 2 роки тому +372

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਏਨਾ ਨਾਲ ਮਿਲਣਾ ਚਾਹੀਦਾ ਹੈ ਤੇ ਜੇ ਐਨਾ ਨੂੰ ਕਿਸੇ ਵੀ ਤਰਾਂ ਦੀ ਮਦਦ ਦੀ ਲੋੜ ਹੈ ਤਾਂ ਉਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ

    • @pushpindersingh4singh408
      @pushpindersingh4singh408 2 роки тому +22

      Sgpc gaddar lok cahlda paya gaddar badal murdabad

    • @SUN0685
      @SUN0685 2 роки тому +13

      Sgpc panjab ton bahr ni nikldi ......panjab tan samb ni pa ri .....

    • @jaspalsingh9569
      @jaspalsingh9569 2 роки тому +20

      ਜੇ ਇਹ ਚੋਰ ਏਬੇ ਆ ਗਏ ਤਾ ਏਬੇ ਵੀ ਗੰਦ ਪਾਉਣਗੇ

    • @sukhsst4484
      @sukhsst4484 2 роки тому +12

      @@jaspalsingh9569 ਚਲੋ sgpc ਨਈ ਤਾਂ ਕੋਈ ਹੋਰ ਸਿੱਖ ਸੰਸਥਾ ਨੂੰ ਮਿਲਣਾ ਚਾਹੀਦਾ ਹੈ

    • @OhiSandhu
      @OhiSandhu 2 роки тому +4

      @@sukhsst4484 haha dhardri nu bhej dine han bai..o sandeep Maheshwariii bn da nle char gallan sikha aau

  • @simma6026
    @simma6026 2 роки тому +176

    ਅਸੀ ਸਿੱਖ ਹੋ ਕੇ ਵੀ ਸਿੱਖੀ ਨੂੰ ਨਹੀ ਅਪਣਾਇਆ ਤੇ ਇਹ ਲੋਕਾਂ ਨੇ ਸਿੱਖ ਨਾ ਹੁੰਦਿਆਂ ਹੋਇਆਂ ਵੀ ਸਿੱਖੀ ਨੂੰ ਅਪਣਾ ਲਿਆ। ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਸਭ ਤੇ 🙏🙏

    • @user-brown5911
      @user-brown5911 4 місяці тому

      Aa jehde buttiya jiha khandari firda n pagg bann liya kar,.pagg bann ke sohna lagda

    • @sandeepjassi9937
      @sandeepjassi9937 4 місяці тому +1

      Sachi gal aa ji

  • @kskulwinder957
    @kskulwinder957 2 роки тому +19

    ਮਾਣ ਏ ਸਿੱਖ ਧਰਮ ਤੇ ਵਾਹਿਗੁਰੂ ਵਾਹਿਗੁਰੂ

  • @Sukhjohal8126
    @Sukhjohal8126 2 роки тому +133

    ਆਪਣੀ ਸਿੱਖ ਕੌਮ ਦੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਦਾ ਵੱਧ ਚੜਕੇ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @sanjjj18
    @sanjjj18 2 роки тому +266

    Unbelievable 😳! Respect to these Sikhs . Nobody reached them , but they themselves become Sikhs . May waheguru bless them till eternity . 🙏🙏🙏

  • @JatinderSingh-kx6mp
    @JatinderSingh-kx6mp 4 місяці тому +18

    ਧੰਨ ਧੰਨ ਗੁਰਸਿਖਾ ਤੇਰੀ ਸਿੱਖੀ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏

  • @MotiLal-qj9sp
    @MotiLal-qj9sp 4 місяці тому +8

    ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਵੀਡਿਓ ਵੇਖਦੇ ਹਾਂ ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਸਿੱਖਾ ਤੇ ਐਸਾ ਰੰਗ ਵਿੱਚ ਰੰਗ ਦੇਵੇ

  • @gursevsinghjhinger6069
    @gursevsinghjhinger6069 2 роки тому +335

    I am really impressed by these people. We need to learn a lot from this village.

  • @harshnaik6989
    @harshnaik6989 2 роки тому +199

    In Banjara community there is a caste called Muchal, they worship Guru Gobind singh ji.
    In Nanded ( maharashtra )- many Banjara are following sikh dharma.
    Source- Iam Banjara and my mom belongs to muchal caste, in my home we have pic of Guru gobind singh ji and Guru nanak ji.

    • @rj14053
      @rj14053 2 роки тому +21

      Waheguru tuhanu ate tuhade sare parivar nu chardikala vich rakhe ( May Waheguru keep you and your family in high spirits)🙏🙏

    • @tejveergill8189
      @tejveergill8189 2 роки тому +4

      Sri Waheguru ji ka khalsa
      Sri Waheguru ji ki Fateh

    • @OhiSandhu
      @OhiSandhu 2 роки тому +6

      Banjara community hv deep links

    • @SINGH93706
      @SINGH93706 2 роки тому +18

      MY ALSO BANJARA SIKH
      NOW WE R CURRENTLY BUSSINESS IN JAPAN
      NOW PARENTS LIVE IN USA
      FROM KHANDWA MADHYA PARDESH
      I M MUCHAAL NOW I M KHALSA

    • @harshnaik6989
      @harshnaik6989 2 роки тому +6

      @@SINGH93706Waru chi kay biya, hey never thought i will able to connect with Muchall banjara from that far place.
      My mom family are from village name chickjogihalli state - karnataka, in my moms thanda we are building Gurudwara.
      do you still speak goar boli, and what kind of bussiness are you in Japan,

  • @user-zf7to3st9r
    @user-zf7to3st9r 2 роки тому +6

    ਜਿਹੜੇ ਆਪਣੇ ਆਲੇ ਉਹ ਕੁਰਬਾਨੀਆਂ ਭੁੱਲ ਕੇ ਸਾਹਿਬਜ਼ਾਦਿਆਂ ਦੀ ਕੁਰਬਾਨੀਆ ਭੁੱਲ ਕੇ ਈਸਾਈ ਬਣ ਰਹੇ ਹਨ ਲਾਹਨਤ ਹੈ ਉਹਨਾਂ ਤੇ

  • @Sandipsingh1414-ng3bj
    @Sandipsingh1414-ng3bj 4 місяці тому +6

    ਦੇਗ਼ ਤੇਗ਼ ਫ਼ਤਹਿ
    ਪੰਥ ਕੀ ਜੀਤ
    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @satwantsingh5187
    @satwantsingh5187 2 роки тому +42

    ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਧਰਮ ਦੇ ਪਸਾਰੇ ਲਈ ਪੰਜਾਬ ਦੇ ਸਿੱਖਾਂ ਨੂੰ ਏਹਨਾਂ ਸਿੱਖਾਂ ਦੀ ਮੱਦਦ ਕਰਨੀ ਚਾਹੀਦੀ ਹੈ

  • @SukhbirSingh-pb6zu
    @SukhbirSingh-pb6zu 2 роки тому +132

    आप ने सिख धर्म अपनाकर बहुत महान कार्य किया है।अगर मानवता को बचाना है तो सारी दुनिया को सिख धर्म अपनाना होगा ।वाहेगुरू आप लोगों की हर भाव रक्षा करें और आप सिख गुरु साहेबान की बख्शी हुई सिक्षा से अपना और अपनी आने वाली नस्लों का जीवन संवारते रहें।वाहेगुरू जी का खालसा,वाहेगुरू जी की फतह ।।

    • @vipin7568
      @vipin7568 2 роки тому +8

      @Jess Gur aap murkh ho

    • @simransandhu473
      @simransandhu473 2 роки тому +4

      @Jess Gur you know what …Sikhism is all about Ik Onkar (one god ) that’s why in Guru Granth Sahib ji Hindu god and goddess and their good deeds has been mentioned so that people follow those things…Sikhism does not preaches worshiping idols but to follow the teachings

    • @Aman-kz5we
      @Aman-kz5we 2 роки тому +2

      Don't be too aggressive.... That to save whole the world... Sikhism adopt. Yaar ghatoghat Guru Nanak de sbda da maan te rkh lao. Saare dhrm chnge tarike naal manvta nu sambhalan te sb chga hou

    • @exoticindiaa
      @exoticindiaa 2 роки тому +1

      @@Aman-kz5we Islam ne ta barbaad karta sab kuch.... Canada dhan dhan karaya hoya sardara ne. Highest per capita is in Punjab

    • @harpreetsinghbajwa8750
      @harpreetsinghbajwa8750 2 роки тому +4

      @Jess Gur mandira wich gante wjaa tu🤣🤣🤣🤣🤣🤣🤣jdoo langr di wari ave t fr muhu band tade

  • @kulwantkaur2157
    @kulwantkaur2157 Місяць тому +5

    ਇੱਕ ਇਹ ਮਾਣਯੋਗ ਕਬੀਲਾ, ਜਿਹੜੇ ਸਿੱਖ ਧਰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਪੂਰਨ ਗੁਰਸਿੱਖੀ ਜੀਵਨ ਅਪਣਾ ਲਿਆ, ਕਿਉਂਕਿ ਜੇਕਰ ਸਰਦਾਰੀ ਹੈ ਤਾਂ ਸਿੱਖ ਧਰਮ ਨਾਲ, ਦੂਜੇ ਪਾਸੇ ਪੰਜਾਬ ਦੇ ਲੋਕ ਚੰਦ ਛਿੱਲੜਾਂ ਲਈ ਆਪਣਾ, ਸਿੱਖ ਧਰਮ, ਭੁਲਾ ਕੇ,ਘੋਨਮੋਨ,ਹੋ ਕੇ ਭੲਈਆ ਵਰਗੀਆਂ ਸ਼ਕਲਾਂ ਬਣਾਈ ਜਾਂਦੇ ਆ, ਪਤਾ ਨਹੀਂ ਵਾਹਿਗੁਰੂ ਜੀ ਕਦੋਂ ਇਨ੍ਹਾਂ ਨੂੰ ਸਮੱਤ ਬਖਸ਼ਣਗੇ

  • @baljinderkaur6913
    @baljinderkaur6913 2 роки тому +155

    Sade ton change ne ihna te Guru ji di kirpa hoi.

    • @adpow1463
      @adpow1463 2 роки тому +3

      Tusi vi changey ho jo

    • @jagdevsinghseasychemistryc5876
      @jagdevsinghseasychemistryc5876 2 роки тому +5

      guru ta aapne hmesha ee naal aa ... aapa ee door aa guru ... guru ta tere ander hai ... bs tuc hi gair hazar ho

    • @gaganchahal8969
      @gaganchahal8969 2 роки тому

      Acha tainu kis bande mna kita tun apna Lea sikh dharm proper

    • @ManjeetSingh-rb2rm
      @ManjeetSingh-rb2rm 2 роки тому +4

      @@gaganchahal8969 Pehlan tusi vee apni bhasha te jubaan te control rakhe. Vade chote da satkar Karo. Tu- Tu karke gal naa karaya Karo. Apna sir vee naa munaya Karo.

    • @jeetk5663
      @jeetk5663 2 роки тому

      @@jagdevsinghseasychemistryc5876 hanji right

  • @user-eg3iq9tn2p
    @user-eg3iq9tn2p 2 роки тому +42

    ਵਾਹਿਗੁਰੂ ਵਾਹਿਗੁਰੂ
    ਅਸਲ ਵਿੱਚ ਆਹੀ ਤਾਂ ਸਿੱਖੀ ਦੀ ਅਸਲ ਪਰਿਭਾਸ਼ਾ ਹੈ ਸਿੱਖੀ ਦਾ ਮਤਲਬ ਹੈ ਕੁੱਝ ਚੰਗਾ ਸਿੱਖਣਾ ਆਵਦੇ ਜੀਵਨ ਨੂੰ ਸਹੀ ਢੰਗ ਨਾਲ ਜੀਣਾ ਹੀ ਸਿੱਖੀ ਹੈ।

    • @HardeepSingh-ze2zs
      @HardeepSingh-ze2zs 2 роки тому

      ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ ਭਾਈ ਸਾਹਿਬ ਜੀ ਤੋਹਾਨੂ ਤੁਸੀਂ ਸਿੰਘ ਸਜੇ

  • @4tracker88
    @4tracker88 3 місяці тому +7

    ਪਰਮਾਤਮਾ ਇਕ ਹੈ ਇਹ ਸੱਚ ਹੈ ਮੈਂ ਇੱਕ ਹਿੰਦੂ ਪੰਜਾਬੀ ਹਾਂ ਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਮੈਨੂੰ ਸਿੱਖ ਅਤੇ ਹਿੰਦੂਆਂ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ 🙏

    • @guryaadsingh6603
      @guryaadsingh6603 2 місяці тому

      ਫ਼ਰਕ ਵਿਚਾਰ ਦਾ ਹੈ, ਮਨੁੱਖਾ ਦਾ ਨਹੀਂ! ਸਤਿਗੁਰ ਸਿੱਖੀ ਸਰਬੋਤਮ ਵਿਚਾਰ ਤੋਂ ਇਲਾਵਾ ਬਾਕੀ ਸਭ ਦੂਜੇ ਤੀਜੇ ਅਤੇ ਅਧੂਰੇ ਹਨ ਜੀ

  • @Inderjitsingh-ny9if
    @Inderjitsingh-ny9if 2 роки тому +8

    बहुत बहुत बहुत बढ़िया दिल बहुत प्रसन्न हुआ इन सब को वाहेगुरु जी अपनी कृपा में रखे और सिख धर्म का प्रचार हमेशा हमेशा होता रहे

  • @RangitSinghHarike-uy7md
    @RangitSinghHarike-uy7md Місяць тому +1

    ਗੁਰੂ ਸੰਗਤ ਜੀਓ ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ।।

  • @GurwinderSingh-fr8ij
    @GurwinderSingh-fr8ij 2 роки тому +48

    ਵਾਹਿਗੁਰੂ ਜੀ ਇਨ੍ਹਾਂ ਪਿੰਡ ਵਾਸੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ , ਗੁਰੁ ਸਿੱਖੀ ਵਾਲਾ ਜੀਵਨ ਬਖਸ਼ੇ 🙏🙏

  • @jaswantsingh-bn9zk
    @jaswantsingh-bn9zk 2 роки тому +66

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @user-rv7ei9zc1b
    @user-rv7ei9zc1b Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjindersingh1353
    @manjindersingh1353 Місяць тому

    ਸਤਿਗੁਰੂ ਜੀ ਪਿਤਾ ਮਹਾਂਕਾਲ ਜੀ ਮਾਤਾ ਭਵਾਨੀ ਜੀ ਜਿੰਨਾ ਜਿੰਨਾ ਦੁਸ਼ਟ ਮਲੇਛ ਤੁਰਕ ਅਸੁਰ ਨੇ ਤੇਰੇ ਚਰਨਾਂ ਨਾਲੋਂ ਵਣਜਾਰਿਆਂ ਨੂੰ ਤੋੜਿਆ ਕਰ ਉਹਨਾਂ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ ਫਿਰ ਤੋਂ ਕਰੋ ਜੀ ਕਿਰਪਾ ਅਪਨੇ ਚਰਨਾਂ ਦੀ ਨਿਸ਼ਕਾਮ ਸੇਵਾ ਦੀ

  • @tasbirsingh3498
    @tasbirsingh3498 2 роки тому +53

    Hyderabad de aas- pass Bahut sare talgu jaban wale Sikh rehnde han ,jo bahut hi sache suche han.
    Waheguru ji taraki bakhsan.

  • @SajanKumar-ii2wn
    @SajanKumar-ii2wn 2 роки тому +43

    I proud mai Sikh ha all Sikh ap ke sath hai i salut Sikh kom ko.

    • @jattbhullar8704
      @jattbhullar8704 2 роки тому

      तो नाम में अभी भी कुमार क्यों लगा रखा है

    • @singhsaab-cg8id
      @singhsaab-cg8id 2 роки тому

      Great kumar ji mere ik friend v sunil kumar to sunil singh kumar baniya h🙏🏻🙏🏻🙏🏻🙏🏻🙏🏻

    • @g.o.a.t764
      @g.o.a.t764 2 роки тому

      @@singhsaab-cg8id Kumar surname basically use for boys Sindhu time period.

    • @singhsaab-cg8id
      @singhsaab-cg8id 2 роки тому

      @@g.o.a.t764 right ji

    • @jattbhullar8704
      @jattbhullar8704 2 роки тому

      @dont talk rubbish कुमार सरनेम नही हुंदा और सिख दे सरनेम च सिंह लग दा है

  • @baggasingh9234
    @baggasingh9234 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹

  • @mohindersingh3512
    @mohindersingh3512 4 місяці тому +5

    I hope SGPC, other Sikh NGOs, and Sikh supporters should encourage & help this village and other isolated Sikh communities in far places out of Punjab. 🙏

    • @amnikaur7386
      @amnikaur7386 4 місяці тому

      not a good idea, SGPC will ruin their peace 🙂

    • @mohindersingh3512
      @mohindersingh3512 4 місяці тому +1

      @@amnikaur7386 Amni, yeh, I realized later.

  • @sakinderboparai3046
    @sakinderboparai3046 2 роки тому +9

    ੲਿੱਕ ਦਿਨ ਪੂਰਾ ਸੰਸਾਰ ਸਿੱਖ ਧਰਮ ਅਪਣਾੲੇਗਾ । ੲਿਹ ਸੀ੍ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ । ਵਧਦੀ ਹੀ ਜਾਵੇਗੀ ।🌷🌷🌷🌷🌷🌷

  • @iamphull
    @iamphull 2 роки тому +281

    We Panjabi Sikhs needs to learn from this..this is why we need Indian Gurudwara Association... Waheguru Ji Ka Khalsa Waheguru Ji Ki Fateh..

    • @arvindermundi7502
      @arvindermundi7502 2 роки тому +8

      I do agree , their should be pan Indian umbrella Association or SGPC step ahead and take concrete initiative,bring itself out from Punjab phobia,Treat Sikhism in its universal form,Break the shakles of being the religion struck to Punjab only,We need to see Sikhism and Punjabiyat in different Perspective, Sikhism should be given more importance in SGPC initiatives

    • @arvindermundi7502
      @arvindermundi7502 2 роки тому +5

      Kissan andolan has given much needed boost and exposure of Sikhism to our forgotten brethren, Its high time our authorities tap the resources n approach the prospective followers with missionary zeal ,as 96 karori Khalsa is our traditional motto

    • @JaspreetSingh-jj9wp
      @JaspreetSingh-jj9wp 2 роки тому +1

      Why "INDIAN"?

    • @iamphull
      @iamphull 2 роки тому

      @@JaspreetSingh-jj9wp our kaum needs IGA..

    • @OhiSandhu
      @OhiSandhu 2 роки тому +4

      @@arvindermundi7502 sgpc ton punjab kehda smbhal reha??

  • @JarnailSingh-iu7cu
    @JarnailSingh-iu7cu Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukveersingh3159
    @sukveersingh3159 2 роки тому +6

    ਵਾਹਿਗੁਰੂ ਜੀ ਸਤਿਨਾਮ ਜੀ,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,

  • @jagjitsandhu1676
    @jagjitsandhu1676 2 роки тому +27

    ਸਿੱਖੀ ਨੂੰ ਸਮਰਪਿੱਤ ਸੰਸਥਾਵਾਂ ਨੂੰ ਇਹਨਾਂ ਲੋਕਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ

    • @Virksaab92
      @Virksaab92 Місяць тому

      Sahi gal a hun te Rajh gye hone kha kha kaum te v la den

  • @jassi.tv6860
    @jassi.tv6860 2 роки тому +9

    ਬਹੁਤ ਖੂਸ਼ੀ ਦੀ ਗੱਲ ਹੈ ਕਿ ਹੋਰ ਧਰਮਾ ਦੇ ਲੋਕ ਸਿੱਖੀ ਧਰਮ ਅਪਨੋਣ ਦਏ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਕੁਝ ਸਿੱਖ ਹੋਕੇ ਦੁਸਰਾ ਧਰਮ ਅਪਨੋਣ ਦਏ ਨੇ ਖਾਮੀਆ ਕਿੱਥੇ ਇਹ ਸਿੱਖ ਧਰਮ ਦੇ ਜਥੇਦਾਰਾਂ ਨੂੰ ਸੋਚਣਾ ਹੋਵੇਗਾ

  • @sukhbeerbrar5423
    @sukhbeerbrar5423 23 дні тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ satnam ji waheguru ji

  • @hsgill4083
    @hsgill4083 4 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @paramjitchahal5504
    @paramjitchahal5504 2 роки тому +33

    Great sikh hn a log 👏 👌

  • @lovepreetsinghgharu3110
    @lovepreetsinghgharu3110 2 роки тому +54

    .🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.

  • @rajasidhu4712
    @rajasidhu4712 4 місяці тому +3

    ਵਾਹਿਗੁਰੂ ਜੀ ਮੇਹਰ ਕਰੀਂ ਸਿੱਖ ਧਰਮ ਤੇ

  • @anonymoususer2888
    @anonymoususer2888 4 місяці тому +3

    Welcome my Sikh brothers and sisters! I am so excited. Welcome ji. Waheguru bless you guys!

  • @happyshows07
    @happyshows07 2 роки тому +62

    Proud to be Sikh 🙏🙏🙏🙏. We should learn from these people's. ❤️❤️❤️

  • @harshnaik6989
    @harshnaik6989 2 роки тому +164

    In my village ( Thanda ) name chickjogihalli, dist - Bellary, state- Karnataka, even though there is not a single Sikh in our village but still we are buliding Gurudwara becuse banjara in my thanda consider Guru gobind singh ji and Guru Nanak ji as there there guru.
    Banjara people are one of the largest tribes in whole India and spreaded throughout India and many banjara communities are very close to Sikh dharma.

    • @OhiSandhu
      @OhiSandhu 2 роки тому +3

      Good luck bro

    • @HarpreetSingh-th1hk
      @HarpreetSingh-th1hk 2 роки тому +2

      Good luck ji

    • @sarabjeetsingh3811
      @sarabjeetsingh3811 2 роки тому +14

      Banjare were Sikhs, one of the most renowned name was Bhai Lakhi shah banjara. Their forefathers were folowar of Guru Nanak ji, he was in the time of Guru Teg bhadur ji. He was very rich trader. He trade overseas at that time and had his own security and army.

    • @shyamsingh4412
      @shyamsingh4412 2 роки тому +2

      Satnam shri waheguru ji🙏🙏

    • @harshnaik6989
      @harshnaik6989 2 роки тому +11

      @Jess Gur Sikhism is not a religion its an Dharma ( way of life ),
      And there ia nothing like Hinduism , we all follow Dharma not religion.

  • @atuljotsingh
    @atuljotsingh 5 місяців тому +5

    Waheguru Ji ka Khalsa Waheguru Ji ki Fateh ❤
    Proud to be Sikh💪🏻

  • @palsingh2374
    @palsingh2374 Рік тому +6

    Waheguru ji ka khalsa waheguru ji ki fateh 🙏🙏🙏

  • @sbains6176
    @sbains6176 2 роки тому +48

    Blessed are those who follow the path of Sikhi. 🙏

  • @sherdaabbaa2798
    @sherdaabbaa2798 2 роки тому +105

    MASHA ALLAH .. RABB INHAAN DE IMAAN DI HAFAAZAT KARAY TE ENAA NOO ZAALIM TE SARKARI DBAAO TO HAMESHA MEHFUZ RAKHAY .. GURU NANAK DEV JI MAHARAJ DI KIRPA RAWAY ENAA TAY

    • @warringtribes6689
      @warringtribes6689 2 роки тому +8

      Koi sarkaari dabaoo nahi Sikha te, tu apna kaam kaar ooye Pakiye.

    • @tejveergill8189
      @tejveergill8189 2 роки тому +4

      Dhan Guru Nanak dev ji 🙏🙏

    • @OhiSandhu
      @OhiSandhu 2 роки тому +2

      @@warringtribes6689 oh tn thik h par bihar ch chanda den da dbao jrur bnaya gya kuch din phla ..te na den te driver te swaria kutte v gye..
      Nale khnde patna sahb har koi ja skda darshan krn🤔🤔

    • @Psimansingh
      @Psimansingh 2 роки тому +3

      Thank u brother. Allah Hu, Waheguru

    • @Psimansingh
      @Psimansingh 2 роки тому +2

      @@warringtribes6689 Tusi lok sirf hate hi failaunde ho

  • @pargatbhutwadhiajimerapind7353
    @pargatbhutwadhiajimerapind7353 4 місяці тому +1

    ਬਹੁਤ ਖੁਸ਼ੀ ਹੋਈ ਇਹਨਾਂ ਸਿੱਖਾਂ ਨੂੰ ਵੇਖ ਕੇ

  • @kashmirsinghbath9247
    @kashmirsinghbath9247 2 роки тому +14

    वाहिगुरू जी, सदा चडदी कला बखसस करन ।

  • @veersingh2730
    @veersingh2730 4 місяці тому +1

    Namascarum annah appah Telugu sikh from Africa ilands of Mauritius Jobolesonihal satsriAkal 🇮🇳💐🇲🇺🌹🇮🇳🌹🇲🇺

  • @gsmultani9723
    @gsmultani9723 2 роки тому +3

    Gur Mera Sang Sadaa jai nalle Saas Saas Prabh sadaa sambhale.

  • @sanjayyadav-mc6fq
    @sanjayyadav-mc6fq 2 роки тому +49

    Charistians missionary me jane se acha hai Indian religion like shikh bnana 🙏 waheguru ji ka Khalsa waheguru Ji ki Fateh 🙏

    • @SarkarEKhalsa135
      @SarkarEKhalsa135 4 місяці тому +1

      o Bhai tum hamari baato se door raho
      Sikh koi indian religion nhi hum pehle punjabi hai khalstani hai or uske baad hum sikh hain

    • @ayes1669
      @ayes1669 4 місяці тому +5

      I am a sikh and i am proud of my indian and dharmic roots. Haters go away

    • @PB-le8so
      @PB-le8so 4 місяці тому +2

      ​@@SarkarEKhalsa135ਇਹ ਕਿਹੜਾ ਖ਼ਾਲਸਤਾਨੀ ਆ

    • @puneetkaur7778
      @puneetkaur7778 4 місяці тому +3

      @@SarkarEKhalsa135 hum khalistani nahi hain. Stop spreading misinformation and hate. Speak for yourself and stop generalizing 🙏🏻

    • @kanganajokerranaut667
      @kanganajokerranaut667 4 місяці тому

      @@SarkarEKhalsa135tum toh koi chutiya lagte ho jo misinformation faila rahe ho... kiski IT cell ke bot ho bhai?

  • @chamkaursingh546
    @chamkaursingh546 2 роки тому +7

    🙏🙏🙏🙏🙏 ਧੰਨ ਗੁਰੂ ਨਾਨਕ ਸਾਹਿਬ ਜੀ ਇਹ ਸਭ ਤੇਰੀ ਹੀ ਕਿਰਪਾ ਹੋਈ ਹੈ, ਇਹ ਕਿਰਪਾ ਬਣਾਈ ਹੀ ਰੱਖੀਂ 🙏🙏🙏🙏🙏 ਹਾਂ ਪਰ ਸਿੱਖ ਜਥੇਬੰਦੀਆਂ ਨੂੰ ਵੀ ਇਹਨਾਂ ਨੂੰ ਸਨਮਾਨਿਤ ਅਤੇ ਹੋਰ ਉਤਸਾਹਿਤ ਕਰਨਾ ਚਾਹੀਦਾ ਹੈ ਜੋ ਅਤੀ ਜ਼ਰੂਰੀ ਹੈ 💅💅💅💅💅

  • @Creative_Punjabi93
    @Creative_Punjabi93 2 роки тому +3

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਭ ਤੇ 🙏

  • @user-jq6vr5gc5d
    @user-jq6vr5gc5d 4 місяці тому +2

    ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ

  • @GurpreetSingh-jl5pf
    @GurpreetSingh-jl5pf 2 роки тому +34

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @satvindersingh1739
    @satvindersingh1739 2 роки тому +6

    ਮੇਰਾ personal opinion ਹੈ, ਜਿੱਥੇ ਸਿੱਖ ਕੱਟੜ ਹਨ, ਜਿਵੇਂ ਹਜ਼ੂਰ ਸਾਹਿਬ, ਨਾਂਦੇੜ, ਓਥੇ ਸਿੱਖ ਧਰਮ ਜ਼ਾਦ ਫਲ ਫੁੱਲ ਰਿਹਾ ਹੈ, ਪੰਜਾਬ ਵਿੱਚ ਤਾਂ ਸਿੱਖ ਆਪਣੇ ਆਪ ਨੂੰ modern ਬਣਾਦੇ ਬਣਾਦੇ ਸਿੱਖੀ ਤੋਂ ਹੀ ਦੂਰ ਹੋਈ ਜਾ ਰਹੇ ਹਨ

    • @japneetsinghbindra2747
      @japneetsinghbindra2747 2 роки тому +2

      Veerji main gall tan eh hai ki saadi pracharak committee sikhi da prachar kran tau bjaye punjabi culture da jyada prachar krdi hai , ohna nu eh chiz smjhni chahidi hai ki ik banda apna religion taan Chadd skdan hai pr apna culture nhi,je kise nu punjabi nhi aaundi ta isda matlab eh taan nhi ki oh sikh philosophy nhi samajh skda, pr SGPC taan badala thalle lagke bedagarak krn ch laggi hoi hai sikhi daa

    • @harwindersingh9303
      @harwindersingh9303 Місяць тому

      ਸਹੀ ਗੱਲ ਆ ਵੀਰ ਨਾਂਦੇੜ ਦੇ ਸਿੱਖ ਬਹੁਤ ਕੱਟੜ ਹਨ ਜੋ ਕਿ ਚੰਗੀ ਗੱਲ ਹੈ

  • @harmansingh234
    @harmansingh234 4 місяці тому +2

    ਬਹੁਤ ਖੂਬਸੂਰਤ ਵਿਡੀਉ ਹੈ ਜੀ

  • @KarmjitSingh-wb2zg
    @KarmjitSingh-wb2zg Місяць тому

    Salute a ehna bhen bharava nu ❤..... waheguru chardi kla bakshe.....tusi ajj de Punjab de loka nalo bht vdia ho ....sikhi sambhali hoi h tusi veero❤

  • @sohila5033
    @sohila5033 2 роки тому +66

    Language, region, citizenship, color, caste, sex, or any other physical barriers are not part of Sikhi. Anyone who believes or practices such notions is not a Sikh. Transformation of the mind is Sikhi and nothing physical can take that away. It is a simple concept but mind likes to create barriers between anything that is separate from the body. SGGS is only taking to and about the soul and mind both non physical. So once we understand Sikhi then we can start connecting. Sikhi is inclusive NOT exclusive.

  • @manjitdhillon9973
    @manjitdhillon9973 2 роки тому +6

    ਗੁਰੂ ਦਸ਼ਮੇਸ਼ ਪਾਤਿਸ਼ਾਹ ਨੇ ਆਪ ਚੁਣਿਆਂ ਆਪਣੇ ਪਿਆਰੇ ਨੂੰ 👏

  • @indersingh-zg2mh
    @indersingh-zg2mh 2 роки тому +2

    वाहेगुरु जी का खालसा
    वाहेगुरु जी की फतेह

  • @daljitsidhu7149
    @daljitsidhu7149 Місяць тому +1

    S g p c ਨੂੰ ਧਿਆਨ ਦੇਣਾ ਚਾਹੀਦਾ ਇਹਨਾਂ ਗਰੀਬ ਸਿੱਖਾਂ ਤੇ

  • @harshnaik6989
    @harshnaik6989 2 роки тому +80

    Many people dont know that Banjara people have one whole caste name *Muchal* who pray to Guru gobind singh ji.
    They had not fully follow but they consider Guru Gobind singh ji as there Guru.
    In Nanded many Bnajara are following fully Sikh dharma.
    Lakhi Shah Banjara and his family were among the richest traders in Asia and very close to sikh guru, he dedicated almost 80 years of his life to flourishing Sikhism and sacrificed his wealth and family members for the sake of Sikhism.
    Sikh Guru and Bhagati movement saints have given great importance to Tandas, Banjara and Naiks tribes in central religious scripture of Sikhism Guru Granth Sahib. Banjara culture had used to explain the Gurmat and to achieve the salvation of the true Lord. It indicates that the Banjaras were very close to Sikh Gurus and the Bhagati movements saints.
    Source- My mom family are from Caste Muchal

    • @tejvanshsingh9662
      @tejvanshsingh9662 2 роки тому +6

      Thanks for the information.Deccan relation and history with Sikhi is very intersting 🙏🙏

    • @gurjantsingh2020
      @gurjantsingh2020 2 роки тому +5

      Thanks for this information ,& request to all ,whose closely to Sikh dharam in any relationship ,share your information 🙏🙏from Delhi

    • @GJ-yx1nb
      @GJ-yx1nb 2 роки тому +2

      Regards to them

    • @singhsaab6992
      @singhsaab6992 2 роки тому +1

      Bahut dhanwad veer ji🙏

    • @OhiSandhu
      @OhiSandhu 2 роки тому

      Nice bro

  • @punjabpunjab1973
    @punjabpunjab1973 2 роки тому +17

    welcome to sikhi, waheguru kirpa kre tuhadi sikhi kesa swasa nal nib jaave🙏🙏

  • @user-cg1sz7oh2d
    @user-cg1sz7oh2d Місяць тому

    ਪ੍ਰਮਾਤਮਾ ਇਹਨਾ ਸਭ ਸਿੱਖ ਸੰਗਤ ਨੂੰ ਚੜਦੀ ਕਲਾ ਵਿੱਚ ਰਖੇ ਅਤੇ ਹੋਰ ਲੋਕਾ ਨੂੰ ਵੀ ਇਸੇ ਤਰਾ ਬਲ ਬਖਸ਼ਿਸ਼ ਕਰਨ ਜੀ।ਸਾਡੇ ਧਰਮ ਵਿਚ ਸਭ ਬਰਾਬਰ ਹਨ। ਸਾਡੀ ਸ਼ਰੋਮਣੀ ਕਮੇਟੀ ਨੂੰ ਵੀ ਇਹਨਾ ਦੀ ਹਰ ਤਰਾ ਦੀ ਮਦਦ ਕਰਨਾ ਫਰਜ ਬਣਦਾ ਹੈ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @JaswinderSingh-db8cb
    @JaswinderSingh-db8cb Рік тому +3

    Waheguru ji waheguru ji waheguru ji waheguru ji waheguru ji waheguru ji

  • @Randhawa007
    @Randhawa007 2 роки тому +60

    This is a beauty of india.
    Sikhs and Hindus never force anyone to change they're religion.
    Its people's choice.. they hv every right..
    Jst love peace and respect .

    • @OhiSandhu
      @OhiSandhu 2 роки тому +3

      Other one is forcing these days btw.. some groups under political ideology defaming religion.

    • @money5434
      @money5434 2 роки тому +3

      Common man. Stop sucking up to the majority. The fact is that it is only the Sikhs who have had the history, by and large, of not forcing people of other religions to convert into their own. The RSS has been all about physical elimination and/or mental assimilation of the Sikhs since 1947. How can people be so stupid. Are you ignorant or deliberately obtuse?

    • @ludhianvi1
      @ludhianvi1 2 роки тому +1

      @@money5434 you guys living abroad have no idea about real India. I think khalistanis are way worst than Rss.
      At least Rss have helped many sikhs.

    • @cheema740
      @cheema740 2 роки тому +1

      Really?? You need to polish your knowledge to great extent.

    • @money5434
      @money5434 2 роки тому +1

      @@ludhianvi1 RSS has been officially recognised but he UNO as terrorists; there’s not such attribution with regards to the Khalistanis. So you are a supporter of terrorists and you are an ignoramus.

  • @sukhjindergill4345
    @sukhjindergill4345 2 роки тому +23

    Salute to you all brothers and sisters who adopted sikhism

  • @smartbaba1321
    @smartbaba1321 2 роки тому +3

    South Indian Sikhs.
    Incredible India.

  • @gurmeetsinghsachdeva5965
    @gurmeetsinghsachdeva5965 2 роки тому +1

    Wahaguru ji sab nu tsndurst bakshan or pariwar te mehar bhara hath rakhna
    Punjabi di padai hon naal gurugranth nu jaldi samaj jaan ge
    Aam loko nu enha nu aage leaana chaye da
    Wahaguru ji sab te mehar karna

  • @harbanskaur8146
    @harbanskaur8146 2 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਇਹ ਸੱਚੇ ਗੁਰਸਿੱਖ ਕਲਗੀਧਰ ਦਸਮੇਸ਼ ਪਿਤਾ ਜੀ ਦੇ ਬੱਚੇ ਹਨ
    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @jaswantSingh-xb4qy
    @jaswantSingh-xb4qy Місяць тому +1

    ਵਾਹਿਗੁਰੂ ਕਿਰਪਾ ਕਰੇ ਸਿੰਘ ਪੂਰੇ ਰਹਿਤਨਾਮੇ ਵਿੱਚ ਪੱਕੇ ਹੋ ਜਾਣ ਵਾਹਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @Gurbanigems1313
    @Gurbanigems1313 2 роки тому +10

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਸਤਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਹਨਾਂ ਸਿੱਖਾਂ ਉੱਤੇ
    ਗੁਰੂ ਸਾਹਿਬ ਜੀ ਸਾਨੂੰ ਵੀ ਨਾਮ ਤੇ ਗੁਰਬਾਣੀ ਸਦਕਾ ਚੜ੍ਹਦੀਕਲਾ ਬਖਸ਼ਣ |
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @bikramjitsingh726
    @bikramjitsingh726 4 місяці тому +2

    Waheguru ji Kirpa krn truthness Cannot b hide always winner's 🙏🏽🙏🏽🙏🏽🙏🏽🙏🏽📚📚📚📚📚📚✍️🖊️🖊️🖊️🖊️🖊️🖊️✍️✍️✍️✍️✍️✍️❤❤❤❤❤❤❤

  • @user-fo1bg9rf5v
    @user-fo1bg9rf5v 4 місяці тому +1

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @devinderkaur6443
    @devinderkaur6443 2 роки тому +24

    They have filled my heart with a new energy.. how beautiful it is.... Welcome to our Sikh community... Saanu Babaji hor summat den🙏🙏🙏🙏🙏

    • @gillsabb14687
      @gillsabb14687 2 роки тому

      @Jess Gur koi gal ni yaar tu chadar na ban apna gyan apne mamy nu de

    • @gillsabb14687
      @gillsabb14687 2 роки тому

      @Jess Gur changa menu pta tere varga fuddu gyan nhi haga metho

    • @manpreetmatharucomic
      @manpreetmatharucomic 2 роки тому

      @Jess Gur not at all. Confusin.g... You understand the core... Leave the rest...

  • @umrenegadecommando5770
    @umrenegadecommando5770 2 роки тому +15

    🙏🏼 Dhan Dhan
    Guru Nanak Dev ji
    🙏🏼 Dhan Dhan
    Guru Gobind Singh Ji
    🙏🏼 Dhan Dhan
    Guru Granth Saheb ji

  • @nacho8054
    @nacho8054 2 роки тому +2

    We all love Sikhism, because Sikhism loves to every religion🙏

  • @50calorie82
    @50calorie82 2 роки тому +9

    Waheyguru … Wah Akaaalllll!!!
    BBC Dil Kush kaarta !!!
    Very well Done BBC …

  • @myland973
    @myland973 2 роки тому +5

    ਬਹੁਤ ਸ਼ਲਾਗਾ ਯੋਗ ਕਦਮ ਹੈ।
    ਵਾਹਿਗੁਰੂ ਆਪ ਜੀ ਨੂੰ ਹੋਰ ਵੀ ਚੜਦੀ ਕਲਾ ਬਖਸ਼ਣ🌺🌹🌷🙏🙏🙏🙏🙏🙏🙏🙏🙏🙏

  • @user-ls1hk9uf8h
    @user-ls1hk9uf8h Місяць тому

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @mandmand9107
    @mandmand9107 2 роки тому +7

    Satnam waheguru ji dhan shri guru gobind singh ji

  • @pssandhu9908
    @pssandhu9908 2 роки тому +18

    ਵਾਹਿਗੁਰੂ ji🙏🏻ਮੇਹਰ ਕਰੋ

  • @rajanarora9525
    @rajanarora9525 2 роки тому +3

    PARGATEYO MARD AGAMDA..
    WARIYAM AKELA ..
    WAH WAH GOBIND SINGH AAPE GUR CHELA..

  • @PanthTeGranth
    @PanthTeGranth Місяць тому

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @ManjeetSingh-rb2rm
    @ManjeetSingh-rb2rm 2 роки тому +47

    Punjab de baigairat te lalchi lokan nu ena ton sikhana chahida, jede paise de lalach vich Christian Bana jande ne te Majaran te mathe teki jande Han. Sikhi Punjab ton Bahar hee Hai.

    • @pushpindersingh4singh408
      @pushpindersingh4singh408 2 роки тому +3

      Sikh dhram tu sacha dhram koi nee 365 day pukia nu rajjan vala dhram aa sikh dhram verga koi dharm nahi hega ikk den puri duniya ch sirf taa sirf sikh hee hun gaa baki pakadh rab naa katham kar dena aa waheguru ji waheguru ji waheguru ji waheguru ji waheguru ji waheguru ji

    • @jeetk5663
      @jeetk5663 2 роки тому +8

      Haan Punjab wich jaat paat jada hai , Punjab to bahar gurugharaa ch jaake eda feel hunda jida it's aall one family , big family of our dashmesh pita ❤️

    • @jaiBhim-qf1ut
      @jaiBhim-qf1ut 2 роки тому

      @@jeetk5663 😂😂

    • @lovelylovely9483
      @lovelylovely9483 2 роки тому +2

      Every one can choose or denounce his or her religion.Dalit punjabis like christianity nd banjaras like Sikhism se every one legally is free to accept or leave religion but love nd respect for humanity should not be denounced at any cost.

    • @ranjittyagi2846
      @ranjittyagi2846 2 роки тому +1

      Bilkul. Sab ton zyada baighairati aithay Punjab ch hi mildi aw. Fer Ronde aaan aa kyu, falana dhimkana kyu ...

  • @sunnybaidwan1458
    @sunnybaidwan1458 2 роки тому +5

    ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਇਹਨਾਂ ਤੇ 🙏🏻🙏🏻🙏🏻💐💐

  • @tejindersingh890
    @tejindersingh890 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SAWARGAWICHPUNJABNAHIHONA
    @SAWARGAWICHPUNJABNAHIHONA 3 місяці тому +1

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI